Low - Sach Kahoon Punjabi
ਗੁਰੂ ਦੀ ਮਹਿਮਾ ਜਿੰਨੀ ਗਾਈਏ ਓਨੀ ਘੱਟ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਗੁਰੂ, ਸਤਿਗੁਰੂ, ਮੁਰਸ਼ਿਦੇ-ਕਾਮਲ ਦੀ ਮਹਿਮਾ ਜੀਵ-ਆਤਮਾ ਜਿੰਨੀ ਗਾਉਂਦੀ ਹੈ, ਓਨੀ ਹੀ ਘੱਟ ਹੁੰਦੀ ਹੈ, ਕਿਉਂਕਿ ਗੁਰੂ ਦੋਵਾਂ ਜਹਾਨਾਂ ਦਾ ਸਾਥੀ ਹੈ ਇੱਥੇ-ਉੱਥੇ ਕੋਈ ਸਾਥ ਦੇ ਸਕਦਾ ਹੈ ਤਾਂ ਉਹ ਹੈ ਗੁਰੂ, ਪੀਰ-ਫ਼ਕੀਰ ਵੱਲੋਂ ਦਿੱਤਾ ਗਿਆ ਗੁਰਮੰਤਰ ਅਤੇ ਉਸ ਮਾਲਕ ਦਾ ਉਹ ਸਵਰੂਪ ਜੋ ਤੁਹਾਡੇ ਅੰਦਰ ਪ੍ਰਗਟ ਹੁੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਗੁਰੂ, ਪੀਰ-ਫ਼ਕੀਰ ਹਮੇਸ਼ਾ ਜੀਵ ਦੇ ਕਰਮ ਬਣਾਉਂਦੇ ਹਨ ਪਰੰਤੂ ਜਿਨ੍ਹਾਂ ਦੇ ਕਰਮ ਬੁਰੇ ਹੋ ਜਾਂਦੇ ਹਨ, ਪਿਛਲੇ ਜਨਮਾਂ ਦਾ ਕੋਈ ਭਿਆਨਕ ਕਰਮ ਜਦੋਂ ਅੱਗੇ ਆ ਜਾਂਦਾ ਹੈ। (Saint Dr MSG)
ਤਾਂ ਉਹ ਗੁਰੂ, ਪੀਰ-ਫ਼ਕੀਰ ਦੀਆਂ ਗੱਲਾਂ ‘ਤੇ ਅਮਲ ਕਰਨਾ ਛੱਡ ਦਿੰਦਾ ਹੈ ਵਰ੍ਹਿਆਂ ਦਾ ਬਣਿਆ ਹੋਇਆ ਵਿਸ਼ਵਾਸ,ਵਰ੍ਹਿਆਂ ਦੀ ਕੀਤੀ ਹੋਈ ਭਗਤੀ ਆਪਣੇ ਮਨ ਨਫ਼ਜ਼-ਸ਼ੈਤਾਨ ਦੇ ਧੱਕੇ ਚੜ੍ਹ ਕੇ ਜਿਨ੍ਹਾਂ ਲੋਕਾਂ ਨੂੰ ਮਾਲਕ ਨੇ ਹੀਰੇ-ਜਵਾਹਾਰਾਤ ਬਖ਼ਸ਼ੇ ਹੁੰਦੇ ਹਨ, ਉਨ੍ਹਾਂ ਨੂੰ ਕੌਡੀ-ਕੰਕਰ ‘ਚ ਬਦਲਦੇ ਹੋਏ ਵੇਖਿਆ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਗੁਰੂ, ਪੀਰ-ਫ਼ਕੀਰ ਬਿਨਾਂ ਕਾਰਨ ਕਦੇ ਕੋਈ ਕੰਮ ਨਹੀਂ ਕਰਦੇ ਕਿਸੇ ਦੇ ਕੋਈ ਕਰਮ ਬਣਾਏ ਤਾਂ ਉਸ ‘ਚ ਕਦੇ ਕੋਈ ਰੁਕਾਵਟ ਨਹੀਂ ਆਉਂਦੀ, ਜਦੋਂ ਇੱਕ ਮੁਰੀਦ ਦਾ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇੱਕ ਭਜਨ ‘ਚ ਲਿਖਿਆ ਹੈ। (Saint Dr MSG)
