Woman - Sach Kahoon Punjabi
Murder: ਵੱਡੀ ਵਾਰਦਾਤ, ਔਰਤ ਦਾ ਬੇਰਹਿਮੀ ਨਾਲ ਕਤਲ
ਮਾਮਲਾ ਪੰਜਾਬ ਦੇ ਅੰਮ੍ਰਿਤਸਰ ਦਾ | Murder
ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ ਕਤਲ | Murder
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। Murder: ਅੰਮ੍ਰਿਤਸਰ ਦੇ ਪੋਸ਼ ਇਲਾਕੇ ਜੁਝਾਰ ਸਿੰਘ ਐਵੇਨਿਊ ’ਚ ਬੇਰਹਿਮੀ ਨਾਲ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਔਰਤ ਦੇ ਕਤਲ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਜਿਸ ਸਮੇਂ ਔਰਤ ਦਾ ਕਤਲ ਹੋਇਆ ਉਸ ਸਮੇਂ ਉਹ ਔਰਤ ਘਰ ’ਚ ਇਕੱਲੀ ਸੀ। ਉਸ ਦਾ ਪਤੀ ਘਰ ਨਹੀਂ ਸੀ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਘਰ ’ਚ ਇਕੱਲੀ ਸੀ ਔਰਤ | Murder
ਅੰਮ੍ਰਿਤਸਰ ਦੇ ਏਅਰਪੋਰਟ ਰੋਡ ’ਤੇ ਜੁਝਾਰ ਸਿੰਘ ਐਵੀਨਿਊ ਦੀ ਕੋਠੀ ਨੰਬਰ 49 ’ਚ ਕੁੱਝ ਹਮਲਾਵਰਾਂ ਨੇ ਤੇਜਧਾਰ ਹਥਿਆਰਾਂ ਨਾਲ ਇੱਕ ਔਰਤ ਦਾ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਸ਼ੈਲੀ ਅਰੋੜਾ ਵਜੋਂ ਹੋਈ ਹੈ। ਜਿਸ ਦੀ ਉਮਰ 30 ਸਾਲ ਸੀ। ਘਟਨਾ ਸਮੇਂ ਔਰਤ ਘਰ ’ਚ ਇਕੱਲੀ ਸੀ। ਮ੍ਰਿਤਕਾ ਦੇ ਸੱਤ ’ਤੇ ਸਹੁਰਾ ਸ਼ਹਿਰ ਤੋਂ ਬਾਹਰ ਸਨ। ਜਦੋਂ ਕਿ ਉਸ ਦਾ ਪਤੀ ਡਿਊਟੀ ’ਤੇ ਸੀ। ਉਸ ਦੀ ਇੱਕ ਬੇਟੀ ਹੈ, ਜੋ ਸਕੂਲ ਗਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਸਰਵਨਜੀਤ ਸਿੰਘ, ਥਾਣਾ ਛਾਉਣੀ ਦੀ ਇੰਚਾਰਜ ਅਮਨਜੋਤ ਕੌਰ ਤੇ ਸੀਆਈਏ ਸਟਾਫ ਦੇ ਇੰਚਾਰਜ ਅਮਨਦੀਪ ਸਿੰਘ ਰੰਧਾਵਾ ਮੌਕੇ ’ਤੇ ਪੁੱਜੇ ਤੇ ਘਟਨਾ ਦਾ ਜਾਇਜਾ ਲਿਆ। ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਘਟਨਾ ਕਿਉਂ ਵਾਪਰੀ? ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
Read This : ਗੋਲੀਆਂ ਮਾਰ ਕੇ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਪੈਟਰੋਲ ਛਿੜਕ ਕੇ ਸਾੜੀਆਂ ਲਾਸ਼ਾਂ
ਨੌਕਰਾਣੀ ਨੇ ਘਰ ’ਚ ਪਈ ਵੇਖੀ ਲਾਸ਼ | Murder
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਕਤਲ ਕੀਤਾ ਗਿਆ ਤਾਂ ਉਹ ਘਰ ਵਿੱਚ ਇਕੱਲੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਵੀ ਨਹੀਂ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਸ ਨੇ ਦੱਸਿਆ ਕਿ ਸਵੇਰੇ ਨੌਕਰਾਣੀ ਨੇ ਹੀ ਆ ਕੇ ਪਹਿਲੀ ਵਾਰ ਖੂਨ ਨਾਲ ਲੱਥਪੱਥ ਦੇਖਿਆ ਸੀ। ਜਿਸ ਤੋਂ ਬਾਅਦ ਉਸ ਨੇ ਸ਼ੈਲੀ ਦੇ ਪਤੀ ਨੂੰ ਫੋਨ ਕੀਤਾ। ਜਿਸ ਨੇ ਹੋਰ ਲੋਕਾਂ ਨੂੰ ਬੁਲਾਇਆ ਤੇ ਮੌਕੇ ’ਤੇ ਪਹੁੰਚ ਕੇ ਉਸ ਦੀ ਭੈਣ ਤੇ ਜੀਜਾ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। Murder
ਮਾਮਲੇ ਦੀ ਜਾਂਚ ’ਚ ਲੱਗੀ ਹੋਈ ਹੈ ਪੁਲਿਸ | Murder
ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਏਸੀਪੀ ਸਰਵਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 11 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਇੱਕ ਕਮਰੇ ’ਚ ਇੱਕ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਪਤੀ ਨਾਲ ਹੋਏ ਗੁੱਸੇ ਗਿਲੇ ਦਾ ਫਾਇਦਾ ਚੁੱਕਦਿਆਂ ਵਿਚੋਲਣ ਨੇ ਵਿਆਹੁਤਾ ਨੂੰ ਦੋ ਲੱਖ ’ਚ ਵੇਚਿਆ
ਖਰੀਦਦਾਰ ਨੇ ਬੰਧਕ ਬਣਾ ਕੇ ਜ਼ਬਰਦਸਤੀ ਬਣਾਏ ਸਬੰਧ, ਬਚ ਕੇ ਘਰ ਪਹੁੰਚੀ ਮਹਿਲਾ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪਤੀ- ਪਤਨੀ ਵਿਚਕਾਰ ਪੈਦਾ ਹੋਏ ਗੁੱਸੇ ਗਿਲੇ ਦਾ ਫਾਇਦਾ ਚੁੱਕਦਿਆਂ ਵਿਚੋਲਣ ਵੱਲੋਂ ਇੱਕ ਮਹਿਲਾ ਨੂੰ ਦੋ ਲੱਖ ਰੁਪਏ ਵਿੱਚ ਰਾਜਸਥਾਨ ਵਾਸੀ ਇੱਕ ਵਿਅਕਤੀ ਨੂੰ ਵੇਚ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਖਰੀਦਦਾਰ ਨੇ ਬੰਧਕ ਬਣਾ ਕੇ ਕਈ ਦਿਨ ਤੱਕ ਮਹਿਲਾ ਨਾਲ ਜ਼ਬਰਦਸਤੀ ਸਬੰਧ ਬਣਾਏ। ਕਿਸੇ ਤਰ੍ਹਾਂ ਬਚਕੇ ਘਰ ਪਹੁੰਚੀ ਪੀੜਤ ਮਹਿਲਾ ਨੇ ਥਾਣਾ ਮਿਹਰਬਾਨ ਦੀ ਪੁਲਿਸ ਕੋਲ ਸ਼ਿਕਾਇਤ ਦੇ ਕੇ ਵਿਚੋਲਣ ਤੇ ਸਬੰਧਿਤ ਵਿਅਕਤੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ। (Ludhiana News)
ਸ਼ਿਕਾਇਤਕਰਤਾ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਕਿ ਉਸ ਦੀ ਮਾਮੇ ਦੀ ਧੀ ਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਗੁੱਸਾ ਗਿਲਾ ਸੀ। ਜਿਸ ਕਰਕੇ ਉਹ 4 ਜਨਵਰੀ 2023 ਨੂੰ ਕੈਪਟਨ ਕਲੋਨੀ ਵਾਸੀ ਆਪਣੀ ਵਿਚੋਲਣ ਕਿਰਨਾ ਕੋਲ ਆ ਗਈ। ਜਿੱਥੇ ਕਿਰਨਾ ਨੇ ਸਾਜ਼ਿਸ਼ ਤਹਿਤ ਉਸ ਨੂੰ ਘੁੰਮਾਉਣ- ਫਿਰਾਉਣ ਦੇ ਬਹਾਨੇ ਆਪਣੇ ਸਾਥੀਆਂ ਨਾਲ ਹਮ ਮਸ਼ਵਰਾ ਹੋ ਕੇ ਕੋਈ ਨਸ਼ੀਲੀ ਚੀਜ਼ ਪਿਲਾ ਦਿੱਤੀ  (Ludhiana News) ਜਿਸ ਕਾਰਨ ਉਹ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਚਲੀ ਗਈ ਤੇ ਕਿਰਨਾ ਤੇ ਉਸਦੇ ਸਾਥੀਆਂ ਦੁਆਰਾ ਉਸ ਨੂੰ ਅੰਮਿ੍ਰਤਸਰ ਦਾ ਕਹਿ ਕੇ ਟਰੇਨ ਰਾਹੀਂ ਰਾਜਸਥਾਨ ਲਿਜਾ ਕੇ ਰਾਜਵੀਰ ਮਾਂਝੂ ਨਾਂਅ ਦੇ ਇੱਕ ਵਿਅਕਤੀ ਕੋਲ 2 ਲੱਖ ਰੁਪਏ ਵਿੱਚ ਵੇਚ ਦਿੱਤਾ, ਜਿਸ ਨੇ ਉਸ ਨੂੰ (ਮਾਮੇ ਦੀ ਧੀ) ਇੱਕ ਕਮਰੇ ਵਿੱਚ ਬੰਧਕ ਬਣਾ ਕੇ ਉਸ ਨਾਲ ਕਈ ਮਹੀਨੇ ਤੱਕ ਜ਼ਬਰਦਸਤੀ ਸਬੰਧ ਬਣਾਏ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕੱਚੇ ਮਕਾਨਾਂ ਲਈ ਦਿੱਤਾ ਤੋਹਫਾ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਚੁੰਗਲ ’ਚੋਂ ਬਚ ਕੇ ਕਿਸੇ ਤਰ੍ਹਾਂ 27 ਜੁਲਾਈ ਨੂੰ ਲੁਧਿਆਣਾ ਪਹੁੰਚੀ ਪੀੜਤਾ ਨੇ ਆਪਣੇ ਨਾਲ ਬੀਤੀ ਸੁਣਾਈ ਅਤੇ ਉਸ ਰਾਹੀਂ ਪੁਲਿਸ ਕੋਲ ਸ਼ਿਕਾਇਤ ਕਰਕੇ ਇਨਸਾਫ਼ ਦੀ ਮੰਗ ਕੀਤੀ। ਸ਼ਿਕਾਇਤ ਮਿਲਣ ’ਤੇ ਥਾਣਾ ਮਿਹਰਬਾਨ ਦੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ 4 ਅਗਸਤ ਨੂੰ ਕਿਰਨਾ, ਲਾਡੀ, ਮਿਸਰਨ, ਬਿੱਲੋ ਤੇ ਮਨਜੀਤ ਵਾਸੀਆਨ ਕੈਪਟਨ ਕਲੋਨੀ ਪਿੰਡ ਮੇਹਰਬਾਨ ਅਤੇ ਰਾਜਵੀਰ ਮਾਝੂ ਵਾਸੀ ਰਾਜਸਥਾਨ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਹੋਈ।
ਹੈਰੋਇਨ ਸਮੇਤ ਔਰਤ ਕਾਬੂ, ਮਾਮਲਾ ਦਰਜ
