Seize - Sach Kahoon Punjabi

ਸ਼ਰੀਫ ਪਰਿਵਾਰ ਦੀ ਜਾਇਦਾਦ ਜਬਤ ਕਰਨ ਦਾ ਆਦੇਸ਼
ਸ਼ਰੀਫ ਪਰਿਵਾਰ ਦੀ ਜਾਇਦਾਦ ਜਬਤ ਕਰਨ ਦਾ ਆਦੇਸ਼

ਲਾਹੌਰ, ਏਜੰਸੀ। ਪਾਕਿਸਤਾਨ ਦੀ ਰਾਸ਼ਟਰੀ ਜਵਾਬਦੇਹੀ ਬਿਊਰੋ ( ਨੈਬ) ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਭਰਾ ਅਤੇ ਵਿਰੋਧੀ ਨੇਤਾ ਸ਼ਹਿਬਾਜ ਸ਼ਰੀਫ ਪਰਿਵਾਰ ਦੀ ਜਾਇਦਾਦ ਅਤੇ ਦੋ ਵਾਹਨਾਂ ਨੂੰ ਜਬਤ ਕਰਨ ਦਾ ਆਦੇਸ਼ ਦਿੱਤਾ ਹੈ। ਜਿਓ ਨਿਊਜ ਨੇ ਵੀਰਵਾਰ ਨੂੰ ਦੱਸਿਆ ਕਿ ਨੈਬ ਦੀ ਲਾਹੌਰ ਇਕਾਈ ਨੇ ਬੁੱਧਵਾਰ ਨੂੰ ਵੱਖ-ਵੱਖ ਸੰਸਥਾਨਾਂ ਨੂੰ ਪੱਤਰ ਲਿਖਕੇ ਪਾਕਿਸਤਾਨ ਮੁਸਲਿਮ ਲੀਗ – ਨਵਾਜ ਦੇ ਪ੍ਰਧਾਨ ਸ਼ਰੀਫ ਦੇ ਲਾਹੌਰ ਦੇ ਮਾਡਲ ਟਾਊਨ ਸਥਿਤ ਦੋ ਮਕਾਨਾਂ 87- ਐਚ ਅਤੇ 96 -ਐਚ ਨੂੰ ਜਬਤ ਕਰਨ ਦਾ ਆਦੇਸ਼ ਦਿੱਤਾ ਹੈ। ਦੋਵੇਂ ਹੀ ਮਕਾਨ ਸ਼੍ਰੀ ਸ਼ਰੀਫ ਦੀ ਪਤਨੀ ਨੁਸਰਤ ਸ਼ਹਿਬਾਜ ਦੇ ਨਾਮ ਪੰਜੀਕ੍ਰਿਤ ਹਨ।

ਪੱਤਰ ਵਿੱਚ ਨੁਸਰਤ ਦੇ ਨਾਮ ‘ਤੇ ਪੰਜੀਕ੍ਰਿਤ ਅਯੂਬਿਆ ਦੇ ਗਲਯਾਤ ਇਲਾਕੇ ਵਿੱਚ ਡੁੰਗਾ ਗਲੀ ਵਿੱਚ ਸਥਿਤ 9 ਕਨਾਲ ਘਰ ਨੂੰ ਵੀ ਜਬਤ ਕਰਨ ਦੀ ਚਰਚਾ ਹੈ। ਨੈਬ ਨੇ ਲਾਹੌਰ ਦੇ ਡੀਫੈਂਸ ਹਾਊਸਿੰਗ ਆਥਰਿਟੀ ਦੇ ਫੇਜ ਪੰਜ ਵਿੱਚ ਬਣੇ ਦੋ ਮਕਾਨਾਂ ਅਤੇ ਹੀਰਾਪੁਰ ਸਥਿਤ ਜ਼ਮੀਨ ਦੇ ਇੱਕ ਟੁਕੜੇ, ਇੱਕ ਕਾਟੇਜ ਅਤੇ ਇੱਕ ਵਿਲਾ ਨੂੰ ਵੀ ਜਬਤ ਕਰਨ ਦਾ ਆਦੇਸ਼ ਦਿੱਤਾ ਹੈ ਜੋ ਸ਼੍ਰੀ ਸ਼ਰੀਫ ਦੀ ਦੂਜੀ ਪਤਨੀ ਤਹਮੀਨਾ ਦੁਰਾਨੀ ਦੇ ਨਾਮ ਪੰਜੀਕ੍ਰਿਤ ਹੈ। ਨੈਬ ਨੇ ਸ਼੍ਰੀ ਸ਼ਰੀਫ ਦੇ ਬੇਟੇ ਹਮਜਾ ਸ਼ਹਿਬਾਜ ਦੇ ਨਾਮ ਉੱਤੇ ਲਾਹੌਰ ਦੇ ਜੇਹਾਰ ਸ਼ਹਿਰ ਵਿੱਚ ਜ਼ਮੀਨ ਦੇ ਨੌਂ ਪਲਾਟੇ ਨੂੰ ਵੀ ਜਬਤ ਕਰਨ ਦਾ ਆਦੇਸ਼ ਦਿੱਤਾ ਹੈ। ਨੈਬ ਦੇ ਪੱਤਰ ਅਨੁਸਾਰ , ਉਪਰੋਕਤ ਜਾਇਦਾਦ ਅਤੇ ਵਾਹਨਾਂ ਨੂੰ ਨਾ ਤਾਂ ਵੇਚਿਆ ਜਾ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਮਲਕੀਅਤ ਨੂੰ ਕਿਸੇ ਹੋਰ ਦੇ ਨਾਮ ਤਬਦੀਲ ਕੀਤਾ ਜਾ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਜੈਸ਼ ਸਰਗਨਾ ਦੀ ਸੰਪੱਤੀਆਂ ਜਬਤ ਕਰੇਗੀ ਫ੍ਰਾਂਸ ਸਰਕਾਰ
ਮਸੂਦ ਖਿਲਾਫ਼ 21 ਦੇਸ਼ ਭਾਰਤ ਦੇ ਨਾਲ, ਯੂਪੀਏ ਦੇ ਵਕਤ ਇੱਕਲਾ ਸੀ ਭਾਰਤ : ਸੁਸ਼ਮਾ

ਨਵੀਂ ਦਿੱਲੀ। ਮਸੂਦ ਨੂੰ ਕੌਮਾਂਤਰੀ ਅੱਤਵਾਦੀ ਘੋਸ਼ਿਤ ਕਰਨ ਦੇ ਪ੍ਰਸਤਾਵ ਤੇ ਸੁਸ਼ਮਾ ਸਵਰਾਜ ਨੇ ਬਿਆਨ ਦਿੱਤਾ ਕਿ ਯੂਪੀਏ ਦੇ ਵਕਤ ਮਸੂਦ ਦੇ ਪ੍ਰਸਤਾਵ ਪੇਸ਼ ਕਰਨ ਵਾਲਾ ਭਾਰਤ ਇੱਕਲਾ ਦੇਸ਼ ਸੀ। 2019 ‘ਚ ਇਸ ਪ੍ਰਸਤਾਵ ਨੂੰ ਬ੍ਰਿਟੇਨ, ਫ੍ਰਾਂਸ ਅਤੇ ਅਮੇਰੀਕਾ ਨੇ ਪੇਸ਼ ਕੀਤਾ। ਇਨ੍ਹਾਂ ਸਮੇਤ 21 ਦੇਸ਼ਾਂ ਨੇ ਇਸ ਨੂੰ ਸਮਰਥਨ ਦਿੱਤਾ। ਇਸ ਤੋਂ ਪਹਿਲਾ ਫ੍ਰਾਂਸ, ਅਮੇਰੀਕਾ ਅਤੇ ਬ੍ਰਿਟੇਨ ਨੇ ਸੰਯੁਕਤ ਰਾਸ਼ਟਰ ਪਰਿਸ਼ਦ ‘ਚ ਮਸੂਦ ਨੂੰ ਕੌਂਮਾਤਰੀ ਅੱਤਵਾਦੀ ਘੋਸ਼ਿਤ ਕਰਨ ਲਈ ਪ੍ਰਸਤਾਵ ਪੇਸ਼ ਕੀਤਾ ਸੀ, ਪਰ ਚੀਨ ਨੇ ਚੌਥੀ ਵਾਰ ਇਸ ਤੇ ਅੜੰਗਾ ਲਾ ਦਿੱਤਾ। ਮਸੂਦ ਅਜਹਰ ਪਾਕਿਸਤਾਨ ‘ਚ ਹੈ ਅਤੇ 14 ਫਰਵਰੀ ਨੂੰ ਪੁਲਵਾਮਾ ‘ਚ ਸੀਆਰਪੀਐਫ ਦੇ ਕਾਫਲੇ ਤੇ ਹੋਏ ਫਿਦਾਈਨ ਹਮਲੇ ਦਾ ਦੋਸ਼ੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਫਿਰੋਜ਼ਪੁਰ ਪੁਲਿਸ ਨੇ 25 ਕਰੋੜ ਦੀ ਹੈਰੋਇਨ ਬਰਾਮਦ ਕੀਤੀ
5 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਦੋ ਜਣੇ ਗ੍ਰਿਫ਼ਤਾਰ, ਤਿੰਨ  ਫਰਾਰ

