sports top news - Sach Kahoon Punjabi
ਬੰਗਲਾਦੇਸ਼ ਨੇ ਟੌਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ
ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ ਮੈਚ
ਕੋਲਕਾਤਾ। ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਮੈਦਾਨ ‘ਚ ਇਤਿਹਾਸ ਰਚਣ ਲਈ ਤਿਆਰ ਹਨ। ਇਸ ਦੌਰਾਨ ਬੰਗਲਾਦੇਸ਼ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਟੈਸਟ ਸੀਰੀਜ਼ ਦਾ ਦੂਜਾ ਮੈਚ ਹੈ, ਜਿੱਥੇ ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਸੀਰੀਜ਼ ‘ਤੇ ਕਬਜ਼ਾ ਕਰ ਲਵੇਗੀ ਤੇ ਇਤਿਹਾਸ ਸਿਰਜਿਆ ਜਾਵੇਗਾ ਪਰ ਜੇਕਰ ਬੰਗਲਾਦੇਸ਼ ਦੀ ਟੀਮ ਮੈਚ ਜਿੱਤ ਜਾਂਦੀ ਹੈ ਤਾਂ ਲੜੀ ਬਰਾਬਰ ਖ਼ਤਮ ਹੋ ਜਾਵੇਗੀ। ਭਾਰਤ ‘ਚ ਪਹਿਲੀ ਵਾਰ ਇਹ ਇਤਿਹਾਸਕ ਮੈਚ ਡੇਅ ਨਾਈਟ ਮੈਚ ਹੋਣ ਜਾ ਰਿਹਾ ਹੈ ਜਿੱਥੇ ਇਹ ਮੈਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਕਈ ਵੱਡੀਆਂ ਸਖਸ਼ੀਅਤਾਂ ਇਸ ਮੈਚ ਦਾ ਹਿੱਸਾ ਹੋਣਗੀਆਂ।  Bangladesh
ਜਿਸ ‘ਚ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤੇ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਦਾ ਨਾਂਅ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਸਾਲ 2000 ‘ਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਪਹਿਲੇ ਟੈਸਟ ‘ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਇਸ ਟੈਸਟ ਲਈ ਸੱਦਾ ਦਿੱਤਾ ਗਿਆ ਹੈ। ਈਡਨ ਗਾਰਡਨਸ ਮੈਦਾਨ ‘ਚ ਤੇਜ਼ ਗੇਂਦਬਾਜ਼ਾਂ ਨੇ ਕੁੱਲ 643 ਵਿਕਟਾਂ ਲਈਆਂ ਹਨ, ਜਦਕਿ ਸਪਿਨਰਾਂ ਨੇ 556 ਵਿਕਟਾਂ ਆਪਣੇ ਨਾਂਅ ਕੀਤੀਆਂ। ਜਦਕਿ, ਹੁਣ ਵੇਖਣਾ ਇਹ ਹੈ ਕਿ ਕਿਹੜੇ ਗੇਂਦਬਾਜ਼ ਗੁਲਾਬੀ ਗੇਂਦ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹਨ। ਹੁਣ ਤੱਕ 35 ਵਾਰ ਟੌਸ ਜਿੱਤਣ ਵਾਲੀ ਟੀਮ ਨੇ ਬੱਲੇਬਾਜ਼ੀ ਕੀਤੀ ਹੈ, ਜਦੋਂਕਿ 6 ਟੀਮਾਂ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕੀਤੀ ਹੈ। Bangladesh
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਿਕਸਡ ਚਾਰ ਗੁਣਾ 400 ਮੀਟਰ ਰਿਲੇਅ, ਪੁਰਸ਼ 3000 ਮੀਟਰ ਸਟੀਪਲਚੇਜ ਅਤੇ ਮਹਿਲਾ ਭਾਲਾ ਸੁੱਟਣ ਦੇ ਫਾਈਨਲ ‘ਚ ਜਗ੍ਹਾ ਬਣਾਈ |Marathon
ਏਜੰਸੀ/ਦੋਹਾ। ਏਸ਼ੀਆਈ ਚੈਂਪੀਅਨ ਗੋਪੀ ਥੋਨਾਕਲ ਐਤਵਾਰ ਨੂੰ ਇੱਥੇ ਪੁਰਸ਼ ਮੈਰਾਥਨ ‘ਚ 21ਵੇਂ ਸਥਾਨ ‘ਤੇ ਰਹੇ ਵਿਸ਼ਵ ਚੈਂਪੀਅਨਸ਼ਿਪ ‘ਚ ਟੀਮ ਨੇ ਉਮੀਦਾਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਮਿਕਸਡ ਚਾਰ ਗੁਣਾ 400 ਮੀਟਰ ਰਿਲੇਅ, ਪੁਰਸ਼ 3000 ਮੀਟਰ ਸਟੀਪਲਚੇਜ ਅਤੇ ਮਹਿਲਾ ਭਾਲਾ ਸੁੱਟਣ ਦੇ ਫਾਈਨਲ ‘ਚ ਜਗ੍ਹਾ ਬਣਾਈ ਲੰਮੀ ਛਾਲ ‘ਚ 2003 ‘ਚ ਅੰਜੂ ਬਾਬੀ ਜਾਰਜ ਦਾ ਕਾਂਸੀ ਤਮਗਾ ਵਿਸ਼ਵ ਚੈਂਪੀਅਨਸ਼ਿਪ ‘ਚ ਹੁਣ ਤੱਕ ਭਾਰਤ ਦਾ ਇਕਮਾਤਰ ਤਮਗਾ ਹੈ। marathon
ਭਾਲਾ ਸੁੱਟ ‘ਚ ਅਨੂੰ ਰਾਣੀ ਅੱਠਵੇਂ ਸਥਾਨ ‘ਤੇ ਰਹੀ ਅਨੂੰ ਭਾਲਾ ਸੁੱਟ ਦੇ ਫਾਈਨਲ ‘ਚ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਗੋਪੀ ਨੇ ਦੋ ਘੰਟੇ 15 ਮਿੰਟ ਅਤੇ 57 ਸਕਿੰਟ ਦਾ ਸਮਾਂ ਲਿਆ ਅਤੇ ਮੁਕਾਬਲੇ ਨੂੰ ਪੂਰਾ ਕਰਨ ਵਾਲੇ 55 ਦੌੜਾਕਾਂ ‘ਚ ਟਾਪ ਹਾਫ ‘ਚ ਜਗਾ੍ਹ ਬਣਾਈ ਇਸ ਮੁਕਾਬਲੇ ਦਾ ਆਯੋਜਨ ਲਗਭਗ 29 ਡਿਗਰੀ ਸੈਲਸੀਅਸ ਤਾਪਮਾਨ ਅਤੇ ਲਗਭਗ 50 ਫੀਸਦੀ ਅਰਾਦਤਾ ‘ਚ ਕੀਤਾ ਗਿਆ ਦਰਮਿਆਨ ਰਾਤ ਤੋਂ ਠੀਕ ਪਹਿਲਾਂ ਹੋਈ ਮੈਰਾਥਨ ਦੀ ਸ਼ੁਰੂਆਤ 73 ਦੌੜਾਕਾਂ ਨੇ ਕੀਤੀ ਸੀ। marathon