ਫਾਜ਼ਿਲਕਾ (ਰਜਨੀਸ਼ ਰਵੀ)। ਜ਼ਿਲ੍ਹਾ ਫ਼ਾਜ਼ਿਲਕਾ ਦੀ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਫਾਜ਼ਿਲਕਾ ਦੇ ਥਾਣਾ ਸਿਟੀ ਦੀ ਪੁਲਸ ਨੇ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਇਕ ਮਹਿਲਾ (Woman) ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਔਰਤ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮ ਔਰਤ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 22, 61, 85 ਤਹਿਤ ਕੇਸ ਦਰਜ ਕਰ ਲਿਆ ਹੈ। (Fazilka News)
ਇਹ ਵੀ ਪੜ੍ਹੋ : ਬਠਿੰਡਾ ’ਚ 40 ਡਿਗਰੀ ’ਤੇ ਪੁੱਜਿਆ ਪਾਰਾ, ਗਰਮੀ ’ਚ ਮੱਦਦ ਕਰੇਗੀ ਸੰਸਥਾ ‘ਸਹਾਰਾ’
ਜਾਂਚ ਅਧਿਕਾਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਉਹ ਸਾਥੀ ਮੁਲਾਜ਼ਮਾਂ ਦੇ ਨਾਲ ਥਾਣਾ ਸਦਰ ਖੇਤਰ ਵਿੱਚ ਗਸ਼ਤ ’ਤੇ ਸਨ। ਮੁਖਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਸੀਮਾ ਰਾਣੀ ਪਤਨੀ ਮੋਹਨ ਸਿੰਘ ਫਾਜ਼ਿਲਕਾ ਹੈਰੋਇਨ ਵੇਚਣ ਦਾ ਕੰਮ ਕਰਦੀ ਹੈ। ਅੱਜ ਵੀ ਉਹ ਹੈਰੋਇਨ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਛਾਪਾ ਮਾਰ ਕੇ ਸੀਮਾ ਰਾਣੀ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਵੱਲੋਂ ਔਰਤ ਨੂੰ ਅਦਾਲਤ ‘ਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਜਾਵੇਗਾ।
ਅਜ਼ਾਦੀ ਤੇ ਸਾਜਿਸ਼ ’ਚ ਫਰਕ ਲੱਭੇ ਔਰਤ
ਭਾਰਤੀ ਸਮਾਜ ’ਚ ਔਰਤ ਲਈ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਸੱਭਿਆਚਾਰਕ ਵਾਤਾਵਰਨ ਜਿੱਥੇ ਬਿਹਤਰੀ ਦੇ ਮੌਕਿਆਂ ਨਾਲ ਭਰਿਆ ਹੈ, ਉੱਥੇ ਚੁਣੌਤੀਆਂ ਵੀ ਸਾਹਮਣੇ ਹਨ। ਔਰਤ ਨੂੰ ਅਜ਼ਾਦੀ ਵੀ ਚਾਹੀਦੀ ਹੈ ਅਤੇ ਅਜ਼ਾਦੀ ਮਿਲ ਵੀ ਰਹੀ ਹੈ ਪਰ ਵਿਸ਼ਵੀਕਰਨ ਅਤੇ ਬਜ਼ਾਰਵਾਦ ਇਸ ‘ਅਜ਼ਾਦੀ’ ਦੇ ਨਾਂਅ ’ਤੇ ਔਰਤ ਨੂੰ ਹੀ ਉਲਝਾਉਣ, ਗੁੰਮਰਾਹ ਕਰਨ ਤੇ ਮੱਧਕਾਲੀ ਮਰਦ ਪ੍ਰਧਾਨ ਸਮਾਜਿਕ ਮੁੱਲਾਂ ਨੂੰ ਮੁੜ ਸਥਾਪਿਤ ਕਰਨ ਦੀ ਲੁਕੀ ਹੋਈ ਤੇ ਧੋਖੇਬਾਜ਼ ਚਾਲ ਚੱਲੀ ਜਾ ਰਹੀ ਹੈ। ਔਰਤ ਨੂੰ ਇਸ ਧੋਖੇਬਾਜ਼ ਅਜ਼ਾਦੀ ਅਤੇ ਅਸਲੀ ਅਜ਼ਾਦੀ ਵਿਚਾਲੇ ਫਰਕ ਲੱਭਣ ਤੇ ਚਾਲਬਾਜ਼ਾਂ ਨੂੰ ਖਦੇੜ ਸੁੱਟਣ ਦੀ ਹਿੰਮਤ ਕਰਨੀ ਚਾਹੀਦੀ ਹੈ।
ਸੰੁਦਰਤਾ ਦੇ ਨਾਂਅ ’ਤੇ ਅਰਬਾਂ ਰੁਪਏ ਦੇ ਉਤਪਾਦਾਂ ਦਾ ਬਜ਼ਾਰ ਖੜ੍ਹਾ ਕਰਨ ਵਾਲੀਆਂ ਕੰਪਨੀਆਂ ਨੇ ਨੰਗੇਜ਼ ਨੂੰ ਆਧੁਨਿਕਤਾ ਤੇ ਫੈਸ਼ਨ ਦਾ ਪ੍ਰਤੀਕ ਬਣਾ ਦਿੱਤਾ ਹੈ। ਬਿਨਾਂ ਸ਼ੱਕ ਮੱਧਕਾਲੀ ਸਮਾਜ ਔਰਤ ਲਈ ਨਰਕ ਵਰਗਾ ਸੀ ਪਰ ਪ੍ਰਾਚੀਨ ਭਾਰਤ ’ਚ ਔਰਤ ਲਈ ਸਤਿਕਾਰ ਤੇ ਪਵਿੱਤਰਤਾ ਦੀ ਮਿਸਾਲ ਪੂਰੇ ਵਿਸ਼ਵ ’ਚ ਮੰਨੀ ਜਾਂਦੀ ਸੀ। ਔਰਤ ਨਾਲ ਘਰ ਚੱਲਦਾ ਸੀ, ਔਰਤ ਵੀ ਮੁਖੀ ਸੀ, ਔਰਤ ਨੂੰ ਸਵੰਬਰ ਦੇ ਤਹਿਤ ਅਜ਼ਾਦੀ ਸੀ ਪਰ ਅਖੌਤੀ ਆਧੁਨਿਕਤਾਵਾਦੀਆਂ ਨੇ ਮੱਧਕਾਲ ਦੀ ਗੁਲਾਮੀ ਨੂੰ ਤੋੜਨ ਦੇ ਨਾਂਅ ਅਜ਼ਾਦੀ ਦਾ ਜੋ ਮਾਡਲ ਪੇਸ਼ ਕੀਤਾ ਉਹ ਔਰਤ ਨੂੰ ਇੱਕ ਵਸਤੂ ਤੱਕ ਸੀਮਿਤ ਕਰਦਾ ਹੈ। ਜਿੱਥੋਂ ਤੱਕ ਫ਼ਿਲਮ ਜਗਤ, ਟੀ. ਵੀ. ਸੀਰੀਅਲ, ਇਸ਼ਤਿਹਾਰਬਾਜ਼ੀ ਦਾ ਸਬੰਧ ਹੈ ਔਰਤ ਦੇ ਨੰਗੇਜ਼ ਨੂੰ ਫਿਲਮ ਸਫ਼ਲਤਾ ਲਈ ਜ਼ਰੂਰੀ ਮੰਨ ਲਿਆ ਜਾਂਦਾ ਹੈ।
