G-20 Summit - Sach Kahoon Punjabi

ਜੀ-20 ਦੀ ਸ਼ਿਖਰ ਬੈਠਕ ’ਚ ਭਾਗ ਲੈਣ ਪਹੁੰਚੇ ਨਾਈਜੀਰੀਆ ਦੇ ਰਾਸ਼ਟਰਪਤੀ
ਨਵੀਂ ਦਿੱਲੀ। ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟੀਨੁਬੂ ਜੀ-20 (G-20 Summit ) ਸਿਖਰ ਬੈਠਕ ’ਚ ਹਿੱਸਾ ਲੈਣ ਲਈ ਬੁੱਧਵਾਰ ਤੜਕੇ ਭਾਰਤ ਪਹੰੁਚ ਗਏ। ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਪ੍ਰੋਫੈਸਰ ਐੱਸਪੀ ਸਿੰਘ ਬਘੇਲਾ ਨੇ ਪਾਲਮ ਸੈਨਿਕ ਹਵਾਈ ਅੱਡੇ ’ਤੇ ਬੋਲਾ ਦਾ ਸਵਾਗਤ ਕੀਤਾ। ਪ੍ਰੋਫੈਸਰ ਬਘੇਲਾ ਨੇ ਐਕਸ ’ਤੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀ-20 ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਆਉਣ ਵਾਲੇ ਸਾਰੇ ਰਾਸ਼ਟਰ ਪ੍ਰਧਾਨਾਂ ’ਚੋਂ ਭਾਰਤ ’ਚ ਸਭ ਤੋਂ ਪਹਿਲਾ ਆਗਮਨ ਨਾਈਜ਼ੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟੀਨੁਬੂ ਦਾ ਹੋਇਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਨੂੰ ਅਦਾਲਤ ਨੇ ਕੀਤਾ ਤਲਬ

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਉਨ੍ਹਾਂ ਦਾ ਸਵਾਗਤ ਕਰਨ ਦਾ ਮੌਕਾ ਮੈਨੂੰ ਪ੍ਰਾਪਤ ਹੋਇਆ ਹੈ। ਮਹਿਮਾਨਾਂ ਦੇ ਸਵਾਗਤ ਦੀ ਪਰੰਪਰਾ ਨੂੰ ਨਿਭਾਉਣ ਵਾਲੇ ਸਾਡੇ ਦੇਸ਼ ’ਚ ਉਨ੍ਹਾਂ ਦਾ ਅਸੀਂ ਦਿਲ ਤੋਂ ਸਵਾਗਤ ਕਰਦੇ ਹਾਂ। ਇਸ ਮੌਕੇ ’ਤੇ ਨਾਈਜ਼ੀਰੀਆ ਦੇ ਵਿਦੇਸ਼ ਮੰਤਰੀ ਯੁਸੂਫ਼ ਤੁੱਗਰ ਤੇ ਭਾਰਤ ’ਚ ਨਾਈਜੀਰੀਆ ਦੇ ਹਾਈ ਕਮਿਸ਼ਨਰ ਅਹਿਮਦ ਸੂਲੇ ਵੀ ਮੌਜ਼ੂਦ ਸਨ। ਜੀ-20 ਦੀ ਸਿਖਰ ਸੰਮੇਲਨ ਨਵੀਂ ਦਿੱਲੀ ’ਚ 9 ਸਤੰਬਰ ਤੇ 10 ਸਤੰਬਰ ਨੂੰ ਹੋਣ ਜਾ ਰਿਹਾ ਹੈ।

ਯਾਤਰੀ ਧਿਆਨ ਦੇਣ ! 8 ਤੋਂ 11 ਸਤੰਬਰ ਕਿਤੇ ਬਾਹਰ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਨਵੀਂ ਦਿੱਲੀ। ਰਾਜਧਾਨੀ ਦਿੱਲੀ ਵਿੱਚ ਹੋ ਰਹੀ ਜੀ-20 ਕਾਨਫਰੰਸ ਦੇ ਮੱਦੇਨਜਰ ਸੁਰੱਖਿਆ ਦੇ ਮੱਦੇਨਜਰ ਰੇਲਵੇ ਨੇ ਸਾਵਧਾਨੀ ਦੇ ਤੌਰ ’ਤੇ 200 ਤੋਂ ਵੱਧ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਦੇ ਇਸ ਫੈਸਲੇ ਨੇ ਆਮ ਯਾਤਰੀਆਂ ਦੀਆਂ ਮੁਸਕਿਲਾਂ ਵਧਾ ਦਿੱਤੀਆਂ ਹਨ। ਵਰਨਣਯੋਗ ਹੈ ਕਿ ਕਾਨਫਰੰਸ ਲਈ ਦੁਨੀਆ ਭਰ ਦੇ ਉੱਘੇ ਆਗੂ ਦਿੱਲੀ ਵਿੱਚ ਇਕੱਠੇ ਹੋਣਗੇ। ਜੀ-20 ਸੰਮੇਲਨ ’ਚ ਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਹਿੱਸਾ ਲੈਣਗੀਆਂ। ਇਹ ਕਾਨਫਰੰਸ 8 ਤੋਂ 10 ਸਤੰਬਰ ਤੱਕ ਦਿੱਲੀ ਵਿੱਚ ਹੋਵੇਗੀ। ਇਸੇ ਕਾਰਨ ਭਾਰਤੀ ਰੇਲਵੇ ਨੇ ਇਹ ਕਦਮ ਚੁੱਕਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਰੇਲ ਗੱਡੀਆਂ ਰੱਦ ਕਰਨ ਦੇ ਨਾਲ-ਨਾਲ ਰੇਲਵੇ ਨੇ ਕਈ ਟਰੇਨਾਂ ਦੇ ਰੂਟ ਵੀ ਡਾਇਵਰਟ ਕਰ ਦਿੱਤੇ ਹਨ। ਭਾਰਤੀ ਰੇਲਵੇ ਵਲੋਂ ਜਾਰੀ ਨੋਟੀਫਿਕੇਸਨ ’ਚ ਕਿਹਾ ਗਿਆ ਹੈ ਕਿ ਜੀ-20 ਦੇ ਮੱਦੇਨਜਰ ਲਗਭਗ 300 ਟਰੇਨਾਂ ਪ੍ਰਭਾਵਿਤ ਹੋਣਗੀਆਂ, ਜਿਨ੍ਹਾਂ ‘ਚੋਂ 200 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਲਈ, ਜੇਕਰ ਤੁਸੀਂ 8, 9 ਅਤੇ 11 ਸਤੰਬਰ ਨੂੰ ਰੇਲਗੱਡੀ ਰਾਹੀਂ ਦਿੱਲੀ ਜਾਂ ਨੇੜਲੇ ਸਥਾਨਾਂ ‘ਤੇ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਘਰ ਛੱਡਣ ਤੋਂ ਪਹਿਲਾਂ ਇਨ੍ਹਾਂ ਰੇਲਗੱਡੀਆਂ ਦੀ ਸੂਚੀ ਜਰੂਰ ਚੈੱਕ ਕਰ ਲੈਣੀ ਚਾਹੀਦੀ ਹੈ।

