Railway - Sach Kahoon Punjabi
Train Accident: ਰੇਲਗੱਡੀ ਦੀ ਲਪੇਟ ’ਚ ਆਉਣ ਨਾਲ 11 ਰੇਲਵੇ ਕਰਮਚਾਰੀਆਂ ਦੀ ਮੌਤ, ਦੋ ਜ਼ਖਮੀ
Train Accident: ਯੂਨਾਨ, (ਆਈਏਐਨਐਸ)। ਚੀਨ ਦੇ ਦੱਖਣ-ਪੱਛਮੀ ਯੂਨਾਨ ਪ੍ਰਾਂਤ ਵਿੱਚ ਵੀਰਵਾਰ ਸਵੇਰੇ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ। ਇੱਕ ਟੈਸਟ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ 11 ਰੇਲਵੇ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਟੈਸਟ ਰੇਲਗੱਡੀ ਨੰਬਰ 55537 ਭੂਚਾਲ ਮਾਪਣ ਵਾਲੇ ਉਪਕਰਣਾਂ ਦੀ ਜਾਂਚ ਲਈ ਵਰਤੀ ਜਾ ਰਹੀ ਸੀ। ਟੈਸਟ ਦੌਰਾਨ, ਰੇਲਗੱਡੀ ਪ੍ਰਾਂਤ ਦੀ ਰਾਜਧਾਨੀ ਕੁਨਮਿੰਗ ਦੇ ਲੁਓਯਾਂਗਜ਼ੇਨ ਸਟੇਸ਼ਨ ‘ਤੇ ਇੱਕ ਮੋੜ ‘ਤੇ ਟਰੈਕ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਟੱਕਰ ਮਾਰ ਗਈ। ਸਰਕਾਰੀ ਪ੍ਰਸਾਰਕ ਚਾਈਨਾ ਸੈਂਟਰਲ ਟੈਲੀਵਿਜ਼ਨ (ਸੀਸੀਟੀਵੀ) ਨੇ ਰਿਪੋਰਟ ਦਿੱਤੀ ਕਿ ਰੇਲਵੇ ਅਤੇ ਸਥਾਨਕ ਅਧਿਕਾਰੀਆਂ ਨੇ ਤੁਰੰਤ ਐਮਰਜੈਂਸੀ ਪ੍ਰਤੀਕਿਰਿਆ ਸ਼ੁਰੂ ਕੀਤੀ, ਬਚਾਅ ਟੀਮਾਂ ਭੇਜੀਆਂ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਹਾਲਾਂਕਿ, ਸਟੇਸ਼ਨ ‘ਤੇ ਕੰਮ ਕੁਝ ਘੰਟਿਆਂ ਵਿੱਚ ਹੀ ਮੁੜ ਸ਼ੁਰੂ ਹੋ ਗਿਆ।
ਜ਼ਖਮੀ ਕਾਮਿਆਂ ਨੂੰ ਹਸਪਤਾਲ ਲਿਜਾਇਆ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਕੁਨਮਿੰਗ ਰੇਲਵੇ ਅਧਿਕਾਰੀਆਂ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਜਵਾਬਦੇਹ ਠਹਿਰਾਇਆ ਜਾਵੇਗਾ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਨੇ ਕਿਹਾ ਕਿ ਉਹ ਹਾਦਸੇ ਤੋਂ ਸਿੱਖਣਗੇ ਅਤੇ ਰੇਲਵੇ ਆਵਾਜਾਈ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ: Moga News: ਮੋਗਾ ਦੇ ਮੇਅਰ ’ਤੇ ਆਪ ਦਾ ਵੱਡਾ ਐਕਸ਼ਨ, ਪਾਰਟੀ ’ਚੋਂ ਕੀਤਾ ਬਾਹਰ
ਜ਼ਖਮੀ ਕਾਮਿਆਂ ਦਾ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ, ਜਦੋਂ ਕਿ ਅਧਿਕਾਰੀਆਂ ਨੇ ਕਿਹਾ ਕਿ ਸਟੇਸ਼ਨ ‘ਤੇ ਸੇਵਾਵਾਂ ਆਮ ਵਾਂਗ ਹੋ ਗਈਆਂ ਹਨ। ਘਾਤਕ ਹਾਦਸੇ ਦਾ ਕਾਰਨ ਬਣੀਆਂ ਘਟਨਾਵਾਂ ਦੇ ਸਹੀ ਕਾਰਨ ਅਤੇ ਕ੍ਰਮ ਦਾ ਪਤਾ ਲਗਾਉਣ ਲਈ ਇੱਕ ਰਸਮੀ ਜਾਂਚ ਕੀਤੀ ਜਾ ਰਹੀ ਹੈ। ਹਾਂਗ ਕਾਂਗ ਵਿੱਚ ਬੁੱਧਵਾਰ ਨੂੰ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 55 ਲੋਕਾਂ ਦੀ ਮੌਤ ਹੋ ਗਈ। ਅੱਗ ਸੱਤ ਇਮਾਰਤਾਂ ਵਿੱਚ ਫੈਲ ਗਈ। ਸ਼ਿਨਹੂਆ ਦੇ ਅਨੁਸਾਰ, ਲਗਭਗ 279 ਲੋਕ ਲਾਪਤਾ ਹਨ।
Indian Railway News: ਕੇਂਦਰੀ ਰੇਲ ਮੰਤਰਾਲੇ ਨੇ ਫਿਰੋਜ਼ਪੁਰ ਤੋਂ ਦੋ ਰੇਲ ਗੱਡੀਆਂ ਚਲਾਉਣ ਦਿੱਤੀ ਪ੍ਰਵਾਨਗੀ
ਫਿਰੋਜ਼ਪੁਰ ਤੋਂ ਹਰਿਦੁਆਰ ਤੇ ਸ੍ਰੀ ਨਾਂਦੇੜ ਸਾਹਿਬ ਲਈ ਦੋ ਰੇਲ ਗੱਡੀਆਂ ਨੂੰ ਮਿਲੀ ਪ੍ਰਵਾਨਗੀ
Indian Railway News: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ ਸਾਹਿਬ ਅਤੇ ਹਰਿਦੁਆਰ ਤੱਕ ਰੇਲਗੱਡੀ ਚਲਾਉਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੁਣ ਪੂਰੀ ਹੋਣ ਜਾ ਰਹੀ ਹੈ। ਕੇਂਦਰੀ ਰੇਲ ਮੰਤਰਾਲੇ ਨੇ ਫਿਰੋਜ਼ਪੁਰ ਤੋਂ ਦੋ ਰੇਲ ਗੱਡੀਆਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਭਾਜਪਾ ਆਗੂ ਰਾਣਾ ਸੋਢੀ ਨੇ ਦੱਸਿਆ ਕਿ ਰੇਲਵੇ ਮੰਤਰਾਲੇ ਨੇ ਹਰਿਦੁਆਰ ਲਈ ਇੱਕ ਰੇਲ ਗੱਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਬੁੱਧਵਾਰ ਨੂੰ ਫਿਰੋਜ਼ਪੁਰ ਤੋਂ 22:40 ਵਜੇ ਰਵਾਨਾ ਹੋਵੇਗੀ ਅਤੇ ਪੰਜਾਬ ਦੇ ਫਰੀਦਕੋਟ, ਕੋਟਕਪੂਰਾ, ਬਠਿੰਡਾ, ਰਾਮਪੁਰਾ ਫੂਲ, ਬਰਨਾਲਾ, ਧੂਰੀ, ਨਾਭਾ, ਪਟਿਆਲਾ ਹੁੰਦੇ ਹੋਏ ਅਗਲੇ ਦਿਨ ਸਵੇਰੇ 8:30 ਵਜੇ ਹਰਿਦੁਆਰ ਪਹੁੰਚੇਗੀ ਅਤੇ 445 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।
ਇਹ ਵੀ ਪੜ੍ਹੋ: Operation Sindoor 2: ਅਸੀਂ ਸੰਜ਼ਮ ਅਤੇ ਸਟੀਕ ਜਵਾਬ ਦਿੱਤਾ, ਲਾਹੌਰ ’ਚ ਹਵਾਈ ਰੱਖਿਆ ਪ੍ਰਣਾਲੀ ਕੀਤੀ ਤਬਾਹ : ਭਾਰਤ
