Naxalites - Sach Kahoon Punjabi
Chhattisgarh News: ਸੁਰੱਖਿਆ ਬਲਾਂ ਨੇ 26 ਨਕਸਲੀਆਂ ਨੂੰ ਮਾਰ ਮੁਕਾਇਆ, ਇੱਕ ਜਵਾਨ ਸ਼ਹੀਦ
ਮੁਕਾਬਲੇ ਵਿੱਚ ਕਈ ਵੱਡੇ ਨਕਸਲੀ ਵੀ ਮਾਰੇ ਗਏ | Chhattisgarh News
ਨਾਰਾਇਣਪੁਰ, (ਆਈਏਐਨਐਸ)। ਛੱਤੀਸਗੜ੍ਹ ਦੇ ਨਾਰਾਇਣਪੁਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਇੱਥੇ ਕੋਂਡਾਗਾਓਂ ਦੇ ਅਬੂਝਮਾੜ ਵਿੱਚ, ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਇੱਕ ਮੁਕਾਬਲੇ ਵਿੱਚ 26 ਨਕਸਲੀਆਂ ਨੂੰ ਮਾਰ ਦਿੱਤਾ। ਇਸ ਮੁਕਾਬਲੇ ਵਿੱਚ ਇੱਕ ਸੈਨਿਕ ਵੀ ਸ਼ਹੀਦ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਨਕਸਲੀਆਂ ਤੋਂ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਅਤੇ ਹਥਿਆਰ ਬਰਾਮਦ ਕੀਤੇ ਹਨ।
ਇਹ ਜਾਣਕਾਰੀ ਖੁਦ ਰਾਜ ਦੇ ਗ੍ਰਹਿ ਮੰਤਰੀ ਵਿਜੈ ਸ਼ਰਮਾ ਨੇ ਦਿੱਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ, 26 ਤੋਂ ਵੱਧ ਨਕਸਲੀ ਮਾਰੇ ਗਏ ਹਨ। ਇਸ ਮੁਕਾਬਲੇ ਵਿੱਚ ਕਈ ਵੱਡੇ ਨਕਸਲੀ ਵੀ ਮਾਰੇ ਗਏ ਹਨ। ਵਿਜੇ ਸ਼ਰਮਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਇੱਕ ਸਿਪਾਹੀ ਸ਼ਹੀਦ ਹੋ ਗਿਆ, ਜਦੋਂ ਕਿ ਇੱਕ ਸਿਪਾਹੀ ਜ਼ਖਮੀ ਹੋ ਗਿਆ। ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ।
ਇਹ ਵੀ ਪੜ੍ਹੋ: Electricity Demand Punjab: ਬਿਜਲੀ ਦੀ ਮੰਗ ਨੇ ਲਿਆਂਦੀਆਂ ਤਰੇਲੀਆਂ, 14 ਹਜ਼ਾਰ ਮੈਗਾਵਾਟ ਨੂੰ ਟੱਪੀ
ਇਸ ਮੁਕਾਬਲੇ ਵਿੱਚ ਨਕਸਲੀ ਨੰਬਾਲਾ ਕੇਸ਼ਵਰਾਓ ਉਰਫ਼ ਵਸਾਵਾ ਰਾਜੂ, ਜਿਸ ਉੱਤੇ 1 ਕਰੋੜ ਰੁਪਏ ਦਾ ਇਨਾਮ ਸੀ, ਵੀ ਮਾਰਿਆ ਗਿਆ। ਉਹ ਛੱਤੀਸਗੜ੍ਹ ਦੇ ਨਾਰਾਇਣਪੁਰ ਅਤੇ ਬੀਜਾਪੁਰ ਇਲਾਕਿਆਂ ਦਾ ਇੱਕ ਬਦਨਾਮ ਨਕਸਲੀ ਰਿਹਾ ਹੈ। ਉਸ ‘ਤੇ 1 ਕਰੋੜ ਰੁਪਏ ਦਾ ਇਨਾਮ ਹੈ। ਹਾਲਾਂਕਿ, ਉਸਦੀ ਮੌਤ ਦਾ ਅਜੇ ਤੱਕ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਮੁਕਾਬਲੇ ਵਿੱਚ ਮਾਰੇ ਗਏ ਨਕਸਲੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਇਸ ਦੌਰਾਨ, ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਅਰੁਣ ਸਾਵ ਨੇ ਨਿਊਜ਼ ਏਜੰਸੀ ਆਈਏਐਨਐਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਜ ਵਿੱਚ ਸਾਡੀ ਡਬਲ ਇੰਜਣ ਸਰਕਾਰ ਦੇ ਗਠਨ ਤੋਂ ਬਾਅਦ, ਇਹ ਨਕਸਲੀਆਂ ਦੇ ਖਾਤਮੇ ਲਈ ਲਗਾਤਾਰ ਕੰਮ ਕਰ ਰਹੀ ਹੈ।
ਸੁਰੱਖਿਆ ਬਲ ਪਹੁੰਚ ਤੋਂ ਬਾਹਰਲੇ ਇਲਾਕਿਆਂ ਵਿੱਚ ਜਾ ਕੇ ਨਕਸਲੀਆਂ ਦਾ ਖਾਤਮਾ ਕਰ ਰਹੇ ਹਨ ਅਤੇ ਨਾਰਾਇਣਪੁਰ ਵਿੱਚ 24 ਤੋਂ ਵੱਧ ਨਕਸਲੀ ਮਾਰੇ ਗਏ ਹਨ। ਯਕੀਨਨ, ਬਸਤਰ ਮਾਰਚ 2026 ਤੱਕ ਪੂਰੀ ਤਰ੍ਹਾਂ ਨਕਸਲ ਮੁਕਤ ਹੋ ਜਾਵੇਗਾ। ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਕਰੇਗੁੱਟਾ ਪਹਾੜੀ ਖੇਤਰ ਵਿੱਚ ਇੱਕ ਸਾਂਝੇ ਆਪ੍ਰੇਸ਼ਨ ਵਿੱਚ 31 ਨਕਸਲੀਆਂ ਨੂੰ ਮਾਰ ਦਿੱਤਾ ਸੀ। ਇਸ ਦੇ ਨਾਲ ਹੀ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ। Chhattisgarh News
ਬੇਲਗਾਮ ਨਕਸਲੀਆਂ ’ਤੇ ਸ਼ਿਕੰਜਾ ਕਸਣ ਦੀ ਲੋੜ
ਛੱਤੀਸਗੜ੍ਹ ’ਚ ਨਕਸਲੀਆਂ ਦਾ ਸੰਗਠਨ ਹੁਣ ਸਿਮਟਦਾ ਦਿਖਾਈ ਦੇ ਰਿਹਾ ਹੈ ਕਾਂਕੇਰ ’ਚ ਸੁਰੱਖਿਆ ਬਲਾਂ ਨੇ ਮੁਕਾਬਲੇ ’ਚ 29 ਨਕਸਲੀ ਢੇਰ ਕਰ ਦਿੱਤੇ ਇਸ ਸਾਲ ਹੁਣ ਤੱਕ 80 ਨਕਸਲੀ ਮਾਰੇ ਜਾ ਚੁੱਕੇ ਹਨ ਇਸ ਲਈ ਭਾਰਤ ਸਰਕਾਰ ਦਾ ਦਾਅਵਾ ਹੈ ਕਿ ਛੱਤੀਸਗੜ੍ਹ ’ਚ ਨਕਸਲੀ ਸੀਮਿਤ ਖੇਤਰ ’ਚ ਸਿਮਟ ਕੇ ਰਹਿ ਗਏ ਹਨ, ਜਿਨ੍ਹਾਂ ਦਾ ਜਲਦ ਸਫਾਇਆ ਕਰ ਦਿੱਤਾ ਜਾਵੇਗਾ। ਹਲਾਂਕਿ ਅਜਿਹੇ ਦਾਅਵੇ ਨਵੇਂ ਨਹੀਂ ਹਨ ਕੇਂਦਰ ਅਤੇ ਸੂਬਾ ਸਰਕਾਰਾਂ ਨਕਸਲੀਆਂ ਦੇ ਸਮੂਹ ’ਚ ਮਾਰੇ ਜਾਣ ਤੋਂ ਬਾਅਦ ਇਹ ਦਾਅਵੇ ਹਮੇਸ਼ਾ ਕਰਦੀਆਂ ਰਹੀਆਂ ਹਨ ਇਸ ਦੇ ਬਾਵਜੂਦ ਮਾਓਵਾਦੀ ਹਿੰਸਕ ਘਟਨਾਵਾਂ ਦੇਖਣ ’ਚ ਆਉਂਦੀਆਂ ਰਹੀਆਂ ਹਨ। (Naxalites)
ਇਸ ਦੇ ਸ਼ਿਕਾਰ ਸੁਰੱਖਿਆ ਬਲ ਅਤੇ ਸਥਾਨਕ ਪੁਲਿਸਕਰਮੀ ਹੁੰਦੇ ਰਹੇ ਹਨ ਵੱਡੀ ਗਿਣਤੀ ’ਚ ਕਾਂਗਰਸ ਅਤੇ ਭਾਜਪਾ ਦੇ ਆਗੂ ਵੀ ਮਾਰੇ ਗਏ ਹਨ ਦਰਅਸਲ ਸੀਮਿਤ ਖੇਤਰ ’ਚ ਸਿਮਟ ਜਾਣ ਦੇ ਬਾਵਜੂਦ ਨਕਸਲੀਆਂ ਨੂੰ ਆਧੁਨਿਕ ਹਥਿਆਰ ਅਤੇ ਪਹੁੰਚਯੋਗ ਖੇਤਰਾਂ ’ਚ ਵੀ ਕੰਮ ਕਰਨ ਵਾਲੀ ਸੰਚਾਰ ਪ੍ਰਣਾਲੀ ਦੀ ਉਪਲੱਬਤਾ ਕਰਾਈ ਜਾ ਰਹੀ ਹੈ ਇਸ ਤੋਂ ਸਾਫ਼ ਹੁੰਦਾ ਹੈ ਕਿ ਨਕਸਲੀਆਂ ਦੀ ਚੈਨ ਹਾਲੇ ਪੂਰੀ ਤਰ੍ਹਾਂ ਟੁੱਟੀ ਨਹੀਂ ਹੈ। ਇਸ ਲਈ 40 ਸਾਲ ਤੋਂ ਨਕਸਲੀਆਂ ਦਾ ਕਹਿਰ ਸੁਰੱਖਿਆਬਲਾਂ ਤੋਂ ਲੈ ਕੇ ਉਨ੍ਹਾਂ ਦੀ ਮੁਖਬਰੀ ਕਰਨ ਵਾਲਾ ਅਤੇ ਨਿਰਦੇਸ਼ ਲੋਕਾਂ ’ਤੇ ਟੁੱਟਦਾ ਰਿਹਾ ਹੈ ਪਰ ਬੀਤੇ ਸਾਢੇ ਤਿੰਨ ਮਹੀਨਿਆਂ ਅੰਦਰ 80 ਨਕਸਲੀਆਂ ਦਾ ਮਾਰਿਆ ਜਾਣਾ ਇੱਕ ਵੱਡੀ ਪ੍ਰਾਪਤੀ ਹੈ ਅਤੇ ਕਿਹਾ ਜਾ ਸਕਦਾ ਹੈ। ਕਿ ਸਰਕਾਰ ਅਤੇ ਸੁਰੱਖਿਆਬਲ ਇਨ੍ਹਾਂ ਨੂੰ ਨਿਰਮੂਲ ਕਰ ਦੇਣ ਦੀ ਦਿਸ਼ਾ ’ਚ ਅੱਗੇ ਵਧ ਰਹੇ ਹਨ।
ਛੱਤੀਸਗੜ੍ਹ ’ਚ ਨਕਸਲੀ ਤੰਤਰ ਕਮਜ਼ੋਰ ਜ਼ਰੂਰ ਹੋਇਆ ਹੈ, ਪਰ ਉਸ ਦੀ ਸ਼ਕਤੀ ਬਾਕੀ ਹੈ ਪੁਲਿਸ ਅਤੇ ਗੁਪਤਚਰ ਏਜੰਸੀਆਂ ਇਨ੍ਹਾਂ ਦਾ ਸੁਰਾਗ ਲਾਉਣ ’ਚ ਨਾਕਾਮ ਹੁੰਦੀ ਰਹੀਆਂ ਹਨ, ਜਦੋਂ ਕਿ ਸ਼ਾਂਤੀ ਦਾ ਪੈਗਾਮ ਦੇ ਕੇ ਨਕਸਲੀ ਆਪਣੇ ਸੰਗਠਨ ਦੀ ਤਾਕਤ ਵਧਾਉਣ ਅਤੇ ਹਥਿਆਰ ਇਕੱਠਾ ਕਰਨ ’ਚ ਲੱਗੇ ਰਹਿੰਦੇ ਹਨ ਅਜਿਹਾ ਇਸ ਲਈ ਹੈ ਕਿ ਛੱਸੀਤਗੜ੍ਹ ਦੇ ਜ਼ਿਆਦਾਤਰ ਨਕਸਲੀ ਆਦਿਵਾਸੀ ਹਨ ਅਤੇ ਇਨ੍ਹਾਂ ਦਾ ਕਾਰਜ ਖੇਤਰ ਉਹ ਆਦਿਵਾਸੀ ਬਹੁਲ ਇਲਾਕਾ ਹੈ, ਜਿਸ ਨਾਲ ਇਹ ਖੁਦ ਆ ਕੇ ਨਕਸਲੀ ਬਣੇ ਹਨ ਇਸ ਲਈ ਇਨ੍ਹਾਂ ਦਾ ਸੁਰਾਗ ਸੁਰੱਖਿਆ ਬਲਾਂ ਨੂੰ ਲੱਗਣਾ ਮੁਸ਼ਕਿਲ ਹੁੰਦਾ ਹੈ। (Naxalites)
ਪਰ ਇਹ ਇਸ ਆਦਿਵਾਸੀ ਤੰਤਰ ਨਾਲ ਬਣੇ ਮੁਖ਼ਬਰਾਂ ਤੋਂ ਸੂਚਨਾਵਾਂ ਆਸਾਨੀ ਨਾਲ ਹਾਸਲ ਕਰ ਲੈਂਦੇ ਹਨ ਨਾ ਪਹੁੰਚਣਯੋਗ ਜੰਗਲੀ ਖੇਤਰਾਂ ਦੇ ਮਾਰਗਾਂ, ਛੁਪਣ ਦੀਆਂ ਥਾਵਾਂ ਅਤੇ ਜਲ ਸਰੋਤਾਂ ਦੇ ਇਹ ਵੀ ਚੰਗੀ ਤਰ੍ਹਾਂ ਜਾਣੂ ਹਨ ਇਸ ਲਈ ਇਹ ਅਤੇ ਇਨ੍ਹਾਂ ਦੀ ਸ਼ਕਤੀ ਬਰਕਰਾਰ ਹੈ ਹਾਲਾਂਕਿ ਹੁਣ ਇਨ੍ਹਾਂ ਦੇ ਹਮਲਿਆਂ ’ਚ ਕਮੀ ਆਈ ਹੈ ਦਰਅਸਲ ਇਨ੍ਹਾਂ ਵਨਵਾਸੀਆਂ ’ਚ ਅਰਬਨ ਮਾਓਵਾਦੀ ਨਕਸਲੀਆਂ ਨੇ ਇਹ ਭਰਮ ਫੈਲਾ ਦਿੱਤਾ ਹੈ ਕਿ ਸਰਕਾਰ ਉਨ੍ਹਾਂ ਦੇ ਜੰਗਲ, ਜ਼ਮੀਨ ਅਤੇ ਜਲ-ਸਰੋਤ ਉਦਯੋਗਪਤੀਆਂ ਨੂੰ ਸੌਂਪ ਕੇ ਉਨ੍ਹਾਂ ਨੂੰ ਬੇਦਖਲ ਕਰਨ ’ਚ ਲੱਗੀ ਹੈ, ਇਸ ਲਈ ਇਹ ਸਿਲਸਿਲਾ ਜਦੋਂ ਤੱਕ ਰੁਕਦਾ ਨਹੀਂ ਹੈ, ਵਿਰੋਧ ਦੀ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ। (Naxalites)
ਸਰਕਾਰਾਂ ਇਸ ਸਮੱਸਿਆ ਦੇ ਨਿਦਾਨ ਲਈ ਗੱਲਬਾਤ ਲਈ ਵੀ ਅੱਗੇ ਆਈਆਂ ਹਨ, ਪਰ ਬੇਨਤੀਜਾ ਰਹੀਆਂਬਸਤਰ ਦੇ ਇਸ ਜੰਗਲੀ ਖੇਤਰ ’ਚ ਨਕਸਲੀ ਆਗੂ ਹਿਡਮਾ ਦਾ ਬੋਲਬਾਲਾ ਹੈ ਉਹ ਸਰਕਾਰ ਅਤੇ ਸੁਰੱਖਿਆ ਬਲਾ ਨੂੰ ਲਗਾਤਾਰ ਚੁਣੌਤੀ ਦੇ ਰਿਹਾ ਹੈ, ਜਦੋਂ ਕਿ ਸੂਬਾ ਅਤੇ ਕੇਂਦਰ ਸਰਕਾਰ ਕੋਲ ਰਣਨੀਤੀ ਦੀ ਕਮੀ ਹੈ ਇਹੀ ਵਜ੍ਹਾ ਹੈ ਕਿ ਨਕਸਲੀ ਖੇਤਰ ’ਚ ਜਦੋਂ ਵੀ ਕੋਈ ਕਿਵਾਸ ਕਾਰਜ ਕਰਦਾ ਜਾਂ ਚੋਣ ਪ੍ਰਕਿਰਿਆ ਸੰਪੰਨ ਹੁੰਦੀ ਹੈ ਤਾਂ ਨਕਸਲੀ ਉਸ ’ਚ ਅੜਿੱਕਾ ਲਾਉਂਦੇ ਹਨ ਨਕਸਲੀ ਸਮੱਸਿਆ ਨਾਲ ਨਿਪਟਣ ਲਈ ਸੂਬਾ ਅਤੇ ਕੇਂਦਰ ਸਰਕਾਰ ਦਾਅਵਾ ਕਰ ਰਹੀ ਹੈ। (Naxalites)
ਐੱਨਆਰਆਈ ਥਾਣੇ ਦੇ ਮੁਖੀ ਦਾ ਰੀਡਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ
ਕਿ ਵਿਕਾਸ ਇਸ ਸਮੱਸਿਆ ਦਾ ਹੱਲ ਹੈ ਜੇਕਰ ਛੱਤੀਸਗੜ੍ਹ ਸਰਕਾਰ ਦੇ ਵਿਕਾਸ ਸਬੰਧੀ ਇਸਤਿਹਾਰਾਂ ’ਚ ਦਿੱਤੇ ਜਾ ਰਹੇ ਅੰਕੜਿਆਂ ’ਤੇ ਭਰੋਸਾ ਕਰੀਏ ਤਾਂ ਛੱਤੀਸਗੜ੍ਹ ਦੀ ਤਸਵੀਰ ਵਿਕਾਸ ਦੇ ਮਾਪਦੰਡ ਨੂੰ ਛੂਹਦੀ ਦਿਖ ਰਿਹੀ ਹੈ, ਪਰ ਇਸ ਅਨੁਪਾਤ ’ਚ ਇਹ ਦਾਅਵਾ ਬੇਮਾਨੀ ਹੈ ਕਿ ਸਮੱਸਿਆ ’ਤੇ ਰੋਕ ਲੱਗ ਰਹੀ ਹੈ? ਸਗੋਂ ਹੁਣ ਛੱਤੀਸਗੜ੍ਹ ਨਕਸਲੀ ਹਿੰਸਾ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਸੂਬਾ ਬਣ ਗਿਆ ਹੈ ਹੁਣ ਵੱਡੀ ਗਿਣਤੀ ’ਚ ਮਹਿਲਾਵਾਂ ਨੂੰ ਨਕਸਲੀ ਬਣਾਏ ਜਾਣ ਦੀ ਦੇ ਸਬੂਤ ਮਿਲ ਰਹੇ ਹਨ ਇਸ ਦੇ ਬਾਵਜੂਦ ਕਾਂਗਰਸ ਨੇ ਇਨ੍ਹਾਂ ਨਕਸਲੀ ਖੇਤਰਾਂ ਤੋਂ ਜਿਆਦਾ ਵਿਧਾਇਕ ਜਿੱਤ ਕੇ ਆਉਂਦੇ ਰਹੇ ਹਨ ਕਾਂਗਰਸ ਆਗੂ ਮਹਿੰਦਰ ਕਰਮਾ ਨੇ ਨਕਸਲੀਆਂ ਖਿਲਾਫ਼ ਸਲਵਾ ਜੁਡੁੂਮ ਨੂੰ 2005 ’ਚ ਖੜਾ ਕੀਤਾ ਸੀ। (Naxalites)
ਸਭ ਤੋਂ ਪਹਿਲਾਂ ਬੀਜਾਪੁਰ ਜਿਲ੍ਹੇ ਦੇ ਹੀ ਕੁਰਤੂ ਵਿਕਾਸਖੰਡ ਦੇ ਆਦਿਵਾਸੀ ਗ੍ਰਾਂਮ ਅੰਬੇਲੀ ਦੇ ਲੋਕ ਨਕਸਲੀਆਂ ਖਿਲਾਫ਼ ਖੜੇ ਹੋਣ ਲੱਗੇ ਸਨ ਨਤੀਜੇ ਵਜੋਂ ਨਕਸਲੀਆਂ ਦੀ ਮਹਿੰਦਰ ਕਰਮਾ ਨਾਲ ਦੁਸ਼ਮਣੀ ਲੱਗ ਗਈ। ਵਿਵਸਥਾ ਬਦਲਣ ਦੇ ਬਹਾਨੇ 1967 ’ਚ ਪੱਛਮੀ ਬੰਗਾਲ ਦੇ ਉੱਤਰੀ ਪਾਸੇ ’ਤੇ ਨਕਸਲਵਾੜੀ ਗ੍ਰਾਮ ਤੋਂ ਇਹ ਖੂਨੀ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਇਸ ਨਵੇਂ ਵਿਚਾਰ ਅਤੇ ਰਾਜਨੀਤੀ ਦੇ ਵਾਹਕ ਕੁਝ ਸਮਾਜਸ਼ਾਤਰੀ, ਅਰਥਸ਼ਾਸਤਰੀ ਅਤੇ ਮਨੁੱਖੀ ਅਧਿਕਾਰਵਾਦੀਆਂ ਨੇ ਮੰਨਿਆ ਸੀ ਪਰ ਆਖ਼ਰ ਮਾਓਵਾਦੀ ਨਕਸਲਵਾਦ ’ਚ ਬਦਲਿਆ ਇਹ ਕਥਿਤ ਤੌਰ ’ਤੇ ਅੰਦੋਲਨ ਖੂਨ ਨਾਲ ਇਬਾਦਤ ਲਿਖਣ ਦਾ ਹੀ ਵਿਕਲਪ ਬਣਿਆ ਹੋਇਆ ਹੈ। (Naxalites)
ਜਦੋਂ ਕਿ ਇਸ ਮੂਲ ਮਕਸਦਾਂ ’ਚ ਨੌਜਵਾਨਾਂ ਦੀ ਬੇਕਾਰੀ, ਬਿਹਾਰ ’ਚ ਜਾਤੀ ਅਤੇ ਜ਼ਮੀਨ ਦੇ ਸਵਾਲ ’ਤੇ ਕਮਜ਼ੋਰ ਅਤੇ ਨਿਬਰਲਾਂ ਦਾ ਉਥਾਨ, ਆਂਧਾਰਾ ਪ੍ਰਦੇਸ਼ ਅਤੇ ਅਣਵੰਡਿਆ-ਮੱਧ-ਪ੍ਰਦੇਸ਼ ਦੇ ਆਦਿਵਾਸੀਆਂ ਦਾ ਕਲਿਆਣ ਅਤੇ ਰਾਜਸਥਾਨ ਦੇ ਸ੍ਰੀਨਾਥ ਮੰਦਰ ’ਚ ਆਦਿਵਾਸੀਆਂ ਦੇ ਪ੍ਰਵੇਸ਼ ਸ਼ਾਮਲ ਹੈ ਪਰ ਵਿਸ਼ਮਤਾ ਅਤੇ ਸ਼ੋਸਣ ਨਾਲ ਜੁੜੀਆਂ ਗਲੋਬਲ ਆਰਥਿਕ ਉਦਾਰਵਾਦੀ ਨੀਤੀਆਂ ਨੂੰ ਜਬਰੀ ਅਮਲ ’ਚ ਲਿਆਉਣ ਦੀ ਪ੍ਰਕਿਰਿਆ ਨੇ ਦੇਸ਼ ’ਚ ਇੱਕ ਵੱਡੇ ਲਾਲ ਗਲਿਆਰੇ ਦਾ ਨਿਰਮਾਣ ਕਰ ਦਿੱਤਾ ਹੈ, ਜੋ ਪਸ਼ੂਪਤੀ ਨੇਪਾਲ ਤੋਂ ਤਿਰੁਪਤੀ-ਆਂਧਰਾਪ੍ਰਦੇਸ਼ ਤੱਕ ਜਾਂਦਾ ਹੈ ਇਸ ਪੂਰੇ ਖੇਤਰ ’ਚ ਮਾਓਵਾਦੀ ਵਾਮ ਚਰਮਪੰਥ ਪਸਰਿਆ ਹੋਇਆ ਹੈ। (Naxalites)
ਜਦੋਂ ਕਿਸੇ ਵੀ ਕਿਸਮ ਦਾ ਚਰਮਪੰਥ ਰਾਸ਼ਟਰ-ਸੂਬੇ ਦੀ ਪਰਿਕਲਪਨਾ ਦੀ ਚੁਣੌਤੀ ਬਣ ਜਾਵੇ ਤਾਂ ਜ਼ਰੂਰੀ ਹੋ ਜਾਂਦਾ ਹੈ, ਕਿ ਉਸ ਨੂੰ ਖਤਮ ਕਰਨ ਲਈ ਜੋ ਵੀ ਕਾਰਗਰ ਉਪਾਅ ਸਹੀ ਹੋਣ, ਉਨ੍ਹਾਂ ਦੀ ਵਰਤੋਂ ਕੀਤੀ ਜਾਵੇ ? ਹਾਲਾਂਕਿ ਦੇਸ਼ ’ਚ ਕਥਿਤ ਤੌਰ ’ਤੇ ਸ਼ਹਿਰੀ ਬੁੱਧੀਜੀਵੀਆਂ ਦਾ ਇੱਕ ਤਬਕਾ ਅਜਿਹਾ ਵੀ ਹੈ, ਜੋ ਮਾਓਵਾਦੀ ਹਿੰਸਾ ਨੂੰ ਸਹੀ ਦੱਸ ਕੇ ਸੰਵਿਧਾਨਕ ਲੋਕਤੰਤਰ ਨੂੰ ਮੁਖ ਚੁਣੌਤੀ ਦੇ ਕੇ ਨਕਸਲੀਆਂ ਦਾ ਇਮਾਇਤੀ ਬਣਿਆ ਹੋਇਆ ਹੈ ਇਹ ਨਾ ਕੇਵਲ ਉਨ੍ਹਾਂ ਨੂੰ ਵਿਚਾਰਿਕ ਖੁਰਾਕ ਦੇ ਕੇ ਉਨ੍ਹਾਂ ਨੂੰ ਉਕਸਾਉਣ ਦਾ ਕੰਮ ਕਰਦਾ ਹੈ, ਸਗੋਂ ਉਨ੍ਹਾਂ ਲਈ ਪੈਸਾ ਅਤੇ ਹਥਿਆਰ ਇਕੱਠਾ ਕਰਨ ਦਾ ਜਰੀਆ ਖੋਲਦਾ ਹੈ। (Naxalites)
