Om Birla - Sach Kahoon Punjabi

Om Birla: ਬਿਰਲਾ ਦੇ ਸਪੀਕਰ ਬਣਨ ਨਾਲ ਸ਼ੁਰੂਆਤ ਸਹੀ ਦਿਸ਼ਾ ’ਚ
Om Birla

ਓਮ ਬਿਰਲਾ ਨੂੰ ਦੂਜੀ ਵਾਰ 18ਵੀਂ ਲੋਕ ਸਭਾ ਦਾ ਨਵਾਂ ਸਪੀਕਰ ਚੁਣਿਆ ਗਿਆ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਉਨ੍ਹਾਂ ਨੂੰ ਆਸਣ ਤੱਕ ਲੈ ਕੇ ਪੁੱਜੇ ਅਵਾਜ਼ ਦੀ ਵੋਟ ’ਤੇ ਵਿਰੋਧੀ ਧਿਰ ਨੇ ਡਿਵੀਜ਼ਨ ਦੀ ਮੰਗ ਨਹੀਂ ਕੀਤੀ ਓਮ ਬਿਰਲਾ ਦੇ ਨਾਂਅ ’ਤੇ ਵਿਰੋਧੀ ਧਿਰ ਦਾ ਵਿਰੋਧ ਨਾ ਕਰਨਾ ਮੋਦੀ ਸਰਕਾਰ ਲ।ਈ ਵੀ ਕਿਸੇ ਹੈਰਾਨੀ ਤੋਂ ਘੱਟ ਨਹੀਂ ਰਿਹਾ ਉਮੀਦ ਇਹੀ ਕੀਤੀ ਜਾ ਰਹੀ ਸੀ ਕਿ ਵਿਰੋਧੀ ਧਿਰ ਵੋਟਿੰਗ ਦੀ ਮੰਗ ਕਰੇਗਾ ਅਤੇ ਫਿਰ ਪੂਰੀ ਪ੍ਰਕਿਰਿਆ ਤਹਿਤ ਵੋਟਿੰਗ ਹੋਵੇਗੀ ਪਰ ਜੁਬਾਨੀ ਵੋਟਿੰਗ ਰਾਹੀਂ ਬਿਰਲਾ ਨੂੰ ਨਵੇਂ ਲੋਕ ਸਭਾ ਦੇ ਸਪੀਕਰ ਚੁਣੇ ਜਾਣ ਦੀ ਸੰਪੂਰਨ ਪ੍ਰਕਿਰਿਆ ਜਿੱਥੇ ਲੋਕਤੰਤਰਿਕ ਮੁੱਲਾਂ ਦੀ ਖੂਬਸੂਰਤੀ ਦਰਸ਼ਾ ਰਹੀ ਸੀ।

ਜਾਖੜ 9 ਸਾਲਾਂ ਤੱਕ ਸਪੀਕਰ ਰਹੇ ਸਨ

ਉੱਥੇ ਅਜਿਹੀਆਂ ਸੰਭਾਵਨਾਵਾਂ ਨੂੰ ਬਲ ਮਿਲਿਆ ਕਿ 18ਵੀਂ ਲੋਕ ਸਭਾ ਦੇ ਸਾਰੇ ਸੈਸ਼ਨ ਇੱਕ ਨਵਾਂ ਇਤਿਹਾਸ ਦੀ ਸਿਰਜਣਾ ਕਰਦਿਆਂ ਉਮੀਦ ਭਰੇ ਹੋਣਗੇ ਕੋਟਾ ਤੋਂ ਤੀਜੀ ਵਾਰ ਸਾਂਸਦ ਓਮ ਬਿਰਲਾ ਨੇ ਦੂਜੀ ਵਾਰ ਲੋਕ ਸਭਾ ਸਪੀਕਰ ਬਣ ਕੇ ਇਤਿਹਾਸ ਰਚ ਦਿੱਤਾ ਹੈ ਉਹ ਲਗਾਤਾਰ ਦੂਜੀ ਵਾਰ ਲੋਕ ਸਭਾ ਸਪੀਕਰ ਬਣਨ ਵਾਲੇ ਤੀਜੇ ਸ਼ਖ਼ਸ ਹਨ ਉਨ੍ਹਾਂ ਤੋਂ ਪਹਿਲਾਂ ਬਲਰਾਮ ਜਾਖੜ 9 ਸਾਲਾਂ ਤੱਕ ਸਪੀਕਰ ਰਹੇ ਸਨ ਓਮ ਬਿਰਲਾ ਦਾ ਚੁਣਿਆ ਜਾਣਾ ਹੈਰਾਨ ਨਹੀਂ ਕਰਦਾ, ਸਗੋਂ ਜੋ ਗੱਲ ਥੋੜ੍ਹੀ ਹੈਰਾਨ ਕਰਨ ਵਾਲੀ ਸੀ ਉਹ ਇਹ ਸੀ ਕਿ ਇਸ ਅਹੁਦੇ ਲਈ ਚੋਣਾਂ ਦੀ ਨੌਬਤ ਆ ਜਾਣਾ ਉਂਜ ਤਾਂ ਲੋਕਤੰਤਰ ’ਚ ਚੋਣ ਕਿਸੇ ਵੀ ਅਹੁਦੇ ਲਈ ਹੋਵੇ। (Om Birla)

