Watched - Sach Kahoon Punjabi
ਸਾਢੇ ਤਿੰਨ ਕੁਇੰਟਲ ਲੱਡੂ ਵੰਡੇ
ਸੁਖਜੀਤ ਮਾਨ, ਮਾਨਸਾ: ਹਕੀਕਤ ਇੰਟਰਟੇਨਮੈਂਟ ਦੇ ਬੈਨਰ ਹੇਠ 19 ਮਈ ਨੂੰ ਰਿਲੀਜ ਹੋਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਦਰਸ਼ਕਾਂ ਦੇ ਦਿਲਾਂ ‘ਤੇ ਲਗਾਤਾਰ ਛਾਈ ਹੋਈ ਹੈ ਮਾਨਸਾ ਸਥਿਤ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ‘ਚ ‘ਆਨਲਾਈਨ ਮਾਹੀ ਸਿਨੇਮੇ’ ‘ਚ ਬਲਾਕ ਭੀਖੀ ਦੇ 3400 ਦਰਸ਼ਕਾਂ ਨੇ ਫਿਲਮ ਦਾ ਆਨੰਦ ਮਾਣਿਆ
ਬਲਾਕ ਦੇ ਦਰਸ਼ਕਾਂ ‘ਚ ਫਿਲਮ ਪ੍ਰਤੀ ਉਤਸ਼ਾਹ ਦਾ ਅੰਦਾਜਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਫਿਲਮ ਵੇਖਣ ਆਏ ਦਰਸ਼ਕਾਂ ਨੂੰ ਸਾਢੇ ਤਿੰਨ ਕੁਇੰਟਲ ਲੱਡੂ ਵੰਡੇ ਗਏ  ਫਿਲਮ ਵੇਖਣ ਆਏ ਦਰਸ਼ਕ ਢੋਲ ਦੇ ਡੱਗੇ ‘ਤੇ ਨੱਚਦੇ ਹੋਏ ਪਹੁੰਚੇ ਮਹਿਲਾ ਦਰਸ਼ਕਾਂ ਵੱਲੋਂ ਫਿਲਮ ਦੀ ਖੁਸ਼ੀ ‘ਚ ਗਿੱਧਾ ਪਾਇਆ ਗਿਆ
ਦਰਸ਼ਕਾਂ ‘ਚ ਨਗਰ ਕੌਂਸਲਾਂ ਅਤੇ ਪੰਚਾਇਤਾਂ ਦੇ ਨੁਮਾਇੰਦੇ ਵੀ ਸ਼ਾਮਿਲ
ਫਿਲਮ ਵੇਖਣ ਵਾਲਿਆਂ ‘ਚ ਭੀਖੀ ਨਗਰ ਕੌਂਸਲ ਦੇ ਮੈਂਬਰ ਵਿਨੋਦ ਕੁਮਾਰ ਸਿੰਗਲਾ, ਮਨੋਜ ਕੁਮਾਰ ਸਿੰਗਲਾ, ਵਿਜੇ ਕੁਮਾਰ ਗਰਗ, ਮੁਨੀਸ਼ ਗਰਗ, ਪਿੰਡ ਦਲੇਲ ਸਿੰਘ ਵਾਲਾ ਦੇ ਪੰਚ ਹਾਕਮ ਸਿੰਘ, ਲਾਭ ਸਿੰਘ, ਪਿੰਡ ਧਲੇਵਾਂ ਤੋਂ ਸਰਪੰਚ ਹਰਬੰਸ ਕੌਰ, ਪੰਚ ਸੁਖਦੇਵ ਸਿੰਘ, ਚੈਨਾ ਸਿੰਘ, ਸੇਬੂ ਸਿੰਘ, ਬਿੱਲੂ ਸਿੰਘ ਅਤੇ ਕੈਲਾ ਸਿੰਘ, ਪਿੰਡ ਮੌਜੋ ਕਲਾਂ ਤੋਂ ਸਰਪੰਚ ਜਗਤਾਰ ਸਿੰਘ, ਪੰਚ ਮਿੱਠੂ ਸਿੰਘ, ਸ੍ਰੀਮਤੀ ਜਸਵੀਰ ਕੌਰ, ਬਲਵਿੰਦਰ ਸਿੰਘ, ਨੰਬਰਦਾਰ ਭੋਲਾ ਸਿੰਘ, ਪਿੰਡ ਹੀਰੋ ਕਲਾਂ ਤੋਂ ਸਰਪੰਚ ਆਸੂ ਸਿੰਘ, ਪੰਚ ਬੁਧ ਸਿੰਘ, ਖੀਵਾ ਕਲਾਂ ਤੋਂ ਪੰਚ ਸ਼ਿੰਗਾਰਾ ਸਿੰਘ, ਢੈਪਈ ਤੋਂ ਪੰਚ ਗੁਰਬਚਨ ਸਿੰਘ, ਜੋਗਾ ਤੋਂ ਨਗਰ ਕੌਂਸਲ ਮੈਂਬਰ ਹਰਮੇਲ ਸਿੰਘ, ਸਮਾਜ ਸੇਵੀ ਕਾਕਾ ਮਾਖਾ ਅਤੇ ਪਾਵਰਕਾਮ ਦੇ ਇੰਜੀਨੀਅਰ ਹਰਦੇਵ ਸਿੰਘ ਆਦਿ ਹਾਜ਼ਰ ਸਨ
