Bengaluru - Sach Kahoon Punjabi
CBI Raid: ਸੀਬੀਆਈ ਨੇ ਬਿਲਡਰਾਂ ਵਿਰੁੱਧ ਸ਼ੁਰੂ ਕੀਤੀ ਵੱਡੀ ਕਾਰਵਾਈ : ਕੋਲਕਾਤਾ, ਬੈਂਗਲੁਰੂ, ਮੁੰਬਈ ’ਚ ਛਾਪੇਮਾਰੀ
CBI Raid: ਨਵੀਂ ਦਿੱਲੀ, (ਆਈਏਐਨਐਸ)। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕੋਲਕਾਤਾ, ਬੈਂਗਲੁਰੂ ਅਤੇ ਮੁੰਬਈ ਵਿੱਚ ਘਰ ਖਰੀਦਦਾਰਾਂ ਨਾਲ ਧੋਖਾਧੜੀ ਕਰਨ ਅਤੇ ਵਿੱਤੀ ਸੰਸਥਾਵਾਂ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਨ ਦੇ ਦੋਸ਼ਾਂ ਵਿੱਚ ਬਿਲਡਰਾਂ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸੀਬੀਆਈ ਨੇ ਤਿੰਨਾਂ ਮਹਾਂਨਗਰਾਂ ਵਿੱਚ ਛੇ ਵੱਖ-ਵੱਖ ਮਾਮਲੇ ਦਰਜ ਕੀਤੇ ਹਨ ਅਤੇ 12 ਥਾਵਾਂ ‘ਤੇ ਤਲਾਸ਼ੀ ਲਈ ਹੈ।
ਇਹ ਵੀ ਪੜ੍ਹੋ: Amloh News: ਦੀਪ ਸਪੋਰਟਸ ਕਲੱਬ, ਅਮਲੋਹ ਨੇ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲੇ ‘ਚ ਲਗਾਏ ਮੈਡਲਾਂ ਦੇ ਢੇਰ
ਦੇਸ਼ ਭਰ ਦੇ ਹਜ਼ਾਰਾਂ ਘਰ ਖਰੀਦਦਾਰਾਂ ਨੇ ਬਿਲਡਰਾਂ ਅਤੇ ਡਿਵੈਲਪਰਾਂ ਦੁਆਰਾ ਕੀਤੀ ਗਈ ਧੋਖਾਧੜੀ ਅਤੇ ਵਿੱਤੀ ਸੰਸਥਾਵਾਂ ਦੁਆਰਾ ਕੀਤੀ ਗਈ ਜਬਰੀ ਵਸੂਲੀ ਦੀਆਂ ਕਾਰਵਾਈਆਂ ਤੋਂ ਦੁਖੀ ਹੋ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਇਨ੍ਹਾਂ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ, ਸੁਪਰੀਮ ਕੋਰਟ ਨੇ ਬਿਲਡਰਾਂ ਅਤੇ ਵਿੱਤੀ ਸੰਸਥਾਵਾਂ ਵਿਚਕਾਰ ਕਥਿਤ ਗੱਠਜੋੜ ਦਾ ਗੰਭੀਰ ਨੋਟਿਸ ਲਿਆ। ਅਦਾਲਤ ਨੇ ਪਾਇਆ ਕਿ ਬਿਲਡਰ ਅਤੇ ਵਿੱਤੀ ਸੰਸਥਾਵਾਂ ਘਰ ਖਰੀਦਦਾਰਾਂ ਨੂੰ ਗੁੰਮਰਾਹ ਕਰਨ ਲਈ ਮਿਲੀਭੁਗਤ ਕਰ ਰਹੀਆਂ ਸਨ। ਇਸ ਸੰਦਰਭ ਵਿੱਚ, ਅਪ੍ਰੈਲ 2025 ਵਿੱਚ, ਸੁਪਰੀਮ ਕੋਰਟ ਨੇ ਸੀਬੀਆਈ ਨੂੰ ਸੱਤ ਮੁੱਢਲੀਆਂ ਜਾਂਚਾਂ ਦਰਜ ਕਰਨ ਦਾ ਹੁਕਮ ਦਿੱਤਾ। ਸੀਬੀਆਈ ਨੇ ਸੱਤ ਮੁੱਢਲੀਆਂ ਜਾਂਚਾਂ ਵਿੱਚੋਂ ਛੇ ਪੂਰੀਆਂ ਕੀਤੀਆਂ, ਜਿਸ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦੇ ਬਿਲਡਰ ਸ਼ਾਮਲ ਸਨ। ਇਨ੍ਹਾਂ ਮਾਮਲਿਆਂ ‘ਤੇ ਸੁਪਰੀਮ ਕੋਰਟ ਵਿੱਚ ਸਥਿਤੀ ਰਿਪੋਰਟਾਂ ਦਾਇਰ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ, ਅਦਾਲਤ ਦੇ ਨਿਰਦੇਸ਼ ‘ਤੇ, ਸੀਬੀਆਈ ਨੇ ਐਨਸੀਆਰ ਵਿੱਚ ਵੱਖ-ਵੱਖ ਬਿਲਡਰਾਂ ਵਿਰੁੱਧ 22 ਨਿਯਮਤ ਮਾਮਲੇ ਦਰਜ ਕੀਤੇ, ਜਿਨ੍ਹਾਂ ਦੀ ਜਾਂਚ ਇਸ ਸਮੇਂ ਜਾਰੀ ਹੈ। CBI Raid
ਸੀਬੀਆਈ ਨੇ ਤਿੰਨਾਂ ਸ਼ਹਿਰਾਂ ਵਿੱਚ ਛੇ ਮਾਮਲੇ ਦਰਜ ਕੀਤੇ ਅਤੇ 12 ਥਾਵਾਂ ‘ਤੇ ਛਾਪੇਮਾਰੀ ਕੀਤੀ
