Statue - Sach Kahoon Punjabi
ਐੱਸਡੀਐੱਮ ਰਾਜਪੁਰਾ ਤੇ ਪੁਲਿਸ ਪ੍ਰਸ਼ਾਸਨ ਨੇ ਦਿਖਾਈ ਸੂਝ ਬੂਝ | Babasaheb Ambedkar
ਰਾਜਪੁਰਾ (ਅਜਯ ਕਮਲ)। ਰਾਜਪੁਰਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਰਾਤ ਇੱਥੋਂ ਦੇ ਆਈਟੀਆਈ ਚੌਂਕ ‘ਚ ਲੱਗੀ ਬਾਬਾ ਸਾਹਿਬ ਅੰਬੇਦਕਰ ਦੀ ਮੁਰਤੀ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਟ ਮਾਰ ਕੇ ਤੋੜ ਦਿੱਤਾ ਗਿਆ ਇਸ ਘਟਨਾ ਨੂੰ ਲੈ ਕੇ ਬਾਲਮੀਕਿ ਸਮਾਜ ਦੇ ਪ੍ਰਧਾਨ ਹੰਸ ਰਾਜ ਬਨਵਾੜੀ, ਅਸ਼ੋਕ ਕੁਮਾਰ ਬੀਟੂ ਤੇ ਪ੍ਰਧਾਨ ਸੁੱਖੀ ਤੇ ਹੋਰ ਸੰਸਥਾਵਾਂ ਨੇ ਇਸ ਪ੍ਰਤੀ ਰੋਸ ਪ੍ਰਗਟ ਕਰਦਿਆਂ ਆਈਟੀਆਈ ਚੌਂਕ ‘ਚ ਇੱਕਠੀਆਂ ਹੋਈਆਂ ਇਸ ਦੌਰਾਨ ਸਮਾਜ ਦੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਤੇ ਲੋਕਲ ਪ੍ਰਸ਼ਾਸਨ ਨੇ ਸਮਝਾ ਬੁਝਾਕੇ ਮਾਮਲੇ ਦੀ ਨਾਜੁਕਤਾ ਦੇਖਦੇ ਹੋਏ ਐੱਸਡੀਐੱਮ ਰਾਜਪੁਰਾ ਰਜਨੀਸ਼ ਅਰੋੜਾ ਤੇ ਵਿਧਾਇਕ ਰਾਜਪੁਰਾ ਨੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਨ ਤੇ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ 10 ਦਿਨਾਂ ‘ਚ ਦੁਬਾਰਾ ਸਥਾਪਿਤ ਕੀਤੇ ਜਾਣ ‘ਤੇ ਲੋਕ ਸ਼ਾਂਤ ਹੋਏ। (Babasaheb Ambedkar)
ਇਹ ਵੀ ਪੜ੍ਹੋ : IND Vs AUS 3rd ODI : ਭਾਰਤ ਕੋਲ ਅਸਟਰੇਲੀਆ ’ਤੇ ਕਲੀਨ ਸਵੀਪ ਕਰਨ ਦਾ ਮੌਕਾ
ਜਾਣਕਾਰੀ ਅਨੁਸਾਰ ਰਾਜਪੁਰਾ ਦੇ ਆਈਟੀਆਈ ਚੌਂਕ ‘ਚ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਟ ਮਾਰ ਕੇ ਖੰਡਿਤ ਕਰ ਦਿੱਤਾ ਗਿਆ, ਜਿਸ ‘ਤੇ ਭੜਕਿਆ ਬਾਲਮੀਕਿ ਸਮਾਜ ਤੇ ਹੋਰ ਜੱਥੇਬੰਦੀਆਂ ਆਈਟੀਆਈ ਚੌਂਕ ‘ਚ ਇਕੱਠੀਆਂ ਹੋ ਗਈਆਂ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਨਾਜੁਕਤਾ ਦੇਖਦੇ ਹੋਏ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ‘ਤੇ ਰਾਜਪੁਰਾ ਪਟਿਆਲਾ ਤੇ ਨਾਲ ਲੱਗਦੇ ਸਟੇਸ਼ਨਾਂ ਤੋਂ ਭਾਰੀ ਪੁਲਿਸ ਬਲ ਮੌਕੇ ‘ਤੇ ਪਹੁੰਚ ਗਿਆ ਤੇ ਡੀਐੱਸਪੀ ਰਾਜਪੁਰਾ ਨੇ ਤੁਰੰਤ ਹੀ ਟੀਮਾਂ ਦਾ ਗਠਨ ਕਰਕੇ ਉਕਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਮੌਕੇ ‘ਤੇ ਰੋਡ ‘ਤੇ ਲੱਗੇ ਸੀਸੀਟੀਵੀ ਦੀ ਫੁਟੇਜ਼ ਚੈਕ ਕਰਨੀ ਸ਼ੁਰੂ ਕਰ ਦਿੱਤੀ। (Babasaheb Ambedkar)
ਮੌਕੇ ‘ਤੇ ਪਹੁੰਚੇ ਯੂਥ ਕਾਂਗਰਸ ਦੇ ਆਗੂ ਨਿਰਭੈ ਸਿੰਘ ਮਿਲਟੀ ਨੇ ਬਾਬਾ ਸਾਹਿਬ ਦੀ ਖੰਡਿਤ ਹੋਈ ਮੂਰਤੀ ਨੂੰ ਕੱਪੜੇ ਨਾਲ ਢਕਕੇ ਉਕਤ ਘਟਨਾ ਦੀ ਨਿਖੇਧੀ ਕੀਤੀ ਤੇ ਮੌਕੇ ‘ਤੇ ਪਹੁੰਚੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਜੋ ਮੰਦਭਾਗੀ ਘਟਨਾ ਵਾਪਰੀ ਹੈ ਇਸ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਇਸ ਦੌਰਾਨ ਐੱਸਡੀਐੱਮ ਰਜਨੀਸ਼ ਅਰੋੜਾ ਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਫਸਰਾਂ ਦੀ ਇੱਕ ਸਾਂਝੀ ਮੀਟਿੰਗ ਸਮਾਜ ਦੇ ਲੋਕਾਂ ਨਾਲ ਹੋਈ ਇਸ ਵਿੱਚ ਸਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਹੋਇਆ ਕਿ ਉਕਤ ਜਗ੍ਹਾ ‘ਤੇ 10 ਦਿਨਾਂ ‘ਚ ਦੁਬਾਰਾ ਮੂਰਤੀ ਲਗਾਈ ਜਾਵੇਗੀ ਤੇ ਜਿਸ ਦਾ ਸਾਰਾ ਖਰਚਾ ਵਿਧਾਇਕ ਹਰਦਿਆਲ ਸਿੰਘ ਨੇ ਆਪਣੀ ਤਨਖਾਹ ‘ਚੋਂ ਦੇਣ ਦਾ ਐਲਾਨ ਕੀਤਾ ਤੇ ਦੋਸ਼ੀ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ (Babasaheb Ambedkar)
ਪੁਲਿਸ ਨੇ ਮੌਕੇ ‘ਤੇ ਦੋ ਨੂੰ ਕੀਤਾ ਗ੍ਰਿਫਤਾਰ
ਲਾਹੌਰ (ਏਜੰਸੀ)। ਪਾਕਿਸਤਾਨ ਦੇ ਲਾਹੌਰ ਦੇ ਕਿਲੇ ‘ਚ ਸ਼ਨਿੱਚਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਸਥਾਨਿਕ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਮਹਾਰਾਜਾ ਰਣਜੀਤ ਸਿੰਘ ਦੀ ਨੌ ਫੁੱਟ ਉੱਚੀ ਮੂਰਤੀ ਲਾਹੌਰ ਕਿਲੇ ‘ਚ ਜੂਨ ‘ਚ ਸਥਾਪਿਤ ਕੀਤੀ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ ਇਨ੍ਹਾਂ ਦੋਵੇਂ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਈਸ਼ਨਿੰਦਾ ਕਾਨੂੰਨ ਤਹਿਤ ਉਨ੍ਹਾਂ ਖਿਲਾਫ ਮਾਮਲੇ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਨੂੰ ਲੈ ਕੇ ਦੋਵੇਂ ਦੋਸ਼ੀ ਗੁੱਸੇ ‘ਚ ਸਨ।
ਜਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਤਿੰਨ ਲੜਾਈਆਂ ਲੜਕੇ ਜੰਮੂ ਕਸ਼ਮੀਰ ਨੂੰ ਪੰਜਾਬ ਰਾਜ ਦਾ ਹਿੱਸਾ ਬਣਾਇਆ ਸੀ। ਮਹਾਰਾਜੇ ਨੇ ਕਸ਼ਮੀਰ ਜਿੱਤਣ ਤੋਂ ਬਾਅਦ ਰਾਜਾ ਗੁਲਾਬ ਸਿੰਘ ਨੂੰ ਇੱਥੋਂ ਦਾ ਸੂਬੇਦਾਰ ਨਿਯੁਕਤ ਕੀਤਾ ਸੀ। ਗੁਲਾਬ ਸਿੰਘ ਦੇ ਜਾਨਸ਼ੀਨ ਰਾਜਾ ਹਰੀ ਸਿੰਘ ਨੇ 1947 ਤੋਂ ਬਾਅਦ ਆਪਣੀ ਰਿਆਸਤ ਨੂੰ ਭਾਰਤ ‘ਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਇਸ ਲਈ ਕਸ਼ਮੀਰ ਨੂੰ ਭਾਰਤ ਦਾ ਅੰਗ ਬਣਾਉਣ ਦਾ ਸਿਹਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਜਾਂਦਾ ਹੈ।
ਯੂਥ ਅਕਾਲੀ ਨੇ ਰਾਜੀਵ ਗਾਂਧੀ ਦੀ ਬੁੱਤ ਤੇ ਕਾਲਿਖ ਮਲ਼ੀ
ਅਮਰਿੰਦਰ ਵੱਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਦੇ ਹੁਕਮ
ਲੁਧਿਆਣਾ|  ਯੂਥ ਅਕਾਲੀ ਦਲ ਦੋ ਆਗੂਆਂ ਨੇ ਸਲੇਮ ਟਾਬਰੀ ਸਥਿਤ ਬੁੱਢੇ ਨਾਲੇ  ਦੇ ਨੇੜੇ ਸਥਾਪਿਤ ਮਰਹੂਮ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਿਖ ਮਲ ਕੇ ਉਨਾਂ ਦੇ  ਹੱਥ ਖੂਨ ਨਾਲ ਰੰਗ ਦਿੱਤੇ  ਇਸ ਦੌਰਾਨ ਉਨਾਂ ਨੇ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦੀਆਂ ਨਿਸ਼ਾਨੀਆਂ ਹਿੰਦੁਸਤਾਨ ਦੀ ਸਰਜਮੀਂ ਤੋਂ ਮਿਟਾਉਣ ਦੀ ਸਹੁੰ ਚੁੱਕ ਕੇ ਰਾਜੀਵ ਗਾਂਧੀ ਨੂੰ ਦਿੱਤਾ ਗਿਆ ਭਾਰਤ ਰਤਨ ਐਵਾਰਡ ਵਾਪਸ ਲੈਣ ਦੀ ਮੰਗ ਕੀਤੀ  ਯੂਥ ਅਕਾਲੀ ਦਲ ਕੋਰ ਕਮੇਟੀ  ਦੇ ਮੈਂਬਰ ਗੁਰਦੀਪ ਸਿੰਘ  ਗੋਸ਼ਾ ਅਤੇ ਮੀਤਪਾਲ ਦੁੱਗਰੀ ਨੇ ਕਿਹਾ ਸੀ ਕਿ ਰਾਜੀਵ ਗਾਂਧੀ ਨੇ ਸਾਲ 1984  ਦੇ ਸਿੱਖ ਵਿਰੋਧੀ ਦੰਿਗਆਂ ਵਿੱਚ ਜਨਰਲ ਡਾਇਰ ਵਰਗੀ ਭੂਮਿਕਾ ਨਿਭਾਈ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ 1984 ਦੰਗਿਆ  ਦੇ ਇਲਜ਼ਾਮ ਵਿੱਚ ਉਮਰਕੈਦ ਦੀ ਸੱਜਾ ਪਾਉਣ ਵਾਲੇ ਸੱਜਣ ਕੁਮਾਰ  ਅਤੇ ਖੁੱਲ੍ਹੇਆਮ ਘੁੰਮ ਰਹੇ ਕਮਲ ਨਾਥ ਅਤੇ ਜਗਦੀਸ਼ ਟਾਇਟਲਰ ਨੇ ਰਾਜੀਵ ਗਾਂਧੀ ਦੀ ਕਮਾਨ ਵਿੱਚ ਹੀ ਹਜਾਰਾਂ ਸਿੱਖਾਂ ਦਾ ਸੜਕਾਂ ‘ਤੇ ਉੱਤਰ ਕੇ ਕਤਲੇਆਮ ਕੀਤਾ  ਗੋਸ਼ਾ ਅਤੇ ਦੁਗਰੀ ਨੇ ਰਾਜੀਵ ਗਾਂਧੀ ਨੂੰ 1984  ਦੇ ਸਿੱਖ ਵਿਰੋਧੀ ਦੰਗਿਆ ਦਾ ਸਾਜਿਸ਼ਕਰਤਾ ਦੱਸਦੇ ਹੋਏ ਕਿਹਾ ਕਿ ਗਾਂਧੀ ਪਰਿਵਾਰ ਨੇ ਹਮੇਸ਼ਾ ਦੇਸ਼ ਲਈ ਮਰ ਮਿਟਣ ਵਾਲੀ ਸਿੱਖ ਕੌਮ  ਦੇ ਨਾਲ ਦੁਸ਼ਮਨਾਂ ਵਰਗਾ ਸਲੂਕ ਕੀਤਾ ਹੈ    ਦਰਬਾਰ ਸਾਹਿਬ ‘ਤੇ ਹਮਲਾ ਅਤੇ ਦਿੱਲੀ ਦੀਆਂ ਸੜਕਾਂ ‘ਤੇ ਸਿਖਾਂ ਦਾ ਕਤਲੇਆਮ ਅਤੇ ਅਦਾਲਤਾਂ ਵਿੱਚ ਸੱਜਣ ,  ਟਾਇਟਲਰ ਅਤੇ ਕਮਲਨਾਥ ਵਰਗੇ ਕਾਤਿਲਾਂ ਦੇ ਖਿਲਾਫ ਸਬੂਤਾਂ ਨੂੰ ਮਿਟਾਉਂਣਾ ਇਸ ਗੱਲ  ਦੇ ਪ੍ਰਤੱਖ ਪ੍ਰਮਾਣ ਹਨ ਕਿ ਦੰਗਿਆ ਦੇ ਪਿੱਛੇ ਰਾਜੀਵ ਗਾਂਧੀ ਦੀ ਹੀ ਸਾਜਿਸ਼ ਸੀ   ਉਨਾਂ ਕਾਂਗਰਸ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਇੰਦਰਾ ਦੀ ਮੌਤ ਵਰਗੇਂ ਦੰਗੇ ਕਿਉਂ ਨਹੀਂ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
10 ਮਿੰਨ ਦੀ ਸਵਾਰੀ ਲਈ ਖਰਚਨੇ ਪੈਣਗੇ 2900 ਰੁਪਏ
ਨਵੀਂ ਦਿੱਲੀ। ਦੁਨੀਆ ਦਾ ਸਭ ਤੋਂ ਉੱਚਾ ਬੁੱਤ ਸਟੈਚੂ ਆਫ ਯੂਨਿਟੀ ਹੈਲੀਕਾਪਟਰ ਰਾਹੀਂ ਵੀ ਦੇਖਆਿ ਜਾ ਸਕਦੈ। ਸਟੈਚੂ ਨੂੰ ਦੇਖਣ ਲਈ ਹੈਲੀਕਾਪਟਰ ਰਾਈਡ ਨੂੰ ਲੌਂਚ ਕੀਤਾ ਗਿਆ ਹੈ। ਹੈਲੀਕਪਟਰ ਦੀ।10 ਮਿੰਟ ਦੀ ਸਵਾਰੀ ਲਈ 29,00 ਰੁਪਏ ਖ਼ਰਚ ਕਰਨੇ ਪੈਣਗੇ।।ਇਹ ਹਵਾਈ ਸਰਵਿਸ ਹੈਰੀਟੇਜ਼ ਐਵੀਏਸ਼ਨ ਵੱਲੋਂ ਸ਼ੁਰੂ ਕੀਤੀ ਗਈ ਹੈ। ਇੱਕ ਸਮੇਂ ਦੀ ਸੈਰ ‘ਚ 6-7 ਲੋਕ ਬੈਠ ਸਕਦੇ ਹਨ।। ਜਾਣਕਾਰੀ ਅਨੁਸਾਰ ਹੈਲੀਕਾਪਟਰ ਦੀ ਰਾਈਡ ਲੈਣ ਵਾਲਿਆਂ ਦੀ ਪਹਿਲੇ ਦਿਨ ਗਿਣਤੀ 55 ਰਹੀ।। ਇਸ ਦੀ ਬੁਕਿੰਗ ਆਨਲਾਈਨ ਵੀ ਕੀਤੀ ਜਾ ਸਕਦੀ ਹੈ।।ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਗੁਜਰਾਤ ਸਰਕਾਰ ਇਸ ਦੇ ਨੇੜੇ ਇੱਕ ਗੈਸਟ ਹਾਉਸ ਬਣਾਉਨ ਦੀ ਤਿਆਰੀ ਵੀ ਕਰ ਰਹੀ ਹੈ। ਗੁਜਰਾਤ ਸਰਕਾਰ ਨੇ ਇਸ ਬੁੱਤ ਨੂੰ ਬਣਾਉਣ ਲਈ 3000 ਕਰੋੜ ਦੀ ਰਾਸ਼ੀ ਖ਼ਰਚ ਕੀਤੀ ਹੈ।।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਯੁੱਧਿਆ : ਬਿਨਾ ਕਿਸੇ ਐਲਾਨ ਤੋਂ ਵੀਐੱਚਪੀ ਨੇ ਧਰਮ ਸਭਾ ਦਾ ਪ੍ਰੋਗਰਾਮ ਸਮਾਪਤ ਕੀਤਾ
ਵੀਐੱਚਪੀ ਦੀ ਧਰਮ ਸਭਾ ‘ਚ ਸੁਪਰੀਮ ਕੋਰਟ ਦੀ ਹੋਈ ਸਖ਼ਤ ਨਿਖੇਧੀ
ਰਾਮਭਰਦਾਚਾਰੀਆ ਦਾ ਦਾਅਵਾ ਦਸੰਬਰ ‘ਚ ਮੋਦੀ ਸਰਕਾਰੀ ਲਿਆਵੇਗੀ ਰਾਮ ਮੰਦਰ ਨਿਰਮਾਣ ਦਾ ਆਰਡੀਨੈਂਸ
ਏਜੰਸੀ, ਅਯੁੱਧਿਆ
ਰਾਮ ਮੰਦਰ ਨਿਰਮਾਣ ਦੀ ਮੰਗ ਸਬੰਧੀ ਅਯੁੱਧਿਆ ‘ਚ ਵੀਐੱਚਪੀ ਦੀ ਧਰਮ ਸਭਾ ਤੈਅ ਸਮੇਂ ਤੋਂ ਪਹਿਲਾਂ ਖਤਮ ਹੋ ਗਈ ਹੈ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਧਰਮ ਸਭਾ ‘ਚ ਕੋਈ ਲਿਖਤੀ ਮਤਾ ਪਾਸ ਨਹੀਂ ਕੀਤਾ ਗਿਆ ਹਾਲਾਂਕਿ ਸਭਾ ਦੌਰਾਨ ਧਰਮ ਗੁਰੂਆਂ ਨੇ ਇਹ ਸਹੁੰ ਚੁਕਾਈ ਕੀ ਰਾਮ ਮੰਦਰ ਨਿਰਮਾਣ ਲਈ ਇਕਜੁਟ ਰਹਿਣਗੇ ਤੇ ਮੰਦਰ ਨਿਰਮਾਣ ਲਈ ਜਿਸ ਤਰ੍ਹਾਂ ਦੀ ਵੀ ਲੋੜ ਪਵੇਗੀ ਆਪਣਾ ਯੋਗਦਾਨ ਦੇਣਗੇ ਧਰਮ ਸਭਾ ‘ਚ ਧਰਮ ਗੁਰੂਆਂ ਨੇ ਸੁਪਰੀਮ ਕੋਰਟ ਦੀ ਇਸ ਗੱਲ ਸਬੰਧੀ ਜੰਮ ਕੇ ਆਲੋਚਨਾ ਕੀਤੀ ਕਿ ਉਸ ਨੇ ਰਾਮ ਮੰਦਰ ‘ਤੇ ਆਖਰੀ ਸੁਣਵਾਈ ਨੂੰ ਕਿਉਂ ਟਾਲਿਆ