ਅਜ਼ਾਦੀ ਤੇ ਸਾਜਿਸ਼ ’ਚ ਫਰਕ ਲੱਭੇ ਔਰਤ | Woman
ਫੇਲ੍ਹ ਹੋ ਚੁੱਕੇ ਸਿਨੇ ਕਲਾਕਾਰ ਅਸ਼ਲੀਲਤਾ ਦਾ ਸਹਾਰਾ ਲੈ ਕੇ ਦੁਬਾਰਾ ਹਿੱਟ ਹੋਣ ਦੀਆਂ ਗੋਂਦਾਂ ਗੁੰਦਦੇ ਰਹਿੰਦੇ ਹਨ। ਕਲਾਕਾਰ ਫ਼ਿਲਮ ’ਚ ਬਿਨਾਂ ਕਿਸੇ ਚੰਗੀ ਕਹਾਣੀ ਤੋਂ ਸਿਰਫ਼ ਅਸ਼ਲੀਲਤਾ ਦਾ ਸਹਾਰਾ ਲੈਂਦੇ ਹਨ ਹਕੀਕਤ ਇਹ ਹੈ ਕਿ ਦਰਜਨਾਂ ਫਿਲਮਾਂ ਬਿਨਾਂ ਅਸ਼ਲੀਲਤਾ ਤੋਂ ਵੀ ਹਿੱਟ ਹੋ ਚੁੱਕੀਆਂ ਹਨ। ਗਾਇਕੀ ਦਾ ਪੱਧਰ ਵੀ ਗਿਰਾਵਟ ਵੱਲ ਜਾ ਰਿਹਾ ਹੈ। ਪੈਸਾ ਕਮਾਉਣ ਤੇ ਸ਼ੁਹਰਤ ਖੱਟਣ ਲਈ ਔਰਤ ਦੀ ਭੂਮਿਕਾ ਦਰਸਾਉਣ ਦੀ ਬਜਾਇ ਔਰਤ ਨੂੰ ਸਿਰਫ਼ ਵਰਤਿਆ ਜਾ ਰਿਹਾ ਹੈ। ਫਰਿੱਜ, ਟੀ.ਵੀ. ਦੀ ਮਸ਼ਹੂਰੀ ਲਈ ਔਰਤ ਨੂੰ ਬੇਹੂਦਾ ਕੱਪੜਿਆਂ ’ਚ ਪੇਸ਼ ਕਰਨ ਦਾ ਨਾਂਅ ਅਜ਼ਾਦੀ ਜਾਂ?ਆਧੁਨਿਕਤਾ ਨਹੀਂ ਹੋ ਸਕਦਾ। ਇਸ ਚਾਲ ਨੂੰ ਔਰਤ ਨੇ ਸਮਝਣਾ ਤੇ ਜਾਗਣਾ ਹੈ।
ਔਰਤ ਦੇ ਮਾਂ, ਬੇਟੀ, ਭੈਣ ਤੇ ਪਤਨੀ ਦੇ ਰੂਪ ਨੂੰ ਸਿਰਫ਼ ਵਸਤੂ ਦਾ ਰੂਪ ਬਣਨ ਤੋਂ ਪਹਿਲਾਂ ਔਰਤ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ। ਅਸਲ ’ਚ ਔਰਤ ਦੀ ਅਜ਼ਾਦੀ ਦਾ ਮਤਲਬ ਹੈ ਪੁਰਸ਼ ਦੇ ਬਰਾਬਰ ਪੜ੍ਹਾਈ ਤੇ ਰੁਜ਼ਗਾਰ ਸਮੇਤ ਜ਼ਿੰਦਗੀ ਦੇ ਹਰ ਖੇਤਰ ’ਚ ਬਰਾਬਰ ਹੱਕ ਹਾਸਲ ਕਰਨ ਦੀ ਅਜ਼ਾਦੀ ਹੈ। ਪੇਕੇ ਘਰ ਤੋਂ ਲੈ ਕੇ ਸਹੁਰੇ ਘਰ ਤੱਕ ਉਸ ਨੂੰ ਇੱਕ ਇਨਸਾਨ ਵਜੋਂ ਪਛਾਣ ਦੇਣ ਦਾ ਨਾਂਅ ਅਜ਼ਾਦੀ ਹੈ। ਔਰਤ ਨੂੰ ਰਾਜਨੀਤੀ, ਸ਼ਾਸਨ, ਪ੍ਰਸ਼ਾਸਨ ’ਚ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਸਮਾਜ ਅੰਦਰ ਅਜਿਹੀ ਚੇਤਨਾ ਆਵੇ ਕਿ ਔਰਤ ਨਾ ਕਿਸੇ ਦੀ ਗੁਲਾਮ ਰਹੇ ਤੇ ਨਾ ਕਿਸੇ ਦੀ ਮਾਲਕ ਹੋਵੇ ਪਰਿਵਾਰ ਤੇ ਸਮਾਜ ਔਰਤ ਦੇ ਦੁੱਖਾਂ ਨੂੰ ਸਮਝਣ ਤੇ ਉਸ ਦਾ ਬਣਦਾ ਹੱਕ ਦੇਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
ATM : 2 ਘੰਟੇ ਬਾਅਦ ਸ਼ਟਰ ਕੱਟ ਕੱਢਿਆ ਬਾਹਰ
(ਸੱਚ ਕਹੂੰ ਨਿਊਜ਼) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ’ਚ ਇੱਕ ਔਰਤ ਦੋ ਘੰਟਿਆਂ ਤੋਂ ਵੱਧ ਏਟੀਐਮ (ATM) ’ਚ ਫਸੀ ਰਹੀ। ਔਰਤ ਜਦੋਂ ਏਟੀਐਮ ਦੀ ਸਫਾਈ ਕਰ ਰਹੀ ਸੀ ਤਾਂ ਅਚਾਨਕ ਸ਼ਟਰ ਆਪਣੇ ਆਪ ਬੰਦ ਹੋ ਗਿਆ। ਔਰਤ ਨੇ ਅੰਦਰੋਂ ਬਹੁਤ ਰੌਲਾ ਪਾਇਆ ਪਰ ਕਿਸੇ ਨੇ ਵੀ ਉਸ ਦੀ ਆਵਾਜ਼ ਨਹੀਂ ਸੁਣੀ ਲੋਕ ਨੇੜੇਓਂ ਲੰਘਦੇ ਗਏ ਪਰ ਕਿਸ ਨੂੰ ਕੁਝ ਪਤਾ ਨਹੀਂ ਚੱਲਿਆ। ਆਖਰ ਜਦੋਂ ਔਰਤ ਚੀਕਾਂ ਮਾਰ ਮਾਰ ਕੇ ਥੱਕ ਗਈ ਤਾਂ ਉਸ ਨੇ ਸ਼ਟਰ ਨੂੰ ਜ਼ੋਰ-ਜ਼ੋਰ ਨਾਲ ਖਡ਼ਕਾਉਣਾ ਸ਼ੁਰੂ ਕੀਤਾ ਤਾਂ ਫਿਰ ਜਾ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਆਵਾਜ਼ ਸੁਣਾਈ ਦਿੱਤੀ ਤੇ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਸਬੰਧਿਤ ਬੈਂਕ ਦੇ ਅਧਿਕਾਰੀਆਂ ਨੂੰ ਦਿੱਤੀ।
