Bus stand - Sach Kahoon Punjabi
ਜੰਮੂ। ਜੰਮੂ ਵਿਚ ਮੰਗਲਵਾਰ ਨੂੰ ਬੱਸ ਸਟੈਂਡ ਕੋਲ ਬੱਸ ‘ਚੋਂ 15 ਕਿੱਲੋ ਵਿਸਫੋਟਕ (ਆਰ. ਡੀ. ਐੱਕਸ) ਬਰਾਮਦ ਹੋਇਆ ਹੈ। ਕਠੁਆ ਤੋਂ ਬਿਲਾਵਰ ਜਾਣ ਵਾਲੀ ਇਸ ਬੱਸ ‘ਚੋਂ ਇਹ ਵਿਸਫੋਟਕ ਮਿਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖੂਫੀਆ ਸੂਚਨਾ ਦੇ ਆਧਾਰ ‘ਤੇ ਬੱਸ ਸਟੈਂਡ ਨੇੜੇ ਬੱਸ ਨੂੰ ਰੁਕਵਾਇਆ ਅਤੇ ਵਿਸਫੋਟਕ ਬਰਾਮਦ ਕੀਤਾ। ਬੱਸ ‘ਚੋਂ ਇੱਕ ਬੈਗ ਮਿਲਿਆ, ਜਿਸ ‘ਚੋਂ ਇਹ ਵਿਸਫੋਟਕ ਮਿਲਿਆ ਹੈ। ਦਰਅਸਲ ਬੈਗ ਨੂੰ ਬੱਸ ਦੇ ਕੰਡਕਟਰ ਨੂੰ ਦਿੱਤਾ ਗਿਆ ਹੈ। ਇਸ ਸਬੰਧ ‘ਚ ਪੁਲਸ ਨੇ ਦੋ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। RDX
ਭਾਰੀ ਮਾਤਰਾ ਵਿੱਚ ਵਿਸਫੋਟਕ ਬਰਾਮਦ ਕੀਤੇ ਜਾਣ ਤੋਂ ਬਾਅਦ ਹੁਣ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਆਪਰੇਸ਼ਨ ਜ਼ਰੀਏ ਅੱਤਵਾਦੀਆਂ ਦੀ ਵੱਡੇ ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜੰਮੂ ਬੱਸ ਸਟੈਂਡ ‘ਤੇ ਅੱਤਵਾਦੀ ਆਪਣਾ ਸਾਜਿਸ਼ ਨੂੰ ਅੰਜ਼ਾਮ ਦਿੰਦੇ ਰਹੇ ਹਨ। ਇਸ ਸਾਲ ਹੀ 7 ਮਾਰਚ ਨੂੰ ਜੰਮੂ ਬੱਸ ਸਟੈਂਡ ‘ਤੇ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ 2 ਲੋਕਾਂ ਦੀ ਮੌਤ ਹੋ ਗਈ ਜਦਕਿ 30 ਤੋਂ ਵਧੇਰੇ ਜ਼ਖਮੀ ਹੋ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਜੀਠਾ ਬੱਸ ਸਟੈਂਡ ਦੇ ਬਾਹਰ ਅੱਧੀ ਦਰਜਨ ਤੋਂ ਵੱਧ ਖੋਖੇ ਸੜ ਕੇ ਸੁਆਹ
ਭਿਆਨਕ ਅੱਗ ਨਾਲ ਹੋਇਆ ਭਾਰੀ ਨੁਕਸਾਨ ਤੇ ਅੱਗ ਦੀ ਲਪੇਟ ‘ਚ ਆਈਆਂ ਤਿੰਨ ਬੱਸਾਂ
ਅੰਮ੍ਰਿਤਸਰ (ਰਾਜਨ ਮਾਨ) | ਸਥਾਨਕ ਬੱਸ ਸਟੈਂਡ ਦੇ ਬਾਹਰ ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਕਾਰਨ ਅਚਾਨਕ ਖੋਖਿਆਂ ਨੂੰ ਅੱਗ ਲੱਗਣ ਨਾਲ ਅੱਧੀ ਦਰਜਨ ਦੇ ਕਰੀਬ ਖੋਖੇ ਸੜਕੇ ਸੁਆਹ ਹੋ ਗਏ ਤੇ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਮਜੀਠਾ ਬੱਸ ਸਟੈਂਡ ਦੇ ਬਾਹਰ ਪੁਲਿਸ ਥਾਣਾ ਦੇ ਨਜਦੀਕ ਪੈਂਦੇ ਖੋਖਿਆਂ ਨੂੰ ਅੱਜ ਸਵੇਰੇ ਇੱਕ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ ਪੁਲਿਸ ਥਾਣਾ ਨਜ਼ਦੀਕ ਹੋਣ ਕਾਰਨ ਐੱਸਐੱਚਓ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਅੰਮ੍ਰਿਤਸਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਤੱਕ ਸਾਰੇ ਖੋਖੇ ਸਮਾਨ ਸਮੇਤ ਸੜ ਕੇ ਸੁਆਹ ਹੋ ਗਏ ਅੱਗ ਨਾਲ ਦੁਕਾਨਦਾਰਾਂ ਦਾ ਸਮਾਨ ਤੇ ਦੁਕਾਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ, ਜਿਸ ‘ਚ ਰਾਜਨ ਪੁੱਤਰ ਅਜੀਤ ਸਿੰਘ ਦਾ 45 ਹਜ਼ਾਰ ਰੁਪਏ ਦਾ, ਸੁਖਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਦਾ 30 ਹਜ਼ਾਰ ਰੁਪਏ, ਹਰਪ੍ਰੀਤ ਸਿੰਘ ਤੇ ਰਾਜ ਕੁਮਾਰ ਦਾ ਦੋਵੇਂ ਭਾਈ ਵਾਲ ਦਾ ਇੱਕ ਲੱਖ 50 ਹਜ਼ਾਰ ਰੁਪਏ, ਸੁਖਦੀਪ ਸਿੰਘ ਤੇ ਸੁਰਜੀਤ ਸਿੰਘ ਦੋਵੇ ਭਾਈਵਾਲ ਦਾ 2 ਲੱਖ 55 ਹਜ਼ਾਰ ਰੁਪਏ, ਬਖਸ਼ੀਸ਼ ਸਿੰਘ ਪੁੱਤਰ ਮਲਵਿੰਦਰ ਸਿੰਘ ਦਾ ਇੱਕ ਲੱਖ 65 ਹਜਾਰ ਰੁਪਏ, ਅਰਵਿੰਦਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਦਾ ਇੱਕ ਲੱਖ 45 ਹਜ਼ਾਰ ਰੁਪਏ, ਹਰਪ੍ਰੀਤ ਸਿੰਘ ਹੈਪੀ ਪੁੱਤਰ ਅਜੀਤ ਸਿੰਘ ਦਾ ਇੱਕ ਲੱਖ 45 ਹਜ਼ਾਰ ਰੁਪਏ, ਦਲਬੀਰ ਮਸੀਹ ਪੁੱਤਰ ਬਸ਼ੀਰ ਮਸੀਹ ਦਾ 18 ਹਜ਼ਾਰ ਰੁਪਏ ਦੇ ਕਰੀਬ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਅੱਗ ਨਾਲ ਬੱਸ ਸਟੈਂਡ ‘ਚ ਖੜ੍ਹੀਆਂ ਤਿੰਨ ਬੱਸਾਂ ਜਿਨ੍ਹਾਂ ਵਿੱਚ ਇੱਕ ਸੰਤੋਖ ਬੱਸ ਤੇ ਦੋ ਗਿੱਲ ਗ੍ਰੀਨ ਕੰਪਨੀ ਦੀਆਂ ਬੱਸਾਂ  ਵੀ ਭਾਰੀ ਨੁਕਸਾਨੀਆਂ ਗਈਆਂ ਖੋਖਿਆਂ ਦੇ ਮਾਲਕ ਪੀੜਤਾਂ ਨੇ ਐੱਸਡੀਐੱਮ ਮਜੀਠਾ ਨੂੰ ਮੰਗ ਪੱਤਰ ਦੇ ਕੇ ਮੁਆਵਜੇ ਦੀ ਮੰਗ ਕੀਤੀ ਹੈ ਮੌਕੇ ‘ਤੇ ਪਹੁੰਚੇ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੇ ਭਰਾ ਕਾਂਗਰਸੀ ਆਗੂ ਜਗਵਿੰਦਰਪਾਲ ਸਿੰਘ ਜੱਗਾ ਵੱਲੋਂ ਦੁਕਾਨਦਾਰਾਂ ਨੂੰ ਸਰਕਾਰ ਵੱਲੋਂ ਨੁਕਸਾਨ ਦਾ ਮੁਆਵਜਾ ਦਿਵਾਉਣ ਦਾ ਵਿਸ਼ਵਾਸ ਦਿਵਾਇਆ ਹੈ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਜੀਠਾ ਬੱਸ ਅੱਡੇ ਦਾ ਨਾਂਅ ਬਦਲਵਾਉਣ ਲਈ ਧਰਨਾ