ਜਦੋਂਕਿ ਸ੍ਰੀ ਨਾਂਦੇੜ ਸਾਹਿਬ ਲਈ ਰੇਲਗੱਡੀ ਸ਼ੁੱਕਰਵਾਰ ਨੂੰ ਦੁਪਹਿਰ 1:25 ਵਜੇ ਫਿਰੋਜ਼ਪੁਰ ਤੋਂ ਰਵਾਨਾ ਹੋਵੇਗੀ ਅਤੇ ਐਤਵਾਰ ਨੂੰ ਸਵੇਰੇ 3:00 ਵਜੇ ਸ੍ਰੀ ਨਾਂਦੇੜ ਸਾਹਿਬ ਪਹੁੰਚੇਗੀ, ਜੋ 2020 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਉਹਨਾਂ ਦੱਸਿਆ ਕਿ ਰੇਲਗੱਡੀ ਚਲਾਉਣ ਦੀ ਮਿਤੀ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ ਅਤੇ ਇਸ ਨਾਲ ਫਿਰੋਜ਼ਪੁਰ ਸਮੇਤ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦੋਵਾਂ ਰੇਲਗੱਡੀਆਂ ਤੋਂ ਵੱਡਾ ਲਾਭ ਮਿਲੇਗਾ।
ਕੁਝ ਦਿਨ ਪਹਿਲਾਂ, ਭਾਜਪਾ ਆਗੂ ਰਾਣਾ ਸੋਢੀ ਨੇ ਰੇਲ ਮੰਤਰੀ ਨਾਲ ਮੁਲਾਕਾਤ ਕਰ ਰੇਲ ਗੱਡੀਆਂ ਚਲਾਉਣ ਦੀ ਕੀਤੀ ਸੀ ਮੰਗ
ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਦੀ ਇਨ੍ਹਾਂ ਦੋਵਾਂ ਰੇਲਗੱਡੀਆਂ ਨੂੰ ਚਲਾਉਣ ਦੀ ਮੰਗ ਲੰਬੇ ਸਮੇਂ ਤੋਂ ਲਟਕ ਰਹੀ ਸੀ ਅਤੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਉਨ੍ਹਾਂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਇੱਕ ਪ੍ਰਸਤਾਵ ਰੱਖਿਆ ਸੀ ਮੀਟਿੰਗ ਦੌਰਾਨ, ਕੇਂਦਰੀ ਰੇਲ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਜ਼ਰੂਰ ਪੂਰਾ ਕਰਨਗੇ, ਜਿਸ ਮੰਗ ਨੂੰ ਪੂਰਾ ਕਰਨ ਲਈ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ । Indian Railway News
Railway News: ਇਨ੍ਹਾਂ ਜ਼ਿਲ੍ਹਿਆਂ ’ਚੋਂ ਲੰਘੇਗੀ ਨਵੀਂ ਰੇਲਵੇ ਲਾਈਨ, ਸਰਕਾਰ ਵੱਲੋਂ ਮਿਲੀ ਮਨਜ਼ੂਰੀ
Railway News: ਫਿਰੋਜ਼ਾਬਾਦ (ਵਿਕਾਸ ਪਾਲੀਵਾਲ)। ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਦੀ ਮੁੰਬਈ ਤੋਂ ਪ੍ਰਯਾਗਰਾਜ ਟਰੰਕ ਲਾਈਨ ’ਤੇ ਮਨਮਾਡ ਤੋਂ ਖੰਡਵਾ ਤੱਕ ਚਤੁਰਭੁਜੀਕਰਨ ਤੇ ਪ੍ਰਯਾਗਰਾਜ ’ਚ ਮਾਨਿਕਪੁਰ ਤੋਂ ਇਰਾਦਤਗੰਜ ਤੱਕ ਤੀਜੀ ਲਾਈਨ ਵਿਛਾਉਣ ਦੇ ਤਿੰਨ ਅਭਿਲਾਸ਼ੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ’ਚ 375 ਕਿਲੋਮੀਟਰ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਕੁੱਲ ਲਾਗਤ 7927 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਰੇਲਵੇ, ਸੂਚਨਾ ਪ੍ਰਸਾਰਣ, ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। UP Railway News
ਇਹ ਖਬਰ ਵੀ ਪੜ੍ਹੋ : Free Medical Checkup Camp: ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ਼੍ਰੀ ਕਿੱਕਰਖੇੜਾ ’ਚ ਮੁਫ਼ਤ ਮੈਡੀਕਲ ਕੈਂਪ ਇਸ ਦਿਨ
160 ਕਿਲੋਮੀਟਰ ਲੰਬੀ ਚੌਥੀ ਲਾਈਨ ਵਿਛਾਉਣ ਦਾ ਕੰਮ ਕੀਤਾ ਜਾਵੇਗਾ
ਵੈਸ਼ਨਵ ਨੇ ਦੱਸਿਆ ਕਿ ਮਨਮਾਡ ਤੇ ਭੁਸਾਵਲ ਵਿਚਕਾਰ 160 ਕਿਲੋਮੀਟਰ ਲੰਬੀ ਚੌਥੀ ਲਾਈਨ ਵਿਛਾਉਣ ਦਾ ਕੰਮ ਕੀਤਾ ਜਾਵੇਗਾ, ਜਿਸ ’ਤੇ 2773 ਕਰੋੜ ਰੁਪਏ ਦੀ ਲਾਗਤ ਆਵੇਗੀ। ਤੀਜੀ ਤੇ ਚੌਥੀ ਲਾਈਨ ਭੁਸਾਵਲ ਤੋਂ ਖੰਡਵਾ ਤੱਕ 131 ਕਿਲੋਮੀਟਰ ਦੀ ਲੰਬਾਈ ਨਾਲ ਵਿਛਾਈ ਜਾਵੇਗੀ, ਜਿਸ ’ਤੇ 3514 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ’ਚ ਭੁਸਾਵਲ ਜੰਕਸ਼ਨ ’ਤੇ ਰੇਲ ਫਲਾਈਓਵਰ ਦਾ ਨਿਰਮਾਣ ਵੀ ਸ਼ਾਮਲ ਹੈ। UP Railway News
ਇਸੇ ਤਰ੍ਹਾਂ ਮਾਨਿਕਪੁਰ ਤੋਂ ਇਰਾਦਤਗੰਜ ਤੱਕ 84 ਕਿਲੋਮੀਟਰ ਦੀ ਤੀਜੀ ਲਾਈਨ ਵਿਛਾਉਣ ’ਤੇ 1640 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਵੈਸ਼ਨਵ ਨੇ ਕਿਹਾ ਕਿ ਇਸ ਨਾਲ ਮੁੰਬਈ ਦਾ ਹਾਵੜਾ ਤੇ ਪੂਰਵਾਂਚਲ ਖੇਤਰ ਨਾਲ ਸੰਪਰਕ ਆਸਾਨ ਹੋ ਜਾਵੇਗਾ। ਰੇਲਵੇ ’ਤੇ ਟਰੈਫਿਕ ਜਾਮ ਤੋਂ ਰਾਹਤ ਮਿਲੇਗੀ। ਮਾਲ ਢੋਆ-ਢੁਆਈ ’ਚ ਰਫ਼ਤਾਰ ਹੋਵੇਗੀ। ਮਹਾਰਾਸ਼ਟਰ ਦੇ ਨਾਸਿਕ, ਅਹਿਮਦਨਗਰ, ਧੂਲੇ ਆਦਿ ਵਰਗੇ ਖੇਤੀ ਉਤਪਾਦਨ ਖੇਤਰਾਂ ਤੋਂ ਪੂਰਬੀ ਭਾਰਤ ਨੂੰ ਖੇਤੀਬਾੜੀ ਉਤਪਾਦਾਂ ਦੀ ਸਪਲਾਈ ਆਸਾਨ ਹੋ ਜਾਵੇਗੀ। UP Railway News
