Bus Fell - Sach Kahoon Punjabi
ਜੰਮੂ ’ਚ ਬੱਸ ਡੂੰਘੀ ਖਾਈ ’ਚ ਡਿੱਗੀ, 8 ਮੌਤਾਂ ਤੇ 30 ਜ਼ਖਮੀ
(ਏਜੰਸੀ) ਜੰਮੂ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਸ਼ਿਵ ਖੋਰੀ ਦਰਸ਼ਨ ਲਈ ਤੀਰਥ ਯਾਤਰੀਆਂ ਨੂੰ ਲੇ ਕੇ ਜਾ ਰਹੀ ਬੱਸ ਵੀਰਵਾਰ ਨੂੰ ਸ਼ਹਿਰ ਦੇ ਬਾਹਰੀ ਇਲਾਕੇ ਅਖਨੂਰ ’ਚ ਕਾਲੀਧਾਰ ਕੋਲ ਡੂੰਘੀ ਖਾਈ ’ਚ ਜਾ ਡਿੱਗੀ, ਜਿਸ ’ਚ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਜਣੇ ਜ਼ਖਮੀ ਹੋ ਗਏ। Jammu News
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਅਗਨੀਵੀਰ ਸ਼ਹੀਦ ਅਜੇ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਪੁਲਿਸ ਸੂਤਰਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਨੰਬਰ ਵਾਲੀ ਇਕ ਬੱਸ ਅੱਜ ਜੰਮੂ ਤੋਂ ਸ਼ਿਵ ਖੋਰੀ ਤੀਰਥਸਥਾਨ ਵੱਲ ਜਾ ਰਹੀ ਸੀ ਇਹ ਜੰਮੂ-ਪੁੰਛ ਕੌਮੀ ਰਾਜਮਾਰਗ ’ਤੇ ਚੌਕੀ ਚੌਰਾ-ਕਾਲੀਧਾਰ ਕੋਲ ਅਖਨੂਰ ਇਲਾਕੇ ’ਚ ਹਾਦਸੇ ਦਾ ਸ਼ਿਕਾਰ ਹੋ ਗਈ ਉਨ੍ਹਾਂ ਦੱਸਿਆ ਕਿ ਡਰਾਈਵਰ ਮੋੜ ’ਤੇ ਕੰਟਰੋਲ ਨਹੀਂ ਕਰ ਸਕਿਆ ਅਤੇ ਬੱਸ ਖਾਈ ’ਚ ਜਾ ਡਿੱਗੀ। Jammu News
ਕੁੱਲੂ : 500 ਫੁੱਟ ਡੂੰਘੀ ਖੱਡ ‘ਚ ਡਿੱਗੀ ਬੱਸ, 25 ਮੌਤਾਂ
ਏਜੰਸੀ, ਕੁੱਲੂ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ‘ਚ ਅੱਜ ਬੰਜਾਰ ਤੋਂ ਗਾੜਾਗੁਸ਼ੈਣੀ ਜਾ ਰਹੀ ਨਿੱਜੀ ਕੰਪਨੀ ਦੀ ਬੱਸ ਡੂੰਘੀ ਖੱਡ ‘ਚ ਜਾ ਡਿੱਗੀ ਇਸ ਹਾਦਸੇ ‘ਚ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਜਣੇ ਜ਼ਖਮੀ ਹੋ ਗਏ ਬੱਸ ‘ਚ ਲਗਭਗ 60 ਜਣੇ ਸਵਾਰ ਸਨ ਇਨ੍ਹਾਂ ‘ਚ ਜ਼ਿਆਦਾਤਰ ਕਾਲਜ ਵਿਦਿਆਰਥੀ ਸਨ. ਬੱਸ ਹਾਦਸੇ ਦਾ ਸ਼ਿਕਾਰ ਹੋਏ ਜ਼ਿਆਦਾਤਰ ਵਿਅਕਤੀ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਵਿਧਾਨ ਸਭਾ ਖੇਤਰ ਸਰਾਜ ਦੇ ਹਨ ਕੁੱਲੂ ਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਬੱਸ ਜਦੋਂ ਪਹਾੜੀ ‘ਤੇ ਮੋੜ ਕੱਟ ਰਹੀ ਸੀ ਤਾਂ ਡਰਾਈਵਰ ਬੱਸ ਨੂੰ ਕੰਟਰੋਲ ਨਾ ਕਰ ਸਕਿਆ ਤੇ ਬੱਸ ਸਿੱਧੀ ਡੂੰਘੀ ਖੱਡ ‘ਚ ਜਾ ਡਿੱਗੀ ਜਿੱਥੇ ਹਾਦਸਾ ਵਾਪਰਿਆ ਉਥੇ ਨਦੀ ਵੀ ਹੈ ਜਾਣਕਾਰੀ ਅਨੁਸਾਰ ਹਾਦਸਾ ਸ਼ਾਮ ਲਗਭਗ 4 ਵਜੇ ਹੋਇਆ 48 ਸੀਟਾਂ ਵਾਲੀ ਇਸ ਬੱਸ ‘ਚ ਲਗਭਗ 60 ਜਣੇ ਸਵਾਰ ਸਨ ਜ਼ਖ਼ਮੀਆਂ ਨੂੰ ਸਥਾਨਕ ਲੋਕ ਆਪਣੀ ਪਿੱਠ ‘ਤੇ ਲੱਦ ਕੇ ਮੁੱਖ ਸੜਕ ਤੱਕ ਲਿਆ ਰਹੇ ਹਨ ਜ਼ਖ਼ਮੀਆਂ ਨੂੰ ਬੰਜਾਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ.
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।