India Vs Bangladesh - Sach Kahoon Punjabi

Sanju Samson: ਸੰਜੂ ਸੈਮਸਨ ਦਾ ਤੂਫਾਨੀ ਸੈਂਕੜਾ, ਜੜੇ ਲਗਾਤਾਰ 5 ਛੱਕੇ
22 ਗੇਂਦਾਂ ’ਚ ਅਰਧਸੈਂਕੜਾ ਕੀਤਾ ਪੂਰਾ | Sanju Samson

ਕਪਤਾਨ ਸੂਰਿਆ ਦਾ ਵੀ ਅਰਧਸੈਂਕੜਾ

ਹੈਦਰਾਬਾਦ (ਏਜੰਸੀ)। Sanju Samson: ਭਾਰਤ ਤੇ ਬੰਗਲਾਦੇਸ਼ ਵਿਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਤੀਜਾ ਤੇ ਆਖਿਰੀ ਟੀ20 ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਵੱਲੋਂ ਪਹਿਲਾਂ ਖੇਡਦੇ ਹੋਏ ਓਪਨਰ ਸੰਜੂ ਸੈਮਸਨ ਨੇ ਤੂਫਾਨੀ ਸੈਂਕੜਾ ਜੜਿਆ ਹੈ। ਸੰਜੂ ਨੇ 10ਵੇ ਓਵਰ ’ਚ ਲਗਾਤਾਰ 5 ਛੱਕੇ ਜੜੇ ਹਨ।

ਉਨ੍ਹਾਂ ਨੇ ਕਪਤਾਨ ਸੂਰਿਆਕੁਮਾਰ ਯਾਦਵ ਹਨ। ਸੂਰਿਆਕੁਮਾਰ ਯਾਦਵ ਨੇ ਵੀ ਆਪਣਾ ਅਰਧਸੈਂਕੜਾ ਪੂਰਾ ਕਰ ਲਿਆ ਹੈ। ਸੰਜੂ ਸੈਮਸਨ ਨੇ ਰਿਸ਼ਾਦ ਹੁਸੈਨ ਦੇ ਦੂਜੇ ਹੀ ਓਵਰ ’ਚ ਲਗਾਤਾਰ ਪੰਜ ਛੱਕੇ ਜੜੇ ਹਨ। ਭਾਰਤੀ ਟੀਮ ਦੀ ਇੱਕੋ-ਇੱਕ ਵਿਕਟ ਓਪਨਰ ਅਭਿਸ਼ੇਕ ਸ਼ਰਮਾ ਦੇ ਰੂਪ ’ਚ ਡਿੱਗੀ ਹੈ। ਅਭਿਸ਼ੇਕ ਨੇ ਸਿਰਫ 4 ਦੌੜਾਂ ਬਣਾਈਆਂ ਤੇ ਦੂਜੇ ਹੀ ਓਵਰ ’ਚ ਆਊਟ ਹੋ ਗਏ। ਬੰਗਲਾਦੇਸ਼ ਵੱਲੋਂ ਇੱਕੋ-ਇੱਕ ਵਿਕਟ ਤੰਜੀਮ ਹਸਨ ਸ਼ਾਕਿਬ ਨੇ ਲਈ ਹੈ। ਸੰਜੂ ਸੈਮਸਨ ਨੇ ਆਪਣਾ ਸੈਂਕੜਾ 40 ਗੇਂਦਾਂ ‘ਚ ਪੂਰਾ ਕੀਤਾ। Sanju Samson

India Vs Bangladesh: ਭਾਰਤ ਨੇ ਬੜ੍ਹਤ ਲੈ ਕੇ ਪਹਿਲੀ ਪਾਰੀ ਐਲਾਨੀ, ਯਸ਼ਸਵੀ ਤੇ ਰਾਹੁਲ ਦੇ ਅਰਧਸੈਂਕੜੇ
ਸ਼ਾਕਿਬ ਨੂੰ 4 ਤੇ ਮਿਰਾਜ਼ ਨੂੰ ਮਿਲੀਆਂ 3 ਵਿਕਟਾਂ