ਐਡਵਾਈਜਰੀ | G-20 Summit

ਜਾਣਕਾਰੀ ਦਿੰਦਿਆਂ ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀ.ਪੀ.ਆਰ.ਓ.) ਦੀਪਕ ਕੁਮਾਰ ਨੇ ਦੱਸਿਆ ਕਿ ਦਿੱਲੀ ‘ਚ ਹੋਣ ਵਾਲੇ ਵੱਕਾਰੀ ਜੀ-20 ਸਿਖਰ ਸੰਮੇਲਨ 2023 ਪ੍ਰੋਗਰਾਮ ਦੀਆਂ ਤਿਆਰੀਆਂ ਅਤੇ ਸੁਰੱਖਿਆ ਦੇ ਮੱਦੇਨਜਰ ਜਾਰੀ ਐਡਵਾਈਜਰੀ ਨੂੰ ਧਿਆਨ ’ਚ ਰੱਖਦੇ ਹੋਏ ਰੇਲਵੇ ਨੇ ਅਸਥਾਈ ਤੌਰ ‘ਤੇ ਰੱਦ ਕਰ ਦਿੱਤਾ ਹੈ। ਹੇਠ ਲਿਖੇ ਅਨੁਸਾਰ ਟਰੇਨਾਂ ਨੇ ਆਪਣਾ ਰੂਟ ਮੋੜਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਰੱਦ ਕੀਤੀਆਂ ਰੇਲ ਗੱਡੀਆਂ ਵਿੱਚ ਮੁੱਖ ਤੌਰ ’ਤੇ ਤੇਜ ਐਕਸਪ੍ਰੈਸ, ਸਰਬੱਤ ਦਾ ਭਲਾ ਐਕਸਪ੍ਰੈਸ, ਭਿਵਾਨੀ ਤਿਲਕ ਬਿ੍ਰਜ ਐਕਸਪ੍ਰੈਸ, ਸ੍ਰੀ ਗੰਗਾਨਗਰ ਤਿਲਕ ਬਿ੍ਰਜ ਐਕਸਪ੍ਰੈਸ, ਮੇਰਠ ਕੈਂਟ ਸ੍ਰੀ ਗੰਗਾਨਗਰ ਸਪੈਸਲ ਟ੍ਰੇਨ, ਸਿਰਸਾ ਐਕਸਪ੍ਰੈਸ, ਇੰਟਰਸਿਟੀ ਐਕਸਪ੍ਰੈਸ, ਰੋਹਤਕ ਇੰਟਰਸਿਟੀ ਐਕਸਪ੍ਰੈਸ, ਜਲੰਧਰ ਸਿਟੀ ਨਵੀਂ ਦਿੱਲੀ ਐਕਸਪ੍ਰੈਸ ਸ਼ਾਮਲ ਹਨ।

ਅੰਮਿ੍ਰਤਸਰ ਨਵੀਂ ਦਿੱਲੀ ਐਕਸਪ੍ਰੈਸ, ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰੈਸ, ਇੰਟਰਸਿਟੀ ਐਕਸਪ੍ਰੈਸ, ਸਿਰਸਾ ਐਕਸਪ੍ਰੈਸ, ਦਿੱਲੀ ਪਠਾਨਕੋਟ ਐਕਸਪ੍ਰੈਸ, ਦਿੱਲੀ ਸਹਾਰਨਪੁਰ ਐਕਸਪ੍ਰੈਸ, ਦਿੱਲੀ ਹਰਿਦੁਆਰ ਐਕਸਪ੍ਰੈਸ ਸਪੈਸ਼ਲ, ਅੰਬਾਲਾ ਦਿੱਲੀ ਐਕਸਪ੍ਰੈਸ ਸਪੈਸ਼ਲ, ਕਿਸਾਨ ਐਕਸਪ੍ਰੈਸ, ਦਿੱਲੀ ਬਠਿੰਡਾ ਐਕਸਪ੍ਰੈਸ, ਫਾਜ਼ਿਲਕਾ-ਦਿੱਲੀ ਐਕਸਪ੍ਰੈਸ, ਦਿੱਲੀ ਅੰਬਾਲਾ ਐਕਸਪ੍ਰੈਸ , ਕਾਲਕਾ ਦਿੱਲੀ ਐਕਸਪ੍ਰੈਸ, ਦਿੱਲੀ ਕਾਲਕਾ ਐਕਸਪ੍ਰੈਸ, ਸਪੈਸਲ ਦਿੱਲੀ ਕੁਰੂਕਸੇਤਰ ਸਪੈਸਲ, ਸਹਾਰਨਪੁਰ ਦਿੱਲੀ ਸੁਪਰਫਾਸਟ ਐਕਸਪ੍ਰੈਸ, ਕਾਨਪੁਰ ਸੈਂਟਰਲ ਆਨੰਦ ਵਿਹਾਰ ਟਰਮੀਨਲ ਐਕਸਪ੍ਰੈਸ, ਆਨੰਦ ਵਿਹਾਰ ਟਰਮੀਨਲ ਐਕਸਪ੍ਰੈਸ ਕਾਨਪੁਰ ਸੈਂਟਰਲ ਐਕਸਪ੍ਰੈਸ, ਕੁਰੂਕਸੇਤਰ ਦਿੱਲੀ ਐਕਸਪ੍ਰੈਸ, ਦਿੱਲੀ ਸਰਾਏ ਰੋਹਿਲਾ ਫਾਰੂਖ ਨਗਰ ਸਪੈਸਲ, ਫਾਰੂਖ ਨਗਰ ਦਿੱਲੀ ਸਰਾਏ ਨਾਲ ਰੋਹਿਲਾ ਸਪੈਸਲ, ਨਵੀਂ ਦਿੱਲੀ ਹਿਸਾਰ ਐਕਸਪ੍ਰੈਸ ਸਪੈਸਲ, ਦਿੱਲੀ ਗਾਜੀਆਬਾਦ ਸਪੈਸਲ, ਕੁਰੂਕਸੇਤਰ ਅੰਬਾਲਾ ਸਪੈਸਲ, ਪਾਣੀਪਤ ਅੰਬਾਲਾ ਸਪੈਸਲ, ਦਿੱਲੀ ਰੇਵਾੜੀ ਐਕਸਪ੍ਰੈਸ ਸਪੈਸਲ, ਬੁਲੰਦਸਹਿਰ ਤਿਲਕ ਬਿ੍ਰਜ ਐਕਸਪ੍ਰੈਸ ਸਪੈਸਲ, ਤਿਲਕ ਬਿ੍ਰਜ ਬੁਲੰਦਸਹਿਰ ਮੇਮੂ ਐਕਸਪ੍ਰੈਸ ਸਪੈਸ਼ਲ ਟਰੇਨਾਂ ਰੱਦ ਰਹਿਣਗੀਆਂ।

