High Speed - Sach Kahoon Punjabi

Road Accident: ਤੇਜ਼ ਰਫਤਾਰ ਬੇਕਾਬੂ ਟਰੱਕ ਸਿੱਧਾ ਦੁਕਾਨਾਂ ’ਚ ਵੜਿਆ
Road Accident: (ਗੁਰਤੇਜ ਜੋਸ਼ੀ) ਮਲੇਰਕੋਟਲਾ। ਮਲੇਰਕੋਟਲਾ ਲੁਧਿਆਣਾ ਹਾਈਵੇ ਉੱਪਰ ਸਰੌਦ ਬਾਈਪਾਸ ਨੇੜੇ ਇੱਕ ਤੇਜ਼ ਰਫ਼ਤਾਰ ਬੇਕਾਬੂ ਟਰੱਕ ਸਫੈਦੇ ਦੇ ਰੁੱਖਾਂ ਨੂੰ ਤੋੜਦਾ ਅਤੇ ਬਿਜਲੀ ਦੇ ਟ੍ਰਾਂਸਫਾਰਮ ਨੂੰ ਤੋੜਦਾ ਹੋਇਆ ਦੁਕਾਨਾਂ ’ਚ ਜਾ ਵੜਿਆ ਹਾਦਸੇ ’ਚ ਜਖ਼ਮੀ ਟਰੱਕ ਡਰਾਈਵਰ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: Punjab News: ਐਨ.ਆਰ.ਆਈ ਪੰਜਾਬੀਆਂ ਦੀਆਂ ਸ਼ਿਕਾਇਤਾਂ ਆਨਲਾਈਨ ਢੰਗ ਰਾਹੀਂ ਹੱਲ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

ਮੌਕੇ ਤੋਂ ਪ੍ਰਾਪਤ ਵੇਰਵਿਆਂ ਮੁਤਾਬਿਕ ਰਾਤੀਂ ਕਰੀਬ ਇੱਕ ਵਜੇ ਲੁਧਿਆਣਾ ਤੋਂ ਆ ਰਿਹਾ ਇਕ ਤੇਜ਼ ਰਫਤਾਰ ਟਰੱਕ ਅਚਾਨਕ ਬੇਕਾਬੂ ਹੋ ਗਿਆ ਅਤੇ ਦਰੱਖਤਾਂ ਅਤੇ ਬਿਜਲੀ ਦੇ ਟਰਾਂਸਫਾਰਮ ਨੂੰ ਤੋੜਦਿਆਂ ਹੋਇਆ ਸਿੱਧਾ ਦੁਕਾਨ ’ਚ ਜਾ ਵੜਿਆ। ਇਸ ਹਾਦਸੇ ’ਚ ਟਰੱਕ ਡਰਾਈਵਰ ਜ਼ਖਮੀ ਹੋ ਗਿਆ ਜਦੋਂਕਿ ਰਾਤ ਦਾ ਵੇਲਾ ਹੋਣ ਕਾਰਨ ਅਤੇ ਦੁਕਾਨਾਂ ਬੰਦ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਹਾਦਸੇ ’ਚ ਖੰਭੇ ਟੁੱਟਣ ਕਾਰਨ ਅਤੇ ਬਿਜਲੀ ਟ੍ਰਾਂਸਫਾਰਮਰ ਡਿੱਗਣ ਕਾਰਨ ਸਮੁੱਚੇ ਇਲਾਕੇ ਅੰਦਰ ਬਿਜਲੀ ਸਪਲਾਈ ਠੱਪ ਹੋ ਗਈ। ਇਲਾਕੇ ਦੇ ਉੱਘੇ ਸਮਾਜ ਸੇਵੀ ਮਹਿਮੂਦ ਥਿੰਦ ਮੁਤਾਬਿਕ ਬਿਜਲੀ ਬੰਦ ਹੋ ਜਾਣ ਕਾਰਨ ਨੇੜਲੇ ਮੁਹੱਲਿਆਂ ਵਿਚ ਲੋਕਾਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ।

ਤੇਜ਼ ਰਫ਼ਤਾਰ ਨੇ ਵੱਖ-ਵੱਖ ਸੜਕ ਹਾਦਸਿਆਂ ’ਚ ਲਈ ਦੋ ਦੀ ਜਾਨ, ਇੱਕ ਜਖ਼ਮੀ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਵਿਖੇ ਵੱਖ-ਵੱਖ ਥਾਈਂ ਵਾਪਰੇ ਦੋ ਹਾਦਸਿਆਂ ’ਚ ਤੇਜ਼ ਰਫ਼ਤਾਰ ਨੇ ਦੋ ਦੀ ਜਾਨ ਲਈ। ਜਦੋਂਕਿ ਇੱਕ ਦੇ ਗੰਭੀਰ ਰੂਪ ਵਿੱਚ ਜਖ਼ਮੀ ਹਸਪਤਾਲ ਵਿਖੇ ਜੇਰੇ ਇਲਾਜ਼ ਹੈ। ਦੋਵਾਂ ਮਾਮਲਿਆਂ ’ਚ ਪੁਲਿਸ ਨੇ ਨਾਮਲੂਮ ਵਾਹਨ ਚਾਲਕਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। (Road Accident)