ਜੰਮੂ (ਏਜੰਸੀ)। ਭਾਰਤੀ ਰੇਲਵੇ 3 ਜੁਲਾਈ ਤੋਂ ਜੰਮੂ ਲਈ ਮੌਜੂਦਾ ਰੇਲਗੱਡੀਆਂ ਦੀ ਬਾਰੰਬਾਰਤਾ ਵਧਾਏਗਾ ਅਤੇ ਜੰਮੂ ਦੇ ਭਗਵਤੀ ਨਗਰ ਸਥਿਤ ਯਾਤਰੀ ਬੇਸ ਕੈਂਪ ਤੋਂ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਦੋ ਮਹੀਨੇ ਲੰਬੀ ਅਮਰਨਾਥ ਯਾਤਰਾ ਦੇ ਮੱਦੇਨਜਰ ਨਵੀਆਂ ਰੇਲ ਗੱਡੀਆਂ ਵੀ ਚਲਾਏਗਾ। ਰੇਲਵੇ ਸੂਤਰਾਂ ਨੇ ਦੱਸਿਆ ਕਿ ਸਾਲਾਨਾ ਤੀਰਥ ਯਾਤਰਾ ਲਈ ਦੇਸ਼ ਭਰ ਤੋਂ ਜੰਮੂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਭਾਰਤੀ ਰੇਲਵੇ ਨੇ ਜੰਮੂ ਤੋਂ ਚੱਲਣ ਵਾਲੀਆਂ ਦੋ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਦੀ ਬਾਰੰਬਾਰਤਾ ਵਧਾਉਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਰੇਲਗੱਡੀ ਨੰਬਰ 04075-04076 ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਨੋ ਦੇਵੀ-ਨਵੀਂ ਦਿੱਲੀ ਰਿਜਰਵ ਤਿਉਹਾਰ ਸਪੈਸ਼ਲ ਟਰੇਨ ਦੇ ਕੁੱਲ 18 ਗੇੜੇ ਵਧਾਏ ਗਏ ਹਨ ਤੇ ਇਹ ਟਰੇਨ 3 ਜੁਲਾਈ ਤੋਂ 1 ਅਗਸਤ ਤੱਕ ਚੱਲੇਗੀ। ਇਹ ਟਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਹਫਤੇ ’ਚ ਦੋ ਵਾਰ, ਹਰ ਬੁੱਧਵਾਰ ਤੇ ਐਤਵਾਰ ਅਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨ ਤੋਂ, ਹਰ ਵੀਰਵਾਰ ਤੇ ਸੋਮਵਾਰ ਨੂੰ ਰਵਾਨਾ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਵੀ 3 ਜੁਲਾਈ ਨੂੰ ਨਵੀਂ ਰੇਲ ਗੱਡੀ ਚਲਾਈ ਜਾਵੇਗੀ ਅਤੇ ਕਟੜਾ ਤੋਂ ਇਹ ਰੇਲਗੱਡੀ 4 ਜੁਲਾਈ ਨੂੰ ਚੱਲੇਗੀ।
ਇਹ ਵੀ ਪੜ੍ਹੋ : Ladakh Tank Accident: ਲੱਦਾਖ ’ਚ ਟੈਂਕ ਅਭਿਆਸ ਦੌਰਾਨ ਵੱਡਾ ਹਾਦਸਾ, ਫੌਜੀ ਜਵਾਨਾਂ ਦੀ ਮੌਤ ਦਾ ਖਦਸ਼ਾ
ਇਹ ਰੇਲ ਗੱਡੀ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ ਜੰਕਸ਼ਨ, ਅੰਬਾਲਾ ਕੈਂਟ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਤੇ ਸ਼ਹੀਦ ਕੈਪਟਨ ਤੁਸਾਰ ਮਹਾਜਨ ਊਧਮਪੁਰ ਰੇਲਵੇ ਸਟੇਸ਼ਨ ’ਤੇ ਦੋਵੇਂ ਪਾਸੇ ਰੁਕੇਗੀ। ਇਸ ਦੇ ਨਾਲ ਹੀ ਸਫਦਰਜੰਗ ਤੇ ਸ਼ਹੀਦ ਕੈਪਟਨ ਤੁਸਾਰ ਮਹਾਜਨ ਊਧਮਪੁਰ ਵਿਚਕਾਰ ਚੱਲਣ ਵਾਲੀ ਹਫਤਾਵਾਰੀ ਵਿਸ਼ੇਸ਼ ਰੇਲਗੱਡੀ ਵੀ ਪੰਜ ਵਾਧੂ ਯਾਤਰਾਵਾਂ ਕਰੇਗੀ ਤੇ 1 ਜੁਲਾਈ ਤੋਂ 30 ਜੁਲਾਈ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਟਰੇਨ ਨੰਬਰ 04141 ਹਰ ਸੋਮਵਾਰ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਚੱਲੇਗੀ ਅਤੇ ਟਰੇਨ ਨੰਬਰ 04142 ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਹਰ ਮੰਗਲਵਾਰ ਊਧਮਪੁਰ ਰੇਲਵੇ ਸਟੇਸ਼ਨ ਤੋਂ ਚੱਲੇਗੀ।
ਹੋਲੀ ਸਪੈਸ਼ਲ : ਰੇਲਵੇ ਨੇ ਇਸ ਵਾਰ ਚਲਾਈਆਂ 540 ਵਿਸ਼ੇਸ਼ ਰੇਲਾਂ
ਨਵੀਂ ਦਿੱਲੀ (ਏਜੰਸੀ)। ਹੋਲੀ ਪੂਰੇ ਦੇਸ਼ ਲਈ ਬਹੁਤ ਖਾਸ ਤਿਉਹਾਰ ਹੈ। (Holi Special) ਇਸ ਖਾਸ ਮੌਕੇ ’ਤੇ ਲੋਕ ਆਪਣੇ ਪਰਿਵਾਰ ਨਾਲ ਤਿਉਹਾਰ ਮਨਾਉਣ ਲਈ ਘਰ ਜਾਂਦੇ ਹਨ। ਕਈ ਵਾਰ ਰੇਲ ਨਾ ਮਿਲਣ ਕਾਰਨ ਲੋਕਾਂ ਨੂੰ ਮਜ਼ਬੂਰੀਵੱਸ ਘਰੋਂ ਦੂਰ ਹੀ ਰਹਿਣਾ ਪੈ ਜਾਂਦਾ ਹੈ। ਅਜਿਹੇ ’ਚ ਭਾਰਤੀ ਰੇਲਵੇ ਨੇ ਰੇਲ ਯਾਤਰੀਆਂ ਨੂੰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਭਾਰਤੀ ਰੇਲਵੇ ਨੇ 540 ਸਪੈਸ਼ਲ ਰੇਲਾਂ ਚਲਾਉਣ ਦਾ ਫੈਸਲਾ ਕੀਤਾ ਹੈ।
ਇਸ ਫੈਸਲੇ ਕਾਰਨ ਯਾਤਰੀਆਂ ਨੂੰ ਘਰ ਜਾਣਾ ਸੁਖਾਲਾ ਹੋਵੇਗਾ, ਜਿਸ ਨਾਲ ਭਾਈਚਾਰੇ ਦਾ ਤਿਉਹਾਰ ਹੌਲੀ ਵੀ ਆਪਣੇ ਪਰਿਵਾਰ ਨਾਲ ਮਨਾ ਸਕਣਗੇ। ਯਾਤਰੀਆਂ ਨੂੰ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਰੇਲਵੇ ਨੇ ਇਹ ਕਦਮ ਚੁੱਕਿਆ ਹੈ। ਨਾਲ ਹੀ ਨਾਲ ਭੀੜ ਨੂੰ ਕੰਟਰੋਲ ਕਰਨ ਲਈ ਸਟੇਸ਼ਨਾਂ ’ਤੇ ਵਧੇਰੇ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ। ਅਧਿਕਾਰਕ ਬਿਆਨ ਅਨੁਸਾਰ ਪਿਛਲੇ ਸਾਲ ਦੀ ਤੁਲਨਾ ’ਚ ਇਸ ਤਿਉਹਾਰੀ ਸੀਜਨ ਲਈ 219 ਹੋਰ ਸੇਵਾਵਾਂ ਜੋੜੀਆਂ ਗਈਆਂ ਹਨ।
ਰੇਲਾਂ ਦੀ ਵਿਵਸਥਾ
ਦੇਸ਼ ਭਰ ਦੇ ਪ੍ਰਮੁੱਖ ਮਾਰਗਾਂ ਨਾਲ ਜੋੜਨ ਦੀ ਯੋਜਨਾ ਭਾਤਰੀ ਰੇਲਵੇ ਦੀ ਕੋਸ਼ਿਸ਼ ਹੈ ਕਿ ਦੇਸ਼ ਭਰ ਦੇ ਮਹੱਤਵਪੂਰਨ ਸਟੇਸ਼ਨਾਂ ਨੂੰ ਧਿਆਨ ’ਚ ਰੱਖ ਕੇ ਹੀ ਰੇਲਾਂ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਰੇਲਾਂ ਵੱਲੋਂ ਦਿੱਲੀ , ਪਟਨਾ, ਦਿੱਲੀ ਭਾਗਲਪੁਰ, ਦਿੱਲੀ ਮੁਜੱਫਰਪੁਰ, ਦਿੱਲੀ ਸਹਿਰਸਾ, ਗੋਰਖਪੁਰ-ਮੁੰਬਈ, ਕੋਲਕਾਤਾ-ਪੁਰੀ, ਗੁਹਾਟੀ-ਰਾਂਚੀ, ਨਵੀਂ-ਸ੍ਰੀ ਮਾਤਾ ਵੈਸ਼ਣੂ ਦੇਵੀ ਕਟਰਾ, ਜੈਪੁਰ-ਬਾਂਦਰਾ ਟਰਮਿਨਸ, ਪੁੂਨੇ-ਦਾਨਾਪੁਰ, ਦੁਰਗਾ-ਪਟਨਾ, ਬਰੌਨੀ-ਸੂਰਤ ਤਹਿਤ ਤਮਾਮ ਮਾਰਗਾਂ ਨਾਲ ਜੋੜਨ ਦੀ ਯੋਜਨਾ ਬਣਾਈ ਗਈ ਹੈ।
Also Read : ਵੱਡੀ ਵਾਰਦਾਤ, ਪਿਸਤੌਲ ਦਿਖਾ ਕੇ ਲੁੱਟੇ 6 ਲੱਖ ਰੁਪਏ