ਵਿਰਾਟ ਕੋਹਲੀ ਸਭ ਤੋਂ ਤੇਜ਼ 27 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ

ਸਪੋਰਟਸ ਡੈਸਕ। India Vs Bangladesh: ਭਾਰਤ ਨੇ ਕਾਨਪੁਰ ਟੈਸਟ ’ਚ ਆਪਣੀ ਪਹਿਲੀ ਪਾਰੀ 285 ਦੌੜਾਂ ਦੇ ਸਕੋਰ ’ਤੇ ਐਲਾਨ ਦਿੱਤੀ ਹੈ। ਭਾਰਤ ਨੂੰ 52 ਦੌੜਾਂ ਦੀ ਬੜ੍ਹਤ ਮਿਲ ਗਈ ਹੈ। ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ’ਚ 233 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ। ਭਾਰਤ ਲਈ ਯਸ਼ਸਵੀ ਜਾਇਸਵਾਲ (72) ਤੇ ਕੇਐਲ ਰਾਹੁਲ (68) ਨੇ ਅਰਧ ਸੈਂਕੜੇ ਲਾਏ। ਵਿਰਾਟ ਕੋਹਲੀ 47 ਦੌੜਾਂ ਬਣਾ ਕੇ ਸ਼ਾਕਿਬ ਅਲ ਹਸਨ ਹੱਥੋਂ ਬੋਲਡ ਹੋ ਗਏ। ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ’ਚ 27 ਹਜਾਰ ਦੌੜਾਂ ਵੀ ਪੂਰੀਆਂ ਕੀਤੀਆਂ। ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਨੇ 4 ਤੇ ਮੇਹਦੀ ਹਸਨ ਮਿਰਾਜ ਨੇ 3 ਵਿਕਟਾਂ ਲਈਆਂ। ਗ੍ਰੀਨ ਪਾਰਕ ਸਟੇਡੀਅਮ ’ਚ ਮੀਂਹ ਕਾਰਨ ਦੂਜੇ ਤੇ ਤੀਜੇ ਦਿਨ ਦਾ ਖੇਡ ਨਹੀਂ ਹੋ ਸਕਿਆ। ਇਸ ਸਮੇਂ ਚੌਥੇ ਦਿਨ ਦੇ ਤੀਜੇ ਸੈਸ਼ਨ ਦੀ ਖੇਡ ਚੱਲ ਰਹੀ ਹੈ। ਜਵਾਬ ‘ਚ ਬੰਗਲਾਦੇਸ਼ ਨੇ ਬਿਨ੍ਹਾਂ ਕੋਈ ਵਿਕਟ ਗੁਆਏ 18 ਦੌੜਾਂ ਬਣਾ ਲਈਆਂ ਹਨ।

Read This : Yashasvi Jaiswal: ਕਾਨਪੁਰ ਟੈਸਟ ’ਚ ਟੀਮ ਇੰਡੀਆ ਨੇ ਬਣਾਇਆ ਇੱਕ ਅਨੋਖਾ ਰਿਕਾਰਡ

ਦੋਵਾਂ ਟੀਮਾਂ ਦਾ ਪਲੇਇੰਗ-11 | India Vs Bangladesh

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸਿਰਾਜ, ਆਕਾਸ਼ ਦੀਪ ਤੇ ਜਸਪ੍ਰੀਤ ਬੁਮਰਾਹ।

ਬੰਗਲਾਦੇਸ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਸ਼ਾਦਮਾਨ ਇਸਲਾਮ, ਜਾਕਿਰ ਹਸਨ, ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਹਸਨ ਮਹਿਮੂਦ ਤੇ ਖਾਲਿਦ ਅਹਿਮਦ।

ਇਹ ਖਿਡਾਰੀ ਬਣਿਆ ਟੀਮ ਇੰਡੀਆ ਦਾ ਗੇਂਦਬਾਜ਼ੀ ਕੋਚ, ਵੇਖੋ
ਅਫਰੀਕਾ ਦੇ ਮੋਰਨੇ ਮੋਰਕਲ ਬਣੇ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ | Morne Morkel

1 ਸਤੰਬਰ ਨੂੰ ਹੋਣਗੇ ਟੀਮ ਇੰਡੀਆ ’ਚ ਸ਼ਾਮਲ

2023 ਵਿਸ਼ਵ ਕੱਪ ’ਚ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਦਿੱਤੀ ਸੀ ਗੇਂਦਬਾਜ਼ੀ ਦੀ ਕੋਚਿੰਗ

ਸਪੋਰਟਸ ਡੈਸਕ। Morne Morkel: 39 ਸਾਲ ਦੇ ਸਾਬਕਾ ਦੱਖਣੀ ਅਫਰੀਕੀ ਗੇਂਦਬਾਜ਼ ਮੋਰਨੇ ਮੋਰਕਲ ਭਾਰਤੀ ਕ੍ਰਿਕੇਟ ਟੀਮ ਦੇ ਗੇਂਦਬਾਜ਼ੀ ਕੋਚ ਬਣਾ ਦਿੱਤੇ ਗਏ ਹਨ। ਉਹ 1 ਸਤੰਬਰ ਤੋਂ ਟੀਮ ਨਾਲ ਜੁੜਨਗੇ। ਬੀਸੀਸੀਆਈ ਮੈਂਬਰ ਜੈ ਸ਼ਾਹ ਨੇ ਬੁੱਧਵਾਰ, 14 ਅਗਸਤ ਨੂੰ ਇਹ ਜਾਣਕਾਰੀ ਦਿੱਤੀ ਹੈ। ਮੋਰਕਲ ਪਾਕਿਸਤਾਨ ਕ੍ਰਿਕੇਟ ਟੀਮ ਦੇ ਗੇਂਦਬਾਜ਼ੀ ਕੋਚ ਰਹਿ ਚੁੱਕੇ ਹਨ। ਮੁੱਖ ਕੋਚ ਗੌਤਮ ਗੰਭੀਰ ਨੇ ਮੋਰਕਲ ਨੂੰ ਗੇਂਦਬਾਜ਼ੀ ਕੋਚ ਬਣਾਉਣ ਦੀ ਮੰਗ ਕੀਤੀ ਸੀ। ਦੋਵੇਂ ਆਈਪੀਐੱਲ ਫ੍ਰੈਂਚਆਈਜ਼ੀ ਲਖਨਓ ਸੁਪਰ ਜਾਇੰਟਸ ਲਈ ਇੱਕਠੇ ਕੰਮ ਕਰ ਚੁੱਕੇ ਹਨ। ਮੋਰਕਲ ਸਾਬਕਾ ਭਾਰਤੀ ਕੋਚ ਪਾਰਸ ਮਹਾਮਬਰੇ ਦੀ ਜਗ੍ਹਾ ਲੈਣਗੇ। ਮਹਾਮਬਰੇ ਦਾ ਕਾਰਜ਼ਕਾਲ ਪਹਿਲਾਂ ਹੀ ਸਮਾਪਤ ਹੋ ਗਿਆ ਸੀ, ਪਰ ਮੋਰਕਲ ਨਿੱਜੀ ਕਾਰਨਾਂ ਕਰਕੇ ਸ਼੍ਰੀਲੰਕਾ ਦੌਰੇ ’ਤੇ ਟੀਮ ਇੰਡੀਆ ਨਾਲ ਨਹੀਂ ਜੁੜ ਸਕੇ ਸਨ। ਅਜਿਹੇ ’ਚ ਬੀਸੀਸੀਆਈ ਨੇ ਸਾਯਰਾਜ ਬਹੁਤੁਲੇ ਨੂੰ ਗੇਂਦਬਾਜ਼ੀ ਕੋਚ ਦੇ ਰੂਪ ’ਚ ਭੇਜਿਆ ਸੀ। Morne Morkel

Read This : ਗੌਤਮ ਗੰਭੀਰ ਬਣੇ ਟੀਮ ਇੰਡੀਆ ਦੇ ਮੁੱਖ ਕੋਚ

ਮੋਰਕਲ ਦੀ ਪਹਿਲੀ ਅਸਾਈਨਮੈਂਟ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ | Morne Morkel

ਹੁਣ ਮੋਰਨੇ ਮੋਰਕਲ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ ਲਈ ਭਾਰਤੀ ਟੀਮ ਨਾਲ ਜੁੜਣਗੇ। 19 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਇਹ ਸੀਰੀਜ ਮੋਰਕਲ ਦੀ ਪਹਿਲੀ ਅਸਾਈਨਮੈਂਟ ਹੋਵੇਗੀ। ਇਸ ’ਚ 2 ਟੈਸਟ ਤੇ 3 ਟੀ-20 ਮੈਚ ਖੇਡੇ ਜਾਣਗੇ। ਪਹਿਲਾ ਟੈਸਟ ਚੇਨਈ ’ਚ ਖੇਡਿਆ ਜਾਵੇਗਾ। Morne Morkel