ਇਹ ਟਰੇਨਾਂ ਵੀ ਰੱਦ ਰਹਿਣਗੀਆਂ | G-20 Summit

ਦੀਪਕ ਕੁਮਾਰ ਨੇ ਦੱਸਿਆ ਕਿ ਹਜਰਤ ਨਿਜਾਮੂਦੀਨ ਕੁਰੂਕਸ਼ੇਤਰ ਮੇਮੂ ਐਕਸਪ੍ਰੈਸ ਸਪੈਸ਼ਲ ਟਰੇਨ, ਕੁਰੂਕਸ਼ੇਤਰ ਹਜਰਤ ਨਿਜਾਮੂਦੀਨ ਮੇਮੂ ਐਕਸਪ੍ਰੈੱਸ ਸਪੈਸ਼ਲ ਟਰੇਨ, ਪਲਵਲ ਗਾਜੀਆਬਾਦ ਈਐੱਮਯੂ, ਸ਼ਕੂਰ ਬਸਤੀ ਪਲਵਲ ਐਕਸਪ੍ਰੈੱਸ ਸਪੈਸਲ, ਗਾਜੀਆਬਾਦ ਸ਼ਕੂਰ ਬਸਤੀ ਸਪੈਸਲ ਐਕਸਪ੍ਰੈੱਸ, ਦਿੱਲੀ ਗਾਜੀਆਬਾਦ ਐਕਸਪ੍ਰੈੱਸ ਸਪੈਸਲ, ਸ਼ਕੂਰ ਬਸਤੀ ਨਵੀਂ ਦਿੱਲੀ ਐਕਸਪ੍ਰੈੱਸ ਸਪੈਸ਼ਲ, ਰੇਵਾੜੀ ਮੇਰਠ।

ਸਿਟੀ ਸਪੈਸ਼ਲ, ਨਵੀਂ ਦਿੱਲੀ ਪਲਵਲ ਸਪੈਸ਼ਲ, ਦਿੱਲੀ ਪਾਣੀਪਤ ਸਪੈਸਲ, ਕੁਰੂਕਸੇਤਰ ਦਿੱਲੀ ਮੇਮੂ ਸਪੈਸ਼ਲ, ਨਵੀਂ ਦਿੱਲੀ ਜੀਂਦ ਮੇਮੂ ਸਪੈਸ਼ਲ, ਸਹਾਰਨਪੁਰ ਦਿੱਲੀ ਸਪੈਸ਼ਲ, ਦਨਕੌਰ ਸਕੂਰਬਸਤੀ ਐਕਸਪ੍ਰੈਸ ਸਪੈਸ਼ਲ, ਪਲਵਲ ਗਾਜੀਆਬਾਦ ਐਕਸਪ੍ਰੈਸ ਸਪੈਸ਼ਲ, ਬੱਲਭਗੜ੍ਹ ਸਕੂਰਬਸਤੀ ਐਕਸਪ੍ਰੈਸ ਸਪੈਸਲ, ਕੋਸੀ ਕਲਾਂ ਨਵੀਂ ਦਿੱਲੀ ਐਕਸਪ੍ਰੈਸ ਸਪੈਸ਼ਲ, ਐੱਸਬੀਬੀ ਦਿੱਲੀ ਐਕਸਪ੍ਰੈਸ ਸਪੈਸ਼ਲ, ਲੇਡੀਜ ਸਪੈਸ਼ਲ, ਦਿੱਲੀ ਜੀਂਦ ਐਕਸਪ੍ਰੈਸ ਸਪੈਸ਼ਲ, ਸ਼ਾਮਲੀ ਦਿੱਲੀ ਐਕਸਪ੍ਰੈਸ ਸਪੈਸ਼ਲ, ਸ਼ਾਮਲੀ ਦਿੱਲੀ ਸੇਵਾ ਸੇਵਾ, ਨਵੀਂ ਦਿੱਲੀ ਅਤੇ ਕਾਸਿਮਪੁਰ ਖੇੜੀ ਸਪੈਸਲ ਅਤੇ ਨਵੀਂ ਦਿੱਲੀ ਹਿਸਾਰ ਐਕਸਪ੍ਰੈਸ ਸਪੈਸ਼ਲ ਵੀ ਰੱਦ ਰਹਿਣਗੇ।

ਇਹ ਵੀ ਪੜ੍ਹੋ : ਮਹਾਂਰਾਸ਼ਟਰ ਦੇ ਜਲਗਾਂਵ ’ਚ ਤਿੰਨ ਕਤਲ, ਦੋ ਜਖ਼ਮੀ

ਸੰਸਾਰਕ ਸਬੰਧਾਂ ਨੂੰ ਮੁੜ ਤੈਅ ਕਰਨ ਦੀ ਲੋੜ
ਦਸੰਬਰ ’ਚ ਭਾਰਤ ਨੂੰ ਜੀ-20 (G-20 summit) ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਭਾਰਤੀ ਰਾਜਨੀਤੀ ਅਤੇ ਸਰਕਾਰ ਜੀ-20 ਦੇ ਮੈਂਬਰ ਦੇਸ਼ਾਂ ਨਾਲ ਕਈ ਪ੍ਰੋਗਰਾਮ ਕਰਨ ਦੀ ਯੋਜਨਾ ਬਣਾ ਰਹੇ ਹਨ। ਪੂਰਾ ਸਾਲ ਦੇਸ਼ ਭਰ ’ਚ ਅਜਿਹੇ ਪ੍ਰੋਗਰਾਮ ਅਤੇ ਸਮਾਰੋਹ ਕਰਵਾਏ ਜਾਣਗੇ ਜੋ ਵੱਖ-ਵੱਖ ਖੇਤਰਾਂ ’ਚ ਭਾਰਤ ਦੀ ਪਰਿਸੰਪੱਤੀਆਂ ਦਾ ਪ੍ਰਦਰਸ਼ਨ ਕਰਨ ਤਾਂ ਕਿ ਵਿਸ਼ਵ ਭਾਈਚਾਰੇ ਦਾ ਧਿਆਨ ਉਨ੍ਹਾਂ ਵੱਲ ਜਾਵੇ ਇਸ ਸਾਲ ਦੇ ਆਖ਼ਰ ’ਚ ਜੀ-20 ਸਿਖ਼ਰ ਸੰਮੇਲਨ ਤੋਂ ਪਹਿਲਾਂ ਲਗਭਗ ਅਜਿਹੀਆਂ 200 ਬੈਠਕਾਂ ਕਰਵਾਈਆਂ ਜਾਣਗੀਆਂ।

ਜੀ-20 ਸਿਖ਼ਰ ਸੰਮੇਲਨ (G-20 summit) ਨਾਲ ਜੁੜੇ ਇਹ ਪ੍ਰੋਗਰਾਮ ਅਜਿਹੇ ਸਮੇਂ ’ਤੇ ਕੀਤੇ ਜਾਣਗੇ ਜਦੋਂ ਅਗਲੀਆਂ ਸੰਸਦੀ ਚੋਣਾਂ ਹੋਣ ਵਾਲੀਆਂ ਹੋਣਗੀਆਂ ਅਤੇ ਸਰਕਾਰ ਅਗਲਾ ਲੋਕ-ਫਤਵਾ ਲਿਆਉਣ ਦਾ ਪੂਰਾ ਯਤਨ ਕਰ ਰਹੀ ਹੈ। ਕਿਉਕਿ ਬਹੁ-ਪਾਰਟੀ ਲੋਕਤੰਤਰ ’ਚ ਮੁਕਾਬਲਾ ਚੁਣਾਵੀ ਰਾਜਨੀਤੀ ਖੇਡ ਦਾ ਅੰਗ ਹੈ ਅਤੇ ਇਹ ਭਾਰਤ ਲਈ ਚੰਗਾ ਰਹੇਗਾ ਕਿਉਂਕਿ ਭਾਰਤ ਘਰੇਲੂ ਪੱਧਰ ਅਤੇ ਵਿਦੇਸ਼ਾਂ ’ਚ ਚੰਗਾ ਪ੍ਰਦਰਸ਼ਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਵਾਅਦਾ ਕੀਤਾ ਹੈ ਕਿ ਆਉਣ ਵਾਲੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਦੇ ਇਨ੍ਹਾਂ 396 ਦਿਨਾਂ ’ਚ ਦੇਸ਼ ਦੇ ਗਰੀਬ ਲੋਕਾਂ ਲਈ ਵੱਡੀਆਂ-ਵੱਡੀਆਂ ਤਜਵੀਜ਼ਾਂ ਕੀਤੀਆਂ ਜਾਣਗੀਆਂ।