ਉਸ ਨੂੰ ਮਾੜਾ ਮੰਨਣ ਦਾ ਕੋਈ ਕਾਰਨ ਨਹੀਂ ਹੈ ਪਰ ਲੋਕ ਸਭਾ ਸਪੀਕਰ ਦਾ ਅਹੁਦਾ ਅਜਿਹਾ ਹੈ ਜਿਸ ਵਿਚ ਆਮ ਰਾਇ ਨੂੰ ਹਮੇਸ਼ਾ ਤਵੱਜੋਂ ਦਿੱਤੀ ਜਾਂਦੀ ਰਹੀ ਹੈ ਵਜ੍ਹਾ ਇਹ ਹੈ ਕਿ ਸਦਨ ਦੇ ਸੁਚਾਰੂ ਸੰਚਾਲਨ ਲਈ ਸਪੀਕਰ ਨੂੰ ਦੋਵਾਂ ਪੱਖਾਂ ਦਾ ਸਹਿਯੋਗ ਚਾਹੀਦਾ ਹੁੰਦਾ ਹੈ ਅਜਿਹੇ ’ਚ ਜੇਕਰ ਇਸ ਅਹੁਦੇ ’ਤੇ ਬੈਠੇ ਵਿਅਕਤੀ ਦੀ ਚੋਣ ਦੋਵੇਂ ਪੱਖ ਉਸ ਵਿੱਚ ਆਪਣਾ ਵਿਸ਼ਵਾਸ ਐਲਾਨ ਕਰਦਿਆਂ ਕਰਨ ਤਾਂ ਅਹੁਦੇ ਦੀ ਸੋਭਾ ਕਈ ਗੁਣਾ ਵਧ ਜਾਂਦੀ ਹੈ ਅਜ਼ਾਦ ਭਾਰਤ ’ਚ ਲੋਕ ਸਭਾ ਸਪੀਕਰ ਅਹੁਦੇ ਲਈ ਸਿਰਫ਼ ਤਿੰਨ ਵਾਰ 1952, 1967 ਅਤੇ 1976 ’ਚ ਚੋਣਾਂ ਹੋਈਆਂ ਸਾਲ 1952 ’ਚ ਕਾਂਗਰਸ ਮੈਂਬਰ ਜੀ. ਵੀ. ਮਾਵਲੰਕਰ ਨੂੰ ਲੋਕ ਸਭਾ ਸਪੀਕਰ ਦੇ ਰੂਪ ’ਚ ਚੁਣਿਆ ਗਿਆ ਸੀ।

ਇਹ ਵੀ ਪੜ੍ਹੋ : ਬੁਲੇਟ ਨਾਲ ਪਟਾਖੇ ਵਜਾਉਣ ਵਾਲਿਆਂ ਖਿਲਾਫ਼ ਕਾਰਵਾਈ, ਸਿਲੰਸਰਾਂ ’ਤੇ ਚੱਲਿਆ ਬੁਲਡੋਜਰ

