Malaysia - Sach Kahoon Punjabi
PM Modi Malaysia Visit: ਕੁਆਲਾਲੰਪੁਰ, (ਆਈਏਐਨਐਸ)। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਲੇਸ਼ੀਆ ਦੇ ਦੋ ਦਿਨਾਂ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ, ਉਨ੍ਹਾਂ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਵਫ਼ਦ ਪੱਧਰੀ ਮੀਟਿੰਗਾਂ ਕੀਤੀਆਂ ਅਤੇ ਫਿਰ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਲੇਸ਼ੀਆ ਭਾਰਤੀ ਮੂਲ ਦੀ ਆਬਾਦੀ ਵਾਲਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ, ਅਤੇ ਦੋਵਾਂ ਦੇਸ਼ਾਂ ਦੀਆਂ ਸਭਿਅਤਾਵਾਂ ਸੱਭਿਆਚਾਰਕ ਵਿਰਾਸਤ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਨਿੱਘਾ ਸਵਾਗਤ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ 2026 ਦੀ ਆਪਣੀ ਪਹਿਲੀ ਵਿਦੇਸ਼ੀ ਯਾਤਰਾ ‘ਤੇ ਮਲੇਸ਼ੀਆ ਆਏ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ-ਮਲੇਸ਼ੀਆ ਸਬੰਧਾਂ ਨੇ ਨਵੀਂ ਗਤੀ ਅਤੇ ਹੋਰ ਗੂੜ੍ਹੇ ਹੋਏ ਹਨ। ਦੋਵਾਂ ਦੇਸ਼ਾਂ ਵਿਚਕਾਰ ਊਰਜਾ, ਬੁਨਿਆਦੀ ਢਾਂਚਾ, ਨਿਰਮਾਣ, ਡਿਜੀਟਲ ਅਰਥਵਿਵਸਥਾ, ਬਾਇਓਟੈਕ, ਆਈਟੀ, ਸੈਰ-ਸਪਾਟਾ ਅਤੇ ਲੋਕਾਂ-ਤੋਂ-ਲੋਕਾਂ ਦੇ ਸੰਪਰਕ ਵਿੱਚ ਸਹਿਯੋਗ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸੁਰੱਖਿਆ ਸਹਿਯੋਗ, ਅੱਤਵਾਦ ਵਿਰੋਧੀ, ਖੁਫੀਆ ਜਾਣਕਾਰੀ ਸਾਂਝਾ ਕਰਨ ਅਤੇ ਸਮੁੰਦਰੀ ਸੁਰੱਖਿਆ ਵਿੱਚ ਵੀ ਸਹਿਯੋਗ ਵਧਾਇਆ ਜਾਵੇਗਾ। ਇਸ ਤੋਂ ਇਲਾਵਾ, ਏਆਈ, ਡਿਜੀਟਲ ਤਕਨਾਲੋਜੀ, ਸੈਮੀਕੰਡਕਟਰ, ਸਿਹਤ ਅਤੇ ਖੁਰਾਕ ਸੁਰੱਖਿਆ ਵਿੱਚ ਸਾਂਝੇਦਾਰੀ ਨੂੰ ਹੋਰ ਵਧਾਇਆ ਜਾਵੇਗਾ।
ਇਹ ਵੀ ਪੜ੍ਹੋ: India and US: ਅਮਰੀਕਾ ਦੇ ਜੀਐੱਮ ਤੇ ਮੁੱਖ ਫਸਲਾਂ ਨੂੰ ਬਜ਼ਾਰ ’ਚ ਐਂਟਰੀ ਨਹੀਂ ਦੇਵਾਂਗੇ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਈਓ ਫੋਰਮ ਰਾਹੀਂ ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਉੱਭਰ ਕੇ ਸਾਹਮਣੇ ਆਏ ਹਨ ਅਤੇ ਇਹ ਭਾਈਵਾਲੀ ਭਾਰਤ ਅਤੇ ਮਲੇਸ਼ੀਆ ਵਿਚਕਾਰ ਰਣਨੀਤਕ ਵਿਸ਼ਵਾਸ ਦੇ ਅਧਾਰ ‘ਤੇ ਆਰਥਿਕ ਤਬਦੀਲੀ ਨੂੰ ਤੇਜ਼ ਕਰੇਗੀ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਪ੍ਰਵਾਸੀਆਂ ਨਾਲ ਆਪਣੀਆਂ ਮੁਲਾਕਾਤਾਂ ਨੂੰ ਵੀ ਯਾਦ ਕੀਤਾ, ਇਹ ਨੋਟ ਕਰਦੇ ਹੋਏ ਕਿ ਲਗਭਗ 30 ਲੱਖ ਭਾਰਤੀ ਪ੍ਰਵਾਸੀ ਭਾਰਤ ਅਤੇ ਮਲੇਸ਼ੀਆ ਵਿਚਕਾਰ ਇੱਕ “ਜੀਵਤ ਪੁਲ” ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਮਲੇਸ਼ੀਆ ਵਿੱਚ ਪ੍ਰਵਾਸੀਆਂ ਲਈ ਸਮਾਜਿਕ ਸੁਰੱਖਿਆ ਸਮਝੌਤਾ, ਮੁਫ਼ਤ ਈ-ਵੀਜ਼ਾ ਅਤੇ ਯੂਪੀਆਈ ਡਿਜੀਟਲ ਭੁਗਤਾਨ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ, ਜੋ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾਉਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਵਿੱਚ ਯੂਨੀਵਰਸਿਟੀ ਐਕਸਚੇਂਜ, ਸਟਾਰਟਅੱਪ ਕਨੈਕਟ ਅਤੇ ਹੁਨਰ ਵਿਕਾਸ ਲਈ ਮੌਕਿਆਂ ਦਾ ਵਿਸਤਾਰ ਵੀ ਕਰ ਰਹੇ ਹਾਂ। ਆਪਣੇ ਵਧਦੇ ਸਬੰਧਾਂ ਦਾ ਸਮਰਥਨ ਕਰਨ ਲਈ, ਅਸੀਂ ਮਲੇਸ਼ੀਆ ਵਿੱਚ ਇੱਕ ਨਵਾਂ ਕੌਂਸਲੇਟ ਵੀ ਖੋਲ੍ਹ ਰਹੇ ਹਾਂ। ਉਨ੍ਹਾਂ ਕਿਹਾ, “ਅਸੀਂ ਆਸੀਆਨ ਨਾਲ ਪੂਰੇ ਇੰਡੋ-ਪੈਸੀਫਿਕ ਖੇਤਰ ਵਿੱਚ ਵਿਕਾਸ, ਸ਼ਾਂਤੀ ਅਤੇ ਸਥਿਰਤਾ ਲਈ ਵਚਨਬੱਧ ਹਾਂ। ਭਾਰਤ ਆਸੀਆਨ ਕੇਂਦਰੀਤਾ ਨੂੰ ਤਰਜੀਹ ਦਿੰਦਾ ਹੈ।” PM Modi Malaysia Visit
ਕੁਆਲਾਲੰਪੁਰ (ਏਜੰਸੀ)। ਕੁਆਲਾਲੰਪੁਰ ਹਾਈਕੋਰਟ ਨੇ ਵੀਰਵਾਰ ਨੂੰ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਦੀ ਪਤਨੀ ਰੋਸਮਾ ਮਨਸੂਰ ਨੂੰ ਰਿਸ਼ਵਤ ਦੇ ਤਿੰਨ ਦੋਸ਼ਾਂ ਵਿੱਚੋਂ ਹਰੇਕ ਲਈ 10 ਸਾਲ ਦੀ ਕੈਦ ਅਤੇ ਕਈ ਮਿਲੀਅਨ ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ। ਕੁਝ ਦਿਨ ਪਹਿਲਾਂ ਹੀ ਉਸ ਦੇ ਪਤੀ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬੀਬੀਸੀ ਨੇ ਦੱਸਿਆ ਕਿ ਪੇਂਡੂ ਸਰਵਾਕ ’ਚ ਸਕੂਲਾਂ ਨੂੰ ਸੌਰ ਊਰਜਾ ਪ੍ਰਦਾਨ ਕਰਨ ਲਈ 40.3 ਲੱਖ ਡਾਲਰ ਪ੍ਰੋਜੈਕਟ ਦੇ ਸਬੰਧ ਵਿੱਚ ਸਾਬਕਾ ਮਲੇਸ਼ੀਆ ਦੀ ਪਹਿਲੀ ਮਹਿਲਾ ਰੋਸਮਾ ’ਤੇ ਰਿਸ਼ਵਤ ਦੇ ਤਿੰਨ ਮਾਮਲਿਆਂ ਦਾ ਦੋਸ਼ ਲਾਇਆ ਗਿਆ ਹੈ। ਰੋਸਮਾ ਨੇ ਆਪਣੇ ਮੁਕੱਦਮੇ ਦੀ ਸ਼ੁਰੂਆਤ ਵਿੱਚ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਕੀ ਹੈ ਮਾਮਲਾ
ਕੁਆਲਲੰਪੁਰ ਹਾਈਕੋਰਟ ਨੇ ਉਨ੍ਹਾਂ ਨੂੰ ਤਿੰਨ ਮਾਮਲਿਆਂ ’ਚ ਦੋਸ਼ੀ ਪਾਇਆ ਹੈ। ਸਾਬਕਾ ਪਹਿਲੀ ਮਹਿਲਾ (70) ਨੂੰ ਲਗਜ਼ਰੀ ਸਮਾਨ ਤੇ ਗਹਿਣੀਆਂ ਦੀ ਸ਼ੌਂਕੀਨ ਹੈ। ਉਨ੍ਹਾਂ ’ਤੇ ਹਾਲੇ ਵੀ ਮਨੀ ਲਾਂਡ੍ਰਿੰਗ ਤੇ ਟੈਕਸ ਚੋਰੀ ਦੇ 17 ਹੋਰ ਮਾਮਲੇ ਹਨ। ਉਨ੍ਹਾਂ ਨੂੰ ਸਾਰੇ ਮਾਮਲਿਆਂ ਲਈ ਦੋਸ਼ੀ ਨਹੀਂ ਠਹਿਰਾਇਆ ਗਿਆ। ਦੋਸ਼ਾਂ ’ਚ 20 ਸਾਲ ਤੱਕ ਦੀ ਜੇਲ੍ਹ ਤੇ ਪ੍ਰਾਪਤ ਰਿਸ਼ਵਤ ਦੀ ਰਾਸ਼ੀ ਦਾ ਪੰਜ ਗੁਣਾ ਤੱਕ ਜੁਰਮਾਨਾ ਹੈ।
ਬੀਬੀਸੀ ਦੀ ਰਿਪੋਰਟਾਂ ਅਨੁਸਾਰ ਜਬੋਂ ਮਲੇਸ਼ੀਆਈ ਪੁਲਿਸ ਨੇ 2018 ’ਚ ਜੋੜੇ ਦੀ ਜਾਇਦਾਦ ’ਤੇ ਛਾਪਾ ਮਾਰਿਆ ਤਾਂ ਉਨ੍ਹਾਂ ਨੇ 10.6 ਲੱਖ ਡਾਲਰ ਦਾ ਸੋਨੇ ਤੇ ਹੀਰੇ ਦਾ ਹਾਰ, 14 ਤਿਆਰਾ ਤੇ 272 ਹਰਮੀਸ ਬੈਗ ਮਿਲਿਆ। ਮੁੱਦਈ ਧਿਰ ਨੇ ਦਾਅਵਾ ਕੀਤਾ ਕਿ ਰੋਸਮਾ ਨੇ 18.75 ਕਰੋੜ ਮਲੇਸ਼ੀਆਈ ਰਿੰਗਿਤ ਦੀ ਰਿਸ਼ਵਤ ਮੰਗੀ ਸੀ ਤੇ ਪ੍ਰਾਜੈਕਟ ਜਿੱਤਣ ਵਾਲੀ ਕੰਪਨੀ ਦੇ ਇੱਕ ਅਧਿਕਾਰੀ ਤੋਂ 60.5 ਲੱਖ ਰਿੰਗਿਟ ਪ੍ਰਾਪਤ ਕੀਤਾ ਸੀ, ਜਿਸ ਦੀ ਕੀਮਤ 125 ਕਰੋੜ ਰਿੰਗਿਟ ਸੀ। ਉਨ੍ਹਾਂ ਨੂੰ ਤਿੰਨ ਮਾਮਲਿਆਂ ’ਚ ਦੋਸ਼ੀ ਪਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਲੇਸ਼ੀਆ ’ਚ ਕੋਰੋਨਾ ਦੇ 2,932 ਨਵੇਂ ਮਾਮਲੇ