ਅੰਮ੍ਰਿਤਸਰ।  ਅੰਮ੍ਰਿਤਸਰ ਦੇ ਹਲਕਾ ਮਜੀਠਾ ‘ਚ ਕਾਂਗਰਸ ਵਲੋਂ ਅਨੋਖੇ ਢੰਗ ਨਾਲ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਾਲੀ ਮਜੀਠੀਆ ਦੀ ਅਗਵਾਈ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮਜੀਠਾ ਬੱਸ ਅੱਡੇ ਦਾ ਨਾਂ ਸੁੰਦਰ ਸਿੰਘ ਮਜੀਠੀਆ ਦੇ ਨਾਂ ਤੋਂ ਬਦਲ ਕੇ ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇ। ਇਸ ਮੌਕੇ ਵਿਖਾਵਾਕਾਰੀਆਂ ਦੀ ਅਗਵਾਈ ਕਰਦਿਆਂ ਲਾਲੀ ਮਜੀਠੀਆ ਨੇ ਜਿਥੇ ਸੁੰਦਰ ਸਿੰਘ ਮਜੀਠੀਆ ਨੂੰ ਦੇਸ਼ ਤੇ ਕੌਮ ਦਾ ਗੱਦਾਰ ਕਰਾਰ ਦਿੱਤਾ, ਉਥੇ ਹੀ ਬੱਸ ਅੱਡੇ ਦਾ ਨਾਂ ਬਦਲਣ ਲਈ ਕੇਂਦਰ ਤੱਕ ਪਹੁੰਚ ਕਰਨ ਦੀ ਗੱਲ ਵੀ ਕਹੀ। ਇਸਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਹੋਰ ਵੀ ਸਰਕਾਰੀ ਇਮਾਰਤਾਂ ਦੇ ਨਾਂ ਸ਼ਹੀਦਾਂ ਦੇ ਨਾਂ ‘ਤੇ ਰੱਖਣ ਦੀ ਪ੍ਰੋੜਤਾ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਮਲਾਵਰ ਯਾਸਿਰ ਭੱਟ ਗ੍ਰਿਫ਼ਤਾਰ
ਜੰਮੂ | ਜੰਮੂ-ਕਸ਼ਮੀਰ ‘ਚ ਜੰਮੂ ਦੇ ਮੇਨ ਬੱਸ ਅੱਡੇ ‘ਤੇ ਅੱਜ ਦੁਪਹਿਰ ਗ੍ਰੇਨੇਡ ਹਮਲੇ ਨਾਲ ਧਮਾਕੇ ‘ਚ ਇੱਕ ਵਿਅਕਤੀ ਦੀ ਮੌਤ ਤੇ 32 ਵਿਅਕਤੀ ਜ਼ਖਮੀ ਹੋ ਗਏ ਹਨ ਜ਼ਖਮੀਆਂ ‘ਚ ਕੁਝ ਦੀ ਹਾਲਤ ਗੰਭੀਰ ਹੈ ਹਮਲੇ ਦੇ ਪਿੱਛੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦਾ ਹੱਥ ਸੀ ਜੰਮੂ-ਕਸ਼ਮੀਰ ਪੁਲਿਸ ਨੇ ਇਸ ਦਾ ਖੁਲਾਸਾ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਬੱਸ ‘ਚ ਗ੍ਰੇਨੇਡ ਹਮਲਾ ਕਰਨ ਵਾਲੇ ਯਾਸਿਰ ਭੱਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ
ਮੁਲਜ਼ਮ ਯਾਸਿਰ ਭੱਟ ਨੇ ਹਿਜਬੁਲ ਕਮਾਂਡਰ ਦੇ ਕਹਿਣ ‘ਤੇ ਜੰਮੂ ਅੱਡੇ ‘ਤੇ ਬੱਸ ‘ਚ ਗ੍ਰੇਨੇਡ ਸੁੱਟਿਆ ਸੀ ਜ਼ਿਕਰਯੋਗ ਹੈ ਕਿ ਅੱਜ ਜੰਮੂ ‘ਚ ਬੱਸ ਸਟੈਂਡ ‘ਤੇ ਖੜ੍ਹੀ ਇੱਕ ਬੱਸ ‘ਤੇ ਗ੍ਰੇਨੇਡ ਸੁੱਟਿਆ ਗਿਆ, ਜਿਸ ਤੋਂ ਬਾਅਦ ਇੱਕ ਵੱਡਾ ਧਮਾਕਾ ਹੋਇਆ ਇਸ ਹਮਲੇ ‘ਚ ਇੱਕ ਦੀ ਮੌਤ ਹੋ ਤੇ 32 ਵਿਅਕਤੀ ਜ਼ਖਮੀ ਹੋ ਗਏੇ
