Superstar - Sach Kahoon Punjabi

ਟੈਸਟ ਕ੍ਰਿਕਟ ਨੂੰ ਮਾਰ ਰਹੀ ਹੈ ਕੂਕਾਬੁਰਾ ਗੇਂਦ: ਸਮਿੱਥ
ਕੋਹਲੀ ਸੁਪਰਸਟਾਰ, ਟੈਸਟ ਨੂੰ ਰੱਖ ਸਕਦੈ ਜ਼ਿੰਦਾ

ਕੋਲਕਾਤਾ, 3 ਨਵੰਬਰ

ਦੱਖਣੀ ਅਫ਼ਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿੱਥ ਵੀ ਮੰਨਦੇ ਹਨ ਕਿ ਟੈਸਟ ਕ੍ਰਿਕਟ ‘ਚ ਗੇਂਦ ਦੀ ਕੁਆਲਿਟੀ ਦੀ ਭੂਮਿਕਾ ਅਹਿਮ ਹੈ ਜਗਮੋਹਨ ਡਾਲਮੀਆ ਸਾਲਾਨਾ ਕਨਕਲੇਵ ‘ਚ ਇੱਥੇ ਆਏ ਸਮਿੱਥ ਨੇ ਕ੍ਰਿਕਟ ਦੇ ਹਰ ਮੁੱਦੇ ‘ਤੇ ਖ਼ੁੱਲ੍ਹ ਕੇ ਆਪਣੀ ਰਾਏ ਰੱਖੀ ਸਮਿੱਥ ਨੇ ਟੈਸਟ ਕ੍ਰਿਕਟ ‘ਚ ਗੇਂਦ ਬਾਰੇ ਆਪਣੀ ਰਾਏ ਰੱਖਦਿਆਂ ਕਿਹਾ ਕਿ ਇਸ ਖੇਡ ‘ਚ ਕੂਕਾਬੁਰਾ ਦੀ ਗੇਂਦ ਟੇਸਟ ਕ੍ਰਿਕਟ ਨੂੰ ਖ਼ਤਮ ਕਰ ਰਹੀ ਹੈ ਇਸ ਖੱਬੂ ਬੱਲੇਬਾਜ਼ ਨੇ ਕਿਹਾ ਕਿ ਕੂਕਾਬੁਰਾ ਦੀ ਗੇਂਦ ਖੇਡ ਨੂੰ ਮਾਰ ਰਹੀ ਹੈ ਅਤੇ ਇਹ ਟੈਸਟ ਕ੍ਰਿਕਟ ‘ਚ ਬਹੁਤ ਵੱਡਾ ਮੁੱਦਾ ਹੈ

ਸਮਿੱਥ ਨੇ ਹਾਲ ਹੀ ‘ਚ ਭਾਰਤ ‘ਚ ਹੋਏ ਡਿਊਕ ਬਾਲ ‘ਤੇ ਹੰਗਾਮੇ ਬਾਰੇ ਕਿਹਾ ਕਿ ਕੂਕਾਬੁਰਾ ਲੰਮੇ ਸਮੇਂ ਤੱਕ ਸਖ਼ਤ ਨਹੀਂ ਰਹਿੰਦੀ ਅਤੇ ਇਸ ਕਾਰਨ ਲੰਮੇ ਸਮੇਂ ਤੱਕ ਉਹ ਗੇਂਦ ਸਵਿੰਗ ਨਹੀਂ ਹੋ ਪਾਉਂਦੀ ਜਦੋਂਕਿ ਟੈਸਟ ‘ਚ ਨਤੀਜਿਆਂ ਲਈ ਗੇਂਦ ਸਵਿੰਗ ਅਤੇ ਸਪਿੱਨ ਹੁੰਦੀ ਰਹਿਣੀ ਚਾਹੀਦੀ ਹੈ ਗੇਂਦ ‘ਚ ਹਮੇਸ਼ਾ ਕੁਝ ਅਜਿਹਾ ਰਹਿਣਾ ਚਾਹੀਦਾ ਹੈ ਜੋ ਉਹ ਹਵਾ ‘ਚ ਵੀ ਹਰਕਤ ਕਰਦੀ ਰਹੇ