ਮੋਦੀ ਦੀ ਅਗਵਾਈ ’ਚ ਸਰਕਾਰ ਨੇ ਪਿਛਲੇ ਨੌ ਸਾਲਾਂ ’ਚ ਅਨੇਕਾਂ ਨਵੇਂ ਵਿਚਾਰ ਅਤੇ ਵੱਖ-ਵੱਖ ਖੇਤਰਾਂ ’ਚ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਹਨ। ਇਨ੍ਹਾਂ ’ਚੋਂ ਕੁਝ ਚੰਗੀਆਂ ਹਨ ਅਤੇ ਵੱਖ-ਵੱਖ ਆਲੋਚਕਾਂ ਦੀ ਮੰਨੀਏ ਤਾਂ ਕੁਝ ਚੰਗੀਆਂ ਨਹੀਂ ਹਨ। ਵਿਦੇਸ਼ ਨੀਤੀ ਵੀ ਮਿਲੀ-ਜੁਲੀ ਰਹੀ ਹੈ। ਵਿਦੇਸ਼ ਮੰਤਰਾਲੇ ਨੂੰ ਭਾਰਤ ਦੀ ਮੂਲ ਸੱਭਿਆਚਾਰਕ ਤੇ ਸੱਭਿਅਤਾਗਤ ਮੁੱਲਾਂ ਨੂੰ ਸਾਹਮਣੇ ਰੱਖਣ ਦਾ ਮੌਕਾ ਮਿਲਿਆ ਹੈ। ਭਾਰਤ ਨੇ ਜੀ-20 ਸਿਖਰ ਸੰਮੇਲਨ 2023 ਲਈ ਇੱਕ ਨਾਅਰਾ ਦਿੱਤਾ ਹੈ ਜੋ ਵਸੂਧੈਵ ਕੁਟੁੰਬਕਮ ਦੀ ਧਾਰਨਾ ਨੂੰ ਦਰਸਾਉਂਦਾ ਹੈ। ਇਹ ਅਸਲ ਵਿਚ ਇੱਕ ਸ਼ਕਤੀਸ਼ਾਲੀ, ਭਾਵਨਾਤਮਕ ਅਤੇ ਸਮਾਜਿਕ-ਨੈਤਿਕ ਮੱੁਲ ਹੈ।

ਕਰਤਾ-ਧਰਤਾਵਾਂ ਨੂੰ ਸਲਾਹ

ਜੀ-20 ਸਮਾਰੋਹ ਦੇ ਆਯੋਜਕਾਂ ਨੇ ਇੱਕ ਸੰਵੇਦਨਸ਼ੀਲ ਅਤੇ ਨੈਤਿਕ ਭਾਵਨਾ ਨੂੰ ਉਜਾਗਰ ਕੀਤਾ ਹੈ। ਜੋ ਸਵਾਮੀ ਵਿਵੇਕਾਨੰਦ ਦੇ ਉਨ੍ਹਾਂ ਸ਼ਬਦਾਂ ਦੀ ਸ਼ਾਅਦੀ ਭਰਦਾ ਹੈ ਜੋ ਉਨ੍ਹਾਂ ਨੇ 1893 ’ਚ ਵਿਸ਼ਵ ਧਰਮ ਸੰਸਦ ਵਿੱਚ ਆਪਣੇ ਭਾਸ਼ਣ ’ਚ ਵਿਸ਼ਵ ਦੇ ਭਰਾਵਾਂ ਅਤੇ ਭੈਣਾਂ ਕਹਿ ਕੇ ਪੈਦਾ ਕੀਤੇ ਸਨ ਅਤੇ ਜਿਸ ਨੇ ਸ਼ਿਕਾਗੋ ਦੇ ਉਸ ਸੰਮੇਲਨ ’ਚ ਹਾਜ਼ਰ ਸਾਰੇ ਲੋਕਾਂ ਦੀਆਂ ਮਨੋਵਿਗਿਆਨ ਅਤੇ ਸਮਾਜਿਕ ਭਾਵਨਾਵਾਂ ਨੂੰ ਪ੍ਰਭਾਵਿਤ ਕੀਤਾ ਸੀ। ਜੀ-20 ਸਿਖ਼ਰ ਸੰਮੇਲਨ ਦੇ ਆਯੋਜਕਾਂ ਅਤੇ ਕਰਤਾ-ਧਰਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕ ਵਾਰ ਮੁੜ ਭਾਰਤ ਦੇ ਅਧਿਆਤਮਕ, ਸੱਭਿਅਤਾਗਤ ਅਤੇ ਨੈਤਿਕ ਮੁੱਲਾਂ ਦਾ ਪ੍ਰਦਰਸ਼ਨ ਕਰਨ ਜੋ ਵਿਸ਼ਵ ਨੂੰ ਚਿਰਾਂ ਤੋਂ ਉਡੀਕੇ ਜਾ ਰਹੇ ਬਦਲ ਮੁਹੱਈਆ ਕਰਵਾ ਸਕੇ।

ਉਜ ਭਾਰਤ ਨੂੰ ਨਿਯੋਜਨ, ਪ੍ਰਬੰਧਨ ਅਤੇ ਸ਼ਾਸਨ ’ਚ ਸੰਸਾਰਕ ਨੈਤਿਕ ਮੁੱਲਾਂ ਨੂੰ ਮੁੜ ਤੈਅ ਕਰਨਾ ਚਾਹੀਦਾ ਹੈ। ਜਿਸ ’ਚ ਜਨਤਾ ਨੂੰ ਸਰਵਉੱਚ ਸਥਾਨ ਦਿੱਤਾ ਜਾਵੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਲੋਕਾਂ ਦੀ ਉਤਪਤੀ ਭਗਵਾਨ ਦੀ ਛਵੀ ਤੋਂ ਹੋਈ ਹੈ। ਵਿਸ਼ਵ ’ਚ ਵਿਕਾਸ ਅਤੇ ਸ਼ਾਸਨ ਦੇ ਵਰਤਮਾਨ ਸਿਧਾਂਤ ਕੀ ਹਨ? ਉਹ ਸਿਧਾਂਤ ਹੈ ਨੈਤਿਕਤਾ ਅਤੇ ਮਨੁੱਖੀ ਮੱੁਲਾਂ ਨੂੰ ਧਿਆਨ ’ਚ ਰੱਖੇ ਬਿਨਾਂ ਸੰਪੱਤੀ ਜੋੜੋ ਅਤੇ ਉਸ ਸੰਪੱਤੀ ਦੀ ਸ਼ਕਤੀ ਦੀ ਵਰਤੋਂ ਕਿਸੇ ਦੇਸ਼ ’ਚ ਨਾਗਰਿਕਾਂ ਨੂੰ ਕੰਟਰੋਲ ਕਰਨ ਅਤੇ ਵਿਸਥਾਰ ਤੇ ਆਰਥਿਕ ਅਤੇ ਫੌਜੀ ਹੋਂਦ ਆਦਿ ਲਈ ਹੋਰ ਦੇਸ਼ਾਂ ਨਾਲ ਸੰਘਰਸ਼ ਕਰਨ ਲਈ ਕੀਤੀ ਜਾਵੇ।

ਜਲਵਾਯੂ ਬਦਲਾਅ

ਨਵਾਂ ਖੁਸ਼ਹਾਲ ਹੋਇਆ ਚੀਨ ਇਸ ਗੱਲ ਦੀ ਉਦਾਹਰਨ ਹੈ ਚੀਨ ਨੇ ਸਮਾਜਿਕ ਅਤੇ ਨੈਤਿਕ ਮੁੱਲਾਂ ਨੂੰ ਸਨਮਾਨ ਦਿੱਤੇ ਬਿਨਾਂ ਵਿਕਾਸ ਦੀ ਧਾਰਨਾ ਨੂੰ ਲਾਗੂ ਕੀਤਾ ਹੈ। ਵਿਸ਼ਵ ਵੱਲੋਂ ਵਿਸ਼ੇਸ਼ ਕਰਕੇ ਚੀਨ ਵੱਲੋਂ ਅਪਣਾਈ ਗਈ ਇਸ ਰਣਨੀਤੀ ਦੇ ਨਤੀਜੇ ਭਿਆਨਕ ਹਨ ਅਤੇ ਇਸ ’ਚੋਂ ਕੋਵਿਡ, ਜਲਵਾਯੂ ਬਦਲਾਅ ਦੇ ਸਬੰਧ ’ਚ ਸਾਡੇ ਵਿਦੇਸ਼ ਮੰਤਰੀ ਦਾ ਵੀ ਧਿਆਨ ਗਿਆ ਹੈ ਪਰ ਵਿਕਾਸ ਦੀ ਇਸ ਰਣਨੀਤੀ ’ਚੋਂ ਚੀਨ ਵਰਗਾ ਰਾਖਸ਼ ਪੈਦਾ ਹੋਇਆ ਹੈ ਅਤੇ ਇਸ ਦਾ ਕਾਰਨ ਪੱਛਮੀ ਜਗਤ ਦੀਆਂ ਉਹ ਵੱਡੀਆਂ ਕੰਪਨੀਆਂ ਹਨ। ਜਿਨ੍ਹਾਂ ਨੇ ਸਸਤੀ ਅਤੇ ਬੰਧੂਆ ਚੀਨੀ ਕਿਰਤ ਸ਼ਕਤੀ ਦਾ ਸ਼ੋਸ਼ਣ ਕਰਨਾ ਚਾਹਿਆ।

ਇਸ ਨਾਲ ਕਈ ਪਰਸਪਰ ਵਿਰੋਧੀ ਧਾਰਨਾਵਾਂ ਬਾਰੇ ਵਿਸ਼ਵ ਭਰ ’ਚ ਬਹਿਸ ਛਿੜੀ ਜਿਨ੍ਹਾਂ ’ਚ ਲੋਕਤੰਤਰ ਅਤੇ ਤਾਨਾਸ਼ਾਹੀ ਸ਼ਾਮਲ ਹਨ। ਆਗੂ ਲੋਕਤੰਤਰਾਂ ਦੀ ਆਰਥਿਕ ਪ੍ਰਭਾਵਸ਼ੀਲਤਾ ਬਾਰੇ ਸ਼ੱਕ ਕਰਨ ਲੱਗੇ ਹਨ ਅਤੇ ਚੀਨ ਦੇ ਤਾਨਾਸ਼ਾਹ ਮਾਡਲ ਤੋਂ ਪ੍ਰਾਪਤ ਅਤੇ ਕਥਿਤ ਲਾਭਾਂ ਵੱਲ ਲਲਚਾਉਣ ਲੱਗੇ ਹਨ ਗੁਣਵੱਤਾ ਅਤੇ ਮਾਤਰਾ ਦੇ ਚੱਲਦਿਆਂ ਉਤਪਾਦਨ ਅਤੇ ਖਪਤ ’ਤੇ ਜ਼ੋਰ ਦਿੱਤਾ ਜਾਣ ਲੱਗਾ ਅਤੇ ਉਹ ਸੁਹਿਰਦਤਾ ਅਤੇ ਖੁਸ਼ਹਾਲੀ ’ਤੇ ਹਾਵੀ ਹੋਣ ਲੱਗੇ ਕੁੱਲ ਘਰੇਲੂ ਖੁਸ਼ਹਾਲੀ ਅਤੇ ਕੁੱਲ ਘਰੇਲੂ ਉਤਪਾਦ ’ਚ ਟਰਕਾਅ ਦੇਖਣ ਨੂੰ ਮਿਲਿਆ ਭੂਗੋਲਿਕ ਰੂਪ ਨਾਲ ਚੀਨ ਅਤੇ ਭਾਰਤ ਵਿਚਕਾਰ ਭੂਟਾਨ ਵਰਗੇ ਦੇਸ਼ ’ਚ ਕੁੱਲ ਘਰੇਲੂ ਖੁਸ਼ਹਾਲੀ ਦੀ ਧਾਰਨਾ ਨੂੰ ਸ਼ੁਰੂ ਕੀਤਾ।

ਕੁਦਰਤ ਅਤੇ ਸੱਭਿਆਚਾਰ

ਭੌਤਿਕਵਾਦ ਅਤੇ ਅਧਿਆਤਮ ਵਿਚਕਾਰ ਟਕਰਾਅ ਦੇਖਣ ਨੂੰ ਮਿਲਿਆ ਲੋੜ ਅਤੇ ਲਾਲਚ ਵਿਚਕਾਰ ਟਕਰਾਅ ਦੇਖਣ ਨੂੰ ਮਿਲਿਆ ਅਤੇ ਇਸ ਸਬੰਧ ’ਚ ਸਾਨੂੰ ਮਹਾਤਮਾ ਗਾਂਧੀ ਦੀ ਇਸ ਗੱਲ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ, ਸੰਸਾਰ ’ਚ ਸਭ ਦੀਆਂ ਜ਼ਰੂਰਤਾਂ ਲਈ ਸਭ ਕੁਝ ਭਰਪੂਰ ਹੈ ਪਰ ਹਰੇਕ ਦੇ ਲਾਲਚ ਲਈ ਨਹੀਂ ਹੈ। ਅਜਿਹੀ ਸਲਾਹ ਨੂੰ ਨਜ਼ਰਅੰਦਾਜ਼ ਕਰਦਿਆਂ ਪੂੰਜੀਵਾਦੀ ਕੰਪਨੀਆਂ ਨੇ ਖਪਤ ਨੂੰ ਹੱਲਾਸ਼ੇਰੀ ਦਿੱਤੀ ਜਿਸ ਨਾਲ ਬਰਬਾਦੀ ਨੂੰ ਵੀ ਹੱਲਾਸ਼ੇਰੀ ਮਿਲੀ। ਇਸ ਦੇ ਨਾਲ ਕੁਦਰਤ ਅਤੇ ਸੱਭਿਆਚਾਰ ਵੀ ਜੁੜੇ ਹੋਏ ਹਨ।

