Semifinals - Sach Kahoon Punjabi
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਜਬਰਦਸਤ ਪ੍ਰਦਰਸ਼ਨ ਦੀ ਬਦੌਲਤ ਗਲਾਸਗੋ ‘ਚ ਚੱਲ ਰਹੇ 46,600 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਮਰੇ ਟਰਾਫੀ ਚੈਲੇਂਜੇਰ ਟੈਨਿਸ ਟੂਰਨਾਮੈਂਟ ‘ਚ ਪੁਰਸ਼ ਸਿੰਗਲ ਦੇ ਕੁਆਰਟਰਫਾਈਨਲ ਅਤੇ ਪੁਰਸ਼ ਡਬਲਜ਼ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਪੰਜਵਾਂ ਦਰਜਾ ਰਾਮਨਾਥਨ ਨੇ 61 ਮਿੰਟ ਤੱਕ ਚੱਲੇ ਮੁਕਾਬਲੇ ‘ਚ ਹਾਲੈਂਡ ਦੇ ਬੋਟਿਚ ਵਾਨ ਡੀ ਜਾਂਡਸ਼ਲਪ ਨੂੰ ਲਗਾਤਾਰ ਸੈੱਟਾਂ ‘ਚ 6-4, 6-1 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ, ਜਿੱਥੇ ਉਨ੍ਹਾਂ ਦਾ ਮੁਕਾਬਲਾ 247ਵੀਂ ਰੈਂਕਿੰਗ ਦੇ ਜਰਮਨ ਖਿਡਾਰੀ ਡੇਨੀਅਲ ਮਸੂਰ ਨਾਲ ਹੋਵੇਗਾ ਰਾਮਨਾਥਨ ਨੇ ਮੈਚ ‘ਚ ਸੱਤ ਐਸ ਲਾਏ ਅਤੇ ਇੱਕ ਡਬਲ ਫਾਲਟ ਕੀਤਾ। (Ramanathan Single)
ਉਨ੍ਹਾਂ ਨੇ ਪੰਜ ਬ੍ਰੇਕ ਅੰਕਾਂ ‘ਚੋਂ ਚਾਰ ਜਿੱਤੇ 179ਵੀਂ ਰੈਂਕਿੰਗ ਦੇ ਭਾਰਤੀ ਸ਼ਟਲਰ ਨੇ ਕੁੱਲ 56 ਅੰਕ ਜਿੱਤੇ ਹਾਲੈਂਡ ਦੇ ਵਾਨ ਡੇ ਚਾਰ ਐਸ ਅਤੇ ਤਿੰਨ ਡਬਲ ਫਾਲਟ ਲਾਏ ਉਨ੍ਹਾਂ ਨੇ ਪੰਜ ਬ੍ਰੇਕ ਅੰਕਾਂ ਚੋਂ ਇੱਕ ਬਚਾਇਆ ਇਸ ਤੋਂ ਪਹਿਲਾਂ ਪੁਰਸ਼ ਡਬਲਜ਼ ਵਰਗ ‘ਚ ਰਾਮਨਾਥਨ ਨੇ ਚੈਕ ਗਣਰਾਜ ਦੇ ਆਪਣੇ ਜੋੜੀਦਾਰ ਮਾਰੇਕ ਗੇਨਜੇਲ ਨਾਲ ਕੁਆਰਟਰ ਫਾਈਨਲ ‘ਚ ਚੌਥਾ ਦਰਜਾ ਪੋਲੈਂਡ ਦੇ ਕਾਰੋਲ ਜੋਵਿਏਸਕੀ ਅਤੇ ਜਾਏਮਨ ਵਾਕਵੋ ਦੀ ਚੌਥਾ ਦਰਜਾ ਜੋੜੀ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਂਦਿਆਂ  6-4, 3-6, 1-03 ਨਾਲ ਇੱਕ ਘੰਟੇ 13 ਮਿੰਟਾਂ ‘ਚ ਜਿੱਤ ਦਰਜ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈਰਾਮਨਾਥਨ-ਗੇਨਜੇਲ ਨੇ ਮੈਚ ‘ਚ ਅੱਠ ਐਸ ਅਤੇ ਪੰਜ ਡਬਲ ਫਾਲਟ ਲਾਏ ਉਨ੍ਹਾਂ ਨੇ ਚਾਰ ‘ਚੋਂ ਤਿੰਨ ਬ੍ਰੇਕ ਅੰਕ ਬਚਾਏ ਅਤੇ ਇੱਕ ਦਾ ਫਾਇਦਾ ਚੁੱਕਿਆ ਭਾਰਤੀ-ਚੈਕ ਜੋੜੀ ਨੇ ਕੁੱਲ 53 ਅੰਕ ਜਿੱਤੇ ਉੱਥੇ ਵਿਰੋਧੀ ਜੋੜੀ ਨੇ ਪੰਜ ਐਸ ਲਾਏ ਅਤੇ ਇੱਕ ਡਬਲ ਫਾਲਟ ਕੀਤਾ ਪੋਲਿਸ਼ ਜੋੜੀ ਨੇ ਚਾਰ ‘ਚੋਂ ਇੱਕ ਬ੍ਰੇਕ ਅੰਕ ਅਤੇ ਕੁੱਲ 53 ਅੰਕ ਜਿੱਤੇ।
ਫੈਡਰਰ ਨੂੰ ਹਰਾ ਦਿਮੀਤ੍ਰੋੋਵ ਸੈਮੀਫਾਈਨਲ ’ਚ
ਅਮਰੀਕਾ ਦੀ ਸੈਰੇਨਾ ਵਿਲੀਅਮਜ਼ ਨੇ ਵੀ ਆਖਰੀ-4 ’ਚ ਜਗ੍ਹਾ ਬਣਾਈ | Sports News
ਨਿਊਯਾਰਕ (ਏਜੰਸੀ)। ਬੁਲਗਾਰੀਆ ਦੇ ਗ੍ਰਿਗੋਰ ਦਿਮੀਤ੍ਰੋਵ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦਿਆਂ ਪੰਜ ਵਾਰ ਦੇ ਚੈਂਪੀਅਨ ਸਵਿੱਟਜਰਲੈਂਡ ਦੇ ਰੋਜਰ ਫੈਡਰਰ ਨੂੰ ਪੰਜ ਸੈੱਟਾਂ ਦੇ ਸੰਘਰਸ਼ ’ਚ ਮੰਗਲਵਾਰ ਨੂੰ 3-6, 6-4, 3-6, 6-4, 6-2 ਨਾਲ ਹਰਾ ਕੇ ਸਾਲ ਦੇ ਚੌਥੇ ਅਤੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹਿਲੀ ਵਾਰ ਜਗ੍ਹਾ ਬਣਾ ਲਈ ਦਿਮੀਤ੍ਰੋਵ ਨੇ ਤਿੰੰਨ ਘੰਟੇ 12 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ’ਚ 20 ਵਾਰ ਦੇ ਗ੍ਰੈਂਡ ਸਲੇਮ ਜੇਤੂ ਫੈਡਰਰ ਨੂੰ ਹਰਾ ਕੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਦਿਮੀਤ੍ਰੋਵ ਦਾ ਸੈਮੀਫਾਈਨਲ ’ਚ ਪੰਜਵਾਂ ਦਰਜਾ ਰੂਸ ਦੇ ਡੇਨਿਲ ਮੇਦਵੇਦੇਵ ਨਾਲ ਮੁਕਾਬਲਾ ਹੋਵੇਗਾ। (Sports News)
ਜਿਨ੍ਹਾਂ ਨੇ ਇੱਕ ਹੋਰ ਕੁਆਰਟਰ ਫਾਈਨਲ ’ਚ ਸਵਿੱਟਜਰਲੈਂਡ ਦੇ ਸਟੇਨਿਲਾਸ ਵਾਵਰਿੰਕਾ ਨੂੰ ਦੋ ਘੰਟੇ 34 ਮਿੰਟਾਂ ’ਚ 7-6 (8-6), 6-3, 3-6, 6-1 ਨਾਲ ਹਰਾਇਆ 23 ਸਾਲਾਂ ਮੇਦਵੇਦਵ ਸਾਲ 2010 ਤੋਂ ਬਾਅਦ ਯੂਐਸ ਓਪਨ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਗਏ ਹਨ ਫੈਡਰਰ ਦੇ ਬਾਹਰ ਹੋਣ ਨਾਲ ਪੁਰਸ਼ ਵਰਗ ’ਚ ਤਿੰਨ ਟਾਪ ਦਰਜਾ ਖਿਡਾਰੀਆਂ ’ਚੋਂ ਦੋ ਖਿਡਾਰੀ ਕੁਆਰਟਰ ਫਾਈਨਲ ਤੱਕ ਟੂਰਨਾਮੈਂਟ ’ਚੋਂ ਬਾਹਰ ਹੋ ਚੁੱਕੇ ਹਨ। (Sports News)
ਸਾਬਕਾ ਚੈਂਪੀਅਨ, ਟਾਪ ਦਰਜਾ ਅਤੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਮੋਢੇ ਦੀ ਸੱਟ ਕਾਰਨ ਰਾਊਂਡ 16 ਦਾ ਮੈਚ ਅਧੂਰਾ ਛੱਡ ਕੇ ਹਟ ਗਏ ਸਨ ਇਸ ਦਰਮਿਆਨ ਮਹਿਲਾ ਵਰਗ ’ਚ ਛੇ ਵਾਰ ਦੀ ਚੈਂਪੀਅਨ ਸੈਰੇਨਾ ਵਿਲੀਅਮਜ਼ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਚੀਨ ਦੀ ਨੌਜਵਾਨ ਖਿਡਾਰੀ ਕਿਆਂਗ ਵਾਂਗ ਨੂੰ ਲਗਾਤਾਰ ਸੈੱਟਾਂ ’ਚ ਸਿਰਫ 44 ਮਿੰਟਾਂ ’ਚ 6-1, 6-0 ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ 23 ਵਾਰ ਦੀ ਗ੍ਰੈਂਡ ਸਲੇਮ ਜੇਤੂ ਸੈਰੇਨਾ ਦੀ ਯੂਐਸ ਓਪਨ ’ਚ ਇਹ 100ਵÄ ਜਿੱਤ ਹੈ। (Sports News)
ਸੈਮੀਫਾਈਨਲ ‘ਚ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਬੇਰੇਟਿਨੀ ਨਾਲ ਭਿੜਨਗੇ
ਬੇਰੇਟਿਨੀ ਨੇ ਮੋਂਫਿਲਸ ਨੂੰ 3-6, 6-3, 6-2, 3-6, 7-6 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ
ਨਿਊਯਾਰਕ (ਏਜੰਸੀ)। ਤਿੰਨ ਵਾਰ ਦੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਅਰਜਨਟੀਨਾ ਦੇ ਡਿਏਗੋ ਸਵਾਰਟਜਮੈਨ ਨੂੰ ਕੁਆਰਟਰਫਾਈਨਲ ਮੁਕਾਬਲੇ ‘ਚ 6-4,7-5, 6-2 ਨਾਲ ਹਰਾ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਸੈਮੀਫਾਈਨਲ ‘ਚ ਪਹੁੰਚ ਗਏ ਮੀਫਾਈਨਲ ‘ਚ ਨਡਾਲ ਦਾ ਮੁਕਾਬਲਾ ਇਟਲੀ ਦੇ ਮੈਟੀਓ ਬੇਰੇਟਿਨੀ ਨਾਲ ਹੋਵੇਗਾ ਦੂਜਾ ਦਰਜਾ ਨਡਾਲ ਨੇ 21ਵਾਂ ਦਰਜਾ ਸਵਾਟਜਰਮੈਨ ਨੂੰ ਦੋ ਘੰਟੇ 47 ਮਿੰਟ ਤੱਕ ਚੱਲੇ ਮੁਕਾਬਲੇ ‘ਚ ਲਗਾਤਾਰ ਸੈੱਟਾਂ ‘ਚ ਹਰਾਇਆ ਨਡਾਲ ਨੇ ਮੈਚ  ‘ਚ ਪੰਜ ਅਤੇ ਸਵਾਟਜਰਮੈਨ ਨੇ ਚਾਰ ਐਸ ਲਾਏ ਜਦੋਂਕਿ ਨਡਾਲ ਨੇ ਮੁਕਾਬਲੇ ‘ਚ 36 ਵਿਨਰਜ਼ ਲਾਏ ਅਤੇ ਡਿਏਗੋ ਨੇ 26 ਵਿਨਰਜ਼ ਲਾਏ ਨਡਾਲ ਨੇ 39 ਬੇਜਾ ਗਲਤੀਆਂ ਕੀਤੀਆਂ ਅਤੇ ਸਵਾਟਜਰਮੈਨ ਨੇ 37 ਗਲਤੀਆਂ ਕੀਤੀਆਂ।
ਇਹ ਵੀ ਪੜ੍ਹੋ : ਵਿਕਰਮ ਪ੍ਰਗਿਆਨ ਦੀ ਖੁੱਲ੍ਹੀ ਨੀਂਦ… ਆਉਣ ਵਾਲੀ ਹੈ ਖੁਸ਼ਖਬਰੀ?
ਪੁਰਸ਼ ਵਰਗ ਦੇ ਇੱਕ ਹੋਰ ਕੁਆਰਟਰ ਫਾਈਨਲ ‘ਚ 25ਵਾਂ ਦਰਜਾ ਇਟਲੀ ਦੇ ਬੇਰੇਟਿਨੀ ਨੇ ਵੱਡਾ ਉਲਟਫੇਰ ਕਰਦਿਆਂ 13ਵਾਂ ਦਰਜਾ ਫਰਾਂਸ ਦੇ ਗਾਇਲ ਮੋਂਫਿਲਸ ਨੂੰ ਤਿੰਨ ਘੰਟੇ 57 ਮਿੰਟਾਂ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ‘ਚ 3-6, 6-3, 6-2, 3-6, 7-6 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਮੋਂਫਿਲਸ ਨੇ ਬੇਰੇਟਿਨੀ ਖਿਲਾਫ ਪਹਿਲਾ ਸੈੱਟ 6-3 ਨਾਲ ਜਿੱਤ ਲਿਆ ਸੀ ਪਰ ਬੇਰੇਟਿਨੀ ਨੇ ਦੂਜੇ ਸੈੱਟ ‘ਚ ਜਬਰਦਸਤ ਵਾਪਸੀ ਕਰਦਿਆਂ ਦੂਜਾ ਸੈੱਟ 6-3 ਅਤੇ ਤੀਜਾ ਸੈੱਟ 6-2 ਨਾਲ ਜਿੱਤ ਲਿਆ ਚੌਥੇ ਸੈੱਟ ‘ਓ ਇੱਕ ਵਾਰ ਫਿਰ ਮੋਂਫਿਲਸ ਨੇ ਮੈਚ ‘ਚ ਵਾਪਸੀ ਕੀਤੀ ਅਤੇ ਬੇਰੇਟਿਨੀ ਨੂੰ 6-3 ਨਾਲ ਹਰਾ ਦਿੱਤਾ ਪੰਜਵੇਂ ਅਤੇ ਫੈਸਲਾਕੁੰਨ ਸੈੱਟ ‘ਚ ਬੇਰੇਟਿਨੀ ਅਤੇ ਮੋਂਫਿਲਸ ਦਰਮਿਆਨ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ। (Tennis)