ਜਨਰਲ ਡੱਬਿਆਂ ’ਚ ਯਾਤਰੀਆਂ ਦੇ ਚੜ੍ਹਨ ਉਤਰਨ ਤੇ ਸੁਰੱਖਿਆ ਲਈ ਰੇਲਵੇ ਸੁਰੱਖਿਆ ਬਲ (ਆਰਪੀਐੱਫ਼) ਮੁਲਾਜ਼ਮਾਂ ਦੀ ਨਿਗਰਾਨੀ ’ਚ ਕਤਾਰਾਂ ਬਣਾ ਕੇ ਭੀੜ ਨੂੰ ਕੰਟਰੋਲ ਕਰਨ ਦੀ ਜਿੰਮੇਵਾਰੀ ਦੇ ਕੇ ਸੁਰੱਖਿਆ ਯਕੀਨੀ ਕੀਤੀ ਜਾ ਰਹੀ ਹੈ। ਯਾਤਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਪ੍ਰਮੁੱਖ ਸਟੇਸ਼ਨਾਂ ’ਤੇ ਵਧੇਰੇ ਆਰਪੀਐੱਫ਼ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ। ਰੇਲਾਂ ਦਾ ਸੁਚਾਰੂ ਸੰਚਾਲਨ ਯਕੀਨੀ ਕਰਨ ਲਈ ਪ੍ਰਮੁੱਖ ਸਟੈਸ਼ਨਾਂ ’ਤੇ ਅਧਿਕਾਰੀਆਂਨੂੰ ਐਮਰਜੈਂਸੀ ਡਿਊਟੀ ’ਤੇ ਤੈਨਾਤ ਕੀਤਾ ਗਿਆ ਹੈ।
ਰੇਲ ਸੇਵਾ ’ਚ ਕਿਸੇ ਵੀ ਸਮੱਸਿਆ ਨੂੰ ਪਹਿਲ ਦੇ ਅਧਾਰ ’ਤੇ ਦੂਰ ਕਰਨ ਲਈ ਵੱਖ-ਵੱਖ ਮੁਲਾਜ਼ਮਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਬਿਆਨ ’ਚ ਆਖਿਆ ਗਿਆ ਹੈ ਕਿ ਪਲੇਟਫਾਰਮ ਨੰਬਰਾਂ ਨਾਲ ਰੇਲਾਂ ਦੇ ਆਉਣ-ਜਾਣ ਦੀ ਲਗਾਤਾਰ ਅਤੇ ਸਮੇਂ ਦੀ ਸੂਚਨਾ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।
ਸਰਸਾ ਤੇ ਨੇੜੇ-ਤੇੜੇ ਦੇ ਲੋਕਾਂ ਨੂੂੰ ਰੇਲਵੇ ਦਾ ਤੋਹਫ਼ਾ, ਮਿਲੀ ਨਵੀਂ ਰੇਲ ਸੇਵਾ
ਸਾਂਸਦ ਸੁਨੀਤਾ ਦੁੱਗਲ ਨੇ Sirsa ਰੇਲਵੇ ਸਟੇਸ਼ਨ ਤੋਂ ਕੋਟਾ-ਹਿਸਾਰ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਸਰਸਾ (Sirsa News) (ਸੁਨੀਲ ਵਰਮਾ)। ਸਾਂਸਦ ਸੁਨੀਤਾ ਦੁੱਗਲ (Sunita Duggal) ਨੇ ਸ਼ਨਿੱਚਰਵਾਰ ਨੂੰ ਸਰਸਾ ਰੇਲਵੇ ਸਟੇਸ਼ਨ ਤੋਂ ਰਿੰਗਸ (ਖਾਟੂ ਸ਼ਿਆਮ ਜੀ), ਜੈਪੁਰ ਅਤੇ ਕੋਟਾ ਜਾਣ ਵਾਲੀ ਰੇਲਗੱਡੀ ਨੰਬਰ 19807/08 ਅਤੇ 19813/14 ਕੋਟਾ-ਹਿਸਾਰ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰੇਲ ਸੁਵਿਧਾ ਦਾ ਸ਼੍ਰੀ ਖਾਟੂ ਸ਼ਿਆਮ ਦੇ ਸ਼ਰਧਾਲੂਆਂ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਯਾਤਰੀਆਂ ਨੂੰ ਵੀ ਫਾਇਦਾ ਹੋਵੇਗਾ। ਇਹ ਰੋਜ਼ਾਨਾ ਰੇਲਗੱਡੀ ਸਰਸਾ ਰੇਲਵੇ ਸਟੇਸ਼ਨ ਅਤੇ ਫਤਿਹਾਬਾਦ ਦੇ ਭੱਟੂ ਸਟੇਸ਼ਨ ’ਤੇ ਰੁਕੇਗੀ। ਰਾਜਸਥਾਨ ਵਿੱਚ ਇਸ ਮਹੀਨੇ 12 ਮਾਰਚ ਨੂੰ ਸ਼੍ਰੀ ਸ਼ਿਆਮ ਖਾਟੂ ਜੀ ਦਾ ਮੇਲਾ ਸ਼ੁਰੂ ਹੋ ਰਿਹਾ ਹੈ।ਇਸ ਤੋਂ ਪਹਿਲਾਂ ਇਹ ਖੁਸ਼ਖਬਰੀ ਇਲਾਕੇ ਦੀਆਂ ਸੰਗਤਾਂ ਲਈ ਇੱਕ ਵੱਡਾ ਤੋਹਫਾ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤ ਭਾਰਤ ਯੋਜਨਾ ਤਹਿਤ ਕਾਲਿਆਂਵਾਲੀ ਰੇਲਵੇ ਸਟੇਸ਼ਨ ’ਤੇ 8 ਕਰੋੜ 76 ਲੱਖ ਰੁਪਏ ਅਤੇ ਭੱਟੂ ਰੇਲਵੇ ਸਟੇਸ਼ਨ ’ਤੇ 12 ਕਰੋੜ 26 ਲੱਖ ਰੁਪਏ ਦੀ ਲਾਗਤ ਨਾਲ ਸੁੰਦਰੀਕਰਨ ਦਾ ਕੰਮ ਕੀਤਾ ਜਾਵੇਗਾ। ਰੇਲਸਖੀ ਸਕੀਮ ਤਹਿਤ ਸਿਰਸਾ ਲੋਕ ਸਭਾ ਹਲਕੇ ਵਿੱਚ 5 ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਬਣਾਏ ਜਾਣਗੇ। (Sirsa News)
ਸੰਸਦ ਮੈਂਬਰ ਸੁਨੀਤਾ ਦੁੱਗਲ (Sunita Duggal) ਲਗਾਤਾਰ ਕੇਂਦਰੀ ਰੇਲ ਮੰਤਰੀ ਅਤੇ ਕੇਂਦਰ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਨ ਅਤੇ ਸਰਸਾ ਲੋਕ ਸਭਾ ਹਲਕੇ, ਜਿਨ੍ਹਾਂ ਵਿੱਚ ਭੱਟੂ ਕਲਾਂ, ਨਰਵਾਣਾ, ਸਰਸਾ, ਕਾਲਿਆਂਵਾਲੀ ਅਤੇ ਡੱਬਵਾਲੀ ਸ਼ਾਮਲ ਹਨ, ਵਿੱਚ ਰੇਲਵੇ ਦੇ ਵਿਸਥਾਰ ਅਤੇ ਰੇਲਵੇ ਸਟੇਸ਼ਨਾਂ ਦੇ ਸੁੰਦਰੀਕਰਨ ਲਈ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਜੋਧਕਾਂ ਵਿਖੇ ਰੋਡ ਅੰਡਰ ਬ੍ਰਿਜ, ਬੜਾਗੁੜਾ ਰੇਲਵੇ ਸਟੇਸ਼ਨ ਅਤੇ ਜਮਾਲਪੁਰਾ-ਟੋਹਾਣਾ ਵਿਖੇ ਰੋਡ ਓਵਰ ਬ੍ਰਿਜ ਬਣਾਇਆ ਗਿਆ, ਜਿਸ ਦਾ ਲਾਭ ਆਮ ਲੋਕਾਂ ਨੂੰ ਮਿਲ ਰਿਹਾ ਹੈ ਅਤੇ ਵਾਹਨ ਚਾਲਕਾਂ ਨੂੰ ਵੀ ਟ੍ਰੈਫਿਕ ਵਿਵਸਥਾ ’ਚ ਕਾਫੀ ਸਹੂਲਤ ਮਿਲ ਰਹੀ ਹੈ।
Sirsa News
ਇਸ ਦੇ ਨਾਲ ਹੀ ਆਮ ਲੋਕਾਂ ਦੀ 20 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਸੰਸਦ ਮੈਂਬਰ ਨੇ ਟੋਹਾਣਾ ਰੇਲਵੇ ਸਟੇਸ਼ਨ ’ਤੇ ਇੰਟਰਸਿਟੀ ਟਰੇਨ ਦਾ ਸਟਾਪੇਜ ਬਣਾ ਕੇ ਟੋਹਾਣਾ, ਜਾਖਲ ਅਤੇ ਨਰਵਾਣਾ ਸਟੇਸ਼ਨਾਂ ’ਤੇ ਅਯੁੱਧਿਆ ਲਈ ਸਿੱਧੀ ਰੇਲ ਸੇਵਾ ਸ਼ੁਰੂ ਕੀਤੀ ਹੈ। ਸਾਂਸਦ ਦੇ ਅਣਥੱਕ ਯਤਨਾਂ ਸਦਕਾ ਨਾ ਸਿਰਫ ਗੋਰਖਧਾਮ ਐਕਸਪ੍ਰੈਸ ਨੂੰ ਸਰਸਾ ਤੱਕ ਵਧਾਇਆ ਗਿਆ। ਇਸੇ ਤਰ੍ਹਾਂ ਨਰਵਾਣਾ ਤੋਂ ਅੰਮ੍ਰਿਤਸਰ-ਨਾਂਦੇੜ ਐਕਸਪ੍ਰੈਸ ਦਾ ਸਟਾਪੇਜ ਅਤੇ ਨਵੀਂ ਰੋਜ਼ਾਨਾ ਜਾਖਲ/ਨਰਵਾਣਾ ਦਿੱਲੀ-ਬਠਿੰਡ ਸੁਪਰਫਾਸਟ ਰੇਲ ਗੱਡੀ ਸ਼ੁਰੂ ਕੀਤੀ ਗਈ।