ਲੋਕ ਸਭਾ ਸਪੀਕਰ ਅਹੁਦੇ ’ਤੇ ਚੋਣ ਸਬੰਧੀ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਸਹਿਮਤੀ ਨਹੀਂ ਬਣ ਸਕੀ, ਜਿਸ ਵਜ੍ਹਾ ਨਾਲ ਚੋਣਾਂ ਦੀ ਨੌਬਤ ਆ ਗਈ ਕੇਂਦਰ ’ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਲਗਾਤਾਰ ਤੀਜੀ ਵਾਰ ਐਨਡੀਏ ਸਰਕਾਰ ਦੇ ਗਠਜੋੜ ਤੋਂ ਬਾਅਦ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਇਹ ਪਹਿਲਾ ਸ਼ਕਤੀ ਪ੍ਰਦਰਸ਼ਨ ਸੀ ਇਸ ਲਈ ਭਾਜਪਾ ਦੇ ਰਣਨੀਤੀਕਾਰ ਆਪਣੇ ਉਮੀਦਵਾਰ ਓਮ ਬਿਰਲਾ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਂਸਦਾਂ ਦੀ ਹਮਾਇਤ ਨਾਲ ਵੱੱਡੀ ਜਿੱਤ ਦਿਵਾਉਣ ਦੇ ਮਿਸ਼ਨ ’ਚ ਲੱਗ ਗਏ ਸਨ ਇੰਡੀਆ ਗਠਜੋੜ ਦੀ ਹੋਈ ਬੈਠਕ ’ਚ ਹੀ ਆਗੂਆਂ ਦਾ ਕਹਿਣਾ ਸੀ ਕਿ ਇੰਡੀਆ ਗਠਜੋੜ ਕੋਲ ਗਿਣਤੀ ਬਲ ਨਹੀਂ ਹੈ। (Om Birla)

ਇਸ ਲਈ ਬਿਨਾਂ ਵੋਟਿੰਗ ਦੇ ਜੁਬਾਨੀ ਵੋਟਿੰਗ ਰਾਹੀਂ ਬਿਰਲਾ ਦੇ ਸਪੀਕਰ ਚੁਣਨ ਦੀ ਕਾਰਵਾਈ ਨੂੰ ਲਾਗੂ ਹੋਣ ਦਿੱਤਾ ਅਤੇ ਸੰਸਦੀ ਪਟਲ ’ਤੇ ਖੁਸ਼ੀ ਦਾ ਮਾਹੌਲ ਦਿਖਾਈ ਦਿੱਤਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸਦਨ ਦੀ ਚੰਗਾ ਕਿਸਮਤ ਹੈ ਕਿ ਤੁਸੀਂ ਦੂਜੀ ਵਾਰ ਇਸ ਆਸਣ ’ਤੇ ਬਿਰਾਜਮਾਨ ਹੋ ਰਹੇ ਹੋ ਅੰਮ੍ਰਿਤਕਾਲ ਦੇ ਇਸ ਮਹੱਤਵਪੂਰਨ ਕਾਲਖੰਡ ’ਚ ਦੂਜੀ ਵਾਰ ਇਸ ਅਹੁਦੇ ’ਤੇ ਬਿਰਾਜਮਾਨ ਹੋਣਾ ਬਹੁਤ ਵੱਡੀ ਜਿੰਮੇਵਾਰੀ ਤੁਹਾਨੂੰ ਮਿਲੀ ਹੈ, ਸਾਡਾ ਸਾਰਿਆਂ ਦਾ ਵਿਸ਼ਵਾਸ ਹੈ ਕਿ ਤੁਸੀਂ ਆਉਣ ਵਾਲੇ 5 ਸਾਲ ਸਾਡਾ ਸਾਰਿਆਂ ਦਾ ਮਾਰਗਦਰਸ਼ਨ ਕਰੋਗੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵਧਾਈ ਦਿੰਦਿਆਂ ਸੰਵਿਧਾਨ ਦੀ ਰੱਖਿਆ ਦੀ ਗੱਲ ਦੁਹਰਾਈ ਸਦਨ ’ਚ ਤੀਜੀ ਸਭ ਤੋਂ ਵੱਡੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਕਿਹਾ ਕਿ ਜਿਸ ਅਹੁਦੇ ’ਤੇ ਤੁਸੀਂ ਬੈਠੇ ਹੋ।

ਇਹ ਵੀ ਪੜ੍ਹੋ : India vs England: ਕੁਲਦੀਪ, ਅਕਸ਼ਰ ਸਾਹਮਣੇ ਬੇਵੱਸ ਇੰਗਲੈਂਡ, ਭਾਰਤ ਫਾਈਨਲ ‘ਚ, 2022 ‘ਚ ਮਿਲੀ ਹਾਰ ਦਾ …

