Leaves - Sach Kahoon Punjabi
ਨਗਰ ਕੌਂਸਲ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਮੁਹੰਮਦ ਇਸਮਾਇਲ ਨੇ ਸੈਕੜੇ ਵਰਕਰਾਂ ਸਮੇਤ ਛੱਡਿਆ ਅਕਾਲੀ ਦਲ
ਨਗਰ ਕੌਂਸਲ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਮੁਹੰਮਦ ਇਸਮਾਇਲ ਨੇ ਸੈਕੜੇ ਵਰਕਰਾਂ ਸਮੇਤ ਛੱਡਿਆ ਅਕਾਲੀ ਦਲ
ਮਾਲੇਰਕੋਟਲਾ, (ਗੁਰਤੇਜ ਜੋਸ਼ੀ) ਨਵਾਬੀ ਸ਼ਹਿਰ ਅਤੇ ਹਾਅ-ਦਾ-ਨਾਅਰਾ ਦੀ ਧਰਤੀ ਨਾਲ ਜਾਣੇ ਜਾਂਦੇ ਸ਼ਹਿਰ ਮਾਲੇਰਕੋਟਲਾ ‘ਚ ਸ੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਮੌਕੇ ਵੱਡਾ ਝਟਕਾ ਲੱਘਿਆ ਜਦੋਂ ਨਗਰ ਕੌਂਸਲ ਮਲੇਰਕੋਟਲਾ ਦੇ ਸਾਬਕਾ ਪ੍ਰਧਾਨ ਅਤੇ ਸ੍ਰੋਮਣੀ ਅਕਾਲੀ ਦਲ ਦੇ ਮੌਜ਼ੂਦਾ ਕੌਂਸਲਰ ਕਾ. ਮੁਹੰਮਦ ਇਸਮਾਇਲ ਨੇ ਕਰੀਬ ਡੇਢ ਸੌ ਅਕਾਲੀ ਆਗੂ ਤੇ ਵਰਕਰਾਂ ਸਮੇਤ ਸ੍ਰੋਮਣੀ ਅਕਾਲੀ ਦਲ (ਬਾਦਲ) ਛੱਡਣ ਦਾ ਐਲਾਨ ਕਰ ਦਿੱਤਾ
ਕਾ. ਇਸਮਾਇਲ 14 ਮਾਰਚ 2015 ਤੋਂ 24 ਅਪ੍ਰੈਲ 2017 ਤੱਕ ਸ੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਰਹੇ ਹਨ ਅਤੇ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਰਾਜ ਅੰਦਰ 23 ਮਾਰਚ 2003 ਤੋਂ 22 ਮਾਰਚ 2005 ਤੱਕ ਉਨ੍ਹਾਂ ਦੀ ਪਤਨੀ ਬੀਬੀ ਭੋਲੀ ਇਸਮਾਇਲ ਵੀ ਮਲੇਰਕੋਟਲਾ ਨਗਰ ਕੌਂਸਲ ਦੀ ਪ੍ਰਧਾਨ ਰਹਿ ਚੁਕੀ ਹੈਇਸ ਸਬੰਧੀ ਸਥਾਨਕ ਕਾਰਨੈਟ ਕੈਫੇ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕਰਦਿਆਂ ਕਾ. ਮੁਹੰਮਦ ਇਸਮਾਇਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਪਾਰਲੀਮੈਂਟ ਵਿਚ ਨਾਗਰਿਕਤਾ ਸੋਧ ਬਿੱਲ ਦੇ ਹੱਕ ਵਿਚ ਵੋਟ ਪਾ ਕੇ ਸ੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀਆਂ ਮੁਸਲਿਮ ਵਿਰੋਧੀ ਨੀਤੀਆਂ ਦਾ ਸਮੱਰਥਨ ਕੀਤਾ ਹੈ ਜੋ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ
ਨਾਗਰਿਕਤਾ ਸੋਧ ਬਿਲ ਦੇ ਨਾਗਰਿਕਤਾ ਸੋਧ ਕਨੂੰਨ ਬਣੇ ਨੂੰ ਦੋ ਮਹੀਨੇ ਲੰਘਣ ਦੇ ਬਾਵਜ਼ੂਦ ਸ੍ਰੋਮਣੀ ਅਕਾਲੀ ਦਲ ਵਿਚ ਹੀ ਬਣੇ ਰਹਿਣ ਸਬੰਧੀ ਕਾ. ਇਸਮਾਇਲ ਨੇ ਸਪੱਸ਼ਟ ਕੀਤਾ ਕਿ ਉਹ ਤਾਂ ਸ੍ਰੋਮਣੀ ਅਕਾਲੀ ਦਲ ਦੇ ਸੀ.ਏ.ਏ. ਬਾਰੇ ਸਟੈਂਡ ਖਿਲਾਫ ਰੋਸ ਵਜੋਂ ਦੋ ਮਹੀਨਿਆਂ ਤੋਂ ਹੀ ਘਰ ਬੈਠੇ ਸਨ ਪਰੰਤੂ ਕੁਝ ਅਕਾਲੀ ਕੌਂਸਲਰਾਂ ਵੱਲੋਂ ਇਕੱਠੇ ਹੋ ਕੇ ਹੀ ਪਾਰਟੀ ਛੱਡਣ ਦਾ ਐਲਾਨ ਕਰਨ ਦੇ ਦਿਤੇ ਭਰੋਸੇ ਕਾਰਨ ਫੈਸਲਾ ਕਰਨ ‘ਚ ਦੇਰੀ ਹੋ ਗਈ ਉਨ੍ਹਾਂ ਸ੍ਰੋਮਣੀ ਅਕਾਲੀ ਦਲ(ਬਾਦਲ) ਵਿਚ ਬੈਠੇ ਮੁਸਲਿਮ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਵੇਲੇ ਕੌਮ ਲਈ ਕੁਰਬਾਨੀ ਕਰਨ ਦਾ ਮੌਕਾ ਹੈ ਅਤੇ ਸਾਰੇ ਵਰਕਰਾਂ ਤੇ ਆਗੂਆਂ ਨੂੰ ਸ੍ਰੋਮਣੀ ਅਕਾਲੀ ਦਲ(ਬਾਦਲ) ਨੂੰ ਛੱਡ ਕੇ ਆਪਣੀ ਕੌਮ ਨਾਲ ਖੜ੍ਹਨਾ ਚਾਹੀਦਾ ਹੈ
ਸ੍ਰੋਮਣੀ ਅਕਾਲ ਦਲ ਸਰਕਲ ਮਲੇਰਕੋਟਲਾ ਦੇ ਸਾਬਕਾ ਪ੍ਰਧਾਨ ਕਾ. ਇਮਾਇਲ ਦੇ ਨਾਲ ਸ੍ਰੋਮਣੀ ਅਕਾਲੀ ਦਲ ਛੱਡਣ ਵਾਲੇ ਅਹਿਮ ਅਕਾਲੀ ਆਗੂਆਂ ਵਿਚ ਸਥਾਨਕ ਸੀਨੀਅਰ ਅਕਾਲੀ ਆਗੂ ਗੁਲਜਾਰ ਖਾਂ ਧਾਲੀਵਾਲ, ਹਾਜੀ ਮੁਹੰਮਦ ਅਖਤਰ, ਮੁਹੰਮਦ ਸਮਸ਼ਾਦ ਸਾਦੂ, ਮੁਹੰਮਦ ਲਿਆਕਤ, ਬਾਬੂ ਆੜ੍ਹਤੀਆ ਅਤੇ ਅਬਦੁਲ ਸਤਾਰ ਤੋ ਇਲਾਵਾ ਵੱਡੀ ਗਿਣਤੀ ਚ ਨੌਜਵਾਨ ਵਰਕਰ ਆਦਿ ਸ਼ਾਮਿਲ ਹਨ ਇਸ ਬਾਰੇ ਜਦੋ ਸ੍ਰੋਮਣੀ ਅਕਾਲ ਦਲ(ਬ) ਸਰਕਲ ਸੰਗਰੂਰ ਦੇ ਜਿਲਾ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਨਾ ਕਿ ਕੁੱਝ ਲੋਕਾ ਵੱਲੋ ਇਸ ਕਾਨੂੰਨ ਦੀ ਆੜ ਲੈ ਕੇ ਅਕਾਲੀ ਦਲ ਛੱਡਣਾ ਉਨਾਂ ਦਾ ਆਪਣਾ ਨਿਜੀ ਫੈਸਲਾ ਹੈ,ਇਸ ਨਾਲ ਪਾਰਟੀ ਨੁੰ ਕੋਈ ਫਰਕ ਨਹੀ ਪੈਣ ਵਾਲਾਸਾਡੀ ਪਾਰਟੀ ਨੇ ਇਹ ਕਾਨੁੰਨ ਲਾਗੁ ਕਰਨ ਦਾ ਵਿਰੋਧ ਕੀਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
-ਆਸਿਆਨ ‘ਚ ਭਾਗ ਲੈਣ ਲਈ ਮੋਦੀ ਬੈਂਕਾਕ ਰਵਾਨਾ
-ਤਿੰਨ ਰੋਜ਼ਾ ਦੌਰੇ ‘ਤੇ ਗਏ ਹਨ ਬੈਂਕਾਕ
ਨਵੀਂ ਦਿੱਲੀ, ਏਜੰਸੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਥਾਈਲੈਂਡ ਵਿੱਚ ਹੋ ਰਹੇ ਦੱਖਣ – ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸਿਆਨ) ਸ਼ਿਖਰ ਸੰਮੇਲਨ ਅਤੇ ਖੇਤਰੀ ਵਿਆਪਕ ਆਰਥਕ ਸਾਂਝੇਦਾਰੀ (ਆਰਸੀਈਪੀ) ਦੀ ਬੈਠਕ ਵਿੱਚ ਭਾਗ ਲੈਣ ਲਈ ਸ਼ਨਿੱਚਰਵਾਰ ਨੂੰ ਤਿੰਨ ਰੋਜ਼ਾ ਦੌਰੇ ਵਾਸਤੇ ਬੈਂਕਾਕ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਕਿਹਾ , ‘ਇਹ ਬੈਠਕ ਭਾਰਤ ਦੀ ‘ਐਕਟ ਈਸਟ ਪਾਲਿਸੀ’ ਦੇ ਮਹੱਤਵਪੂਰਣ ਭਾਗ ਹਨ।’ ਸ਼੍ਰੀ ਮੋਦੀ ਸ਼ਨਿੱਚਰਵਾਰ ਨੂੰ ਬੈਂਕਾਕ ਦੇ ‘ਨੈਸ਼ਨਲ ਇੰਡੋਰ ਸਟੇਡੀਅਮ’ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨਗੇ। (ASEAN)
ਉਨ੍ਹਾਂ ਟਵੀਟ ਕਰਕੇ ਕਿਹਾ ਕਿ, ‘ਭਾਰਤੀ ਪਰਵਾਸੀ ਦੇ ਨਾਲ ਜੁੜਨਾ ਇੱਕ ਅਜਿਹੀ ਚੀਜ ਹੈ ਜਿਸਦਾ ਮੈਂ ਹਮੇਸ਼ਾ ਇੰਤਜਾਰ ਕਰਦਾ ਹਾਂ। ਅੰਤਰ ਰਾਸ਼ਟਰੀ ਸਮੇਂ ਅਨੁਸਾਰ ਅੱਜ ਸ਼ਾਮ ਛੇ ਵਜੇ ਮੈਂ ਥਾਈਲੈਂਡ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਰੂਬਰੂ ਹੋਵਾਂਗਾ। ਉਨ੍ਹਾਂ ਦਾ ਥਾਈਲੈਂਡ ਦੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਣ ਯੋਗਦਾਨ ਹੈ। ਸ਼੍ਰੀ ਮੋਦੀ ਆਪਣੇ ਤਿੰਨ ਰੋਜ਼ਾ ਥਾਈਲੈਂਡ ਯਾਤਰਾ ਦੌਰਾਨ ਆਸਿਆਨ ਦੇ 16ਵੇਂ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਨਾਲ ਆਰਸੀਈਪੀ ਦੀ ਮਹੱਤਵਪੂਰਣ ਬੈਠਕ ਦੇ ਨਾਲ ਹੀ ਕਈ ਹੋਰ ਬੈਠਕਾਂ ਵਿੱਚ ਸ਼ਾਮਿਲ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਾਰਾਸ਼ਟਰ ਤੇ ਹਰਿਆਣਾ ਦੀ ਚੋਣਾਂ ਤੋਂ ਪਹਿਲਾਂ ਰਾਹੁਲ ਗਏ ਬੈਂਕਾਕ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਪਣੇ ਵਿਦੇਸ਼ ਦੌਰੇ ਨੂੰ ਲੈਕੇ ਹਮੇਸ਼ਾ ਤੋਂ ਭਾਜਪਾ ਦੇ ਨਿਸ਼ਾਨੇ ‘ਤੇ ਰਹੇ ਹਨ। ਇਸ ਵਾਰ ਫਿਰ ਤੋਂ ਉਨ੍ਹਾਂ ਦੀ ਬੈਂਕਾਕ ਜਾਣ ਦੀ ਖਬਰ ਹੈ। ਹਰਿਆਣਾ ਹਾਊਸਿੰਗ ਬੋਰਡ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਨੇਤਾ ਜਵਾਹਰ ਯਾਦਵ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਬੈਂਕਾਕ ਰਵਾਨਾ ਹੋ ਗਏ। ਮੀਡੀਆ ਰਿਪੋਰਟ ਮੁਤਾਬਕ, ਰਾਹੁਲ ਸ਼ਨਿੱਚਰਵਾਰ ਸ਼ਾਮ ਨਵੀਂ ਦਿੱਲੀ ਤੋਂ ਰਵਾਨਾ ਹੋਏ। ਉਥੇ, ਭਾਜਪਾ ਦੇ ਆਈਟੀ ਸੈੱਲ ਦੇ ਮੁੱਖ ਅਮਿਤ ਮਾਲਵੀਆ ਨੇ ਟਵੀਟ ਕੀਤਾ ਕਿ ”ਤੁਸੀਂ ਸੋਚ ਰਹੇ ਹੋ ਕਿ ਬੈਂਕਾਕ ਕਿਉਂ ਟ੍ਰੇਂਡ ਕਰ ਰਿਹਾ ਹੈ…।
ਹਲਾਂਕਿ ਰਾਹੁਲ ਦੇ ਬੈਂਕਾਕ ਜਾਣ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਪਾਰਟੀ ਵੱਲੋਂ ਵੀ ਇਸ ਬਾਰੇ ‘ਚ ਕੁੱਝ ਨਹੀਂ ਕਿਹਾ ਗਿਆ ਹੈ। ਹਰਿਆਣਾ ਦੀਆਂ 90 ਸੀਟਾਂ ਅਤੇ ਮਹਾਰਾਸ਼ਟਰ ਦੀਆਂ 288 ਸੀਟਾਂ ‘ਤੇ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਦੋਵਾਂ ਸੂਬਿਆਂ ਦੇ ਨਤੀਜੇ 24 ਅਕਤੂਬਰ ਨੂੰ ਆਉਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸਤੀਫ਼ੇ ਤੋਂ ਬਾਅਦ ਬੋਲੇ ਅਸ਼ੋਕ ਤੰਵਰ-ਰਾਹੁਲ ਗਾਂਧੀ ਦੇ ਲੋਕਾਂ ਖਿਲਾਫ਼ ਹੋ ਰਹੀ ਸਾਜਿਸ਼
ਸੱਚ ਕਹੂੰ ਨਿਊਜ਼/ਚੰਡੀਗੜ੍ਹ।  ਹਰਿਆਣਾ ਵਿਧਾਨ ਸਭਾ ਚੋਣਾਂ ਦੇ ਭਖੇ ਹੋਏ ਰਣ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਸਾਬਕਾ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੰਵਰ ਨੇ ਇੱਕ ਟਵੀਟ ‘ਚ ਇਹ ਜਾਣਕਾਰੀ ਦਿੱਤੀ ਉਨ੍ਹਾਂ ਲਿਖਿਆ, ਪਾਰਟੀ ਵਰਕਰਾਂ ਨਾਲ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਮੈਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਸਤੀਫ਼ੇ ਕਾਰਨ ਸਾਰੇ ਕਾਂਗਰਸੀ ਵਰਕਰਾਂ ਤੇ ਜਨਤਾ ਨੂੰ ਪਤਾ ਹੈ। Congress
ਅਸਤੀਫ਼ੇ ਤੋਂ ਬਾਅਦ ਅਸ਼ੋਕ ਤੰਵਰ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਪਾਰਟੀ ‘ਚ ਉਹ ਲੋਕ ਫੈਸਲੇ ਲੈ ਰਹੇ ਹਨ, ਜੋ ਜ਼ਮੀਨ ਨਾਲ ਜੁੜੇ ਨਹੀਂ ਹਨ ਅਸ਼ੋਕ ਤੰਵਰ ਨੇ ਅੱਗੇ ਕਿਹਾ, ਜੋ ਲੋਕ ਸਿਸਟਮ ‘ਚ ਚੰਗੇ ਸਥਾਪਿਤ ਹਨ, ਉਹ ਵਧੀਆ ਲੋਕਾਂ ਦਾ ਦੋਹਨ ਕਰਦੇ ਹਨ ਉਹ ਏਸੀ ਕਮਰਿਆਂ ‘ਚ ਬੈਠਦੇ ਹਨ, ਵਿਦੇਸ਼ ਦੌਰਿਆਂ ‘ਤੇ ਜਾਂਦੇ ਹਨ ਤੇ ਪੰਜ ਸਾਲ ਪੈਸੇ ਕਮਾਉਂਦੇ ਹਨ ਚੋਣਾਂ ਤੋਂ ਠੀਕ ਪਹਿਲਾਂ ਉਹ ਇੰਜ ਸਰੀਫ਼ ਬਣ ਜਾਂਦੇ ਹਨ, ਜਿਵੇਂ ਦੇਵੀ-ਦੇਵਤਾ ਹੋਣ ਪਰ ਉਨ੍ਹਾਂ ਦੇ ਕਰਮ ਦੇਵੀ-ਦੇਵਤਿਆਂ ਵਾਲੇ ਨਹੀਂ ਹਨ।Congress
ਕਰਮ ਰਾਖਸ਼ੀ ਹਨ ਅਸ਼ੋਕ ਤੰਵਰ ਨੇ ਕਿਹਾ ਕਿ ਹਰਿਆਣਾ ਕਾਂਗਰਸ ਹੁਣ ਹੁੱਡਾ  ਕਾਂਗਰਸ ‘ਚ ਬਦਲ ਚੁੱਕੀ ਹੈ ਤੇ ਸੂਬੇਦੇ ਇੰਚਾਰਜ ਗੁਲਾਮ ਨਬੀ ਅਜ਼ਾਦ ਨੇ ਵੀ ਵਰਕਰਾਂ ਦੇ ਨਾਲ ਇਨਸਾਨ ਨਹੀਂ ਕੀਤਾ ਜ਼ਿਕਰਯੋਗ ਹੈ ਕਿ ਉਨ੍ਹਾਂ ਪਿਛਲੇ ਦਿਨੀਂ ਸੂਬੇ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ‘ਚ ਟਿਕਟਾਂ ਵੇਚੇ ਜਾਣ ਦਾ ਦੋਸ਼ ਲਾਇਆ ਸੀ ਅਸ਼ੋਕ ਤੰਵਰ ਆਪਣੇ ਹਮਾਇਤੀਆਂ ਲਈ 15 ਟਿਕਟਾਂ ਮੰਗ ਰਹੇ ਸਨ ਪਰ ਜਦੋਂ ਟਿਕਟਾਂ ਦਾ ਐਲਾਨ ਹੋਇਆ ਤਾਂ ਤੰਵਰ ਦੇ ਹਿੱਸੇ ‘ਚ ਇੱਕ ਵੀ ਸੀਟ ਨਹੀਂ ਆਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੈਂਗਲੁਰੂ (ਏਜੰਸੀ)। ਭਾਰਤ ਦੀ ਪੁਰਸ਼ ਅਤੇ ਸੀਨੀਅਰ ਮਹਿਲਾ ਹਾਕੀ ਦੀਆਂ ਟੀਮਾਂ ਐਤਵਾਰ ਰਾਤ ਬੈਂਗਲੁਰੂ ਦੇ ਕੇਮਪੇਗੋੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੇ ਆਪਣੇ ਬੇਲਜੀਅਮ ਅਤੇ ਇਗਲੈਂਡ ਦੌਰੇ ਲਈ ਰਵਾਨਾ ਹੋ ਗਈਆਂ ਪੁਰਸ਼ ਟੀਮ ਨੂੰ ਐਟਵਰਪ ‘ਚ ਬੇਲਜੀਅਮ ਅਤੇ ਸਪੇਨ ਖਿਲਾਫ਼ ਕੁੱਲ ਪੰਜ ਮੈਚ ਖੇਡਣੇ ਹਨ ਇਹ ਦੌਰਾ 26 ਸਤੰਬਰ ਤੋਂ ਤਿੰਨ ਅਕਤੂਬਰ ਤੱਕ ਚੱਲੇਗਾ ਜਦੋਂਕਿ ਮਹਿਲਾ ਟੀਮ ਦਾ 27 ਸਤੰਬਰ ਤੋਂ 4 ਅਕਤੂਬਰ ਤੱਕ ਚੱਲੇਗਾ ਜਿਸ ‘ਚ ਉਹ ਕੁੱਲ ਪੰਜ ਮੈਚ ਮਾਰਲੇ ‘ਚ ਬ੍ਰਿਟੇਨ ਖਿਲਾਫ਼ ਖੇਡੇਗੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ, ਇਹ ਦੌਰਾ ਸਾਡੇ ਖੇਡ ਨੂੰ ਸੁਧਾਰਨ ਦੇ ਲਿਹਾਜ ‘ਚ ਅਹਿਮ ਹੈ। (Sports News)
ਓਡੀਸਾ ‘ਚ ਰੂਸ ਖਿਲਾਫ਼ ਸਾਡੇ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ ਨੂੰ ਇਸ ਨਾਲ ਮਜ਼ਬੂਤੀ ਮਿਲੇਗੀ ਸਾਡੀ ਟੀਮ ‘ਚ ਕਈ ਤਜ਼ਰਬੇਕਾਰ ਖਿਡਾਰੀ ਵਾਪਸੀ ਕਰ ਰਹੇ ਹਨ ਵਿਸ਼ਵਕੱਪ ਅਤੇ ਯੂਰੋ ਚੈਂਪੀਅਨਸ਼ਿਪ ਜੇਤੂ ਬੇਲਜੀਅਮ ਵਰਗੀ ਟੀਮ ਖਿਲਾਫ਼ ਸਾਨੂੰ ਤਿਆਰੀਆਂ ਪਰਖਣ ਦਾ ਮੌਕਾ ਮਿਲੇਗਾ ਉਨ੍ਹਾ ਕਿਹਾ ‘ ਅਸੀਂ ਵਿਸ਼ਵ ਦੀ ਅੱਠਵੇਂ ਨੰਬਰ ਦੀ ਟੀਮ ਸਪੇਨ ਨਾਲ ਵੀ ਦੋ ਮੈਚ ਖੇਡਾਂਗੇ ਇਸ ਨਾਲ ਸਾਨੂੰ ਟੀਮ ਲਈ ਵੀ ਸਹੀ ਤਾਲਮੇਲ ਲੱਭਣ ‘ਚ ਮੱਦਦ ਮਿਲੇਗੀ ਜੋ ਅਹਿਮ ਕੁਆਲੀਫਾਇਰ ਮੁਕਾਬਲਿਆਂ ਤੋਂ ਪਹਿਲਾਂ ਕੰਮ ਆਵੇਗਾ।
ਇਹ ਵੀ ਪੜ੍ਹੋ : ਪੰਛੀਆਂ ਦੇ ਖਾਣ ਲਈ ਛੱਡੀ ਬਾਜ਼ਰੇ ਦੀ ਫਸਲ
ਭਾਰਤੀ ਪੁਰਸ਼ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਬੇਲਜੀਅਮ ਖਿਲਾਫ਼ 26 ਸਤੰਬਰ ਨੂੰ ਐਂਟਵਰਪ ਤੋਂ ਪਹਿਲੇ ਮੈਚ ਨਾਲ ਕਰੇਗੀ ਇਸ ਤੋਂ ਬਾਦ ਦੋ ਮੈਚ ਸਪੇਨ ਨਾਲ 28 ਅਤੇ 29 ਸਤੰਬਰ ਨੂੰ ਇਸ ਸਥਾਨ ‘ਤੇ ਖੇਡੇਗੀ ਵਿਸ਼ਵ ਦੀ ਸੱਤਵੇਂ ਨੰਬਰ ਦੀ ਟੀਮ ਫਿਰ ਦੂਜੇ ਨੰਬਰ ਦੀ ਬੇਲਜੀਅਮ ਨਾਲ 1 ਅਤੇ 3 ਅਕਤੂਬਰ ਨੂੰ ਆਪਣੇ ਬਾਕੀ ਦੋ ਮੈਚ ਖੇਡੇਗੀ। ਭਾਰਤੀ ਮਹਿਲਾ ਟੀਮ ਦੀ ਕਪਤਾਨ ਰਾਣੀ ਨੇ ਬ੍ਰਿਟੇਨ ਦੌਰੇ ਨੂੰ ਲੈ ਕੇ ਕਿਹਾ, ਸਾਡੇ ਕੋਲ ਵਧੀਆ ਖਿਡਾਰੀਆਂ ਦਾ ਗਰੁੱਪ ਹੈ ਜੋ ਪਿਛਲੇ ਕਾਫ਼ੀ ਸਮੇਂ ਤੋਂ Îਇਕੱਠੇ ਖੇਡ ਰਿਹਾ ਹੈ ਅਸੀਂ ਪਿਛਲੇ ਤਿੰਨ ਹਫ਼ਤਿਆਂ ਤੋਂ ਬੈਂਗਲੁਰੂ ਦੇ ਨੈਸ਼ਨਲ ਕੈਂਪ ‘ਚ ਆਪਣੀਆਂ ਤਿਆਰੀਆਂ ਕਰ ਰਹੇ ਹਾਂ ਅਤੇ ਆਉਣ ਵਾਲੇ ਦੌਰੇ ਲਈ ਤਿਆਰ ਹਾਂ ਅਮਰੀਕਾ ਖਿਲਾਫ ਨਵੰਬਰ ‘ਚ ਸਾਡੇ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਇਹ ਦੌਰਾ ਬਹੁਤ ਮੱਦਦਗਾਰ ਹੋਵੇਗਾ ਮਹਿਲਾ ਟੀਮ ਬ੍ਰਿਟੇਨ ਖਿਲਾਫ਼ ਪੰਜ ਮੈਚਾਂ ਦੀ ਲੜੀ 27 ਸਤੰਬਰ ਤੋਂ ਇੰਗਲੈਂਡ ਦੇ ਮਾਰਲੇ ‘ਚ ਕਰੇਗੀ। (Sports News)
ਹਰੀਸ਼ ਰਾਵਤ ਨੇ ਕਾਂਗਰਸ ਜਨਰਲ ਸਕੱਤਰ ਅਹੁਦਾ ਛੱਡਿਆ
ਹਰੀਸ਼ ਰਾਵਤ ਨੇ ਕਾਂਗਰਸ ਜਨਰਲ ਸਕੱਤਰ ਅਹੁਦਾ ਛੱਡਿਆ
ਨਵੀਂ ਦਿੱਲੀ, ਏਜੰਸੀ।
ਕਾਂਗਰਸ ਜਨਰਲ ਸਕੱਤਰ ਹਰੀਸ਼ ਰਾਵਤ ਨੇ ਲੋਕਸਭਾ ਚੋਣਾਂ ‘ਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਵਤ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਅਸਮ ਦੇ ਪ੍ਰਭਾਰੀ ਜਨਰਲ ਸਕੱਤਰ ਰਹੇ ਹਨ ਤੇ ਸੂਬੇ ‘ਚ ਪਾਰਟੀ ਨੂੰ ਸਿਰਫ ਤਿੰਨ ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ। ਉਨ੍ਹਾਂ ਨੂੰ ਘੱਟ ਤੋਂ ਘੱਟ 8 ਸੀਟਾਂ ‘ਤੇ ਪਾਰਟੀ ਦੀ ਜਿੱਤ ਦੀ ਉਮੀਦ ਸੀ। ਉਨ੍ਹਾਂ ਨੇ ਕਿਹਾ ਕਿ ਅਸਮ ਦੇ ਪ੍ਰਭਾਰੀ ਜਨਰਲ ਸਕੱਤਰ ਹੋਣ ਕਾਰਨ ਸੂਬੇ ‘ਚ ਪਾਰਟੀ ਨੂੰ ਮਿਲੀ ਹਾਰ ਲਈ ਨੈਤਿਕ ਤੌਰ ‘ਤੇ ਜਿੰਮੇਵਾਰ ਹੈ ਤੇ ਇਸ ਜਿੰਮੇਵਾਰੀ ਦੇ ਤਹਿਤ ਉਹ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਹੀ ਹੈ ਕਿ ਇਸ ਚੋਣ ‘ਚ ਅਸਮ ‘ਚ ਪਾਰਟੀ ਦੇ ਵੋਟ 6.7 ਫੀਸਦੀ ਵਧਿਆ ਹੈ ਪਰ ਉਸ ਦੀਆਂ ਸੀਟਾਂ ‘ਤੇ ਕੋਈ ਇਜਾਫਾ ਨਹੀਂ ਹੋਇਆ ਹੈ। ਪਿਛਲੀ ਲੋਕਸਭਾ ‘ਚ ਵੀ ਸੂਬੇ ‘ਚੋਂ ਪਾਰਟੀ ਦੇ ਤਿੰਨ ਆਗੂ ਸਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਨੇ ਜ਼ਿਆਦਾ ਸੀਟਾਂ ‘ਤੇ ਜਿੱਤ ਦੀ ਉਮੀਦ ਸੀ ਤੇ ਇਸ ਉਮੀਦ ਅਨੁਸਾਰ ਨਤੀਜੇ ਨਹੀਂ ਰਹੇ ਤੇ ਇਸ ਲਈ ਉਹ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਇਸ ਦਰਮਿਆਨ ਰਾਵਤ ਉਤਰਾਖੰਡ ‘ਚ ਪਾਰਟੀ ਨੂੰ ਮਜਬੂਤ ਬਣਾਉਣ ਦੇ ਕੰਮ ‘ਚ ਜੁਟ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਲਦੀਵ ਦੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਲਈ ਮੋਦੀ ਰਵਾਨਾ
ਏਜੰਸੀ, ਨਵੀਂ ਦਿੱਲੀ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਮਾਲਦੀਵ ਦੇ ਨਵੇਂ ਚੁਣੇ ਰਾਸ਼ਟਰਪਤੀ ਇਬਰਾਹਿਮ ਮੁਹੱਮਦ ਸੋਲੀਹ ਦੇ ਸਹੁੰ ਚੁੱਕ ਸਮਾਗਮ ‘ਚ ਹਿੱਸਾ ਲੈਣ ਲਈ ਅੱਜ ਮਾਲਦੀਵ ਦੀ ਰਾਜਧਾਨੀ ਮਾਲੇ ਲਈ ਰਵਾਨਾ ਹੋ ਗਏ। ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਅਨੁਸਾਰ ਮਾਲਦੀਵ ਦੀ ਸੰਖੇਪ ਯਾਤਰਾ ‘ਚ ਮੋਦੀ ਤੀਜੇ ਪਹਿਰ ਕਰੀਬ ਪੌਣੇ ਚਾਰ ਵਜੇ ਮਾਲੇ ਦੇ ਵੇਲਨਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣਗੇ। ਉਹ ਪੰਜ ਵਜੇ ਰਾਸ਼ਟਰਪਤੀ ਇਬਰਾਹਿਮ ਮੁਹੱਮਦ ਸੋਲੀਹ ਦੇ ਸਹੂੰ ਚੁੱਕ ਸਮਾਗਮ ‘ਚ ਸ਼ਿਰਕਤ ਕਰਣਗੇ। ਸ਼ਾਮ 5:15 ਮਿੰਟ ‘ਤੇ ਉਨ੍ਹਾਂ ਦੀ ਨਵੇਂ ਰਾਸ਼ਟਰਪਤੀ ਦੇ ਨਾਲ ਮੀਟਿੰਗ ਹੋਵੇਗੀ ਤੇ ਕਰੀਬ 7:30 ਵਜੇ ਉਹ ਆਪਣੇ ਦੇਸ਼ ਲਈ ਰਵਾਨਾ ਹੋ ਜਾਣਗੇ।
ਮੋਦੀ ਨੇ ਆਪਣੀ ਯਾਤਰਾ ਪੂਰਵ ਬਿਆਨ ‘ਚ ਕਿਹਾ, ਮੈਂ ਨਵੇਂ ਚੁਣੇ ਹੋਏ ਰਾਸ਼ਟਰਪਤੀ ਮਹਾਮਹਿਮ ਇਬਰਾਹਿਮ ਮੁਹੱਮਦ ਸੋਲੀਹ ਦੇ ਇਤਿਹਾਸਿਕ ਸਹੁੰ ਚੁੱਕ ਸਮਾਗਮ ‘ਚ ਹਿੱਸਾ ਲਵਾਂਗਾ ਤੇ ਹਾਲ ਹੀ ‘ਚ ਹੋਈਆਂ ਚੋਣਾਂ ‘ਚ ਉਨ੍ਹਾਂਨੂੰ ਮਿਲੀ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੇ ਸੁਖਦ ਕਾਰਜਕਾਲ ਦੀ ਕਾਮਨਾ ਕਰਦਾ ਹਾਂ। ਪ੍ਰਧਾਨਮੰਤਰੀ ਨੇ ਮਾਲਦੀਵ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਨੂੰ ਉੱਥੋਂ ਦੇ ਲੋਕਾਂ ਦੀ ਲੋਕਤੰਤਰ, ਕਨੂੰਨ ਦੇ ਸ਼ਾਸਨ ਤੇ ਬਖ਼ਤਾਵਰ ਭਵਿੱਖ ਦੀ ਉਨ੍ਹਾਂ ਦੀ ਸਾਮੂਹਕ ਇੱਛਾਵਾਂ ਦਾ ਇਜਹਾਰ ਦੱਸਿਆ ਅਤੇ ਕਾਮਨਾ ਕੀਤੀ ਕਿ ਮਾਲਦੀਵ ਇੱਕ ਸਥਿਰ, ਲੋਕੰਤਰਿਕ, ਬਖ਼ਤਾਵਰ ਤੇ ਸ਼ਾਂਤੀਪੂਰਨ ਦੇਸ਼ ਦੇ ਰੂਪ ‘ਚ ਉਭਰੇ। ਜ਼ਿਕਰਯੋਗ ਹੈ ਕਿ ਸੋਲੀਹ ਨੇ ਪਿਛਲੇ ਹਫ਼ਤੇ ਹੀ ਮੋਦੀ ਨੂੰ ਸਹੂੰ ਚੁੱਕ ਸਮਾਗਮ ‘ਚ ਹਿੱਸਾ ਲੈਣ ਲਈ ਸੱਦਾ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸਟਰੇਲੀਆ ਦੌਰੇ ਲਈ ਰਵਾਨਾ ਹੋਈ ਭਾਰਤੀ ਟੀਮ
ਨਵੀਂ ਦਿੱਲੀ, 16 ਨਵੰਬਰ
ਭਾਰਤ-ਆਸਟਰੇਲੀਆ ਦਰਮਿਆਨ ਹੋਣੇ ਹਨ 4 ਟੈਸਟ, 3 ਇੱਕ ਰੋਜ਼ਾ ਅਤੇ 3 ਟੀ20 ਮੈਚਾਂ ਦੀ ਕ੍ਰਿਕਟ ਲੜੀ
ਟੀਮ ਮੁੰਬਈ ਤੋਂ ਆਸਟਰੇਲੀਆ ਰਵਾਨਾ
ਮੁੰਬਈ, 16 ਨਵੰਬਰ ਆਸਟਰੇਲੀਆ ‘ਚ ਪਹਿਲੀ ਵਾਰ ਟੈਸਟ ਲੜੀ ਜਿੱਤਣ ਦੇ ਇਰਾਦੇ ਨਾਲ ਭਾਰਤੀ ਕ੍ਰਿਕਟ ਟੀਮ ਲੰਮੇ ਦੌਰੇ ਲਈ ਸ਼ੁੱਕਰਵਾਰ ਨੂੰ ਆਸਟਰੇਲੀਆ ਲਈ ਰਵਾਨਾ ਹੋ ਗਈ ਕਪਤਾਨ ਵਿਰਾਟ ਕੋਹਲੀ ਨੇ ਰਵਾਨਗੀ ਤੋਂ ਪਹਿਲਾਂ ਪ੍ਰੈਸ ਕਾਨਫਰੰਸ ‘ਚ ਕਿਹਾ ਸੀ ਕਿ ਬੱਲੇਬਾਜ਼ਾਂ ਨੂੰ ਇਸ ਲੜੀ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਸਿਰਫ਼ 13 ਮੈਚ ਹਨ, ਲਿਹਾਜ਼ਾ ਇੱਕ ਰੋਜ਼ਾ ਟੀਮ ‘ਚ ਜ਼ਿਆਦਾ ਬਦਲਾਅ ਨਹੀਂ ਹੋਣਗੇ ਭਾਰਤ ਕੋਲ ਆਸਟਰੇਲੀਆ ਨੂੰ ਟੈਸਟ ਲੜੀ ‘ਚ ਹਰਾਉਣ ਦਾ ਸਭ ਤੋਂ ਸੁਨਹਿਰਾ ਮੌਕਾ ਹੈ ਆਸਟਰੇਲੀਆ ਦੇ ਦੋ ਮੁੱਖ ਬੱਲੇਬਾਜ਼ ਸਟੀਵ ਸਮਿੱਕ ਅਤੇ ਡੇਵਿਡ ਵਾਰਨਰ ਗੇਂਦ ਨਾਲ ਛੇੜਖਾਨੀ ਦੇ ਮਾਮਲੇ ‘ਚ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਹਨ
ਰੋਹਿਤ, ਪ੍ਰਿਥਵੀ, ਰਹਾਣੇ ਨੂੰ ਤਿਆਰ ਕਰਣਗੇ ਦ੍ਰਵਿੜ
ਆਸਟਰੇਲੀਆ ਦੌਰੇ ਦੀ ਤਿਆਰੀ ਲਈ ਦ੍ਰਵਿੜ ਦੀ ਕੋਚਿੰਗ ‘ਚ ਭਾਰਤ ‘ਏ’ ਟੀਮ ਵੱਲੋਂ ਖੇਡਣਗੇ ਕੁਝ ਸੀਨੀਅਰ ਖਿਡਾਰੀ
16 ਨਵੰਬਰ ਤੋਂ ਨਿਊਜ਼ੀਲੈਂਡ ‘ਏ’ ਨਾਲ ਹੋਵੇਗਾ ਪਹਿਲਾ ਟੈਸਟ ਮੈਚ
ਨਵੀਂ ਦਿੱਲੀ, 11 ਨਵੰਬਰ
ਰਾਹੁਲ ਦ੍ਰਵਿੜ ਦੀ ਦੇਖਰੇਖ ‘ਚ ਇੰਡੀਆ ਏ ਟੀਮ ਪਿਛਲੀ ਰਾਤ ਨਿਊਜ਼ੀਲੈਂਡ ਰਵਾਨਾ ਹੋ ਗਈ ਟੀਮ ਦੀ ਕਪਤਾਨੀ ਟੀਮ ਇੰਡੀਆ ਦੇ ਟੈਸਟ ਟੀਮ ਉਪਕਪਤਾਨ ਅਜਿੰਕੇ ਰਹਾਣੇ ਕਰ ਰਹੇ ਹਨ ਭਾਰਤੀ ਟੀਮ ਨਿਊਜ਼ੀਲੈਂਡ ਏ ਨਾਲ ਤਿੰਨ ਗੈਰ ਅਧਿਕਾਰਕ ਟੈਸਟ ਅਤੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਖੇਡੇਗੀ ਇਸ ਟੀਮ ਨੂੰ ਭਾਰਤੀ ਟੀਮ ਦੇ ਆਸਟਰੇਲੀਆਈ ਦੌਰੇ ਦੀ ਤਿਆਰੀ ਦੇ ਹਿੱਸੇ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ ਇਸ ਦੌਰੇ ‘ਤੇ ਭਾਰਤੀ ਟੀਮ ਦੇ ਕਈ ਖਿਡਾਰੀ ਸ਼ਾਮਲ ਹਨ ਟੀਮ ‘ਚ ਜ਼ਿਆਦਾਤਰ ਉਹ ਖਿਡਾਰੀ ਹਨ ਜੋ ਆਸਟਰੇਲੀਆ ਵਿਰੁੱਧ ਹੋਣ ਵਾਲੀ ਟੈਸਟ ਲੜੀ ਦੇ ਲਈ ਦਾਅਵੇਦਾਰ ਹਨ ਕਈ ਖਿਡਾਰੀ ਅਜਿਹੇ ਹਨ ਜੋ ਪਹਿਲੀ ਵਾਰ ਇਸ ਮਹਾਦੀਪ ‘ਚ ਖੇਡਣ ਜਾ ਰਹੇ ਹਨ ਅਜਿਹੇ ‘ਚ ਇਹ ਦੌਰਾ ਉਹਨਾਂ ਲਈ ਅਹਿਮ ਸਾਬਤ ਹੋ ਸਕਦਾ ਹੈ ਅਤੇ ਰਾਹੁਲ ਦ੍ਰਵਿੜ ਦੀ ਕੋਚਿੰਗ ਤੋਂ ਸਾਰਿਆਂ ਨੂੰ ਕਾਫ਼ੀ ਆਸਾਂ ਹਨ
ਆਸਟਰੇਲੀਆ ਵਿਰੁੱਧ ਲੜੀ ਦੀ ਤਿਆਰੀ ਲਈ ਬੀਸੀਸੀਆਈ ਨੇ ਰਾਹੁਲ ਦ੍ਰਵਿੜ ਨਾਲ ਟੈਸਟ ਟੀਮ ਦੇ ਪੰਜ ਅਹਿਮ ਮੈਂਬਰਾਂ ਨੂੰ ਨਿਊਜ਼ੀਲੈਂਡ ਭੇਜਿਆ ਹੈ ਤਾਂਕਿ ਉਹ ਖ਼ੁਦ ਨੂੰ ਤਿਆਰ ਕਰ ਸਕਣ ਇੰਡੀਆ ਏ ‘ਚ ਜਿੰਨ੍ਹਾਂ ਮੁੱਖ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ ਉਹਨਾਂ ‘ਚ ਟੇਸਟ ਟੀਮ ਦੇ ਉਪਕਪਤਾਨ ਅਜਿੰਕਾ ਰਹਾਣੇ ਤੋਂ ਇਲਾਵਾ ਰੋਹਿਤ ਸ਼ਰਮਾ, ਪਾਰਥਿਵ ਪਟੇਲ, ਮੁਰਲੀ ਵਿਜੇ, ਹਨੁਮਾ ਵਿਹਾਰੀ ਅਤੇ ਪ੍ਰਿਥਵੀ ਸ਼ਾ ਵੱਡੇ ਨਾਂਅ ਸ਼ਾਮਲ ਹਨ ਵੈਸਟਇੰਡੀਜ਼ ਦੇ ਨਾਲ ਟੀ20 ਲੜੀ ਕਾਰਨ ਰੋਹਿਤ ਦੀ ਰਵਾਨਗੀ ਅਗਲੇ ਕੁਝ ਦਿਨਾਂ ‘ਚ ਤੈਅ ਹੈ
ਇਹ ਸਾਰੇ ਖਿਡਾਰੀ ਆਸਟਰੇਲੀਆ ਵਿਰੁੱਧ ਹੋਣ ਵਾਲੀ ਟੇਸਟ, ਇੱਕ ਰੋਜ਼ਾ ਜਾਂ ਟੀ20 ਟੀਮ ਦਾ ਹਿੱਸਾ ਹਨ ਅਤੇ ਨਿਊਜ਼ੀਲੈਂਡ ਏ ਨਾਲ ਟੈਸਟ ਖੇਡ ਕੇ ਖ਼ੁਦ ਨੂੰ ਬਖ਼ੂਬੀ ਤਿਆਰ ਕਰ ਸਕਦੇ ਹਨ ਨਿਊਜ਼ੀਲੈਂਡ ਏ ਨਾਲ ਮੈਚ 16 ਨਵੰਬਰ ਤੋਂ 3 ਦਸੰਬਰ ਦਰਮਿਆਨ ਖੇਡੇ ਜਾਣਗੇ ਇਸ ਦੌਰੇ ਤੋਂ ਮੁਰਲੀ ਵਿਜੇ ਅਤੇ ਰੋਹਿਤ ਸ਼ਰਮਾ ਨੂੰ ਖ਼ਾਸ ਫਾਇਦਾ ਹੋ ਸਕਦਾ ਹੈ ਕਿਉਂਕਿ ਇਹਨਾਂ ਦੋਵਾਂ ਦੀ ਟੇਸਟ ਟੀਮ ‘ਚ ਵਾਪਸੀ ਹੋ ਸਕਦੀ ਹੈ ਇਸ ਤੋਂ ਇਲਾਵਾ ਪ੍ਰਿਥਵੀ ਸ਼ਾ ਅਤੇ ਵਿਹਾਰੀ ਕੋਲ ਵੀ ਆਸਟਰੇਲੀਆਈ ਦੌਰੇ ਤੋਂ ਪਹਿਲਾਂ ਉੱਥੋਂ ਵਰਗੇ ਹਾਲਾਤਾਂ ਨਾਲ ਤਾਲਮੇਲ ਬਿਠਾਉਣ ਦਾ ਵੱਡਾ ਮੌਕਾ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ਲਈ ਰਵਾਨਾ
ਨਵੀਂ ਦਿੱਲੀ:ਅਮਰੀਕਾ ਦੇ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਰੋਜ਼ਾ ਦੌਰੇ ਤਹਿਤ ਅਮਰੀਕਾ ਲਈ ਰਵਾਨਾ ਹੋ ਗਏ ਹਨ।ਉਹ ਇਸ ਦੌਰੇ ਦੌਰਾਨ ਅਮਰੀਕਾ, ਪੁਰਤਗਾਲ ਤੇ ਨੀਦਰਲੈਂਡ ਦੀ ਯਾਤਰਾ ਕਰਨਗੇ। ਇਸ ਦੌਰਾਨ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪਹਿਲੀ ਵਾਰ ਮੁਲਾਕਾਤ ਕਰਨਗੇ।
ਵਾਸਿ਼ੰਗਟਨ ‘ਚ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ ‘ਤੇ
ਉੱਧਰ ਵਾਸਿ਼ੰਗਟਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਤੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਵਾਈਟ ਹਾਊਸ ‘ਚ ਸੋਮਵਾਰ ਨੂੰ ਉਨ੍ਹਾਂ ਲਈ ਡਿਨਰ ਦਾ ਪ੍ਰਬੰਧ ਕਰ ਰਹੇ ਹਨ ਜੋ ਇਸ ਪ੍ਰਸ਼ਾਸਨ ‘ਚ ਆਪਣੀ ਤਰ੍ਹਾਂ ਦੀ ਪਹਿਲੀ ਮੇਜਬਾਨੀ ਹੈ। ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੁਤਾਬਿਕ ਵਾਈਟ ਹਾਊਸ ਨੂੰ ਇਸ ਵਿਸ਼ੇਸ਼ ਯਾਤਰਾ ‘ਚ ਬਹੁਤ ਦਿਲਚਸਪੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਸ਼ਾਸਨ ਦੇ ਤਹਿਤ ਵਾਈਟ ਹਾਊਸ ‘ਚ ਇਹ ਇਕ ਵਿਦੇਸ਼ੀ ਮਹਿਮਾਨ ਲਈ ਪਹਿਲਾ ਡਿਨਰ ਹੋਵੇਗਾ।