12 ਸਾਲਾਂ ਦਾ ਹੈ ਮੋਰਕਲ ਦਾ ਅੰਤਰਰਾਸ਼ਟਰੀ ਕਰੀਅਰ | Morne Morkel

ਮੋਰਨੇ ਮੋਰਕਲ ਨੇ 2006 ਤੋਂ 2018 ਦਰਮਿਆਨ ਅੰਤਰਰਾਸ਼ਟਰੀ ਕ੍ਰਿਕੇਟ ਖੇਡਿਆ ਹੈ। ਇਸ ਦੌਰਾਨ ਉਨ੍ਹਾਂ ਨੇ 86 ਟੈਸਟ, 117 ਵਨਡੇ ਤੇ 44 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਮੋਰਕਲ ਪਾਕਿਸਤਾਨ ਕ੍ਰਿਕੇਟ ਟੀਮ ਦੇ ਗੇਂਦਬਾਜੀ ਕੋਚ ਰਹਿ ਚੁੱਕੇ ਹਨ। ਉਨ੍ਹਾਂ ਨੇ ਵਿਸ਼ਵ ਕੱਪ 2023 ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨੀ ਟੀਮ ਦੇ ਗੇਂਦਬਾਜੀ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮੋਰਕਲ ਪਿਛਲੇ ਸਾਲ ਜੂਨ ’ਚ ਪਾਕਿਸਤਾਨੀ ਟੀਮ ਨਾਲ ਛੇ ਮਹੀਨੇ ਦੇ ਕਰਾਰ ’ਤੇ ਸ਼ਾਮਲ ਹੋਏ ਸਨ। ਉਨ੍ਹਾਂ ਨੇ ਇਕਰਾਰਨਾਮਾ ਪੂਰਾ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ। Morne Morkel

ਭਾਰਤ ਨੂੰ ਵੱਡਾ ਝਟਕਾ, ਜਾਣੋ ਕਿਹੜੇ-ਕਿਹੜੇ ਖਿਡਾਰੀ ਬੰਗਲਾਦੇਸ਼ ਸੀਰੀਜ਼ ਤੋਂ ਹੋਏ ਬਾਹਰ
ਮੁੰਬਈ (ਏਜੰਸੀ)। ਭਾਰਤੀ ਕਪਤਾਨ ਰੋਹਿਤ ਸ਼ਰਮਾ ਦੂਜੇ ਵਨਡੇ (India vs Bangladesh) ਵਿੱਚ ਫੀਲਡਿੰਗ ਕਰਦੇ ਸਮੇਂ ਦੂਜੇ ਓਵਰ ਵਿੱਚ ਹੀ ਅੰਗੂਠੇ ਦੀ ਸੱਟ ਕਾਰਨ ਬੰਗਲਾਦੇਸ਼ ਖ਼ਿਲਾਫ਼ ਤੀਜੇ ਅਤੇ ਆਖਰੀ ਮੈਚ ਵਿੱਚ ਨਹੀਂ ਖੇਡ ਸਕਣਗੇ। ਬੀਸੀਸੀਆਈ ਨੇ ਕਿਹਾ ਕਿ ਆਗਾਮੀ ਟੈਸਟ ਸੀਰੀਜ਼ ਲਈ ਉਸ ਦੀ ਉਪਲਬਧਤਾ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ। (India vs Bangladesh)

ਬੀਸੀਸੀਆਈ ਦੀ ਮੈਡੀਕਲ ਟੀਮ ਨੇ ਰੋਹਿਤ ਦੀ ਜਾਂਚ ਕੀਤੀ ਅਤੇ ਢਾਕਾ ਦੇ ਇੱਕ ਸਥਾਨਕ ਹਸਪਤਾਲ ਵਿੱਚ ਸਕੈਨ ਕੀਤਾ। ਉਹ ਮਾਹਿਰਾਂ ਦੀ ਸਲਾਹ ਲਈ ਮੁੰਬਈ ਪਰਤ ਆਏ ਹਨ। ਉਨ੍ਹਾਂ ਕਿਹਾ ਕਿ ਤੇਜ਼ ਗੇਂਦਬਾਜ਼ ਕੁਲਦੀਪ ਸੇਨ ਅਤੇ ਦੀਪਕ ਚਾਹਰ ਵੀ ਸੱਟਾਂ ਕਾਰਨ ਬੰਗਲਾਦੇਸ਼ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਕੁਲਦੀਪ ਨੇ ਪਹਿਲੇ ਵਨਡੇ ਤੋਂ ਬਾਅਦ ਪਿੱਠ ‘ਚ ਅਕੜਾਅ ਦੀ ਸ਼ਿਕਾਇਤ ਕੀਤੀ ਸੀ। ਬੀਸੀਸੀਆਈ ਨੇ ਕਿਹਾ, “ਮੈਡੀਕਲ ਟੀਮ ਨੇ ਉਸ ਦੀ ਜਾਂਚ ਕੀਤੀ ਅਤੇ ਉਸ ਨੂੰ ਦੂਜੇ ਵਨਡੇ ਤੋਂ ਆਰਾਮ ਦੀ ਸਲਾਹ ਦਿੱਤੀ ਗਈ ਹੈ। ਕੁਲਦੀਪ ਨੂੰ ਵੀ ਸੱਟ ਲੱਗੀ ਹੈ ਅਤੇ ਉਹ ਵੀ ਸੀਰੀਜ਼ ਤੋਂ ਬਾਹਰ ਹੋ ਗਿਆ ਹੈ।