ਸੀਬੀਆਈ ਨੇ ਸ਼ਨਿੱਚਰਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਐਨਸੀਆਰ ਤੋਂ ਬਾਹਰ ਬਿਲਡਰਾਂ ਨਾਲ ਸਬੰਧਤ ਸੱਤਵੀਂ ਮੁੱਢਲੀ ਜਾਂਚ ਪੂਰੀ ਹੋ ਗਈ ਹੈ। ਇਸ ਮਾਮਲੇ ‘ਤੇ ਇੱਕ ਸਟੇਟਸ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਗਈ ਸੀ। ਰਿਪੋਰਟ ਦਾ ਨੋਟਿਸ ਲੈਂਦੇ ਹੋਏ, ਸੁਪਰੀਮ ਕੋਰਟ ਨੇ ਸੀਬੀਆਈ ਨੂੰ ਕੋਲਕਾਤਾ, ਬੰਗਲੁਰੂ ਅਤੇ ਮੁੰਬਈ ਵਿੱਚ ਵਿੱਤੀ ਸੰਸਥਾਵਾਂ ਦੇ ਬਿਲਡਰਾਂ ਅਤੇ ਅਣਪਛਾਤੇ ਅਧਿਕਾਰੀਆਂ ਵਿਰੁੱਧ ਛੇ ਨਿਯਮਤ ਮਾਮਲੇ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸੀਬੀਆਈ ਨੇ ਤਿੰਨਾਂ ਸ਼ਹਿਰਾਂ ਵਿੱਚ ਛੇ ਮਾਮਲੇ ਦਰਜ ਕੀਤੇ ਅਤੇ 12 ਥਾਵਾਂ ‘ਤੇ ਛਾਪੇਮਾਰੀ ਕੀਤੀ।
ਛਾਪਿਆਂ ਦੌਰਾਨ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਡਿਜੀਟਲ ਸਬੂਤ ਬਰਾਮਦ ਕੀਤੇ ਗਏ। ਸੀਬੀਆਈ ਸੂਤਰਾਂ ਅਨੁਸਾਰ, ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ ਅਤੇ ਜਾਂਚ ਅੱਗੇ ਵਧ ਰਹੀ ਹੈ। ਸੀਬੀਆਈ ਦੀ ਇਹ ਕਾਰਵਾਈ ਨਾ ਸਿਰਫ਼ ਬਿਲਡਰਾਂ ਅਤੇ ਡਿਵੈਲਪਰਾਂ ਦੀ ਭੂਮਿਕਾ ‘ਤੇ, ਸਗੋਂ ਵਿੱਤੀ ਸੰਸਥਾਵਾਂ ਦੀ ਭੂਮਿਕਾ ‘ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਜਾਂਚ ਏਜੰਸੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਿਲਡਰਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਘਰ ਖਰੀਦਦਾਰਾਂ ਨਾਲ ਯੋਜਨਾਬੱਧ ਢੰਗ ਨਾਲ ਕਿਵੇਂ ਧੋਖਾ ਕੀਤਾ ਗਿਆ।
AI Engineer Suicide Case: AI ਇੰਜੀਨੀਅਰ ਕੇਸ ’ਚ ਵੱਡੀ ਕਾਮਯਾਬੀ
ਪੁਲਿਸ ਨੇ ਪਤਨੀ, ਸੱਸ ਸਮੇਤ 3 ਨੂੰ ਕੀਤਾ ਗ੍ਰਿਫਤਾਰ
9 ਦਸੰਬਰ ਨੂੰ ਅਤੁਲ ਨੇ ਬੈਂਗਲੁਰੂ ’ਚ ਕੀਤੀ ਸੀ ਖੁਦਕੁਸ਼ੀ
ਬੈਂਗਲੁਰੂ (ਏਜੰਸੀ)। AI Engineer Suicide Case: ਏਆਈ ਇੰਜੀਨੀਅਰ ਅਤੁਲ ਸੁਭਾਸ਼ ਖੁਦਕੁਸ਼ੀ ਮਾਮਲੇ ’ਚ ਬੇਂਗਲੁਰੂ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਪੁਲਿਸ ਨੇ ਉਸ ਦੀ ਪਤਨੀ, ਸੱਤਸ ਤੇ ਭਰਾ ਨੂੰ ਗ੍ਰਿਫਤਾਰ ਕੀਤਾ ਹੈ। ਬੈਂਗਲੁਰੂ ਪੁਲਿਸ ਦੇ ਡੀਸੀਪੀ ਸ਼ਿਵਕੁਮਾਰ ਨੇ ਕਿਹਾ- ਅਤੁਲ ਸੁਭਾਸ਼ ਦੀ ਸੱਸ ਨਿਸ਼ਾ ਸਿੰਘਾਨੀਆ ਤੇ ਜੀਜਾ ਅਨੁਰਾਗ ਨੂੰ ਪ੍ਰਯਾਗਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਦੋਂਕਿ ਪਤਨੀ ਨਿਕਿਤਾ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸ਼ਨਿੱਚਰਵਾਰ ਨੂੰ ਗ੍ਰਿਫਤਾਰੀ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। AI Engineer Suicide Case
ਇਹ ਖਬਰ ਵੀ ਪੜ੍ਹੋ : Travis Head: ਬ੍ਰਿਸਬੇਨ ਟੈਸਟ, ਭਾਰਤ ਲਈ ਫਿਰ ਮੁਸੀਬਤ ਬਣੇ ਟ੍ਰੈਵਿਸ ਹੈੱਡ, ਟੀ ਬ੍ਰੇਕ ਤੱਕ ਅਸਟਰੇਲੀਆ ਚੰਗੀ ਸਥਿਤੀ ’ਚ…
ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਅਤੁਲ ਸੁਭਾਸ਼ ਨੇ 9 ਦਸੰਬਰ ਨੂੰ ਆਪਣੇ ਬੈਂਗਲੁਰੂ ਫਲੈਟ ’ਚ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ 1.20 ਘੰਟੇ ਦੀ ਵੀਡੀਓ ਬਣਾਈ। ਇਸ ’ਚ ਉਸ ਦੀ ਪਤਨੀ ਨਿਕਿਤਾ ਤੇ ਉਸ ਦੇ ਪਰਿਵਾਰ ’ਤੇ ਪਰੇਸ਼ਾਨ ਕਰਨ ਦੇ ਦੋਸ਼ ਲੱਗੇ ਸਨ। ਅਤੁਲ ਦੇ ਭਰਾ ਦੀ ਅਰਜ਼ੀ ’ਤੇ ਬੈਂਗਲੁਰੂ ’ਚ 4 ਲੋਕਾਂ ਖਿਲਾਫ ਐੱਫਆਈਆਰ ਇਸ ’ਚ ਪਤਨੀ, ਸੱਸ, ਜੀਜਾ ਤੇ ਚਾਚਾ-ਸਹੁਰਾ ਸੁਸ਼ੀਲ ਸਿੰਘਾਨੀਆ ਦੇ ਨਾਂਅ ਸ਼ਾਮਲ ਹਨ।
ਜੌਨਪੁਰ ਨੂੰ ਤਾਲਾ ਲਗਾ ਕੇ ਭੱਜੇ ਸਨ ਸਾਰੇ | AI Engineer Suicide Case
ਐਫਆਈਆਰ ਤੋਂ ਬਾਅਦ, ਬੈਂਗਲੁਰੂ ਪੁਲਿਸ ਸ਼ੁੱਕਰਵਾਰ 13 ਦਸੰਬਰ ਨੂੰ ਜੌਨਪੁਰ ਪਹੁੰਚੀ। ਜਦੋਂ ਅਤੁਲ ਸੁਭਾਸ਼ ਦੇ ਸਹੁਰੇ ਘਰ ਪਹੁੰਚਿਆ ਤਾਂ ਤਾਲਾ ਲੱਗਿਆ ਹੋਇਆ ਸੀ। ਟੀਮ ਨੇ ਨੋਟਿਸ ਚਿਪਕਾਇਆ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਅਤੁਲ ਦੀ ਸੱਸ ਤੇ ਜੀਜਾ ਫਰਾਰ ਹੋ ਗਏ। ਪੁਲਿਸ ਨੇ ਗੁਆਂਢੀਆਂ ਤੋਂ ਪੁੱਛਗਿੱਛ ਕੀਤੀ, ਪਰ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਬੁੱਧਵਾਰ-ਵੀਰਵਾਰ ਰਾਤ 1.30 ਵਜੇ ਸੁਭਾਸ਼ ਦੀ ਸੱਸ ਤੇ ਭਰਜਾਈ ਦੇ ਘਰੋਂ ਭੱਜਣ ਦਾ ਵੀਡੀਓ ਸਾਹਮਣੇ ਆਇਆ ਸੀ। ਉਹ ਤਾਲਾ ਲਾ ਕੇ ਬਾਈਕ ’ਤੇ ਭੱਜ ਰਹੇ ਸਨ। ਉਥੇ ਮੌਜੂਦ ਮੀਡੀਆ ਵਾਲਿਆਂ ਨੇ ਜਦੋਂ ਪੁੱਛਿਆ ਤਾਂ ਸੱਸ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਹੱਥ ਜੋੜ ਲਏ। ਘਰੋਂ ਭੱਜ ਕੇ ਉਹ ਜੌਨਪੁਰ ਦੇ ਇੱਕ ਹੋਟਲ ਪਹੁੰਚੀ। ਕੁਝ ਦੇਰ ਉਥੇ ਰਹੇ। ਫਿਰ ਉਹ ਉਥੋਂ ਭੱਜ ਗਿਆ। ਹੋਟਲ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਸੀ, ਜਿਸ ’ਚ ਦੋਵੇਂ ਨਜ਼ਰ ਆ ਰਹੇ ਸਨ।
ਹੁਣ ਜੈਪੁਰ ਤੋਂ ਉਡਾਣ ਭਰਿਆ ਕਰਨਗੀਆਂ ਇਹ ਉਡਾਣਾਂ
ਜੈਪੁਰ ਤੋਂ ਮੁੰਬਈ-ਦਿੱਲੀ ਰੋਜ਼ਾਨਾ ਉਡਾਣ ਭਰਨਗੀਆਂ ਇਹ ਉਡਾਣਾਂ
ਰੋਜ਼ਾਨਾ 70 ਉਡਾਣਾਂ ਭਰਨਗੀਆਂ ਉਡਾਣ
ਕੋਲਕਾਤਾ-ਇੰਦੌਰ ਲਈ ਨਵੀਂ ਸੇਵਾ ਹੋਵੇਗੀ ਸ਼ੁਰੂ
ਜੈਪੁਰ (ਸੱਚ ਕਹੂੰ ਨਿਊਜ਼)। Rajasthan News: ਹੁਣ ਜੈਪੁਰ ਹਵਾਈ ਅੱਡੇ ’ਤੇ ਰੋਜ਼ਾਨਾ 70 ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ। ਜੈਪੁਰ ਹਵਾਈ ਅੱਡੇ ’ਤੇ 27 ਅਕਤੂਬਰ ਤੋਂ ਵਿੰਟਰ ਸ਼ਡਿਊਲ ਲਾਗੂ ਕੀਤਾ ਜਾਵੇਗਾ। ਇਸ ਤਹਿਤ ਮੁੰਬਈ ਤੋਂ ਯਾਤਰੀਆਂ ਨੂੰ 10 ਉਡਾਣਾਂ ਤੇ ਦਿੱਲੀ, ਬੈਂਗਲੁਰੂ ਤੇ ਕੋਲਕਾਤਾ ਨੂੰ ਰੋਜ਼ਾਨਾ 6-6 ਉਡਾਣਾਂ ਮਿਲਣਗੀਆਂ। ਸਰਦੀਆਂ ਦੇ ਸ਼ਡਿਊਲ ’ਚ ਜੋਧਪੁਰ ਤੋਂ 9 ਸ਼ਹਿਰਾਂ ਲਈ 14 ਉਡਾਣਾਂ ਚਲਾਈਆਂ ਜਾਣਗੀਆਂ। ਕਿਸ਼ਨਗੜ੍ਹ ਹਵਾਈ ਅੱਡੇ ਤੋਂ ਦਿੱਲੀ ਲਈ ਨਵੀਂ ਉਡਾਣ ਸ਼ੁਰੂ ਹੋਵੇਗੀ।
