Priyanka - Sach Kahoon Punjabi
ਅਰਥਵਿਵਸਥਾ ‘ਚ ਸੁਧਾਰ ‘ਤੇ ਸਰਕਾਰ ਦਾ ਧਿਆਨ ਨਹੀਂ : ਪ੍ਰਿਯੰਕਾ
ਕਿਹਾ, ਅਰਥਵਿਵਸਥਾ ਸੁਧਾਰਨ ਦਾ ਮਾਮਲਾ ਠੰਢੇ ਬਸਤੇ ‘ਚ ਬੰਦ
ਨਵੀਂ ਦਿੱਲੀ, ਏਜੰਸੀ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka) ਨੇ ਅਰਥਵਿਵਸਥਾ ‘ਚ ਗਿਰਾਵਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਅਰਥਵਿਵਸਥਾ ‘ਚ ਸੁਧਾਰ ਉਸਦੀ ਪਹਿਲ ਹੋਣੀ ਚਾਹੀਦੀ ਸੀ ਪਰ ਉਸ ਨੇ ਇਸ ਮਾਮਲੇ ਨੂੰ ਠੰਢੇ ਬਸਤੇ ‘ਚ ਪਾ ਦਿੱਤਾ ਹੈ। ਸ੍ਰੀਮਤੀ ਵਾਡਰਾ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਅਰਥਵਿਵਸਥਾ ‘ਤੇ ਭਾਜਪਾ ਸਰਕਾਰ ਨੂੰ ਸਭ ਤੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਪਰ ਹੁਣ ਅਰਥਵਿਵਸਥਾ ਸੁਧਾਰਨ ਦਾ ਮਾਮਲਾ ਠੰਢੇ ਬਸਤੇ ‘ਚ ਬੰਦ ਹੈ। ਜੀਡੀਪੀ ਵਾਧੇ ਦੇ ਅਨੁਮਾਨ ਦੱਸਦੇ ਹਨ ਕਿ ਹਾਲਾਤ ਠੀਕ ਨਹੀਂ ਹਨ। ਉਹਨਾਂ ਕਿਹਾ ਕਿ ਕੁੱਲ ਘਰੇਲੂ ਉਤਪਾਦ ਜੀਡੀਪੀ ‘ਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਇਸ ਵਾਰ ਵੀ ਗਿਰਾਵਟ ਦਾ ਹੀ ਅਨੁਮਾਨ ਹੈ। ਉਹਨਾਂ ਕਿਹਾ ਕਿ ਇਸ ਦਾ ਸਭ ਤੋਂ ਜ਼ਿਆਦਾ ਅਸਰ ਵਪਾਰ, ਗਰੀਬਾਂ, ਦਿਹਾੜੀ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਰੋਜ਼ਗਾਰ ‘ਤੇ ਪੈ ਰਿਹਾ ਹੈ। ਸਰਕਾਰ ਵੱਲੋਂ ਕੋਈ ਵੀ ਭਰੋਸੇ ਲਾਇਕ ਕਾਰਵਾਈ ਨਹੀਂ ਹੋ ਰਹੀ।
ਜੀਡੀਪੀ ਵਾਧੇ ਦੇ ਅਨੁਮਾਨ ਦੱਸਦੇ ਹਨ ਕਿ ਹਾਲਾਤ ਠੀਕ ਨਹੀਂ ਹਨ
ਕੁੱਲ ਘਰੇਲੂ ਉਤਪਾਦ ਜੀਡੀਪੀ ‘ਚ ਆ ਰਹੀ ਹੈ ਲਗਾਤਾਰ ਗਿਰਾਵਟ
ਸਭ ਤੋਂ ਜ਼ਿਆਦਾ ਅਸਰ ਵਪਾਰ, ਗਰੀਬਾਂ, ਦਿਹਾੜੀ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਰੋਜ਼ਗਾਰ ‘ਤੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Unnao ਪੀੜਤਾ ਨੂੰ ਤੁਰੰਤ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ: ਪ੍ਰਿਯੰਕਾ
– Unnao ਪੀੜਤਾ ਨੂੰ ਤੁਰੰਤ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ: ਪ੍ਰਿਯੰਕਾ
– ਦੁਰਾਚਾਰ ਪੀੜਤਾ ਦੀ ਮੌਤ ‘ਤੇ ਪ੍ਰਗਟਾਇਆ ਦੁੱਖ
ਨਵੀਂ ਦਿੱਲੀ, ਏਜੰਸੀ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਤਰ ਪ੍ਰਦੇਸ਼ ਦੇ ਉਨਾਵ ਦੁਰਾਚਾਰ ਪੀੜਤਾ ਦੀ ਮੌਤ ‘ਤੇ ਦੁੱਖ ਅਤੇ ਗੁੱਸਾ ਪ੍ਰਗਟ ਕਰਦੇ ਹੋਏ ਸਵਾਲ ਉਠਾਇਆ ਕਿ Unnao ਦੀ ਪਿਛਲੀ ਘਟਨਾ ਨੂੰ ਧਿਆਨ ‘ਚ ਰੱਖਦੇ ਹੋਏ ਪੀੜਤਾ ਨੂੰ ਤੁਰੰਤ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ? ਸ੍ਰੀਮਤੀ ਵਾਡਰਾ ਨੇ ਟਵੀਟ ‘ਤੇ ਕਿਹਾ ਕਿ ‘ਮੈਂ ਈਸ਼ਵਰ ਤੋਂ ਪ੍ਰਾਰਥਨਾ ਕਰਦੀ ਹਾਂ ਕਿ ਉਨਾਵ ਪੀੜਤਾ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ‘ਚ ਹਿੰਮਤ ਦੇਵੇ। ਇਹ ਸਾਡੀ ਸਾਰਿਆਂ ਦੀ ਨਾਕਾਮਯਾਬੀ ਹੈ ਕਿ ਅਸੀਂ ਉਸ ਨੂੰ ਨਿਆਂ ਨਹੀਂ ਦੇ ਸਕੇ। ਸਮਾਜਿਕ ਤੌਰ ‘ਤੇ ਅਸੀਂ ਸਭ ਦੋਸ਼ੀ ਹਾਂ ਪਰ ਇਹ ਉਤਰ ਪ੍ਰਦੇਸ਼ ‘ਚ ਖੋਖਲੀ ਹੋ ਚੁੱਕੀ ਕਾਨੂੰਨ ਵਿਵਸਥਾ ਨੂੰ ਵੀ ਦਿਖਾਉਂਦਾ ਹੈ।’ ਉਹਨਾਂ ਕਿਹਾ ਕਿ ਉਨਾਵ ਦੀ ਪਿਛਲੀ ਘਟਨਾ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਵੱਲੋਂ ਪੀੜਤਾ ਨੂੰ ਤੁਰੰਤ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਨਪੁਰੀ ਦੀ ਘਟਨਾ ‘ਤੇ ਪ੍ਰਿਯੰਕਾ ਦਾ ਯੋਗੀ ‘ਤੇ ਨਿਸ਼ਾਨਾ
