Tiranga Rumal Touch - Sach Kahoon Punjabi
ਸਰਸਾ (ਸੱਚ ਕਹੂੰ ਨਿਊਜ਼) ਪੰਜਾਬ ਦੇ ਜਲੰਧਰ ਛਾਉਣੀ ਖੇਤਰ  ਤੋਂ ਵਿਧਾਇਕ ਅਤੇ ਹਾਕੀ ਓਲੰਪੀਅਨ ਪਦਮ ਸ੍ਰੀ ਪ੍ਰਗਟ ਸਿੰਘ ਨੇ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ‘ਚ ਕਰਵਾਈ ਜਾ ਰਹੀ ‘ਤਿਰੰਗਾ ਰੁਮਾਲ ਛੂਹ ਲੀਗ’ ਦੀ ਪ੍ਰਸੰਸਾ ਕਰਦਿਆਂ ਇਸ  ਨੂੰ ਖੇਡ ਖੇਤਰ ‘ਚ ਸ਼ਲਾਘਾਯੋਗ ਕਦਮ ਕਰਾਰ ਦਿੱਤਾ ਹੈ। ‘ਸੱਚ ਕਹੂੰ’ ਨਾਲ ਖਾਸ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੇ ਆਖਿਆ ਕਿ ਅੱਜ ਦੇ ਦੌਰ ‘ਚ ਜਿੰਨੀਆਂ ਵੀ ਖੇਡਾਂ ਕਰਵਾਈਆਂ ਜਾਣ ਵਧੀਆ ਹੈ ਖੇਡ ਮੁਕਾਬਲਿਆਂ ਨਾਲ ਹੀ ਨੌਜਵਾਨ ਪੀੜ੍ਹੀ ਖੇਡ ਮੈਦਾਨ ਨਾਲ ਜੁੜ ਕੇ ਬੁਰਾਈਆਂ ਦਾ ਰਾਹ ਛੱਡੇਗੀ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਸੰਸਥਾ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ ।
ਇਹ ਵੀ ਪੜ੍ਹੋ : ਮੋਟਾ ਅਨਾਜ ਸਿਹਤ ਦੀ ਗਾਰੰਟੀ
ਸ਼ਲਾਘਾਯੋਗ ਹੈ ਉਨ੍ਹਾਂ ਕਿਹਾ ਕਿ ਜੇ ਨੌਜਵਾਨ ਪੀੜ੍ਹੀ ਕੰਪਿਊਟਰ ਨੂੰ ਛੱਡਕੇ ਖੇਡ ਮੈਦਾਨ ‘ਚ ਨਹੀਂ ਆਵੇਗੀ ਤਾਂ ਸਰੀਰਕ ਵਿਕਾਸ ਨਹੀਂ ਹੁੰਦਾ 1996 ‘ਚ ਐਟਲਾਂਟਾ ‘ਚ ਹੋਈਆਂ ਓਲੰਪਿਕ ਖੇਡਾਂ ‘ਚ ਭਾਰਤੀ ਦਲ ਦੇ ਝੰਡਾ ਬਰਦਾਰ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਗਟ ਸਿੰਘ ਨੇ ਰੀਓ ਓਲੰਪਿਕ ‘ਚ ਭਾਰਤ ਦੇ ਪ੍ਰਦਰਸ਼ਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਆਖਿਆ ਕਿ ਸਾਡੀਆਂ ਸਰਕਾਰਾਂ ਹਾਲੇ ਤੱਕ ਕੋਈ ਯੋਗ ਢਾਂਚਾ ਹੀ ਨਹੀਂ ਬਣਾ ਸਕੀਆਂ ਅਤੇ ਨਾ ਹੀ ਉਨ੍ਹਾਂ ਨੇ ਇਸਦਾ ਕੋਈ ਟੀਚਾ ਮਿਥਿਆ ਹੈ ਉਨ੍ਹਾਂ ਉਦਾਹਰਨ ਦਿੰਦਿਆਂ ਆਖਿਆ ਕਿ ਵਿਦੇਸ਼ਾਂ ਦੇ ਮੁਕਾਬਲੇ ਭਾਰਤ ‘ਚ ਮਨੁੱਖੀ ਵਿਕਾਸ ‘ਤੇ ਬਹੁਤ ਘੱਟ ਪੈਸਾ ਖਰਚ ਹੁੰਦਾ ਹੈ ਇਹੋ ਵੱਡਾ ਕਾਰਨ ਹੈ ਉਨ੍ਹਾਂ ਕਿਹਾ  ਖਿਡਾਰੀਆਂ ਦੀ ਚੋਣ ‘ਚ ਰਾਜਨੀਤਿਕ ਦਖਲਅੰਦਾਜੀ ਵੀ ਗਲਤ ਹੈ, ਜੋ ਨਹੀਂ ਹੋਣੀ ਚਾਹੀਦੀ ।
ਜੇਤੂ ਟੀਮ ਨੂੰ 50 ਲੱਖ ਤੇ ਉਪ ਜੇਤੂ ਟੀਮ ਨੂੰ ਮਿਲਣਗੇ 30 ਲੱਖ ਰੁਪਏ