ਹਾਲਾਂਕਿ ਚਿੱਤਰਕੂਟ ਪੀਠਾਧੀਸ਼ਵਰ ਤੇ ਵਿਭੂਸ਼ਣ ਜਾਗਦਰੂ ਰਾਮਾਨੰਦਾਚਾਰੀਆ ਸਵਾਮੀ ਰਾਮ ਭਰਦਾਚਾਰੀਆ ਨੇ ਦਾਅਵਾ ਕੀਤਾ ਕਿ 11 ਦਸੰਬਰ ਤੋਂ ਬਾਅਦ ਕੇਂਦਰ ਸਰਕਾਰ ਸ੍ਰੀਰਾਮ ਜਨਮ ਭੂਮੀ ‘ਤੇ ਬਿਰਾਜਮਾਨ ਰਾਮਲੱਲਾ ਦੇ ਮੰਦਰ ਨਿਰਮਾਣ ਦਾ ਆਰਡੀਨੈਂਸ ਲਿਆਏਗੀ ਸਵਾਮੀ ਰਾਮਭਰਦਾਚਾਰੀਆ ਐਤਵਾਰ ਨੂੰ ਇੱਥੇ ਪੰਚਕੋਸੀ ਪਰਿਕਰਮਾ ਮਾਰਗ ਸਥਿੱਤ ਵੱਡਾ ਭਗਤਮਾਲ ਦੀ ਬਗੀਆ ‘ਚ ਹੋਈ ਵਿਸ਼ਾਲ ਧਰਮ ਸਭਾ ‘ਚ ਕਿਹਾ ਕਿ 23  ਨਵੰਬਰ ਨੂੰ ਕੇਂਦਰ ਦੇ ਇੱਕ ਸੀਨੀਅਰ ਮੰਤਰੀ ਨਾਲ ਸਾਡੀ ਗੱਲਬਾਤ ਹੋਈ ਸੀ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਪੰਜ ਸੂਬਿਆਂ ‘ਚ ਹਾਲੇ ਚੋਣਾਂ ਹੋਣ ਦੇ ਨਾਤੇ ਆਚਾਰ ਸੰਹਿਤਾ ਲਾਗੂ ਹੈ 11 ਦਸੰਬਰ ਨੂੰ ਅਸੀਂ ਸਾਰੇ ਮੰਤਰੀ ਅਜਿਹਾ ਫੈਸਲਾ ਲੈਣ ਜਾ ਰਹੇ ਹਾਂ, ਜਿਸ ਨਾਲ ਰਾਮ ਮੰਦਰ ਨਿਰਮਾਣ ਦਾ ਰਸਤਾ ਸਾਫ਼ ਹੋ ਜਾਵੇਗਾ
ਧਰਮ ਸਭਾ ‘ਚ ਵੀਐਚਪੀ ਨੇ ਕਾਂਗਰਸ ‘ਤੇ ਵੀ ਨਿਸ਼ਾਨਾ ਵਿੰਨ੍ਹਿਆ ਇਸ ‘ਤੇ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਪ੍ਰਤੀਕਿਰਿਆ ਦਿੱਤੀ ਹੈ ਉਨ੍ਹਾਂ ਭਾਜਪਾ ਨੂੰ ਪੁੱਛਿਆ ਕਿ ਰਾਮ ਮੰਦਰ ਦੀ ਸੁਣਵਾਈ ‘ਚ ਹੋ ਰਹੀ ਦੇਰੀ ਲਈ ਆਖਰ ਕਾਂਗਰਸ ਕਿਵੇਂ ਜ਼ਿੰਮੇਵਾਰੀ ਹੈ? ਉਨ੍ਹਾਂ ਕਿਹਾ, ਪੀਐਮ ਮੋਦੀ ਕਾਂਗਰਸ ‘ਤੇ ਇਹ ਦੋਸ਼ ਲਾ ਰਿਹਾ ਹੈ ਕਿ ਸੁਪਰੀਮ ਕੋਰਟ ‘ਚ ਸੁਣਵਾਈ ‘ਚ ਹੋ ਰਹੀ ਦੇਰੀ ਲਈ ਕਾਂਗਰਸ ਜ਼ਿੰਮਰਵਾਰੀ ਹੈ ਇਸ ਕੇਸ ‘ਚ ਕਾਂਗਰਸ ਦਾ ਕਿਸੇ ਪੱਖਨਾਲ ਕੋਈ ਨਾਤਾ ਨਹੀਂ ਹੈ ਨਾ ਹੀ ਭਾਜਪਾ ਦਾ ਕਿਸੇ ਪੱਖ ਨਾਲ ਨਾਤਾ ਹੈ ਕੀ ਇਹ ਗੱਲ ਪੀਐੱਮ ਮੋਦੀ ਨਹੀਂ ਜਾਣਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਧਾਨ ਮੰਤਰੀ ਨੇ ਕੀਤਾ ਸਟੈਚੂ ਆਫ ਯੂਨਿਟੀ ਦਾ ਲੋਕਅਰਪਣ
ਭਾਰਤ ਬਣਿਆ ਦੁਨੀਆ ਦੀ ਸਭ ਤੋਂ ਉਚੀ ਪ੍ਰਤਿਮਾ ਵਾਲਾ ਦੇਸ਼
ਕੇਵਡੀਆ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਗ੍ਰਹਿ ਸੂਬੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ‘ਚ ਕੇਵੜੀਆ ਸਥਿੱਤ ਸਰਦਾਰ ਸਰੋਵਰ ਬੰਨ੍ਹ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਾਧੂ ਦੀਪ ‘ਤੇ ਬਣੀ ਸਰਦਾਰ ਵੱਲਵਭਾਈ ਪਟੇਲ ਦਾ 182 ਮੀਟਰ ਉੱਚਾ ਬੁੱਤ ਸਟੈਚਿਊੂ ਆਫ ਯੂਨਿਟੀ ਨੂੰ ਦੇਸ਼ ਨੂੰ ਸਮਰਪਿਤ ਕਰਦਿਆਂ ਇਸ ਦਾ ਲੋਕਅਰਪਣ ਕੀਤਾ, ਜਿਸ ਦੇ ਨਾਲ ਹੀ ਇਹ ਚੀਨ ਦੇ ਸਪ੍ਰਿੰਗਫੀਲਡ ਬੁੱਧਾ ਦੇ 153 ਮੀਟਰ ਉੱਚੇ ਬੁੱਤ ਨੂੰ ਅਧਿਕਾਰਿਕ ਤੌਰ ‘ਤੇ ਪਿੱਛੇ ਛੱਡਦਿਆਂ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਬਣ ਗਿਆ
ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ਼ ਇਸ ਦੇ ਚਿਹਰੇ ਦੀ ਉੱਚਾਈ ਹੀ ਸੱਤ ਮੰਜ਼ਲੀ ਇਮਾਰਤ ਦੇ ਬਰਾਬਰ ਹੈ ਇਸ ਦੇ ਹੱਥ 70 ਫੁੱਟ ਲੰਮੇ ਹਨ ਜਦੋਂਕਿ ਪੈਰ ਦੇ ਹੇਠਲੇ ਹਿੱਸੇ ਦੀ ਉੱਚਾਈ 85 ਫੁੱਟ ਹੈ ਪ੍ਰਧਾਨ ਮੰਤਰੀ ਨੇ ਨੇੜੇ ਹੀ ਨਰਮਦਾ ਨਦੀ ਦੇ ਕੰਢੇ ਫੁੱਲਾਂ ਦੇ ਬਗੀਚੇ ਵੈਲੀ ਆਫ਼ ਫਲਾਵਰਸ, ਦੇਸ਼ ਦੇ ਇੱਕ ਲੱਖ 69 ਹਜ਼ਾਰ ਪਿੰਡਾਂ ਤੋਂ ਲਿਆਂਦੀ ਗਈ ਮਿੱਟੀ ਤੋਂ ਬਣੀ ਏਕਤਾ ਦੀ ਦੀਵਾਰ (ਵਾਲ ਆਫ਼ ਯੂਨਿਟੀ) ਤੇ ਸੈਲਾਨੀਆਂ ਲਈ ਬਣੀ ਟੈਂਟ ਸਿਟੀ ਦਾ ਵੀ ਉਦਘਾਟਨ ਕੀਤਾ
