center govt - Sach Kahoon Punjabi
Petrol Diesel Price : ਵੱਡੀ ਖਬਰ, ਪੈਟਰੋਲ ਤੇ ਡੀਜ਼ਲ ਹੋਇਆ ਸਸਤਾ || Video
ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਨੇ ਇਹ ਤੋਹਫਾ ਵੀਰਵਾਰ ਦੇਰ ਰਾਤ ਨੂੰ ਦਿੱਤਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੈਟਰੋਲ ਕੰਪਨੀਆਂ ਨੇ ਪੈਟਰੋਲ-ਤੀਜ਼ਲ ਦੀਆਂ ਕੀਮਤਾਂ ’ਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਦਿੱਲੀ ’ਚ ਹੁਣ ਪੈਟਰੋਲ 94.72 ਰੁਪਏ, ਭੋਪਾਲ ’ਚ 106.65 ਰੁਪਏ ਅਤੇ ਕੱਲਕਤਾ ’ਚ 100.75 ਰੁਪਏ ਮਿਲੇਗਾ। ਰਾਜਸਥਾਨ ਸਰਕਾਰ ਨੇ ਵੀ ਪੈਟਰੋਲ ਤੇ ਡੀਜ਼ਲ ’ਤੇ ਲੱਗਣ ਵਾਲੇ ਵੈੱਟ ’ਚ 2 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਸੂਬੇ ਦੇ ਹਰ ਜ਼ਿਲ੍ਹੇ ’ਚ ਫਿਊਲ ਦੇ ਰੇਟ ਘੱਟ ਤੋਂ ਘੱਟ 3 ਰੁਪਏ ਤੱਕ ਘੱਟ ਕੀਤੇ ਜਾਣਗੇ। (Petrol Diesel Price)
ਹਰ ਜ਼ਿਲ੍ਹੇ ’ਚ ਹੂਣ ਫਿਊਲ ਦੀ ਕੀਮਤ ਵੀ ਇੱਕ ਸਮਾਨ ਹੋਵੇਗੀ। ਰਾਜਸਥਾਨ ਦੇ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਵੈੱਟ ’ਚ ਕਟੌਤੀ ਦੀ ਮੰਗ ਨੂੰ ਲੈ ਕੇ 10 ਤੇ 11 ਮਾਰਚ ਨੂੰ ਹੜਤਾਲ ਸੀ। ਪਿਛਲੇ ਤਕਰੀਬਨ ਦੋ ਸਾਲਾਂ ’ਚ ਪਹਿਲੀ ਵਾਰ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸਮਾਂ ਪਹਿਲਾਂ ਹੀ ਮਹਿਲਾ ਦਿਵਸ ’ਤੇ ਐੱਲਪੀਜੀ ਗੈਸ ਦੀਆਂ ਕੀਮਤਾਂ 100 ਰੁਪਏ ਤੱਕ ਘਟਾਇਆਂ ਸਨ। (Petrol Diesel Price)
ਨਵੰਬਰ 2021 ’ਚ ਕੀਤੀ ਗਈ ਸੀ ਆਖਰੀ ਕਟੌਤੀ | Petrol Diesel Price
ਈਂਧਨ ਦੀਆਂ ਕੀਮਤਾਂ ’ਚ ਇਹ ਕਟੌਤੀ ਕਰੀਬ ਢਾਈ ਸਾਲਾਂ ਦੇ ਅਰਸੇ ’ਚ ਪਹਿਲੀ ਵਾਰ ਹੋਈ ਹੈ। ਇਸ ਤੋਂ ਪਹਿਲਾਂ, ਡੀਜਲ ਤੇ ਪੈਟਰੋਲ ਦੀਆਂ ਕੀਮਤਾਂ ’ਚ ਆਖਰੀ ਕਟੌਤੀ ਨਵੰਬਰ 2021 ’ਚ ਹੋਈ ਸੀ, ਜਦੋਂ ਇਨ੍ਹਾਂ ਦੀਆਂ ਕੀਮਤਾਂ ਦੇਸ਼ ਭਰ ’ਚ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਸਨ। ਤਾਜਾ ਕਟੌਤੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ’ਚ ਪੈਟਰੋਲ ਹੁਣ 96.72 ਰੁਪਏ ਤੋਂ ਸਸਤਾ ਹੋ ਕੇ 94.72 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਜਦੋਂ ਕਿ ਡੀਜਲ ਦੀ ਕੀਮਤ 89.62 ਰੁਪਏ ਤੋਂ ਘੱਟ ਕੇ 87.62 ਰੁਪਏ ਪ੍ਰਤੀ ਲੀਟਰ ਹੋ ਗਈ ਹੈ। (Petrol Diesel Price)
Also Read : 18 Ott Platforms : ਅਸ਼ਲੀਲਤਾ ਵੱਡੀ ਬੁਰਾਈ
GST ਨਾਲ 17 ਟੈਕਸ ਖਤਮ, ਮਹਿੰਗਾਈ ਦਾ ਨਹੀਂ ਪਵੇਗਾ ਭਾਰ
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਬੋਲੇ
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਸਾਫ਼ ਕਰ ਦਿੱਤਾ ਕਿ ਜੀਐਸਟੀ ਤੋਂ ਬਾਅਦ ਮਹਿੰਗਾਈ ਨਹੀਂ ਵਧੇਗੀ। ਇਸ ਦੇ ਜ਼ਰੀਏ ਲੋਕਾਂ ਨੂੰ ਆਸਾਨ ਟੈਕਸ ਵਿਵਸਥਾ ਦਾ ਫ਼ਾਇਦਾ ਮਿਲੇਗਾ। ਵਿੱਤ ਮੰਤਰੀ ਨੇ ਆਸਾਨ ਭਾਸ਼ਾ ਵਿੱਚ ਜੀਐਸਟੀ ਨਾਲ ਜੁੜੇ ਸਾਰੇ ਭੁਲੇਖਿਆਂ ਨੂੰ ਦੂਰ ਕੀਤਾ।
ਸ੍ਰੀ ਜੇਤਲੀ ਇੱਥੇ ਇੱਕ ਟੀਵੀ ਚੈਨਲ ਵੱਲੋਂ ਕਰਵਾਏ ਗਏ ‘ਜੀਐੱਸਟੀ ਸੰਮੇਲਨ’ ਵਿੱਚ ਬੋਲ ਰਹੇ ਸਨ। ਵਿੱਤ ਮੰਤਰੀ ਅਰੁਣ ਜੇਤਲੀ ਨੇ ਆਖਿਆ ਹੈ ਕਿ GST ਬਾਅਦ ਦੇਸ਼ ਵਿੱਚ 17 ਟੈਕਸ ਖ਼ਤਮ ਕੀਤੇ ਜਾ ਰਹੇ ਹਨ। ਇਸ ਨਾਲ ਪੂਰੇ ਦੇਸ਼ ਵਿੱਚ ਸਾਮਾਨ ਦੀ ਇੱਕ ਕੀਮਤ ਹੋਵੇਗੀ। GST ਲਾਗੂ ਹੋਣ ਤੋਂ ਬਾਅਦ ਇਨਡਾਇਰੈਕਟ ਹੀ ਨਹੀਂ ਡਾਇਰੈਕਟ ਟੈਕਸ ਕਲੈਕਸ਼ਨ ਉੱਤੇ ਵੀ ਅਸਰ ਪਵੇਗਾ।
ਜੀਐਸਟੀ ਵਿੱਚ ਸਿਰਫ਼ ਕੁਝ ਚੀਜ਼ਾਂ ਹੀ 28 ਫ਼ੀਸਦੀ ਟੈਕਸ ਦੇ ਦਾਇਰੇ ਵਿੱਚ ਹਨ ਜੋ ਸਭ ਤੋਂ ਉੱਚਾ ਟੈਕਸ ਰੇਟ ਹੈ। ਜਦੋਂਕਿ ਇਸ ਤੋਂ ਪਹਿਲਾਂ ਹੀ ਟੈਕਸ ਵਿਵਸਥਾ ਵਿੱਚ ਵਸਤੂਆਂ ਉੱਤੇ 31-33 ਫ਼ੀਸਦੀ ਦੇ ਵਿਚਕਾਰ ਟੈਕਸ ਲੱਗਦਾ ਸੀ। ਇੱਕ ਗੱਲ ਸਾਫ਼ ਹੈ ਕਿ ਚੱਪਲ ਤੇ ਲਗਜ਼ਰੀ ਗੱਡੀ ਮਰਸਡੀਜ਼ ਲਈ ਟੈਕਸ ਰੇਟ ਇੱਕ ਨਹੀਂ ਹੋਵੇਗਾ।
ਜੀਐਸਟੀ ਕੌਂਸਲ ਨੂੰ ਮਿਲੇ ਸੁਝਾਵਾਂ ਉੱਤੇ ਵਿਸਥਾਰ ਪੂਰਵਕ ਚਰਚਾ ਤੋਂ ਬਾਅਦ ਇੱਕ-ਵਸਤੂ ਲਈ ਸਹੀ ਟੈਕਸ ਸਲੈਬ ਤੈਅ ਕੀਤੇ ਗਏ ਹਨ। ਸਾਰੇ ਦੇਸ਼ ਵਿੱਚ ਇਨ੍ਹਾਂ ਰੇਟਾਂ ਉੱਤੇ ਸਹਿਮਤੀ ਬਣ ਗਈ ਹੈ। ਜੀਐਸਟੀ ਸਾਰੇ ਰਾਜਾਂ ਤੇ ਕੇਂਦਰ ਨੇ ਮਿਲ ਕੇ ਤੈਅ ਕੀਤਾ ਹੈ ਕਿ ਟੈਕਸ ਕਿੰਨਾ ਹੋਵੇਗਾ।
ਜੀਐੱਸਟੀ ਨਾਲ ਬਿਜਲੀ ਦਰਾਂ ਨਹੀਂ ਵਧਣਗੀਆਂ: ਕੇਂਦਰੀ ਮੰਤਰੀ
ਇਸੇ ਪ੍ਰੋਗਰਾਮ ਦੌਰਾਨ ਕੇਂਦਰੀ ਬਿਜਲੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇੱਕ ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਹੋ ਰਹੀ  ਜੀਐਸਟੀ ਨਾਲ ਬਿਜਲੀ ਟੈਕਸ ਦੀ ਦਰ ਵਧਾਉਣ ਦੀ ਸੰਭਾਵਨਾ ਬਹੁਤ ਘੱਟ ਹੈ। ਜੀਐਸਟੀ ਤੋਂ ਬਾਅਦ ਬਿਜਲੀ ਦੇ ਭਾਅ ਵਧਾਉਣ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਗੋਇਲ ਨੇ ਕਿਹਾ, “ ਮੈਂ ਜੀਐਸਟੀ ਪ੍ਰੀਸ਼ਦ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਦੇ ਫੈਸਲੇ ਨਾਲ ਬਿਜਲੀ ਦੀਆਂ ਦਰਾਂ  ਦੀ ੰਸਭਾਵਨਾ ਬਹੁਤ ਘੱਟ ਹੈ। ਜੀਐੱਸਟੀ ਕੌਂਸਲ ਨੇ ਕੋਲੇ ਨੂੰ 5 ਫੀਸਦੀ ਦੇ ਜੀਐੱਸਟੀ ਸਲੈਬ ਵਿੱਚ ਰੱਖਿਆ ਹੈ ਤਾਂ ਬਿਜਲੀ ਸਸਤੀ ਹੀ ਹੋਵੇਗੀ।
ਇਸ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੀਐੱਸਟੀ ਨਾਲ ਰਾਜਾਂ ਨੂੰ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਇਸ ਨਾਲ ਜੋ ਟੈਕਸ ਇਕੱਠਾ ਹੋਵੇਗਾ, ਉਹ ਅੱਧਾ ਰਾਜਾਂ ਅਤੇ ਅੱਧਾ ਕੇਂਦਰ ਸਰਕਾਰ ਕੋਲ ਜਾਵੇਗਾ। ਰਾਜਾਂ ਨੂੰ ਫਾਇਦਾ ਹੋਵੇਗਾ ਅਤੇ ਕੇਂਦਰ ਨੂੰ ਤੁਲਨਾਤਮਕ ਤੌਰ ‘ਤੇ ਘੱਟ  ਫਾਇਦਾ ਹੋਵੇਗਾ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬੋਲੇ: ਹੁਣ ਸਰਕਾਰ ਦਾ ਹੋਇਆ ਕਿਸਾਨਾਂ ਦਾ ਕਰਜ਼ਾ
ਖੁਸ਼ਵੀਰ ਤੂਰ,ਪਟਿਆਲਾ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵੱਲੋਂ ਆਪਣੇ 100 ਦਿਨਾਂ ਅੰਦਰ ਕੀਤੇ ਹੋਏ ਕੰਮ ਕੇਂਦਰ ਸਰਕਾਰ ਦੇ ਇੱਕ ਹਜਾਰ ਦਿਨਾਂ ਤੇ ਵੀ ਭਾਰੂ ਹਨ। ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਹੋਏ ਵਾਅਦਿਆਂ ਨੂੰ ਪਹਿਲੇ 100 ਦਿਨਾਂ ਅੰਦਰ ਹੀ ਪੂਰਾ ਕਰਕੇ ਲੋਕਤੰਤਰ ‘ਚ ਲੋਕਾਂ ਦੇ ਟੁੱਟੇ ਹੋਏ ਵਿਸ਼ਵਾਸ ਨੂੰ ਕਾਇਮ ਕੀਤਾ ਹੈ।
ਇਹ ਦਾਅਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਹ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਤੇ ਪਹਿਲੀ ਵਾਰ ਅੱਜ ਪਟਿਆਲਾ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਕਰਜਾ ਮੁਆਫੀ ਇਤਿਹਾਸਕ ਫੈਸਲਾ ਹੈ ਅਤੇ 10 ਲੱਖ ਤੋਂ ਵੱਧ ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਹੁਣ ਕਾਂਗਰਸ ਸਰਕਾਰ ਦਾ ਕਰਜਾ ਹੋ ਗਿਆ ਹੈ।
ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸਨ ਵਿੱਚ ਅਕਾਲੀ ਦਲ ਨੇ ‘ਆਪ’ ਨੂੰ ਆਪਣੇ ਕਾਬੂ ਵਿੱਚ ਕਰਕੇ ਉਨ੍ਹਾਂ ਨੂੰ ਵਰਤਿਆ ਹੈ। ਉਨ੍ਹਾਂ ਸੁਖਬੀਰ ਬਾਦਲ ਤੇ ਨਿਸਾਨਾ ਲਾਉਂÎਦਿਆ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੋ ਰਿਹਾ ਹੈ ਕਿ ਉਹ ਵਿਧਾਨ ਸਭਾ ਸੈਸਨ ਦੌਰਾਨ ਕਾਲੇ ਚੋਗੇ ਪਾ ਕੇ ਉਨਾਂ ਨੇ ਅਕਾਲੀ ਦਲ ਦੀ ਨੱਕ ਬਡਾ ਕੇ ਰੱਖ ਦਿੱਤੀ।
ਸੈਸ਼ਨ ਵਿੱਚ ਲੱਥੀਆਂ ਪੱਗਾਂ ਸਬੰਧੀ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਹਕੀਕਤ ਇਹ ਹੈ ਕਿ ਇੱਕ ਵੀਡੀਓ ਕਲਿਪ ਵਿੱਚ ਇੱਕ ਵਿਧਾਇਕ ਖੁਦ ਆਪਣੀ ਪੱਗ ਲਾਉਂਦਾ ਹੋਇਆਂ ਨਜਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿੱਚ ਹੋਏ ਹਰ ਘਪਲੇ ਨੂੰ ਬੇਪਰਦ ਕਰਗੇ ਅਤੇ ਇਸ ਵਿੱਚ ਜੋਂ ਵੀ ਦੋਸੀ ਪਾਇਆ ਗਿਆ ਉਸ ਨੂੰ ਬਖਸਿਆ ਨਹੀਂ ਜਾਵੇਗਾ, ਚਾਹੇ ਸੁਖਬੀਰ ਸਿੰਘ ਬਾਦਲ ਹੀ ਕਿਉਂ ਨਾ ਹੋਵੇ। ਇਸ ਮੌਕੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਿਧਾਇਕ ਮਦਨ ਲਾਲ ਜਲਾਲਪੁਰ, ਪੀਆਰਟੀਸੀ ਦੇ ਚੇਅਰਮੈਂਨ ਕੇ.ਕੇ. ਸ਼ਰਮਾ, ਸ਼ਹਿਰੀ ਪ੍ਰਧਾਨ ਪੀਕੇ ਪੁਰੀ ਆਦਿ ਵੀ ਹਾਜਰ ਸਨ।