govt.. - Sach Kahoon Punjabi
18 Ott Platforms : ਅਸ਼ਲੀਲਤਾ ਵੱਡੀ ਬੁਰਾਈ
ਕੇਂਦਰ ਸਰਕਾਰ ਨੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਹੇਠ ਓਟੀਟੀ ਦੇ 18 ਪਲੇਟਫਾਰਮ, 19 ਵੈੱਬਸਾਈਟਾਂ ਅਤੇ 10 ਐਪਾਂ ’ਤੇ ਪਾਬੰਦੀ ਲਾ ਦਿੱਤੀ ਹੈ ਜੇਕਰ ਇਹ ਕਹੀਏ ਕਿ ਅਸ਼ਲੀਲਤਾ ਦਾ ਇੰਟਰਨੈੱਟ ’ਤੇ ਸਮੁੰਦਰ ਵਹਿ ਰਿਹਾ ਹੈ ਤਾਂ ਕੋਈ ਗਲਤ ਨਹੀਂ ਹੋਵੇਗਾ ਮਨੋਰੰਜਨ ਦੇ ਨਾਂਅ ’ਤੇ ਮਨੁੱਖੀ ਸਮਾਜ ਨਾਲ ਹੀ ਖਿਲਵਾੜ ਕੀਤਾ ਜਾ ਰਿਹਾ ਹੈ ਜਵਾਨੀ ਤਾਂ ਕੀ ਬਚਪਨ ਵੀ ਭਟਕ ਰਿਹਾ ਹੈ ਤੇ ਬਰਬਾਦ ਹੋ ਰਿਹਾ ਹੈ ਕਈ ਜਾਇਜ਼ ਜ਼ਰੂਰਤਾਂ ਕਾਰਨ ਬੱਚਿਆਂ ਨੂੰ ਫੋਨ ਦੇਣੇ ਜ਼ਰੂਰੀ ਹੋ ਗਏ ਹਨ। ਪਰ ਪੈਸਾ ਕਮਾਉਣ ਦੀਆਂ ਲੋਭੀ ਕੰਪਨੀਆਂ ਨੇ ਸੁੰਦਰਤਾ, ਮਨੁੱਖੀ ਸਬੰਧਾਂ ਅਤੇ ਸੰਸਾਰ ਉਤਪਤੀ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। (18 Ott Platforms)
Also Read : ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : Saint Dr. MSG
ਚਰਿੱਤਰ ਦਾ ਕੋਈ ਅਰਥ ਹੀ ਨਹੀਂ ਰਹਿ ਗਿਆ। ਦੁਅਰਥੀ ਭਾਸ਼ਾ ਦੀ ਘਟੀਆ ਵਰਤੋਂ ਹੋ ਰਹੀ ਹੈ ਇਸ਼ਤਿਹਾਰਬਾਜ਼ੀ ਦਾ ਪੱਧਰ ਏਨਾ ਘਟੀਆ ਹੋ ਗਿਆ ਹੈ। ਕਿ ਛੋਟੇ-ਮੋਟੇ ਉਤਪਾਦ ਲਈ ਨੰਗੇਜ਼ ਦੀ ਵਰਤੋਂ ਕੀਤੀ ਜਾ ਰਹੀ ਹੈ ਨੈੱਟ ’ਤੇ ਖਬਰਾਂ ਪੜ੍ਹਨੀਆਂ ਹੋਣ, ਵਪਾਰ ਬਾਰੇ ਜਾਣਨਾ ਹੋਵੇ ਹਰ ਖਬਰ ਦੇ ਨਾਲ ਅਸ਼ਲੀਲ ਇਸ਼ਤਿਹਾਰਾਂ ਦੇ ਬਾਹਰੀ ਜੋੜ ਦਿੱਤੇ ਗਏ ਹਨ। ਬਿਨਾਂ ਸ਼ੱਕ ਬਹੁਰਾਸ਼ਟਰੀ ਕੰਪਨੀਆਂ ਨੇ ਦੇਸ਼ ਨੂੰ ਮਾਲੀਆ ਦਿੱਤਾ ਹੈ। ਪਰ ਦੇਸ਼ ਦੀ ਵਿਰਾਸਤ ਨੂੰ ਤਬਾਹ ਕੀਤਾ ਜਾ ਰਿਹਾ ਹੈ। (18 Ott Platforms)
ਛੋਟੇ ਬੱਚੇ ਉਮਰ ਤੋਂ ਪਹਿਲਾਂ ਜਵਾਨ ਹੋ ਰਹੇ ਹਨ ਫਿਲਮਾਂ, ਸੀਰੀਅਲਾਂ, ਗਾਣਿਆਂ ਨੂੰ ਹਿੱਟ ਕਰਨ ਲਈ ਅਸ਼ਲੀਲਤਾ ਦਾ ਸਹਾਰਾ ਲਿਆ ਜਾ ਰਿਹਾ ਹੈ ਜ਼ਰੂਰੀ ਹੈ ਕਿ ਸਰਕਾਰ ਹੋਰ ਵੀ ਅਸ਼ਲੀਲ ਪਲੇਟਫਾਰਮਾਂ ਦੀ ਪਛਾਣ ਕਰਕੇ ਇਨ੍ਹਾਂ ’ਤੇ ਪਾਬੰਦੀ ਲਾਵੇ ਕਈ ਦੇਸ਼ ਆਪਣਾ ਨਿੱਜੀ ਨੈੱਟਵਰਕ ਪਲੇਟਫਾਰਮ ਚਲਾ ਰਹੇ ਹਨ ਉਹ ਅੰਤਰਰਾਸ਼ਟਰੀ ਚੀਜ਼ਾਂ ਨੂੰ ਆਪਣੇ ’ਤੇ ਲਾਗੂ ਨਹੀਂ ਹੋਣ ਦੇ ਰਹੇ ਜ਼ਰੂਰਤ ਹੈ ਕਿ ਇੰਟਰਨੈੱਟ ਮੰਚਾਂ ਨੂੰ ਭਾਰਤੀ ਪਰੰਪਰਾਵਾਂ ਅਨੁਸਾਰ ਚੱਲਣ ਲਈ ਪਾਬੰਦ ਕੀਤਾ ਜਾਵੇ ਦੇਸ਼ ਦੀ ਸੱਭਿਆਚਾਰਕ ਨੀਤੀ ਨੂੰ ਮਜ਼ਬੂਤ ਬਣਾਉਣਾ ਪਵੇਗਾ। (18 Ott Platforms)
30 ਅਤੇ 31 ਦਸੰਬਰ ਨੂੰ ਵੀ ਸਕੂਲ ਰਹਿਣਗੇ ਬੰਦ
ਸੱਚ ਕਹੂੰ ਨਿਊਜ਼/ਹਿਸਾਰ। ਕੜਾਕੇ ਦੀ ਠੰਢ ਕਰਕੇ ਹਰਿਆਣਾ ਸਰਕਾਰ ਨੇ 30 ਤੇ 31 ਦਸੰਬਰ ਨੂੰ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਇਸ ਤੋਂ ਪਹਿਲਾਂ ਸਰਕਾਰ ਨੇ ਇੱਕ ਤੋਂ 15 ਜਨਵਰੀ ਤੱਕ ਸਰਦ ਰੁੱਤ ਦੀਆਂ ਛੁੱਟੀਆਂ ਦਾ ਐਲਾਨ ਵੀ ਕਰ ਦਿੱਤਾ ਸੀ ਬਰਫ਼ੀਲੀਆਂ ਸੀਤ ਲਹਿਰ ਕਾਰਨ ਹਿਸਾਰ ਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਅੱਜ ਲਗਾਤਾਰ ਦੂਜੇ ਦਿਨ ਘੱਟੋ ਘੱਟ ਤਾਪਮਾਨ 0 ਤੋਂ ਹੇਠਾਂ ਬਣਿਆ ਰਿਹਾ ਤੇ ਇਹ ਖੇਤਰ -0.2 ਡਿਗਰੀ ਸੈਲਸੀਅਸ ਦੀ ਠੰਢ ‘ਚ ਕੰਬ ਰਿਹਾ। Haryana