ਸ੍ਰੀ ਮੋਦੀ ਵੱਲੋਂ ਸ੍ਰੀ ਪਟੇਲ ਦੀ ਜਯੰਤੀ ‘ਤੇ ਇਸ ਬੁੱਤ ਦਾ ਉਦਘਾਟਨ ਕੀਤੇ ਜਾਣ ਤੋਂ ਬਾਅਦ ਹੈਲੀਕਾਪਟਰ ਰਾਹੀਂ ਇਸ ‘ਤੇ ਫੁੱਲ ਵੀ ਵਰਸਾਏ ਗਏ ਹਵਾਈ ਫੌਜ ਦੇ ਤੇਜ਼ ਕਿਰਨ ਜਹਾਜ਼ਾਂ ਨੇ ਇਸ ਮੌਕੇ ਅਕਾਸ਼ ‘ਚ ਤਿਰੰਗਾ ਬਣਾਇਆ ਗੁਜਰਾਤ ਸਰਕਾਰ ਵੱਲੋਂ ਸ੍ਰੀ ਮੋਦੀ ਨੂੰ ਇਸ ਮੌਕੇ ਇੱਕ ਪ੍ਰਸ਼ੰਸਾ ਪੱਤਰ ਤੇ ਇਸ ਬੁੱਤ ਦੇ ਨਿਰਮਾਣ ਲਈ ਕਿਸਾਨਾਂ ਤੋਂ ਉਪਕਰਨ ਜਮ੍ਹਾਂ ਕਰਨ ਦੇ ਅਭਿਆਨ ਦੌਰਾਨ ਮਿਲਿਆ ਪਹਿਲਾ ਖੇਤ ਔਜਾਰ ਝਾਰਖੰਡ ਦੇ ਇੱਕ ਕਿਸਾਨ ਦਾ ਹਥੌੜਾ ਵੀ ਸੌਂਪਿਆ ਗਿਆ ਇਸ ਮੌਕੇ ਮੁੱਖ ਸਮਾਰੋਹ ‘ਚ ਸਰਦਾਰ ਪਟੇਲ ਦੇ ਪਰਿਵਾਰਕ ਮੈਂਬਰ ਵੀ ਮੌਜ਼ੂਦ ਸਨ ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ, ਮੱਧ ਪ੍ਰਦੇਸ਼ ਦੀ ਰਾਜਪਾਲ ਸ੍ਰੀਮਤੀ ਆਨੰਦੀਬੇਨ ਪਟੇਲ, ਗੁਜਰਾਤ ਦੇ ਰਾਜਪਾਲ ਓਪੀ ਕੋਹਲੀ, ਮੁੱਖ ਮੰਤਰੀ ਵਿਜੈ ਰੂਪਾਣੀ, ਉਪ ਮੁੱਖ ਮੰਤਰੀ ਨਿਤਿਨ ਪਟੇਲ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜ਼ੂਦ ਰਹੇ
ਬੁੱਤ ਦਾ ਨਾਂਅ ਅੰਗਰੇਜ਼ੀ ‘ਚ ਹੋਣ ‘ਤੇ ਮਾਇਆਵਤੀ ਨੇ ਕੀਤੇ ਸਵਾਲ
ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਸਰਦਾਰ ਵੱਲਭਵਾਈ ਪਟੇਲ ਦੇ ਬੁੱਤ ਦਾ ਨਾਂਅ ‘ਸਟੈਚਿਊ ਆਫ਼ ਯੂਨਿਟੀ’ ਅੰਗਰੇਜ਼ੀ ‘ਚ ਰੱਖਣ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਮਨਸ਼ਾ ਨੂੰ ਦਰਸਾਉਂਦਾ ਹੈ ਉਨ੍ਹਾਂ ਕਿਹਾ ਕਿ ਭਾਜਪਾ ਤੇ ਕੌਮੀ ਸਵੈ ਸੇਵਕ ਸੰਘ ਡਾ.  ਅੰਬੇਡਕਰ ਤੇ ਦਲਿਤਾਂ ‘ਚ ਪੈਦਾ ਹੋਏ ਹੋਰ ਮਹਾਂਪੁਰਸ਼ਾਂ ਦੀਆਂ ਮੂਰਤੀਆਂ ਨੂੰ ਫਜ਼ੂਲ ਖਰਚੀ ਦੱਸਕੇ ਉਨ੍ਹਾਂ ਦਾ  ਅਪਮਾਨ ਕਰਦੇ ਰਹੇ ਹਨ
ਰਾਹੁਲ ਨੇ ਭਾਜਪਾ ‘ਤੇ ਕੀਤਾ ਹਮਲਾ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇੱਕ ਪਾਸੇ ਭਾਜਪਾ ਸਰਦਾਰ ਪਟੇਲ ਦੇ ਬੁੱਤ ਦਾ ਉਦਘਾਟਨ ਕਰ ਰਹੇ ਹੈ ਤੇ ਦੂਜੇ ਪਾਸੇ ਉਨ੍ਹਾਂ ਸੰਸਥਾਵਾਂ ਨੂੰ ਇਸ ਪਾਰਟੀ ਵੱਲੋਂ ਖ਼ਤਮ ਕੀਤਾ ਜਾ ਰਿਹਾ ਹੈ, ਜਿਹੜੀਆਂ ਸੰਸਥਾਵਾਂ ਨੂੰ ਇਸ ਯਾਦਗਾਰ ਦੇ ਨਿਰਮਾਣ ਲਈ ਸਹਿਯੋਗ ਦਿੱਤਾ ਹੈ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਸਰਦਾਰ ਪਟੇਲ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ
ਕੁਝ ਰੋਚਕ ਜਾਣਕਾਰੀਆਂ…
ਬੁੱਤ ਨੂੰ ਬਣਾਉਣ ‘ਚ ਕਰੀਬ 3 ਹਜ਼ਾਰ ਕਰੋੜ ਰੁਪਏ ਦਾ ਖਰਚ ਆਇਆ ਇਸ ਸਮਾਰਕ ਦਾ ਨੀਂਹ ਪੱਥਰ 31 ਅਕਤੂਬਰ, 2013 ਨੂੰ ਪਟੇਲ ਦੀ 138ਵੀਂ ਵਰ੍ਹੇਗੰਢ ਮੌਕੇ ਰੱਖੀ ਗਈ ਸੀ
ਇੰਜੀਨੀਅਰਾਂ ਨੇ ਇਸ ਬੁੱਤ ਦੇ ਨਿਰਮਾਣ ਨੂੰ ਚਾਰ ਗੇੜਾਂ ‘ਚ ਪੂਰਾ ਕੀਤਾ ਹੈ ਜੋ ਇਸ ਪ੍ਰਕਾਰ ਹੈ-(1) ਮਾੱਕ-ਅਪ, (2) 3-ਡੀ (3) ਸਕੈਨਿੰਗ ਤਕਨੀਕ (4) ਕੰਪਿਊਟਰ ਨਿਊਮੈਰੀਕਲ ਕੰਟਰੋਲ ਪ੍ਰੋਡਕਸ਼ਨ ਤਕਨੀਕ ਬੁੱਤ ਦੇ ਹੇਠਲੇ ਹਿੱਸੇ ਨੂੰ ਉੱਪਰ ਦੇ ਹਿੱਸੇ ਦੀ ਤੁਲਨਾ ‘ਚ ਥੋੜ੍ਹਾ ਪਤਲਾ ਕੀਤਾ ਗਿਆ ਹੈ ਬੁੱਤ ਦੇ ਨਿਰਮਾਣ ‘ਚ ਸਭ ਤੋਂ ਵੱਡੀ ਚੁਣੌਤੀ ਇਸ ਨੂੰ ਭੂਚਾਲ ਤੇ ਹੋਰ ਆਫ਼ਤਾ ਤੋਂ ਬਚਾਅ ਕਰਨਾ ਸੀ
