Clean Sweep - Sach Kahoon Punjabi
ਦੱਖਣੀ ਅਫਰੀਕਾ ਨੇ ਇੱਕ ਰੋਜ਼ਾ ਲੜੀ ’ਚ ਕੀਤਾ ਕਲੀਨ ਸਵੀਪ
ਆਖਰੀ ਮੁਕਾਬਲੇ ’ਚ ਭਾਰਤ ਨੂੰ 4 ਦੌੜਾਂ ਨਾਲ ਹਰਾਇਆ
ਏਜੰਸੀ
ਨਿਊਲੈਂਡਸ, 24 ਜਨਵਰੀ। ਤੀਜੇ ਅਤੇ ਆਖਰੀ ਵਨਡੇ ’ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਤਿੰਨ ਮੈਚਾਂ ਦੀ ਲੜੀ ’ਚ ਕਲੀਨ ਸਵੀਪ ਕਰ ਲਿਆ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ 288 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ’ਚ ਭਾਰਤੀ ਟੀਮ 49.2 ਓਵਰਾਂ ’ਚ 283 ਦੌੜਾਂ ’ਤੇ ਆਲ ਆਊਟ ਹੋ ਗਈ ਅਤੇ ਮੇਜ਼ਬਾਨ ਟੀਮ ਨੇ ਇਹ ਮੁਕਾਬਲਾ ਚਾਰ ਦੌੜਾਂ ਨਾਲ ਜਿੱਤ ਲਿਆ । ਦੱਖਣੀ ਅਫਰੀਕਾ ਵੱਲੋਂ ਕਵਿੰਟਨ ਡੀ ਕਾਕ ਨੇ 124 ਦੌੜਾਂ ਬਣਾਈਆਂ । ਉੱਥੇ ਹੀ ਗੇਂਦਬਾਜ਼ੀ ’ਚ ਐਂਡੀਲੇ ਫੇਹਲੁਕਵਾਯੋ ਅਤੇ ਲੁੰਗੀ ਨਗਿਡੀ ਨੇ ਤਿੰਨ-ਤਿੰਨ ਵਿਕਟਾਂ ਲਈਆਂ ।
ਦੱਖਣੀ ਅਫਰੀਕਾ ਤੋਂ ਮਿਲੇ 288 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਇੱਕ ਸਮੇਂ 223 ਦੌੜਾਂ ’ਤੇ ਸੱਤ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਦੀਪਕ ਚਾਹਰ ਨੇ 34 ਗੇਂਦਾਂ ’ਚ 54 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਮੈਚ ਨੂੰ ਰੋਮਾਂਚਕ ਮੋੜ ’ਤੇ ਲਿਆ ਦਿੱਤਾ । ਹਾਲਾਂਕਿ ਜਦੋਂ ਭਾਰਤ ਨੂੰ ਜਿੱਤ ਲਈ 18 ਗੇਂਦਾਂ ਵਿੱਚ 10 ਦੌੜਾਂ ਦੀ ਲੋੜ ਸੀ ਤਾਂ ਦੀਪਕ ਚਾਹਰ ਇੱਕ ਵੱਡਾ ਸ਼ਾਟ ਖੇਡਣ ਦੇ ਚੱਕਰ ’ਚ ਆਊਟ ਹੋ ਗਏ ਅਤੇ ਭਾਰਤ ਜਿੱਤਿਆ ਹੋਇਆ ਮੁਕਾਬਲਾ ਹਾਰ ਗਿਆ ।
ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ । ਕਪਤਾਨ ਕੇਐੱਲ ਰਾਹੁਲ 18 ਦੌੜਾਂ ਦੇ ਕੁੱਲ ਸਕੋਰ ’ਤੇ ਪੈਵੇਲੀਅਨ ਪਰਤ ਗਏ । ਉਨ੍ਹਾਂ ਨੇ 10 ਗੇਂਦਾਂ ਵਿੱਚ 9 ਦੌੜਾਂ ਬਣਾਈਆਂ । ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਨੇ ਅਰਧ ਸੈਂਕੜੇ ਲਗਾ ਕੇ ਟੀਮ ਨੂੰ ਮਜਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ ਸੀ। ਦੋਵਾਂ ਨੇ ਦੂਜੇ ਵਿਕਟ ਲਈ 98 ਦੌੜਾਂ ਦੀ ਸਾਂਝੇਦਾਰੀ ਕੀਤੀ ।
ਸਿਖਰ ਧਵਨ 73 ਗੇਂਦਾਂ ’ਚ ਪੰਜ ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 61 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ 84 ਗੇਂਦਾਂ ’ਚ ਪੰਜ ਚੌਕਿਆਂ ਦੀ ਮੱਦਦ ਨਾਲ 65 ਦੌੜਾਂ ਬਣਾਈਆਂ । ਇਸ ਤੋਂ ਬਾਅਦ ਰਿਸਭ ਪੰਤ ਜੀਰੋ ‘ਤੇ ਆਊਟ ਹੋ ਗਏ । ਸੂਰਿਆਕੁਮਾਰ ਯਾਦਵ ਅਤੇ ਸ੍ਰੇਅਸ ਅਈਅਰ ਨੂੰ ਚੰਗੀ ਸੁਰੂਆਤ ਮਿਲੀ, ਪਰ ਦੋਵੇਂ ਸੈੱਟ ਹੋਣ ਤੋਂ ਬਾਅਦ ਆਊਟ ਹੋ ਗਏ । ਅਈਅਰ ਨੇ 34 ਗੇਂਦਾਂ ’ਚ 26 ਅਤੇ ਸੂਰਿਆਕੁਮਾਰ ਨੇ 32 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 39 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਲੁੰਗੀ ਐਨਗਿਡੀ ਨੇ 58 ਅਤੇ ਐਂਡੀਲੇ ਫੇਹਲੁਕਵਾਯੋ ਨੇ 40 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਲਈਆਂ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਤੀਜੇ ਵਨਡੇ ’ਚ ਕਲੀਨ ਸਵੀਪ ਤੋਂ ਬਚਣਾ ਚਾਹੇਗਾ ਭਾਰਤ