ਫਿਲਮ ਵੇਖਣ ਉਪਰੰਤ ਇਨ੍ਹਾਂ ਪਤਵੰਤਿਆਂ ਨੇ ਫਿਲਮ ਦੀ ਭਰਵੀਂ ਸ਼ਲਾਘਾ ਕੀਤੀ ਉਨ੍ਹਾਂ ਆਖਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਸਮਾਜ ਸੁਧਾਰ ਹਿੱਤ ਫਿਲਮਾਂ ਬਣਾਉਣ ਦਾ ਸ਼ੁਰੂ ਕੀਤਾ ਗਿਆ ਇਹ ਕਾਰਜ ਸ਼ਲਾਘਾਯੋਗ ਹੈ ਉਨ੍ਹਾਂ ਆਖਿਆ ਕਿ ਜੇਕਰ ਦੇਸ਼ ਭਰ ਦੇ ਲੋਕ ਇਸ ਫਿਲਮ ਨੂੰ ਵੇਖ ਕੇ ਆਪੋ-ਆਪਣੇ ਇਲਾਕੇ ‘ਚ ਸਫ਼ਾਈ ਰੱਖਣ ਦਾ ਪ੍ਰਣ ਕਰ ਲੈਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੁੰਦਰਤਾ ਦੇ ਮੁਕਾਬਲੇ ਭਾਰਤ ਵਿਸ਼ਵ ਦੇ ਬਾਕੀ ਦੇਸ਼ਾਂ ਨੂੰ ਪਿਛਾਂਹ ਛੱਡ ਦੇਵੇਗਾ
32,730 ਦਰਸ਼ਕਾਂ ਇਕੱਠੇ ਬੈਠ ਕੇ ਵੇਖੀ ਜੱਟੂ ਇੰਜੀਨੀਅਰ
ਆਪਣੇ ਆਪ ਵਿੱਚ ਬਣਾਇਆ ਵੱਖਰਾ ਰਿਕਾਰਡ
ਨਰੇਸ਼ ਕੁਮਾਰ, ਸੰਗਰੂਰ:ਆਨਲਾਈਨ ਮਾਹੀ ਸਿਨੇਮਾ ਸੰਗਰੂਰ ਵਿਖੇ ਬੀਤੀ ਰਾਤ ਇਕ ਵੱਖਰਾ ਰਿਕਾਰਡ ਕਾਇਮ ਹੋਇਆ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਬਣਾਈ ਫਿਲਮ ਜੱਟੂ ਇੰਜੀਨੀਅਰ ਦੇ ਵਿਸ਼ੇਸ਼ ਸ਼ੋਅ ਦੇਖਣ ਲਈ 32,730 ਦਰਸ਼ਕਾਂ ਨੇ ਇਕੱਠਿਆ ਬੈਠਕੇ ਫਿਲਮ ਵੇਖੀ।
ਇਸ ਬਾਰੇ ਜਾਣਕਾਰੀ ਦਿੰਦਿਆਂ 45 ਮੈਂਬਰ ਹਰਿੰਦਰ ਇੰਸਾਂ ਅਤੇ ਰਾਮਕਰਨ ਇੰਸਾਂ ਮੈਂਬਰ ਰਾਜਨੀਤਕ ਵਿੰਗ ਨੇ ਦੱਸਿਆ ਕਿ ਜੱਟੂ ਇੰਜੀਨੀਅਰ ਫਿਲਮ ਜੋ ਕਿ ਪੂਜਨੀਕ ਗੁਰੂ ਜੀ ਵੱਲੋਂ ਨਸ਼ੇ, ਦਹੇਜ ਪ੍ਰਥਾ, ਭ੍ਰਿਸ਼ਟਾਚਾਰ, ਵੇਸ਼ਵਾਵ੍ਰਿਤੀ ਅਤੇ ਹੋਰ ਸਮਾਜਿਕ ਬੁਰਾਈਆਂ  ਖਿਲਾਫ਼ ਸਮਾਜ ਨੂੰ ਸੇਧ ਦੇਣ ਲਈ ਫਿਲਮ ਬਣਾਈ ਗਈ ਹੈ, ਉਸ ਦੀ ਸਾਧ-ਸੰਗਤ ਅਤੇ ਆਮ ਲੋਕਾਂ ਵਿੱਚ ਵਧਦੀ ਮੰਗ ਨੂੰ ਦੇਖਦਿਆਂ ਸੰਗਰੂਰ ਦੇ ਨਾਮ ਚਰਚਾ ਘਰ ਵਿਖੇ ਆਨਲਾਈਨ ਮਾਹੀ ਸਿਨੇਮਾ ਰਾਹੀਂ ਜੱਟੂ ਇੰਜੀਨੀਅਰ ਫਿਲਮ ਵਿਖਾਈ ਗਈ।