ਪਹਿਲੇ ਮਾਮਲੇ ’ਚ ਪੁਲਿਸ ਕੋਲ ਦਿੱਤੀ ਸ਼ਿਕਾਇਤ ’ਚ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਫੁੱਲੋਵਾਲ ਨੇ ਦੱਸਿਆ ਕਿ 15 ਨਵੰਬਰ ਨੂੰ ਉਸਦਾ ਲੜਕਾ ਸੁਖਜਿੰਦਰ ਸਿੰਘ ਰੋਜ਼ਾਨਾਾ ਦੀ ਤਰਾਂ ਪਿੰਡ ਦੇ ਹੀ ਆਪਣੇ ਦੋਸਤ ਕੁਲਵੰਤ ਸਿੰਘ ਪੁੱਤਰ ਗੁਰਮੀਤ ਸਿੰਘ ਨਾਲ ਆਪਣੇ ਬੋਲਟ ਮੋਟਰਸਾਇਕਲਲੰਬਰ ਪੀਬੀ- 10 ਐੱਚਕਿਊ- 6797 ’ਤੇ ਕੰਮ ’ਤੇ ਲਿਬੜਾ ਆਟੋ ਕਾਰ ਲਿਮਟਿਡ ਪਿੰਡ ਪਵਾ ਤੋਂ ਵਾਪਸ ਪਰਤ ਰਿਹਾ ਸੀ। (Road Accident)

ਇਹ ਵੀ ਪਡ਼੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ASI ਦਾ ਗੋਲੀਆਂ ਮਾਰ ਕੇ ਕਤਲ

ਜਿਉਂ ਹੀ ਉਹ ਐਚਪੀ ਪੈਟਰੋਲ ਪੰਪ ਤੋਂ ਥੋੜਾ ਅੱਗੇ ਗਿੱਲ ਬਿਲਡਿੰਗ ਮਟੀਰੀਅਲ ਸਟੋਰ ਡੇਹਲੋਂ ਸਾਹਨੇਵਾਲ ਰੋਡ ਘਵੱਦੀ ਲਾਗੇ ਪਹੁੰਚੇ ਤਾਂ ਇੱਕ ਨਾਮਲੂਮ ਵਹੀਕਲ ਨੇ ਤੇਜ਼ ਰਫ਼ਤਾਰੀ ਨਾਲ ਉਨਾਂ ਦੇ ਲੜਕੇ ਦੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ, ਜਿਸ ਪਿੱਛੋਂ ਨਾਮਲੂਮ ਵਹੀਕਲ ਦਾ ਇੱਕ ਟਾਇਰ ਉਸਦੇ ਲੜਕੇ ਦੇ ਸਿਰ ਤੇ ਕੁਲਵੰਤ ਸਿੰਘ ਦੀ ਸੱਜੀ ਬਾਂਹ ਉਪਰੋਂ ਲੰਘ ਗਿਆ। ਜਿਸ ਕਾਰਨ ਸੁਖਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।  ਜਦਕਿ ਕੁਲਵੰਤ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਤਫ਼ਤੀਸੀ ਅਫ਼ਸਰ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਨਿਰਮਲ ਸਿੰਘ ਦੇ ਬਿਆਨਾਂ ’ਤੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਨ ਤੋਂ ਬਾਅਦ ਭਾਲ ਆਰੰਭ ਦਿੱਤੀ ਹੈ।

ਦੂਸਰੇ ਮਾਮਲੇ ਵਿੱਚ ਸੋਨੂੰ ਪੁੱਤਰ ਸ਼ਾਮ ਲਾਲ ਵਾਸੀ ਡਾਬਾ ਕਲੋਨੀ ਲੁਧਿਆਣਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੱਡੀਆਂ ਦਾ ਮਕੈਨਿਕ ਹੈ ਅਤੇ 15 ਨਵੰਬਰ ਨੂੰ ਆਪਣੇ ਦੋਸਤ ਦਿਨੇਸ਼ ਕੁਮਾਰ ਉਰਫ਼ ਅੱਪੂ ਨਾਲ ਮੋਟਰਸਾਇਕਲ ਨੰਬਰ ਪੀਬੀ- 10 ਈਵਾਈ- 4317 ’ਤੇ ਸਵਾਰ ਹੋ ਕੇ ਇੱਕ ਵਿਅਕਤੀ ਜਿਸਨੂੰ ਸਾਹਮਣੇ ਆਉਣ ’ਤੇ ਉਹ ਪਹਿਚਾਣ ਸਕਦਾ ਹੈ, ਦੀ ਟਾਟਾ ਇੰਨਟਰਾ ਗੱਡੀ ਠੀਕ ਕਰਵਾਉਣ ਲਈ ਵਿਸ਼ਵਕਰਮਾ ਚੌਂਕ ਤੋਂ ਮੰਜੂ ਸਿਨੇਮਾ ਰੋਡ ’ਤੇ ਗਏ ਸੀ। Road Accident