ਸੰਸਦ ਮੈਂਬਰ ਵੱਲੋਂ ਇਹ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਕਿ ਜਲਦੀ ਹੀ ਸਰਸਾ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਸਿੱਧੇ ਚੰਡੀਗੜ੍ਹ ਜਾਣ ਦੀ ਸਹੂਲਤ ਮਿਲ ਸਕੇ। ਇਨ੍ਹਾਂ ਰੇਲ ਸੇਵਾਵਾਂ ਦੀ ਸਹੂਲਤ ਲਈ ਨਾਗਰਿਕਾਂ ਨੂੰ ਵਧਾਈ ਦਿੰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਲਾਕੇ ਦੇ ਵਿਕਾਸ ਲਈ ਕੰਮ ਕਰਦੇ ਰਹਿਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਆਮ ਲੋਕਾਂ ਨੂੰ ਸਕੀਮਾਂ ਦਾ ਲਾਭ ਆਸਾਨੀ ਨਾਲ ਮਿਲ ਸਕੇ।
ਸਰਸਾ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਲਈ 2.5 ਕਰੋੜ ਰੁਪਏ ਦਾ ਬਜਟ ਪਾਸ
ਪਹਿਲਾਂ ਸਰਸਾ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਲਈ 2.5 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਪਾਸ ਕੀਤਾ ਗਿਆ ਸੀ, ਜਿਸ ਵਿਚ ਸੁੰਦਰੀਕਰਨ ਦੇ ਨਾਲ-ਨਾਲ ਵਾਟਰ ਹਾਈਡ੍ਰੈਂਟ ਦਾ ਕੰਮ ਵੀ ਸ਼ਾਮਲ ਸੀ, ਜਿਸ ਦਾ ਕੰਮ ਫਿਲਹਾਲ ਸਟੇਸ਼ਨ ’ਤੇ ਚੱਲ ਰਿਹਾ ਹੈ। ਜਿਸ ਤੋਂ ਬਾਅਦ ਸਿਰਸਾ ਤੋਂ ਹੋਰ ਲੰਬੀ ਦੂਰੀ ਦੀਆਂ ਟਰੇਨਾਂ ਦਾ ਵਿਸਤਾਰ ਜਾਂ ਨਵੀਆਂ ਟਰੇਨਾਂ ਦਾ ਸੰਚਾਲਨ ਸੰਭਵ ਹੋਵੇਗਾ। ਕੇਂਦਰ ਸਰਕਾਰ ਦੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਸਰਸਾ ਸਟੇਸ਼ਨ ਦਾ ਕਰੀਬ 17 ਕਰੋੜ ਰੁਪਏ ਨਾਲ ਪੁਨਰ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਤਹਿਤ ਨਵੇਂ ਫੁੱਟ ਓਵਰ ਬ੍ਰਿਜ ਸਮੇਤ ਪੂਰੇ ਸਟੇਸ਼ਨ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਸਟੇਸ਼ਨ ’ਤੇ ਜਲਦੀ ਹੀ ਪਲੇਟਫਾਰਮ 3 ਦਾ ਨਿਰਮਾਣ ਕੀਤਾ ਜਾਵੇਗਾ ਜੋ ਸਰਸਾ ਵਾਸੀਆਂ ਲਈ ਰੇਲ ਸੇਵਾ ਦਾ ਵਿਸਤਾਰ ਕਰੇਗਾ।
Also Read : ਇੱਕ ਮਹੀਨੇ ਬਾਅਦ ਹਾਈਵੇ ’ਤੇ ਚੱਲਿਆ ਟਰੈਫਿਕ, ਕਿਸਾਨ ਪਰਿਵਾਰਾਂ ਨੇ ਲਿਆ ਫ਼ੈਸਲਾ
ਨਾਲ ਹੀ ਸੰਸਦ ਮੈਂਬਰ ਦੁੱਗਲ ਨੇ ਰੇਲਵੇ ਮੰਤਰੀ ਨੂੰ ਸਿਰਸਾ ਤੋਂ ਏਲਨਾਬਾਦ ਤੱਕ ਨਵੀਂ ਰੇਲ ਲਾਈਨ ਅਤੇ ਸਿਰਸਾ ਤੋਂ ਚੰਡੀਗੜ੍ਹ ਤੱਕ ਰੇਲ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ, ਜਿਸ ’ਤੇ ਇਲਾਕੇ ਦੇ ਲੋਕਾਂ ਨੂੰ ਜਲਦੀ ਹੀ ਖੁਸ਼ਖਬਰੀ ਮਿਲੇਗੀ। ਇਸ ਤੋਂ ਇਲਾਵਾ ਹਾਂਸੀ-ਮਹਾਮ-ਰੋਹਤਕ ਨਵੀਂ ਰੇਲ ਲਾਈਨ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਨੂੰ ਨਵੀਂ ਰੇਲ ਸੇਵਾ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਸ ਤੋਂ ਇਲਾਵਾ ਕਾਲਾਂਵਾਲੀ ਵਿੱਚ ਰੇਲਵੇ ਦੇ ਵਿਸਥਾਰ ਤਹਿਤ ਜੈਪੁਰ, ਸਿਰਸਾ-ਬਠਿੰਡਾ ਨਵੀਂ ਰੇਲ ਸੇਵਾ, ਫ਼ਿਰੋਜ਼ਪੁਰ-ਅਗਰਤਲਾ ਤ੍ਰਿਪੁਰਾ ਸੁੰਦਰੀ ਐਕਸਪ੍ਰੈਸ ਦੇ ਵਿਸਥਾਰ ਤੋਂ ਪਹਿਲਾਂ ਕਾਲਾਂਵਾਲੀ ਸਟੇਸ਼ਨ ’ਤੇ ਰੁਕਣ ਅਤੇ ਅੰਮ੍ਰਿਤ ਭਾਰਤ ਸਟੇਸ਼ਨ ਅਧੀਨ ਸਟੇਸ਼ਨ ਦੇ ਪੁਨਰ ਵਿਕਾਸ ਨੂੰ ਯਕੀਨੀ ਬਣਾਇਆ ਗਿਆ। ਸੰਸਦ ਮੈਂਬਰ ਵੱਲੋਂ ਰੇਲਵੇ ਸਟੇਸ਼ਨ ਦੇ ਵਿਸਤਾਰ ਅਤੇ ਸੁੰਦਰੀਕਰਨ ਦੇ ਕੰਮ ਲਈ ਸਿਰਸਾ ਲੋਕ ਸਭਾ ਹਲਕੇ ਦੇ ਨਾਗਰਿਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਨ੍ਹਾਂ ਨੇ ਸੰਸਦ ਮੈਂਬਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਰੇਲਵੇ ਯਾਤਰੀ ਕਿਰਪਾ ਕਰਕੇ ਧਿਆਨ ਦੇਣ
ਰੂਪਨਗਰ (ਸੱਚ ਕਹੂੰ ਨਿਊਜ਼)। ਉੱਤਰੀ ਰੇਲਵੇ ਵੱਲੋਂ ਲਏ ਫੈਸਲੇ ਅਨੁਸਾਰ ਅੰਬਾਲਾ ਡਿਵੀਜ਼ਨ ਦੇ ਸਰਹਿੰਦ ਸੈਕਸ਼ਨ ’ਚ ਚੱਲਣ ਵਾਲੀਆਂ ਦੋ ਟਰੇਨਾਂ ਨੂੰ ਤਿੰਨ ਮਹੀਨਿਆਂ ਲਈ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੀ ਪੁਸ਼ਟੀ ਕਰਦਿਆਂ ਟਰੈਫਿਕ ਇੰਸਪੈਕਟਰ ਤੇਜਿੰਦਰ ਪਾਲ ਨੇ ਦੱਸਿਆ ਕਿ ਨੰਗਲ ਡੈਮ ਤੋਂ ਸ਼ੁਰੂ ਹੋ ਕੇ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਭਰਤਗੜ੍ਹ, ਘਨੌਲੀ, ਰੂਪਨਗਰ, ਨਵਾਂ ਮੋਰਿੰਡਾ, ਲੁਧਿਆਣਾ, ਜਲੰਧਰ, ਬਿਆਸ, ਅੰਮਿ੍ਰਤਸਰ ਜਾਣ ਵਾਲੀ ਟਰੇਨ ਨੰਬਰ 14506 ਇੰਟਰ ਸਿਟੀ ਟਰੇਨ ਜਦੋਂਕਿ ਇਸ ਰੂਟ ’ਤੇ ਅੰਮਿ੍ਰਤਸਰ ਤੋਂ ਵਾਪਸ ਆਉਣ ਵਾਲੀ ਟਰੇਨ ਨੰਬਰ 14505 ਤਿੰਨ ਮਹੀਨਿਆਂ ਤੋਂ ਬੰਦ ਹੈ। ਉਨ੍ਹਾਂ ਦੱਸਿਆ ਕਿ ਟਰੇਨ ਨੰਬਰ 14505 ਇੰਟਰ ਸਿਟੀ ਐਕਸਪ੍ਰੈਸ 1 ਦਸੰਬਰ, 2023 ਤੋਂ 29 ਫਰਵਰੀ, 2024 ਤੱਕ ਬੰਦ ਰਹੇਗੀ, ਜਦਕਿ ਟਰੇਨ ਨੰਬਰ 14506 ਇੰਟਰ ਸਿਟੀ 2 ਦਸੰਬਰ, 2023 ਤੋਂ 1 ਮਾਰਚ, 2024 ਤੱਕ ਬੰਦ ਰਹੇਗੀ।
