badminton - Sach Kahoon Punjabi
ਸਾਤਵਿਕ-ਚਿਰਾਗ ਨੇ ਰਚਿਆ ਇਤਿਹਾਸ, World Champion ਜੋੜੀ ਨੂੰ ਸਿੱਧੇ ਗੇਮਾਂ ’ਚ ਹਰਾ ਪਹੁੰਚੇ Final ’ਚ
ਮਲੇਸ਼ੀਆ ਓਪਨ ਦੇ ਫਾਈਨਲ ’ਚ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ
ਮਲੇਸ਼ੀਆ (ਏਜੰਸੀ)। ਸਾਤਵਿਕ ਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸੈੱਟੀ ਦੀ ਜੋੜੀ ਸ਼ਨਿੱਚਰਵਾਰ ਨੂੰ ਕੁਆਲਾਲੰਪੁਰ ’ਚ ਮਲੇਸ਼ੀਆ ਓਪਨ ਸੁਪਰ-1000 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚ ਗਏ ਹਨ। ਟੂਰਨਾਮੈਂਟ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਕਿਸੇ ਵੀ ਵਰਗ ’ਚ ਖਿਤਾਬੀ ਮੁਕਾਬਲੇ ’ਚ ਪਹੁੰਚੇ ਹਨ। ਬੈਡਮਿੰਟਨ ਰੈਂਕਿੰਗ ’ਚ ਦੂਜੇ ਸਥਾਨ ’ਤੇ ਕਾਬਜ ਭਾਰਤੀ ਜੋੜੀ ਨੇ ਪੁਰਸ਼ ਡਬਲਜ ਮੁਕਾਬਲੇ ਦੇ ਸੈਮੀਫਾਈਨਲ ’ਚ ਵਿਸ਼ਵ ਚੈਂਪੀਅਨ ਕੋਰੀਆ ਦੇ ਕਾਂਗ ਮਿਨ ਹਿਊਕ ਅਤੇ ਸੇਓ ਸੇਂਗ ਜੇਏ ਨੂੰ ਸਿੱਧੇ ਗੇਮਾਂ ’ਚ ਹਰਾ ਕੇ ਖਿਤਾਬੀ ਮੁਕਾਬਲੇ ’ਚ ਜਗ੍ਹਾ ਬਣਾਈ। ਭਾਰਤੀ ਜੋੜੀ ਨੇ ਇਹ ਮੈਚ 21-18, 22-20 ਨਾਲ ਜਿੱਤਿਆ ਹੈ। 21 ਮਿੰਟ ਤੱਕ ਚੱਲੀ ਇਸ ਖੇਡ ’ਚ ਸਖਤ ਮੁਕਾਬਲਾ ਹੋਇਆ।
ਇਹ ਵੀ ਪੜ੍ਹੋ : ਹਰਿਆਣਾ ’ਚ ਇਸ ਦਿਨ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਹੁਣੇ ਵੇਖੋ
ਤੀਜੀ ਵਾਰ ਜਿੱਤੀ ਭਾਰਤੀ ਜੋੜੀ
ਭਾਰਤੀ ਅਤੇ ਕੋਰੀਆਈ ਜੋੜੀ ਅੰਤਰਰਾਸ਼ਟਰੀ ਸਰਕਟ ’ਤੇ 5ਵੀਂ ਵਾਰ ਆਹਮੋ-ਸਾਹਮਣੇ ਹੋਏ। ਜਿਸ ’ਚ ਭਾਰਤੀ ਜੋੜੀ ਨੇ ਤੀਜੀ ਵਾਰ ਜਿੱਤ ਦਰਜ ਕੀਤੀ। ਕੋਰੀਆਈ ਜੋੜੀ ਨੇ ਦੋ ਮੈਚ ਜਿੱਤੇ ਹਨ। (Malaysia Open Finals 2024)
ਮਲੇਸ਼ੀਆ ਓਪਨ ਅਜੇ ਤੱਕ ਕਿਸੇ ਭਾਰਤੀ ਕੋਈ ਭਾਰਤੀ ਨਹੀਂ ਜਿੱਤਿਆ | Malaysia Open Finals 2024
ਮਲੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ 1937 ਤੋਂ ਖੇਡਿਆ ਜਾ ਰਿਹਾ ਹੈ। ਮਲੇਸ਼ੀਆ ਓਪਨ 2024 ਦੇ ਨਤੀਜੇ ਪੈਰਿਸ ਓਲੰਪਿਕ 2024 ਲਈ ਸਟਲਰਜ ਨੂੰ ਕੁਆਲੀਫਾਇੰਗ ਰੈਂਕਿੰਗ ਅੰਕ ਪ੍ਰਦਾਨ ਕਰਨਗੇ। ਬੈਡਮਿੰਟਨ ਲਈ ਯੋਗਤਾ ਵਿੰਡੋ ਪਿਛਲੇ ਸਾਲ 1 ਮਈ ਨੂੰ ਸ਼ੁਰੂ ਹੋਈ ਸੀ। ਮਲੇਸ਼ੀਆ ਓਪਨ ’ਚ ਹੁਣ ਤੱਕ ਕਿਸੇ ਭਾਰਤੀ ਨੇ ਖਿਤਾਬ ਨਹੀਂ ਜਿੱਤਿਆ ਹੈ। (Malaysia Open Finals 2024)
ਚਿਰਾਗ-ਸਾਤਵਿਕ ਨੇ ਕੋਰੀਆ ਓਪਨ ਬੈਡਮਿੰਟਨ ਦਾ ਖਿਤਾਬ ਜਿੱਤਿਆ
ਵਿਸ਼ਵ ਨੰਬਰ 1 ਜੋੜੀ ਨੂੰ ਹਰਾਇਆ (Korea Open 2023)
ਯੇਓਸੂ (ਕੋਰੀਆ)। ਭਾਰਤੀ ਬੈਡਮਿੰਟਨ ਸਟਾਰ ਸਾਤਵਿਕ ਸਾਈਰਾਜ ਅਤੇ ਚਿਰਾਗ ਸ਼ੈੱਟੀ (Chirag-Satwik) ਦੀ ਜੋੜੀ ਨੇ ਕੋਰੀਆ ਓਪਨ 2023 ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੀ ਸਟਾਰ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਸਾਲ ਦਾ ਤੀਜਾ ਖਿਤਾਬ ਜਿੱਤਿਆ ਹੈ। (Korea Open 2023) ਚਿਰਾਗ-ਸਾਤਵਿਕ ਦੀ ਜੋੜੀ ਨੇ ਵਿਸ਼ਵ ਦੇ ਨੰਬਰ 1 ਖਿਡਾਰੀ ਫਜ਼ਰ ਅਲਫਿਆਨ ਅਤੇ ਮੁਹੰਮਦ ਰਿਆਨ ਦੀ ਇੰਡੋਨੇਸ਼ੀਆ ਦੀ ਜੋੜੀ ਨੂੰ 17-21, 21-13, 21-14 ਦੇ ਫਰਕ ਨਾਲ ਹਰਾਇਆ। ਫਾਈਨਲ ਮੁਕਾਬਲਾ 62 ਮਿੰਟ ਤੱਕ ਚੱਲਿਆ। ਇਸ ਟਾਈ ਤੋਂ ਪਹਿਲਾਂ ਇੰਡੋਨੇਸ਼ੀਆਈ ਜੋੜੀ ਦੇ ਖਿਲਾਫ ਰਿਕਾਰਡ 2-2 ਨਾਲ ਬਰਾਬਰ ਸੀ। ਭਾਰਤੀ ਜੋੜੀ ਇੱਕ ਸਮੇਂ ਪਿੱਛੇ ਚੱਲ ਰਹੀ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਕੇ ਖਿਤਾਬ ਆਪਣੇ ਨਾਂਅ ਕੀਤਾ।
ਇਸ ਤੋਂ ਪਹਿਲਾਂ ਸਾਤਵਿਕ-ਚਿਰਾਗ ਦੀ ਜੋੜੀ ਨੇ ਸੈਮੀਫਾਈਨਲ ‘ਚ ਮੌਜੂਦਾ ਚੈਂਪੀਅਨ ਚੀਨੀ ਜੋੜੀ ਵੇਈ ਕੇਂਗ ਲਿਆਂਗ-ਚਾਂਗ ਵਾਂਗ ਨੂੰ ਸਿੱਧੇ ਗੇਮਾਂ ‘ਚ ਹਰਾਇਆ ਸੀ। ਜਦੋਂ ਕਿ ਕੁਆਰਟਰ ਫਾਈਨਲ ਵਿੱਚ ਉਨ੍ਹਾਂ ਨੇ ਜਾਪਾਨੀ ਜੋੜੀ ਤਾਕੁਰੋ ਹੋਕੀ ਅਤੇ ਯੁਗੋ ਕੋਬਾਯਾਸ਼ੀ ਨੂੰ, ਰਾਉਂਡ ਆਫ 16 ਵਿੱਚ ਚੀਨੀ ਜੋੜੀ ਹੀ ਜੀ ਟਿੰਗ ਅਤੇ ਝਾਓ ਹਾਓ ਡੋਂਗ ਅਤੇ ਰਾਊਂਡ ਆਫ 32 ਵਿੱਚ ਸੁਪਾਕ ਜੋਮਕੋਹ-ਕਿਤਿਨਪੋਂਗ ਕੇਦਰੇਨ ਦੀ ਥਾਈ ਜੋੜੀ ਨੂੰ ਹਰਾਇਆ ਸੀ। Korea Open 2023
ਇਹ ਵੀ ਪੜ੍ਹੋ : ITR ਭਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਪੁਰਾਣੇ ਟੈਕਸ ਰਿਜੀਮ ਤੋਂ ਆਈਟੀਆਰ ਭਰੋ, ਮਿਲੇਗੀ ਅਹਿਮ ਛੋਟ
ਜਿਕਰਯੋਗ ਹੈ ਕਿ 2017 ਵਿੱਚ, ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਿਆ। ਉਹ ਕੋਰੀਆ ਓਪਨ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਸ਼ਟਲਰ ਬਣੀ। ਉਨ੍ਹਾਂ ਤੋਂ ਬਾਅਦ ਹੁਣ ਪੁਰਸ਼ ਡਬਲਜ਼ ਵਿੱਚ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ 2023 ਵਿੱਚ ਖਿਤਾਬ ਜਿੱਤਿਆ। ਇਹ ਜੋੜੀ ਡਬਲਜ਼ ਈਵੈਂਟ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਡਬਲਜ਼ ਜੋੜੀ ਬਣ ਗਈ ਹੈ।
ਹੌਂਸਲੇ ਦੀ ਉਡਾਣ
ਹੌਂਸਲੇ ਦੀ ਉਡਾਣ
Mansi Joshi  ਨੇ ਪੈਰ ਗੁਆਇਆ ਪਰ ਹਿੰਮਤ ਨਹੀਂ
ਮਾਨਸੀ ਜੋਸ਼ੀ ਭਾਰਤ ਦਾ ਨਾਂਅ ਚਮਕਾਉਣ ਵਾਲੀ ਪੈਰਾ ਬੈਡਮਿੰਟਨ ਖਿਡਾਰੀ ਹੈ, ਹਾਲ ਹੀ ‘ਚ ਮਾਨਸ਼ੀ ਜੋਸ਼ੀ(Mansi Joshi) ਸੁਰਖੀਆਂ ‘ਚ ਸੀ, ਕਿਉਂਕਿ ਉਨ੍ਹਾਂ ਨੇ 2019 ਦੀਆਂ ਪੈਰਾ ਓਲੰਪਿਕ ਖੇਡਾਂ ‘ਚ ਮਹਿਲਾਵਾਂ ਦੇ ਸਿੰਗਲ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ ਸੀ ਮਾਨਸੀ ਜੋਸ਼ੀ ਦਾ ਜਨਮ 11 ਜੂਨ 1989 ਨੂੰ ਅਹਿਮਦਾਬਾਦ ‘ਚ ਹੋਇਆ ਸੀ ਉਸ ਦੇ ਪਿਤਾ ਦਾ ਨਾਂਅ ਗਿਰੀਸ਼ਚੰਦ ਜੋਸ਼ੀ ਹੈ, ਜੋ ਕਿ ਭਾਭਾ ਪਰਮਾਣੂ ਖੋਜ ਕੇਂਦਰ ‘ਚ ਸੰਨ 1982 ਤੋਂ 2016 ਤੱਕ ਵਿਗਿਆਨੀ ਰਹੇ ਹਨ ਮਾਨਸੀ ਜੋਸ਼ੀ ਇੱਕ ਅਜਿਹੀ ਮਹਿਲਾ ਹੈ ਜਿਸ ਦੀ ਗਿਣਤੀ ਦੁਨੀਆ ਭਰ ਦੇ ਟਾਪ-10 ਐਸਐਲ-3 ਸ਼੍ਰੇਣੀ ਦੇ ਪੈਰਾ-ਬੈਡਮਿੰਟਨ ਖਿਡਾਰੀਆਂ ‘ਚ ਹੁੰਦੀ ਹੈ। Mansi Joshi
ਜੋਸ਼ੀ ਨੇ ਸਿਰਫ 6 ਸਾਲ ਦੀ ਉਮਰ ਤੋਂ ਹੀ ਬੈਡਮਿੰਟਨ ਦੀ ਸ਼ੁਰੂਆਤ ਕਰ ਦਿੱਤੀ ਸੀ ਉਸ ਨੇ ਆਪਣੇ ਸਕੂਲ ਦੀ ਸਿੱਖਿਆ ਮੁੰਬਈ ਦੇ ਪ੍ਰਾਈਵੇਟ ਸਕੂਲ ਤੋਂ ਕੀਤੀ ਇਸ ਤੋਂ ਬਾਅਦ ਉਸ ਨੇ ਕੇ.ਜੇ. ਸੌਮਿਆ ਕਾਲਜ ਆਫ ਇੰਜੀਨੀਅਰਿੰਗ ਤੋਂ ਇਲੈਕਟ੍ਰਿਕ ‘ਚ ਇੰਜੀਨੀਅਰਿੰਗ ਕੀਤੀ ਉਸ ਦੀ ਸਭ ਤੋਂ ਜ਼ਿਆਦਾ ਦਿਲਚਸਪੀ ਸਾਇੰਸ ਅਤੇ ਕੰਪਿਊਟਰ ‘ਚ ਸੀ ਆਪਣੀ ਦਿਸ਼ਾ ‘ਚ ਹੀ ਅੱਗੇ ਵਧਣ ਲਈ ਉਸ ਨੇ ਆਟੋਸ ਕੰਪਨੀ ਜੋ ਕਿ ਪੂਨੇ, ਮਹਾਰਾਸ਼ਟਰ ‘ਚ ਸਥਿਤ ਹੈ ਉਥੇ ਸਾਫਟਵੇਅਰ ਇੰਜੀਨੀਅਰ ਦਾ ਵੀ ਕੰਮ ਕੀਤਾ ਅਤੇ ਸਾਫਟਵੇਅਰ ਡਿਵੈਲਪਮੈਂਟ ਦਾ ਕੰਮ ਵੀ ਸਿੱਖਿਆ ਮਾਨਸੀ ਜੋਸ਼ੀ ਅੱਜ ਸਾਰੀ ਨੌਜਵਾਨ ਪੀੜੀਆਂ ਲਈ ਇੱਕ ਪ੍ਰੇਰਨਾਸਰੋਤ ਹੈ।
ਕੋਈ ਵੀ ਮੁਸ਼ਕਲ ਤੁਹਾਡੇ ਸੁਫਨਿਆਂ ‘ਚ ਅੜਿੱਕਾ ਨਹੀਂ ਬਣ ਸਕਦੀ
ਜਿਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਕੋਈ ਵੀ ਮੁਸ਼ਕਲ ਤੁਹਾਡੇ ਸੁਫਨਿਆਂ ‘ਚ ਅੜਿੱਕਾ ਨਹੀਂ ਬਣ ਸਕਦੀ ਪਰ ਜੇਕਰ ਖੁਦ ‘ਤੇ ਵਿਸ਼ਵਾਸ ਹੈ 2 ਦਸੰਬਰ 2011 ਦੀ ਗੱਲ ਹੈ ਉਸ ਨੂੰ ਇੱਕ ਸੜਕ ਹਾਦਸੇ ਆਪਣਾ ਖੱਬਾ ਪੈਰ ਗਵਾਉਣਾ ਪਿਆ ਇਸ ਘਟਨਾ ‘ਚ ਉਸ ਦਾ ਪੈਰ ਜ਼ਰੂਰ ਟੁੱਟ ਗਿਆ ਪਰ ਉਸ ਦੇ ਸੁਫਨੇ, ਉਸ ਦੇ ਇਰਾਦੇ, ਉਸ ਦਾ ਵਿਸ਼ਵਾਸ, ਉਸ ਦਾ ਖੁਦ ‘ਤੇ ਭਰੋਸਾ ਨਹੀਂ ਟੁੱਟਿਆ ਉਸ ਨੇ ਜ਼ਿੰਦਗੀ ‘ਚ ਹਾਰ ਨਹੀਂ ਮੰਨੀ ਅਤੇ ਅੱਗੇ ਵਧੀ ਅੱਜ ਇਸੇ ਨੂੰ ਕਾਇਮ ਰੱਖਦਿਆਂ ਉਨ੍ਹਾਂ ਨੇ ਪੈਰਾ ਓਲੰਪਿਕ ਖੇਡਾਂ ‘ਚ ਸੋਨ ਤਮਗਾ ਜਿੱਤ ਲਿਆ ਮਾਨਸੀ ਨਾਲ ਜਦੋਂ ਹਾਦਸਾ ਵਾਪਰਿਆ ਸੀ।
ਉਦੋਂ ਉਸ ਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ, ਪਰ ਉਸ ਨੇ ਸਿਰਫ 45 ਦਿਨਾਂ ਬਾਅਦ ਆਪਣੀ ਜ਼ਿੰਦਗੀ ਦੇ ਰਾਹਾਂ ‘ਤੇ ਚੱਲਣਾ ਫਿਰ ਤੋਂ ਸ਼ੁਰੂ ਕਰ ਦਿੱਤਾ ਸੀ ਅਤੇ ਅੱਜ ਮਾਨਸੀ ਇੱਕ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਪੈਰਾ ਬੈਡਮਿੰਟਨ ਖਿਡਾਰਨ ਹੈ ਉਸ ਨੇ ਆਪਣੀ ਇੱਕ ਰੁਟੀਨ ਬਣਾ ਰੱਖੀ ਹੈ , ਜਿਸ ਨੂੰ ਉਹ ਰੋਜ਼ਾਨਾ ਕਰਦੀ ਹੈ ਸਭ ਤੋਂ ਪਹਿਲਾਂ ਉਹ ਰੋਜ਼ਾਨਾ ਜਿੰਮ ਜਾਂਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਬੈਡਮਿੰਟਨ ਤੋਂ ਹਟੀ ਸਾਇਨਾ ਨੇਹਵਾਲ
ਖਰਾਬ ਫਾਰਮ ਕਾਰਨ ਪੰਜ ਟੂਰਨਾਮੈਂਟਾਂ ‘ਚ ਲਗਾਤਾਰ ਝੱਲ ਰਹੀ ਸੀ ਹਾਰ
ਲਖਨਊ/ ਏਜੰਸੀ। ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੇ ਨਿੱਜੀ ਸਿਹਤ ਕਾਰਨ ਸਈਦ ਮੋਦੀ ਅੰਤਰਰਾਸਟਰੀ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ ਪਿਛਲੇ ਸਾਲ ਮਹਿਲਾ ਸਿੰਗਲਸ ਦੀ ਉਜ ਜੇਤੂ ਸਾਇਨਾ ਨੇਹਵਾਲ ਦੇ ਟੂਰਨਾਮੈਂਟ ‘ਚ ਖੇਡੇ ਜਾਣ ਨੂੰ ਲੈ ਕੇ ਪਹਿਲਾਂ ਹੀ ਕਿਆਸ ਲਏ ਜਾ ਰਹੇ ਸੀ ।
ਪ੍ਰਬੰਧਕ ਕਮੇਟੀ ਦੇ ਇੱਕ ਸੀਨੀਆਰ ਆਗੂ ਨੇ ਦੱਸਿਆ ਕਿ ਸਾਇਨਾ ਨੇ ਸਿਹਤ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ ਨਾਂਅ ਵਾਪਸ ਲਿਆ ਹੈ ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਲਈ ਪਸੀਨਾ ਬਹਾ ਰਹੀ ਵਿਸ਼ਵ ਚੈਂਪੀਅਨ ਪੀ.ਵੀ ਸਿੰਧੂ ਨੇ ਢੇਡ ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੀ ਇਸ ਬੀਡਬਲਯੂਐਫ ਵਿਸ਼ਵ ਟੂਰ ਸੁਪਰ-300 ਟੂਰਨਾਮੈਂਟ ‘ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ ਸਿੰਧੂ ਤੇ ਸਾਇਨਾ ਦੇ ਹਟ ਜਾਣ ਨਾਲ ਟੂਰਨਾਮੈਂਟ ਦੇ ਮਹਿਲਾ ਵਰਗ ‘ਚ ਭਾਰਤ ਦੀ ਚੁਣੌਤੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ ਹੈ।
ਸਾਇਨਾ ਦੇ ਹਟਣ ਨਾਲ ਸਥਾਨਿਕ ਖੇਡ ਪ੍ਰੇਮੀਆਂ ਨੂੰ ਕਾਫੀ ਨਿਰਾਸ਼ਾ ਹੋਈ ਹੈ, ਜੋ ਸਾਇਨਾ ਦੇ ਕੋਰਟ ‘ਤੇ ਉਤਰਨ ਦਾ ਇਤਜਾਰ ਕਰ ਰਹੇ ਸਨ ਸਾਇਨਾ ਦਾ ਹਾਲ ਹੀ ‘ਚ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ ਪਿਛਲੇ ਛੇ ਟੂਰਨਾਮੈਂਟਾਂ ‘ਚ ਉਹ ਸਿਰਫ ਇੱਕ ਟੂਰਨਾਮੈਂਟ ਦੇ ਕੁਆਟਰਫਾਈਨਲ ‘ਚ ਹੀ ਪਹੁੰਚ ਸਕੀ ਹੈ ਪੰਜ ਟੂਰਨਾਮੈਂਟਾਂ ‘ਚ ਉਹ ਪਹਿਲੇ ਜਾਂ ਦੂਜੇ ਦੌਰ ‘ਚੋਂ ਹੀ ਬਾਹਰ ਹੋ ਗਈ ਹੈ ਪ੍ਰਬੰਧ ਸਕੱਤਰ ਡਾ. ਸੁਧਰਮਾ ਸਿੰਘ ਨੇ ਦੱਸਿਆ ਕਿ ਸਾਇਨਾ ਨੂੰ ਛੱਡ ਕੇ ਜ਼ਿਆਦਾਤਰ ਸਟਾਰ ਸ਼ਟਲਰ ਰਾਜਧਾਨੀ ਲਖਨਊ ਆ ਗਏ ਹਨ, ਜਿਸ ਨਾਲ ਟੂਰਨਾਮੈਂਟ ਦਾ ਹਮਲਾ ਬਰਕਰਾਰ ਰਹੇਗਾ ਬਾਬੂ ਬਨਾਰਸੀ ਦਾਸ ਬੈਡਮਿੰਟਨ ਅਕਾਦਮੀ ‘ਚ 1 ਦਸੰਬਰ ਤੱਕ ਖੇਡੀ ਜਾਣ ਵਾਲੀ ਚੈਂਪੀਅਨਸ਼ਿਪ ‘ਚ ਪੁਰਸ਼ ਵਰਗ, ਮਹਿਲਾ ਵਰਗ, ਪੁਰਸ਼ ਡਬਲਜ਼, ਮਹਿਲਾ ਡਬਲਜ਼ ਤੇ ਮਿਸ਼ਰਿਤ ਯੁਗਲ ਮੁਕਾਬਲੇ ਹੋਣਗੇ।
ਦਰਸ਼ਕ ਨਰਾਜ਼, ਕਾਰਵਾਈ ਦੀ ਮੰਗ ਸ਼ਟਲਰ ਸਾਇਨਾ ਨੇਹਵਾਲ ਦੇ ਸਈਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਹਟਣ ਤੋਂ ਨਰਾਜ਼ ਨਵਾਬ ਸ਼ਹਿਰ ਲਖਨਊ ਦੇ ਖੇਡ ਪ੍ਰੇਮੀਆ ਨੇ ਇਸਨੂੰ ਬੇਹੱਦ ਬਦਕਿਸਮਤੀ ਭਰਿਆ ਫੈਸਲਾ ਕਰਾਰ ਦਿੰਦੇ ਹੋਏ ਘਰੇਲੂ ਟੂਰਨਾਮੈਂਟ ਤੋਂ ਦੂਰੀ ਬਣਾਉਣ ਵਾਲੇ ਅੰਤਰਰਾਸ਼ਟਰੀ ਖਿਡਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਬਾਬੂ ਬਨਾਰਸੀ ਦਾਸ ਬੈਡਮਿੰਟਨ ਅਕਾਦਮੀ ‘ਚ ਮੰਗਲਵਾਰ ਨੂੰ ਸ਼ੁਰੂ ਹੋਏ ਡੇਢ ਲੱਖ ਡਾਲਰ ਦੀ ਇਨਾਮੀ ਰਾਸ਼ਂ ਵਾਲੇ ਬੀਡਬਲਯੂਐਫ ਵਿਸ਼ਵ ਸੁਪਰ-300 ਟੂਰਨਾਮੈਂਟ ਪ੍ਰਤੀ ਆਕਰਸ਼ਣ ਪੈਦਾ ਕਰਨ ਲਈ ਪ੍ਰਬੰਧਕਾਂ ਨੇ ਨਾ ਸਿਰਫ ਐਂਟਰੀ ਮੁਫਤ ਰੱਖੀ ਹੈ ਬਲਕਿ ਸਟੈਡੀਅਮ ਤੋਂ ਬਾਹਰ ਲੱਗੇ ਬੈਨਰ ਪੋਸਟਰਾਂ ‘ਤੇ ਸਾਇਨਾ ਦੀ ਤਸਵੀਰ ਲਾਈ ਹੈ ਟੂਰਨਾਮੈਂਟ ਦਾ ਲੁਤਫ ਉਠਾਉਣ ਆਏ ਦਰਸ਼ਕਾਂ ਦੇ ਚਿਹਰੇ ‘ਤੇ ਸਾਇਨਾ ਤੇ ਪੀ.ਵੀ.ਸਿੰਧੂ ਦੇ ਹਿੱਸਾ ਨਾ ਲੈਣ ਦਾ ਗੁੱਸਾ ਸਾਫ ਝਲਕ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ; ਸਾਇਨਾ ਨਾ ਪਾਰ ਕਰ ਸਕੀ ਚੀਨੀ ਦੀਵਾਰ
ਸਮੀਰ ਦਾ ਖ਼ਿਤਾਬ ‘ਤੇ ਕਬਜਾ
ਏਜੰਸੀ
ਲਖਨਊ, 25 ਨਵੰਬਰ
ਮੌਜ਼ੂਦਾ ਚੈਂਪੀਅਨ ਸਮੀਰ ਵਰਮਾ ਨੇ ਐਤਵਾਰ ਨੂੰ ਚੀਨੀ ਚੁਣੌਤੀ ਨੂੰ ਢੇਰ ਕਰਦੇ ਹੋਏ ਲਗਾਤਾਰ ਦੂਸਰੀ ਵਾਰ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਖ਼ਿਤਾਬ ‘ਤੇ ਕਬਜਾ ਕਰ ਲਿਆ ਜਦੋਂਕਿ ਸਾਇਨਾ ਦਾ ਚੌਥੀ ਵਾਰ ਇਹ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਸਾਇਨਾ ਚੀਨੀ ਅੜਿੱਕੇ ਨੂੰ ਪਾਰ ਨਹੀਂ ਕਰ ਸਕੀ ਖ਼ਿਤਾਬੀ ਮੁਕਾਬਲੇ ‘ਚ ਸਾਇਨਾ ਨੂੰ ਚੀਨੀ ਖਿਡਾਰੀ ਹਾਨ ਯੂ ਦੇ ਹੱਥੋਂ 18-21, 8-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ  ਬਾਬੂ ਬਨਾਰਸੀ ਦਾਸ ਯੂਪੀ ਬੈਡਮਿੰਟਨ ਅਕੈਡਮੀ ‘ਚ 1,50,000 ਡਾਲਰ ਵਾਲੀ ਇਨਾਮੀ ਰਾਸ਼ੀ ਵਾਲੀ ਚੈਂਪੀਅਨਸ਼ਿ ‘ਚ ਸਮੀਰ ਨੇ ਚੀਨੀ ਵਿਰੋਧੀ ਨੂੰ ਲੂ ਗੁਆਂਗਜੂ ਨੂੰ 19-21, 21-16, 21-14 ਨਾਲ ਮਾਤ ਦੇ ਕੇ ਭਾਰਤ ਦਾ ਝੰਡਾ ਲਹਿਰਾਇਆ
ਮੱਧਪ੍ਰਦੇਸ਼ ਦੇ ਭਾਰਤੀ ਸਮੀਰ ਫੁਰਤੀ ਦੇ ਮਾਮਲੇ ‘ਚ ਚੀਨੀ ਖਿਡਾਰੀ ਤੋਂ ਵੀਹ ਸਾਬਤ ਹੋਏ ਪਹਿਲੀ ਗੇਮ 19-21 ਨਾਲ ਗੁਆਉਣ ਤੋਂ ਬਾਅਦ ਸਮੀਰ ਨੇ ਜ਼ਬਰਦਸਤ ਸੰਘਰਸ਼ ਦੀ ਬਦੌਲਤ ਦੂਸਰੀ ਗੇਮ 21-16 ਨਾਲ ਆਪਣੇ ਨਾਂਅ ਕੀਤਾ ਅਤੇ ਤੀਸਰੀ ਗੇਮ ‘ਚ ਸਮੀਰ ਨੇ ਚੀਨੀ ਖਿਡਾਰੀ ਨੂੰ ਨੈੱਟ ਦੇ ਚਾਰੇ ਪਾਸੇ ਭਜਾਉਂਦਿਆਂ 21-14 ਨਾਲ ਜਿੱਤ ਦੀ ਇਬਾਰਤ ਲਿਖ ਦਿੱਤੀ
ਸਾਇਨਾ 2015 ਤੋਂ ਬਾਅਦ ਇਹ ਖ਼ਿਤਾਬ ਨਹੀਂ ਜਿੱਤ ਸਕੀ
ਮਹਿਲਾ ਵਰਗ ‘ਚ ਸਾਇਨਾ ਤੋਂ ਸੋਨ ਤਮਗਾ ਜਿੱਤਣ ਦੀਆਂ ਆਸਾਂ ਸਨ ਪਰ ਉਹ ਨਿਰਾਸ਼ ਕਰ ਗਈ ਸਾਇਨਾ 2015 ਤੋਂ ਬਾਅਦ ਇਹ ਖ਼ਿਤਾਬ ਨਹੀਂ ਜਿੱਤ ਸਕੀ ਹੈ 34 ਮਿੰਟ ਤੱਕ ਚੱਲੇ ਇਸ ਮੁਕਾਬਲੇ ‘ਚ ਸਾਇਨਾ ਨੂੰ 2017 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਹਾਨ ਯੂ ਤੋਂ ਸਖ਼ਤ ਚੁਣੌਤੀ ਮਿਲੀ ਥੱਕੀ ਜਿਹੀ ਮਹਿਸੂਸ ਹੋਈ ਸਾਇਨਾ ਦੇ ਹੌਂਸਲੇ ਲਈ ਦਰਸ਼ਕਾਂ ਦੀ ਫੌਜ ਤੋਂ ਇਲਾਵਾ ਉਸਦੇ ਹੋਣ ਵਾਲੇ ਜੀਵਨਸਾਥੀ ਪਰੁਪੱਲੀ ਕਸ਼ਯਪ ਕੋਰਟ ‘ਚ ਮੌਜ਼ੂਦ ਸਨ ਪਰ ਸਾਇਨਾ ਦੇ ਢਿੱਲੇਪਨ ਦਾ ਫਾਇਦਾ ਉਠਾਉਂਦਿਆਂ ਯੂਈ ਨੇ ਦੂਸਰਾ ਦਰਜਾ ਪ੍ਰਾਪਤ ਸਾਇਨਾ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ  ਹਾਲਾਂਕਿ ਸਾਇਨਾ ਨੇਹਵਾਲ ਦੀ ਹਾਰ ਨਾਲ ਸਈਅਦ ਮੋਦੀ ਅੰਤਰਰਾਸ਼ਟਰੀ ਗ੍ਰਾਂ ਪੀ ‘ਚ ਭਾਰਤੀ ਖ਼ੇਮੇ ‘ਚ ਫੈਲੀ ਨਿਰਾਸ਼ਾ ਨੂੰ ਸਮੀਰ ਵਰਮਾ ਨੇ ਜਿੱਤ ਕੇ ਜਸ਼ਨ ‘ਚ ਬਦਲ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਬੈਡਮਿੰਟਨ ਰੈਂਕਿੰਗ: ਸਿੰਧੂ 1 ਸਾਲ ਬਾਅਦ ਫਿਰ ਨੰਬਰ 2
ਤਾਈ ਜੂ ਯਿੰਗ ਆਪਣੇ ਨੰਬਰ ਇੱਕ ਸਥਾਨ ‘ਤੇ
ਸਾਇਨਾ 9ਵੇਂ ਸਥਾਨ ‘ਤੇ
ਨਵੀਂ ਦਿੱਲੀ, 25 ਅਕਤੂਬਰ
ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ ਪਿਛਲੇ ਹਫ਼ਤੇ ਡੈਨਮਾਰਕ ਓਪਨ ਦੇ ਪਹਿਲੇ ਗੇੜ ‘ਚ ਹਾਰ ਜਾਣ ਦੇ ਬਾਵਜ਼ੂਦ ਇੱਕ ਸਥਾਨ ਦੇ ਸੁਧਾਰ ਨਾਲ ਤਾਜ਼ਾ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਨੰਬਰ ਦੋ ਬਣ ਗਈ ਹੈ
ਸਿੰਧੂ ਨੇ ਲਗਭੱਗ ਇੱਕ ਸਾਲ ਦੇ ਬਾਅਦ ਨੰਬਰ ਦੋ ਰੈਂਕਿੰਗ ਹਾਸਲ ਕੀਤੀ ਹੈ ਉਹ ਪਿਛਲੇ ਸਾਲ ਨਵੰਬਰ ‘ਚ ਦੂਸਰੀ ਰੈਂਕਿੰਗ ‘ਤੇ ਸੀ ਪਰ ਇਸ ਤੋਂ ਬਾਅਦ ਉਹ ਤੀਸਰੇ, ਫਿਰ ਚੌਥੇ ਅਤੇ ਵਾਪਸ ਤੀਸਰੇ ਸਥਾਨ ‘ਤੇ ਆ ਗਈ ਸੀ ਸਿੰਧੂ 2018 ‘ਚ 15 ਮਾਰਚ ਤੋਂ 18 ਅਕਤੂਬਰ ਤੱਕ ਤੀਸਰੇ ਨੰਬਰ ‘ਤੇ ਸੀ ਪਰ ਹੁਣ ਜਾਰੀ ਰੈਂਕਿੰਗ ‘ਚ ਉਸਨੂੰ ਦੂਸਰਾ ਸਥਾਨ ਮਿਲ ਗਿਆ ਹੈ
ਡੈਨਮਾਰਕ ਓਪਨ ਦੀ ਜੇਤੂ ਤਾਈਪੇ ਦੀ ਤਾਈ ਜੂ ਯਿੰਗ ਆਪਣੇ ਨੰਬਰ ਇੱਕ ਸਥਾਨ ‘ਤੇ ਬਣੀ ਹੋਈ ਹੈ ਡੈਨਮਾਰਕ ਓਪਨ ਦੇ ਫਾਈਨਲ ‘ਚ ਤਾਈ ਤੋਂ ਹਾਰਨ ਵਾਲੀ ਭਾਰਤ ਦੀ ਸਾਇਨਾ ਨੇਹਵਾਲ ਨੇ ਇੱਕ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ 9ਵੇਂ ਨੰਬਰ ‘ਤੇ ਆ ਗਈ ਹੈ ਜਾਪਾਨ ਦੀ ਅਕਾਨੇ ਯਾਮਾਗੁਚੀ ਨੇ ਆਪਣਾ ਦੂਸਰਾ ਸਥਾਨ ਗੁਆਇਆ ਹੈ ਅਤੇ ਉਹ ਤੀਸਰੇ ਸਥਾਨ’ਤੇ ਖ਼ਿਸਕ ਗਈ ਹੈ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਇੱਕ ਸਥਾਨ ਦੇ ਸੁਧਾਰ ਨਾਲ ਚੌਥੇ ਨੰਬਰ ‘ਤੇ ਪਹੁੰਚ ਗਈ ਹੈ
ਡੈਨਮਾਰਕ ਓਪਨ ਦੇ ਸੈਮੀਫਾਈਨਲ ‘ਚ ਪਹੁੰਚੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਪੁਰਸ਼ ਰੈਂਕਿੰਗ ‘ਚ ਆਪਣਾ ਛੇਵਾਂ ਸਥਾਨ ਬਰਕਰਾਰ ਰੱਖਿਆ ਹੈ ਜਾਪਾਨ ਦੇ ਕੇਂਤੋ ਮੋਮੋਤਾ ਨੰਬਰ 1 ‘ਤੇ ਬਣੇ ਹੋਏ ਹਨ ਐਚਐਸ ਪ੍ਰਣੇ ਦੋ ਸਥਾਨ ਡਿੱਗ ਕੇ 17ਵੇਂ ਨੰਬਰ ‘ਤੇ ਖ਼ਿਸਕੇ ਹਨ ਜਦੋਂਕਿ ਸਮੀਰ ਵਰਮਾ ਪੰਜ ਸਥਾਨ ਦੇ ਸੁਧਾਰ ਨਾਲ ਟਾਪ 20 ‘ਚ ਸ਼ਾਮਲ ਹੁੰਦੇ ਹੋਏ 18ਵੇਂ ਨੰਬਰ ‘ਤੇ ਪਹੁੰਚੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਿ਼ਤਾਬੀ ਮੁਕਾਬਲਾ ਇੰਡੋਨੇਸ਼ੀਆ ਦੀ ਤੇਈ ਨਾਲ
ਸਾਇਨਾ ਦਾ ਤੇਈ ਵਿਰੁੱਧ 5-12 ਦਾ ਕਰੀਅਰ ਰਿਕਾਰਡ ਹੈ ਸਾਇਨਾ ਨੇ ਨਵੰਬਰ 2014 ਤੋਂ ਹੁਣ ਤੱਕ ਤਾਈ ਵਿਰੁੱਧ ਆਪਣੇ ਪਿਛਲੇ 10 ਮੁਕਾਬਲੇ ਗੁਆਏ ਹਨ
ਓਡੇਂਸੇ, 20 ਅਕਤੂਬਰ
ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇੱਥੇ ਚੱਲ ਰਹੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਅਤੇ ਉਹ ਇਸ ਖ਼ਿਤਾਬ ਨੂੰ ਦੂਸਰੀ ਵਾਰ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਰਹਿ ਗਈ ਹੈ ਜਦੋਂਕਿ ਪਿਛਲੇ ਚੈਂਪੀਅਨ ਕਿਦਾਂਬੀ ਸ਼੍ਰੀਕਾਂਤ ਨੂੰ ਪੁਰਸ਼ ਵਰਗ ਦੇ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ
ਸਾਇਨਾ ਨੇ ਸ਼ਨਿੱਚਰਵਾਰ ਨੂੰ ਸੇਮੀਫਾਈਨਲ ‘ਚ 19ਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੀ ਗ੍ਰੇਗੋਰਿਆ ਨੂੰ ਇਕਤਰਫ਼ਾ ਅੰਦਾਜ਼ ‘ਚ ਲਗਾਤਾਰ ਗੇਮਾਂ ‘ਚ 30 ਮਿੰਟ ‘ਚ 21-11, 21-11 ਨਾਲ ਹਰਾਇਆ ਇੱਥੈ 2012 ‘ਚ ਚੈਂਪੀਅਨ ਰਹਿ ਚੁੱਕੀ ਸਾਇਨਾ ਦਾ ਫਾਈਨਲ ‘ਚ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈਪੇ ਦੀ ਤੇਈ ਜੂ ਨਾਲ ਮੁਕਾਬਲਾ ਹੋਵੇਗਾ
ਸਾਇਨਾ ਦਾ ਤੇਈ ਵਿਰੁੱਧ 5-12 ਦਾ ਕਰੀਅਰ ਰਿਕਾਰਡ ਹੈ ਸਾਇਨਾ ਨੇ ਨਵੰਬਰ 2014 ਤੋਂ ਹੁਣ ਤੱਕ ਤਾਈ ਵਿਰੁੱਧ ਆਪਣੇ ਪਿਛਲੇ 10 ਮੁਕਾਬਲੇ ਗੁਆਏ ਹਨ ਭਾਰਤੀ ਖਿਡਾਰੀ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅੱਠਵਾਂ ਦਰਜਾ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ 58 ਮਿੰਟ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ‘ਚ 17-21, 21-16, 21-12 ਨਾਲ ਹਰਾਇਆ
ਵਿਸ਼ਵ ਦੀ 10ਵੇਂ ਨੰਬਰ ਦੀ ਸਾਇਨਾ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਜਿੱਤ ਹਾਸਲ ਕੀਤੀ ਸਾਇਨਾ ਨੇ ਓਕੁਹਾਰਾ ਤੋਂ ਆਪਣੇ ਪਿਛਲੇ ਤਿੰਨ ਮੁਕਾਬਲੇ ਹਾਰੇ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੈਦਰਾਬਾਦ ਦੇ ਹੰਟਰਸ ਬਣੇ ਪੀਬੀਐੱਲ ਚੈਂਪੀਅਨ
ਹੈਦਰਾਬਾਦ (ਏਜੰਸੀ) ਹੈਦਰਾਬਾਦ ਹੰਟਰਸ ਨੇ ਬੰਗਲੌਰ ਬਲਾਸਟਰਸ ਦੀ ਸਖਤ ਚੁਣੌਤੀ ‘ਤੇ ਕਾਬੂ ਪਾਉਂਦਿਆਂ ਤੀਜੀ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ ਭਾਰਤ ਦੇ ਸਾਤਵਿਕ ਸੈਰਾਜ ਰੇਕੀ ਰੈੱਡੀ ਤੇ ਇੰਡੋਨੇਸ਼ੀਆ ਦੀ ਪਿਆ ਬੇਰਨਾਦੇਤ ਨੇ ਆਖਰੀ ਮਿਸ਼ਰਤ ਡਬਲ ਮੁਕਾਬਲੇ ‘ਚ ਕਿਮ ਸਾ ਰਾਂਗ (ਕੋਰੀਆ) ਤੇ ਐੱਨ ਸਿੱਕੀ ਰੈੱਡੀ (ਭਾਰਤ) ਨੂੰ 15-11, 15-12 ਨਾਲ ਹਰਾ ਕੇ ਖਿਤਾਬ ਹੈਦਰਾਬਾਦ ਦੀ ਝੋਲੀ ‘ਚ ਪਾ ਦਿੱਤਾ ਬਲਾਸਟਰਸ ਦੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਵਿਕਟਰ ਅਕਸੇਲਸੇਨ ਤੇ ਹਟੰਰਸ ਦੀ ਸਾਬਕਾ ਵਿਸ਼ਵ ਚੈਂਪੀਅਨ ਕੈਰੋਲਿਨਾ ਮਾਰਿਨ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਪਹਿਲੇ ਚਾਰ ਮੈਚਾਂ ‘ਚ ਸਕੋਰ 3-3 ਕਰ ਦਿੱਤਾ ਸੀ ਡੈਨਮਾਰਕ ਦੇ ਵਿਕਟਰ ਐਕਸਲੇਸਨ ਨੇ ਬਲਾਸਟਰਸ ਨੂੰ ਹੰਟਰਸ ਖਿਲਾਫ ਪਿੱਛੜਨ ਤੋਂ ਬਾਅਦ ਮੈਚ ‘ਚ ਵਾਪਸ ਲਿਆ ਦਿੱਤਾ ਸੀ।
ਵਿਕਟਰ ਨੇ ਹੈਦਰਾਬਾਦ ਦੇ ਬੀ ਸਾਈ ਪਰਨੀਤ ਨੂੰ 15-8, 15-10 ਨਾਲ ਹਰਾਉਂਦਿਆਂ ਆਪਣੀ ਟੀਮ ਦੀ ਵਾਪਸੀ ਕਰਵਾਈ ਇਹ ਬੰਗਲੌਰ ਦਾ ਟਰੰਪ ਮੈਚ ਸੀ ਪਰ ਮਾਰਿਨ ਨੇ ਕਰਸਟੀ ਗਿਲਮੋਰ ਨੂੰ 15-8, 15-14 ਨਾਲ ਹਰਾ ਕੇ ਹੈਦਰਾਬਾਦ ਨੂੰ ਬਰਾਬਰੀ ‘ਤੇ ਲਿਆ ਦਿੱਤਾ ਅਤੇ ਫਿਰ ਸਾਤਵਿਕ ਸੈਰਾਜ ਰੇਂਡੀ ਰੈੱਡੀ ਅਤੇ ਪਿਆ ਬੇਰਨਾਦੇਤਨੇ ਨੇ ਹੈਦਰਾਬਾਦ ਲਈ ਫੈਸਲਾਕੁਨ ਮੁਕਾਬਲਾ ਜਿੱਤ ਲਿਆ ਦਿਨ ਦੇ ਪਹਿਲੇ ਮੁਕਾਬਲੇ ‘ਚ ਬੰਗਲੌਰ ਨੇ ਜਿੱਤ ਹਾਸਲ ਕਰਦਿਆਂ ਵਾਧਾ ਲੈ ਲਿਆ ਸੀ ਪੁਰਸ਼ ਡਬਲ ਮੁਕਾਬਲੇ ‘ਚ ਕੋਰਟ ‘ਤੇ ਉੱਤਰੇ ਬੰਗਲੌਰ ਦੇ ਮਾਥਿਆਸ ਬੋਏ ਅਤੇ ਕਿਮ ਸਾ ਰਾਂਗ ਦੀ ਜੋੜੀ ਨੇ ਹੈਦਰਾਬਾਦ ਦੇ ਮਾਰਕਿਸ ਕਿਡੋ ਤੇ ਯੋ ਜਿਯੋਨ ਸੇਯੋਂਗ ਦੀ ਜੋੜੀ ਨੂੰ ਸਿੱਧੇ ਸੈੱਟਾਂ ‘ਚ 15-9, 15-10 ਨਾਲ ਹਰਾਉਂਦਿਆਂ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਇਨ੍ਹਾਂ ਸੂਬਿਆਂ ’ਚ ਚੱਕਰਵਾਤੀ ਤੂਫ਼ਾਨ ਵਰ੍ਹਾ ਸਕਦੈ ਕਹਿਰ? ਮੌਸਮ ਵਿਭਾਗ ਦੀ ਚੇਤਾਵਨੀ
ਇਸ ਤੋਂ ਬਾਅਦ ਪੁਰਸ਼ ਸਿੰਗਲ ਵਰਗ ਦੇ ਮੈਚ ‘ਚ ਹੈਦਰਾਬਾਦ ਦੇ ਲੀ ਹਿਊਨ ਇਲ ਨੇ ਬੰਗਲੌਰ ਦੇ ਸ਼ੁਭੰਕਰ ਡੇ ਨੂੰ 15-7, 15-13 ਨਾਲ ਹਰਾ ਦਿੱਤਾ ਅਤੇ ਆਪਣੀ ਟੀਮ ਨੂੰ ਇੱਕ ਅੰਕ ਦਾ ਵਾਧਾ ਦਿਵਾ ਦਿੱਤਾ ਇਹ ਹੈਦਰਾਬਾਦ ਦਾ ਟਰੰਪ ਮੈਚ ਸੀ ਵਿਕਟਰ ਨੇ ਆਪਣਾ ਟਰੰਪ ਮੈਚ ਜਿੱਤ ਕੇ ਬਲਾਸਟਰਸ ਨੂੰ 3-2 ਦਾ ਵਾਧਾ ਦਿਵਾਇਆ ਪਰ ਮਾਰਿਨ ਨੇ ਆਪਣੀ ਜਿੱਤ ਨਾਲ ਸਕੋਰ 3-3 ਨਾਲ ਬਰਾਬਰ ਕਰ ਦਿੱਤਾ ਫੈਸਲਾਕੁਨ ਮੁਕਾਬਲਾ ਅਤੇ ਖਿਤਾਬ ਹੈਦਰਾਬਾਦ ਦੇ ਪੱਖ ‘ਚ ਗਿਆ।
ਬੈਡਮਿੰਟਨ ਦੀ ਦੁਨੀਆਂ ‘ਚ ਭਾਰਤ ਦੇ ਤਾਜ ‘ਚ ਇੱਕ ਹੋਰ ਹੀਰਾ ਜੜਿਆ ਗਿਆ ਹੈ ਸ੍ਰੀਕਾਂਤ ਕਿਦਾਂਬੀ ਨੇ ਇੱਕ ਹਫ਼ਤੇ ਬਾਦ ਦੋ ਸੁਪਰ ਸੀਰੀਜ਼ ਜਿੱਤ ਕੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਆਸਟਰੇਲੀਆ ਓਪਨ ਸੁਪਰ ਸੀਰੀਜ਼ ਜਿੱਤ ਕੇ ਉਹ ਸਾਇਨਾ ਤੋਂ ਬਾਅਦ ਸਭ ਤੋਂ ਵੱਧ ਮਜ਼ਬੂਤ ਭਾਰਤੀ ਖਿਡਾਰੀ ਬਣ ਗਏ ਹਨ ਪਿਛਲੇ ਹਫ਼ਤੇ ਉਹਨਾਂ ਇੰਡੋਨੇਸ਼ੀਆਈ ਸੁਪਰ ਸੀਰੀਜ਼ ਖਿਤਾਬ ਆਪਣੇ ਨਾਂਅ ਕੀਤਾ ਸੀ
ਉਹਨਾਂ ਸੰਨ 2014 ‘ਚ ਚਾਈਨਾ ਓਪਨ ਤੇ 2015 ‘ਚ ਇੰਡੀਆ ਓਪਨ ਸੀਰੀਜ਼ ਜਿੱਤੇ ਸਨ ਸਾਇਨਾ ਨੇਹਵਾਲ ਦੇ ਨਾਂਅ ਅੱਠ ਸੁਪਰ ਸੀਰੀਜ਼ ਖਿਤਾਬ ਹਨ ਬੈਡਮਿੰੰਟਨ ਤੇ ਟੈਨਿਸ ‘ਚ ਭਾਰਤ ਦੇਸ਼ ਨੇ ਬੁਲੰਦੀਆਂ ਨੂੰ ਛੋਹਿਆ ਹੈ ਭਾਰਤੀ ਖਿਡਾਰੀਆਂ ਨੇ ਆਪਣੇ ਮੁਕਾਬਲੇਬਾਜ਼ ਵਿਸ਼ਵ ਚੈਂਪੀਅਨ ਖਿਡਾਰੀਆਂ ਨੂੰ ਮਾਤ ਦਿੱਤੀ ਹੈ ਭਾਵੇਂ ਦੇਸ਼ ਅੰਦਰ ਕ੍ਰਿਕਟ ਤੇ ਹਾਕੀ ਦਾ ਜਲਵਾ ਜ਼ਿਆਦਾ ਰਿਹਾ ਪਰ ਬੈਡਮਿੰਟਨ ‘ਚ ਤਾਜ਼ਾ ਜਿੱਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਹੋਰਨਾਂ ਖੇਡਾਂ ਵੱਲ ਵੀ ਪੂਰਾ ਧਿਆਨ ਦਿੱਤਾ ਜਾਵੇ ਤਾਂ ਭਾਰਤ ਕੋਲ ਚੰਗੇ ਖਿਡਾਰੀਆਂ ਦੀ ਕਮੀ ਨਹੀਂ
ਦੇਸ਼ ਅੰਦਰ ਵਧੀਆ ਖੇਡ ਕਲਚਰ ਪੈਦਾ ਕੀਤੇ ਜਾਣ ਦੀ ਜ਼ਰੂਰਤ ਹੈ  ਅਣਗਿਣਤ ਖਿਡਾਰੀ ਹਨ ਜੋ ਸਹੂਲਤਾਂ, ਮਾਰਗ ਦਰਸ਼ਨ ਦੀ ਘਾਟ, ਲੋੜੀਂਦੀ ਪਹੁੰਚ ਤੇ ਨਿਰਪੱਖ ਪ੍ਰਸ਼ਾਸਨਿਕ ਢਾਂਚੇ ਕਾਰਨ ਆਪਣੇ ਟੇਲੈਂਟ ਨੂੰ ਸਾਬਤ ਕਰਨ ਤੋਂ ਰਹਿ ਜਾਂਦੇ ਹਨ ਪਿੰਡ ਪੱਧਰ ‘ਤੇ ਪ੍ਰਬੰਧ ਤਾਂ ਦੂਰ ਅਜੇ ਤੱਕ ਵੱਡੇ -ਛੋਟੇ ਸ਼ਹਿਰਾਂ ‘ਚ ਵੀ ਪੂਰਾ ਪ੍ਰਬੰਧ ਨਹੀਂ ਹੋ ਸਕਿਆ ਓਲੰਪਿਕ ‘ਚ 2-4 ਤਮਗੇ ਹਾਸਲ ਹੋਣੇ 121 ਕਰੋੜ ਭਾਰਤੀਆਂ ਲਈ ਨਿਰਾਸ਼ਾ ਵਾਲੀ ਗੱਲ ਹੈ
ਅਮਰੀਕਾ ਚੀਨ, ਰੂਸ ਸਮੇਤ ਯੂਰਪੀ ਮੁਲਕਾਂ ਨੇ ਇੱਕ ਦੋ ਖੇਡਾਂ ਵੱਲ ਧਿਆਨ ਦੇਣ ਦੀ ਬਜਾਇ ਸਾਰੀਆਂ ਖੇਡਾਂ ‘ਤੇ ਹੀ ਜ਼ੋਰ ਦਿੱਤਾ ਹੈ ਜਿਸ ਕਰਕੇ ਓਲੰਪਿਕ ‘ਚ ਉਹਨਾਂ ਦੇ ਨਾਂਅ ਤਮਗਾ ਸੂਚੀ ‘ਚ ਚੋਟੀ ‘ਤੇ ਹੁੰਦੇ ਹਨ ਸਾਡੇ ਦੇਸ਼ ਅੰਦਰ ਕਲਚਰ ਉਲਟ ਹੈ ਜੇਕਰ ਕੋਈ ਇੱਕ ਖੇਡ ‘ਚ ਤਮਗੇ ਜਿੱਤਦੇ ਹਾਂ ਤਾਂ ਬੱਚਾ-ਬੱਚਾ ਉਸ ਖੇਡ ਵੱਲ ਹੋ ਜਾਂਦਾ ਹੈ ਕੰਪਨੀਆਂ ਆਪਣੇ ਇਸ਼ਤਿਹਾਰਾਂ ਲਈ ਜਿਸ ਖਿਡਾਰੀ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਉਂਦੀਆਂ ਹਨ ਤਾਂ ਸਾਰਾ ਦੇਸ਼ ਉਸੇ ਖਿਡਾਰੀ ਦਾ ਦੀਵਾਨਾ ਹੋ ਜਾਂਦਾ ਹੈ
ਚੰਗਾ ਹੋਵੇ ਸਰਕਾਰਾਂ ਤੇ ਖੇਡ ਸੰਸਥਾਵਾਂ ਸਾਰੀਆਂ ਖੇਡਾਂ ਨੂੰ ਤਰਜ਼ੀਹ ਦੇਣ ਤਾਂ ਕਿ ਕ੍ਰਿਕਟ, ਹਾਕੀ ਜਿਹਾ ਸਨਮਾਨ ਬੈਡਮਿੰਟਨ ਤੇ ਟੈਨਿਸ ਨੂੰ ਮਿਲ ਸਕੇ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦਾ ਨਾਂਅ  ਉੱਚਾ ਕਰਨ ਵਾਲੇ ਹਰ ਵਿਅਕਤੀ ਦਾ ਜ਼ਿਕਰ ਸਿਆਸੀ ਮੰਚਾਂ ‘ਤੇ ਵੀ ਕਰਨ ਲੱਗੇ ਹਨ ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ‘ਚ ਸ੍ਰੀਕਾਂਤ ਦੀ ਸ਼ਲਾਘਾ ਕਰਕੇ ਪੂਰੇ ਦੇਸ਼ ਦਾ ਧਿਆਨ ਇਸ ਬੈਡਮਿੰਟਨ ਖਿਡਾਰੀ ਵੱਲ ਖਿੱਚਿਆ ਸਾਰੀਆਂ ਖੇਡਾਂ ਨੂੰ ਮਾਣ-ਸਨਮਾਨ ਤੇ ਆਰਥਿਕ ਸਹਾਇਤਾ ਤਰੱਕੀ ਵੱਲ ਲੈ ਕੇ ਜਾਏਗੀ
ਬੈਡਮਿੰਟਨ: ਕਿਦਾਂਬੀ ਬਣੇ ਸੁਪਰ ਚੈਂਪੀਅਨ
ਓਲੰਪਿਕ ਜੇਤੂ ਨੂੰ ਹਰਾ ਕੇ ਅਸਟਰੇਲੀਅਨ ਓਪਨ ਚੈਂਪੀਅਨ ਬਣੇ ਸ੍ਰੀਕਾਂਤ
ਸਿਡਨੀ:ਭਾਰਤ ਦੇ ਸਟਾਰ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨੂੰ ਐਤਵਾਰ ਲਗਾਤਾਰ ਸੈੱਟਾਂ ‘ਚ 22-20, 21-16 ਨਾਲ ਹਰਾ ਕੇ ਅਸਟਰੇਲੀਅਨ ਓਪਨ ਸੁਪਰ ਸੀਰੀਜ਼ ਦਾ ਪੁਰਸ਼ ਸਿੰਗਲ ਵਰਗ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ।
ਲਗਾਤਾਰ ਦੋ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ
ਵਿਸ਼ਵ ਦੇ 11ਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਦਾ ਇੰਡੋਨੇਸ਼ੀਆ ਓਪਨ ਤੋਂ ਬਾਅਦ ਇਹ ਲਗਾਤਾਰ ਦੂਜਾ ਸੁਪਰ ਸੀਰੀਜ਼ ਖਿਤਾਬ ਅਤੇ ਓਵਰਆਲ ਚੌਥਾ ਸੁਪਰ ਸੀਰੀਜ਼ ਖਿਤਾਬ ਹੈ। ਉਨ੍ਹਾਂ ਨੂੰ ਇਸੇ ਸਾਲ ਅਪਰੈਲ ‘ਚ ਖੇਡੇ ਸਿੰਗਾਪੁਰ ਓਪਨ ਫਾਈਨਲ ‘ਚ ਹਮਵਤਨ ਬੀ ਸਾਈ ਪ੍ਰਨੀਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੰਡੋਨੇਸ਼ੀਆ ਓਪਨ ਦੇ ਫਾਈਨਲ ‘ਚ ਜਗ੍ਹਾ ਬਣਾਈ ਸੀ ਅਤੇ ਖਿਤਾਬ ਜਿੱਤਿਆ। ਸ੍ਰੀਕਾਂਤ ਇਸ ਤਰ੍ਹਾਂ ਲਗਾਤਾਰ ਤੀਜਾ ਸੁਪਰ ਸੀਰੀਜ਼ ਫਾਈਨਲ ‘ਚ ਜਗ੍ਹਾ ਬਣਾਉਣ ਵਾਲੇ ਪਹਿਲੇ ਭਾਰਤੀ ਵੀ ਬਣ ਗਏ। ਸ੍ਰੀਕਾਂਤ ਅਸਟਰੇਲੀਅਨ ਓਪਨ ਦਾ ਖਿਤਾਬ ਜਿੱਤਣ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ।
ਸਾਇਨਾ ਵੀ ਜਿੱਤ ਚੁੱਕੀ ਐ ਦੋ ਵਾਰ ਖਿਤਾਬ਼
ਇਸ ਤੋਂ ਪਹਿਲਾਂ ਇਹ ਉਪਲੱਬਧੀ ਸਾਇਨਾ ਨੇਹਵਾਲ ਨੂੰ ਹਾਸਲ ਸੀ ਜਿਨ੍ਹਾਂ ਨੇ ਦੋ ਵਾਰ ਇਹ ਖਿਤਾਬ ਜਿੱਤਿਆ ਸੀ ਸਾਇਨਾ ਨੇ 2014 ਅਤੇ 2016 ‘ਚ ਇਹ ਖਿਤਾਬ ਜਿੱਤਿਆ ਸੀ। ਸ੍ਰੀਕਾਂਤ ਲਗਾਤਾਰ ਤਿੰਨ ਸੁਪਰ ਸੀਰੀਜ਼ ਫਾਈਨਲ ‘ਚ ਖੇਡਣ ਵਾਲੇ ਪਹਿਲੇ ਭਾਰਤੀ ਅਤੇ ਦੁਨੀਆ ਦੇ ਛੇਵੇਂ ਖਿਡਾਰੀ ਬਣੇ ਹਨ। ਸ੍ਰੀਕਾਂਤ ਆਪਣੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ 22 ਜੂਨ ਨੂੰ ਜਾਰੀ ਵਿਸ਼ਵ ਰੈਂਕਿੰਗ ‘ਚ 11 ਸਥਾਨਾਂ ਦੀ ਛਾਲ ਲਾ ਕੇ 11ਵੇਂ ਸਥਾਨ ‘ਤੇ ਪਹੁੰਚ ਗਏ ਸਨ ਅਤੇ ਹੁਣ ਅਗਲੇ ਵੀਰਵਾਰ ਨੂੰ ਜਦੋਂ ਨਵੀਂ ਰੈਂਕਿੰਗ ਜਾਰੀ ਹੋਵੇਗੀ ਤਾਂ ਉਹ  ਟਾਪ 10 ‘ਚ ਪਹੁੰਚ ਜਾਣਗੇ।
ਫਾਈਨਲ ਤੋਂ ਪਹਿਲਾਂ ਤੱਕ ਸ੍ਰੀਕਾਂਤ ਚੀਨੀ ਸੁਪਰਸਟਾਰ ਚੇਨ ਲਾਂਗ ਨਾਲ ਪੰਜ ਵਾਰ ਭਿੜੇ ਸਨ ਅਤੇ ਹਰ ਵਾਰ ਉਨ੍ਹਾਂ ਨੂੰ ਹਾਰ ਮਿਲੀ ਸੀ, ਪਰ ਇਸ ਵਾਰ ਸ੍ਰੀਕਾਂਤ ਦੀ ਮੌਜ਼ੂਦਾ ਫਾਰਮ ਦੇ ਅੱਗੇ ‘ਚੀਨ ਦੀ ਦੀਵਾਰ’ ਟੁੱਟ ਗਈ। ਸ੍ਰੀਕਾਂਤ ਹੁਣ ਤੱਕ ਲਗਾਤਾਰ 10 ਮੁਕਾਬਲੇ ਜਿੱਤ ਚੁੱਕੇ ਹਨ। ਸ੍ਰੀਕਾਂਤ ਦੀ ਵਾਪਸੀ ‘ਚ ਉਨ੍ਹਾਂ ਦੇ ਨਵੇਂ ਕੋਚ ਇੰਡੋਨੇਸ਼ੀਆ ਦੇ ਹੋਂਡੋਯੋ ਦਾ ਵੱਡਾ ਹੱਥ ਹੈ ।
ਪ੍ਰਧਾਨ ਮੰਤਰੀ ਵੱਲੋਂ ਪੰਜ ਲੱਖ ਦੇਣ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਦੀ ਬਾਤ ‘ਚ ਸ੍ਰੀਕਾਂਤ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ  ਦਿੱਤੀ ਇੰਡੋਨੇਸ਼ੀਆ ਓਪਨ ਜਿੱਤਣ ‘ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਨਗਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ
ਦੋ ਹਫਤਿਆਂ ‘ਚ ਸ੍ਰੀਕਾਂਤ ਨੂੰ 10 ਲੱਖ ਦਾ ਪੁਰਸਕਾਰ
ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਅਸਟਰੇਲੀਅਨ ਓਪਨ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਖਿਡਾਰੀ ਬਣੇ ਕਿਦਾਂਬੀ ਸ੍ਰੀਕਾਂਤ ਨੂੰ ਪੰਜ ਲੱਖ ਰੁਪਏ ਦਾ ਨਗਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ ਬਾਈ ਦੇ ਪ੍ਰਧਾਨ ਹਿਮਾਂਤਾ ਬਿਸਵਾ ਸ਼ਰਮਾ ਨੇ ਖਿਤਾਬ ਜਿੱਤਣ ਵਾਲੇ ਸ੍ਰੀਕਾਂਤ ਨੂੰ ਉਨ੍ਹਾਂ ਦੀ ਸ਼ਾਨਦਾਰ ਉਪਲੱਬਧੀ ‘ਤੇ ਵਧਾਈ ਦਿੰਦਿਆਂ ਇਹ ਐਲਾਨ ਕੀਤਾ। ਸ਼ਰਮਾ ਨੇ ਕਿਹਾ ਕਿ ਇਹ ਪੂਰੇ ਦੇਸ਼ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸ੍ਰੀਕਾਂਤ ਨੇ ਇੰਡੋਨੇਸ਼ੀਆ ਓਪਨ ਤੋਂ ਬਾਅਦ ਅਸਟਰੇਲੀਅਨ ਓਪਨ ‘ਚ ਵੀ ਖਿਤਾਬੀ ਜਿੱਤ ਦਰਜ ਕੀਤੀ। ਉਨ੍ਹਾਂ ਨੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਹ ਭਾਰਤੀ ਬੈਡਮਿੰਟਨ ਅਤੇ ਸੀ੍ਰਕਾਂਤ ਲਈ ਵੱਡੀ ਉਪਲੱਬਧੀ ਹੈ। ਬਾਈ ਦੇ ਜਨਰਲ ਸਕੱਤਰ ਅਤੇ ਬੁਲਾਰੇ ਅਨੂਪ ਨਾਰੰਗ ਨੇ ਵੀ ਸੀ੍ਰਕਾਂਤ ਨੂੰ ਹਾਰਦਿਕ ਵਧਾਈ ਦਿੱਤੀ।