Dollar - Sach Kahoon Punjabi

Rupee: ਡਾਲਰ ਦੇ ਮੁਕਾਬਲੇ ਰੁਪਏ ਨੇ ਵਿਖਾਇਆ ਦਮ, ਮਾਰਚ ਵਿੱਚ ਦਰਜ ਕੀਤੀ 6 ਸਾਲਾਂ ਦੀ ਸਭ ਤੋਂ ਵੱਡੀ ਤੇਜ਼ੀ
Rupee: ਨਵੀਂ ਦਿੱਲੀ, (ਆਈਏਐਨਐਸ)। ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਲਗਾਤਾਰ ਵਧ ਰਹੀ ਹੈ। ਮਾਰਚ ਵਿੱਚ ਹੁਣ ਤੱਕ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਏ ਵਿੱਚ 2 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਇਹ ਨਵੰਬਰ 2018 ਤੋਂ ਬਾਅਦ ਘਰੇਲੂ ਮੁਦਰਾ ਦਾ ਸਭ ਤੋਂ ਵਧੀਆ ਮਹੀਨਾਵਾਰ ਪ੍ਰਦਰਸ਼ਨ ਹੈ। ਡਾਲਰ ਦੇ ਮੁਕਾਬਲੇ ਰੁਪਏ ਵਿੱਚ ਵਾਧੇ ਦਾ ਕਾਰਨ ਭਾਰਤੀ ਸਟਾਕ ਮਾਰਕੀਟ ਵਿੱਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FPIs) ਦੁਆਰਾ ਖਰੀਦਦਾਰੀ ਅਤੇ ਡਾਲਰ ਸੂਚਕਾਂਕ ਵਿੱਚ ਕਮਜ਼ੋਰੀ ਮੰਨਿਆ ਜਾ ਰਿਹਾ ਹੈ।

ਫਰਵਰੀ ਵਿੱਚ ਵਿਸ਼ਵਵਿਆਪੀ ਅਸਥਿਰਤਾ ਅਤੇ ਡਾਲਰ ਸੂਚਕਾਂਕ ਦੀ ਮਜ਼ਬੂਤੀ ਦੇ ਵਿਚਕਾਰ ਰੁਪਿਆ ਡਾਲਰ ਦੇ ਮੁਕਾਬਲੇ 87.95 ਦੇ ਰਿਕਾਰਡ ਹੇਠਲੇ ਪੱਧਰ ‘ਤੇ ਪਹੁੰਚ ਗਿਆ ਸੀ। ਉਦੋਂ ਤੋਂ ਰੁਪਏ ਵਿੱਚ ਮਜ਼ਬੂਤ ਰਿਕਵਰੀ ਦੇਖਣ ਨੂੰ ਮਿਲੀ ਹੈ। ਇਸ ਵੇਲੇ ਡਾਲਰ ਦੇ ਮੁਕਾਬਲੇ ਰੁਪਿਆ 85.58 ‘ਤੇ ਹੈ। ਰੁਪਏ ਵਿੱਚ ਵਾਧੇ ਦਾ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FPIs) ਦੁਆਰਾ ਖਰੀਦਦਾਰੀ ਹੈ।

ਇਹ ਵੀ ਪੜ੍ਹੋ: Pensioners Protest: ਪੈਨਸ਼ਨਰਾਂ ਨੇ ਐੱਸਡੀਐੱਮ ਦਫਤਰ ਅੱਗੇ ਬਜਟ ਦੀਆਂ ਕਾਪੀਆਂ ਸਾੜੀਆਂ