ਬੈਂਕ ਦੇ ਅਧਿਕਾਰੀਆਂ ਨੇ ਏਟੀਐਮ (ATM) ਦਾ ਸ਼ਟਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਖੱਲ੍ਹਿਆ ਤਾਂ ਫਿਰ ਸ਼ਟਰ ਦੇ ਮਿਸਤਰੀ ਨੂੰ ਸੱਦਿਆ ਪਰ ਸ਼ਟਰ ਕਿਤੇ ਫਸ ਜਾਣ ਕਾਰਨ ਨਹੀਂ ਖੁੱਲ੍ਹਿਆ। ਆਖਰ ’ਚ ਸ਼ਟਰ ਨੂੰ ਕੱਟਣਾ ਪਿਆ ਤੇ ਫਿਰ ਕਿਤੇ ਜਾ ਕੇ ਔਰਤ ਨੂੰ ਸੁਰੱਖਿਆਤ ਬਾਹਰ ਕੱਢਿਆ ਗਿਆ। ਔਰਤ ਬਹੁਤ ਪਰੇਸ਼ਾਨ ਸੀ ਤੇ ਉਹ ਘਬਰਾਈ ਹੋਈ ਸੀ। ਇਸ ਦੌਰਾਨ ਲੋਕਾਂ ਨੇ ਅਧਿਕਾਰੀਆਂ ਨੂੰ ਬੈਂਕ ਦਾ ਸ਼ਟਰ ਤੁਰੰਤ ਠੀਕ ਕਰਵਾਉਣ ਲਈ ਕਿਹਾ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਔਰਤ ਆਪਣੇ ਗੁਣਾਂ ਦੀ ਵਰਤੋਂ ਕਰਕੇ ਬਣਾ ਸਕਦੀ ਹੈ ਘਰ, ਸਮਾਜ ਤੇ ਦੇਸ਼ ਨੂੰ ਤਰੱਕੀਵਾਨ
ਔਰਤ ਆਪਣੇ ਗੁਣਾਂ ਦੀ ਵਰਤੋਂ ਕਰਕੇ ਬਣਾ ਸਕਦੀ ਹੈ ਘਰ, ਸਮਾਜ ਤੇ ਦੇਸ਼ ਨੂੰ ਤਰੱਕੀਵਾਨ
ਔਰਤ ਨੂੰ ਪਰਮਾਤਮਾ ਨੇ ਧਰਤੀ ‘ਤੇ ਬਹੁਤ ਗੁਣਾਂ ਨਾਲ ਨਿਵਾਜ਼ ਕੇ ਭੇਜਿਆ ਹੈ, ਜਿਸਦੀ ਪ੍ਰੋਢਤਾ ਪਵਿੱਤਰ ਗੁਰਬਾਣੀ ਵੀ ਕਰਦੀ ਹੈ ਔਰਤ ਆਪਣੇ ਚੰਗੇ ਗੁਣਾਂ ਦੀ ਸਹੀ ਵਰਤੋਂ ਕਰਕੇ ਘਰ, ਸਮਾਜ ਤੇ ਦੇਸ਼ ਨੁੰ ਤਰੱਕੀਵਾਨ ਬਣਾ ਸਕਦੀ ਹੈ ਪਰ ਇਸ ਲਈ ਔਰਤ ਵਿੱਚ ਸਬਰ, ਸੰਤੋਖ, ਲੱਜਾ, ਮਮਤਾ, ਮਿਹਨਤ, ਇਮਾਨਦਾਰੀ, ਕੁਰਬਾਨੀ, ਸਿੱਖਿਆ ਅਤੇ ਸੇਵਾ ਭਾਵਨਾ ਜਿਹੇ ਗੁਣਾਂ ਦਾ ਹੋਣਾ ਬਹੁਤ ਜਰੂਰੀ ਹੈ
ਜੇਕਰ ਔਰਤ ਆਪਣੇ ਫਰਜ਼ਾਂ ਨੂੰ ਪਹਿਚਾਣਦੀ ਹੋਈ ਆਪਣੇ ਕੰਮਾਂ-ਧੰਦਿਆਂ ਵਿੱਚ ਹੱਥੀਂ ਕੰਮ ਕਰਨ ਨੂੰ ਪਹਿਲ ਦੇਵੇ ਤਾਂ ਫਾਲਤੂ ਦੇ ਖਰਚਿਆਂ ਤੋਂ ਵੀ ਬਚਿਆ ਜਾ ਸਕਦਾ ਹੈ ਤੇ ਸਰੀਰ ਵੀ ਤੰਦਰੁਸਤ ਬਣਿਆ ਰਹਿੰਦਾ ਹੈ ਅੱਜ ਦੀ ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਘਰ ਨੂੰ ਤਰੱਕੀ ਵੱਲ ਲਿਜਾ ਰਹੀ ਹੈ ਭਾਵੇਂ ਉਹ ਡਾਕਟਰ, ਇੰਜੀਨੀਅਰ, ਪਾਇਲਟ ਜਾਂ ਦੁਕਾਨਦਾਰ ਜਾਂ ਫਿਰ ਇੱਕ ਘਰੇਲੂ ਔਰਤ ਬਣ ਆਪਣੀਆਂ ਜਿੰਮੇਵਾਰੀਆਂ ਨੂੰ ਸੰਭਾਲਦੀ ਹੋਈ ਵਿਚਰਦੀ ਹੈ
ਪਰ ਫਿਰ ਵੀ ਔਰਤ ਨੂੰ ਬਣਦੇ ਮਾਣ-ਸਨਮਾਨ ਤੋਂ ਵਾਂਝੀ ਰੱਖਿਆ ਜਾਂਦਾ ਹੈ, ਅਜਿਹਾ ਕਿਉਂ? ਜਦੋਂਕਿ ਪਵਿੱਤਰ ਗੁਰਬਾਣੀ ਵਿਚ ਵੀ ਆਉਂਦਾ ਹੈ ‘ਸੋ ਕਿਉ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ’ ਪਰ ਫਿਰ ਵੀ ਮਂੈ ਇੱਥੇ ਔਰਤਾਂ ਨੂੰ ਸਲਾਹ ਦਿਆਂਗੀ ਕਿ ਕਿਸੇ ਤੋਂ ਵੀ ਆਪਣੀਆਂ ਚੰਗੀਆਂ ਸੇਵਾਵਾਂ ਬਦਲੇ ਮਾਣ-ਸਨਮਾਨ ਵਾਲੀ ਭਾਵਨਾ ਨਾ ਰੱਖੋ ਸਗੋਂ ਜੁਟੇ ਰਹੋ, ਚੰਗੇ ਕਾਰਜ ਕਰਦੇ ਰਹੋ ਇੱਕ ਨਾ ਇੱਕ ਦਿਨ ਆਪਣੀ ਮਿਹਨਤ ਸਦਕਾ ਘਰ, ਸਮਾਜ ਅਤੇ ਦੇਸ਼ ਵਿੱਚੋਂ ਬੁਰਾਈ ਦਾ ਖਾਤਮਾ ਹੋ ਜਾਵੇਗਾ ਤੇ ਦੇਸ਼ ਤਰੱਕੀਵਾਨ ਬਣ ਜਾਵੇਗਾ ਜਿਸਦਾ ਫਾਇਦਾ ਵੀ ਔਰਤ ਨੂੰ ਹੀ ਸਭ ਤੋਂ ਵੱਧ ਹੋਵੇਗਾ
ਜੇਕਰ ਇੱਕ ਔਰਤ ਸ਼ੁਰੂ ਤੋਂ ਹੀ ਪਿਤਾ ਦੇ ਘਰ ਦਾ ਮਾਣ ਬਣਦੀ ਹੈ ਤੇ ਸਹੁਰੇ ਘਰ ਜਾ ਕੇ ਆਪਣੇ ਪਿਤਾ ਦਾ ਮਾਣ ਵਧਾਉਂਦੀ ਹੈ ਅਤੇ ਆਪਣੇ ਬੱਚਿਆਂ ਨੂੰ ਚੰਗੇ ਗੁਣ ਪ੍ਰਦਾਨ ਕਰਦੀ ਹੈ ਤਾਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀ ਹੈ ਭਾਵੇਂ ਔਰਤਾਂ ਅੱਜ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹਨ ਪਰ ਫਿਰ ਵੀ ਘਰ ਵੀ ਖਾਸ ਤੌਰ ‘ਤੇ ਵਿਸ਼ੇਸ਼ ਧਿਆਨ ਮੰਗਦਾ ਹੈ, ਕਿਉਂਕਿ ਬੱਚੇ ਕੋਰਾ ਕਾਗਜ਼ ਹੁੰਦੇ ਹਨ ਤੇ ਹਰ ਗੱਲ ਜਲਦੀ ਸਿੱਖ ਜਾਂਦੇ ਹਨ
ਇਸ ਲਈ ਬੱਚਿਆਂ ਨੂੰ ਛੋਟੀ ਉਮਰੇ ਹੀ ਸਮਾਜਿਕ ਕਦਰਾਂ-ਕੀਮਤਾਂ ਬਾਰੇ ਸਮਝਾਓ ਉਨ੍ਹਾਂ ਨੂੰ ਬੋਲਣ, ਖਾਣ, ਪਹਿਨਣ, ਤੁਰਨ ਆਦਿ ਦੇ ਗੁਣਾਂ ਦੀ ਜਾਣਕਾਰੀ ਦਿਓ ਕਿਉਂਕਿ ਬੱਚੇ, ਚਾਹੇ ਉਹ ਲੜਕਾ ਹੋਵੇ ਜਾਂ ਲੜਕੀ, ਔਰਤ ਦੇ ਹੱਥਾਂ ਵਿਚ ਜਵਾਨ ਹੁੰਦੇ ਹਨ ਇਸ ਲਈ ਔਰਤਾਂ ਨੂੰ ਚਾਹੀਦਾ ਹੈ ਕਿ ਆਪਣੇ ਦੇਸ਼ ਦੀ ਜਵਾਨੀ ਨੂੰ ਆਪਣੇ ਚੰਗੇ ਗੁਣਾਂ ਨਾਲ ਚੰਗੇ ਕੰਮਾਂ ਵੱਲ ਪ੍ਰੇਰਿਤ ਕਰਨ ਨਹੀਂ ਤਾਂ ਸਾਨੂੰ ਆਪਣੇ ਆਦਰਸ਼ ਲੱਭਣੇ ਔਖੇ ਹੋ ਜਾਣਗੇ
ਆਪਣੇ ਬੱਚਿਆਂ ਦੀਆਂ ਨੀਹਾਂ ਮਜਬੂਤ ਬਣਾਓ ਤਾਂ ਕਿ ਜਵਾਨੀ ਵਿੱਚ ਡੋਲਣ ਨਾ ਬੱਚੇ ਸਾਡਾ ਬਹੁਮੁੱਲਾ ਖਜ਼ਾਨਾ ਹਨ ਆਉਣ ਵਾਲੇ ਯੁਗ ਦੀ ਕਮਾਨ ਉਨ੍ਹਾਂ ਦੇ ਹੱਥ ਵਿਚ ਹੋਵੇਗੀ ਅਤੇ ਉਹ ਉਸ ਯੁੱਗ ਨੂੰ ਤਾਂ ਹੀ ਤਰੱਕੀ ਦੀਆਂ ਲੀਹਾਂ ‘ਤੇ ਤੋਰ ਸਕਣਗੇ ਜੇ ਜੋ ਜਤ, ਸਤ, ਪਾਕ, ਨਸ਼ਾ ਰਹਿਤ ਤੇ ਬੁੱਧੀਮਾਨ ਹੋਣਗੇ ਸੋ ਔਰਤ ਨੂੰ ਚਾਹੀਦੈ ਕਿ ਉਹ ਹੰਭਲਾ ਮਾਰੇ ਅਤੇ ਆਪਣੇ ਪਰਮਾਤਮਾ ਵੱਲੋਂ ਬਖ਼ਸ਼ੇ ਗੁਣਾਂ ਦੀ ਸਹੀ ਵਰਤੋਂ ਕਰਕੇ ਘਰ, ਸਮਾਜ ਅਤੇ ਦੇਸ ਨੂੰ ਤਰੱਕੀ ਦੀਆਂ ਲੀਹਾਂ ‘ਤੇ ਤੋਰੇ
ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਾਇਕਾ ਅਤੇ ਉਨ੍ਹਾਂ ਦੇ ਪਤੀ ‘ਤੇ ਕੀਤਾ ਜੈਵਿਕ ਮਾਤਾ-ਪਿਤਾ ਦਾ ਦਾਅਵਾ
ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਦੀ ਇੱਕ ਸਥਾਨਾਂਤਰਨ ਅਰਜ਼ੀ ‘ਤੇ ਵੀਰਵਾਰ ਨੂੰ ਸੁਣਵਾਈ ਕੀਤੀ। ਕੋਰਟ ਨੇ ਅਨੁਰਾਧਾ ਪੌਡਵਾਲ ਦੀ ਰੈਵਿਕ ਬੇਟੀ ਹੋਣ ਦਾ ਦਾਅਵਾ ਕਰਨ ਵਾਲੀ ਮਹਿਲਾ ਨੂੰ ਨੋਟਿਸ ਜਾਰੀ ਕੀਤਾ ਹੈ। ਪੌਡਵਾਲ ਨੇ ਕੇਰਲ ਦੇ ਤਿਰੁਵੰਤਪੁਰਮ ਦੀ ਪਰਿਵਾਰ ਅਦਾਲਤ ‘ਚ ਅਰਜ਼ੀ ਲਾਈ ਗਈ ਸੀ। ਉਸ ‘ਚ ਉਨ੍ਹਾਂ ਉਕਤ ਮਹਿਲਾ ਦੁਆਰਾ ਦਾਇਰ ਕੀਤੀ ਗਈ ਅਰਜ਼ੀ ਨੂੰ ਮੁੰਬਈ ਸਥਾਨਾਂਤਰਰਿਤ ਦੀ ਅਪੀਲ ਕੀਤੀ ਸੀ। ਮੁੱਖ ਜੱਜ ਸ਼ਰਦ ਅਰਵਿੰਦ ਬੋਬੜੇ, ਜੱਜ ਬੀਆਰ ਗੋਗੋਈ ਅਤੇ ਜੱਜ ਸੂਰਿਆਕਾਂਤ ਦੀ ਬੈਂਚ ਨੇ ਅਨੁਰਾਧਾ ਪੌਡਵਾਲ ਦੀ ਅਰਜ਼ੀ ‘ਤੇ ਸੁਣਵਾਈ ਕੀਤੀ।
ਕੋਰਟ ਨੇ ਕੇਰਲ ਦੀ ਔਰਤ ਨੂੰ ਨੋਟਿਸ ਜਾਰੀ ਕੀਤਾ। ਨਾਲ ਹੀ ਪਰਿਵਾਰ ਅਦਾਲਤ ‘ਚ ਦਰਜ਼ ਅਰਜ਼ੀ ਦੀ ਸੁਣਾਈ ‘ਤੇ ਫਿਲਹਾਲ ਰੋਕ ਲਾ ਦਿੱਤੀ। ਕੇਰਲ ਦੀ 45 ਸਾਲਾ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਸ੍ਰੀਮਤੀ ਪੌਡਵਾਲ ਅਤੇ ਉਨ੍ਹਾਂ ਦੇ ਸਵ: ਪਤੀ ਹੀ ਉਨ੍ਹਾਂ ਦੇ ਜੈਵਿਕ ਮਾਤਾ-ਪਿਤਾ ਹਨ। ਉਕਤ ਮਹਿਲਾ ਨੇ ਪੌਡਵਾਲ ਪਰਿਵਾਰ ਤੋਂ 50 ਕਰੋੜ ਰੁਪਏ ਬਤੌਰ ਮੁਆਵਜ਼ਾ ਅਤੇ ਸੰਪਤੀ ‘ਚ ਚੌਥਾ ਹਿੱਸਾ ਦੇਣ ਦੀ ਮੰਗ ਕੀਤੀ ਹੈ। ਤਿਰੁਵੰਤਪੁਰਮ ਦੀ ਪਰਿਵਾਰ ਅਦਾਲਤ ਨੇ ਮਹਿਲਾ ਦੀ ਅਰਜ਼ੀ ਮਨਜ਼ੂਰ ਕਰਦੇ ਹੋÂੈ ਪੌਡਵਾਲ ਨੂੰ ਸੰਮਨ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਗਾਇਕਾ ਨੂੰ ਮੁੱਖ ਅਦਾਲਤ ਦਾ ਰਾਹ ਚੁਨਣਾ ਪਿਆ।
ਔਰਤ ਨੇ ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਅਤੇ ਉਨ੍ਹਾਂ ਦੇ ਪਤੀ ‘ਤੇ ਕੀਤਾ ਜੈਵਿਕ ਮਾਤਾ-ਪਿਤਾ ਹੋਣ ਦਾ ਦਾਅਵਾ।
ਤਿਰੁਵੰਤਪੁਰਮ ਦੀ ਪਰਿਵਾਰ ਅਦਾਲਤ ‘ਚ ਦਜ਼ ਕੀਤੀ ਅਰਜ਼ੀ।
