Sikkim - Sach Kahoon Punjabi
ਚੀਨ ਦੀਆਂ ਅੱਖਾਂ ਦੀ ਕਿਰਕਿਰੀ ਹੈ ਭਾਰਤ ਅਤੇ ਭੂਟਾਨ ਦੀ ਦੋਸਤੀ
ਵਾਸ਼ਿੰਗਟਨ: ਅਮਰੀਕੀ ਮੀਡੀਆ ਮੁਤਾਬਕ ਭੂਟਾਨ ਨੇ ਆਪਣੇ ਗੁਆਂਢੀ ਤਿੱਬਤ ‘ਤੇ ਚੀਨ ਦਾ ਕਬਜ਼ਾ ਹੁੰਦੇ ਵੇਖਿਆ ਹੈ, ਇਸ ਲਈ ਉਹ ਡੋਕਲਾਮ ਮਾਮਲੇ ਵਿੱਚ ਸ਼ੁਰੂ ਤੋਂ ਭਾਰਤ ਦੇ ਨਾਲ ਹੈ। ਦ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਇਹ ਕੁਮੈਂਟ ਕੀਤਾ ਗਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡੋਕਲਾਮ ਦੇ ਪਠਾਰ ਨੂੰ ਲੈ ਕੇ ਜਾਰੀ ਇਸ ਵਿਵਾਦ ਕਾਰਨ ਚੀਨ ਦਾ ਕਬਜ਼ਾ ਹੈ। ਬੀਜਿੰਗ ਕਿਸੇ ਵੀ ਤਰ੍ਹਾਂ ਭਾਰਤ ਅਤੇ ਭੂਟਾਨ ਦੀ ਦੋਸਤੀ ਵਿੱਚ ਖਲਲ ਪੈਦਾ ਕਰਨਾ ਚਾਹੁੰਦਾ ਹੈ, ਪਰ ਫਿਲਹਾਲ ਉਸ ਦੀ ਕੋਈ ਸਾਜ਼ਿਸ ਉੱਥੇ ਸਫ਼ਲ ਹੁੰਦੀ ਨਹੀਂ ਦਿਸਦੀ, ਕਿਉਂਕਿ ਭੂਟਾਨ ਭਾਰਤ ਦੇ ਨਾਲ ਖੜ੍ਹਾ ਹੈ।
ਭੂਟਾਨ ਵਿੱਚ ਹੈ ਭਾਰਤ ਦੀ ਮਿਲਟਰੀ ਅਕੈਡਮੀ
ਲੇਖ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਫੌਜ ਨੇ ਪਿਛਲੇ ਕਈ ਦਹਾਕਿਆਂ ਤੋਂ ਭੂਟਾਨ ਦੇ ‘ਹਾ’ ਕਸਬੇ ਵਿੱਚ ਆਪਣੀ ਮਿਲਟਰੀ ਅਕੈਡਮੀ ਬਣਾ ਰੱਖੀ ਹੈ। ਉੱਥੇ ਫੌਜੀਆਂ ਨੂੰ ਟਰੇਨਿੰਗ ਵੀ ਦਿੱਤੀ ਜਾਂਦੀ ਅਤੇ ਚੰਗੀ ਖਾਸੀ ਆਰਟੀਲਰੀ ਵੀ ਉੱਥੇ ਮੌਜ਼ੂਦ ਹੈ। ਹਾ ਕਸਬਾ ਭੂਟਾਨ-ਚੀਨ ਦੇ ਵਿਵਾਦਿਤ ਸਰਹੱਦੀ ਇਲਾਕੇ ਤੋਂ ਸਿਰਫ਼ 21 ਕਿਲੋਮੀਟਰ ਦੂਰ ਹੈ। ਅਕੈਡਮੀ ਤੋਂ ਇਲਾਵਾ ਉੱਥੇ ਫੌਜੀ ਹਸਪਤਾਲ, ਗੋਲਫ਼ ਕੋਰਸ ਵੀ ਹਨ।