ਸਰਸਾ, (ਸੱਚ ਕਹੂੰ ਨਿਊਜ਼) ਆਈਪੀਐੱਲ ਦੀ ਤਰਜ਼ ‘ਤੇ ਹੋਣ ਵਾਲੇ ‘ਰੁਮਾਲ ਛੂਹ’ ਖੇਡ ਦੇ ਹੋਣ ਵਾਲੇ ਮੁਕਾਬਲਿਆਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ ਬਹੁਤ ਹੀ ਘੱਟ ਸਮੇਂ ‘ਚ ਹੀ ਇੰਨੇ ਵੱਡੇ ਪੱਧਰ ‘ਤੇ ਹੋਣ ਜਾ ਰਹੇ ਇਸ ਖੇਡ ਮੁਕਾਬਲੇ ਦੀ ਹਰ ਪਾਸੇ ਚਰਚਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਕਿ ‘ਤਿਰੰਗਾ ਰੁਮਾਲ ਛੂਹ ਲੀਗ’ 22 ਤੋਂ 28 ਅਗਸਤ ਤੱਕ ਹੋਵੇਗੀ ਮੁਕਾਬਲੇ ‘ਚ ਜੇਤੂ ਟੀਮ ਨੂੰ 50 ਲੱਖ ਰੁਪਏ ਤੇ ਉਪ ਜੇਤੂ ਟੀਮ ਨੂੰ 30 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਸ਼ਨਿੱਚਰਵਾਰ ਨੂੰ ਮੁਕਾਬਲੇ ‘ਚ ਹਿੱਸਾ ਲੈਣ ਵਾਲੀਆਂ ਟੀਮਾਂ ਲਈ ਖਿਡਾਰੀਆਂ ਦੀ ਚੋਣ ਪ੍ਰਕਿਰਿਆ ਹੋਈ ਜੋ ਦੇਰ ਰਾਤ ਤੱਕ ਚੱਲੀ ‘ਤਿਰੰਗਾ ਰੁਮਾਲ ਛੂਹ ਲੀਗ’ ਸ਼ਾਹ ਸਤਿਨਾਮ ਜੀ ਧਾਮ ਨੇੜੇ ਸਥਿੱਤ ਇੰਡੋਰ ਸਟੇਡੀਅਮ ‘ਚ ਹੋਵੇਗੀ ਐੱਮਐੱਸਜੀ ਆਲ ਟਰੇਡਿੰਗ ਕੰਪਨੀ ਵੱਲੋਂ ਕਰਵਾਏ ਜਾ ਰਹੇ ਇਸ ਲੀਗ ‘ਚ 8 ਟੀਮਾਂ ਭਾਗ ਲੈ ਰਹੀਆਂ ਹਨ ਲੀਗ ਦੇ ਸਾਰੇ ਮੁਕਾਬਲੇ ਰਾਤ ਨੂੰ ਹੋਣਗੇ ‘ਤਿਰੰਗਾ ਰੁਮਾਲ ਛੂਹ ਲੀਗ’ ਦਾ ਟੀਵੀ ਚੈੱਨਲਾਂ ‘ਤੇ ਵੀ ਪ੍ਰਸਾਰਨ ਕੀਤਾ ਜਾਵੇਗਾ ਮੁਕਾਬਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਸਰਸਾ ਵਰਗੇ ਖੇਤਰ ‘ਚ ਪਹਿਲੀ ਵਾਰ ਆਈਪੀਐੱਲ ਦੀ ਤਰਜ਼ ‘ਤੇ ਹੋ ਰਹੇ ਇਸ ਖੇਡ ਮੁਕਾਬਲੇ ਨੂੰ ਲੈ ਕੇ ਖੇਡ ਦਰਸ਼ਕਾਂ ‘ਚ ਖੂਬ ਉਤਸ਼ਾਹ ਹੈ।
ਖਿਡਾਰੀ ਹੋਣਗੇ ਮਾਲਾਮਾਲ
‘ਤਿਰੰਗਾ ਰੁਮਾਲ ਛੂਹ ਲੀਗ’  ਟੀਮ ‘ਚ ਚੁਣੇ ਗਏ ਖਿਡਾਰੀਆਂ ਨੂੰ ਮਾਲਾਮਾਲ ਕਰ ਦੇਵੇਗੀ ਮੁਕਾਬਲੇ ‘ਚ ਮੈਨ ਆਫ਼ ਦਾ ਟੂਰਨਾਮੈਂਟ ਨੂੰ ਇੱਕ ਕਾਰ ਦਿੱਤੀ ਜਾਵੇਗੀ ਤੇ ‘ਮੈਨ ਆਫ਼ ਦ ਮੈਚ’ ਨੂੰ ਮੋਟਰਸਾਈਕਲ ਦਿੱਤਾ ਜਾਵੇਗਾ ਪੂਜਨੀਕ ਗੁਰੂ ਜੀ ਵੱਲੋਂ ਈਜ਼ਾਦ  ਕੀਤੀ ਗਈ ‘ਰੁਮਾਲ ਛੂਹ’ ਬੇਹੱਦ ਰੋਮਾਂਚਕ ਖੇਡ ਹੈ ਸਰਕਲ ਕਬੱਡੀ, ਖੋ-ਖੋ ਤੇ ਦੌੜ ਦੇ ਸ਼ਾਨਦਾਰ ਮਿਸ਼ਰਨ ਵਾਲੀ ਇਸ ਪੇਂਡੂ ਖੇਡ ਨੂੰ ਨਿਯਮਾਂ ‘ਚ ਬੰਨ੍ਹਿਆ ਗਿਆ ਹੈ ਮੁਕਾਬਲੇ ਦੌਰਾਨ ਥਰਡ ਅੰਪਾਇਰ, ਕੁਮੈਂਟਰੀ ਵਰਗੀਆਂ ਅਤਿਆਧੁਨਿਕ ਸਹੂਲਤਾਂ ਮੁਹੱਈਆਂ ਹੋਣਗੀਆਂ ।