ਲਖਨਊ (ਏਜੰਸੀ)। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੈਨਪੁਰੀ Manipuri ‘ਚ ਵਿਦਿਆਰਥਣ ਦੀ ਹੱਤਿਆ ਅਤੇ ਕਥਿਤ ਜ਼ਬਰ ਜਨਾਹ ਮਾਮਲੇ ‘ਚ ਅੱਜ ਫਿਰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ‘ਤੇ ਨਿਸ਼ਾਨਾ ਸਿੱਨ੍ਹਿਆ ਅਤੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਸ੍ਰੀਮਤੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਔਰਤਾਂ ਖਿਲਾਫ਼ ਅਪਰਾਧ ਦੇ ਮਾਲੇ ‘ਚ ਯੂਪੀ ਸਭ ਤੋਂ ਉੱਪਰ ਕਿਉਂ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 16 ਸਤੰਬਰ ਨੂੰ ਲਾਸ਼ ਹੋਸਟਲ ‘ਚੋਂ ਮਿਲੀ ਸੀ।
ਵਿਦਿਆਰਥਣ ਦਾ ਪਰਿਵਾਰ ਅਪੀਲ ਕਰਦਾ ਰਿਹਾ ਕਿ ਸੱਚਾਈ ਸਾਹਮਣੇ ਲਿਆਂਦੀ ਜਾਵੇ ਪਰ ਕੁਝ ਨਹੀਂ ਹੋਇਆ। ਉਨ੍ਹਾਂ ਲਿਖਿਆ ਕਿ ਉਸ ਵਿਦਿਆਰਥਣ ਨਾਲ ਜ਼ਬਰ ਜਨਾਹ ਹੋਇਆ ਸੀ ਪਰ ਉੱਤਰ ਪ੍ਰਦਸਸ਼ ਸਰਕਾਰ ਦਾ ਪ੍ਰਸ਼ਾਸਨ ਐਨੇ ਦਿਨਾਂ ਤੱਕ ਮਾਮਲੇ ਨੂੰ ਟਾਲਦਾ ਰਿਹਾ। ਇਹ ਸਾਡੀਆਂ ਸਾਰਿਆਂ ਦੀਆਂ ਨਜ਼ਰਾਂ ਦੇ ਸਾਹਮਣੇ ਆਈ ਅਜਿਹੀ ਚੌਥੀ ਘਟਨਾ ਹੈ, ਸ਼ਰਮਨਾਕ। ਇਸ ਤੋਂ ਪਹਿਲਾਂ ਉਨ੍ਹਾਂ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਕਾਰਵਾਈ ਲਈ ਚਿੱਠੀ ਸੀ। ਮੁੱਖ ਮੰਤਰੀ ਨੇ ਕਾਰਵਾਈ ਕਰਕੇ ਮੈਨਪੁਰੀ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਪੁਲਿਸ ਇੰਚਾਰਜ਼ ਨੂੰ ਹਟਾ ਦਿੱਤਾ ਹੈ।
ਸੀਬੀਆਈ ਜਾਂਚ ਦੇ ਲਈ ਕੇਂਦਰ ਨੂੰ ਦੋ ਵਾਰ ਪੱਤਰ ਭੇਜਣ ਦੇ ਨਾਲ ਹੀ ਐੱਸਆਈਟੀ ਤੋਂ ਇਸ ਦੀ ਜਾਂਚ ਵੀ ਸ਼ੁਰੂ ਹੋ ਗਈ ਹੈ।
ਜਾਂਚ ‘ਚ ਹੀ ਜ਼ਬਰ ਜਨਾਹ ਦੀ ਪੁਸ਼ਟੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਕੇਂਦਰ ਸਰਕਾਰ ਹਰ ਫਰੰਟ ‘ਤੇ ਹੋਈ ਫ਼ੇਲ
‘ਅੱਛੇ ਦਿਨ ਆਏਂਗੇ’ ਦਾ ਨਾਅਰਾ ਲਾਉਣ ਵਾਲੀ ਸਰਕਾਰ ਇੱਕ ਵੀ ਵਾਅਦੇ ਦਾ ਜਵਾਬ ਦੇਵੇ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka) ਨੇ ਕੁਲ ਘਰੇਲੂ ਉਤਪਾਦ (ਜੀਪੀਡੀ) ਦੀ ਦਰ ਡਿੱਗ ਕੇ 4.5 ਪ੍ਰਤੀਸ਼ਤ ਤੱਕ ਆਉਣ ਲਈ ਕੀਦਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਦੋਸ਼ ਲਾਇਆ ਕਿ ਇਸ ਤੋਂ ਸਾਫ਼ ਹੋ ਗਿਆ ਹੈ ਕਿ ਸਰਕਾਰ ਆਰਿਥਕ ਵਿਕਾਸ ਦੇ ਝੂਠੇ ਦਾਅਵੇ ਕਰ ਰਹੀ ਹੈ। ਸ੍ਰੀਮਤੀ ਵਾਡਰਾ ਨੇ ਸ਼ਨਿੱਚਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਸਰਕਾਰ ਦੇਸ਼ ‘ਚ ਬੇਰੁਜ਼ਗਾਰੀ ਨੂੰ ਘੱਟ ਕਰਨ ‘ਚ ਅਸਫ਼ਲ ਰਹੀ ਹੈ। ਉਨ੍ਹਾਂ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਸ ਨੂੰ ਨਹੀਂ ਨਿਭਾ ਸਕੀ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਆਪਣੀ ਨਾਕਾਮੀ ਕਾਰਨ ਬਰਬਾਤ ਕਰ ਦਿੱਤਾ ਹੈ। ਉਨ੍ਹਾਂ ਕਿਹਾ, ”ਵਾਅਦਾ ਤੇਰਾ ਵਾਅਦਾ…, ਦੋ ਕਰੋੜ ਰੁਜ਼ਗਾਰ ਹਰ ਸਾਲ, ਫਸਲ ਦਾ ਦੋਗੁਣਾ ਦਾਮ, ਅੱਛੇ ਦਿਨ ਆਏਂਗੇ, ਮੇਕ ਇਨ ਇੰਡੀਆ ਹੋਗਾ, ਅਰਥਵਿਵਸਥਾ ਪੰਜ ਟ੍ਰੀਲੀਅਨ ਹੋਵੇਗੀ…, ਕੀ ਕਿਸੇ ਵਾਅਦੇ ‘ਤੇ ਹਿਸਾਬ ਮਿਲੇਗਾ।”
ਸ੍ਰੀਮਤੀ ਵਾਡਰਾ ਨੇ ਕਿਹਾ ਕਿ ਅੱਜੀ ਜੀਡੀਪੀ ਗ੍ਰੋਥ 4.5 ਫ਼ੀਸਦੀ ਆਈ ਹੈ। ਜੋ ਦਿਖਾਉਂਦਾ ਹੈ ਕਿ ਸਾਰੇ ਵਾਅਦੇ ਝੁਠੇ ਹਨ… ਅਤੇ ਤਰੱਕੀ ਦੀ ਚਾਹ ਰੱਖਣ ਵਾਲੇ ਭਾਰਤ ਅਤੇ ਉਸ ਦੀ ਅਰਥਵਿਵਸਥਾ ਨੂੰ ਭਾਜਪਾ ਸਰਕਾਰ ਨੇ ਆਪਣਂ ਨਾਕਾਮੀ ਦੇ ਚਲਦਿਆਂ ਬਰਬਾਦ ਕਰ ਦਿੱਤਾ ਹੈ।
ਸ੍ਰੀਮਤੀ ਪ੍ਰਿਯੰਕਾ ਵਾਡਰਾ ਨੇ ਸ਼ਨਿੱਚਰਵਾਰ ਨੂੰ ਕੀਤਾ ਟਵੀਟ
ਕਿਹਾ, ਸਰਕਾਰ ਆਰਥਿਕ ਵਿਕਾਸ ਦੇ ਕਰ ਰਹੀ ਐ ਝੂਠੇ ਵਾਅਦੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Priyanka
ਪ੍ਰਿਯੰਕਾ ਨੇ ਕਿਸਾਨ ਕਰਜ਼ਾ ਮੁਆਫ਼ੀ ‘ਤੇ ਮੋਦੀ ਸਰਕਾਰ ਘੇਰੀ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਵਿਅੰਗ ਕਰਦਿਆਂ ਸਵਾਲੀਆ ਲਹਿਜੇ ‘ਚ ਪੁੱਛਿਆ ਕਿ ਸਰਕਾਰ ਕਿਸ ਲਈ 76000 ਕਰੋੜ ਰੁਪਏ ਦਾ ਕਰਜ਼ ਮਾਫ਼ੀ ਕਰ ਰਹੀ ਹੈ ਜਦੋਂਕਿ ਕਿਸਾਨ ਪਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਜ਼ੇਲ੍ਹ ‘ਚ ਸੁੱਟਿਆ ਜਾ ਰਿਹਾ ਹੈ। Priyanka
ਸ੍ਰੀਮਤੀ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਕਿਸਾਨਾਂ ਨੂੰ ਜੇਲ ‘ਚ ਸੁੱਟਿਆ ਜਾ ਰਿਹਾ ਹੈ। ਅਰਥਵਿਵਸਥਾ ਖਸਤਾਹਾਲ ਹੈ, ਲੋਕਾਂ ਨੂੰ ਨੌਕਰੀ ‘ਚੋਂ ਕੱਢਿਆ ਜਾ ਰਿਹਾ ਹੈ। ਮੁੰਬਈ ‘ਚ ਪੰਜਾਬ ਤੇ ਮਹਾਰਾਸ਼ਟਰ ਸਰਕਾਰੀ ਬੈਂਕ ਨਾਲ ਜੋੜੇ ਲੋਕ ਚੀਕ ਰਹੇ ਹਨ।
ਉਨ੍ਹਾਂ ਨੇ ਪੁੱਛਿਆ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਕਿਸ ਲਈ ਰੈੱਡ ਕਾਰਪੇਂਟ ਵਿਛਾਉਂਦੇ ਹੋਏ 76 ਹਜ਼ਾਰ ਕਰੋੜ ਦੇ ਕਰਜ਼ ਮੁਆਫ਼ ਕਰ ਰਹੀ ਹੈ? ਕੌਣ ਲੈ ਗਿਆ ਇਹ ਪੈਸਾ?”
ਸ੍ਰੀਮਤੀ ਵਾਡਰਾ ਨੇ ਆਰਟੀਆਈ ਦੇ ਹਵਾਲੇ ਤੋਂ ਇੱਕ ਨਿਊਜ਼ ਚੈਨਲ ਦੀ ਉਸ ਰਿਪੋਰਟ ਨੂੰ ਵੀ ਸਾਂਝਾ ਕੀਤਾ ਜਿਸ ‘ਚ ਕਿਹਾ ਗਿਆ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਨੇ 220 ਲੋਕਾਂ ‘ਤੇ ਬਕਾਇਆ 76000 ਕਰੋੜ ਤੋਂ ਜ਼ਿਆਦਾ ਦੇ ਕਰਜ਼ੇ ਨੂੰ ਰਾਈਟ ਆਫ਼ (ਠੰਢੇ ਬਸਤੇ ‘ਚ ਪਾਉਣਾ) ਕਰ ਦਿੱਤਾ ਹੈ। ਆਮ ਤੌਰ ‘ਤੇ ਜਿਸ ਕਰਜੇ ਨੂੰ ਬੈਂਕ ਵਸੂਲ ਨਹੀਂ ਕਰ ਪਾਉਂਦਾ ਉਸ ਨੂੰ ਰਾਈਟ ਆਫ਼ ਕਰ ਦਿੱਤਾ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਿੰਦਰ ਵੱਲੋਂ ਕਾਂਗਰਸ ਪ੍ਰਧਾਨ ਲਈ ਪ੍ਰਿਯੰਕਾ ਦੀ ਵਕਾਲਤ
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪ੍ਰਿਯੰਕਾ ਆਦਰਸ਼ ਉਮੀਦਵਾਰ ਪਰ ਫੈਸਲਾ ਸੀ.ਡਬਲਯੂ.ਸੀ. ਨੇ ਲੈਣਾ: ਕੈਪਟਨ ਅਮਰਿੰਦਰ ਸਿੰਘ
ਸੱਚ ਕਹੂੰ ਬਿਊਰੋ, ਚੰਡੀਗੜ੍ਹ
ਪਾਰਟੀ ਦੀ ਜਨਰਲ ਸਕੱਤਰ ਵਿੱਚ ਆਪਣਾ ਪੂਰਾ ਭਰੋਸਾ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਪ੍ਰਿਯੰਕਾ ਗਾਂਧੀ ਵਾਡਰਾ ਕਾਂਗਰਸ ਦੀ ਪ੍ਰਧਾਨ ਚੁਣੇ ਜਾਂਦੇ ਹਨ ਤਾਂ ਉਨਾਂ ਨੂੰ ਸਮੁੱਚਾ ਸਮੱਰਥਨ ਪ੍ਰਾਪਤ ਹੋਵੇਗਾ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਰਾਹੁਲ ਗਾਂਧੀ ਵੱਲੋਂ ਪਿਛੇ ਹਟਣ ਦੇ ਲਏ ਗਏ ਫੈਸਲੇ ‘ਤੇ ਦੁਖ ਪ੍ਰਗਟ ਕੀਤਾ। ਉਨਾਂ ਕਿਹਾ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ ਅਤੇ ਨੌਜਵਾਨ ਆਗੂ ਹੀ ਇਸ ਦੀ ਅਗਵਾਈ ਕਰਨ ਦੇ ਅਨੁਕੂਲ ਹੈ। ਕਾਂਗਰਸ ਦੇ ਆਗੂ ਸ਼ਸ਼ੀ ਥਰੂਰ ਦੇ ਬਿਆਨ ਦੇ ਸਬੰਧ ਵਿੱਚ ਪੁਛੇ ਜਾਣ ‘ਤੇ ਉਨਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਪਾਰਟੀ ਦੇ ਮੁਖੀ ਵਾਸਤੇ ਬਹੁਤ ਵਧੀਆ ਪਸੰਦ ਹੋਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਪਾਰਟੀ ਦੀ ਵਾਗਡੋਰ ਸੰਭਾਲਨ ਲਈ ਢੁਕਵੇਂ ਪਸੰਦੀਦਾ ਉਮੀਦਵਾਰ ਹੋਣਗੇ ਪਰ ਇਹ ਫੈਸਲਾ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਯੂ.ਸੀ) ‘ਤੇ ਨਿਰਭਰ ਕਰਦਾ ਹੈ ਜੋ ਕਿ ਇਸ ਮਾਮਲੇ ‘ਤੇ ਫੈਸਲਾ ਲੈਣ ਲਈ ਅਧਿਕਾਰਿਤ ਹੈ। ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਪਹਿਲਾਂ ਵੀ ਇਸ ਅਹਿਮ ਮੌਕੇ ‘ਤੇ ਪਾਰਟੀ ਦੀ ਵਾਗਡੋਰ ਕਿਸੇ ਨੌਜਵਾਨ ਆਗੂ ਨੂੰ ਦੇਣ ਦੀ ਵਕਾਲਤ ਕੀਤੀ ਸੀ। ਉਨਾਂ ਕਿਹਾ ਸੀ ਕਿ ਇਸ ਵੇਲੇ ਭਾਰਤ ਦੀ ਵੱਡੀ ਅਬਾਦੀ ਨੌਜਵਾਨਾਂ ਦੀ ਹੈ ਅਤੇ ਇਕ ਨੌਜਵਾਨ ਆਗੂ ਹੀ ਲੋਕਾਂ ਨਾਲ ਸੰਪਰਕ ਪੈਦਾ ਕਰ ਸਕਦਾ ਹੈ ਅਤੇ ਉਨਾਂ ਦੀ ਖਾਹਿਸ਼ਾਂ ਦੀ ਪੂਰਤੀ ਕਰ ਸਕਦਾ ਹੈ। ਉਨਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਬੁੱਧੀਮਾਨ ਹੈ ਅਤੇ ਦੇਸ਼ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਤੁਰੰਤ ਉਨਾਂ ਦਾ ਪ੍ਰਗਟਾਵਾ ਕਰਨ ਲਈ ਸਮਰੱਥ ਹੈ। ਉਨਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਵਿੱਚ ਕਿਸੇ ਵੀ ਚੁਣੌਤੀ ਨੂੰ ਲੈਣ ਅਤੇ ਜਿੱਤ ਵਾਸਤੇ ਸੰਘਰਸ਼ ਕਰਨ ਦਾ ਹੌਸਲਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਵਰਗੀ ਹਿੰਮਤ ਬਹੁਤ ਘੱਟ ਲੋਕਾਂ ‘ਚ: ਪ੍ਰਿਯੰਕਾ
ਨਵੀਂ ਦਿੱਲੀ, ਏਜੰਸੀ। ਕਾਂਗਰਸ ਦੀ ਪੂਰਬੀ ਉਤਰ ਪ੍ਰਦੇਸ਼ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਪਣੇ ਭਰਾ ਅਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਪਾਰਟੀ ਵਰਕਰਾਂ ਨੂੰ ਖੁੱਲ੍ਹਾ ਪੱਤਰ ਲਿਖ ਕੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਨ ‘ਤੇ ਵੀਰਵਾਰ ਨੂੰ ਉਹਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹਨਾਂ ਨੇ ਜੋ ਕੀਤਾ, ਉਸ ਦੀ ਹਿੰਮਤ ਬਹੁਤ ਘੱਟ ਲੋਕਾਂ ‘ਚ ਹੁੰਦੀ ਹੈ। ਸ੍ਰੀਮਤੀ ਵਾਡਰਾ ਨੇ ਕਿਹਾ ਕਿ ‘ਰਾਹੁਲ ਗਾਂਧੀ ਤੁਸੀਂ ਜੋ ਕੀਤਾ, ਉਸ ਦੀ ਹਿੰਮਤ ਬਹੁਤ ਹੀ ਘੱਟ ਲੋਕਾਂ ‘ਚ ਹੁੰਦੀ ਹੈ। ਤੁਹਾਡੇ ਫੈਸਲੇ ਦਾ ਤਹਿ ਦਿਲੋਂ ਸਨਮਾਨ ਕਰਦੇ ਹਾਂ।’
ਜਿਕਰਯੋਗ ਹੈ ਕਿ ਸ੍ਰੀ ਗਾਂਧੀ ਨੇ ਬੁੱਧਵਾਰ ਨੂੰ ਪਾਰਟੀ ਵਰਕਰਾਂ ਦੇ ਨਾਂਅ ਇੱਕ ਪੱਤਰ ਜਾਰੀ ਕਰਦਿਆਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਦੀ ਹਾਰ ਦੀ ਜਿੰਮੇਵਾਰੀ ਲੈਂਦੇ ਹੋਏ ਉਹ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਉਹ ਹੁਣ ਕਾਂਗਰਸ ਪ੍ਰਧਾਨ ਨਹੀਂ ਹਨ। ਇਸ ਲਈ ਕਾਰਜ ਸਮਿਤੀ ਨੂੰ ਤੁਰੰਤ ਬੈਠਕ ਬੁਲਾ ਕੇ ਆਪਣੇ ਨਵੇਂ ਪ੍ਰਧਾਨ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਉਹ ਇਸ ਪ੍ਰਕਿਰਿਆ ‘ਚ ਪਾਰਟੀ ਦਾ ਪੂਰਾ ਸਹਿਯੋਗ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਗਜਿਟ ਪੋਲ ਵਿਰੋਧੀ ਦਾ ਹੌਂਸਲਾ ਤੋੜਨ ਦਾ ਹਥਿਆਰ: ਪ੍ਰਿਯੰਕਾ
ਐਗਜਿਟ ਪੋਲ ਵਿਰੋਧੀ ਦਾ ਹੌਂਸਲਾ ਤੋੜਨ ਦਾ ਹਥਿਆਰ: ਪ੍ਰਿਯੰਕਾ
ਨਵੀਂ ਦਿੱਲੀ, ਏਜੰਸੀ। ਕਾਂਗਰਸ ਜਨਰਲ ਸਕੰਤਰ ਅਤੇ ਪੂਰਬੀ ਉਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਚੋਣਾਂ ਤੋਂ ਬਾਅਦ ਸਰਵੇਖਣਾਂ (ਐਗਜਿਟ ਪੋਲ) ਨੂੰ ਵਿਰੋਧੀਆਂ ਦਾ ਹੌਂਸਲਾ ਤੋੜਨ ਦੀ ਸਾਜਿਸ਼ ਦੱਸਦੇ ਹੋਏ ਪਾਰਟੀ ਵਰਕਰਾਂ ਨੂੰ ਹਿੰਮਤ ਬਣਾਈ ਰੱਖਣ ਅਤੇ ਮਤਦਾਨ ਕੇਂਦਰਾਂ ‘ਤੇ ਸਖ਼ਤ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ। ਸ੍ਰੀਮਤੀ ਵਾਡਰਾ ਨੇ ਇੱਥੇ ਜਾਰੀ ਇੱਕ ਸੰਦੇਸ਼ ‘ਚ ਕਿਹਾ ਕਿ ਐਗਜਿਟ ਪੋਲ ਦੇ ਨਤੀਜੇ ਸਿਰਫ ਵਿਰੋਧੀਆਂ ਦਾ ਹੌਂਸਲਾ ਤੋੜਨ ਲਈ ਪ੍ਰਚਾਰਿਤ ਕੀਤੇ ਜਾ ਰਹੇ ਹਨ ਇਸ ਲਈ ਇਸ ਤਰ੍ਹਾਂ ਦੇ ਪ੍ਰਚਾ ਅਤੇ ਅਫਵਾਹਾਂ ‘ਤੇ ਧਿਆਨ ਦੇਣ ਦੀ ਥਾਂ ਸਾਵਧਾਨ ਅਤੇ ਚੌਕਸ ਰਹਿਣ ਦੀ ਲੋੜ ਹੈ।
ਉਹਨਾਂ ਕਿਹਾ ਕਿ , ‘ਪਿਆਰੇ ਵਰਕਰੋ, ਭੈਣੋਂ ਤੇ ਭਾਈਓ, ਅਫਵਾਹਾਂ ਅਤੇ ਐਗਜਿਟ ਪੋਲ ਤੋਂ ਹਿੰਮਤ ਨਾ ਹਾਰੋ। ਇਹ ਤੁਹਾਡਾ ਹੌਂਸਲਾ ਤੋੜਨ ਲਈ ਫੈਲਾਈਆਂ ਜਾ ਰਹੀਆਂ ਹਨ। ਇਸ ਦਰਮਿਆਨ ਤੁਹਾਡੀ ਸਾਵਧਾਨੀ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਸਟ੍ਰਾਂਗ ਰੂਪ ਅਤੇ ਵੋਟਿੰਗ ਕੇਂਦਰਾਂ ‘ਤੇ ਡਟੇ ਰਹੋ ਅਤੇ ਚੌਕਸ ਰਹੋ। ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਮਿਹਨਤ ਅਤੇ ਤੁਹਾਡੀ ਮਿਹਨਤ ਫਲ ਲਿਆਵੇਗੀ।’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਕਿਸਾਨ ਖੁਦਕੁਸ਼ੀਆਂ ਤੇ ਨਸ਼ਿਆਂ ਲਈ ਅਕਾਲੀ-ਭਾਜਪਾ ਨੂੰ ਦੱਸਿਆ ਜ਼ਿੰਮੇਵਾਰ
ਨਵਜੋਤ ਸਿੰਘ ਸਿੱਧੂ ਨੇ ਪੰਜਾਬ ‘ਚ ਪਹਿਲੀ ਵਾਰ ਬਠਿੰਡਾ ਰੈਲੀ ‘ਚ ਦਿੱਤਾ ਭਾਸ਼ਣ
ਬਠਿੰਡਾ, ਸੁਖਜੀਤ ਮਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ੍ਹ ਅਕਾਲੀ-ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਬਠਿੰਡਾ ਵਿਖੇ ਕੀਤੀ ਗਈ ਰੈਲੀ ਦੇ ਜਵਾਬੀ ਹਮਲੇ ਵਜੋਂ ਅੱਜ ਕਾਂਗਰਸ ਨੇ ਵੀ ਉਸੇ ਹੀ ਥਾਂ ਉਸੇ ਸਟੇਜ਼ ‘ਤੋਂ ਹੀ ਆਪਣੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ‘ਚ ਰੈਲੀ ਕੀਤੀ ਰੈਲੀ ਨੂੰ ਸੰਬੋਧਨ ਕਰਨ ਲਈ ਕੁਲ ਹਿੰਦ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਬੀਬਾ ਪ੍ਰਿਅੰਕਾ ਗਾਂਧੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਬੀਬਾ ਗਾਂਧੀ ਨੇ ਆਪਣੇ ਸੰਬੋਧਨ ਦੌਰਾਨ ਮੋਦੀ ਸਰਕਾਰ ਅਤੇ ਇਸ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ‘ਤੇ ਤਿੱਖੇ ਹਮਲੇ ਕੀਤੇ ਇਹ ਉਨ੍ਹਾਂ ਦੀ ਪੰਜਾਬ ‘ਚ ਪਹਿਲੀ ਰੈਲੀ ਹੈ ।
