For Voting - Sach Kahoon Punjabi

10 ਵਜੇ ਤੱਕ ਹਲਕਾ ਪਟਿਆਲਾ ਵੋਟਿੰਗ ਲਈ ਭਾਰੀ ਉਤਸ਼ਾਹ ਰਿਹਾ
10 ਵਜੇ ਤੱਕ ਹਲਕਾ ਪਟਿਆਲਾ ਵੋਟਿੰਗ ਲਈ ਭਾਰੀ ਉਤਸ਼ਾਹ ਰਿਹਾ

ਪਟਿਆਲਾ (ਖੁਸ਼ਵੀਰ ਤੂਰ)। ਲੋਕ ਸਭਾ ਚੋਣਾਂ ਲਈ ਪਟਿਆਲਾ ਹਲਕੇ ‘ਚ ਵੋਟਾਂ ਪਾਉਣ ਦਾ ਕੰਮ ਸੱਭ ਤੋਂ ਤੇਜੀ ਨਾਲ ਚਲਿਆਂ। ਇਸ ਹਲਕੇ ‘ਚ 10 ਵਜੇ ਤੱਕ ਸਾਰੇ ਹਲਕਿਆਂ ਨਾਲੋਂ ਵੱਧ ਵੋਟਾਂ ਪਈਆਂ। ਇਸ ਸਮੇਂ ਤੱਕ ਹਲਕੇ ਦੇ 11 ਫੀਸਦੀ ਤੋਂ ਵੱਧ ਵੋਟਾਂ ਪਾ ਚੁੱਕੇ ਹਨ। ਦੂਜੇ ਪਾਸੇ ਇਸ ਸਮੇਂ ਤੱਕ ਫਿਰੋਜਪੁਰ 11.23 ਫੀਸਦੀ, ਬਠਿੰਡਾ 10.6 ਫੀਸਦੀ, ਸੰਗਰੂਰ, 11.14 ਫੀਸਦੀ ਅਤੇ ਫਤਿਹਗੜ੍ਹ 10.55 ਫੀਸਦੀ ਵੋਟਾਂ ਪਈਆਂ। ਲਗਭਗ ਹਰ ਹਲਕੇ ‘ਚ ਵੋਟਾਂ ਦੀਆਂ ਇਨ੍ਹਾਂ ਕਤਾਰਾਂ ਲੱਗੀਆਂ ਹੋਈਆਂ ਸਨ ਇੱਕਾ-ਦੁੱਕਾ ਥਾਵਾਂ ਤੇ ਹਿੰਸਾ ਦੀ ਵੀ ਖਬਰ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।