ਇਨ੍ਹਾਂ ਸਭ ਤੋਂ ਪਤਾ ਲੱਗਦਾ ਹੈ ਕਿ Indian Army ਹਿਮਾਲਿਆ ਦੀਆਂ ਵਾਦੀਆਂ ਵਿੱਚ ਵਸੇ ਭੂਟਾਨ ਨੂੰ ਕਿਸ ਤਰ੍ਹਾਂ ਸੁਰੱਖਿਆ ਕਵਚ ਦਿੰਦਾ ਹੈ। ਜੂਨ ਵਿੱਚ ਵਿਵਾਦਿਤ ਬਾਰਡਰ ਏਰੀਏ ਵਿੱਚ ਜਦੋਂ ਚੀਨੀ ਫੌਜ ਸੜਕ ਬਣਾ ਰਹੇ ਸਨ, ਉਦੋਂ ਤੋਂ 50 ਦਿਨ ਤੋਂ ਜ਼ਿਆਦਾ ਲੰਘ ਚੁੱਕੇ ਹਨ, ਦੋਵੇਂ ਦੇਸ਼ਾਂ ਦੇ ਫੌਜੀ ਉੱਥੇ ਆਹਮੋ-ਸਾਹਮਣੇ ਤਾਇਨਾਤ ਹਨ। ਇਸ ਵਿਵਾਦ ਦਾ ਇੱਕ ਪੱਖ ਭੂਟਾਨ ਦੀ ਖੁਦਮੁਖਤਿਆਰੀ ਸੁਰੱਖਿਅਤ ਬਣਾਈ ਰੱਖਣਾ ਵੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੀਨ ਨੇ ਭਾਰਤ ਖਿਲਾਫ਼ ਦਿੱਤਾ ਭੜਕਾਊ ਬਿਆਨ
ਕਿਹਾ, ਭਾਰਤ ਬਹੁਤ ਛੋਟੀ ਸੋਚ ਵਾਲਾ ਦੇਸ਼
ਬੀਜਿੰਗ: ਡੋਕਲਾਮ ਵਿਵਾਦ ਨੂੰ ਲੈ ਕੇ ਚੀਨ ਦੇ ਸਰਕਾਰੀ ਮੀਡੀਆ ਨੇ ਇੱਕ ਵਾਰ ਫਿਰ ਭਾਰਤ ‘ਤੇ ਨਿਸ਼ਾਨਾ ਸਿੰਨਿਆ ਹੈ। ਉਸ ਨੇ ਕਿਹਾ ਕਿ, ਭਾਰਤ ਬਹੁਤ ਛੋਟੀ ਸੋਚ ਵਾਲਾ ਦੇਸ਼ ਹੈ। ਉਹ ਮੰਨਦਾ ਹੈ ਕਿ ਸਰਹੱਦ ‘ਤੇ ਇੱਕ ਸੜਕ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਹਾਲਤ ਨੂੰ ਤੈਅ ਕਰ ਸਕਦੀ ਹੈ। ਚੀਨੀ ਮੀਡੀਆ ਨੇ ਇਹ ਵੀ ਕਿਹਾ ਹੈ ਕਿ ਭਾਰਤ ਕੋਲਡ ਵਾਰ ਖਤਮ ਕਰੇ ਅਤੇ ਇਲਾਕੇ ਦਾ ਦਾਦਾ ਬਣਨ ਦੀ ਮਾਨਸਿਕਤਾ ਛੱਡ ਦੇਵੇ। ਜ਼ਿਕਰਯੋਗ ਹੈ ਕਿ ਸਿੱਕਮ ਸੈਕਟਰ ਵਿੱਚ ਭੂਟਾਨ ਟ੍ਰਾਈਜੰਕਸ਼ਨ ਕੋਲ ਚੀਨ ਇੱਕ ਸੜਕ ਬਣਾਉਣਾ ਚਾਹੁੰਦਾ ਹੈ। ਭਾਰਤ ਅਤੇ ਭੂਟਾਨ ਇਸ ਦਾ ਵਿਰੋਧ ਕਰ ਰਹੇ ਹਨ।
ਖੁੱਲ੍ਹੀ ਸੋਚ ਅਪਣਾਏ ਭਾਰਤ
ਗਲੋਬਲ ਟਾਈਮਜ਼ ਮੁਤਾਬਕ, ਛੋਟੀ ਸੋਚ ਬਦਲਣ ਤੋਂ ਬਾਅਦ ਭਾਰਤ ਨੂੰ ਕੋਈ ਸੰਕਟ ਨਹੀਂ ਮਹਿਸੂਸ ਹੋਵੇਗਾ ਕਿਉਂਕਿ ਚੀਨ ਸਿਰਫ਼ ਪੂਰੇ ਬਾਰਡਰ ‘ਤੇ ਇੱਕ ਸੜਕ ਹੀ ਬਣਾ ਰਿਹਾ ਹੈ ਤਾਂਕਿ ਚੀਨੀ ਇਲਾਕੇ ਵਿੱਚ ਫੌਜ ਦੀ ਆਵਾਜਾਈ ਹੋ ਸਕੇ। ਅਖ਼ਬਾਰ ਨੇ ਇਹ ਵੀ ਕਿਹਾ ਹੈ ਕਿ ਭਾਰਤ ਨੂੰ ਖੁੱਲ੍ਹੀ ਸੋਚ ਅਪਣਾਉਣੀ ਚਾਹੀਦੀ ਹੈ ਅਤੇ ਦੁਨੀਆ ਨੂੰ ਖਤਰਿਆਂ ਦੇ ਤੌਰ ‘ਤੇ ਵੇਖਣ, ਚੁਣੌਤੀ ਦੇ ਤੌਰ ‘ਤੇ ਲੈਣਾ ਛੱਡ ਦੇਣਾ ਚਾਹੀਦਾ ਹੈ। ਭਾਰਤ ਨੂੰ ਛੋਟੇ ਸਾਊਥ ਏਸ਼ੀਅਨ ਕੰਟਰੀਜ਼ ਅਤੇ ਬਾਕੀ ਦੁਨੀਆ ਨੂੰ ਲੈ ਕੇ ਆਪਣੇ ਐਟੀਟਿਊਡ ‘ਤੇ ਵਿਚਾਰ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਹੱਦ ‘ਤੇ ਤਣਾਅ ਵਧਿਆ
ਨਵੀਂ ਦਿੱਲੀ: ਚੀਨੀ ਅਤੇ ਭਾਰਤ ਦੀ ਫੌਜ ਦਾ ਚੀਨੀ ਸਰਹੱਦ ‘ਤੇ ਤਣਾਅ ਵਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਭਾਰਤ ਸਿੱਕਮ ‘ਚ ਆਪਣੀ ਫੌਜੀ ਤਾਇਨਾਤੀ ਵਧਾਉਣ ਜਾ ਰਿਹਾ ਹੈ। 1962 ‘ਚ ਭਾਰਤ ਅਤੇ ਚੀਨ ਦੀ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਸਰਹੱਦ ‘ਤੇ ਫੌਜ ਵਧਾ ਰਿਹਾ ਹੈ। ਇਹ ਫੌਜੀ ਨਾਟ ਕੰਬੇਟਿਵ ਮੋਡ (ਜੰਗ ਦੀ ਹਾਲਤ ਵਿੱਚ ਨਹੀਂ) ਵਿੱਚ ਰਹਿਣਗੇ। ਜ਼ਿਕਰਯੋਗ ਹੈ ਕਿ ਚੀਨ ਸਿੱਕਮ ਦੇ ਡੋਂਗਲਾਂਗ ਵਿੱਚ ਸੜਕ ਬਣਾ ਰਿਹਾ ਹੈ। ਭਾਰਤ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਦੂਜੇ ਪਾਸੇ, ਭੂਟਾਨ ਦੇ ਨਾਗਰਿਕਾਂ ਨੇ ਕਿਹਾ ਕਿ ਹੈ ਕਿ ਚੀਨ ਜੰਗ ਦੇ ਹਾਲਾਤ ਪੈਦਾ ਕਰ ਰਿਹਾ ਹੈ।
55 ਸਾਲਾਂ ਬਾਅਦ ਇੰਨਾ ਤਣਾਅ
ਨਿਊਜ਼ੀ ਏਜੰਸੀ ਮੁਤਾਬਕ, ਜਿਨ੍ਹਾਂ ਫੌਜੀਆਂ ਨੂੰ ਤਾਇਨਾਤ ਕੀਤਾ ਰਿਹਾ ਹੈ, ਉਸਾਰੇ ਨਾਨ ਕੰਬੇਟਿਵ ਮੋਡ ‘ਚ ਰਹਿਣਗੇ। ਖਾਸ ਗੱਲ ਇਹ ਹੈ ਕਿ 1962 ਦੀ ਜੰਗ ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਚੀਨ ਨਾਲ ਲੱਗਦੀ ਸਰਹੱਦ ਤੇ ਤਾਇਨਾਤੀ ਵਧਾਈ ਹੈ। ਭਾਰਤੀ ਫੌਜ ਨੇ ਅਰੁਣਾਚਲ ਵਿੱਚ ਪਹਿਲਾਂ ਹੀ ਨਵੇਂ ਏਅਰਬੇਸ ਬਣਾ ਲਏ ਹਨ।
ਭਾਰਤ ਅਤੇ ਚੀਨ ਤੋਂ ਬਾਅਦ ਉਂਜ ਤਾਂ ਅਰੁਣਾਚਲ ਅਤੇ ਸਿੱਕਮ ਬਾਰਡਰ ‘ਤੇ ਕਈ ਵਾਰ ਤਣਾਅ ਰਿਹਾ ਹੈ। ਪਰ ਇਹ ਪਹਿਲੀ ਹੋ ਰਿਹਾ ਹੈ ਕਿ ਭਾਰਤ ਨੇ ਇਸ ਇਲਾਕੇ ਵਿੱਚ ਫੌਜੀ ਤਾਇਨਾਤੀ ਵਧਾਈ ਹੈ। ਮੰਨਿਆ ਜਾ ਰਿਹਾ ਹੈ ਕਿ ਤਾਇਨਾਤੀ ਵਧਾਉਣ ਦਾ ਫੈਸਲਾ ਸ਼ਨਿੱਚਰਵਾਰ ਨੂੰ ਇੱਕ ਮੀਟਿੰਗ ਵਿੱਚ ਕੀਤਾ ਗਿਆ ਸੀ। ਇਸ ਵਿੱਚ ਐਨਐੱਸਏ ਅਤੇ ਫੌਜ ਮੁਖੀ ਵੀ ਮੌਜ਼ੂਦ ਸਨ।
ਚੀਨ ਦੀ ਧਮਕੀ: ਸਰਹੱਦ ਤੋਂ ਤੁਰੰਤ ਫੌਜ ਹਟਾਏ ਭਾਰਤ
ਨਵੀਂ ਦਿੱਲੀ: ਸਿੱਕਮ ਸਰਹੱਦ ‘ਤੇ ਭਾਰਤ ਅਤੇ ਚੀਨ ਦੀ ਫੌਜ ਆਹਮੋ ਸਾਹਮਣੇ ਖੜ੍ਹੀ ਹੈ। ਇਸ ਕਾਰਨ ਹਾਲਾਤ ਦੀ ਸਮੀਖਿਆ ਕਰਨ ਲਈ ਥਲ ਸੈਨਾ ਮੁਖੀ ਬਿਪਿਨ ਰਾਵਤ ਵੀਰਵਾਰ ਨੂੰ ਸਿੱਕਮ ਪਹੁੰਚੇ। ਇਸ ਦਰਮਿਆਨ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਭਾਰਤ ਨੂੰ ਆਪਣੀ ਫੌਜ ਨੂੰ ਤੁਰੰਤ ਵਾਪਸ ਬੁਲਾਉਣ ਦੀ ਮੰਗ ਕੀਤੀ ਹੈ। ਕਾਂਗ ਨੇ ਕਿਹਾ ਕਿ ਅਸੀਂ ਭਾਰਤ ਨੂੰ ਆਪਣੀ ਫੌਜ ਨੂੰ ਤੁਰੰਤ ਵਾਪਸ ਬੁਲਾਉਣ ਦੀ ਮੰਗ ਕਰਦੇ ਹਾਂ। ਦੋਵੇਂ ਦੇਸ਼ਾਂ ਦਰਮਿਆਨ ਸਮਝੌਤੇ ਅਤੇ ਗੱਲਬਾਤ ਲਈ ਇਹ ਪਹਿਲੀ ਸ਼ਰਤ ਹੈ।
ਕੁਝ ਦਿਨਾਂ ਪਹਿਲਾਂ ਸ਼ੁਰੂ ਹੋਇਆ ਸੀ ਰੱਫੜ
ਪਿਛਲੇ ਦਿਨੀਂ ਸਿੱਕਮ ਸੈਕਟਰ ਦੇ ਡੋਂਗਲਾਂਗ ਵਿੱਚ ਚੀਨ ਵੱਲੋਂ ਸੜਕ ਬਣਾਉਣ ਦਾ ਭਾਰਤੀ ਫੌਜੀਆਂ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਚੀਨੀ ਫੌਜੀਆਂ ਨੇ ਸਿਕੱਮ ਸੈਕਟਰ ਵਿੱਚ ਭਾਰਤ ਦੇ ਦੋ ਬੰਕਰਾਂ ਨੂੰ ਤੋੜ ਦਿੱਤਾ। ਚੀਨ ਇਸ ਨੂੰ ਆਪਣੀ ਹੱਦ ਵਿੱਚ ਦੱਸ ਰਿਹਾ ਹੈ। ਭਾਰਤੀ ਫੌਜ਼ ਨੇ ਚੀਨੀ ਫੌਜ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ। ਉਦੋਂ ਤੋਂ ਦੋਵੇਂ ਦੇਸ਼ਾਂ ਦੇ ਹਜ਼ਾਰਾਂ ਫੌਜੀ ਆਹਮੋ ਸਾਹਮਣੇ ਖੜ੍ਹੇ ਹਨ ਚੀਨ ਸਰਹੱਦ ‘ਤੇ ਭਾਰਤ ਨੇ ਆਪਣੀਆਂ ਤਿਆਰੀਆਂ ਮਜ਼ਬੂਤ ਕੀਤੀਆਂ ਹਨ ਅਤੇ ਪੁਰਾਣੇ ਬੰਕਰਾਂ ਦੀ ਜਗ੍ਹਾ ਨਵੇਂ ਬੰਕਰਾਂ ਦੀ ਭਾਰਤੀ ਫੌਜ ਦੇ ਨਿਰਮਾਣ ਕਾਰਜਾਂ ਨੂੰ ਚੀਨ ਹਜ਼ਮ ਨਹੀਂ ਕਰ ਰਿਹਾ ਅਤੇ ਇਸ ਨੂੰ ਉਕਸਾਊ ਕਾਰਵਾਈ ਦੱਸ ਰਿਹਾ ਹੈ।
ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ
ਚੀਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਮੀਦ ਹੈ ਕਿ ਦੇਸ਼ ਹੋਰ ਦੇਸ਼ਾ ਦੀ ਅਖੰਡਤਾ ਦਾ ਸਨਮਾਨ ਕਰੇ। ਚੀਨ ਭੂਟਾਨ ਸਰਹੱਦ ਐਲਾਨੀ ਨਹੀਂ ਹੈ, ਕਿਸੇ ਤੀਜੀ ਧਿਰ ਨੂੰ ਇਸ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਅਤੇ ਗੈਰ ਜਿੰਮੇਵਾਰਾਨਾ ਟਿੱਪਣੀ ਜਾਂ ਕਾਰਵਾਈ ਨਹੀਂ ਕਰਨੀ ਚਾਹੀਦੀ। ਚੀਨ ਨੇ ਭਾਰਤ ‘ਤੇ ਗੁਪਤ ਏਜੰਡੇ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜੇਕਰ ਕੋਈ ਤੀਜੀ ਧਿਰ, ਗੁਪਤ ਏਜੰਡੇ ਨਾਲ, ਦਖਲ ਕਰਦੀ ਹੈ ਤਾਂ ਇਹ ਭੂਟਾਨ ਦੀ ਅਖੰਡਤਾ ਦਾ ਅਪਮਾਨ ਹੈ। ਅਸੀਂ ਅਜਿਹਾ ਨਹੀਂ ਵੇਖਣਾ ਚਾਹੁੰਦੇ ਕਿਉਂਕਿ ਭੂਟਾਨ ਕੌਮਾਂਤਰੀ ਭਾਈਚਾਰੇ ਵੱਲੋਂ ਅਖੰਡਤਾ ਦਾ ਹੱਕਦਾਰ ਹੈ। ਚੀਨ ਨੇ ਸਿੱਕਮ ਸੈਕਟਰ ਵਿੱਚ ਸੜਕ ਨਿਰਮਾਣ ਨੂੰ ਜਾਇਜ਼ ਦੱਸਿਆ ਅਤੇ ਜ਼ੋਰ ਦਿੱਤਾ ਇਹ ਚੀਨੀ ਖੇਤਰ ਵਿੱਚ ਬਣਾਇਆ ਜਾ ਰਿਹਾ ਹੈ ਜੋ ਨਾ ਤਾਂ ਭਾਰਤ ਦਾ ਅਤੇ ਨਾ ਹੀ ਭੂਟਾਨ ਦਾ ਹੈ।
ਚੀਨ ਬੌਖਲਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਤੋਂ ਵੀ ਚੀਨ ਕਾਫ਼ੀ ਬੌਖਲਾਇਆ ਹੋਇਆ ਹੈ। ਟਰੰਪ ਮੋਦੀ ਦੀ ਦੋਸਤੀ ਦੀਆਂ ਤਸਵੀਰਾਂ ਤੋਂ ਬਾਅਦ ਚੀਨ ਦੀ ਪ੍ਰਤੀਕਿਰਆ ਆਈ ਸੀ ਕਿ ਭਾਰਤ ਗੁਟ ਨਿਰਪੱਖਤਾ ਦੀ ਆਪਣੀ ਨੀਤੀ ਛੱਡ ਕੇ ਅਮਰੀਕਾ ਦੇ ਨਾਲ ਚੀਨ ਦੇ ਖਿਲਾਫ਼ ਖੜ੍ਹਾ ਹੋ ਰਿਹਾ ਹੈ। ਇਹ ਭਾਰਤ ਲਈ ਤਬਾਹਕਾਰੀ ਸਾਬਤ ਹੋ ਸਕਦਾ ਹੈ।
ਸਿੱਕਮ: ਅੱਜ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਫੌਜ ਮੁਖੀ
ਨਵੀਂ ਦਿੱਲੀ: ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਵੀਰਵਾਰ ਨੂੰ ਸਿੱਕਮ ਦੇ ਦੌਰੇ ‘ਤੇ ਜਾਣਗੇ। ਇਹ ਦੌਰਾ ਇਸ ਲਈ ਅਹਿਮ ਹੈ ਕਿਉਂਕਿ ਸਿੱਕਮ ਸਰਹੱਦ ‘ਤੇ ਪਿਛਲੇ ਦੋ ਦਿਨਾਂ ਤੋਂ ਚੀਨ ਦੀ ਦਾਦਾਗਿਰੀ ਸਾਹਮਣੇ ਆਈ ਹੈ। ਕੈਲਾਸ਼ ਮਾਨਸਰੋਵਰ ਦੀ ਯਾਤਰਾ ਚੀਨ ਨੇ ਰੋਕ ਦਿੱਤੀ ਹੈ। ਤੀਰਥਯਾਤਰੀਆਂ ਨੂੰ ਬਾਰਡਰ ਤੋਂ ਵਾਪਸ ਭੇਜ ਦਿੱਤਾ ਹੈ। ਬਾਰਡਰ ‘ਤੇ ਤਣਾਅ ਦੇ ਬਹਾਨੇ ਚੀਨ ਪਿਛਲੇ ਦੋ ਦਿਨਾਂ ਤੋਂ ਭਾਰਤ ਨੂੰ ਧਮਕਾ ਰਿਹਾ ਹੈ।
ਫੌਜ ਮੁਖੀ ਦਾ ਇਹ ਦੌਰਾ ਹਾਲਾਂਕਿ ਪਹਿਲਾਂ ਤੋਂ ਤੈਅ ਸੀ ਪਰ ਚੀਨ ਦੇ ਨਾਲ ਚੱਲ ਰਹੇ ਸਰਹੱਦ ‘ਤੇ ਤਣਾਅ ਦੇ ਤਾਜ਼ਾ ਹਾਲਾਤ ਦਰਮਿਆਨ ਬਹੁਤ ਮਹੱਤਵਪੂਰਨ ਹੋ ਗਿਆ। ਜਨਰਲ ਬਿਪਿਨ ਰਾਵਤ ਸਿੱਕਮ ਬਾਰਡਰ ‘ਤੇ ਫਾਰਵਰਡ ਪੋਸਟ ‘ਤੇ ਜਾਣਗੇ ਅਤੇ ਸੀਨੀਅਰ ਕਮਾਂਡਰਾਂ ਨਾਲ ਸੁਰੱਖਿਆ ਦੇ ਹਾਲਾਤ ਦੀ ਸਮੀਖਿਆ ਕਰਨਗੇ।
ਚੀਨ ਦਾ ਦੋਸ਼: ਭਾਰਤੀ ਫੌਜੀਆਂ ਨੇ ਕਰਾਸ ਕੀਤੀ ਸੀ ਸਰਹੱਦ