ਇਹ ਵੀ ਪੜ੍ਹੋ : ਭਾਵਨਾ ਸ਼ੁੱਧ ਬਣਾਉਣ ਲਈ ਰਾਮ ਨਾਮ ਜਪੋ : Saint Dr MSG
ਕਿ ਸਾਰੀ ਦੁਨੀਆਂ ਇੱਕ ਪਾਸੇ ਮੇਰਾ ਸਤਿਗੁਰੂ ਪਿਆਰਾ ਇੱਕ ਪਾਸੇ ਫਿਰ ਇੱਕ ਜੀਵ-ਆਤਮਾ ਇਸ ਗੱਲ ‘ਤੇ ਆ ਜਾਂਦੀ ਹੈ ਕਿ ਭਾਵੇਂ ਸਾਰੀ ਦੁਨੀਆਂ ਇੱਕ ਪਾਸੇ ਹੋ ਜਾਵੇ ਅਤੇ ਮੇਰਾ ਸਤਿਗੁਰੂ, ਮੁਰਸ਼ਿਦੇ-ਕਾਮਲ ਇੱਕ ਪਾਸੇ ਹੋ ਜਾਵੇ ਫਿਰ ਵੀ ਮੈਂ ਆਪਣੇ ਮੁਰਸ਼ਿਦੇ-ਕਾਮਲ ਵੱਲੋਂ ਮੂੰਹ ਨਹੀਂ ਮੋੜਾਂਗੀ ਭਾਵੇਂ ਦੁਨੀਆਂ ਵਾਲੇ ਕਿੰਨੇ ਵੀ ਤਾਅਨੇ ਮਾਰਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਗੁਰੂ, ਮੁਰਸ਼ਿਦੇ-ਕਾਮਲ ਨੇ ਭਜਨਾਂ ‘ਚ ਜੋ ਬਚਨ ਫ਼ਰਮਾਏ ਉਹ ਇੱਕ ਮੁਰੀਦ ਲਈ ਬਹੁਤ ਵੱਡੀ ਨਿਆਮਤ ਹਨ ਦੂਜੇ ਭਜਨਾਂ ‘ਚ ਫ਼ਰਮਾਇਆ ਕਿ ਸਾਰੀਆਂ ਤ੍ਰਿਲੋਕੀਆਂ ਦੀ ਦੌਲਤ ਇਕੱਠੀ ਕੀਤੀ ਜਾਵੇ ਅਤੇ ਇੱਕ ਮੁਰੀਦ ਤੋਂ ਪੁੱਛਿਆ ਜਾਵੇ ਕਿ ਕੀ ਤੈਨੂੰ ਦੌਲਤ ਚਾਹੀਦੀ ਹੈ। ਤਾਂ ਉਹ ਦੌਲਤ ਵੱਲ ਮੂੰਹ ਚੁੱਕ ਕੇ ਵੀ ਨਹੀਂ ਵੇਖਦਾ ਉਹ ਤਾਂ ਇਹ ਕਹਿੰਦਾ ਹੈ। (Saint Dr MSG)
ਕਿ ਮੈਨੂੰ ਤਾਂ ਮੇਰਾ ਸਤਿਗੁਰੂ, ਪੀਰੋ-ਮੁਰਸ਼ਿਦੇ-ਕਾਮਲ, ਅੱਲ੍ਹਾ, ਮਾਲਕ ਚਾਹੀਦਾ ਹੈ ਜੋ ਅਜਿਹਾ ਹੋ ਜਾਂਦਾ ਹੈ ਤਾਂ ਮਾਲਕ ਵੀ ਉਸ ਦਾ ਪੂਰੀ ਤਰ੍ਹਾਂ ਹੋ ਜਾਂਦਾ ਹੈ ਉਹ ਜਦੋਂ ਜਾਗਦਾ ਹੈ, ਉਦੋਂ ਮਾਲਕ ਦੇ ਦਰਸ਼-ਦੀਦਾਰ, ਜਦੋਂ ਉਹ ਸੌਂਦਾ ਹੈ ਉਦੋਂ ਦਰਸ਼-ਦੀਦਾਰ ਹੁੰਦੇ ਹਨ ਭਾਵ ਅੰਦਰੋਂ-ਬਾਹਰੋਂ ਮਾਲਕ ਕੋਈ ਕਮੀ ਨਹੀਂ ਛੱਡਦਾ, ਪਰ ਅਜਿਹਾ ਹੋਣ ‘ਚ ਬਹੁਤ ਦਿੱਕਤਾਂ ਹਨ, ਪਰੇਸ਼ਾਨੀਆਂ ਬਹੁਤ ਆਉਂਦੀਆਂ ਹਨ ਇਨਸਾਨ ਨੂੰ ਆਪਣੇ ਨਹੀਂ ਛੱਡਦੇ, ਦੂਜੇ ਨਹੀਂ ਛੱਡਦੇ, ਦੁਨੀਆਦਾਰੀ ਨਹੀਂ ਛੱਡਦੀ, ਕਿਉਂਕਿ ਇਨਸਾਨ ਦੇ ਅੰਦਰ ਇਹ ਫ਼ਿਤਰਤ ਹੁੰਦੀ ਹੈ। ਕਿ ਉਹ ਦੂਜਿਆਂ ਨੂੰ ਸੁਖੀ ਵੇਖ ਕੇ ਸੁਖੀ ਨਹੀਂ ਹੁੰਦਾ ਜੋ ਮਾਲਕ ਦੇ ਪਿਆਰੇ ਹੁੰਦੇ ਹਨ, ਉਨ੍ਹਾਂ ‘ਚ ਇਹ ਗੱਲ ਨਹੀਂ ਹੁੰਦੀ ਪਰ ਇੱਥੇ ਆਮ ਦੁਨੀਆਂ ਦੀ ਗੱਲ ਕਰ ਰਹੇ ਹਾਂ ਉਹ ਦੂਜਿਆਂ ਨੂੰ ਸੁਖੀ ਵੇਖ ਕੇ ਕਦੇ ਸੁਖੀ ਨਹੀਂ ਰਹਿ ਸਕਦੇ ਅਜਿਹਾ ਇਨਸਾਨ ਜੋ ਦੂਜਿਆਂ ਨੂੰ ਸੁਖੀ ਵੇਖ ਕੇ ਕਦੇ ਖੁਸ਼ ਨਹੀਂ ਹੁੰਦਾ, ਉਸ ਦੀ ਜ਼ਿੰਦਗੀ ‘ਚ ਕਦੇ ਖੁਸ਼ੀਆਂ ਨਹੀਂ ਆ ਸਕਦੀਆਂ (Saint Dr MSG)
ਪੈਟਰੋਲ-ਡੀਜ਼ਲ ਪੰਜ ਮਹੀਨੇ ਦੇ ਹੇਠਲੇ ਪੱਧਰ ‘ਤੇ
ਨਵੀਂ ਦਿੱਲੀ (ਏਜੰਸੀ)। ਪੈਟਰੋਲ-ਡੀਜ਼ਲ Petrol ਦੀਆਂ ਕੀਮਤਾਂ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਘਟਦੀਆਂ ਹੋਈਆਂ ਕਰੀਬ ਪੰਜ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆ ਗਈਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ਐਤਵਾਰ ਨੂੰ 22 ਪੈਸੇ ਸਸਤਾ ਹੋ ਕੇ 72.23 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਜੋ 17 ਦਸੰਬਰ 2019 ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਜਿੱਥੇ ਡੀਜ਼ਲ ਦੀ ਕੀਮਤ ਵੀ 20 ਪੈਸੇ ਘਟ ਕੇ 65.23 ਰੁਪਏ ਪ੍ਰਤੀ ਲੀਟਰ ‘ਤੇ ਰਹਿ ਗਈ। ਇਹ ਪਿਛਲੇ ਸਾਲ 12 ਸਤੰਬਰ ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਕਲਕੱਤਾ ‘ਚ ਪੈਟਰੋਲ 21 ਪੈਸੇ ਸਸਤਾ ਹੋ ਕੇ 74.92 ਰੁਪਏ, ਮੁੰਬਈ ‘ਚ 22 ਪੈਸੇ ਸਸਤਾ ਹੋ ਕੇ 77.89 ਰੁਪਏ ਅਤੇ ਚੇਨੱਈ ‘ਚ 23 ਪੈਸੇ ਸਸਤਾ ਹੋ ਕੇ 75.04 ਰੁਪਏ ਪ੍ਰਤੀ ਲੀਟਰ ਰਹਿ ਗਿਆ।
ਡਾਲਰ ਦੀ ਕੀਮਤ ਕਲਕੱਤਾ ‘ਚ 20 ਪੈਸੇ ਘਟ ਕੇ 67.59 ਰੁਪਏ ਪ੍ਰਤੀ ਲੀਟਰ ਰਹਿ ਗਈ।
ਮੁੰਬਈ ਅਤੇ ਚੇਨੱਈ ‘ਚ ਡੀਜ਼ਲ 21-21 ਪੈਸੇ ਸਸਤਾ ਹੋਇਆ।
ਇੱਕ ਲੀਟਰ ਡੀਜ਼ਲ ਅੱਜ ਮੁੰਬਈ ‘ਚ 68.36 ਰੁਪਏ
ਅਤੇ ਚੇਨੱਈ ‘ਚ 68.89 ਰੁਪਏ ਦਾ ਵਿਕਿਆ।
ਕਲਕੱਤਾ ‘ਚ ਪੈਟਰੋਲ 21 ਪੈਸੇ ਸਸਤਾ ਹੋ ਕੇ 74.92 ਰੁਪਏ, ਮੁੰਬਈ ‘ਚ 22 ਪੈਸੇ ਸਸਤਾ ਹੋ ਕੇ 77.89 ਰੁਪਏ ਅਤੇ ਚੇਨੱਈ ‘ਚ 23 ਪੈਸੇ ਸਸਤਾ ਹੋ ਕੇ 75.04 ਰੁਪਏ ਪ੍ਰਤੀ ਲੀਟਰ ਰਹਿ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਧਾਇਕਾਂ ਦੀ ਘਟੀ ਗਿਣਤੀ ਨੇ ਖਹਿਰਾ ਨੂੰ ਲਿਆਂਦੀਆਂ ਤਰੇਲੀਆਂ
ਵਿਧਾਇਕ ਰੁਪਿੰਦਰ ਰੂਬੀ ਤੇ ਜੈ ਕਿਸ਼ਨ ਰੋੜੀ ਨਾ ਪਹੁੰਚੇ
ਵਰਕਰਾਂ ਦਾ ਗਰਮੀ ਨਾਲ ਬੁਰਾ ਹਾਲ, ਸਟੇਜ ‘ਤੇ ਚੱਲਦੇ ਰਹੇ ਕੂਲਰ
ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼
ਦਾਅਵਿਆਂ ਦੇ ਬਾਵਜ਼ੂਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਾਸਾ ਵੱਟਣ ਕਰਕੇ ਹਲਕਾ ਭਲੱਥ ਦੇ ਵਿਧਾਇਕ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ (Khaira) ਦੀ ਅੱਜ ਬਠਿੰਡਾ ਕਨਵੈਨਸ਼ਨ ਦਾ ਉਤਸ਼ਾਹ ਮਰਦਾ ਨਜ਼ਰ ਆਇਆ ਚੰਡੀਗੜ੍ਹ ਵਿਖੇ ਖਹਿਰਾ ਦੀ ਪ੍ਰੈੱਸ ਕਾਨਫਰੰਸ ‘ਚ ਪੁੱਜੇ। ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਰੂਬੀ ਤੇ ਜੈ ਕਿਸ਼ਨ ਰੋੜੀ ਅੱਜ ਦੇ ਪ੍ਰੋਗਰਾਮ ‘ਚੋਂ ਨਾਦਾਰਦ ਰਹੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਵਲੰਟੀਅਰਾਂ ਦਾ ਹੁੰਗਾਰਾ ਆਸ ਨਾਲੋਂ ਕਾਫੀ ਮੱਠਾ ਰਿਹਾ। ਪਿਛਲੇ ਕਈ ਦਿਨਾਂ ਤੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਾਰਟੀ ਦੇ ਵਿਧਾਇਕ ਖਹਿਰਾ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣਗੇ ਪ੍ਰੰਤੂ ਇਹ ਅੰਕੜਾ ਅੱਧੀ ਦਰਜਨ ਵਿਧਾਇਕਾਂ ‘ਤੇ ਹੀ ਸਿਮਟਿਆ ਰਿਹਾ ।
ਇੱਥੋਂ ਦੀ ਪਾਰਵਕੌਮ ਕਾਲੌਨੀ ਦੇ ਸਟੇਡੀਅਮ ‘ਚ ਹੋਈ ਕਨਵੈਨਸ਼ਨ ਦੌਰਾਨ  ਅੱਤ ਦੀ ਗਰਮੀ ਦੌਰਾਨ ਪੰਡਾਲ ‘ਚ ਬੈਠੇ ਲੋਕਾਂ ਦਾ ਹੱਦ ਤੋਂ ਜ਼ਿਆਦਾ ਬੁਰਾ ਹਾਲ ਸੀ ਪਰ ਸਟੇਜ਼ ‘ਤੇ ਬੈਠੇ ਵਿਧਾਇਕਾਂ ਤੇ ਹੋਰ ਆਗੂਆਂ ਨੂੰ ਗਰਮੀ ਪ੍ਰਭਾਵਿਤ ਨਾ ਕਰੇ, ਜਿਸ ਲਈ ਚਾਰੇ ਪਾਸੇ ਕੂਲਰ ਲਾਏ ਹੋਏ ਸਨ। ਨਿਰਪੱਖ ਦਰਸ਼ਕਾਂ ਦਾ ਮੰਨਣਾ ਹੈ ਕਿ ਖਹਿਰਾ ਜਿਸ ਹੁੰਗਾਰੇ ਦੀ ਆਸ ਨਾਲ ਬਠਿੰਡਾ ਰੈਲੀ ਕਰਨ ਪੁੱਜੇ ਸਨ। (Khaira)
ਮਲਵਈਆਂ ਨੇ ਓਨਾਂ ਉਤਸ਼ਾਹ ਨਹੀਂ ਦਿਖਾਇਆ ਹੈ ਅੱਜ ਦੀ ਰੈਲੀ ਆਮ ਆਦਮੀ ਪਾਰਟੀ ਵਲੰਟੀਅਰਜ ਕਨਵੈਨਸ਼ਨ ਦੇ ਨਾਮ ਹੇਠ ਕੀਤੀ ਗਈ ਸੀ ਪਰ ਖਹਿਰਾ ਦਾ ਭਾਸ਼ਣ ਪਾਰਟੀ ਨੂੰ ਤੋੜਨ ਵਾਲਾ ਦਿਖਾਈ ਦਿੱਤਾ। ਇਸ ਮੌਕੇ ਖਹਿਰਾ ਨੇ ਅੱਜ ਦੀ ਕਨਵੈਨਸ਼ਨ ‘ਚ ਸ਼ਾਮਲ ਨਾ ਹੋਣ ਵਾਲੇ ਵਿਧਾਇਕਾਂ ਨੂੰ ਪਿੰਡਾਂ ‘ਚ ਦਾਖਲ ਨਾ ਹੋਣ ਦਾ ਸੱਦਾ ਦਿੱਤਾ ਜਿਸ ਦਾ ਕਈ ਵਲੰਟੀਅਰਾਂ ਨੇ ਬੁਰਾ ਮਨਾਇਆ ।
ਰੈਲੀ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਸੱਦਾ ਦਿੱਤਾ ਕਿ ਵਲੰਟੀਅਰ ਪੰਜਾਬ ‘ਚ ਤੀਸਰੇ ਬਦਲ ਲਈ ਯਤਨ ਕਰਨ ਉਨ੍ਹਾਂ ਆਖਿਆ ਕਿ ਇਨ੍ਹਾਂ ਸਿਆਸਤਦਾਨਾਂ ਦੀ ਬਦੌਲਤ ਪੰਜਾਬ ਢਾਈ ਲੱਖ ਕਰੋੜ ਰੁਪਏ ਦਾ ਕਰਜਈ ਹੋ ਗਿਆ ਹੈ ਕਿਸਾਨ ਮਜਦੂਰ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ ਤੇ ਬੇਰੁਜਗਾਰੀ ਕਾਰਨ ਫੈਲੀ ਨਿਰਾਸ਼ਾ ਦੇ ਚਲਦਿਆਂ ਨੌਜਵਾਨ ਨਸ਼ਿਆਂ ਦੇ ਰਾਹ ਪੈ ਗਏ ਹਨ। ਉਨ੍ਹਾਂ ਆਖਿਆ ਕਿ ਸਾਲ 2016 ‘ਚ ਆਮ ਆਦਮੀ ਪਾਰਟੀ ਨੇ ਪਾਰਦਰਸ਼ਤਾ ਤੇ ਜਿੰਮੇਵਾਰੀ ਦੀ ਗੱਲ ਕੀਤੀ ਸੀ (Khaira)
ਬਠਿੰਡਾ ਜਿਲ੍ਹੇ ਦੇ ਵਰਕਰਾਂ ‘ਚ ਮੱਠਾ ਉਤਸ਼ਾਹ