ਇਧਰ ਹਿਸਾਰ ‘ਚ ਅੱਜ ਠੰਢ ਨਾਲ ਇੱਕ ਵਿਅਕਤੀ ਦੀ ਮੌਛ ਹੋਣ ਦੀ ਖਬਰ ਹੈ ਪੁਲਿਸ ਨੇ ਦੱਸਿਆ ਕਿ ਪੁਰਾਣੀ ਸਬਜ਼ੀ ਮੰਡੀ ਖੇਤਰ ‘ਚ ਸਬਜ਼ੀ ਦੀ ਰੇਹੜੀ ਲਾਉਣ ਵਾਲੇ 36 ਸਾਲਾ ਰਿੰਕੂ ਦੀ ਸਵੇਰੇ ਰੇਹੜੀ ‘ਤੇ ਲਾਸ਼ ਮਿਲੀ ਮੂਲ ਤੌਰ ‘ਤੇ ਉੱਤਰ ਪ੍ਰਦੇਸ਼ ਨਿਵਾਸੀ ਰਿੰਕੂ ਰਾਤ ਨੂੰ ਬੜਵਾਲੀ ਢਾਣੀ ‘ਚ ਖਾਲੀ ਪਏ ਇੱਕ ਪਲਾਟ ‘ਚ ਆਪਣੀ ਰੇਹੜੀ ਨੂੰ ਖੜੀ ਕਰਕੇ ਰੇਹੜੀ ‘ਤੇ ਹੀ ਸੁੱਤਾ ਸੀ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ‘ਚ ਕੀਤਾ ਗਿਆ ਡਾਕਟਰ ਅਨੁਸਾਰ ਠੰਢ ‘ਚ ਪੈਣ ਕਾਰਨ ਉਸਦੀ ਮੌਤ ਹੋਈ ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਕੜਾਕੇ ਦੀ ਠੰਢ ‘ਚ ਜਕੜਿਆ ਹੋਇਆ ਹੈ ਹਿਸਾਰ ਦਾ ਤਾਪਮਾਨ ਸ੍ਰੀਨਗਰ ਵਾਂਗ ਡਿੱਗ ਚੁੱਕਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਾਰਾਸ਼ਟਰ ਘਮਾਸਾਨ/ਦੋਹਾਂ ਸਦਨਾਂ ‘ਚ ਹੰਗਾਮਾ
ਰਾਹੁਲ ਬੋਲੇ, ਲੋਕਤੰਤਰ ਦੀ ਹੋਈ ਹੱਤਿਆ
ਨਵੀਂ ਦਿੱਲੀ (ਏਜੰਸੀ)। ਮਹਾਰਾਸ਼ਟਰ ‘ਚ ਸਰਕਾਰ ਦੇ ਗਠਨ ਦੇ ਮੁੱਦੇ ਨੂੰ ਲੈ ਕੇ ਸੋਮਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ‘ਚ ਕਾਂਗਰਸ ਮੈਂਬਰਾਂ ਨੇ ਹੰਗਾਮਾ ਕੀਤਾ। ਹੰਗਾਮੇ ਕਾਰਨ ਲੋਕ ਸਭਾ ਦੀ ਬੈਠਕ ਦੁਪਹਿਰ 12 ਵਜੇ ਅਤੇ ਰਾਜ ਸਭਾ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰ ਦਿੱਤੀ ਗਈ। ਹੰਗਾਮੇ ਦਰਮਿਆਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਦਨ ‘ਚ ਸਵਾਲ ਪੁੱਛਣ ਦਾ ਕੋਈ ਮਤਲਬ ਹੀ ਨਹੀਂ ਬਣਦਾ, ਕਿਉਂਕਿ ਮਹਾਰਾਸ਼ਟਰ ‘ਚ ਲੋਕਤੰਤਰ ਦੀ ਹੱਤਿਆ ਹੋਈ ਹੈ। ਓਧਰ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ‘ਚ ਗਾਂਧੀ ਦੇ ਬੁੱਤ ਸਾਹਮਣੇ ਮਹਾਰਾਸ਼ਟਰ ਮੁੱਦੇ ‘ਤੇ ਵਿਰੋਧ ਪ੍ਰਦਰਸ਼ਨ ਕੀਤਾ।
ਸਵੇਰੇ 11 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਕਾਂਗਰਸ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਸਦਨ ‘ਚ ਨਾਅਰੇਬਾਜ਼ੀ ਕਰਨ ਲੱਗੇ। ਰੌਲੇ-ਰੱਪੇ ਦਰਮਿਆਨ ਹੀ ਸਪੀਕਰ ਨੇ ਪ੍ਰਸ਼ਨ ਪੁੱਛਣ ਲਈ ਸ਼੍ਰੀ ਗਾਂਧੀ ਦਾ ਨਾਂਅ ਪੁਕਾਰਿਆ। ਰਾਹੁਲ ਗਾਂਧੀ ਨੇ ਕਿਹਾ, ”ਸ਼੍ਰੀਮਾਨ ਸਪੀਕਰ, ਮੈਂ ਅੱਜ ਪ੍ਰਸ਼ਨ ਪੁੱਛਣ ਲਈ ਆਇਆ ਸੀ ਪਰ ਮਹਾਰਾਸ਼ਟਰ ‘ਚ ਜਿਸ ਪ੍ਰਕਾਰ ਲੋਕਤੰਤਰ ਦੀ ਹੱਤਿਆ ਹੋਈ ਹੈ, ਪ੍ਰਸ਼ਨ ਪੁੱਛਣ ਦਾ ਕੋਈ ਮਤਲਬ ਨਹੀਂ ਹੈ।
ਦੱਸਣਯੋਗ ਹੈ ਕਿ 23 ਨਵੰਬਰ ਨੂੰ ਮਹਾਰਾਸ਼ਟਰ ‘ਚ ਸਰਕਾਰ ਦੇ ਗਠਨ ਨੂੰ ਲੈ ਕੇ ਘਮਾਸਾਨ ਜਾਰੀ ਹੈ, ਜੋ ਕਿ ਅੱਜ ਸੰਸਦ ‘ਚ ਪੁੱਜ ਗਿਆ। ਮਹਾਰਾਸ਼ਟਰ ‘ਚ ਭਾਜਪਾ ਦੇ ਦਵਿੰਦਰ ਫੜਨਵੀਸ ਦੇ ਮੁੱਖ ਮੰਤਰੀ ਅਤੇ ਐੱਨ. ਸੀ. ਪੀ. ਨੇਤਾ ਅਜੀਤ ਪਵਾਰ ਵਲੋਂ ਡਿਪਟੀ ਸੀ. ਐੱਮ. ਵਜੋਂ ਸਹੁੰ ਚੁੱਕਣ ਤੋਂ ਬਾਅਦ ਸਿਆਸੀ ਸੰਕਟ ਬਰਕਰਾਰ ਹੈ। ਸ਼ਿਵ ਸੈਨਾ, ਕਾਂਗਰਸ ਅਤੇ ਐੱਨ. ਸੀ. ਪੀ. ਨੇ ਸਰਕਾਰ ਦੇ ਗਠਨ ਦੇ ਵਿਰੋਧ ‘ਚ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਂਗਕਾਂਗ : ਵਿਵਾਦ ਹੱਲ ਕਰਨ ਲਈ ਕੋਸ਼ਿਸ਼ਾਂ ਹੋ ਰਹੀਆਂ : ਸਰਕਾਰ
ਹਾਂਗਕਾਂਗ (ਏਜੰਸੀ)। ਲੋਕਤੰਤਰੀ ਸੁਧਾਰਾਂ ਦੀ ਮੰਗ ਨੂੰ ਲੈ ਕੇ ਕੱਢੇ ਗਏ ਮਾਰਚ ਨੇ ਹਿੰਸਕ ਰੂਪ ਲੈ ਲਿਆ, ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਇਮਾਰਤਾਂ ‘ਤੇ ਦੇਸੀ ਬੰਬ ਸੁੱਟੇ, ਆਵਾਜਾਈ ਰੋਕੀ ਅਤੇ ਥਾਂ-ਥਾਂ ਅੱਗ ਲਾਈ, ਜਿਸ ਤੋਂ ਬਾਅਦ ਪੁਲਿਸ ਨੂੰ ਹੰਝੂ ਗੈਸ ਦੇ ਗੋਲੇ ਅਤੇ ਪਾਣੀ ਸੁੱਟਣਾ ਪਿਆ। ਪ੍ਰਦਰਸ਼ਨ ਬਿਨਾ ਮਨਜ਼ੂਰੀ ਦੇ ਕੱਢਿਆ ਗਿਆ ਸੀ। ਸਰਕਾਰ ਨੇ ਐਤਵਾਰ ਨੂੰ ਇੰਟਰਵਿਊ ਜਾਰੀ ਕਰਕੇ ਕਿਹਾ ਕਿ ਹਿੰਸਾ ਨਾਲ ਭਾਈਚਾਰੇ ਨੂੰ ਨੁਕਸਾਨ ਹੀ ਪੁੱਜੇਗਾ ਅਤੇ ਉਹ ਸਮੱਸਿਆਵਾਂ ਦਾ ਹੱਲ ਲੱਭਣ ਦੀ ਗੰਭੀਰ ਕੋਸ਼ਿਸ਼ ਕਰ ਰਹੀ ਹੈ। ਕਾਲੇ ਨਕਾਬ ਪਾ ਕੇ ਹਜ਼ਾਰਾਂ ਦੀ ਗਿਣਤੀ ‘ਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਪਾਬੰਦੀ ਨੂੰ ਧੱਕਾ ਦੱਸਦੇ ਹੋਏ ਸ਼ੁਰੂਆਤ ‘ਚ ਕਾਜਵੇ ਵੇਅ ਸ਼ਾਪਿੰਗ ਡਿਸਟ੍ਰਿਕਟ ਤੋਂ ਦੋ ਕਿਲੋਮੀਟਰ ਦੂਰ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਤੱਕ ਸ਼ਾਂਤੀਪੂਰਨ ਮਾਰਚ ਕੱਢਿਆ ਸੀ। (Hong Kong)
ਇਸ ‘ਚ ਪ੍ਰਦਰਸ਼ਨਕਾਰੀਆਂ ਦੇ ਰਿਸ਼ਤੇਦਾਰ ਤੇ ਬੱਚੇ ਵੀ ਸ਼ਾਮਲ ਸਨ। ਬਾਅਦ ‘ਚ ਕੁੱਝ ਪ੍ਰਦਰਸ਼ਨਕਾਰੀਆਂ ਨੇ ਚੀਨ ਦੇ ਝੰਡੇ ਸਾੜੇ ਤੇ ਸਬਵੇਅ ਸਟੇਸ਼ਨਾਂ ‘ਤੇ ਭੰਨ੍ਹ-ਤੋੜ ਕੀਤੀ। ਇਨ੍ਹਾਂ ਲੋਕਾਂ ਨੇ ਸਰਕਾਰੀ ਇਮਾਰਤਾਂ ‘ਤੇ ਇੱਟਾਂ ਅਤੇ ਗੈਸ ਦੇ ਗੋਲੇ ਵੀ ਸੁੱਟੇ। ਹਾਂਗਕਾਂਗ ‘ਚ ਹਵਾਲਗੀ ਬਿੱਲ ਨੂੰ ਲੈ ਕੇ ਜੂਨ ਮਹੀਨੇ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ। ਇਸ ਵਿਵਾਦਿਤ ਬਿੱਲ ਨੂੰ ਹਾਲਾਂਕਿ ਸਰਕਾਰ ਨੇ ਹੁਣ ਵਾਪਸ ਲੈ ਲਿਆ ਹੈ ਪਰ ਲੋਕਤੰਤਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਅਜੇ ਵੀ ਜਾਰੀ ਹਨ। ਹੁਣ ਤੱਕ 1300 ਤੋਂ ਵਧੇਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। (Hong Kong)
ਕੇਂਦਰ ਸਰਕਾਰ ਨੇ ਉਠਾਇਆ ਕਿਸਾਨਾਂ ਦਾ ਮਜ਼ਾਕ : ਅਰੁਣਾ ਚੌਧਰੀ
ਦੀਨਾਨਗਰ : ਬੀਤੇ ਦਿਨੀਂ ਮੋਦੀ ਸਰਕਾਰ ਵਲੋਂ ਬਜਟ ਪੇਸ਼ ਕੀਤਾ ਗਿਆ, ਜਿਸ ‘ਤੇ ਵੱਖ-ਵੱਖ ਆਗੂਆਂ ਨੇ ਆਪਣੀ ਪ੍ਰਤੀਕਿਰਿਆਂ ਦਿੱਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਇਸ ਬਜਟ ਨੂੰ ਜੁਲਮਾ ਤੇ ਲੁਭਾਵਨਾ ਚੋਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਕਾਰਜਕਾਲ ਸਿਰਫ ਇਕ ਮਹੀਨੇ ਦਾ ਰਹਿ ਗਿਆ ਹੈ ਤੇ ਇਸ ਦੌਰਾਨ ਉਹ ਬਜਟ ਨੂੰ ਕਿਸ ਤਰ੍ਹਾਂ ਲਾਗੂ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਜੋ ਉਨ੍ਹਾਂ ਨੇ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਤਾਂ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇ ਨਾਂ ‘ਤੇ 6 ਹਜ਼ਾਰ ਰੁਪਏ ਦੇ ਕੇ ਉਨ੍ਹਾਂ ਦਾ ਮਾਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਬਜਟ ਦਿਸ਼ਾ ਹੀਣ ਹੈ ਤੇ ਇਸ ਦਾ ਕੋਈ ਮਤਲਬ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ, ਅਗਰਤਲਾ
ਤਰੀਪੁਰਾ ਦੇ ਮੁੱਖਮੰਤਰੀ ਵਿਪਲਵ ਕੁਮਾਰ ਦੇਵ ਨੇ ਕਿਹਾ ਕਿ ਮਿਜੋਰਮ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਹਿਯੋਗ ਤੋਂ ਬਿਨਾਂ ਸਰਕਾਰ ਦਾ ਗਠਨ ਨਹੀਂ ਹੋਵੇਗਾ। ਵਿਪਲਵ ਕੁਮਾਰ ਦੇਵ ਨੇ ਸ਼ਨਿੱਚਰਵਾਰ ਰਾਤ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮਿਜੋਰਮ ‘ਚ ਰਾਜਨੀਤਿਕ ਪਾਰਦਰਸ਼ੀ ਤੇਜ਼ੀ ਨਾਲ ਬਦਲ ਰਹੀ ਹੈ ਤੇ ਰੋਜਾਨਾ ਵੱਡੇ ਬਦਲਾਅ ਹੋ ਰਹੇ ਹਨ, ਪਰ ਭਾਜਪਾ ਇਸ ਤਰ੍ਹਾਂ ਦੀ ਓਛੀ ਰਾਜਨੀਤੀ ਨਹੀਂ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮਿਜੋਰਮ ‘ਚ ਸਰਕਾਰ ਦੇ ਗਠਨ ‘ਚ ਮੁੱਖ ਭੂਮਿਕਾ ਨਿਭਾਵੇਗੀ।