ਸਮਿੱਥ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਕ੍ਰਿਕਟ ਦੇ ਸੁਪਰਸਟਾਰ ਹਨ ਜੋ ਟੈਸਟ ਕ੍ਰਿਕਟ ਨੂੰ ਜ਼ਿੰਦਾ ਰੱਖਣ ‘ਚ ਮੋਹਰੀ ਰਹਿਣਗੇ ਸਮਿੱਥ ਨੇ ਕਿਹਾ ਕਿ ਵਿਸ਼ਵ ਕ੍ਰਿਕਟ ‘ਚ ਸੁਪਰਸਟਾਰ ਖਿਡਾਰੀਆਂ ਦੀ ਬਹੁਤ ਕਮੀ ਹੈ ਸ਼ਾਇਦ ਇੱਕ ਜਾਂ ਦੋ ਇੰਗਲੈਂਡ ‘ਚ ਹੋਣ, ਮੈਂ ਸੋਚਦਾ ਹਾਂ ਕਿ ਵਿਰਾਟ ਕੋਹਲੀ ਉਹ ਖਿਡਾਰੀ ਹੈ ਵਿਰਾਟ ਅਜਿਹੇ ਦੇਸ਼ ‘ਚ ਟੈਸਟ ਕ੍ਰਿਕਟ ਨੂੰ ਖ਼ਾਸ ਬਣਾਏ ਹੋਏ ਹਨ ਜੋ ਆਈਪੀਐਲ ਅਤੇ ਟੀ20 ਪਸੰਦ ਕਰਦਾ ਹੈ ਇਹ ਬਹੁਤ ਵੱਡੀ ਗੱਲ ਹੈ ਜਦੋਂ ਤੱਕ ਵਿਰਾਟ ਟੈਸਟ ਕ੍ਰਿਕਟ ਨੂੰ ਪ੍ਰਮੋਟ ਕਰਦੇ ਰਹਿਣਗੇ, ਟੈਸਟ ਕ੍ਰਿਕਟ ਦੀ ਖ਼ਾਸੀਅਤ ਬਣੀ ਰਹੇਗੀ

ਕ੍ਰਿਕਟ ਦੀਆਂ ਤਿੰਨ ਤਰ੍ਹਾਂ ਦੀਆਂ ਗੇਂਦਾਂ ਦਾ ਫ਼ਰਕ

ਐਸ ਜੀ ਗੇਂਦ: ਇਹ ਹੱਥ ਨਾਲ ਤਿਆਰ ਕੀਤੀ ਜਾਂਦੀ ਹੈ, ਬਿਹਤਰ ਸੀਮ ਲਈ ਜਾਣੀ ਜਾਂਦੀ ਹੈ ਸਪਿੱਨਰਾਂ ਨੂੰ ਡਰਿਫ਼ਟ ਕਰਨ ‘ਚ ਮੱਦਦਗਾਰ ਤੇਜ਼ ਗੇਂਦਬਾਜ਼ਾਂ ਨੂੰ ਰਿਵਰਸ ਸਵਿੰਗ ਮਿਲਦੀ ਹੈ (ਸਿਰਫ਼ ਭਾਰਤ ‘ਚ ਇਸਤੇਮਾਲ) ਵਿਰਾਟ ਕੋਹਲੀ ਅਤੇ ਆਰ ਅਸ਼ਵਿਨ ਇਸ ਦੀ ਜਗ੍ਹਾ ਡਿਊਕ ਚਾਹੁੰਦੇ ਹਨ

ਕੂਕਾਬੁਰਾ ਗੇਂਦ: ਇਸਨੂੰ ਮਸ਼ੀਨ ਨਾਲ ਬਣਾਇਆ ਜਾਂਦਾ ਹੈ ਸੀਮ ਛੇਤੀ ਖ਼ਰਾਬ ਹੁੰਦੀ ਹੈ ਗੇਂਦ ‘ਤੇ ਗ੍ਰਿੱਪ ਬਣਾਉਣਾ ਮੁਸ਼ਕਲ ਲੈੱਗ ਸਪਿੱਨਰਾਂ ਲਈ ਮੱਦਦਗਾਰ ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ, ਪਾਕਿਸਤਾਨ, ਸ਼੍ਰੀਲੰਕਾ ਅਤੇ ਜ਼ਿੰਬਾਬਵੇ

ਡਿਊਕ ਗੇਂਦ: ਹੱਥ ਨਾਲ ਤਿਆਰ ਹੁੰਦੀ ਹੈ ਲੰਮੇ ਸਮੇਂ ਤੱਕ ਸੀਮ ਠੀਕ ਰਹਿੰਦੀ ਹੈ ਜ਼ਿਆਦਾ ਸਮੇਂ ਤੱਕ ਸਖ਼ਤ ਰਹਿੰਦੀ ਹੈ ਦੋਵੇਂ ਤਰ੍ਹਾਂ ਦੇ ਗੇਂਦਬਾਜ਼ਾਂ ਲਈ ਮੱਦਦਗਾਰ ਇਸਤੇਮਾਲ:ਇੰਗਲੈਂਡ ਅਤੇ ਵੈਸਟਇੰਡੀਜ਼