ਉੱਤਰ ’ਚ ਸਥਿਤ ਦੇਸ਼ਾਂ ਅਤੇ ਚੀਨ ਵੱਲੋਂ ਵਿਕਾਸ ਦਾ ਜੋ ਵਰਤਮਾਨ ਮਾਡਲ ਅਪਣਾਇਆ ਜਾ ਰਿਹਾ ਹੈ। ਉਸ ਦੇ ਚੱਲਦਿਆਂ ਕੁਦਰਤ ਦਾ ਬੇਰਹਿਮੀ ਨਾਲ ਦੋਹਨ ਕੀਤਾ ਗਿਆ ਜਿਸ ਦੇ ਚੱਲਦਿਆਂ ਵਸੀਲਿਆਂ ਲਈ ਸੰਘਰਸ਼ ਹੋ ਰਿਹਾ ਹੈ ਅਤੇ ਮਹਾਂਮਾਰੀ ਸਮੇਤ ਕਈ ਜਲਵਾਯੂ ਬਦਲਾਅ ਦੇਖਣ ਨੂੰ ਮਿਲ ਰਹੇ ਹਨ ਯੋਜਨਾਕਾਰਾਂ ਨੇ ਵਿਅਕਤੀ ਦੀ ਅਣਦੇਖੀ ਕੀਤੀ ਅਤੇ ਮਸ਼ੀਨਾਂ ’ਤੇ ਜ਼ਿਆਦਾ ਧਿਆਨ ਦਿੱਤਾ ਜਿਸ ਦੇ ਚੱਲਦਿਆਂ ਬੇਲੋੜੀ ਤਕਨੀਕੀ ਖਪਤ ਵਧੀ ਅਤੇ ਇਸ ਨਾਲ ਸਮਾਜਿਕ ਢਾਂਚਾ ਖਿੱਲਰਿਆ ਅਤੇ ਮਨੁੱਖੀ ਸੰਵਾਦ ’ਚ ਅੜਿੱਕਾ ਆਇਆ ਜੋ ਸਾਰੇ ਦੇਸ਼ਾਂ ’ਚ ਸਮਾਜਿਕ ਸੁਹਿਰਦਤਾ ਦਾ ਆਧਾਰ ਹੈ।

ਪਰਿਵਾਰ ਭਾਈਚਾਰੇ ਨਾਲ ਇੱਕਜੁਟ ਰਹਿਣ

ਭਾਰਤ ਨੇ ਸੰਸਾਰਕ ਮੁੱਲਾਂ ਨੂੰ ਮੁੜ ਤੈਅ ਕਰਨ ਦੀ ਪਹਿਲ ਕੀਤੀ ਹੈ। ਉਹ ਲੋਕਾਂ ’ਤੇ ਮੁੜ ਧਿਆਨ ਕੇਂਦਰਿਤ ਕਰ ਰਿਹਾ ਹੈ, ਭਾਈਚਾਰੇ ਅਤੇ ਦਇਆ ਦੀ ਸ਼ਕਤੀ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਜੋ ਪਰਿਵਾਰਾਂ, ਭਾਈਚਾਰਿਆਂ ਅਤੇ ਦੇਸ਼ਾਂ ਨੂੰ ਇੱਕ ਕਰ ਸਕੇ। ਜੇਕਰ ਵਿਸ਼ਵ ਇੱਕ ਕੁਟੰੁਬ ਹੈ, ਜਿਵੇਂ ਕਿ ਭਾਰਤ ਨੇ ਜੀ-20 ਲਈ ਨਾਅਰਾ ਦਿੱਤਾ ਹੈ, ਉਹ ਪਰਿਵਾਰ ਭਾਈਚਾਰੇ ਨਾਲ ਇੱਕਜੁਟ ਰਹਿਣਾ ਚਾਹੀਦਾ ਹੈ ਅਤੇ ਉਹ ਪ੍ਰੇਮ ਅਤੇ ਇੱਕਜੁਟਤਾ ਦੇ ਸੂਤਰ ’ਚ ਰਹਿਣਾ ਚਾਹੀਦਾ ਹੈ ਕੀ ਇਹ ਗੱਲਾਂ ਕਾਲਪਨਿਕ ਲੱਗਦੀਆਂ ਹਨ?

ਇਸ ਸਬੰਧ ’ਚ ਵਰਤਮਾਨ ਰੁਝਾਨ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਗੱਲ ਦਾ ਮਾਪ ਕਰਨਾ ਚਾਹੀਦਾ ਹੈ ਕਿ ਦੇਸ਼ ਅਤੇ ਵਿਸ਼ਵ ’ਚ ਲੋਕਾਂ ਕੋਲ ਕਿੰਨੀ ਸੰਪੱਤੀ ਹੈ ਅਤੇ ਜੇਕਰ ਅਸੀਂ ਅਜਿਹਾ ਕਰਦੇ ਰਹੀਏ ਤਾਂ ਅਸੀਂ ਸ਼ੂਮਾਕਰ ਦੀ ਭਵਿੱਖਵਾਣੀ ਨੂੰ ਸਹੀ ਠਹਿਰਾਵਾਂਗੇ। ਉਨ੍ਹਾਂ ਕਿਹਾ ਸੀ ਕਿ ਪਰੰਪਰਾਗਤ ਅਰਥਸ਼ਾਸਤਰੀ ਟਾਈਟੈਨਿਕ ’ਚ ਡੇਕ ਚੇਅਰ ਨੂੰ ਮੁੜ-ਵਿਵਸਥਿਤ ਕਰ ਰਹੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਗਾਂਧੀ, ਬੁੱਧ ਅਤੇ ਸ਼ੂਮਾਕਰ ਦੇ ਵਿਚਾਰਾਂ ਨੂੰ ਦਰਸਾਉਂਦੇ ਹੋਏ ਭਾਰਤ ਉਨ੍ਹਾਂ ਦੇ ਵਿਚਾਰਾਂ ਨੂੰ ਵਿਸ਼ਵ ਭਾਈਚਾਰੇ ਦੇ ਹਿੱਤ ’ਚ ਜੀ-20 ਸਾਲ ਦੌਰਾਨ ਸਾਕਾਰ ਕਰੇਗਾ।