ਪੁਲਿਸ ਸੂਤਰਾਂ ਨੇ ਦੱਸਿਆ ਕਿ ਸੂਬੇ ਦੀ ਸ਼ੀਤਕਾਲੀਨ ਰਾਜਧਾਨੀ ‘ਚ ਰਾਜ ਆਵਜਾਈ ਟਰਾਂਸਪੋਰਟ ਨਿਗਮ ਦੇ ਬਾਹਰ ਬੱਸ ਸਟੈਂਡ ‘ਤੇ ਗ੍ਰੇਨੇਡ ਸੁੱਟ ਕੇ ਵਿਸਫੋਟ ਕੀਤਾ ਗਿਆ ਨਿਗਮ ਦੇ ਬਾਹਰ ਬੱਸ ‘ਚ ਹੋਏ ਹਮਲੇ ਤੋਂ ਬਾਅਦ ਚਾਰ ਹੋਰ ਲੋਕ ਦਹਿਸ਼ਤ ‘ਚ ਆਪਣੀ ਸੁਰੱਖਿਆ ਲਈ ਇੱਧਰ-ਓਧਰ ਭੱਜਣ ਲੱਗੇ, ਜਿਸ ਨਾਲ ਭਾਜੜ ਮਚ ਗਈ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਹਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ‘ਚ 32 ਵਿਅਕਤੀ ਜ਼ਖਮੀ ਹੋਏ ਹਨ, ਜਿਸ ‘ਚੋਂ ਕੁਝ ਦੀ ਹਾਲਤ ਗੰਭੀਰ ਹੈ  ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ
ਇਸ ਦਰਮਿਆਨ ਮੁੱਖ ਸਕੱਤਰ ਬੀਵੀਆਰ ਸਬੁਰਮਣੀਅਮ, ਰਾਜਪਾਲ ਦੇ ਸਲਾਹਕਾਰ ਦੇ ਵਿਜੈ ਕੁਮਾਰ, ਜੰਮੂ ਦੇ ਮੰਡਲਾਯੁਕਤ ਸੰਜੀਵ ਵਰਮਾ, ਪੁਲਿਸ ਜਨਰਲ ਡਾਇਰੈਕਟਰ ਮਨੀਸ਼ ਕੁਮਾਰ ਸਿਨਹਾ ਘਟਨਾ ਸਥਾਨ ਲਈ ਰਵਾਨਾ ਹੋ ਗਏ ਹਨ ਹਾਦਸੇ ਵਾਲੇ ਖੇਤਰ ਨੂੰ ਚਾਰੇ ਪਾਸਿਓਂ  ਘੇਰ ਲਿਆ ਗਿਆ ਹੈ ਹਮਲਾਵਰਾਂ ਦਾ ਪਤਾ ਲਾਉਣ ਲਈ ਖੋਜੀ ਕੁੱਤਿਆਂ ਦੀ ਮੱਦਦ ਲਈ ਜਾ ਰਹੀ ਹੈ ਸੁਰੱਖਿਆ ਵਿਵਸਥਾ ਵਧਾਉਣ ਦੇ ਨਾਲ ਹੀ ਥਾਂ-ਥਾਂ ਤਲਾਸ਼ੀ ਲਈ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਜੇਕੇਐਲਐਫ ਮੁਖੀ ਯਾਸੀਨ ਮਲਿਕ ‘ਤੇ ਪੀਐਸਏ ਲਾਏ ਜਾਣ ਤੋਂ ਬਾਅਦ ਉਨ੍ਹਾਂ ਵੀਰਵਾਰ ਨੂੰ ਜੰਮੂ ਦੀ ਕੇਂਦਰੀ ਜੇਲ੍ਹ ਟਰਾਂਸਫਰ ਕੀਤਾ ਜਾਣਾ ਸੀ ਪਿਛਲੇ ਸਾਲ ਵੀ 29 ਦਸੰਬਰ ਨੂੰ ਜਨਰਲ ਬੱਸ ਸਟੈਂਡ ‘ਤੇ ਗ੍ਰੇਨੇਡ ਧਮਾਕੇ ਦੀ ਘਟਨਾ ਹੋਈ ਸੀ, ਜਿਸ ‘ਚ ਕੋਈ ਜ਼ਖਮੀ ਨਹੀਂ ਹੋਇਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਰਸਾਂ ਵੱਲੋਂ ਬੱਸ ਸਟੈਂਡ ਨੇੜੇ ਜਾਮ ਲਾ ਕੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ
ਮੁੱਖ ਮੰਤਰੀ ਨਾਲ 28 ਫਰਵਰੀ ਦੀ ਮੀਟਿੰਗ ਮਿਲੀ, ਸੰਘਰਸ ਜਾਰੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨਰਸਾਂ, ਦਰਜਾ ਚਾਰ ਕਰਮਚਾਰੀ, ਐਨਸਿਲਰੀ ਸਟਾਫ ਵੱਲੋਂ ਅੱਜ ਬੱਸ ਸਟੈਡ ਪਟਿਆਲਾ ਵਿਖੇ ਬੱਤੀਆ ਵਾਲੇ ਚੌਕ ‘ਚ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਕੀਤੀ ਅਤੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ।  ਇਸ ਧਰਨੇ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਮਹਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਪਿਛਲੇ ਦੋਂ ਹਫਤਿਆ ਤੋਂ ਰਾਜਿੰਦਰਾ ਹਸਪਤਾਲ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਹੈ। ਨਰਸਾਂ ਦੀ ਆਗੂ ਸੰਦੀਪ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨਾਲ 28 ਫਰਵਰੀ ਨੂੰ ਪੈਨਲ ਮੀਟਿੰਗ ਦੇ ਦਿੱਤੀ ਗਈ ਹੈ, ਪਰ ਉਹ ਉਸ ਸਮੇਂ ਤੱਕ ਆਪਣਾ ਸੰਘਰਸ ਜਾਰੀ ਰੱਖਣਗੀਆਂ। ਇੱਧਰ ਰਜਿੰਦਰਾ ਹਸਪਤਾਲ ਦੀ ਛੇਵੀਂ ਮੰਜਿਲ ‘ਤੇ ਚੜ੍ਹੀ ਨਰਸਾਂ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ 15ਵੇਂ ਦਿਨ ਵੀ ਉੱਪਰ ਹੀ ਮੀਂਹ ਵਿੱਚ ਡਟੀਆਂ ਹੋਈਆਂ ਸਨ।
ਇਸ ਮੌਕੇ ਔਲਖ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਸ ਨੇ ਕਿਹਾ ਕਿ ਉਂਜ ਭਾਵੇਂ ਮੀਟਿੰਗ ਦਾ ਸਮਾ ਦੇ ਦਿੱਤਾ ਗਿਆ ਹੈ, ਪਰ ਪਤਾ ਉਸ ਸਮੇਂ ਲੱਗੇਗਾ ਕਿ ਇਹ ਮੀਟਿੰਗ ਮੰਗਾਂ ਮੰਨਣ ਲਈ ਹੈ ਜਾਂ ਫਿਰ ਮਿੱਠੀ ਗੋਲੀ ਹੀ ਦਿੱਤੀ ਜਾਵੇਗੀ। ਇਸ ਦੌਰਾਨ ਨਰਸਾਂ ਅਤੇ ਹੋਰ ਸਟਾਫ਼ ਵੱਲੋਂ ਹਸਪਤਾਲ ਵਿੱਚੋਂ ਚੱਲ ਕੇ ਬੱਸ ਸਟੈਂਡ ਵਿਖੇ ਜਾਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਰਥੀ ਸਾੜੀ ਗਈ । ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾ ਜੋਂ ਵਾਅਦੇ ਕੀਤੇ ਸਨ ਉਹ ਕੱਚੇ ਰੇਤ ਵਾਂਗ ਖਿਡ ਰਹੇ ਹਨ ਜਿਸ ਕਾਰਨ ਹੀ ਪੰਜਾਬ ਦੇ ਮੁਲਾਜ਼ਮਾਂ ਵਿੱਚ ਸਰਕਾਰ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ 28 ਫਰਵਰੀ ਨੂੰ ਉਨ੍ਹਾਂ ਦੀ ਰੈਗੂਲਰ ਵਾਲੀ ਮੰਗ ਪੂਰੀ ਨਾ ਹੋਈ ਤਾ ਉਹ ਸਖਤ ਕਦਮ ਚੁੱਕਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।