ਵੀਰਵਾਰ ਦੇ ਵਪਾਰਕ ਸੈਸ਼ਨ ‘ਤੇ, FPIs ਨੇ ਭਾਰਤੀ ਇਕੁਇਟੀ ਬਾਜ਼ਾਰ ਵਿੱਚ ਲਗਭਗ $1.2 ਬਿਲੀਅਨ ਦਾ ਨਿਵੇਸ਼ ਕੀਤਾ। ਇਸ ਦੇ ਨਾਲ ਹੀ, ਪਿਛਲੇ ਛੇ ਵਪਾਰਕ ਸੈਸ਼ਨਾਂ ਵਿੱਚ, FPIs ਨੇ $6 ਬਿਲੀਅਨ ਤੋਂ ਵੱਧ ਦੀ ਇਕੁਇਟੀ ਖਰੀਦੀ ਹੈ। ਇਸ ਤੋਂ ਇਲਾਵਾ, ਅਪ੍ਰੈਲ ਵਿੱਚ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਰੈਪੋ ਰੇਟ ਵਿੱਚ ਕਟੌਤੀ ਦੀ ਸੰਭਾਵਨਾ ਕਾਰਨ ਵੱਡੀ ਗਿਣਤੀ ਵਿੱਚ ਵਿਦੇਸ਼ੀ ਨਿਵੇਸ਼ਕ ਵੀ ਦੇਸ਼ ਦੇ ਬਾਂਡ ਬਾਜ਼ਾਰ ਵਿੱਚ ਨਿਵੇਸ਼ ਕਰ ਰਹੇ ਹਨ। ਮਾਰਚ ਵਿੱਚ ਹੁਣ ਤੱਕ, 3 ਬਿਲੀਅਨ ਡਾਲਰ ਤੋਂ ਵੱਧ ਭਾਰਤੀ ਬਾਂਡਾਂ ਵਿੱਚ ਆ ਚੁੱਕੇ ਹਨ। ਰੁਪਏ ਵਿੱਚ ਵਾਧੇ ਦਾ ਇੱਕ ਕਾਰਨ ਡਾਲਰ ਸੂਚਕਾਂਕ ਵਿੱਚ ਕਮਜ਼ੋਰੀ ਹੈ, ਜੋ ਕਿ ਦੁਨੀਆ ਦੀਆਂ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਮੁਦਰਾ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ, ਜੋ ਹੁਣ 104 ਤੱਕ ਡਿੱਗ ਗਿਆ ਹੈ। ਇਹ ਫਰਵਰੀ ਵਿੱਚ 108 ਦੇ ਨੇੜੇ ਸੀ।

ਡਾਲਰ ਸੂਚਕਾਂਕ ਵਿੱਚ ਕਮਜ਼ੋਰੀ ਦਾ ਕਾਰਨ ਅਮਰੀਕੀ ਫੈੱਡ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਦਾ ਸੰਕੇਤ ਹੈ। ਪਿਛਲੀ ਫੈੱਡ ਮੀਟਿੰਗ ਵਿੱਚ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਇਸ ਸਾਲ ਵਿਆਜ ਦਰਾਂ ਵਿੱਚ ਦੋ ਵਾਰ ਕਟੌਤੀ ਕੀਤੀ ਜਾ ਸਕਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਵੀ ਅਮਰੀਕਾ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਜਾਂਦੀ ਹੈ, ਤਾਂ ਡਾਲਰ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਕਮਜ਼ੋਰ ਹੋ ਜਾਂਦਾ ਹੈ।  Rupee

ਭਾਰਤ 2024 ਵਿੱਚ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣੇਗਾ: ਪ੍ਰਣਬ
ਭਾਰਤ 2024 ਵਿੱਚ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣੇਗਾ: ਪ੍ਰਣਬ