ਇਸ ਨਾਲ ਬਹੁਤ ਮਾਣਮੱਤੀ ਪਰੰਪਰਾ ਜੁੜੀ ਹੈ ਇਸ ਲਈ ਸਭ ਕੁਝ ਬਿਨਾਂ ਭੇਦਭਾਵ ਅੱਗੇ ਵਧੇਗਾ ਨਿਰਪੱਖਤਾ ਇਸ ਮਹਾਨ ਅਹੁਦੇ ਦੀ ਮਹਾਨ ਜਿੰਮੇਵਾਰੀ ਹੈ ਤੁਸੀਂ ਲੋਕਤੰਤਰ ਦੇ ਚੀਫ਼ ਜਸਟਿਸ ਵਾਂਗ ਬੈਠੇ ਹੋ ਹਰ ਰਾਸ਼ਟਰ ਦਾ ਸਰਵਉੱਚ ਮੰਚ ਉਸ ਰਾਸ਼ਟਰ ਦੀ ਪਾਰਲੀਮੈਂਟ ਹੁੰਦੀ ਹੈ, ਜੋ ਪੂਰੇ ਰਾਸ਼ਟਰ ਦੇ ਲੋਕਾਂ ਵੱਲੋ ਚੁਣੇ ਗਏ ਨੁਮਾਇੰਦਿਆਂ ਵੱਲੋਂ ਚਲਾਈ ਜਾਂਦੀ ਹੈ, ਰਾਸ਼ਟਰ ਨੂੰ ਚਲਾਉਣ ਦੀ ਰੀਤੀ-ਨੀਤੀ ਅਤੇ ਨਿਯਮ ਤੈਅ ਕਰਦੀ ਹੈ, ਉਨ੍ਹਾਂ ਦੀ ਅਵਾਜ਼ ਬਣਦੀ ਹੈ ਅਤੇ ਉਨ੍ਹਾਂ ਦੇ ਹੀ ਹਿੱਤ ’ਚ ਕੰਮ ਕਰਦੀ ਹੈ ਰਾਸ਼ਟਰ ਦੇ ਵਿਆਪਕ ਹਿੱਤਾਂ ਦੀ ਸੁਰੱਖਿਆ ਕਰਦੀ ਹੈ ਭਾਰਤ ਦਾ ਲੋਕਤੰਤਰ ਨਾ ਸਿਰਫ਼ ਮਜ਼ਬੂਤ ਹੈ ਸਗੋਂ ਅਨੋਖਾ ਅਤੇ ਪ੍ਰੇਰਕ ਹੈ। (Om Birla)

17ਵੀਂ ਲੋਕ ਸਭਾ ਦੇ ਸੈਸ਼ਨਾਂ ਦੀ ਕਾਰਵਾਈ ਬਿਰਲਾ ਨੇ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਚਲਾ ਕੇ ਇੱਕ ਸਿਹਤਮੰਦ ਪਰੰਪਰਾ ਦਾ ਆਗਾਜ਼ ਕੀਤਾ ਸੀ

ਉਸ ਦਾ ਸਰਵਉੱਚ ਮੰਚ ਲੋਕ ਸਭਾ ਹੈ 17ਵੀਂ ਲੋਕ ਸਭਾ ਦੇ ਸੈਸ਼ਨਾਂ ਦੀ ਕਾਰਵਾਈ ਬਿਰਲਾ ਨੇ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਚਲਾ ਕੇ ਇੱਕ ਸਿਹਤਮੰਦ ਪਰੰਪਰਾ ਦਾ ਆਗਾਜ਼ ਕੀਤਾ ਸੀ, ਉਨ੍ਹਾਂ ਦੇ ਤਜ਼ਰਬੇ ਅਤੇ ਸਮਰੱਥਾਵਾਂ ਸਦਨ ਨੂੰ ਨਵੀਂ ਦ੍ਰਿਸ਼ਟੀ ਦੇਣ ਲਈ ਤੱਤਪਰ ਰਹੀਆਂ ਹਨ ਉਨ੍ਹਾਂ ਦੇ ਸਦਨ ਨੂੰ ਚਲਾਉਣ ਦੀ ਮੁਹਾਰਤ ਅਤੇ ਕੌਸ਼ਲ ਦੀ ਤਾਜ਼ੀ ਹਵਾ ਦੇ ਬੁੱਲਿਆਂ ਦਾ ਅਹਿਸਾਸ ਦੇਸ਼ ਦਾ ਸਰਵਉੱਚ ਲੋਕਤੰਤਰਿਕ ਸਦਨ ਲੋਕ ਸਭਾ ਮਹਿਸੂਸ ਕਰਦਾ ਰਿਹਾ ਹੈ ਉਹ ਲੋਕ ਸਭਾ ਨੂੰ ਕੁਸ਼ਲਤਾ ਨਾਲ ਚਲਾਉਣ ’ਚ ਨਾ ਸਿਰਫ਼ ਖਰੇ ਉੱਤਰੇ ਹਨ।