Read This : IND vs NZ: ਖਰਾਬ ਪ੍ਰਦਰਸ਼ਨ ਕਾਰਨ 12 ਸਾਲਾਂ ਬਾਅਦ ਘਰ ’ਚ ਟੈਸਟ ਸੀਰੀਜ਼ ਹਾਰੀ ਟੀਮ ਇੰਡੀਆ
ਸਰਦੀਆਂ ਸਮੇਂ ਤੋਂ ਬਾਅਦ, ਏਅਰ ਇੰਡੀਆ ਐਕਸਪ੍ਰੈਸ ਦੀ ਨਵੀਂ ਉਡਾਣ ਜੈਪੁਰ ਹਵਾਈ ਅੱਡੇ ਤੋਂ ਕੋਲਕਾਤਾ ਲਈ ਸ਼ੁਰੂ ਹੋਵੇਗੀ। ਜੋ ਰਾਤ 8:50 ਵਜੇ ਜੈਪੁਰ ਤੋਂ ਕੋਲਕਾਤਾ ਜਾਵੇਗੀ। ਇੰਡੀਗੋ ਏਅਰਲਾਈਨ ਦੀ ਨਵੀਂ ਉਡਾਣ ਇੰਦੌਰ ਲਈ ਸ਼ੁਰੂ ਹੋਵੇਗੀ। ਜੋ ਸਵੇਰੇ 6:15 ਵਜੇ ਚੱਲੇਗੀ। ਸਰਦੀਆਂ ਦੇ ਸ਼ੈਡਿਊਲ ’ਚ ਨਵੀਆਂ ਉਡਾਣਾਂ ਚਲਾਉਣ ਤੋਂ ਇਲਾਵਾ ਕੁੱਝ ਪੁਰਾਣੀਆਂ ਉਡਾਣਾਂ ਵੀ ਬੰਦ ਰਹਿਣਗੀਆਂ। ਇਨ੍ਹਾਂ ’ਚ ਦਿੱਲੀ ਤੇ ਬੰਗਲੌਰ ਲਈ ਉਡਾਣਾਂ ਸ਼ਾਮਲ ਹਨ। ਉਡਾਣਾਂ ਨੂੰ ਰੋਕਣ ਤੇ ਸ਼ੁਰੂ ਕਰਨ ਤੋਂ ਇਲਾਵਾ, ਕੁਝ ਉਡਾਣਾਂ ਦੇ ਸਮੇਂ ’ਚ ਵੀ ਬਦਲਾਅ ਕੀਤੇ ਜਾਣਗੇ। ਇਨ੍ਹਾਂ ’ਚ ਪੁਣੇ, ਗੁਹਾਟੀ ਦੀਆਂ ਉਡਾਣਾਂ ਸ਼ਾਮਲ ਹਨ। Rajasthan News
ਅਹਿਮਦਾਬਾਦ ਤੇ ਹੈਦਰਾਬਾਦ ਲਈ ਰੋਜ਼ਾਨਾ ਉਡਾਣ ਭਰਨਗੀਆਂ 5 ਉਡਾਣਾਂ
27 ਅਕਤੂਬਰ ਤੋਂ, ਅਹਿਮਦਾਬਾਦ ਤੇ ਹੈਦਰਾਬਾਦ ਲਈ ਰੋਜ਼ਾਨਾ 5-5 ਉਡਾਣਾਂ ਚੱਲਣਗੀਆਂ। ਪੁਣੇ, ਚੰਡੀਗੜ੍ਹ ਤੇ ਇੰਦੌਰ ਲਈ ਰੋਜ਼ਾਨਾ 3-3 ਉਡਾਣਾਂ ਚੱਲਣਗੀਆਂ। ਚੇਨਈ, ਲਖਨਊ, ਉਦੈਪੁਰ, ਦੇਹਰਾਦੂਨ ਲਈ 2-2 ਉਡਾਣਾਂ ਰੋਜ਼ਾਨਾ ਚੱਲਣਗੀਆਂ। ਗੋਆ, ਸੂਰਤ, ਗੁਹਾਟੀ, ਜੋਧਪੁਰ, ਬੀਕਾਨੇਰ, ਭੋਪਾਲ, ਬੇਲਗਾਮ, ਕੁੱਲੂ ਲਈ ਇੱਕ-ਇੱਕ ਉਡਾਣ ਚਲਾਈ ਜਾਵੇਗੀ।
63 ਘਰੇਲੂ ਤੇ 7 ਅੰਤਰਰਾਸ਼ਟਰੀ ਉਡਾਣਾਂ ਹੋਣਗੀਆਂ ਸ਼ੁਰੂ | Rajasthan News
ਹਰ ਸਾਲ ਮਾਰਚ ਤੇ ਅਕਤੂਬਰ ਦੇ ਆਖਰੀ ਐਤਵਾਰ ਨੂੰ ਉਡਾਣਾਂ ਦਾ ਸਮਾਂ ਬਦਲਦਾ ਹੈ। ਇਸ ਸਰਦੀਆਂ ਦੇ ਸ਼ਡਿਊਲ ਨਾਲ ਹੀ ਜੈਪੁਰ ਹਵਾਈ ਅੱਡੇ ਦੇ ਟਰਮੀਨਲ-1 ਤੋਂ ਅੰਤਰਰਾਸ਼ਟਰੀ ਉਡਾਣਾਂ ਵੀ ਸ਼ੁਰੂ ਹੋਣਗੀਆਂ। ਸਰਦੀਆਂ ਦਾ ਸਮਾਂ ਸ਼ੁਰੂ ਹੁੰਦੇ ਹੀ ਜੈਪੁਰ ਹਵਾਈ ਅੱਡੇ ਤੋਂ ਰੋਜ਼ਾਨਾ 63 ਘਰੇਲੂ ਉਡਾਣਾਂ ਤੇ ਦੇਸ਼ ਦੇ 6 ਵਿਦੇਸ਼ੀ ਸ਼ਹਿਰਾਂ ਲਈ 7 ਉਡਾਣਾਂ ਚੱਲਣਗੀਆਂ। ਇਸ ਵਾਰ ਕੋਲਕਾਤਾ, ਇੰਦੌਰ, ਉਦੈਪੁਰ ਲਈ ਉਡਾਣਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਜੈਪੁਰ-ਕੁੱਲੂ ਲਈ ਵੀ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ। ਸਰਦੀਆਂ ਦਾ ਸਮਾਂ 29 ਮਾਰਚ ਤੱਕ ਜਾਰੀ ਰਹੇਗਾ। ਫਿਲਹਾਲ ਇੱਥੋਂ ਰੋਜ਼ਾਨਾ ਸਿਰਫ 65 ਉਡਾਣਾਂ ਚੱਲ ਰਹੀਆਂ ਹਨ। ਕੋਲਕਾਤਾ, ਇੰਦੌਰ, ਬੈਂਗਲੁਰੂ, ਦਿੱਲੀ, ਮੁੰਬਈ ਲਈ ਸ਼ੈਡਿਊਲ ’ਚ ਨਵੀਆਂ ਉਡਾਣਾਂ ਸ਼ੁਰੂ ਹੋਣਗੀਆਂ। ਆਗਰਾ, ਵਾਰਾਣਸੀ, ਬਰੇਲੀ, ਪੰਤਨਗਰ ਲਈ ਕੋਈ ਉਡਾਣ ਸ਼ੁਰੂ ਨਹੀਂ ਹੋਵੇਗੀ। Rajasthan News