ਨਵੀਂ ਦਿੱਲੀ , ਏਜੰਸੀ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਭਾਰਤ 2024 ਵਿੱਚ 5 ਟ੍ਰਿਲੀਅਨ ਡਾਲਰ (ਕਰੀਬ 343 ਲੱਖ ਕਰੋੜ ਰੁਪਏ) ਦੀ ਅਰਥਵਿਵਸਥਾ ਇਸ ਲਈ ਬਣੇਗਾ ਕਿਉਂਕਿ ਪਹਿਲਾਂ ਦੀਆਂ ਸਰਕਾਰਾਂ ਨੇ ਇਸ ਲਈ ਮਜਬੂਤ ਨੀਂਹ ਤਿਆਰ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਕੁੱਝ ਸਾਲ ਵਿੱਚ ਭਾਰਤ ਦੀ ਇਕੋਨਾਮੀ ਨੂੰ 5 ਟ੍ਰਿਲੀਅਨ ਡਾਲਰ ਕਰਨ ਦੀ ਗੱਲ ਕਹਿ ਰਹੇ ਹਨ। । ਪ੍ਰਣਬ ਨੇ ਵੀਰਵਾਰ ਨੂੰ ਦਿੱਲੀ ਵਿੱਚ ‘ਫਰਦਰਿੰਗ ਇੰਡੀਆਜ ਪ੍ਰਾਮਿਸ’ ਵਿਸ਼ਾ ‘ਤੇ ਬੋਲਦਿਆਂ ਕਿਹਾ ਕਿ ਕਈ ਆਰਥਿਕ ਅਤੇ ਸਮਾਜਿਕ ਸੈਕਟਰਾਂ ਵਿੱਚ ਬਿਹਤਰ ਕੰਮ ਹੋ ਰਿਹਾ ਹੈ , ਕਿਉਂਕਿ ਆਜ਼ਾਦੀ ਦੇ ਬਾਅਦ ਇਸਦੇ ਲਈ ਭਾਰਤੀ ਲੋਕ ਕੋਸ਼ਿਸ਼ ਕਰ ਰਹੇ ਹਨ। ਪ੍ਰਣਬ ਨੇ ਮੋਦੀ ਦੀ ਇਸ ਗੱਲ ਨੂੰ ਲੈ ਕੇ ਵੀ ਆਲੋਚਨਾ ਕੀਤੀ ਕਿ ਉਨ੍ਹਾਂ ਨੇ ਨਾ ਸਿਰਫ ਪੰਜ ਸਾਲਾ ਯੋਜਨਾਵਾਂ ਸਗੋਂ ਯੋਜਨਾ ਕਮਿਸ਼ਨ ਨੂੰ ਵੀ ਖਤਮ ਕਰ ਦਿੱਤਾ।

ਬ੍ਰਿਟਿਸ਼ਾਂ ਨੇ ਨਹੀਂ ਭਾਰਤੀਆਂ ਨੇ ਕੰਮ ਕੀਤਾ

ਪ੍ਰਣਬ ਅਨੁਸਾਰ ਵਿੱਤ ਮੰਤਰੀ ਕਹਿ ਸਕਦੇ ਹਨ ਕਿ ਭਾਰਤ ਅਗਲੇ ਪੰਜ ਸਾਲ ਵਿੱਚ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਵਾਲਾ ਦੇਸ਼ ਬਣ ਜਾਵੇਗਾ ਪਰ ਇਸਦੇ ਲਈ ਮਜਬੂਤ ਆਧਾਰ ਬ੍ਰਿਟਿਸ਼ਾਂ ਨੇ ਨਹੀਂ ਸਗੋਂ ਭਾਰਤੀਆਂ ਨੇ ਤਿਆਰ ਕੀਤਾ। ਅਸੀ ਜੀਰੋਂ ਤੋਂ ਭਾਰਤ ਦੀ ਅਰਥਵਿਵਸਥਾ ਨੂੰ 1.8 ਟ੍ਰਿਲੀਅਨ ਡਾਲਰ ਤੱਕ ਲੈ ਕੇ ਆਏ। ਜੋ ਲੋਕ ਕਾਂਗਰਸ ਦੇ 55 ਸਾਲ ਦੇ ਸ਼ਾਸਨ ਦੀ ਆਲੋਚਨਾ ਕਰਦੇ ਹਨ, ਉਨ੍ਹਾਂ ਨੂੰ ਵੇਖਣਾ ਚਾਹੀਦਾ ਹੈ ਕਿ ਦੇਸ਼ ਆਜ਼ਾਦੀ ਦੇ ਸਮੇਂ ਕੀ ਸੀ ਅਤੇ ਇਸਦੇ ਬਾਅਦ ਅਸੀਂ ਕਿੰਨੀ ਦੂਰੀ ਤੈਅ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪਾਰਟੀ ਨਹੀਂ, ਆਪਣੇ ਲਈ ਭਗਵੰਤ ਮਾਨ ਨੇ ਮੰਗੇ ਡਾਲਰ
ਵਿਦੇਸ਼ਾਂ ਤੋਂ ਆਏਗਾ ਨਿੱਜੀ ਖਾਤੇ ‘ਚ ਫੰਡ

