Relative - Sach Kahoon Punjabi
ਸ੍ਰੀਨਗਰ ‘ਚ ਪੁਲਿਸ ਮੁਲਾਜ਼ਮ ਤੇ ਉਨ੍ਹਾਂ ਉਸ ਦੇ ਰਿਸ਼ਤੇਦਾਰ ਦੀ ਮੌਤ
ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ‘ਚ ਸ੍ਰੀਨਗਰ Srinagar ਦੇ ਬਾਹਰੀ ਇਲਾਕੇ ਹਥਿਆਰਬੰਦ ਪੁਲਿਸ ਕੈਂਪਸ ‘ਚ ਮੰਗਲਵਾਰ ਨੂੰ ਇੱਕ ਪੁਲਿਸ ਮਲਾਜ਼ਮ ਅਤੇ ਉਨ੍ਹਾਂ ਦੇ ਰਿਸਤੇਦਾਰ ਦੀ ਸੱਕੀ ਹਾਲਾਤ ‘ਚ ਲਾਸ਼ ਬਰਾਮਦ ਕੀਤੇ ਜਾਣ ਨਾਲ ਇਲਾਕੇ ‘ਚ ਹੜਕੰਪ ਮੱਚ ਗਿਆ। ਅਧਿਕਾਰਿਕ ਸੂਤਰਾਂ ਨੇ ਏਜੰਸੀ ਨੂੰ ਦੱਸਿਆ ਕਿ ਕਾਂਸਟੇਬਲ ਸਮੀਰਜੀ ਕੌਲ ਪੁਲਿਸ ਥਾਣਾ ਪੰਠਾ ਚੌਂਕ ਦੇ ਜੇਵਨ ‘ਚ ਹਥਿਆਰਬੰਦ ਪੁਲਿਸ ਕੈਂਪ ‘ਚ ਰਹਿ ਰਿਹਾ ਸੀ। ਉਹ ਕੱਲ੍ਹ ਰਾਤ ਆਪਣੇ ਰਿਸ਼ਤੇਦਾਰ ਵੀਰਜੀ ਕੌਲ ਦੇ ਨਾਲ ਇੱਥੇ ਅਇਆ ਸੀ। ਉਨ੍ਹਾਂ ਕਿਹਾ ਕਿ ਕੈਂਪਸ ‘ਚ ਰਿਹਾਇਸ਼ੀ ਕਵਾਰਟਰ ਦੇ ਰਹਿ ਰਹੇ ਹੋਰ ਲੋਕਾਂ ਨੂੰ ਅੱਜ ਸਵੇਰੇ ਸਮੀਰਜੀ ਨਹੀਂ ਮਿਲੇ ਜਿਸ ਤੋਂ ਬਾਅਦ ਉਨ੍ਹਾਂ ਨੇ ਸਮੀਰਜੀ ਦਾ ਦਰਵਜ਼ਾ ਖੜਕਾਇਆ। ਕਮਰੇ ‘ਚੋਂ ਕੋਈ ਜਵਾਬ ਨਾ ਮਿਲਣ ਤੋਂ ਬਾਅਦ ਪੁਲਿਸ ਥਾਣੇ ਨੂੰ ਸੂਚਿਤ ਕੀਤਾ ਗਿਆ। ਕਮਰਾ ਅੰਦਰ ਤੋਂ ਬੰਦ ਸੀ। ਪੁਲਿਸ ਨੇ ਉੱਥੇ ਪਹੁੰਚ ਕੇ ਦਰਵਾਜ਼ਾ ਤੋੜਿਆ ਅਤੇ ਕਮਰੇ ਦੇ ਅੰਦਰ ਸਮੀਰਜੀ ਅਤੇ ਵੀਰਜੀ ਮ੍ਰਿਤਕ ਹਾਲਤ ‘ਚ ਪਏ ਸਨ। ਦੋਵਾਂ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਸੂਤਰਾਂ ਨੇ ਦੱਸਿਆ ਕਿ ਪੁਲਿਸ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲੈ ਗਈ।
