Short Circuit - Sach Kahoon Punjabi

ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਇੱਕ ਏਕੜ ਗੰਨੇ ਦੀ ਫਸਲ ਸੜ ਕੇ ਸੁਆਹ
ਪੀੜ੍ਹਤ ਕਿਸਾਨ ਨੇ ਕੀਤੀ ਮੁਆਵਜ਼ੇ ਦੀ ਮੰਗ/ Fire

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਨੇੜਲੇ ਪਿੰਡ ਚੜ੍ਹੇਵਾਨ ਵਿੱਚ ਬਿਜਲੀ ਦੀਆਂ ਤਾਰਾਂ ਵਿੱਚੋਂ ਨਿਕਲੀ ਚੰਗਿਆੜੀ ਕਾਰਨ ਗੰਨੇ ਦੇ ਖੇਤ ਨੂੰ ਅੱਗ ਲੱਗ ਗਈ, ਜਿਸ ਕਾਰਨ ਇੱਕ ਏਕੜ ਗੰਨੇ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਮੌਕੇ ਕਿਸਾਨ ਸਤਨਾਮ ਸਿੰਘ ਨੇ ਪਾਵਰਕਾਮ ’ਤੇ ਅਣਗਹਿਲੀ ਦਾ ਦੋਸ਼ ਲਗਉਂਦਿਆਂ ਦੱਸਿਆ ਕਿ ਪਾਵਰਕੌਮ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ, ਜਿਸ ਕਾਰਨ ਉਸ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। Fire

ਇਹ ਵੀ ਪੜ੍ਹੋ: Sheetal Angural: ਵਿਧਾਇਕ ਨਹੀਂ ਰਹੇ ਸ਼ੀਤਲ ਅੰਗੂਰਾਲ

ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਪਾਵਰਕਾਮ ਨੇ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਖੇਤਾਂ ਨੇੜੇ ਨਵਾਂ ਟਰਾਂਸਫਾਰਮਰ ਲਗਾਇਆ ਸੀ, ਤੇ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਉਸ ਦੇ ਗੰਨੇ ਦੇ ਖੇਤਾਂ ਉਪਰੋਂ ਲੰਘਦੀਆਂ ਹਨ, ਤੇ ਪਾਵਰਕਾਮ ਕਰਮਚਾਰੀਆਂ ਨੇ ਟਰਾਂਸਫਾਰਮਰ ਦੀ ਠੀਕ ਤਰ੍ਹਾਂ ਜਾਂਚ ਕੀਤੇ ਬਿਨਾਂ ਹੀ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ, ਜਿਸ ਕਾਰਨ ਸ਼ਾਰਟ ਸਰਕਟ ਹੋਣ ਵਾਲੀ ਤਾਰ ਤੋਂ ਨਿਕਲੀ ਚੰਗਿਆੜੀ ਗੰਨੇ ਦੇ ਖੇਤ ਵਿੱਚ ਜਾ ਡਿੱਗੀ ਅਤੇ ਅੱਗ ਲੱਗ ਗਈ। Fire

ਜਿਸ ਤੋਂ ਬਾਅਦ ਉਨ੍ਹਾਂ ਦੀ ਕਰੀਬ ਇੱਕ ਏਕੜ ਗੰਨੇ ਦੀ ਫਸਲ ਪੂਰੀ ਤਰ੍ਹਾਂ ਸੜ ਗਈ ਹੈ। ਉਨ੍ਹਾਂ ਕਿਹਾ ਇਹ ਨੁਕਸਾਨ ਪਾਵਰਕਾਮ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੋਇਆ ਹੈ। ਪੀੜ੍ਹਤ ਕਿਸਾਨ ਨੇ ਪਾਵਰਕੌਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਪਿੰਡ ਦੇ ਲੋਕਾਂ ਨੇ ਕਿਹਾ ਕਿ ਉਹ ਸਾਰੇ ਇਕੱਠੇ ਹੋ ਕੇ ਪਾਵਰਕੌਮ ਦੇ ਐਸ.ਈ ਨੂੰ ਮਿਲਣਗੇ ਅਤੇ ਉਕਤ ਘਟਨਾ ਦੀ ਜਾਣਕਾਰੀ ਦੇਣਗੇ।