ਆਪਣਾ ਨਿੱਜੀ ਬੈਂਕ ਅਕਾਊਂਟ ਤੇ ਪੇਟੀਐਮ ਦਾ ਦਿੱਤਾ ਅਕਾਊਂਟ, ਸੰਗਰੂਰ ਹਲਕੇ ‘ਤੇ ਹੋਏਗਾ ਖ਼ਰਚ

ਚੰਡੀਗੜ੍ਹ, ਅਸ਼ਵਨੀ ਚਾਵਲਾ

ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਫੰਡ ਦੀ ਘਾਟ ਨਾਲ ਜੂਝ ਰਹੀ ਪਾਰਟੀ ਲਈ ਫੰਡ ਇਕੱਠਾ ਕਰਨ ਦੀ ਬਜਾਇ ਆਪਣੇ ਨਿੱਜੀ ਵਰਤੋਂ ਲਈ ਫੰਡ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਦੇਸ਼ ‘ਚ ਰਹਿੰਦੇ ਲੋਕਾਂ ਤੋਂ ਨੋਟ ਤੇ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਤੋਂ ਡਾਲਰ ਭੇਜਣ ਦੀ ਮੰਗ ਕਰ ਦਿੱਤੀ ਹੈ। ਇਹ ਸਾਰਾ ਪੈਸਾ ਉਨ੍ਹਾਂ ਦੇ ਨਿੱਜੀ ਖਾਤੇ ‘ਚ ਹੀ ਜਾਏਗਾ, ਜਿਹੜਾ ਕਿ ਸੰਗਰੂਰ ਹਲਕੇ ‘ਚ ਲੜੀ ਜਾ ਰਹੀ ਲੋਕ ਸਭਾ ਦੀ ਚੋਣ ‘ਤੇ ਖ਼ਰਚ ਹੋਏਗਾ। ਵਿਦੇਸ਼ਾਂ ਤੋਂ ਆਉਣ ਵਾਲੇ ਡਾਲਰਾਂ ‘ਤੇ ਆਮ ਆਦਮੀ ਪਾਰਟੀ ਆਪਣਾ ਹੱਕ ਨਾ ਜਤਾ ਲਵੇ, ਇਸ ਲਈ ਭਗਵੰਤ ਮਾਨ ਨੇ ਪਾਰਟੀ ਦੇ ਬੈਂਕ ਅਕਾਊਂਟ ਦੇਣ ਦੀ ਬਜਾਇ ਆਪਣੇ ਨਿੱਜੀ ਬੈਂਕ ਅਕਾਊਂਟ ਜਾਰੀ ਕੀਤੇ ਹਨ।

ਭਗਵੰਤ ਮਾਨ ਨੇ ਆਪਣੇ ਪੇਟੀਐਮ ਦਾ ਖਾਤਾ ਦੇਣ ਨਾਲ ਹੀ ਗੂਗਲ ਪੇ ਅਕਾਊਂਟ ਵੀ ਦਿੱਤਾ ਹੈ, ਜਿਹੜਾ ਕਿ ਸਿੱਧੇ ਤੌਰ ‘ਤੇ ਉਨ੍ਹਾਂ ਦੇ ਨਿੱਜੀ ਬੈਂਕ ਅਕਾਊਂਟ ਨਾਲ ਜੁੜਿਆ ਹੋਇਆ ਹੈ। ਭਗਵੰਤ ਮਾਨ ਨੇ ਬੁੱਧਵਾਰ ਨੂੰ ਫੇਸਬੁੱਕ ‘ਤੇ 10 ਮਿੰਟ ਦੀ ਇੱਕ ਵੀਡੀਓ ਪਾਉਂਦੇ ਹੋਏ ਇੱਕ ਭਾਵੁਕ ਜਿਹੀ ਅਪੀਲ ਕੀਤੀ ਹੈ, ਉਨ੍ਹਾਂ ਨੇ ਆਪਣੇ ਆਪ ਨੂੰ ਇਮਾਨਦਾਰ ਤੇ ਬਾਕੀਆਂ ਨੂੰ ਭ੍ਰਿਸ਼ਟਾਚਾਰੀ ਕਰਾਰ ਦਿੰਦੇ ਹੋਏ ਕਾਫ਼ੀ ਕੁਝ ਕਿਹਾ ਉਨ੍ਹਾਂ ਕਿਹਾ ਇੱਥੇ ਕਿ ਉਹ ਪਾਰਲੀਮੈਂਟ ਵਿੱਚ ਜਾ ਕੇ ਪੰਜਾਬੀਆਂ ਦੇ ਮੁੱਦੇ ਚੁੱਕਦੇ ਆਏ ਹਨ। ਭਗਵੰਤ ਮਾਨ ਨੇ ਕਿਹਾ ਕਿ ਚੰਗੇ ਲੋਕ ਜੇਕਰ ਪੈਸੇ ਦੀ ਘਾਟ ਕਾਰਨ ਹਾਰ ਜਾਣਗੇ ਜਾਂ ਫਿਰ ਪ੍ਰਚਾਰ ‘ਚ ਪਿੱਛੇ ਰਹਿ ਜਾਣਗੇ ਤਾਂ ਭਵਿੱਖ ਵਿੱਚ ਕੋਈ ਵੀ ਇਮਾਨਦਾਰ ਵਿਅਕਤੀ ਅੱਗੇ ਨਹੀਂ ਆਏਗਾ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਲੀਡਰ ਭ੍ਰਿਸ਼ਟਾਚਾਰ ਦਾ ਪੈਸਾ ਇਕੱਠਾ ਕਰਦੇ ਹੋਏ ਚੋਣਾਂ ਵਿੱਚ ਪਾਣੀ ਵਾਂਗ ਖਰਚ ਕਰਨਗੇ ਪਰ ਉਨ੍ਹਾਂ ਕੋਲ ਪੈਸਾ ਨਹੀਂ ਹੈ। ਸੰਗਰੂਰ ਸੀਟ ਤੋਂ ਪ੍ਰਚਾਰ ਕਰਨ ਲਈ ਉਨ੍ਹਾਂ ਨੂੰ ਪੈਸੇ ਚਾਹੀਦੇ ਹਨ।