ਏਜੰਸੀ ਪਾਰਲ, (ਦੱਖਣੀ ਅਫਰੀਕਾ), 23 ਜਨਵਰੀ। ਪਹਿਲੇ 2 ਇੱਕ ਰੋਜ਼ਾ ਮੈਚਾਂ ’ਚ ਹਾਰ ਤੋਂ ਬਾਅਦ ਹੁਣ ਕਲੀਨ ਸਵੀਪ ਤੋਂ ਬਚਣ ਦੀ ਕੋਸ਼ਿਸ਼ ’ਚ ਲੱਗੀ ਭਾਰਤੀ ਟੀਮ ਅੱਜ ਦੱਖਣੀ ਅਫਰੀਕਾ ਖਿਲਾਫ ਤੀਜੇ ਤੇ ਆਖਰੀ ਵਨਡੇ ’ਚ ਕੁਝ ਬਦਲਾਅ ਨਾਲ ਮੈਦਾਨ ’ਚ ਉੱਤਰ ਸਕਦੀ ਹੈ। ਪਹਿਲੇ 2 ਮੈਚਾਂ ’ਚ ਭਾਰਤੀ ਟੀਮ ਪੂਰੀ ਤਰ੍ਹਾਂ ਨਾਕਾਮ ਰਹੀ ਸੀ। ਬੱਲੇਬਾਜ ਮੱਧ ਓਵਰਾਂ ’ਚ ਵੱਡੀ ਸਾਂਝੇਦਾਰੀ ਕਰਨ ਵਿੱਚ ਅਸਫਲ ਰਹੇ ਸਨ, ਜਦਕਿ ਜਸਪ੍ਰੀਤ ਬੁਮਰਾਹ ਨੂੰ ਛੱਡ ਕੇ ਬਾਕੀ ਭਾਰਤੀ ਗੇਂਦਬਾਜ਼ਾਂ ਨੇ ਨਿਰਾਸ਼ਾਜਨਕ ਪ੍ਰਦਰਸਨ ਕੀਤਾ ਤੇ ਉਨ੍ਹਾਂ ਦੀ ਗੇਂਦਬਾਜੀ ਕਲੱਬ ਪੱਧਰ ਦੀ ਦਿਖਾਈ ਦਿੱਤੀ।
ਇਨ੍ਹਾਂ ਦੋਵਾਂ ਮੈਚਾਂ ’ਚ ਭਾਰਤੀ ਗੇਂਦਬਾਜ ਸਿਰਫ 7 ਵਿਕਟਾਂ ਹੀ ਲੈ ਸਕੇ। ਉਨ੍ਹਾਂ ਨੇ ਪਹਿਲੇ ਮੈਚ ’ਚ 4 ਤੇ ਦੂਜੇ ਮੈਚ ’ਚ 3 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਤੇ ਖਾਸ ਤੌਰ ’ਤੇ ਭੁਵਨੇਸਵਰ ਕੁਮਾਰ ਵਰਗੇ ਤਜਰਬੇਕਾਰ ਗੇਂਦਬਾਜ ਰਾਸੀ ਵੈਨ ਡੇਰ ਡੁਸੈਨ, ਜਾਨੇਮਨ ਮਲਾਨ ਅਤੇ ਕੁਇੰਟਨ ਡੀ ਕਾਕ ਵਰਗੇ ਦੱਖਣੀ ਅਫਰੀਕੀ ਬੱਲੇਬਾਜਾਂ ਨੂੰ ਚੁਣੌਤੀ ਨਹੀਂ ਦੇ ਸਕੇ। ਬੱਲੇਬਾਜ਼ੀ ’ਚ ਵੀ ਮੱਧਕ੍ਰਮ ’ਚ ਪੰਤ ਤੋਂ ਇਲਾਵਾ ਕੋਈ ਬੱਲੇਬਾਜ਼ੀ ਚੁਣੌਤੀ ਪੇਸ਼ ਨਹੀਂ ਕਰ ਸਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭਾਰਤ ਨੇ ਕੀਤਾ ਨਿਊਜ਼ੀਲੈਂਡ ਨੂੰ ਕਲੀਨ ਸਵੀਪ
5-0 ਨਾਲ ਸੀਰੀਜ਼ ਜਿੱਤ ਕੇ ਰੱਚਿਆ ਇਤਿਹਾਸ
ਮੁੰਬਈ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ 20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਮਾਊਂਟ ਮਾਊਨਗਾਨੂਈ ਦੇ ਬੇਅ ਓਵਲ ਮੈਦਾਨ ‘ਤੇ ਖੇਡਿਆ ਗਿਆ, ਜਿੱਥੇ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਰੋਹਿਤ ਅਤੇ ਰਾਹੁਲ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਨਿਊਜ਼ੀਲੈਂਡ ਨੂੰ 164 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ‘ਚ ਨਿਊਜ਼ੀਲੈਂਡ ਟੀਮ 20 ਓਵਰਾਂ ਵਿਚ 156 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਇਹ ਮੈਚ 7 ਦੌੜਾਂ ਨਾਲ ਜਿੱਤ ਕੇ ਟੀ-20 ਸੀਰੀਜ਼ 5-0 ਨਾਲ ਆਪਣੇ ਨਾਂਅ ਕੀਤੀ। ਟੀਮ ਇੰਡੀਆ ਦੀ ਇਹ ਜਿੱਤ ਇਸ ਲਈ ਵੀ ਖਾਸ ਹੈ ਕਿਉਂਕਿ ਭਾਰਤ ਨੇ ਪਹਿਲੀ ਵਾਰ ਟੀ-20 ਸੀਰੀਜ਼ 5-0 ਨਾਲ ਜਿੱਤੀ ਹੈ।
ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਦੋਵੇਂ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਅਤੇ ਕੌਲਿਨ ਮੁਨਰੋ ਸਸਤੇ ਆਪਣੀਆਂ ਵਿਕਟਾਂ ਗੁਆ ਕੇ ਪਵੇਲੀਅਨ ਪਰਤ ਗਏ। ਉੱਥੇ ਹੀ ਟਾਮ ਬਰੂਸ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਅਤੇ ਰਨ ਆਊਟ ਹੋ ਗਏ। ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਟਾਮ ਸੀਫਰਟ ਅਤੇ ਰਾਸ ਟੇਲਰ ਨੇ ਪਾਰੀ ਨੂੰ ਅੱਗੇ ਵਧਾਇਆ ਅਤੇ ਮੁਸ਼ਕਿਲ ‘ਚ ਫਸੀ ਕੀਵੀ ਟੀਮ ਨੂੰ ਬਾਹਰ ਕੱਡਿਆ। ਹਾਲਾਂਕਿ ਸੀਫਰਟ ਵੀ ਆਪਣਾ ਆਰਧ ਸੈਂਕੜਾ ਕਰਨ ਤੋਂ ਬਾਅਦ ਨਵਦੀਪ ਸੈਣੀ ਦਾ ਸ਼ਿਕਾਰ ਹੋ ਗਏ। ਸੀਫਰਟ ਨੇ ਆਪਣੀ 50 ਦੌੜਾਂ ਦੀ ਪਾਰੀ ਦੌਰਾਨ 3 ਛੱਕੇ ਅਤੇ 5 ਚੌਕੇ ਲਾਏ। ਇਸ ਤੋਂ ਬਾਅਦ ਅਗਲੇ ਬੱਲੇਬਾਜ਼ ਦੇ ਰੂਪ ‘ਚ ਆਏ ਡੈਰੇਲ ਮਿਚੇਲ ਸਿਰਫ 2 ਦੌੜਾਂ ਬਣਾ ਬੁਮਰਾਹ ਹੱਥੋਂ ਬੋਲਡ ਹੋ ਗਏ।
ਟੀਮਾਂ ਇਸ ਤਰ੍ਹਾਂ ਸਨ :
ਭਾਰਤ : ਲੋਕੇਸ਼ ਰਾਹੁਲ, ਸੰਜੂ ਸੈਮਸਨ, ਰੋਹਿਤ ਸ਼ਰਮਾ (ਕਪਤਾਨ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਮਨੀਸ਼ ਪਾਂਡੇ, ਵਾਸ਼ਿੰਗਟਨ ਸੁੰਦਰ, ਸ਼ਰਦੂਲ ਠਾਕੁਰ, ਯੁਜਵੇਂਦਰ ਚਾਹਲ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ।
ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਟਿਮ ਸਿਫ਼ਰਟ, ਟਾਮ ਬਰੂਸ, ਰਾਸ ਟੇਲਰ, ਡੈਰਲ ਮਿਸ਼ੇਲ, ਮਿਸ਼ੇਲ ਸੈਂਟਨਰ, ਸਕਾਟ ਕੁਗਲੀਜੈਨ, ਟਿਮ ਸਾਊਥੀ (ਕਪਤਾਨ), ਇਸ਼ ਸੋਢੀ, ਹਮੀਸ਼ ਬੇਨੇਟ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੈਸਟ ਲੜੀ: ਅਸਟਰੇਲੀਆ ਨੇ ਕੀਤਾ ਕਲੀਨ ਸਵੀਪ
ਲੜੀ ਦੇ ਤੀਜੇ ਅਤੇ ਆਖਰੀ ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 279 ਦੌੜਾਂ ਨਾਲ ਹਰਾਇਆ
ਨਾਥਨ ਲਿਓਨ ਨੇ ਝਟਕੀਆਂ 10 ਵਿਕਟਾਂ, ਡੇਵਿਡ ਵਾਰਨਰ ਦਾ ਦੂਜੀ ਪਾਰੀ ‘ਚ ਸੈਂਕੜਾ
ਨਿਊਜ਼ੀਲੈਂਡ ਨੂੰ 7ਵੀਂ ਵਾਰ ਲੜੀ ਦੇ ਸਾਰੇ ਮੈਚਾਂ ‘ਚ ਹਰਾਇਆ
ਏਜੰਸੀ/ਸਿਡਨੀ। ਅਸਟਰੇਲੀਆ( Australia) ਨੇ ਨਿਊਜ਼ੀਲੈਂਡ ਨੂੰ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਆਖਰੀ ਮੈਚ ‘ਚ 279 ਦੌੜਾਂ ਨਾਲ ਹਰਾ ਦਿੱਤਾ ਸਿਡਨੀ ਕ੍ਰਿਕਟ ਗਰਾਊਂਡ ‘ਤੇ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਉਸ ਨੇ ਨਿਊਜ਼ੀਲੈਂਡ ਨੂੰ ਦੂਜੀ ਪਾਰੀ ‘ਚ 136 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਅਸਟਰੇਲੀਆ ਨੇ ਨਿਊਜ਼ੀਲੈਂਡ ਨੂੰ 7ਵੀਂ ਵਾਰ ਲੜੀ ਦੇ ਸਾਰੇ ਮੈਚਾਂ ‘ਚ ਹਰਾਇਆ ਕੀਵੀ ਟੀਮ ਖਿਲਾਫ ਇਹ ਉਸ ਦੀ ਕੁੱਲ 15ਵੀਂ ਲੜੀ ਜਿੱਤ ਹੈ ਸਿਡਨੀ ਟੈਸਟ ‘ਚ ਅਸਟਰੇਲੀਆ ਨੇ ਪਹਿਲੀ ਪਾਰੀ ‘ਚ 454 ਦੌੜਾਂ ਬਣਾਈਆਂ ਸਨ ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ‘ਚ 251 ਦੌੜਾਂ ਹੀ ਬਣਾ ਸਕੀ ਸੀ ਇਸ ਤੋਂ ਬਾਅਦ ਅਸਟਰੇਲੀਆ ਨੇ ਦੂਜੀ ਪਾਰੀ 2 ਵਿਕਟਾਂ ‘ਤੇ 217 ਦੌੜਾਂ ਬਣਾ ਕੇ ਨਿਊਜ਼ੀਲੈਂਡ ਸਾਹਮਣੇ ਜਿੱਤ ਲਈ 416 ਦੌੜਾਂ ਦਾ ਟੀਚਾ ਰੱਖਿਆ ਸੀ
ਅਸਟਰੇਲੀਆ ਲਈ ਦੂਜੀ ਪਾਰੀ ‘ਚ ਓਪਨਰ ਡੇਵਿਡ ਵਾਰਨਰ ਨੇ ਨਾਬਾਦ 111 ਦੌੜਾਂ ਬਣਾਈਆਂ ਵਾਰਨਰ ਦਾ ਇਹ 24ਵਾਂ ਸੈਂਕੜਾ ਸੀ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਮਾਰਨਸ਼ ਲਾਬੁਸ਼ਾਨੇ ਨੇ ਦੂਜੀ ਪਾਰੀ ‘ਚ ਵੀ 59 ਦੌੜਾਂ ਬਣਾਈਆਂ ਲਾਬੁਸ਼ਾਨੇ ਨੇ ਇਸ ਲੜੀ ‘ਚ 91.5 ਦੀ ਔਸਤ ਨਾਲ ਕੁੱਲ 549 ਦੌੜਾਂ ਬਣਾਈਆਂ ਲਾਬੁਸ਼ਾਨੇ ਨੂੰ ਮੈਨ ਆਫ ਦ ਮੈਚ ਅਤੇ ਮੈਨ ਆਫ ਦ ਸੀਰੀਜ਼ ਚੁਣਿਆ ਗਿਆ ਦੂਜੀ ਪਾਰੀ ‘ਚ ਨਿਊਜ਼ੀਲੈਂਡ ਦੇ ਬੱਲੇਬਾਜ਼ ਅਸਟਰੇਲੀਆਈ ਗੇਂਦਬਾਜ਼ਾਂ ਖਾਸ ਤੌਰ ‘ਤੇ ਸਪਿੱਨਰ ਨਾਥਨ ਲਿਓਨ ਦਾ ਸਾਹਮਣ ਨਹੀਂ ਕਰ ਸਕੇ ਅਤੇ ਪੂਰੀ ਟੀਮ 47.5 ਓਵਰਾਂ ‘ਚ 136 ਦੌੜਾਂ ਤੇ ਆਲ ਆਊਟ ਹੋ ਗਈ ਨਾਥਨ ਲਿਓਨ ਨੇ ਦੂਜੀ ਪਾਰੀ ‘ਚ ਵੀ 5 ਵਿਕਟਾਂ ਹਾਸਲ ਕੀਤੀਆਂ ਲਿਓਨ ਨੇ ਤੀਜੀ ਵਾਰ ਇੱਕ ਟੈਸਟ ‘ਚ 10 ਵਿਕਟਾਂ ਹਾਸਲ ਕੀਤੀਆਂ ਨਾਲ ਹੀ 18ਵੀਂ ਵਾਰ ਪਾਰੀ ‘ਚ ਪੰਜ ਵਿਕਟਾਂ ਆਪਣੇ ਨਾਂਅ ਕੀਤੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੋਪ ਦੇ ਸੈਂਕੜੇ ਨਾਲ ਵਿੰਡੀਜ਼ ਨੇ ਕੀਤਾ 3-0 ਨਾਲ ‘ਕਲੀਨ ਸਵੀਪ’
ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ’ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ
ਏਜੰਸੀ(ਲਖਨੳ) ਸਾਈ ਹੋਪ (109 ਨਾਬਾਦ) ਦੇ ਸ਼ਾਨਦਾਰ ਸੈਂਕੜੇ ਅਤੇ ਕੀਮੋ ਪਾਲ (44 ਦੌੜਾਂ ’ਤੇ ਤਿੰਨ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਵੈਸਟਵਿੰਡੀਜ਼ ਨੇ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ’ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਲਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ ਕਲੀਨ ਸਵੀਪ ਕੀਤਾ ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ ’ਚ ਅਫਗਾਨਿਸਤਾਨ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 50 ਓਵਰਾਂ ’ਚ ਸੱਤ ਵਿਕਟਾਂ ’ਤੇ 249 ਦੌੜਾਂ ਬਣਾਈਆਂ।
ਜਿਸ ਦੇ ਜਵਾਬ ’ਚ ਵੈਸਟਇੰਡੀਜ਼ ਨੇ 250 ਦਾ ਜੇਤੂ ਟੀਚਾ 48.4 ਓਵਰਾਂ ’ਚ ਪੰਜ ਵਿਕਟਾਂ ਗਵਾ ਕੇ ਹਾਸਲ ਕਰ ਲਿਆ ਲੜੀ ’ਚ ਪਿਛਲੇ ਦੋ ਮੈਚਾਂ ਵਾਂਗ ਅੱਜ ਵੀ ਵੈਸਟਇੰਡੀਜ਼ ਦੇ ਜਿੱਤ ਦੇ ਹੀਰੋ ਸਾਈ ਹੋਪ ਰਹੇ ਜਿਨ੍ਹਾਂ ਨੇ ਸਲਾਮੀ ਬੱਲੇਬਾਜ਼ ਦੇ ਤੌਰ ’ਤੇ ¬ਕ੍ਰੀਜ ’ਤੇ ਉੱਤਰ ਕੇ ਗਜ਼ਬ ਦਾ ਪ੍ਰਦਰਸ਼ਨ ਕੀਤਾ ਏਵਿਨ ਲੇਵਿਸ ਅਤੇ ਸਿਮਰਨ ਹੇਟਮਾਇਰ ਦੀ ਵਿਕਟ ਜਲਦ ਡਿੱਗਣ ਦੇ ਬਾਵਜੂਦ ਇੱਕ ਪਾਸੇ ਡਟੇ ਹੋਪ ਨਾਲ ਵੈਸਟਇੰਡੀਜ਼ ਦੀਆਂ ਉਮੀਦਾਂ ਕਾਇਮ ਰਹੀਆਂ ਅਤੇ ਇਸ ਕਸੌਟੀ ’ਤੇ ਖਰਾ ਉੱਤਰਦਿਆਂ ਹੋਪ ਨੇ ਨਾ ਸਿਰਫ ਕਰੀਅਰ ਦਾ ਸੱਤਵਾਂ ਸੈਂਕੜਾ ਜੜਿਆ ਸਗੋਂ ਟੀਮ ਨੂੰ ਕਲੀਨ ਸਵੀਪ ਕਰਨ ਦਾ ਮਾਣ ਦਿਵਾਇਆ ਆਪਣੀ ਜਿਤਾਊ ਅਤੇ ਟਿਕਾਊ ਪਾਰੀ ਦੌਰਾਨ ਉਨ੍ਹਾਂ ਨੇ 145 ਗੇਂਦਾਂ ਦਾ ਸਾਹਮਣਾ ਕਰਦਿਆਂ ਅੱਠ ਚੌਕੇ ਅਤੇ ਤਿੰਨ ਛੱਕੇ ਲਾਏ ਹੋਪ ਨੇ ਪਹਿਲੇ ਇੱਕ ਰੋਜ਼ਾ ਮੈਚ ’ਚ ਨਾਬਾਦ 77 ਨਾਬਾਦ ਅਤੇ ਦੂਜੇ ਮੈਚ ’ਚ 43 ਦੌੜਾਂ ਬਣਾਈਆਂ ਸਨ ਉਨ੍ਹਾਂ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।
ਜਦੋਂਕਿ ਆਲਰਾਊਂਡਰ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਚੋਸਟਨ ਚੇਸ ਨੂੰ ਮੈਨ ਆਫ ਦਾ ਸੀਰੀਜ਼ ਚੁਣਿਆ ਗਿਆ ਹੋਪ ਨੂੰ ਮੱਧ¬ਕ੍ਰਮ ਦੇ ਬ੍ਰਾਂਡਨ ਕਿੰਗ (39) ਅਤੇ ਕਪਤਾਨ ਕਿਰੋਨ ਪੋਲਾਰਡ (32) ਤੋਂ ਇਲਾਵਾ ਆਲਰਾਊਂਡਰ ਰੋਸਟਨ ਚੇਜ (42 ਨਾਬਾਦ) ਦਾ ਸਾਥ ਮਿਲਿਆ ਪੋਲਾਰਡ ਨੇ ਲੜੀ ’ਚ ਪਹਿਲੀ ਵਾਰ ਫਾਰਮ ’ਚ ਵਾਪਸੀ ਕਰਦਿਆਂ ਸਿਰਫ 26 ਗੇਂਦਾਂ ’ਚ 32 ਦੌੜਾਂ ਜੋੜੀਆਂ ਇਸ ਦੌਰਾਨ ਉਨ੍ਹਾਂ ਦੇ ਦੋ ਛੱਕੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ ਜਦੋਂਕਿ ਚੇਸ ਨੇ ਸਿਰਫ 32 ਗੇਂਦਾਂ ਖੇਡ ’ਚ ਜੇਤੂ ਚੌਕਾ ਲਾਇਆ ਅਫਗਾਨਿਸਤਾਨ ਵੱਲੋਂ ਮਜੀਬ ਉਰ ਰਹਿਮਾਨ ਸਭ ਤੋਂ ਸਫਲ ਅਤੇ ਘੱਟ ਖਰਚੀਲੇ ਗੇਂਦਬਾਜ਼ ਰਹੇ ਜਿਨ੍ਹਾਂ ਨੇ ਦੋ ਵਿਕਟਾਂ ਹਾਸਲ ਕਰਨ ਦੇ ਨਾਲ ਸਭ ਤੋਂ ਘੱਟ ਦੌੜਾਂ ਦਿੱਤੀਆਂ ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਹਜਰਤਉੱਲ੍ਹਾ ਜਜਈ (50) ਦੀ ਠੋਸ ਸ਼ੁਰੂਆਤ ਤੋਂ ਬਾਅਦ ਆਲਰਾਊਂਡਰ ਅਸਗਰ ਅਫਗਾਨ (86) ਅਤੇ ਮੁਹੰਮਦ ਨਬੀ (50 ਨਾਬਾਦ) ਦਰਮਿਆਨ 127 ਦੌੜਾਂ ਦੀ ਉਮਦਾ ਸਾਂਝੇਦਾਰੀ ਦੀ ਮੱਦਦ ਨਾਲ ਅਫਗਾਨਿਸਤਾਨ ਨੇ ਸੱਤ ਵਿਕਟਾਂ ’ਤੇ 249 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਖਰੀ ਟੀ-20 ਮੁਕਾਬਲੇ ‘ਚ 13 ਦੌੜਾਂ ਨਾਲ ਹਰਾਇਆ