ਪਰ 18 ਖਿਡਾਰੀ ਇਸ ਨੂੰ ਪੂਰਾ ਨਹੀਂ ਕਰ ਸਕੇ ਚੀਨ ‘ਚ 2017 ‘ਚ ਦੋ ਘੰਟੇ 15 ਮਿੰਟ ਅਤੇ 48 ਸਕਿੰਟ ਦੇ ਸਮੇਂ ਨਾਲ ਏਸ਼ੀਆਈ ਮੈਰਾਥਨ ਜਿੱਤਣ ਵਾਲੇ ਗੋਪੀ ਨੇ ਮਾਰਚ  ‘ਚ ਸੋਲ ‘ਚ ਦੋ ਘੰਟੇ 13 ਮਿੰਟ ਅਤੇ 39 ਸਕਿੰਟ ਦਾ ਆਪਣਾ ਸੈਸ਼ਨ ਦਾ ਅਤੇ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਸੀ ਗੋਪੀ ਹਾਲਾਂਕਿ ਓਲੰਪਿਕ ਲਈ ਕੁਆਲੀਫਾਈ ਕਰਨ ‘ਚ ਨਾਕਾਮ ਰਹੇ ਜਿਸ ਦਾ ਕੁਆਲੀਫਾਈ ਪੱਧਰ ਦੋ ਘੰਟੇ 11 ਮਿੰਟ ਅਤੇ 30 ਸਕਿੰਟ ਸੀ ਇਥੋਪੀਆ ਦੇ ਲੇਲਿਸਾ ਦੇਸਿਸਾ (ਦੋ ਘੰਟੇ 10 ਮਿੰਟ ਅਤੇ 40 ਸਕਿੰਟ) ਅਤੇ ਮੋਸਿਨੇਟ ਗੇਰੇਮਿਊ (ਦੋ ਘੰਟੇ 10 ਮਿੰਟ ਅਤੇ 44 ਸਕਿੰਟ) ਨੇ ਪਹਿਲੇ ਦੋ ਸਥਾਨਾਂ ‘ਤੇ ਕਬਜ਼ਾ ਕੀਤਾ ਜਦੋਂਕਿ ਕੀਨੀਆ ਦੇ ਏਮੋਸ ਕਿਪਰੂਤੋ ਨੇ ਦੋ ਘੰਟੇ 10 ਮਿੰਟ ਅਤੇ 51 ਸਕਿੰਟ ਨਾਲ ਕਾਂਸੀ ਤਮਗਾ ਜਿੱਤਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਿਲਿਆ ਟੋਕੀਓ ਦਾ ਟਿਕਟ
ਦੋਹਾ | ਭਾਰਤ ਦੀ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ ‘ਚ ਫਾਈਨਲ ਲਈ ਕੁਆਲੀਫਾਈ ਕਰ ਲਿਆ ਅਤੇ ਨਾਲ ਹੀ ਟੋਕੀਓ ਓਲੰਪਿਕ 2020 ਦੀ ਟਿਕਟ ਵੀ ਹਾਸਲ ਕਰ ਲਈ ਭਾਰਤੀ ਤਿਕੜੀ ਨੇ ਤਿੰਨ ਮਿੰਟ 1614 ਸਕਿੰਟ ਦਾ ਸੈਸ਼ਨ ਦਾ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਿਆ ਅਤੇ ਫਾਈਨਲ ਦੀ ਟਿਕਟ ਹਾਸਲ ਕੀਤੀ ਇਸ ਭਾਰਤੀ ਟੀਮ ‘ਚ ਮੁਹੰਮਦ ਅਨਸ, ਵੀ.ਕੇ. ਵਿਸਮਆ, ਨਿਰਮਲ ਟਾਮ ਅਤੇ ਜਿਸਨਾ ਮੈਥਿਊ ਸ਼ਾਮਲ ਹਨ ਹਰ ਹੀਟ ‘ਚੋਂ ਟਾਪ-3 ਟੀਮਾਂ ਨੇ ਫਾਈਨਲ ‘ਚ ਜਗ੍ਹਾ ਬਣਾਈ ਹੈ Championship
ਭਾਰਤੀ ਚੌਕੜੀ ਹੀਟ ਦੋ ‘ਚੋਂ ਤੀਜੇ ਨੰਬਰ ‘ਤੇ ਰਹੀ ਉਨ੍ਹਾਂ ਤੋਂ ਅੱਗੇ ਪੋਲੈਂਡ ਅਤੇ ਬ੍ਰਾਜੀਲ ਦੀ ਟੀਮ ਰਹੀ ਇਸ ਚੈਂਪੀਅਨਸ਼ਿਪ ਨਾਲ ਭਾਰਤ ਨੂੰ ਪਹਿਲਾ ਓਲੰਪਿਕ ਟਿਕਟ ਮਿਲਿਆ ਹੈ ਜ਼ਿਕਰਯੋਗ ਹੈ ਕਿ ਚੈਂਪੀਅਨਸ਼ਿਪ ਦੀ ਰਿਲੇਅ ਦੌੜ ਦੇ ਫਾਈਨਲਿਸਟ (ਟਾਪ-8) ਬਣਨ ਵਾਲੇ ਓਲੰਪਿਕ ਲਈ ਕੁਆਲੀਫਾਈ ਕਰਦੇ ਹਨ ਅਤੇ ਇਸ ਤਰ੍ਹਾਂ ਭਾਰਤੀ ਮਿਕਸਡ ਰਿਲੇਅ ਟੀਮ ਦਾ ਟੋਕੀਓ ਜਾਣਾ ਪੱਕਾ ਹੋ ਗਿਆ ਹੈ ਇਸ ਦਰਮਿਆਨ ਪੁਰਸ਼ਾਂ ਦੀ 400 ਮੀਟਰ ਰੁਕਾਵਟ ਦੌੜ ‘ਚ ਐਮਪੀ ਜਾਬਿਰ ਸੈਮੀਫਾਈਨਲ ਤੋਂ ਅੱਗੇ ਨਹੀਂ ਵਧ ਸਕੇ ਜਾਬਿਰ ਸੈਮੀਫਾਈਨਲ ਦੀ ਹੀਟ ਨੰਬਰ ਤਿੰਨ ‘ਚ ਸਭ ਤੋਂ ਬਾਹਰੀ ਲੇਨ ‘ਚ ਦੌੜਦੇ ਹੌਏ 49.71 ਸਕਿੰਟ ਦੇ ਨਾਲ ਪੰਜਵੇਂ ਅਤੇ ਕੁੱਲ 16ਵੇਂ ਸਥਾਨ ‘ਤੇ ਰਹੇ ਜਾਬਿਰ ਦੀ ਉਪਲੱਬਧੀ ਇਹੀ ਰਹੀ ਕਿ ਉਹ ਸੈਮੀਫਾਈਨਲ ਤੱਕ ਪਹੁੰਚੇ ਇਸ ਤੋਂ ਪਹਿਲਾਂ ਫਰਾਟਾ ਦੌੜਾਕ ਦੂਤੀ ਚੰਦ ਮਹਿਲਾਵਾਂ ਦੀ 100 ਮੀਟਰ ਦੌੜ ‘ਚ ਇਸ ਸੈਸ਼ਨ ਦਾ ਸਭ ਤੋਂ ਖਰਾਬ ਸਮਾਂ 11.48 ਸਕਿੰਟ ਕੱਢ ਕੇ ਚੈਂਪੀਅਨਸ਼ਿਪ ‘ਚੋਂ ਬਾਹਰ ਹੋ ਗਈ ਦੂਤੀ ਹੀਟ ਨੰਬਰ ਤਿੰਨ ‘ਚੋਂ ਸੱਤਵੇਂ ਅਤੇ 47 ਖਿਡਾਰੀਆਂ ਦਰਮਿਆਨ 37ਵੇਂ ਸਥਾਨ ‘ਤੇ ਰਹੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਨੂੰ ਰਾਣੀ ਭਾਲਾ ਸੁੱਟ ‘ਚ, ਅਰਚਨਾ ਸੁਸਿੰਦਰਨ 200 ਮੀਟਰ ‘ਚ ਅਤੇ ਅੰਜਲੀ ਦੇਵੀ 400 ਮੀਟਰ ‘ਚ ਆਪਣੀ ਚੁਣੌਤੀ ਰੱਖਣਗੀਆਂ
ਏਜੰਸੀ/ਦੋਹਾ। ਭਾਰਤ ਦੀ ਸਟਾਰ ਫਰਾਟਾ ਦੌੜਾਕ ਦੂਤੀ ਚੰਦ ਕਤਰ ਦੇ ਦੋਹਾ ‘ਚ 27 ਸਤੰਬਰ ਤੋਂ ਛੇ ਅਕਤੂਬਰ ਤੱਕ ਹੋਣ ਵਾਲੀ ਆਈਏਏਐਫ ਵਿਸ਼ਵ ਚੈਂਪੀਅਨਸ਼ਿਪ ‘ਚ ਖੁਦ ਨੂੰ ਸਾਬਤ ਕਰਨ ਦੇ ਮਜ਼ਬੂਤ ਟੀਚੇ ਨਾਲ ਉੱਤਰੇਗੀ ਭਾਰਤੀ ਐਥਲੈਟਿਕਸ ਮਹਾਸੰਘ ਨੇ ਇਸ ਚੈਂਪੀਅਨਸ਼ਿਪ ਲਈ ਐਲਾਨੀ 25 ਮੈਂਬਰੀ ਭਾਰਤੀ ਟੀਮ ‘ਚ ਦੂਤੀ ਨੂੰ ਸ਼ਾਮਲ ਨਹੀਂ ਕੀਤਾ ਸੀ ਕਿਉਂਕਿ ਉਨ੍ਹਾਂ ਨੇ ਕੁਆਲੀਫਿਕੇਸ਼ਨ ਮਾਰਕ ਹਾਸਲ ਨਹੀਂ ਕੀਤਾ ਸੀ ਪਰ ਕੌਮਾਂਤਰੀ ਐਥਲੇਟਿਕਸ ਮਹਾਸੰਘ (ਆਈਏਏਐਫ) ਨੇ ਵਿਸ਼ਵ ਰੈਂਕਿੰਗ ਦੇ ਆਧਾਰ ‘ਤੇ ਦੂਤੀ ਨੂੰ ਇਸ ਦੋ ਸਾਲਾਂ ਚੈਂਪੀਅਨਸ਼ਿਪ ਲਈ ਸੱਦਾ ਦਿੱਤਾ ਹੈ ਜਿਸ ਨਾਲ ਉੜੀਸਾ ਦੀ ਇਸ ਦੌੜਾਕ ਕੋਲ ਹੁਣ ਖੁਦ ਨੂੰ ਸਾਬਤ ਕਰਨ ਦਾ ਮੌਕਾ ਰਹੇਗਾ ਦੂਤੀ ਦੇ ਨਾਲ-ਨਾਲ ਅਰਚਨਾ ਸੁਸਿੰਦਰਨ ਨੂੰ ਵੀ ਆਈਏਏਐਫ ਨੇ ਚੈਂਪੀਅਨਸ਼ਿਪ ਲਈ ਸੱਦਾ ਦਿੱਤਾ ਹੈ।
ਅਰਚਨਾ 200 ਮੀਟਰ ‘ਚ ਉੰਤਰੇਗੀ ਮਹਾਸੰਘ ਦੀ ਚੋਣ ਕਮੇਟੀ ਨੇ ਜਦੋਂ ਵਿਸ਼ਵ ਚੈਂਪੀਅਨਸ਼ਿਪ ਲਈ ਟੀਮ ਦੀ ਚੋਣ ਕੀਤੀ ਉਦੋਂ ਦੂਤੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ ਪਰ ਚੋਣ ਕਮੇਟੀ ਨੇ 100 ਮੀਟਰ ਦੌੜ ਲਈ ਦੂਤੀ ਦੇ ਨਾਂਅ ਨੂੰ ਇਸ ਆਧਾਰ ‘ਤੇ ਮਨਜ਼ੂਰੀ ਦਿੱਤੀ ਸੀ ਕਿ ਜੇਕਰ ਆਈਏਏਐਫ ਵਿਸ਼ਵ ਰੈਂਕਿੰਗ ਦੇ ਆਧਾਰ ‘ਤੇ ਦੂਤੀ ਨੂੰ ਕੋਈ ਸੱਦਾ ਦਿੰਦਾ ਹੈ ਤਾਂ ਉਹ ਚੈਂਪੀਅਨਸ਼ਿਪ ‘ਚ ਹਿੱਸਾ ਲੈ ਸਕੇਗੀ ਪਹਿਲੇ ਦਿਨ ਦੀ ਸਮਾਪਤੀ ਤੱਕ ਧਰੂਣ ਅਯਾਸਾਮੀ ਅਤੇ ਜੇ ਐਮ ਪਿਲਾਅਿਲ 400 ਮੀਟਰ ਰੁਕਾਵਟ ਦੌੜ ‘ਚ ਆਪਣੀ ਚੁਣੌਤੀ ਪੇਸ਼ ਕਰਨਗੇ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੂਤੀ ਚੰਦ 100 ਮੀਟਰ ਦੀ ਹੀਟ ‘ਚ ਉੱਤਰਨਗੇ ਜਦੋਂਕਿ ਚਾਰ ਗੁਣਾ 400 ਮੀਟਰ ਮਿਕਸਡ ਰਿਲੇ ਟੀਮ ਵੀ ਐਕਸ਼ਨ ‘ਚ ਨਜ਼ਰ ਆਵੇਗੀ ਜੇਕਰ ਦੂਤੀ ਅਤੇ ਰਿਲੇਅ ਟੀਮ ਪਹਿਲੇ ਦਿਨ ਹੀਟ ਦੀ ਰੁਕਾਵਟ ਨੂੰ ਪਾਰ ਕਰ ਜਾਂਦੇ ਹਨ ਤਾਂ ਉਹ ਐਤਵਾਰ ਨੂੰ ਐਕਸ਼ਨ ‘ਚ ਹੋਣਗੇ ਨਹੀਂ ਤਾਂ ਤੀਜੇ ਦਿਨ ਭਾਰਤ ਦਾ ਕੋਈ ਐਥਲੀਟ ਮੁਕਾਬਲੇ ‘ਚ ਨਜ਼ਰ ਨਹੀਂ ਆਵੇਗਾ ਚੈਂਪੀਅਨਸ਼ਿਪ ਦਾ ਚੌਥਾ ਦਿਨ ਭਾਰਤ ਲਈ ਕਾਫੀ ਰੁਝੇਵਾਂ ਭਰਿਆ ਹੋਵੇਗਾ।
ਅਨੂੰ ਰਾਣੀ ਭਾਲਾ ਸੁੱਟ ‘ਚ, ਅਰਚਨਾ ਸੁਸਿੰਦਰਨ 200 ਮੀਟਰ ‘ਚ ਅਤੇ ਅੰਜਲੀ ਦੇਵੀ 400 ਮੀਟਰ ‘ਚ ਆਪਣੀ ਚੁਣੌਤੀ ਰੱਖਣਗੀਆਂ ਪੰਜਵੇਂ ਦਿਨ ਅਵਿਨਾਸ਼ ਸਾਬਲੇ 3000 ਮੀਟਰ ਸਟੀਪਲਚੇਜ਼ ਦੀ ਹੀਟ ‘ਚ ਉੱਤਰਨਗੇ ਅਨੂੰ ਜੇਕਰ ਫਾਈਨਲ ‘ਚ ਪਹੁੰਚਦੀ ਹੈ ਤਾਂ ਉਹ ਭਾਲਾ ਸੁੱਟ ਮੁਕਾਬਲੇ ‘ਚ ਨਜ਼ਰ ਆ ਸਕਦੀ ਹੈ ਅੰਜਲੀ ਦੇਵੀ ਨੇ ਪਟਿਆਲਾ ‘ਚ ਪੁਸ਼ਟੀ ਟਰਾਇਲ ਨਾਲ ਵਿਸ਼ਵ ਚੈਂਪੀਅਨਸਿਪ ‘ਚ ਉਤਰਨ ਦਾ ਹੱਕ ਪਾਇਆ ਸੀ ਛੇਵੇਂ ਦਿਨ ਪੀ ਯੂ ਚਿਤਰਾ 1500 ਮੀਟਰ ਦੀ ਹੀਟ ‘ਚ ਉਤਰੇਗੀ ਜੇਕਰ ਅਰਚਨਾ 200 ਮੀਟਰ ਦੇ ਫਾਈਨਲ ‘ਚ ਪਹੁੰਚ ਜਾਂਦੀ ਹੈ ਤਾਂ ਉਹ ਬੁੱਧਵਾਰ ਨੂੰ ਮੁਕਾਬਲਿਆਂ ‘ਚ ਨਜ਼ਰ ਆ ਸਕਦੀ ਹੈ।
ਟੀਮ: ਪੁਰਸ਼: ਜਾਬਿਰ ਐਮਪੀ (400 ਮੀ. ਰੁਕਾਵਟ ਦੌੜ), ਜਿਨਸਨ ਜਾਨਸਨ (1500), ਅਵਿਨਾਸ਼ ਸਾਬਲੇ (3000 ਮੀਟਰ ਸਟੀਪਲਚੇਜ਼), ਕੇਟੀ ਇਰਫਾਨ ਅਤੇ ਦੇਵੇਂਦਰ ਸਿੰਘ (20 ਕਿਮੀ ਪੈਦਲਚਾਲ), ਗੋਪੀ ਟੀ (ਮੈਰਾਥਨ), ਸ੍ਰੀਸ਼ੰਕਰ ਐਮ (ਲੰਮੀ ਛਾਲ), ਤਜਿੰਦਰ ਪਾਲ ਸਿੰਘ (ਗੋਲਾ ਸੁੱਟ), ਸ਼ਿਵਪਾਲ ਸਿੰਘ (ਭਾਲਾ ਸੁੱਟ), ਮੁਹੰਮਦ ਅਨਸ, ਨਿਰਮਲ ਨੋਹ ਟਾਮ, ਅਲੈਕਸ ਐਂਟਨੀ, ਅਮੋਜ ਜੈਕਬ, ਕੇ ਐਸ ਜੀਵਨ, ਧਰੂਣ ਅਯਾਸਾਮੀ ਅਤੇ ਹਰਸ਼ ਕੁਮਾਰ (ਚਾਰ ਗੁਣਾ 400 ਮੀਟਰ ਪੁਰਸ਼ ਅਤੇ ਮਿਕਸਡ ਰਿਲੇਅ) ਮਹਿਲਾ: ਦੂਤੀ ਚੰਦ (100 ਮੀ.) ਪਿਊ ਚਿੱਤਰਾ (1500), ਅਨੁਰਾਣੀ (ਭਾਲਾ ਸੁੱਟ), ਵਿਸਮਅ ਵੀਕੇ, ਪੂਵੰਮਾ ਐਮਆਰ, ਜਿਸਨਾ ਮੈਥਿਊ, ਰੇਵਤੀ ਵੀ, ਸੁਭਾ ਵੇਂਕਟਸਨ ਅਤੇ ਵਿੱਦਿਆ ਆਰ (ਚਾਰ ਗੁਣਾ 400 ਮੀਟਰ ਮਹਿਲਾ ਅਤੇ ਮਿਕਸਡ ਰਿਲੇਅ)।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਰਲਡ ਕੱਪ 2019 ਦਾ 44ਵਾਂ ਮੁਕਾਬਲਾ ਲੀਡਸ ਦੇ ਹੈਡਿੰਗਲੇ ਮੈਦਾਨ ‘ਤੇ ਕੁਝ ਹੀ ਦੇਰ ਵਿਚ ਸ਼ੁਰੂ ਹੋਵੇਗਾ। ਜਿਥੇ ਸ਼੍ਰੀਲੰਕਾਂ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।
ਭਾਰਤ: ਰੋਹਿਤ ਸ਼ਰਮਾ, ਕੇ.ਐਲ. ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ,ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਹਰਦਿਕ ਪੰਡਯਾ, ਰਵਿੰਦਰ ਜਡੇਜਾ,ਭੁਵਨੇਸ਼ਵਰ ਕੁਮਾਰ,ਕੁਲਦੀਪ ਯਾਦਵ,ਜਸਪ੍ਰਿਤ ਬੁਮਰਾਹ।
ਸ਼੍ਰੀਲੰਕਾ: ਦਿਮੁਥ ਕਰਣਾਰਤਨੇ, ਕੁਸਲ ਪਰੇਰਾ, ਅਵਿਸ਼ਕਾ ਫਰਨਾਂਡੋ, ਕੁਸਲ ਮੇਂਡੀਜ਼, ਐਂਜਲੋ ਮੈਥਿਊਜ਼, ਲਹਿਰੂ ਥਿਰੀਮਨੇ, ਈਸੂਰੁ ਉਡਾਨਾ,ਧਨੰਜਯਾ ਡੀ ਸਿਲਵਾ,ਥਿਸਾਰਾ ਪਰੇਰਾ,ਕਸੂਨ ਰਜਿਥਾ, ਲਸਿਥ ਮਲਿੰਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ: ਭਾਰਤ ਸਾਹਮਣੇ ਹੋਵੇਗੀ ਅਸਟਰੇਲੀਆ ਦੀ ਸਖ਼ਤ ਚੁਣੌਤੀ