ਮਲੇਸ਼ੀਆ ’ਚ ਕੋਰੋਨਾ ਦੇ 2,932 ਨਵੇਂ ਮਾਮਲੇ
ਕੁਆਲਾਲੰਪੁਰ l ਮਲੇਸ਼ੀਆ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੀ ਲਾਗ ਦੇ 2,932 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨਾਲ ਦੇਸ਼ ‘ਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 4,578,741 ਹੋ ਗਈ ਹੈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਦੇਸ਼ ਵਿੱਚ ਵਿਦੇਸ਼ਾਂ ਤੋਂ ਸੰਕਰਮਿਤ ਲੋਕਾਂ ਦੀ ਗਿਣਤੀ ਦੋ ਹੈ, ਜਦੋਂ ਕਿ ਸਥਾਨਕ ਤੌਰ ‘ਤੇ ਪ੍ਰਸਾਰਿਤ ਮਾਮਲਿਆਂ ਦੀ ਗਿਣਤੀ 2,930 ਹੈ।
ਮੰਤਰਾਲੇ ਦੀ ਵੈੱਬਸਾਈਟ ‘ਤੇ ਪ੍ਰਦਰਸ਼ਿਤ ਅੰਕੜਿਆਂ ‘ਚ ਇਹ ਖੁਲਾਸਾ ਹੋਇਆ ਹੈ। ਇਸ ਦੌਰਾਨ ਤਿੰਨ ਮੌਤਾਂ ਹੋਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 35,787 ਹੋ ਗਈ ਹੈ। ਮੰਤਰਾਲੇ ਨੇ ਇਸ ਦੌਰਾਨ 2,292 ਮਰੀਜ਼ਾਂ ਦੇ ਠੀਕ ਹੋਣ ਦੀ ਜਾਣਕਾਰੀ ਦਿੱਤੀ ਹੈ, ਜਿਸ ਕਾਰਨ ਇੱਥੇ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,512,935 ਹੋ ਗਈ ਹੈ। ਵਰਤਮਾਨ ਵਿੱਚ, ਮਲੇਸ਼ੀਆ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 30,019 ਹੈ, ਜਿਨ੍ਹਾਂ ਵਿੱਚੋਂ 42 ਤੀਬਰ ਦੇਖਭਾਲ ਵਿੱਚ ਹਨ ਅਤੇ 25 ਆਕਸੀਜਨ ਸਹਾਇਤਾ ‘ਤੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਲੇਸ਼ੀਆ ਵਿੱਚ ਕੋਵਿਡ ਦੇ 4,006 ਨਵੇਂ ਮਾਮਲੇ ਦਰਜ
ਮਲੇਸ਼ੀਆ ਵਿੱਚ ਕੋਵਿਡ ਦੇ 4,006 ਨਵੇਂ ਮਾਮਲੇ ਦਰਜ
ਕੁਆਲਾਲੰਪੁਰ l ਮਲੇਸ਼ੀਆ ਵਿੱਚ 4,006 ਨਵੇਂ ਕੋਵਿਡ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੰਕਰਮਿਤਾਂ ਦੀ ਗਿਣਤੀ 44,31,073 ਹੋ ਗਈ ਹੈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਦੁਆਰਾ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਨਵੇਂ ਮਾਮਲਿਆਂ ਵਿੱਚ ਸੱਤ ਵਿਦੇਸ਼ੀ ਕੇਸ ਅਤੇ ਸਥਾਨਕ ਪ੍ਰਸਾਰਣ ਦੇ 3,999 ਮਾਮਲੇ ਸ਼ਾਮਲ ਹਨ। ਇਸ ਦੌਰਾਨ ਅੱਠ ਹੋਰ ਮੌਤਾਂ ਹੋਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 35,499 ਹੋ ਗਈ ਹੈ। ਮੰਤਰਾਲੇ ਨੇ 10,223 ਹੋਰ ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਦਿੱਤੀ, ਜਿਸ ਨਾਲ ਠੀਕ ਹੋਏ ਲੋਕਾਂ ਦੀ ਗਿਣਤੀ 43,20,822 ਹੋ ਗਈ। ਇਸ ਸਮੇਂ ਦੇਸ਼ ਵਿੱਚ 74,752 ਐਕਟਿਵ ਕੇਸ ਹਨ ਜਿਨ੍ਹਾਂ ਵਿੱਚੋਂ 98 ਨੂੰ ਇੰਟੈਂਸਿਵ ਕੇਅਰ ਵਿੱਚ ਰੱਖਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਲੇਸ਼ੀਆ ‘ਚ ਕੋਰੋਨਾ ਦੇ 26,250 ਨਵੇਂ ਮਾਮਲੇ, 77 ਦੀ ਮੌਤ
ਕੁਆਲਾਲੰਪੁਰ। ਮਲੇਸ਼ੀਆ ਵਿੱਚ ਕੋਰੋਨਾ ਵਾਇਰਸ ਦੇ 26,250 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਮਲੇਸ਼ੀਆ ਦੇ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ-19 ਦੇ 26,250 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 38, 01,036 ਹੋ ਗਈ। ਮੰਤਰਾਲੇ ਦੀ ਵੈੱਬਸਾਈਟ ‘ਤੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ‘ਚ ਦਰਜ ਕੀਤੇ ਗਏ ਇਨਫੈਕਸ਼ਨ ਦੇ ਨਵੇਂ ਮਾਮਲਿਆਂ ‘ਚੋਂ 545 ਮਾਮਲੇ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਸਥਾਨਕ ਪੱਧਰ ‘ਤੇ ਸੰਕਰਮਣ ਦੇ 25,705 ਮਾਮਲੇ ਹਨ। ਦੇਸ਼ ਵਿੱਚ ਇਸ ਘਾਤਕ ਵਾਇਰਸ ਕਾਰਨ 77 ਹੋਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਬਾਅਦ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 33,720 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ-19 ਤੋਂ 25,089 ਹੋਰ ਲੋਕ ਠੀਕ ਹੋਏ ਹਨ। ਇਸ ਤੋਂ ਬਾਅਦ ਇਸ ਮਹਾਮਾਰੀ ਨੂੰ ਹਰਾਉਣ ਵਾਲੇ ਲੋਕਾਂ ਦੀ ਗਿਣਤੀ 34,43,532 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰੀਕਾ ਨੇ ਮਲੇਸ਼ੀਆ ਨੂੰ ਉੱਚ ਜੋਖ਼ਮ ਵਾਲੇ ਸੈਰ-ਸਪਾਟਾ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ
ਅਮਰੀਕਾ ਨੇ ਮਲੇਸ਼ੀਆ ਨੂੰ ਉੱਚ ਜੋਖ਼ਮ ਵਾਲੇ ਸੈਰ-ਸਪਾਟਾ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ
ਵਾਸ਼ਿੰਗਟਨ। ਅਮਰੀਕਾ ਨੇ ਮਲੇਸ਼ੀਆ (Malaysia) ਸਮੇਤ ਚਾਰ ਏਸ਼ੀਆਈ ਦੇਸ਼ਾਂ ਦੀ ਯਾਤਰਾ ਲਈ ਸਭ ਤੋਂ ਵੱਧ ਜੋਖਮ ਵਾਲੇ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਮੰਗਲਵਾਰ ਨੂੰ ਭੂਟਾਨ, ਬਰੂਨੇਈ, ਈਰਾਨ ਅਤੇ ਮਲੇਸ਼ੀਆ ਨੂੰ ਚੌਥੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਹੈ। ਸੀਡੀਸੀ ਕਿਸੇ ਸਥਾਨ ਨੂੰ ‘ਸ਼੍ਰੇਣੀ ਚੌਥੀ’ ਵਜੋਂ ਸੂਚੀਬੱਧ ਕਰਦਾ ਹੈ ਜਦੋਂ ਇਸਨੇ ਪਿਛਲੇ 28 ਦਿਨਾਂ ਵਿੱਚ ਪ੍ਰਤੀ 1,00,000 ਆਬਾਦੀ ’ਤੇ 500 ਤੋਂ ਵੱਧ ਕੋਰੋਨਾਵਾਇਰਸ ਕੇਸ ਦਰਜ ਕੀਤੇ ਹਨ।
ਰਿਪੋਰਟ ਦੇ ਅਨੁਸਾਰ, ਵਰਤਮਾਨ ਵਿੱਚ 140 ਦੇਸ਼ਾਂ ਨੂੰ ਸੀਡੀਸੀ ਦੀ ਚੋਟੀ ਦੀ ਚੌਥੀ ਸ਼੍ਰੇਣੀ ਵਿੱਚ ਨਾਮ ਦਿੱਤਾ ਗਿਆ ਹੈ, ਜੋ ਦੁਨੀਆ ਭਰ ਵਿੱਚ ਓਮੀਕਰੋਨ ਦੇ ਤੇਜ਼ੀ ਨਾਲ ਫੈਲਦ ਨੂੰ ਦਰਸਾਉਂਦਾ ਹੈ। ਜਨਵਰੀ ਦੀ ਸ਼ੁਰੂਆਤ ਵਿੱਚ ਇਸ ਸੂਚੀ ਵਿੱਚ ਸਿਰਫ਼ 80 ਦੇਸ਼ ਸਨ। ਪਿਛਲੇ ਹਫ਼ਤੇ ਦੱਖਣੀ ਕੋਰੀਆ ਅਤੇ ਫ੍ਰੈਂਚ ਪੋਲੀਨੇਸ਼ੀਆ ਨੂੰ ਚੌਥੇ ਦਰਜੇ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਸੀਐਨਐਨ ਦੇ ਅਨੁਸਾਰ, ਮੈਕਸੀਕੋ, ਕੈਨੇਡਾ, ਫਰਾਂਸ, ਪੇਰੂ, ਸਿੰਗਾਪੁਰ ਅਤੇ ਸਪੇਨ ਨੂੰ ਵੀ ਲੰਬੇ ਸਮੇਂ ਤੋਂ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਬ੍ਰਿਟੇਨ ਜੁਲਾਈ 2021 ਤੋਂ ਇਸ ਸੂਚੀ ਵਿੱਚ ਮੌਜ਼ੂਦ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਲੇਸ਼ੀਆ ਵਿੱਚ ਕਰੋਨਾ ਦੇ 4116 ਨਵੇਂ ਕੇਸ ਸਾਹਮਣੇ ਆਏ
ਮਲੇਸ਼ੀਆ ਵਿੱਚ ਕਰੋਨਾ ਦੇ 4116 ਨਵੇਂ ਕੇਸ ਸਾਹਮਣੇ ਆਏ
ਕੁਆਲਾਲੰਪੁਰ। ਮਲੇਸ਼ੀਆ ਵਿੱਚ ਕਰੋਨਾ ਵਾਇਰਸ ਦੇ 4116 ਨਵੇਂ ਕੇਸ ਦਰਜ਼ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਇੱਥੇ ਸੰਕਰਮਿਤਾਂ ਦੀ ਕੁੱਲ ਗਿਣਤੀ 28,29,089 ਹੋ ਗਈ ਹੈ। ਮਲੇਸ਼ੀਆ ਦੇ ਸਿਹਤ ਮੰਤਰਾਲੇ ਅਨੁਸਾਰ , ਸ਼ਨੀਵਾਰ ਨੂੰ ਦਰਜ਼ ਕੀਤੇ ਗਏ ਨਵੇਂ ਕੇਸਾਂ ਵਿੱਚੋਂ 498 ਵਿਦੇਸ਼ਾਂ ਤੋਂ ਆਏ ਹੋਏ ਲੋਕਾਂ ਨਾਲ ਸਬੰਧਤ ਹਨ, ਜਦੋਂ ਕਿ 3618 ਕੇਸ ਸਥਾਨਕ ਲਾਗ ਦੇ ਹਨ। ਇੱਕ ਇਸ ਘਾਤਕ ਵਾਇਰਸ ਕਾਰਨ 14 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਇਸ ਤੋਂ ਬਾਅਦ ਇੱਥੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 31882 ਹੋ ਗਈ। ਸਿਹਤ ਮੰਤਰਾਲੇ ਅਨੁਸਾਰ ਸ਼ਨੀਵਾਰ ਨੂੰ ਇੱਥੇ 2858 ਲੋਕ ਕਰੋਨਾ ਤੋਂ ਠੀਕ ਹੋਏ ਹਨ। ਇਸ ਤੋਂ ਬਾਅਦ ਇਸ ਜਾਨਲੇਵਾ ਵਾਇਰਸ ਤੋਂ ਛੁੱਟਕਾਰਾ ਪਾਉਣ ਵਾਲਿਆਂ ਦੀ ਗਿਣਤੀ 27,5,11 ਹੋ ਗਈ ਹੈ। ਦੇਸ਼ ’ਚ ਇਸ ਸਮੇਂ ਕਰੋਨਾ ਦੇ 44088 ਐਕਟਿਵ ਕੇਸ ਹਨ, ਜਿੰਨ੍ਹਾਂ ’ਚੋਂ 141 ਲੋਕਾਂ ਦਾ ਇੰਟੈਂਸਿਵ ਕੇਅਰ ਯੂਨਿਟ ’ਚ ਇਲਾਜ਼ ਚੱਲ ਰਿਹਾ ਹੈ ਜਦੋਂ ਕਿ 62 ਮਰੀਜ਼ਾਂ ਨੂੰ ਆਕਸੀਜ਼ਨ ਦੀ ਲੋੜ੍ਹ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਲੇਸ਼ੀਆ ਵਿੱਚ ਕੋਵਿਡ ਦੇ 3684 ਨਵੇਂ ਕੇਸ , 12 ਮੌਤਾਂ
ਮਲੇਸ਼ੀਆ ਵਿੱਚ ਕੋਵਿਡ ਦੇ 3684 ਨਵੇਂ ਕੇਸ , 12 ਮੌਤਾਂ
ਕੁਆਲਾਲਮਪੁਰ। ਮਲੇਸ਼ੀਆ ਵਿੱਚ ਵੀਰਵਾਰ ਅੱਧੀ ਰਾਤ ਤੱਕ ਕੋਵਿਡ-19 ਦੇ 3684 ਨਵੇਂ ਕੇਸਾਂ ਦੀ ਪੁਸ਼ਟੀ ਹੋਣ ਦੇ ਨਾਲ ਦੇਸ਼ ਵਿੱਚ ਕੁੱਲ ਸੰਕਰਮਿਤਾਂ ਦੀ ਗਿਣਤੀ ਵੱਧ ਕੇ 2798917 ਹੋ ਗਈ ਹੈ। ਸਿਹਤ ਮੰਤਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਵੈੱਬਸਾਈਟ ’ਤੇ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ 3363 ਮਾਮਲੇ ਸਥਾਨਕ ਲਾਗ ਦੇ ਹਨ ਜਦੋਂ ਕਿ 321 ਕੇਸ ਵਿਦੇਸ਼ ਤੋਂ ਆਏ ਲੋਕ ਹਨ। ਦੇਸ਼ ਵਿੱਚ ਇਸ ਮਹਾਮਾਰੀ ਦੀ ਲਾਗ ਕਾਰਨ 12 ਹੋਰ ਮੌਤਾਂ ਹੋਣ ਨਾਲ ਕੁੱਲ ਮਰਨ ਵਾਲਿਆਂ ਦੀ ਗਿਣਤੀ 31,750 ਹੋ ਗਈ ਹੈ। ਮੰਤਰਾਲੇ ਨੇ ਕਿਹਾ ਇਸ ਮਹਾਮਾਰੀ ਤੋਂ 3292 ਹੋਰ ਮਰੀਜ਼ਾਂ ਦੇ ਠੀਕ ਹੋਣ ਨਾਲ ਇਸ ਤੋਂ ਛੁੱਟਕਾਰਾ ਪਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 27,26,891 ਹੋ ਗਈ ਹੈ। ਦੇਸ਼ ’ਚ ਇਨਫੈਕਸ਼ਨ ਦੇ 40,276 ਐਕਟਿਵ ਕੇਸ ਹਨ, ਜਿੰਨ੍ਹਾਂ ’ਚ 198 ਮਰੀਜ ਲਾਈਫ਼ ਸਪੋਰਟ ਸਿਸਟਮ ’ਤੇ ਹਨ ਅਤੇ 93 ਮਰੀਜ਼ਾਂ ਨੂੰ ਸਾਹ ਲੈਣ ’ਚ ਤਕਲੀਫ਼ ਹੋਣ ਕਾਰਨ ਆਕਸੀਜਨ ’ਤੇ ਰੱਖਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਗੁਰਦਵਾਰੇ ਮੰਦਰਾਂ ਵਿੱਚ ਰਹਿਣ ਲਈ ਮਜ਼ਬੂਰ
ਨਿਹਾਲ ਸਿੰਘ ਵਾਲਾ, (ਪੱਪੂ ਗਰਗ) ਮਲੇਸ਼ੀਆ ਦੇ ਕੁਲਾਲੰਪਰ ਵਿੱਚ ਤਿੰਨ ਸੌ ਕਰੀਬ ਭਾਰਤੀ ਫ਼ਸੇ ਹੋਏ ਹਨ ਜੋ ਨਿੱਜੀ ਹੋਟਲ, ਗੁਰਦਵਾਰਾ ਆਦਿ ਥਾਵਾਂ ਤੇ ਰਹਿ ਕੇ ਭਾਰਤ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਭਾਰਤ ਸਰਕਾਰ ਵੱਲੋਂ ਅੱਖਾਂ ਮੀਚਣ ਕਾਰਨ ਉਹ ਡਾਹਢੇ ਸਦਮੇ ਤੇ ਚਿੰਤਾ ਵਿੱਚ ਹਨ ਮਲੇਸ਼ੀਆ ਵਿੱਚ 17 ਮਾਰਚ ਤੋਂ ਫ਼ਸੇ ਪੰਜਾਬੀ ਯਾਤਰੀਆਂ ਅਤੇ ਭੇਜੀਆਂ ਵੀਡੀਓ ਰਾਹੀਂ ਅਮਰਜੀਤ  ਸਿੰਘ ਲੁਧਿਆਣਾ,ਵਿਸ਼ਾਲ ਸ਼ਰਮਾ,ਜਸਕਰਨ ਗਿੱਲ,ਸੰਦੀਪ ਕੌਰ, ਜਗਦੀਪ ਜੱਗਾ ਆਦਿ ਨੇ ਦੱਸਿਆ ਕਿ ਉਹਨਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਅਗਾਮੀ ਸੂਚਿਤ ਨਹੀਂ ਕੀਤਾ ਗਿਆ ਨਾਂ ਹੀ ਕੋਈ ਫ਼ਲਾਈਟ ਭੇਜੀ ਗਈ ਜਦਕਿ ਹੋਰ ਮੁਲਕਾਂ ਨੇ 23 ਮਾਰਚ ਤੱਕ ਉੱਥੋਂ ਆਪਣੇ ਆਪਣੇ ਦੇਸ਼ਾਂ ਦੇ ਯਾਤਰੀਆਂ ਨੂੰ ਵਿਸ਼ੇਸ਼ ਜਹਾਜ਼ ਭੇਜ ਕੇ ਬੁਲਾ ਲਿਆ ਹੈ ਕੁਲਾਲੰਪਰ ਵਿਖੇ ਭਾਰਤ ਸਰਕਾਰ ਦੇ ਦੂਤਾਵਾਸ ਵੀ ਬੰਦ ਹਨ  ਇੱਥੇ ਘੁੰਮਣ ਫ਼ਿਰਨ ਲਈ ਆਏ ਭਾਰਤੀਆਂ ਵਿੱਚ ਤੀਹ ਪੰਜਾਬੀ ਪਰਿਵਾਰ ਮੁੰਡੇ ਕੁੜੀਆਂ ਹਨ
ਆਸਟਰੇਲੀਆ ਸਿਟੀਜ਼ਨ ਗੁਰਪ੍ਰੀਤ ਕੌਰ ਤੇ ਚੇਤਨ ਸਿੰਘ ਨੇ ਏਅਰਪੋਰਟ  ਫਸੇ ਯਾਤਰੀਆਂ ਨੂੰ ਪੱਲਿਓਂਖਾਣਾ ਖਵਾਇਆ ਅਤੇ ਲੋੜਵੰਦ ਭਾਰਤੀਆਂ ਨੂੰ ਮਲੇਸ਼ੀਆ ਕਰੰਸੀ ਵੀ ਦਿੱਤੀ ਇਹਨਾਂ ਵੱਲੋਂ ਉੱਚ ਅਧਿਕਾਰੀਆਂ ਨਾਲ ਦਖਲ ਪਿੱਛੋਂ  ਮਲੇਸ਼ੀਆ ਦੀ ਐਨਜੀਓ ਨੇ ਉਹਨਾਂ ਲਈ ਖਾਣਾ ਦਵਾਈਆਂ ਸਪਲਾਈ ਕਰਵਾਈਆਂ  ਤਿੰਨ ਚਾਰ ਦਿਨ ਤੱਕ ਭਾਰਤ ਸਰਕਾਰ ਦੇ ਜਹਾਜ਼ ਦੀ ਉਡੀਕ ਕਰਨ ਪਿੱਛੋਂ ਭਾਰਤੀ ਤੱਤ ਖਾਲਸਾ ਪੰਥ ਗੁਰਦਵਾਰਾ , ਮੰਦਰ ਆਦਿ ਅਤੇ ਨਿੱਜੀ ਹੋਟਲਾਂ ਵਿੱਚ ਠਹਿਰੇ ਹੋਏ ਹਨ ਜੋ ਕਿ ਦਿੱਲੀ ਆਂਦਰਾਪ੍ਰਦੇਸ਼, ਕੇਰਲਾ, ਪੰਜਾਬ, ਟਾਮਲਿਨਾਡੂ, ਚੇਨਈ ਤੇਲੇਗਾਨਾ ਆਦਿ  ਨਾਲ ਸਬੰਧਤ ਦੱਸੇ ਜਾਂਦੇ ਹਨ ਕੁਲਾਲੰਪਰ ਲੌਕਡਾਉਨ ਹੋਣ ਕਰਕੇ ਭਾਰੀ ਦਹਿਸ਼ਤ ਵਿੱਚ ਹਨ  ਵੱਖ ਵੱਖ ਧਰਮਾਂ ਦੇ ਲੋਕਾਂ ਨੇ ਗੁਰਦਵਾਰਾ ਸਾਹਿਬ, ਮੰਦਰ, ਨੌਜਵਾਨ ਫ਼ੈਡਰੇਸ਼ਨ ਅਤੇ ਐਨਜੀਓ ਵੱਲੋਂ ਬਹੁਤ ਸੇਵਾ ਕਰਨ ਦਾ ਸ਼ੁਕਰ ਗੁਜ਼ਾਰ ਹੁੰਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਜਲਦ ਤੋਂ ਜਲਦ ਵਾਪਿਸ ਬੁਲਾਇਆ ਜਾਵੇ ਉਹ ਆਪਣੇ ਪਰਿਵਾਰ ਵਿੱਚ ਆ ਸਕਣ ਉਹ ਡੂੰਘੇ ਸਦਮੇ ਤੇ ਕਰੋਨਾ ਦੇ ਦਹਿਸ਼ਤ ਵਿੱਚ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਤਿਮ ਸਸਕਾਰ ਅੱਜ ਪਿੰਡ ਸਰਾਏ ਨਾਗਾ ਵਿਖੇ ਕੀਤਾ ਗਿਆ
ਸ੍ਰੀ ਮੁਕਤਸਰ ਸਾਹਿਬ  (ਸੁਰੇਸ਼ ਗਰਗ/ਭਜਨ ਸਮਾਘ) ਮਲੇਸ਼ੀਆਂ ਵਿਚ ਕੰਮ ਕਰਨ (ਵਰਕ ਪਰਮਿਟ) ‘ਤੇ ਗਈ ਪਿੰਡ ਸਰਾਏਨਾਗਾ ਦੀ ਲੜਕੀ ਸ਼ਰਨਜੀਤ ਕੌਰ 24 ਸਪੁੱਤਰੀ ਟੇਕ ਸਿੰਘ ਸਰਾਏਨਾਗਾ 15 ਮੈਂਬਰ ਬਲਾਕ ਬਰੀਵਾਲਾ ਦਾ ਮਲੇਸ਼ੀਆ ਵਿਚ ਭੇਦ ਭਰੀ ਹਾਲਤ ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਦੀ ਮ੍ਰਿਤਕ ਦੇਹ ਅੱਜ ਮਲੇਸ਼ੀਆ ਤੋਂ ਪਿੰਡ ਸਰਾਏ ਨਾਗਾ ਲਿਆਂਦੀ ਗਈ, ਜਿਸ ਦਾ ਅੰਤਿਮ ਸਸਕਾਰ ਪਿੰਡ ਸਰਾਏਨਾਗਾ ਦੇ ਸ਼ਮਸ਼ਾਨ ਘਾਟ ਵਿਚ ਧਾਰਮਿਕ ਰੀਤੀ ਰਿਵਾਜ ਨਾਲ ਕੀਤਾ ਗਿਆ। ਇਸ ਮੌਕੇ ਬਲਾਕ ਬਰੀਵਾਲਾ, ਬਲਾਕ ਸ੍ਰੀ ਮੁਕਤਸਰ ਸਾਹਿਬ, ਬਲਾਕ ਦੋਦਾ, ਬਲਾਕ ਚਿੱਬੜਾਂਵਾਲੀ, ਬਲਾਗ ਮਾਂਗਟ ਵਧਾਈ, ਕੋਟਕਪੂਰਾ ਦੀ ਸਾਧ-ਸੰਗਤ ਤੋਂ ਇਲਾਵਾ ਪਿੰਡ ਸਰਾਏਨਾਗਾ ਦੇ ਸਮੂਹ ਲੋਕ ਅਤੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪੁੱਤਰ ਕਰਨਬੀਰ ਸਿੰਘ ਬਰਾੜ ਸਰਾਏਨਾਗਾ ਤੇ ਕਾਂਗਰਸ ਦੇ ਜਿਲ੍ਹਾ ਫਰੀਦਕੋਟ ਦੇ ਉਪ ਪ੍ਰਧਾਨ ਰਣਜੀਤ ਸਿੰਘ ਵਡੇਰਾ ਵਿਸ਼ੇਸ਼ ਤੌਰ ‘ਤੇ ਇਸ ਦੁੱਖ ਦੀ ਘੜੀ ਵਿਚ ਸ਼ਮੂਲੀਅਤ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਵਿਤਾ ਤੋਂ ਇਲਾਵਾ ਰਜਨੀ ਇਤਿਮਾਰਪੂ ਟੀਮ ਦੀ ਦੂਜੀ ਗੋਲਕੀਪਰ
ਨਵੀਂ ਦਿੱਲੀ | ਹਾਕੀ ਇੰਡੀਆ ਨੂੰ ਤਜ਼ਰਬੇਕਾਰ ਗੋਲਕੀਪਰ ਸਵਿਤਾ ਦੀ ਅਗਵਾਈ ‘ਚ 18 ਮੈਂਬਰੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਜੋ ਚਾਰ ਅਪਰੈਲ ਤੋਂ ਮਲੇਸ਼ੀਆ ‘ਚ ਪੰਜ ਮੈਚਾਂ ਦੀ ਸੀਰੀਜ਼ ਲਈ  ਉੱਤਰੇਗੀ
ਭਾਰਤੀ ਮਹਿਲਾ ਟੀਮ ਅੱਠ ਦਿਨਾਂ ਤੱਕ ਚੱਲਣ ਵਾਲੇ ਮਲੇਸ਼ੀਆ ਦੌਰੇ ‘ਚ ਪੰਜ ਮੈਚਾਂ ਦੀ ਸੀਰੀਜ਼ ਕੁਆਲਾਲੰਪੁਰ ‘ਚ ਖੇਡਣ ਉੱਤਰੇਗੀ ਟੀਮ ਦੀ ਉਪ ਕਪਤਾਨ ਦੀਪ ਗ੍ਰੇਸ ਏਕਾ ਨੂੰ ਬਣਾਇਆ ਗਿਆ ਹੈ ਸਵਿਤਾ ਤੋਂ ਇਲਾਵਾ ਰਜਨੀ ਇਤਿਮਾਰਪੂ ਟੀਮ ਦੀ ਦੂਜੀ ਗੋਲਕੀਪਰ ਹੋਵੇਗੀ
ਡਿਫੈਂਸ ਕ੍ਰਮ ‘ਚ ਨੌਜਵਾਨ ਸਲੀਮਾ ਟੇਟੇ, ਰੀਨਾ ਖੋਕਰ, ਦੀਪ ਗ੍ਰੇਸ ਏਕਾ ਹੋਵੇਗੀ ਜਦੋਂਕਿ ਸਪੇਨ ਦੌਰੇ ਤੋਂ ਬਾਹਰ ਰਹਿਣ ਤੋਂ ਬਾਅਦ ਸੁਨੀਤਾ ਲਾਕੜਾ ਵੀ ਟੀਮ ‘ਚ ਵਾਪਸੀ ਕਰ ਰਹੀ ਹਨ
ਮਿੱਡ ਫੀਲਡਰ ‘ਚ ਤਜ਼ਰਬੇਕਾਰ ਮੋਨਿਕਾ ਸੱਟ ਤੋਂ ਵਾਪਸੀ ਕਰ ਰਹੀ ਹੈ 2020 ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਤੋਂ ਪਹਿਲਾਂ ਭਾਰਤੀ ਟੀਮ ਦੇ ਦੌਰਿਆਂ ਸਬੰਧੀ ਮੁੱਖ ਕੋਚ ਸ਼ੁਅਰਡ ਮਰੀਨੇ ਨੇ ਕਿਹਾ ਕਿ ਸਪੇਨ ਦੌਰੇ ਤੋਂ ਬਾਦ ਅਸੀਂ ਆਪਣੇ ਇੱਕ ਬਨਾਮ ਇੱਕ ਦੀ ਡਿਫੈਂਸ ਦੀ ਰਣਨੀਤੀ ਤੇ ਗੇਂਦ ਨੂੰ ਕਬਜ਼ੇ ਸਬੰਧੀ ਜ਼ਿਆਦਾ ਮੌਕੇ ਬਣਾਉਣ ‘ਚ ਸੁਧਾਰ ਕਰਨਾ ਚਾਹੁੰਦੇ ਹਾਂ