ਡਾ. ਡੀ. ਕੇ. ਗਿਰੀ

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।

ਜੀ-20 ਸੰਮਲੇਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਸਬ ਕੈਬਨਿਟ ਕਮੇਟੀ ਦੀ ਪਹਿਲੀ ਮੀਟਿੰਗ 7 ਨਵੰਬਰ ਨੂੰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (CM Bhagwant Maan) ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਹੋਣ ਵਾਲੇ ਜੀ-20 ਸਿਖਰ ਸੰਮੇਲਨ (G-20 Summit) ਨੂੰ ਸਫਲ ਬਣਾਉਣ ਦੇ ਉਦੇਸ਼ ਨਾਲ ਸੰਮੇਲਨ ਦੀਆਂ ਤਿਆਰੀਆਂ ਦੀ ਨਿਗਰਾਨੀ ਲਈ ਸੂਬਾ ਸਰਕਾਰ ਵੱਲੋਂ ਗਠਨ ਕੀਤੀ ਗਈ ਸਬ ਕਮੇਟੀ ਦੀ ਪਹਿਲੀ ਮੀਟਿੰਗ 7 ਨਵੰਬਰ 2022 ਨੂੰ ਚੰਡੀਗੜ੍ਹ ਵਿਖੇ ਰੱਖੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਜੀ- 20 ਸੰਮੇਲਨ ਦੀ ਮਹਤੱਤਾ ਨੂੰ ਵੇਖਦਿਆਂ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਇਸ ਮੌਕੇ ਪੰਜਾਬ ਰਾਜ ਨੂੰ ਦੁਨੀਆਂ ਭਰ ਦੇ ਨਕਸ਼ੇ ਵਿਚ ਸੈਰ ਸਪਾਟੇ ਦੇ ਕੇਂਦਰ ਵਜੋਂ ਪੇਸ਼ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਇੱਕੋ ਹੀ ਦਿਨ ’ਚ 5000 ਕਰੋੜ ਤੋਂ ਵੱਧ ਦਾ ਐਮਐਸਪੀ ਭੁਗਤਾਨ ਕੀਤਾ: ਲਾਲ ਚੰਦ ਕਟਾਰੂਚੱਕ

ਬੁਲਾਰੇ ਨੇ ਦੱਸਿਆ ਕਿ ਇਸੇ ਮਕਸਦ ਨਾਲ ਸਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਇਕ ਸਬ ਕੈਬਨਿਟ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਸ਼ਾਮਲ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਪੰਜਾਬ ਰਾਜ ਲਈ ਬੜੇ ਮਾਣ ਦੀ ਗੱਲ ਹੈ ਕਿ ਇਹ ਜੀ-20 ਸੰਮੇਲਨ ਅੰਮਿ੍ਰਤਸਰ ਵਿਖੇ ਹੋਵੇਗਾ ਜਿਸ ਵਿੱਚ ਵਿਸ਼ਵ ਭਰ ਦੇ ਪ੍ਰਮੁੱਖ ਦੇਸਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ਾਮਿਲ ਹੋਣਗੇ। ਇਸ ਵਿਚ ਸਿੱਖਿਆ, ਕਿਰਤ ਅਤੇ ਹੋਰ ਅਹਿਮ ਮੁੱਦਿਆਂ ਤੇ ਚਰਚਾ ਕਰਨਗੇ। ਜਿਸ ਦਾ ਰਾਜ ਦੇ ਲੋਕਾਂ ਨੂੰ ਲਾਭ ਪਹੁੰਚੇਗਾ। ਉਹਨਾਂ ਨੇ ਇਹ ਵੀ ਦੱਸਿਆ ਕਿ ਜੀ- 20 ਸਿਖਰ ਸੰਮੇਲਨ ਦੀ ਤਿਆਰੀ ਲਈ ਅੰਮ੍ਰਿਤਸਰ ਦਾ ਸੁੰਦਰੀਕਰਨ ਕਰਨ ਲਈ ਵਿਕਾਸ ਦੇ ਕੰਮ ਕੀਤੇ ਜਾਣਗੇ ਜੋ ਕਿ ਅਵਲ ਦਰਜੇ ਦੇ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪੰਜਾਬ ਨੂੰ ਕੌਮਾਂਤਰੀ ਮੰਚ ’ਤੇ ਵਪਾਰ ਲਈ ਤਰਜੀਹੀ ਸਥਾਨ ਵਜੋਂ ਉਭਾਰੇਗਾ ਜੀ-20 ਸੰਮੇਲਨ: ਭਗਵੰਤ ਮਾਨ
(Amritsar) ਸੰਮੇਲਨ ਨੂੰ ਸਫਲ ਬਣਾਉਣ ’ਚ ਕੋਈ ਕਸਰ ਬਾਕੀ ਨਾ ਛੱਡਣ ਦਾ ਐਲਾਨ, ਅੰਮ੍ਰਿਤਸਰ ’ਚ ਤਿਆਰੀਆਂ ਦਾ ਲਿਆ ਜਾਇਜ਼ਾ

(ਰਾਜਨ ਮਾਨ) ਅੰਮ੍ਰਿਤਸਰ।  ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਮ੍ਰਿਤਸਰ (Amritsar) ਵਿਖੇ ਹੋਣ ਵਾਲੇ ਜੀ-20 ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਕੌਮਾਂਤਰੀ ਮੰਚ ’ਤੇ ਪੰਜਾਬ ਨੂੰ ਵਪਾਰ ਲਈ ਤਰਜੀਹੀ ਸਥਾਨ ਵਜੋਂ ਉਭਾਰੇਗਾ ਤੇ ਸਾਨੂੰ ਆਪਣੀਆਂ ਪ੍ਰਾਪਤੀਆਂ ਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਣ ਦਾ ਮੌਕਾ ਮੁਹੱਈਆ ਕਰੇਗਾ। ਸੰਮੇਲਨ ਨੂੰ ਸਫਲ ਬਣਾਉਣ ’ਚ ਕੋਈ ਕਸਰ ਬਾਕੀ ਨਾ ਛੱਡਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੁਨਹਿਰੀ ਮੌਕਾ ਹੈ ਜਦੋਂ ਪੰਜਾਬ ਨੂੰ ਬਿਹਤਰੀਨ ਮੌਕਿਆਂ ਵਾਲੀ ਧਰਤੀ ਵਜੋਂ ਉਭਾਰਿਆ ਜਾ ਸਕਦਾ ਹੈ ਤਾਂ ਕਿ ਵੱਧ ਤੋਂ ਵੱਧ ਨਿਵੇਸ਼ ਲਿਆ ਕੇ ਅਸੀਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਸਿਰਜ ਸਕੀਏ।

ਇਹ ਵੀ ਪੜ੍ਹੋ : ਜਾਣੋ, ਪੰਜਾਬ ਦੀ ਸਾਧ-ਸੰਗਤ ਨੇ ਅਜਿਹਾ ਕੀ ਕੀਤਾ, ਜੋ ਪੂਜਨੀਕ ਗੁਰੂ ਜੀ ਨੂੰ ਯਾਦ ਆਈਆਂ 1970-72 ਦੀਆਂ ਯਾਦਾਂ

ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਥੇ ਸਿਵਲ ਸਕੱਤਰੇਤ ਵਿਖੇ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮਾਰਚ ਮਹੀਨੇ ਹੋਣ ਵਾਲੇ ਇਸ ਸੰਮੇਲਨ ’ਚ ਵਿਸ਼ਵ ਦੇ ਮੋਹਰੀ ਮੁਲਕ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਣ ’ਤੇ ਸੂਬਾ ਆਪਣੇ ਆਪ ਨੂੰ ਸੁਭਾਗਾ ਸਮਝਦਾ ਹੈ, ਜਿਸ ਵਿਚ ਵਿਸ਼ਵ ਭਰ ਦੇ ਪ੍ਰਮੁੱਖ ਦੇਸ਼ ਸਿੱਖਿਆ ਅਤੇ ਕਿਰਤ ਬਾਰੇ ਵਿਚਾਰ-ਵਟਾਂਦਰਾ ਕਰਨਗੇ।

ਇਸ ਮੌਕੇ ਪ੍ਰੋਗਰਾਮ ਦੀ ਸਫਲਤਾ ਲਈ ਬਣਾਈ ਕੈਬਨਿਟ ਸਬ-ਕਮੇਟੀ ਦੇ ਮੈਂਬਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਤੋਂ ਇਲਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹਾਜ਼ਰ ਸਨ।