ਲੰਦਨ | ਭਾਰਤੀ ਕ੍ਰਿਕਟ ਟੀਮ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ ‘ਤੇ ਬਲਿਦਾਨ ਬੈਜ ਨਾਲ ਪੈਦਾ ਹੋਏ ਵਿਵਾਦ ‘ਚੋਂ ਬਾਹਰ ਨਿਕਲ ਕੇ ਸਾਬਕਾ ਚੈਂਪੀਅਨ ਅਸਟਰੇਲੀਆ ਖਿਲਾਫ ਅੱਜ ਹੋਣ ਵਾਲੀ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਜਿੱਤ ਅਤੇ ਆਤਮਸਨਮਾਨ ਲਈ ਲੜੇਗੀ ਭਾਰਤ ਨੇ ਇਸ ਵਿਸ਼ਵ ਕੱਪ ‘ਚ ਆਪਣਾ ਅਭਿਆਨ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਜਿੱਤ ਨਾਲ ਸ਼ੁਰੂ ਕੀਤਾ ਸੀ ਪਰ ਇਸ ‘ਤੇ ਧੋਨੀ ਦੇ ਵਿਕਟਕੀਪਿੰਗ ਦਸਤਾਨਿਆਂ ‘ਤੇ ਲੱਗੇ ਭਾਰਤੀ ਫੌਜ ਦੇ ਬਲਿਦਾਨ ਬੈਜ ਸਬੰਧੀ ਪੈਦਾ ਹੋਏ ਵਿਵਾਦ ਨੇ ਗ੍ਰਹਿਣ ਲਾ ਦਿੱਤਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਵਿਵਾਦ ‘ਚ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਤੋਂ ਇਸ ਮਾਮਲੇ ‘ਚ ਲਚੀਲਾਪਨ ਵਿਖਾਉਣ ਦੀ ਅਪੀਲ ਕੀਤੀ ਸੀ ਪਰ ਆਈਸੀਸੀ ਨੇ ਭਾਰਤੀ ਬੋਰਡ ਦੀ ਅਪੀਲ ਠੁਕਰਾ ਦਿੱਤਾ ਸੀ
ਧੋਨੀ ਦੇ ਦਸਤਾਨਿਆਂ ‘ਤੇ ਹੋਣਗੀਆਂ ਸਭ ਦੀਆਂ ਨਜ਼ਰਾਂ
ਧੋਨੀ ਆਪਣੇ ਦਸਤਾਨਿਆਂ ਨਾਲ ਤਾਂ ਖੇਡਣਗੇ ਪਰ ਉਨ੍ਹਾਂ ਨੂੰ ਇਸ ਚਿੰਨ ਨੂੰ ਲੁਕਾਉਣ ਲਈ ਉਸ ‘ਤੇ ਬੈਜ ਲਾਉਣਾ ਹੋਵੇਗਾ ਵਿਸ਼ਵ ਦੀ ਨੰਬਰ ਦੋ ਟੀਮ ਭਾਰਤ ਅਤੇ ਸਾਬਕਾ ਚੈਂਪੀਅਨ ਅਸਟਰੇਲੀਆ ਦਰਮਿਆਨ ਮੁਕਾਬਲੇ ਤੋਂ 48 ਘੰਟੇ ਪਹਿਲਾਂ ਇਹ ਵਿਵਾਦ ਛਾਇਆ ਰਿਹਾ ਅਤੇ ਮਾਮਲਾ ਇੰਨਾ ਗਰਮਾਇਆ ਕਿ ਭਾਰਤੀ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਇਸ ਮਾਮਲੇ ‘ਚ ਬਿਆਨ ਦੇਣਾ ਪਿਆ ਹੁਣ ਜੇਕਰ ਧੋਨੀ ਕੱਲ੍ਹ ਦੇ ਮੈਚ ‘ਚ ਇਨ੍ਹਾਂ ਦਸਤਾਨਿਆਂ ਨਾਲ ਉਤਰਦੇ ਹਨ ਤਾਂ ਉਨ੍ਹਾਂ ਨੂੰ ਆਈਸੀਸੀ ਦੀ ਫਟਕਾਰ ਦਾ ਸਾਹਮਣਾ ਕਰਨਾ ਪਵੇਗਾ ਐਤਵਾਰ ਨੂੰ ਮੈਚ ਸ਼ੁਰੂ ਹੋਣ ‘ਤੇ ਸਭ ਦੀਆਂ ਨਜ਼ਰਾਂ ਧੋਨੀ ਦੇ ਦਸਤਾਨਿਆਂ ‘ਤੇ ਹੋਣਗੀਆਂ ਕਿ ਉਹ ਬਲਿਦਾਨ ਦੇ ਚਿੰਨ੍ਹ ਨੂੰ ਕਿਸ ਤਰ੍ਹਾਂ ਢੱਕ ਕੇ ਆਉਂਦੇ ਹਨ ਭਾਰਤ ਅਤੇ ਅਸਟਰੇਲੀਆ ਇਸ ਸਾਲ ਦੋ ਵਨਡੇ ਲੜੀ ਖੇਡ ਚੁੱਕੇ ਹਨ ਭਾਰਤ ਨੇ ਅਸਟਰੇਲੀਆ ਨੂੰ ਉਸੇ ਦੀ ਜ਼ਮੀਨ ‘ਤੇ 2-1 ਨਾਲ ਹਰਾਇਆ ਸੀ ਜਦੋਂਕਿ ਅਸਟਰੇਲੀਆ ਨੇ ਭਾਰਤ ਨੂੰ ਉਸੇ ਦੀ ਧਰਮੀ ‘ਤੇ 3-2 ਨਾਲ ਹਰਾਇਆ ਸੀ ਅਸਟਰੇਲੀਆ ਵਿਸ਼ਵ ਕੱਪ ‘ਚ ਆਪਣੇ ਪਹਿਲੇ ਦੋ ਮੁਕਾਬਲੇ ਜਿੱਤ ਚੁੱਕਾ ਹੈ ਅਤੇ ਵਿਸ਼ਵ ਚੈਂਪੀਅਨ ਟੀਮ ਆਪਣੀ ਪੁਰਾਣੀ ਲੈਅ ‘ਚ ਨਜ਼ਰ ਆ ਰਹੀ ਹੈ ਭਾਰਤ ਨੂੰ ਇਸ ਵਾਰ ਪਿਛਲੇ ਵਿਸ਼ਵ ਕੱਪ ਦੀ ਹਾਰ ਦਾ ਬਦਲਾ ਵੀ ਲੈਣਾ ਹੈ ਭਾਰਤ ਇਸ ਮੁਕਾਬਲੇ ‘ਚ ਉਹੀ ਟੀਮ ਉਤਾਰੇਗਾ ਜਿਸ ਨੇ ਦੱਖਣੀ ਅਫਰੀਕਾ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ ਭਾਰਤ ਲਈ ਆਪਣੀ  ਆਖਰੀ ਇਲੈਵਨ ‘ਚ ਆਖਰੀ ਚਿੰਤਾ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਦੀ ਫਾਰਮ ਹੈ ਜੋ ਆਪਣੀ ਫਾਰਮ ਨਾਲ ਸੰਘਰਸ਼ ਕਰ ਰਹੇ ਹਨ ਅਤੇ ਦੱਖਣੀ ਅਫਰੀਕਾ ਖਿਲਾਫ ਸਸਤੇ ‘ਚ ਆਊਟ ਹੋ ਗਏ ਸਨ ਸ਼ਿਖਰ ਦਾ ਅਸਟਰੇਲੀਆ ਖਿਲਾਫ ਚੰਗਾ ਰਿਕਾਰਡ ਹੈ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਉਮੀਦ ਰਹੇਗੀ ਕਿ ਸ਼ਿਖਰ ਫਾਰਮ ‘ਚ ਪਰਤਣ ਅਤੇ ਇੱਕ ਵੱਡੀ ਪਾਰੀ ਖੇਡਣ ਇਹ ਮੁਕਾਬਲਾ ਯਕੀਨਂ ਰੂਪ ਨਾਲ ਧਮਾਕੇਦਾਰ ਹੋਵੇਗਾ ਕਿਉਂਕਿ ਦੋਵਾਂ ਟੀਮਾਂ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਿਤਾਬ ਦੀ ਦਾਅਵੇਦਾਰ ਮੰਨੀਆਂ ਜਾ ਰਹੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਏ ਦੇ ਸੈਂਕੜੇ ਨਾਲ ਇੰਗਲੈਂਡ ਨੇ ਬਣਾਇਆ ਦੌੜਾਂ ਦਾ ਪਹਾੜ
ਬੰਗਲਾਦੇਸ਼ ਸਾਹਮਣੇ 387 ਦੌੜਾਂ ਦਾ ਟੀਚਾ ਰੱਖਿਆ