ਸਤਪਾਲ ਥਿੰਦ, ਫਿਰੋਜਪੁਰ: ਜ਼ਿਲ੍ਹਾ ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ 5 ਕਿਲੋ 2 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦ ਕਿ ਤਿੰਨ ਵਿਅਕਤੀ ਭੱਜਣ ‘ਚ ਕਾਮਯਾਬ ਹੋ ਗਏ ।

ਜਾਣਕਾਰੀ ਦਿੰਦਿਆਂ ਥਾਣਾ ਫਿਰੋਜ਼ਪੁਰ ਛਾਉਣੀ ਤੋਂ ਇੰਸਪੈਕਟਰ ਅਸ਼ਵਨੀ ਕੁਮਾਰ ਇੰਚਾਰਜ਼ ਐੱਸਟੀਐੱਫ ਫਿਰੋਜ਼ਪੁਰ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਪਾਰਟੀ ਸਮੇਤ ਚੁੰਗੀ ਨੰਬਰ 7 ਫਿਰੋਜ਼ਪੁਰ ਛਾਉਣੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਉਨਾਂ ਨੇ 4 ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਤਾਂ ਪੁਲਿਸ ਨੂੰ ਉਹਨਾਂ ਕੋਲੋਂ 5 ਕਿਲੋ ਹੈਰੋਇਨ ਬਰਾਮਦ ਹੋਣ ਤੇ ਪੁਲਿਸ ਨੇ ਚਾਰਾਂ ਵਿਅਕਤੀਆ ‘ਚੋਂ ਨੱਥਾ ਸਿੰਘ ਪੁੱਤਰ ਸਵ. ਸੁਰਜਨ ਸਿੰਘ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ।

ਉਸਦੇ ਬਾਕੀ ਸਾਥੀ ਗੁਰਸੇਵਕ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਝੁੱਗੇ ਕਿਸ਼ੋਰ ਵਾਲੇ ਪਟਿਆਲੇ ਵਾਲਿਆਂ ਦੀ ਢਾਣੀ ਥਾਣਾ ਮਮਦੋਟ, ਰਾਜੂ ਸਿੰਘ ਪੁੱਤਰ ਮੁਨਸ਼ਾ ਸਿੰਘ ਅਤੇ ਜੱਸਾ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਫੱਤੇਵਾਲਾ ਹਿਠਾੜ ਭੱਜਣ ਵਿਚ ਕਾਮਯਾਬ ਹੋ ਗਏ ਜਿੰਨਾਂ ਦੀ ਭਾਲ ਲਈ ਪੁਲਿਸ ਵੱਲੋਂ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਥਾਣਾ ਫਿਰੋਜ਼ਪੁਰ ਸਦਰ ਤੋਂ ਏਐੱਸਆਈ ਗੁਰਦੇਵ ਸਿੰਘ ਨੇ ਦੱÎਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਅੱਕੂ ਵਾਲਾ ਵਿਖੇ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਉਨਾਂ ਨੇ ਸ਼ੱਕ ਦੇ ਅਧਾਰ ਤੇ ਅਜੈਬ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਅੱਕੂਵਾਲਾ ਨੂੰ ਰੋਕ ਕੇ ਉਸਦੀ  ਤਲਾਸ਼ੀ ਲਈ ਤਾਂ ਉਸ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋਂ ਦੋਵਾਂ ਥਾਵਾਂ ਤੋਂ 25 ਕਰੋੜ 1 ਲੱਖ ਰੁਪਏ ਦੀ ਹੈਰੋਇਨ ਬਰਾਮਦ ਕਰਕੇ ਉਕਤ 5 ਮੁਲਜ਼ਮਾਂ ਖਿਲਾਫ਼ ਵੱਖ-ਵੱਖ ਥਾਣਿਆ ‘ਚ ਐਨ.ਡੀ.ਪੀ.ਐੱਸ ਐਕਟ ਤਹਿਤ ਮਾਮਲੇ ਦਰਜ ਕਰ ਲਏ ਹਨ ।