Shah Satnam Ji Boys College - Sach Kahoon Punjabi

Shah Satnam Ji Boys College: ਚੌਧਰੀ ਦੇਵੀਲਾਲ ਯੂਨੀਵਰਸਿਟੀ ਦੀ ਟਾਪ-10 ਮੈਰਿਟ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦਾ ਦਬਦਬਾ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਸਰਸਾ ਦੇ ਵਿਦਿਆਰਥੀਆਂ ਨੇ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੀਆਂ ਵੱਖ-ਵੱਖ ਕਲਾਸਾਂ ਅਤੇ ਵਿਸ਼ਿਆਂ ਦੀ ਟਾਪ-10 ਮੈਰਿਟ ਸੂਚੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੋਸ਼ਨ ਕੀਤਾ ਹੈ ਵਿਦਿਆਰਥੀਆਂ ਨੇ ਬੀਪੀਐੱਡ, ਡੀਪੀਐੱਡ ਅਤੇ ਐੱਮਏਜੇਐੱਮਸੀ ਨਤੀਜਿਆਂ ’ਚ ਵਧੀਆ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਅਤੇ ਮਿਹਨਤ ਦਾ ਝੰਡਾ ਲਹਿਰਾਇਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਅਤੇ ਮਾਰਗਦਰਸ਼ਨ ਨਾਲ ਵਿਦਿਆਰਥੀਆਂ ਨੇ ਸਿੱਖਿਆ ਦੇ ਖੇਤਰ ’ਚ ਲਗਾਤਾਰ ਵਧੀਆ ਪ੍ਰਦਰਸ਼ਨ ਕਰਦਿਆਂ ਇਹ ਪ੍ਰਾਪਤੀ ਹਾਸਲ ਕੀਤੀ।

ਵਿਦਿਆਰਥੀਆਂ ਦੀ ਸਫਲਤਾ ’ਚ ਉਨ੍ਹਾਂ ਦੀ ਮਿਹਨਤ, ਲਗਨ ਦੇ ਨਾਲ ਅਧਿਆਪਕਾਂ ਦੇ ਮਾਰਗਦਰਸ਼ਨ ਦੀ ਵੀ ਅਹਿਮ ਭੂਮਿਕਾ ਰਹੀ ਬੀਪੀਐੱਡ ਦੂਜਾ ਸਮੈਸਟਰ ਦੀ ਮੈਰਿਟ ਸੂਚੀ ’ਚ ਮੋਨਿਸ਼  ਨੇ ਤੀਜਾ ਅਤੇ ਗੌਰਵ ਕੁਮਾਰ ਨੇ ਸੱਤਵਾਂ ਸਥਾਨ ਹਾਸਲ ਕੀਤਾ ਡੀਪੀਐੱਡ ਦੂਜਾ ਸਮੈਸਟਰ ’ਚ ਪਿਊਸ਼ ਨੇ ਪਹਿਲਾ ਰੈਂਕ ਪ੍ਰਾਪਤ ਕੀਤਾ ਡੀਪੀਐੱਡ ਚੌਥੇ ਸਮੈਸਟਰ ’ਚ ਪ੍ਰਿੰਸ ਨੇ ਦੂਜਾ, ਨਵਰਤਨ ਨੇ ਤੀਜਾ, ਸੰਜੈ ਬੰਜਾਰਾ ਨੇ ਪੰਜਵਾਂ ਅਤੇ ਪ੍ਰਦੀਪ ਪੂਰੀ ਨੇ ਨੌਵਾਂ ਸਥਾਨ ਹਾਸਲ ਕੀਤਾ ਦੂਜੇ ਪਾਸੇ ਐੱਮਏਜੇਐੱਮਸੀ ਚੌਥਾ ਸਮੈਸਟਰ ’ਚ ਆਕਾਸ਼ ਸੋਨੀ ਨੇ ਤੀਜਾ, ਪੰਕਜ ਨੇ ਪੰਜਵਾਂ, ਸੰਜੀਵ ਕੁਮਾਰ ਨੇ ਛੇਵਾਂ, ਅੰਕੁਸ਼ ਨੇ ਸੱਤਵਾਂ ਅਤੇ ਕੁਲਦੀਪ ਨੇ ਦਸਵਾਂ ਸਥਾਨ ਹਾਸਲ ਕੀਤਾ ਇਸ ਸ਼ਾਨਦਾਰ ਪ੍ਰਾਪਤੀ ਨਾਲ ਕਾਲਜ ’ਚ ਖੁਸ਼ੀ ਦਾ ਮਾਹੌਲ ਹੈ।

ਇਹ ਵੀ ਪੜ੍ਹੋ : Garlic Health Benefits: ਲਸਣ ਦੀਆਂ 1-2 ਕਲੀਆਂ ਕਰੋ ਖੁਰਾਕ ’ਚ ਸ਼ਾਮਲ, ਦਿਲ ਤੋਂ ਲੈ ਕੇ ਪੇਟ ਤੱਕ ਮਿਲ ਸਕਦੇ ਹਨ ਇਹ ਫਾਇਦੇ

’ਵਰਸਿਟੀ ਦੀ ਟਾਪ-10 ਸੂਚੀ  ’ਚ ਸਥਾਨ ਬਣਾਉਣਾ ਸਖ਼ਤ ਮਿਹਨਤ ਅਤੇ ਲਗਨ ਦਾ ਸਬੂਤ : ਡਾ. ਦਿਲਾਵਰ

ਪ੍ਰਿੰਸੀਪਲ ਡਾ. ਦਿਲਾਵਰ ਸਿੰਘ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੀ ਟਾਪ-10 ਮੈਰਿਟ ’ਚ ਸਥਾਨ ਬਣਾਉਣਾ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਵਿੱਦਿਅਕ ਵਚਨਬੱਧਤਾ ਦਾ ਪ੍ਰਮਾਣ ਹੈ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਅੱਗੇ ਵਧਦੇ ਹੋਏ ਕਾਲਜ, ਮਾਤਾ-ਪਿਤਾ ਅਤੇ ਖੇਤਰ ਦਾ ਨਾਂਅ ਰੋਸ਼ਨ ਕਰਨ ਕਾਲਜ ਪ੍ਰਸਾਸਨ ਅਤੇ ਸਾਰੇ ਸਟਾਫ ਨੇ ਸਾਰੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ  ਲਈ ਕਾਮਨਾ ਕੀਤੀ। Education News

Shah Satnam Ji Boys College ਨੇ ਪਰਾਲੀ ਦੇ ਨਬੇੜੇ ਲਈ ਇਸ ਤਰ੍ਹਾਂ ਕੀਤਾ ਜਾਗਰੂਕ
Shah Satnam Ji Boys College: ਸਰਸਾ (ਸੱਚ ਕਹੂੰ ਨਿਊਜ਼)। ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਅਧੀਨ ਖੇਤੀ ਵਿਗਿਆਨ ਕੇਂਦਰ ਸਰਸਾ ਵੱਲੋਂ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ, ਸਰਸਾ ਵਿਖੇ ਪਰਾਲੀ ਨਿਬੇੜੇ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਤੇ ਵਾਤਾਵਰਨ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਸੀ।

ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ਵਧਦਾ ਹੈ, ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਤੇ ਮਨੁੱਖੀ ਸਿਹਤ ’ਤੇ ਵੀ ਬੁਰਾ ਅਸਰ ਪੈਂਦਾ ਹੈ। ਵਿਗਿਆਨੀਆਂ ਨੇ ਸਮਝਾਇਆ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਗੱਠਾਂ ਬਣਾ ਕੇ ਵਰਤੋਂ, ਸੁਪਰ ਸੀਡਰ ਨਾਲ ਬਿਜਾਈ ਜਾਂ ਪਰਾਲੀ ਨੂੰ ਖੇਤ ’ਚ ਮਿਲਾਉਣ ਵਰਗੇ ਵਿਗਿਆਨਕ ਤੇ ਵਾਤਾਵਰਨ-ਅਨੁਕੂਲ ਤਰੀਕੇ ਅਪਣਾ ਕੇ ਪ੍ਰਦੂਸ਼ਣ ਨੂੰ ਪ੍ਰਭਾਵੀ ਢੰਗ ਨਾਲ ਘਟਾਇਆ ਜਾ ਸਕਦਾ ਹੈ।

Shah Satnam Ji Boys College

ਇਸ ਮੌਕੇ ਲੇਖ ਲਿਖਣ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਦਾ ਵਿਸ਼ਾ ਪਰਾਲੀ ਨਿਬੇੜੇ ਦੇ ਪ੍ਰਭਾਵੀ ਉਪਾਅ ਸੀ। ਮੁਕਾਬਲੇ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ’ਚੋਂ ਸਰਵੋਤਮ ਤਿੰਨ ਨਿਬੰਧ ਚੁਣ ਕੇ ਪੁਰਸਕਾਰ ਭੇਂਟ ਕੀਤੇ ਗਏ।

Read Also : ਰੂਹਾਨੀਅਤ : ਸਮੇਂ ਦੀ ਕਦਰ ਕਰੋ : ਪੂਜਨੀਕ ਗੁਰੂ ਜੀ

ਪ੍ਰੋਗਰਾਮ ’ਚ ਖੇਤੀ ਵਿਗਿਆਨ ਕੇਂਦਰ ਸਰਸਾ ਦੇ ਵਿਗਿਆਨੀ ਡਾ. ਸੁਨੀਲ ਬੈਨੀਵਾਲ, ਡਾ. ਵਿਨੀਤਾ ਰਾਜਪੂਤ ਤੇ ਡਾ. ਨਰਿੰਦਰ ਕੁਮਾਰ ਮੌਜ਼ੂਦ ਰਹੇ। ਵਿਗਿਆਨੀਆਂ ਨੇ ਪਰਾਲੀ ਨਿਬੇੜੇ ਦੇ ਵਿਗਿਆਨਕ ਤਰੀਕਿਆਂ ’ਤੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਨਵੀਨਤਮ ਤਕਨੀਕਾਂ ਰਾਹੀਂ ਪ੍ਰਦੂਸ਼ਣ ਘਟਾਉਣ ਦੀ ਲੋੜ ’ਤੇ ਜੋਰ ਦਿੱਤਾ।

ਕਾਲਜ ਪ੍ਰਿੰਸੀਪਲ ਡਾ. ਦਿਲਾਵਰ ਸਿੰਘ ਸਮੇਤ ਫੈਕਲਟੀ ਮੈਂਬਰਾਂ ਨੇ ਪ੍ਰੋਗਰਾਮ ’ਚ ਸਹਿਯੋਗ ਦਿੱਤਾ ਤੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਦੇ ਯਤਨਾਂ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।

ਨਤੀਜੇ ਇੰਜ ਰਹੇ

ਪਹਿਲਾ ਸਥਾਨ: ਬੀਪੀਐੱਡ ਦੂਜਾ ਸਾਲ – ਸੰਜੇ

ਦੂਜਾ ਸਥਾਨ: ਬੀਪੀਐੱਡ ਪਹਿਲਾ ਸਾਲ – ਮਨੋਜ

ਤੀਜਾ ਸਥਾਨ: ਬੀਪੀਐੱਡ – ਵਿਕਰਮ ਸਿੰਘ

ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਵਿਦਿਆਰਥੀ ਰਿਸ਼ਾਤ ਨੇ ਜਿੱਤਿਆ ਕਾਂਸੀ ਤਮਗਾ
ਸੀਨੀਅਰ ਨੈਸ਼ਨਲ ਐਕ੍ਰੋਬੇਟਿਕਸ ਜਿਮਨਾਸਟਿਕ ਚੈਂਪੀਅਨਸ਼ਿੱਪ 2022-23

ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ (Shah Satnam Ji Boys College) ਦੇ ਵਿਦਿਆਰਥੀ ਰਿਸ਼ਾਂਤ ਨੇ ਸੀਨੀਅਰ ਨੈਸ਼ਨਲ ਐਕ੍ਰੋਬੇਟਿਕਸ ਜਿਮਨਾਸਟਿਕ ਚੈਂਪੀਅਨਸ਼ਿਪ 2022-23 ’ਚ ਕਾਂਸੀ ਤਮਗਾ ਜਿੱਤਿਆ। ਕਾਲਜ ਦੇ ਪਿ੍ਰੰਸੀਪਲ ਡਾ. ਦਿਲਾਵਰ ਸਿੰਘ ਇੰਸਾਂ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ ਤੇ ਉਸ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।

ਕਾਲਜ ਦੇ ਪਿ੍ਰੰਸੀਪਲ ਨੇ ਦੱਸਿਆ ਕਿ ਸਰੀਰਕ ਸਿੱਖਿਆ ਵਿਭਾਗ ਦੇ ਵਿਦਿਆਰਥੀ ਰਿਸ਼ਾਂਤ ਨੇ ਟੀਮ ਚੈਂਪੀਅਨਸ਼ਿਪ ’ਚ ਚਾਂਦੀ ਤੇ ਵਿਅਕਤੀਗਤ ਮੁਕਾਬਲੇ ’ਚ ਕਾਂਸੀ ਤਮਗਾ ਜਿੱਤਿਆ। ਇਹ ਚੈਂਪੀਅਨਸ਼ਿਪ ਰਾਈ ਸੋਨੀਪਤ ’ਚ 26 ਮਾਰਚ ਤੋਂ 28 ਮਾਰਚ ਤੱਕ ਚੱਲੀ। ਕਾਲਜ ਦੇ ਪਿ੍ਰੰਸੀਪਲ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਿਹਨਤ ਕਦੇ ਬੇਕਾਰ ਨਹੀਂ ਜਾਂਦੀ ਹੈ।

ਇਹ ਵਿਦਿਆਰਥੀ ਤੇ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਕਾਲਜ ਸਟਾਫ਼ ਤੋਂ ਡਾ. ਅਨਿਲ ਬੈਨੀਵਾਲ, ਸੁਮਿਤ ਸਿੰਗਲਾ, ਪਵਨ ਕੁਮਾਰ, ਸੰਦੀਪ ਕੁਮਾਰ, ਅਮਿਤ ਬੁੱਲਾ, ਰਾਜਬੀਰ, ਡਾ. ਰਮੇਸ਼ ਕੁਮਾਰ ਨੋਖਵਾਲ ਸਮੇਤ ਹੋਰ ਕਾਲਜ ਲੈਕਚਰਾਰਾਂ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

Sirsa : ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਜਨਸੰਚਾਰ ਵਿਭਾਗ ਦੇ ਵਿਦਿਆਰਥੀ ਨੇ ਮਾਰੀ ਬਾਜੀ
(ਸਰਸਾ) ਸਰਸਾ। ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਵਿਦਿਆਰਥੀ ਨੇ ਬੀਏ ਜੇਐੱਮਸੀ ਪਹਿਲੇ ਸਾਲ ’ਚ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੀ ਸੂਚੀ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਕਾਲਜ ਦੇ ਪਿ੍ਰੰਸੀਪਲ ਡਾ. ਦਿਲਾਵਰ ਸਿੰਘ ਇੰਸਾਂ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ ਤੇ ਉਸ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਵਿਦਿਆਰਥੀਆਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਤੇ ਮਾਰਗਦਰਸ਼ਨ ਨੂੰ ਦਿੱਤਾ।

ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਜਨਸੰਚਾਰ ਵਿਭਾਗ ਦੇ ਵਿਦਿਆਰਥੀ ਲਵਪ੍ਰੀਤ ਨੇ ਬੀਏ ਜੇਐੱਮਸੀ ਪਹਿਲੇ ਸਾਲ ’ਚ 525 ’ਚੋਂ 418 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਦੀ ਮੈਰਿਟ ਲਿਸਟ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਨਸੰਚਾਰ ਵਿਭਾਗ ਦੇ ਇੱਕ ਹੋਰ ਵਿਦਿਆਰਥੀ ਨੇ 525 ’ਚੋਂ 402 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੇ ਪ੍ਰਿੰਸੀਪਲ ਨੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਿਹਨਤ ਕਦੇ ਬੇਕਾਰ ਨਹੀਂ ਜਾਂਦੀ ਇਹ ਵਿਦਿਆਰਥੀਆਂ ਤੇ ਸਟਾਫ਼ ਤੀ ਮਿਹਨਤ ਦਾ ਨਤੀਜਾ ਹੈ।

ਉਨ੍ਹਾਂ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਹੀ ਸੰਭਵ ਹੋਇਆ ਹੈ ਜਨਸੰਚਾਰ ਵਿਭਾਗ ਦੇ ਵਿਭਾਗ ਇੰਚਾਰਜ਼ ਡਾ. ਅਨਿਲ ਬੈਨੀਵਾਲ ਨੇ ਦੱਸਿਆ ਕਿ ਬੀਤੇ ਸਾਲ ਵੀ ਕਾਲਜ ਦੇ ਜਨਸੰਚਾਰ ਵਿਭਾਗ ਦੇ ਦੋ ਵਿਦਿਆਰਥੀਆਂ ਵਿਕਾਸ ਸਹਾਰਨ ਤੇ ਰਾਜੇਸ਼ ਕੁਮਾਰ ਨੇ ਵੀ ਯੂਨੀਵਰਸਿਟੀ ਦੀ ਟਾਪ-10 ਸੂਚੀ ’ਚ ਸਥਾਨ ਪ੍ਰਾਪਤ ਕੀਤਾ ਸੀ । ਉਨ੍ਹਾਂ ਕਿਹਾ ਕਿ ਇਸ ਸਾਲ ਵੀ ਵਿਭਾਗ ਦੇ ਸਾਰੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ ਇਸ ਮੌਕੇ ਕਾਲਜ ਸਟਾਫ਼ ’ਚੋਂ ਸਹਾਇਕ ਪ੍ਰੋ. ਸੁਮਿਤ ਸਿੰਗਲਾ, ਪਵਨ ਕੁਮਾਰ, ਅਨਿਲ ਮਹਤਾਨੀ, ਗੌਰਵ ਵਸੂਜਾ, ਰਜਿੰਦਰ ਸਿੰਘ, ਡਾ. ਇੰਦਰਜੀਤ, ਡਾ. ਰਮੇਸ਼ ਕੁਮਾਰ ਨੌਖਵਾਲ ਸਮੇਤ ਹੋਰ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।

ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਖਿਡਾਰੀਆਂ ਨੇ ਮੰਨਵਾਇਆ ਪ੍ਰਤਿਭਾ ਦਾ ਲੋਹਾ
ਕੁਸ਼ਤੀ, ਤਾਈਕਵਾਂਡੋ ਅਤੇ ਡਾਂਸ ’ਚ ਲਹਿਰਾਏ ਜਿੱਤ ਦੇ ਝੰਡੇ (Shah Satnam Ji Boys College)

ਕਾਲਜ ਪਿ੍ਰੰਸੀਪਲ ਡਾ. ਦਿਲਾਵਰ ਇੰਸਾਂ ਅਤੇ ਪ੍ਰਸ਼ਾਸਕ ਡਾ. ਐਸਬੀ ਆਨੰਦ ਇੰਸਾਂ ਨੇ ਦਿੱਤੀ ਵਧਾਈ

(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ (Shah Satnam Ji Boys College) ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਖੇਡਾਂ ਅਤੇ ਡਾਂਸ ਮੁਕਾਬਲਿਆਂ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਚੌਧਰੀ ਬੰਸੀ ਲਾਲ ਯੂਨੀਵਰਸਿਟੀ, ਭਿਵਾਨੀ ਵਿਖੇ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਲਜ ਦੇ ਖਿਡਾਰੀ ਸੁਸ਼ਾਂਤ ਕੁਮਾਰ ਨੇ 59 ਕਿਲੋ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤ ਕੇ ਕਾਲਜ ਅਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ। ਸੁਸ਼ਾਂਤ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਅਤੇ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਖਿਡਾਰੀਆਂ ਨੂੰ ਹਰਾ ਕੇ ਲਗਾਤਾਰ 6 ਮੈਚ ਜਿੱਤੇ। ਸੁਸ਼ਾਂਤ ਇਸ ਤੋਂ ਪਹਿਲਾਂ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਵੀ ਦੇਸ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਇੰਟਰ ਕਾਲਜ ਡਾਂਸ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ

ਆਈਬੀ ਕਾਲਜ ਪਾਣੀਪਤ ਵੱਲੋਂ ਕਰਵਾਏ ਗਏ ਇੰਟਰ ਕਾਲਜ ਆਨਲਾਈਨ ਡਾਂਸ ਮੁਕਾਬਲੇ ਵਿੱਚ ਕਾਲਜ ਦੀ ਵਿਦਿਆਰਥਣ ਫਤਿਹ ਪਹਿਲੇ ਸਥਾਨ ’ਤੇ ਰਹੀ। ਇਸ ਮੁਕਾਬਲੇ ਵਿੱਚ ਸਾਰੇ ਵਿਦਿਆਰਥੀਆਂ ਨੂੰ ਈਮੇਲ ਰਾਹੀਂ ਉਨ੍ਹਾਂ ਦੇ ਡਾਂਸ ਦੀਆਂ ਵੀਡੀਓਜ਼ ਮੰਗੀਆਂ ਗਈਆਂ ਸਨ। ਇਸ ਦੇ ਨਾਲ ਹੀ ਗੂਗਲ ਫਾਰਮ ਰਾਹੀਂ ਵਿਦਿਆਰਥਣ ਦਾ ਪਛਾਣ ਪੱਤਰ ਅਤੇ ਲੋੜੀਂਦੀ ਜਾਣਕਾਰੀ ਵੀ ਦਿੱਤੀ ਗਈ। ਜਿਊਰੀ ਨੇ ਕਾਲਜ ਦੇ ਸੈਂਕੜੇ ਭਾਗੀਦਾਰਾਂ ਵਿੱਚੋਂ ਫਤਿਹ ਨੂੰ ਸਰਵੋਤਮ ਮੰਨਿਆ ਅਤੇ ਉਸ ਨੂੰ ਆਨਲਾਈਨ ਇਨਾਮੀ ਰਾਸ਼ੀ ਅਤੇ ਸਰਟੀਫਿਕੇਟਾਂ ਨਾਲ ਨਿਵਾਜਿਆ। ਸਾਰੇ ਖਿਡਾਰੀਆਂ ਦੀ ਇਸ ਕਾਮਯਾਬੀ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਇੰਸਾਂ ਅਤੇ ਪ੍ਰਸ਼ਾਸਕ ਡਾ. ਐਸਬੀ ਆਨੰਦ ਇੰਸਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

ਤਾਈਕਵਾਂਡੋ ਵਿੱਚ ਕੀਤੀ ਨੰਬਰ ਇੱਕ ਰੈਂਕਿੰਗ ਪ੍ਰਾਪਤ

ਕਾਲਜ ਦੇ ਵਿਦਿਆਰਥੀ ਪ੍ਰਸ਼ਾਂਤ ਰਾਣਾ ਨੇ ਏਸ਼ਿਆਈ ਖੇਡਾਂ ਦੇ ਟਰਾਇਲਾਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਅਤੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। 53 ਕਿਲੋਗ੍ਰਾਮ ਭਾਰ ਵਰਗ ਵਿੱਚ ਖੇਡਦੇ ਹੋਏ ਪ੍ਰਸ਼ਾਂਤ ਨੇ ਆਪਣੇ ਸਾਰੇ ਮੈਚ ਜਿੱਤੇ ਅਤੇ ਭਾਰਤ ਭਰ ਦੇ ਚੋਟੀ ਦੇ 10 ਖਿਡਾਰੀਆਂ ਵਿੱਚੋਂ ਪਹਿਲੇ ਨੰਬਰ ’ਤੇ ਰਹਿ ਕੇ ਸੋਨ ਤਗਮਾ ਜਿੱਤਿਆ। ਪ੍ਰਸ਼ਾਂਤ ਰਾਣਾ ਹੁਣ ਲਖਨਊ ਵਿੱਚ ਭਾਰਤੀ ਟੀਮ ਦੇ ਕੈਂਪ ਵਿੱਚ ਸ਼ਿਰਕਤ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਹੋਣਹਾਰ ਖਿਡਾਰੀ ਨੇ ਚਮਕਾਇਆ ਨਾਂਅ
ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਗੁਰਜੋਤ ਅਰੋੜਾ ਇੰਸਾਂ ਨੇ ਜਿੱਤਿਆ ਸੋਨ ਤਮਗਾ

(ਸੁਨੀਲ ਵਰਮਾ) ਸਰਸਾ। ਤੁਰਕੀ ’ਚ ਹੋਈ ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੇ ਸੀਨੀਅਰ ਵਰਗ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਗੁਰਜੋਤ ਅਰੋੜਾ ਇੰਸਾਂ ਨੇ ਸੋਨ ਤਮਗਾ ਹਾਸਲ ਕਰਕੇ ਕਾਲਜ ਦੇ ਨਾਲ-ਨਾਲ ਜ਼ਿਲ੍ਹਾ, ਸੂਬਾ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਗੁਰਜੋਤ ਨੇ 74 ਕਿੱਲੋਗ੍ਰਾਮ ਭਾਰ ਵਰਗ ’ਚ ਸਕਵਾਟ ’ਚ 270 ਕਿੱਲੋ ਭਾਰ ਚੁੱਕਿਆ। ਜਦੋਂਕਿ 165 ਕਿੱਲੋਗ੍ਰਾਮ ਭਾਰ ਵਰਗ ਦੇ ਨਾਲ ਬੇਂਚ ਪ੍ਰੈਸ ਲਗਾਈ। 275 ਕਿੱਲੋਗ੍ਰਾਮ ਭਾਰ ਡੇਡ ਲਿਫਟ ਚੁੱਕ ਕੇ ਸੋਨ ਤਮਗਾ ਹਾਸਲ ਕੀਤਾ।

ਗੁਰਜੋਤ ਅਰੋੜਾ ਦੀ ਸ਼ਾਨਦਾਰ ਸਫਲਤਾ ’ਤੇ ਕਾਲਜ ਦੇ ਪ੍ਰਸ਼ਾਸਕ ਡਾ.ਐਸ.ਬੀ.ਆਨੰਦ ਇੰਸਾਂ ਤੇ ਪ੍ਰਿੰਸੀਪਲ ਡਾ. ਦਿਲਾਵਰ ਇੰਸਾਂ ਨੇ ਉਸ ਨੂੰ ਵਧਾਈ ਦਿੱਤੀ ਤੇ ਉਨਾਂ ਦੇ ਉਜਵੱਲ ਭਵਿੱਖ ਦਾ ਕਾਮਨਾ ਕੀਤੀ। ਉਨਾਂ ਕਿਹਾ ਕਿ ਕਾਲਜ ’ਚ ਖਿਡਾਰੀਆਂ ਨੂੰ ਦਿੱਤੀ ਜਾ ਰਹੀ ਬਿਹਤਰੀਨ ਸਹੂਲਤ ਦੇ ਚੱਲਦਿਆਂ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਨਾਲ ਹੀ ਉਨਾਂ ਕਿਹਾ ਕਿ ਉਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਉਨਾਂ ਦੇ ਸੰਸਥਾਨ ਦੇ ਖਿਡਾਰੀ ਉਨਾਂ ਦੀਆਂ ਉਮੀਦਾਂ ’ਤੇ ਖਰੇ ਉਤਰਦੇ ਹਨ। ਉਨਾਂ ਖਿਡਾਰੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਕਾਲਜ ਪ੍ਰਸ਼ਾਸਨ ਉਨਾਂ ਨੂੰ ਵਧੀਆਂ ਤੋਂ ਵਧੀਆਂ ਸਹੂਲਤ ਦੇਣ ਲਈ ਵਚਨਬੱਧ ਹੈ।

ਗੁਰਜੋਤ ਅਰੋੜਾ ਇੰਸਾਂ ਨੇ ਆਪਣੀ ਸਫਲਤਾ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਤੇ ਦੱਸੀਆਂ ਗਈਆਂ ਤਕਨੀਕਾਂ ਨੂੰ ਦਿੱਤਾ। ਜਿਕਰਯੋਗ ਹੈ ਕਿ ਇਸ ਚੈਂਪੀਅਨਸ਼ਿਪ ਦੇ ਵੱਖ-ਵੱਖ ਭਾਗ ਵਰਗ ’ਚ ਏਸ਼ੀਆ ਤੋਂ ਕਰੀਬ 800 ਖਿਡਾਰੀਆਂ ਨੇ ਭਾਗ ਲਿਆ।

ਗੁਰਜੋਤ ਜਿੱਤ ਚੁੱਕਿਆ ਹੈ ਸਟਰਾਂਗ ਮੈਨ ਦਾ ਖਿਤਾਬ

ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਤੋਂ ਕੋਚ ਰਾਜਬੀਰ ਲੱਖੂ ਨੇ ਦੱਸਿਆ ਕਿ ਗੁਰਜੋਤ ਨੇ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਹੋਏ ਜੂਨੀਅਰ ਨੈਸ਼ਨਲ ਪਾਵਰਲਿਫਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਟਰਾਂਗ ਮੈਨ ਦਾ ਖਿਤਾਬ ਜਿੱਤਿਆ ਸੀ। ਉਸ ਨੇ ਮੁੰਬਈ ਵਿੱਚ ਹੋਈ ਆਲ ਇੰਡੀਆ ਯੂਨੀਵਰਸਿਟੀ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਦੀਕਸ਼ਿਤ ਜਾਖੜ ਦੀ ਵਰਲਡ ਯੂਨੀਵਰਸਿਟੀ ਲਈ ਚੋਣ
ਇਟਲੀ ‘ਚ ਤਾਇਵਾਂਡੋ ਖੇਡ ‘ਚ ਜੌਹਰ ਵਿਖਾਏਗਾ ਦੀਕਸ਼ਿਤ ਜਾਖੜ

ਸਰਸਾ (ਸੁਨੀਲ ਵਰਮਾ) | ਖੇਡਾਂ ਤੇ ਸਿੱਖਿਆ ਦੇ ਖੇਤਰ ‘ਚ ਨਿੱਤ ਨਵੇਂ ਮੀਲ ਪੱਥਰ ਸਥਾਪਿਤ ਕਰਨ ਵਾਲੇ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਖਿਡਾਰੀਆਂ ਨੇ ਇੱਕ ਵਾਰ ਫਿਰ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ ਕਾਲਜ ਦੇ ਡੀਪੀਐੱਡ ਦੂਜਾ ਸਾਲ ਦੇ ਦੀਕਸ਼ਿਤ ਜਾਖੜ ਦਾ ਇਟਲੀ ਦੇ ਨਪੌਲੀ ‘ਚ ਹੋਣ ਵਾਲੀ ਵਰਲਡ ‘ਵਰਸਿਟੀ ਤਾਇਵਾਂਡੋ ਲਈ ਚੋਣ ਹੋਈ ਹੈ ਉਨ੍ਹਾਂ ਦੀ ਇਸ ਸ਼ਾਨਦਾਰ ਉਪਲੱਬਧੀ ‘ਤੇ ਚੌ. ਦੇਵੀਲਾਲ ‘ਵਰਸਿਟੀ ਦੇ ਚਾਂਸਲਰ ਪ੍ਰੋ. ਵਿਜੈ ਕਾਇਤ, ਰਜਿਸਟਰਾਰ ਡਾ. ਰਾਕੇਸ਼ ਵਧਵਾ, ਦੇਵਿਵਿ. ਦੇ ਖੇਡ ਸਕੱਤਰ ਹੰਸਰਾਜ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਡਾ. ਐੱਸਬੀ ਆਨੰਦ ਇੰਸਾਂ, ਸ਼ਾਹ ਸਤਿਨਾਮ ਜੀ ਸਪੋਰਟਸ ਇੰਚਾਰਜ਼ ਚਰਨਜੀਤ ਇੰਸਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਉੱਜਲ ਭਵਿੱਖ ਦੀ ਕਾਮਨਾ ਕੀਤੀ ਦੂਜੇ ਪਸੇ ਚੁਣੇ ਗਏ ਖਿਡਾਰੀ ਦੀਕਸ਼ਿਤ ਜਾਖੜ ਨੇ ਆਪਣੀ ਸਫਲਤਾ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  ਦੀਆਂ ਦਿੱਤੀਆਂ ਪਵਿੱਤਰ ਸਿੱਖਿਆਵਾਂ ਤੇ ਅਸ਼ੀਰਵਾਦ ਨੂੰ ਦਿੱਤਾ

ਦੀਕਸ਼ਿਤ ਜਾਖੜ ਨੇ 63 ਤੋਂ 68 ਕਿਗ੍ਰਾ. ਭਾਰ ਵਰਗ ‘ਚ ਸੀਡੀਐੱਲਯੂ ਵੱਲੋਂ ਖੇਡਦਿਆਂ ਚੈਂਪੀਅਨਸ਼ਿਪ ‘ਚ ਸਿਲਵਰ ਤਮਗਾ ਹਾਸਲ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।