ਸਗੋਂ ਨਵੇਂ ਦਿਸਹੱਦੇ ਸਥਾਪਿਤ ਕਰਦਿਆਂ ਸਦਨ ਦੀ ਮਰਿਆਦਾ ਅਤੇ ਮਾਣ ’ਚ ਵਾਧਾ ਕੀਤਾ ਹੈ 18ਵੀਂ ਲੋਕ ਸਭਾ ਦੇ ਸਪੀਕਰ ਬਣ ਕੇ ਨਿਸ਼ਚਿਤ ਹੀ ਉਹ ਸਦਨ ਦੀ ਕਾਰਵਾਈ ਨੂੰ ਅਨੁਸ਼ਾਸਿਤ ਵੀ ਕਰ ਸਕਣਗੇ, ਪ੍ਰੇਰਿਤ ਵੀ ਕਰ ਸਕਣਗੇ ਅਤੇ ਸੱਤਾਧਿਰ-ਵਿਰੋਧੀ ਧਿਰ ਵਿਚਕਾਰ ਸੰਤੁਲਨ ਰੱਖਦਿਆਂ ਦੇਸ਼ਹਿੱਤ ’ਚ ਮਹੱਤਵਪੂਰਨ ਫੈਸਲੇ ਲੈਣ ਦਾ ਰਾਹ ਰੌਸ਼ਨ ਕਰ ਸਕਣਗੇ, ਅਜਿਹਾ ਵਿਸ਼ਵਾਸ ਹੈ ਨਿਸ਼ਚਿਤ ਹੀ ਨਿਰਪੱਖ ਹੋ ਕੇ ਆਪਣੀ ਭੂਮਿਕਾ ਨਿਭਾਉਂਦਿਆਂ ਸਦਨ ਦੀ ਮਰਿਆਦਾ ਨੂੰ ਨਵੇਂ ਪੱਧਰ ਤੱਕ ਲੈ ਕੇ ਜਾਣ ’ਚ ਉਹ ਸਮਰੱਥ ਸਾਬਤ ਹੋਣਗੇ। (Om Birla)

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਲਲਿਤ ਗਰਗ

ਦਿੱਲੀ ਦੇ 6 ਹਸਪਤਾਲਾਂ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਮੁਫ਼ਤ ਭੋਜਨ
ਦਿੱਲੀ ਦੇ 6 ਹਸਪਤਾਲਾਂ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਮੁਫ਼ਤ ਭੋਜਨ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਲੋਕ ਸਭਾ ਸਪੀਕਰ ਓਮ ਬਿਰਲਾ ਸੋਮਵਾਰ ਨੂੰ “ਪ੍ਰਸਾਦਮ ਰਥ” (Prasadam Rath) ਨਾਮਕ ਪਹਿਲਕਦਮੀ ਦੀ ਸ਼ੁਰੂਆਤ ਕਰਨਗੇ। ਇਸ ਤਹਿਤ ਦਿੱਲੀ ਦੇ ਛੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਪਰਿਵਾਰਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਐਤਵਾਰ ਨੂੰ ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਬਿਆਨ ਮੁਤਾਬਕ ਬਿਰਲਾ ਵੱਲੋਂ ਭੇਜੇ ਗਏ ਰੱਥ ਦਿੱਲੀ ਦੇ ਛੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਪਰਿਵਾਰਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਉਣਗੇ। ‘ਪ੍ਰਸਾਦਮ ਰਥ’ ਨਾਮ ਦੀ ਪਹਿਲਕਦਮੀ ਇੱਥੇ ਸਪੀਕਰ ਦੇ ਨਿਵਾਸ ਤੋਂ ਸ਼ੁਰੂ ਕੀਤੀ ਜਾਵੇਗੀ। ਇਨ੍ਹਾਂ ਰੱਥਾਂ ‘ਤੇ ਖਾਣਾ ਪਕਾਉਣ ਅਤੇ ਗਰਮ ਕਰਨ ਦੀ ਸੁਵਿਧਾ ਹੋਵੇਗੀ। ਬਿਆਨ ਵਿੱਚ ਕਿਹਾ ਗਿਆ ਹੈ, “ਉਹ ਸ਼ਹਿਰ ਦੇ ਰਾਮ ਮਨੋਹਰ ਲੋਹੀਆ ਹਸਪਤਾਲ, ਸਫਦਰਜੰਗ ਹਸਪਤਾਲ, ਲੇਡੀ ਹਾਰਡਿੰਗ ਹਸਪਤਾਲ ਸਮੇਤ ਛੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਸੇਵਾਦਾਰਾਂ ਨੂੰ ਗਰਮ, ਸਵੱਛ ਅਤੇ ਪੌਸ਼ਟਿਕ ਭੋਜਨ ਪ੍ਰਦਾਨ ਕਰਨਗੇ।” Prasadam Rath