ਪ੍ਰਿਅੰਕਾ ਗਾਂਧੀ ਨੇ ਆਪਣੇ ਸੰਬੋਧਨ ਦੌਰਾਨ ‘ਬੱਦਲਾਂ ਵਿੱਚ ਰਡਾਰ’ ਸਬੰਧੀ ਮੋਦੀ ਦੇ ਬਿਆਨ ‘ਤੇ ਚੁਟਕੀ ਲੈਂਦਿਆਂ  ਕਿਹਾ ਕਿ ਪ੍ਰਧਾਨ ਮੰਤਰੀ ਦੀ ਸੱਚਾਈ ਲੋਕਾਂ ਦੇ ਰਡਾਰ ‘ਤੇ ਆ ਗਈ ਹੈ ਅਤੇ ਹੁਣ ਉਸ ਲਈ ਸਮਾਂ ਆ ਗਿਆ ਹੈ ਕਿ ਉਹ ਆਪਣੇ ਪੂਰੇ ਨਾ ਕੀਤੇ ਗਏ ਵਾਅਦਿਆਂ ਨੂੰ ਰਡਾਰ ‘ਤੇ ਲੈ ਕੇ ਆਵੇ।ਉਨ੍ਹਾਂ ਕਿਹਾ ਕਿ ਸੁਣਿਆ ਹੈ ਕੱਲ੍ਹ ਇੱਥੇ ਪ੍ਰਧਾਨ ਮੰਤਰੀ ਵੀ ਆਏ ਸੀ ਕੱਲ੍ਹ ਮੋਦੀ ਦੀ ਰੈਲੀ ਮੌਕੇ ਆਈ ਹਨ੍ਹੇਰੀ ‘ਤੇ ਵੀ ਪ੍ਰਿਅੰਕਾ ਨੇ ਵਿਅੰਗ ਕੀਤਾ ਉਨ੍ਹਾਂ ਕਿਹਾ ਕਿ ਮੋਦੀ ਦੇ ਝੂਠਾਂ ਦਾ ਜਵਾਬ ਅੰਬਰ ਨੇ ਵੀ ਦਿੱਤਾ ਹੈ ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਭਾਰਤੀ ਜਨਤਾ ਪਾਰਟੀ ।
ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਬਕ ਸਿਖਾਉਣ  ਅਕਾਲੀ-ਭਾਜਪਾ ਸਰਕਾਰ ਦਾ ਜ਼ਿਕਰ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਸੂਬੇ ਨੂੰ ਨਸ਼ਿਆਂ, ਸ਼ਰਾਬ, ਰੇਤ ਅਤੇ ਟਰਾਂਸਪੋਰਟ ਮਾਫੀਏ ਦੇ ਹਵਾਲੇ ਕਰੀ ਰੱਖਿਆ।  ਭਾਜਪਾ ਅਤੇ ਅਕਾਲੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਨਾਲ ਤਬਾਹ ਕੀਤਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਨੇ ਵਿਧਾਨ ਸਭਾ ਤੋਂ ਪਹਿਲਾਂ ਨਸ਼ਿਆਂ ਦਾ ਮੁੱਦਾ ਉਠਾਇਆ ਸੀ ਤਾਂ ਉਨ੍ਹਾਂ ਦੀ ਖਿੱਲੀ ਉਡਾਈ ਗਈ ਜੋ ਬਾਅਦ ਵਿੱਚ ਪੂਰੀ ਤਰ੍ਹਾਂ ਸਾਹਮਣੇ ਆ ਗਈ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਨੇ ਹਮੇਸ਼ਾ ‘ਤੇਰਾ ਤੇਰਾ’ ਆਖਿਆ ਜਦਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ‘ਮੇਰਾ ਮੇਰਾ’ ਆਖਿਆ। ਪ੍ਰਧਾਨ ਮੰਤਰੀ ਦੀਆਂ ਗੱਲਾਂ ਸੁਣ ਕੇ ਵਿਅਕਤੀ ਇਕ ਵਾਰ ਤਾਂ ਇੰਜ ਸੋਚਦਾ ਹੈ ਕਿ ਮੁਲਕ ਵਿੱਚ ਵਿਕਾਸ ਸਿਰਫ ਪਿਛਲੇ ਸਾਲਾਂ ਵਿੱਚ ਹੀ ਹੋਇਆ ਹੋਵੇ। ਬਠਿੰਡਾ ਦੀ ਸਭ ਤੋਂ ਵੱਡੀ ਮਿਸਾਲ ਦਿੰਦਿਆਂ ਉਨਾਂ ਕਿਹਾ ਕਿ ਇਸ ਇਲਾਕੇ ਵਿੱਚ ਉਦਯੋਗਿਕ ਅਤੇ ਖੇਤੀਬਾੜੀ ਦੇ ਵਿਕਾਸ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੋਇਆ ਹੈ। ਉਨਾਂ ਦੱਸਿਆ ਕਿ ਬਠਿੰਡਾ ਨਾ ਸਿਰਫ ਵੱਡਾ ਉਦਯੋਗਿਕ ਕੇਂਦਰ ਹੈ ਸਗੋਂ ਇੱਥੇ ਕਪਾਹ ਅਤੇ ਕਣਕ ਦੀਆਂ ਵੱਡੀਆਂ ਮੰਡੀਆਂ ਦੇ ਢਾਂਚੇ ਤੋਂ ਇਲਾਵਾ ਪੂਰੀ ਤਰਾਂ ਵਿਕਸਤ ਡੇਅਰੀ ਸੈਕਟਰ ਅਤੇ ਫੌਜੀ ਛਾਉਣੀ ਵੀ ਹੈ ਅਤੇ ਇਹ ਸਭ ਕੁਝ ਮੋਦੀ ਤੋਂ ਪਹਿਲਾਂ 70 ਸਾਲਾਂ ਵਿੱਚ ਸਥਾਪਤ ਹੋਇਆ ਹੈ।