Child - Sach Kahoon Punjabi
ਮਹਿਲਾ ਨੇ ਚੱਲਦੀ ਰੇਲ ਗੱਡੀ ’ਚ ਦਿੱਤਾ ਬੱਚੇ ਨੂੰ ਜਨਮ, ਰੇਲ ਅੰਦਰ ਸਭ ਨੇ ਮਨਾਈ ਖੁਸ਼ੀ
ਮਾਂ ਤੇ ਬੱਚਾ ਦੋਵੋਂ ਤੰਦਰੁਸਤ (Good News)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਬੁੱਧਵਾਰ ਨੂੰ ਲੁਧਿਆਣਾ ਜ਼ਿਲ੍ਹੇ ਵਿੱਚੋਂ ਲੰਘ ਕੇ ਲਖਨਊ ਨੂੰ ਜਾ ਰਹੀ ਰੇਲ ਗੱਡੀ ’ਚ ਇੱਕ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ। ਖੁਸ਼ਕਿਸਮਤੀ ਨਾਲ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਜੱਚਾ ਤੇ ਬੱਚਾ ਦੋਵੇਂ ਠੀਕ ਹਨ। ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਲਖਨਊ ਜਾ ਰਹੀ ਰੇਲ ਗੱਡੀ ਜਿਉਂ ਹੀ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਲਲਕਲਾ ਵਿਖੇ ਪਹੁੰਚੀ ਤਾਂ ਰੇਲ ਗੱਡੀ ’ਚ ਸਫ਼ਰ ਕਰ ਰਹੀ ਮਹਿਲਾ ਸੋਨਮ ਵਾਸੀ ਲੁਧਿਆਣਾ ਨੇ ਇੱਕ ਬੱਚੇ ਜਨਮ ਦਿੱਤਾ। ਜਿਸ ਤੋਂ ਬਾਅਦ ਸਮਰਾਲਾ ਰੇਲਵੇ ਸਟੇਸ਼ਨ ਤੋਂ ਜੱਚਾ ਤੇ ਬੱਚਾ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ। Good News
ਇਹ ਵੀ ਪੜ੍ਹੋ: ਮਿਡ-ਡੇਅ-ਮੀਲ ਤੇ ਆਸ਼ਾ ਵਰਕਰਾਂ ਲਈ ਆਈ ਵੱਡੀ ਖ਼ਬਰ
ਜਿੱਥੇ ਡਾਕਟਰਾਂ ਦੁਆਰਾ ਮਾਂ ਤੇ ਬੱਚੇ ਦਾ ਚੈੱਕਅੱਪ ਕਰਕੇ ਦੋਵਾਂ ਨੂੰ ਤੰਦਰੁਸਤ ਦੱਸਿਆ ਹੈ। ਸੋਨਮ ਦੇ ਪਤੀ ਅੰਕੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਜੋ ਅੱਠ ਮਹੀਨਿਆਂ ਦੀ ਗਰਭਵਤੀ ਸੀ, ਨਾਲ ਲੁਧਿਆਣਾ ਤੋਂ ਲਖਨਊ ਜਾ ਰਿਹਾ ਸੀ। ਜਦ ਉਹ ਰੇਲ ਗੱਡੀ ਰਾਹੀਂ ਲਲਕਲਾ ਨੇੜੇ ਪਹੁੰਚੇ ਤਾਂ ਉਸਦੀ ਪਤਨੀ ਨੂੰ ਅਚਾਨਕ ਤੇਜ਼ ਦਰਦ ਸ਼ੁਰੂ ਹੋ ਗਿਆ। ਤੁਰੰਤ ਰੇਲਵੇ ਸਟਾਫ਼ ਦੀਆਂ ਮਹਿਲਾਵਾਂ ਨੇ ਉਸਦੀ ਪਤਨੀ ਨੂੰ ਸੰਭਾਲਿਆ ਅਤੇ ਸਮਰਾਲਾ ਰੇਲਵੇ ਸਟੇਸ਼ਨ ’ਤੇ ਸੂਚਿਤ ਕਰਕੇ ਐਂਬੂਲੈਂਸ ਮੰਗਵਾਈ ਪਰ ਇਸ ਤੋਂ ਪਹਿਲਾਂ ਹੀ ਚੱਲਦੀ ਗੱਡੀ ’ਚ ਸੋਨਮ ਨੇ ਬੱਚੇ ਨੂੰ ਜਨਮ ਦੇ ਦਿੱਤਾ ਜਿਸ ਤੋਂ ਬਾਅਦ ਸਮਰਾਲਾ ਸਟੇਸ਼ਨ ਤੋਂ ਐਂਬੂਲੈਂਸ ਸੋਨਮ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਦੋਵੇਂ ਠੀਕ ਹਨ। ਡਾਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਚੱਲਦੀ ਰੇਲ ਗੱਡੀ ’ਚ ਬੱਚੇ ਨੂੰ ਜਨਮ ਦੇਣ ਵਾਲੀ ਮਹਿਲਾ ਸੋਨਮ ਤੇ ਉਸਦਾ ਬੱਚਾ ਦੋਵੇਂ ਠੀਕ ਹਨ। Good News
ਹੈਰਾਨੀਜਨਕ ਮਾਮਲਾ ! ਸੱਤ ਮਹੀਨਿਆਂ ਦੇ ਬੱਚੇ ਦੇ ਪੇਟ ’ਚ ਪਲ ਰਿਹਾ ਸੀ ਭਰੂਣ, ਆਪ੍ਰੇਸ਼ਨ ਨਾਲ ਕੱਢਿਆ
ਪਰਿਆਗਰਾਜ। ਜਮਾਨਾ ਬਦਲਣ ਦੇ ਨਾਲ-ਨਾਲ ਕੁਦਰਤ ਨੇ ਵੀ ਆਪਣਾ ਰੂਪ ਬਦਲ ਲਿਆ ਹੈ। ਹੁਣ ਰੋਜ਼ਾਨਾ ਹੀ ਨਵੇਂ ਤੋਂ ਨਵੇਂ ਤੇ ਹੈਰਾਨੀਜਨਕ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਦਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਪਰਿਆਗਰਾਜ ਦੇ ਮੋਤੀਲਾਲ ਨਹਿਰੂ ਮੈਡੀਕਲ ਕਾਲਜ ’ਚ ਸਾਹਮਣੇ ਆਇਆ ਹੈ। ਜਿੱਥੇ ਇੱਕ ਸੱਤ ਮਹੀਨਿਆਂ ਦੇ ਬੱਚੇ (Baby) ਦੇ ਪੇਟ ’ਚੋਂ 4 ਘੰਟਿਆਂ ਦੇ ਆਪ੍ਰੇਸ਼ਨ ਤੋਂ ਬਾਅਦ 2 ਕਿੱਲੋ ਦਾ ਭਰੂਣ ਕੱਢਿਆ ਗਿਆ। ਹਾਲਾਂਕਿ ਇਸ ਭਰੂਣ ’ਚ ਕੋਈ ਜਾਨ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਪੇਟ ’ਚ ਇਹ ਭਰੂਣ ਜਨਮ ਤੋਂ ਬਾਅਦ ਵੱਡਾ ਹੋਣਾ ਸ਼ੁਰੂ ਹੋ ਗਿਆ ਸੀ।
ਬੱਚੇ ਦਾ ਸਫ਼ਲ ਆਪ੍ਰੇਸ਼ਨ ਕਰਨ ਤੋਂ ਬਾਅਦ ਡਾ. ਡੀ. ਕੁਮਾਰ ਨੇ ਦੱਸਿਆ ਕਿ ਸੱਤ ਮਹੀਨਿਆਂ ਦਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ। ਮੈਡੀਕਲ ਦੀ ਭਾਸ਼ਾ ’ਚ ਇਸ ਨੂੰ ‘ਫੀਟਸ ਇਨ ਫੀਟਸ’ ਕਹਿੰਦੇ ਹਨ, ਭਾਵ ਬੱਚੇ ਦੇ ਅੰਦਰ ਬੱਚਾ। ਦੁਨੀਆਂ ’ਚ ਹੁਣ ਤੱਕ ਇਸ ਤਰ੍ਹਾਂ ਦੇ ਲਗਭਗ 200 ਕੇਸ ਵੇਖੇ ਗਏ ਹਨ।
ਡਾਕਟਰ ਨੇ ਦੱਸਿਆ ਕਿ 2 ਸਪਰਮ ਅਤੇ 2 ਓਵਮ ਆਪਸ ’ਚ ਮਿਲ ਕੇ 2 ਜਾਇਗੋਟ ਬਣਾਉਣ ਨਾਲ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ। ਪਹਿਲੇ ਜਾਇਗੋਟ ਨਾਲ ਬੱਚਾ ਸਣਦਾ ਹੈ ਅਤੇ ਦੂਜਾ ਜਾਇਗੋਟ ਬੱਚੇ ਦੇ ਅੰਦਰ ਚਲਾ ਜਾਂਦਾ ਹੈ, ਜਿਸ ਨਾਲ ਬੱਚੇ ’ਚ ਭਰੂਣ ਬਣਨ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਇਹੀ ਦੂਜਾ ਜਾਇਗੋਟ ਜੇਕਰ ਬੱਚੇ ਦੇ ਸਰੀਰ ਤੋਂ ਬਾਹਰ ਭਾਵ ਮਾਂ ਦੇ ਪੇਟ ’ਚ ਬਣਦਾ ਤਾਂ ਜੌੜੇ ਬੱਚੇ ਦਾ ਰੂਪ ਧਾਰਨ ਕਰ ਲੈਂਦਾ ਹੈ।
Baby ਦੇ ਜਨਮ ਤੋਂ 9 ਦਿਨਾਂ ਬਾਅਦ ਮਾਂ ਦੀ ਹੋਈ ਮੌਤ
