PM - Sach Kahoon Punjabi
ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਤੋਂ ਪਾਰ
ਪੀਐੱਮ ਮੋਦੀ ਨੇ ਪ੍ਰਗਟਾਈ ਖੁਸ਼ੀ | Jan Dhan Yojana
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਧਨ (PMJDY) ਖਾਤਿਆਂ ਦੀ ਗਿਣਤੀ ਦੇ 50 ਕਰੋੜ ਦੇ ਪਾਰ ਪਹੁੰਚਣ ਦੀ ਮਹੱਤਵਪੂਰਨ ਉਪਲੱਬਧੀ ’ਤੇ ਖੁਸ਼ੀ ਪ੍ਰਗਟ ਕੀਤੀ ਹੈ। ਜਨ ਧਨ ਖਾਤਿਆਂ (Jan Dhan Account) ਦੀ ਗਿਣਤੀ 50 ਕਰੋੜ ਨੂੰ ਪਾਰ ਕਰ ਗਈ ਹੈ। ਇਸ ’ਤੇ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇਹ ਦੇਖ ਕੇ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ ਕਿ ਇਨ੍ਹਾਂ ’ਚੋਂ ਜ਼ਿਆਦਾ ਖਾਤੇਸਾਡੀ ਨਾਰੀ ਸ਼ਕਤੀ ਦੇ ਹਨ।
ਪੀਆਈਬੀ ਇੰਡੀਆ ਦੇ ਇੱਕ ਟਵੀਟ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਉਪਲੱਬਧੀ ਹੈ। ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਇਨ੍ਹਾਂ ’ਚੋਂ ਅੱਧੇ ਤੋਂ ਜ਼ਿਆਦਾ ਖਾਤੇ ਸਾਡੀ ਨਾਰੀ ਸ਼ਕਤੀ ਦੇ ਹਨ। ਪੇਂਡੂ ਤੇ ਅਰਧ ਸ਼ਹਿਰੀ ਖੇਤਰਾਂ ’ਚ ਖੋਲ੍ਹੇ ਗਏ 67 ਪ੍ਰਤੀਸ਼ਤ ਖਾਤਿਆਂ ਦੇ ਨਾਲ ਅਸੀਂ ਇਹ ਵੀ ਯਕੀਨੀ ਕਰ ਰਹੇ ਹਾਂ ਕਿ ਵਿੱਤੀ ਸਮਾਵੇਸ਼ਨ ਦਾ ਲਾਭ ਸਾਡੇ ਦੇਸ਼ ਦੇ ਹਰ ਕੋਨੇ ਤੱਕ ਪਹੰੁਚੇ। (Jan Dhan Yojana)
ਇਹ ਵੀ ਪੜ੍ਹੋ : ਹਰੀਕੇ ਨੇੜੇ ਧੁੱਸੀ ਬੰਨ ਟੁੱਟਾ, ਭਾਰੀ ਤਬਾਹੀ
ਯੋਗ ਦਿਵਸ ’ਤੇ ਅਮਰੀਕਾ ਤੋਂ ਆਏ ਵੀਡੀਓ ਸੰਦੇਸ਼ ’ਚ ਪੀਐਮ ਮੋਦੀ ਨੇ ਯੋਗ ਦੇ ਮੰਤਰ ਦਿੱਤੇ
International Yoga Day 2023
ਨਿਊਯਾਰਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ (International Yoga Day 2023) ਦੇ ਜਰੀਏ ਯੋਗਾ ਇੱਕ ਗਲੋਬਲ ਅੰਦੋਲਨ ਬਣ ਗਿਆ ਹੈ। ਅਮਰੀਕਾ ਦੇ ਦੌਰੇ ’ਤੇ ਆਏ ਮੋਦੀ ਨੇ ਬੁੱਧਵਾਰ ਨੂੰ 9ਵੇਂ ਅੰਤਰਰਾਸਟਰੀ ਯੋਗ ਦਿਵਸ ’ਤੇ ਇੱਕ ਵੀਡੀਓ ਸੰਦੇਸ਼ ’ਚ ਦੇਸ਼ ਵਾਸੀਆਂ ਨੂੰ ‘ਅੰਤਰਰਾਸਟਰੀ ਯੋਗ ਦਿਵਸ’ ’ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਵਾਰ ਉਹ ਵੱਖ-ਵੱਖ ਜ਼ਿੰਮੇਵਾਰੀਆਂ ਕਾਰਨ ਅਮਰੀਕਾ ’ਚ ਹਨ। ਉਨ੍ਹਾਂ ਕਿਹਾ ਕਿ ਉਹ ਅੱਜ ਸਾਮ ਭਾਰਤੀ ਸਮੇਂ ਅਨੁਸਾਰ 5 ਵਜੇ ਸੰਯੁਕਤ ਰਾਸਟਰ ਦੇ ਮੁੱਖ ਦਫਤਰ ਵਿਖੇ ਆਯੋਜਿਤ ਯੋਗ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ।
180 ਤੋਂ ਵੱਧ ਦੇਸ਼ਾਂ ਦਾ ਇਕੱਠਾ ਹੋਣਾ ਇਤਿਹਾਸਕ ਮੌਕਾ
ਮੋਦੀ ਨੇ ਕਿਹਾ ਕਿ ਭਾਰਤ ਦੇ ਸੱਦੇ ’ਤੇ 180 ਤੋਂ ਵੱਧ ਦੇਸ਼ਾਂ ਦਾ ਇਕੱਠੇ ਹੋਣਾ ਇਤਿਹਾਸਕ ਅਤੇ ਬੇਮਿਸਾਲ ਹੈ। ਉਨ੍ਹਾਂ ਕਿਹਾ, ‘ਤੁਹਾਨੂੰ ਸਭ ਨੂੰ ਯਾਦ ਹੋਵੇਗਾ, 2014 ’ਚ ਜਦੋਂ ਸੰਯੁਕਤ ਰਾਸਟਰ ਮਹਾਸਭਾ ’ਚ ਯੋਗ ਦਿਵਸ ਦਾ ਪ੍ਰਸਤਾਵ ਆਇਆ ਤਾਂ ਰਿਕਾਰਡ ਗਿਣਤੀ ’ਚ ਦੇਸ਼ਾਂ ਨੇ ਇਸ ਦਾ ਸਮੱਰਥਨ ਕੀਤਾ ਸੀ। ਉਦੋਂ ਤੋਂ, ਯੋਗਾ ਇੱਕ ਗਲੋਬਲ ਅੰਦੋਲਨ ਬਣ ਗਿਆ ਹੈ, ਅੰਤਰਰਾਸਟਰੀ ਯੋਗ ਦਿਵਸ ਦੁਆਰਾ ਇੱਕ ਵਿਸਵ ਭਾਵਨਾ।
Sharing my message on International Day of Yoga. https://t.co/4tGLQ7Jolo
— Narendra Modi (@narendramodi) June 21, 2023
ਮੋਦੀ ਨੇ ਕਿਹਾ ਕਿ ਇਸ ਸਾਲ ਯੋਗ ਦਿਵਸ ਦੇ ਪ੍ਰੋਗਰਾਮਾਂ ਨੂੰ ‘ਓਸਨ ਰਿੰਗ ਆਫ ਯੋਗ’ ਨੇ ਹੋਰ ਖਾਸ ਬਣਾਇਆ ਹੈ। ਇਹ ਯੋਗ ਦੇ ਵਿਚਾਰ ਅਤੇ ਸਮੁੰਦਰ ਦੇ ਪਸਾਰ ਦੇ ਆਪਸੀ ਸਬੰਧਾਂ ‘ਤੇ ਅਧਾਰਤ ਹੈ। ਫੌਜ ਦੇ ਜਵਾਨਾਂ ਨੇ ਸਾਡੇ ਜਲ ਸਰੋਤਾਂ ਨਾਲ ‘ਯੋਗ ਭਾਰਤਮਾਲਾ ਅਤੇ ਯੋਗ ਸਾਗਰਮਾਲਾ’ ਵੀ ਬਣਾਈ ਹੈ। ਇਸੇ ਤਰ੍ਹਾਂ ਭਾਰਤ ਦੇ ਆਰਕਟਿਕ ਤੋਂ ਅੰਟਾਰਕਟਿਕਾ ਤੱਕ ਦੇ ਦੋ ਖੋਜ ਅਧਾਰ ਅਰਥਾਤ ਧਰਤੀ ਦੇ ਦੋ ਧਰੁਵ ਵੀ ਯੋਗਾ ਨਾਲ ਜੁੜੇ ਹੋਏ ਹਨ। ਯੋਗ ਦੇ ਇਸ ਨਿਵੇਕਲੇ ਸਮਾਰੋਹ ਵਿੱਚ ਦੇਸ ਅਤੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਦੀ ਸ਼ਮੂਲੀਅਤ ਯੋਗਾ ਦੇ ਪ੍ਰਸਾਰ ਅਤੇ ਪ੍ਰਸਿੱਧੀ ਦੀ ਮਹਾਨਤਾ ਨੂੰ ਉਜਾਗਰ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗਾ ਲਈ ਕਿਹਾ ਗਿਆ ਹੈ – ‘ਯੋਗਾ: ਕਰਮਾਸੁ ਕੌਸ਼ਲਮ’। ਭਾਵ, ਕਿਰਿਆ ਵਿੱਚ ਹੁਨਰ ਯੋਗਾ ਹੈ। ਆਜ਼ਾਦੀ ਦੇ ਸੁਨਹਿਰੀ ਯੁੱਗ ਵਿੱਚ ਇਹ ਮੰਤਰ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ। ਜਦੋਂ ਅਸੀਂ ਆਪਣੇ ਫਰਜਾਂ ਨੂੰ ਸਮਰਪਿਤ ਹੁੰਦੇ ਹਾਂ, ਤਾਂ ਅਸੀਂ ਯੋਗ ਦੀ ਸੰਪੂਰਨਤਾ ਤੱਕ ਪਹੁੰਚਦੇ ਹਾਂ। ਯੋਗਾ ਦੁਆਰਾ ਅਸੀਂ ਨਿਰਸਵਾਰਥ ਕਿਰਿਆ ਨੂੰ ਜਾਣਦੇ ਹਾਂ, ਅਸੀਂ ਕਰਮ ਤੋਂ ਕਰਮਯੋਗ ਤੱਕ ਦੀ ਯਾਤਰਾ ਦਾ ਫੈਸਲਾ ਕਰਦੇ ਹਾਂ। ਮੈਨੂੰ ਯਕੀਨ ਹੈ, ਯੋਗਾ ਨਾਲ, ਅਸੀਂ ਆਪਣੀ ਸਿਹਤ ਨੂੰ ਵੀ ਸੁਧਾਰਾਂਗੇ, ਅਤੇ ਇਹਨਾਂ ਸੰਕਲਪਾਂ ਨੂੰ ਵੀ ਗ੍ਰਹਿਣ ਕਰਾਂਗੇ। ਸਾਡੀ ਸਰੀਰਕ ਤਾਕਤ, ਸਾਡਾ ਮਾਨਸਿਕ ਵਿਸਥਾਰ, ਸਾਡੀ ਚੇਤਨਾ ਸਕਤੀ, ਸਾਡੀ ਸਮੂਹਿਕ ਊਰਜਾ ਵਿਕਸਤ ਭਾਰਤ ਦਾ ਆਧਾਰ ਬਣੇਗੀ।
30 ਲੱਖ ਮਕਾਨ ਬਣ ਚੁੱਕੇ ਹਨ ਤੇ 57 ਲੱਖ ਮਕਾਨ ਨਿਰਮਾਣ ਅਧੀਨ
ਏਜੰਸੀ/ਨਵੀਂ ਦਿੱਲੀ। ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਕਾਰਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ(PM) ਆਵਾਸ ਯੋਜਨਾ-ਸ਼ਹਿਰੀ ਚ ਇੱਕ ਕਰੋੜ ਮਕਾਨਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ‘ਚੋਂ ਲਗਭਗ 30 ਲੱਖ ਮਕਾਨ ਬਣ ਚੁੱਕੇ ਹਨ ਤੇ 57 ਲੱਖ ਮਕਾਨ ਨਿਰਮਾਣ ਅਧੀਨ ਹਨ ਪੁਰੀ ਨੇ ਇੱਥੇ ਆਪਣੇ ਦਫ਼ਤਰ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਦੇ ਸ਼ਹਿਰੀ ਇਲਾਕਿਆਂ ‘ਚ ਅਨੁਮਾਨਿਤ ਇੱਕ ਕਰੋੜ 12 ਲੱਖ ਮਕਾਨਾਂ ਦੀ ਮੰਗ ਹੈ। ਜਿਸ ‘ਚ ਇੱਕ ਕਰੋੜ ਸਸਤੇ ਮਕਾਨ ਬਣਾਉਣ ਦੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ(PM) ਆਵਾਸ ਯੋਜਨਾ-ਸ਼ਹਿਰੀ ਦੁਨੀਆ ‘ਚ ਸਭ ਤੋਂ ਵੱਡੀ ਆਵਾਸ ਯੋਜਨਾ ਹੈ, ਜਿਸ ‘ਚ ਗਰੀਬ ਲੋਕਾਂ ਨੂੰ ਮਕਾਨ ਬਣਾਉਣ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਇਸ ਮੌਕੇ ਮੰਤਰਾਲੇ ‘ਚ ਸਕੱਤਰ ਦੁਰਗਾ ਸ਼ੰਕਰ ਮਿਸ਼ਰ ਵੀ ਮੌਜ਼ੂਦ ਸਨ ਉੁਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ‘ਚ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ ਉਨ੍ਹਾਂ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਯੋਜਨਾ ਤਹਿਤ 5.8 ਲੱਖ ਸੀਨੀਅਰ ਨਾਗਰਿਕ, ਦੋ ਲੱਖ ਨਿਰਮਾਣ ਮਜ਼ਦੂਰ, 1.5 ਲੱਖ ਘਰੇਲੂ ਕਾਮਗਾਰ, 1.5 ਲੱਖ ਸਿਲਪਕਾਰ, 0.63 ਦਿਵਯਾਂਗਜਨ, 770 ਕਿੰਨਰ ਤੇ 500 ਕੁਸ਼ਟ ਰੋਗੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਉਨ੍ਹਾਂ ਕਿਹਾ ਕਿ ਮਹਿਲਾ ਸ਼ਕਤੀਕਰਨ ਤੇ ਇਸ ਯੋਜਨਾ ਦਾ ਮੁੱਖ ਅੰਗ ਹੈ ਤੇ ਮਕਾਨ ਦਾ ਮਾਲਕਾਨਾ ਪਰਿਵਾਰ ਦੀ ਮਹਿਲਾ ਮੈਂਬਰ ਜਾਂ ਸਾਂਝੇ ਤੌਰ ‘ਤੇ ਹੀ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੱਤੀ ਸੰਕਟ ਲਈ ਮੱਦਦ ਕਰਨਗੇ ਸੰਸਦ ਮੈਂਬਰ, 8 ਸੰਸਦ ਮੈਂਬਰਾਂ ਨੇ ਮੰਗਿਆਂ ਪ੍ਰਧਾਨ ਮੰਤਰੀ ਤੋਂ ਸਮਾਂ
financial crisis | ਪ੍ਰਧਾਨ ਮੰਤਰੀ ਦੇ ਨਾਲ ਖਜਾਨਾ ਮੰਤਰੀ ਸੀਤਾਰਮਨ ਨੂੰ ਵੀ ਮਿਲਣਗੇ ਸੰਸਦ ਮੈਂਬਰ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ‘ਤੇ ਚਲ ਰਹੇ ਵਿੱਤੀ ਸੰਕਟ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਹੁਣ ਕੇਂਦਰ ਸਰਕਾਰ ਨੂੰ ਸਦਨ ਵਿੱਚ ਘੇਰਨ ਤੋਂ ਬਾਅਦ ਮਿਲਣ ਦਾ ਫੈਸਲਾ ਕਰ ਲਿਆ ਹੈ ਤਾਂ ਕਿ ਜੀ.ਐਸ.ਟੀ. ਦਾ ਬਕਾਇਆ ਖੜਾ 4100 ਕਰੋੜ ਰੁਪਏ ਜਾਰੀ ਕਰਵਾਉਣ ਦੇ ਨਾਲ ਹੀ ਸਰਕਾਰ ਨੂੰ ਇਸ ਸੰਕਟ ਤੋਂ ਕੱਢਿਆਂ ਜਾ ਸਕੇ। ਇਸ ਲਈ ਪੰਜਾਬ ਦੇ 8 ਕਾਂਗਰਸ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੂੰ ਚਿੱਠੀ ਲਿਖ ਕੇ ਮਿਲਣ ਲਈ ਸਮਾਂ ਮੰਗਿਆ ਹੈ ਹਾਲਾਂਕਿ ਹੁਣ ਤੱਕ ਦੋਵੇ ਪਾਸਿਓ ਕੋਈ ਵੀ ਜੁਆਬ ਇਨਾਂ ਸੰਸਦ ਮੈਂਬਰਾਂ ਨੂੰ ਪ੍ਰਾਪਤ ਨਹੀਂ ਹੋਇਆ ਹੈ
ਕਾਂਗਰਸ ਦੇ ਹਲਕਾ ਖਡੂਰ ਸਾਹਿਬ ਤੋਂ ਲੋਕਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਚੰਡੀਗੜ ਵਿਖੇ ਦੱਸਿਆ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਪਿਛਲੇ ਦੋ ਮਹੀਨਿਆ ਤੋਂ ਲਗਾਤਾਰ ਕੇਂਦਰ ਸਰਕਾਰ ਕੋਲ ਗੇੜੇ ਮਾਰ ਰਹੇ ਹਨ ਪਰ ਕੇਂਦਰ ਵਲੋਂ ਅਜੇ ਤੱਕ ਜੀਐਸਟੀ ਦਾ ਬਣਦਾ ਬਕਾਇਆ ਪੰਜਾਬ ਸਰਕਾਰ ਨੂੰ ਨਹੀਂ ਭੇਜਿਆ ਜਾ ਰਿਹਾ ਜਿਸ ਕਾਰਨ ਹੁਣ ਸੰਸਦ ਮੈਂਬਰਾਂ ਵੱਲੋਂ ਹੀ ਹੁਣ ਅੱਗੇ ਆਉਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਵੱਲ ਖੜਾ ਐ 4100 ਕਰੋੜ ਰੁਪਏ ਜੀਐਸਟੀ
ਜਸਬੀਰ ਸਿੰਘ ਡਿੰਪਾ ਨੇ ਦੱਸਿਆ ਕਿ ਜੀਐਸਟੀ ਦੇ ਬਕਾਏ ਨੂੰ ਲੈ ਕੇ ਸਦਨ ਦੇ ਅੰਦਰ ਉਨਾਂ ਵਲੋਂ ਆਵਾਜ਼ ਚੁੱਕੀ ਗਈ ਸੀ, ਜਿਸ ਦੇ ਸਮੱਰਥਨ ਵਿੱਚ ਬਾਕੀ ਕਾਂਗਰਸ ਸੰਸਦ ਮੈਂਬਰਾਂ ਨੇ ਵੀ ਕੇਂਦਰ ਸਰਕਾਰ ਤੋਂ ਜੁਆਬ ਮੰਗਿਆਂ ਸੀ ਪਰ ਫਿਰ ਵੀ ਹੁਣ ਤੱਕ ਕੇਂਦਰ ਸਰਕਾਰ ਵਲੋਂ ਜੀਐਸਟੀ ਦਾ ਬਕਾਇਆ ਜਾਰੀ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਉਨਾਂ ਸਣੇ ਸਾਰੇ 8 ਕਾਂਗਰਸ ਸੰਸਦ ਮੈਂਬਰਾਂ ਵਲੋਂ ਫੈਸਲਾ ਲਿਆ ਗਿਆ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖਜਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੂੰ ਖ਼ੁਦ ਮਿਲ ਕੇ ਜੀਐਸਟੀ ਦਾ ਬਕਾਇਆ ਜਲਦ ਹੀ ਜਾਰੀ ਕਰਨ ਦੀ ਮੰਗ ਕਰਨਗੇ।
ਉਨਾਂ ਦੱਸਿਆ ਕਿ ਇਸੇ ਹਫ਼ਤੇ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨਾਲ ਮੁਲਾਕਾਤ ਹੋ ਜਾਏਗੀ, ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਬਾਰੇ ਅਜੇ ਕੋਈ ਜਿਆਦਾ ਜਾਣਕਾਰੀ ਨਹੀਂ ਹੈ ਕਿ ਉਹ ਕਦੋਂ ਮਿਲ ਸਕਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਹਾਰਾਸ਼ਟਰ ਅਤੇ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੀ ਸ਼ੁਰੂਆਤ ਕੀਤੀ ਅਤੇ ਉੱਥੋਂ ਦੇ ਵੋਟਰਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਅਤੇ ਲੋਕਤੰਤਰ ਦੇ ਤਿਉਹਾਰ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਮੋਦੀ ਨੇ ਟਵੀਟ ਕਰਕੇ ਕਿਹਾ, “ਅੱਜ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਦਿਨ ਹੈ। ਇਸ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਉਪ ਚੋਣਾਂ ਲਈ ਵੋਟਿੰਗ ਜਾਰੀ ਹੈ।
ਮੈਂ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਵੋਟ ਪਾਉਣ ਅਤੇ ਲੋਕਤੰਤਰ ਦੇ ਇਸ ਤਿਉਹਾਰ ਵਿਚ ਹਿੱਸਾ ਲੈਣ। ਮੈਨੂੰ ਉਮੀਦ ਹੈ ਕਿ ਨੌਜਵਾਨ ਵੋਟਰ ਵੱਡੀ ਗਿਣਤੀ ਵਿਚ ਵੋਟ ਪਾਉਣਗੇ।” ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਅਤੇ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਵੋਟਾਂ ਸਵੇਰੇ 7 ਵਜੇ ਸ਼ੁਰੂ ਹੋਈਆਂ। ਇਸਦੇ ਨਾਲ ਹੀ ਬਿਹਾਰ ਅਤੇ ਮਹਾਰਾਸ਼ਟਰ ਦੇ 15 ਰਾਜਾਂ ਵਿੱਚ ਹਰੇਕ ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ। ਵੋਟਿੰਗ ਸ਼ਾਮ ਛੇ ਵਜੇ ਤੱਕ ਚੱਲੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਪਾਕਿ ਨੇ ਦਿੱਤਾ ਸਾਬਕਾ ਪ੍ਰਧਾਨ ਮੰਤਰੀ ਨੂੰ ਸੱਦਾ
ਇਸਲਾਮਾਬਾਦ । ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਲਈ ਪੀ.ਐੱਮ. ਨਰਿੰਦਰ ਮੋਦੀ ਦੀ ਬਜਾਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੱਦਾ ਦੇਣ ਦਾ ਫੈਸਲਾ ਲਿਆ ਹੈ। ਕੁਰੈਸ਼ੀ ਨੇ ਕਿਹਾ,”ਕਰਤਾਰਪੁਰ ਲਾਂਘੇ ਦਾ ਉਦਘਾਟਨ ਇਕ ਵੱਡਾ ਪ੍ਰੋਗਰਾਮ ਹੈ ਅਤੇ ਪਾਕਿਸਤਾਨ ਇਸ ਲਈ ਵੱਡੇ ਪੱਧਰ ‘ਤੇ ਤਿਆਰੀ ਕਰ ਰਿਹਾ ਹੈ।
ਅਸੀਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਸ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਦਾ ਫੈਸਲਾ ਲਿਆ ਹੈ ਕਿਉਂਕਿ ਉਹ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ। ਇਸ ਲਈ ਅਸੀਂ ਜਲਦੀ ਹੀ ਇਕ ਰਸਮੀ ਚਿੱਠੀ ਭੇਜਾਂਗੇ। ਕੁਰੈਸ਼ੀ ਨੇ ਕਿਹਾ,”ਅਸੀਂ ਸ੍ਰੀ ਗੁਰੂ ਨਾਨਕ ਸਾਹਿਬ ਦੀ 550ਵੀਂ ਜਯੰਤੀ ਮਨਾਉਣ ਲਈ ਕਰਤਾਰਪੁਰ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੇ ਆਉਣ ਨੂੰ ਲੈ ਕੇ ਬਹੁਤ ਖੁਸ਼ ਹਾਂ।” ਇਹ ਲਾਂਘਾ ਕਰਤਾਰਪੁਰ ਵਿਚ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਵਿਚ ਡੇਰਾ ਬਾਬਾ ਨਾਨਕ ਤੀਰਥ ਨਾਲ ਜੋੜੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚ ਕਹੂੰ ਨਿਊਜ਼/ਚੰਡੀਗੜ੍ਹ। ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਹੋ ਰਹੇ ਨੁਕਸਾਨ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਝੋਨੇ ‘ਤੇ ਪ੍ਰਤੀ ਕੁਇੰਟਲ 100 ਰੁਪਏ ਮੁਆਵਜ਼ਾ ਰਾਸ਼ੀ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਉਤਸ਼ਾਹਿਤ ਕੀਤਾ ਜਾਵੇ। ਮੁੱਖ ਮੰਤਰੀ ਨੇ ਪੱਤਰ ਵਿੱਚ ਪ੍ਰਧਾਨ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਕਿਸਾਨਾਂ ਨੂੰ ਪ੍ਰਤੀ ਕੁਇੰਟਲ 100 ਰੁਪਏ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਇਸ ਰਾਸ਼ੀ ਨਾਲ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਦਾ ਢੁਕਵਾਂ ਪ੍ਰਬੰਧ ਕਰ ਸਕਣ।
ਮੁੱਖ ਮੰਤਰੀ ਲਿਖਿਆ ਹੈ ਕਿ ਸੂਬੇ ਵਿੱਚ ਝੋਨੇ ਦੀ ਵਢਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਅਗਲੇ 10 ਦਿਨਾਂ ਵਿੱਚ ਇਹ ਕੰਮ ਪੂਰੇ ਸਿਖਰ ‘ਤੇ ਪਹੁੰਚ ਜਾਵੇਗਾ। ਇਸ ਸੀਜ਼ਨ ਦੌਰਾਨ ਇੱਕ ਵਾਰ ਫੇਰ ਪੰਜਾਬ ਦੇ ਕਿਸਾਨਾਂ ਨੂੰ 20 ਮਿਲੀਅਨ ਟਨ ਝੋਨੇ ਦੀ ਪਰਾਲੀ ਦਾ ਢੁਕਵਾਂ ਪ੍ਰਬੰਧਨ ਕਰਨ ਦੀ ਚੁਣੌਤੀ ਦਰਪੇਸ਼ ਹੈ।
ਉਨਾਂ ਕਿਹਾ ਕਿ ਸੂਬਾ ਸਰਕਾਰ ਆਪਣੇ ਪੱਧਰ ‘ਤੇ ਉਹ ਸਭ ਕਰ ਰਹੀ ਹੈ, ਜੋ ਕੀਤਾ ਜਾ ਸਕਦਾ ਸੀ। ਉਨਾਂ ਕਿਹਾ ਕਿ ਕਿਸਾਨਾਂ ਨੂੰ ਪਿਛਲੇ ਸਾਲ 50 ਤੋਂ 80 ਫੀਸਦੀ ਸਬਸਿਡੀ ਨਾਲ 28000 ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਸਨ ਜਦਕਿ ਇਸ ਸਾਲ 26000 ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਕਿਸਾਨਾਂ ਨੂੰ ਜ਼ਮੀਨੀ ਪੱਧਰ ‘ਤੇ ਪਰਾਲੀ ਨਾ ਸਾੜਨ ਬਾਰੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਆਰੰਭੀ ਹੋਈ ਹੈ। ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਪਰਾਲੀ ਸਾੜਨ ਨਾਲ ਕਿਵੇਂ ਵਾਤਾਵਰਣ ਅਤੇ ਮਨੁੱਖੀ ਜੀਵਨ ਨੂੰ ਨੁਕਸਾਨ ਹੋ ਰਿਹਾ ਹੈ।
ਉਨਾਂ ਕਿਹਾ ਕਿ ਝੋਨੇ ਦੀ ਵਢਾਈ ਤੋਂ ਬਾਅਦ ਅਗਲੀ ਹਾੜੀ ਦੀ ਫ਼ਸਲ ਦੀ ਬਿਜਾਈ ਲਈ ਸਮਾਂ ਘੱਟ ਹੋਣ ਕਾਰਨ ਕਿਸਾਨ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਦੀ ਲਾਗਤ ਬਚਾਉਣ ਲਈ ਇਸ ਪਰਾਲੀ ਨੂੰ ਸਾੜਨ ਦਾ ਸਹਾਰਾ ਲੈਂਦੇ ਹਨ। ਕਿਸਾਨ ਨੂੰ ਮਸ਼ੀਨਾਂ ਰਾਹੀਂ ਪਰਾਲੀ ਦੇ ਸਮੇਟਣ ਲਈ ਪ੍ਰਤੀ ਏਕੜ 2500 ਤੋਂ 3000 ਰੁਪਏ ਤੱਕ ਦਾ ਵਾਧੂ ਖਰਚਾ ਕਰਨਾ ਪੈਂਦਾ ਹੈ, ਜੋ ਕਿ ਉਹ ਬਰਦਾਸ਼ਤ ਨਹੀਂ ਕਰ ਸਕਦੇ।
ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਪਿਛਲੇ ਸਾਲ ਸਤੰਬਰ ਵਿੱਚ ਵੀ ਪ੍ਰਧਾਨ ਮੰਤਰੀ ਨਾਲ ਕਿਸਾਨਾਂ ਨੂੰ ਮੁਆਵਜ਼ੇ ਦੀ ਅਜਿਹੀ ਹੀ ਮੰਗ ਉਠਾਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੋਡਸੇ ਵਿਵਾਦ : ਪ੍ਰੱਗਿਆ ਠਾਕੁਰ ਦੇ ਬਿਆਨ ‘ਤੇ ਪੀਐੱਮ ਤੇ ਸ਼ਾਹ ਸਖ਼ਤ, ਪਾਰਟੀ ਨੇ ਮਾਮਲਾ ਅਨੁਸ਼ਾਸਨ ਕਮੇਟੀ ਨੂੰ ਭੇਜਿਆ
ਨਵੀਂ ਦਿੱਲੀ, ਏਜੰਸੀ
ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਭਾਜਪਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਈ ਸਵਾਲਾਂ ਦੇ ਜਵਾਬ ਦਿੱਤੇ ਮੋਦੀ ਸਰਕਾਰ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਸੀ, ਜਦੋਂ ਪੀਐਮ ਪ੍ਰੈੱਸ ਕਾਨਫਰੰਸ ‘ਚ ਮੌਜ਼ੂਦ ਸਨ ਹਾਲਾਂਕਿ ਸਾਰੇ ਸਵਾਲਾਂ ਦੇ ਜਵਾਬ ਭਾਜਪਾ ਪ੍ਰਧਾਨ ਦੇ ਰਹੇ ਸਨ ।
ਇਸ ਦੌਰਾਨ ਪ੍ਰੱਗਿਆ ਦੇ ਬਿਆਨ ਸਬੰਧੀ ਪੁੱਛੇ ਗਏ ਸਵਾਲ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਗੋਡਸੇ-ਗਾਂਧੀ ਬਿਆਨ ਦੇਣ ਵਾਲੇ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ 10 ਦਿਨਾਂ ‘ਚ ਜਵਾਬ ਆਉਣ ‘ਤੇ ਇਸ ‘ਤੇ ਕਾਰਵਾਈ ਕੀਤੀ ਜਾਵੇਗੀ ਪੀਐੱਮ ਮੋਦੀ ਤੇ ਭਾਜਪਾ ਪ੍ਰਧਾਨ ਨੇ ਭਾਜਪਾ ਨੂੰ ਬਹੁਮਤ ਮਿਲਣ ਦਾ ਭਰੋਸਾ ਪ੍ਰਗਟਾਇਆ ਹੈ ਇਸ ਦੌਰਾਨ ਪੀਐੱਮ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਭਾਜਪਾ ਦੀਆਂ 300 ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਸ਼ਾਹ ਨੇ ਕਿਹਾ, ਭਾਜਪਾ ਆਪਣੇ ਬਲਬੂਤੇ ‘ਤੇ ਸਰਕਾਰ ਬਣਾਏਗੀ, ਤੇ ਅਸੀਂ 300 ਤੋਂ ਵੱਧ ਸੀਟਾਂ ਪ੍ਰਾਪਤ ਕਰਾਂਗੇ ਭਾਜਪਾ ਨੂੰ ਬਹੁਮਤ ਦਾ ਭਰੋਸਾ, ਪਰ ਨਵੇਂ ਸਾਥੀਆਂ ਲਈ ਦਰਵਾਜੇ ਖੁੱਲ੍ਹੇ ਹਨ ਸ਼ਾਹ ਨੇ ਕਿਹਾ ਕਿ ਭਾਜਪਾ ਸਹਿਯੋਗੀ ਪਾਰਟੀਆਂ ਨੂੰ ਵੀ ਕਾਫ਼ੀ ਸੀਟਾਂ ਮਿਲਣਗੀਆਂ।
ਜਨਤਾ ਲੜ ਰਹੀ ਹੈ ਚੋਣਾਂ
ਪੀਐਮ ਮੋਦੀ ਨੇ ਕਿਹਾ ਕਿ ਜਦੋਂ ਚੋਣਾਂ ਲਈ ਨਿਕਲਿਆ ਤਾਂ ਮਨ ਬਣਾ ਕੇ ਨਿਕਲਿਆ ਸੀ ਕਿ 2014 ‘ਚ ਅਸ਼ੀਰਵਾਦ ਦੇਣ ਵਾਲੇ ਲੋਕਾਂ ਦਾ ਧੰਨਵਾਦ ਕਰਾਂਗਾ ਮੈਂ ਤੁਹਾਡੇ ਕੋਲ ਆਇਆ ਹਾਂ ਧੰਨਵਾਦ ਕਰਨ ਲਈ 5 ਸਾਲ ਬੇਹੱਦ ਪ੍ਰੇਮ ਮੈਨੂੰ ਮਿਲਿਆ ਹਰ ਮੁਸ਼ਕਲ ਘੜੀ ‘ਚ ਦੇਸ਼ ਮੇਰੇ ਨਾਲ ਰਿਹਾ ਹੈ ਜਿੱਥੇ ਸੰਭਵ ਹੋਇਆ, ਉੱਥੇ ਪਹੁੰਚ ਕੇ ਮੈਂ ਲੋਕਾਂ ਦਾ ਧੰਨਵਾਦ ਕੀਤਾ ਜਨਤਾ ਇਸ ਵਾਰ ਖੁਦ ਚੋਣ ਲੜ ਰਹੀ ਹੈ’।
ਪ੍ਰੱਗਿਆ ‘ਤੇ ਹੋਵੇਗੀ ਕਾਰਵਾਈ
ਭਾਜਪਾ ਪ੍ਰਧਾਨ ਨੇ ਕਿਹਾ, ਪ੍ਰੱਗਿਆ ਨੂੰ ਪਾਰਟੀ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਉਨ੍ਹਾਂ 10 ਦਿਨਾਂ ‘ਚ ਜਵਾਬ ਦੇਣਾ ਹੈ ਉਨ੍ਹਾਂ ਦਾ ਜਵਾਬ ਆਉਣ ‘ਤੇ ਅਨੁਸ਼ਾਸਨ ਕਮੇਟੀ ਕਾਰਵਾਈ ਕਰੇਗੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਗਾਂਧੀ-ਗੋਡਸੇ ‘ਤੇ ਬਿਆਨ ਦੇਣ ਵਾਲੇ ਹੋਰ ਆਗੂਆਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।
ਕਾਂਗਰਸ ਨੇ ਨਿਭਾਈ ਮਜ਼ਬੂਤ ਵਿਰੋਧੀ ਦੀ ਭੂਮਿਕਾ : ਰਾਹੁਲ
ਨਵੀਂ ਦਿੱਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੰਤਿਮ ਗੇੜ ਦੇ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ‘ਚ ਪੀਐਮ ਨਰਿੰਦਰ ਮੋਦੀ ‘ਤੇ ਵਿਅੰਗ ਕੱਸਿਆ ਉਨ੍ਹਾਂ ਰਿਹਾ ਕਿ ਚੋਣ ਨਤੀਜੇ ਤੋਂ ਚਾਰ-ਪੰਜ ਦਿਨ ਪਹਿਲਾਂ ਪੀਐੱਮ ਪ੍ਰੈੱਸ ਕਾਨਫਰੰਸ ਕਰ ਰਹੇ ਹਨ ਉਨ੍ਹਾਂ ਸਵਾਲ ਕੀਤਾ ਕਿ ਤੁਸੀਂ ਮੇਰੇ ਨਾਲ ਰਾਫੇਲ ‘ਤੇ ਬਹਿਸ ਕਿਉਂ ਨਹੀਂ ਕੀਤੀ? ਤੁਸੀਂ ਅਨਿਲ ਅੰਬਾਨੀ ਨੂੰ 30ਹਜ਼ਾਰ ਕਰੋੜ ਰੁਪਏ ਕਿਉਂ ਦਿੱਤੇ ਚੋਣ ਕਮਿਸ਼ਨ ‘ਤੇ ਸਵਾਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਭੂਮਿਕਾ ਇਨ੍ਹਾਂ ਚੋਣਾਂ ‘ਚ ਪੱਖਪਾਤ ਪੂਰਨ ਰਹੀ ਮੋਦੀ ਜੀ ਜੋ ਵੀ ਕਹਿਣਾ ਚਾਹੁੰਦੇ ਹਨ, ਉਹ ਕਹਿੰਦੇ ਰਹਿਣ ਜਦੋਂਕਿ ਸਾਨੂੰ ਇੱਕ ਹੀ ਗੱਲ ਕਹਿਣ ਤੋਂ ਰੋਕਿਆ ਜਾਂਦਾ ਹੈ ਅਜਿਹਾ ਲੱਗਦਾ ਹੈ ਕਿ ਚੋਣ ਪ੍ਰੋਗਰਾਮ ਮੋਦੀ ਜੀ ਦੇ ਚੋਣ ਪ੍ਰਚਾਰ ਲਈ ਬਣਾਇਆ ਗਿਆ ਸੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਪ੍ਰਭਾਵੀ ਢੰਗ ਨਾਲ ਜਨਤਾ ਦੇ ਮੁੱਦੇ ਚੁੱਕੇ ਮੋਦੀ ਜੀ ਕੋਲ ਅਸੀਮਤ ਧਨਬਲ, ਮਾਰਕੀਟਿੰਗ, ਟੀਵੀ ਪ੍ਰਚਾਰ ਸੀ, ਸਾਡੇ ਕੋਲ ਸਿਰਫ਼ ‘ਸੱਚਾਈ’ ਸੀ ਤੇ ਸੱਚਾਈ ਜਿੱਤੇਗੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੋਣ ਅਭਿਆਨ ਲਈ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਪੀਐੱਮ ਮੋਦੀ ਨੇ ਰਾਫੇਲ ਮੁੱਦੇ ‘ਤੇ ਬਹਿਸ ਦੀ ਮੇਰੀ ਚੁਣੌਤੀ ਕਿਉਂ ਨਹੀਂ ਸਵੀਕਾਰ ਕੀਤੀ ਅਮਿਤ ਸ਼ਾਹ ਤੇ ਪੀਐੱਮ ਮੋਦੀ ਦੀ ਸੋਚ ਮਹਾਤਮਾ ਗਾਂਧੀ ਦੀ ਸੋਚ ਨਹੀਂ ਹੈ ਇਨ੍ਹਾਂ ਚੋਣਾਂ ‘ਚ ਚੋਣ ਕਮਿਸ਼ਨ ਦੀ ਭੂਮਿਕਾ ਪੂਰਵਗ੍ਰਹਿ ਤੋਂ ਗ੍ਰਸਿਤ ਰਹੀ ਹੈ ਤੇ ਉਸਨੇ ਪੀਐੱਮ ਮੋਦੀ ਦੇ ਪ੍ਰੋਗਰਾਮਾਂ ਨੂੰ ਧਿਆਨ ‘ਚ ਰੱਖ ਕੇ ਆਦੇਸ਼ ਜਾਰੀ ਕੀਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਂ ਪੀਐਮ ਦੀ ਤਰਾਂ ਤੁਹਾਡੇ ਨਾਲ ਝੂਠ ਬੋਲਣ ਨਹੀਂ ਆਇਆ : ਰਾਹੁਲ
ਵਾਇਨਾਡ। ਕੇਰਲ ਦੇ ਵਾਇਨਾਡ ‘ਚ ਕਾਂਗਰਸ ਪ੍ਰਧਾਨ ਅਤੇ ਉਮੀਦਵਾਰ ਰਾਹੁਲ ਗਾਂਧੀ ਨੇ ਥਿਰੁਨੇਲੀ ਮੰਦਰ ‘ਚ ਪੂਜਾ ਕਰਨ ਤੋਂ ਬਾਅਦ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ਼ ਕੱਸਿਆ। ਉਨ੍ਹਾਂ ਨੇ ਕਿਹਾ,”ਮੈਂ ਪ੍ਰਧਾਨ ਮੰਤਰੀ ਦੀ ਤਰ੍ਹਾਂ ਨਹੀਂ ਹਾਂ। ਮੈਂ ਇੱਥੇ ਤੁਹਾਡੇ ਨਾਲ ਝੂਠ ਬੋਲਣ ਨਹੀਂ ਆਇਆ। ਮੈਂ ਤੁਹਾਡੀ ਸਮਝ, ਗਿਆਨ ਦਾ ਸਨਮਾਨ ਕਰਦਾ ਹਾਂ। ਮੈਂ ਤੁਹਾਡੇ ਨਾਲ ਕੁਝ ਮਹੀਨਿਆਂ ਦਾ ਰਿਸ਼ਤਾ ਨਹੀਂ ਸਗੋਂ ਜੀਵਨ ਭਰ ਦਾ ਰਿਸ਼ਤਾ ਬਣਾਉਣਾ ਚਾਹੁੰਦਾ ਹਾਂ”।  ਉਨ੍ਹਾਂ ਨੇ ਪੀ.ਐੱਮ. ਮੋਦੀ ਵੱਲ ਇਸ਼ਾਰਾ ਰਕਦੇ ਹੋਏ ਕਿਹਾ,”ਮੈਂ ਇੱਥੇ ‘ਮਨ ਕੀ ਬਾਤ’ ਕਰਨ ਨਹੀਂ ਆਇਆ ਹਾਂ। ਮੈਂ ਇੱਥੇ ਉਸ ਰਾਜਨੇਤਾ ਦੀ ਤਰ੍ਹਾਂ ਨਹੀਂ ਆਇਆ ਹਾਂ, ਜੋ ਤੁਹਾਨੂੰ ਇਹ ਕਹਿਣ ਕਿ ਕੀ ਕਰਨਾ ਹੈ ਅਤੇ ਕੀ ਨਹੀਂ? ਮੈਂ ਇੱਥੇ ਇਹ ਸਮਝਣ ਲਈ ਆਇਆ ਹਾਂ ਕਿ ਤੁਹਾਡੇ ਦਿਲ ਅਤੇ ਆਤਮਾ ਦੇ ਅੰਦਰ ਕੀ ਹੈ। ਇਸ ਤੋਂ ਪਲਾਂ ਰਾਹੁਲ ਨੇ ਵਾਇਨਾਡ ਦੇ ਥੇਰੁਨੇਲੀ ਮੰਦਰ ‘ਚ ਪੂਜਾ ਕੀਤੀ। ਇਸ ਸੰਬੰਧ ‘ਚ ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੂੰਗੋਪਾਲ ਨੇ ਕਿਹਾ ਕਿ ਪੁਜਾਰੀ ਦੇ ਨਿਰਦੇਸ਼ ਅਨੁਸਾਰ ਰਾਹੁਲ ਗਾਂਧੀ ਨੇ ਆਪਣੇ ਪਿਤਾ, ਦਾਦੀ ਅਤੇ ਵਡੇਰਿਆਂ ਤੇ ਪੁਲਵਾਮਾ ਹਮਲੇ ‘ਚ ਸ਼ਹੀਦ ਹੋਏ ਫੌਜੀਆਂ ਲਈ ਪੂਜਾ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਅਰ ਸਟਰਾਈਕ ਦੇ ਸਵਾਲ ‘ਤੇ ਕਾਂਗਰਸ ਦਾ ਘੇਰਾ
ਨਵੀਂ ਦਿੱਲੀ, ਏਜੰਸੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫੇਲ, ਨੋਟਬੰਦੀ ਤੇ ਨੀਰਵ ਮੋਦੀ ਦੇ ਮਾਮਲਿਆਂ ‘ਤੇ ਸਿੱਧੀ ਬਹਿਸ ਦੀ ਚੁਣੌਤੀ ਦਿੱਤੀ ਉਨ੍ਹਾਂ ਅੱਜ ਕਿਹਾ ਕਿ ਉਹ ਇਨ੍ਹਾਂ ਵਿਸ਼ਿਆਂ ‘ਤੇ ਪੂਰਨ ਤਿਆਰੀ ਕਰਕੇ ਮੇਰੇ ਨਾਲ ਬਹਿਸ ਕਰਨ ਆਉਣ ਪਹਿਲਾਂ ਵੀ ਕਈ ਮੌਕਿਆਂ ‘ਤੇ ਪ੍ਰਧਾਨ ਮੰਤਰੀ ਨੂੰ ਸਿੱਧੀ ਬਹਿਸ ਦੀ ਚੁਣੌਤੀ ਦੇ ਚੁੱਕੇ ਗਾਂਧੀ ਨੇ ਇਹ ਸਵਾਲ ਵੀ ਕੀਤਾ ਕੀ ਮੋਦੀ ਉਨ੍ਹਾਂ ਦੇ ਨਾਲ ਬਹਿਸ ਨੂੰ ਲੈ ਕੇ ਡਰੇ ਹੋਏ ਹਨ ਗਾਂਧੀ ਨੇ ਟਵੀਟ ਕਰਕੇ ਕਿਹਾ, ‘ਪ੍ਰਿਆ ਪ੍ਰਧਾਨ ਮੰਤਰੀ, ਕੀ ਤੁਸੀਂ ਭ੍ਰਿਸ਼ਟਾਚਾਰ ‘ਤੇ ਮੇਰੇ ਨਾਲ ਬਹਿਸ ਕਰਨ ਤੋਂ ਡਰੇ ਹੋਏ ਹਨ? ਮੈਂ ਤੁਹਾਡੇ ਲਈ ਇਹ ਸੌਖਾ ਕਰ ਸਕਦਾ ਹਾਂ ਚੱਲੋ ਕਿਤਾਬ ਖੋਲ੍ਹ ਕੇ ਤੁਸੀਂ ਇਨ੍ਹਾਂ ਵਿਸ਼ਿਆਂ ‘ਤੇ ਤਿਆਰੀ ਕਰ ਸਕਦੇ ਹੋ- 1. ਰਾਫੇਲ+ਅਨਿਲ ਅੰਬਾਨੀ 2. ਨੀਰਵ ਮੋਦੀ 3. ਅਮਿਤ ਸ਼ਾਹ+ਨੋਟਬੰਦੀ।
ਟੈਕਸ ਵਿਭਾਗ ਦੇ ਛਾਪਿਆਂ ‘ਤੇ ਮੋਦੀ ਨੇ ਕਾਂਗਰਸ ‘ਤੇ ਵਿੰਨ੍ਹਿਆ ਨਿਸ਼ਾਨਾ
ਲਾਤੁਰ,
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਅੱਜ ਜੰਮ ਕੇ ਹਮਲਾ ਕੀਤਾ ਕਾਂਗਰਸ ਦੇ ਐਲਾਨਨਾਮਾ ਪੱਤਰ ਨੂੰ ‘ਢੰਕੋਸਲਾ ਪੱਤਰ’ ਦੱਸਦਿਆਂ ਪੀਐਮ ਨੇ ਕਿਹਾ ਕਿ ਇਹ ਸਿਰਫ਼ ਕਾਂਗਰਸ ਦੇ ਵਾਅਦੇ ਹਨ ਮੱਧ ਪ੍ਰਦੇਸ਼ ‘ਚ ਸੀਐਮ ਕਮਲਨਾਥ ਦੇ ਕਰੀਬੀਆਂ ‘ਤੇ ਟੈਕਸ ਵਿਭਾਗ ਦੇ ਛਾਪਿਆਂ ਦਾ ਜ਼ਿਕਰ ਕਰਦਿਆਂ ਪੀਐਮ ਨੇ ਕਿਹਾ ਕਿ ਉਹ 6 ਮਹੀਨਿਆਂ ਤੋਂ ‘ਚੌਂਕੀਦਾਰ ਚੋਰ ਹੈ’ ਬੋਲ ਰਹੇ ਸਨ ਪਰ ਬਾਕਸਿਆਂ ‘ਚ ਭਰ ਕੇ ਨੋਟ ਕਿੱਥੋਂ ਨਿਕਲੇ? ਪੀਐਮ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਐਲਾਨਨਾਮਾ ਪੱਤਰ ‘ਚ ਕੀਤੇ ਵਾਅਦੇ ਉਹੀ ਹਨ ਜੋ ਪਾਕਿਸਤਾਨ ਚਾਹੁੰਦਾ ਹੈ ਪੀਐਮ ਮੋਦੀ ਨੇ ਮੱਧ ਪ੍ਰਦੇਸ਼ ‘ਚ ਸੀਐਮ ਕਮਲਨਾਥ ਦੇ ਨਜ਼ਦੀਕੀਆਂ ਦੇ ਘਰ ਦਫ਼ਤਰ ‘ਤੇ ਮਾਰੇ ਗਏ ਟੈਕਸ ਵਿਭਾਗ ਦੇ ਛਾਪਿਆਂ ਸਬੰਧੀ ਨਿਸ਼ਾਨਾ ਵਿੰਨ੍ਹਿਆ ਉਨ੍ਹਾਂ ਕਿਹਾ, ਤੁਸੀਂ ਦੇਖਿਆ ਹੋਵੇਗਾ ਕੱਲ ਪਰਸੋਂ ਕਾਂਗਰਸੀਂ ਦੇ ਦਰਬਾਰੀਆਂ ਦੇ ਘਰੋਂ ਬਕਸਿਆਂ ‘ਚ ਨੋਟ ਨਿਕਲਦੇ ਹਨ, ਨੋਟ ਤੋਂ ਵੋਟ ਖਰੀਦਣ ਦਾ ਇਹ ਪਾਪ ਇਨਾਂ ਦੀ ਰਾਜਨੈਤਿਕ ਸੰਸਕ੍ਰਿਤੀ ਰਹੀ ਹੈ ਇਹ ਪਿਛਲੇ 6 ਮਹੀਨਿਆਂ ਤੋਂ ਬੋਲ ਰਹੇ ਹਨੀ, ‘ਚੌਂਕੀਦਾਰ ਚੋਰ ਹੈ’ ਪਰ ਨੋਟ ਕਿੱਥੋਂ ਨਿਕਲੇ? ਅਸਲੀ ਚੋਣ ਕੌਣ ਹੈ? ਪੀਐਮ ਨੇ ਜੰਮੂ ਕਸ਼ਮੀਰ ਤੇ ਪਾਕਿਸਤਾਨ ‘ਤੇ ਕੀਤੀ ਏਅਰ ਸਟਰਾਈਕ ‘ਤੇ ਕੀਤੇ ਗਏ ਸਵਾਲਾਂ ਸਬੰਧੀ ਕਾਂਗਰਸ ਦੀ ਖੂਬ ਆਲੋਚਨਾ ਕੀਤੀ ਉਨ੍ਹਾਂ ਕਿਹਾ, ਰਾਸ਼ਟਰਵਾਦ ਸਾਡੀ ਪ੍ਰੇਰਨਾ ਹੈ, ਅੰਤਓਦਯ ਸਾਡਾ ਦਰਸ਼ਨ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਪਕਸ਼ੇ ਦਾ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ
ਕੋਲੰਬੋ| ਸ੍ਰੀਲੰਕਾ ‘ਚ ਦੋ ਮਹੀਨਿਆਂ ਤੋਂ ਜਾਰੀ ਸਿਆਸੀ ਉਥਲ-ਪੁਥਲ ਦਰਮਿਆਨ ਅੱਜ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ ਮੀਡੀਆ ਖਬਰਾਂ ਅਨੁਸਾਰ ਕੋਲੰਬੋ ‘ਚ ਵਿਜੇਰਾਮਾ ਸਥਿਤ ਆਪਣੀ ਰਿਹਾਇਸ਼ ‘ਤੇ ਰਾਜਪਕਸ਼ੇ ਨੇ ਸਬੰਧਤ ਦਸਤਾਵੇਜ਼ਾਂ ‘ਤੇ ਦਸਤਖਤ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਤੱਤਕਾਲੀਨ ੍ਰ੍ਰਪ੍ਰਧਾਨ ਮੰਤਰੀ ਰਾਨਿ ਵਿਕਰਮਸਿੰਘੇ ਨੂੰ ਹਟਾ ਕੇ ਉਨ੍ਹਾਂ ਦੇ ਸਥਾਨ ‘ਤੇ ਰਾਜਪਕਸ਼ੇ ਨੂੰ 26 ਅਤੂਬਰ ਨੂੰ ਨਿਯੁਕਤ ਕੀਤਾ ਸੀ ਪਰ ਇਸ ਤੋਂ ਬਾਅਦ ਦੇਸ਼ ‘ਚ ਸੰਕਟ ਪੈਦਾ ਹੋ ਗਿਆ ਸੀ ਸਿਰੀਸੇਨਾ ਦੇ ਇਸ ਆਦੇਸ਼ ‘ਤੇ ਸੰਸਦ ਦੇ ਸਪੀਕਰ ਕਾਰੂ ਜੈਸੁਰਿਆ ਨੇ ਅਧਿਕਾਰਕ ਤੌਰ ‘ਤੇ ਕਿਹਾ ਸੀ ਕਿ ਸਦਨ ‘ਚ ਬਹੁਮਤ ਸਾਬਤ ਹੋਣਤੋਂ ਬਾਅਦ ਹੀ ਕਾਨੂੰਨੀ ਤੌਰ ‘ਤੇ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸਵੀਕਾਰ ਕੀਤਾ ਜਾਵੇਗਾ ਪਰ ਜਦੋਂ ਸੰਸਦ ਨੇ ਰਾਜਪਕਸ਼ੇ ਨੂੰ ਸਮਰਥਨ ਨਹੀਂ ਕੀਤਾ ਤਾਂ ਸਿਰੀਸੇਨਾ ਨੇ 9 ਨਵੰਬਰ ਨੂੰ ਸੰਸਦ ਨੂੰ ਹੀ ਭੰਗ ਕਰ ਦਿੱਤਾ ਅਤੇ ਅਗਲੇ ਸਾਲ ਪੰਜ ਜਨਵਰੀ ਨੂੰ ਸੰਸਦੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਧਾਨ ਮੰਤਰੀ ਨੇ ਕੀਤਾ ਸਟੈਚੂ ਆਫ ਯੂਨਿਟੀ ਦਾ ਲੋਕਅਰਪਣ
ਭਾਰਤ ਬਣਿਆ ਦੁਨੀਆ ਦੀ ਸਭ ਤੋਂ ਉਚੀ ਪ੍ਰਤਿਮਾ ਵਾਲਾ ਦੇਸ਼
ਕੇਵਡੀਆ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਗ੍ਰਹਿ ਸੂਬੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ‘ਚ ਕੇਵੜੀਆ ਸਥਿੱਤ ਸਰਦਾਰ ਸਰੋਵਰ ਬੰਨ੍ਹ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਾਧੂ ਦੀਪ ‘ਤੇ ਬਣੀ ਸਰਦਾਰ ਵੱਲਵਭਾਈ ਪਟੇਲ ਦਾ 182 ਮੀਟਰ ਉੱਚਾ ਬੁੱਤ ਸਟੈਚਿਊੂ ਆਫ ਯੂਨਿਟੀ ਨੂੰ ਦੇਸ਼ ਨੂੰ ਸਮਰਪਿਤ ਕਰਦਿਆਂ ਇਸ ਦਾ ਲੋਕਅਰਪਣ ਕੀਤਾ, ਜਿਸ ਦੇ ਨਾਲ ਹੀ ਇਹ ਚੀਨ ਦੇ ਸਪ੍ਰਿੰਗਫੀਲਡ ਬੁੱਧਾ ਦੇ 153 ਮੀਟਰ ਉੱਚੇ ਬੁੱਤ ਨੂੰ ਅਧਿਕਾਰਿਕ ਤੌਰ ‘ਤੇ ਪਿੱਛੇ ਛੱਡਦਿਆਂ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਬਣ ਗਿਆ
ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ਼ ਇਸ ਦੇ ਚਿਹਰੇ ਦੀ ਉੱਚਾਈ ਹੀ ਸੱਤ ਮੰਜ਼ਲੀ ਇਮਾਰਤ ਦੇ ਬਰਾਬਰ ਹੈ ਇਸ ਦੇ ਹੱਥ 70 ਫੁੱਟ ਲੰਮੇ ਹਨ ਜਦੋਂਕਿ ਪੈਰ ਦੇ ਹੇਠਲੇ ਹਿੱਸੇ ਦੀ ਉੱਚਾਈ 85 ਫੁੱਟ ਹੈ ਪ੍ਰਧਾਨ ਮੰਤਰੀ ਨੇ ਨੇੜੇ ਹੀ ਨਰਮਦਾ ਨਦੀ ਦੇ ਕੰਢੇ ਫੁੱਲਾਂ ਦੇ ਬਗੀਚੇ ਵੈਲੀ ਆਫ਼ ਫਲਾਵਰਸ, ਦੇਸ਼ ਦੇ ਇੱਕ ਲੱਖ 69 ਹਜ਼ਾਰ ਪਿੰਡਾਂ ਤੋਂ ਲਿਆਂਦੀ ਗਈ ਮਿੱਟੀ ਤੋਂ ਬਣੀ ਏਕਤਾ ਦੀ ਦੀਵਾਰ (ਵਾਲ ਆਫ਼ ਯੂਨਿਟੀ) ਤੇ ਸੈਲਾਨੀਆਂ ਲਈ ਬਣੀ ਟੈਂਟ ਸਿਟੀ ਦਾ ਵੀ ਉਦਘਾਟਨ ਕੀਤਾ
ਸ੍ਰੀ ਮੋਦੀ ਵੱਲੋਂ ਸ੍ਰੀ ਪਟੇਲ ਦੀ ਜਯੰਤੀ ‘ਤੇ ਇਸ ਬੁੱਤ ਦਾ ਉਦਘਾਟਨ ਕੀਤੇ ਜਾਣ ਤੋਂ ਬਾਅਦ ਹੈਲੀਕਾਪਟਰ ਰਾਹੀਂ ਇਸ ‘ਤੇ ਫੁੱਲ ਵੀ ਵਰਸਾਏ ਗਏ ਹਵਾਈ ਫੌਜ ਦੇ ਤੇਜ਼ ਕਿਰਨ ਜਹਾਜ਼ਾਂ ਨੇ ਇਸ ਮੌਕੇ ਅਕਾਸ਼ ‘ਚ ਤਿਰੰਗਾ ਬਣਾਇਆ ਗੁਜਰਾਤ ਸਰਕਾਰ ਵੱਲੋਂ ਸ੍ਰੀ ਮੋਦੀ ਨੂੰ ਇਸ ਮੌਕੇ ਇੱਕ ਪ੍ਰਸ਼ੰਸਾ ਪੱਤਰ ਤੇ ਇਸ ਬੁੱਤ ਦੇ ਨਿਰਮਾਣ ਲਈ ਕਿਸਾਨਾਂ ਤੋਂ ਉਪਕਰਨ ਜਮ੍ਹਾਂ ਕਰਨ ਦੇ ਅਭਿਆਨ ਦੌਰਾਨ ਮਿਲਿਆ ਪਹਿਲਾ ਖੇਤ ਔਜਾਰ ਝਾਰਖੰਡ ਦੇ ਇੱਕ ਕਿਸਾਨ ਦਾ ਹਥੌੜਾ ਵੀ ਸੌਂਪਿਆ ਗਿਆ ਇਸ ਮੌਕੇ ਮੁੱਖ ਸਮਾਰੋਹ ‘ਚ ਸਰਦਾਰ ਪਟੇਲ ਦੇ ਪਰਿਵਾਰਕ ਮੈਂਬਰ ਵੀ ਮੌਜ਼ੂਦ ਸਨ ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ, ਮੱਧ ਪ੍ਰਦੇਸ਼ ਦੀ ਰਾਜਪਾਲ ਸ੍ਰੀਮਤੀ ਆਨੰਦੀਬੇਨ ਪਟੇਲ, ਗੁਜਰਾਤ ਦੇ ਰਾਜਪਾਲ ਓਪੀ ਕੋਹਲੀ, ਮੁੱਖ ਮੰਤਰੀ ਵਿਜੈ ਰੂਪਾਣੀ, ਉਪ ਮੁੱਖ ਮੰਤਰੀ ਨਿਤਿਨ ਪਟੇਲ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜ਼ੂਦ ਰਹੇ
ਬੁੱਤ ਦਾ ਨਾਂਅ ਅੰਗਰੇਜ਼ੀ ‘ਚ ਹੋਣ ‘ਤੇ ਮਾਇਆਵਤੀ ਨੇ ਕੀਤੇ ਸਵਾਲ
ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਸਰਦਾਰ ਵੱਲਭਵਾਈ ਪਟੇਲ ਦੇ ਬੁੱਤ ਦਾ ਨਾਂਅ ‘ਸਟੈਚਿਊ ਆਫ਼ ਯੂਨਿਟੀ’ ਅੰਗਰੇਜ਼ੀ ‘ਚ ਰੱਖਣ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਮਨਸ਼ਾ ਨੂੰ ਦਰਸਾਉਂਦਾ ਹੈ ਉਨ੍ਹਾਂ ਕਿਹਾ ਕਿ ਭਾਜਪਾ ਤੇ ਕੌਮੀ ਸਵੈ ਸੇਵਕ ਸੰਘ ਡਾ.  ਅੰਬੇਡਕਰ ਤੇ ਦਲਿਤਾਂ ‘ਚ ਪੈਦਾ ਹੋਏ ਹੋਰ ਮਹਾਂਪੁਰਸ਼ਾਂ ਦੀਆਂ ਮੂਰਤੀਆਂ ਨੂੰ ਫਜ਼ੂਲ ਖਰਚੀ ਦੱਸਕੇ ਉਨ੍ਹਾਂ ਦਾ  ਅਪਮਾਨ ਕਰਦੇ ਰਹੇ ਹਨ
ਰਾਹੁਲ ਨੇ ਭਾਜਪਾ ‘ਤੇ ਕੀਤਾ ਹਮਲਾ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇੱਕ ਪਾਸੇ ਭਾਜਪਾ ਸਰਦਾਰ ਪਟੇਲ ਦੇ ਬੁੱਤ ਦਾ ਉਦਘਾਟਨ ਕਰ ਰਹੇ ਹੈ ਤੇ ਦੂਜੇ ਪਾਸੇ ਉਨ੍ਹਾਂ ਸੰਸਥਾਵਾਂ ਨੂੰ ਇਸ ਪਾਰਟੀ ਵੱਲੋਂ ਖ਼ਤਮ ਕੀਤਾ ਜਾ ਰਿਹਾ ਹੈ, ਜਿਹੜੀਆਂ ਸੰਸਥਾਵਾਂ ਨੂੰ ਇਸ ਯਾਦਗਾਰ ਦੇ ਨਿਰਮਾਣ ਲਈ ਸਹਿਯੋਗ ਦਿੱਤਾ ਹੈ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਸਰਦਾਰ ਪਟੇਲ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ
ਕੁਝ ਰੋਚਕ ਜਾਣਕਾਰੀਆਂ…
ਬੁੱਤ ਨੂੰ ਬਣਾਉਣ ‘ਚ ਕਰੀਬ 3 ਹਜ਼ਾਰ ਕਰੋੜ ਰੁਪਏ ਦਾ ਖਰਚ ਆਇਆ ਇਸ ਸਮਾਰਕ ਦਾ ਨੀਂਹ ਪੱਥਰ 31 ਅਕਤੂਬਰ, 2013 ਨੂੰ ਪਟੇਲ ਦੀ 138ਵੀਂ ਵਰ੍ਹੇਗੰਢ ਮੌਕੇ ਰੱਖੀ ਗਈ ਸੀ
ਇੰਜੀਨੀਅਰਾਂ ਨੇ ਇਸ ਬੁੱਤ ਦੇ ਨਿਰਮਾਣ ਨੂੰ ਚਾਰ ਗੇੜਾਂ ‘ਚ ਪੂਰਾ ਕੀਤਾ ਹੈ ਜੋ ਇਸ ਪ੍ਰਕਾਰ ਹੈ-(1) ਮਾੱਕ-ਅਪ, (2) 3-ਡੀ (3) ਸਕੈਨਿੰਗ ਤਕਨੀਕ (4) ਕੰਪਿਊਟਰ ਨਿਊਮੈਰੀਕਲ ਕੰਟਰੋਲ ਪ੍ਰੋਡਕਸ਼ਨ ਤਕਨੀਕ ਬੁੱਤ ਦੇ ਹੇਠਲੇ ਹਿੱਸੇ ਨੂੰ ਉੱਪਰ ਦੇ ਹਿੱਸੇ ਦੀ ਤੁਲਨਾ ‘ਚ ਥੋੜ੍ਹਾ ਪਤਲਾ ਕੀਤਾ ਗਿਆ ਹੈ ਬੁੱਤ ਦੇ ਨਿਰਮਾਣ ‘ਚ ਸਭ ਤੋਂ ਵੱਡੀ ਚੁਣੌਤੀ ਇਸ ਨੂੰ ਭੂਚਾਲ ਤੇ ਹੋਰ ਆਫ਼ਤਾ ਤੋਂ ਬਚਾਅ ਕਰਨਾ ਸੀ
ਇਸ ਬੁੱਤ ‘ਚ 3 ਧਾਤੂਆਂ ਦੀ ਵਰਤੋਂ ਕੀਤੀ ਗਈ ਹੈ, ਜਿਸ ‘ਚ ਵਰ੍ਹਿਆਂ ਤੱਕ ਜੰਗ ਨਹੀਂ ਲੱਗੇਗੀ ਸਟੈਚਯੂ ‘ਚ 85 ਫੀਸਦੀ ਤਾਂਬੇ ਦੀ ਵਰਤੋਂ ਕੀਤੀ ਗਈ ਹੈ
ਇਸ ‘ਚ ਇੱਕ ਲੱਖ 70 ਹਜ਼ਾਰ ਕਿਊਬਿਕ ਮੀਟਰ ਕਾਂਨਕ੍ਰੀਟ ਲੱਗਿਆ ਹੈ ਨਾਲ ਹੀ ਦੋ ਹਜ਼ਾਰ ਮੀਟ੍ਰਿਕ ਟਨ ਤਾਂਬਾ ਲਗਾਇਆ ਗਿਆ ਹੈ
5700 ਮੀਟ੍ਰਿਕ ਟਨ ਸਟ੍ਰਕਰਲ ਸਟੀਲ ਤੇ 18500 ਮੀਟ੍ਰਿਕ ਟਨ ਰਿਹੀਨਫੋਰਸਮੈਂਟ ਬਾਰਸ ਦੀ ਵੀ ਵਰਤੋਂ ਕੀਤੀ ਗਈ ਹੈ ਇਹ ਬੁੱਤ 22500 ਮੀਟ੍ਰਿਕ ਟਨ ਸੀਮਿੰਟ ਨਾਲ ਬਣਿਆ ਹੈ
ਯਾਦਗਾਰ ਸਬੰਧੀ ਕੁਝ ਹੋਰ ਗੱਲਾਂ
ਸਰਦਾਰ ਵੱਲਭ ਭਾਈ ਪਟੇਲ ਦਾ 182 ਮੀਟਰ ਉੱਚਾ ਸਟੈਚਯੂ ਆਫ਼ ਯੂਨਿਟੀ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਬਣ ਗਿਆ ਇਹ ਅਮਰੀਕਾ ਦੇ ਸਟੈਚਯੂ ਆਫ਼ ਲਿਬਰਟੀ ਤੋਂ ਦੁੱਗਣਾ ਹੈ
ਇਸ ਦੇ ਚਿਹਰੇ ਦੀ ਉੱਚਾਈ ਹੀ ਸੱਤ ਮੰਜ਼ਿਲ ਇਮਾਰਤ ਦੇ ਬਰਾਬਰ ਹੈ
ਇਸ ਮੂਰਤੀ ਦਾ ਨਿਰਮਾਣ ਰਾਮ ਵੀ. ਸੁਤਾਰ ਦੀ ਦੇਖ-ਰੇਖ ‘ਚ ਹੋਇਆ ਹੈ ਹੁਣ ਸੁਤਾਰ ਸ਼ਿਵਾਜੀ ਦੀ ਮੂਰਤੀ ਨੂੰ ਡਿਜ਼ਾਇਨ ਕਰ ਰਹੇ ਹਨ
ਬੁੱਤ ਦੇ ਨਿਰਮਾਣ ‘ਚ ਭਾਰਤੀ ਮਜ਼ਦੂਰਾਂ ਦੇ ਨਾਲ 200 ਚੀਨ ਦੇ ਕਰਮਚਾਰੀਆਂ ਨੇ ਵੀ ਹੱਥ ਵਟਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।