ਇਸ ਦੇ ਬਾਵਜੂਦ ਇਸ ਨੂੰ ਵਿਬੰਡਨਾ ਹੀ ਕਿਹਾ ਜਾਵੇਗਾ ਕਿ ਜਦੋਂ ਇਹ ਰਾਸ਼ਟਰਘਾਤੀ ਬੁੱਧੀਜੀਵੀ ਪੁਖਤਾ ਸਬੂਤਾਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤੇ ਗਏ ਤਾਂ ਬੌਧਿਕਾਂ ਅਤੇ ਵਕੀਲਾਂ ਦੇ ਇੱਕ ਧੜੇ ਨੇ ਦੇਸ਼ ਦੇ ਸੁਪਰੀਮ ਕੋਰਟ ਨੂੰ ਵੀ ਪ੍ਰਭਾਵ ’ਚ ਲੈਣ ਦੀ ਕੋਸ਼ਿਸ਼ ਕੀਤੀ ਅਤੇ ਗ੍ਰਿਫਤਾਰੀਆਂ ਨੂੰ ਗਲਤ ਦੱਸਿਆ ਸੀ ਮਾਓਵਾਦੀ ਕਿਸੇ ਵੀ ਪ੍ਰਕਾਰ ਦੀ ਲੋਕਤਾਂਤਰਿਕ ਪ੍ਰਕਿਰਿਆ ਅਤੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਪਸੰਦ ਨਹੀਂ ਕਰਦੇ ਲੋਕਤਾਂਤਰਿਕ ਪ੍ਰਕਿਰਿਆ ਅਤੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਪਸੰਦ ਨਹੀਂ ਕਰਦੇ ਹਨ ਇਸ ਲਈ ਜੋ ਵੀ ਉਨ੍ਹਾਂ ਖਿਲਾਫ਼ ਜਾਂਦਾ ਹੈ, ਉਸ ਦਾ ਬੋਲਣਾ ਬੰਦ ਕਰ ਦਿੱਤਾ ਜਾਂਦਾ ਹੈ। (Naxalites)
ਛੱਤੀਸਗੜ੍ਹ। Chhattisgarh News ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਛੱਤੀਸਗੜ੍ਹ ‘ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ 18 ਨਕਸਲੀਆਂ ਨੂੰ ਮਾਰ ਮੁਕਾਇਆ। ਇਨ੍ਹਾਂ ਵਿੱਚ ਨਕਸਲੀ ਆਗੂ ਸ਼ੰਕਰ ਰਾਓ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: UPSC Exam Result: ਸਰਸਾ ਜ਼ਿਲ੍ਹੇ ਦੇ ਇਸ ਪਿੰਡ ਦੀ ਧੀ ਨੇ ਪਾਸ ਕੀਤੀ ਯੂਪੀਐੱਸਸੀ ਦੀ ਪ੍ਰੀਖਿਆ
ਮੁਕਾਬਲੇ ਦੌਰਾਨ ਤਿੰਨ ਸੁਰੱਖਿਆ ਮੁਲਾਜ਼ਮ ਵੀ ਜ਼ਖਮੀ ਹੋ ਗਏ। ਨਕਸਲੀਆਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਹ ਮੁਕਾਬਲਾ ਕਾਂਕੇਰ ਜ਼ਿਲ੍ਹੇ ਦੇ ਮਾਡ ਇਲਾਕੇ ਵਿੱਚ ਹੋਇਆ। ਮੁਕਾਬਲਾ ਹਾਲੇ ਜਾਰੀ ਹੈ। Chhattisgarh News
Naxalites | ਖੂੰਖਾਰ ਨਕਸਲੀ ਦੀ ਗੰਭੀਰ ਬਿਮਾਰੀ ਨਾਲ ਮੌਤ
Naxalites | 1.40 ਕਰੋੜ ਦਾ ਇਨਾਮੀ ਸੀ ਨਕਸਲੀ
ਬੀਜਾਪੁਰ। ਦੇਸ਼ ਦੇ ‘ਲਾਲ ਗਲਿਆਰੇ’ ਦੀ ਰਾਜਧਾਨੀ ਕਹੇ ਜਾਣ ਵਾਲੇ ਛੱਤੀਸਗੜ੍ਹ ਦੇ ਬਸਤਰ ਇਲਾਕੇ ‘ਚ ਪਿਛਲੇ 3 ਦਹਾਕਿਆਂ ਤੋਂ ਸਰਗਰਮ Naxalites ਕਮਾਂਡਰ ਰੇਵੁਲਾ ਸ਼੍ਰੀਨਿਵਾਸ ਉਰਫ਼ ਰਮੰਨਾ ਦੀ ਮੌਤ ਹੋ ਗਈ ਹੈ। ਦੰਤੇਵਾੜਾ ‘ਚ 76 ਸੀ.ਆਰ.ਪੀ.ਐੱਫ. ਜਵਾਨਾਂ ਅਤੇ ਜੀਰਮ ਘਾਟੀ ‘ਚ ਕਾਂਗਰਸ ਨੇਤਾਵਾਂ ਦੇ ਕਤਲ ਦਾ ਜ਼ਿੰਮੇਵਾਰ ਰਮੰਨਾ ਛਾਪਾਮਾਰ ਯੁੱਧ ਕਲਾ ਦਾ ਐਕਸਪਰਟ ਸੀ ਅਤੇ ਪੀਪਲਜ਼ ਲਿਬਰੇਸ਼ਨ ਗੁਰਿੱਲਾ ਆਰਮੀ ਦੇ ਬਟਾਲੀਅਨ ਨੰਬਰ ਇਕ ਦਾ ਪਹਿਲਾ ਕਮਾਂਡਰ ਸੀ। ਰਮੰਨਾ ਦਾ ਗਰਾਊਂਡ ਨੈੱਟਵਰਕ ਇੰਨਾ ਮਜ਼ਬੂਤ ਸੀ ਕਿ ਉਹ ਸੁਰੱਖਿਆ ਫੋਰਸਾਂ ਦੇ ਮੂਵਮੈਂਟ ਦੀ ਪਲ-ਪਲ ਦੀ ਖਬਰ ਰੱਖਦਾ ਸੀ। ਜਾਣਕਾਰੀ ਅਨੁਸਾਰ ਉਸ ਨੇ ਦੰਤੇਵਾੜਾ ‘ਚ ਪੀਪਲਜ਼ ਲਿਬਰੇਸ਼ਨ ਗੁਰਿੱਲਾ ਆਰਮੀ ਨੂੰ ਖੜ੍ਹਾ ਕੀਤਾ। Naxalites