ਚੌਂਕੀ ਨਿਊ ਰਾਣਾ ਪੰਜ ਗਰਾਈਂ ਤੋਂ ਡਰੋਨ ਸਮੇਤ ਦੋ ਕਿੱਲੋ ਹੈਰੋਇਨ ਬਰਾਮਦ
ਰੇਲਵੇ ਨੇ ਧੁੰਦ ਦੇ ਮੱਦੇਨਜ਼ਰ 62 ਟ੍ਰੇਨਾਂ ’ਤੇ ਲਾਈ ਆਰਜੀ ਰੋਕ
ਤਿੰਨ ਰਾਜਾਂ ਵਿਚਾਲੇ ਦੌੜਦੀ ਅੰਬਾਲਾ-ਸ਼੍ਰੀ ਗੰਗਾਨਗਰ ਟ੍ਰੇਨ ਦੀ ‘ਆਰਜੀ ਰੋਕ’ ਨੇ ਵਧਾਈਆ ਹਜ਼ਾਰਾਂ ਮੁਸਾਫਰਾਂ ਦੀਆਂ ਪਰੇਸ਼ਾਨੀਆਂ | Indian Railways
ਦਰਜਨਾਂ ਸ਼ਹਿਰਾਂ ਦੇ ਹਜ਼ਾਰਾਂ ਯਾਤਰੀ ਮਹਿੰਗੀ ਬੱਸ ਰਾਹੀਂ ਸਫ਼ਰ ਕਰਨ ਲਈ ਹੋਣਗੇ ਮਜਬੂਰ | Indian Railways
ਨਾਭਾ (ਤਰੁਣ ਕੁਮਾਰ ਸ਼ਰਮਾ)। ਹਰਿਆਣਾ ਦੇ ਅੰਬਾਲਾ ਜੰਕਸ਼ਨ ਤੋਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜੰਕਸ਼ਨ ਤੱਕ ਦੇ ਮੁਸਾਫਰਾਂ ਦੀਆਂ ਫਿਕਰਾਂ ਉਸ ਸਮੇਂ ਵੱਧਦੀਆ ਨਜ਼ਰ ਆਈਆਂ ਜਦੋਂ ਰੇਲਵੇ ਵਿਭਾਗ ਵੱਲੋ ਉਪਰੋਕਤ ਰੇਲਵੇ ਜੰਕਸ਼ਨਾਂ ਵਿਚਾਲੇ ਦੌੜਦੀਆ ਦੋ ਟ੍ਰੇਨਾਂ ਨੂੰ ਆਰਜੀ ਤੌਰ ’ਤੇ ਬ੍ਰੇਕਾਂ ਲਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਵੱਲੋਂ ਆਗਾਮੀ ਸਮੇਂ ਉਤਰੀ ਭਾਰਤ ’ਚ ਧੁੰਦ ਪੈਣ ਦੀ ਸੰਭਾਵਨਾ ਨੂੰ ਵੇਖਦਿਆਂ ਸੁਰੱਖਿਆ ਵਜੋਂ ਉਤਰੀ ਰੇਲਵੇ ਨਾਲ ਸੰਬੰਧਤ 62 ਟ੍ਰੇਨਾਂ ਨੂੰ 1 ਦਸੰਬਰ 2023 ਤੋਂ ਆਰਜੀ ਤੌਰ ’ਤੇ ਰੱਦ ਕੀਤਾ ਜਾ ਰਿਹਾ ਹੈ, ਜਿਸ ਅਧੀਨ ਹਰਿਆਣਾ, ਪੰਜਾਬ ਅਤੇ ਰਾਜਸਥਾਨ ਤਿੰਨੋ ਸੂਬਿਆਂ ਨਾਲ ਸੰਬੰਧਤ ਦੋ ਪ੍ਰਮੁੱਖ ਟ੍ਰੇਨਾਂ ਵੀ ਆਉਂਦੀਆਂ ਹਨ।
ਇਹ ਵੀ ਪੜ੍ਹੋ : ਤਰਨਤਾਰਨ ’ਚ ਬਦਮਾਸ਼ਾਂ ਅਤੇ ਪੁਲਿਸ ਵਿਚਕਾਰ ਮੁਕਾਬਲਾ, ਇੱਕ ਨੂੰ ਕੀਤਾ ਕਾਬੂ, ਇੱਕ ਫਰਾਰ
ਜੋ ਕਿ ਹਰਿਆਣਾ ਦੇ ਅੰਬਾਲਾ ਤੋਂ ਟ੍ਰੇਨ ਨੰਬਰ 14525 ਅਤੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਤੋਂ ਅੰਬਾਲਾ ਤੱਕ ਟ੍ਰੇਨ ਨੰਬਰ 14526 ਬੰਦ ਰਹਿਣਗੀਆਂ ਦਿਲਚਸਪ ਹੈ ਕਿ ਧੁੰਦ ਨਾਲ ਖੜੋਤ ’ਚ ਇਹ ਦੋਨੋ ਟ੍ਰੇਨਾਂ ਨੂੰ ਹੀ ਲਿਆਂਦਾ ਜਾ ਰਿਹਾ ਹੈ ਜਦਕਿ ਇਸੇ ਰੂਟ ’ਤੇ ਦੋੜਦੀਆ ਬਾਕੀ ਟ੍ਰੇਨਾਂ ਸੰਬੰਧੀ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਬਾਕੀ ਟ੍ਰੇਨਾਂ ਨੂੰ ਚਾਲੂ ਰੱਖ ਇਸ ਰੂਟ ’ਤੇ ਸਿਰਫ ਇਨ੍ਹਾਂ ਟ੍ਰੇਨਾਂ ਦੀ ਆਰਜੀ ਰੋਕ ਕਾਰਨ ਰੇਲਵੇ ਵਿਭਾਗ ਆਪਣੇ ਉਪਰੋਕਤ ਫੈਸਲੇ ਨਾਲ ਆਮ ਲੋਕਾਂ ਵਿੱਚ ਹਾਸੇ ਦਾ ਪਾਤਰ ਬਣ ਰਿਹਾ ਹੈ।
ਕੀ ਕਹਿੰਦੇ ਹਨ ਮੁਸਾਫਰ | Indian Railways
ਦੂਜੇ ਪਾਸੇ ਕੀਤੇ ਸਰਵੇ ਦੌਰਾਨ ਉਪਰੋਕਤ ਵਰਤਾਰੇ ਸੰਬੰਧੀ ਰੇਲਵੇ ਵੱਲੋ ਦਿੱਤਾ ਜਾ ਰਿਹਾ ਤਰਕ ਰੇਲਵੇ ਦੇ ਮੁਸਾਫਰਾਂ ਨੂੰ ਹਜਮ ਨਹੀਂ ਹੋ ਰਿਹਾ ਲਗਭਗ 200 ਦੇ ਕਰੀਬ ਮੁਸਾਫਰਾਂ ਨੇ ਦੋਨੋਂ ਟ੍ਰੇਨਾਂ ਦੇ ਆਰਜੀ ਤੌਰ ’ਤੇ ਬੰਦ ਕਰਨ ਖਿਲਾਫ ਸਾਂਝਾ ਮੰਗ ਪੱਤਰ ਰੇਲਵੇ ਨੂੰ ਭੇਜਦਿਆ ਦੱਸਿਆ ਕਿ ਦੋਨੋਂ ਟ੍ਰੇਨਾਂ ਨੂੰ ਬੰਦ ਭਾਵੇਂ ਆਰਜੀ ਤੌਰ ਕੀਤਾ ਜਾ ਰਿਹਾ ਹੈ ਪਰ ਹਜਾਰਾਂ ਮੁਸਾਫਰਾਂ ਦੀਆਂ ਦਿੱਕਤਾਂ ਵੱਧ ਜਾਣਗੀਆਂ ਅਤੇ ਉਨ੍ਹਾਂ ਨੂੰ ਮਹਿੰਗੀ ਸੜਕੀ ਆਵਾਜਾਈ ਦਾ ਸ਼ਿਕਾਰ ਹੋਣਾ ਪਵੇਗਾ ਉਨ੍ਹਾਂ ਰੇਲਵੇ ਨੂੰ ਬੇਨਤੀ ਕੀਤੀ ਕਿ ਭਾਵੇਂ ਦੋਨੋਂ ਟ੍ਰੇਨਾਂ ਦੀ ਸਮਾਂ-ਸਾਰਣੀ ’ਚ ਵਾਧਾ ਜਾਂ ਤਬਦੀਲੀ ਕਰ ਲਈ ਜਾਵੇ ਪਰੰਤੂ ਇਨ੍ਹਾਂ ਦੋਨਾਂ ਟ੍ਰੇਨਾਂ ਦੀ ਆਰਜੀ ਰੁਕਾਵਟ ਨਾਲ ਮੁਸਾਫਰਾਂ ਸਮੇਤ ਵਪਾਰਿਕ ਵਸਤੂਆਂ ਦੀ ਢੋਆ-ਢੁਆਈ ਵੀ ਪ੍ਰਭਾਵਿਤ ਹੋਏਗੀ। (Indian Railways)
ਰੇਲ ਮੁਸਾਫਰਾਂ ਦੀਆਂ ਪਰੇਸ਼ਾਨੀ ਸਬੰਧੀ ਕੇਂਦਰੀ ਰੇਲਵੇ ਮੰਤਰੀ ਨੂੰ ਮਿਲਣਗੇ ਸੰਸਦ ਮੈਂਬਰ ਪਰਨੀਤ ਕੌਰ | Indian Railways
ਭਾਕਿਯੂ (ਕਾਦੀਆਂ) ਦੇ ਜਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਹੇਠਲੇ ਵਫਦ ਨੇ ਪਟਿਆਲਾ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਟ੍ਰੇਨਾਂ ਦੀ ਆਗਾਮੀ ਸਮੇਂ ਦੀ ਖੜੋਤ ਕਾਰਨ ਰੇਲ ਮੁਸਾਫਰਾਂ ਨੂੰ ਪੇਸ਼ ਆਉਣ ਵਾਲੀਆਂ ਦਿੱਕਤਾਂ ਦੀ ਜਾਣਕਾਰੀ ਦਿੰਦਿਆਂ ਯੋਗ ਹੱਲ ਦੀ ਅਪੀਲ ਕੀਤੀ ਇਸ ’ਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਭਰੋਸਾ ਦਿੱਤਾ ਕਿ ਰੇਲਵੇ ਦੇ ਉਪਰੋਕਤ ਫੈਸਲੇ ਨਾਲ ਦਿੱਕਤਾਂ ਝੱਲਣ ਵਾਲੇ ਹਜ਼ਾਰਾਂ ਰੇਲ ਮੁਸਾਫਰਾਂ ਦੇ ਹਿੱਤਾਂ ਲਈ ਉਹ ਜਲਦ ਹੀ ਕੇਂਦਰੀ ਰੇਲਵੇ ਮੰਤਰੀ ਨਾਲ ਮੁਲਾਕਾਤ ਕਰਨਗੇ। (Indian Railways)