ਦਿੱਲੀ ਦੇ ਲੀਡਰਾਂ ਦੀ ਨਲਾਇਕੀ ਕਾਰਨ ਸੁਪਨਾ ਪੂਰਾ ਨਹੀਂ ਹੋ ਸਕਿਆ। ਖਹਿਰਾ ਨੇ ਦੋਸ਼ ਲਾਏ ਕਿ ਦਿੱਲੀ ਦੇ ਸੂਬੇਦਾਰਾਂ ਵੱਲੋਂ ਕੀਤੀ ਟਿਕਟਾਂ ਦੀ ਗਲਤ ਵੰਡ ਤੇ ਵਿੱਕਰੀ ਕਾਰਨ 100 ਸੀਟਾਂ ਲੈਕੇ ਸਰਕਾਰ ਬਨਾਉਣ ਵਾਲੀ ਪਾਰਟੀ 20 ਸੀਟਾਂ ‘ਤੇ ਸਿਮਟ ਗਈ ਉਨ੍ਹਾਂ ਆਖਿਆ ਕਿ ਅਜਿਹਾ ਹੋਣ ਦੇ ਬਾਵਜੂਦ ਦਿੱਲੀ ਵਾਲੇ ਹਾਲੇ ਵੀ ਸੁਧਰ ਨਹੀਂ ਰਹੇ ਹਨ ਤੇ ਲਗਾਤਾਰ ਗਲਤ ਫੈਸਲਿਆਂ ਨੂੰ ਪੰਜਾਬ ਸਿਰ ਮੜ੍ਹਿਆ ਜਾ ਰਿਹਾ ਹੈ
ਕਨਵੈਨਸ਼ਨ ਦੇ ਅੰਤ ‘ਚ ਅੱਧੀ ਦਰਜਨ ਮਤੇ ਵੀ ਪਾਸ ਕੀਤੇ ਗਏ ਜਿਨ੍ਹਾਂ ਰਾਹੀਂ ਆਮ ਆਦਮੀ ਪਾਰਟੀ ਦਾ ਜੱਥੇਬੰਦਕ ਢਾਂਚਾ ਭੰਗ ਕਰਕੇ ਪੰਜਾਬ ਦੀ ਲੀਡਰਸ਼ਿਪ ਨੂੰ ਖੁਦਮੁਖਤਿਆਰੀ ਦੇਣ ਅਤੇ ਪੰਜਾਬ ਦੇ ਜ਼ਿਲ੍ਹਿਆਂ ‘ਚ ਰੈਲੀਆਂ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ । ਅੱਜ ਦੀ ਕਨਵੈਨਸ਼ਨ ਨੂੰ ਵਿਧਾਇਕ ਜਗਦੇਵ ਸਿੰਘ ਕਮਾਲੂ, ਕੰਵਰ ਸੰਧੂ, ਨਾਜਰ ਸਿੰਘ ਮਾਨਸਾਹੀਆ, ਬਲਦੇਵ ਸਿੰਘ ਜੈਤੋ, ਪਿਰਮਿਲ ਸਿੰਘ, ਜਗਦੇਵ ਸਿੰਘ ਹਿੱਸੋਵਾਲ ਤੋਂ ਇਲਾਵਾ ਨਵਜੋਤ ਕੌਰ ਲੰਬੀ, ਬਠਿੰਡਾ ਸ਼ਹਿਰੀ ਹਲਕੇ ਦੇ ਆਗੂ ਦੀਪਕ ਬਾਂਸਲ, ਦਲਜੀਤ ਸਿੰਘ ਸਦਰਪੁਰਾ ਤੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸੁਰੇਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾ। (Khaira)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘਟੀਆ ਸੜਕਾਂ ਬਣਾਉਣ ਵਾਲੇ ਕਰ ਲੈਣ ਬੋਰੀ ਬਿਸਤਰਾ ਤਿਆਰ
ਪੀਡਬਲਯੂਡੀ ਮੰਤਰੀ ਵਿਜੈਇੰਦਰ ਸਿੰਗਲਾ ਨੇ ਦਿੱਤੀ ਚਿਤਾਵਨੀ, ਹੁਣ ਨਹੀਂ ਚੱਲੇਗੀ ਘਪਲੇਬਾਜ਼ੀ | Bad Roads