ਏਜੰਸੀ /ਲਾਹੌਰ। ਓਸ਼ਾਡਾ ਫਰਨਾਂਡੋ (ਨਾਬਾਦ 78) ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਵਾਨਿੰਡੂ ਹਸਾਰੰਗਾ (21 ਦੌੜਾਂ ‘ਤੇ ਤਿੰਨ ਵਿਕਟਾਂ) ਦੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੇ ਪਾਕਿਸਤਾਨ ਨੂੰ ਲੜੀ ਦੇ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ‘ਚ 13 ਦੌੜਾਂ ਨਾਲ ਹਰਾ ਕੇ 3-0 ਨਾਲ ਕਲੀਨ ਸਵਿੱਪ ਕਰ  ਦਿੱਤਾ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਫਰਨਾਂਡੋ ਦੇ 48 ਗੇਂਦਾਂ ‘ਚ ਅੱਠ ਚੌÎਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ ਨਾਬਾਦ 78 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ ‘ਚ ਸੱਤ ਵਿਕਟਾਂ ‘ਤੇ 147 ਦੌੜਾਂ ਬਣਾਈਆਂ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਨ ਉੱਤਰੀ ਪਾਕਿਸਤਾਨ ਦੀ ਟੀਮ 20 ਓਵਰਾਂ ‘ਚ ਛੇ ਵਿਕਟਾਂ ‘ਤੇ 134 ਦੌੜਾਂ ਹੀ ਬਣਾ ਸਕੀ। Pakistan
ਜਿਸ ਕਾਰਨ ਉਸ ਨੂੰ ਆਪਣੇ ਘਰ ‘ਚ ਹੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹਸਾਰੰਗਾ ਨੂੰ ਉਨ੍ਹਾਂ ਦੇ ਬਿਹਤਰੀਨ ਪ੍ਰਦਰਸ਼ਨ ਲਈ ਪਲੇਅਰ ਆਫ ਦਾ ਮੈਚ ਅਤੇ ਪਲੇਅਰ ਆਫ ਦਾ ਸੀਰੀਜ਼ ਦਾ ਪੁਰਸਕਾਰ ਦਿੱਤਾ ਗਿਆ ਸ੍ਰੀਲੰਕਾ ਵੱਲੋਂ ਫਰਨਾਂਡੋ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਖੇਡਣ ‘ਚ ਨਾਕਾਮ ਰਿਹਾ ਸ੍ਰੀਲੰਕਾ ਦੀਆਂ ਪੰਜ ਵਿਕਟਾਂ ਸਿਰਫ 58 ਦੌੜਾਂ ‘ਤੇ ਹੀ ਡਿੱਗ ਗਈਆਂ ਸਨ ।  Pakistan
ਉਸ ਦੀ ਸਥਿਤੀ ਬੇਹੱਦ ਕਮਜ਼ੋਰ ਨਜ਼ਰ ਆ ਰਹੀ ਸੀ ਪਰ ਫਰਨਾਂਡੋ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾਈ ਪਾਰੀ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾ ਦਿੱਤਾ ਸ੍ਰੀਲੰਕਾ ਦੀ ਪਾਰੀ ‘ਚ ਐਂਜਲੋ ਪਰੇਰਾ ਨੇ 13, ਸਦੀਰਾ ਸਮਰਵਿਕਰਮਾ ਨੇ 12, ਕਪਤਾਨ ਦਾਸੁਨ ਸ਼ਨਾਕਾ ਨੇ 12, ਦਨੁਸ਼ਕਾ ਗੁਣਾਥੀਲਾਕਾ ਨੇ 8 ਅਤੇ ਹਸਾਰੰਗਾ ਨੇ 6 ਦੌੜਾਂ ਬਣਾਈਆਂ ਪਾਕਿਸਤਾਨ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ 27 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਇਮਾਦ ਵਸੀਮ ਨੇ 18 ਦੌੜਾਂ ਅਤੇ ਵਹਾਬ ਰਿਆਜ ਨੇ 26 ਦੌੜਾਂ ਦੇ ਕੇ ਇੱਕ-ਇੱਕ ਵਿਕਟ ਹਾਸਲ ਕੀਤੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਲਾਦੇਸ਼ ਨੂੰ ਆਖਰੀ ਇੱਕ ਰੋਜ਼ਾ ‘ਚ 88 ਦੌੜਾਂ ਨਾਲ ਦਿੱਤੀ ਕਰਾਰੀ ਹਾਰ
ਡੁਨੇਡਿਨ, |  ਟਿਮ ਸਾਊਦੀ (65 ਦੌੜਾ ਦੇ ਕੇ 6 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਤੇ ਤਜ਼ਰਬੇਕਾਰ ਰਾਸ ਟੇਲਰ ਦੀ 69 ਦੌੜਾ ਦੀ  ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਮੇਜ਼ਬਸਾਨ ਨਿਊਜ਼ੀਲੈਂਡ ਨੇ ਯੂਨੀਵਰਸਿਟੀ ਓਵਲ ਮੈਦਾਨ ‘ਚ ਖੇਡੇ ਗਏ ਤੀਜੇ ਤੇ ਆਖਰੀ ਇੱਕ ਰੋਜ਼ਾ ਮੁਕਾਬਲੇ ‘ਚ ਬੰਗਲਾਦੇਸ਼ ਨੂੰ 88 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕਰ ਲਿਆ
ਨਿਊਜ਼ੀਲੈਂਡ ਨੇ ਹੈਨਰੀ ਨਿਕੋਲਸ (64) ਤੇ ਰਾਸ ਟੇਲਰ (69) ਦੇ ਅਰਧ ਸੈਂਕੜਿਆ ਤੇ ਉਨ੍ਹਾਂ ਦਰਮਿਆਨ 92 ਦੋੜਾਂ ਦੀ ਸ਼ਾਨਦਾਰ ਸਾਂਝੇਦਾਰੀ ਤੇ ਕਪਤਾਨ ਟਾਮ ਲਾਥਮ (59) ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ 50 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 330 ਦੌੜਾਂ ਬਣਾ ਕੇ ਬੰਗਲਾਦੇਸ਼ ਸਾਹਮਣੇ ਪਹਾੜ ਵਰਗਾ ਟੀਚਾ ਰੱਖ ਦਿੱਤਾ ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ ਸ਼ੱਬੀਰ ਰਹਿਮਾਨ (102) ਦੀ ਧੂੰਆਂਧਾਰ ਸੈਂਕੜੇ ਵਾਲੀ ਪਾਰੀ ਦੇ ਬਾਵਜ਼ੂਦ 47.2 ਓਵਰਾ ‘ਚ 242 ਦੋੜਾਂ ‘ਤੇ ਸਿਮਟ ਗਈ ਸਾਊਦੀ ਨੇ ਬੰਗਲਾਦੇਸ਼ ਦੇ ਚੋਟੀ ਕ੍ਰਮ ਦੇ ਤਿੰਨ ਬੱਲੇਬਾਜ਼ਾਂ ਨੂੰ ਸਿਰਫ ਤਿੰਨ ਦੌੜਾਂ ‘ਤੇ ਪਵੇਲੀਅਨ ਭੇਜ ਕੇ ਆਪਣੀ ਟੀਮ ਦਾ ਕੰਮ ਅਸਾਨ ਕਰ ਦਿੱਤਾ ਸਾਊਦੀ ਨੈ ਰਹਿਮਾਨ ਨੂੰ ਆਪਣੀ ਗੇਂਦ ‘ਤੇ ਕੈਚ ਕਰਨ ਤੋਂ ਇਲਾਵਾ ਹੇਠਲੇ ਕ੍ਰਮ ‘ਚ ਦੋ ਵਿਥਟਾਂ ਵੀ ਲਈਆਂ