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬੈਡਮਿੰਟਨ: ਕਿਦਾਂਬੀ ਬਣੇ ਸੁਪਰ ਚੈਂਪੀਅਨ
ਓਲੰਪਿਕ ਜੇਤੂ ਨੂੰ ਹਰਾ ਕੇ ਅਸਟਰੇਲੀਅਨ ਓਪਨ ਚੈਂਪੀਅਨ ਬਣੇ ਸ੍ਰੀਕਾਂਤ

ਸਿਡਨੀ:ਭਾਰਤ ਦੇ ਸਟਾਰ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨੂੰ ਐਤਵਾਰ ਲਗਾਤਾਰ ਸੈੱਟਾਂ ‘ਚ 22-20, 21-16 ਨਾਲ ਹਰਾ ਕੇ ਅਸਟਰੇਲੀਅਨ ਓਪਨ ਸੁਪਰ ਸੀਰੀਜ਼ ਦਾ ਪੁਰਸ਼ ਸਿੰਗਲ ਵਰਗ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ।

ਲਗਾਤਾਰ ਦੋ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ

ਵਿਸ਼ਵ ਦੇ 11ਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਦਾ ਇੰਡੋਨੇਸ਼ੀਆ ਓਪਨ ਤੋਂ ਬਾਅਦ ਇਹ ਲਗਾਤਾਰ ਦੂਜਾ ਸੁਪਰ ਸੀਰੀਜ਼ ਖਿਤਾਬ ਅਤੇ ਓਵਰਆਲ ਚੌਥਾ ਸੁਪਰ ਸੀਰੀਜ਼ ਖਿਤਾਬ ਹੈ। ਉਨ੍ਹਾਂ ਨੂੰ ਇਸੇ ਸਾਲ ਅਪਰੈਲ ‘ਚ ਖੇਡੇ ਸਿੰਗਾਪੁਰ ਓਪਨ ਫਾਈਨਲ ‘ਚ ਹਮਵਤਨ ਬੀ ਸਾਈ ਪ੍ਰਨੀਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੰਡੋਨੇਸ਼ੀਆ ਓਪਨ ਦੇ ਫਾਈਨਲ ‘ਚ ਜਗ੍ਹਾ ਬਣਾਈ ਸੀ ਅਤੇ ਖਿਤਾਬ ਜਿੱਤਿਆ। ਸ੍ਰੀਕਾਂਤ ਇਸ ਤਰ੍ਹਾਂ ਲਗਾਤਾਰ ਤੀਜਾ ਸੁਪਰ ਸੀਰੀਜ਼ ਫਾਈਨਲ ‘ਚ ਜਗ੍ਹਾ ਬਣਾਉਣ ਵਾਲੇ ਪਹਿਲੇ ਭਾਰਤੀ ਵੀ ਬਣ ਗਏ। ਸ੍ਰੀਕਾਂਤ ਅਸਟਰੇਲੀਅਨ ਓਪਨ ਦਾ ਖਿਤਾਬ ਜਿੱਤਣ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ।

ਸਾਇਨਾ ਵੀ ਜਿੱਤ ਚੁੱਕੀ ਐ ਦੋ ਵਾਰ ਖਿਤਾਬ਼

ਇਸ ਤੋਂ ਪਹਿਲਾਂ ਇਹ ਉਪਲੱਬਧੀ ਸਾਇਨਾ ਨੇਹਵਾਲ ਨੂੰ ਹਾਸਲ ਸੀ ਜਿਨ੍ਹਾਂ ਨੇ ਦੋ ਵਾਰ ਇਹ ਖਿਤਾਬ ਜਿੱਤਿਆ ਸੀ ਸਾਇਨਾ ਨੇ 2014 ਅਤੇ 2016 ‘ਚ ਇਹ ਖਿਤਾਬ ਜਿੱਤਿਆ ਸੀ। ਸ੍ਰੀਕਾਂਤ ਲਗਾਤਾਰ ਤਿੰਨ ਸੁਪਰ ਸੀਰੀਜ਼ ਫਾਈਨਲ ‘ਚ ਖੇਡਣ ਵਾਲੇ ਪਹਿਲੇ ਭਾਰਤੀ ਅਤੇ ਦੁਨੀਆ ਦੇ ਛੇਵੇਂ ਖਿਡਾਰੀ ਬਣੇ ਹਨ। ਸ੍ਰੀਕਾਂਤ ਆਪਣੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ 22 ਜੂਨ ਨੂੰ ਜਾਰੀ ਵਿਸ਼ਵ ਰੈਂਕਿੰਗ ‘ਚ 11 ਸਥਾਨਾਂ ਦੀ ਛਾਲ ਲਾ ਕੇ 11ਵੇਂ ਸਥਾਨ ‘ਤੇ ਪਹੁੰਚ ਗਏ ਸਨ ਅਤੇ ਹੁਣ ਅਗਲੇ ਵੀਰਵਾਰ ਨੂੰ ਜਦੋਂ ਨਵੀਂ ਰੈਂਕਿੰਗ ਜਾਰੀ ਹੋਵੇਗੀ ਤਾਂ ਉਹ  ਟਾਪ 10 ‘ਚ ਪਹੁੰਚ ਜਾਣਗੇ।