ਪ੍ਰਸਾਦਮ ਰੱਥ ਬਿਰਲਾ ਨੇ ਖੁਦ ਮਹੁੱਈਆ ਕਰਵਾਏ

ਲੋਕ ਸਭਾ ਸਕੱਤਰੇਤ ਮੁਤਾਬਕ ਪ੍ਰਸਾਦਮ ਰੱਥ ਬਿਰਲਾ ਨੇ ਖੁਦ ਮੁਹੱਈਆ ਕਰਵਾਇਆ ਹੈ। ਇਹ ਪਹਿਲਕਦਮੀ ਫੂਡ ਪੈਕਟਾਂ ਦੀ ਸੇਵਾ ਦੀ ਥਾਂ ਲਵੇਗੀ ਜੋ ਹੁਣ ਤੱਕ ‘ਆਓ ਸਾਥ ਚਲੇ’ ਸੰਸਥਾ ਦੁਆਰਾ ਹਰ ਰੋਜ਼ ਚਾਰ ਹਸਪਤਾਲਾਂ ਵਿੱਚ 1,000 ਮਰੀਜ਼ਾਂ ਦੇ ਸੇਵਾਦਾਰਾਂ ਨੂੰ ਪ੍ਰਦਾਨ ਕੀਤੀ ਜਾਂਦੀ ਸੀ, ਅਤੇ ਜਲਦੀ ਹੀ ਇਸ ਦਾ ਹੋਰ ਹਸਪਤਾਲਾਂ ਵਿੱਚ ਵਿਸਥਾਰ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬਿਰਲਾ ਨੇ ਤਿੰਨ ਨੌਜਵਾਨਾਂ ਦੇ ਡੁੱਬਣ ਦੀ ਘਟਨਾ ’ਤੇ ਮੌਕੇ ਉੱਤੇ ਪਹੁੰਚ ਕੇ ਸੰਵੇਦਨਸ਼ੀਲਤਾ ਦਿਖਾਈ
ਬਿਰਲਾ ਨੇ ਤਿੰਨ ਨੌਜਵਾਨਾਂ ਦੇ ਡੁੱਬਣ ਦੀ ਘਟਨਾ ’ਤੇ ਮੌਕੇ ਉੱਤੇ ਪਹੁੰਚ ਕੇ ਸੰਵੇਦਨਸ਼ੀਲਤਾ ਦਿਖਾਈ

ਜੈਪੁਰ (ਸੱਚ ਕਹੂੰ ਨਿਊਜ਼)। ਕੋਟਾ ਜ਼ਿਲੇ ਦੇ ਕੁਨਹੜੀ ਵਿੱਚ ਤਿੰਨ ਨੌਜਵਾਨਾਂ ਦੇ ਨਹਿਰ ਵਿੱਚ ਡੁੱਬਣ ਦੀ ਸੂਚਨਾ ’ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਸ਼ੁੱਕਰਵਾਰ ਦੇਰ ਰਾਤ ਮੌਕੇ ’ਤੇ ਪਹੁੰਚ ਕੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਦੇਰ ਰਾਤ ਤੱਕ ਪ੍ਰਸ਼ਾਸਨ ਦਾ ਕੋਈ ਵੱਡਾ ਅਧਿਕਾਰੀ ਮੌਕੇ ’ਤੇ ਨਾ ਪਹੁੰਚਣਾ ਗੰਭੀਰ ਚਿੰਤਾ ਦੀ ਗੱਲ ਹੈ । ਬਿਰਲਾ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਕੋਟਾ ਦੇ ਕੁਨਹਾਰੀ ਵਿੱਚ ਤਿੰਨ ਨੌਜਵਾਨਾਂ ਦੇ ਨਹਿਰ ਵਿੱਚ ਡੁੱਬਣ ਦੀ ਸੂਚਨਾ ’ਤੇ ਉਹ ਦੇਰ ਰਾਤ ਸਾਢੇ ਬਾਰਾਂ ਵਜੇ ਮੌਕੇ ’ਤੇ ਪਹੁੰਚੇ ਅਤੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬਾਅਦ ਦੁਪਹਿਰ 3.30 ਵਜੇ ਵਾਪਰੀ ਪਰ ਦੇਰ ਰਾਤ ਤੱਕ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਮੌਕੇ ’ਤੇ ਨਹੀਂ ਆਇਆ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਜਿਹੇ ਵਿੱਚ ਸੰਵੇਦਨਸ਼ੀਲਤਾ ਨਾਲ ਕੰਮ ਕਰਨਾ ਚਾਹੀਦਾ ਹੈ।