ਇਸ ਮਾਮਲੇ ‘ਚ ਮਾਮਲਾ ਦਰਜ਼ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਾਰੀਆਂ ਕਾਨੂੰਨੀ ਤੇ ਡਾਕਟਰੀ ਕਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੇਵਾ-ਸਿਮਰਨ ਹੀ ਇਨਸਾਨ ਦੇ ਸੱਚੇ ਰਿਸ਼ਤੇਦਾਰ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਸੰਸਾਰ ਦਾ ਸਭ ਤੋਂ ਵੱਡਾ ਕੰਮ, ਜੋ ਹੋਰ ਕਿਸੇ ਜੂਨ ਲਈ ਸੰਭਵ ਨਹੀਂ ਹੈ, ਉਸ ਨੂੰ ਸਿਰਫ਼ ਇਨਸਾਨ ਹੀ ਕਰ ਸਕਦਾ ਹੈ, ਉਸ ਕੰਮ ਨੂੰ ਇਨਸਾਨ ਭੁਲਾਈ ਬੈਠਾ ਹੈ ਆਦਮੀ ਨੂੰ ਜੇਕਰ ਕਿਤੇ ਥੋੜ੍ਹਾ ਜਿਹਾ ਸਫ਼ਰ ਕਰਨਾ ਪਵੇ ਤਾਂ ਉਹ ਆਪਣੀਆਂ ਸਾਰੀਆਂ ਤਿਆਰੀਆਂ ਕਰਦਾ ਹੈ ਪਰ ਜਿੱਥੇ ਇਨਸਾਨ ਨੂੰ ਅੰਤ ਸਮੇਂ ਜਾਣਾ ਹੀ ਪਵੇਗਾ, ਉੱਥੇ ਖਾਣ ਦਾ ਸਾਮਾਨ ਕੀ ਹੋਵੇਗਾ, ਕਿਹੜੀ ਮੋਟਰ-ਗੱਡੀ ‘ਤੇ ਉੱਥੇ ਕੀ ਜਾਵੇਗਾ, ਇਸ ਬਾਰੇ ਇਨਸਾਨ ਨਹੀਂ ਸੋਚਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਉਣ ਵਾਲਾ ਸਮਾਂ ਭਾਵ ਕਾਲ ਦੇ ਗਰਭ ਵਿਚ ਕੀ ਲੁਕਿਆ ਹੈ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ ਪਰ ਜੇਕਰ ਇਨਸਾਨ ਸਿਮਰਨ ਕਰੇ, ਭਗਤੀ, ਪਰਮਾਰਥ, ਸੇਵਾ ਕਰੇ ਤਾਂ ਮਾਲਕ ਪਹਾੜ ਵਰਗੇ ਕਰਮ ਨੂੰ ਵੀ ਕੰਕਰ ਵਿਚ ਬਦਲ ਦਿੰਦੇ ਹਨ ਕਈ ਵਾਰ ਤਾਂ ਅਜਿਹਾ ਰਹਿਮੋ-ਕਰਮ ਹੁੰਦਾ ਹੈ ਕਿ ਉਸ ਕੰਕਰ ਦਾ ਵੀ ਅਹਿਸਾਸ ਨਹੀਂ ਹੁੰਦਾ ਕਿਉਂਕਿ ਮਾਲਕ ਆਪਣੇ ਭਗਤਾਂ ਦੇ ਕਰਮ ਪਲ-ਪਲ ਕੱਟਦੇ ਰਹਿੰਦੇ ਹਨ ਭਿਆਨਕ ਤੋਂ ਭਿਆਨਕ ਕਰਮ ਮਾਤਰ ਸੁਫ਼ਨੇ ਵਿਚ ਹੀ ਕੱਟ ਜਾਂਦਾ ਹੈ ਅਤੇ ਇਨਸਾਨ ਹੈਰਾਨ ਰਹਿ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਧ-ਸੰਗਤ ਬਹੁਤ ਦੱਸਦੀ ਹੈ ਕਿ ਸੁਫ਼ਨੇ ਆਦਿ ਵਿਚ ਉਨ੍ਹਾਂ ਨਾਲ ਕੀ ਹੋਇਆ ਅਤੇ ਦਰਸ਼ਨ ਹੋਏ ਕਿਉਂਕਿ ਮਾਲਕ, ਸਤਿਗੁਰੂ, ਦਾਤਾ, ਰਹਿਬਰ ਪੀਰ-ਫ਼ਕੀਰ ਦੇ ਰੂਪ ਵਿਚ ਦਰਸ਼ਨ ਉਦੋਂ ਹੀ ਦਿੰਦੇ ਹਨ ਜਦੋਂ ਸੰਤ ਉਸ ਮਾਲਕ ਨਾਲ ਇੱਕ ਹੋ ਚੁੱਕਿਆ ਹੁੰਦਾ ਹੈ ਉਹ ਮਾਲਕ ਨਿਰਾਕਾਰ ਹੈ, ਪਰ ਉਹ ਸੰਤ ਭਾਵ ਪੁਰਸ਼ ਦੇ ਰੂਪ ਵਿਚ ਜੀਵ ਨੂੰ ਦਰਸ਼ਨ ਦਿੰਦੇ ਹਨ ਤਾਂ ਜਦੋਂ ਵੀ ਮਾਲਕ ਇੰਜ ਕਿਸੇ ਨੂੰ ਦਰਸ਼ਨ ਦਿੰਦੇ ਹਨ ਤਾਂ ਉਸਦੇ ਕਰਮ ਕੱਟ ਜਾਂਦੇ ਹਨ ਜਾਂ ਨਵੇਂ ਚੰਗੇ, ਨੇਕ ਕਰਮ ਬਣ ਜਾਂਦੇ ਹਨ ਦੋਵਾਂ ਵਿਚੋਂ ਇੱਕ ਗੱਲ ਜ਼ਰੂਰ ਹੁੰਦੀ ਹੈ, ਪਰ ਇਨਸਾਨ ਨੂੰ ਆਪਣੇ ਸਤਿਗੁਰੂ ‘ਤੇ ਦ੍ਰਿੜ੍ਹ ਵਿਸ਼ਵਾਸ ਹੋਵੇ ਜੋ ਇਨਸਾਨ ਸੇਵਾ, ਸਿਮਰਨ, ਬਚਨਾਂ ਦਾ ਪੱਕਾ ਹੁੰਦਾ ਹੈ, ਉਸਨੂੰ ਆਪਣੇ ਕਰਮ ਕੱਟਣ ਦਾ ਅਹਿਸਾਸ ਵੀ ਹੁੰਦਾ ਹੈ ਇਸ ਲਈ ਇਨਸਾਨ ਲਈ ਬਚਨਾਂ ਦਾ ਪੱਕਾ ਹੋਣਾ ਜ਼ਰੂਰੀ ਹੈ ਪੂਜਨੀਕ ਗੁਰੂ ਜੀ  ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਾਲਕ ਨਾਲ ਪਿਆਰ ਕਰਨਾ ਚਾਹੀਦਾ ਹੈ ਇਸਦਾ ਮਤਲਬ ਇਹ ਨਹੀਂ ਕਿ ਆਪਣੇ ਰਿਸ਼ਤੇਦਾਰਾਂ ਨਾਲ ਪ੍ਰੇਮ ਨਾ ਕਰੋ, ਸਗੋਂ ਉਨ੍ਹਾਂ ਨਾਲ ਪ੍ਰੇਮ ਕਰੋ, ਜ਼ਿੰਮੇਵਾਰੀਆਂ ਨਿਭਾਓ, ਉਨ੍ਹਾਂ ਪ੍ਰਤੀ ਵਫ਼ਾਦਾਰ ਰਹੋ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਪ੍ਰਭੂ ਦੀ ਭਗਤੀ  ਕਰਨਾ ਹੈ ਅਤੇ ਭਗਤੀ ਕਰਕੇ ਆਵਾਗਮਨ ਤੋਂ ਆਜ਼ਾਦੀ ਪ੍ਰਾਪਤ ਕਰਨੀ ਹੈ ਤਾਂਕਿ ਤੁਹਾਨੂੰ ਜਿਉਂਦੇ-ਜੀਅ, ਗ਼ਮ, ਚਿੰਤਾ, ਟੈਨਸ਼ਨ ਤੋਂ ਮੋਕਸ਼-ਮੁਕਤੀ ਮਿਲ ਸਕੇ ਇੱਕ ਸਤਿਸੰਗੀ ਦਾ ਸਭ ਤੋਂ ਵੱਡਾ ਰਿਸ਼ਤਾ ਹੈ ਕਿ ਉਹ ਸੇਵਾ-ਸਿਮਰਨ ਕਰੇ ਅਤੇ ਆਪਣੇ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਹੀ ਸਰਵੋਤਮ ਰਿਸ਼ਤਾ ਰੱਖੇ ਕਿਉਂਕਿ ਉਹੀ ਅਜਿਹਾ ਸਾਥੀ ਹੈ ਜੋ ਇੱਥੇ-ਉੱਥੇ ਦੋਵਾਂ ਜਹਾਨਾਂ ਵਿਚ ਹਮੇਸ਼ਾ ਨਾਲ ਰਹਿੰਦਾ ਹੈ ਉਸ ਨਾਲ ਰਿਸ਼ਤਾ ਰੱਖਣ ਦਾ ਮਤਲਬ ਹੈ ਕਿ ਤੁਸੀਂ ਦੀਨ-ਦੁਖੀਆਂ ਦੀ ਮੱਦਦ ਕਰੋ, ਸੇਵਾ ਕਰੋ ਅਤੇ ਰਾਮ ਦਾ ਨਾਮ ਜਪੋ ਇਹੀ ਇੱਕ ਉਪਾਅ ਹੈ ਜਿਸ ਦੁਆਰਾ ਤੁਸੀਂ ਮਾਲਕ ਨੂੰ ਪਾ ਸਕਦੇ ਹੋ, ਉਸਦੀ ਦਇਆ-ਮਿਹਰ ਦੇ ਕਾਬਿਲ ਬਣ ਸਕਦੇ ਹੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਮੀਟਿੰਗ ‘ਚ ਦਿੱਤੇ ਆਦੇਸ਼
ਕਿਹਾ, ਗੈਰ ਕਾਨੂੰਨੀ ਮਾਈਨਿੰਗ ਲਈ ਐਸ.ਐਸ.ਪੀ. ਹੋਣਗੇ ਸਿੱਧੇ ਤੌਰ ‘ਤੇ ਜ਼ਿੰਮੇਵਾਰ, ਕਾਰਵਾਈ ਲਈ ਤਿਆਰ ਰਹਿਣ
ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਵਿੱਚ ਗੁੰਡਾ ਟੈਕਸ ਅਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਸਖਤੀ ਕਰਨ ਵਾਸਤੇ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਐਸ.ਐਸ.ਪੀ. ਅਤੇ ਡਿਪਟੀ ਕਮਿਸ਼ਨਰਾਂ ਨੂੰ ਪੂਰੀ ਖੁੱਲ੍ਹ ਦਿੰਦੇ ਹੋਏ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਾਫ਼ ਆਦੇਸ਼ ਦਿੱਤੇ ਗਏ ਹਨ ਕਿ ਕੋਈ ਵਿਧਾਇਕ ਹੋਵੇ ਜਾਂ ਫਿਰ ਕਿਸੇ ਰਾਜਨੀਤਕ ਲੀਡਰ ਦਾ ਰਿਸ਼ਤੇਦਾਰ, ਕਿਸੇ ਨੂੰ ਵੀ ਗੁੰਡਾ ਟੈਕਸ ਜਾਂ ਫਿਰ ਗੈਰ ਕਾਨੂੰਨੀ ਖਣਨ ਦੇ ਮਾਮਲੇ ਵਿੱਚ ਨਹੀਂ ਛੱਡਣਾ । ਇਹ ਆਦੇਸ਼ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਗਈ ਮੀਟਿੰਗ ਵਿੱਚ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਸੜਕ ਬਣਾਉਣ ‘ਚ ਦੇਰੀ ਦਾ ਅਨੋਖੇ ਤਰੀਕੇ ਨਾਲ ਕੀਤਾ ਵਿਰੋਧ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ਼ੈਰ ਕਾਨੂੰਨੀ ਮਾਈਨਿੰਗ ਅਤੇ ‘ਗੁੰਡਾ ਟੈਕਸ’ ਰੋਕਣ ਲਈ ਸੂਬੇ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਤਿੱਖਾ ਹੱਲਾ ਬੋਲਣ ਲਈ ਹੁਕਮ ਜਾਰੀ ਕੀਤੇ ਹਨ ਅਤੇ ਕਿਹਾ ਹੈ ਕਿ ਇਨ੍ਹਾਂ ਨੂੰ ਪੂਰੀ ਸਖ਼ਤੀ ਅਤੇ ਦ੍ਰਿੜਤਾ ਨਾਲ ਹਰ ਹਾਲਤ ਵਿੱਚ ਰੋਕਿਆ ਜਾਵੇ। ਅਮਰਿੰਦਰ ਸਿੰਘ ਨੇ ਗੈਰ-ਕਾਨੂੰਨੀ ਖਣਨ ਜਾਂ ਗੁੰਡਾ ਟੈਕਸ ਵਿਰੁੱਧ ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਿਸ਼ ਨਾ ਮੰਨਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਨੇ ਇਸ ਸਬੰਧੀ ਸਖ਼ਤੀ ਨਾਲ ਕਾਨੂੰਨਾਂ ਦਾ ਪਾਲਣ ਕਰਨ ਲਈ ਆਖਿਆ ਹੈ।
ਮੁੱਖ ਮੰਤਰੀ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਸਾਰੇ ਕਾਨੂੰਨੀ ਠੇਕੇਦਾਰਾਂ ਦੀ ਸੂਚੀ ਤਿਆਰ ਕਰਨ ਲਈ ਹਦਾਇਤਾਂ ਦਿੱਤੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਾਨੂੰਨੀ ਮਾਈਨਿੰਗ ਓਪਰੇਟਰ ਹੀ ਕਾਨੂੰਨ ਅਤੇ ਨਿਯਮਾਂ ਅਨੁਸਾਰ ਕਾਰਜ ਕਰ ਸਕਣ। ਉਨ੍ਹਾਂ ਕਿਹਾ ਕਿ ਅਜਿਹੀਆਂ ਸਰਗਰਮੀਆਂ ਵਿਚ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਦੇ ਕਿਸੇ ਵਿਅਕਤੀ ਦੀ ਸ਼ਮੂਲੀਅਤ ਜਾਂ ਮਿਲੀ ਭੁਗਤ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਗੈਰ-ਕਾਨੂੰਨੀ ਖਣਨ ਲਈ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਬਣਾਉਣ ਦੀ ਚੇਤਾਵਨੀ ਦਿੱਤੀ।