ਕੁਲਦੀਪ ਯਾਦਵ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ (India vs Bangladesh)

“ਚਾਹਰ ਨੂੰ ਦੂਜੇ ਵਨਡੇ ਦੌਰਾਨ ਖੱਬੀ ਹੈਮਸਟ੍ਰਿੰਗ ਵਿੱਚ ਖਿਚਾਅ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਸੀਰੀਜ਼ ਤੋਂ ਵੀ ਬਾਹਰ ਹੋ ਗਿਆ। ਕੁਲਦੀਪ ਅਤੇ ਦੀਪਕ ਦੋਵੇਂ ਹੁਣ ਆਪਣੀਆਂ ਸੱਟਾਂ ਦੇ ਪ੍ਰਬੰਧਨ ਲਈ NCA ਨੂੰ ਰਿਪੋਰਟ ਕਰਨਗੇ। ਚੋਣ ਕਮੇਟੀ ਨੇ ਕੁਲਦੀਪ ਯਾਦਵ ਨੂੰ ਤੀਜੇ ਅਤੇ ਆਖਰੀ ਵਨਡੇ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਹੈ।

ਬੰਗਲਾਦੇਸ਼ ਦੇ ਖਿਲਾਫ ਤੀਜੇ ਵਨਡੇ ਲਈ ਭਾਰਤ ਦੀ ਟੀਮ:

ਕੇ.ਐੱਲ.ਰਾਹੁਲ, ਸ਼ਿਖਰ ਧਵਨ, ਵਿਰਾਟ ਕੋਹਲੀ, ਰਜਤ ਪਾਟੀਦਾਰ, ਸ਼੍ਰੇਅਸ ਅਈਅਰ, ਰਾਹੁਲ ਤ੍ਰਿਪਾਠੀ, ਈਸ਼ਾਨ ਕਿਸ਼ਨ (ਵਿਕੇਟਕੀਪਰ), ਸ਼ਾਹਬਾਜ਼ ਅਹਿਮਦ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਉਮਰਾਨ ਮਲਿਕ, ਕੁਲਦੀਪ ਯਾਦਵ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਰੋਹਿਤ ਸ਼ਰਮਾ ਨੂੰ ਮੈਚ ਵਿਚਾਲੇ ਹੀ ਲਿਜਾਉਣਾ ਪਿਆ ਹਸਪਤਾਲ । India vs Bangladesh
ਢਾਕਾ (ਸੱਚ ਕਹੂੰ ਨਿਊਜ਼)। ਭਾਰਤੀ ਕਪਤਾਨ ਰੋਹਿਤ ਸ਼ਰਮਾ (Rohit Sharma) ਬੁੱਧਵਾਰ ਨੂੰ ਬੰਗਲਾਦੇਸ਼ ਦੇ ਖਿਲਾਫ ਦੂਜੇ ਵਨਡੇ ਦੌਰਾਨ ਸੱਟ ਲੱਗਣ ਤੋਂ ਬਾਅਦ ਇਲਾਜ ਲਈ ਉਸਦੇ ਅੰਗੂਠੇ ਦਾ ਸਕੈਨ ਕਰਵਾਇਆ ਗਿਆ, ਹਾਲਾਂਕਿ ਸੱਟ ਦੀ ਗੰਭੀਰਤਾ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਰੋਹਿਤ ਨੂੰ ਇਹ ਸੱਟ ਮੁਹੰਮਦ ਸਿਰਾਜ ਵੱਲੋਂ ਸੁੱਟੇ ਗਏ ਦੂਜੇ ਓਵਰ ਦੀ ਚੌਥੀ ਗੇਂਦ ‘ਤੇ ਲੱਗੀ, ਜਦੋਂ ਉਹ ਸਲਿੱਪ ‘ਚ ਕੈਚ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ।