ਸਾਊਦੀ ਨੂੰ ਮੈਨ ਆਫ ਦ ਮੈਚ ਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੂੰ ਮੈਨ ਆਫ ਦ ਸੀਰੀਜ਼ ਦਾ ਪੁਰਸਕਾਰ ਮਿਲਿਆ ਬੰਗਲਾਦੇਸ਼ ਨੇ ਆਪਣੀਆਂ ਪੰਜ ਵਿਕਟਾਂ 61 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਰਹਿਮਾਨ ਤੇ ਮੁਹੰਮਦ ਸੈਫੁਦੀਨ ਨੇ ਛੇਵੀਂ ਵਿਕਟ ਲਈ 101 ਦੌੜਾਂ ਦੀ ਸਾਂਝੇਦਾਰੀ ਕੀਤੀ ਰਹਿਮਾਨ ਨੇ 110 ਗੇਂਦਾਂ ‘ਚ 12 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 102 ਦੌੜਾ ਤੇ ਸੈਫੁਦੀਨ ਨੇ 63 ਗੇਂਦਾਂ ‘ਚ ਚਾਰ ਚੌਕਿਆਂ ਦੀ ਮੱਦਦ ਨਾਲ 44 ਦੌੜਾਂ ਬਣਾਂਈਆਂ ਰਹਿਮਾਨ ਆਖਰੀ ਬੱਲੇਬਾਜ਼ ਦੇ ਰੂਪ ‘ਚ ਟੀਮ ਦੇ 242 ਦੌੜਾਂ ਦੇ ਸਕੋਰ ‘ਤੇ ਆਊਟ ਹੋÂੈ ਰਹਿਮਾਨ ਨੇ ਮੇਹਦੀ ਹਸਨ (37) ਨਾਲ ਅੱਠਵੀਂ ਵਿਕਟ ਲਈ 67 ਦੌੜਾਂ ਜੋੜੀਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਉਸ ਨੂੰ ਪਹਿਲੇ ਓਵਰ ‘ਚ ਤਮੀਮ ਇਕਬਾਲ ਤੇ ਸੌਮਿਆ ਸਰਕਾਰ ਦੇ ਰੂਪ ‘ਚ ਤਕੜਾ ਝਟਕਾ ਲੱਗਾ ਦੋਵਾਂ ਦਾ ਵਿਕਟ ਤੇਜ਼ ਗੇਂਦਬਾਜ਼ ਸਾਊਦੀ ਨੇ ਲਿਆ ਇਸ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਪੂਰੀ ਤਰ੍ਹਾਂ ਢੇਰ ਹੋ ਗਈ ਤੇ ਅੱਧੀ ਟੀਮ ਸਿਰਫ 61 ਦੌੜਾਂ ‘ਤੇ ਪਵੇਲੀਅਨ ਪਰਤ ਗਈ ਹਾਲਾਂਕਿ ਸ਼ੱਬਰੀ ਰਹਿਮਾਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 102 ਦੌੜਾ ਦੀ ਸੈਂਕੜੇ ਵਾਲੀ ਪਾਰੀ ਖੇਡੀ ਪਰ ਉਨ੍ਹਾਂ ਦੇ ਆਊਟ ਹੋਣ ਤੋਂ ਬਾਅ ਬੰਗਲਾਦੇਸ਼ ਦੀ ਪੂਰੀ ਟੀਮ 47.2 ਓਵਰਾਂ ‘ਚ 242 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ
ਮੇਜ਼ਬਾਨ ਨਿਊਜ਼ੀਲੈਂਡ ਵੱਲੋਂ ਸਾਊਦੀ ਨੇ ਖਤਰਨਾਕ ਗੇਂਦਬਜ਼ੀ ਕਰਦਿਆਂ 9.2 ਓਵਰਾਂ ‘ਚ 65 ਦੌੜਾਂ ਦੇ ਕੇ ਛੇ ਵਿਕਟਾਂ ਕੱਢੀਆਂ ਜਦੋਂਕਿ ਟ੍ਰੇਂਟ ਬੋਲਟ ਨੇ ਨੌਂ ਓਵਰਾਂ ‘ਚ 37 ਦੌੜਾਂ ਦੇ ਕੇ ਦੋ ਤੇ ਮੁਨਰੋ ਨੇ ਪੰਜ ਓਵਰਾਂ ‘ਚ 18 ਦੌੜਾਂ ਦੇ ਕੇ ਇੱਕ ਵਿਕਟ ਲਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੰਡੀਜ਼ ਵਿਰੁੱਧ ਕਲੀਨ ਸਵੀਪ ਲਈ ਨਿੱਤਰੇਗਾ ਭਾਰਤ,ਅੰਕੜੇ ਭਾਰਤ ਦੇ ਹੱਕ ਂਚ
ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਨੇ ਇਸ ਮੈਦਾਨ ‘ਤੇ ਹੁਣ ਤੱਕ ਚਾਰ ਮੈਚ ਖੇਡੇ ਹਨ ਜਿਸ ਵਿੱਚ ਤਿੰਨ ਜਿੱਤੇ ਹਨ ਅਤੇ ਇੱਕ ਮੈਚ ਡਰਾਅ ਰਿਹਾ ਹੈ
ਹੈਦਰਾਬਾਦ, 11 ਅਕਤੂਬਰ
ਵੈਸਟਇੰਡੀਜ਼ ਵਿਰੁੱਧ ਦੋ ਟੈਸਟ ਮੈਚਾਂ ਦੀ ਚੱਲ ਰਹੀ ਲੜੀ ਦੇ ਪਹਿਲੇ ਮੈਚ ‘ਚ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਨੰਬਰ ਇੱਕ ਭਾਰਤੀ ਕ੍ਰਿਕਟ ਟੀਮ ਅੱਜ ਹੈਦਰਾਬਾਦ ‘ਚ ਸ਼ੁਰੂ ਹੋਣ ਜਾ ਰਹੇ ਦੂਸਰੇ ਕ੍ਰਿਕਟ ਟੈਸਟ ‘ਚ ਵੀ ਜਿੱਤ ਨਾਲ ਵਿੰਡੀਜ਼ ‘ਤੇ 2-0 ਦੀ ਕਲੀਨ ਸਵੀਪ ਦੇ ਇਰਾਦੇ ਨਾਲ ਨਿੱਤਰੇਗੀ ਵੈਸਟਇੰਡੀਜ਼ ਪਹਿਲੇ ਟੈਸਟ ‘ਚ ਪਾਰੀ ਅਤੇ 272 ਦੌੜਾਂ ਦੀ ਬੁਰੀ ਹਾਰ ਤੋਂ ਪਹਿਲਾਂ ਹੀ ਢਹਿਆ ਹੋਇਆ ਹੈ ਅਤੇ ਜੇਸਨ ਹੋਲਡਰ ਦਾ ਇਹ ਕਹਿਣਾ ਕਿ ਬ੍ਰਾਇਨ ਲਾਰਾ ਦੀ ਟੀਮ ਵੀ ਭਾਰਤ ‘ਤੇ ਜਿੱਤ ਨਹੀਂ ਦਿਵਾ ਸਕੀ ਸੀ ਸਾਫ਼ ਕਰਦਾ ਹੈ ਕਿ ਟੀਮ ‘ਚ ਮਨੋਬਲ ਦੀ ਵੱਡੀ ਕਮੀ ਹੈ ਜਿਸ ਤੋਂ ਸਾਫ਼ ਹੈ ਕਿ ਮੈਚ ‘ਚ ਭਾਰਤ ਜਿੱਤ ਦੀ ਵੱਡੀ ਦਾਅਵੇਦਾਰ ਹੈ ਹਾਲਾਂਕਿ ਵੈਸਟਇੰਡੀਜ਼ ਨੂੰ ਹਰਫਨਮੌਲਾ ਕਪਤਾਨ ਜੇਸਨ ਹੋਲਡਰ ਅਤੇ ਤੇਜ਼ ਗੇਂਦਬਾਜ਼ ਕੇਮਾਰ ਰੋਚ ਦੀ ਵਾਪਸੀ ਤੋਂ ਬਿਹਤਰ ਪ੍ਰਦਰਸ਼ਨ ਦੀ ਆਸ ਬੱਝੀ ਹੈ ਹਾਲਾਂਕਿ ਤਜ਼ਰਬੇਕਾਰ ਸਪਿੱਨਰ ਦਵਿੰਦਰ ਬਿਸ਼ੂ ਰਾਜਕੋਟ ‘ਚ ਭਾਰਤੀ ਬੱਲੇਬਾਜ਼ਾਂ ‘ਤੇ ਦਬਾਅ ਨਹੀਂ ਬਣਾ ਸਕੇ ਸਨ ਅਤੇ ਆਸ ਹੈ ਕਿ ਉਹਨਾਂ ਦੀ ਜਗ੍ਹਾ ਜੋਮੇਲ ਵਾਰਿਕਨ ਨੂੰ ਆਖ਼ਰੀ ਇਕਾਦਸ਼ ‘ਚ ਮੌਕਾ ਦਿੱਤਾ ਜਾਵੇ
