Turn - Sach Kahoon Punjabi
ਪਰਮਾਤਮਾ ਤੋਂ ਕਦੇ ਮੂੰਹ ਨਾ ਮੋੜੋ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਸ ਪ੍ਰਭੂ, ਪਰਮਾਤਮਾ, ਮਾਲਕ ਨੂੰ ਆਪਣਾ ਸਾਥੀ ਬਣਾਉਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਇਨਸਾਨ ਨੇਕੀ-ਭਲਾਈ ਦੇ ਰਾਹ ‘ਤੇ ਚੱਲੇ, ਅਤੇ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੜਫ਼ ਕੇ ਉਸ ਅੱਲ੍ਹਾ, ਮਾਲਕ ਨੂੰ ਆਪਣਾ ਬਣਾ ਲਓ ਅਤੇ ਇੱਕ ਵਾਰ ਜਦੋਂ ਉਹ ਤੁਹਾਡਾ ਹੋ ਗਿਆ ਤਾਂ ਕਦੇ ਵੀ ਉਹ ਵਿਛੋੜਾ ਨਹੀਂ ਦਿੰਦਾ ਇਸ ਲਈ ਤੁਸੀਂ ਅਜਿਹਾ ਸਾਥੀ ਬਣਾਓ ਜੋ ਪੱਕਾ ਹੋਵੇ ਜਿਸ ਨੂੰ ਤੁਸੀਂ ਸਾਥੀ ਸਮਝ ਬੈਠਦੇ ਹੋ ਉਸ ਬਾਰੇ ਤਾਂ ਰੱਬ ਜਾਣਦਾ ਹੈ ਕਿ ਕਿਸ ਨੂੰ, ਕਿੰਨੇ ਸਾਹ ਦਿੱਤੇ ਹਨ ਇਸ ਲਈ ਉਸ ਨੂੰ ਸਾਥੀ ਬਣਾਓ ਜੋ ਸਾਹ ਦਿੰਦਾ ਹੈ ਜਦੋਂ ਉਹ ਤੁਹਾਡਾ ਆਪਣਾ ਹੋ  ਜਾਵੇਗਾ ਤਾਂ ਤੁਸੀਂ ਦੁਨੀਆ ‘ਚ ਬਹਾਰ ਵਾਂਗ ਆਪਣੀ ਜ਼ਿੰਦਗੀ ਗੁਜ਼ਾਰ ਸਕੋਗੇ, ਨਹੀਂ ਤਾਂ ਪਤਝੜ ਦਾ ਮੌਸਮ ਆ ਜਾਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦੁਨੀਆ ਦੇ ਪਿਆਰ ਦੀ ਸ਼ੁਰੂਆਤ ਸਵਾਰਥ ਨਾਲ ਹੁੰਦੀ ਹੈ ਦੁਨੀਆਦਾਰੀ ‘ਚ ਲੋਕ ਗੁੰਮ ਹੋ ਜਾਂਦੇ ਹਨ ਅਤੇ ਅੱਲ੍ਹਾ, ਮਾਲਕ, ਰਾਮ, ਦੇ  ਕਾਇਦੇ-ਕਾਨੂੰਨ ਸਭ ਭੁੱਲ ਜਾਂਦੇ ਹਨ ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਉਸ ਰਾਮ ਦੀ ਮਾਰ ਪੈਂਦੀ ਹੈ ਤਾਂ ਆਦਮੀ ਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਇਸ ਲਈ ਸੇਵਾ-ਸਿਮਰਨ ਕਰੋ, ਭਗਤੀ ਦੀ ਚਾਹ ਕਰੋ ਉਸ ਤੋਂ ਸਭ ਕੁਝ ਮੰਗੋ ਅਤੇ ਉਹ ਦੇਵੇਗਾ, ਅੰਦਰੋਂ-ਬਾਹਰੋਂ ਮਾਲਾਮਾਲ ਕਰ ਦੇਵੇਗਾ ਇਸ ਲਈ ਉਸ ਪਰਮ ਪਿਤਾ ਪਰਮਾਤਮਾ ਤੋਂ ਕਦੇ ਵੀ ਮੂੰਹ ਨਾ ਮੋੜੋ ਮਾਲਕ ਦਾ ਸਿਮਰਨ, ਭਗਤੀ-ਇਬਾਦਤ ਕਰਦੇ ਰਹੋ ਤਾਂ ਅੰਦਰੋਂ-ਬਾਹਰੋਂ ਮਾਲਾ-ਮਾਲ ਹੋ ਜਾਓਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਿਉਂਦੇ ਹੋ, ਸੰਤਾਂ ਨੂੰ ਉਸ ਤੋਂ ਕੁਝ ਲੈਣਾ-ਦੇਣਾ ਨਹੀਂ ਹੈ ਬੱਸ, ਬੁਰਾਈ ਨਾ ਕਰੋ, ਬੁਰੇ ਕਰਮ ਨਾ ਕਰੋ ਕਿਉਂਕਿ ਜਦੋਂ ਬੁਰਾਈ ਦਾ ਲੇਖਾ-ਜੋਖਾ ਹੋਵੇਗਾ ਤਾਂ ਤੁਹਾਨੂੰ ਪਛਤਾਵਾ ਹੋਵੇਗਾ।
ਤੁਸੀਂ ਤੜਫੋਗੇ ਅਤੇ ਦੋਸ਼ ਸੰਤਾਂ ਨੂੰ ਦਿਓਗੇ ਆਪਣੇ ਆਪ ਨੂੰ ਕੋਈ ਦੋਸ਼ ਨਹੀਂ ਦਿੰਦਾ ਅਤੇ ਸੰਤਾਂ ਨੂੰ ਦੋਸ਼ ਦੇਣ ‘ਚ ਦੇਰ ਨਹੀਂ ਲੱਗਦੀ ਸੰਤ ਜਦੋਂ ਪਿਆਰ ਨਾਲ, ਹੱਥ ਜੋੜ-ਜੋੜ ਕੇ ਸਮਝਾਉਂਦੇ ਹਨ ਕਿ ਮੰਨ ਜਾਓ, ਬੁਰੇ ਕਰਮ ਨਾ ਕਰੋ ਤਦ ਤਾਂ ਸੰਤਾਂ ਦਾ ਮਜ਼ਾਕ ਉਡਾਉਂਦੇ ਹੋ ਅਤੇ ਜਦੋਂ ਕਰਮਾਂ ਦੀ ਮਾਰ ਪੈਂਦੀ ਹੈ ਤਾਂ ਸੰਤਾਂ ਨੂੰ ਕਿਉਂ ਦੋਸ਼ ਦਿੰਦੇ ਹੋ? ਇਸ ਲਈ ਮਾੜੇ ਕਰਮਾਂ ਤੋਂ ਬਚ ਜਾਓ ਆਪ ਜੀ ਫ਼ਰਮਾਉਂਦੇ ਹਨ ਕਿ ਇਹ ਧਰਤੀ ਕਰਮ ਭੂਮੀ ਹੈ ਇੱਥੇ ਜਿਹੋ ਜਿਹੇ ਕਰਮ ਕਰੋਗੇ ਤਾਂ ਇੱਕ ਦਿਨ ਲੈਣੇ ਦਾ ਦੇਣਾ ਤਾਂ ਜ਼ਰੂਰ  ਪਵੇਗਾ ਸਮਾਂ ਅੱਗੇ-ਪਿੱਛੇ ਹੋ ਸਕਦਾ ਹੈ ਪਰ ਇਹ ਨਾ ਸੋਚੋ ਕਿ ਬਚ ਜਾਓਗੇ।
ਇਸ ਲਈ ਮਾੜੇ ਕਰਮਾਂ ਨੂੰ ਛੱਡ ਦਿਓ ਆਪਣੀ ਜ਼ਿੰਦਗੀ ਨੂੰ ਜਿਸ ਤਰ੍ਹਾਂ ਜਿਉਣਾ ਹੈ ਜੀਓ ਪਰ ਮਾੜੇ ਕਰਮ ਨਾ ਕਰੋ ਸਿਮਰਨ ਕਰ ਲਓ ਚੰਗਾ ਹੈ, ਨਹੀਂ ਤਾਂ ਜ਼ਿੰਦਗੀ ਤੁਹਾਡੀ ਹੈ ਕਿਉਂਕਿ ਕਰਮ ਤੁਹਾਡੇ, ਭੋਗਣੇ ਵੀ ਤੁਸੀਂ ਹੀ ਹਨ ਸੰਤਾਂ ਨੇ ਤਾਂ ਆਵਾਜ਼ ਦਿੰਦੇ ਰਹਿਣਾ ਹੈ ਕਿ ਭਾਈ ਜਾਗ ਜਾਓ, ਸਿਮਰਨ ‘ਚ ਲੱਗ ਜਾਓ ਹੰਕਾਰ ‘ਚ ਕੁਝ ਨਹੀਂ ਰੱਖਿਆ ਸੰਤਾਂ ਦਾ ਕੰਮ ਤਾਂ ਸਮਝਾਉਣਾ ਹੈ ਬਾਕੀ ਤੁਹਾਡੀ ਮਰਜ਼ੀ ਹੈ ਹੁਣ ਜੋ ਹੋ ਗਿਆ ਸੋ ਹੋ ਗਿਆ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੋਂ ਕੁਝ ਅਜਿਹਾ (ਗਲਤ) ਹੋ ਗਿਆ ਤਾਂ ਉਸਦਾ ਸੱਚਾ ਪਛਤਾਵਾ ਇਹੀ ਹੈ ਕਿ ਲਗਾਤਾਰ ਸਿਮਰਨ ਕਰੋ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਨਾ ਛੱਡੋ ਉਹ ਤੁਹਾਡੇ ਪਾਪ-ਗੁਨਾਹਾਂ ਨੂੰ ਮੁਆਫ਼ ਕਰ ਦੇਵੇਗਾ ਅਤੇ ਫਿਰ ਤੋਂ ਤੁਹਾਨੂੰ ਆਪਣਾ ਪਿਆਰਾ, ਅਜ਼ੀਜ਼ ਬਣਾ ਲਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਸਤਿਸੰਗ ‘ਚ ਚੱਲ ਕੇ ਆਉਂਦੇ ਹਨ, ਸੁਣ ਕੇ ਅਮਲ ਕਮਾਉਂਦੇ ਹਨ ਤੇ ਵਿਸ਼ਵਾਸ ਲਿਆਉਂਦੇ ਹਨ ਤਾਂ ਉਨ੍ਹਾਂ ਨੂੰ ਅੰਦਰੋਂ-ਬਾਹਰੋਂ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ ਸੱਚੇ ਦਾਤਾ ਰਹਿਬਰ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਇਹ ਪਾਕ-ਪਵਿੱਤਰ ਬਚਨ ਹਨ ਕਿ ਜੇਕਰ ਸੱਚਾ ਸੌਦਾ ਦਾ ਮੁਰੀਦ ਬਚਨਾਂ ‘ਤੇ ਪੱਕਾ ਰਹੇ, ਸੇਵਾ-ਸਿਮਰਨ ਕਰਦਾ ਰਹੇ ਤਾਂ ਉਸ ਨੂੰ ਨਾ ਅੰਦਰ ਕਮੀ ਰਹੇ ਤੇ ਨਾ ਬਾਹਰ ਕਮੀ ਰਹੇ ਅੱਜ ਤੱਕ ਕਰੋੜਾਂ ਲੋਕਾਂ ਨੂੰ ਦੇਖਿਆ ਹੈ ਉਨ੍ਹਾਂ ਨੂੰ ਕੋਈ ਕਮੀ ਨਹੀਂ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਜਿਹੇ ਲੋਕ ਵੀ ਹੁੰਦੇ ਹਨ ਜੋ ਸਾਰਾ ਸੁਣ ਕੇ ਵੀ ਖਾਲੀ ਰਹਿ ਜਾਂਦੇ ਹਨ, ਕਿਉਂਕਿ ਜਿਸ ਦਾ ਘੜਾ ਹੀ ਉਲਟਾ ਹੋ ਜਾਵੇ ਉਸ ‘ਤੇ ਬਚਨਾਂ ਦਾ ਅਸਰ ਨਹੀਂ ਹੁੰਦਾ ਇਹ ਵੱਖਰੀ ਗੱਲ ਹੈ ਕਿ ਮਾਲਕ ਉਸ ਦਾ ਨਿਗਾਹਬਾਨ ਜ਼ਰੂਰ ਬਣਿਆ ਰਹਿੰਦਾ ਹੈ ਜੇਕਰ ਸਤਿਗੁਰੂ ਪੂਰਾ ਹੈ ਤਾਂ ਮੁਰੀਦ ਚਾਹੇ ਕਿਹੋ ਜਿਹਾ ਵੀ ਹੋਵੇ ਸਤਿਗੁਰੂ ਉਸ ਦੀ ਸੰਭਾਲ ਜ਼ਰੂਰ ਕਰਦਾ ਹੈ, ਪਰ ਮੁਰੀਦ ਅਮਲ ਨਹੀਂ ਕਰਦਾ, ਆਪਣੇ ਹੰਕਾਰ, ਖੁਦੀ ‘ਚ , ਆਪਣੇ ਮਨ ਹੇਠਾਂ ਦਬਿਆ ਰਹਿੰਦਾ ਹੈ ਤਾਂ ਉਹ ਇਸ ਜਹਾਨ ‘ਚ ਖੁਸ਼ੀਆਂ ਹਾਸਲ ਨਹੀਂ ਕਰ ਸਕਦਾ ਆਦਮੀ ਵਾਰ-ਵਾਰ ਗ਼ਲਤੀ ਕਰਦਾ ਹੈ, ਮਨ ਵਾਰ-ਵਾਰ ਉਕਸਾਉਂਦਾ ਹੈ, ਮਾਫ਼ੀਆਂ ਮੰਗਦਾ ਹੈ ਤੇ ਮੁੜ ਗ਼ਲਤੀਆਂ ਕਰਦਾ ਹੈ, ਜਿੰਨੀਆਂ ਗ਼ਲਤੀਆਂ ਕਰਦਾ ਹੈ ਓਨੇ ਹੀ ਪੈਬੰਦ ਲੱਗਦੇ ਜਾਂਦੇ ਹਨ ਲਗਾਤਾਰ ਸਿਮਰਨ ਕਰੋ, ਭਗਤੀ ਕਰੋ, ਪਰਮਾਰਥ ਕਰੋ ਤਦ ਜਾ ਕੇ ਕਿਤੇ ਇੱਕਸਾਰ ਹੁੰਦਾ ਹੈ ਨਹੀਂ ਤਾਂ ਲੱਗੇ ਹੋਏ ਪੈਬੰਦਾਂ ‘ਚੋਂ ਦਇਆ-ਮਿਹਰ ਰਹਿਮਤ ਚਲੀ ਜਾਂਦੀ ਹੈ ਤੇ ਆਦਮੀ ਕੋਰਾ ਰਹਿ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਮਝਾਉਣਾ ਸੰਤਾਂ ਦਾ ਫਰਜ਼ ਹੈ ਮੰਨਣਾ ਜਾਂ ਨਾ ਮੰਨਣਾ ਇਨਸਾਨ ਦੀ ਮਰਜ਼ੀ ਹੈ ਕਿਉਂਕਿ ਹਰ ਕੋਈ ਮਰਜ਼ੀ ਦਾ ਮਾਲਕ ਹੈ ਜੋ ਡਿੱਗ ਜਾਂਦੇ ਹਨ ਉਹ ਬੜੇ ਹੀ ਢੀਠ ਹੋ ਜਾਂਦੇ ਹਨ ਉਨ੍ਹਾਂ ਲਈ ਦੀਨ-ਇਮਾਨ, ਧਰਮ, ਮਜ਼ਹਬ ਕੁਝ ਨਹੀਂ ਰਹਿੰਦਾ, ਗੁਰੂ, ਪੀਰ-ਫ਼ਕੀਰ ਦੀਆਂ ਗੱਲਾਂ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ ਉਹ ਆਪਣੇ ਮਨ ਦੀਆਂ ਗੱਲਾਂ ਅਨੁਸਾਰ ਚਲਦੇ ਰਹਿੰਦੇ ਹਨ ਤੇ ਕਦਮ–ਕਦਮ ‘ਤੇ ਠੋਕਰਾਂ ਖਾਂਦੇ ਰਹਿੰਦੇ ਹਨ ਇੱਕ ਮੁਰੀਦ ਉਹ ਹੁੰਦਾ ਹੈ ਜੋ ਆਪਣੇ ਪੀਰੋ, ਮੁਰਸ਼ਿਦੇ-ਕਾਮਲ ਨਾਲ ਮੁਹੱਬਤ ਕਰਦਾ ਰਹਿੰਦਾ ਹੈ , ਸੇਵਾ-ਪਰਮਾਰਥ ਕਰਦਾ ਹੈ ਤਾਂ ਉਹ ਕਿਸੇ ‘ਤੇ ਨਿਰਭਰ ਨਹੀਂ ਰਹਿੰਦਾ ਤੇ ਆਪਣੀ ਸੇਵਾ ‘ਚ ਲੀਨ ਰਹਿੰਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।