ਜੋਧਪੁਰ ਤੋਂ ਰੋਜ਼ਾਨਾ 14 ਉਡਾਣਾਂ ਉਡਾਣ ਭਰਨਗੀਆਂ
ਜੋਧਪੁਰ ਤੋਂ ਚੇਨਈ ਦੀਆਂ ਉਡਾਣਾਂ ਸਰਦੀਆਂ ਦੇ ਸ਼ੈਡਿਊਲ ’ਚ ਫਿਰ ਤੋਂ ਸ਼ੁਰੂ ਹੋਣਗੀਆਂ। ਇਸ ਦੇ ਨਾਲ ਹੀ ਸਟਾਰ ਏਅਰਲਾਈਨਜ਼ ਨੇ ਜੋਧਪੁਰ-ਬੇਲਗਾਮ ਫਲਾਈਟ ਨੂੰ ਰੋਕ ਦਿੱਤਾ ਹੈ। ਜੋਧਪੁਰ ਤੋਂ ਰੋਜ਼ਾਨਾ 14 ਉਡਾਣਾਂ ਉਡਾਣ ਭਰਨਗੀਆਂ। ਇਸ ਵਾਰ ਜੋਧਪੁਰ ਏਅਰਪੋਰਟ ਤੋਂ ਸਰਦੀਆਂ ਦੇ ਸ਼ਡਿਊਲ ’ਚ ਕੋਈ ਨਵਾਂ ਸ਼ਹਿਰ ਨਹੀਂ ਜੋੜਿਆ ਗਿਆ। ਅਜਿਹੀ ਸਥਿਤੀ ’ਚ ਜੋਧਪੁਰ ਤੋਂ ਉਡਾਣਾਂ ਹੁਣ ਸਿਰਫ ਦਿੱਲੀ, ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਚੇਨਈ, ਜੈਪੁਰ, ਇੰਦੌਰ, ਪੁਣੇ ਤੇ ਹੈਦਰਾਬਾਦ ਲਈ ਉਪਲਬਧ ਹੋਣਗੀਆਂ। ਇਨ੍ਹਾਂ ’ਚੋਂ ਦਿੱਲੀ ਤੇ ਮੁੰਬਈ ਨੂੰ ਛੱਡ ਕੇ ਸਾਰੇ ਸ਼ਹਿਰਾਂ ਲਈ ਰੋਜ਼ਾਨਾ ਇੱਕ-ਇੱਕ ਫਲਾਈਟ ਹੈ।
ਕਿਸ਼ਨਗੜ੍ਹ ਤੋਂ 6 ਉਡਾਣਾਂ ਚੱਲਣਗੀਆਂ | Rajasthan News
ਇਸ ਵਾਰ ਸਰਦੀਆਂ ਦੇ ਸ਼ਡਿਊਲ ’ਚ ਕਿਸ਼ਨਗੜ੍ਹ ਤੋਂ 6 ਉਡਾਣਾਂ ਚੱਲਣਗੀਆਂ। ਜਦੋਂ ਕਿ ਇਸ ਵੇਲੇ ਕਿਸ਼ਨਗੜ੍ਹ ਤੋਂ ਸਿਰਫ਼ ਪੰਜ ਉਡਾਣਾਂ ਚੱਲ ਰਹੀਆਂ ਹਨ। ਜਦੋਂ ਕਿ ਸਰਦੀਆਂ ਦੇ ਸਮੇਂ ਤੋਂ ਬਾਅਦ ਦਿੱਲੀ ਲਈ ਨਵੀਆਂ ਉਡਾਣਾਂ ਸ਼ੁਰੂ ਹੋਣਗੀਆਂ, ਸੂਰਤ ਲਈ ਉਡਾਣਾਂ ਬੰਦ ਕਰ ਦਿੱਤੀਆਂ ਜਾਣਗੀਆਂ। ਅਜਿਹੇ ’ਚ ਹੁਣ ਕਿਸ਼ਨਗੜ੍ਹ ਤੋਂ ਹਿੰਡਨ (ਦਿੱਲੀ), ਲਖਨਊ, ਪੁਣੇ, ਨਾਗਪੁਰ ਤੇ ਹੈਦਰਾਬਾਦ ਲਈ ਹਵਾਈ ਸੇਵਾਵਾਂ ਉਪਲਬਧ ਹਨ। Rajasthan News
GT World Mall: ਭੇਦਭਾਵ ਨੂੰ ਜੜ੍ਹੋਂ ਖ਼ਤਮ ਕਰਨ ਦੀ ਲੋੜ
GT World Mall: ਕਰਨਾਟਕ ਸਰਕਾਰ ਨੇ ਬੇਂਗਲੁਰੂ ਦੇ ਉਸ ਮਾਲ ਨੂੰ ਸੱਤ ਦਿਨਾਂ ਲਈ ਬੰਦ ਕਰਵਾ ਦਿੱਤਾ ਹੈ, ਜਿਸ ਨੇ ਇੱਕ ਕਿਸਾਨ ਨੂੰ ਧੋਤੀ ਅਤੇ ਇੱਕ ਸਫੈਦ ਕਮੀਜ਼ ਪਹਿਨੇ ਹੋਣ ਦੀ ਵਜ੍ਹਾ ਨਾਲ ਕਥਿਤ ਤੌਰ ’ਤੇ ਦਾਖ਼ਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ ਕਿਸਾਨ ਨੂੰ ਮਾਲ ’ਚ ਕਥਿਤ ਰੂਪ ’ਚ ਦਾਖ਼ਲ ਨਾ ਹੋਣ ਦੇਣ ਦੀ ਘਟਨਾ ਦੀ ਵਿਧਾਨ ਸਭਾ ’ਚ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੇ ਸਖ਼ਤ ਨਿੰਦਾ ਕੀਤੀ ਹੈ ਅਸਲ ’ਚ 70 ਸਾਲਾ ਫਕੀਰੱਪਾ ਆਪਣੀ ਪਤਨੀ ਅਤੇ ਬੇਟੇ ਨਾਲ ਮਲਟੀਪਲੈਕਸ ’ਚ ਫ਼ਿਲਮ ਦੇਖਣ ਲਈ ਮਾਲ ਗਏ ਸਨ ਫਕੀਰੱਪਾ ਨੇ ਕਥਿਤ ਤੌਰ ’ਤੇ ਸਫੈਦ ਕਮੀਜ਼ ਅਤੇ ਪੰਚੇ (ਧੋਤੀ) ਪਹਿਨ ਰੱਖੀ ਸੀ ਮਾਲ ਦੇ ਸੁਰੱਖਿਆ ਕਰਮਚਾਰੀ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੇਟੇ ਨੂੰ ਕਿਹਾ ਕਿ ਉਨ੍ਹਾਂ ਨੂੰ ਪੰਚੇ ਪਹਿਨ ਕੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। Bengaluru
ਕਰਮਚਾਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪਤਲੂਨ ਪਹਿਨ ਕੇ ਆਉਣ ਸਰਕਾਰ ਨੇ ਕਿਸਾਨ ਦੇ ਕਥਿਤ ਅਪਮਾਨ ਨੂੰ ਗਰਿਮਾ ਅਤੇ ਸਵੈਮਾਣ ’ਤੇ ਹਮਲਾ ਦੱਸਿਆ ਅਤੇ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਾਡਾ ਸੰਵਿਧਾਨ ਸਭ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ Çਲੰਗ, ਜਾਤੀ, ਭਾਈਚਾਰੇ, ਧਰਮ ਹੋਵੇ ਜਾਂ ਸਿੱਖਿਆ ਜਾਂ ਫਿਰ ਪਹਿਰਾਵਾ ਕਿਸੇ ਵੀ ਆਧਾਰ ’ਤੇ ਸੰਵਿਧਾਨ ਭੇਦਭਾਵ ਰੱਖਣ ਦੀ ਆਗਿਆ ਨਹੀਂ ਦਿੰਦਾ ਇਹ ਗੱਲ ਸੱਚ ਹੈ ਕਿ ਸੰਵਿਧਾਨ ਵੱਲੋਂ ਪੇਸ਼ ਇਸ ਅਧਿਕਾਰ ਨੇ ਆਮ ਭਾਰਤੀ ਨੂੰ ਵਿਆਪਕ ਤਾਕਤ ਦਿੱਤੀ ਹੈ ਪਰ ਬੈਂਗਲੁਰੂ ਦੇ ਮਾਲ ’ਚ ਇੱਕ ਕਿਸਾਨ ਨੂੰ ਧੋਤੀ ਪਹਿਨ ਕੇ ਦਾਖ਼ਲ ਹੋਣ ਤੋਂ ਰੋਕਣ ਦੀ ਘਟਨਾ ਤੋਂ ਲੱਗਦਾ ਹੈ ਕਿ ਅੱਜ ਵੀ ਊਚ-ਨੀਚ ਦਾ ਭੇਦਭਾਵ ਕਰਨ ਵਾਲਿਆਂ ਦੀ ਕਮੀ ਨਹੀਂ ਹੈ ਚਿੰਤਾ ਦੀ ਗੱਲ ਇਹ ਹੈ। Bengaluru
Read This : Delhi IAS Coaching Incident: ਵਿਦਿਆਰਥੀਆਂ ਦੀ ਮੌਤ ’ਤੇ ਪੰਜਾਬ ਦੇ ਐੱਮਪੀ ਨੇ ਪੇਸ਼ ਕੀਤਾ ਪ੍ਰਸਤਾਵ
ਕਿ ਸੰਵਿਧਾਨ ਦੀ ਉਲੰਘਣਾ ਕਰਦਿਆਂ ਭੇਦਭਾਵ ਦੇ ਅਜਿਹੇ-ਅਜਿਹੇ ਪੈਮਾਨੇ ਤੈਅ ਕਰ ਦਿੱਤੇ ਜਾਂਦੇ ਹਨ ਕਿ ਕਦੇ-ਕਦੇ ਲੱਗਦਾ ਹੈ ਕਿ ਕੀ ਅਜਿਹਾ ਵਿਹਾਰ ਝੱਲਣ ਲਈ ਹੀ ਸਾਨੂੰ ਅਜ਼ਾਦੀ ਹਾਸਲ ਹੋਈ ਸੀ ਕਿਤੇ ਵੀ ਵਿਅਕਤੀ ਤੋਂ ਵਿਅਕਤੀ ਦਾ ਭੇਦਭਾਵ ਹੋਣ ਲੱਗੇ, ਊਚ-ਨੀਚ ਦਾ ਵਿਹਾਰ ਹੋਣ ਲੱਗੇ ਅਤੇ ਕੋਈ ਵੀ ਖੁਦ ਨੂੰ ਸਭ ਤੋਂ ਉੁਪਰ ਮੰਨਦੇ ਹੋਏ ਸੰਵਿਧਾਨ ਦੀਆਂ ਭਾਵਨਾਵਾਂ ਦੇ ਉਲਟ ਮਾਪਦੰਡ ਤੈਅ ਕਰ ਦੇਵੇ ਤਾਂ ਕਿਵੇਂ ਕਿਹਾ ਜਾ ਸਕਦਾ ਹੈ ਕਿ ਅਜਿਹੇ ਲੋਕ ਤਰੱਕੀਸ਼ੀਲ ਦੇਸ਼ ਦੇ ਨਿਵਾਸੀ ਹਨ ਮਾਲ ’ਚ ਧੋਤੀ ਪਹਿਨ ਕੇ ਵਿਅਕਤੀ ਨੂੰ ਦਾਖ਼ਲ ਹੋਣ ਤੋਂ ਰੋਕਣ ਦੀ ਘਟਨਾ ਅੰਗਰੇਜ਼ਾਂ ਦੀ ਸੰਸਕ੍ਰਿਤੀ ਹੀ ਦਰਸ਼ਾਉਂਦੀ ਹੈ। Bengaluru
ਇਸ ਤੋਂ ਪਹਿਲਾਂ ਫਰਵਰੀ ’ਚ ਵੀ ਬੈਂਗਲੁਰੂ ’ਚ ਹੀ ਮੈਟਰੋ ਰੇਲ ’ਚ ਇੱਕ ਵਿਅਕਤੀ ਨੂੰ ਮੈਲੇ ਕੱਪੜਿਆਂ ਕਾਰਨ ਬੈਠਣ ਤੋਂ ਰੋਕ ਦਿੱਤਾ ਗਿਆ ਸੀ ਇਹ ਵਿਹਾਰ ਇਨਸਾਨੀਅਤ ਦੇ ਨਾਂਅ ’ਤੇ ਧੱਬਾ ਹੈ ਅੰਗਰੇਜ਼ਾਂ ਦੇ ਅਸੀਂ ਕੁਝ ਨਹੀਂ ਲੱਗਦੇ ਸਾਂ, ਇਸ ਲਈ ਉਹ ਬਰਾਬਰੀ ਦਾ ਕੋਈ ਮੌਕਾ ਦੇਣ ਦੀ ਸੋਚ ਰੱਖਦੇ ਹੀ ਨਹੀਂ ਸਨ ਅਸਲ ’ਚ ਵੈਸਟਰਨ ਕਲਚਰ ਨੂੰ ਅਪਣਾਉਂਦੇ-ਅਪਣਾਉਂਦੇ ਲੋਕ ਹੁਣ ਐਨੇ ਅੰਨ੍ਹੇ ਹੋ ਗਏ ਹਨ ਕਿ ਉਨ੍ਹਾਂ ਨੂੰ ਆਪਣੀ ਸੰਸਕ੍ਰਿਤੀ ’ਤੇ ਹੀ ਸ਼ਰਮ ਆਉਣ ਲੱਗੀ ਹੈ, ਨਾਲ ਹੀ ਇਸ ਰੈਸਟੋਰੈਂਟ ਦੀ ਮੈਨੇਜ਼ਮੈਂਟ ਦਾ ਕਹਿਣਾ ਹੈ ਕਿ ਸਾੜ੍ਹੀ ਸਮਾਰਟ ਕੈਜੁਅਲ ਨਹੀਂ ਹੈ, ਜਦੋਂਕਿ ਸਾੜ੍ਹੀ ਪਹਿਨਣ ਨਾਲ ਕੋਈ ਵੀ ਮਹਿਲਾ ਕਮਜ਼ੋਰ ਨਹੀਂ ਹੋ ਜਾਂਦੀ ਹੈ। Bengaluru