ਸ਼ਾਰਟ ਸਰਕਟ ਕਾਰਨ 26 ਕਿੱਲੇ ਕਣਕ ਚੜੀ ਅੱਗ ਦੀ ਭੇਂਟ
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ) | ਪਿੰਡ ਮਡਾਹਰ ਕਲਾਂ ਦੇ ਰਕਬੇ ਅਧੀਨ ਆਉਂਦੀ ਕਰੀਬ 26 ਕਿੱਲੇ ਕਣਕ ਸ਼ਾਰਟ ਸਰਕਟ ਕਾਰਨ ਅੱਗ ਦੀ ਭੇਂਟ ਚੜ ਗਈ। ਲੱਖ ਕੋਸ਼ਿਸਾਂ ਦੇ ਬਾਵਜੂਦ ਗੁਰਵੰਤ ਸਿੰਘ ਪੁੱਤਰ ਚਾਨਣ ਸਿੰਘ ਦੀ 5 ਕਿੱਲੇ, ਹਰਜਿੰਦਰ ਸਿੰਘ ਪੁੱਤਰ ਚਾਨਣ ਸਿੰਘ ਦੀ 2 ਕਿੱਲੇ, ਜਗਜੀਤ ਸਿੰਘ ਪੁੱਤਰ ਭਜਨ ਸਿੰਘ ਦੀ 5 ਕਿੱਲੇ, ਕੁਲਦੀਪ ਸਿੰਘ ਪੁੱਤਰ ਮਹਿਲ ਸਿੰਘ ਦੀ 3 ਕਿੱਲੇ, ਹਰਪਾਲ ਸਿੰਘ ਪੁੱਤਰ ਮਨਜੀਤ ਸਿੰਘ ਦੀ 2 ਕਿੱਲੇ, ਗੁਰਦੀਪ ਸਿੰਘ ਪੁੱਤਰ ਅਨੋਖ ਸਿੰਘ ਦੀ 2 ਕਿੱਲੇ, ਕੁਲਦੀਪ ਸਿੰਘ ਪੁੱਤਰ ਜਗਤਾਰ ਸਿੰਘ ਦੀ 4 ਕਿੱਲੇ, ਰਸ਼ਪਾਲ ਸਿੰਘ ਪੁੱਤਰ ਵਿਰਸਾ ਸਿੰਘ ਦੀ 2 ਕਿੱਲੇ, ਜਗਜੀਤ ਸਿੰਘ ਪੁੱਤਰ ਜਰਨੈਲ ਸਿੰਘ ਦੀ 1 ਕਿੱਲੇ, ਰੇਸ਼ਮ ਸਿੰਘ ਪੁੱਤਰ ਜਰਨੈਲ ਸਿੰਘ ਦੀ ਕਰੀਬ 1 ਕਿੱਲਾ ਕਣਕ ਰਾਖ ਹੋ ਗਈ।

ਅੱਗ ਲੱਗਣ ਤੋਂ ਕਰੀਬ 1 ਘੰਟਾ ਦੇਰੀ ਨਾਲ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਪਰੰਤੂ ਉਦੋਂ ਤੱਕ ਕਣਕ ਦੀ ਖੜੀ ਫ਼ਸਲ ਰਾਖ ਦੇ ਰੂਪ ਵਿੱਚ ਬਦਲ ਚੁੱਕੀ ਸੀ ਜਿਸ ਦਾ ਕਿਸਾਨਾਂ ਵਿੱਚ ਭਰਪੂਰ ਰੋਸ ਪਾਇਆ ਜਾ ਰਿਹਾ ਹੈ। ਇਸ ਖੇਤਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਹਰੇਕ ਸੀਜਨ ਦੌਰਾਨ ਇਸ ਖੇਤਰ ਦੀ ਸੈਂਕੜੇ ਕਿੱਲੇ ਫ਼ਸਲ ਅੱਗ ਦੀ ਭੇਂਟ ਚੜ ਜਾਂਦੀ ਹੈ ਪਰ ਫਿਰ ਵੀ ਪ੍ਰਸਾਸ਼ਨ ਅਤੇ ਸਰਕਾਰ ਕੁੰਭਕਰਨੀ ਨੀਂਦ ਸੌਂ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।