ਉਨ੍ਹਾਂ ਕਿਹਾ, ਮਿਜੋਰਮ ਦੇ ਇਤਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵਰਤਮਾਨ ਵਿਧਾਨਸਭਾ ਦੇ ਪ੍ਰਧਾਨ ਹਿਫੇਈ ਕਾਂਗਰਸ ਛੱਡਕੇ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਸੂਬੇ ਦੇ ਘਰੇਲੂ ਮੰਤਰੀ ਆਰ ਲਾਲਜੀਰਲਿਆਨਾ ਨੇ ਵੀ ਕਾਂਗਰਸ ਛੱਡਕੇ ਵਿਰੋਧੀ ਪਾਰਟੀ ਮਿਜੋ ਨੈਸ਼ਨਲ ਫਰੰਟ (ਐਮਐਨਐਫ) ਦਾ ਦਾਮਨ ਥੰਮ ਲਿਆ ਹੈ, ਜੋ ਉੱਤਰ ਪੂਰਵ ‘ਚ ਕਾਂਗਰਸ ਖਿਲਾਫ ਭਾਜਪਾ ਦੀ ਅਗਵਾਈ ਵਾਲੇ ਸਮੂਹ ਨਾਰਥ-ਈਸਟ ਡੇਮੋਕਰੇਟਿਕ ਏਲਾਇੰਸ ਦਾ ਇੱਕ ਘਟਕ ਹੈ। ”
ਵਿਪਲਵ ਕੁਮਾਰ ਦੇਵ ਨੇ ਕਿਹਾ ਕਿ ਵੱਡੇ ਪੈਮਾਨੇ ‘ਤੇ ਸੱਤਾ ਵਿਰੋਧੀ ਲਹਿਰ ਤੇ ਭਾਜਪਾ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਵੱਧਦੀ ਪ੍ਰਸਿੱਧੀ ਕਾਰਨ ਕਾਂਗਰਸ ਉੱਤਰ ਪੂਰਵੀ ‘ਚ ਆਪਣੇ ਅੰਤਿਮ ਕਿਲੇ ਨੂੰ ਬਚਾਉਣ ਲਈ ਜੀਤੋੜ ਮਿਹਨਤ ਕਰ ਰਹੀ ਹੈ, ਪਰ ਅਜਿਹਾ ਹੋਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ, ਭਾਜਪਾ ਨੇ ਪਹਿਲੀ ਵਾਰ ਮਿਜੋਰਮ ਵਿੱਚ ਦਾਖਲ ਹੋਇਆ ਹੈ। ਇਸ ਤੋਂ ਪਹਿਲਾਂ ਇੱਥੇ ਕੁੱਝ ਖੇਤਰੀ ਪਾਰਟੀਆਂ ਦੇ ਨਾਲ ਮੁੱਖ ਮੁਕਾਬਲਾ ਕਾਂਗਰਸ ਅਤੇ ਐਮਐਨਐਫ ਦਰਮਿਆਨ ਹੁੰਦਾ ਸੀ, ਪਰ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਅਗਵਾਈ ਦੀ ਵਜ੍ਹਾ ਨਾਲ ਲੋਕ ਸਿਰਫ ਭਾਜਪਾ ਨੂੰ ਪਸੰਦ ਕਰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Govt, Mizoram, BJP, Tipura, Vipalv
ਨਮੋ ਸਰਕਾਰ ਦਾ ਪਹਿਲਾ ਫਲੋਰ ਟੈਸਟ ਅੱਜ
ਸੰਸਦ : ਦੂਜਾ ਦਿਨ ਰਿਹਾ ਹੰਗਾਮੇਦਾਰ, ਭੀੜ ਤੰਤਰ ਮੁੱਦੇ ‘ਤੇ ਘਿਰੀ ਸਰਕਾਰ | Floor Test
ਸ਼ਿਵਸੈਨਾ ਉਤਰੀ ਹਮਾਇਤੀ ‘ਚ, ਵਨ ਸਾਈਡਿਡ ਗੇਮ ਮੰਨ ਕੇ ਚੱਲ ਰਹੀ ਹੈ ਭਾਜਪਾ | Floor Test
ਨਵੀਂ ਦਿੱਲੀ, (ਏਜੰਸੀ)। ਸੰਸਦ ‘ਚ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਮੋਦੀ ਸਰਕਾਰ ਖਿਲਾਫ਼ ਟੀਡੀਪੀ ਵੱਲੋਂ ਲਿਆਂਦੇ ਗਏ ਬੇਭਰੋਸਗੀ ਮਤੇ ਨੂੰ ਲੋਕ ਸਭਾ ਸਪੀਕਰ ਵੱਲੋਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਪੱਖ ਤੇ ਵਿਰੋਧੀ ਧਿਰ ਨੇ ਆਪਣੀ ਰਣਨੀਤੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਪੀਕਰ ਨੇ 20 ਜੁਲਾਈ ਨੂੰ ਬੇਭਰੋਸਗੀ ਮਤੇ ‘ਤੇ ਚਰਚਾ ਲਈ ਦਿਨ ਤੈਅ ਕੀਤਾ ਹੈ। ਅੱਜ ਇਸ ‘ਤੇ ਚਰਚਾ ਹੋਵੇਗੀ ਤੇ ਪ੍ਰਧਾਨ ਮੰਤਰੀ ਸਦਨ ‘ਚ ਆਪਣਾ ਪੱਖ ਰੱਖਣਗੇ। ਇਸ ਦੇ ਨਾਲ ਇਸ ਮਤੇ ‘ਤੇ ਵੋਟਿੰਗ ਵੀ ਹੋਵੇਗੀ।
ਜ਼ਿਕਰਯੋਗ ਹੈ ਕਿ ਵਿਰੋਧੀਆਂ ਨੂੰ ਉਮੀਦ ਸੀ ਕਿ ਸਰਕਾਰ ਬੇਭਰੋਸਗੀ ਮਤੇ ‘ਤੇ ਸਹਿਮਤੀ ਦੇਣ ਤੋਂ ਪਹਿਲਾਂ ਥੋੜ੍ਹਾ ਸਮਾਂ ਲਵੇਗੀ, ਜਿਸ ਨਾਲ ਸਰਕਾਰ ‘ਤੇ ਹਮਲਾਵਰ ਹੋਣ ਦਾ ਵਿਰੋਧੀਆਂ ਨੂੰ ਪੂਰਾ ਮੌਕਾ ਮਿਲੇਗਾ, ਪਰ ਸਰਕਾਰ ਜਨਤਾ ਦਰਮਿਆਨ ਅਜਿਹਾ ਕੋਈ ਸੰਦੇਸ਼ ਨਹੀਂ ਦੇਣਾ ਚਾਹੁੰਦੀ ਕਿ ਪੁਖਤਾ ਗਿਣਤੀ ਬਲ ਹੋਣ ਦੇ ਬਾਵਜ਼ੂਦ ਉਹ ਫਲੋਰ ਟੈਸਟ ਤੋਂ ਬਚ ਰਹੀ ਹੈ।
ਭਾਜਪਾ ਦੀ ਯੋਜਨਾ ਹੈ ਕਿ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੂੰ ਅਜਿਹੇ ਅਵਸਰਵਾਦੀ ਗਠਜੋੜ ਵਜੋਂ ਪੇਸ਼ ਕੀਤਾ ਜਾਵੇ, ਜਿਨਾਂ ਦੀ ਮੋਦੀ ਵਿਰੋਧ ਤੋਂ ਇਲਾਵਾ ਕੋਈ ਸਮਾਨ ਵਿਚਾਰਧਾਰਾ ਨਹੀਂ ਹੈ। ਐਨਡੀਏ ਦੇ ਬੁਲਾਰੇ ਆਪਣੀਆਂ ਨੀਤੀਆਂ ਨੂੰ ਯੂਪੀਏ ਸਰਕਾਰ ਦੇ ਮੁਕਾਬਲੇ ਬਿਹਤਰ ਦੱਸਣ ਦੀ ਕੋਸ਼ਿਸ਼ ਕਰਨਗੇ, ਵਿਕਾਸ ‘ਚ ਤੇਜ਼ੀ, ਡਿਜੀਕਰਨ, ਬੇਨਾਮੀ ਕਾਨੂੰਨ, ਆਧਾਰ ਨੂੰ ਲਿੰਕ ਕਰਨਾ ਆਦਿ ਯੋਜਨਾਵਾਂ ਨੂੰ ਅਰਥਵਿਵਸਥਾ ਨੂੰ ਸਾਫ਼ ਕਰਨ ਦੀ ਕੋਸਿਸ਼ ਕੀਤੀ ਗਈ ਹੈ ।
ਸ਼ਾਹ ਦੇ ਫੋਨ ਤੋਂ ਬਾਅਦ ਸ਼ਿਵਸੈਨਾ ਆਈ ਹਮਾਇਤ ‘ਚ | Floor Test
ਵੋਟਿੰਗ ਤੋਂ ਇੱਕ ਦਿਨ ਪਹਿਲਾਂ ਹੀ ਸਿਆਸੀ ਖੇਮੇਬੰਦੀ ਸ਼ੁਰੂ ਹੋ ਗਈ ਹੈ ਸ਼ਿਵਸੈਨਾ ਜਿੱਥੇ ਅਮਿਤ ਸ਼ਾਹ ਦੇ ਫੋਨ ਤੋਂ ਬਾਅਦ ਭਾਜਪਾ ਦੀ ਹਮਾਇਤ ‘ਚ ਆ ਗਈ। ਉੱਥੇ ਤਾਮਿਲਨਾਡੂ ਦੇ ਮੁੱਖ ਮੰਤਰੀ ਪਲਨੀਸਾਮੀ ਨੇ ਕਿਹਾ ਕਿ ਏਆਈਏਡੀਐਮ ਕੇ ਬੇਭਰੋਗਸੀ ਮਤੇ ਦੀ ਹਮਾਇਤ ਨਹੀਂ ਕਰੇਗੀ। ਪਾਰਟੀ ਦਾ ਕਹਿਣਾ ਹੈ ਕਿ ਕਾਵੇਰੀ ਮੁੱਦੇ ‘ਤੇ ਕਿਸੇ ਨੇ ਸਾਥ ਨਹੀਂ ਦਿੱਤਾ। ਇਸ ਲਈ ਇਹ ਫੈਸਲਾ ਕੀਤਾ ਗਿਆ। ਓਧਰ ਡੀਐਮਕੇ ਤੇ ਓਡੀਸ਼ਾ ‘ਚ ਸੱਤਾਧਾਰੂ ਬੀਜੂ ਜਨਤਾ ਦਲ (ਬੀਜੇਡੀ) ਨੇ ਬੇਭਰੋਸਗੀ ਮਤੇ ਦੀ ਹਮਾਇਤ ਕੀਤੀ। ਰਿਪੋਰਟ ਦੇ ਅਨੁਸਾ ਬੀਜੇਪੀ ਨੇ ਆਪਣੇ ਸਾਂਸਦਾਂ ਨੂੰ ਵਿਪ ਜਾਰੀ ਕਰਕੇ ਸਦਨ ‘ਚ ਮੌਜ਼ੂਦ ਰਹਿਣ ਲਈ ਰਿਹਾ ਹੈ।
ਭੀੜ ਤੰਤਰ ‘ਤੇ ਗ੍ਰਹਿ ਮੰਤਰੀ ਰਾਜਨਾਥ ਨੇ ਕੀਤੀ ‘ਨਿੰਦਾ’ | Floor Test
ਸੰਸਦ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਸ਼ੁਰੂਟਾਤ ਵੀ ਹੰਗਾਮੇ ਨਾਲ ਹੋਈ ਕੇਂਦਰੀ ਮੰਤਰੀ ਜਯੰਤ ਸਿਨਹਾ ਨੂੰ ਲੈ ਕੇ ਲੋਕ ਸਭਾ ‘ਚ ਵਿਰੋਧੀ ਸਾਂਸਦਾਂ ਵੱਲੋਂ ਹੰਗਾਮਾ ਕੀਤਾ। ਸਿਨਹਾ ਜਿਵੇਂ ਹੀ ਭਾਸ਼ਣ ਲਈ ਉਠੇ, ਵਿਰੋਧੀ ਸਾਂਸਦਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਯੰਤ ਸਿਨਹਾ ਮਾੱਬ ਲਿੰਚਿੰਗ ਦੇ ਦੋਸ਼ੀਆਂ ਦਾ ਸਵਾਗਤ ਕਰਕੇ ਵਿਵਾਦ ‘ਚ ਘਿਰੇ ਸਨ।
ਇਸ ਦਰਮਿਆਨ ਸੰਸਦ ‘ਚ ਮਾੱਬ ਲਿੰਚਿੰਗ ‘ਤੇ ਸਰਕਾਰ ਵੱਲੋਂ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਅਜਿਹੀਆਂ ਘਟਨਾਵਾਂ ‘ਤੇ ਰੋਕ ਲਾਵੇ ਰਾਜਨਾਥ ਦੇ ਬਿਆਨ ਤੋਂ ਬਾਅਦ ਕਾਂਗਰਸ ਨੇ ਲੋਕ ਸਭਾ ਤੋਂ ਵਾਕਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਭੀੜ ਦੀ ਹਿੰਸਾ ਭਾਵ ਮਾੱਬ ਲਿੰਚਿੰਗ ਦੇ ਮੁੱਦੇ ‘ਤੇ ਲੋਕ ਸਭਾ ‘ਚ ਪ੍ਰਸ਼ਨ ਕਾਲ ਮੁਲਤਵੀ ਕਰਨ ਦਾ ਨੋਟਿਸ ਦਿੱਤਾ। ਸੈਸ਼ਨ ਦੇ ਪਹਿਲੇ ਦਿਨ ਵੀ ਮਾੱਬ ਲਿੰਚਿੰਗ ਦੇ ਮੁੱਦੇ ‘ਤੇ ਲੋਕ ਸਭਾ ‘ਚ ਹੰਗਾਮਾ ਹੋਇਆ ਸੀ।
ਰਾਜ ਭਵਨ ਪੁੱਜੀ ਜੀਡੀਐਸ | Karnataka Assembly Elections
ਰਾਜਪਾਲ ਅੱਗੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼ | Karnataka Assembly Elections
ਕੁਮਾਰ ਸਵਾਮੀ ਜੇਡੀਐੱਸ ਦੇ ਅਤੇ ਯੇਦੀਯੁਰੱਪਾ ਭਾਜਪਾ ਦੇ ਵਿਧਾਇਕ ਦਲ ਦੇ ਆਗੂ ਚੁਣੇ ਗਏ | Karnataka Assembly Elections
ਬੰਗਲੌਰ (ਏਜੰਸੀ) ਕਰਨਾਟਕ ‘ਚ ਵਿਧਾਨ (Karnataka Assembly Elections) ਸਭਾ ਚੋਣਾਂ ਦੇ ਨਤੀਜੇ ਤਾਂ ਆ ਗਏ ਹਨ ਪਰ ਹਾਲੇ ਤੱਕ ਸਰਕਾਰ ਬਣਨ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੋਈ ਹੈ ਕਾਂਗਰਸ-ਜੇਡੀਐਸ ਲਗਾਤਾਰ ਬਹੁਮਤ ਦਾ ਦਾਅਵਾ ਕਰ ਰਹੀ ਹੈ, ਬੀਜੇਪੀ ਕਹਿ ਰਹੀ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਹੈ ਸਭ ਦੀਆਂ ਨਜ਼ਰਾਂ ਹੁਣ ਰਾਜਭਵਨ ‘ਤੇ ਟਿੱਕੀਆਂ ਹਨ ਕਾਂਗਰਸ ਤੇ ਜੇਡੀਐਸ ਦੇ ਆਗੂਆਂ ਨੇ ਰਾਜਪਾਲ ਵਜੁਭਾਈ ਵਾਲਾ ਨਾਲ ਮੁਲਾਕਾਤ ਕੀਤੀ ਜ਼ਿਕਰਯੋਗ ਹੈ ਕਿ ਕਰਨਾਟਕ ‘ਚ 222 ਸੀਟਾਂ ‘ਤੇ ਚੋਣਾਂ ਹੋਈਆਂ ਸਨ, ਇਸ ਹਿਸਾਬ ਨਾਲ ਬਹੁਮਤ ਲਈ 112 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੈ।
ਓਧਰ ਕੁਮਾਰ ਸਵਾਮੀ ਨੂੰ ਜੇਡੀਐੱਸ ਵਿਧਾÎਇਕ ਦਲ ਦਾ ਆਗੂ ਚੁਣਿਆ ਗਿਆ ਹੈ ਕੁਮਾਰ ਸਵਾਮੀ ਨੇ ਕਿਹਾ ਕਿ 2006 ‘ਚ ਉਨ੍ਹਾਂ ਭਾਜਪਾ ਨਾਲ ਜਾ ਕੇ ਗਲਤੀ ਕੀਤੀ ਸੀ, ਇਸ ਤੋਂ ਮੇਰੇ ਪਿਤਾ ਨਰਾਜ਼ ਹੋਏ ਸਨ ਇਸ ਲਈ ਮੈਂ ਇਸ ਵਾਰ ਅਜਿਹਾ ਨਹੀਂ ਕਰਾਂਗਾ ਉਨ੍ਹਾਂ ਕਿਹਾ ਕਿ ਮੇਰੇ ਕੋਲ ਦੋਵੇਂ ਪਾਸਿਓਂ ਆਫ਼ਰ ਸੀ, ਪਰ ਮੈਂ ਭਾਜਪਾ ਦੇ ਨਾਲ ਨਾ ਜਾਣ ਦਾ ਫੈਸਲਾ ਕੀਤਾ ਹੈ।
ਕਰਨਾਟਕ ਪ੍ਰਦੇਸ਼ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਦਲ ਨੇ ਬੀ ਐਸ ਯੇਦੀਯੁਰੱਪਾ ਨੂੰ ਬੁੱਧਵਾਰ ਨੂੰ ਆਪਣਾ ਆਗੂ ਚੁਣ ਲਿਆ ਤੇ ਪਾਰਟੀ ਆਗੂਆਂ ਨੇ ਤੁਰੰਤ ਰਾਜਪਾਲ ਵਜੁਭਾਈ ਵਾਲਾ ਨਾਲ ਮੁਲਾਕਾਤ ਕਰਕੇ ਸੂਬੇ ‘ਚ ਸਰਕਾਰ ਬਣਾਉਣ ਸਬੰਧੀ ਉਨ੍ਹਾਂ ਸਾਹਮਣੇ ਆਪਣਾ ਦਾਅਵਾ ਪੇਸ਼ ਕੀਤਾ ਪ੍ਰਦੇਸ਼ ਭਾਜਪਾ ਦਫ਼ਤਰ ‘ਚ 10 ਮਿੰਟਾਂ ਲਈ ਹੋਈ ਮੀਟਿੰਗ ‘ਚ ਪਾਰਟੀ ਵਿਧਾਇਕ ਦਲ ਦੇ ਆਗੂ ਚੁਣੇ ਜਾਣ ਤੋਂ ਬਾਅਦ ਸ੍ਰੀ ਯੇਦੀਯੁਰੱਪਾ ਨੇ ਪਾਰਟੀ ਦੇ ਕਰਨਾਟਕ ਮਾਮਲਿਆਂ ਦੇ ਇੰਚਾਰਜ਼ ਪ੍ਰਕਾਸ਼ ਜਾਵੜੇਕਰ ਤੇ ਪੀ ਮੁਰਲੀਧਰ ਰਾਓ ਤੇ ਹੋਰ ਆਗੂਆਂ ਦੇ ਨਾਲ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਭਾਜਪਾ ਵਿਧਾਇਕਾਂ ਦੀ ਸੂਚੀ ਸੌਂਪੀ।
100 ਕਰੋੜ ਰੁਪਏ ‘ਚ ਵਿਧਾਇਕ ਖਰੀਦ ਰਹੀ ਹੈ ਬੀਜੇਪੀ : ਕੇ. ਸਵਾਮੀ | Karnataka Assembly Elections
ਜੇਡੀਐਸ ਦੇ ਕੁਮਾਰ ਸਵਾਮੀ ਨੇ ਦੋਸ਼ ਲਾਇਆ ਕਿ ਭਾਜਪਾ ਸਾਡੇ ਵਿਧਾਇਕਾਂ ਨੂੰ ਖਰੀਦਣ ਲਈ 100 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ ਭਾਜਪਾ ਕੋਲ ਨੰਬਰ ਨਹੀਂ ਹਨ, ਸਾਡੇ ਕੋਲ ਬਹੁਮਤ ਦਾ ਪੂਰਾ ਅੰਕੜਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੁਝ ਵਿਧਾਇਕਾਂ ਨੂੰ 100 ਕਰੋੜ ਤੇ ਕੈਬਨਿਟ ਮੰਤਰੀ ਦਾ ਅਹੁਦੇ ਦਾ ਆਫ਼ਰ ਦਿੱਤਾ ਜਾ ਰਿਹਾ ਹੈ।
ਨਵੀਂ ਦਿੱਲੀ: ਇੱਕ ਸਾਲ ਵਿੱਚ ਦੇਸ਼ ਭਰ ਵਿੱਚ 562 ਕਰੋੜ ਦੀ ਬਲੈਕ ਮਨੀ (Black Money Seized) ਜ਼ਬਤ ਕੀਤੀ ਗਈ। ਸਰਕਾਰ ਦੀ ਫਾਈਨਾਂਸ਼ੀਅਲ ਇੰਟੈਲੀਜੈਂਸ ਯੂਨਿਟ (FIU) ਦੀ ਰਿਪੋਰਟ ਵਿੱਚ ਇਸ ਦਾ ਖੁਲਾਸਾ ਹੋਇਆ ਹੈ। ਇਸ ਦੇ ਮੁਤਾਬਕ, ਵਿੱਤੀ ਸਾਲ 2015-16 ਵਿੱਚ ਸ਼ੱਕੀ ਲੈਣ-ਦੇਣ, ਜਾਅਲੀ ਕਰੰਸੀ, ਅੱਤਵਾਦ ਫੰਡਿੰਗ ਅਤੇ ਵਿਦੇਸ਼ਾਂ ਤੋਂ ਗੈਰ ਕਾਨੂੰਨੀ ਫੰਡ ਟਰਾਂਸਫਰ ਦੇ 200 ਫੀਸਦੀ ਤੋਂ ਜ਼ਿਆਦਾ ਕੇਸ ਫੜੇ ਗਏ। ਜ਼ਿਕਰਯੋਗ ਹੈ ਕਿ ਆਈਸੀਯੂ ਫਾਈਨਾਂਸ ਮਨਿਸਟਰੀ ਦੀ ਟੈਕਨੀਲਕਲ ਇੰਟੈਲੀਜੈਂਸ ਵਿੰਗ ਹੈ। ਇਹ ਫਾਈਨਾਂਸ ਨਾਲ ਜੁੜੀਆਂ ਗੜਬੜੀਆਂ ‘ਤੇ ਨਜ਼ਰ ਰੱਖਦੀ ਹੈ।
ਸ਼ੱਕੀ ਲੈਣ-ਦੇਣ ਵੀ ਦੁੱਗਣਾ ਹੋਇਆ
ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 2015-16 ਵਿੱਚ ਕੈਸ਼ ਟਰਾਂਜੈਕਸ਼ਨ 80 ਲੱਖ ਤੋਂ ਵਧ ਦੇ 1.6 ਕਰੋੜ ਰੁਪਏ ਤੋਂ ਜ਼ਿਆਦਾ ਹੋ ਗਏ।
ਇਨ੍ਹਾਂ ਵਿੱਚ ਸ਼ੱਕੀ ਲੈਣ-ਦੇਣ ਦੀ ਗਿਣਤੀ ਵੀ 58,646 ਤੋਂ 1,05,973 ਕਰੋੜ ਹੋ ਗਈ।
ਜਾਅਲੀ ਨੋਟਾਂ ਨਾਲ ਜੁੜੇ ਅੰਕੜੇ ਵੀ 16 ਫੀਸਦੀ ਤੋਂ ਜ਼ਿਆਦਾ ਵਧੇ ਹਨ।
ਜਦੋਂਕਿ ਵਿਦੇਸ਼ਾਂ ਤੋਂ ਫੰਡ ਟਰਾਂਸਫਰ ਦੇ ਮਾਮਲਿਆਂ ਵਿੱਚ 850 ਫੀਸਦੀ ਦਾ ਵਾਧਾ ਸਾਹਮਣੇ ਆਇਆ ਹੈ।
ਬੈਂਕਾਂ ਅਤੇ ਹੋਰ ਵਿੱਤੀ ਕੰਪਨੀਆਂ ਵਿੱਚ ਮਨੀ ਲਾਂਡਰਿੰਗ ਐਕਟ ਨਾਲ ਜੁੜੇ 21 ਮਾਮਲੇ ਮਿਲੇ।
ਕਿਵੇਂ ਕੰਮ ਕਰਦੀ ਹੈ FIU ?
ਜ਼ਿਕਰਯੋਗ ਹੈ ਕਿ ਐਫ਼ਆਈਯੂ ਵਿੱਤ ਮੰਤਰਾਲੇ ਦਾ ਇੱਕ ਤਕਨੀਕੀ ਇੰਟੈਲੀਜੈਂਸ ਵਿੰਗ ਹੈ, ਜੋ ਫਾਈਨਾਂਸ ਨਾਲ ਜੁੜੀਆਂ ਗੜਬੜੀਆਂ ‘ਤੇ ਨਜ਼ਰ ਰੱਖਦਾ ਹੈ। ਇਸ ਨੂੰ 2004 ਵਿੱਚ ਬਣਾਇਆ ਗਿਆ। ਇਸ ਦਾ ਕੰਮ ਬੈਂਕ ਅਤੇ ਹੋਰ ਚੈਨਲਾਂ ਦੀ ਮੱਦਦ ਨਾਲ ਮਨੀ ਲਾਂਡਰਿੰਗ, ਅੱਤਵਾਦ ਫੰਡਿੰਗ ਅਤੇ ਜਾਅਲੀ ਨੋਟਾਂ ਨਾਲ ਜੁੜਿਆ ਅੰਕੜਾ ਇਕੱਠਾ ਕਰਨਾ ਹੈ। ਬਾਅਦ ਇਸ ਡਾਟਾ ਨੂੰ ਇਕੋਨਮੀ ਨਾਲ ਜੁੜੇ ਕ੍ਰਾਈਮ ‘ਤੇ ਐਕਸ਼ਨ ਲਈ ਜਾਂਚ ਏਜੰਸੀਆਂ ਨਾਲ ਸ਼ੇਅਰ ਕੀਤਾ ਜਾਂਦਾ ਹੈ।
ਤਕਨਾਲੋਜੀ ਅੰਕੜਿਆਂ ਵਿੱਚ ਵਾਧੇ ਦਾ ਕਾਰਨ
ਅੰਕੜਿਆਂ ਵਿੱਚ ਵਾਧੇ ਦਾ ਕਾਰਨ ਸ਼ੱਕੀ ਫੰਡ ਟਰਾਂਸਫ਼ਰ ‘ਤੇ ਨਜ਼ਰ ਰੱਖਣ ਲਈ ਟੈਕਨਾਲੋਜੀ ਦੀ ਮੱਦਦ ਲੈਣ ਅਤੇ ਅਫ਼ਸਰਾਂ ਦੀ ਜਾਗਰੂਕਤਾ ਹੈ।
ਬੈਂਕਾਂ ਦੀ ਮੱਦਦ ਨਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਕਾਲੇ ਧਨ ‘ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਬਲੈਕਮਨੀ ਦੇ ਨਾਲ ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਕੂਨ ਦੇ ਹਿਸਾਬ ਨਾਲ ਕਾਰਵਾਈ ਚੱਲ ਰਹੀ ਹੈ। ਆਈਐਫ਼ਸੂ ਤੋਂ ਮਿਲੇ ਇਨਪੁੱਟ ‘ਤੇ ਸੀਬੀਡੀਟੀ ਨੇ 155 ਕਰੋੜ ਦੀ ਬੇਹਿਸਾਬ ਇਨਕਮ ‘ਤੇ ਕਾਰਵਾਈ ਕੀਤੀ।
ਕੁੱਲ 562 ਕਰੋੜ ਦਾ ਕਾਲਾ ਧਨ ਜ਼ਬਤ ਹੋਇਆ।
ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਦਿੱਤੀ ਚੇਤਾਵਨੀ
ਇਨੈਲੋ ਵੱਲੋਂ ਪੰਜਾਬ ਦੇ ਵਾਹਨਾਂ ਲਈ ਰਸਤਾ ਬੰਦ ਕਰਨ ਦਾ ਐਲਾਨ ਬੇਤੁਕਾ
ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਉਹ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੂੰ ਕਾਬੂ ਕਰੇ, ਨਹੀਂ ਤਾਂ ਨਹੀਂ ਤਾਂ ਦੋਵੇਂ ਸੂਬਿਆਂ ਦੇ ਰਿਸ਼ਤਿਆਂ ਵਿੱਚ ਤਰੇੜ ਪੈ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਨੈਲੋ ਵੱਲੋਂ 10 ਜੁਲਾਈ ਨੂੰ ਪੰਜਾਬ ਦੇ ਵਾਹਨਾਂ ਨੂੰ ਹਰਿਆਣਾ ਨਾ ਵੜਨ ਦਾ ਐਲਾਨ ਕੀਤਾ ਹੋਇਆ ਹੈ।
10 ਜੁਲਾਈ ਦੇ ਨੇੜੇ ਆਉਣ ਦੇ ਕਾਰਨ ਹੁਣ ਪੰਜਾਬ ਸਰਕਾਰ ਦੀਆਂ ਚਿੰਤਾ ਜਿਆਦਾ ਵਧਣ ਲਗ ਪਈਆਂ ਹਨ। ਇਸੇ ਕਾਰਨ ਪੰਜਾਬ ਸਰਕਾਰ ਅਧਿਕਾਰੀਆਂ ਦੇ ਪੱਧਰ ‘ਤੇ ਰੋਜ਼ਾਨਾ ਹੀ ਹਰਿਆਣਾ ਸਰਕਾਰ ਤੋਂ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ ਤਾਂ ਕਿ ਸਥਿਤੀ ਅਨੁਸਾਰ ਪੰਜਾਬ ਸਰਕਾਰ ਕਾਰਵਾਈ ਕਰ ਸਕੇ।
ਚੰਡੀਗੜ੍ਹ : ਸੂਬਾ ਸਰਕਾਰ ਨੇ ਪੰਜਾਬ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ‘ਤੇ ਬਦਲੀਆਂ ਕੀਤੀਆਂ ਹਨ। ਪੰਜਾਬ ਸਰਕਾਰ ਨੇ ਇਸ ਫੇਰ ਬਦਲ ਦੇ ਚੱਲਦੇ 20 ਆਈ. ਪੀ. ਐੱਸ. ਅਤੇ ਪੀ. ਪੀ. ਐੱਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਇਨ੍ਹਾਂ ਹੁਕਮਾਂ ਕਾਰਨ ਦਿਨਕਰ ਗੁਪਤਾ ਏ. ਡੀ. ਜੀ. ਪੀ. ਇੰਟੈਲੀਜੈਂਸ ਨੂੰ ਡੀ. ਜੀ. ਪੀ. ਇੰਟੈਲੀਜੈਂਸ, ਸੀ. ਐੱਸ. ਆਰ. ਏ. ਡੀ. ਜੀ. ਪੀ. ਇਨਵੈਸਟੀਗੇਸ਼ਨ ਲੋਕਪਾਲ ਨੂੰ ਡੀ. ਜੀ. ਪੀ. ਇਨਵੈਸਟੀਗੇਸ਼ਨ ਲੋਕਪਾਲ, ਐੱਮ. ਕੇ. ਤਿਵਾੜੀ ਏ. ਡੀ. ਜੀ. ਪੀ. ਐੱਮ. ਡੀ ਪੀ. ਪੀ. ਐੱਚ ਸੀ. ਨੂੰ ਡੀ. ਜੀ. ਕਮ ਐੱਮ. ਡੀ. ਪੀ. ਪੀ. ਐੱਚ. ਸੀ., ਵੀ. ਕੇ. ਬਾਵਰਾ ਏ. ਡੀ. ਜੀ. ਪੀ. ਪ੍ਰੋਵਿਜ਼ਨ ਅਤੇ ਮੋਡੇਰੇਸ਼ਨ ਨੂੰ ਡੀ.