ਅਫ਼ਸਰਾਂ ਦੀ ਮਿਲੀਭੁਗਤ ‘ਤੇ ਵੀ ਤਿੱਖੀ ਨਜ਼ਰ, ਹੁਣ ਕਰਨਾ ਪਏਗਾ ਪੂਰਾ ਕੰਮ : ਸਿੰਗਲਾ | Bad Roads
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਰੋੜਾਂ ਰੁਪਏ ਦੇ ਟੈਂਡਰ ਲੈਕੇ ਵੀ ਘਟੀਆ (Bad Roads) ਸੜਕਾਂ ਬਣਾਉਣ ਵਾਲੇ ਠੇਕੇਦਾਰ ਹੁਣ ਆਪਣਾ ਬੋਰੀਆ ਬਿਸਤਰਾ ਤਿਆਰ ਕਰ ਲੈਣ, ਕਿਉਂਕਿ ਹੁਣ ਲੋਕ ਨਿਰਮਾਣ ਵਿਭਾਗ ‘ਚ ਨਾ ਤਾਂ ਭ੍ਰਿਸ਼ਟਾਚਾਰ ਚੱਲੇਗਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਕਮਿਸ਼ਨਬਾਜ਼ੀ ‘ਤੇ ਕੰਮ ਹੋਏਗਾ। ਹੁਣ ਜੇਕਰ ਪੰਜਾਬ ‘ਚ 100 ਰੁਪਏ ਦਾ ਟੈਂਡਰ ਲੈਣਗੇ ਤਾਂ ਉਨ੍ਹਾਂ ਨੂੰ ਸੜਕ ਵੀ 100 ਰੁਪਏ ਵਰਗੀ ਬਣਾਉਣੀ ਪਏਗੀ।
ਇਹ ਚਿਤਾਵਨੀ ਪੀਡਬਲਯੂਡੀ ਵਿਭਾਗ ਦੇ ਨਵ ਨਿਯੁਕਤ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ ਸ੍ਰੀ ਸਿੰਗਲਾ ਨੇ ਆਪਣੇ ਦਫ਼ਤਰ ‘ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਕਿਹਾ ਕਿ ਉਹ ਭਾਵੇਂ ਹੁਣ ਅੱਜ ਦਫ਼ਤਰ ਦਾ ਕਾਰਜਭਾਰ ਸੰਭਾਲ ਰਹੇ ਹਨ ਪਰ ਪੀਡਬਲਯੂਡੀ ਵਿਭਾਗ ਦੀ ਕਾਰਗੁਜ਼ਾਰੀ ਨੂੰ ਉਨ੍ਹਾਂ ਪਹਿਲਾਂ ਹੀ ਭਾਂਪ ਲਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨਾਲ ਪਹਿਲਾਂ ਹੀ ਮੀਟਿੰਗ ਕਰਕੇ ਹਰ ਉਸ ਪਹਿਲੂ ਨੂੰ ਨੇੜਿਓਂ ਦੇਖ ਲਿਆ ਹੈ, ਜਿਹਨੂੰ ਚੁਸਤ ਤੇ ਦਰੁਸਤ ਕਰਨ ਦੀ ਜਰੂਰਤ ਹੈ। (Bad Roads)
ਮਹਿੰਗੀ ਰੇਤ-ਬਜਰੀ ਨੇ ਰੋਕੀ ਐ ਸੜਕਾਂ ਦੀ ਰਫ਼ਤਾਰ | Bad Roads
ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ‘ਚ ਇਸ ਸਮੇਂ ਰੇਤ ਤੇ ਬਜਰੀ ਕਾਫ਼ੀ ਜਿਆਦਾ ਮਹਿੰਗੀ ਹੈ, ਜਿਸ ਕਾਰਨ ਸੜਕਾਂ ਦੀ ਰਫ਼ਤਾਰ ਕਾਫ਼ੀ ਜਿਆਦਾ ਰੁਕੀ ਪਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਜਲਦ ਹੀ ਕੋਈ ਹੱਲ ਕੱਢਦੇ ਹੋਏ ਸੜਕਾਂ (Bad Roads) ਦਾ ਰੁਕਿਆ ਹੋਇਆ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਮਹਿੰਗੇ ਭਾਅ ਦੀ ਰੇਤ-ਬਜਰੀ ਨਾ ਖਰੀਦਣ ਕਾਰਨ ਹੀ ਕੰਮ ਰੁਕਿਆ ਪਿਆ ਹੈ। (Bad Roads)
ਪੈਟਰੋਲ 1.77 ਰੁਪਏ, ਡੀਜ਼ਲ 88 ਪੈਸੇ ਸਸਤਾ
ਨਵੀਂ ਦਿੱਲੀ: ਇੱਕ ਪਹਿਲਾਂ ਸ਼ੁਰੂ ਹੋਏ ਈਂਧਨ ਦੇ ਮੁੱਲ ਦੀ ਰੋਜ਼ਾਨਾ ਸਮੀਖਿਆ ਤੋਂ ਬਾਅਦ ਪੈਟਰੋਲ ਦੇ ਮੁੱਲ ‘ਚ ਜਿੱਥੇ 1.77 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ, ਉੱਥੇ ਹੀ ਡੀਜ਼ਲ ਦੀ ਕੀਮਤ 88 ਪੈਸੇ ਘਟੀ ਹੈ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਹਰ ਮਹੀਨੇ ਦੀ ਪਹਿਲੀ ਤੇ 16 ਤਾਰੀਖ ਨੂੰ ਕੀਮਤ ਸਮੀਖਿਆ ਦੀ 15 ਪੁਰਾਣੀ ਵਿਵਸਥਾ ਨੂੰ ਸਮਾਪਤ ਕਰਕੇ ਇਸ ਮਹੀਨੇ ਹਰ ਰੋਜ਼ ਕੀਮਤ ਸਮੀਖਿਆ ਪ੍ਰਣਾਲੀ ਅਪਣਾਈ  ਤਾਂ ਕਿ ਲਾਗਤ ‘ਚ ਫਰਕ ਤੁਰੰਤ ਦਿਸੇ।
ਹਰ ਦਿਨ  ਕੀਤੀ ਜਾਂਦੀ ਹੈ ਸਮੀਖਿਆ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ 16 ਜੂਨ ਤੋਂ ਹਰ ਦਿਨ ਸਵੇਰੇ ਛੇ ਵਜੇ ਸਮੀਖਿਆ ਕੀਤੀ ਜਾਂਦੀ ਹੈ ਤੇ ਇਸ ਨਾਲ ਸਭ ਤੋਂ ਲਾਭ ‘ਚ ਗਾਹਕ ਰਹੇ। ਤੇਲ ਕੰਪਨੀਆਂ ਕੋਲ ਉਪਲੱਬਧ ਸੂਚਨਾ ਅਨੁਸਾਰ ਦਿੱਲੀ ‘ਚ 16 ਜੂਨ ਨੂੰ ਪੈਟਰੋਲ ਦੀ ਕੀਮਤ 65.48 ਰੁਪਏ ਪ੍ਰਤੀ ਲੀਟਰ ਸੀ ਜੋ ਅੱਜ 63.71 ਰੁਪਏ ਪਹੁੰਚ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 16 ਜੂਨ ਨੂੰ 54.49 ਰੁਪਏ ਪ੍ਰਤੀ ਲੀਟਰ ਸੀ ਜੋ ਹੁਣ ਘਟ ਕੇ 53.61 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ।