Women's cricket - Sach Kahoon Punjabi
ਰਾਈਜ਼ਲ ਕੌਰ ਸੰਧੂ, ਪੰਜਾਬ ਦੀ ਕਪਤਾਨ ਕਰਨ ਵਾਲੀ ਫ਼ਰੀਦਕੋਟ ਦੀ ਪਹਿਲੀ ਬੇਟੀ ਬਣੀ
Women’s Cricket: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਮੌੜ ਕ੍ਰਿਕਟ ਅਕੈਡਮੀ ਫ਼ਰੀਦਕੋਟ ਦੇ ਕੋਚ ਜਗਰਾਜ ਸਿੰਘ ਮਾਨ ਨੇ ਦੱਸਿਆ ਹੈ ਕਿ ਫ਼ਰੀਦਕੋਟ ਦੇ ਲਈ ਮਾਣਮੱਤੀ ਬੇਟੀ ਰਾਈਜ਼ਲ ਕੌਰ ਸੰਧੂ ਸੁਪੱਤਰੀ ਲਖਵਿੰਦਰ ਸਿੰਘ, ਪਿੰਡ ਰੁਪਈਆਂ ਵਾਲਾ ਨੂੰ ਪੀ.ਸੀ.ਏ.(ਪੰਜਾਬ ਕਿਕਟ ਐਸੋਸੀਏਸ਼ਨ) ਅੰਡਰ-15, ਵਨ ਡੇ ਟ੍ਰਾਫ਼ੀ ਇਲਾਈਟ 2025-26 ਲਈ ਪਹਿਲਾਂ ਚੁਣਿਆ ਗਿਆ ਅਤੇ ਨਾਲ-ਨਾਲ ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਰਾਈਜ਼ਲ ਕੌਰ ਸੰਧੂ ਫ਼ਰੀਦਕੋਟ ਕ੍ਰਿਕਟ ਦੇ ਇਤਿਹਾਸ ’ਚ ਪੰਜਾਬ ਦੀ ਕਪਤਾਨੀ ਕਰਨ ਵਾਲੀ ਪਹਿਲੀ ਖਿਡਾਰਨ ਹੈ।
ਰਾਈਜ਼ਲ ਕੌਰ ਸੰਧੂ ਹੁਣ ਆਧਰਾ ਪ੍ਰਦੇਸ਼ ਵਿਜਗ ਕ੍ਰਿਕਟ ਸਟੇਡੀਅਮ ਵਿਖੇ ਵੱਖ-ਵੱਖ ਦੇਸ਼ਾਂ ਨਾਲ ਹੋਣ ਵਾਲੇ ਮੈੱਚਾਂ ’ਚ ਪੰਜਾਬ ਦੀ ਅਗਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਰਾਈਜ਼ਲ ਕੌਰ ਸੰਧੂ ਨੇ ਇੰਟਰ ਡਿਸਟਿ੍ਕ ਜ਼ਿਲ੍ਹਾ ਜਲੰਧਰ ਵੱਲੋਂ ਖੇਡਦਿਆਂ ਆਪਣੀ ਸ਼ਾਨਦਾਰ ਖੇਡ ਸਦਕਾ ਜਲੰਧਰ ਵੱਲੋਂ ਸਭ ਤੋਂ ਵਿਕਟਾਂ ਤੇ ਦੌੜਾਂ ਬਣਾ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਪੰਜਾਬ ਦੇ ਕੈਂਪ ’ਚ ਆਪਣੀ ਥਾਂ ਪੱਕੀ ਕੀਤੀ ਹੈ। ਉਨ੍ਹਾਂ ਦੱਸਿਆ ਉਹ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਫ਼ਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਲੱਗੇ ਕੈਂਪ ’ਚ ਸਿਖਲਾਈ ਪ੍ਰਾਪਤ ਕਰ ਚੁੱਕੀ ਹੈ। ਇਨ੍ਹਾਂ ਕੈਂਪਾਂ ਦੌਰਾਨ ਚੁਣੀਆਂ ਗਈਆਂ 40 ਖਿਡਾਰਨਾਂ ’ਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਰਾਈਜ਼ਲ ਕੌਰ ਸੰਧੂ ਨੂੰ ਪੰਜਾਬ ਦੀ ਕਪਤਾਨੀ ਵੀ ਸੌਂਪੀ ਗਈ ਹੈ। ਰਾਈਜ਼ਲ ਕੌਰ ਸੰਧੂ ਦੇ ਨਾਲ ਵਰਸ਼ਾ ਰਾਣੀ ਵਾਈਸ ਕਪਤਾਨ, ਜੈਸਮੀਤ ਕੌਰ ਵਿਕਟ ਕੀਪਰ, ਹਰਸ਼ਿਤਾ, ਅਹੈਂਸ ਕੌਰ, ਨਿਸ਼ਠਾ ਮਲਿਕ, ਆਸਥਾ, ਜਪਨੀਤ ਕੌਰ, ਗੁਨਸਖੀ, ਪਹਿਲ ਸ਼ਰਮਾ, ਜੋਤੀ, ਸਹਿਜਪ੍ਰੀਤ ਕੌਰ, ਹਰਨੂਰ ਕੌਰ, ਮਧਾਵੀ ਸਹਿਗਲ, ਅਨਿੰਆ ਪਾਲ ਦੀ ਪੰਜਾਬ ਟੀਮ ’ਚ ਚੋਣ ਹੋਈ ਹੈ। Women’s Cricket
ਇਹ ਵੀ ਪੜ੍ਹੋ: IND ODI Squad vs NZ: ਨਿਊਜ਼ੀਲੈਂਡ ਖਿਲਾਫ ਭਾਰਤ ਦੀ ਵਨਡੇ ਟੀਮ ਦਾ ਐਲਾਨ, ਪੰਤ ਨੂੰ ਮਿਲਿਆ ਮੌਕਾ
ਬੇਟੀ ਰਾਈਜ਼ਲ ਕੌਰ ਸੰਧੂ ਭਾਰਤ ਦੀ ਟੀਮ ’ਚ ਖੇਡਣ ਦਾ ਸੁਪਨਾ ਲੈ ਕੇ ਲਗਤਾਰ ਸਖ਼ਤ ਮਿਹਨਤ ਕਰ ਰਹੀ ਹੈ। ਉਹ ਫ਼ਰੀਦਕੋਟ ਦੀ ਮੌੜ ਕ੍ਰਿਕਟ ਅਕੈਡਮੀ ਵਿਖੇ ਕੋਚ ਜਗਰਾਜ ਸਿੰਘ ਮਾਨ ਅਤੇ ਪੁਨੀਤ ਕੁਮਾਰ ਤੋਂ ਕ੍ਰਿਕਟ ਦੇ ਗੁਰ ਲੈ ਰਹੀ ਹੈ। ਪੀ.ਸੀ.ਏ.ਅੰਡਰ-15 ਦੀ ਕਪਤਾਨ ਚੁਣੇ ਜਾਣ ’ਤੇ ਤੇਜਿੰਦਰ ਸਿੰਘ ਮੌੜ ਸੇਵਾ ਮੁਕਤ ਡੀ.ਆਈ.ਜੀ.(ਜ਼ੇਲ),ਜ਼ਿਲ੍ਹਾ ਖੇਡ ਅਫ਼ਸਰ ਬਲਜਿੰਦਰ ਸਿੰਘ, ਕੇਵਲ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਸਿੱਖਿਆ ਵਿਭਾਗ, ਗੁਰਜੰਟ ਸਿੰਘ ਸੰਧੂ ਰੁਪਈਆਂ ਵਾਲਾ, ਹਰਵਿੰਦਰ ਸਿੰਘ ਟਿੱਕਾ ਸੰਧੂ, ਪਾਲ ਸਿੰਘ ਸੰਧੂ ਰੁਪਈਆਂ ਵਾਲਾ, ਅਰੁਣਵੀਰ ਦੇਵਗਣ, ਗਗਨਦੀਪ ਸਿੰਘ ਸੰਧੂ, ਅਮਿਤ ਕੁਮਾਰ ਨੇ ਰਾਈਜ਼ਲ ਕੌਰ ਸੰਧੂ, ਉਸ ਦੇ ਕੋਚ ਜਗਰਾਜ ਸਿੰਘ ਮਾਨ, ਪੁਨੀਤ ਕੁਮਾਰ ਨੂੰ ਇਸ ਵਿਲੱਖਣ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਕਾਮਨਾ ਕੀਤੀ ਕਿ ਰਾਈਜ਼ਲ ਕੌਰ ਸੰਧੂ ਨੂੰ ਛੇਤੀ ਭਾਰਤ ਦੀ ਟੀਮ ’ਚ ਖੇਡਣ ਦਾ ਮੌਕਾ ਮਿਲੇ। ਇੱਥੇ ਜ਼ਿਕਰਯੋਗ ਹੈ ਕਿ ਰਾਈਜ਼ਲ ਕੌਰ ਸੰਧੂ ਦੀ ਅਗਵਾਈ ਵਾਲੀ ਪੰਜਾਬ ਟੀਮ ਝਾਰਖੰਡ, ਬੜੌਦਾ, ਵਿਦਰਬਾਹਾ, ਹੈਦਰਾਬਾਦ, ਗੋਆ ਨਾਲ 10 ਜਨਵਰੀ ਤੱਕ ਮੈਚ ਖੇਡੇਗੀ।
ਏਜੰਸੀ/ਸੂਰਤ। ਕਪਤਾਨ ਹਰਮਨਪ੍ਰੀਤ ਕੌਰ ਦੀ 43 ਦੌੜਾਂ ਦੀ ਹਮਲਾਵਰ ਪਾਰੀ ਅਤੇ ਆਫ਼ ਸਪਿੱਨਰ ਦੀਪਤੀ ਸ਼ਰਮਾ ਦੀ ਮਾਤਰ ਅੱਠ ਦੌੜਾਂ ‘ਤੇ ਤਿੰਨ ਵਿਕਟਾਂ ਦੀ ਖਤਰਨਾਕ ਗੇਂਦਬਾਜੀ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਪਹਿਲੇ ਰੁਮਾਂਚਕ ਟੀ-20 ਮੁਕਾਬਲੇ ‘ਚ 11 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਹੈ ਭਾਰਤ ਨੇ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 130 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਦ ਦੱਖਣੀ ਅਫ਼ਰੀਕਾ ਨੂੰ 19.5 ਓਵਰਾਂ ‘ਚ 119 ਦੌੜਾਂ ‘ਤੇ ਰੋਕ ਕੇ ਰੋਮਾਂਚਕ ਜਿੱਤ ਹਾਸਲ ਕੀਤੀ ਦੀਪਤੀ ਸ਼ਰਮਾ ਨੂੰ ਪਲੇਅਰ ਆਫ਼ ਦਾ ਮੈਚ ਦਾ ਪੁਰਸਕਾਰ ਮਿਲਿਆ ਭਾਰਤੀ ਪਾਰੀ ‘ਚ ਕਪਤਾਨ ਹਰਮਨਪ੍ਰੀਤ ਨੇ 34 ਗੇਂਦਾਂ ‘ਤੇ 43 ਦੌੜਾਂ ‘ਚ ਤਿੰਨ ਚੌਕੇ ਅਤੇ ਦੋ ਛੱਕੇ ਲਾਏ।
ਓਪਨਰ ਸਮ੍ਰਿਤੀ ਮੰਧਾਨਾ ਨੇ 16 ਗੇਂਦਾਂ ‘ਚ ਚਾਰ ਚੌਕਿਆਂ ਦੀ ਮੱਦਦ ਨਾਲ 21, ਜੇਮਿਮਾ ਰੋਡੀਰਗਸ ਨੇ 25 ਗੇਂਦਾਂ ‘ਤੇ ਤਿੰਨ ਚੌਕਿਆਂ ਦੇ ਸਹਾਰੇ 19 ਦੌੜਾਂ, ਦੀਪਤੀ ਸ਼ਰਮਾ ਨੇ 16 ਗੇਂਦਾਂ ‘ਚ ਦੋ ਚੌਕਿਆਂ ਦੀ ਮੱਦਦ ਨਾਲ 16 ਦੌੜਾਂ, ਵੇਦਾ ਕ੍ਰਿਸ਼ਨਾਮੂਰਤੀ ਨੇ 10 ਦੌੜਾਂ ਅਤੇ ਤਾਨੀਆ ਭਾਟੀਆ ਨੇ ਨਾਬਾਦ 11 ਦੌੜਾਂ ਬਣਾਈਆਂ ਦੱਖਣੀ ਅਫ਼ਰੀਕਾ ਵੱਲੋਂ ਸਬਨਮ ਇਸਮਾਇਲ ਨੇ 26 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਨਾਦਿਨੇ ਡੀ ਕਲਾਰਕ ਨੇ 10 ਦੌੜਾਂ ‘ਤੇ ਦੋ ਵਿਕਟਾਂ ਲਈਆਂ।
