NarendraModi - Sach Kahoon Punjabi
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੀਐਮ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਕਈ ਫ਼ਸਲਾਂ ਦੀ MSP ਯਾਨੀ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। (MSP For kharif Crops) ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਹੋਈ ਕੈਬਨਿਟ ਮੀਟਿੰਗ ‘ਚ ਲਿਆ ਗਿਆ। ਝੋਨੇ ‘ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ 7 ਫੀਸਦੀ ਵਧਾਇਆ ਗਿਆ ਹੈ। ਸ੍ਰੀ ਗੋਇਲ ਨੇ ਕਿਹਾ ਕਿ  ਮੀਟਿੰਗ ਵਿੱਚ, ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਵਿੱਚ ਸ਼ਾਮਲ ਮੰਤਰੀਆਂ ਨੇ ਸਭ ਤੋਂ ਪਹਿਲਾਂ ਮਨੀਪੁਰ ਅਤੇ ਬਾਲਾਸੋਰ ਦੇ ਹਾਲਾਤਾਂ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਲਈ ਹਮਦਰਦੀ ਪ੍ਰਗਟ ਕੀਤੀ।
कृषि कल्याण को समर्पित PM @NarendraModi जी की सरकार ने खरीफ फसलों पर MSP को बढ़ाने का महत्वपूर्ण निर्णय लिया है।
इससे भारत में अन्नदाताओं को फसलों के उत्पादन से अधिक लाभ सुनिश्चित होगा और विश्वभर में Millets के उपयोग को बढ़ावा देने में सहायक सिद्ध होगा। pic.twitter.com/UOJI95vocl
— Piyush Goyal (@PiyushGoyal) June 7, 2023
ਝੋਨੇ ‘ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ 7 ਫੀਸਦੀ ਵਧਾਇਆ
ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਕੈਬਨਿਟ ਨੇ ਸਾਉਣੀ ਦੇ ਮੰਡੀਕਰਨ ਸੀਜ਼ਨ ਲਈ ਕਈ ਖੇਤੀਬਾੜੀ ਉਤਪਾਦਾਂ ਲਈ ਘੱਟੋ-ਘੱਟ ਸਮਰਥਨ ਮੁੱਲ ਜਾਂ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਕੀਤਾ ਹੈ ਜੋ ਕਿ ਕਈ ਸਾਲਾਂ ਵਿੱਚ ਸਭ ਤੋਂ ਵੱਧ ਹੈ। ਮੂੰਗੀ ਲਈ ਘੱਟੋ-ਘੱਟ ਸਮਰਥਨ ਮੁੱਲ 10.4%, ਤਿਲ ਦੇ ਬੀਜਾਂ ਲਈ 10.3%, ਲੰਬੇ ਕਪਾਹ ਲਈ 10%, ਮੂੰਗਫਲੀ ਦਾ ਤੇਲ 9%, ਮੱਧਮ ਮੁੱਖ ਕਪਾਹ 8.9% ਅਤੇ ਝੋਨੇ ਲਈ 7% ਵਧਾਇਆ ਗਿਆ ਹੈ। (MSP For kharif Crops)