Rohit Sharma  ਫੀਲਡਿੰਗ ਕਰਦੇ ਸਮੇਂ ਲੱਗੀ ਸੱਟ

ਰੋਹਿਤ Rohit Sharma ਫਿਰ ਮੈਦਾਨ ਤੋਂ ਬਾਹਰ ਚਲੇ ਗਏ ਅਤੇ ਰਜਤ ਪਾਟੀਦਾਰ ਨੇ ਮੈਦਾਨ ‘ਤੇ ਆਪਣੀ ਜਗ੍ਹਾ ਲੈ ਲਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟਵਿੱਟਰ ‘ਤੇ ਜਾਰੀ ਇਕ ਬਿਆਨ ‘ਚ ਕਿਹਾ ਕਿ ਰੋਹਿਤ ਸਕੈਨ ਲਈ ਗਿਆ ਹੈ। ਬੀਸੀਸੀਆਈ ਨੇ ਟਵੀਟ ਕੀਤਾ, ‘ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਦੂਜੇ ਵਨਡੇ ਦੌਰਾਨ ਫੀਲਡਿੰਗ ਕਰਦੇ ਸਮੇਂ ਸੱਟ ਲੱਗ ਗਈ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਉਸ ਦੇ ਅੰਗੂਠੇ ਦੀ ਜਾਂਚ ਕੀਤੀ। ਉਹ ਸਕੈਨ ਲਈ ਗਿਆ ਹੈ। ਰੋਹਿਤ ਦੀ ਗੈਰ-ਮੌਜੂਦਗੀ ਵਿੱਚ ਉਪ ਕਪਤਾਨ ਲੋਕੇਸ਼ ਰਾਹੁਲ ਭਾਰਤੀ ਟੀਮ ਦੀ ਅਗਵਾਈ ਕਰਨਗੇ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਮੀਰਪੁਰ ਵਨਡੇ ‘ਚ ਤਿੰਨ ਮੈਚਾਂ ਦੀ ਸੀਰੀਜ਼ ‘ਚ ਜਿੱਤ ਦਰਜ ਕੀਤੀ ਸੀ।

ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ

ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਬੁੱਧਵਾਰ ਨੂੰ ਭਾਰਤ ਖਿਲਾਫ ਦੂਜੇ ਵਨਡੇ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਲਿਟਨ ਨੇ ਟਾਸ ਤੋਂ ਬਾਅਦ ਕਿਹਾ, ”ਅਸੀਂ ਪਹਿਲਾਂ ਬੱਲੇਬਾਜ਼ੀ ਕਰਨਾ ਚਾਹਾਂਗੇ। ਵਿਕਟ ਚੰਗੀ ਲੱਗ ਰਹੀ ਹੈ, ਅਸੀਂ ਪਿਛਲੇ ਮੈਚ ਵਿੱਚ ਦੇਖਿਆ ਸੀ ਕਿ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨਾ ਮੁਸ਼ਕਲ ਸੀ। ਅਸੀਂ ਟੀਮ ‘ਚ ਇਕ ਬਦਲਾਅ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

LIVE ਭਾਰਤ-ਬੰਗਲਾਦੇਸ਼ 2nd ODI :ਸਿਰਾਜ ਨੇ ਲਿਟਨ ਦਾਸ ਨੂੰ ਆਊਟ ਕਰਕੇ ਬੰਗਲਾਦੇਸ਼ ਨੂੰ ਦਿੱਤਾ ਦੂਜਾ ਝਟਕਾ
(ਸੱਚ ਕਹੂੰ ਨਿਊਜ਼)

ਮੀਰਪੁਰ । ਭਾਰਤ-ਬੰਗਲਾਦੇਸ਼ ਇੱਕਰੋਜ਼ਾ ਲੜੀ ਦਾ ਦੂਜਾ ਮੈਚ ਬੁੱਧਵਾਰ ਨੂੰ ਮੀਰਪੁਰ ‘ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9.2 ਓਵਰਾਂ ਵਿੱਚ ਦੋ ਵਿਕਟਾਂ ’ਤੇ 39 ਦੌੜਾਂ ਬਣਾਈਆਂ। ਨਜਮੁਲ ਹੁਸੈਨ ਸ਼ਾਂਤੋ ਅਤੇ ਸ਼ਾਕਿਬ ਅਲ ਹਸਨ ਕਰੀਜ਼ ‘ਤੇ ਹਨ। ਕਪਤਾਨ ਲਿਟਨ ਦਾਸ 7 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁਹੰਮਦ ਸਿਰਾਜ ਨੇ ਕਲੀਨ ਬੋਲਡ ਕੀਤਾ। ਸਿਰਾਜ ਦੀ ਇਹ ਦੂਜੀ ਵਿਕਟ ਹੈ।

ਇਸ ਤਰ੍ਹਾਂ ਡਿੱਗੀਆਂ ਬੰਗਲਾਦੇਸ਼ ਦੀਆਂ ਵਿਕਟਾਂ…

ਅਨਾਮੁਲ ਹੱਕ : ਸਿਰਾਜ ਗੁਡ ਲੈਂਥ ਦੇ ਕੋਲ ਦੀ ਇਸਸਵਿੰਗ ਗੇਂਦ ਹੱਕ ਦੇ ਗੋਡੇ ’ਤੇ ਲੱਗੀ, ਅੰਪਾਇਰ ਨੇ LBW ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