ਟੀ -20 ਮੈਚ ‘ਚ 3 ਮੇਡਨ ਕਰਨ ਵਾਲੀ ਪਹਿਲੀ ਭਾਰਤੀ ਬਣੀ ਦੀਪਤੀ
ਦੀਪਤੀ ਨੇ ਚਾਰ ਓਵਰਾਂ ‘ਚੋਂ ਦੋ ਦੇ ਬਿਹਤਰਹੀਣ ਇਕੋਨੋਮੀ ਰੇਟ ‘ਚ ਮਾਤਰ ਅੱਠ ਦੌੜਾਂ ਦੇ ਕੇ ਤਿੰਨ ਵਿਕਟਾਂ ਆਪਣੇ ਨਾਂਅ ਕੀਤੀਆਂ ਅਤੇ ਪਲੇਅਰ ਆਫ਼ ਦਾ ਮੈਚ ਰਹੀ ਦੀਪਤੀ ਨੇ ਹਾਲਾਂਕਿ ਟੀਮ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਦੇ ਨਾਲ ਸ਼ਾਨਦਾਰ ਰਿਕਾਰਡ ਵੀ ਬਣਾ ਲਿਆ ਉਨ੍ਹਾਂ ਨੇ ਆਪਣੀ ਗੇਂਦਬਾਜੀ ਦੌਰਾਨ ਤਿੰਨ ਮੇਡਨ ਸੁੱਟੇ, ਜਿਸ ਦੇ ਨਾਲ ਉਹ ਕਿਸੇ ਅੰਤਰਰਾਸ਼ਟਰੀ ਟੀ-20 ਮੈਚ ‘ਚ ਇਹ ਉਪਲੱਬਧੀ ਦਰਜ ਕਰਨ ਵਾਲੀ ਭਾਰਤ ਦੀ ਪਹਲੀ ਕ੍ਰਿਕਟਰ ਵੀ ਬਣ ਗਈ  22 ਸਾਲਾ ਦੀਪਤੀ ਨੇ ਮੈਚ ‘ਚ ਆਪਣੇ ਕੁੱਲ ਚਾਰ ਓਵਰਾਂ ‘ਚੋਂ ਸ਼ੁਰੂਆਤ ਦੇ ਤਿੰਨ ਓਵਰ ਮੇਡਨ ਸੁੱਟੇ ਯਾਂਨੀ ਉਨ੍ਹਾਂ ਨੇ ਆਪਣੀ ਸ਼ੁਰੂਆਤ 18 ਗੇਂਦਾਂ ‘ਤੇ ਕੋਈ ਦੌੜ ਨਹੀਂ ਦਿੱਤੀ ਉਨ੍ਹਾਂ ਦੀ 19ਵੀਂ ਗੇਂਦ ‘ਤੇ ਜਾ ਕੇ ਹੀ ਵਿਰੋਧੀ ਬੱਲੇਬਾਜ ਦੌੜ ਲੈ ਸਕੀ ਆਪਣੇ ਕਰੀਅਰ ਦੇ 31ਵੇਂ ਟੀ-20 ਅੰਤਰਰਾਸ਼ਟਰੀ ਮੈਚ ‘ਚ ਦੀਪਤੀ ਦਾ ਇਹ ਸਰਵੋਤਮ ਗੇਂਦਬਾਜੀ ਪ੍ਰਦਰਸ਼ਨ ਵੀ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਕ੍ਰਿਕਟ ਲਈ 250 ਤੋਂ ਜਿਆਦਾ ਸਕੋਰ ਚੰਗਾ : ਮਿਤਾਲੀ ਰਾਜ
ਡਰਬੇ: ਭਾਰਤੀ ਕਪਤਾਨ ਮਿਤਾਲੀ ਰਾਜ ਨੂੰ ਲੱਗਦਾ ਹੈ ਕਿ 250 ਦੌੜਾਂ ਤੋਂ ਜਿਆਦਾ ਦਾ ਸਕੋਰ ਖੜ੍ਹਾ ਕਰਨਾ ਮਹਿਲਾ ਕ੍ਰਿਕਟ ਲਈ ਚੰਗਾ ਹੈ। ਮਿਤਾਲੀ ਦੀ ਟੀਮ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ ‘ਚ ਮੇਜ਼ਬਾਨ