ਮੁਆਵਜ਼ੇ ਦੇ ਤੌਰ ‘ਤੇ ਮੰਗੇ 50 ਕਰੋੜ ਰੁਪਏ ਅਤੇ ਜਾਇਦਾਦ ‘ਚੋਂ ਚੌਥਾ ਹਿੱਸਾ।
ਅਨੁਰਾਧਾ ਪੌਡਵਾਲ ਨੇ ਮਾਣਯੋਗ ਸੁਪਰੀਮ ਕੋਰਟ ‘ਚ ਦਰਜ਼ ਕੀਤੀ ਅਰਜ਼ੀ।
ਮਾਣਯੋਗ ਸੁਪਰੀਮ ਕੋਰਟ ਨੇ ਦਾਅਵਾ ਕਰਨ ਵਾਲੀ ਮਹਿਲਾ ਨੂੰ ਜਾਰੀ ਕੀਤਾ ਨੋਟਿਸ।
ਪਰਿਵਾਰ ਅਦਾਲਤ ‘ਚ ਦਰਜ਼ ਅਰਜ਼ੀ ਦੀ ਸੁਣਾਵਾਈ ‘ਤੇ ਲਾਈ ਰੋਕ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਕੱਦਮਾ ਦਰਜ ਕਰਕੇ ਤਲਾਸ਼ ‘ਚ ਜੁਟੀ ਪੁਲਿਸ
ਲੁਧਿਆਣਾ, (ਰਘਬੀਰ ਸਿੰਘ)। ਸਥਾਨਕ ਚੰਡੀਗੜ ਰੋਡ ਦੇ ਸੈਕਟਰ-32 ਇਲਾਕੇ ‘ਚ ਇਕ ਏਐੱਸਆਈ ਨੇ ਔਰਤ ਨੂੰ ਗੋਲ਼ੀ ਮਾਰ ਦਿੱਤੀ ਔਰਤ ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਚੰਡੀਗੜ ਰੋਡ ਤੇ ਸਥਿੱਤ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪੁਲਿਸ ਫਰਾਰ ਮੁਲਜ਼ਮ ਏਐੱਸਆਈ ਸੁਖਪਾਲ ਸਿੰਘ ਦੀ ਤਲਾਸ਼ ਵਿੱਚ ਜੁਟ ਗਈ ਹੈ। ਥਾਣਾ ਡਿਵੀਜ਼ਨ ਨੰਬਰ 7 ਨੇ ਮੁਕੱਦਮਾ ਦਰਜ਼ ਕਰ ਲਿਆ ਹੈ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਏਐਸਆਈ ਸੁਖਪਾਲ ਸਿੰਘ ਆਪਣੇ ਪਰਿਵਾਰਿਕ ਮਿੱਤਰ ਔਰਤ ਦੇ ਘਰ ਗਿਆ ਜਿੱਥੇ ਗੱਲਬਾਤ ਦੌਰਾਨ ਆਪਸ ਵਿੱਚ ਬਹਿਸ ਹੋ ਗਈ। ਬਹਿਸ ਐਨੀ ਵਧ ਗਈ ਕਿ ਗੁੱਸੇ ਵਿੱਚ ਆਏ ਏਐਸਆਈ ਨੇ ਔਰਤ ਤੇ ਗੋਲੀ ਚਲਾ ਦਿੱਤੀ। ਹਸਪਤਾਲ ਵਿੱਚ ਦਾਖਲ ਔਰਤ ਦੀ ਹਾਲਤ ਸਥਿਰ ਬਣੀ ਹੋਈ ਹੈ। ਗੋਲ਼ੀ ਔਰਤ ਦੇ ਪੇਟ ਵਿੱਚ ਲੱਗੀ ਹੈ। ਏਐੱਸਆਈ ਕੱਲ ਤੋਂ ਡਿਊਟੀ ‘ਤੇ ਗ਼ੈਰ-ਹਾਜ਼ਰ ਸੀ ਉਸ ਖ਼ਿਲਾਫ਼ ਕਤਲ ਦਾ ਕੋਸ਼ਿਸ਼ ਦਾ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਪੁਲਿਸ ਉਸ ਦੀ ਤਲਾਸ਼ ਵਿੱਚ ਜੁਟ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
52 ਸਾਲਾਂ  ਕੁਲਦੀਪ ਕੌਰ ਦੀ ਕਾਰ ਨਾਲ ਟਕਰਾਉਣ ਨਾਲ ਮੌਤ Accident
ਮੋਗਾ (ਵਿੱਕੀ ਕੁਮਾਰ): ਅੱਜ ਸਵੇਰੇ  ਸਾਰ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆਪਣੇ ਘਰ ਜਾ ਰਹੀ 52 ਸਾਲਾ ਔਰਤ ਨੂੰ ਇਕ ਕਾਰ ਨੇ ਆਪਣੀ ਲਪੇਟ ‘ਚ ਲੈਂਦਿਆਂ ਕੁਚਲ ਦਿੱਤਾ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਕੁਲਦੀਪ ਕੌਰ (52) ਪਤਨੀ ਮੁਖ਼ਤਿਆਰ ਸਿੰਘ ਵਾਸੀ ਸੰਤ ਗੁਲਾਬ ਸਿੰਘ ਨਗਰ ਚੜਿੱਕ ਰੋਡ ਮੋਗਾ ਵਜੋਂ ਹੋਈ ਹੈ। ਇਹ ਔਰਤ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਰਹੀ ਸੀ। ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਆਪਣੀ ਸਾਈਡ ਘਰ ਨੂੰ ਆ ਰਹੀ ਸੀ ਤਾਂ ਪਿੱਛਿਓਂ ਤੇਜ਼ੀ ਨਾਲ ਆ ਰਹੀ ਵੈਗਨਰ ਕਾਰ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਗਲੇਰੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Accident
ਏ.ਐੱਸ.ਆਈ. ਤੇ ਸਿਪਾਹੀ ਨੇ ਸਾਥੀਆਂ ਨਾਲ ਮਿਲ ਔਰਤ ਨਾਲ ਕੀਤਾ ਜ਼ਬਰ-ਜਨਾਹ
ਏ.ਐੱਸ.ਆਈ. ਤੇ 1 ਵਿਅਕਤੀ ਕਾਬੂ