ਉਨ੍ਹਾਂ ਲੋਕਾਂ ਦੇ ਖਾਤਿਆਂ ‘ਚ 15 ਲੱਖ ਨਾ ਆਉਣ, ਕਿਸਾਨਾਂ ਦੀ ਆਮਦਨ ਦੁੱਗਣੀ ਨਾ ਹੋਣ ਅਤੇ ਨਾ ਹੀ ਮਹਿੰਗਾਈ ਨੂੰ ਨੱਥ ਪਾਉਣ, ਨੋਟਬੰਦੀ ਅਤੇ ਜੀਐਸਟੀ ਦਾ ਖਾਸ ਜਿਕਰ ਕੀਤਾ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੌਰਾਨ ਕਰਜ਼ੇ ‘ਚ ਡੁੱਬੇ 12000 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਅਤੇ ਕਿਸਾਨਾਂ ਨੂੰ ਨਾ ਤਾਂ ਉਨ੍ਹਾਂ ਦੀਆਂ ਫਸਲਾਂ ਦਾ ਲਾਹੇਵੰਦ ਭਾਅ ਦਿੱਤਾ ਗਿਆ ਅਤੇ ਨਾ ਹੀ ਢੁਕਵੇਂ ਬੀਜ ਤੇ ਹੋਰ ਸਹੂਲਤਾਂ ਦਿੱਤੀਆਂ ਹਨ। ਪ੍ਰਿਯੰਕਾ ਨੇ ਲੋਕਾਂ ਨੂੰ ਕਾਂਗਰਸ ਦਾ ਚੋਣ ਮਨੋਰਥ ਪੱਤਰ ਪੜ੍ਹਨ ਦੀ ਅਪੀਲ ਵੀ ਕੀਤੀ  ਲੋਕਾਂ ਨੂੰ ਜਮਹੂਰੀਅਤ ਦੀ ਸਭ ਤੋਂ ਵੱਡੀ ਸ਼ਕਤੀ ਦੱਸਦਿਆਂ ਪ੍ਰਿਯੰਕਾ ਨੇ ਆਪਣੀ ਵੋਟ ਸੋਚ ਸਮਝ ਕੇ ਪਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣ ‘ਚ ਭਾਰਤ ਦੇ ਭਵਿੱਖ ਲਈ ਚੋਣ ਜੰਗ ਦੌਰਾਨ ਲੋਕਾਂ ਨੂੰ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਰੈਲੀ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਾਜ਼ਰ ਲੋਕਾਂ ਦੇ ਇਕੱਠ ਨੂੰ ਵੇਖਕੇ ਆਖਿਆ ਕਿ ‘ਜੇ ਮੇਰੀਆਂ ਅੱਖਾਂ ਦਾ ਧੋਖਾ ਨਹੀਂ ਖਾ ਰਹੀਆਂ ਤਾਂ ਅੱਜ ਇਸ ਇਕੱਠ ‘ਚੋਂ ਮੈਨੂੰ ਹਿੰਦੁਸਤਾਨ ਦੀ ਤਕਦੀਰ ਬਦਲਦੀ ਨਜ਼ਰ ਆ ਰਹੀ ਹੈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਤੇਜ਼ ਤਰਾਰ ਭਾਸ਼ਣ ‘ਚ ਆਖਿਆ ਕਿ ‘ਜੇਕਰ ਬਾਦਲਾਂ ਦੇ ਗੋਡੇ ਨਾਂ ਲਵਾਏ ਤਾਂ ਮੇਰਾ ਸਿੱਧੂ ਨਾਂਅ ਨਾ ਜਾਣਿਓ’ ਉਨ੍ਹਾਂ ਆਖਿਆ ਕਿ ਜੇਕਰ ਬਾਦਲ ਬਠਿੰਡਾ ‘ਚੋਂ ਉੱਡ ਜਾਣ ਤਾਂ ਪੰਜਾਬ ਦੀਆਂ ਪੀੜ੍ਹੀਆਂ ਬਚ ਜਾਣਗੀਆਂ ਖੇਡ ਮੰਤਰੀ ਰਾਣਾ ਸੋਢੀ ਨੇ ਆਖਿਆ ਕਿ ਲੋਕ ਸਭਾ ਚੋਣਾਂ ਦੀ ਇਹ ਲੜਾਈ ਅਸੂਲਾਂ ਦੀ ਲੜਾਈ ਹੈ ਉਮੀਦਵਾਰ ਰਾਜਾ ਵੜਿੰਗ ਨੇ ਆਖਿਆ ਕਿ ਉਸਦੀ ਮੰਤਰੀ ਜਾਂ ਸੰਸਦ ਮੈਂਬਰ ਬਣਨ ਦੀ ਇੱਛਾ ਨਹੀਂ ਉਨ੍ਹਾਂ ਕਿਹਾ ਕਿ ਉਸਦਾ ਸੁਫ਼ਨਾ ਤਾਂ ਹਰਸਿਮਰਤ ਕੌਰ ਬਾਦਲ ਨੂੰ ਹਰਾਉਣਾ ਹੈ ਉਸ ਤੋਂ ਬਾਅਦ ਬੇਸ਼ੱਕ ਰੱਬ ਉਸਦੀਆਂ ਅੱਖਾਂ ਬੰਦ ਕਰ ਦੇਵੇ ਰੈਲੀ ਦੌਰਾਨ ਬਿਜਲੀ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਕਾਂਗਰਸ ਦੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਖੁਸ਼ਬਾਜ਼ ਜਟਾਣਾ, ਜ਼ਿਲ੍ਹਾ ਮਾਨਸਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪੰਜਾਬ ਕਾਂਗਰਸ ਦੀ ਇੰਚਾਰਜ਼ ਆਸ਼ਾ ਕੁਮਾਰੀ,  ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ, ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਅੰਮ੍ਰਿਤਾ ਵੜਿੰਗ, ਵੀਨੂੰ ਬਾਦਲ, ਅਰਜਨ ਬਾਦਲ, ਨਾਜ਼ਰ ਸਿੰਘ ਮਾਨਸ਼ਾਹੀਆ ਆਦਿ ਵੀ ਹਾਜ਼ਰ ਸਨ।
ਮੇਰੇ ਘਰ ਵਾਲਾ ਪੰਜਾਬੀ ਹੈ : ਪ੍ਰਿਯੰਕਾ