ਫਾਈਨਲ ਤੋਂ ਪਹਿਲਾਂ ਤੱਕ ਸ੍ਰੀਕਾਂਤ ਚੀਨੀ ਸੁਪਰਸਟਾਰ ਚੇਨ ਲਾਂਗ ਨਾਲ ਪੰਜ ਵਾਰ ਭਿੜੇ ਸਨ ਅਤੇ ਹਰ ਵਾਰ ਉਨ੍ਹਾਂ ਨੂੰ ਹਾਰ ਮਿਲੀ ਸੀ, ਪਰ ਇਸ ਵਾਰ ਸ੍ਰੀਕਾਂਤ ਦੀ ਮੌਜ਼ੂਦਾ ਫਾਰਮ ਦੇ ਅੱਗੇ ‘ਚੀਨ ਦੀ ਦੀਵਾਰ’ ਟੁੱਟ ਗਈ। ਸ੍ਰੀਕਾਂਤ ਹੁਣ ਤੱਕ ਲਗਾਤਾਰ 10 ਮੁਕਾਬਲੇ ਜਿੱਤ ਚੁੱਕੇ ਹਨ। ਸ੍ਰੀਕਾਂਤ ਦੀ ਵਾਪਸੀ ‘ਚ ਉਨ੍ਹਾਂ ਦੇ ਨਵੇਂ ਕੋਚ ਇੰਡੋਨੇਸ਼ੀਆ ਦੇ ਹੋਂਡੋਯੋ ਦਾ ਵੱਡਾ ਹੱਥ ਹੈ ।

ਪ੍ਰਧਾਨ ਮੰਤਰੀ ਵੱਲੋਂ ਪੰਜ ਲੱਖ ਦੇਣ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਦੀ ਬਾਤ ‘ਚ ਸ੍ਰੀਕਾਂਤ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ  ਦਿੱਤੀ ਇੰਡੋਨੇਸ਼ੀਆ ਓਪਨ ਜਿੱਤਣ ‘ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਨਗਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ

ਦੋ ਹਫਤਿਆਂ ‘ਚ ਸ੍ਰੀਕਾਂਤ ਨੂੰ 10 ਲੱਖ ਦਾ ਪੁਰਸਕਾਰ

ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਅਸਟਰੇਲੀਅਨ ਓਪਨ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਖਿਡਾਰੀ ਬਣੇ ਕਿਦਾਂਬੀ ਸ੍ਰੀਕਾਂਤ ਨੂੰ ਪੰਜ ਲੱਖ ਰੁਪਏ ਦਾ ਨਗਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ ਬਾਈ ਦੇ ਪ੍ਰਧਾਨ ਹਿਮਾਂਤਾ ਬਿਸਵਾ ਸ਼ਰਮਾ ਨੇ ਖਿਤਾਬ ਜਿੱਤਣ ਵਾਲੇ ਸ੍ਰੀਕਾਂਤ ਨੂੰ ਉਨ੍ਹਾਂ ਦੀ ਸ਼ਾਨਦਾਰ ਉਪਲੱਬਧੀ ‘ਤੇ ਵਧਾਈ ਦਿੰਦਿਆਂ ਇਹ ਐਲਾਨ ਕੀਤਾ। ਸ਼ਰਮਾ ਨੇ ਕਿਹਾ ਕਿ ਇਹ ਪੂਰੇ ਦੇਸ਼ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸ੍ਰੀਕਾਂਤ ਨੇ ਇੰਡੋਨੇਸ਼ੀਆ ਓਪਨ ਤੋਂ ਬਾਅਦ ਅਸਟਰੇਲੀਅਨ ਓਪਨ ‘ਚ ਵੀ ਖਿਤਾਬੀ ਜਿੱਤ ਦਰਜ ਕੀਤੀ। ਉਨ੍ਹਾਂ ਨੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਹ ਭਾਰਤੀ ਬੈਡਮਿੰਟਨ ਅਤੇ ਸੀ੍ਰਕਾਂਤ ਲਈ ਵੱਡੀ ਉਪਲੱਬਧੀ ਹੈ। ਬਾਈ ਦੇ ਜਨਰਲ ਸਕੱਤਰ ਅਤੇ ਬੁਲਾਰੇ ਅਨੂਪ ਨਾਰੰਗ ਨੇ ਵੀ ਸੀ੍ਰਕਾਂਤ ਨੂੰ ਹਾਰਦਿਕ ਵਧਾਈ ਦਿੱਤੀ।