ਰੇਲਵੇ ਦੇ ਗਰੁੱਪ ਡੀ ਭਰਤੀ ਲਈ ਸਿਰਫ਼ ਇੱਕ ਪ੍ਰੀਖਿਆ ਦੀ ਮੰਗ
ਰੇਲਵੇ ਦੇ ਗਰੁੱਪ ਡੀ ਭਰਤੀ ਲਈ ਸਿਰਫ਼ ਇੱਕ ਪ੍ਰੀਖਿਆ ਦੀ ਮੰਗ
ਨਵੀਂ ਦਿੱਲੀ। ਭਾਰਤੀ ਰੇਲਵੇ ਵਿੱਚ ਐਨਟੀਪੀਸੀ ਭਰਤੀ ਕਥਿਤ ਅਨਿਯਮਿਤਤਾ ਦਾ ਮੁੱਦਾ ਅੱਜ ਰਾਜ ਸਭਾ ਵਿੱਚ ਉੱਠਿਆ ਅਤੇ ਰੇਲਵੇ ਵਿੱਚ ਗਰੁੱਪ ਡੀ (Railways Group D Exam) ਦੀ ਭਰਤੀ ਲਈ ਸਿਰਫ਼ ਇੱਕ ਪ੍ਰੀਖਿਆ ਲਈ ਜਾਣ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ ਹੀ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਵਿਦਿਆਰਥੀਆਂ ’ਤੇ ਦਰਜ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ। ਬਜਟ ਸੈਸ਼ਨ ਦੇ ਦੌਰਾਨ ਅੱਜ ਸਵੇਰੇ ਸਦਨ ਦੀ ਸ਼ੁਰੂਆਤ ਹੋਣ ’ਤੇ ਪਹਿਲਾਂ ਦੱਖਣੀ ਅਫਰੀਕਾ ਦੇ ਆਰਕ ਬਿਸ਼ਪ ਅਤੇ ਮਲੇਸ਼ੀਆ ਵਿੱਚ ਹੜ੍ਹ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਇਸ ਤੋਂ ਬਾਅਦ ਜ਼ਰੂਰੀ ਦਸਤਾਵੇਜ਼ ਪੱਤਰ ਪਟਲ ’ਤੇ ਰੱਖੇ ਗਏ। ਸਭਾਪਤੀ ਐਮ ਵੇਂਕੈਯਾ ਨਾਇਡੂ ਨੇ ਮੈਂਬਰਾਂ ਨੂੰ ਕਰੋਨਾ ਪ੍ਰੋਟੋਕੋਲ ਦਾ ਪਾਲਣ ਕਰਨ ਅਤੇ ਨਿਰਧਾਰਿਤ ਸਥਾਨਾਂ ’ਤੇ ਹੀ ਬੈਠਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਰੋਨਾ ਦੇ ਕਾਰਨ ਰਾਜਸਭਾ ਅਤੇ ਲੋਕ ਸਭਾ ਚੋਣਾਂ ਦੋ ਵੱਖ-ਵੱਖ ਪਾਲਿਆਂ ਵਿੱਚ ਹੋ ਰਹੀ ਹੈ। ਪਹਿਲੀ ਪਾਲੀ ਵਿੱਚ ਰਾਜ ਸਭਾ ਦੀ ਬੈਠਕ ਹੈ ਅਤੇ ਦੂਸਰੀ ਪਾਲੀ ਵਿੱਚ ਲੋਕ ਸਭਾ ਦੀ। ਰਾਜ ਸਭਾ ਦੀ ਕਾਰਵਾਈ ਵਿੱਚ ਸਮਾਂਬੱਧ ਹੋਣ ਕੇ ਕਾਰਨ ਕੁਝ ਬਦਲਾਅ ਕੀਤੇ ਗਏ ਹਨ। ਜਿਸ ਦੇ ਤਹਿਤ ਹੁਣ ਸਿਫਰਕਾਲ ਅੱਧੇ ਘੰਟੇ ਦਾ ਹੋਵੇਗਾ।
ਸਿਫ਼ਰਕਾਲ ਦੌਰਾਨ ਰਾਸ਼ਟਰੀ ਕਾਂਗਰਸ ਪਾਰਟੀ ਦੀ ਡਾ. ਫੌਜੀਆ ਖਾਨ ਨੇ ਰੇਲਵੇ ਵਿੱਚ ਭਰਤੀ ਨੂੰ ਲੈ ਕੇ ਬਿਹਾਰ ਵਿੱਚ ਉਤਸਾਹਤ ਵਿਦਿਆਰਥੀਆਂ ਦਾ ਮੁੱਦਾ ਉਠਾਇਆ। ਇਸਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਐਨਟੀਪੀਸੀ ਪ੍ਰੀਖਿਆ ਲਈ 1.25 ਕਰੋੜ ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਗਰੁੱਪ ਡੀ ਦੀ ਭਰਤੀ ਲਈ ਦੋ ਪ੍ਰੀਖਿਆਵਾਂ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਕੋਈ ਆਈਏਐਸ ਜਾਂ ਆਈਪੀਐਸ ਲਈ ਭਰਤੀ ਨਹੀਂ ਹੈ। ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੱਤ ਲੱਖ ਵਿਦਿਆਰਥੀਆਂ ਦੇ ਇਮਤਿਹਾਨ ਦੇ ਨਤੀਜੇ ਵਿੱਚ ਨਾਮ ਆਏ ਹਨ ਜਦੋਂ ਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਨਾਮ ਦੋ ਵਾਰ ਹਨ। ਇਸ ਲਈ ਰੇਲ ਮੰਤਰੀ ਦੁਆਰਾ ਗਠਿਤ ਕਮੇਟੀ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਕੀਤੇ ਬਗੈਰ ਹੀ 3.5 ਲੱਖ ਹੋਰ ਵਿਦਿਆਰਥੀਆਂ ਦੇ ਨਤੀਜੇ ਘੋਸ਼ਿਤ ਕੀਤੇ ਜਾਣੇ ਚਾਹੀਦੇ ਹਨ। ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਇਸ ਇਮਤਿਹਾਨ ਵਿੱਚ ਧਾਂਧਲੀ ਹੋਣ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਇਸਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਯਾਗਰਾਜ ਵਿੱਚ ਵਿਦਿਆਰਥੀਆਂ ਨੂੰ ਘਰ ਵਿੱਚ ਵੜ ਕੇ ਕੁੱਟਿਆ ਗਿਆ ਹੈ ਅਤੇ ਇਸ ਦੌਰਾਨ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ ਹਜ਼ਾਰ ਵਿਦਿਆਰਥੀਆਂ ਉੱਪਰ ਮਾਮਲੇ ਦਰਜ਼ ਕੀਤੇ ਗਏ ਹਨ ਅਤੇ ਜਿੰਨ੍ਹਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰੇਲਵੇ ਨੇ ਦੋਵੇਂ ਭਰਤੀ ਪ੍ਰੀਖਿਆਵਾਂ ’ਤੇ ਲਗਾਈ ਰੋਕ
ਰੇਲਵੇ ਨੇ ਦੋਵੇਂ ਭਰਤੀ ਪ੍ਰੀਖਿਆਵਾਂ ’ਤੇ ਲਗਾਈ ਰੋਕ
ਨਵੀਂ ਦਿੱਲੀ। ਰੇਲ ਮੰਤਰਾਲੇ ਨੇ ਪਹਿਲੇ ਪੜਾਅ ਲਈ ਰੇਲਵੇ ਭਰਤੀ ਬੋਰਡ ਦੀਆਂ ਗੈਰ-ਤਕਨੀਕੀ ਪ੍ਰਸਿੱਧ ਸ਼੍ਰੇਣੀ (ਐਨਟੀਪੀਸੀ) ਅਤੇ ਗਰੁੱਪ ਡੀ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵਿਦਿਆਰਥੀਆਂ ਦੇ ਅੰਦੋਲਨ ਦੇ ਮੱਦੇਨਜ਼ਰ ਦੇਵੇਂ ਪ੍ਰੀਖਿਆਵਾਂ ਨੂੰ ਰੋਕ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬਿਹਾਰ ਵਿੱਚ ਹਿੰਸਕ ਅੰਦੋਲਨ ਦੇ ਮੱਦੇਨਜ਼ਰ, ਰੇਲਵੇ ਮੰਤਰਾਲੇ ਨੇ ਐਨਟੀਪੀਐਸ ਲਈ ਦੂਜੇ ਪੜਾਅ ਦੀ ਕੰਪਿਊਟਰ ਅਧਾਰਤ ਪ੍ਰੀਖਿਆ ਅਤੇ ਗਰੁੱਪ ਡੀ ਲਈ ਪਹਿਲੇ ਪੜਾਅ ਦੀ ਕੰਪਿਊਟਰ ਅਧਾਰਤ ਪ੍ਰੀਖਿਆ ਨੂੰ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਰੇਲਵੇ ਮੰਤਰਾਲੇ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ ਜੋ ਪ੍ਰੀਖਿਆ ਵਿੱਚ ਪਾਸ ਅਤੇ ਫੇਲ ਹੋਏ ਦੋਵਾਂ ਵਿਦਿਆਰਥੀਆਂ ਦੇ ਵਿਚਾਰ ਸੁਣੇਗੀ ਅਤੇ ਫਿਰ ਆਪਣੀ ਰਿਪੋਰਟ ਰੇਲਵੇ ਮੰਤਰਾਲੇ ਨੂੰ ਸੌਂਪੇਗੀ। ਉਸ ਤੋਂ ਬਾਅਦ ਰੇਲ ਮੰਤਰਾਲਾ ਅਗਲੇਰੀ ਫੈਸਲਾ ਲਵੇਗਾ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰੇਲਵੇ ਨੇ ਆਪਣੀਆਂ ਯਾਤਰੀ ਸੇਵਾਵਾਂ ਕੀਤੀਆਂ 3 ਮਈ ਰੱਦ
ਰੇਲਵੇ ਨੇ ਆਪਣੀਆਂ ਯਾਤਰੀ ਸੇਵਾਵਾਂ ਕੀਤੀਆਂ 3 ਮਈ ਰੱਦ
ਨਵੀਂ ਦਿੱਲੀ। ਦੇਸ਼ ‘ਚ ਲਾਕਡਾਊਨ 3 ਮਈ ਤੱਕ ਵੱਧਣ ਤੋਂ ਬਾਅਦ ਭਾਰਤੀ ਰੇਲਵੇ ਨੇ ਵੀ ਆਪਣੀਆਂ ਯਾਤਰੀ ਸੇਵਾਵਾਂ ਨੂੰ 3 ਮਈ ਤਕ ਰੱਦ ਕਰ ਦਿੱਤਾ ਹੈ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ‘ਚ ਜਾਰੀ ਲਾਕਡਾਊਨ ਨੂੰ 3 ਮਈ ਤਕ ਵਧਾਉਣ ਦਾ ਐਲਾਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਸ ਤੋਂ ਪਹਿਲਾਂ ਯਾਤਰੀ ਸੇਵਾਵਾਂ 14 ਅਪ੍ਰੈਲ ਰਾਤ ਤੱਕ ਰੱਦ ਕੀਤੀਆਂ ਗਈਆਂ ਸਨ। ਦੱਸਣਯੋਗ ਹੈ ਕਿ ਦੇਸ਼ ‘ਚ ਪਹਿਲਾਂ 25 ਮਾਰਚ ਤੋਂ 14 ਅਪਰੈਲ ਤੱਕ 21 ਦਿਨਾਂ ਦਾ ਲਾਕਡਾਊਨ ਲਾਗੂ ਕੀਤਾ ਗਿਆ ਸੀ, ਜੋ ਕਿ ਅੱਜ ਖਤਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਂਅ ਸੰਬੋਧਨ ‘ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ‘ਚ ਲਾਕਡਾਊਨ ਨੂੰ ਵਧਾ ਕੇ 3 ਮਈ ਤਕ ਲਾਗੂ ਕਰ ਦਿੱਤਾ ਹੈ। ਯਾਨੀ ਕਿ 3 ਮਈ ਤਕ ਸਾਨੂੰ ਸਾਰਿਆਂ ਨੂੰ, ਹਰ ਦੇਸ਼ ਵਾਸੀ ਨੂੰ ਲਾਕਡਾਊਨ ਹੀ ਰਹਿਣਾ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੇਲਵੇ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ, ਪੀਪੀਪੀ ਯੋਜਨਾ: ਗੋਇਲ
Railway ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ, ਪੀਪੀਪੀ ਯੋਜਨਾ: ਗੋਇਲ
ਨਵੀਂ ਦਿੱਲੀ। ਸਰਕਾਰ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਰੇਲਵੇ (Railway) ਦੇ ਨਿੱਜੀਕਰਨ ਦੀ ਕੋਈ ਯੋਜਨਾ ਨਹੀਂ ਹੈ, ਪਰ ਇਹ ਵੀ ਕਿਹਾ ਹੈ ਕਿ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀਪੀਪੀ) ਨੂੰ ਸੁਧਾਰ ਲਈ ਵਿਚਾਰ ਕੀਤਾ ਜਾ ਰਿਹਾ ਹੈ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਲੋਕ ਸਭਾ ਵਿੱਚ ਰੇਲਵੇ ਦੇ ਨਿੱਜੀਕਰਨ ਬਾਰੇ ਪੁੱਛੇ ਗਏ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਕਿਹਾ, “ਭਾਰਤੀ ਰੇਲਵੇ ਦੇ ਨਿੱਜੀਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਾਲ 2018 ਤੋਂ 2030 ਤੱਕ ਰੇਲਵੇ ਦੇ ਬੁਨਿਆਦੀ ਢਾਂਚੇ ‘ਤੇ 50 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਜ਼ਰੂਰਤ ਹੈ। ਇਸ ਨਿਵੇਸ਼ ਲਈ ਪੀ ਪੀ ਪੀ ਦੀ ਵਰਤੋਂ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਇਸਦੇ ਤਹਿਤ, ਨੈਟਵਰਕ ਦੇ ਵਿਕਾਸ ਨੂੰ ਵਧਾਉਣ, ਚੱਲ ਜਾਇਦਾਦ ਦਾ ਨਿਰਮਾਣ ਕਰਨ ਅਤੇ ਯਾਤਰੀਆਂ ਅਤੇ ਮਾਲ ਸੇਵਾਵਾਂ ਪ੍ਰਦਾਨ ਕਰਨ ਦੀ ਯੋਜਨਾ ਹੈ। ਗੋਇਲ ਨੇ ਇਹ ਵੀ ਕਿਹਾ ਕਿ ਪੀਪੀਪੀ ਦੇ ਅਧੀਨ ਕੁਝ ਪ੍ਰਸਤਾਵ ਹਨ ਕਿ ਚੋਣਵੇਂ ਰੂਟਾਂ ‘ਤੇ ਯਾਤਰੀਆਂ ਲਈ ਬਿਹਤਰ ਸਹੂਲਤਾਂ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਲਈ ਆਧੁਨਿਕ ਕੋਚ ਲਿਆਉਣੇ ਹਨ। ਹਾਲਾਂਕਿ, ਇਨ੍ਹਾਂ ਮਾਮਲਿਆਂ ਵਿੱਚ ਵੀ, ਰੇਲ ਗੱਡੀਆਂ ਦਾ ਸੰਚਾਲਨ ਅਤੇ ਸੁਰੱਖਿਆ ਪ੍ਰਮਾਣੀਕਰਣ ਭਾਰਤੀ ਰੇਲਵੇ ਕੋਲ ਰਹੇਗਾ। ਉਨ੍ਹਾਂ ਦੱਸਿਆ ਕਿ ਰੇਲਵੇ ਦੀ ਕਮਾਈ 2017-18 ਵਿਚ 1,78,929.64 ਕਰੋੜ ਰੁਪਏ ਰਹੀ, ਜੋ ਸਾਲ 2018-19 ਵਿਚ ਵਧ ਕੇ 1,84,780.30 ਕਰੋੜ ਰੁਪਏ ਹੋ ਗਈ। ਇਸ ਮਿਆਦ ਦੇ ਦੌਰਾਨ, ਮਾਲੀਏ ਦਾ ਖਰਚਾ 1,77,264.03 ਕਰੋੜ ਰੁਪਏ ਤੋਂ ਵਧ ਕੇ 1,86,733.51 ਕਰੋੜ ਰੁਪਏ ਅਤੇ ਪੂੰਜੀਗਤ ਖਰਚਾ 2,79,249.50 ਕਰੋੜ ਰੁਪਏ ਤੋਂ ਵਧ ਕੇ 3,20,110.17 ਕਰੋੜ ਰੁਪਏ ਹੋ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।