ਭਾਰਤੀ ਚੋਣਕਰਤਾਵਾਂ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਰਾਜਕੋਟ ‘ਚ ਖੇਡੀ ਪਹਿਲੇ ਟੇਸਟ ਮੈਚ ਦੀ ਟੀਮ ਨੂੰ ਬਿਨਾ ਬਦਲਾਅ ਦੇ ਦੂਸਰੇ ਮੈਚ ‘ਚ ਵੀ ਉਤਾਰਨ ਦਾ ਐਲਾਨ ਕਰ ਦਿੱਤਾ ਹੈ ਅਜਿਹੇ ‘ਚ ਆਸ ਹੈ ਕਿ ਕਪਤਾਨ ਵਿਰਾਟ ਕੋਹਲੀ ਆਪਣੇ 42 ਟੈਸਟਾਂ ਦੀ ਕਪਤਾਨੀ ‘ਚ ਦੂਸਰੀ ਵਾਰ ਬਿਨਾਂ ਬਦਲਾਅ ਦੇ ਆਖ਼ਰੀ ਇਕਾਦਸ਼ ਨੂੰ ਹੈਦਰਾਬਾਰਦ ‘ਚ ਉਤਾਰਨ
ਕਪਤਾਨ ਵਿਰਾਟ ਕੋਲ ਇਸ ਮੈਚ ‘ਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਦੇ 25 ਟੈਸਟ ਸੈਂਕੜਿਆਂ ਦੀ ਬਰਾਬਰੀ ਕਰਨ ਦਾ ਮੌਕਾ ਹੋਵੇਗਾ ਹਾਲਾਂਕਿ ਟੀਮ ‘ਚ ਕਈ ਬੱਲੇਬਾਜ਼ ਹਨ ਜਿੰਨ੍ਹਾਂ ਦਾ ਪ੍ਰਦਰਸ਼ਨ ਸਵਾਲਾਂ ਦੇ ਘੇਰੇ ‘ਚ ਹੈ ਉਪਕਪਤਾਨ ਰਹਾਣੇ ਅਤੇ ਓਪਨਿੰਗ ਬੱਲੇਬਾਜ਼ ਰਾਹੁਲ ਦੀ ਲੈਅ ਖ਼ਰਾਬ ਚੱਲ ਰਹੀ ਹੈ ਪਰ ਜਿਸ ਤਰ੍ਹਾਂ ਸਲਾਮੀ ਬੱਲੇਬਾਜ਼ ਮਯੰਕ ਨੂੰ ਬਾਹਰ ਕਰਕੇ ਇਹਨਾਂ ਦੋਵਾਂ ਨੂੰ ਰਿਟੇਨ ਕੀਤਾ ਗਿਆ ਹੈ ਉਸ ਤੋਂ ਬਾਅਦ ਇਹਨਾਂ ‘ਤੇ ਖ਼ੁਦ ਨੂੰ ਸਾਬਤ ਕਰਨ ਦਾ ਸਭ ਤੋਂ ਜ਼ਿਆਦਾ ਦਬਾਅ ਰਹੇਗਾ
ਵੈਸਟਇੰਡੀਜ਼ ਲੜੀ ਨੂੰ ਆਸਟਰੇਲੀਆ ਦੌਰੇ ਤੋਂ ਪਹਿਲਾਂ ਭਾਰਤ ਲਈ ਅਹਿਮ ਅਭਿਆਸ ਮੰਨਿਆ ਜਾ ਰਿਹਾ ਹੈ ਅਤੇ ਟੀਮ ਪ੍ਰਬੰਧਕਾਂ ਦੀਆਂ ਨਜ਼ਰਾਂ ਵੀ ਆਪਣੇ ਚੰਗੇ ਤਾਲਮੇਲ ਨੂੰ ਲੱਭਣ ਅਤੇ ਖਿਡਾਰੀਆਂ ਦੇ ਨਿੱਜੀ ਪ੍ਰਦਰਸ਼ਨ ‘ਤੇ ਲੱਗੀਆਂ ਹੋਣਗੀਆਂ ਵਿਦੇਸ਼ੀ ਦੌਰਿਆਂ ‘ਚ ਭਾਰਤ ਨੂੰ ਹਾਲ ਹੀ ‘ਚ ਦੱਖਣੀ ਅਫ਼ਰੀਕਾ ਅਤੇ ਇੰਗਲੈਂਡ ‘ਚ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਆਸਟਰੇਲੀਆ ਦੌਰਾ ਵਿਰਾਟ ਅਤੇ ਟੀਮ ਲਈ ਅਗਨੀ ਪ੍ਰੀਖਿਆ ਮੰਨਿਆ ਜਾ ਰਿਹਾ ਹੈ
ਹਰ ਵਾਰ ਚੱਲਿਆ ਹੈ ਪੁਜਾਰਾ ਦਾ ਬੱਲਾ
ਚੇਤੇਸ਼ਵਰ ਪੁਜਾਰਾ ਇਸ ਸਮੇਂ ਸ਼ਾਨਦਾਰ ਲੈਅ ‘ਚ ਹਨ ਅਤੇ ਪੁਜਾਰਾ ਦਾ ਇਸ ਮੈਦਾਨ’ਤੇ ਰਿਕਾਰਡ ਵੀ ਸ਼ਾਨਦਾਰ ਹੈ ਜੋ ਵਿੰਡੀਜ਼ ਟੀਮ ਲਈ ਚਿੰਤਾ ਦਾ ਵਿਸ਼ਾ ਬਣੇਗਾ 2012 ‘ਚ ਨਿਊਜ਼ੀਲੈਂਡ ਵਿਰੁੱਧ ਭਾਰਤ ਜਦੋਂ ਲੜਖੜਾ ਰਿਹਾ ਸੀ ਪੁਜਾਰਾ ਨੇ 159 ਦੌੜਾਂ ਦੀ ਪਾਰੀ ਖੇਡੀ ਸੀ 2013 ‘ਚ ਆਸਟਰੇਲੀਆ ਵਿਰੁੱਧ ਪਹਿਲੀ ਪਾਰੀ ‘ਚ ਦੂਹਰਾ ਸੈਂਕੜੇ ਜੜਿਆ ਸੀ 2017 ‘ਚ ਬੰਗਲਾਦੇਸ਼ ਵਿਰੁੱਧ ਪਹਿਲੀ ਪਾਰੀ ‘ਚ 83 ਅਤੇ ਦੂਸਰੀ ਪਾਰੀ ‘ਚ ਨਾਬਾਦ 54 ਦੌੜਾਂ ਬਣਾਈਆਂ ਸਨ ਹਾਲਾਂਕਿ ਰਾਹੁਲ ਇੱਥੇ ਬੰਗਲਾਦੇਸ਼ ਵਿਰੁੱਧ ਖੇਡੇ ਆਪਣੇ ਇੱਕੋ ਇੱਕ ਮੈਚ ਦੀਆਂ ਦੋਵਾਂ ਪਾਰੀਆਂ ‘ਚ ਕੁੱਲ 12 ਦੌੜਾਂ ਬਣਾ ਸਕੇ ਸਨ
ਜਡੇਜਾ-ਅਸ਼ਵਿਨ ਦੀ ਜੋੜੀ ਘਾਤਕ
ਭਾਰਤ ਦੀ ਬੱਲੇਬਾਜ਼ੀ ਹੀ ਨਹੀਂ ਇਸ ਮੈਦਾਨ ‘ਤੇ ਰਵਿੰਦਰ ਜਡੇਜਾ ਅਤੇ ਆਰ ਅਸ਼ਵਿਨ ਦੀ ਜੋੜੀ ਦੇ ਨਾਂਅ ਵੀ ਇਸ ਮੈਦਾਨ ‘ਤੇ ਕਈ ਰਿਕਾਰਡ ਹਨ ਨਿਊਜ਼ੀਲੈਂਡ ਵਿਰੁੱਧ 2012 ‘ਚ ਮੈਨ ਆਫ਼ ਦ ਮੈਚ ਰਹੇ ਅਸ਼ਵਿਨ ਨੇ ਉਸ ਮੈਚ ‘ਚ 12 ਵਿਕਟਾਂ ਲਈਆਂ ਸਨ ਆਸਟਰੇਲੀਆ ਵਿਰੁੱਧ ਜਡੇਜਾ ਅਤੇ ਅਸ਼ਵਿਨ ਦੀ ਜੋੜੀ ਨੇ ਕੁੱਲ 12 ਵਿਕਟਾਂ ਲਈਆਂ ਸਨ ਬੰਗਲਾਦੇਸ਼ ਵਿਰੁੱਧ ਅਸ਼ਵਿਨ ਅਤੇ ਜਡੇਜਾ ਦੋਵਾਂ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਕਮਾਲ ਦਿਖਾਇਆ ਪਹਿਲੀ ਪਾਰੀ ‘ਚ ਅਸ਼ਵਿਨ ਨੇ 34(2 ਵਿਕਟਾਂ) ਅਤੇ ਜਡੇਜਾ ਨੇ ਨਾਬਾਦ 60 ਦੌੜਾਂ(ਦੋ ਵਿਕਟਾਂ) ਬਣਾਈਆਂ ਦੂਸਰੀ ਪਾਰੀ ‘ਚ ਅਸ਼ਵਿਨ ਅਤੇ ਜਡੇਜਾ ਨੇ 4-4 ਵਿਕਟਾਂ ਲਈਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜ਼ਿਲ੍ਹੇ ਅੰਦਰ ਜਲਦੀ ਹੀ ਸ਼ੁਰੂ ਹੋਵੇਗਾ ਪੀ.ਜੀ.ਆਈ.ਸੈਂਟਰ ਦਾ ਨਿਰਮਾਣ : ਵਿਧਾਇਕ ਪਿੰਕੀ