‘ਗੁੰਡਾ ਟੈਕਸ’ ਨੂੰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਅਤੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਇਸ ਸਬੰਧੀ ਰੱਤੀ ਭਰ ਵੀ ਢਿੱਲ ਨਹੀਂ ਸਹਿਣ ਕਰੇਗੀ। ਇਸ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਪੱਧਰਾਂ ਉੱਤੇ ਭ੍ਰਿਸ਼ਟਾਚਾਰ ਨਾਲ ਨਿਪਟਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਉਨ੍ਹਾਂ ਨੇ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਡਿਪਟੀ ਕਮਿਸ਼ਨਰਾਂ ਅਤੇ ਜਿਲ੍ਹਾ ਪੁਲਿਸ ਮੁਖੀਆਂ ਦੇ ਪੂਰੇ ਤਾਲਮੇਲ ਨਾਲ ਕੰਮ ਕਰਨ ਦੀ ਜ਼ਰੂਰਤ ‘ਤੇ ਜੋਰ ਦਿੱਤਾ।
ਗੋਲੀ ਲੱਗਣ ਨਾਲ ਮਰੀ ਲੜਕੀ ਦੇ ਮਾਮਲੇ ਨੇ ਲਿਆ ਨਵਾਂ ਮੋੜ
ਰਿਸ਼ਤੇਦਾਰਾਂ ਨੇ ਪਰਿਵਾਰ ਦੇ ਇੱਕ ਮੈਂਬਰ ‘ਤੇ ਉਠਾਈ ਉਂਗਲ
ਜਸਵੀਰ ਸਿੰਘ/ਜਸਵੰਤ ਸਿੰਘ, ਬਰਨਾਲਾ/ਮਹਿਲ ਕਲਾਂ:ਬੀਤੇ ਕੱਲ੍ਹ ਬਲਾਕ ਮਹਿਲ ਕਲਾਂ ਦੇ ਪਿੰਡ ਚੰਨਣਵਾਲ ਵਿਖੇ ਇੱਕ ਦਲਿਤ ਪਰਿਵਾਰ ਨਾਲ ਸਬੰਧਿਤ ਲੜਕੀ ਦੇ ਆਪਣੇ ਘਰ ਅੰਦਰ ਹੀ ਕੱਪੜੇ ਬਦਲਦੇ ਸਮੇਂ ਪੇਟੀ ‘ਤੇ ਪਈ ਲਾਇਸੰਸੀ ਰਾਈਫਲ ਦੀ ਢਿੱਡ ‘ਚ ਗੋਲੀ ਲੱਗਣ ਨਾਲ ਗੰਭੀਰ ਜਖ਼ਮੀ ਹੋਈ ਗਿਆਰ੍ਹਵੀਂ ਦੀ ਵਿਦਿਆਰਥਣ ਜਿਸ ਦੀ ਦੇਰ ਰਾਤ ਇਲਾਜ਼ ਦੌਰਾਣ  ਮੌਤ ਹੋ ਗਈ ਸੀ ਦਾ ਮਾਮਲਾ ਅੱਜ ਨਵਾਂ ਮੋੜ ਲੈ ਗਿਆ। ਅੱਜ ਵਾਰਸਾਂ ਨੇ ਉਕਤ ਲੜਕੀ ਵੱਲੋਂ ਪੇਪਰਾਂ ‘ਚ ਆਈ ਰੀਅਪੀਅਰ ਸਦਕਾ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦ ਆਪਣੇ ਢਿੱਡ ‘ਚ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਦਾਅਵਾ ਕੀਤਾ।
ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬੰਧਿਤ ਥਾਣਾ ਟੱਲੇਵਾਲ ਦੇ ਐਸਐਚਓ ਨਾਇਬ ਸਿੰਘ ਨੇ ਦੱਸਿਆ ਕਿ ਅਨਮੋਲ ਕੌਰ (15) ਪੁੱਤਰੀ ਫੌਜੀ ਗੁਰਪਿਆਰ ਸਿੰਘ ਵਾਸੀ ਚੰਨਣਵਾਲ ਜੋਂ ਕਿ ਅਪਣੇ ਨਾਨਕੇ ਪਿੰਡ ਰਾਮੂੰਵਾਲ (ਮੋਗਾ) ਵਿਖੇ +1 ਵਿੱਚ ਪੜ੍ਹ ਰਹੀ ਸੀ। ਜੋ ਕਿ ਦਸਵੀਂ ਕਲਾਸ ਦੇ ਇੱਕ ਪੇਪਰ ‘ਚਂੋ ਫੇਲ੍ਹ ਹੋਣ ਕਰਕੇ ਮਾਨਸਿਕ ਪ੍ਰੇਸ਼ਾਨੀ ‘ਚੋਂ ਗੁਜਰ ਰਹੀ ਸੀ। ਜਦ ਉਹ ਲੰਘੀ 13 ਜੂਨ ਨੂੰ ਛੁੱਟੀਆਂ ਹੋਣ ਕਰਕੇ ਆਪਣੇ ਪਿੰਡ ਚੰਨਣਵਾਲ ਵਿਖੇ ਆਈ ਹੋਈ ਸੀ ਤਾਂ ਬੀਤੇ ਕੱਲ੍ਹ ਉਸਨੇ ਆਪਣੇ ਘਰ ਅੰਦਰ ਹੀ ਪਈ 12 ਬੋਰ ਦੋਨਾਲੀ ਰਾਈਫਲ ਨਾਲ ਢਿੱਡ ਵਿੱਚ ਗੋਲੀ ਮਾਰ ਲਈ। ਜਿਸ ਨੂੰ ਗੰਭੀਰ ਰੂਪ ਵਿੱਚ ਜਖ਼ਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਦਮ ਤੋੜ ਗਈ। ਕਾਰਵਾਈ ਸਬੰਧੀ ਦੱਸਿਆ ਕਿ ਮ੍ਰਿਤਕਾ ਲੜਕੀ ਦੀ ਮਾਤਾ ਵੀਰਪਾਲ ਕੌਰ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਕੀਤੀ ਗਈ ਹੈ।
ਇੱਥੇ ਵਰਨਣਯੋਗ ਹੈ ਕਿ ਘਟਨਾ ਸਬੰਧੀ ਮ੍ਰਿਤਕਾ ਦੇ ਵਾਰਸਾਂ ਨੇ ਭਾਵੇਂ ਧਾਰਾ 174 ਤਹਿਤ ਕਾਰਵਾਈ ਪਾ ਕੇ ਮਾਮਲਾ ਸਮੇਟ ਦਿੱਤਾ ਹੈ, ਪ੍ਰੰਤੂ ਅੱਜ ਮ੍ਰਿਤਕਾ ਦੇ ਹੋਰ ਰਿਸ਼ਤੇਦਾਰਾਂ ਵੱਲੋਂ ਪ੍ਰੀਵਾਰ ਦੇ ਵਾਰਸ ਇੱਕ ਮੈਂਬਰ ਦੀਆਂ ਕਥਿੱਤ ਸ਼ੱਕੀ ਗਤੀਵਿਧੀਆਂ ਨੂੰ ਇਸ ਦਰਦਨਾਕ ਹਾਦਸੇ ਲਈ ਜਿੰਮੇਵਾਰ ਦੱਸਿਆ ਜਾ ਰਿਹਾ ਸੀ। ਅਜਿਹੇ ਮਾਹੌਲ ਦੇ ਚਲਦਿਆਂ ਹੀ ਪੁਲਿਸ ਉੱਚ ਅਧਿਕਾਰੀਆਂ ਕਿਹਾ ਕਿ ਭਾਵੇਂ ਵਾਰਸਾਂ ਦੇ ਬਿਆਨਾਂ ਦੇ ਅਧਾਰ ‘ਤੇ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ, ਪ੍ਰੰਤੂ ਅਗਲੇ ਸਮੇਂ ਅੰਦਰ ਜੇਕਰ ਇਸ ਘਟਨਾ ਸਬੰਧੀ ਕੋਈ ਹੋਰ ਠੋਸ ਤੱਥ ਸਾਹਮਣੇ ਆਏ ਤਾਂ ਜਾਂਚ ਉਪਰੰਤ ਹੋਰ ਢੁਕਵੀਂ ਕਾਰਵਾਈ ਦੁਬਾਰਾ ਕੀਤੀ ਜਾ ਸਕਦੀ ਹੈ।