ਇਸ ਲਈ ਆਮ ਲੋਕ ਉਨ੍ਹਾਂ ਨੂੰ ਪੇਟੀਐਮ ਅਤੇ ਗੁੱਗਲ ਪੇ ਰਾਹੀਂ ਸਿੱਧੇ ਉਨ੍ਹਾਂ ਦੇ ਬੈਂਕ ਅਕਾਊਂਟ ਵਿੱਚ ਪੈਸਾ ਪਾਉਣ। ਭਗਵੰਤ ਮਾਨ ਨੇ ਇੱਥੇ ਹੀ ਆਪਣੇ ਬੈਂਕ ਅਕਾਊਂਟ ਦਾ ਵੇਰਵਾ ਵੀ ਤਿੰਨ ਤਿੰਨ ਵਾਰ ਦਿੱਤਾ ਤਾਂ ਕਿ ਕੋਈ ਗਲਤ ਨਾ ਲਿਖ ਲਵੇ ਜਾਂ ਫਿਰ ਲਿਖਣ ਤੋਂ ਨਾ ਰਹਿ ਜਾਵੇ। ਇਹ ਸਾਰਾ ਪੈਸਾ ਭਗਵੰਤ ਮਾਨ ਦੇ ਨਿੱਜੀ ਖਾਤੇ ‘ਚ ਆਉਣ ਨਾਲ ਹੀ ਉਨ੍ਹਾਂ ਦੇ ਸੰਗਰੂਰ ਲੋਕ ਸਭਾ ਹਲਕੇ ‘ਚ ਪ੍ਰਚਾਰ ਲਈ ਖ਼ਰਚ ਹੋਏਗਾ।