ਸਤਪਾਲ ਥਿੰਦ, ਫ਼ਿਰੋਜ਼ਪੁਰ: ਸਾਉਣ-ਭਾਦੋਂ ਦੇ ਬਰਸਾਤੀ ਸੀਜ਼ਨ ਵਿਚ ਮੱਖੀਆਂ-ਮੱਛਰਾਂ ਆਦਿ ਰਾਹੀ ਫੈਲਣ ਵਾਲੀਆਂ ਬਿਮਾਰੀਆਂ ਦੇ ਬਚਾਓ ਅਤੇ ਮਰੀਜ਼ਾਂ ਦੀ ਸਿਹਤ ਸਬੰਧੀ ਧਿਆਨ ਰੱਖਣ ਦੇ ਮਕਸਦ ਨਾਲ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਜਾ ਕੇ ਖੁਦ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦੀ ਸਫ਼ਾਈ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਪ੍ਰਦੀਪ ਅਗਰਵਾਲ ਐਸ.ਐਮ.ਓ ਸਮੇਤ ਵੱਡੀ ਗਿਣਤੀ ਵਿਚ ਸਿਵਲ ਹਸਪਤਾਲ ਦਾ ਸਟਾਫ਼ ਹਾਜ਼ਰ ਸੀ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਿਵਲ ਹਸਪਤਾਲ ਦੇ ਸਟਾਫ਼ ਨੂੰ ਕਿਹਾ ਕਿ ਉਹ ਹਸਪਤਾਲ ਦੀ ਸਫ਼ਾਈ , ਮਰੀਜ਼ਾਂ ਦੀ ਸਿਹਤ ਅਤੇ ਹਸਪਤਾਲ ਦੇ ਆਲ਼ੇ ਦੁਆਲੇ ਦੀ ਸਫ਼ਾਈ ਆਦਿ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਫਿਰੋਜਪੁਰ ਅੰਦਰ ਜਲਦੀ ਹੀ ਪੀ.ਜੀ.ਆਈ ਸੈਟੇਲਾਈਟ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ ਜਿਸ ਲਈ ਜਗ੍ਹਾ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਫਿਰੋਜਪੁਰ ਸ਼ਹਿਰ ਅੰਦਰ 26 ਕਿੱਲੋਮੀਟਰ ਲੰਬੀ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਸ ਨਾਲ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਲੋਕਾਂ ਦੇ ਘਰਾਂ ਤੱਕ ਪੁਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿਸੇ ਤਰ੍ਹਾਂ 6 ਨਵੇਂ ਟਿਊਬਵੈੱਲ ਵੀ ਲਗਾਏ ਜਾਣਗੇ ਜਿਸ ਨਾਲ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ।
ਹਸਪਤਾਲ ‘ਚ ਸਫ਼ਾਈ, ਮਰੀਜ਼ਾਂ ਦੀ ਸਿਹਤ ਆਦਿ ਦਾ ਰੱਖਿਆ ਜਾਵੇ ਵਿਸ਼ੇਸ਼ ਧਿਆਨ
ਉਨ੍ਹਾਂ ਕਿਹਾ ਸ਼ਹਿਰ ਅੰਦਰ ਕ੍ਰਾਈਮ ਮਾਫ਼ੀਆਂ ਕ੍ਰਾਈਮ ਨੂੰ ਠੱਲ• ਪਾਉਣ ਲਈ ਸ਼ਹਿਰ ਅੰਦਰ ਸੀ.ਸੀ.ਟੀ.ਵੀ ਕੈਮਰੇ ਲਗਵਾਏ ਜਾਣਗੇ ਅਤੇ ਫ਼ਿਰੋਜ਼ਪੁਰ ਸ਼ਹਿਰ ਅੰਦਰ 20 ਹਜ਼ਾਰ ਦੇ ਕਰੀਬ ਐਲ.ਈ.ਡੀ ਲਾਈਟਾਂ 5 ਸਾਲਾ ਦੇ ਅੰਦਰ ਲਗਵਾਇਆ ਜਾਣਗੀਆਂ ਜਿਸ ਨਾਲ ਸ਼ਹਿਰ ਦਾ ਹਨੇਰਾ ਦੂਰ ਹੋਵੇਗਾ। ਉਨ੍ਹਾਂ ਸਮੂਹ ਰਾਜਨੀਤੀ ਪਾਰਟੀਆਂ ਨੂੰ ਅਪੀਲ ਕੀਤੀ ਕੀ ਉਹ ਪਾਰਟੀ ਬਾਜ਼ੀ ਤੋ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ ਅਤੇ ਲੋਕਾਂ ਦਾ ਸਾਥ ਦੇਣ। ਇਸ ਮੌਕੇ ਉਨ੍ਹਾਂ ਸਿਵਲ ਹਸਪਤਾਲ ਵਿਖੇ ਡਾਕਟਰਾਂ ਤੋ ਮਰੀਜ਼ਾਂ ਦੀ ਸਿਹਤ ਸਬੰਧੀ ਵੀ ਜਾਣਕਾਰੀ ਲਈ ਅਤੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ।
ਇਸ ਮੌਕੇ ਗੁਲਸ਼ਨ ਮੌਗਾਂ ਐਡਵੋਕੇਟ, ਹਰਜਿੰਦਰ ਸਿੰਘ ਖੋਸਾ, ਬਲਵੀਰ ਸਿੰਘ ਬਾਠ, ਸੁਖਵਿੰਦਰ ਸਿੰਘ ਅਟਾਰੀ, ਅਸ਼ੋਕ ਗੁਪਤਾ, ਬੱਬੂ ਪ੍ਰਧਾਨ, ਅਜੈ ਜੋਸ਼ੀ, ਬਿੱਟੂ ਸਾਂਘਾ, ਸੰਜੇ ਗੁਪਤਾ, ਰਿੰਕੂ ਗਰੋਵਰ, ਰਿਸ਼ੀ ਸ਼ਰਮਾ, ਭਾਰਤ ਵਿਕਾਸ ਪ੍ਰੀਸ਼ਦ, ਸਾਂਝਾ ਵਿਹੜਾ,.ਸੁਖਜਿੰਦਰ ਸਿੰਘ ਆਰਫ਼ ਕੇ, ਪ੍ਰੀਤ ਢੀਂਗਰਾਂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ।