MaryKom - Sach Kahoon Punjabi
ਕਿਹਾ, ਸਫਲਤਾ ਲਈ ਸਖਤ ਮਿਹਨਤ ਜ਼ਰੂਰੀ
ਨਵੀਂ ਦਿੱਲੀ। ਭਾਰਤ ਦੀ ਸਟਾਰ ਮੁੱਕੇਬਾਜ਼ ਐਮਸੀ ਮੈਰੀਕਾਮ (MC Marykom) ਨੇ ਇਸ ਸਾਲ ਜੁਲਾਈ ‘ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਦਾ ਪੂਰਾ ਧਿਆਨ ਬਰਮਿੰਘਮ ‘ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ‘ਤੇ ਹੈ। ਇਸ ਦੇ ਲਈ ਉਹ ਕਾਫੀ ਪਸੀਨਾ ਵਹਾ ਰਹੀ ਹੈ। ਐਮਸੀ ਮੈਰੀਕਾਮ ਨੇ ਸੋਸ਼ਲ ਮੀਡੀਆ ਐਪ ਕੂ ‘ਤੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਲਿਖਿਆ , ਸਫਲਤਾ ਲਈ ਸਿਰਫ ਸਖਤ ਮਿਹਨਤ ਜ਼ਰੂਰੀ ਹੈ। ਇਸਦੇ ਲਈ ਕੋਈ ਸ਼ਾਰਟਕੱਟ ਤਰੀਕਾ ਨਹੀਂ ਹੈ। ਕੋਸ਼ਿਸ਼ ਕਰਨ ਨਾਲ ਕੰਮ ਨਹੀਂ ਚੱਲੇਗਾ। ਤੁਹਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ।
ਖਾਸ ਗੱਲ ਇਹ ਹੈ ਕਿ ਮੁੱਕੇਬਾਜ਼ੀ ਅਭਿਆਸ ਤੋਂ ਬਾਅਦ ਮੈਰੀਕਾਮ ਦੁਪਹਿਰ ਨੂੰ ਜਿਮ ਜਾਂਦੀ ਹੈ। ਉਹ ਇਸ ਸਮੇਂ ਦੀ ਵਰਤੋਂ ਆਪਣੀ ਤਾਕਤ ਵਧਾਉਣ ਅਤੇ ਬਾਡੀ ਵੇਟ ਕਸਰਤਾਂ ਜਿਵੇਂ ਕਿ ਪੁਸ਼-ਅਪਸ ਦੇ ਨਾਲ-ਨਾਲ ਭਾਰੀ ਭਾਰ ਚੁੱਕਣ ਦੇ ਨਾਲ ਆਪਣੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਲਈ ਵਰਤਦੀ ਹੈ। ਇਸ ਸਿਖਲਾਈ ਤੋਂ ਬਾਅਦ, ਉਹ ਫਿਰ ਆਪਣੇ ਮੁੱਕੇਬਾਜ਼ੀ ਅਭਿਆਸ ਨੂੰ ਤੇਜ਼ ਕਰਨ ਲਈ ਵਾਪਸ ਚਲੀ ਜਾਂਦੀ ਹੈ।
ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਦਿੱਲੀ ‘ਚ ਆਯੋਜਿਤ ਨਾਰਥ ਈਸਟ ਵੂਮੈਨ ਫੁੱਟਬਾਲ ਲੀਗ ਦੇ ਉਦਘਾਟਨ ਦੇ ਮੌਕੇ ‘ਤੇ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਉੱਤਰ-ਪੂਰਬ ਦੀਆਂ ਮਹਿਲਾਵਾਂ ਲਈ ਸ਼ੁਰੂ ਕੀਤੀ ਜਾ ਰਹੀ ਇਸ ਲੀਗ ਦੇ ਆਯੋਜਨ ਤੋਂ ਬਹੁਤ ਖੁਸ਼ ਹਾਂ। ਇਹ ਈਵੈਂਟ ਉੱਤਰ-ਪੂਰਬ ਦੀਆਂ ਔਰਤਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਤਾਂ ਜੋ ਉਹ ਫੁੱਟਬਾਲ ਦੇ ਖੇਤਰ ਵਿੱਚ ਆਪਣੀ ਤਾਕਤ ਦਿਖਾ ਸਕਣ। ਉਸ ਨੇ ਕਿਹਾ ਕਿ ਮੈਂ ਮੁੱਕੇਬਾਜ਼ੀ ‘ਚ ਆਪਣਾ ਕਰੀਅਰ ਬਣਾਇਆ ਹੈ ਅਤੇ ਇਸ ਦੇ ਨਾਲ ਮੈਂ ਉੱਤਰ-ਪੂਰਬ ਦੀਆਂ ਲੜਕੀਆਂ ਨੂੰ ਅੱਗੇ ਆਉਣ ਅਤੇ ਇਸ ਲੀਗ ਨੂੰ ਬੁਲੰਦੀਆਂ ‘ਤੇ ਲੈ ਜਾਣ ਦੀ ਅਪੀਲ ਕਰਾਂਗੀ। ਮੈਰੀਕਾਮ ਨੇ ਮਹਿਲਾਵਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਸਾਰੀਆਂ ਲੜਕੀਆਂ ਬਹੁਤ ਮਜ਼ਬੂਤ ਹਨ। ਅਸੀਂ ਹਰ ਖੇਤਰ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਾਂ। ਮੈਂ ਸਾਰੀਆਂ ਲੜਕੀਆਂ ਨੂੰ ਅਪੀਲ ਕਰਾਂਗਾ ਕਿ ਉਹ ਅੱਗੇ ਆਉਣ ਅਤੇ ਖੇਡਾਂ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ।
Koo App
Do or do not. There is no try. There is no shortcuts. Only HARD WORK.
View attached media content
– M C Mary Kom (@mcmarykom) 10 May 2022
ਦੇਸ਼ ਵਿੱਚ ਤੇਜ਼ੀ ਨਾਲ ਵਧ ਰਿਹਾ ਖੇਡ ਸੱਭਿਆਚਾਰ
ਦੇਸ਼ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੇ ਨਾਲ-ਨਾਲ ਨਿੱਜੀ ਖੇਤਰ ਵੀ ਕਾਫੀ ਮਦਦ ਕਰ ਰਿਹਾ ਹੈ। ਇਸ ਕਾਰਨ ਦੇਸ਼ ਵਿੱਚ ਖੇਡ ਸੱਭਿਆਚਾਰ ਤੇਜ਼ੀ ਨਾਲ ਵਧ ਰਿਹਾ ਹੈ। ਜਾਗਰੂਕਤਾ ਵਧ ਰਹੀ ਹੈ ਜਿਸ ਕਾਰਨ ਤੇਜ਼ੀ ਨਾਲ ਮੌਕੇ ਪੈਦਾ ਹੋ ਰਹੇ ਹਨ। ਕਿਸੇ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਸਨ ਪਰ ਅੱਜ ਸਥਿਤੀ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਇਕ ਸਮੇਂ ਵਿਸ਼ਵ ਚੈਂਪੀਅਨ ਹੋਣ ਦੇ ਬਾਵਜੂਦ ਮੈਨੂੰ ਸਲੀਪਰ ‘ਚ ਸਫਰ ਕਰਨਾ ਪੈਂਦਾ ਸੀ ਪਰ ਅੱਜ ਸਹੂਲਤਾਂ ਤੇਜ਼ੀ ਨਾਲ ਵਧੀਆਂ ਹਨ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਵਿੱਚ ਬਹੁਤ ਪ੍ਰਤਿਭਾ ਹੈ। ਜੇਕਰ ਅਜਿਹੇ ਪਲੇਟਫਾਰਮ ਉਪਲਬਧ ਹੋਣ ਤਾਂ ਯਕੀਨਨ ਸਾਡਾ ਦੇਸ਼ ਖੇਡਾਂ ਦੇ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਮਣੀਪੁਰੀ ਰਾਣੀ ਵੱਲੋਂ ਪਾਈ ਜਾਣ ਵਾਲੀ ਰਿਵਾਇਤੀ ਪੋਸ਼ਾਕ ਵੀ ਮੈਰੀਕਾਮ ਨੂੰ ਪਹਿਨਾਈ
ਇੰਫਾਲ, 11 ਦਸੰਬਰ
ਮਣੀਪੁਰ ਸਰਕਾਰ ਨੇ ਦੇਸ਼ ਦੀ ਸਟਾਰ ਮਹਿਲਾ ਮੁੱਕੇਬਾਜ ਐਮਸੀ ਮੈਰੀਕਾਮ ਨੂੰ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 2018 ‘ਚ ਸੋਨ ਤਮਗਾ ਜਿੱਤ ਕੇ ਵਿਸ਼ਵ ਮੁੱਕੇਬਾਜ਼ੀ ‘ਚ ਛੇ ਖ਼ਿਤਾਬ ਜਿੱਤਣ ਦੇ ਇਤਿਹਾਸ ਸਿਰਜਣ ਦੀ ਕਾਮਯਾਬੀ ਲਈ ਸਤਿਕਾਰ ਦੇ ਤੌਰ ‘ਤੇ ਉਸਦੇ ਨਾਂਅ ‘ਤੇ ਸੜਕ ਦਾ ਨਾਂਅ ਰੱਖਣ ਦਾ ਐਲਾਨ ਕੀਤਾ ਅਤੇ ਉਸਨੂੰ 10 ਲੱਖ ਰੁਪਏ ਦਾ ਚੈੱਕ ਸੌਂਪਿਆ
ਮਣੀਪੁਰ ਸਰਕਾਰ ਵੱਲੋਂ ਇੱਥੇ ਖ਼ੁਮਾਨ ਲੰਪਾਕ ਸਪੋਰਟਸ ਕੰਪਲੈਕਸ ‘ਚ ਹੋਏ ਸਮਾਗਮ ‘ਚ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਮੈਰੀਕਾਮ ਨੂੰ ‘ਮਿਥੋਅਲੀਮਾ’ ਖ਼ਿਤਾਬ ਨਾਲ ਨਵਾਜਿਆ ਮੁੱਖਮੰਤਰੀ ਨੇ ਮਣੀਪੁਰੀ ਰਾਣੀ ਵੱਲੋਂ ਪਾਈ ਜਾਣ ਵਾਲੀ ਰਿਵਾਇਤੀ ਪੋਸ਼ਾਕ ਵੀ ਮੈਰੀਕਾਮ ਨੂੰ ਪਹਿਨਾਈ ਜਿਸ ਵਿੱਚ ਸਿਰ ਦਾ ਤਾਜ, ਬੈਲਟ ਅਤੇ ਚਾਦਰ ਆਦਿ ਸ਼ਾਮਲ ਸਨ
ਸਨਮਾਨਤ ਕੀਤੇ ਜਾਣ ਦੌਰਾਨ  ਮੌਜ਼ੂਦ ਦਰਸ਼ਕਾਂ?ਨੇ ਖੜ੍ਹੇ ਹੋ ਕੇ ਮੈਰੀਕਾਮ ਦਾ ਸਤਿਕਾਰ ਕੀਤਾ ਸਿੰਘ ਨੇ ਇਸ ਦੌਰਾਨ ਐਲਾਨ ਕੀਤਾ ਕਿ ਖੇਡ ਪਿੰਡ ਤੱਕ ਜਾਣ ਵਾਲੀ ਇੰਫਾਲ ਵੈਸਟ ਡੀਸੀ ਰੋਡ ਦਾ ਨਾਂਅ ਬਦਲ ਕੇ ਐਮਸੀ ਮੈਰੀਕਾਮ ਰੋਡ ਰੱਖਿਆ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਖ਼ਿਤਾਬ ਅਤੇ ਪੋਸ਼ਾਕ ਮੈਰੀਕਾਮ ਦੀਆਂ ਅਦਭੁਤ ਪ੍ਰਾਪਤੀਆਂ ਲਈ ਸਤਿਕਾਰ ਹੈ ਰਾਜਸਭਾ ਦੀ ਮੈਂਬਰ ਮੈਰੀਕਾਮ ਨੇ ਕਿਹਾ ਕਿ ਉਹਨਾਂ ਦੀ ਸਫ਼ਲਤਾ ਲੋਕਾਂ ਦੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ ਅਤੇ ਉਹ ਇਸ ਪਿਆਰ ਨੂੰ ਕਦੇ ਲੋਕਾਂ ਨੂੰ ਚੁਕਾ ਨਹੀਂ ਸਕਣਗੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਚੈਂਪੀਅਨ ਮੈਰੀਕਾਮ 20 ਲੱਖ ਨਾਲ ਸਤਿਕਾਰੀ
ਮੈਰੀਕਾਮ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਛੇ ਵਾਰ ਸੋਨ ਤਮਗੇ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ
ਨਵੀਂ ਦਿੱਲੀ, 30 ਨਵੰਬਰ
ਜਨਜਾਤੀ ਕਲਾ, ਸੱਭਿਆਚਾਰ ਅਤੇ ਵਪਾਰ ਨੂੰ ਵਾਧਾ ਦੇਣ ਲਈ ਰਾਸ਼ਟਰੀ ਜਨਜਾਤੀ ਮੇਲੇ ‘ ਆਦਿਵਾਸੀ ਮੇਲਾ’ ਦੀ ਸਮਾਪਤੀ ਸਮਾਗਮ ‘ਚ ਸ਼ੁੱਕਰਵਾਰ ਨੂੰ ਕੇਂਦਰੀ ਜਨਜਾਤੀ ਕਾਰਜ ਮੰਤਰੀ ਜੁਏਲ ਓਰਾਮ ਨੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਮੁੱਕੇਬਾਜ਼ ਐਮਸੀ ਮੈਰੀਕਾਮ ਨੂੰ 20 ਲੱਖ ਰੁਪਏ ਨਾਲ ਸਨਮਾਨਤ ਕੀਤਾ
ਓਰਾਮ ਨੇ ਇਸ ਮੌਕੇ ਕਿਹਾ ਕਿ ਮੈਰੀਕਾਮ ਨੇ ਵਿਸ਼ਵ ਭਰ ‘ਚ ਭਾਰਤ ਦਾ ਮਾਣ ਵਧਾਇਆ ਹੈ ਇਸ ਨਾਲ ਆਦਿਵਾਸੀ ਸਮਾਜ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੁੜਨ ‘ਚ ਮੱਦਦ ਮਿਲੇਗੀ ਇਸ ਮੌਕੇ ‘ਤੇ ਰਾਜਮੰਤਰੀ ਜਸਵੰਤ ਸਿੰਘ ਸੁਮਨਭਾਈ ਭਾਬੋਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜ਼ੂਦ ਸਨ ਮੈਰੀਕਾਮ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਛੇ ਵਾਰ ਸੋਨ ਤਮਗੇ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ ਇਹ ਪ੍ਰਾਪਤੀ ਕਰਨ ਵਾਲੀ ਉਹ ਪਹਿਲੀ ਮਹਿਲਾ ਹੈ ਮੈਰੀਕਾਮ ਟਰਾਈਫੈੱਡ ਦੀ ਬ੍ਰਾਂਡ ਅੰਬੇਸਡਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ; ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਇਤਿਹਾਸ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣੀ ਮੈਰੀਕਾਮ
ਮੈਰੀਕਾਮ ਸਮੇਤ 4 ਮੁੱਕੇਬਾਜ਼ਾਂ ਦੇ ਤਮਗੇ ਪੱਕੇ
ਮਨੀਸ਼ਾ ਅਤੇ ਭਾਗਵਤੀ ਹਾਰੀਆਂ ਕੁਆਰਟਰ ਫਾਈਨਲ ‘ਚ
ਨਵੀਂ ਦਿੱਲੀ, 20 ਨਵੰਬਰ
ਓਲੰਪਿਕ ਤਮਗਾ ਜੇਤੂ ਸਟਾਰ ਮੁੱਕੇਬਾਜ਼ ਐਮਸੀ ਮੈਰੀਕਾਮ, ਲਵਲੀਨਾ ਬੋਰਗੋਹੇਨ, ਸੋਨੀਆ ਅਤੇ ਸਿਮਰਨਜੀਤ ਕੌਰ ਨੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪਹੁੰਚ ਕੇ ਭਾਰਤ ਲਈ ਦੋ ਤਮਗੇ ਪੱਕੇ ਕਰ ਦਿੱਤੇ ਜਦੋਂਕਿ ਮਨੀਸ਼ਾ ਮੌਨ, ਪਿੰਕੀ ਰਾਣੀ ਅਤੇ ਭਾਗਵਤੀ ਕਾਚਾਰੀ ਨੂੰ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ
ਮੈਰੀਕਾਮ ਚੀਨ ਦੀ ਵੂ ਨੂੰ ਅਤੇ ਲਵਲੀਨਾ ਆਸਟਰੇਲੀਆ ਦੀ ਕੇਈ ਨੂੰ?ਹਰਾ ਕੇ ਪਹੁੰਚੀਆਂ ਸੈਮੀਫਾਈਨਲ ‘ਚ
35 ਸਾਲ ਦੀ ਮੈਰੀਕਾਮ ਨੇ ਆਪਣੇ 48 ਕਿਗ੍ਰਾ ਵਰਗ ਦੇ ਕੁਆਰਟਰ ਫਾਈਨਲ ‘ਚ ਚੀਨ ਦੀ ਵੂ ਯੂ ਨੂੰ 5-0 ਨਾਲ ਹਰਾਉਣ ਦੇ ਨਾਲ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਮੈਰੀਕਾਮ ਨੇ ਆਪਣਾ ਮੁਕਾਬਲਾ 30-27, 29-28, 30-27, 29-28, 30-27 ਨਾਲ ਜਿੱਤਿਆ ਉਹਨਾਂ ਇਸ ਦੇ ਨਾਲ ਹੀ ਆਪਣਾ ਸੱਤਵਾਂ ਵਿਸ਼ਵ ਚੈਂਪੀਅਨਸ਼ਿਪ ਤਮਗਾ ਪੱਕਾ ਕਰ ਲਿਆ ਜਿਸ ਨਾਲ ਉਹ ਇਸ ਟੂਰਨਾਮੈਂਟ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣ ਗਈ ਹੈ ਮੈਰੀਕਾਮ ਹੁਣ ਉੱਤਰੀ ਕੋਰੀਆ ਦੀ ਕਿਮ ਮੀ ਦੀ ਚੁਣੌਤੀ ਦਾ ਸਾਹਮਣਾ ਕਰੇਗੀ ਕਿਮ ਨੇ ਕੁਆਰਟਰ ਫਾਈਨਲ ‘ਚ ਕੋਰੀਆ ਦੀ ਬਾਕ ਨੂੰ ਹਰਾਇਆ ਸੀ
ਲਵਲੀਨਾ ਨੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦਿਆਂ 69 ਕਿਗ੍ਰਾ ਵਰਗ ‘ਚ ਆਸਟਰੇਲੀਆ ਦੀ ਫਰਾਂਸਿਸ ਕੇਈ ਸਕਾਟ ਨੂੰ 5-0 ਨਾਲ ਹਰਾਇਆ ਲਵਲੀਨਾ ਨੇ ਇਹ ਮੁਕਾਬਲਾ 30-27, 29-28, 30-27, 30-27, 30-27 ਨਾਲ ਜਿੱਤਿਆ ਲਵਲੀਨਾ ਸੈਮੀਫਾਈਨਲ ‘ਚ ਤਾਈਪੇ ਦੀ ਨਿਏਨ ਚੇਨ ਨਾਲ ਭਿੜੇਗੀ
ਸੋਨੀਆ ਨੇ ਕੋਲੰਬੀਆ ਦੀ ਯੇਨੀ ਕੇਸਟੇਨਾਡਾ ਨੂੰ 57ਕਿਗ੍ਰਾ ਫੀਦਰਵੇਟ ਵਰਗ ‘ਚ 4-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਸੋਨੀਆ ਨੇ ਇਹ ਮੁਕਾਬਲਾ 30-27, 30-27, 30-27, 28-29, 30-27 ਨਾਲ ਹਰਾਇਆ ਸੋਨੀਆ ਦਾ ਸੈਮੀਫਾਈਨਲ ‘ਚ ਮੁਕਾਬਲਾ ਉੱਤਰੀ ਕੋਰੀਆ ਦੀ ਸੋਨ ਨਾਲ ਹੋਵੇਗਾ
ਇਸ ਦੌਰਾਨ 54 ਕਿਗ੍ਰਾ ਵਰਗ ‘ਚ ਮਨੀਸ਼ਾ ਨੂੰ ਕੁਆਰਟਰ ਫਾਈਨਲ ‘ਚ ਸਕਾਟਲੈਂਦ ਦੀ ਪੇਤਰੋਵਾ ਹੱਥੋਂ 1-4(30-27, 29-28, 30-27, 27-30, 30-27) ਨਾਲ ਮਾਤ ਝੱਲਣੀ ਪਈ ਭਾਗਵਤੀ 81ਕਿਗ੍ਰਾ ਵਰਗ ‘ਚ ਕੋਲੰਬੀਆ ਦੀ ਜੇਸਿਕਾ ਤੋਂ ਨਜ਼ਦੀਕੀ ਮੁਕਾਬਲੇ ‘ਚ 2-3(29-28, 29-28, 27-30, 29-28, 28-29) ਨਾਲ ਹਾਰ ਗਈ
ਲੁਧਿਆਣਾ ਦੀ ਸਿਮਰਨ ਵੀ ਪਹੁੰਚੀ ਸੈਮੀਫਾਈਨਲ ‘ਚ
ਪੰਜਾਬ ਦੇ ਲੁਧਿਆਣਾ ਦੀ ਸਿਮਰਨ ਨੇ 64 ਕਿਗ੍ਰਾ ਵੇਲਟਰਵੇਟ ਵਰਗ ‘ਚੇ ਆਇਰਲੈਂਡ ਦੀ ਐਮੀ ਸਾਰਾ ਨੂੰ 3-1 ਨਾਲ ਹਰਾਇਆ ਸਿਮਰਨ ਨੇ ਇਹ ਮੁਕਾਬਲਾ 27-29, 28-28, 29-27, 30-26, 29-27 ਨਾਲ ਜਿੱਤਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਕੁਸ਼ ਨੇ ਮੰਗੋਲੀਆ ਦੇ ਦੁਲਗੁਨ ਨੂੰ ਹਰਾਇਆ
ਏਜੰਸੀ, ਨਵੀਂ ਦਿੱਲੀ:ਭਾਰਤ ਦੀ ਸਟਾਰ ਮੁੱਕੇਬਾਜ਼ ਐੱਮਸੀ ਮੈਰੀਕਾਮ (51 ਕਿਗ੍ਰਾ.) ਦੀ ਵਾਪਸੀ ਨਿਰਾਸ਼ਾਜਨਕ ਤਰੀਕੇ ਨਾਲ ਸਮਾਪਤ ਹੋਈ ਤੇ ਉਹ ਮੰਗੋਲੀਆ ਦੇ ਉਲਾਨਬਟੋਰ ‘ਚ ਚੱਲ ਰਹੇ ਉਲਾਨਬਟੋਰ ਕੱਪ ਦੇ ਕੁਆਰਟਰ ਫਾਈਨਲ ‘ਚ ਹਾਰ ਕੇ ਬਾਹਰ ਹੋ ਗਈ ਜਦੋਂ ਕਿ ਅੰਕੁਸ਼ ਦਹੀਆ (60 ਕਿਗ੍ਰਾ.) ਆਖਰੀ ਚਾਰ ‘ਚ ਪਹੁੰਚ ਗਏ
ਇੱਕ ਸਾਲ ਤੋਂ ਬਾਅਦ ਵਾਪਸੀ ਕਰ ਰਹੀ ਮੈਰੀਕਾਮ ਕੁਆਰਟਰ ਫਾਈਨਲ ‘ਚ ਕੋਰੀਆ ਦੀ ਚੋਲ ਮਿ ਬਾਂਗ ਤੋਂ ਸਰਵਸੰਮਤ ਫੈਸਲੇ ‘ਚ ਹਾਰ ਗਈ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਤਮਗਾਧਾਰੀ ਇਸ 34 ਸਾਲ ਦੀ ਮੁੱਕੇਬਾਜ਼ ਨੂੰ ਲੰਮੇ ਕੱਦ ਦੀ ਆਪਣੀ ਵਿਰੋਧੀ ਖਿਲਾਫ ਕਾਫੀ ਪਰੇਸ਼ਾਨੀ ਹੋਈ ਤੇ ਉਨ੍ਹਾਂ ਨੂੰ ਇੱਕ ਵਾਰ ਜ਼ਿਆਦਾ ਝੁਕਣ ਲਈ ਚਿਤਾਵਨੀ ਵੀ ਦਿੱਤੀ ਗਈ ਮੈਰੀਕਾਮ ਇਸ ਤੋਂ ਬਾਅਦ ਫਿਰ ਤੋਂ ਲਾਈਟ ਫਲਾਈਵੇਟ 48 ਕਿਗ੍ਰਾ. ਵਰਗ ‘ਚ ਹਿੱਸਾ ਲਵੇਗੀ ਤੇ ਨਵੰਬਰ ‘ਚ ਹੋਣ ਵਾਲੀ
ਏਸ਼ੀਆਈ ਚੈਂਪੀਅਨਸ਼ਿਪ ਤੇ ਅਗਲੇ ਸਾਲ ਹੋਣ ਵਾਲੇ ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ‘ਤੇ ਧਿਆਨ ਲਾਵੇਗੀ ਸਗੋਂ ਏਸ਼ੀਆਈ ਨੌਜਵਾਨ ਚਾਂਦੀ ਤਮਗਾਧਾਰੀ ਅੰਕੁਸ਼ ਦਹੀਆ ਤੇ ਪ੍ਰਿਅੰਕਾ ਚੌਧਰੀ (60 ਕਿਗ੍ਰਾ.) ਨੇ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਦੇ ਕੁਆਰਟਰ ਫਾਈਨਲ ਮੁਕਾਬਲੇ ਜਿੱਤ ਕੇ ਤਮਗਾ ਗੇੜ ‘ਚ ਜਗ੍ਹਾ ਬਣਾਈ ਅੰਕੁਸ਼ ਨੇ ਮੰਗੋਲੀਆ ਦੇ ਦੁਲਗੁਨ ਓਯੁਨਚਿਮੇਗ ਨੂੰ ਹਰਾਇਆ ਜਦੋਂ ਕਿ ਪ੍ਰਿਅੰਕਾ ਨੇ ਰੂਸ ਦੀ ਅਲੈਕਸਾਂਦਰਾ ਓਰਡਿਨਾ ‘ਤੇ ਜਿੱਤ ਦਰਜ ਕੀਤੀ