ਗੱਲ ਕੀ ਹੈ

ਉਨ੍ਹਾਂ ਕਿਹਾ, ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ। ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਨੌਜਵਾਨਾਂ ਨੂੰ ਲੱਭਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਤੋਂ ਪਹਿਲਾਂ ਬਿਰਲਾ ਨੇ ਕੈਥੂਨ ਵਿੱਚ ਕੋਟਾ-ਬੂੰਦੀ ਸੰਸਦੀ ਖੇਤਰ ਵਿੱਚ ਆਪਣੇ ਠਹਿਰਾਅ ਦੌਰਾਨ ਕੈਥੂਨ ਵਿੱਚ ਹੋਲੀ ਦੇ ਮੌਕੇ ’ਤੇ ਆਯੋਜਿਤ ਵਿਭੀਸ਼ਨ ਮੇਲੇ ਵਿੱਚ ਹਿਰਣਯਕਸ਼ਯਪ ਦਾ ਪੁਤਲਾ ਫੂਕਣ ਵਿੱਚ ਸ਼ਿਰਕਤ ਕੀਤੀ।ਇਸ ਮੌਕੇ ਉਨ੍ਹਾਂ ਕਿਹਾ ਕਿ ਅਧਰਮ ’ਤੇ ਧਰਮ ਦੀ ਜਿੱਤ, ਅਸਤ ’ਤੇ ਸੱਚ ਅਤੇ ਬੇਇਨਸਾਫੀ ‘ਤੇ ਨਿਆਂ ਦੀ ਜਿੱਤ ਦਾ ਪ੍ਰਤੀਕ ਇਹ ਤਿਉਹਾਰ ਸਾਨੂੰ ਚੰਗਿਆਈ ਅਤੇ ਕਲਿਆਣ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪ੍ਰਿੰਟ ਮੀਡੀਆ ਵਾਂਗ ਸੋਸ਼ਲ ਮੀਡੀਆ ਦੀ ਜਵਾਬਦੇਹੀ ਯਕੀਨੀ ਹੋਣੀ ਚਾਹੀਦੀ ਹੈ : ਓਮ ਬਿਰਲਾ
ਪ੍ਰਿੰਟ ਮੀਡੀਆ ਵਾਂਗ ਸੋਸ਼ਲ ਮੀਡੀਆ ਦੀ ਜਵਾਬਦੇਹੀ ਯਕੀਨੀ ਹੋਣੀ ਚਾਹੀਦੀ ਹੈ : ਓਮ ਬਿਰਲਾ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਪ੍ਰਿੰਟ ਮੀਡੀਆ ਵਾਂਗ ਸੋਸ਼ਲ ਮੀਡੀਆ ਦੀ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਗਲਤ ਜਾਣਕਾਰੀ ਫੈਲਾਉਣ ਨਾਲ ਸਮਾਜ ਵਿੱਚ ਗਲਤ ਸੰਦੇਸ਼ ਜਾਂਦਾ ਹੈ। ਸੋਮਵਾਰ ਨੂੰ ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ (ਆਈਆਈਐਮਸੀ) ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਬਿਰਲਾ ਨੇ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਿੰਟ ਮੀਡੀਆ ਦੇ ਨਾਲ ਇਲੈਕਟ੍ਰੌਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਅਤੀਤ ਦੇ ਮੁਕਾਬਲੇ ਵਧਦੇ ਆਕਾਰ ਦੇ ਨਾਲ, ਪੱਤਰਕਾਰੀ ਦਾ ਦਾਇਰਾ ਹੋਰ ਵਧੇਰੇ ਵਿਆਪਕ ਰੂਪ ਵਿੱਚ ਫੈਲ ਗਿਆ ਹੈ।

ਇਸ ਨਾਲ ਮੀਡੀਆ ਦੀ ਪਹੁੰਚ ਅਤੇ ਸ਼ਕਤੀ ਵਿੱਚ ਵਾਧਾ ਹੋਇਆ ਹੈ ਪਰ ਪੱਤਰਕਾਰਾਂ ਨੂੰ ਆਪਣੀਆਂ ਖ਼ਬਰਾਂ ਨਾਲ ਲੋਕਾਂ ਨੂੰ ਜਾਗਰੂਕ ਕਰਕੇ ਸਹੀ ਜਾਣਕਾਰੀ ਫੈਲਾਉਣੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਰਵੱਈਏ ਨਾਲ ਦੇਸ਼ ਵਿੱਚ ਉਸਾਰੂ ਅਤੇ ਸਕਾਰਾਤਮਕ ਸੰਦੇਸ਼ ਫੈਲਾਉਣ ਦਾ ਯਤਨ ਕਰਨਾ ਚਾਹੀਦਾ ਹੈ। ਸਪੀਕਰ ਨੇ ਕਿਹਾ, “ਪੱਤਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਦੇ ਸਮਾਜ ਦੀ ਦ੍ਰਿਸ਼ਟੀ ਅਤੇ ਬੌਧਿਕ ਚੇਤਨਾ ਨੂੰ ਦੇਸ਼ ਹਿਤੈਸ਼ੀ ਰੱਖਣ। ਪੱਤਰਕਾਰਾਂ ਨੂੰ ਸੱਚ ਦੇ ਨਾਲ ਖੜੇ ਹੋਣਾ ਚਾਹੀਦਾ ਹੈ, ਦਲੇਰ ਹੋਣਾ ਚਾਹੀਦਾ ਹੈ, ਨਿਡਰ ਹੋਣਾ ਚਾਹੀਦਾ ਹੈ ਅਤੇ ਨਿਰਪੱਖ ਹੋਣਾ ਚਾਹੀਦਾ ਹੈ ਕਿਉਂਕਿ ਇਹ ਉਨ੍ਹਾਂ ਦਾ ਫਰਜ਼ ਹੈ। ਦੇਸ਼ ਦੀ ਸਮਾਜਿਕ ਰਾਜਨੀਤਕ ਚੇਤਨਾ ਦਾ ਵਾਹਕ ਹੋਣਾ ਪੱਤਰਕਾਰ ਦੀ ਜ਼ਿੰਮੇਵਾਰੀ ਹੈ। ਪੱਤਰਕਾਰੀ ਦਾ ਉਦੇਸ਼ ਸਿਰਫ ਸਮਾਜ ਸੇਵਾ ਹੋਣਾ ਚਾਹੀਦਾ ਹੈ।

ਲੋਕਾਂ ਵਿਚਕਾਰ ਦੁਵੱਲੀ ਗੱਲਬਾਤ ਦੀ ਸਹੂਲਤ

ਉਨ੍ਹਾਂ ਕਿਹਾ ਕਿ ਪੱਤਰਕਾਰੀ ਦੇ ਵਿਦਿਆਰਥੀਆਂ ਲਈ ਮਹਾਤਮਾ ਗਾਂਧੀ ਵੱਲੋਂ ਪੱਤਰਕਾਰੀ ਲਈ ਦਿੱਤੇ ਮੂਲ ਮੰਤਰ ਨੂੰ ਗ੍ਰਹਿਣ ਕਰਨਾ ਜ਼ਰੂਰੀ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਇਹ ਵਿਚਾਰ ਕਿ ਫਿਰ ਲੋਕਤੰਤਰ ਦੀ ਸਫਲਤਾ ਨਿਰਧਾਰਤ ਹੁੰਦੀ ਹੈ ਕਿ ਮੀਡੀਆ ਕਿੰਨਾ ਸੁਤੰਤਰ ਅਤੇ ਪ੍ਰਭਾਵਸ਼ਾਲੀ ਹੈ। ਸਪੀਕਰ ਨੇ ਕਿਹਾ, “ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਦੀ ਜਵਾਬਦੇਹੀ ਤੈਅ ਕਰਨ ਵਿੱਚ ਮੀਡੀਆ ਦੀ ਭੂਮਿਕਾ ਜਨਤਕ ਚਿੰਤਾਵਾਂ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ। ਮੀਡੀਆ ਪ੍ਰਸ਼ਾਸਨ ਅਤੇ ਜਨਤਾ ਦਰਮਿਆਨ ਦੁਵੱਲੇ ਸੰਵਾਦ ਦੀ ਸਹੂਲਤ ਦਿੰਦਾ ਹੈ ਅਤੇ ਦੋਵਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