ਉਂਜ ਵੀ ਔਰਤਾਂ ਕੀ ਪਹਿਨਣਗੀਆਂ ਅਤੇ ਕਿਵੇਂ ਪਹਿਨਣਗੀਆਂ? ਇਸ ਦਾ ਫੈਸਲਾ ਲੈਣ ਦਾ ਹੱਕ ਸਿਰਫ਼ ਔਰਤਾਂ ਨੂੰ ਹੈ ਪਰ ਰੈਸਟੋਰੈਂਟ ਆਨਰ ਦੀ ਗੱਲ ਸਮਝ ਤੋਂ ਪਰੇ ਹੈ ਕਿ ਸਾੜ੍ਹੀ ਪਹਿਨਣ ਵਾਲੀਆਂ ਔਰਤਾਂ ਅੰਦਰ ਨਹੀਂ ਜਾ ਸਕਦੀਆਂ ਹਨ ਹਾਲਾਂਕਿ, ਮਾਰਡਨ ਹੁੰਦੇ ਲੋਕਾਂ ਦੀ ਸੋਚ ਕਦੇ-ਕਦੇ ਬਹੁਤ ਜ਼ਿਆਦਾ ਮਾਡਰਨ ਹੋ ਜਾਂਦੀ ਹੈ, ਉਦੋਂ ਉਨ੍ਹਾਂ ਨੂੰ ਆਪਣੀ ਸੰਸਕ੍ਰਿਤੀ ਦਾ ਗਿਆਨ ਹੀ ਨਹੀਂ ਰਹਿੰਦਾ ਹੈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਸੁਸ਼ਮਾ ਸਵਰਾਜ ਵਰਗੀਆਂ ਭਾਰਤ ਦੀਆਂ ਕਈ ਮਹਿਲਾ ਆਗੂਆਂ ਅਤੇ ਸਿਆਸਤਦਾਨਾਂ ਨੇ ਵਿਦੇਸ਼ਾਂ ’ਚ ਸਾੜ੍ਹੀ ਪਹਿਨ ਕੇ ਵੱਡੇ-ਵੱਡੇ ਮੰਚਾਂ ’ਤੇ ਭਾਰਤੀ ਸੰਸਕ੍ਰਿਤੀ ਦਾ ਮਾਣ ਵਧਾਇਆ। Bengaluru
ਚਾਹੇ ਉਹ ਅਮਰੀਕਾ, ਅਸਟਰੇਲੀਆ, ਰੂਸ, ਜਾਪਾਨ ਹੀ ਕਿਉਂ ਨਾ ਹੋਵੇ, ਸਾਡੀਆਂ ਬਹੁਤ ਸਾਰੀਆਂ ਮਹਿਲਾ ਆਗੂਆਂ ਨੇ ਵਿਦੇਸ਼ਾਂ ’ਚ ਵੀ ਸਾੜ੍ਹੀ ਪਹਿਨੀ ਹੈ, ਤਾਂ ਭਲਾਂ ਦਿੱਲੀ ਦਾ ਹੀ ਰੈਸਟੋਰੈਂਟ ਸਾੜ੍ਹੀ ਨੂੰ ਸਮਾਰਟ ਵੀਅਰ ਕਿਉਂ ਨਹੀਂ ਮੰਨ ਸਕਦਾ? ਲਗਭਗ ਧੋਤੀ ਪੂਰੇ ਦੇਸ਼ ’ਚ ਪਹਿਨੀ ਜਾਂਦੀ ਹੈ ਅਜਿਹੇ ’ਚ ਇੱਕ ਕਿਸਾਨ ਵੱਲੋਂ ਧੋਤੀ ਪਹਿਨ ਕੇ ਮਾਲ ਜਾਣ ’ਚ ਭਲਾ ਕਿਵੇਂ ਪ੍ਰੇਸ਼ਾਨੀ ਹੋਣ ਲੱਗੀ ਇਹ ਤਾਂ ਭਾਰਤ ਦੀ ਪਛਾਣ ਹੈ ਸਾਡੀ ਸੰਸਕ੍ਰਿਤੀ ਦਾ ਅੰਗ ਹੈ ਦੱਖਣ ਭਾਰਤ ’ਚ ਧੋਤੀ ਪਹਿਨਣਾ ਬਹੁਤ ਆਮ ਜਿਹੀ ਗੱਲ ਹੈ ਉੱਥੇ ਤੁਹਾਨੂੰ ਇੱਕ-ਦੋ ਨਹੀਂ ਹਜ਼ਾਰਾਂ ਅਜਿਹੇ ਲੋਕ ਮਿਲ ਜਾਣਗੇ ਜੋ ਰੋਜ਼ਾਨਾ ਦੀ ਜ਼ਿੰਦਗੀ ’ਚ ਧੋਤੀ ਹੀ ਬੰਨ੍ਹਦੇ ਹਨ। Bengaluru
ਅਜ਼ਾਦੀ ਤੋਂ ਪਹਿਲਾਂ ਅਸੀਂ ਰੇਲ ’ਚ ਪਹਿਲੀ ਸ਼੍ਰੇਣੀ ਦਰਜੇ ’ਚ ਯਾਤਰਾ ਕਰਨ ਦੇ ਅਧਿਕਾਰ ਲਈ ਤਰਸਦੇ ਸੀ ਵਿਦੇਸ਼ਾਂ ’ਚ ਕਈ ਥਾਈਂ ਸਾਡਾ ਪ੍ਰਵੇਸ਼ ਵਰਜਿਤ ਸੀ ਪਰ ਇੱਕ ਅਜ਼ਾਦ ਦੇਸ਼ ’ਚ ਇੱਕ ਭਾਰਤੀ ਨੂੰ ਸਿਰਫ਼ ਪਹਿਰਾਵੇ ਕਾਰਨ ਕਿਤੇ ਮਾਲ ’ਚ ਦਾਖ਼ਲ ਹੋਣ ਤੇ ਕਿਤੇ ਮੈਟਰੋ ਰੇਲ ’ਚ ਬੈਠਣ ਤੋਂ ਰੋਕਿਆ ਜਾਵੇ ਤਾਂ ਇਸ ਨੂੰ ਕੀ ਕਹਾਂਗੇ? ਇਹੀ ਨਾ ਕਿ ਸਾਮੰਤੀ ਮਾਨਸਿਕਤਾ ਹਾਲੇ ਗਈ ਨਹੀਂ ਹੈ ਮੈਟਰੋ ਰੇਲ ਦੇ ਮਾਮਲੇ ’ਚ ਦੋਸ਼ੀਆਂ ’ਤੇ ਕਾਰਵਾਈ ਹੋ ਗਈ ਜਿਸ ਮਾਲ ’ਚ ਕਿਸਾਨ ਨੂੰ ਧੋਤੀ ਪਹਿਨ ਕੇ ਦਾਖ਼ਲ ਹੋਣ ਤੋਂ ਰੋਕਿਆ ਗਿਆ ਉਸ ਨੂੰ ਵੀ ਸੱਤ ਦਿਨਾਂ ਲਈ ਬੰਦ ਰੱਖਣ ਦੀ ਸਜ਼ਾ ਦੇ ਦਿੱਤੀ ਗਈ ਅਤੇ ਉਸ ਦੇ ਸੰਚਾਲਕ ਖਿਲਾਫ ਮਾਮਲਾ ਵੀ ਦਰਜ ਹੋ ਗਿਆ। Bengaluru
ਪਰ ਉਸ ਅਪਮਾਨ ਦਾ ਕੀ ਜੋ ਕਿਸਾਨ ਨੇ ਸਹਿਆ ਹੈ? ਹਾਂ, ਦੋਵਾਂ ਹੀ ਮਾਮਲਿਆਂ ’ਚ ਸੰਤੁਸ਼ਟੀ ਵਾਲੀ ਗੱਲ ਇਹ ਹੈ ਕਿ ਸਮੁੱਚੇ ਦੇਸ਼ ’ਚ ਅਜਿਹੇ ਵਿਹਾਰ ਖਿਲਾਫ਼ ਤਿੱਖੀਆਂ ਪ੍ਰਤੀਕਿਰਿਆਵਾਂ ਹੋਈਆਂ ਹਨ ਪਰ ਦੂਜੇ ਦੇਸ਼ਾਂ ’ਚ ਅਜਿਹੀ ਮਨੋਬਿਰਤੀ ਕਾਰਨ ਭਾਰਤ ਦੀ ਜੋ ਛਵੀ ਬਣਦੀ ਹੈ ਉਸ ਦਾ ਕੀ? ਜ਼ਮੀਨੀ ਹਕੀਕਤ ਇਹ ਹੈ ਕਿ ਭਾਰਤ ਚਾਹੇ ਜਿੰਨਾ ਵੀ ਮਾਡਰਨ ਬਣ ਜਾਵੇ, ਨਵੀਂ ਪੀੜ੍ਹੀ ਚਾਹੇ ਕਿੰਨੀ ਵੀ ਤਰੱਕੀ ਕਿਉਂ ਨਾ ਕਰ ਲਵੇ, ਜ਼ਮਾਨਾ ਚਾਹੇ ਜਿੰਨਾ ਵੀ ਐਡਵਾਂਸ ਕਿਉਂ ਨਾ ਹੋ ਜਾਵੇ, ਪਰ ਇੱਥੋਂ ਦੀ ਮਿੱਟੀ ਦੀ ਪਛਾਣ ਉਹੀ ਰਹੇਗੀ ਜੋ ਅਸਲੀਅਤ ’ਚ ਹੈ ਇਸ ਮਿੱਟੀ ਦਾ ਲੋਹਾ ਦੁਨੀਆ ਨੇ ਵੀ ਮੰਨਿਆ ਹੈ ਕਿਉਂਕਿ ਸਾਡੀ ਸੰਸਕ੍ਰਿਤੀ, ਪਰੰਪਰਾ ਤੇ ਸਹਿਜ਼ ਸੱਭਿਅਤਾ ਧਰਤੀ ’ਤੇ ਸਭ ਤੋਂ ਪੁਰਾਣੀ ਮੰਨੀ ਜਾਂਦੀ ਹੈ ਸਾੜ੍ਹੀ, ਧੋਤੀ ਅਤੇ ਹੋਰ ਦੇਸੀ ਪਹਿਰਾਵੇ ਹੀ ਭਾਰਤ ਦੇ ਅਸਲੀ ਪਹਿਰਾਵੇ ਹਨ। Bengaluru
ਫਿਰ ਬੈਂਗਲੁਰੂ ’ਚ ਇਸ ਤਰ੍ਹਾਂ ਦੀ ਘਟਨਾ ਦਾ ਹੋਣਾ ਕੀ ਭਾਰਤੀ ਸੰਸਕ੍ਰਿਤੀ ਅਤੇ ਉਸ ਦੇ ਪਹਿਰਾਵੇ ’ਤੇ ਹਮਲਾ ਨਹੀਂ ਹੈ? ਦਰਅਸਲ , ਭੇਦਭਾਵ ਦੀ ਮਾਨਸਿਕਤਾ ਵਾਲੀ ਸੋਚ ਨੂੰ ਜੜ੍ਹੋਂ ਖਤਮ ਕਰਨ ਦੀ ਲੋੜ ਹੈ ਸਜ਼ਾ ਦੀ ਸਖਤ ਤਜਵੀਜ਼ ਹੀ ਕਾਫੀ ਨਹੀਂ, ਇਸ ’ਤੇ ਅਮਲ ਵੀ ਹੋਣਾ ਚਾਹੀਦਾ ਹੈ ਸਿੱਖਿਆ ਦੇ ਪ੍ਰਸਾਰ ਅਤੇ ਸੰਸਕਾਰਾਂ ਦੀ ਜਾਗਰੂਕਤਾ ਦੇ ਯਤਨ ਵੀ ਓਨੀ ਹੀ ਤੇਜ਼ੀ ਨਾਲ ਹੋਣੇ ਚਾਹੀਦੇ ਹਨ ਜੋ ਲੋਕ ਅਜਿਹਾ ਵਿਹਾਰ ਕਰਦੇ ਹਨ ਉਨ੍ਹਾਂ ਨੂੰ ਸਖਤ ਸਜ਼ਾ ਦੇ ਕੇ ਇਹ ਸੁਨੇਹਾ ਤਾਂ ਦੇਣਾ ਹੀ ਹੋਵੇਗਾ ਕਿ ਸਮਾਜ ’ਚ ਭੇਦਭਾਵ ਲਈ ਕੋਈ ਥਾਂ ਨਹੀਂ ਹੈ ਅਜਿਹੇ ਮਾਮਲਿਆਂ ’ਚ ਫੌਰੀ ਕਾਰਵਾਈ ਦੀ ਬਜਾਇ ਸਖ਼ਤ ਨਿਯਮ-ਕਾਨੂੰਨ ਬਣਾਉਣੇ ਚਾਹੀਦੇ ਹਨ, ਜਿਸ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਨਾ ਹੋ ਸਕਣ। Bengaluru
ਰਾਜੇਸ਼ ਮਾਹੇਸ਼ਵਰੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਬੇਂਗਲੁਰ। ਬੇਂਗਲੁਰੂ ‘ਚ ਚੱਲ ਰਹੇ ਏਅਰ ਇੰਡੀਆ ਸ਼ੋਅ ਦੌਰਾਨ ਪਾਰਕਿੰਗ ‘ਚ ਖੜੀਆਂ ਕਾਰਾਂ ‘ਚ ਅੱਗ ਲੱਗਣ ਕਾਰਨ ਹੜਕੰਪ ਮੱਚ ਗਿਆ। ਇਸ ਹਾਦਸੇ ‘ਚ 100 ਕਾਰਾਂ ਸੜ ਗਈਆ।ਫਿਲਹਾਲ ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ।
ਰਿਪੋਰਟ ਮੁਤਾਬਕ ਪਾਰਕਿੰਗ ‘ਚ ਖੜ੍ਹੀਆਂ ਕਾਰਾਂ ‘ਚ ਪਹਿਲਾਂ ਇਕ ਕਾਰ ਨੂੰ ਅੱਗ ਲੱਗਣ ਤੋਂ ਬਾਅਦ ਭਿਆਨਕ ਹਾਦਸਾ ਵਾਪਰਿਆ। ਮੌਕੇ ‘ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚੀਆਂ। ਜ਼ਿਕਰਯੋਗ ਹੈ ਕਿ ਚਾਰ ਦਿਨਾਂ ਦੇ ਅੰਦਰ ਏਅਰ ਇੰਡੀਆ ਸ਼ੋਅ ‘ਚ ਦੋ ਵੱਡੇ ਹਾਦਸੇ ਹੋਏ ਹਨ। ਪਹਿਲਾ ਹਾਦਸਾ ਸ਼ੋਅ ਸ਼ੁਰੂ ਹੋਣ ਦੇ ਇਕ ਦਿਨ ਪਹਿਲਾਂ 19 ਫਰਵਰੀ ਨੂੰ ਹੋਇਆ ਸੀ, ਜਦੋਂ ਪ੍ਰੈਕਟਿਸ ਦੌਰਾਨ ਦੋ ਜਹਾਜ਼ ਆਪਸ ‘ਚ ਟਕਰਾਅ ਗਏ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