T-20 World Cup: ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 185 ਦੌੜਾਂ ਦਾ ਟੀਚਾ
T-20 World Cup : ਰਾਹੁਲ-ਕੋਹਲੀ ਨੇ ਲਗਾਇਆ ਅਰਧ ਸੈਂਕੜੇ

(ਸੱਚ ਕਹੂੰ ਨਿਊਜ਼) ਏਡੀਲੇਡ।  ਟੀ-20 ਵਿਸ਼ਵ ਕੱਪ (T-20 World Cup) ’ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ 185 ਦੌੜਾਂ ਦਾ ਟੀਚਾ ਦਿੱਤਾ। ਹੈ। ਬੰਗਲਾਦੇਸ਼ ਨੇ ਟਾਸ ਜਿੱਤਿਆ ਸੀ ਤੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤ ਨੇ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ ਹਨ। ਟੀਮ ਇੰਡੀਆ ਲਈ ਸਭ ਤੋਂ ਵੱਧ ਦੌੜਾਂ ਵਿਰਾਟ ਕੋਹਲੀ ਨੇ ਬਣਾਈਆਂ, ਉਨ੍ਹਾਂ ਨੇ 44 ਗੇਂਦਾਂ ਵਿੱਚ 64 ਦੌੜਾਂ ਦੀ ਪਾਰੀ ਖੇਡੀ। ਕੈ ਐਲ ਰਾਹੁਲ ਨੇ ਵੀ ਤਾਬੜਤੋੜ ਬੱਲੇਬਾਜ਼ ਕਰਦਿਆਂ 50 ਦੌੜਾਂ ਦੀ ਪਾਰੀ ਖੇਡੀ।

ਰੋਹਿਤ ਸ਼ਰਮਾ ਜਲਦੀ ਆਊਟ ਹੋ ਗਏ। ਕੇਐੱਲ ਰਾਹੁਲ-ਵਿਰਾਟ ਕੋਹਲੀ ਵਿਚਾਲੇ 67 ਦੌੜਾਂ ਅਤੇ ਕੋਹਲੀ ਅਤੇ ਸੂਰਿਆ ਕੁਮਾਰ ਵਿਚਾਲੇ 38 ਦੌੜਾਂ ਦੀ ਸਾਂਝੇਦਾਰੀ ਹੋਈ। ਰਾਹੁਲ ਨੇ ਅਰਧ ਸੈਂਕੜਾ ਜੜਿਆ। ਸੂਰਿਆ ਨੇ 187 ਦੀ ਸਟ੍ਰਾਈਕ ਰੇਟ ਨਾਲ 30 ਦੌੜਾਂ ਬਣਾਈਆਂ।

ਕੋਹਲੀ ਨੇ ਫਿਰ ਕਮਾਲ ਕਰ ਦਿੱਤਾ ਅਤੇ ਇਸ ਵਿਸ਼ਵ ਕੱਪ ਵਿੱਚ ਆਪਣਾ ਤੀਜਾ ਅਰਧ ਸੈਂਕੜਾ ਲਗਾਇਆ। ਇਹ ਉਸ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 36ਵਾਂ ਅਰਧ ਸੈਂਕੜਾ ਹੈ। ਉਹ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ।

ਕੋਹਲੀ ਨੇ ਬਣਾਇਆ ਰਿਕਾਰਡ

ਵਿਕਟ ਕੋਹਲੀ ਟੀ-20 ਵਰਲਡ ਕੱਪ ‘ਚ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਬਲਲੇਜ਼ ਬਣ ਗਏ ਹਨ। ਉਸ ਨੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਦਾ ਰਿਕਾਰਡ ਤੋੜ ਦਿੱਤਾ ਹੈ। ਜਿਸ ਨੇ 31 ਮੈਚਾਂ ‘ਚ 1016 ਦੌੜਾਂ ਬਣਾਈਆਂ।

ਰੋਹਿਤ ਦਾ ਫਲਾਪ ਸ਼ੋ ਜਾਰੀ

ਭਾਰਤ ਨੂੰ ਪਹਿਲਾਂ ਝਟਕਾ ਚੌਥੇ ਓਵਰ ਵਿੱਚ ਲੱਗਿਆ। ਹਸਨ ਮਹਿਮੂਦ ਦੇ ਤੀਜੇ ਓਵਰ ‘ਚ ਰੋਹਿਤ ਸ਼ਰਮਾ ਨੇ ਕੈਚ ਛੱਡਿਆ ਸੀ, ਉਹ ਸ਼ਾਟ ਬਾਲ ਪਾਲੀ ਅਤੇ ਯਾਸਿਰ ਅਲੀ ਨੇ ਆਸਾਨ ਕੈਚ ਲਪਕ ਲਿਆ। ਰੋਹਿਤ 8 ਗੇਂਦਾਂ ’ਚ 2 ਦੌੜਾਂ ਬਣਾ ਕੇ ਆਉਟ ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਡੇ-ਨਾਈਟ ਟੈਸਟ: ਸ਼ੇਖ ਹਸੀਨਾ ਕੋਲਕਾਤਾ ਪਹੁੰਚੀ
ਡੇ-ਨਾਈਟ ਟੈਸਟ: ਸ਼ੇਖ ਹਸੀਨਾ ਕੋਲਕਾਤਾ ਪਹੁੰਚੀ