ਭਗਵੰਤ ਮਾਨ ਤੋਂ ਪਾਰਟੀ ਹੋਈ ਨਰਾਜ਼, ਮੰਗੇਗੀ ਜਵਾਬ

ਆਮ ਆਦਮੀ ਪਾਰਟੀ ਲਈ ਪੈਸਾ ਮੰਗਣ ਦੀ ਬਜਾਇ ਨਿੱਜੀ ਖਾਤੇ ਲਈ ਪੈਸਾ ਮੰਗਣ ਲਈ ਪਾਰਟੀ ਭਗਵੰਤ ਮਾਨ ਤੋਂ ਨਰਾਜ਼ ਹੋ ਗਈ ਹੈ। ਆਮ ਆਦਮੀ ਪਾਰਟੀ ‘ਚ ਪਹਿਲਾਂ ਕਦੇ ਵੀ ਕਿਸੇ ਵੀ ਲੀਡਰ ਨੇ ਆਪਣੇ ਨਿੱਜੀ ਖ਼ਰਚ ਲਈ ਪੈਸਾ ਨਹੀਂ ਮੰਗਿਆ ਹੈ ਹਾਲਾਂਕਿ ਪਿਛਲੀਆਂ ਚੋਣਾਂ ਵਿੱਚ ਵੀ ਭਗਵੰਤ ਮਾਨ ਨੂੰ ਨਿੱਜੀ ਮੱਦਦ ਆਈ ਸੀ ਪਰ ਇਸ ਵਾਰ ਭਗਵੰਤ ਮਾਨ ਪਾਰਟੀ ਦੇ ਪ੍ਰਧਾਨ ਵੀ ਹਨ ਤੇ ਖੁੱਲ੍ਹ ਕੇ ਨਿੱਜੀ ਤੌਰ ‘ਤੇ ਆਪਣੇ ਲਈ ਪੈਸਾ ਵੀ ਮੰਗ ਰਹੇ ਹਨ। ਇਸ ਸਬੰਧੀ ਸੀਨੀਅਰ ਲੀਡਰਸ਼ਿਪ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ, ਕਿਉਂਕਿ ਪੰਜਾਬ ‘ਚ ਭਗਵੰਤ ਮਾਨ ਨੂੰ ਉਹ ਨਰਾਜ਼ ਵੀ ਨਹੀਂ ਕਰਨਾ ਚਾਹੁੰਦੇ ਹਨ ਫਿਰ ਵੀ ਪਾਰਟੀ ਵੱਲੋਂ ਉਨ੍ਹਾਂ ਤੋਂ ਜਵਾਬ ਮੰਗਣ ਦੀ ਕਾਰਵਾਈ ਵੀ ਉਲੀਕੀ ਜਾ ਰਹੀ ਹੈ।

ਪਾਰਟੀ ਜੂਝ ਰਹੀ ਐ ਪੈਸੇ ਦੀ ਕਿੱਲਤ ਨਾਲ!

ਆਮ ਆਦਮੀ ਪਾਰਟੀ ਪੰਜਾਬ ਵਿੱਚ ਪੈਸੇ ਦੀ ਕਿੱਲਤ ਨਾਲ ਬੂਰੀ ਤਰ੍ਹਾਂ ਜੂਝ ਰਹੀ ਹੈ, ਕਿਉਂਕਿ ਪੰਜਾਬ ‘ਚ ਕਾਂਗਰਸ ਤੇ ਅਕਾਲੀ ਦਲ ਵਾਂਗ ਆਮ ਆਦਮੀ ਪਾਰਟੀ ਨੂੰ ਕੋਈ ਵੀ ਇੰਡਸਟਰੀ ਜਾਂ ਫਿਰ ਵੱਡੇ ਘਰਾਣੇ ਪਾਰਟੀ ਫੰਡ ਨਹੀਂ ਦਿੰਦੇ ਹਨ। ਇਸ ਲਈ ਆਮ ਆਦਮੀ ਪਾਰਟੀ ਪੰਜਾਬ ਵਿੱਚ ਵਿਧਾਇਕਾਂ ਦੀ ਇੱਕ ਮਹੀਨੇ ਦੀ ਤਨਖ਼ਾਹ ਤੇ ਵਰਕਰਾਂ ਦੇ ਸਹਿਯੋਗ ਲੈ ਕੇ ਹੀ ਕੰਮ ਚਲਾ ਰਹੀ ਹੈ। ਆਮ ਆਦਮੀ ਪਾਰਟੀ ਨੂੰ ਉਮੀਦ ਸੀ ਕਿ ਲੋਕ ਸਭਾ ਚੋਣਾਂ ਮੌਕੇ ਪਾਰਟੀ ਨੂੰ ਕਾਫ਼ੀ ਜ਼ਿਆਦਾ ਫੰਡ ਆ ਜਾਏਗਾ ਪਰ ਪਾਰਟੀ ਪ੍ਰਧਾਨ ਭਗਵੰਤ ਮਾਨ ਵੱਲੋਂ ਨਿੱਜੀ ਖਾਤੇ ‘ਚ ਫੰਡ ਲੈਣ ਦੀ ਕਾਰਵਾਈ ਨਾਲ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਇਸ ਨਾਲ ਪਾਰਟੀ ਨੂੰ ਫੰਡ ਆਉਣ ਦੀ ਬਜਾਇ ਸਿੱਧਾ ਭਗਵੰਤ ਮਾਨ ਦੇ ਖਾਤੇ ‘ਚ ਹੀ ਜ਼ਿਆਦਾ ਫੰਡ ਜਾਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।