ਜੀ. ਪੀ. ਪ੍ਰੋਵਿਜ਼ਨ ਅਤੇ ਮੋਡੇਰੇਸ਼ਨ (ਵਾਧੂ ਚਾਰਜ), ਹਰਪ੍ਰੀਤ ਸਿੰਘ ਸਿੱਧੂ ਏ. ਡੀ. ਜੀ. ਪੀ. ਟਾਕਸ ਫੋਰਸ ਮੁੱਖ ਮੰਤਰੀ ਦਫਤਰ ਨੂੰ ਏ. ਡੀ. ਜੀ. ਪੀ. ਸਪੈਸ਼ਲ ਟਾਸਕ ਫੋਰਸ ਮੁੱਖ ਮੰਤਰੀ ਦਫਤਰ ਅਤੇ ਐਡੀਸ਼ਨ ਏ. ਡੀ. ਜੀ. ਪੀ. ਬਾਰਡਰ, ਦਿਲਬਾਗ ਸਿੰਘ ਏ. ਆਈ. ਜੀ. ਟ੍ਰੇਨਿੰਗ ਨੂੰ ਡੀ. ਆਈ. ਜੀ. ਟ੍ਰੇਨਿੰਗ ਪੰਜਾਬ ਚੰਡੀਗੜ੍ਹ, ਬਲਜੋਤ ਸਿੰਘ ਰਾਠੋਰ ਐੱਸ. ਐੱਸ. ਪੀ. ਬਰਨਾਲਾ ਨੂੰ ਡੀ. ਆਈ. ਜੀ. ਪਟਿਆਲਾ, ਪਰਮਪਾਲ ਸਿੰਘ ਪੀ. ਪੀ. ਐੱਸ. ਐੱਸ. ਪੀ ਕ੍ਰਾਈਮ, ਬੀ. ਓ. ਆਈ. ਨੂੰ ਐੱ. ਐੱਸ. ਅੰਮ੍ਰਿਤਸਰ (ਪੇਂਡੂ), ਜੇ. ਐੱਲਨਚੇਜ਼ੀਅਨ ਐੱਸ. ਐੱਸ. ਪੀ. ਅੰਮ੍ਰਿਤਸਰ (ਪੇਂਡੂ) ਨੂੰ ਐੱਸ. ਐੱਸ. ਹੁਸ਼ਿਆਰਪੁਰ, ਹਰਚਰਨ ਸਿੰਘ ਐੱਸ. ਐੱਸ. ਹੁਸ਼ਿਆਰਪੁਰ ਨੂੰ ਏ. ਆਈ. ਜੀ. ਕ੍ਰਾਈਮ ਬੀ. ਓ. ਆਈ ਪੰਜਾਬ, ਉਪਿੰਦਰਜੀਤ ਸਿੰਘ ਘੁੰਮਣ ਏ. ਆਈ. ਜੀ. ਇੰਟੈਲੀਜੈਂਸ ਵਿੰਗ ਨੂੰ ਐੱਸ. ਐੱਸ. ਬਟਾਲਾ, ਦੀਪਕ ਐੱਸ. ਐੱਸ. ਪੀ ਬਟਾਲਾ ਨੂੰ ਇੰਟਲੀਜੈਂਸ ਵਿੰਗ, ਦਰਸ਼ਨ ਸਿੰਘ ਮਾਨ ਕੋਮਾਂਡੋ ਬਟਾਲੀਅਨ ਬਹਾਦਰਗੜ੍ਹ ਪਟਿਆਲਾ ਨੂੰ ਐੱਸ. ਐੱਸ. ਪੀ. ਤਰਨਤਾਰਨ, ਹਰਪ੍ਰੀਤ ਸਿੰਘ ਆਈ. ਐੱਸ. ਐੱਸ. ਤਰਨ ਤਾਰਨ ਨੂੰ ਐੱਸ.ਐੱਸ. ਬਰਨਾਲਾ, ਰਾਜ ਬਚਨ ਸਿੰਘ ਸੰਧੂ ਏ. ਡੀ. ਸੀ. ਹੋਨੇਬਲ ਗਵਰਨਰ ਨੂੰ ਐੱਸ. ਐੱਸ. ਪੀ. ਰੂਪਨਗਰ, ਜਗਦਲੇ ਨਿਲਾਮਬਰੀ ਐੱਸ. ਪੀ. ਰੂਪਨਗਰ ਨੂੰ ਕਮਾਂਡੈਂਟ ਕਮ ਡਿਪਟੀ ਡਾਇਰੈਕਟਰ ਐੱਮ. ਆਰ. ਐੱਸ. ਪੀ. ਪੀ. ਏ ਫਿਲੌਰ, ਲਖਵਿੰਦਰਪਾਲ ਸਿੰਘ ਕਮਾਂਡਿਟ ਕਮ ਡਿਪਟੀ ਡਾਇਰੈਕਟਰ (ਆਊਟਡੂਰ) ਐੱਮ. ਆਰ. ਪੀ. ਪੀ. ਏ. ਫਿਲੌਰ ਨੂੰ ਏ. ਸੀ. 7 ਕਪੂਰਥਲਾ, ਭੁਪਿੰਦਰ ਸਿੰਘ ਏ. ਆਈ. ਜੀ. ਜੀ. ਆਰ. ਪੀ. ਪਟਿਆਲਾ ਨੂੰ ਏ. ਆਈ. ਜੀ. ਮੋਡੇਰੇਸ਼ਨ ਪੰਜਾਬ ਚੰਡੀਗੜ੍ਹ, ਨਰੇਸ਼ ਕੁਮਾਰ ਅੰਡਰ ਟ੍ਰਾਂਸਫਰ ਕਮਾਂਡਿਟ ਪੀ. ਆਰ. ਟੀ. ਸੀ ਜਾਹਾਂਕਲਾਂ ਨੂੰ ਕਮਾਂਡਿਟ ਕਮ ਡਿਪਟੀ ਡਾਇਰੈਕਟਰ (ਆਊਟਡੂਰ), ਐੱਮ. ਆਰ. ਐੱਸ. ਪੀ. ਪੀ. ਏ. ਫਿਲੌਰ ਅਤੇ ਭੁਪਿੰਦਰ ਸਿੰਘ ਅੰਡਰ ਟਰਾਂਸਫਰ ਵਿਜੀਲੈਂਸ ਬਿਊਰੋ ਨੂੰ ਕਮਾਂਡੈਂਟ ਪੀ. ਆਰ. ਟੀ. ਸੀ. ਜਾਹਾਂ ਕਲਾਂ ਲਗਾਇਆ ਗਿਆ ਹੈ।
ਯੂਨੀਅਨਾਂ ਭੰਗ ਕਰਨ ਦੇ ਫੈਸਲੇ ਦਾ ਟਰੱਕ ਆਪ੍ਰੇਟਰਾਂ ਵੱਲੋਂ ਵਿਰੋਧ
ਟਰੱਕ ਆਪ੍ਰੇਟਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਵਿਜੈ ਇੰਸਾਂ, ਗੁਰੂਹਰਸਹਾਏ: ਪੰਜਾਬ ਵਿਚ ਕੈਪਟਨ ਸਰਕਾਰ ਬਣਨ ਉਪਰੰਤ ਲੋਕ ਹਿੱਤ ਫੈਸਲੇ ਲਏ ਹਨ, ਜਿਨ੍ਹਾਂ ਵਿਚ ਕੁਝ ਕੁ ਫੈਸਲਿਆਂ ‘ਤੇ ਆਮ ਜਨਤਾ ਨੇ ਸਹਿਮਤੀ ਪ੍ਰਗਟ ਕੀਤੀ ਹੈ ਪਰ ਕਈ ਅਜਿਹੇ ਫੈਸਲੇ ਹਨ ਜਿਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।
ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨ ਭੰਗ ਕਰਨ ਦੇ ਫ਼ੈਸਲੇ ਦੇ ਵਿਰੋਧ ਵਿਚ ਅੱਜ ਟਰੱਕ ਯੂਨੀਅਨ ਗੁਰੂਹਰਸਹਾਏ ਦੇ ਟਰੱਕ ਅਪ੍ਰੇਟਰਾਂ ਵੱਲੋਂ ਤਹਿਸੀਲ ਕੰਪਲੈਕਸ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਸੀਮੂ ਪਾਸੀ ਅਤੇ ਸੋਨੂੰ ਮੋਂਗਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਏ ਟਰੱਕ ਯੂਨੀਅਨ ਭੰਗ ਦਾ ਫ਼ੈਸਲਾ ਮੰਦਭਾਗਾ ਹੈ ਕਿਉਂਕਿ ਸਾਰੇ ਪੰਜਾਬ ਵਿਚ 93 ਹਜ਼ਾਰ ਦੇ ਕਰੀਬ ਟਰਕ ਚੱਲਦ ਹਨ, ਜਿਸ ਦੇ ਨਾਲ ਪੰਜ ਪਰਿਵਾਰ ਜੁੜੇ ਹੋਏ ਹਨ ਅਤੇ ਉਹ ਸਾਰੇ ਬੇਰੁਜ਼ਗਾਰ ਹੋ ਜਾਣਗੇ।
ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ ਪੁਰਜ਼ੋਰ ਮੰਗ ਕੀਤੀ ਕਿ ਇਸ ਫ਼ੈਸਲੇ ਨੂੰ ਵਾਪਸ ਲਿਆ ਜਾਵੇ ਅਤੇ ਸਰਕਾਰ ਵੱਲੋਂ ਟਰੱਕ ਯੂਨੀਅਨ ਨੂੰ ਮਾਨਤਾ ਦੇ ਕੇ ਸਰਕਾਰੀ ਅਦਾਰਾ ਘੋਸ਼ਿਤ ਕੀਤਾ ਜਾਵੇ ਅਤੇ ਹਰ ਸਾਲ ਆਡਿਟ ਕਰਵਾ ਕੇ ਹਿਸਾਬ ਕਿਤਾਬ ਦੀ ਜਾਂਚ ਕੀਤੀ ਜਾਵੇ ਤਾਂ ਜੋ ਗਰੀਬ ਲੋਕਾਂ ਦਾ ਰੁਜ਼ਗਾਰ ਬਣਿਆ ਰਹੇ। ਇਸ ਦੇ ਸਬੰਧ ਵਿਚ ਧਰਨਾਕਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਤਹਿਸੀਲਦਾਰ ਪ੍ਰਸ਼ੋਤਮ ਲਾਲ ਸ਼ਰਮਾ ਗੁਰੂਹਰਸਹਾਏ ਨੂੰ ਮੰਗ ਪੱਤਰ ਵੀ ਦਿੱਤਾ।