ਡਾ. ਡੀ. ਕੁਮਾਰ ਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਮਾਂ ਦੇ ਗਰਭ ’ਚ ਪਲ ਰਹੇ ਭਰੂਣ ਦੇ ਅੰਦਰ ਇੱਕ ਹੋਰ ਭਰੂਣ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ। 7 ਮਹੀਨਿਆਂ ਦੇ ਬੱਚੇ ਮਨੂ ਦਾ ਜਨਮ ਫੁੱਲੇ ਹੋਏ ਪੇਟ ਨਾਲ ਹੋਇਆ ਸੀ। ਪੇਟ ਫੁੱਲਣ ਕਾਰਨ ਉਸ ਨੂੰ ਸਾਹ ਲੈਣ ’ਚ ਤਕਲੀਫ਼ ਹੋ ਰਹੀ ਸੀ। ਬੱਚੇ ਨੂੰ ਭੁੱਖ ਵੀ ਨਹੀਂ ਸੀ ਲੱਗਦੀ। ਉਸ ਦਾ ਭਾਰ ਲਗਾਤਾਰ ਘਟਦਾ ਜਾ ਰਿਹਾ ਸੀ। ਪ੍ਰੇਸ਼ਾਨ ਪਿਤਾ ਕੁਝ ਦਿਨ ਪਹਿਲਾਂ ਬੱਚੇ ਨੂੰ ਲੈ ਕੇ ਲਖਨਊ ਦੇ ਐੱਸਜੀਪੀਜੀਆਈ ਦਿਖਾਇਆ ਪਰ ਪੈਸਿਆਂ ਦੀ ਕਮੀ ਕਾਰਨ ਉਹ ਉੱਥੇ ਬੱਚੇ ਦਾ ਇਲਾਜ ਨਹੀਂ ਕਰਵਾ ਸਕਿਆ।
ਡਾਕਟਰ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਮਨੂ ਦੀ ਮਾਂ ਸਵਰੂਪਰਾਣੀ ਦੀ ਨਹਿਰੂ ਹਸਪਤਾਲ ’ਚ ਡਿਲੀਵਰੀ ਹੋਈ ਸੀ। ਇਸ ਦੇ ਨਾਲ ਹੀ ਬੱਚੇ ਦਾ ਪੇਟ ਵੀ ਸੁੱਜ ਗਿਆ ਪਰ ਲੋਕ ਸਮਝ ਨਹੀਂ ਸਕੇ। ਜਣੇਪੇ ਤੋਂ 9 ਦਿਨਾਂ ਬਾਅਦ ਮਾਂ ਦੀ ਮੌਤ ਹੋ ਗਈ। ਪਰਿਵਾਰ ਦੇ ਹੋਰ ਮੈਂਬਰ 7 ਮਹੀਨਿਆਂ ਤੋਂ ਬੱਚੇ ਦੀ ਦੇਖਭਾਲ ਕਰ ਰਹੇ ਸਨ।
ਇਹ ਵੀ ਪੜ੍ਹੋ : ਰੌਸ਼ਨ ਲਾਲ ਇੰਸਾਂ ਦਾ ਵੀ ਪਿਆ ਮੈਡੀਕਲ ਖੋਜਾਂ ‘ਚ ਯੋਗਦਾਨ, ਅਮਰ ਰਹੇ ਦੇ ਲੱਗੇ ਨਾਅਰੇ
ਰਿਮਾਂਡ ਦੌਰਾਨ ਹੋਇਆ ਖੁਲਾਸਾ, ਪੁੱਤਰ ਪ੍ਰਾਪਤੀ ਲਈ ਬਣਾਈ ਸੀ ਬੱਚਾ ਅਗਵਾ ਕਰਨ ਦੀ ਯੋਜਨਾ
ਰਿਮਾਂਡ ਦੌਰਾਨ ਕਾਬੂ ਜੋੜੇ ਨੇ ਕੀਤੇ ਖੁਲਾਸੇ (kidnap)
ਮਾਮਲਾ ਪਿਛਲੇ ਦਿਨੀਂ ਸਿਵਲ ਹਸਪਤਾਲ ਦੇ ਜੱਚਾ- ਬੱਚਾ ਵਾਰਡ ’ਚੋਂ ਕਾਬੂ ਕੀਤੇ ਗਏ ਮਹਿਲ ਤੇ ਪੁਰਸ਼ ਦਾ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪਿਛਲੇ ਦਿਨੀਂ ਸਿਵਲ ਹਸਪਤਾਲ ਦੇ ਜੱਚਾ- ਬੱਚਾ ਵਾਰਡ ’ਚੋਂ ਕਾਬੂ ਕੀਤੇ ਗਏ ਸ਼ੱਕੀ ਮਹਿਲਾ ਤੇ ਪੁਰਸ਼ ਨੇ ਖੁਲਾਸਾ ਕੀਤਾ ਹੈ ਕਿ (kidnap) ਉਨ੍ਹਾਂ ਨੇ ਪੁੱਤਰ ਪ੍ਰਾਪਤੀ ਲਈ ਬੱਚਾ ਅਗਵਾ ਕਰਨ ਦੀ ਯੋਜਨਾ ਬਣਾਈ ਸੀ। ਪੁਲਿਸ ਵੱਲੋਂ ਰਿਮਾਂਡ ’ਤੇ ਲਏ ਗਏ ਜੋੜੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਧੀ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਕੋਈ ਬੱਚਾ ਨਹੀਂ ਹੋਇਆ। ਜਿਸ ਕਰਕੇ ਉਨ੍ਹਾਂ ਨੇ ਪੁੱਤਰ ਦੀ ਚਾਹਤ ਨੂੰ ਪੂਰਾ ਕਰਨ ਲਈ ਸਿਵਲ ਹਸਪਤਾਲ ਦੇ ਜੱਚਾ- ਬੱਚਾ ਵਾਰਡ ’ਚੋਂ ਬੱਚਾ ਅਗਵਾ ਕਰਨ ਦੀ ਸਕੀਮ ਬਣਾਈ। ਜਿਸ ਤਹਿਤ ਉਨ੍ਹਾਂ ਜੱਚਾ-ਬੱਚਾ ਵਾਰਡ ’ਚ ਦੇਰ ਰਾਤ ਘੁੰਮ ਫ਼ਿਰ ਕੇ ਆਪਣੀ ਮਨਸਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ ਕੀਤੀ ਪਰ ਅਫ਼ਸਲ ਰਹੇ।
ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਛੋਟੇ ਲਾਲ ਅਤੇ ਉਸ ਦੀ ਪਤਨੀ ਵਾਸੀਆਨ ਗੁਰੂ ਨਾਨਕ ਨਗਰ ਨੂੰ ਇੱਕ ਦਿਨ ਦੇ ਰਿਮਾਂਡ ਤੋਂ ਬਾਅਦ ਬੁੱਧਵਾਰ ਨੂੰ ਫਿਰ ਤੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਜਿਕਰਯੋਗ ਹੈ ਕਿ ਉਕਤਾਨ ਮਹਿਲਾ ਤੇ ਪੁਰਸ਼ ਵੱਲੋਂ 22 ਜੁਲਾਈ ਦੀ ਰਾਤ ਨੂੰ ਸਾਢੇ ਕੁ ਦਸ ਵਜੇ ਦੇ ਕਰੀਬ ਜੱਚਾ ਬੱਚਾ ਵਾਰਡ ’ਚ ਮੌਜੂਦ ਇੱਕ ਮਹਿਲਾ ਸਟਾਫ਼ ਨੂੰ ਬੱਚੇ ਦੀ ਫੋਟੋ ਖਿੱਚ ਕੇ ਦੇਣ ਬਦਲੇ 500 ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਮਹਿਲਾ ਸਟਾਫ਼ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਜਿਸ ਪਿੱਛੋਂ ਸਟਾਫ਼ ਦੀ ਚੁਸਤੀ ਨਾਲ ਸਿਵਲ ਹਸਪਤਾਲ ’ਚ ਸਥਿੱਤ ਚੌਂਕੀ ਦੀ ਪੁਲਿਸ ਵੱਲੋਂ ਮਹਿਲਾ ਤੇ ਪੁਰਸ਼ ਨੂੰ ਕਾਬੂ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੀ ਕਰੋੜਾਂ ਦੀ ਹੈਰੋਇਨ ਜਗਰਾਓਂ ’ਚ ਬਰਾਮਦ
ਦੱਸ ਦੇਈਏ ਕਿ ਕਾਜਲ ਸੁਕਲਾ ਵਾਸੀ ਗੁਰੂ ਨਾਨਕ ਨਗਰ ਤਾਜਪੁਰ ਰੋਡ ਦੀ ਹਿੰਮਤ ਤੇ ਇਮਾਨਦਾਰੀ ਸਦਕਾ ਬੱਚਾ ਅਗਵਾ ਹੋਣ ਦੀ ਮੰਦਭਾਗੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਜਿਸ ਨੇ ਸਮਾਂ ਰਹਿੰਦੇ ਸਕਿਊਰਟੀ ਗਾਰਡ ਤੇ ਮੌਜੂਦ ਲੋਕਾਂ ਨੂੰ ਸੂਚਿਤ ਕੀਤਾ ਜਿੰਨ੍ਹਾਂ ਦੀ ਮੱਦਦ ਨਾਲ ਉਕਤ ਜੋੜੇ ਨੂੰ ਮੌਕੇ ’ਤੇ ਹੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਸੀ।
ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ
ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ
ਤਿਲਦਾ ਜੰਗਲ ਦੇ ਜਾਨਵਰ ਸ਼ੇਰ ਦੇ ਖੌਫ਼ ਤੋਂ ਪਰੇਸ਼ਾਨ ਸਨ ਉਹ ਰੋਜ਼ ਕਿਸੇ ਨਾ ਕਿਸੇ ਜਾਨਵਰ ਨੂੰ ਮਾਰ ਕੇ ਆਪਣੀ ਭੁੱਖ ਮਿਟਾਉਂਦਾ ਸੀ। ਇੱਕ ਦਿਨ ਸ਼ੇਰ ਤਲਾਬ ਕਿਨਾਰਿਓਂ ਲੰਘ ਰਿਹਾ ਸੀ, ਉਦੋਂ ਹੀ ਉਸਦੀ ਨਜ਼ਰ ਤਲਾਬ ‘ਚ ਪਾਣੀ ਪੀ ਰਹੇ ਬੱਕਰੇ ‘ਤੇ ਪਈ ਉਹ ਬੱਕਰੇ ਨੂੰ ਦਬੋਚਣ ਲਈ ਹੌਲੀ-ਹੌਲੀ ਉਸ ਵੱਲ ਵਧਣ ਲੱਗਾ ਤਲਾਬ ਕਿਨਾਰੇ ਖੜ੍ਹਾ ਘਾਹ ਖਾ ਰਿਹਾ ਖਰਗੋਸ਼ ਇਹ ਸਭ ਕੁਝ ਦੇਖ ਰਿਹਾ ਸੀ ਅਚਾਨਕ ਉਹ ਚਿਲਾਇਆ, ‘ਬੱਕਰੇ ਭਰਾ, ਭੱਜ ਜਾ, ਸ਼ੇਰ ਤੇਰੇ ‘ਤੇ ਹਮਲਾ ਕਰਨ ਵਾਲਾ ਹੈ’।
ਬੱਕਰਾ ਭੱਜ ਪਿਆ ਸ਼ੇਰ ਨੇ ਉਸਦਾ ਪਿੱਛਾ ਕੀਤਾ ਪਰ ਉਹ ਸੰਘਣੀਆਂ ਝਾੜੀਆਂ ‘ਚ ਜਾ ਕੇ ਲੁਕ ਗਿਆ ਸ਼ੇਰ ਨੂੰ ਖਰਗੋਸ਼ ‘ਤੇ ਬਹੁਤ ਗੁੱਸਾ ਆਇਆ, ਕਿਉਂਕਿ ਉਸ ਕਰਕੇ ਹੀ ਉਹ ਬੱਕਰਾ ਉਸ ਹੱਥੋਂ ਨਿੱਕਲ ਗਿਆ ਸੀ
ਹੁਣ ਉਹ ਖਰਗੋਸ਼ ਦਾ ਜਾਨੀ ਦੁਸ਼ਮਣ ਬਣ ਗਿਆ ਉਹ ਤਲਾਬ ਕਿਨਾਰੇ ਪਰਤਿਆ ਪਰ ਖਰਗੋਸ਼ ਵੀ ਉੱਥੋਂ ਭੱਜ ਗਿਆ ਸੀ। ਸ਼ੇਰ ਖਰਗੋਸ਼ ਦਾ ਘਰ ਲੱਭਣ ਲੱਗਾ ਉਹ ਇੱਧਰ-ਉੱਧਰ ਘੁੰਮਦਾ ਰਿਹਾ ਆਖ਼ਰ ਉਸ ਨੂੰ ਖਰਗੋਸ਼ ਦਾ ਘਰ ਮਿਲ ਗਿਆ ਉਸ ਸਮੇਂ ਖਰਗੋਸ਼ ਆਪਣੇ ਪਰਿਵਾਰ ਨਾਲ ਆਰਾਮ ਕਰ ਰਿਹਾ ਸੀ। ਸ਼ੇਰ ਨੇ ਉਸ ‘ਤੇ ਹਮਲਾ ਕਰ ਦਿੱਤਾ ਤੇ ਖਰਗੋਸ਼, ਉਸਦੀ ਪਤਨੀ ਤੇ ਦੋ ਬੱਚਿਆਂ ਨੂੰ ਮਾਰ ਕੇ ਖਾ ਗਿਆ।
ਗੱਲ ਜੰਗਲ ‘ਚ ਅੱਗ ਵਾਂਗ ਫੈਲ ਗਈ
ਇਹ ਗੱਲ ਜੰਗਲ ‘ਚ ਅੱਗ ਵਾਂਗ ਫੈਲ ਗਈ ਸਾਰੇ ਜਾਨਵਰਾਂ ਦੀ ਜ਼ੁਬਾਨ ‘ਤੇ ਇੱਕ ਹੀ ਗੱਲ ਸੀ ਕਿ ਬੱਕਰੇ ਦੀ ਜਾਨ ਬਚਾਉਣ ਕਾਰਨ ਖਰਗੋਸ਼ ਦੇ ਪਰਿਵਾਰ ਦਾ ਅੰਤ ਹੋਇਆ ਉਦੋਂ ਬਾਅਦ ਤਾਂ ਜਿਵੇਂ ਜੰਗਲ ਦਾ ਕੋਈ ਵੀ ਜਾਨਵਰ ਸ਼ੇਰ ਦੇ ਸ਼ਿਕਾਰ ਨੂੰ ਸਾਵਧਾਨ ਕਰਨਾ ਹੀ ਭੁੱਲ ਗਿਆ ਇਸੇ ਜੰਗਲ ‘ਚ ਹੀ ਬਾਂਦਰ ਅਤੇ ਭੇੜੀਆ ਵੀ ਰਹਿੰਦੇ ਸਨ ਦੋਵਾਂ ‘ਚ ਪੱਕੀ ਦੋਸਤੀ ਸੀ ਬਾਂਦਰ ਵਿਵਹਾਰ ਦਾ ਸਹੀ ਸੀ ਪਰ ਭੇੜੀਆ ਹੰਕਾਰੀ ਸੀ ਉਹ ਆਪਣੇ-ਆਪ ਨੂੰ ਬਹੁਤ ਹੁਸ਼ਿਆਰ ਸਮਝਦਾ ਸੀ।
ਇੱਕ ਦਿਨ ਭੇੜੀਆ ਅੰਬ ਦੇ ਰੁੱਖ ਹੇਠ ਆਰਾਮ ਕਰ ਰਿਹਾ ਸੀ ਤੇ ਉੱਪਰ ਬਾਂਦਰ ਅੰਬ ਖਾ ਰਿਹਾ ਸੀ ਉਦੋਂ ਹੀ ਉੱਥੋਂ ਸ਼ੇਰ ਲੰਘਿਆ ਉਸਦੀ ਨਜ਼ਰ ਆਰਾਮ ਕਰ ਰਹੇ ਭੇੜੀਏ ‘ਤੇ ਪਈ ਉਸ ਦੇ ਭੋਜਨ ਦਾ ਸਮਾਂ ਹੋ ਗਿਆ ਸੀ, ਸੋਚਿਆ, ‘ਬਿਨਾ ਮਿਹਨਤ ਦੇ ਭੇੜੀਏ ਦੇ ਰੂਪ ‘ਚ ਮੈਨੂੰ ਰੱਜਵਾਂ ਭੋਜਨ ਮਿਲ ਗਿਆ’।
ਬਾਂਦਰ ਦਾ ਫਰਜ਼
ਉਹ ਭੇੜੀਏ ਵੱਲ ਵਧਣ ਲੱਗਾ ਬਾਂਦਰ ਦੀ ਨਜ਼ਰ ਉਸ ‘ਤੇ ਪਈ ਉਹ ਸ਼ੇਰ ਦੀ ਨੀਅਤ ਸਮਝ ਗਿਆ ਹੁਣ ਬਾਂਦਰ ਦਾ ਫਰਜ਼ ਬਣਦਾ ਸੀ ਕਿ ਉਹ ਆਪਣੇ ਦੋਸਤ ਦੀ ਜਾਨ ਬਚਾਵੇ।
ਬਾਂਦਰ ਨੇ ਸੋਚਿਆ, ‘ਜੇਕਰ ਮੈਂ ‘ਸ਼ੇਰ ਆ ਗਿਆ’ ਕਹਿ ਕੇ ਭੇੜੀਏ ਨੂੰ ਜਗਾ ਦੇਵਾਂਗਾ ਤਾਂ ਸ਼ੇਰ ਮੇਰੇ ਨਾਲ ਮੇਰੇ ਪਰਿਵਾਰ ਨੂੰ ਵੀ ਮਾਰ ਦੇਵੇਗਾ’ ਉਹ ਦੂਜਾ ਉਪਾਅ ਸੋਚਣ ਲੱਗਾ ਅਚਾਨਕ ਉਹ ਚਿਲਾਇਆ, ‘ਭਰਾ ਭੱਜ ਜਾ, ਸ਼ਿਕਾਰੀ ਆ ਰਿਹਾ ਹੈ’ ਬਾਂਦਰ ਦੀ ਅਵਾਜ ਸ਼ੇਰ ਨੇ ਸੁਣੀ ਉਹ ਸਮਝਿਆ ਕਿ ਬਾਂਦਰ ਉਸ ਨੂੰ ਸਾਵਧਾਨ ਕਰ ਰਿਹਾ ਹੈ ਹੋ ਸਕਦਾ ਹੈ, ਬੰਦੂਕਧਾਰੀ ਕੋਈ ਵਿਅਕਤੀ ਜੰਗਲ ‘ਚ ਆਇਆ ਹੋਵੇਗਾ, ਇਹ ਸੋਚ ਕੇ ਉਹ ਪਲਟਿਆ ਤੇ ਪੂਰੀ ਰਫ਼ਤਾਰ ਨਾਲ ਆਪਣੀ ਗੁਫ਼ਾ ਵੱਲ ਭੱਜਣ ਲੱਗਾ। ਬਾਂਦਰ ਦੇ ਚਿਲਾਉਣ ਨਾਲ ਭੇੜੀਆ ਵੀ ਜਾਗ ਗਿਆ ਸੀ ਉਸ ਨੇ ਸ਼ੇਰ ਨੂੰ ਭੱਜਦੇ ਹੋਏ ਦੇਖਿਆ।
ਭੇੜੀਆ ਹੰਕਾਰੀ ਤਾਂ ਸੀ ਹੀ ਉਹ ਬਾਂਦਰ ਨੂੰ ਬੋਲਿਆ, ‘ਬਾਂਦਰ ਭਰਾ, ਉਹ ਦੇਖ ਸ਼ੇਰ ਮੇਰੇ ਤੋਂ ਡਰ ਕੇ ਭੱਜ ਰਿਹਾ ਹੈ ਅੱਜ ਮੈਂ ਵੀ ਉਸ ਨੂੰ ਜੀਅ ਭਰ ਕੇ ਭਜਾਵਾਂਗਾ’ ਕਹਿ ਕੇ ਉਹ ਸ਼ੇਰ ਪਿੱਛੇ ਭੱਜਣ ਲੱਗਾ। ਬਾਂਦਰ ਨੇ ਕਿਹਾ, ‘ਭੇੜੀਏ ਭਰਾ, ਅਜਿਹੀ ਮੂਰਖਤਾ ਨਾ ਕਰ, ਸ਼ੇਰ ਤੇਰੇ ਤੋਂ ਡਰ ਕੇ ਨਹੀਂ ਭੱਜ ਰਿਹਾ’। ‘ਭਰਾ, ਉਹ ਮੇਰੇ ਤੋਂ ਹੀ ਡਰਿਆ ਹੈ ਮੇਰੀ ਹੁਸ਼ਿਆਰੀ ਅੱਗੇ ਉਸਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਇਸ ਲਈ ਉਹ ਮੇਰੇ ਤੋਂ ਡਰਨ ਲੱਗਾ ਹੈ’ ਭੇੜੀਏ ਨੇ ਸ਼ੇਰ ਪਿੱਛੇ ਭੱਜਦੇ ਹੋਏ ਕਿਹਾ ਭੇੜੀਆ ਸ਼ੇਰ ਪਿੱਛੇ ਭੱਜ ਰਿਹਾ ਸੀ ਭੱਜਦਾ-ਭੱਜਦਾ ਸ਼ੇਰ ਆਪਣੀ ਗੁਫ਼ਾ ਕੋਲ ਪਹੁੰਚ ਗਿਆ।
ਸ਼ੇਰ ਨੇ ਛਾਲ ਮਾਰ ਕੇ ਭੇੜੀਏ ਨੂੰ ਦਬੋਚ ਲਿਆ
ਸ਼ੇਰ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਹੈਰਾਨੀ ਹੋਈ ਕਿ ਉਸਦਾ ਸ਼ਿਕਾਰ ਉਸ ਦੇ ਪਿੱਛੇ-ਪਿੱਛੇ ਆ ਰਿਹਾ ਹੈ ਉਸ ਨੇ ਦਹਾੜਦੇ ਹੋਏ ਛਾਲ ਮਾਰ ਕੇ ਭੇੜੀਏ ਨੂੰ ਦਬੋਚ ਲਿਆ ਤੇ ਉਸ ਨੂੰ ਖਾ ਕੇ ਆਪਣੀ ਭੁੱਖ ਸ਼ਾਂਤ ਕਰ ਲਈ ਬਾਂਦਰ ਵੀ ਇੱਕ ਦਰੱਖਤ ਤੋਂ ਦੂਜੇ ਦਰੱਖਤ ‘ਤੇ ਛਾਲ ਮਾਰਦਾ ਹੋਇਆ ਆਪਣੇ ਦੋਸਤ ਦੇ ਪਿੱਛੇ-ਪਿੱਛੇ ਉੱਥੇ ਪਹੁੰਚ ਗਿਆ ਸੀ। ਉਹ ਨਿੰਮ ਦੇ ਦਰੱਖਤ ‘ਤੇ ਬੈਠਾ ਆਪਣੇ ਦੋਸਤ ਦੀ ਮੂਰਖਤਾ ‘ਤੇ ਹੰਝੂ ਕੇਰ ਰਿਹਾ ਸੀ। ਸ਼ੇਰ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਹੈਰਾਨੀ ਹੋਈ ਕਿ ਉਸਦਾ ਸ਼ਿਕਾਰ ਉਸ ਦੇ ਪਿੱਛੇ-ਪਿੱਛੇ ਆ ਰਿਹਾ ਹੈ ਉਸ ਨੇ ਦਹਾੜਦੇ ਹੋਏ ਛਾਲ ਮਾਰ ਕੇ ਭੇੜੀਏ ਨੂੰ ਦਬੋਚ ਲਿਆ ਤੇ ਉਸ ਨੂੰ ਖਾ ਕੇ ਆਪਣੀ ਭੁੱਖ ਸ਼ਾਂਤ ਕਰ ਲਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬਾਲ ਕਹਾਣੀ:ਮੂਲੀ ਦੇ ਬੀਜ