ਕਾਰਡਿਫ | ਸਲਾਮੀ ਬੱਲੇਬਾਜ਼ ਜੈਸਨ ਰਾਏ (153) ਦੇ ਬਿਹਤਰੀਨ ਸੈਂਕੜੇ ਅਤੇ ਜਾਨੀ ਬੇਅਰਸਟੋ (51) ਅਤੇ ਜੋਸ ਬਟਲਰ (64) ਦੇ ਅਰਧ ਸੈਂਕੜਿਆਂ ਨਾਲ ਮੇਜ਼ਬਾਨ ਇੰਗਲੈਂਡ ਨੇ ਬੰਗਲਾਦੇਸ਼ ਖਿਲਾਫ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ 50 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 386 ਦੌੜਾਂ ਦਾ ਪਹਾੜ ਜਿਹਾ ਸਕੋਰ ਬਣਾ ਦਿੱਤਾ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਜੋ ਗਲਤ ਸਾਬਤ ਹੋਇਆ ਆਪਣੇ ਪਿਛਲੇ ਮੁਕਾਬਲੇ ‘ਚ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨ ਵਾਲੀ ਵਿਸ਼ਵ ਦੀ ਨੰਬਰ ਇੱਕ ਟੀਮ ਇੰਗਲੈਂਡ ਨੇ ਜੰਮ ਕੇ ਬੱਲੇਬਾਜ਼ੀ ਕੀਤੀ ਅਤੇ ਬੰਗਲਾਦੇਸ਼ ਦੇ ਤਮਾਮ ਗੇਂਦਬਾਜ਼ਾਂ ਦੀ  ਜੰਮ ਕੇ ਕਲਾਸ ਲਾਈ ਰਾਏ ਨੇ ਜਬਰਦਸਤ ਬੱਲੇਬਾਜ਼ੀ ਕੀਤੀ ਅਤੇ 9ਵਾਂ ਸੈਂਕੜਾ ਠੋਕ ਦਿੱਤਾ ਓਪਨਿੰਗ ਸਾਂਝੇਦਾਰੀ ‘ਚ ਰਾਏ ਅਤੇ ਬੇਅਰਸਟੋ ਨੇ 19.1 ਓਵਰਾਂ ‘ਚ 128 ਦੌੜਾਂ ਜੋੜੀਆਂ ਰਾਏ ਨੇ ਫਿਰ ਜੋ ਰੂਟ (21) ਨਾਲ ਦੂਜੀ ਵਿਕਟ ਲਈ 77 ਦੌੜਾਂ ਅਤੇ ਬਟਲਰ (64) ਨਾਲ ਤੀਜੀ ਵਿਕਟ ਲਈ 30 ਦੌੜਾਂ ਜੋੜੀਆਂ ਬਟਲਰ ਨੇ ਕਪਤਾਨ ਇਆਨ ਮੋਰਗਨ (35) ਨਾਲ ਚੌਥੀ ਵਿਕਟ ਲਈ 95 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਬੇਅਰਸਟੋ ਨੇ 50 ਗੇਂਦਾਂ ‘ਚ 51 ਦੌੜਾਂ ‘ਚ ਛੇ ਚੌਕੇ ਅਤੇ ਬਟਲਰ ਨੇ 44 ਗੇਂਦਾਂ ‘ਚ 64 ਦੌੜਾਂ ‘ਚ ਦੋ ਚੌਕੇ ਅਤੇ ਚਾਰ ਛੱਕੇ ਲਾਏ ਰੂਟ ਨੇ 29 ਗੇਂਦਾਂ ‘ਚ 21 ਦੌੜਾਂ ਅਤੇ ਮੋਰਗਨ ਨੇ 33 ਗੇਂਦਾਂ ‘ਚ 35 ਦੌੜਾਂ ਬਣਾਈਆਂ ਮੋਰਗਨ ਨੇ ਆਪਣੀ ਪਾਰੀ ‘ਚ ਇੱਕ ਚੌਕਾ ਅਤੇ ਦੋ ਛੱਕੇ ਲਾਏ ਹੇਠਲੇ ਕ੍ਰਮ ‘ਚ ਕ੍ਰਿਸ ਵੋਕਸ ਅਤੇ ਲਿਆਮ ਪੰਲੇਂਕਟ ਨੇ ਵੀ ਜੰਮ ਕੇ ਦੌੜਾਂ ਬਣਾਈਆਂ ਇੰਗਲੈਂਡ ਦੀ ਪਾਰੀ ਦੇ 48ਵੇਂ ਓਵਰ ‘ਚ 14 ਦੌੜਾਂ, 49ਵੇਂ ਓਵਰ ‘ਚ 18 ਦੌੜਾਂ ਅਤੇ ਆਖਰੀ ਓਵਰ ‘ਚ 13 ਦੌੜਾਂ ਬਣੀਆਂ ਪੰਲੇਂਕਟ ਨੇ 9 ਗੇਂਦਾਂ ‘ਚ ਚਾਰ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 27 ਅਤੇ ਕ੍ਰਿਸ ਵੋਕਸ ਨੇ ਅੱਠ ਗੇਂਦਾਂ ‘ਚ ਦੋ ਛੱਕਿਆਂ ਦੇ ਸਹਾਰੇ 18 ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੇ ਇੰਗਲੈਂਡ ਨੇ ਆਖਰੀ 5 ਓਵਰਾਂ ‘ਚ 62 ਦੌੜਾਂ ਬਣਾਈਆਂ ਬੰਗਲਾਦੇਸ਼ ਦਾ ਕੋਈ ਵੀ ਗੇਂਦਬਾਜ਼ ਆਪਣੇ ਕਪਤਾਨ ਮਸ਼ਰਫੇ ਮੁਰਤਜਾ ਦੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦੇ ਫੈਸਲੇ ਨੂੰ ਸਹੀ ਸਾਬਤ ਨਾ ਕਰ ਸਕਿਆ ਬੰਗਲਾਦੇਸ਼ ਦੇ ਹਰੇਕ ਗੇਂਦਬਾਜ਼ ਨੂੰ ਇੰਗਲਿਸ਼ ਬੱਲੇਬਾਜ਼ਾਂ ਹੱਥੋਂ ਪਿਟਾਈ ਦਾ ਸਾਹਮਣਾ ਕਰਨਾ ਪਿਆ ਖੁਦ ਮੁਰਤਜਾ ਨੇ 10 ਓਵਰਾਂ ‘ਚ 68 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ ਮੁਹੰਮਦ ਸੈਫੁਦੀਨ ਨੂੰ 78 ਦੌੜਾਂ ‘ਤੇ 2 ਵਿਕਟਾਂ, ਮੇਹਦੀ ਹਸਨ ਨੂੰ 67 ਦੌੜਾਂ ‘ਤੇ ਦੋ ਵਿਕਟਾਂ ਅਤੇ ਮੁਸਤਾਫਿਜੁਰ ਰਹਿਮਾਨ ਨੂੰ 75 ਦੌੜਾਂ ‘ਤੇ ਇੱਕ ਵਿਕਟ ਮਿਲੀ ਦੁਨੀਆ ਦੇ ਨੰਬਰ ਵੰਨ ਆਲਰਾਊਂਡਰ ਸਾਕਿਬ ਅਲ ਹਸਨ 10 ਓਵਰਾਂ ‘ਚ 71 ਦੌੜਾਂ ਦੇ ਕੇ ਕੋਈ ਵਿਕਟ ਹਾਸਲ ਨਹੀਂ ਕਰ ਸਕੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਕੀ: ਭਾਰਤ ਨੇ ਰੂਸ ਨੂੰ 10-0 ਨਾਲ ਹਰਾਇਆ
ਭੁਵਨੇਸ਼ਵਰ। ਮੇਜ਼ਬਾਨ ਭਾਰਤ ਨੇ ਐੱਫ. ਆਈ. ਐੱਚ. ਵਰਲਡ ਸੀਰੀਜ਼ ਹਾਕੀ ਫਾਈਨਲਸ ਵਿਚ ਤੂਫਾਨੀ ਸ਼ੁਰੂਆਤ ਕਰਦਿਆਂ ਰੂਸ ਨੂੰ ਪੂਲ-ਏ ਦੇ ਮੁਕਾਬਲੇ ਵਿਚ 10-0 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਭਾਰਤ ਨੂੰ ਹਾਲਾਂਕਿ ਪਹਿਲੇ ਗੋਲ ਲਈ 13 ਮਿੰਟ ਤਕ ਇੰਤਜ਼ਾਰ ਕਰਨਾ ਪਿਆ ਪਰ ਪਹਿਲੇ ਹਾਫ ਵਿਚ ਤਿੰਨ ਗੋਲ ਕਰਨ ਤੋਂ ਬਾਅਦ ਭਾਰਤ ਨੇ ਦੂਜੇ ਹਾਫ ਵਿਚ 7 ਗੋਲ ਕੀਤੇ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 32ਵੇਂ ਤੇ 48ਵੇਂ ਅਤੇ ਸਟ੍ਰਾਈਕਰ ਆਕਾਸ਼ਦੀਪ ਸਿੰਘ ਨੇ 41ਵੇਂ ਤੇ 55ਵੇਂ ਮਿੰਟ ਵਿਚ ਗੋਲ ਕੀਤੇ। ਨੀਲਾਕੰਤ ਸ਼ਰਮਾ ਨੇ 13ਵੇਂ, ਸਿਮਰਨਜੀਤ ਸਿੰਘ ਨੇ 19ਵੇਂ, ਅਮਿਤ ਰੋਹਿਦਾਸ ਨੇ 20ਵੇਂ, ਵਰੁਣਾ ਕੁਮਾਰ ਨੇ 33ਵੇਂ, ਗੁਰਸਾਹਿਬਜੀਤ ਸਿੰਘ ਨੇ 38ਵੇਂ ਤੇ ਵਿਵੇਕ ਸਾਗਰ ਪ੍ਰਸਾਦ ਨੇ 45ਵੇਂ ਮਿੰਟ ਵਿਚ ਗੋਲ ਕੀਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ: ਸ੍ਰੀਲੰਕਾ ਸਾਹਮਣੇ ਪਾਕਿਸਤਾਨ ਦੀ ਚੁਣੌਤੀ