ਉਨ੍ਹਾਂ ਦੱਸਿਆ ਕਿ ਫਿਲਮ ਪ੍ਰਤੀ ਲੋਕਾਂ ਦਾ ਉਤਸਾਹ ਇੰਨਾ ਜਬਰਦਸਤ ਦੇਖਣ ਨੂੰ ਮਿਲਿਆ ਕਿ 32,730 ਦਰਸ਼ਕਾਂ ਨੇ ਇਕੱਠੇ ਬੈਠਕੇ ਫਿਲਮ ਦੇਖੀ ਜੋ ਕਿ ਆਪਣੇ ਆਪ ਵਿੱਚ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਉਤਸਾਹ ਕਿਸੇ ਵੀ ਫਿਲਮ ਨੂੰ ਲੈ ਕੇ ਨਹੀਂ ਦੇਖਣ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਸਪੈਸ਼ਲ ਸ਼ੋਅ ਦਾ ਇੰਤਜਾਮ ਸਾਢੇ ਤਿੰਨ ਏਕੜ ਜ਼ਮੀਨ ‘ਚ ਕੀਤਾ ਗਿਆ ਸੀ ਜੋ ਕਿ ਛੋਟਾ ਪੈ ਗਿਆ। ਇਸ ਤੋਂ ਇਲਾਵਾ ਟ੍ਰੈਫਿਕ ਵਾਸਤੇ ਵੱਖਰਾ ਇੰਤਜਾਮ, ਪੀਣ ਵਾਲੇ ਪਾਣੀ, ਮੈਡੀਕਲ ਸਹੂਲਤ ਲਈ ਵਿਸ਼ੇਸ਼ ਇੰਤਜਾਮ ਕੀਤੇ ਗਏ ਹਨ। ਜ਼ਿਲ੍ਹੇ ਭਰ ਦੇ ਦਰਸ਼ਕਾਂ ਨੇ ਇਸ ਫਿਲਮ ਦਾ ਖੂਬ ਅਨੰਦ ਮਾਣਿਆ।
ਇਸ ਮੌਕੇ 45 ਮੈਂਬਰ ਬਲਦੇਵ ਕ੍ਰਿਸ਼ਨ ਇੰਸਾਂ, 45 ਮੈਂਬਰ ਭੈਣ ਸਰੋਜ ਇੰਸਾਂ, ਊਸ਼ਾ ਇੰਸਾਂ ਤੋਂ ਇਲਾਵਾ 25 ਮੈਂਬਰ, 15 ਮੈਂਬਰ, ਸੱਤ ਮੈਂਬਰ, ਸੁਜਾਨ ਭੈਣਾਂ, ਨੌਜਵਾਨ ਸੰਮਤੀ, ਬਜ਼ੁਰਗ ਸੰਮਤੀ, ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਸਾਧ-ਸੰਗਤ ਮੌਜ਼ੂਦ ਸੀ।
ਜਾਗੋ ਕੱਢ ਕੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਆਨਲਾਈਨ ਮਾਹੀ ਸਿਨੇਮਾ ਰਾਹੀਂ ਦਿਖਾਈ ਗਈ ਫਿਲਮ ਜੱਟੂ ਇੰਜੀਨੀਅਰ ਨੂੰ ਲੈ ਕੇ ਸਾਧ-ਸੰਗਤ ਵਿੱਚ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਫਿਲਮ ਦੇਖਣ ਲਈ ਕੁਝ ਭੈਣਾਂ ਵੱਲੋਂ ਪੰਜਾਬੀ ਸਭਿਆਚਾਰ ਨਾਲ ਸਬੰਧਤ ਪਹਿਰਾਵਾ ਪਾ ਕੇ ਜਾਗੋ ਕੱਢੀ ਤੇ ਖੁਸ਼ੀ ਦੇ ਗੀਤ ਗਾਏ ਜੋ ਖਿੱਚ ਦਾ ਵਿਸ਼ੇਸ਼ ਕੇਂਦਰ ਬਣਣੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਮਾਜ ਦਾ ਹਰ ਵਰਗ ਪੂਜਨੀਕ ਗੁਰੂ ਜੀ ਵੱਲੋਂ ਬਣਾਈ ਇਸ ਫਿਲਮ ਨੂੰ ਦੇਖੇ ਅਤੇ ਸਮਾਜਿਕ ਬੁਰਾਈਆਂ ਦੇ ਪ੍ਰਤੀ ਜਾਗਰੂਕ ਹੋਵੇ।