ਇਸ ਬੁੱਤ ‘ਚ 3 ਧਾਤੂਆਂ ਦੀ ਵਰਤੋਂ ਕੀਤੀ ਗਈ ਹੈ, ਜਿਸ ‘ਚ ਵਰ੍ਹਿਆਂ ਤੱਕ ਜੰਗ ਨਹੀਂ ਲੱਗੇਗੀ ਸਟੈਚਯੂ ‘ਚ 85 ਫੀਸਦੀ ਤਾਂਬੇ ਦੀ ਵਰਤੋਂ ਕੀਤੀ ਗਈ ਹੈ
ਇਸ ‘ਚ ਇੱਕ ਲੱਖ 70 ਹਜ਼ਾਰ ਕਿਊਬਿਕ ਮੀਟਰ ਕਾਂਨਕ੍ਰੀਟ ਲੱਗਿਆ ਹੈ ਨਾਲ ਹੀ ਦੋ ਹਜ਼ਾਰ ਮੀਟ੍ਰਿਕ ਟਨ ਤਾਂਬਾ ਲਗਾਇਆ ਗਿਆ ਹੈ
5700 ਮੀਟ੍ਰਿਕ ਟਨ ਸਟ੍ਰਕਰਲ ਸਟੀਲ ਤੇ 18500 ਮੀਟ੍ਰਿਕ ਟਨ ਰਿਹੀਨਫੋਰਸਮੈਂਟ ਬਾਰਸ ਦੀ ਵੀ ਵਰਤੋਂ ਕੀਤੀ ਗਈ ਹੈ ਇਹ ਬੁੱਤ 22500 ਮੀਟ੍ਰਿਕ ਟਨ ਸੀਮਿੰਟ ਨਾਲ ਬਣਿਆ ਹੈ
ਯਾਦਗਾਰ ਸਬੰਧੀ ਕੁਝ ਹੋਰ ਗੱਲਾਂ
ਸਰਦਾਰ ਵੱਲਭ ਭਾਈ ਪਟੇਲ ਦਾ 182 ਮੀਟਰ ਉੱਚਾ ਸਟੈਚਯੂ ਆਫ਼ ਯੂਨਿਟੀ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਬਣ ਗਿਆ ਇਹ ਅਮਰੀਕਾ ਦੇ ਸਟੈਚਯੂ ਆਫ਼ ਲਿਬਰਟੀ ਤੋਂ ਦੁੱਗਣਾ ਹੈ
ਇਸ ਦੇ ਚਿਹਰੇ ਦੀ ਉੱਚਾਈ ਹੀ ਸੱਤ ਮੰਜ਼ਿਲ ਇਮਾਰਤ ਦੇ ਬਰਾਬਰ ਹੈ
ਇਸ ਮੂਰਤੀ ਦਾ ਨਿਰਮਾਣ ਰਾਮ ਵੀ. ਸੁਤਾਰ ਦੀ ਦੇਖ-ਰੇਖ ‘ਚ ਹੋਇਆ ਹੈ ਹੁਣ ਸੁਤਾਰ ਸ਼ਿਵਾਜੀ ਦੀ ਮੂਰਤੀ ਨੂੰ ਡਿਜ਼ਾਇਨ ਕਰ ਰਹੇ ਹਨ
ਬੁੱਤ ਦੇ ਨਿਰਮਾਣ ‘ਚ ਭਾਰਤੀ ਮਜ਼ਦੂਰਾਂ ਦੇ ਨਾਲ 200 ਚੀਨ ਦੇ ਕਰਮਚਾਰੀਆਂ ਨੇ ਵੀ ਹੱਥ ਵਟਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
114 ਸਾਲ ਪੁਰਾਣੀ ਅਸ਼ਟਧਾਤੂ ਦੀ ਮੂਰਤੀ ਚੋਰੀ
ਪੁਜਾਰੀ ਦੇ ਸਵੇਰੇ ਮੰਦਰ ਆਉਣ ‘ਤੇ ਲੱਗਿਆ ਚੋਰੀ ਦਾ ਪਤਾ
ਹਾਜੀਪੁਰ, ਏਜੰਸੀ। ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਮਹੂਆ ਥਾਣਾ ਖੇਤਰ ਦੇ ਮਤੈਆ ਪਿੰਡ ‘ਚ ਰਾਮ-ਜਾਨਕੀ ਮੰਦਰ ‘ਚੋਂ ਅਪਰਾਧੀਆਂ ਨੇ 114 ਸਾਲ ਪੁਰਾਣੀ ਅਸ਼ਟਧਾਤੂ ਦੀ ਮੂਰਤੀ ਚੋਰੀ ਕਰ ਲਈ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਪਰਾਧੀਆਂ ਨੇ ਕੱਲ੍ਹ ਦੇਰ ਰਾਤ ਮੰਦਰ ‘ਚੋਂ ਭਗਵਾਨ ਰਾਮ ਅਤੇ ਲਛਮਣ ਦੀ ਅਸ਼ਟਧਾਤੂ ਨਾਲ ਬਣੀ ਮੂਰਤੀ ਚੋਰੀ ਕਰ ਲਈ। ਅੱਜ ਸਵੇਰੇ ਪੂਜਾ ਕਰਨ ਪਹੁੰਚੇ ਪੁਜਾਰੀ ਕੇਦਾਰ ਤਿਵਾਰੀ ਨੇ ਮੰਦਰ ਦਾ ਦਰਵਾਜਾ ਖੋਲ੍ਹਿਆ ਤਾਂ ਮੂਰਤੀਆਂ ਗਾਇਬ ਸਨ। ਸੂਤਰਾਂ ਨੇ ਦੱਸਿਆ ਕਿ ਪੁਜਾਰੀ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸ੍ਰੀ ਤਿਵਾਰੀ ਦੇ ਬਿਆਨ ‘ਤੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੁੱਤ ਤੋੜਨ ਤੋਂ ਪ੍ਰਧਾਨ ਮੰਤਰੀ ਨਰਾਜ਼
ਗ੍ਰਹਿ ਮੰਤਰਾਲੇ ਵੱਲੋਂ ਸੂਬਿਆਂ ਨੂੰ ਆਦੇਸ਼ ਜਾਰੀ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕੁਝ ਹਿੱਸਿਆਂ ‘ਚ ਮੂਰਤੀ ਤੋੜਨ ਦੀਆਂ ਘਟਨਾਵਾਂ ‘ਤੇ ਸਖ਼ਤ ਨਰਾਜ਼ਗੀ ਪ੍ਰਗਟਾਈ ਹੈ ਤ੍ਰਿਪੁਰਾ ‘ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਬੇਲੋਨੀਆ ਟਾਊਨ ‘ਚ ਕਾਲਜ ਸਕਵੇਅਰ ਸਥਿਤ ਰੂਸੀ ਕ੍ਰਾਂਤੀ ਦੇ ਨਾਇਕ ਵਲਾਦਿਮੀਰ ਲੈਨਿਨ ਦੀ ਮੂਰਤੀ ਤੋੜ ਦਿੱਤੀ ਗਈ ਸੀ ਇਸ ਤੋ ਬਾਅਦ ਤਾਮਿਲਨਾਡੂ ‘ਚ ਪੇਰੀਆਰ ਅਤੇ ਫਿਰ ਕੋਲਕਾਤਾ ‘ਚ ਸ਼ਿਆਮਾ ਪ੍ਰਸਾਦ ਮੁਖਰਜ਼ੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।