ਚੀਨ ਨੇ ਭਾਰਤੀ ਫੌਜ ‘ਤੇਹੀ ਸਿੱਕਮ ਵਿੱਚ ਸਰਹੱਦ ਕਰਾਸ ਕਰਨ ਦਾ ਦੋਸ਼ ਲਾਇਆ ਸੀ। ਉਸ ਨੇ ਭਾਰਤ ਨੂੰ ਫੌਜੀਆਂ ਨੂੰ ਤੁਰੰਤ ਵਾਪਸ ਬੁਲਾਉਣ ਦੀ ਮੰਗ ਕੀਤੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਸੋਮਵਾਰ ਰਾਤ ਦਿੱਤੇ ਬਿਆਨ ਕਿਹਾ ਇੰਡੀਅਨ ਬਾਰਡਰ ਗਾਰਡਜ਼ ਭਾਰਤੀ ਚੀਨ ਸਰਹੱਦ ‘ਤੇ ਸਿੱਕਮ ਵਾਲੇ ਇਲਾਕੇ ਵਿੱਚ ਬਾਊਂਡਰੀ ਕਰਾਸ ਕਰਕੇ ਚੀਨ ਵਿੱਚ ਵੜ ਆਏ।
ਜਵਾਨਾਂ ਨਾਲ ਹੋਈ ਝੜਪ
ਨਵੀਂ ਦਿੱਲੀ: ਸਿੱਕਮ ਸੈਕਟਰ ‘ਚ ਭਾਰਤ-ਚੀਨ ਸਰਹੱਦ ‘ਤੇ ਤਾਇਨਾਤ ਜਵਾਨਾਂ ਅਤੇ ਚੀਨੀ ਫੌਜੀਆਂ ਦਰਮਿਆਨ ਝੜਪ ਹੋਈ ਹੈ ਚੀਨ ਦੀ ਪੀਪੁਲਜ਼ ਲਿਬਰੇਸ਼ਨ ਆਰਮੀ ਨੇ ਭਾਰਤ ਦੇ ਸਿੱਕਮ ਸੈਕਟਰ ‘ਚ ਵੜ ਕੇ ਦੋ ਬੰਕਰ ਵੀ ਤਬਾਹ ਕਰ ਦਿੱਤੇ ਹਨ ਅਧਿਕਾਰਕ ਸੂਤਰਾਂ ਮੁਤਾਬਕ ਦੋਵਾਂ ਦੇਸ਼ਾਂ ਦੇ ਫੌਜੀਆਂ ਦਰਮਿਆਨ ਇਹ ਰੱਸਾਕਸ਼ੀ ਸਿੱਕਮ ਦੇ ਡੋਕਾ ਲਾ ਜਨਰਲ ਏਰੀਆ ‘ਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਹੈ ਨਾਲ ਹੀ ਚੀਨੀ ਫੌਜੀਆਂ ਨੇ ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਜਾ ਰਹੇ ਲੋਕਾਂ ਦੇ ਜੱਥੇ ਨੂੰ ਵੀ ਰੋਕ ਦਿੱਤਾ ਹੈ
ਚੀਨੀ ਫੌਜੀਆਂ ਨੇ ਡੋਕਾ ਲਾ ਏਰੀਆ ਦੇ ਲਾਲਟੈਨ ਇਲਾਕੇ ‘ਚ ਦੋ ਬੰਕਰਾਂ ਨੂੰ ਤਬਾਹ ਕੀਤਾ ਹੈ 20 ਜੂਨ ਨੂੰ ਫੌਜ ਅਧਿਕਾਰੀਆਂ ਦਰਮਿਆਨ ਫਲੈਗ ਮੀਟਿੰਗ ਵੀ ਹੋਈ ਹੈ, ਪਰ ਤਣਾਅ ਕਾਇਮ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਚੀਨੀ ਫੌਜੀਆਂ ਨੇ ਸਿੱਕਮ ਭੂਟਾਨ-ਤਿੱਬਤ ਦੇ ਤ੍ਰਿਕੋਣ ‘ਤੇ ਡੋਕਾ ਲਾ ‘ਚ ਕਬਜ਼ਾ ਕੀਤਾ ਹੈ  ਚੀਨੀ ਫੌਜੀਆਂ ਨੇ ਨਵੰਬਰ 2008 ‘ਚ ਭਾਰਤੀ ਫੌਜ ਦੇ ਬੰਕਰਾਂ ਨੂੰ ਇਸੇ ਸਥਾਨ ‘ਤੇ ਤਬਾਹ ਕਰ ਦਿੱਤਾ ਸੀ