ਇੱਕ ਦਿਨ ਲੱਕੜਾਂ ਕੱਟਦੇ ਹੋਏ ਰਾਧੇ ਨੇ ਸੋਚਿਆ, ‘ਕਿਉਂ ਨਾ ਸੇਠ ਹਰੀ ਪ੍ਰਸਾਦ ਨੂੰ ਮਿਲਿਆ ਜਾਵੇ ਸੁਣਿਆ ਹੈ, ਉਹ ਬਹੁਤ ਦਿਆਲੂ ਹਨ’ ਸੇਠ ਹਰੀ ਪ੍ਰਸਾਦ ਕੋਲ ਬਹੁਤ ਧਨ ਸੀ ਲੋਕ ਉਨ੍ਹਾਂ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਸਨ
ਰਾਣੀਪੁਰ ਪਿੰਡ ‘ਚ ਰਾਧੇ ਨਾਂਅ ਦਾ ਇੱਕ ਅਨਾਥ ਲੜਕਾ ਰਹਿੰਦਾ ਸੀ ਉਹ ਬਹੁਤ ਮਿਹਨਤੀ ਸੀ ਦਿਨ ਭਰ ਮਿਹਨਤ-ਮਜ਼ਦੂਰੀ ਕਰਕੇ ਆਪਣਾ ਪੇਟ ਪਾਲ਼ਦਾ ਇੱਕ ਦਿਨ ਲੱਕੜਾਂ ਕੱਟਦੇ ਹੋਏ ਰਾਧੇ ਨੇ ਸੋਚਿਆ, ‘ਕਿਉਂ ਨਾ ਸੇਠ ਹਰੀ ਪ੍ਰਸਾਦ ਨੂੰ ਮਿਲਿਆ ਜਾਵੇ ਸੁਣਿਆ ਹੈ, ਉਹ ਬਹੁਤ ਦਿਆਲੂ ਹਨ’ ਸੇਠ ਹਰੀ ਪ੍ਰਸਾਦ ਕੋਲ ਬਹੁਤ ਧਨ ਸੀ
ਲੋਕ ਉਨ੍ਹਾਂ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਸਨ ਰਾਧੇ ਉਨ੍ਹਾਂ ਨੂੰ ਮਿਲਣ ਲਈ ਰਾਜਧਾਨੀ ਲਈ ਰਵਾਨਾ ਹੋ ਗਿਆ ਲੰਮਾ ਸਫ਼ਰ, ਪੈਦਲ ਯਾਤਰਾ, ਦੂਜੇ ਦਿਨ ਤੁਰਦੇ-ਤੁਰਦੇ ਰਸਤੇ ‘ਚ ਪਿਆਸ ਲੱਗੀ ਉਦੋਂ ਸਾਹਮਣਿਓਂ ਇੱਕ ਔਰਤ ਆਉਂਦੀ ਦਿਖਾਈ ਦਿੱਤੀ ਉਸਦੇ ਸਿਰ ‘ਤੇ ਪਾਣੀ ਦਾ ਘੜਾ ਸੀ
ਰਾਧੇ ਨੇ ਕਿਹਾ, ‘ਮੈਨੂੰ ਥੋੜ੍ਹਾ ਪਾਣੀ ਪਿਲਾ ਦਿਓ ਬਹੁਤ ਪਿਆਸ ਲੱਗੀ ਹੈ’ ਉਸ ਔਰਤ ਨੇ ਪਾਣੀ ਪਿਆਉਂਦੇ ਹੋਏ ਬਹੁਤ ਪਿਆਰ ਨਾਲ ਪੁੱਛਿਆ, ‘ਬੇਟਾ ਤੁਸੀਂ ਕੌਣ ਹੋ? ਕਿੱਥੋਂ ਆਏ ਹੋ?’ ਰਾਧੇ ਨੇ ਉਸਨੂੰ ਆਪਣੇ ਆਉਣ ਦਾ ਉਦੇਸ਼ ਦੱਸਿਆ ਉਦੋਂ ਉਸ ਔਰਤ ਨੇ ਕਿਹਾ, ‘ਤੁਸੀਂ ਮੇਰੇ ਨਾਲ ਚੱਲੋ ਮੇਰੇ ਪਤੀ ਸੇਠ ਹਰੀ ਪ੍ਰਸਾਦ ਦੇ ਇੱਥੇ ਹਾਥੀਆਂ ਦੀ ਦੇਖ-ਭਾਲ ਕਰਦੇ ਹਨ ਉਹ ਤੁਹਾਨੂੰ ਸੇਠ ਜੀ ਦੇ ਇੱਥੇ ਨੌਕਰੀ ਦੁਆ ਦੇਣਗੇ’ ਉਹ ਉਸਦੇ ਘਰ ਚਲਾ ਗਿਆ ਦੂਜੇ ਦਿਨ ਮਹਾਵਤ ਨਾਲ ਸੇਠ ਜੀ ਦੀ ਹਵੇਲੀ ਦੇ ਹਾਥੀਖਾਨੇ ‘ਚ ਗਿਆ Àੁੱਥੇ ਕਾਫੀ ਹਾਥੀ ਸਨ ਰਾਧੇ ਵੀ ਮਹਾਵਤ ਨਾਲ ਹਾਥੀਆਂ ਦੀ ਦੇਖ-ਭਾਲ ਦਾ ਕੰਮ ਕਰਨ ਲੱਗਾ
ਇੱਕ ਦਿਨ ਰਾਧੇ ਹਾਥੀਆਂ ਨੂੰ ਚਾਰਾ ਖੁਆ ਰਿਹਾ ਸੀ ਉਦੋਂ ਉੱਥੇ ਕੀਮਤੀ ਪੋਸ਼ਾਕ ਪਹਿਨੀ ਇੱਕ ਵਿਅਕਤੀ ਆਇਆ ਰਾਧੇ ਸਮਝ ਗਿਆ, ਇਹੀ ਸੇਠ ਹਰੀ ਪ੍ਰਸਾਦ ਜੀ ਹਨ ਉਸਨੇ ਝੁਕ ਕੇ ਪ੍ਰਣਾਮ ਕੀਤਾ ਸੇਠ ਜੀ ਨੇ ਮਹਾਵਤ ਤੋਂ ਪੁੱਛਿਆ, ‘ਇਹ ਲੜਕਾ ਕੌਣ ਹੈ?’ ਮਹਾਵਤ ਨੇ ਕਿਹਾ, ‘ਸੇਠ ਜੀ ਇਹ ਪਿੰਡੋਂ ਆਇਆ ਹੈ’ ਸੇਠ ਜੀ ਨੇ ਪੁੱਛਿਆ, ‘ਇਸਦੀ ਉਮਰ ਕੀ ਹੈ?’
ਮਹਾਵਤ ਬੋਲਿਆ, ‘ਇਹੀ ਕੋਈ 12-13 ਸਾਲ ਹੋਵੇਗੀ’ ਉਦੋਂ ਸੇਠ ਜੀ ਬੋਲੇ, ‘ਵੇਖਣ ‘ਚ ਤਾਂ ਇਹ ਚੁਸਤ ਅਤੇ ਮਿਹਨਤੀ ਲੱਗਦਾ ਹੈ’ ਸੇਠ ਜੀ ਦੇ ਮੂੰਹੋਂ ਆਪਣੀ ਤਾਰੀਫ਼ ਸੁਣ ਰਾਧੇ ਬਹੁਤ ਖੁਸ਼ ਹੋਇਆ ਉਸਨੇ ਸੋਚਿਆ ਕਿ ਮੈਨੂੰ ਸੇਠ ਜੀ ਨੂੰ ਕੁਝ ਭੇਂਟ ਕਰਨਾ ਚਾਹੀਦਾ ਹੈ ਪਰ ਉਸ ਕੋਲ ਉਸ ਸਮੇਂ ਕੁਝ ਨਹੀਂ ਸੀ ਉਸਨੇ ਇੱਧਰ-ਉੱਧਰ ਵੇਖਿਆ ਨੇੜੇ ਹੀ ਜ਼ਮੀਨ ‘ਤੇ ਇੱਕ ਕੌਡੀ ਪਈ ਸੀ ਉਨ੍ਹੀਂ ਦਿਨੀਂ ਕੌਡੀ ਦੀ ਪੈਸਿਆਂ ਵਾਂਗ ਲੈਣ-ਦੇਣ ਲਈ ਵਰਤੋਂ ਹੁੰਦੀ ਸੀ
ਉਸਨੇ ਕੌਡੀ ਚੁੱਕ ਕੇ ਸੇਠ ਜੀ ਸਾਹਮਣੇ ਪੇਸ਼ ਕੀਤੀ ਤੇ ਬੋਲਿਆ, ‘ਸੇਠ ਜੀ, ਮੇਰੇ ਵੱਲੋਂ ਇਹ ਛੋਟੀ ਜਿਹੀ ਭੇਂਟ ਸਵੀਕਾਰ ਕਰੋ’ ਸੇਠ ਜੀ ਉਸ ਲੜਕੇ ਦੀ ਚਤੁਰਾਈ ‘ਤੇ ਬਹੁਤ ਖੁਸ਼ ਹੋਏ ਉਨ੍ਹਾਂ ਕਿਹਾ, ‘ਇਸ ਕੌਡੀ ਨੂੰ ਮੇਰੇ ਵੱਲੋਂ ਤੂੰ ਆਪਣੇ ਕੋਲ ਰੱਖ ਲੈ ਜੇਕਰ ਤੂੰ ਇਸ ਕੌਡੀ ਦੀ ਵਰਤੋਂ ਕਰ ਸਕੇਂ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ’ ਉਸ ਦਿਨ ਕੰਮ ਤੋਂ ਪਰਤਣ ਤੋਂ ਬਾਅਦ ਰਾਧੇ ਨੇ ਸੋਚਿਆ, ਇੱਕ ਕੌਡੀ ਦੇ ਬਦਲੇ ਮੈਨੂੰ ਕੀ ਮਿਲੇਗਾ? ਪਰ ਮੈਨੂੰ ਇਸਨੂੰ ਸਮਝਦਾਰੀ ਨਾਲ ਖਰਚ ਕਰਨਾ ਚਾਹੀਦਾ ਹੈ ਇੱਕ ਦਿਨ ਉਹ ਬਜ਼ਾਰ ਗਿਆ ਤੇ ਉਸ ਕੌਡੀ ਨਾਲ ਕੁਝ ਮੂਲੀ ਦੇ ਬੀਜ ਖਰੀਦ ਲਿਆਇਆ
ਰਾਧੇ ਨੇ ਘਰ ਆ ਕੇ ਬੀਜ ਬੀਜਣ ਲਈ ਜ਼ਮੀਨ ਤਿਆਰ ਕੀਤੀ ਤੇ ਬੀਜ ਬੀਜ ਦਿੱਤੇ ਉਹ ਰੋਜ਼ਾਨਾ ਉਨ੍ਹਾਂ ਨੂੰ ਪਾਣੀ ਪਾਉਂਦਾ ਕੁਝ ਦਿਨਾਂ ਬਾਅਦ ਛੋਟੇ-ਛੋਟੇ ਪੌਦੇ ਉੱਗ ਗਏ ਜਦੋਂ ਮੂਲੀਆਂ ਖਾਣ ਲਾਇਕ ਹੋ ਗਈਆਂ, ਉਦੋਂ ਰਾਧੇ ਨੇ ਕੁਝ ਚੰਗੀਆਂ-ਚੰਗੀਆਂ ਮੂਲੀਆਂ ਪੁੱਟੀਆਂ, ਉਨ੍ਹਾਂ ਨੂੰ  ਟੋਕਰੀ ‘ਚ ਰੱਖ ਕੇ ਸੇਠ ਜੀ ਕੋਲ ਲੈ ਗਿਆ ਰਾਧੇ ਨੇ ਸੇਠ ਜੀ ਨੂੰ ਪ੍ਰਣਾਮ ਕੀਤੀ ਫਿਰ ਮੂਲੀਆਂ ਭੇਂਟ ਕੀਤੀਆਂ ਸੇਠ ਜੀ ਮੂਲੀਆਂ ਵੇਖ ਕੇ ਬਹੁਤ ਖੁਸ਼ ਹੋਏ ਰਾਧੇ ਤੋਂ ਪੁੱਛਿਆ, ‘ਤੇਰੇ ਕੋਲ ਇੰਨੀਆਂ ਵਧੀਆ ਤੇ ਤਾਜ਼ੀਆਂ ਮੂਲੀਆਂ ਕਿੱਥੋਂ ਆਈਆਂ?’
ਰਾਧੇ ਬੋਲਿਆ, ‘ਤੁਹਾਡੀ ਦਿੱਤੀ ਹੋਈ ਕੌਡੀ ਦੇ ਬਦਲੇ ਮੈਂ ਮੂਲੀ ਦੇ ਬੀਜ ਖਰੀਦ ਲਏ ਤੇ ਉਨ੍ਹਾਂ ਨੂੰ ਬੀਜ ਦਿੱਤਾ ਸਿੰਚਾਈ ਅਤੇ ਦੇਖਭਾਲ ਕਰਨ ਨਾਲ ਕਾਫੀ ਮੂਲੀਆਂ ਪੈਦਾ ਹੋਈਆਂ ਉਨ੍ਹਾਂ ‘ਚੋਂ ਕੁਝ ਮੂਲੀਆਂ ਤੁਹਾਡੇ ਲਈ ਲੈ ਆਇਆ’ ਸੇਠ ਜੀ ਰਾਧੇ ਦਾ ਜਵਾਬ ਸੁਣ ਕੇ ਬਹੁਤ ਖੁਸ਼ ਹੋਏ ਤੇ ਕਿਹਾ, ‘ਤੇਰੇ ਵਰਗੇ ਮਿਹਨਤੀ ਅਤੇ ਸੂਝ-ਬੂਝ ਵਾਲੇ ਲੜਕੇ ਹੀ ਜੀਵਨ ‘ਚ ਅੱਗੇ ਵਧ ਸਕਦੇ ਹਨ ਤੂੰ ਕੱਲ੍ਹ ਤੋਂ ਮੇਰੇ ਵਪਾਰ ‘ਚ ਸਹਾਇਤਾ ਕਰੇਂਗਾ’ ਅਗਲੇ ਦਿਨ ਤੋਂ ਹੀ ਰਾਧੇ ਸੇਠ ਜੀ ਨਾਲ ਕੰਮ ਕਰਨ ਲੱਗਾ ਜਲਦ ਹੀ ਉਹ ਸੇਠ ਜੀ ਦਾ ਭਰੋਸੇਮੰਦ ਬਣ ਗਿਆ
ਜਦੋਂ ਉਹ ਵੱਡਾ ਹੋਇਆ, ਉਦੋਂ ਸੇਠ ਹਰੀ ਪ੍ਰਸਾਦ ਜੀ ਨੇ ਉਸਨੂੰ ਆਪਣੇ ਕਾਰੋਬਾਰ ‘ਚ ਭਾਈਵਾਲ ਵੀ ਬਣਾ ਲਿਆ ਇਸ ਤਰ੍ਹਾਂ ਇੱਕ ਮਿਹਨਤ-ਮਜ਼ਦੂਰੀ ਕਰਨ ਵਾਲਾ ਲੜਕਾ ਆਪਣੀ ਬੁੱਧੀ ਦੇ ਦਮ ‘ਤੇ ਸਫਲਤਾ ਦੀਆਂ ਉੱਚਾਈਆਂ ਨੂੰ ਛੂਹ ਗਿਆ
ਸਿੱਖਿਆ: ਬੁੱਧੀ ਇੱਕ ਅਜਿਹਾ ਹਥਿਆਰ ਹੈ, ਜਿਸਦੇ ਦਮ ‘ਤੇ ਤੁਸੀਂ ਆਪਣੀ ਕਿਸਮਤ ਵੀ ਪਲਟ ਸਕਦੇ ਹੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਔਲਾਦ
ਔਲਾਦ
ਹਰਜੀਤ ਦਾ ਮਨ ਅੱਜ ਬਹੁਤ ਉਦਾਸ ਸੀ ਉਸ ਨੂੰ ਉਹ ਦਿਨ ਚੇਤੇ ਆ ਰਿਹਾ ਸੀ ਜਿਸ ਦਿਨ ਉਹ ਇਸ ਘਰ ਵਿੱਚ ਵਿਆਹ ਕੇ ਆਈ ਸੀ ਕਿੰਨੇ ਚਾਵਾਂ ਨਾਲ ਸਭ ਨੇ ਉਸਦਾ ਸਵਾਗਤ ਕੀਤਾ ਸੀ ਪਰ ਜਦੋਂ ਉਸਦੀ ਪਹਿਲੀ ਬੇਟੀ ਨੇ ਜਨਮ ਲਿਆ ਤਾਂ ਸਭ ਦਾ ਵਤੀਰਾ ਹਰਜੀਤ ਪ੍ਰਤੀ ਬਦਲ ਗਿਆ। ਉਸਦੀ ਸੱਸ ਗੱਲ-ਗੱਲ ਉੱਤੇ ਉਸਨੂੰ ਨਪੁੱਤੀ ਆਖਣ ਲੱਗੀ ਕੋਈ ਵੀ ਉਸਦੀ ਬੇਟੀ ਪ੍ਰਤੀ ਸਨੇਹ ਪ੍ਰਗਟ ਨਾ ਕਰਦਾ।
ਅੱਜ ਇੱਕ ਵਾਰ ਫਿਰ ਵਕਤ ਦੀ ਸੂਈ ਉੱਥੋਂ ਹੀ ਲੰਘੀ ਅਤੇ ਹਰਜੀਤ ਗਰਭਵਤੀ ਹੋ ਗਈ।
ਉਸਦੇ ਸਹੁਰਿਆਂ ਨੇ ਉਸਨੂੰ ਬੱਚੇ ਦੀ ਲਿੰਗ ਜਾਂਚ ਕਰਵਾਉਣ ਲਈ ਦਬਾਅ ਪਾਇਆ ਹਰਜੀਤ ਨੇ ਪਹਿਲਾਂ ਤਾਂ ਹਾੜੇ ਕੱਢੇ ਤਰਲੇ ਪਾਏ ਕਿ ਉਹ ਆਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ ਕਿਰਪਾ ਕਰਕੇ ਉਸਦਾ ਲਿੰਗ ਜਾਂਚ ਕਰਵਾ ਕੇ ਕੁੜੀ ਹੋਣ ’ਤੇ ਉਸਨੂੰ ਕੁੱਖ ਵਿੱਚ ਕਤਲ ਨਾ ਕੀਤਾ ਜਾਵੇ। ਅੰਤ ਉਸਨੂੰ ਇਹੋ ਧਮਕੀ ਮਿਲਦੀ ਹੈ ਕਿ ਜਾਂ ਤਾਂ ਉਹ ਗਰਭ ਦੀ ਜਾਂਚ ਕਰਵਾ ਲਵੇ ਜਾਂ ਇਸ ਘਰ ਨੂੰ ਛੱਡ ਕੇ ਚਲੀ ਜਾਵੇ
ਹਰਜੀਤ ਕਾਫੀ ਸੋਚਣ ਤੋਂ ਬਾਅਦ ਘਰ ਛੱਡਣ ਦਾ ਫੈਸਲਾ ਕਰ ਲੈਂਦੀ ਹੈ। ਸ਼ਹਿਰ ਜਾ ਕੇ ਉਹ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਨ ਲੱਗ ਪੈਂਦੀ ਹੈ ਇੱਥੇ ਹੀ ਉਹ ਆਪਣੇ ਦੂਸਰੇ ਬੱਚੇ ਨੂੰ ਜਨਮ ਦਿੰਦੀ ਹੈ ਜੋ ਲੜਕੀ ਹੀ ਹੁੰਦੀ ਹੈ। ਹਰਜੀਤ ਆਪਣੀਆਂ ਦੋਵੇਂ ਬੱਚੀਆਂ ਨੂੰ ਲਾਡਾਂ-ਚਾਵਾਂ ਨਾਲ ਪਾਲਦੀ ਹੈ; ਤੇ ਇਸ ਕਾਬਲ ਬਣਾਉਂਦੀ ਹੈ ਕਿ ਉਹ ਖੁਦ ਆਪਣੀ ਰੋਟੀ ਕਮਾ ਕੇ ਖਾ ਸਕਣ। ਦੇਵੇਂ ਧੀਆਂ ਹੀ ਹੋਣਹਾਰ ਅਤੇ ਸੰਸਕਾਰੀ ਹੁੰਦੀਆਂ ਹਨ। ਇੱਕ ਪ੍ਰੋਫੈਸਰ ਅਤੇ ਦੂਜੀ ਡਾਕਟਰ ਬਣਦੀ ਹੈ।
ਉੱਧਰ ਹਰਜੀਤ ਦੇ ਪਤੀ ਨੇ ਉਸਦੇ ਚਲੇ ਜਾਣ ਤੋਂ ਬਾਅਦ ਦੂਜਾ ਵਿਆਹ ਕਰਵਾ ਲਿਆ ਸੀ ਉਸਦੀ ਦੂਜੀ ਪਤਨੀ ਕਾਫੀ ਤੇਜ ਸੁਭਾਅ ਦੀ ਸੀ ਜਿਸਨੇ ਆਪਣੀ ਸੱਸ ਦੀ ਕਦੇ ਪਰਵਾਹ ਨਾ ਕੀਤੀ ਅਤੇ ਹਮੇਸ਼ਾ ਉਸ ਤੋਂ ਨੌਕਰਾਂ ਵਾਂਗੂੰ ਕੰਮ ਕਰਵਾਉਂਦੀ ਰਹਿੰਦੀ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਬਹੁਤੇ ਲਾਡ-ਪਿਆਰ ਨਾਲ ਮੁੰਡਾ ਵਿਗੜ ਗਿਆ। ਉਹ ਆਪਣੀ ਮਨ-ਮਰਜ਼ੀ ਕਰਨ ਲੱਗਾ ਅਤੇ ਹੌਲੀ-ਹੌਲੀ ਮਾੜੀ ਸੰਗਤ ਕਾਰਨ ਉਹ ਨਸ਼ਿਆਂ ਵਿੱਚ ਪੈ ਗਿਆ ਸਾਰੀ ਜਮੀਨ-ਜਾਇਦਾਦ ਵਿਕ ਗਈ ਉਹ ਕਿਰਾਏ ’ਤੇ ਰਹਿਣ ਲੱਗੇ।
ਬੇਟੇ ਨੂੰ ਜਿੰਦਾ ਰੱਖਣ ਲਈ ਨਸ਼ਾ ਦੇਣਾ ਜ਼ਰੂਰੀ ਸੀ ਇਸ ਲਈ ਹਰਜੀਤ ਦਾ ਪਤੀ ਦਿਹਾੜੀ ਕਰ-ਕਰ ਕੇ ਉਸਦੇ ਨਸ਼ੇ ਦੀ ਪੂਰਤੀ ਕਰਦਾ ਇੱਕ ਦਿਨ ਅਚਾਨਕ ਬਾਜਾਰ ਵਿੱਚ ਹਰਜੀਤ ਨੂੰ ਉਸਦੀ ਸੱਸ ਦਿਸ ਪਈ ਅਤੇ ਉਹ ਭੱਜ ਕੇ ਆਪਣੀ ਸੱਸ ਨੂੰ ਮਿਲੀ। ਹਰਜੀਤ ਦੀ ਸੱਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਉਸਨੇ ਹਰਜੀਤ ਨੂੰ ਉਸਦੇ ਜਾਣ ਤੋਂ ਬਾਅਦ ਦੀ ਸਾਰੀ ਕਹਾਣੀ ਸੁਣਾਈ।
ਹਰਜੀਤ ਨੇ ਉਸਨੂੰ ਹੌਂਸਲਾ ਦਿੱਤਾ ਤੇ ਆਪਣੀਆਂ ਧੀਆਂ ਨਾਲ ਮਿਲਾਇਆ ਤੇ ਕਿਹਾ, ‘‘ਉਸਦੀਆਂ ਪੋਤੀਆਂ ਉੱਚੇ ਅਹੁਦੇ ’ਤੇ ਹਨ।’’ ਹਰਜੀਤ ਨੇ ਉਸਨੂੰ ਮਾਫ ਕੀਤਾ ਅਤੇ ਆਪਣੇ ਘਰ ਰਹਿਣ ਲਈ ਕਿਹਾ ਪਰ ਸ਼ਰਮ ਦੀ ਮਾਰੀ ਉਸਦੀ ਸੱਸ ਇਹ ਸਵੀਕਾਰ ਨਾ ਕਰ ਸਕੀ ਅਤੇ ਉੱਥੋਂ ਚਲੀ ਗਈ। ਜਾਂਦੇ ਹੋਏ ਉਸਦੇ ਮਨ ਵਿੱਚ ਔਲਾਦ ਸਬੰਧੀ ਅਨੇਕਾਂ ਖਿਆਲ ਆ ਰਹੇ ਸਨ ਅੱਜ ਉਸਨੂੰ ਸਹੀ-ਗਲਤ ਦੀ ਸਮਝ ਆ ਚੁੱਕੀ ਸੀ।
ਪ੍ਰੀਤ ਬਖਸ਼ੀਵਾਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਪੰਜਾਬ ‘ਚ ਆਵਾਰਾ ਕੁੱਤਿਆਂ ਦਾ ਕਹਿਰ, ਪ੍ਰਵਾਸੀ ਮਜ਼ਦੂਰ ਦੇ 5 ਸਾਲਾ ਬੱਚੇ ਨੂੰ ਨੋਚ-ਨੋਚ ਮਾਰ ਮੁਕਾਇਆ
ਪੰਜਾਬ ‘ਚ ਆਵਾਰਾ ਕੁੱਤਿਆਂ ਦਾ ਕਹਿਰ ਪ੍ਰਵਾਸੀ ਮਜ਼ਦੂਰ ਦੇ 5 ਸਾਲਾ ਬੱਚੇ ਨੂੰ ਨੋਚ-ਨੋਚ ਮਾਰ ਮੁਕਾਇਆ
ਖੰਨਾ : ਪੰਜਾਬ ‘ਚ ਅਵਾਰਾ ਕੁੱਤਿਆਂ (awara dogs) ਦਾ ਕਹਿਰ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਹੁਣ ਤੱਕ ਸੂਬੇ ਦੇ ਕਈ ਮਾਸੂਮ ਇਹਨਾਂ ਕੁੱਤਿਆਂ  (awara dogs) ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਖੰਨਾ ਦੇ ਪਿੰਡ ਬਾਹੋਮਾਜਰਾ ਤੋਂ ਸਾਹਮਣੇ ਆਇਆ ਹੈ, ਜਿਥੇ ਆਵਾਰਾ ਕੁੱਤਿਆਂ ਨੇ 5 ਸਾਲਾ ਬੱਚੇ ਨੂੰ ਨੋਚ-ਨੋਚ ਕੇ ਮਾਰ ਮੁਕਾਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਪ੍ਰਵਾਸੀ ਮਜ਼ਦੂਰਪ੍ਰੇਮ ਚੰਦ ਬਿਹਾਰ ਤੋਂ ਚਾਰ ਦਿਨ ਪਹਿਲਾਂ ਹੀ ਪੰਜਾਬ ‘ਚ ਰੋਜ਼ੀ ਰੋਟੀ ਕਮਾਉਣ ਲਈ ਆਇਆ ਸੀ। ਉਸ ਦੇ 5 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇਨੋਚ-ਨੋਚ ਕੇ ਜ਼ਖ਼ਮੀ ਕਰ ਦਿੱਤਾ, ਜਿਸ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ।ਮ੍ਰਿਤਕ ਬੱਚੇ ਦੀ ਪਹਿਚਾਣ ਵਿਰਾਜ ਕੁਮਾਰ ਪੁੱਤਰ ਪ੍ਰੇਮ ਚੰਦ ਰਾਮ ਵਾਸੀ ਬਿਹਾਰ ਵਜੋਂ ਹੋਈ ਹੈ।
ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ‘ਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਜਨ, ਪਰ ਬਾਵਜੂਦ ਇਸ ਦੇ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਆਵਾਰਾ ਕੁੱਤਿਆਂ ਨੂੰ ਠੱਲ੍ਹਣ ਲਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਤੀ-ਪਤਨੀ ਤੇ ਮਾਸੂਮ ਬੱਚੀ ਲਾਪਤਾ ਮਾਮਲੇ ਸਬੰਧੀ ਇੱਕ ਨਾਮਜਦ
ਪੈਸਿਆਂ ਸਬੰਧੀ ਤੰਗ ਪ੍ਰੇਸ਼ਾਨ ਕਰਨ ਤੇ ਪਤੀ-ਪਤਨੀ ਅਤੇ ਮਾਸੂਮ ਬੱਚੀ ਦੇ ਭੇਦਭਰੀ ਹਾਲਤ ਵਿੱਚ ਲਾਪਤਾ
ਜ਼ੀਰਾ (ਸੁਭਮ ਖੁਰਾਣਾ ) |  ਪੈਸਿਆਂ ਸਬੰਧੀ ਤੰਗ ਪ੍ਰੇਸ਼ਾਨ ਕਰਨ ਤੇ ਪਤੀ-ਪਤਨੀ ਅਤੇ ਮਾਸੂਮ ਬੱਚੀ ਦੇ ਭੇਦਭਰੀ ਹਾਲਤ ਵਿੱਚ ਲਾਪਤਾ ਹੋਣ ਤੇ ਥਾਣਾ ਸਦਰ ਜੀਰਾ ਦੀ ਪੁਲਿਸ ਨੇ ਇੱਕ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਹੈ । ਬੇਅੰਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਬਹਿਕ ਗੁੱਜਰਾਂ ਨੇ ਥਾਣਾ ਸਦਰ ਜ਼ੀਰਾ ਦੀ ਪਿਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਉਸਦਾ ਪੁੱਤਰ ਅੰਗਰੇਜ਼ ਸਿੰਘ ਆਪਣੀ ਪਤਨੀ ਰੁਪਿੰਦਰ ਕੌਰ ਅਤੇ ਆਪਣੀ 2 ਮਹੀਨੇ ਦੀ ਬੱਚੀ ਪ੍ਰਭਨੂਰ ਕੌਰ ਸਮੇਤ ਆਪਣੇ ਘਰ ਤੋਂ ਇੰਡੀਕਾ ਕਾਰ ਨੰਬਰ ਪੀ ਬੀ 47 -6978 ਕਾਰ ਤੇ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ , ਅਮ੍ਰਿਤਸਰ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਗਏ ਪਰ ਵਾਪਿਸ ਨਹੀ ਆਏ ।
ਬੇਅੰਤ ਸਿੰਘ ਨੇ ਅੱਗੇ ਦੱਸਿਆ ਕਿ ਉਹ ਜਾਂਦੇ ਸਮੇਂ ਆਪਣੇ ਦੋਸਤ ਦਰਪਨ ਪੁੱਤਰ ਨਾਮਾਲੂਮ ਵਾਸੀ ਮੱਲਾਂਵਾਲਾ ਰੋਡ, ਜ਼ੀਰਾ ਨੂੰ ਇੱਕ ਬੰਦ ਚਿੱਠੀ ਦੇ ਕੇ ਗਿਆ ਸੀ ਜਿਸ ਵਿੱਚ ਉਸ ਨੇ ਸੁਸਾਈਡ ਨੋਟ ਲਿਖਿਆ ਸੀ ਕਿ ਨਵਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਵਲਟੋਹਾ ਜੋਧ ਸਿੰਘ , ਥਾਣਾ ਤਰਨਤਾਰਨ ਪੈਸੇ ਲੈਣ ਲਈ ਉਸ ਨੂੰ ਬਹੁਤ ਤੰਗ ਪ੍ਰੇਸ਼ਾਨ ਕਰ ਰਿਹਾ ਹੈ । ਥਾਣਾ ਸਦਰ ਜ਼ੀਰਾ ਦੀ ਪਿਲਸ ਨੇ ਮਿਲੇ ਸੁਸਾਈਡ ਨੋਟ ਦੇ ਅਧਾਰ ਤੇ ਕਥਿਤ ਦੋਸ਼ੀ ਨਵਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਵਲਟੋਹਾ ਜੋਧ ਸਿੰਘ ਵਾਲਾ ਦੇ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੰਤੀ ਹੈ । Missing
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਕਾਰਵਾਈ
ਸਤਪਾਲ ਥਿੰਦ
ਫਿਰੋਜ਼ਪੁਰ, 3 ਜੁਲਾਈ
ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰੀਤ ਨਗਰ ‘ਚ ਇੱਕ ਸ਼ਰਮਸਾਰ ਘਟਨਾ ਨੂੰ ਅੰਜ਼ਾਮ ਦਿੰਦੇ ਕਿਸੇ ਵਿਅਕਤੀ ਵੱਲੋਂ ਇੱਕ 5 ਸਾਲਾ ਮਾਸੂਮ ਬੱਚੇ ਨਾਲ ਬਦਫੈਲੀ ਤੋਂ ਬਾਅਦ ਮਾਸੂਮ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਬੱਚੇ ਸੀ ਲਾਸ਼ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਥਾਣਾ ਫ਼ਿਰੋਜ਼ਪੁਰ ਸਿਟੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈਣ ਮਗਰੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈਇਸ ਸਬੰਧੀ ਮ੍ਰਿਤਕ ਬੱਚੇ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਆਪਣੀ ਭੈਣ ਦੇ ਘਰ ਪ੍ਰੀਤ ਨਗਰ ਵਿਖੇ ਲੈ ਕੇ ਗਈ ਸੀ, ਜਿੱਥੇ ਉਹ ਘਰ ਤੋਂ ਬਾਹਰ ਖੇਡਣ ਲਈ ਚਲਾ ਗਿਆ ਪਰ ਜਦੋਂ ਕੁਝ ਸਮੇਂ ਬਾਅਦ ਉਹ ਘਰ ਤੋਂ ਬਾਹਰ ਆਉਣ ‘ਤੇ ਉਸਦਾ ਲੜਕਾ ਨਾ ਮਿਲਣ ‘ਤੇ ਉਸਦੀ ਕਾਫੀ ਭਾਲ ਕੀਤੀ ਤਾਂ ਦੇਰ ਰਾਤ ਇੱਕ ਵਿਅਕਤੀ ਨੇ ਦੱਸਿਆ ਕਿ ਉਨਾਂ ਦਾ ਲੜਕਾ ਇੱਕ ਕਾਰ ਵਿੱਚ ਪਿਆ ਹੋਇਆ ਹੈ, ਜਿਸ ਨੂੰ ਤੁਰੰਤ ਜਾ ਕੇ ਦੇਖਿਆ ਤਾਂ ਉਸਦਾ ਲੜਕਾ ਪਿਛਲੀ ਸੀਟ ‘ਤੇ ਪਿਆ ਸੀ ਅਤੇ ਕਿਸੇ ਵਿਅਕਤੀ ਨੇ ਉਸ ਨਾਲ ਬਦਫੈਲੀ ਕੀਤੀ ਹੋਈ ਸੀ, ਜਿਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸਦੇ ਲੜਕੇ ਨੂੰ ਮ੍ਰਿਤਕ ਐਲਾਨਿਆ ਸ਼ਾਮ ਤੱਕ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਸਾਲ ਦੇ ਬੱਚੇ ਦੀ ਛੱਪੜ ‘ਚ ਡੁੱਬਣ ਨਾਲ ਮੌਤ
ਸੁਧੀਰ ਅਰੋੜਾ, ਅਬੋਹਰ
ਪਿੰਡ ਭਗਵਾਨਪੁਰਾ ਵਿੱਚ ਬੋਰਵੈੱਲ ਵਿੱਚ ਡਿੱਗਣ ਨਾਲ ਹੋਈ ਫਤਹਿਵੀਰ ਦੀ ਮੌਤ ਨੂੰ ਅਜੇ ਲੋਕ ਭੁੱਲੇ ਵੀ ਨਹੀਂ ਸਨ ਕਿ ਪਿੰਡ ਧਰਮਪੁਰਾ ਵਿੱਚ ਮੰਗਲਵਾਰ ਨੂੰ ਇੱਕ ਹੋਰ ਮਾਸੂਮ ਆਪਣੇ ਵਾਰਸਾਂ ਦੀ ਲਾਪਰਵਾਹੀ ਦੀ ਭੇਂਟ ਚੜ੍ਹ ਗਿਆ ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਨਿਵਾਸੀ 2 ਸਾਲ ਦਾ ਹਰਮਨ ਪੁੱਤਰ ਗੁਰਪ੍ਰੀਤ ਸਿੰਘ ਮੰਗਲਵਾਰ ਦੁਪਹਿਰ ਚਾਰ ਵਜੇ ਘਰ ਦੇ ਬਾਹਰ ਆਪਣੇ ਵੱਡੇ ਭਰਾ ਅਨਮੋਲ ਨਾਲ ਖੇਡ ਰਿਹਾ ਸੀ ਇਸ ਦੌਰਾਨ ਜਦੋਂ ਬੱਚੇ ਦੇ ਮਾਤਾ-ਪਿਤਾ ਨੇ ਬੱਚੇ ਦੀ ਭਾਲ ਕੀਤੀ ਤਾਂ ਬੱਚਾ ਨਾ ਮਿਲਿਆ
ਪੂਰਾ ਪਰਿਵਾਰ ਪਿੰਡ ਤੇ ਸੋਸ਼ਲ ਮੀਡੀਆ ਰਾਹੀਂ ਬੱਚੇ ਦੀ ਭਾਲ ਕਰਦਾ ਰਿਹਾ ਪਰ ਛੱਪੜ ਵੱਲ ਕਿਸੇ ਦਾ ਧਿਆਨ ਨਾ ਗਿਆ ਇਸ ਮੌਕੇ ਆਸ-ਪਾਸ ਦੇ ਲੋਕਾਂ ਦਾ ਸ਼ੱਕ ਸਾਹਮਣੇ ਬਣੇ ਛੱਪੜ ਵੱਲ ਗਿਆ ਤੇ ਵੱਡੀ ਗਿਣਤੀ ‘ਚ ਪਿੰਡ ਵਾਸੀ ਛੱਪੜ ‘ਤੇ ਇਕੱਠੇ ਹੋ ਗਏ ਤੇ ਟਰੈਕਟਰ ਦੀ ਮੱਦਦ ਨਾਲ ਛੱਪੜ ‘ਚੋਂ ਪਾਣੀ ਕੱਢਿਆ ਇਸ ਤੋਂ ਬਾਅਦ ਪਾਣੀ ਘੱਟ ਹੁੰਦੇ ਹੀ 3-4 ਵਿਅਕਤੀ ਛੱਪੜ ‘ਚ ਗਏ ਜਿਨ੍ਹਾਂ ਨੇ ਬੱਚੇ ਨੂੰ ਬਾਹਰ ਕੱਢਿਆ ਪਰ ਬੱਚਾ ਸਾਹ ਛੱਡ ਚੁੱਕਿਆ ਸੀ ਇਸ ਘਟਨਾ ਨਾਲ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਮ੍ਰਿਤਕ ਬੱਚੇ ਦੇ ਵਾਰਿਸਾਂ ਨੇ ਪਿੰਡ ਦੀ ਪੰਚਾਇਤ ਤੋਂ ਮੰਗ ਕੀਤੀ ਹੈ ਕਿ ਛੱਪੜ ਦੀ ਚਾਰਦੀਵਾਰੀ ਕਰਵਾਈ ਜਾਵੇ ਤਾਂ ਕਿਸੇ ਹੋਰ ਬੱਚੇ ਦਾ ਨੁਕਸਾਨ ਨਾ ਹੋਵੇ
ਪੰਚਾਇਤ ਛੇਤੀ ਕਰਵਾਏਗੀ ਛੱਪੜ ਦੀ ਚਾਰਦੀਵਾਰੀ
ਇਸ ਮੌਕੇ ਪਿੰਡ ਦੀ ਸਰਪੰਚ ਸੁਮਿਤਰਾ ਦੇਵੀ ਦੇ ਪਤੀ ਕ੍ਰਿਸ਼ਣ ਨੇ ਕਿਹਾ ਕਿ ਪੰਚਾਇਤ ਬਣੇ ਨੂੰ ਅਜੇ ਕੁੱਝ ਹੀ ਸਮਾਂ ਹੋਇਆ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਚੋਣ ਜਾਬਤਾ ਲੱਗਣ ਕਾਰਨ ਉਹ ਪਿੰਡ ਦੇ ਵਿਕਾਸ ਕਾਰਜ ਅਜੇ ਤੱਕ ਸ਼ੁਰੂ ਨਹੀਂ ਕਰ ਸਕੇ ਪਰ ਹੁਣ ਪਹਿਲ ਦੇ ਆਧਾਰ ‘ਤੇ ਮਤਾ ਬਣਾਕੇ ਪਿੰਡ ਦੇ ਛੱਪੜ ਦੀ ਚਾਰਦੀਵਾਰੀ ਕਰਵਾਈ ਜਾਵੇਗੀ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਛੱਪੜ ਦੇ ਚਾਰੇ ਪਾਸੇ ਪੋਲ ਲਗਾਕੇ ਤਾਰਬੰਦੀ ਕਰਵਾ ਦਿੱਤੀ ਜਾਵੇਗੀ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰੇ
ਬੀਡੀਪੀਓ ਦੀ ਰਿਪੋਰਟ ਤੋਂ ਬਾਅਦ ਕਾਰਵਾਈ
ਜਦੋਂ ਇਸ ਘਟਨਾ ਬਾਰੇ ਐੱਸਡੀਐੱਮ ਪੂਨਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਬੱਚੇ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਮਲੇ ‘ਚ ਉਨ੍ਹਾਂ ਨੇ ਬੀਡੀਪੀਓ ਨੂੰ ਜਾਂਚ ਪੜਤਾਲ ਲਈ ਨਿਰਦੇਸ਼ ਦੇ ਦਿੱਤੇ ਹਨ ਬੀਡੀਪੀਓ ਦੀ ਰਿਪੋਰਟ ਦੇ ਬਾਅਦ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢਿਆ
ਮਾਨਸਾ, ਸੁਖਜੀਤ ਮਾਨ
ਕਸਬਾ ਬੋਹਾ ਨੇੜਲੇ ਪਿੰਡ ਮਲਕੋ ਦੀ ਵਸਨੀਕ ਮਹਿਲਾ ਵੀਰਪਾਲ ਕੌਰ ਨੇ ਆਪਣੀਆਂ ਦੋ ਧੀਆਂ ਸਮੇਤ ਪਿੰਡ ਬਾਹਮਣਵਾਲਾ ‘ਚੋਂ ਲੰਘਦੀ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ ਜਿਸ ਕਾਰਨ ਦੋਵਾਂ ਬੱਚੀਆਂ ਦੀ ਮੌਤ ਹੋ ਗਈ ਜਦੋਂਕਿ ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਇਸ ਮੌਕੇ ਛੋਟੀ ਬੱਚੀ ਦੀ ਲਾਸ਼ ਵੀ ਮਹਿਲਾ ਦੇ ਨਾਲ ਹੀ ਕੱਢ ਲਈ ਗਈ ਸੀ ਜਦੋਂ ਕਿ ਵੱਡੀ ਲੜਕੀ ਦੀ ਲਾਸ਼ ਖ਼ਬਰ ਮਿਲੇ ਜਾਣ ਤੱਕ ਨਹੀਂ ਮਿਲੀ ਸੀ  ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਲੋਕਾਂ ਵੱਲੋਂ ਪੁਲਿਸ ਨਾਲ ਮਿਲਕੇ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਪਿੰਡ ਮਲਕੋ ਵਾਸੀ ਮਹਿਲਾ ਵੀਰਪਾਲ ਕੌਰ (25) ਦੀ ਪੰਜ ਸਾਲ ਪਹਿਲਾਂ ਕੁਲਵੰਤ ਸਿੰਘ ਨਾਲ ਸ਼ਾਦੀ ਹੋਈ ਸੀ ਜਿੰਨ੍ਹਾਂ ਦੇ ਘਰ ਦੋ ਧੀਆਂ ਨੇ ਜਨਮ ਲਿਆ ਕੁਲਵੰਤ ਸਿੰਘ ਖੇਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਵੀਰਪਾਲ ਕੌਰ ਅਕਸਰ ਕਲੇਸ਼ ਕਰਦੀ ਰਹਿੰਦੀ ਸੀ ਜਿਸ ਕਾਰਨ ਕੁਲਵੰਤ ਸਿੰਘ ਨੂੰ ਵੱਖ ਕਰ ਦਿੱਤਾ ਸੀ ਪਰ ਪਤੀ-ਪਤਨੀ ਦਾ ਝਗੜਾ ਫਿਰ ਵੀ ਖਤਮ ਨਹੀਂ ਹੋਇਆ ਅਤੇ ਅੱਜ ਜਦੋਂ ਕੁਲਵੰਤ ਸਿੰਘ ਕੰਮ ਲਈ ਸਵੇਰੇ ਘਰੋਂ ਨਿੱਕਲਿਆ ਤਾਂ ਉਸ ਮਗਰੋਂ ਵੀਰਪਾਲ ਕੌਰ ਆਪਣੀਆਂ ਦੋਵਾਂ ਧੀਆਂ ਨੂੰ ਨਾਲ ਲੈ ਕੇ ਕਰੀਬ 15 ਕਿਲੋਮੀਟਰ ਦੂਰ ਪਿੰਡ ਬਾਹਮਣਵਾਲਾ ਦੀ ਭਾਖੜਾ ਨਹਿਰ ‘ਤੇ ਜਾ ਪਹੁੰਚੀ ਜਿੱਥੇ ਆਪਣੀਆਂ ਦੋਵਾਂ ਧੀਆਂ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ ਇਸ ਘਟਨਾ ਨੂੰ ਵੇਖਦਿਆਂ ਹੀ ਰਾਹਗੀਰਾਂ ਅਤੇ ਨੇੜਲੇ ਕਿਸਾਨਾਂ ਵੱਲੋਂ ਮਹਿਲਾ ਨੂੰ ਜਿਉਂਦੀ ਨੂੰ ਅਤੇ ਉਸਦੀ ਛੋਟੀ ਬੇਟੀ ਦੀ ਲਾਸ਼ ਨੂੰ ਬਾਹਰ ਕੱਢ ਲਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਮਹਿਲਾ ਦੀ ਵੱਡੀ ਬੇਟੀ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਗਈ ਜਿਸਦੀ ਲਾਸ਼ ਹਾਲੇ ਨਹੀਂ ਮਿਲੀ ਮੌਕੇ ‘ਤੇ ਪਹੁੰਚੀ ਬੋਹਾ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਉਣ ਤੋਂ ਬਾਅਦ ਵੀਰਪਾਲ ਕੌਰ ਨੂੰ ਵੀ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ।
ਮਹਿਲਾ ਖਿਲਾਫ ਮਾਮਲਾ ਦਰਜ਼ : ਐਸਐਚਓ
ਥਾਣਾ ਬੋਹਾ ਦੇ ਐਸਐਚਓ ਮੋਹਨ ਲਾਲ ਨੇ ਦੱਸਿਆ ਕਿ ਮਹਿਲਾ ਨੂੰ ਜਿਉਂਦੀ ਨੂੰ ਅਤੇ ਉਸਦੀ ਛੋਟੀ ਧੀ ਦੀ ਲਾਸ਼ ਨੂੰ ਨਹਿਰ ‘ਚੋਂ ਬਾਹਰ ਕੱਢ ਲਿਆ ਜਦੋਂ ਕਿ ਵੱਡੀ ਲੜਕੀ ਦੀ ਲਾਸ਼ ਹਾਲੇ ਨਹੀਂ ਮਿਲੀ ਉਨ੍ਹਾਂ ਦੱਸਿਆ ਕਿ ਮਹਿਲਾ ਦੇ ਪਤੀ ਕੁਲਵੰਤ ਸਿੰਘ ਦੇ ਬਿਆਨਾਂ ‘ਤੇ ਵੀਰਪਾਲ ਕੌਰ ਖਿਲਾਫ ਥਾਣਾ ਬੋਹਾ ‘ਚ ਧਾਰਾ 304-ਏ ਤੇ 309 ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ) | ਗਰੀਨ ਰਿਜੋਰਟ ਗੋਨਿਆਣਾ ਰੋਡ ਨੇੜੇ ਝੀਲ ਨੰਬਰ-3 ‘ਚ 2 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਪਰਨਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਨਿਵਾਸੀ ਸ੍ਰੀ ਮੁਕਤਸਰ ਸਾਹਿਬ ਆਪਣੇ ਪਰਿਵਾਰ ਸਮੇਤ ਉਕਤ ਗਰੀਨ ਰਿਜੋਰਟ ਵਿਖੇ ਹੋ ਰਹੇ ਵਿਆਹ ‘ਚ ਬਰਾਤੀ ਬਣ ਕੇ ਗਏ ਸਨ। ਜਿੱਥੇ ਰਿਜੋਰਟ ‘ਚ ਬਿਨਾ ਕਿਸੇ ਸੁਰੱਖਿਆ ਦਾ ਧਿਆਨ ਰੱਖਦਿਆਂ ਬਣਾਇਆ ਝਰਨੇ ਰੂਪੀ ਸਥਾਨ (ਆਰਟੀ-ਫਕੀਸ਼ਲ) ਜੋ ਕਿ ਲਗਭਗ ਢਾਈ ਫੁੱਟ ਡੂੰਘਾ ਹੈ, ਇਸ ਵਿੱਚ ਪਾਣੀ ਤੋਂ ਇਲਾਵਾ ਕੈਮੀਕਲ ਮਿਲਾ ਕੇ ਝੱਗ ਵੀ ਬਣੀ ਹੋਈ ਸੀ
ਜਿਸ ਨੂੰ ਵੇਖ ਕੇ ਉਕਤ ਬੱਚਾ ਉਸ ਵੱਲ ਅਕਰਸ਼ਤ ਹੋ ਕੇ ਉਧਰ ਚਲਾ ਗਿਆ ਤੇ ਵਿੱਚ ਡਿੱਗ ਪਿਆ। ਮਾਪਿਆਂ ਨੂੰ ਜਦ ਬੱਚਾ ਕਿਧਰੇ ਦਿਖਾਈ ਨਾ ਦਿੱਤਾ ਤਾਂ ਉਨ੍ਹਾਂ ਤਲਾਸ਼ ਸ਼ੁਰੂ ਕੀਤੀ। ਸ਼ੱਕ ਪੈਣ ‘ਤੇ ਉਕਤ ਝਰਨੇ ਵਿੱਚ ਪੈਦਾ ਹੋਈ ਝੱਗ ਨੂੰ ਪਾਸੇ ਹਟਾਇਆ ਗਿਆ ਤਾਂ ਬੱਚਾ ਉਸ ਵਿੱਚ ਡਿੱਗਿਆ ਹੋਇਆ ਮਿਲਿਆ, ਜਿਸ ਨੂੰ ਤੁਰੰਤ ਮਾਪਿਆਂ ਨੇ ਇੱਕ ਨਿੱਜੀ ਹਸਪਤਾਲ ਵਿਖੇ ਮੁੱਢਲੀ ਸਹਾਇਤਾ ਉਪਰੰਤ ਬੱਚੇ ਨੂੰ ਆਦੇਸ਼ ਹਸਪਤਾਲ ਭੁੱਚੋ ‘ਚ ਇਲਾਜ ਵਾਸਤੇ ਦਾਖਲ ਕਰਵਾਇਆ, ਜਿੱਥੇ ਦੋ ਦਿਨਾਂ ਦੇ ਇਲਾਜ ਤੋਂ ਬਾਅਦ ਬੱਚੇ ਦੀ ਹਾਲਤ ਵੇਖਦਿਆਂ ਉਸ ਨੂੰ ਸੀਐੱਮਸੀ ਲੁਧਿਆਣਾ ਵਿਖੇ ਲੈ ਜਾਇਆ ਗਿਆ।
ਜਿੱਥੇ 5 ਦਿਨ ਦੇ ਇਲਾਜ ਉਪਰੰਤ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਮਪਿਆਂ ਦਾ ਕਹਿਣਾ ਹੈ ਕਿ ਯੋਗ ਸੁਰੱਖਿਆ ਪ੍ਰਬੰਧਾਂ ਦੀ ਪੂਰੀ ਤਰ੍ਹਾਂ ਅਣਹੋਂਦ ਤੇ ਕੈਮੀਕਲ ਯੁਕਤ ਪਾਣੀ ਬੱਚੇ ਦੇ ਅੰਦਰ ਜਾਣ ਕਾਰਨ ਉਸ ਦੀ ਮੌਤ ਦਾ ਕਾਰਨ ਬਣੇ। ਉਨ੍ਹਾਂ ਕਿਹਾ ਕਿ ਝੱਗ ਬਣਾਉਣ ਵਾਸਤੇ ਵਰਤੇ ਗਏ ਕੈਮੀਕਲ ਯੁਕਤ ਪਾਣੀ ਦੇ ਬੱਚੇ ਦੇ ਅੰਦਰ ਚਲੇ ਜਾਣ ‘ਤੇ ਅੰਦਰੋਂ ਖੂਨ ਆਉਣਾ ਸ਼ੁਰੂ ਹੋ ਗਿਆ ਜੋ ਉਸ ਬੱਚੇ ਦੀ ਮੌਤ ਦਾ ਕਾਰਨ ਬਣਿਆ। ਇਸ ਸਬੰਧੀ ਮਾਪਿਆਂ ਵੱਲੋਂ ਕਾਨੂੰਨੀ ਕਾਰਵਾਈ ਵਾਸਤੇ ਪੁਲਿਸ ਥਾਣਾ ਥਰਮਲ ਕਲੋਨੀ ਬਠਿੰਡਾ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਮਾਪਿਆਂ ਨੇ ਕਿਹਾ ਕਿ ਅਜਿਹੇ ਕਾਰਨਾਂ ਕਰਕੇ ਪਹਿਲਾਂ ਵੀ ਇਹ ਰਿਜੋਰਟ ਕਾਫੀ ਸਮਾਂ ਬੰਦ ਰਿਹਾ, ਪਰ ਫਿਰ ਵੀ ਸੁਰੱਖਿਆ ਪ੍ਰਬੰਧਾਂ ਪ੍ਰਤੀ ਲਾਪਰਵਾਹੀ ਵਰਤੀ ਗਈ ਜੋ ਸਾਡੇ ਬੱਚੇ ਦੀ ਅਣਹੋਣੀ ਮੌਤ ਦਾ ਕਾਰਨ ਬਣੀ। ਇਸ ਸਬੰਧੀ ਸੰਪਰਕ ਕਰਨ ‘ਤੇ ਪੁਲਿਸ ਥਾਣਾ ਥਰਮਲ ਕਲੋਨੀ ਬਠਿੰਡਾ ਦੇ ਮੁੱਖ ਅਫ਼ਸਰ ਰਛਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਹੈ ਤੇ ਬੱਚੇ ਦੇ ਪੋਸਟਮਾਰਟਮ ਸਬੰਧੀ ਰਿਪੋਰਟ ਆਉਣ ਉਪਰੰਤ ਮਾਪਿਆਂ ਦੇ ਬਿਆਨਾਂ ਮੁਤਾਬਿਕ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।