ਇਹ ਵੀ ਪੜ੍ਹੋ : ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਇੱਕ ਗੰਭੀਰ
ਰਿਪੋਰਟ ਮੁਤਾਬਕ ਇਨ੍ਹਾਂ ਘਟਨਾਵਾਂ ਤੋਂ ਨਰਾਜ਼ ਪੀਐਮ ਮੋਦੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ ਹੈ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਠੋਸ ਕਦਮ ਚੁੱਕਣ ਦੀ ਵੀ ਹਿਦਾਇਤ ਦਿੱਤੀ ਪੀਐਮ ਦੇ ਇਸ ਮਾਮਲੇ ‘ਤੇ ਨੋਟਿਸ ਲੈਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਸੂਬਿਆਂ  ਲਈ ਐਡਵਾਈਜਰੀ ਜਾਰੀ ਕਰ ਦਿੱਤੀ ਹੈ ਮੰਤਰਾਲੇ ਨੇ ਸੂਬਿਆਂ ‘ਚ ਮੂਰਤੀ ਤੋੜਨ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਹਿੰਸਕ ਘਟਨਾਵਾਂ ‘ਤੇ ਰੋਕ ਲਾਉਣ ਲਈ ਠੋਸ ਕਦਮ ਚੁੱਕਣ ਲਈ ਆਦੇਸ਼ ਜਾਰੀ ਕੀਤੇ ਹਨ।
ਯੂਪੀ ‘ਚ ਤੋੜਿਆ ਗਿਆ ਅੰਬੇਦਕਰ ਦਾ ਬੁੱਤ
ਮੇਰਠ ਤ੍ਰਿਪੁਰਾ ‘ਚ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਜਿੱਤ ਤੋਂ ਬਾਅਦ ਲੈਨਿਨ ਦਾ ਬੁੱਤ ਡੇਗੇ ਜਾਣ ਤੋਂ ਸ਼ੁਰੂ ਹੋਇਆ ਬੁੱਤ ਤੋੜਨ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਤ੍ਰਿਪੁਰਾ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਤਾਮਿਲਨਾਡੂ ਅਤੇ ਕੋਲਕਾਤਾ ਹੁੰਦੇ ਹੋਏ ਹੁਣ ਉੱਤਰ ਪ੍ਰਦੇਸ਼ ਤੱਕ ਪਹੁੰਚ ਗਿਆ ਹੈ ਯੂਪੀ ਦੇ ਮੇਰਠ ‘ਚ ਭੀਮਰਾਓ ਅੰਬੇਦਕਰ ਦਾ ਬੁੱਤ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਤੋਂ ਬਾਅਦ ਹੀ ਇਲਾਕੇ ‘ਚ ਤਣਾਅ ਦੀ ਸਥਿਤੀ ਹੈ ਮੇਰਠ ਦੇ ਮਦਾਨਾ ਥਾਣੇ ‘ਚ ਲੱਗੀ ਬੀਆਰ ਅੰਬੇਦਕਰ ਦੀ ਇੱਕ ਮੂਰਤੀ ਬੁੱਧਵਾਰ ਸਵੇਰੇ ਨੁਕਸਾਨੀ ਮਿਲੀ।
ਸ਼ਰਾਰਤੀ ਅਨਸਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਦੀ ਭੰਨ-ਤੋੜ
ਦੁਲੱਦੀ ਗੇਟ ਨਜ਼ਦੀਕ ਸਥਿਤ ਜਨਤਕ ਪਾਰਕ ‘ਚ ਸਥਾਪਿਤ ਹੈ ਬੁੱਤ
ਪੁਲਿਸ ਵੱਲੋਂ ਜਾਂਚ ਟੀਮ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਸ਼ੁਰੂ
ਤਰੁਣ ਕੁਮਾਰ ਸ਼ਰਮਾ, ਨਾਭਾ: ਸਥਾਨਕ ਦੁਲੱਦੀ ਗੇਟ ਬਾਹਰ ਸਥਿਤ ਇੱਕ ਜਨਤਕ ਪਾਰਕ ‘ਚ ਮਰਹੂਮ ਕਾਂਗਰਸੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਦੀ ਸ਼ਰਾਰਤੀ ਅਨਸਰਾਂ ਨੇ ਛੇੜਛਾੜ ਕਰਕੇ ਤੋੜ ਭੰਨ ਕਰ ਦਿੱਤੀ। ਜਾਣਕਾਰੀ ਅਨੁਸਾਰ ਅੱਜ ਸਵੇਰ ਸ਼ਹਿਰ ਵਾਸੀਆਂ ਨੇ ਦੇਖਿਆ ਕਿ ਇਸ ਬੁੱਤ ਦੀ ਗਰਦਨ ਫਿਰ ਤੋਂ ਉਡਾਈ ਹੋਈ ਹੈ ਜਿਸ ‘ਤੇ ਉਨ੍ਹਾਂ ਨੇ ਕਾਂਗਰਸੀਆਂ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਨਾ ਦਿੱਤੀ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਿਕਰਯੋਗ ਹੈ ਕਿ ਇਹ ਜਨਤਕ ਪਾਰਕ ਸਵ ਰਾਜੀਵ ਗਾਂਧੀ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਜਿਸ ਦਾ ਉਦਘਾਟਨ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਪਾਰਕ ਜੰਗਲੀ ਝਾੜੀਆਂ ਅਤੇ ਸ਼ਰਾਰਤੀ ਅਨਸਰਾਂ ਦਾ ਠਿਕਾਣਾ ਬਣ ਕੇ ਰਹਿ ਗਿਆ ਹੈ।