ਜਿੱਤ ਦੀ ਲੈਅ ਕਾਇਮ ਰੱਖਣ ਉਤਰੇਗੀ ਸ੍ਰੀਲੰਕਾ
ਬ੍ਰਿਸਟਲ  |  ਆਈਸੀਸੀ ਵਿਸ਼ਵ ਕੱਪ ‘ਚ ਉਤਰਾਅ-ਚੜਾਅ ‘ਚੋਂ ਲੰਘ ਰਹੀ ਸ੍ਰੀਲੰਕਾਈ ਟੀਮ ਸ਼ੁੱਕਰਵਾਰ ਨੂੰ ਇੱਥੇ ਆਤਮਵਿਸ਼ਵਾਸ ਨਾਲ ਲਬਰੇਜ਼ ਪਾਕਿਸਤਾਨੀ ਕ੍ਰਿਕਟ ਟੀਮ ਖਿਲਾਫ ਆਪਣੇ ਜੇਤੂ ਅਭਿਆਨ ਨੂੰ ਵਧਾਉਦ ਅਤੇ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਤਰੇਗੀ ਪਾਕਿਸਤਾਨ ਨੇ ਮੇਜ਼ਬਾਨ ਅਤੇ ਖਿਤਾਬ ਦੀ ਦਾਅਵੇਦਾਰ ਇੰਗਲੈਂਡ ਖਿਲਾਫ ਦੂਜੇ ਮੁਕਾਬਲੇ ‘ਚ 14 ਦੌੜਾਂ  ਦੀ ਉਲਟਫੇਰ ਭਰੀ ਜਿੱਤ ਨਾਲ ਖੁਦ ਨੂੰ ਮਜ਼ਬੂਤ ਟੀਮ ਦੇ ਰੂਪ ‘ਚ ਦੌੜ ‘ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ ਸ੍ਰੀਲੰਕਾ ਖਿਲਾਫ ਜਿੱਤ ਦੇ ਦਾਅਵੇਦਾਰ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ, ਹਾਲਾਂਕਿ ਨਿਊਜ਼ੀਲੈਂਡ ਤੋਂ ਇਕਤਰਫਾ ਅੰਦਾਜ਼ ‘ਚ 10 ਵਿਕਟਾਂ ਨਾਲ ਹਾਰੀ ਸ੍ਰੀਲੰਕਾਈ ਟੀਮ ਨੇ ਵੀ ਪਿਛਲੇ ਮੈਚ ‘ਚ ਅਫਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾ ਕੇ ਵਾਪਸੀ ਦੀ ਕੋਸ਼ਿਸ਼ ਕੀਤੀ ਹੈ ਸ੍ਰੀਲੰਕਾ ਦੀ ਜਿੱਤ ਨੂੰ ਨਵੋਦਿਤ ਟੀਮ ਅਫਗਾਨਿਸਤਾਨ ਖਿਲਾਫ ਇਸ ਲਿਹਾਜ ਨਾਲ ਅਹਿਮ ਮੰਨਿਆ ਜਾ ਸਕਦਾ ਹੈ ਕਿ ਉਹ ਅਭਿਆਸ ਮੈਚਾਂ ‘ਚ ਪਾਕਿਸਤਾਨ ਨੂੰ ਹਰਾ ਚੁੱਕੀ ਹੈ ਅਜਿਹੇ ‘ਚ ਪਾਕਿਸਤਾਨ ਖਿਲਾਫ ਸ੍ਰੀਲੰਕਾ ਨੂੰ ਹਲਕੇ ‘ਚ ਨਹੀਂ ਲਿਆ ਜਾ ਸਕਦਾ ਹੈ ਇੰਗਲੈਂਡ ਖਿਲਾਫ ਟ੍ਰੇਂਟ ਬ੍ਰਿਜ ‘ਚ ਵਿਸ਼ਵ ਕੱਪ ਮੁਕਾਬਲੇ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੇ ਲਗਾਤਾਰ 11 ਵਨਡੇ ਮੈਚ ਹਾਰੇ ਸਨ ਉਸ ਨੂੰ ਵਿੰਡੀਜ਼ ਖਿਲਾਫ਼ ਨਾਟਿੰਘਮ ‘ਚ ਵਿਸ਼ਵ ਕੱਪ ਦੇ ਪਹਿਲੇ ਹੀ ਮੁਕਾਬਲੇ ‘ਚ ਸੱਤ ਵਿਕਟਾਂ ਨਾਲ ਕਰਾਰੀ ਹਾਰ ਝੱਲਣੀ ਪਈ ਸੀ, ਪਰ ਹੁਣ ਪਟੜੀ ‘ਤੇ ਪਰਤਣ ਤੋਂ ਬਾਅਦ ਉਸ ਦੀ ਕੋਸ਼ਿਸ਼ ਹਰ ਹਾਲ ‘ਚ ਇਸ ਲੈਅ ਨੂੰ ਕਾਇਮ ਰੱਖਣ ਦੀ ਹੋਵੇਗੀ ਪਾਕਿਸਤਾਨ ਕੋਲ ਚੰਗਾ ਬੱਲੇਬਾਜ਼ੀ ਲਾਈਨਅਪ ਹੈ ਜਦੋਂਕਿ ਗੇਂਦਬਾਜ਼ੀ ‘ਚ ਉਸ ਨੂੰ ਲੈੱਗ ਸਪਿੱਨਰ ਸ਼ਾਦਾਬ ਖਾਨ, ਤੇਜ਼ ਗੇਂਦਬਾਜ਼ ਮੁਹੰਮਦ ਆਮਿਰ, ਤਜ਼ਰਬੇਕਾਰ ਗੇਂਦਬਾਜ਼ ਵਹਾਬ ਰਿਆਜ, ਹਫੀਜ ਅਤੇ ਸ਼ੋਇਬ ਮਲਿਕ ਤੋਂ ਇਕ ਵਾਰ ਫਿਰ ਬਿਹਤਰ ਪ੍ਰਦਰਸ਼ਨ ਦੀਆਂ ਉਮੀਦਾਂ ਹੋਣਗੀਆਂ ਪਾਕਿਸਤਾਨ ਦਾ ਵਿਸ਼ਵ ਕੱਪ ‘ਚ ਸ੍ਰੀਲੰਕਾ ਖਿਲਾਫ ਪਿਛਲਾ ਰਿਕਾਰਡ ਵੀ ਕਾਫੀ ਮਜ਼ਬੂਤ ਰਿਹਾ ਹੈ ਅਤੇ ਉਸ ਨੇ 1975 ‘ਚ ਆਪਣੇ ਪਹਿਲੇ ਟੂਰਨਾਮੈਂਟ ਤੋਂ ਬਾਅਦ ਸ੍ਰੀਲੰਕਾਈ ਟੀਮ ਖਿਲਾਫ ਆਪਣੇ ਸਾਰੇ ਸੱਤ ਮੈਚਾਂ ‘ਚ ਜਿੱਤ ਹਾਸਲ ਕੀਤੀ ਹੈ ਕਪਤਾਨ ਇਸ ਰਿਕਾਰਡ ਨੂੰ ਬਣਾਈ ਰੱਖਣ ਲਈ ਇਸ ਵਾਰ ਬਿਹਤਰ ਰਣਨੀਤੀ ਨਾਲ ਉਤਰ ਸਕਦੇ ਹਨ ਅੰਤਿਮ ਇਲੈਵਨ ‘ਚ ਤੇਜ਼ ਗੇਂਦਬਾਜ਼ ਮੁਹੰਮਦ ਹਸਨੈਨ ਨੂੰ ਮੌਕਾ ਦਿੱਤਾ ਜਾ ਸਕਦਾ ਹੈ ਦੂਜੇ ਪਾਸੇ ਸ੍ਰੀਲੰਕਾ ਨੂੰ ਅਫਗਾਨਿਸਤਾਨ ਖਿਲਾਫ਼ ਮੀਂਹ ਤੋਂ ਪ੍ਰਭਾਵਿਤ ਮੈਚ ‘ਚ ਮਿਲੀ ਜਿੱਤ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਟੀਮ ਦੀ ਅਸਲ ਪ੍ਰੀਖਿਆ ਪਾਕਿਸਤਾਨੀ ਜਿਹੀ ਮਜ਼ਬੂਤ ਟੀਮ ਖਿਲਾਫ ਹੋਵੇਗੀ ਸਾਲ 1996 ਦੀ ਚੈਂਪੀਅਨ ਰਹਿ ਚੁੱਕੀ ਸ੍ਰੀਲੰਕਾ ਨੂੰ ਆਪਣੇ ਮੱਧਕ੍ਰਮ ‘ਚ ਸੁਧਾਰ ਦੀ ਜ਼ਰੂਰਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੰਡੀਜ਼ ਨੂੰ ਮਿਲਿਆ 289 ਦੌੜਾਂ ਦਾ ਟੀਚਾ
ਵਿਸ਼ਵ ਕੱਪ: ਅਸਟਰੇਲੀਆ ਦੀ ਪਾਰੀ 49 ਓਵਰਾਂ ‘ਚ ਸਿਮਟੀ, ਕਾਰਲੋਸ ਬ੍ਰੈਥਵੇਟ ਨੇ ਹਾਸਲ ਕੀਤੀਆਂ 3 ਵਿਕਟਾਂ
ਨਾਟਿੰਘਮ | ਵਿਸ਼ਵ ਕੱਪ ਦੇ 10ਵੇਂ ਮੁਕਾਬਲੇ ‘ਚ ਅਸਟਰੇਲੀਆ ਨੇ ਵੈਸਟਇੰਡੀਜ਼ ਸਾਹਮਣੇ 289 ਦੌੜਾਂ ਦਾ ਟੀਚਾ ਰੱਖਿਆ ਹੈ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਸਟਰੇਲੀਆਈ ਟੀਮ 49 ਓਵਰਾਂ ‘ਚ 288 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਨਾਥਨ ਕੂਲਟਰ ਨਾਈਲ ਨੇ ਸਭ ਤੋਂ ਵੱਧ 92 ਦੌੜਾਂ ਬਣਾਈਆਂ ਉਨ੍ਹਾਂ ਨੇ 60 ਗੇਂਦਾਂ ‘ਚ 8 ਚੌਕਿਆਂ ਅਤੇ 4 ਛੱਕਿਆਂ ਦੀ ਮੱਦਦ ਨਾਲ 92 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸਾਬਕਾ ਕਪਤਾਨ ਸਟੀਵਨ ਸਮਿੱਥ ਨੇ 73 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱsਲੇਬਾਜ਼ੀ ਕਰਨ ਉਤਰੀ ਅਸਟਰੇਲੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਉਸ ਦੀਆਂ 4 ਵਿਕਟਾਂ 38 ਦੌੜਾਂ ‘ਤੇ ਹੀ ਡਿੱਗ ਚੁੱਕੀਆਂ ਸਨ ਕਪਤਾਨ ਐਰੋਨ ਫਿੰਚ 6 ਦੌੜਾਂ ਬਣਾ ਕੇ ਆਊਟ ਹੋਏ ਉਹ ਓਸਾਨੇ ਥਾਮਸ ਦੀ ਗੇਂਦ ‘ਤੇ ਸ਼ਾਈ ਹੋਪ ਨੂੰ ਕੈਚ ਦੇ ਬੈਠੇ ਜਦੋਂਕਿ ਦੂਜੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 3 ਦੌੜਾਂ ਹੀ ਬਣਾ ਸਕੇ ਉਨ੍ਹਾਂ ਨੇ ਸੇਲਡਨ ਕਾਟਰੇਲ ਦੀ ਗੇਂਦ ‘ਤੇ ਸਕਵਾਇਰ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਿਮਰਾਨ ਹੇਟਮਾਇਰ ਨੇ ਉਨ੍ਹਾਂ ਦਾ ਕੈਚ ਫੜ ਲਿਆ 7ਵੇਂ ਓਵਰ ‘ਚ ਉਸਮਾਨ ਖਵਾਜਾ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ ਅਗਲੇ ਓਵਰ ‘ਚ ਖਤਰਨਾਕ ਬੱਲੇਬਾਜ਼ ਗਲੇਨ ਮੈਕਸਵੇਲ ਵੀ ਆਊਟ ਹੋ ਗਏ ਮੈਕਸਵੇਲ ਖਾਤਾ ਵੀ ਨਹੀਂ ਖੋਲ੍ਹ ਸਕੇ ਕਾਟਰੇਲ ਦੀ ਗੇਂਦ ‘ਤੇ ਵਿਕਟਾਂ ਪਿੱਛੇ ਹੋਪ ਨੇ ਉਨ੍ਹਾਂ ਦਾ ਕੈਚ ਫੜਿਆ ਮਾਰਕਸ ਸਟੋਨਿਸ (19 ਦੌੜਾਂ) ਨੂੰ ਜੇਸਨ ਹੋਲਡਰ ਨੇ ਨਿਕੋਲਸ ਪੂਰਨ ਹੱਥੋਂ ਕੈਚ ਕਰਵਾਇਆ ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਮੈਦਾਨ ‘ਤੇ ਆਏ ਤੇ ਉਨ੍ਹਾਂ ਨੇ 45 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ 5 ਦੌੜਾਂ ਤੋਂ ਆਪਣਾ ਦੂਜਾ ਵਨਡੇ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਰਸੇਲ ਦੀ ਗੇਂਦ ‘ਤੇ ਸ਼ਾਈ ਹੋਪ ਨੇ ਉਨ੍ਹਾਂ ਦਾ ਕੈਚ ਫੜਿਆ ਇਸ ਤੋਂ ਬਾਅਦ ਅੱਠਵੇਂ ਨੰਬਰ ਦੇ ਬੱਲੇਬਾਜ਼ ਨਾਥਨ ਕੂਲਟਰ ਨਾਈਲ ਨੇ ਸਟੀਵਨ ਸਮਿੱਥ ਨਾਲ ਮਿਲ ਕੇ ਅਸਟਰੇਲੀਆ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ ਸਟੀਵਨ ਸਮਿੱਥ 73 ਦੌੜਾਂ ਬਣਾ ਕੇ ਆਊਟ ਹੋਏ ਸਮਿੱਥ ਨੇ ਆਪਣੀ ਪਾਰੀ ‘ਚ 7 ਚੌਕੇ ਲਾਏ ਅਤੇ 103 ਗੇਂਦਾਂ ਦਾ ਸਾਹਮਣਾ ਕੀਤਾ ਨਾਥਨ ਕੂਲਟਰ ਨਾਈਲ ਨੇ 92 ਦੌੜਾਂ ਬਣਾ ਕੇ ਕੈਰਲੋਸ ਬ੍ਰੈਥਵੇਟ ਦਾ ਸ਼ਿਕਾਰ ਬਣੇ ਬ੍ਰੈਥਵੇਟ ਨੇ ਮਿਚੇਲ ਸਟਾਰਕ ਨੂੰ ਆਊਟ ਕਰਕੇ ਅਸਟਰੇਲੀਆ ਪਾਰੀ ਨੂੰ 49ਵੇਂ ‘ਚ ਸਮੇਟ ਦਿੱਤਾ ਵੈਸਟਇੰਡੀਜ਼ ਵੱਲੋਂ ਕਾਰਲੋਸ ਬ੍ਰੈਥਵੇਟ ਨੇ ਸਭ ਤੋਂ ਵੱਧ 67 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਜਦੋਂਕਿ ਓਸਾਨੇ ਥਾਮਸ, ਸੇਲਡਨ ਕ੍ਰੋਟਰੇਲ ਅਤੇ ਆਂਧਰੇ ਰਸੇਲ ਨੇ 2-2 ਵਿਕਟਾਂ ਹਾਸਲ ਕੀਤੀਆਂ ਕਪਤਾਨ ਜੇਸਨ ਹੋਲਡਰ ਨੇ ਵੀ 1 ਵਿਕਟ ਹਾਸਲ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਨਾਟਿੰਘਮ | ਸਾਬਕਾ ਚੈਂਪੀਅਨ ਅਸਟਰੇਲੀਆ ਅਤੇ ਨਵੇਂ ਮਨੋਬਲ ਨਾਲ ਲਬਰੇਜ਼ ਵੈਸਟਇੰਡੀਜ਼ ਦੀਆਂ ਟੀਮਾਂ ਵੀਰਵਾਰ ਨੂੰ ਜਦੋਂ ਇੱਥੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਰਮਿਆਨ ਧਮਾਕੇਦਾਰ ਟੱਕਰ ਹੋਵੇਗੀ ਪੰਜ ਵਾਰ ਦੇ ਚੈਂਪੀਅਨ ਅਸਟਰੇਲੀਆ ਅਤੇ ਦੋ ਵਾਰ ਦੇ ਜੇਤੂ ਵੈਸਟਇੰਡੀਜ਼ ਨੇ ਇਸ ਵਿਸ਼ਵ ਕੱਪ ‘ਚ ਅਭਿਆਨ ਜਿੱਤ ਨਾਲ ਸ਼ੁਰੂ ਕਰ ਚੁੱਕੇ ਹਨ ਇਸ ਮੁਕਾਬਲੇ ‘ਚ ਦੋਵਾਂ ਹੀ ਟੀਮਾਂ ਜਿੱਤ ਦੀ ਦਾਅਵੇਦਾਰ ਹਨ ਅਤੇ ਕਿਸੇ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ ਇਸ ਮੁਕਾਬਲੇ ‘ਚ ਚੈਂਪੀਅਨ ਅਸਟਰੇਲੀਆ ਦੀ ਵੀ ਅਸਲੀ ਪ੍ਰੀਖਿਆ ਹੋਵੇਗੀ ਕਿ ਉਸ ਦੇ ਖਿਡਾਰੀ ਆਪਣਾ ਖਿਤਾਬ ਬਚਾਉਣ ਲਈ ਕਿੰਨੇ ਤਿਆਰ ਹਨ ਅਸਟਰੇਲੀਆ ਨੇ ਆਪਣੇ ਪਹਿਲੇ ਮੁਕਾਬਲੇ ‘ਚ ਅਫਗਾਨਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ ਜਦੋਂਕਿ ਵੈਸਟਇੰਡੀਜ਼ ਨੇ ਇਸ ਮੈਦਾਨ ‘ਚ ਪਾਕਿਸਤਾਨ ਨੂੰ ਢੇਰ ਕਰਨ ਤੋਂ ਬਾਅਦ ਸੱਤ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ ਇਸ ਮੁਕਾਬਲੇ ‘ਚ ਦੋਵੇਂ ਟੀਮਾਂ ਉਸੇ ਇਕਾਦਸ਼ ਨੂੰ ਉਤਾਰਨਗੀਆਂ ਜਿਸ ਨੇ ਆਪਣਾ ਪਹਿਲਾ ਮੈਚ ਜਿੱਤਿਆ ਸੀ ਦੋਵਾਂ ਟੀਮਾਂ ਕੋਲ ਸ਼ਾਨਦਾਰ ਬੱਲੇਬਾਜ਼ ਹਨ ਜੋ ਵੱਡਾ ਸਕੋਰ ਬਣਾ ਸਕਦੇ ਹਨ ਅਤੇ ਟੀਚੇ ਦਾ ਪਿੱਛਾ ਕਰ ਸਕਦੇ ਹਨ ਅਜਿਹੇ ‘ਚ ਦੋਵਾਂ ਦੀ ਗੇਂਦਬਾਜ਼ੀ ਦਾ ਇਮਤਿਹਾਨ ਹੋਵੇਗਾ ਕਿ ਉਹ ਵਿਰੋਧੀ ਬੱਲੇਬਾਜ਼ਾਂ ਨੂੰ ਕਿੰਨਾ ਰੋਕ ਸਕਦੀ ਹੈ ਅਸਟਰੇਲੀਆ ਕੋਲ ਜੇਕਰ ਕਪਤਾਨ ਆਰੋਨ ਫਿੰਚ, ਡੇਵਿਡ ਵਾਰਨਰ, ਸਟੀਵਨ ਸਮਿੱਥ, ਉਸਮਾਨ ਖਵਾਜਾ, ਗਲੇਨ ਮੈਕਸਵੇਲ ਅਤੇ ਸ਼ਾਨ ਮਾਰਸ਼ ਜਿਹੇ ਬੱਲੇਬਾਜ਼ ਹਨ ਜਦੋਂਕਿ ਵੈਸਟਇੰਡੀਜ਼ ਕੋਲ ਕ੍ਰਿਸ ਗੇਲ, ਸ਼ਾਈ ਹੋਪ, ਸਿਮਰੋਨ ਹੇਟਮਾਇਰ, ਏਵਿਨ ਲੁਈਸ, ਨਿਕੋਲਸ ਪੂਰਨ ਅਤੇ ਖਤਰਨਾਕ ਆਂਦਰੇ ਰਸੇਲ ਜਿਹੇ ਧਾਕੜ ਬੱਲੇਬਾਜ਼ ਹਨ ਅਜਿਹੇ ਬੱਲੇਬਾਜ਼ਾਂ ਦੀ ਮੌਜ਼ੂਦਗੀ ‘ਚ ਮੁਕਾਬਲਾ ਯਕੀਨੀ ਰੂਪ ਨਾਲ ਧਮਾਕੇਦਾਰ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਸਾਹਮਣੇ 228 ਦੌੜਾਂ ਦੀ ਚੁਣੌਤੀ
ਦੱਖਣੀ ਅਫਰੀਕਾ ਨੇ ਬਣਾਈਆਂ 9 ਵਿਕਟਾਂ ‘ਤੇ 227 ਦੌੜਾਂ, ਯੁਜਵੇਂਦਰ ਚਹਿਲ ਨੇ ਹਾਸਲ ਕੀਤੀਆਂ ਚਾਰ ਵਿਕਟਾਂ
ਸਾਊਥੈਂਪਟਨ | ਲੈੱਗ ਸਪਿੱਨਰ ਯੁਜਵੇਂਦਰ ਚਹਿਲ ਨੇ ਵਿਸ਼ਵ ਕੱਪ ‘ਚ ਯਾਦਗਾਰ ਆਗਾਜ਼ ਕਰਦਿਆਂ 51 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਿਸ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਮੁਕਾਬਲੇ ‘ਚ ਬੁੱਧਵਾਰ ਨੂੰ 9 ਵਿਕਟਾਂ ‘ਤੇ 227 ਦੌੜਾਂ ‘ਤੇ ਰੋਕ ਦਿੱਤਾ ਦੱਖਣੀ ਅਫਰੀਕਾ ਨੇ ਇਸ ਮੁਕਾਬਲੇ ‘ਚ ਪੰਜ ਵਿਕਟਾਂ 89 ਦੌੜਾਂ ‘ਤੇ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਹੇਠਲ ੇ ਮੱਧਕ੍ਰਮ ਦੇ ਸ਼ਾਨਦਾਰ ਯੋਗਦਾਨ ਦੀ ਬਦੌਲਤ ਚੁਣੌਤੀਪੂਰਨ ਸਕੋਰ ਬਣਾਇਆ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੇ ਦੱਖਣੀ ਅਫਰੀਕਾ ਨੇ ਖਰਾਬ ਸ਼ੁਰੂਆਤ ਕੀਤੀ ਅਤੇ 23ਵੇਂ ਓਵਰ ਤੱਕ ਉਸ ਦੀਆਂ ਪੰਜ ਵਿਕਟਾਂ 89 ਦੌੜਾਂ ‘ਤੇ ਡਿੱਗ ਚੁੱਕੀਆਂ ਸਨ ਪਰ ਡੇਵਿਡ ਮਿਲਰ ਨੇ 31, ਆਂਦਿਲੇ ਫੇਹਲੁਕਵਾਓ ਨੇ 34, ਕ੍ਰਿਸ ਮੌਰਿਸ ਨੇ 42 ਅਤੇ ਕੈਗਿਸੋ ਰਬਾਡਾ ਨੇ ਨਾਬਾਦ 31 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ 227 ਦੌੜਾਂ ਦੇ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ ਲੈੱਗ ਸਪਿੱਨਰ ਚਹਿਲ ਨੇ 10 ਓਵਰਾਂ ‘ਚ 51 ਦੌੜਾਂ ਦੇ ਕੇ  ਚਾਰ ਵਿਕਟਾਂ ਹਾਸਲ ਕੀਤੀਆਂ ਅਤੇ ਦੱਖਣੀ ਅਫਰੀਕਾ ਦੇ ਸਿਖਰਲੇ ਕ੍ਰਮ ਨੂੰ ਤਹਿਸ-ਨਹਿਸ ਕੀਤਾ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 10 ਓਵਰਾਂ ‘ਚ 35 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਭੁਵਨੇਸ਼ਵਰ ਕੁਮਾਰ ਨੇ ਆਪਣੀਆਂ ਦੋ ਵਿਕਟਾਂ ਪਾਰੀ ਦੇ ਆਖਰੀ ਓਵਰ ‘ਚ ਲਈਆਂ ਭੁਵਨੇਸ਼ਵਰ ਨੇ 10 ਓਵਰਾਂ ‘ਚ 44 ਦੌੜਾਂ ਦਿੱਤੀਆਂ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 10 ਓਵਰਾਂ ‘ਚ 46 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ ਆਲਰਾਊਂਡਰ ਹਾਰਦਿਕ ਪਾਂਡਿਆ ਛੇ  ਓਵਰਾਂ ‘ਚ 31 ਦੌੜਾਂ ਅਤੇ ਪਾਰਟ ਟਾਈਮ ਆਫ ਸਪਿੱਨਰ ਕੇਦਾਰ ਜਾਧਵ ਚਾਰ ਓਵਰਾਂ ‘ਚ 16 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।