ਪਰ ਆਖਰ ‘ਚ ਬੇਰੇਟਿਨੀ ਨੇ ਮੋਂਫਿਲਸ ਨੂੰ 7-6 ਨਾਲ ਹਰਾ ਕੇ ਉਲਟਫੇਰ ਕਰਦਿਆਂ ਸੈਮੀਫਾਈਨਲ ‘ਚ ਜਗ੍ਹਾ ਬਣਾਈ ਬੇਰੇਟਿਨੀ ਸੈਮੀਫਾਈਨਲ ‘ਚ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਨਡਾਲ ਨਾਲ ਭਿੜਨਗੇ ਜੋ ਉਨ੍ਹਾਂ ਦਾ ਇਸ ਗ੍ਰੈਂਡ ਸਲੇਮ ‘ਚ ਸਭ ਤੋਂ ਸਖ਼ਤ ਮੁਕਾਬਲਾ ਹੋਵੇਗਾ ਬੇਰੇਟਿਨੀ ਨੇ ਇਸ ਮੈਚ ‘ਚ ਕੁੱਲ 15 ਐਸ ਲਾਏ ਜਦੋਂਕਿ ਮੋਂਫਿਲਸ ਨੇ 10 ਐਸ ਲਾਏ ਬੇਰੇਟਿਨੀ ਨੇ 53 ਅਤੇ ਮੋਂਫਿਲਸ ਨੇ 41 ਵਿਨਰਜ਼ ਲਾਏ ਮਹਿਲਾ ਵਰਗ ‘ਚ 15ਵਾਂ ਦਰਜਾ ਕੈਨੇਡਾ ਦੀ ਬਿਆਂਕਾ ਆਂਦਰੇਸਕੂ ਨੇ 26ਵਾਂ ਦਰਜਾ ਬੈਲਜੀਅਮ ਦੀ ਏਲਿਸ ਮਰਟੇਂਸ ਨੂੰ 3-6, 6-2, 6-3 ਨਾਲ ਹਰਾਇਆ ਅਤੇ ਸੈਮੀਫਾਈਨਲ ‘ਚ ਪਹੁੰਚ ਗਈ। (Tennis)
ਇਹ ਵੀ ਪੜ੍ਹੋ : ਸੁਫ਼ਨਿਆਂ ਦੇ ਬੋਝ ਹੇਠ ਦਬ ਰਹੀ ਨੌਜਵਾਨ ਪੀੜ੍ਹੀ
ਆਂਦਰੇਸਕੂ ਨੇ ਮਰਟੇਂਸ ਹੱਥੋਂ ਪਹਿਲਾ ਸੈੱਟ ਹਾਰਨ ਤੋਂ ਬਾਅਦ ਅਗਲੇ ਦੋਵੇਂ ਸੈੱਟਾਂ ‘ਚ ਬਿਹਤਰੀਨ ਤਰੀਕੇ ਨਾਲ ਵਾਪਸੀ ਕੀਤੀ ਅਤੇ ਆਪਣੀ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ ਆਂਦਰੇਸਕੂ ਨੇ ਮੈਚ ‘ਚ ਦੋ ਜਦੋਂਕਿ ਮਰਟੇਂਸ ਨੇ ਤਿੰਨ ਐਸ ਲਾਏ ਆਂਦਰੇਸਕੂ ਨੇ 40 ਵਿਨਰਜ਼ ਲਾਏ ਅਤੇ ਮਾਰਟਿਨਸ ਨੇ 22 ਵਿਨਰਜ਼ ਲਾਏ ਆਂਦਰੇਸਕੂ ਨੇ ਮੁਕਾਬਲੇ ‘ਚ 33 ਗਲਤੀਆਂ ਕੀਤੀਆਂ ਮਾਰਟਿਨਸ ਨੇ 27 ਗਲਤੀਆਂ ਕੀਤੀਆਂ ਆਂਦਰੇਸਕੂ ਦਾ ਸੈਮੀਫਾਈਨਲ ‘ਚ 12ਵੀਂ ਰੈਂਕਿੰਗ ਸਵਿੱਟਜਰਲੈਂਡ ਦੀ ਬੇਲਿੰਡਾ ਬੇਂਸਿਚ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਕੁਆਰਟਰ ਫਾਈਨਲ ‘ਚ 23ਵਾਂ ਦਰਜਾ ਕ੍ਰੋਏਸ਼ੀਆ ਦੀ ਡੋਨਾ ਵੇਕਿਕ ਨੂੰ ਲਗਾਤਾਰ ਸੈੱਟਾਂ ‘ਚ 7-6, 6-3 ਨਾਲ ਹਰਾ ਕੇ ਪਹਿਲੀ ਵਾਰ ਯੂਐਸ ਓਪਨ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ। (Tennis)
ਕਪਤਾਨ ਅਮਿਤ ਇੰਸਾਂ ਦਾ ਫਿਰ ਸ਼ਾਨਦਾਰ ਪ੍ਰਦਰਸ਼ਨ
ਹੁਣ ਫਾਈਨਲ ‘ਚ ਚੀਨੀ ਤਾਈਪੇ ਨਾਲ ਹੋਵੇਗਾ ਮੁਕਾਬਲਾ
ਨੇਪੀਤਾ (ਮਿਆਂਮਾਰ) (ਏਜੰਸੀ)। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਪਹਿਲੀ ਵਾਰ ਏਸ਼ੀਅਨ ਅੰਡਰ-23 ਵਾਲੀਬਾਲ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਭਾਰਤੀ ਟੀਮ ਨੇ ਇਸ ਦੇ ਨਾਲ ਹੀ ਆਉਂਦੀ ਐਫਆਈਵੀਬੀ ਪੁਰਸ਼ ਅੰਡਰ 23 ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਭਾਰਤ ਨੇ 21-25, 25-16, 25-22, 25-18 ਨਾਲ ਜਿੱਤ ਦਰਜ ਕੀਤੀ ਹੁਣ ਐਤਵਾਰ ਨੂੰ ਫਾਈਨਲ ‘ਚ ਉਸ ਦਾ ਸਾਹਮਣਾ ਚੀਨੀ ਤਾਈਪੇ ਨਾਲ ਹੋਵੇਗਾ ਚੀਨੀ ਤਾਈਪੇ ਨੇ ਜਪਾਨ ਨੂੰ ਇੱਕ ਸਖ਼ਤ ਮੁਕਾਬਲੇ ‘ਚ 3-2 ਨਾਲ ਹਰਾਇਆ ਸੀ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਹੋਣਹਾਰ ਖਿਡਾਰੀ ਅਮਿਤ ਗੁਲੀਆ ਇੰਸਾਂ ਦੀ ਅਗਵਾਈ ‘ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਅਗਲੇ ਤਿੰਨ ਸੈੱਟਾਂ ‘ਚ ਸ਼ਾਨਦਾਰ ਜਿੱਤ ਦਰਜ ਕੀਤੀ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਭਾਰਤੀ ਟੀਮ ਦੀ ਜਿੱਤ ‘ਤੇ ਵਧਾਈ ਦਿੱਤੀ।
ਅਸਟਰੇਲੀਆ ਨੂੰ 16-25, 25-19, 25-21, 27-25 ਨਾਲ ਹਰਾਇਆ | Semifinals
ਨੇਪੀਡਾ (ਏਜੰਸੀ)। ਭਾਰਤੀ ਵਾਲੀਬਾਲ ਟੀਮ ਨੇ ਸ਼ੁੱਕਰਵਾਰ ਨੂੰ ਇਤਿਹਾਸ ਰਚਦਿਆਂ ਅਸਟਰੇਲੀਆ ਨੂੰ 3-1 ਨਾਲ ਹਰਾ ਕੇ ਏਸ਼ੀਆਈ ਪੁਰਸ ਅੰਡਰ-23 ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਭਾਰਤ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਸੈਮੀਫਾਈਨਲ  ‘ਚ ਪਹੁੰਚਿਆ ਹੈ ਭਾਰਤ ਨੇ ਕੁਆਰਟਰ ਫਾਈਨਲ ‘ਚ ਖਰਾਬ ਸ਼ੁਰੂਆਤ ਤੋਂ ਬਾਹਰ ਨਿਕਲਦਿਆਂ ਲਗਾਤਾਰ ਤਿੰਨ ਸੈੱਟ ਜਿੱਤਿਆਂ ਆਖਰੀ-4 ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਭਾਰਤ ਦੀ ਜਿੱਤ ‘ਚ ਕਪਤਾਨ ਅਮਿਤ ਇੰਸਾਂ ਅਤੇ ਮੁਥੁਸਾਮੀ ਦਾ ਅਹਿਮ ਰੋਲ ਰਿਹਾ ਭਾਰਤ ਨੇ ਲੜਖੜਾਉਣ ਤੋਂ ਬਾਅਦ ਅਮਿਤ ਇੰਸਾਂ ਅਤੇ ਮੁਥੂਸੈਮੀ ਦੇ ਚੰਗੇ ਪ੍ਰਦਰਸ਼ਨ ਨਾਲ ਲਗਾਤਾਰ ਤਿੰਨ ਸੈੱਟ ਜਿੱਤ ਕੇ ਆਖਰੀ ਚਾਰ ‘ਚ ਜਗ੍ਹਾ ਯਕੀਨੀ ਕੀਤੀ। (Semifinals)
ਭਾਰਤ ਨੇ ਅਸਟਰੇਲੀਆ ਨੂੰ 16-25, 25-19, 25-21, 27-25 ਨਾਲ ਹਰਾਇਆ ਪਾਕਿਸਤਾਨ ਨੇ ਇੱਕ ਹੋਰ ਕੁਆਰਟਰ ਫਾਈਨਲ ‘ਚ ਕਜਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਅਤੇ ਹੁਣ ਉਪ-ਮਹਾਂਦੀਪ ਦੀਆਂ ਦੋਵੇਂ ਟੀਮਾਂ ਫਾਈਨਲ ‘ਚ ਜਾਣ ਲਈ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ  ਪਹਿਲੇ ਸੈੱਟ ‘ਚ ਅਸਟਰੇਲੀਆਈ ਟੀਮ ਹਾਵੀ ਅਤੇ ਉਸ ਨੇ ਇਹ ਸੈੱਟ 25-16 ਨਾਲ ਆਪਣੇ ਨਾਂਅ ਕੀਤਾ ਦੂਜੇ ਸੈੱਟ ‘ਚ ਵੀ ਅਸਟਰੇਲੀਆ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਸਕੋਰ 15-15 ਨਾਲ ਬਰਾਬਰ ਕਰ ਲਿਆ ਇੱਥੋਂ ਭਾਰਤ ਨੇ 10 ਅੰਕ ਲਏ ਤਾਂ ਅਸਟਰੇਲੀਆ ਸਿਰਫ ਚਾਰ ਅੰਕ ਹੀ ਲੈ ਸਕੀ ਅਤੇ  ਭਾਰਤ ਨੇ ਇਹ ਸੈੱਟ 25-19 ਨਾਲ ਆਪਣੇ ਨਾਂਅ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਮੀਫਾਈਨਲ ਦੀ ਟਿਕਟ ਲਈ ਭਿੜਨਗੇ ਨਿਊਜ਼ੀਲੈਂਡ-ਇੰਗਲੈਂਡ
ਏਜੰਸੀ
ਚੇਸਟਰ ਲੀ ਸਟਰੀਟ, 2 ਜੁਲਾਈ
ਆਈਸੀਸੀ ਵਿਸ਼ਵ ਕੱਪ ‘ਚ ਇੱਕ ਸਮੇਂ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਮੇਜ਼ਬਾਨ ਇੰਗਲੈਂਡ ਭਾਰਤ ਖਿਲਾਫ ਪਿਛਲੀ ਜਿੱਤ ਤੋਂ ਬਾਅਦ ਵਾਪਸ ਪਟੜੀ ‘ਤੇ ਪਰਤ ਆਈ ਹੈ ਅਤੇ ਬੁੱਧਵਾਰ ਨੂੰ ਸੈਮੀਫਾਈਨਲ ਦਾ ਦਾਅਵਾ ਪੱਕਾ ਕਰਨ ਲਈ ਨਿਊਜ਼ੀਲੈਂਡ ਖਿਲਾਫ ਅਹਿਮ ਮੁਕਾਬਲੇ ‘ਚ ਉਤਰੇਗੀ ਅੰਕ ਸੂਚੀ ‘ਚ ਟਾਪ ਚਾਰ ‘ਚੋਂ ਬਾਹਰ ਹੋ ਗਈ ਇੰਗਲੈਂਡ ਆਪਣੇ ਪਿਛਲੇ ਮੈਚ ‘ਚ ਭਾਰਤ ਖਿਲਾਫ ਜਿੱਤ ਤੋਂ ਬਾਦਅ ਵਾਪਸ ਟਾਪ ਚਾਰ ‘ਚ ਪਰਤ ਆਈ ਹੈ ਪਰ ਉਸ ਨੂੰ ਸੈਮੀਫਾਈਨਲ ‘ਚ ਦਾਅਵਾ ਪੱਕਾ ਕਰਨ ਲਈ ਹਰ ਹਾਲ ‘ਚ ਅਗਲੇ ਮੈਚ ਨੂੰ ਜਿੱਤਣਾ ਹੋਵੇਗਾ ਹਾਲੇ ਇੰਗਲੈਂਡ ਦੇ ਅੱਠ ਮੈਚਾਂ ‘ਚ 10 ਅੰਕ ਹਨ ਜਦੋਂਕਿ ਉਸ ਤੋਂ ਅੱਗੇ ਤੀਜੇ ਨੰਬਰ ‘ਤੇ ਨਿਊਜ਼ੀਲੈਂਡ ਹੈ ਜਿਸ ਦੇ ਅੱਠ ਮੈਚਾਂ ‘ਚ 11 ਅੰਕ ਹਨ ਅਤੇ ਉਸ ਦੀਆਂ ਨਜ਼ਰਾਂ ਆਖਰੀ ਚਾਰ ‘ਚ ਜਗ੍ਹਾ ਪੱਕੀ ਕਰਨ ‘ਤੇ ਲੱਗੀਆਂ ਹਨ ਨਿਊਜ਼ੀਲੈਂਡ ਵੀ ਆਖਰੀ ਕੁਝ ਮੈਚਾਂ ‘ਚ ਸਥਿਤੀ ਉਤਾਰ-ਚੜਾਅ ਭਰੀ ਰਹੀ ਹੈ ਅਤੇ ਉਹ ਆਪਦੇ ਪਿਛਲੇ ਦੋ ਮੈਚ ਹਾਰ ਕੇ ਪਹਿਲੇ ਸਥਾਨ ਤੋਂ ਡਿੱਗ ਕੇ ਹੁਣ ਤੀਜੇ ਨੰਬਰ ‘ਤੇ ਆ ਗਈ ਹੈ ਕੀਵੀ ਟੀਮ ਨੂੰ ਆਪਣੇ ਪਿਛਲੇ ਮੈਚ ‘ਚ ਅਸਟਰੇਲੀਆ ਤੋਂ 86 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂਕਿ ਪਾਕਿਸਤਾਨ ਨੇ ਉਸ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ।
ਜੇਕਰ ਇੰਗਲੈਂਡ ਨੂੰ ਚੇਸਟਰ ਲੀ ਸਟਰੀਟ ‘ਚ ਹਾਰ ਝੱਲਣੀ ਪਈ ਤਾਂ ਆਪਣਾ ਅਗਲੇ ਮੈਚ ਜਿੱਤਣ ਦੀ ਸਥਿਤੀ ‘ਚ ਪਾਕਿਸਤਾਨ ਦੇ ਚੌਥੇ ਨੰਬਰ ‘ਤੇ ਆਉਣ ਦੀ ਸੰਭਾਵਨਾ ਹੈ ਫਿਲਹਾਲ ਬੰਗਲਾਦੇਸ਼ ਵੀ ਦੌੜ ‘ਚ ਬਣੀ ਹੋਈ ਹੈ ਪਰ ਪਾਕਿਸਤਾਨ ਅਤੇ ਉਸ ਦਾ ਰਨ ਰੇਟ ਪਿੱਛੇ ਹੈ ਅਜਿਹੇ ‘ਚ ਚੌਥੇ ਸਥਾਨ ਲਈ ਸਮੀਕਰਨ ਕਾਫੀ ਉਲਝੇ ਹੋਏ ਹਨ ਕਿਸੇ ਪੇਚੀਦਾ ਸਮੀਕਰਨ ਤੋਂ ਬਚਣ ਲਈ ਇੰਗਲੈਂਡ ਅਤੇ ਨਿਊਜ਼ੀਲੈਂਡ ਦੋਵੇਂ ਹੀ ਟੀਮਾਂ ਜਿੱਤ ਲਈ ਪੂਰਾ ਜ਼ੋਰ ਲਾਉਣਗੀਆਂ ਫਿਲਹਾਲ ਦੋਵਾਂ ਦੀ ਸਥਿਤੀ ਇੱਕੋ ਜਿਹੀ ਹੈ ਪਰ ਭਾਰਤ ਖਿਲਾਫ ਪਿਛਲੀ ਜਿੱਤ ਤੋਂ ਬਾਅਦ ਇੰਗਲੈਂਡ ਦਾ ਉਤਸ਼ਾਹ ਵਧਿਆ ਹੈ ਟੀਮ ਲਈ ਇਹ ਸਕਾਰਾਤਮਕ ਹੈ ਕਿ ਉਸ ਦੇ ਸਟਾਰ ਓਪਨਰ ਜੇਸਨ ਰਾਏ ਸੱਟ ਤੋਂ ਠੀਕ ਹੋ ਕੇ ਵਾਪਸ ਪਰਤ ਆਏ ਹਨ ਜਿਨ੍ਹਾਂ ਨੇ ਪਿਛਲੇ ਮੈਚ ‘ਚ 66 ਦੌੜਾਂ ਦੀ ਮਹੱਤਵਪੂਰਨ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਜਾਨੀ ਬੇਅਰਸਟੋ ਨਾਲ ਮਿਲ ਕੇ ਪਹਿਲੀ ਵਿਕਟ ਲਈ 160 ਦੌੜਾਂ ਦੀ ਸਾਂਝੇਦਾਰੀ ਕੀਤੀ।
ਬੇਅਰਸਟੋ ਨੇ ਇਸ ਮੈਚ ‘ਚ 111 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜੋ ਰੂਟ ਤੋਂ ਇਲਾਵਾ ਮੱਧਕ੍ਰਮ ‘ਚ ਬੇਨ ਸਟੋਕਸ ਦੀ 79 ਦੌੜਾਂ ਦੀ ਪਾਰੀ ਵੀ ਅਹਿਮ ਸੀ ਅਤੇ ਜੇਕਰ ਟੀਮ ਇਸੇ ਤਰ੍ਹਾਂ ਦੀ ਬੱਲੇਬਾਜ਼ੀ ਜਾਰੀ ਰੱਖਦੀ ਹੈ ਤਾਂ ਉਹ ਨਿਊਜ਼ੀਲੈਂਡ ਨੂੰ ਸਖ਼ਤ ਟੱਕਰ ਕੇ ਸਕਦੀ ਹੈ ਇੰਗਲੈਂਡ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਣ ਲਈ ਖੇਡ ਰਿਹਾ ਹੈ ਅਤੇ ਘਰੇਲੂ ਮੈਦਾਨ ‘ਤੇ ਜਿੱਤ ਦਾ ਦਬਾਅ ਵੀ ਹੈ ਟੀਮ ਕੋਲ ਚੰਗਾ ਗੇਂਦਬਾਜ਼ੀ ਅਟੈਕ ਹੈ ਜੋ ਵੱਡਾ ਉਲਟਫੇਰ ਕਰ ਸਕਦਾ ਹੈ ਟੀਮ ‘ਚ ਸੱਦੇ ਗਏ ਤੇਜ਼ ਗੇਂਦਬਾਜ਼ ਲਿਆਮ ਪੰਲੇਂਕਟ ਭਾਰਤ ਖਿਲਾਫ 55 ਦੌੜਾਂ ‘ਤੇ ਤਿੰਨ ਵਿਕਟਾਂ ਲੈ ਕੇ ਸਭ ਤੋਂ ਸਫਲ ਰਹੇ ਸਨ ਜਦੋਂਕਿ ਕ੍ਰਿਸ ਵੋਕਸ, ਜੋਫਰਾ ਆਰਚਰ, ਮਾਰਕ ਵੁੱਡ ਅਤੇ ਆਦਿਲ ਰਸ਼ੀਦ ਹੋਰ ਅਹਿਮ ਗੇਂਦਬਾਜ਼ ਹਨ ਕੀਵੀ ਟੀਮ ਦੀ ਵੀ ਕੋਸ਼ਿਸ਼ ਹੋਵੇਗੀ ਕਿ ਉਹ ਮਜ਼ਬੂਤ ਵਾਪਸੀ ਕਰੇ ਟੀਮ ਦਾ ਗੇਂਦਬਾਜ਼ੀ ਕ੍ਰਮ ਕਾਫੀ ਮਜ਼ਬੂਤ ਹੈ ਜਿਸ ਦੀ ਅਗਵਾਈ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਦੇ ਹੱਥਾਂ ‘ਚ ਹੈ ਜਿਨ੍ਹਾਂ ਨੇ ਅਸਟਰੇਲੀਆ ਖਿਲਾਫ ਹੈਟ੍ਰਿਕ ਹਾਸਲ ਕੀਤੀ ਸੀ ਇਸ ਤੋਂ ਇਲਾਵਾ ਲਾਕੀ ਫਰਗਿਊਸਨ ਉਪਯੋਗ ਗੇਂਦਬਾਜ਼ੀ ਹਨ ਅਤੇ ਆਪਣੀ ਕਿਫਾਇਤੀ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਗੰਭੀਰ ਨੇ 72 ਗੇਂਦਾਂ ਂਚ 16 ਚੌਕਿਆਂ ਦੀ ਮੱਦਦ ਨਾਲ ਬਣਾਈਆਂ 104 ਦੌੜਾਂ
ਹਰਿਆਣਾ ਨੂੰ 5 ਵਿਕਟਾਂ ਨਾਲ ਹਰਾਇਆ
ਬੰਗਲੁਰੂ, 14 ਅਕਤੂਬਰ
ਮੱਧਮ ਤੇਜ਼ ਗੇਂਦਬਾਜ਼ ਕੁਲਵੰਤ ਖੇਰਜੋਰਿਆ (31 ਦੌੜਾਂ ‘ਤੇ 6 ਵਿਕਟਾਂ) ਦੇ ਲਿਸਟ ਏ ਕ੍ਰਿਕਟ ‘ਚ ਸਰਵਸ੍ਰੇਸ਼ਠ ਗੇਂਦਬਾਜ਼ੀ ਅਤੇ ਕਪਤਾਨ ਗੌਤਮ ਗੰਭੀਰ (104) ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਦਿੱਲੀ ਨੇ ਇੱਥੇ ਹਰਿਆਣਾ ਨੂੰ ਵਿਜੇ ਹਜਾਰੇ ਇੱਕ ਰੋਜ਼ਾ ਘਰੇਲੂ ਟੂਰਨਾਮੈਂਟ ਕੁਆਰਟਰਫਾਈਨਲ ਮੁਕਾਬਲੇ ‘ਚ ਪੰਜ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ
ਹਰਿਆਣਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.1 ਓਵਰਾਂ ‘ਚ 229 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਦਿੱਲੀ ਨੇ 39.2 ਓਵਰਾਂ ‘ਚ 5 ਵਿਕਟਾਂ ‘ਤੇ 230 ਦੌੜਾਂ ਬਣਾ ਕੇ ਜਿੱਤ ਆਪਣੇ ਨਾਂਅ ਕਰ ਲਈ ਦਿੱਲੀ ਲਈ ਕਪਤਾਨ ਗੰਭੀਰ ਨੇ 72 ਗੇਂਦਾਂ ‘ਚ 16 ਚੌਕਿਆਂ ਦੀ ਮੱਦਦ ਨਾਲ 104 ਦੌੜਾਂ ਦੀ ਪਾਰੀ ਖੇਡੀ ਜੋ ਲਿਸਟ ਏ ‘ਚ ਉਹਨਾਂ ਦਾ 21ਵਾਂ ਸੈਂਕੜਾ ਹੈ ਜਦੋਂਕਿ ਧਰੁਵ ਸ਼ੌਰੀ ਨੇ 50 ਦੌੜਾਂ ਬਣਾਈਆਂ ਦੋਵੇਂ ਬੱਲੇਬਾਜ਼ਾਂ ਨੇ ਦੂਸਰੀ ਵਿਕਟ ਲਈ 118 ਦੌੜਾਂ ਦੀ ਭਾਈਵਾਲੀ ਕੀਤੀ ਨੀਤੀਸ਼ ਰਾਣਾ ਨੇ 37 ਦੌੜਾਂ ਦਾ ਯੋਗਦਾਨ ਦਿੱਤਾ ਹਰਿਆਣਾ ਵੱਲੋਂ ਰਾਹੁਲ ਤੇਵਤਿਆ ਨੇ 32 ਦੌੜਾਂ ‘ਤੇ ਤਿੰਨ ਵਿਕਟਾਂ ਲਈਆਂ
ਇਸ ਤੋਂ ਪਹਿਲਾਂ ਹਰਿਆਣਾ ਦੀ ਪਾਰੀ ‘ਚੇਤਨਿਆ ਬਿਸ਼ਨੋਈ ਨੇ 117 ਗੇਂਦਾਂ ‘ਚ 6 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ 85 ਦੌੜਾਂ ਬਣਾਈਆਂ ਜਦੋਂਕਿ ਪ੍ਰਮੋਦ ਚੰਦੀਲਾ ਨੇ 59 ਦੌੜਾਂ ਦੀ ਪਾਰੀ ਖੇਡੀ ਪਰ ਖੇਰਜੋਰਿਆ ਦੇ ਹਮਲੇ ਦੇ ਸਾਹਮਣੇ ਹਰਿਆਣਾ ਆਪਣੇ ਨਿਰਧਾਰਤ ਓਵਰ ਪੂਰੇ ਨਹੀਂ ਕਰ ਸਕਿਆ ਖੇਰਜੋਰਿਆ ਨੇ 31 ਦੌੜਾਂ ‘ਤੇ ਛੇ ਵਿਕਟਾਂ ਲਈਆਂ ਜੋ ਉਹਨਾਂ ਦਾ ਲਿਸਟ ਏ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਜਦੋਂਕਿ ਨੀਤਿਨ ਸੈਣੀ ਨੇ 3 ਵਿਕਟਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
11 ਜੁਲਾਈ ਨੂੰ ਲੁਜ਼ਨਿਕੀ ਸਟੇਡੀਅਮ ‘ਚ ਮੁਕਾਬਲਾ ਇੰਗਲੈਂਡ ਨਾਲ | Sports News
ਸੋੱਚੀ, (ਏਜੰਸੀ)। ਵਿਸ਼ਵ ਕੱਪ ਦੇ ਚੌਥੇ ਅਤੇ ਆਖ਼ਰੀ ਕੁਆਰਟਰ ਫਾਈਨਲ ਮੁਕਾਬਲੇ ‘ਚ ਸੁਪਨਿਆਂ ਦੀ ਉੱਚੀ ਉਡਾਨ ਉੱਡ ਰਹੇ ਮੇਜ਼ਬਾਨ ਰੂਸ ਦੇ ਸੁਪਨਿਆਂ ਨੂੰ ਕ੍ਰੋਏਸ਼ੀਆ ਨੇ ਪੈਨਲਟੀ ਸ਼ੂਟ ਆਊਟ ‘ਚ 4-3ਦੀ ਜਿੱਤ ਨਾਲ ਚਕਨਾਚੂਰ ਕਰਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਕ੍ਰੋਏਸ਼ੀਆ ਨੇ ਆਜ਼ਾਦ ਰਾਸ਼ਟਰ ਦੇ ਤੌਰ ‘ਤੇ 1998 ‘ਚ ਵਿਸ਼ਵ ਕੱਪ ‘ਚ ਸ਼ੁਰੂਆਤ ਕੀਤੀ ਸੀ ਉਸ ਤੋਂ 20 ਸਾਲ ਬਾਅਦ ਉਸਨੇ ਸੈਮੀਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚ ਦਿੱਤਾ। (Sports News)
ਕ੍ਰੋਏਸ਼ੀਆ ਇੱਕ ਹੀ ਵਿਸ਼ਵ ਕੱਪ ‘ਚ ਦੋ ਵਾਰ ਪੈਨਲਟੀ ਸ਼ੂਟਆਊਟ ਜਿੱਤਣ ਵਾਲੀ ਦੂਸਰੀ ਟੀਮ ਬਣੀ | Sports News
ਮੈਚ ਦੇ ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਸਨ ਜਿਸ ਤੋਂ ਬਾਅਦ ਐਕਸਟਰਾ ਸਮੇਂ ‘ਚ ਮੁਕਾਬਲਾ ਪਹੁੰਚ ਗਿਆ ਜਿਸ ਵਿੱਚ ਦੋਵਾਂ ਟੀਮਾਂ ਨੇ 1-1 ਗੋਲ ਕੀਤਾ ਅਤੇ ਸਕੋਰ 2-2 ਹੋ ਗਿਆ ਇਸ ਤੋਂ ਬਾਅਦ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਨਾਲ ਹੋਇਆ ਕ੍ਰੋਏਸ਼ੀਆ ਲਈ ਕ੍ਰੇਮੇਰਿਚ ਨੇ 39ਵੇਂ ਮਿੰਟ ‘ਚ ਅਤੇ ਡੋਮਾਗੋਜ਼ ਵਿਦਾ ਨੇ 101ਵੇਂ ਮਿੰਟ ‘ਚ ਗੋਲ ਕੀਤੇ ਜਦੋਂਕਿ ਰੂਸ ਲਈ ਡੇਨਿਸ ਚੈਰੀਸ਼ੇਵ ਨੇ 31ਵੇਂ ਅਤੇ ਮਾਰੀਓ ਫਰਨਾਡੇਜ਼ ਨੇ 115ਵੇਂ ਮਿੰਟ ‘ਚ ਗੋਲ ਕੀਤਾ ਕ੍ਰੋਏਸ਼ੀਆ ਇੱਕ ਹੀ ਵਿਸ਼ਵ ਕੱਪ ‘ਚ ਦੋ ਵਾਰ ਪੈਨਲਟੀ ਸ਼ੂਟਆਊਟ ਜਿੱਤਣ ਵਾਲੀ ਦੂਸਰੀ ਟੀਮ ਬਣੀ ਇਸ ਤੋਂ ਪਹਿਲਾਂ ਅਰਜਨਟੀਨਾ ਨੇ 1990 ‘ਚ ਅਜਿਹਾ ਕੀਤਾ ਸੀ। (Sports News)
ਪੈਨਲਟੀ ਸ਼ੂਟਆਊਟ ‘ਚ ਰੂਸ ਦੇ ਦੋ ਅਤੇ ਕ੍ਰੋਏਸ਼ੀਆ ਦੇ ਇੱਕ ਖਿਡਾਰੀ ਗੋਲ ਕਰਨ ‘ਚ ਨਾਕਾਮ ਹੋਏ | Sports News
ਕ੍ਰੋਏਸ਼ੀਆ ਤੀਸਰੀ ਵਾਰ ਕਿਸੇ ਵਿਸ਼ਵ ਕੱਪ ‘ਚ ਮੇਜ਼ਬਾਨ ਦੇਸ਼ ਨਾਲ ਖੇਡਿਆ ਜਿਸ ਵਿੱਚ ਉਸਨੂੰ ਪਹਿਲੀ ਵਾਰ ਜਿੱਤ ਹਾਸਲ ਹੋਈ ਇਸ ਤੋਂ ਪਹਿਲਾਂ 7 ਵਿਸ਼ਵ ਕੱਪ ‘ਚ 5 ਵਾਰ (1990 ਇਟਲੀ, 1998 ਫਰਾਂਸ, 2002 ਦੱਖਣੀ ਕੋਰੀਆ, 2008 ਜਰਮਨੀ, 2014 ਬ੍ਰਾਜ਼ੀਲ) ਮੇਜ਼ਬਾਨ ਦੇਸ਼ ਕੁਆਰਟਰ ਫਾਈਨਲ ‘ਚ ਪਹੁੰਚਿਆ ਅਤੇ ਹਰ ਵਾਰ ਜਿੱਤਿਆ ਸੀ ਸਿਰਫ਼ 1994 ‘ਚ ਅਮਰੀਕਾ ਅਤੇ 2010 ‘ਚ ਦੱਖਣੀ ਅਫ਼ਰੀਕਾ ਹੀ ਕੁਆਰਟਰ ਫਾਈਨਲ ‘ਚ ਨਹੀਂ ਪਹੁੰਚ ਸਕੇ ਸਨ। (Sports News)
ਇਸ ਹਾਰ ਦੇ ਬਾਵਜ਼ੂਦ ਰੂਸ ਲਈ ਸਭ ਤੋਂ ਸੰਤੋਸ਼ਜਨਕ ਗੱਲ ਇਹੀ ਰਹੀ ਕਿ ਵਿਸ਼ਵ ਕੱਪ ‘ਚ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਹੋਣ ਦੇ ਬਾਵਜ਼ੂਦ ਉਸਨੇ ਤਮਾਮ ਅੰਕੜਿਆਂ ਅਤੇ ਅਨੁਮਾਨਾਂ ਨੂੰ ਝੁਠਲਾਉਂਦਿਆਂ ਕੁਆਰਟਰ ਫਾਈਨਲ ਤੱਕ ਸਫ਼ਰ ਤੈਅ ਕੀਤਾ ਜੋ ਰੂਸ ਦੇ ਰੂਪ ‘ਚ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ ਰੂਸ ਨੇ ਆਖ਼ਰੀ 16 ਦੇ ਮੁਕਾਬਲੇ ‘ਚ ਸਪੇਨ ਜਿਹੀ ਮਜ਼ਬੂਤ ਟੀਮ ਨੂੰ ਪੈਨਲਟੀ ਸ਼ੂਟਆਊਟ ‘ਚ 4-3 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ ਪਰ ਇੱਥੇ ਫਿਸ਼ਤ ਸਟੇਡੀਅਮ ‘ਚ ਉਸਨੂੰ ਕ੍ਰੋਏਸ਼ੀਆ ਹੱਥੋਂ ਸ਼ੂਟ ਆਊਟ ‘ਚ 3-4 ਦੀ ਹਾਰ ਦਾ ਸਾਹਮਣਾ ਕਰਨਾ ਪਿਆ। (Sports News)
ਕੁਆਰਟਰ ਫਾਈਨਲ ਚ ਸਵੀਡਨ ਨੂੰ 2-0 ਨਾਲ ਹਰਾਇਆ
ਸਮਾਰਾ, (ਸੱਚ ਕਹੂੰ ਨਿਊਜ਼)। ਰੂਸ’ਚ ਚੱਲ ਰਹੇ 21ਵੇਂ ਫੀਫਾ ਵਿਸ਼ਵ ਕੱਪ ‘ਚ ਇੰਗਲੈਂਡ ਨੇ ਵਿਸ਼ਵ ਕੱਪ ‘ਚ ਆਪਣੇ ਸੈਮੀਫਾਈਨਲ ਦੇ 28 ਸਾਲ ਦੇ ਸੋਕੇ ਨੂੰ ਖ਼ਤਮ ਕਰਦੇ ਹੋਏ ਸਵੀਡਨ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਦੇ ਆਖ਼ਰੀ ਚਾਰ ‘ਚ ਪ੍ਰਵੇਸ਼ ਕਰ ਲਿਆ ਹੈ ਇੰਗਲੈਂਡ ਵੱਲੋਂ ਪਹਿਲਾ ਗੋਲ 30ਵੇਂ ਮਿੰਟ ‘ਚ ਐਚ ਮੈਗਵਾਇਰ ਨੇ ਜਦੋਂਕਿ ਦੂਸਰਾ ਗੋਲ ਡੇਲੇ ਅਲੀ ਨੇ 58ਵੇਂ ਮਿੰਟ ‘ਚ ਕੀਤਾ ਅੱਧੇ ਸਮੇਂ ਤੱਕ ਸਕੋਰ 1-0 ਸੀ ਇੰਗਲਿਸ਼ ਟੀਮ 1990 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ‘ਚ ਪਹੁੰਚੀ ਅਤੇ ਇਸ ਤਰ੍ਹਾਂ ਉਸਦਾ 28 ਸਾਲ ਦਾ ਸੋਕਾ ਖ਼ਤਮ ਹੋ ਗਿਆ। (Sports News)
ਦੂਜੇ ਅੱਧ ਦੀ ਸ਼ੁਰੂਆਤ ‘ਚ ਵੀ ਇੰਗਲਿਸ਼ ਖਿਡਾਰੀਆਂ ਨੇ ਪਹਿਲੇ ਅੱਧ ਵਾਂਗ ਰਫ਼ਤਾਰ ਅਤੇ ਹਮਲੇ ਜਾਰੀ ਰੱਖੇ ਤੇ ਖੇਡ ਦੇ 54ਵੇਂ ਮਿੰਟ ‘ਚ ਇੰਗਲੈਂਡ ਨੂੰ ਇੱਕ ਹੋਰ ਮੌਕਾ ਮਿਲਿਆ ਜਦੋਂ ਪਹਿਲਾ ਗੋਲ ਕਰਨ ਵਾਲੇ ਮੈਗਵਾਇਰ ਨੇ ਦੋ ਵਾਰ ਚੰਗਾ ਮੂਵ ਬਣਾਉਂਦੇ ਹੋਏ ਪਾਸ ਦਿੱਤੇ ਪਰ ਇਹਨਾਂ ਪਾਸਾਂ ਨੂੰ ਲੈਣ ਸਮੇਂ ਕੋਈ ਖਿਡਾਰੀ ਮੌਜ਼ੂਦ ਨਹੀਂ ਸੀ ਪਰ ਛੇਤੀ ਹੀ 58ਵੇਂ ਮਿੰਟ ‘ਚ ਜੇ ਲਿੰਗਾਰਡ ਵੱਲੋਂ ਦਾਗੀ ਗਈ ਕਿੱਕ ‘ਤੇ ਡੇਲੇ ਅਲੀ ਨੇ ਇੱਕ ਸ਼ਾਨਦਾਰ ਹੈਡਰ ਨਾਲ ਗੋਲ ਕਰਕੇ ਇੰਗਲੈਂਡ ਨੂੰ 2-0 ਨਾਲ ਅੱਗੇ ਕਰ ਦਿੱਤਾ। (Sports News)
ਅਲੀ ਵਿਸ਼ਵ ਕੱਪ ਇਤਿਹਾਸ ‘ਚ ਇੰਗਲੈਂਡ ਲਈ ਗੋਲ ਕਰਨ ਵਾਲੇ ਦੂਸਰੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਹਨ ਪਹਿਲੇ ਨੰਬਰ ‘ਤੇ ਮਾਈਕਲ ਓਵਨ ਹਨ ਇੰਗਲੈਂਡ ਨੇ 1966 ‘ਚ ਆਪਣੀ ਮੇਜ਼ਬਾਨੀ ‘ਚ ਇੱਕੋ ਇੱਕ ਵਿਸ਼ਵ ਕੱਪ ਜਿੱਤਿਆ ਸੀ ਅਤੇ ਉਸ ਤੋਂ 24 ਸਾਲ ਬਾਅਦ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ। ਇਸ ਤਰ੍ਹਾਂ ਇੰਗਲੈਂਡ ਦਾ ਇਹ ਤੀਸਰਾ ਸੈਮੀਫਾਈਨਲ ਹੋਵੇਗਾ ਅਤੇ ਚਾਰ ਵਿੱਚੋਂ ਦੋ ਸੈਮੀਫਾਈਨਲ ‘ਚ ਦੋ ਟੀਮਾਂ ਅਜਿਹੀਆਂ ਹਨ ਜੋ ਪਹਿਲਾਂ ਵਿਸ਼ਵ ਕੱਪ ਜਿੱਤ ਚੁੱਕੀਆਂ ਹਨ। (Sports News)
ਕਪਤਾਨ ਮਨਪ੍ਰੀਤ ਸਿੰਘ ਨੇ 33ਵੇਂ, ਰੁਪਿੰਦਰ ਪਾਲ ਸਿੰਘ ਨੇ 51ਵੇਂ
ਵਰੁਣ ਕੁਮਾਰ ਨੇ 59ਵੇਂ ਅਤੇ ਮਨਪ੍ਰੀਤ ਸਿੰਘ ਨੇ 60ਵੇਂ ਅਤੇ ਆਖਰੀ ਮਿੰਟ ‘ਚ ਗੋਲ ਕਰਕੇ ਭਾਰਤ ਨੇ ਇੰਗਲੈਂਡ ਨੂੰ 4-3 ਨਾਲ ਹਰਾ ਦਿੱਤਾ | Cricket News
ਗੋਲਡ ਕੋਸਟ (ਏਜੰਸੀ)। ਭਾਰਤ ਨੇ ਗਜ਼ਬ ਦਾ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੀ ਮਜ਼ਬੂਤ ਟੀਮ ਨੂੰ ਬੇਹੱਦ ਰੋਮਾਂਚਕ ਮੁਕਾਬਲੇ ‘ਚ ਬੁੱਧਵਾਰ ਨੂੰ 4-3 ਨਾਲ ਹਰਾ ਕੇ 21ਵੇਂ ਰਾਸ਼ਟਰ ਮੰਡਲ ਖੇਡਾਂ ਦੀ ਪੁਰਸ਼ ਹਾਕੀ ਮੁਕਾਬਲੇ ਦੇ ਪੂਲ ਬੀ ‘ਚ ਚੋਟੀ ਸਥਾਨ ਹਾਸਲ ਕਰ ਲਿਆ । ਭਾਰਤ ਦੀ ਚਾਰ ਮੈਚਾਂ ‘ਚ ਇਹ ਤੀਜੀ ਜਿੱਤ ਰਹੀ ਅਤੇ ਉਹ 10 ਅੰਕਾਂ ਨਾਲ ਪੂਲ ਬੀ ਦੀ ਸੂਚੀ ‘ਚ ਚੋਟੀ ‘ਤੇ ਰਿਹਾ ਇੰਗਲੈਂਡ ਚਾਰ ਮੈਚਾਂ ‘ਚ ਸੱਤ ਅੰਕਾਂ ਨਾਲ ਦੂਜੇ ਸਥਾਨ ‘ਤੇ ਰਿਹਾ ਦੋਵੇਂ ਟੀਮਾਂ ਸੈਮੀਫਾਈਨਲ ‘ਚ ਪਹੁੰਚ ਗਈਆਂ ।ਪਿਛਲੀ ਦੋ ਵਾਰ ਦੀ ਉਪ ਜੇਤੂ ਭਾਰਤ ਦਾ ਸੈਮੀਫਾਈਨਲ ‘ਚ ਪੂਲ ਏ ਦੀ ਦੂਜੇ ਨੰਬਰ ਦੀ ਟੀਮ ਨਿਊਜ਼ੀਲੈਂਡ ਨਾਲ ਮੁਕਾਬਲਾ ਹੋਵੇਗਾ ਜਦੋਂਕਿ ਇੰਗਲੈਂਡ ਦਾ ਪੂਲ ਏ ਦੀ ਨੰਬਰ ਇੱਕ ਟੀਮ ਅਤੇ ਪਿਛਲੇ ਪੰਜ ਵਾਰ ਦੀ ਚੈਂਪੀਅਨ ਅਸਟਰੇਲੀਆ ਨਾਲ ਮੁਕਾਬਲਾ ਹੋਵੇਗਾ। (Cricket News)
ਇਹ ਵੀ ਪੜ੍ਹੋ : ਕੀ ਤੁਹਾਡੇ ਵੀ ਡੁੱਬੇ ਨੇ ਪਰਲ ਕੰਪਨੀ ਵਿੱਚ ਪੈਸੇ? ਤਾਂ ਇਹ ਖ਼ਬਰ ਤੁਹਾਡੇ ਕੰਮ ਦੀ…
ਭਾਰਤ ਨੂੰ ਅਸਟਰੇਲੀਆ ਨਾਲ ਸੈਮੀਫਾਈਨਲ ‘ਚ ਟਕਰਾਉਣ ਤੋਂ ਬਚਣ ਲਈ ਇੰਗਲੈਂਡ ਨੂੰ ਹਰ ਹਾਲ ‘ਚ ਹਰਾਉਣਾ ਸੀ ਅਤੇ ਮਨਪ੍ਰੀਤ ਸਿੰਘ ਦੀ ਸੈਨਾ ਨੇ ਇਹ ਕਾਮਯਾਬੀ ਹਾਸਲ ਕਰ ਲਈ ਭਾਰਤੀ ਪੁਰਸ਼ ਟੀਮ ਤਾਂ ਸੈਮੀਫਾਈਨਲ ‘ਚ ਅਸਟਰੇਲੀਆ ਨਾਲ ਟਕਰਾਉਣ ਤੋਂ ਬਚ ਗਈ ਪਰ ਭਾਰਤੀ ਮਹਿਲਾ ਟੀਮ ਦਾ ਵੀਰਵਾਰ ਨੂੰ ਸੈਮੀਫਾਈਨਲ ‘ਚ ਅਸਟਰੇਲੀਆ ਨਾਲ ਮੁਕਾਬਲਾ ਹੋਵੇਗਾ । ਪੁਰਸ਼ ਸੈਮੀਫਾਈਨਲ 13 ਅਪਰੈਲ ਨੂੰ ਖੇਡੇ ਜਾਣਗੇ। ਭਾਰਤ ਲਈ ਕਪਤਾਨ ਮਨਪ੍ਰੀਤ ਸਿੰਘ ਨੇ 33ਵੇਂ, ਰੁਪਿੰਦਰ ਪਾਲ ਸਿੰਘ ਨੇ 51ਵੇਂ, ਵਰੁਣ ਕੁਮਾਰ ਨੇ 59ਵੇਂ ਅਤੇ ਮਨਪ੍ਰੀਤ ਸਿੰਘ ਨੇ 60ਵੇਂ ਅਤੇ ਆਖਰੀ ਮਿੰਟ ‘ਚ ਗੋਲ ਕੀਤੇ ਭਾਰਤ ਅਤੇ ਇੰਗਲੈਂਡ ਦੇ ਮੁਕਾਬਲੇ ਨੂੰ ਜੇਕਰ ਟੂਰਨਾਮੈਂਟ ਦਾ ਸਰਵੋਤਮ ਮੁਕਾਬਲਾ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ । (Cricket News)
ਦੋਵੇਂ ਟੀਮਾਂ ਨੇ ਮੈਚ ‘ਚ ਜਿੱਤ ਹਾਸਲ ਕਰਨ ਲਈ ਆਪਣਾ ਸਭ ਕੁਝ ਦਾਅ ‘ਤੇ ਲਾ ਦਿੱਤਾ । ਆਖਰੀ ਕੁਆਰਟਰ ਦਾ ਮੁਕਾਬਲਾ ਤਾਂ ਬਹੁਤ ਹੀ ਜਬਰਦਸਤ ਰਿਹਾ ਅਤੇ ਵਾਧਾ ਇੱਕ ਪਾਲੇ ਤੋਂ ਦੂਜੇ ਪਾਲ ਪਹੁੰਚਦਾ ਰਿਹਾ ਭਾਰਤ ਦੇ ਜੇਤੂ ਗੋਲ ਤੋਂ ਬਾਅਦ ਇੰਗਲੈਂਡ ਨੇ ਆਖਰੀ ਸੈਕਿੰਡਾਂ ‘ਚ ਭਾਰਤੀ ਖੇਮੇ ‘ਚ ਵੜ ਕੇ ਪੈਨਲਟੀ ਕਾਰਨਰ ਲਈ ਰੇਫਰਲ ਤੱਕ ਮੰਗ ਲਿਆ ਪਰ ਰੈਫਰੀ ਨੇ ਇੰਗਲਿਸ਼ ਖਿਡਾਰੀਆਂ ਦੀ ਮੰਗ ਨੂੰ ਖਾਰਜ਼ ਕਰ ਦਿੱਤਾ। (Cricket News)
ਭਾਰਤ ਇੱਕ ਸ਼ਾਨਦਾਰ ਜੇਤੂ ਦੇ ਰੂਪ ‘ਚ ਇਸ ਮੈਚ ਤੋਂ ਬਾਹਰ ਕੱਢਿਆ ਅਤੇ ਹੁਣ ਉਹ ਸੈਮੀਫਾਈਨਲ ‘ਚ ਨਿਊਜ਼ੀਲੈਂਡ ਦੀ ਚੁਣੌਤੀ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਉੱਤਰੇਗਾ । ਰਾਸ਼ਟਰ ਮੰਡਲ ਖੇਡਾਂ ‘ਚ ਭਾਰਤੀ ਟੀਮ ਨੂੰ ਦਿੱਲੀ 2010 ‘ਚ ਅਸਟਰੇਲੀਆ ਨਾਲ ਫਾਈਨਲ ‘ਚ 0-8 ਨਾਲ ਅਤੇ ਗਲਾਸਗੋ 2014 ‘ਚ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ  ਭਾਰਤ ਹਰ ਹਾਲ ‘ਚ ਅਸਟਰੇਲੀਆ ਨਾਲ ਸੈਮੀਫਾਈਨਲ ‘ਚ ਟਕਰਾਉਣ ਤੋਂ ਬਚਣਾ ਚਾਹੁੰਦਾ ਹੈ ਵਿਸ਼ਵ ਚੈਂਪੀਅਨ ਅਸਟਰੇਲੀਆ ਲਗਾਤਾਰ ਛੇਵੀਂ ਵਾਰ ਰਾਸ਼ਟਰ ਮੰਡਲ ਖੇਡਾਂ ਦੀ ਤਲਾਸ਼ ‘ਚ ਹੈ। (Cricket News)
ਅੰਕੁਸ਼ ਨੇ ਮੰਗੋਲੀਆ ਦੇ ਦੁਲਗੁਨ ਨੂੰ ਹਰਾਇਆ
ਏਜੰਸੀ, ਨਵੀਂ ਦਿੱਲੀ:ਭਾਰਤ ਦੀ ਸਟਾਰ ਮੁੱਕੇਬਾਜ਼ ਐੱਮਸੀ ਮੈਰੀਕਾਮ (51 ਕਿਗ੍ਰਾ.) ਦੀ ਵਾਪਸੀ ਨਿਰਾਸ਼ਾਜਨਕ ਤਰੀਕੇ ਨਾਲ ਸਮਾਪਤ ਹੋਈ ਤੇ ਉਹ ਮੰਗੋਲੀਆ ਦੇ ਉਲਾਨਬਟੋਰ ‘ਚ ਚੱਲ ਰਹੇ ਉਲਾਨਬਟੋਰ ਕੱਪ ਦੇ ਕੁਆਰਟਰ ਫਾਈਨਲ ‘ਚ ਹਾਰ ਕੇ ਬਾਹਰ ਹੋ ਗਈ ਜਦੋਂ ਕਿ ਅੰਕੁਸ਼ ਦਹੀਆ (60 ਕਿਗ੍ਰਾ.) ਆਖਰੀ ਚਾਰ ‘ਚ ਪਹੁੰਚ ਗਏ
ਇੱਕ ਸਾਲ ਤੋਂ ਬਾਅਦ ਵਾਪਸੀ ਕਰ ਰਹੀ ਮੈਰੀਕਾਮ ਕੁਆਰਟਰ ਫਾਈਨਲ ‘ਚ ਕੋਰੀਆ ਦੀ ਚੋਲ ਮਿ ਬਾਂਗ ਤੋਂ ਸਰਵਸੰਮਤ ਫੈਸਲੇ ‘ਚ ਹਾਰ ਗਈ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਤਮਗਾਧਾਰੀ ਇਸ 34 ਸਾਲ ਦੀ ਮੁੱਕੇਬਾਜ਼ ਨੂੰ ਲੰਮੇ ਕੱਦ ਦੀ ਆਪਣੀ ਵਿਰੋਧੀ ਖਿਲਾਫ ਕਾਫੀ ਪਰੇਸ਼ਾਨੀ ਹੋਈ ਤੇ ਉਨ੍ਹਾਂ ਨੂੰ ਇੱਕ ਵਾਰ ਜ਼ਿਆਦਾ ਝੁਕਣ ਲਈ ਚਿਤਾਵਨੀ ਵੀ ਦਿੱਤੀ ਗਈ ਮੈਰੀਕਾਮ ਇਸ ਤੋਂ ਬਾਅਦ ਫਿਰ ਤੋਂ ਲਾਈਟ ਫਲਾਈਵੇਟ 48 ਕਿਗ੍ਰਾ. ਵਰਗ ‘ਚ ਹਿੱਸਾ ਲਵੇਗੀ ਤੇ ਨਵੰਬਰ ‘ਚ ਹੋਣ ਵਾਲੀ
ਏਸ਼ੀਆਈ ਚੈਂਪੀਅਨਸ਼ਿਪ ਤੇ ਅਗਲੇ ਸਾਲ ਹੋਣ ਵਾਲੇ ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ‘ਤੇ ਧਿਆਨ ਲਾਵੇਗੀ ਸਗੋਂ ਏਸ਼ੀਆਈ ਨੌਜਵਾਨ ਚਾਂਦੀ ਤਮਗਾਧਾਰੀ ਅੰਕੁਸ਼ ਦਹੀਆ ਤੇ ਪ੍ਰਿਅੰਕਾ ਚੌਧਰੀ (60 ਕਿਗ੍ਰਾ.) ਨੇ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਦੇ ਕੁਆਰਟਰ ਫਾਈਨਲ ਮੁਕਾਬਲੇ ਜਿੱਤ ਕੇ ਤਮਗਾ ਗੇੜ ‘ਚ ਜਗ੍ਹਾ ਬਣਾਈ ਅੰਕੁਸ਼ ਨੇ ਮੰਗੋਲੀਆ ਦੇ ਦੁਲਗੁਨ ਓਯੁਨਚਿਮੇਗ ਨੂੰ ਹਰਾਇਆ ਜਦੋਂ ਕਿ ਪ੍ਰਿਅੰਕਾ ਨੇ ਰੂਸ ਦੀ ਅਲੈਕਸਾਂਦਰਾ ਓਰਡਿਨਾ ‘ਤੇ ਜਿੱਤ ਦਰਜ ਕੀਤੀ