ਇਸ ਪਾਰਕ ਦੀ ਦੁਰਦਸ਼ਾਂ ਬਾਰੇ ਪਹਿਲਾਂ ਕਾਂਗਰਸੀ ਧਰਨਿਆਂ ਦੀ ਚਿਤਾਵਨੀ ਦੇ ਕੇ ਵਿਰੋਧੀ ਅਕਾਲੀ ਸਰਕਾਰ ‘ਤੇ ਦੋਸ਼ ਮੜਦੇ ਰਹੇ ਪਰੰਤੂ ਹੁਣ ਹਲਕੇ ਦੇ ਵਿਧਾਇਕ ਦੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹੋਣ ਬਾਵਜੂਦ ਵੀ ਇਸ ਪਾਰਕ ਵੱਲ ਕਾਂਗਰਸੀਆਂ ਨੇ ਮੂੰਹ ਤਾਂ ਕੀ ਕਰਨਾ ਸੀ ਬਲਕਿ ਪਿਛਲੇ ਮਹੀਨੇ ਲੰਘੇ ਸਵ ਰਾਜੀਵ ਗਾਂਧੀ ਦੇ ਬਲਿਦਾਨ ਦਿਵਸ ‘ਤੇ ਉਨ੍ਹਾਂ ਨੂੰ ਯਾਦ ਕਰਨਾ ਤੱਕ ਭੁੱਲ ਗਏ ਸਨ ਜਦਕਿ ਹੁਣ ਕਾਂਗਰਸ ਦੀ ਸਰਕਾਰ ਹੋਣ ਕਾਰਨ ਬੁੱਤ ਦੀ ਹੋਈ ਭੰਨ ਤੋੜ ਤੋ ਬਾਅਦ ਕੌਂਸਲ ਅਧਿਕਾਰੀਆਂ ਵੱਲਂੋ ਬੁੱਤ ਨੂੰ ਕੱਪੜੇ ਨਾਲ ਢੱਕ ਦਿੱਤਾ ਗਿਆ ਹੈ।
ਉਪਰੋਕਤ ਘਟਨਾ ਸਬੰਧੀ ਗੱਲ ਕਰਦਿਆਂ ਨਾਭਾ ਕੋਤਵਾਲੀ ਦੇ ਐਸ ਐਚ ਓ ਸਬ ਇੰਸਪੈਕਟਰ ਕਰਨੈਲ ਸਿੰਘ ਨੇ ਕਿਹਾ ਕਿ ਮਾਮਲੇ ਸਬੰਧੀ ਪੁਲਿਸ ਦੀ ਟੀਮ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਜਲਦ ਹੀ ਕਾਨੂੰਨ ਦੀ ਪਕੜ ਵਿੱਚ ਹੋਣਗੇ।
ਡੀਐੱਸਪੀ ਨੂੰ ਸਖਤ ਕਾਰਵਾਈ ਲਈ ਕਿਹਾ: ਧਰਮਸੋਤ
ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਹ ਮਾੜੇ ਅਨਸਰਾਂ ਦਾ ਕੀਤਾ ਕਾਰਾ ਹੈ ਅਤੇ ਇਸ ਸਬੰਧੀ ਡੀਐਸਪੀ ਨਾਭਾ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਮਾਮਲੇ ਨੂੰ ਜਲਦ ਹੱਲ ਕਰਕੇ ਦੋਸ਼ੀਆਂ ਖਿਲਾਫ ਸ਼ਖਤ ਕਾਰਵਾਈ ਕੀਤੀ ਜਾਵੇ। ਸ਼ਹਿਰ ਵਿੱਚ ਜਨਤਕ ਪਾਰਕਾਂ ਦੀ ਦੇਖਭਾਲ ਸਬੰਧੀ ਵਰਤੀ ਜਾਂਦੀ ਅਣਗਹਿਲੀ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਜਾਦੂ ਦੀ ਛੜੀ ਨਹੀਂ ਹੈ ਇਸ ਲਈ ਇੱਕ ਸਾਲ ਦੇ ਅੰਦਰ-ਅੰਦਰ ਸ਼ਹਿਰ ਦੇ ਹਾਲਾਤ ਸੁਧਾਰੇ ਜਾਣਗੇ
ਤੀਜੀ ਵਾਰ ਹੋਈ ਬੁੱਤ ਨਾਲ ਛੇੜਛਾੜ
ਜਿਕਰਯੋਗ ਹੈ ਕਿ ਇਸ ਜਨਤਕ ਪਾਰਕ ਵਿੱਚ ਸਵ ਰਾਜੀਵ ਗਾਂਧੀ ਦੇ ਬੁੱਤ ਦੀ ਭੰਨ ਤੋੜ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਦੋ ਘਟਨਾਵਾਂ ਅਕਾਲੀ ਸਰਕਾਰ ਦੇ ਸ਼ਾਸ਼ਨ ਸਮੇਂ ਹੋਈਆਂ ਸਨ ਜਦਕਿ ਮੋਜੂਦਾ ਸਮੇਂ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਤੀਜ਼ੀ ਵਾਰ ਇਸ ਬੁੱਤ ਨਾਲ ਹੋਈ ਤੋੜਭੰਨ ਦੀ ਘਟਨਾ ਨੇ ਇਲਾਕੇ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ।
ਪਹਿਲੀ ਘਟਨਾ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਕਥਿਤ ਤੌਰ ‘ਤੇ ਬੁੱਤ ਦੇ ਗਲ ‘ਚ ਟਾਇਰ ਪਾ ਕੇ ਅੱਗ ਲਗਾ ਦਿੱਤੀ ਸੀ ਜਦਕਿ ਦੂਜੀ ਘਟਨਾ ਦੌਰਾਨ ਬੁੱਤ ਦੀ ਗਰਦਨ ਹੀ ਲਾਹ ਦਿੱਤੀ ਸੀ ਜਿਸ ਸਬੰਧੀ ਅੱਜ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਤਤਕਾਲੀਨ ਸਮੇਂ ਕਾਂਗਰਸੀਆਂ ਨੇ ਵਿਰੋਧ ਕਾਰਨ ਅਕਾਲੀ ਸਰਕਾਰ ਨੇ ਇਸ ਬੁੱਤ ਦੀ ਮੁਰੰਮਤ ਕਰਵਾ ਕੇ ਇਸ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਵੀ ਦੂਰ ਕਰ ਦਿੱਤਾ ਸੀ ਜਦਕਿ ਹੁਣ ਤੀਜ਼ੀ ਵਾਰ ਇਸ ਬੁੱਤ ਨਾਲ ਹੋਈ ਛੇੜਛਾੜ ਨੇ ਪ੍ਰਸ਼ਾਸਨ ਦਾ ਜਨਤਕ ਪਾਰਕਾਂ ਦੀ ਦੇਖਭਾਲ ਵੱਲ ਸਬੰਧੀ ਬੇਰੁੱਖੀ ਨੂੰ ਸਪੱਸ਼ਟ ਕਰ ਦਿੱਤਾ ਹੈ।