Yadav - Sach Kahoon Punjabi
ਬੁਮਰਾਹ ਦੀ ਸੱਟ ਦੌਰਾਨ ਯਾਦਵ ਲੈਣਗੇ ਜਗ੍ਹਾ
ਦੱਖਣੀ ਅਫਰੀਕਾ ਖਿਲਾਫ਼ ਗਾਂਧੀ- ਮੰਡੇਲ ਟੈਸਟ ਸੀਰੀਜ਼ ਦਾ ਪਹਿਲਾ ਮੈਚ 2 ਅਕਤੂਬਰ ਤੋਂ
ਨਵੀਂ ਦਿੱਲੀ, ਏਜੰਸੀ।
ਭਾਰਤੀ ਤੇਜ਼ ਗੇਦਬਾਜ਼ ਜਸਪ੍ਰੀਤ ਬੁਮਰਾਹ ਦੇ ਪਿੱਠ ‘ਚ ਖਿਚਾਅ ਕਾਰਨ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਅਗਲੀ ਗਾਂਧੀ-ਮੰਡੇਲ ਟੈਸਟ ਸੀਰੀਜ ਤੋਂ ਬਾਹਰ ਹੋ ਗਏ ਹਨ, ਉਸਦੀ ਜਗ੍ਹਾ ਹੋਰ ਤੇਜ਼ ਗੇਂਦਬਾਜ ਉਮੇਸ਼ ਯਾਦਵ ਨੂੰ ਟੀਮ ਨੂੰ ਸ਼ਾਮਲ ਕੀਤਾ ਗਿਆ ਹੈ ਬੁਮਰਾਹ ਦੀ ਸੱਟ ਦਾ ਤੁਰੰਤ ਰੈਡੀਓਲਾਜੀਕਲ ਸਕ੍ਰੀਨਿੰਗ ਦੌਰਾਨ ਪਤਾ ਚੱਲਿਆ ਹੈ ਉਨ੍ਹਾਂ ਨੇ ਹੁਣ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕਾਦਮੀ (ਐਨਸੀਏ) ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਮੈਡੀਕਲ ਟੀਮ ਦੀ ਨਿਗਰਾਨੀ ‘ਚ ਰਿਹੈਬੀਲਿਟੇਸ਼ਨ ‘ਚੋਂਂ ਗੁਜ਼ਰਨਾ ਹੋਵੇਗਾ ਐਮਐਸਕੇ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਬੁਮਰਾਹ ਦੀ ਸੱਟ ਦੌਰਾਨ ਹੁਣ ਟੈਸਟ ਟੀਮ ‘ਚ ਉਮੇਸ਼ ਯਾਦਵ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ ਬੀਸੀਸੀਆਈ ਨੇ ਮੰਗਲਵਾਰ ਨੂੰ ਇਸਦੀ ਜਾਣਕਾਰੀ ਦਿੱਤੀ ਮੇਜ਼ਬਾਨ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਸੀਰੀਜ਼ ਦਾ ਪਹਿਲਾ ਮੈਚ 2 ਤੋਂ 6 ਅਕਤੂਬਰ ਨੂੰ ਵਿਸਾਖਾਪਟਨਮ ‘ਚ, ਦੂਜਾ ਟੈਸਟ 10 ਤੋਂ 14 ਅਕਤੂਬਰ ਨੂੰ ਪੂਣੇ ‘ਚ ਤੇ ਤੀਜਾ ਟੈਸਟ 19 ਤੋਂ 23 ਅਕਤੂਬਰ ਨੂੰ ਰਾਂਚੀ ‘ਚ ਖੇਡਿਆ ਜਾਵੇਗਾ।
ਟੀਮ ਇਸ ਤਰ੍ਹਾਂ ਹੈ:-
ਵਿਰਾਟ ਕੋਹਲੀ (ਕਪਤਾਨ), ਮਿਆਂਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਿਦੀਮਾਨ ਸਾਹਾ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ, ਸ਼ੁਭਮਨ ਗਿੱਲ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਰਾਜ਼ ਹੋਏ ਐਸਪੀ ਸੁਰੱਖਿਆ, ਵਰਕਰਾਂ ਨੂੰ ਦਿੱਤੀ ਨਸੀਹਤ
ਲਖਨਊ|ਸਮਾਜਵਾਦੀ ਪਾਰਟੀ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਉਣ ਵਾਲੇ ਸ਼ਿਵਪਾਲ ਨੇ ਲਖਨਊ ‘ਚ ਆਪਣੇ ਸ਼ਕਤੀ ਪ੍ਰਦਰਸ਼ਨ ਲਈ ਰੋਸ ਰੈਲੀ ਕੱਢੀ ਸੀ,ਪਰ ਉਸ ਸਮੇਂ ਹਾਲਾਤ ਅਜੀਬ ਹੋ ਗਏ, ਜਦੋਂ ਉਨ੍ਹਾਂ ਦੇ ਹਮਾਇਤੀ ਮੁਲਾਇਮ ਸਿੰਘ ਯਾਦਵ ਦੀ ਹੀ ਹੂਟਿੰਗ ਕਰਨ ਲੱਗੇ ਦਰਅਸਲ ਹੋਇਆ ਇੰਜ ਕਿ ਮੰਚ ਨੂੰ ਸੰਬੋਧਨ ਕਰਨ ਪਹੁੰਚੇ ਮੁਲਾਇਮ ਸਿੰਘ ਯਾਦਵ ਵਾਰ-ਵਾਰ ਸਮਾਜਵਾਦੀ ਪਾਰਟੀ ਦਾ ਹੀ ਨਾਂਅ ਲੈਂਦੇ ਰਹੇ, ਜਦੋਂਕਿ ਸ਼ਿਵਾਪਲ ਦੀ ਨਵੀਂ ਪਾਰਟੀ ਦਾ ਨਾਂਅ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਲੋਹੀਆ) ਹੈ ਨੇਤਾਜੀ ਜਦੋਂ ਵਾਰ-ਵਾਰ ਸਮਾਜਵਾਦੀ ਪਾਰਟੀ ਦਾ ਨਾਂਅ ਲੈਂਦੇ ਰਹੇ ਤਾਂ ਸ਼ਿਵਪਾਲ ਦੇ ਗੁਸਾਏ ਹਮਾਇਤੀਆਂ ਨੇ ਹੂੰਟਿੰਗ ਸ਼ੁਰੂ ਕਰ ਦਿੱਤੀ ਇਸ ‘ਤੇ ਗੁਸਾਏ ਮੁਲਾਇਮ ਨੇ ਕਿਹਾ ਕਿ ਨਹੀਂ ਸੁਣਨਾ ਹੋਵੇ ਤਾਂ ਅਸੀਂ ਵਾਪਸ ਚਲੇ ਜਾਵਾਂਗੇ ਸਾਡਾ ਤਾਂ ਉਂਜ ਵੀ ਟਾਈਮ ਹੋ ਗਿਆ ਹੈ
ਇਸ ਸਥਿਤੀ ਨੂੰ ਸੰਭਾਲਦਿਆਂ ਮੁਲਾਇਮ ਕੋਲ ਪਹੁੰਚੇ ਸ਼ਿਵਪਾਲ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਇੱਕ ਵਾਰ ਪ੍ਰਗਤੀਸ਼ੀਲ ਪਾਰਟੀ ਦਾ ਨਾਂਅ ਲਓ ਇਸ ‘ਤੇ ਮੁਲਾਇਮ ਨੇ ਕਿਹਾ ਕਿ ਹਾਂ ਸਭ ਇੱਕ ਹੀ ਹੈ ਹਾਲਾਂਕਿ ਕਈ ਵਾਰ ਸ਼ਿਵਾਪਲ ਦੀ ਅਪੀਲ ਕਰਨ ‘ਤੇ ਉਨ੍ਹਾਂ ਪ੍ਰਗਤੀਸ਼ੀਲ ਪਾਰਟੀ ਦਾ ਨਾਂਅ ਲਿਆ ਲੋਕਾਂ ਦੇ ਹੂਟਿੰਗ ਕਰਨ ‘ਤੇ ਸ਼ਿਵਪਾਲ ਨੇ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਤੁਸੀਂ ਸਾਡੇ ਸਿਰ ‘ਤੇ ਹੱਥ ਰੱਖੋ ਇਸ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਨੇ ਸ਼ਿਵਪਾਲ ਦੇ ਸਿਰ ‘ਤੇ ਹੱਥ ਰੱਖਿਆ ਤੇ ਕਿਹਾ ਕਿ ਤੁਸੀਂ ਤਾਂ ਐਮਰਜੈਂਸੀ ਤੋਂ ਹੀ ਲੜਦੇ ਆ ਰਹੇ ਹੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਨੂੰ ਮਿਲੇਗਾ ਬਿਹਤਰ ਰਾਸ਼ਟਰਪਤੀ: ਮੁਲਾਇਮ ਯਾਦਵ
ਲਖਨਊ: ਐਨਡੀਏ ਦੇ ਰਾਸ਼ਟਰਪਤੀ ਦੇ ਉਮੀਦਵਾਰ ਰਾਮਨਾਥ ਕੋਵਿੰਦ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕਰ ਚੁੱਕੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੂੰ ਭਰੋਸਾ ਹੈ ਕਿ ਦੇਸ਼ ਨੂੰ ਬਿਹਤਰ ਰਾਸ਼ਟਰਪਤੀ ਮਿਲੇਗਾ।  ਲਖਨਊ ਵਿੱਚ ਸੋਮਵਾਰ ਨੂੰ ਈਦ ਉੱਤੇ ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਟਿੱਲੇ ਵਾਲੀ ਮਜ਼ਿਦ ਪਹੁੰਚੇ ਸਨ। ਈਦ ਦੀ ਵਧਾਈ ਲੈਣ ਅਤੇ ਦੇਣ ਤੋਂ ਬਾਅਦ ਰਾਸ਼ਟਰਪਤੀ ਚੋਣਾਂ ਦੇ ਬਾਰੇ ਸ੍ਰੀ ਯਾਦਵ ਨੇ ਕਿਹਾ ਕਿ ਚੋਣਾਂ ਵਿੱਚ ਜੋ ਨਤੀਜੇ ਹੋਣਗੇ, ਉਹ ਸਾਰਿਆਂ ਦੇ ਸਾਹਮਣੇ ਹੋਣਗੇ। ਮੈਨੂੰ ਭਰੋਸਾ ਹੈ ਕਿ ਦੇਸ਼ ਨੂੰ ਬਿਹਤਰ ਰਾਸ਼ਟਰਪਤੀ ਮਿਲੇਗਾ। ਇਸ ਵਾਰ ਦੀ ਚੋਣ ਵਿੱਚ ਲੋਕ ਦਲਿਤ ਰਾਜਨੀਤੀ ਨਾਲ ਉੱਠਣਗੇ
ਅਖਿਲੇਸ਼ ਯਾਦਵ ਕੋਵਿੰਦ ਦੇ ਵਿਰੋਧ ਵਿੱਚ
ਮੁਲਾਇਮ ਸਿੰਘ ਯਾਦਵ ਨੇ ਉੱਤਰ ਪ੍ਰਦੇਸ਼ ਦੇ ਯੁੱਗੀ ਅਦੀਤਿਨਤ ਸਰਕਾਰ ਦੇ ਸੌ ਦਿਨ ਕੰਮ ਤੇ ਕਿਹਾ ਕਿ ਸੌ ਦਿਨ ਕੋਈ ਵਿਅਕਤੀ ਦੇ ਕੰਮ ਦਾ ਮੁਲਾਂਕਣ ਨਹੀਂ ਹੋ ਸਕਦਾ ਹੈ। ਇਸ ਦੇ ਨਾਲ ਹੀ ਉਹ ਯੋਗੀ ਅਦਿੱਤਿਆਨਾਥ ਸਰਕਾਰ ਦੇ ਕੰਮਕਾਜ ਬਾਰੇ ਵਿਰੋਧੀ ਧਿਰਾਂ ਨੇ ਸਵਾਲ ਕੀਤੇ ਸਨ ਕਿ ਸੂਬਿਆਂ ਵਿੱਚ ਨਵੀਂ ਸਰਕਾਰ ਹੈ। ਇਸ ਸਰਕਾਰ ਨੂੰ ਘੱਟੋ ਘੱਟ ਛੇ ਮਹੀਨੇ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਛੇ ਮਹੀਨੇ ਬਾਅਦ ਯੋਗੀ ਸਰਕਾਰ ਦੇ ਕੰਮ ‘ਤੇ ਕੋਈ ਬਿਆਨ ਕਰਨਾ ਉਚਿਤ ਹੋਵੇਗਾ।
ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਲਗਾਤਾਰ ਯੁੱਗੀ ਸਰਕਾਰ ਉੱਤੇ ਹਮਲੇ ਕਰ ਰਹੇ ਹਨ । ਮੁਲਾਇਮ ਯਾਦਵ ਦਾ ਬਿਆਨ ਉਨ੍ਹਾਂ ਦੇ ਵਿਚਾਰ ਦਾ ਵਿਰੋਧਭਾਸ਼ੀ ਹੈ। ਇਨ੍ਹਾਂ ਦਰਮਿਆਨ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਵੀ ਕਾਫ਼ੀ ਦੂਰੀ ਬਣੀ ਹੋਈ ਹੈ। ਮੁਲਾਇਮ ਸਿੰਘ ਯਾਦਵ ਨੇ ਜਿੱਥੋਂ ਤੱਕ ਐਨਡੀਏ  ਉਮੀਦਵਾਰ ਰਾਮਨਾਥ ਕੋਵਿੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ, ਉਥੇ ਹੀ ਅਖਿਲੇਸ਼ ਯਾਦਵ ਕੋਵਿੰਦ ਦੇ ਵਿਰੋਧ ਵਿੱਚ ਹਨ।