ਰਮੰਨਾ ਪੀ.ਐੱਲ.ਜੀ.ਏ. ਦਾ ਪਹਿਲਾ ਕਮਾਂਡਰ ਸੀ। ਰਮੰਨਾ ਨੇ ਦੰਤੇਵਾੜਾ ਅਤੇ ਗੜ੍ਹਚਿਰੌਲੀ ‘ਚ ਜ਼ਮੀਨੀ ਪੱਧਰ ‘ਤੇ ਜਾਸੂਸਾਂ ਦੀ ਫੌਜ ਖੜ੍ਹੀ ਕਰ ਰੱਖੀ ਸੀ। ਰਮੰਨਾ ਸੀ.ਆਰ.ਪੀ.ਐੱਫ. ਅਤੇ ਹੋਰ ਸੁਰੱਖਿਆ ਫੋਰਸਾਂ ਦੀ ਹਰੇਕ ਮੂਵਮੈਂਟ ‘ਤੇ ਪੂਰੀ ਨਜ਼ਰ ਰੱਖਦਾ ਸੀ। ਇਹੀ ਨਹੀਂ ਦੰਡਕਾਰਨਯ ਸਪੈਸ਼ਲ ਜੋਨਲ ਕਮੇਟੀ ਦੀ ਅਗਵਾਈ ਕਰਨ ਕਾਰਨ ਉਹ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ‘ਚ ਨਕਸਲ ਗਤੀਵਿਧੀਆਂ ਦੀ ਯੋਜਨਾ ਬਣਾਉਂਦਾ ਸੀ। ਨਕਸਲੀ ਰਮੰਨਾ ‘ਤੇ ਇਕ ਕਰੋੜ 40 ਕਰੋੜ ਦਾ ਇਨਾਮ ਰੱਖਿਆ ਗਿਆ ਸੀ। Naxalites
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਹਿਲਾਂ ਪਿੰਡ ਵਾਸੀਆਂ ਨੂੰ ਵੀ ਭੜਕਾਉਦੇ ਸਨ
ਦਾਂਤੇਵਾੜਾ। ਛੱਤੀਸਗੜ ਵਿੱਚ ਨਕਸਲਵਾਦੀ (Naxalites) ਸੈਨਿਕਾਂ ਅਤੇ ਪਿੰਡ ਵਾਸੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਿਰੰਤਰ ਕੋਸ਼ਿਸ਼ ਕਰ ਰਹੇ ਹਨ। ਇਸ ਲਈ, ਜਦੋਂ ਉਹ ਸਾਜਿਸ਼ਾਂ ਰਚਦੇ ਹਨ, ਉਹ ਡਰਾਉਣ ਧਮਕਾਉਣ ਅਤੇ ਧੱਕੇਸ਼ਾਹੀ ਦਾ ਕੰਮ ਵੀ ਕਰ ਰਹੇ ਹਨ। ਪਿੰਡ ਵਾਸੀਆਂ ਨੂੰ ਭੜਕਾਉਣ ਦੇ ਬਾਵਜੂਦ, ਜਦੋਂ ਨਕਸਲੀ ਸਫਲ ਨਹੀਂ ਹੋਏ, ਉਨ੍ਹਾਂ ਨੇ ਇਕ ਵਾਰ ਫਿਰ ਸੈਨਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਨਕਸਲਵਾਦੀਆਂ ਨੇ ਦਾਂਤੇਵਾੜਾ ਦੇ ਅਰਨਪੁਰ ਵਿੱਚ ਪਤਾਲਾਲੀ ਵਿਖੇ ਸੀਏਐਫ ਦੇ ਕੈਂਪ ਦੇ ਰਸਤੇ ਵਿੱਚ ਪੰਜ ਕਿੱਲੋ ਦਾ ਆਈਈਡੀ ਵਿਸਫੋਟਕ ਲਾਇਆ। ਜਿਸ ਨੂੰ ਸਿਪਾਹੀਆਂ ਨੇ ਬਰਾਮਦ ਕਰ ਕੇ ਨਸ਼ਟ ਕਰ ਦਿੱਤਾ ਹੈ। ਦਰਅਸਲ, ਦਾਂਤੇਵਾੜਾ ਦਾ ਪੋਟਾਲੀ ਖੇਤਰ ਭਾਰੀ ਨਕਸਲੀ ਪ੍ਰਭਾਵਤ ਮੰਨਿਆ ਜਾਂਦਾ ਹੈ। ਲਗਭਗ 10 ਸਾਲਾਂ ਬਾਅਦ, ਇੱਥੇ ਰਸਤਾ ਬਣਾਇਆ ਗਿਆ ਹੈ, ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਸੀਏਐਫ ਕੈਂਪ ਦੋ ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਹੈ। ਪਿੰਡ ਵਾਸੀ ਇਸ ਕੈਂਪ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਇਸ ਦੇ ਤਹਿਤ ਮੰਗਲਵਾਰ ਨੂੰ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਰੁਖ ਅਪਣਾਇਆ ਅਤੇ ਪੱਥਰਬਾਜੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਫੌਜੀਆਂ ਨੂੰ ਹਵਾਈ ਫਾਇਰਿੰਗ ਕਰਕੇ ਪਿੰਡ ਵਾਸੀਆਂ ਦਾ ਪਿੱਛਾ ਕਰਨਾ ਪਿਆ। ਇਸ ਤੋਂ ਪਹਿਲਾਂ ਵੀ ਇੱਕ ਜਵਾਨ ਤਲਾਸ਼ੀ ਦੌਰਾਨ ਕਰੰਟ ਨਾਲ ਟਕਰਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਕਸਲੀਆਂ ਨੇ ਜੇਸੀਬੀ ਤੇ ਟਰੱਕ ਨੂੰ ਲਾਈ ਅੱਗ
ਸੜਕ ਨਿਰਮਾਣ ‘ਚ ਅੜਿੱਕਾ ਪੈਦਾ ਕਰਨ ਦੀ ਕੋਸ਼ਿਸ਼
ਗਯਾ (ਏਜੰਸੀ)। ਬਿਹਾਰ ‘ਚ ਅੱਤਵਾਦੀ ਪ੍ਰਭਾਵਿਤ ਗਯਾ ਜ਼ਿਲ੍ਹੇ ਦੇ ਬਾਰਾਚੱਟੀ ਥਾਣਾ ਖ਼ੇਤਰ ਦੇ ਜੈਗੀਰ-ਭੋਤਾਡੀਹ ਪਿੰਡ ਦੇ ਕੋਲ ਨਕਸਲੀਆਂ ਨੇ ਤਿੰਨ ਜੇਸੀਬੀ ਮਸੀਨਾਂ ਤੇ ਇੱਕ ਟਰੱਕ ਨੂੰ ਅੱਗ ਲਾ ਦਿੱਤੀ। ਪੁਲਿਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਜੈਗੀਰ ਪਿੰਡ ਤੋਂ ਨਾਰੇ ਪਿੰਡ ਤੱਕ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ। (Naxalites)
ਜੈਗਰੀਰ ਭੋਕਤਾਡੀਹ ਪਿੰਡ ਦੇ ਨੇੜੇ ਕੱਲ੍ਹ ਦੇਰ ਰਾਤ ਕਰੀਬ 20 ਦੀ ਗਿਣਤੀ ‘ਚ ਨਕਸਲੀਆਂ ਨੇ ਹਮਲਾ ਕੀਤਾ। ਇਸ ਤੋਂ ਬਾਅਦ ਨਕਸਲੀਆਂ ਨੇ ਹਥਿਆਰਾਂ ਦਾ ਡਰ ਦਿਖਾ ਕੇ ਸੜਕ ਨਿਰਮਾਣ ‘ਚ ਲੱਗੇ ਕਰਮਚਾਰੀਆਂ ਨੂੰ ਬੰਦੀ ਬਣਾ ਲਿਆ ਅਤੇ ਤਿੰਨ ਜੇਸੀਬੀ ਮਸ਼ੀਨਾਂ ਤੇ ਟਰੱਕ ਨੂੰ ਅੱਗ ਲਾ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਦੌਰਾਨ ਨਕਸਲੀਆਂ ਨੇ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਫਾਇਰਿੰਗ ਵੀ ਕੀਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਐੱਸਐੱਸਬੀ ਦੇ ਜਵਾਨ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਕਸਲੀਆਂ ਨੇ ਬਾਰੂਦੀ ਸੁਰੰਗਾਂ ‘ਚ ਕੀਤਾ ਧਮਾਕਾ
ਜਵਾਬੀ ਕਾਰਵਾਈ ਤੋਂ ਬਾਅਦ ਨਕਸਲੀ ਭੱਜੇ
ਰਾਂਚੀ, (ਏਜੰਸੀ)। ਝਾਰਖੰਡ ਦੇ ਨਕਸਲ ਪ੍ਰਭਾਵਿਤ ਲਾਤੇਹਾਰ ਜ਼ਿਲ੍ਹੇ ‘ਚ ਨਕਸਲੀਆਂ ਦੇ ਇੱਕ ਹਮਲੇ ‘ਚ 6 ਜਵਾਨ ਸ਼ਹੀਦ ਹੋ ਗਏ ਹਨ ਜਦਕਿ 4 ਹੋਰ ਜਵਾਨ ਜ਼ਖਮੀ ਹੋ ਗਏ।। ਮੰਗਲਵਾਰ ਦੇਰ ਸ਼ਾਮ ਝਾਰਖੰਡ ਜਗੁਆਰ ਦੇ 112 ਬਟਾਲੀਅਨ ਤੇ ਐਸਾਲਟ ਗਰੁੱਪ 40 ਅਭਿਆਨ ਖਤਮ ਕਰਕੇ ਬੁਡਾਪਹਾੜ ਤੋਂ ਉਤਰ ਰਹੇ ਸੀ। ਤਾਂ ਖਪਰੀ ਮਹੁਆ ਦੇ ਨੇੜੇ ਤੁਰੇਰ ਵਿਖੇ ਭਾਕਪਾ ਮਾਓਵਾਦੀਆਂ (ਨਕਸਲੀ) ਵੱਲੋਂ ਲਗਾਈਆਂ ਗਈਆਂ ਬਾਰੂਦੀ ਸੁਰੰਗਾਂ ‘ਚ ਧਮਾਕਾ ਕਰ ਦਿੱਤਾ ਗਿਆ। ਸਖਤ ਘੇਰਾਬੰਦੀ ਦੇਖ ਕੇ ਨਕਸਲੀਆਂ ਨੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਰਸਤੇ ‘ਚ ਲਗਾਈ ਗਈ ਇੱਕ ਲੈਂਡ ਮਾਈਨ ‘ਚ ਧਮਾਕਾ ਹੋ ਗਿਆ ਜਿਸ ਦੀ ਲਪੇਟ ‘ਚ ਜਵਾਨ ਆ ਗਏ। ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਤੋਂ ਬਾਅਦ ਨਕਸਲੀ ਮੌਕੇ ਤੋਂ ਭੱਜ ਗਏ।
ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਨੇ ਜਵਾਨਾਂ ਦੇ ਹਥਿਆਰ ਵੀ ਲੁੱਟ ਲਏ।। ਜਿਸ ਪੁਲਿਸ ਪਾਰਟੀ ‘ਤੇ ਨਕਸਲੀਆਂ ਨੇ ਹਮਲਾ ਕੀਤਾ ਉਸ ‘ਚ ਲਾਤੇਹਾਰ ਤੇ ਗੜਵਾ ਜ਼ਿਲ੍ਹੇ ਦੇ ਐਸ.ਪੀ. ਵੀ ਸ਼ਾਮਲ ਸਨ।। ਦੋਵੇਂ ਹੀ ਅਧਿਕਾਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਗੜਵਾ ਪੁਲਿਸ ਦੇ ਸੀਨੀਅਰ ਅਧਿਕਾਰੀ ਵਿਪੁਲ ਸ਼ੁਕਲਾ ਨੇ ਦੱਸਿਆ ਕਿ ਇੱਥੇ ਹੋਏ ਇਸ ਹਮਲੇ ‘ਚ ਕਈ ਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।। ਮੀਡੀਆ ‘ਚ ਆਈਆਂ ਖਬਰਾਂ ਅਨੁਸਾਰ ਲਗਭਗ 4 ਜਵਾਨ ਜ਼ਖਮੀ ਹੋਏ ਹਨ।। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਾਲਮੂ, ਲਾਤੇਹਾਰ, ਗੜਵਾ ਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਅਸਲ ‘ਚ ਬੂੜਾ ਪਹਾੜ ਤਿੰਨ ਸੂਬਿਆਂ ਝਾਰਖੰਡ, ਛਤੀਸਗੜ੍ਹ ਅਤੇ ਉਤਰ ਪ੍ਰਦੇਸ਼ ਤੱਕ ਫੈਲਿਆ ਹੋਇਆ ਹੈ। ਨਕਸਲੀ ਅਕਸਰ ਇਸੇ ਦਾ ਫਾਇਦਾ ਉੁਠਾ ਕੇ ਭੱਜ ਨਿੱਕਲਦੇ ਹਨ, ਪਰ ਇਸ ਵਾਰ ਪੂਰਾ ਅਭਿਆਨ ਏਕੀਕ੍ਰਿਤ ਕਮਾਨ ਤਹਿਤ ਚਲਾਇਆ ਜਾ ਰਿਹਾ ਹੈ। ਝਾਰਖੰਡ ਦੇ ਗੜਵਾ ਜ਼ਿਲ੍ਹੇ ਦਾ ਬੂੜਾ ਪਹਾੜ ਇਲਾਕੇ ‘ਚ ਨਕਸਲੀਆਂ ਦਾ ਇਕਛਤਰ ਰਾਜ ਚਲਦਾ ਹੈ। ਨਕਸਲੀਆਂ ਨੇ ਇਸ ਨੂੰ ਨਵੇਂ ਰੰਗਰੂਟਾਂ ਦਾ ਟ੍ਰੇਨਿੰਗ ਸੈਂਟਰ ਵੀ ਬਣਾਇਆ ਹੋਇਆ ਹੈ। ਇੱਥੋਂ ਦੇ ਚੱਪੇ ਚੱਪੇ ‘ਤੇ ਲੈਂਡ ਮਾਇੰਸ ਅਤੇ ਬੂਬੀ ਟ੍ਰੈਪਸ ਦਾ ਜਾਲ ਵਿਛਿਆ ਹੋਇਆ ਹੈ।
ਸੁਰੱਖਿਆ ਬਲਾਂ ਅਤੇ ਨਕਸਲੀਆਂ ‘ਚ ਮੁਕਾਬਲਾ ਜਾਰੀ
ਸੁਕਮਾ: ਛੱਤੀਸਗੜ੍ਹ ਦੇ ਬੁਰਕਾਪਾਲ ਹਮਲੇ ਤੋਂ ਬਾਅਦ ਫੌਜ ਨੇ ਬਦਲੀ ਹੋਈ ਰਣਨੀਤੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਨਿੱਚਰਵਾਰ ਨੂੰ 8:45 ਵਜੇ ਫੌਜ ਨੇ ‘ਆਪ੍ਰੇਸ਼ਨ ਪ੍ਰਹਾਰ’ ਲਾਂਚ ਕਰ ਦਿੱਤਾ। ਅਜਿਹਾ ਪਹਿਲੀ ਵਾਰ ਹੈ ਜਦੋਂ ਫੌਜ ਨੇ ਮਾਨਸੂਨ ਸੀਜਨ ਵਿੱਚ ਨਕਸਲ ਆਪ੍ਰੇਸ਼ਨ ਲਾਂਚ ਕੀਤਾ ਹੈ। ਮੁਕਾਬਲਾ ਤੋਂਡਾਮਰਕਾ ਅਤੇ ਵੱਡੇ ਕੇੜਵਾਲ ਦੇ ਜੰਗਲਾਂ ਵਿੱਚ ਹੋਇਆ। ਕਰੀਬ 20 ਨਕਸਲੀ ਮਾਰੇ ਗਏ ਹਨ। ਮੁਕਾਬਲੇ ਦੌਰਾਨ ਸੁਕਮਾ ਦੇ ਤੋਂਡਾਮਰਕਾ ਵਿੱਚ ਪੰਜ ਜਵਾਨ ਜ਼ਖਮੀ ਹੋ ਗਏ, ਉੱਥੇ ਦੂਰਮਾ ਦੇ ਕੋਲ ਦੋ ਜਵਾਨ ਸ਼ਹੀਦ ਵੀ ਹੋਏ ਹਨ।
ਆਈਜੀ ਵਿਵੇਕਾਨੰਦ ਨੇ ਦੱਸਿਆ ਕਿ ਸੁਰੱਖਿਆ ਅਤੇ ਨਕਸਲੀਆਂ ਨਾਲ ਮੁਕਾਬਲਾ ਜਾਰੀ ਹੈ। ਬੈਕਅਪ ਫੌਜ ਰਵਾਨਾ ਕੀਤੀ ਗਈ ਹੈ। ਡੀਜੀ ਨਕਸਲ ਆਪ੍ਰੇਸ਼ਨ ਡੀਐੱਮ ਅਵਸਥੀ ਨੇ ਦੱਸਿਆ ਕਿ ਕਰੀਬ 200 ਨਕਸਲੀਆ ਦੇ  ਇਕੱਠੇ ਹੋਣ ਦਾ ਇਨਪੁਟ ਮਿਲਿਆ ਸੀ। ਇਸ ਆਧਾਰ ‘ਤੇ 1500 ਜਵਾਨਾਂ ਦੀ ਟੀਮ ਨਾਲ ਆਪ੍ਰੇਸ਼ਨ ਚਲਾਇਆ ਗਿਆ ਹੈ। ਇਨ੍ਹਾਂ ਨਾਲ ਨਕਸਲੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੁਕਾਬਲੇ ਵਿੱਚ ਪੁਲਿਸ ਨੇ ਇੱਕ ਨਕਸਲੀ ਦੀ ਲਾਸ਼ ਬਰਾਮਦ ਕੀਤੀ ਹੈ। ਵੱਡੀ ਗਿਣਤੀ ‘ਚ ਹਥਿਆਰ ਵੀ ਮਿਲੇ ਹਨ।