ਇੰਗਲੈਂਡ ਨੂੰ 35 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਆਗਾਜ਼ ਕੀਤਾ, ਜਿਸ ‘ਚ ਸਮਰਿਤੀ ਮੰਧਾਨਾ ਨੇ 72 ਗੇਂਦਾਂ ‘ਚ 90 ਦੌੜਾਂ, ਪੂਨਮ ਰਾਓਤ ਨੇ 134 ਗੇਂਦਾਂ ‘ਚ 86 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਪਹਿਲਾਂ ਵਿਕਟ
ਲਈ 144 ਦੌੜਾਂ ਦੀ ਸਾਂਝੇਦਾਰੀ ਕੀਤੀ।
ਮਿਤਾਲੀ ਨੇ ਵੀ 71 ਦੌੜਾਂ ਦੀ ਪਾਰੀ ਖੇਡੀ। ਮਿਤਾਲੀ ਨੇ ਕਿਹਾ ਕਿ ਹਾਲਾਤ ਗੇਂਦਬਾਜਾਂ ਦੇ ਮੁਫੀਦ ਸੀ, ਇਸ ਲਈ ਇੰਗਲੈਂਡ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਜਿਸ ਤਰ੍ਹਾਂ ਦੋਵੇਂ ਟੀਮਾਂ ਨੇ ਪਾਰੀ ਦੀ ਸ਼ੁਰੂਆਤ ਕੀਤੀ, ਉਸ ਤੋਂ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਵਿਸ਼ਵ ਕੱਪ ਖੇਡ ਰਹੀਆਂ ਹਨ ਅਤੇ ਉਨ੍ਹਾਂ ਉੱਪਰ ਕੋਈ ਦਬਾਅ ਸੀ।
ਉਹ ਸਿਰਫ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਖੇਡ ਰਹੀਆਂ ਸਨ ਅਤੇ 25 ਓਵਰਾਂ ਤੱਕ ਅਜਿਹਾ ਹੀ ਰਿਹਾ। ਉਨ੍ਹਾਂ ਕਿਹਾ ਕਿ ਅੱਧੇ ਓਵਰ ਤਾਂ ਸਾਡੇ ਸਲਾਮੀ ਬੱਲੇਬਾਜ਼ਾਂ ਨੇ ਹੀ ਖੇਡੇ ਜੋ ਮੈਨੂੰ ਲੱਗਦਾ ਹੈ ਕਿ ਸ਼ਾਨਦਾਰ ਸਾਂਝੇਦਾਰੀਆਂ ਰਹੀਆਂ। ਅਸੀਂ ਆਗਾਮੀ ਮੈਚਾਂ ‘ਚ ਵੀ ਇਸ ਤਰ੍ਹਾਂ ਦੀ ਸਲਾਮੀ ਸਾਂਝੇਦਾਰੀ ਜਾਰੀ ਰੱਖਣਾ ਚਾਹਵਾਂਗੇ। ਕਿਉਂਕਿ ਜੇਕਰ ਮਜ਼ਬੂਤ ਸਾਂਝੇਦਾਰੀ ਹੋ ਜਾਵੇ ਤਾਂ ਮੱਧ ਕ੍ਰਮ ਤਾਂ ਹੀ ਕ੍ਰੀਜ਼ ‘ਤੇ ਆਵੇਗਾ, ਜਦੋਂ ਉਸ ਨੂੰ ਆਉਣਾ ਹੋਵੇਗਾ ਅਤੇ ਉਹ ਲੈਅ ਜਾਰੀ ਰੱਖੇਗਾ। ਇਸ ਨਾਲ 250 ਦੌੜਾਂ ਤੋਂ ਜਿਆਦਾ ਦੌੜਾਂ ਬਣਾਉਣਾ ਆਸਾਨ ਹੋ ਜਾਂਦਾ ਹੈ ਜੋ ਮਹਿਲਾ ਕ੍ਰਿਕਟ ਲਈ ਬਹੁਤ ਚੰਗਾ ਹੈ।
ਲਗਾਤਾਰ ਸੱਤ ਪਾਰੀਆਂ ‘ਚ 50+ ਦੌੜਾਂ
70* ਬਨਾਮ ਸੀ੍ਰਲੰਕਾ
64  ਬਨਾਮ ਦੱ. ਅਫਰੀਕਾ
73* ਬਨਾਮ ਬੰਗਲਾਦੇਸ਼
51* ਬਨਾਮ ਦੱ. ਅਫਰੀਕਾ
54  ਬਨਾਮ ਦੱ. ਅਫਰੀਕਾ
62* ਬਨਾਮ ਦੱ. ਅਫਰੀਕਾ
71  ਬਨਾਮ ਇੰਗਲਂੈਡ