ਇਹ ਵੀ ਪੜ੍ਹੋ : ਦਰਦਨਾਕ ਹਾਦਸਾ: ਖੇਤ ’ਚ ਕੰਮ ਕਰਦੇ ਦੋ ਕਿਸਾਨਾਂ ਦੀ ਕਰੰਟ ਲੱਗਣ ਨਾਲ ਮੌਤ, ਇੱਕ ਝੁਲਸਿਆ
ਜਵਾਰ, ਬਾਜਰਾ, ਰਾਗੀ, ਮੱਕੀ, ਉੜਦ, ਤੁੜ, ਸੂਰਜਮੁਖੀ ਦੇ ਬੀਜ ਅਤੇ ਤੇਲ ਸਮੇਤ ਹੋਰ ਵਸਤੂਆਂ ਲਈ ਘੱਟੋ ਘੱਟ ਸਮਰਥਨ ਮੁੱਲ 6% ਤੋਂ 7% ਦਾ ਵਾਧਾ ਕੀਤਾ ਗਿਆ ਹੈ। ਕੇਂਦਰੀ ਮੰਤਰੀ ਮੰਡਲ ਨੇ 2023-24 ਲਈ ਝੋਨੇ ਦੇ ਐਮਐਸਪੀ ਵਿੱਚ 143 ਰੁਪਏ ਦੇ ਵਾਧੇ ਨੂੰ 2,183 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮੂੰਗ ਦੇ ਐਮਐਸਪੀ ਵਿੱਚ ਸਭ ਤੋਂ ਵੱਧ 8,558 ਰੁਪਏ ਪ੍ਰਤੀ ਕੁਇੰਟਲ ਵਾਧਾ ਹੋਇਆ ਹੈ।  ਮੰਤਰੀ ਪੀਯੂਸ਼ ਗੋਇਲ ਨੇ ਕਿਹਾ, “ਖੇਤੀਬਾੜੀ ਵਿੱਚ, ਅਸੀਂ ਸੀਏਸੀਪੀ (ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਲਈ ਕਮਿਸ਼ਨ) ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਸਮੇਂ-ਸਮੇਂ ‘ਤੇ ਐਮਐਸਪੀ ਨਿਰਧਾਰਤ ਕਰਦੇ ਰਹੇ ਹਾਂ। ਇਸ ਸਾਲ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਪਿਛਲੇ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ।
ਨਰਿੰਦਰ ਮੋਦੀ ਦੀ ਤਲਖ਼ੀ
ਲੋਕ ਸਭਾ ਚੋਣਾਂ ਦੇ ਬੁਖਾਰ ‘ਚ ਬਿਆਨਬਾਜ਼ੀ ‘ਚ ਤੇਜ਼ੀ ਤਾਂ ਚੱਲ ਸਕਦੀ ਹੈ ਪਰ ਇਸ ਮਾਮਲੇ ‘ਚ ਬਹੁਤ ਹੇਠਾਂ ਜਾਣਾ ਵੀ ਸਹੀ ਨਹੀਂ ਹੈ ਉਂਜ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਦੋਵੇਂ ਆਗੂ ਹੀ ਇੱਕ-ਦੂਜੇ ਖਿਲਾਫ਼ ਤਾਬੜਤੋੜ ਸ਼ਬਦੀ ਹਮਲੇ ਕਰ ਰਹੇ ਹਨ ਪਰ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਮਰਹੂਮ ਪ੍ਰਧਾਨ ਮੰਤਰੀ ਤੇ ਕਾਂਗਰਸੀ ਆਗੂ ਰਾਜੀਵ ਗਾਂਧੀ ਖਿਲਾਫ਼ ਬਿਆਨ ਦਿੱਤੇ ਹਨ ਉਹ ਸਿਆਸੀ ਮਰਿਆਦਾ ਦੇ ਘੇਰੇ ‘ਚ ਨਹੀਂ ਆਉਂਦੇ ਮੋਦੀ ਨੇ ਰਾਜੀਵ ਗਾਂਧੀ ‘ਤੇ ਕੁਝ ਸਨਸਨੀਖੇਜ਼ ਬਿਆਨ ਦੇ ਕੇ ਅਜਿਹੇ ਦੋਸ਼ ਲਾਏ ਹਨ ਜਿਨ੍ਹਾਂ ਬਾਰੇ, ਪਿਛਲੇ 30 ਸਾਲਾਂ ‘ਚ ਨਾ ਤਾਂ ਨਰਿੰਦਰ ਮੋਦੀ ਤੇ ਨਾ ਹੀ ਉਹਨਾਂ ਦੀ ਪਾਰਟੀ ਨੇ ਕਦੇ  ਕੋਈ ਅਜਿਹਾ ਜਿਕਰ ਕੀਤਾ ਸੀ ਨਰਿੰਦਰ ਮੋਦੀ ਨੇ ਰਾਜੀਵ ਗਾਂਧੀ ਨੂੰ ਭ੍ਰਿਸ਼ਟਾਚਾਰੀ ਨੰਬਰ-1 ਕਰਾਰ ਦਿੱਤਾ ਇਸੇ ਤਰ੍ਹਾਂ ਉਹਨਾਂ ਰਾਜੀਵ ਗਾਂਧੀ ‘ਤੇ  ਉਹਨਾਂ ਦੇ ਪ੍ਰਧਾਨ ਮੰਤਰੀ ਕਾਰਜਕਾਲ ‘ਚ ਭਾਰਤੀ ਫੌਜ ਦੇ ਜੰਗੀ ਬੇੜੇ ‘ਚ ਛੁੱਟੀਆਂ ਮਨਾਉਣ ਦਾ ਦੋਸ਼ ਲਾਇਆ ਹੈ ਦਰਅਸਲ ਚੋਣ ਪ੍ਰਚਾਰ ‘ਚ ਇਸ ਨੂੰ ਦੂਸ਼ਣਬਾਜ਼ੀ ਦੀ ਸਿਖਰ ਕਹਿ ਲਈਏ ਤਾਂ ਠੀਕ ਹੀ ਹੋਵੇਗਾ ।
ਨਿਰਾਸ਼ਾ ਵਾਲੀ ਗੱਲ ਇਹ ਹੈ ਕਿ ਇਹ ਨੀਵੇਂ ਪੱਧਰ ਦੀ ਬਿਆਨਬਾਜ਼ੀ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬੈਠਾ ਆਗੂ ਕਰ ਰਿਹਾ ਹੈ ਬਿਨਾਂ ਸ਼ੱਕ ਚੋਣਾਂ ਲਈ ਵਿਰੋਧੀਆਂ ‘ਤੇ ਵਾਰ ਕੀਤੇ ਜਾਂਦੇ ਹਨ ਪਰ ਬਿਨਾਂ ਕਿਸੇ ਸਬੂਤ ਤੇ ਤੱਥਾਂ ਦੇ ਜੋ ਗੱਲਾਂ ਕਹੀਆਂ ਜਾਂਦੀਆਂ ਹਨ ਉਹ ਸਨਸਨੀ ਪੈਦਾ ਕਰਦੀਆਂ ਹਨ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਹਨਾਂ ਦੀ ਪਾਰਟੀ ਕੋਲ ਅਜਿਹੀ ਕੋਈ ਜਾਣਕਾਰੀ ਸੀ ਤਾਂ ਉਸ ਨੂੰ ਏਨੇ ਸਾਲ ਲੁਕੋਣ ਦਾ ਮਨੋਰਥ ਵੀ ਸਮਝ ਨਹੀਂ ਆਉਂਦਾ ਦਰਅਸਲ ਕਿਸੇ ਪ੍ਰਧਾਨ ਮੰਤਰੀ ਦਾ ਫੌਜ ਨਾਲ ਸਬੰਧਿਤ ਜਹਾਜ਼ਾਂ ‘ਤੇ ਜਾਣ ਦਾ ਕੀ ਮਕਸਦ ਹੈ ਇਸ ਬਾਰੇ ਸਬੰਧਤ ਅਧਿਕਾਰੀਆਂ ਕੋਲ ਰਿਕਾਰਡ ਮੌਜ਼ੂਦ ਹੁੰਦਾ ਹੈ ਉਂਜ ਵੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਜਹਾਜ਼ਾਂ ਦੇ ਨਿਰੀਖਣ ਲਈ ਅਕਸਰ ਹੀ ਜਾਂਦੇ ਰਹੇ ਹਨ ਡਾ. ਅਬਦੁਲ ਕਲਾਮ ਨੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਫਾਈਟਰ ਜਹਾਜ਼ ਦਾ ਨਿਰੀਖਣ ਕੀਤਾ।
ਸੀ ਦੁੱਖ ਵਾਲੀ ਗੱਲ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ‘ਚ ਚੋਣਾਂ ਵੇਲੇ ਬਿਆਨਬਾਜ਼ੀ ਦਾ ਪੱਧਰ ਬਹੁਤ ਡਿੱਗ ਚੁੱਕਾ ਹੈ ਖਾਸ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣਾਂ ‘ਚ ਵਿਕਾਸ ਨਾਲ ਸਬੰਧਤ ਮੁੱਦਿਆਂ ਦੀ ਗੱਲ ਦੀ ਬਜਾਇ ਨਹਿਰੂ, ਗਾਂਧੀ ਪਰਿਵਾਰ ‘ਤੇ ਹਮਲਿਆਂ ‘ਤੇ ਜਿਆਦਾ ਜ਼ੋਰ ਦੇ ਰਹੇ ਹਨ ਬਿਨਾਂ ਸ਼ੱਕ ਆਪਣੀ ਪਾਰਟੀ ਲਈ ਮੋਦੀ ਪ੍ਰਚਾਰ ਕਰ ਸਕਦੇ ਹਨ ਪਰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਵੀ ਆਪਣਾ ਮਹੱਤਵ ਹੈ ਜਿਸ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਦੇ ਭਾਸ਼ਣ ‘ਚ ਕਾਂਗਰਸ ਪ੍ਰਤੀ ਹੋ ਰਹੀ ਤਿੱਖੀ ਸੁਰ ਇਸ ਗੱਲ ਦਾ ਵੀ ਸੰਕੇਤ ਦਿੰਦੀ ਹੈ ਕਿ ਭਾਜਪਾ ਨੂੰ ਵਿਰੋਧੀਆਂ ਤੋਂ ਤਕੜੀ ਚੁਣੌਤੀ ਮਿਲ ਰਹੀ ਹੈ ਫ਼ਿਰ ਵੀ ਇਹ ਗੱਲ ਸਮਝਣ ਵਾਲੀ ਹੈ ਕਿ ਵਿਰੋਧੀਆਂ ਨੂੰ ਸਿਰਫ਼ ਕੋਸਣਾ ਹੀ ਚੋਣ ਪ੍ਰਚਾਰ ਜਾਂ ਸਿਆਸੀ ਕਾਮਯਾਬੀ ਦੀ ਲਾਜ਼ਮੀ ਸ਼ਰਤ ਨਹੀਂ ਹੈ।