Bahadurgarh - Sach Kahoon Punjabi
ਮਾਤਾ ਜੰਗੀਰ ਕੌਰ ਇੰਸਾਂ ਨੇ ਬਣੇ ਬਲਾਕ ਬਹਾਦਰਗੜ੍ਹ ਦੇ ਪਹਿਲੇ ਸਰੀਰਦਾਨੀ
ਰਾਜਿੰਦਰਾ ਹਸਪਤਾਲ ਦੇ ਮੈਡੀਕਲ ਕਾਲਜ ਨੂੰ ਸੌਂਪੀ ਮਾਤਾ ਜੀ ਦੀ ਦੇਹ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਜ਼ਿਲ੍ਹਾ ਪਟਿਆਲਾ ਅਧੀਨ ਆਉਂਦੇ ਪਿੰਡ ਭਟੇੜੀ ਕਲਾਂ ਦੀ ਮਾਤਾ ਜੰਗੀਰ ਕੌਰ ਇੰਸਾਂ ਨੇ ਬਲਾਕ ਬਹਾਦਰਗੜ੍ਹ ਦੀ ਪਹਿਲੀ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਮਾਤਾ ਦੀ ਮ੍ਰਿਤਕ ਦੇਹ ਇੱਥੋਂ ਦੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਡਾਕਟਰੀ ਖੋਜ ਕਾਰਜਾਂ ਲਈ ਸਹਾਈ ਸਾਬਤ ਹੋਵੇਗੀ।
ਜਾਣਕਾਰੀ ਅਨੁਸਾਰ ਮਾਤਾ ਜੰਗੀਰ ਕੌਰ ਇੰਸਾਂ ਪਤਨੀ ਸੱਚਖੰਡ ਵਾਸੀ ਮਹਿੰਦਰ ਸਿੰਘ ਪਿੰਡ ਭਟੇੜੀ ਕਲਾਂ ਬਲਾਕ ਬਹਾਦਰਗੜ੍ਹ ਜੋ ਆਪਣੇ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਹਨ। ਉਹ 1981 ਤੋਂ ਦੂਜੀ ਪਾਤਸ਼ਾਹੀ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਡੇਰੇ ਨਾਲ ਜੁੜੇ ਹੋਏ ਸਨ ਅਤੇ ਉਸ ਵੇਲੇ ਤੋਂ ਹੀ ਸੇਵਾ ਕਾਰਜਾਂ ਵਿੱਚ ਲੱਗੇ ਹੋਏ ਸਨ। ਉਨ੍ਹਾਂ ਵੱਲੋਂ ਆਪਣੇ ਸਰੀਰਦਾਨ ਲਈ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਨਾਲ ਜੁੜਦਿਆਂ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ।
ਅੱਜ ਮਾਤਾ ਜੀ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੇ ਪੋਤੇ ਸਤਨਾਮ ਸਿੰਘ, ਗੁਰਧਿਆਨ ਸਿੰਘ, ਬੇਅੰਤ ਸਿੰਘ, ਨੂੰਹ ਗੁਰਜੀਤ ਕੌਰ ਆਦਿ ਵੱਲੋਂ ਮਾਤਾ ਜੀ ਦੇ ਸਰੀਰਦਾਨ ਦੇ ਭਰੇ ਫਾਰਮ ਤਹਿਤ ਉਨ੍ਹਾਂ ਦੀ ਦੇਹ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਕਾਲਜ ਨੂੰ ਦਾਨ ਕੀਤੀ ਗਈ। ਇਸ ਮੌਕੇ ਪਿੰਡ ਦੀ ਸਰਪੰਚ ਸਰੋਜ ਬਾਲਾ ਵੱਲੋਂ ਸਰੀਰਦਾਨ ਵਾਲੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਵੱਲੋਂ ਮਾਤਾ ਜੰਗੀਰ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ ਲਗਾਏ ਗਏ।
ਇਸ ਮੌਕੇ ਪਿੰਡ ਦੀ ਸਰਪੰਚ ਵੱਲੋਂ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਗਈ ਅਤੇ ਆਮ ਲੋਕਾਂ ਨੂੰ ਵੀ ਅਜਿਹੇ ਮਾਨਵਤਾ ਭਲਾਈ ਕਾਰਜਾਂ ਪ੍ਰਤੀ ਜਾਗਰੂਕ ਹੋਣ ਦੀ ਗੱਲ ਆਖੀ ਗਈ। ਇਸ ਮੌਕੇ ਜਿੰਮੇਵਾਰਾਂ ਨੇ ਦੱਸਿਆ ਕਿ ਮਾਤਾ ਜੰਗੀਰ ਕੌਰ ਇੰਸਾਂ ਬਲਾਕ ਬਹਾਦਰਗੜ੍ਹ ਦੀ ਪਹਿਲੀ ਸਰੀਰਦਾਨੀ ਹੈ ਤੇ ਉਕਤ ਪਰਿਵਾਰ ਡੇਰਾ ਸੱਚਾ ਸੌਦਾ ਦੇ ਹਰ ਤਰ੍ਹਾਂ ਦੇ ਮਾਨਵਤਾ ਭਲਾਈ ਕਾਰਜਾਂ ‘ਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਇਸ ਮੌਕੇ 15 ਮੈਂਬਰ ਬਲਕਾਰ ਸਿੰਘ, ਦਵਿੰਦਰਪਾਲ, ਗੁਰਜੰਟ ਸਿੰਘ, ਬਲਾਕ ਭੰਗੀਦਾਸ ਸਰਦਾਰਾ ਸਿੰਘ, ਸੁਖਪਾਲ ਸਿੰਘ, ਮਨਪ੍ਰੀਤ ਸਿੰਘ 15 ਮੈਂਬਰ ਲੋਚਮਾ, ਲਖਵੀਰ ਸਿੰਘ, ਸੰਦੀਪ ਕੁਮਾਰ, ਹਾਕਮ ਸਿੰਘ, ਗੁਰਬਚਨ ਸਿੰਘ, ਚੰਦ ਸਿੰਘ, ਗੁਰਨਾਮ ਸਿੰਘ, ਹੀਰਾਵਨ, ਯੁਗੇਸ ਸਾਹੀ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀਆਂ ਭੈਣਾਂ ਅਤੇ ਭਰਾ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰੂਗ੍ਰਾਮ-ਫਰੀਦਾਬਾਦ ਤੋਂ ਬਾਅਦ ਹਰਿਆਣਾ ਦਾ ਤੀਜਾ ਮੈਟਰੋ ਸਿਟੀ ਬਣਿਆ ਬਹਾਦੁਰਗੜ੍ਹ
ਬਹਾਦਰਗੜ੍ਹ, (ਸੱਚ ਕਹੂੰ ਨਿਊਜ਼)। ਬਹਾਦਰਗੜ੍ਹ-ਮੁੰਡਕਾ ਮੈਟਰੋ ਰੇਲ ਲਾਈਨ ‘ਤੇ ਅੱਜ ਮੈਟਰੋ ਟ੍ਰੇਨ ਦੀ ਆਵਾਜਾਈ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਬਹਾਦਰਗੜ੍ਹ ਹੁਣ ਹਰਿਆਣਾ ਦਾ ਤੀਜਾ ਮੈਟਰੋ ਸਿਟੀ ਬਣ ਗਿਆ ਹੈ। 11.183 ਕਿਲੋਮੀਟਰ ਲੰਮੀ ਬਹਾਦਰਗੜ੍ਹ-ਮੁੰਡਕਾ ਮੈਟਰੋ ਲਾਈਨ ‘ਤੇ ਸਥਾਪਤ ਕੀਤੇ ਗਏ ਕੁੱਲ 7 ਏਲੀਵੇਟਿਡ ਸਟੇਸ਼ਨਾਂ ‘ਚ ਹਰਿਆਣਾ ‘ਚ ਤਿੰਨ ਸਟੇਸ਼ਨ-ਸਿਟੀ ਪਾਰਕ, ਬੱਸ ਸਟੈਂਡ-ਮਾਡਰਨ ਇੰਡਸਟਰੀਅਲ ਏਰੀਆ ਅਤੇ ਦਿੱਲੀ ਖੇਤਰ ‘ਚ ਟੀਕਰੀ ਬਾਰਡਰ, ਟੀਕਰੀ ਕਲਾਂ, ਘੇਵਰਾ ਅਤੇ ਮੁੰਡਕਾ ਉਦਯੋਗਿਕ ਖੇਤਰ ਚਾਰ ਸਟੇਸ਼ਨ ਸ਼ਾਮਲ ਹਨ।
2028 ਕਰੋੜ ਰੁਪਏ ਲਾਗਤ ਨਾਲ ਬਣੀ ਮੈਟਰੋ ਰੇਲਵੇ ਲਾਈਨ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਥ ਬਲਾਕ (ਨਵੀਂ ਦਿੱਲੀ) ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਹਰਿਆਣਾ ‘ਚ ਮੈਟਰੋ ਰੇਲ ਤੰਤਰ ਦੇ ਵਿਸਥਾਰ ਨਾਲ ਹਰਿਆਣਾ ਸੂਬੇ ਦੇ ਬਹੁਮੁਖੀ ਵਿਕਾਸ ਵੱਲ ਜ਼ਿਆਦਾ ਰਫ਼ਤਾਰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ ‘ਚ ਸੋਨੀਪਤ (ਹਰਿਆਣਾ), ਮੇਰਠ (ਉੱਤਰ ਪ੍ਰਦੇਸ਼) ਅਤੇ ਅਲਵਰ (ਰਾਜਸਥਾਨ) ਤੱਕ ਰਿਜਨਲ ਰੇਪਿਡ ਟਰਾਂਸਪੋਰਟ ਪ੍ਰਣਾਲੀ ਨੂੰ ਵਿਕਸਤ ਕਰਕੇ ਵਿਸਥਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਮੈਟਰੋ ਰੇਲ ਲਾਈਨ ਤੰਤਰ ਨੂੰ ਤੇਜ਼ੀ ਨਾਲ ਵਿਥਸਾਰ ਦਿੱਤਾ ਜਾ ਰਿਹਾ ਹੈ ਅਤੇ ਇਹ ਜਲਦ ਹੀ ਸੰਘਾਈ, ਬੀਜਿੰਗ, ਲੰਦਨ ਅਤੇ ਨਿਊਯਾਰਕ ਤੋਂ ਬਾਅਦ ਸੰਪੂਰਨ ਵਿਸ਼ਵ ‘ਚ ਪੰਜਵੇਂ ਸਥਾਨ ਦਾ ਮੈਟਰੋ ਰੇਲ ਲਾਈਨ ਤੰਤਰ ਹੋਵੇਗਾ।
ਬਹਾਦਰਗੜ੍ਹ ਮੈਟਰੋ ਨੂੰ ਦੱਸਿਆ ਗੇਟਵੇ ਆਫ ਡਿਵੈਲਪਮੈਂਟ
ਬਹਾਦਰਗੜ੍ਹ ਨੂੰ ਗੇਟਵੇ ਆਫ ਹਰਿਆਣਾ ਦੀ ਸੰਘਿਆ ਦਿੰਦਿਆਂ ਪੀਐਮ ਨੇ ਕਿਹਾ ਕਿ ਬਹਾਦਰਗੜ੍ਹ-ਮੁੰਡਕਾ ਮੈਟਰੋ ਰੇਲ ਲਾਈਨ ਬਣਨ ਨਾਲ ਇਹ ਸ਼ਹਿਰ ਗੇਟਵੇ ਆਫ ਡਿਵੈਲਪਮੈਂਟ ਬਣਨ ਵੱਲ ਅੱਗੇ ਵਧਿਆ ਹੈ। ਉਦਘਾਟਨ ਸਮਾਰੋਹ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ‘ਚ ਕੇਂਦਰ ਦੀਆਂ ਵੱਖ-ਵੱਖ ਨਿਰਮਾਣ ਯੋਜਨਾਵਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।
ਬਹਾਦੁਰਗੜ੍ਹ: ਸਥਾਨਕ ਸ਼ਹਿਰ ਦੇ ਇੱਕ ਪਿੰਡ ‘ਚ ਹੋਏ ਇੱਕ ਸਮਾਰੋਹ ‘ਚ ਦੋ ਸਮੂਹਾਂ ਦਰਮਿਆਨ ਹੋਈ ਗੋਲੀਬਾਰੀ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਐਸਐਚਓ ਜਸਵੀਰ ਸਿੰਘ ਨੇ ਫੋਨ ‘ਤੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਝੱਜਰ ਜ਼ਿਲ੍ਹੇ ਦੇ ਗੋਇਲਾ ਕਲਾ ਪਿੰਡ ‘ਚ ਵਾਪਰੀ
ਉਨ੍ਹਾਂ ਨੇ ਦੱਸਿਆ ਕਿ ਇੱਕ ਪਰਿਵਾਰਕ ਪ੍ਰੋਗਰਾਮ ‘ਚ ਦੋ ਸਮੂਹਾਂ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਸੀ ਜਿੱਥੇ ਝੜਪ ਸ਼ੁਰੂ ਹੋਈ ਉਨ੍ਹਾਂ ਨੇ ਦੱਸਿਆ ਕਿ ਦੋਵਾਂ ਸਮੂਹਾਂ ਦਰਮਿਆਨ ਕੁਝ ਪੁਰਾਣੀ ਰੰਜਿਸ਼ ਸੀ ਅਸੀਂ ਕਾਨੂੰਨ ਦੀਆਂ ਤਜਵੀਜ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀ ਉਮਰ 30 ਸਾਲ ਦੇ ਲਗਭਗ ਹੈ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਦੋ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