ਏਅਰਪੋਰਟ ‘ਤੇ ਬੀਸੀਸੀਆਈ ਪ੍ਰਧਾਨ ਗਾਂਗੁਲੀ ਨੇ ਕੀਤਾ ਸਵਾਗਤ

ਕੋਲਕਾਤਾ, ਏਜੰਸੀ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਪਹਿਲਾ Day Night Test ਸ਼ੁੱਕਰਵਾਰ ਨੂੰ ਕੋਲਕਾਤਾ ‘ਚ ਈਡਨ ਗਾਰਡਨ ‘ਚ ਖੇਡਿਆ ਜਾਵੇਗਾ। ਟੈਸਟ ਇਤਿਹਾਸ ਦਾ ਇਹ 12ਵਾਂ ਅਤੇ ਐਸਜੀ ਪਿੰਕ ਬਾਲ ਨਾਲ ਖੇਡਿਆ ਜਾਣ ਵਾਲਾ ਪਹਿਲਾ ਡੇ-ਨਾਈਟ ਟੈਸਟ ਹੋਵੇਗਾ। ਇਹ ਪਹਿਲੀ ਵਾਰ ਸਰਦੀਆਂ ਦੇ ਮੌਸਮ ‘ਚ ਖੇਡਿਆ ਜਾ ਰਿਹਾ ਹੈ। ਹੈਲੀਕਾਪਟਰ ਰਾਹੀਂ ਪਿੰਕ ਬਾਲ ਮੈਦਾਨ ‘ਤੇ ਲਿਆਂਦੀ ਜਾਵੇਗੀ ਅਤੇ ਦੋਵੇਂ ਟੀਮਾਂ ਦੇ ਕਪਤਾਨਾਂ ਨੂੰ ਸੌਂਪੀ ਜਾਵੇਗੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਵੇਰੇ ਹੀ ਭਾਰਤ ਪਹੁੰਚ ਗਈ। ਉਹਨਾਂ ਨੂੰ ਲੈਣ ਲਈ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਏਅਰਪੋਰਟ ਪਹੁੰਚੇ। ਸ਼ੇਖ ਹਸੀਨਾ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੇਲ ਵਜਾ ਕੇ ਮੈਚ ਦੀ ਸ਼ੁਰੂਆਤ ਕਰਨਗੀਆਂ।

ਭਾਰਤ ਨੇ 2 ਟੈਸਟ ਦੀ ਸੀਰੀਜ਼ ਦਾ ਪਹਿਲਾ ਮੈਚ ਪਾਰੀ ਅਤੇ 130 ਦੌੜਾਂ ਨਾਲ ਜਿੱਤਿਆ ਸੀ। ਮੈਚ ਤੋਂ ਪਹਿਲਾਂ ਦਿੱਗਜਾਂ ਦੀ ਮੌਜੂਦਗੀ ‘ਤੇ ਗਾਂਗੁਲੀ ਨੇ ਕਿਹਾ ਕਿ ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ, ਕਪਿਲ ਦੇਵ, ਰਾਹੁਲ ਦ੍ਰਵਿੜ, ਅਨਿਲ ਕੁੰਬਲੇ ਹਰ ਕੋਈ ਉੱਥੇ ਹੋਵੇਗਾ। ਚਾਹ ਦੇ ਸਮੇਂ ਸਾਬਕਾ ਕਪਤਾਨ ਕਾਰਟ ‘ਚ ਬੈਠ ਕੇ ਮੈਦਾਨ ਦਾ ਚੱਕਰ ਲਾਉਣਗੇ। ਅਗਲੇ ਆਸਟਰੇਲਿਆਈ ਦੌਰੇ ‘ਤੇ ਡੇ ਨਾਈਟ ਟੈਸਟ ਦੇ ਸਵਾਲ ‘ਤੇ ਗਾਂਗੁਲੀ ਨੇ ਕਿਹਾ ਕਿ ਅਸੀਂ ਇਸ ‘ਤੇ ਵਿਚਾਰ ਕਰਾਂਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।