ਮੀਟਿੰਗ ਉਪਰੰਤ ਮੁੱਖ ਮੰਤਰੀ ਨੇ ਮੰਤਰੀ ਸਹਿਬਾਨ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਪੰਜਾਬ ਵਾਸੀਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਜੀ-20 ਸਿਖਰ ਸੰਮੇਲਨ : ਮੋਦੀ, ਟਰੰਪ ਦਰਮਿਆਨ ਹੋਈ ਦੋ ਪੱਖੀ ਗੱਲਬਾਤ
ਅੱਤਵਾਦ ਤੋਂ ਮਾਨਵਤਾ ਨੂੰ ਸਭ ਤੋਂ ਵੱਧ ਖਤਰਾ : ਮੋਦੀ

ਬ੍ਰਿਕਸ ਦੇਸ਼ਾਂ ਨੇ ਕੀਤੀ ਅੱਤਵਾਦ ਦੇ ਸਾਰੇ ਫਾਰਮੈਂਟਾਂ ਦੀ ਨਿੰਦਾ

ਖਾੜੀ ਖੇਤਰ ‘ਚ ਸ਼ਾਂਤੀ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨਗੇ ਭਾਰਤ ਤੇ ਅਮਰੀਕਾ

ਭਾਰਤ ਤੇ ਅਮਰੀਕਾ ਚੰਗੇ ਦੋਸਤ ਬਣ ਗਏ ਹਨ

ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਅਸੀਂ ਫੌਜ ਸਮੇਤ ਕਈ ਮਾਮਲਿਆਂ ‘ਤੇ ਇਕੱਠੇ ਕੰਮ ਕਰਾਂਗੇ, ਅੱਜ ਅਸੀਂ ਵਪਾਰ ‘ਤੇ ਚਰਚਾ ਕਰਾਂਗੇ ਉਨ੍ਹਾਂ ਇਸ ਤੱਥ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ-ਅਮਰੀਕਾ ਨੂੰ ਇੱਕ ਲੰਮਾ ਰਸਤਾ ਤੈਅ ਕਰਨਾ ਹੈ ਤੇ ਪਿਛਲੇ ਕੁਝ ਸਾਲਾਂ ‘ਚ ਦੋਵੇਂ ਹੋਰ ਕਰੀਬ ਆਏ ਤੇ ਮਜ਼ਬੂਤ ਹੋਏ ਹਨ ਉਨ੍ਹਾਂ ਕਿਹਾ, ਭਾਰਤ ਤੇ ਅਮਰੀਕਾ ਚੰਗੇ ਦੋਸਤ ਬਣ ਗਏ ਹਨ ਤੇ ਸਾਡੇ ਦੇਸ਼ ਕਦੇ ਵੀ ਇੰਨੇ ਕਰੀਬ ਨਹੀਂ ਰਹੇ ਹਨ

ਏਜੰਸੀ

ਓਸਾਕਾ, 28 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅੱਤਵਾਦ ਮਾਨਵਤਾ ਲਈ ਸਭ ਤੋਂ ਵੱਡਾ ਖਤਰਾ ਹੈ ਜੋ ਨਾ ਸਿਰਫ਼ ਬੇਗੁਨਾਹਾਂ ਦਾ ਕਤਲ ਕਰਦਾ ਹੈ, ਸਗੋਂ ਆਰਥਿਕ ਵਿਕਾਸ ਤੇ ਸਮਾਜਿਕ ਸਥਿਰਤਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਜਪਾਨ ਦੇ ਓਸਾਕਾ ਸ਼ਹਿਰ ‘ਚ ਬ੍ਰਿਕਸ ਆਗੂਆਂ ਦੀ ਰਸਮੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਤਵਾਦ ਤੇ ਜਾਤੀਵਾਦ ਦੀ ਕਿਸੇ ਵੀ ਜ਼ਰੀਏ  ਹਮਾਇਤ ਬੰਦ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ, ਅੱਤਵਾਦ ਮਾਨਵਤਾ ਲਈ ਸਭ ਤੋਂ ਵੱਡਾ ਖਤਰਾ ਹੈ ।

ਪ੍ਰਧਾਨ ਮੰਤਰੀ ਜੀ-20 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਓਸਾਕਾ ਪਹੁੰਚੇ ਹਨ ਓਧਰ ਬ੍ਰਿਕਸ ਦੇ ਮੈਂਬਰ ਦੇਸ਼ਾਂ ਨੇ ਅੱਤਵਾਦ ਦੇ ਸਾਰੇ ਫਾਰਮੈਂਟਾਂ ਦੀ ਨਿੰਦਾ ਕਰਦੇ ਹੋਏ ਵਿੱਤੀ ਕਾਰਵਾਈ ਕਾਰਜ ਬਲ (ਐਫਏਟੀਐਫ) ਦੇ ਅੰਦਰ ਸਹਿਯੋਗ ਸਮੇਤ ਗੈਰ ਕਾਨੂੰਨੀ ਵਿੱਤੀ ਪ੍ਰਵਾਹ ਦਾ ਮੁਕਾਬਲਾ ਕਰਨ ‘ਚ ਕੌਮਾਂਤਰੀ ਸਹਿਯੋਗ ਦੀ ਹਮਾਇਤ ਨੂੰ ਲੈ ਕੇ ਸਹਿਮਤੀ ਪ੍ਰਗਟਾਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਅੱਜ ਦੋਪੱਖੀ ।

ਜੀ-20 ਸਿਖਰ ਸੰਮੇਲਨ…

ਗੱਲਬਾਤ ਕੀਤੀ ਮੋਦੀ ਨੇ ਸਭ ਤੋਂ ਪਹਿਲਾਂ ਹਾਲ ‘ਚ ਮਿਲੀ ਚੁਣਾਵੀ ਜਿੱਤ ‘ਤੇ ਵਧਾਈ ਦੇਣ ਲਈ ਟਰੰਪ ਨੂੰ ਧੰਨਵਾਦ ਦਿੱਤਾ ਮੋਦੀ ਨੇ ਟਰੰਪ ਨੂੰ ਕਿਹਾ, ‘ਭਾਰਤ ‘ਚ ਸਿਆਸੀ ਸਥਿਰਤਾ ਲਈ ਫਤਵਾ ਦੇਣ ਵਾਲੀਆਂ ਚੋਣਾਂ ਤੋਂ ਬਾਅਦ ਸਾਨੂੰ ਵਧਾਈ ਦੇਣ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਮੋਦੀ ਨੈ ਕਿਹਾ ਕਿ ਅਮਰੀਕਾ ਤੇ ਭਾਰਤ ਦਰਮਿਆਨ ਗੱਲਬਾਤ ‘ਚ ਇਰਾਨ ਤੇ ਰੱਖਿਆ ਸਮੇਤ ਹੋਰ ਮਸਲਿਆਂ ‘ਤੇ ਵੀ ਚਰਚਾ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ, ਅਸੀਂ ਅਮਰੀਕਾ ਦੇ ਨਾਲ ਲੰਮੇ ਸਬੰਧਾਂ ਲਈ ਵਚਨਬੱਧ ਹਾਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।