ਮਲੇਸ਼ੀਆ ‘ਚ ਅਸੀਂ ਇਨ੍ਹਾਂ ਰਣਨੀਤੀਆਂ ਨੂੰ ਸੁਧਾਰਾਂਗੇ ਤੇ ਹਰੇਕ ਖਿਡਾਰੀ ਦੇ ਖੇਡ ‘ਤੇ ਕੰਮ ਕਰਾਂਗੇ ਕਪਤਾਨ ਰਾਣੀ ਦੀ ਗੈਰ-ਹਾਜ਼ਰੀ ‘ਚ ਤਜ਼ਰਬੇਕਾਰ ਨਮਿਤਾ ਟੋਪੋ ਤੇ ਡ੍ਰੈਗਫਲਿਕਰ ਗੁਰਜੀਤ ਕੌਰ ਨੌਜਵਾਨਾਂ ਦੀ ਅਗਵਾਈ ਕਰੇਗੀ  ਮਰੀਨੇ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਆਪਣਾ ਹੁਨਰ ਵਿਖਾਉਣਾ ਹੋਵੇਗਾ ਤਾਂ ਕਿ ਭਵਿੱਖ ‘ਚ ਉਨ੍ਹਾਂ ਲਈ ਮੌਕੇ ਬਣਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਸ਼ੀਅਨ ਚੈਂਪੀਅੰਜ਼ ਟਰਾਫ਼ੀ ਹਾਕੀ;ਭਾਰਤ ਅਤੇ ਮਲੇਸ਼ੀਆ ਨੇ ਖੇਡਿਆ ਡਰਾਅ
ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚ ਚੁੱਕੀਆਂ ਹਨ
ਭਾਰਤ-ਮਲੇਸ਼ੀਆ ਦੇ 10-10 ਅੰਕ, ਬਿਹਤਰ ਗੋਲ ਔਸਤ ਨਾਲ ਭਾਰਤ ਟਾੱਪ ‘ਤੇ
ਮਸਕਟ, 23 ਅਕਤੂਬਰ
ਪਿਛਲੀ ਚੈਂਪੀਅਨ ਭਾਰਤ ਨੇ ਮਲੇਸ਼ੀਆ ਵਿਰੁੱਧ ਦੋਵੇਂ ਅੱਧ ‘ਚ ਮੌਕੇ ਗੁਆਏ ਅਤੇ ਦੋਵਾਂ ਟੀਮਾਂ ਦਰਮਿਆਨ ਹੀਰੋ ਏਸ਼ੀਅਨ ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦਾ ਮੁਕਾਬਲਾ ਗੋਲ ਰਹਿਤ ਬਰਾਬਰੀ ‘ਤੇ ਸਮਾਪਤ ਹੋਇਆ ਭਾਰਤ ਦਾ ਇਹ ਤਿੰਨ ਜਿੱਤਾਂ ਬਾਅਦ ਪਹਿਲਾ ਡਰਾਅ ਰਿਹਾ ਜਦੋਂਕਿ ਮਲੇਸ਼ੀਆ ਦਾ ਵੀ ਤਿੰਨ ਜਿੱਤਾਂ ਤੋਂ ਬਾਅਦ ਇਹ ਪਹਿਲਾ ਡਰਾਅ ਰਿਹਾ ਦੋਵਾਂ ਟੀਮਾਂ ਦੇ ਹੁਣ 10 ਅੰਕ ਹੋ ਗਏ ਹਨ ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਚੁੱਕੀਆਂ ਹਨ
ਭਾਰਤੀ ਟੀਮ ਇਸ ਮੁਕਾਬਲੇ ‘ਚ ਮਲੇਸ਼ੀਆ ਤੋਂ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਸਡਨ ਡੈੱਕ ‘ਚ ਮਿਲੀ ਹਾਰ ਦਾ ਬਦਲਾ ਨਹੀਂ ਚੁਕਾ ਸਕੀ ਭਾਰਤ ਨੇ ਦੋਵੇਂ ਅੱਧ ‘ਚ ਕਈ ਮੌਕੇ ਗੁਆਏ ਅਤੇ ਮੈਚ ‘ਚ ਇੱਕ ਵੀ ਗੋਲ ਨਾ ਕਰ ਸਕਣਾ ਕੋਚ ਹਰਿੰਦਰ ਸਿੰਘ ਲਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੋ ਸਕਦੀ ਹੈ ਕਿਉਂਕਿ ਟੀਮ ਕਮਜ਼ੋਰ ਟੀਮਾਂ ਵਿਰੁੱਧ ਵਾਧੂ ਗੋਲ ਕਰ ਰਹੀ ਹੈ ਪਰ ਚੰਗੀਆਂ ਟੀਮਾਂ ਵਿਰੁੱਧ ਮੌਕੇ ਖੁੰਝਾ ਰਹੀ ਹੈ ਭਾਰਤ ਨੇ ਦੋਵੇਂ ਅੱਧ ‘ਚ ਤਿੰਨ ਪੈਨਲਟੀ ਕਾਰਨਰ ਗੁਆਏ ਜੋ ਕੋਚ ਲਈ ਇੱਕ ਹੋਰ ਚਿੰਤਾ ਦੀ ਗੱਲ ਹੈ
ਭਾਰਤ ਦਾ ਆਖ਼ਰੀ ਮੈਚ ਦੱਖਣੀ ਕੋਰੀਆ ਨਾਲ ਹੋਵੇਗਾ ਜਿਸ ਨੇ ਇੱਕ ਹੋਰ ਮੈਚ ‘ਚ ਓਮਾਨ ਨੂੰ 4-2 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਕੋਰੀਆ ਜੇਕਰ ਭਾਰਤ ਵਿਰੁੱਧ ਜਿੱਤ ਜਾਂਦਾ ਹੈ ਤਾਂ ਉਹ ਵੀ ਸੈਮੀਫਾਈਨਲ ‘ਚ ਪਹੁੰਚਣ ਦਾ ਦਾਅਵੇਦਾਰ ਬਣ ਸਕਦਾ ਹੈ ਇਸ ਤੋਂ ਪਹਿਲਾਂ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।