ਜਿੱਥੇ ਸ਼ਾਮੀ ਸਵਾ ਕੁ 10 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਅਣਗਹਿਲੀ ਨਾਲ ਸੜਕ ਕਿਨਾਰੇ ਖੜੀ ਖਰਾਬ ਗੱਡੀ ’ਚ ਲਿਆ ਕੇ ਮਾਰ ਦਿੱਤੀ। ਜਿਸ ਨਾਲ ਉਸਦੇ ਕਾਫ਼ੀ ਸੱਟਾਂ ਲੱਗੀਆਂ ਤੇ ਉਸਦੇ ਸਾਥੀ ਦਿਨੇਸ਼ ਕੁਮਾਰ ਉਰਫ਼ ਅੱਪੂ ਦੀ ਸਿਵਲ ਹਸਪਤਾਲ ਵਿਖੇ ਮੌਤ ਹੋ ਗਈ ਤੇ ਨਾਮਲੂਮ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਸੋਨੂੰ ਦੀ ਸ਼ਿਕਾਇਤ ’ਤੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਨ ਤੋਂ ਬਾਅਦ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਤੇਜ਼ ਰਫ਼ਤਾਰ ਕਾਰਨ ਦਰਦਨਾਕ ਹਾਦਸਾ, ਇੱਕ ਮੌਤ
ਅੰਮ੍ਰਿਤਸਰ: ਹਵਾਈ ਅੱਡੇ ‘ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਸਫ਼ਾਰੀ ਗੱਡੀ ਅਚਾਨਕ ਬੇਕਾਬੂ ਹੋ ਗਈ ਅਤੇ ਡਿਵਾਈਡਰ ਦੀ ਗਰਿੱਲ ਤੋੜ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ। ਉੱਥੇ ਸਫ਼ਾਰੀ ਵਿੱਚ ਸਵਾਰ 23 ਸਾਲ ਦਾ ਨੌਜਵਾਨ ਜੈਦੀਪ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਦੀ ਹਸਪਤਾਲ ਲਿਜਾਣ ‘ਤੇ ਮੌਤ ਹੋ ਗਈ। ਗੱਡੀ ਵਿੱਚ ਸਵਾਰ ਹੋਰ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।

ਤਿੰਨ ਦੋਸਤ ਰੇਸਤਰਾਂ ਖਾਣਾ ਖਾਣ ਜਾ ਰਹੇ ਸਨ

ਕਰੀਬ ਰਾਤ 1 ਵਜੇ ਤਿੰਨੇ ਦੋਸਤ ਸਫ਼ਾਰੀ ਗੱਡੀ ਪੀਬੀ 65 ਏਐਫ਼ 2400 ਵਿੱਚ ਸਵਾਰ ਹੋ ਕੇ ਹਵਾਈ ਅੱਡਾ ਰੋਡ ‘ਤੇ ਕਿਸੇ ਰੇਸਤਰਾਂ ਵਿੱਚ ਖਾਣਾ ਖਾਣ ਲਈ ਜਾ ਰਹੇ ਸਨ। ਸੜਕ ਖਾਲੀ ਹੋਣ ਕਾਰਨ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ। ਗੱਡੀ ਮੀਰਾਂਕੋਟ ਚੌਂਕ ਤੋਂ ਥੋੜ੍ਹੀ ਅੱਗੇ ਪਹੁੰਚੀ ਤਾਂ ਬੇਕਾਬੂ ਹੋ ਗਈ। ਸਪੀਡ ਜਿਆਦਾ ਹੋਣ ਕਾਰਨ ਗੱਡੀ ਡਿਵਾਈਡਰ ਦੀ ਗਰਿੱਲ ਤੋੜ ਕੇ ਸੜਕ ਦੇ ਦੂਜੇ ਪਾਸੇ ਜਾ ਪਲਟੀ। ਉੱਥੇ ਦੂਜੇ ਪਾਸਿਓਂ ਆ ਰਹੀ ਇੱਕ ਗੱਡੀ ਨੇ ਤੁਰੰਤ ਬੇਰਕ ਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਹ ਗੱਡੀ ਘੁੰਮ ਗਈ ਅਤੇ ਉਸ ਦੇ ਪਿਛਲੇ ਪਾਸੇ ਟਕਰਾ ਗਈ। ਜੈਦੀਪ ਸਫ਼ਾਰੀ ਗੱਡੀ ਵਿੱਚ ਕੰਡਕਟਰ ਸੀਟ ‘ਤੇ ਬੈਠਾ ਸੀ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋਗਿਆ ਅਤੇ ਉਸ ਦੀ ਮੌਤ ਹੋ ਗਈ।