ਬਰਨਾਲਾ (ਗੁਰਬਿੰਦਰ) ਬਰਨਾਲਾ ਦੇ ਟੱਲੇਵਾਲ ਥਾਣੇ ‘ਚ ਤਾਇਨਾਤ ਇੱਕ ਏ.ਐੱਸ.ਆਈ. ਤੇ ਸਿਪਾਹੀ ਵੱਲੋਂ ਹੋਰਾਂ ਵਿਅਕੀਆਂ ਮਿਲ ਕੇ ਔਰਤ ਨਾਲ ਜ਼ਬਰ-ਜ਼ਨਾਹ (Rape) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਨੇ ਜਬਰ ਜ਼ਨਾਹ ਕਰਨ ਦੇ ਦੋਸ਼ ‘ਚ ਪੁਲਿਸ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਏ.ਐੱਸ.ਆਈ ਅਤੇ 1 ਵਿਅਕਤੀ ਨੂੰ ਕਾਬੂ ਕਰ ਲਿਆ, ਜਦਕਿ ਸਿਪਾਹੀ ਮੌਕੇ ਤੋਂ ਫਰਾਰ ਹੈ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।  Rape
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਔਰਤ ਦਾ ਕਤਲ
ਰਾਮ ਗੋਪਾਲ ਰਾਏਕੋਟੀ/ਖੰਨਾ। ਖੰਨਾ ਦੇ ਪਿੰਡ ਭੂਮੱਦੀ ‘ਚ ਦੋ ਹਮਲਾਵਰਾਂ ਵੱਲੋਂ ਪਿੰਡ ਦੀ ਇੱਕ ਔਰਤ ਨੂੰ ‘ਤੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੀ ਖਬਰ ਹੈ ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਲੱਗਣ ਕਾਰਨ ਔਰਤ ਦੀ ਮੌਕੇ  ‘ਤੇ ਹੀ ਮੌਤ ਹੋ ਗਈ ਇਸ ਮੌਕੇ ਔਰਤ ਦਾ ਬਚਾਅ ਕਰਨ ਆਏ ਉਸ ਦੇ ਗੁਆਂਢੀ ਦੇ ਵੀ ਗੋਲੀ ਲੱਗੀ । Dead
ਜਿਸ ਨੂੰ ਪਹਿਲਾਂ ਖੰਨੇ ਦੇ ਇਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਨੂੰ ਗੋਲੀਆਂ ਮਾਰਨ ਵਾਲੇ ਦੋ ਹਮਲਾਵਰਾਂ ‘ਚੋਂ ਇੱਕ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ ਅਜੇ ਤੱਕ ਵਾਰਦਾਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Dead
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਤੀ ਨਾਲ ਵਿਵਾਦ ਕਾਰਨ ਆਪਣੇ ਬੇਟੇ ਨਾਲ ਰਹਿੰਦੀ ਸੀ ਇਕੱਲੀ
ਅੰਮ੍ਰਿਤਸਰ। ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ‘ਚ ਪੈਂਦੇ ਆਜ਼ਾਦ ਨਗਰ ਵਿਚ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਦਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਬਲਜੀਤ ਕੌਰ ਦਾ ਪਤੀ ਸੀ. ਆਰ. ਪੀ. ਐੱਫ. ‘ਚ ਵੱਡੇ ਅਹੁਦੇ ‘ਤੇ ਤਾਇਨਾਤ ਹੈ ਅਤੇ ਉਹ ਪਤੀ ਨਾਲ ਵਿਵਾਦ ਕਾਰਨ ਆਪਣੇ ਬੇਟੇ ਨਾਲ ਇਕੱਲੀ ਰਹਿੰਦੀ ਸੀ। ਜਾਣਕਾਰੀ ਮੁਤਾਬਕ ਦੋ ਲੋਕ ਮਹਿਲਾ ਦੇ ਘਰ ਆਏ ਸਨ, ਜਿਸ ਤੋਂ ਬਾਅਦ ਬਲਜੀਤ ਦੀ ਲਾਸ਼ ਘਰ ਵਿਚ ਪਈ ਮਿਲੀ। ਇਸ ਘਟਨਾ ਤੋਂ ਬਾਅਦ ਇਕ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦੋ ਲੋਕ ਬਲਜੀਤ ਕੌਰ ਦੇ ਘਰ ‘ਚ ਦਾਖਲ ਹੁੰਦੇ ਦੇਖੇ ਜਾ ਰਹੇ ਹਨ। ਬਲਜੀਤ ਕੌਰ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ। ਜਾਣਕਾਰੀ ਇਹ ਵੀ ਹੈ ਕਿ ਘਰ ਵਿਚ ਕਿਸੇ ਤਰ੍ਹਾਂ ਦੀ ਚੋਰੀ ਨਹੀਂ ਹੋਈ, ਜਦਕਿ ਦੂਜੇ ਪਾਸੇ ਪਰਿਵਾਰ ਨੇ ਬਲਜੀਤ ਦੇ ਕਤਲ ਲਈ ਕਿਸੇ ‘ਤੇ ਵੀ ਸ਼ੱਕ ਨਹੀਂ ਪ੍ਰਗਟਾਇਆ ਹੈ। ਪਰਿਵਾਰ ਮੁਤਾਬਕ ਬਲਜੀਤ ਦਾ ਪਤੀ ਉਸ ਨੂੰ ਖਰਚਾ ਦਿੰਦਾ ਸੀ ਪਰ ਸ਼ੱਕ ਨਹੀਂ ਕੀਤਾ ਜਾ ਸਕਦਾ। ਉਧਰ ਪਿਲਸ ਦਾ ਕਹਿਣਾ ਹੈ ਕਿ ਇਸ ਕਤਲ ਕਾਂਡ ਦੀ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਿਸੇ ਨਤੀਜੇ ਤਕ ਪਹੁੰਚਿਆ ਜਾਵੇਗਾ। Kills
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।