ਸ੍ਰੀਮਤੀ ਪ੍ਰਿਅੰਕਾ ਗਾਂਧੀ ਨੇ ਰੈਲੀ ਦੀ ਸ਼ੁਰੂਆਤ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਕਰਨ ਮਗਰੋਂ ਪੰਜਾਬੀ ਬੋਲਦਿਆਂ ਆਖਿਆ ਕਿ ਉਸ ਦਾ ਪਤੀ ਪੰਜਾਬੀ ਹੈ। ਉਹ ਇੱਥੇ ਅਤੇ ਇੱਥੋਂ ਦੇ ਲੋਕਾਂ ਵਿੱਚ ਆ ਕੇ ਘਰ ਵਰਗਾ ਮਹਿਸੂਸ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਬਹਾਦਰੀ ਅਤੇ ਉਨ੍ਹਾਂ ਦੀ ਹਰ ਹਾਲਤ ਵਿੱਚ ਚੜ੍ਹਦੀ ਕਲਾ ‘ਚ ਰਹਿਣ ਦੀ ਸਮਰੱਥਾ ਦੀ ਸ਼ਲਾਘਾਯੋਗ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਕਾਂਗਰਸ ਨਹੀਂ ਚਾਹੁੰਦੀ ਐ ਪੰਜਾਬ ‘ਚ ਕੋਈ ਵੀ ਵਿਵਾਦ, ਸਿੱਧੂ ਤੋਂ ਜ਼ਿਆਦਾ ਨਹੀਂ ਕਰਵਾਏਗੀ ਪ੍ਰਚਾਰ
ਪੰਜਾਬ ਦੀ ਥਾਂ ‘ਤੇ ਹਿਮਾਚਲ ‘ਚ ਜ਼ਿਆਦਾ ਰਹੇਗੀ ਸਿੱਧੂ ਦੀ ਡਿਊਟੀ
ਚੰਡੀਗੜ੍ਹ, ਅਸ਼ਵਨੀ ਚਾਵਲਾ
ਲੋਕ ਸਭਾ ਚੋਣਾਂ ਦੌਰਾਨ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਨੂੰ ਪੰਜਾਬ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਇੱਥੇ ਹੀ ਨਵਜੋਤ ਸਿੱਧੂ ਨੂੰ ਚੋਣ ਪ੍ਰਚਾਰ ਤੋਂ ਥੋੜ੍ਹਾ ਜਿਹਾ ਦੂਰ ਰੱਖਿਆ ਜਾਏਗਾ। ਹਾਲਾਂਕਿ ਕੁਝ ਥਾਂਵਾਂ ‘ਤੇ ਨਵਜੋਤ ਸਿੱਧੂ ਪ੍ਰਚਾਰ ਤਾਂ ਕਰਨਗੇ ਪਰ ਜ਼ਿਆਦਾ ਸੀਟਾਂ ‘ਤੇ ਉਨ੍ਹਾਂ ਦੇ ਪ੍ਰਚਾਰ ਨੂੰ ਸੀਮਤ ਦਾਇਰੇ ਵਿੱਚ ਹੀ ਰੱਖਣ ਦੀ ਕੋਸ਼ਿਸ਼ ਪੰਜਾਬ ਕਾਂਗਰਸ ਵੱਲੋਂ ਕੀਤੀ ਜਾਏਗੀ।
ਪੰਜਾਬ ਕਾਂਗਰਸ ਚੋਣਾਂ ਦੇ ਆਖ਼ਰੀ ਦਿਨਾਂ ਵਿੱਚ ਹਰ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਲੇ ਸਟਾਰ ਪ੍ਰਚਾਰਕਾਂ ਦੀ ਸੂਚੀ ਤਿਆਰ ਕਰਨ ਦੇ ਨਾਲ ਹੀ ਵੱਡੀਆਂ ਰੈਲੀਆਂ ਦਾ ਪ੍ਰੋਗਰਾਮ ਵੀ ਤੈਅ ਕਰ ਰਹੀ ਹੈ,  ਜਿਸ ਵਿੱਚ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਦੀ ਰੈਲੀ ਪੰਜਾਬ ‘ਚ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਇਸ ਨਾਲ ਹੀ ਨਵਜੋਤ ਸਿੱਧੂ ਦੇ ਪ੍ਰਚਾਰ ਨੂੰ ਸੀਮਤ ਰੱਖਣ ਦੀ ਜਾਣਕਾਰੀ ਵੀ ਮਿਲ ਰਹੀ ਹੈ ਹਾਲਾਂਕਿ ਇਸ ਸਬੰਧੀ ਕੋਈ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ ਪਰ ਪੰਜਾਬ ਕਾਂਗਰਸ ਦੇ ਸੂਤਰ ਸਾਫ਼ ਕਹਿ ਰਹੇ ਹਨ ਕਿ ਨਵਜੋਤ ਸਿੱਧੂ ਦੇ ਬਿਆਨ ਕਈ ਵਾਰ ਕਾਫ਼ੀ ਜ਼ਿਆਦਾ ਵਿਵਾਦ ਦਾ ਰੂਪ ਧਾਰਨ ਕਰ ਲੈਂਦੇ ਹਨ ਤੇ ਹੁਣ ਹੀ ਬਿਹਾਰ ‘ਚ ਵਿਵਾਦ ਹੋਇਆ ਸੀ ਤੇ ਉਨ੍ਹਾਂ ਖਿਲਾਫ਼ ਐਫਆਈਆਰ ਤੱਕ ਦਰਜ ਕੀਤੀ ਗਈ। ਇਸ ਨਾਲ ਨਵਜੋਤ ਸਿੱੱਧੂ ਨੇ ਪਾਕਿਸਤਾਨ ਦੇ ਮਾਮਲੇ ‘ਚ ਵੀ ਵਿਵਾਦਾਂ ਦਾ ਸਾਹਮਣਾ ਕੀਤਾ ਹੋਇਆ ਹੈ।  ਖ਼ਾਸ ਕਰਕੇ ਸਰਹੱਦੀ ਜ਼ਿਲ੍ਹਿਆਂ ‘ਚ ਨਵਜੋਤ ਸਿੱਧੂ ਨੂੰ ਪ੍ਰਚਾਰ ਕਰਨ ਲਈ ਨਾ ਭੇਜਿਆ ਜਾਵੇ ਜਾਂ ਫਿਰ ਘੱਟ ਭੇਜਿਆ ਜਾਵੇ।
ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਦਾ ਸਾਰਾ ਪ੍ਰੋਗਰਾਮ ਪਾਰਟੀ ਖ਼ੁਦ ਹੀ ਤੈਅ ਕਰਕੇ ਉਨ੍ਹਾਂ ਨੂੰ ਭੇਜੇਗੀ, ਜਦੋਂ ਕਿ ਉਨ੍ਹਾਂ ਨੂੰ ਖ਼ੁਦ ਆਪਣੇ ਪੱਧਰ ‘ਤੇ ਪ੍ਰਚਾਰ ਕਰਨ ਦੀ ਜਿਆਦਾ ਇਜਾਜ਼ਤ ਨਹੀਂ ਦਿੱਤੀ ਜਾਏਗੀ। ਇਸ ਸਬੰਧੀ ਪੰਜਾਬ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਅਜੇ ਪੰਜਾਬ ਵਿੱਚ ਚੋਣਾਂ ਨੂੰ ਕਾਫ਼ੀ ਸਮਾਂ ਪਿਆ ਹੈ ਤੇ ਆਖ਼ਰੀ ਸਮੇਂ ਹੀ ਤੈਅ ਕੀਤਾ ਜਾਏਗਾ ਕਿ ਪੰਜਾਬ ਵਿੱਚ ਕਿਹੜੇ ਕਿਹੜੇ ਵੱਡੇ ਲੀਡਰ ਪ੍ਰਚਾਰ ਲਈ ਆਉਣਗੇ। ਉਨ੍ਹਾਂ ਕਿਹਾ ਕਿ ਵੱਡੇ ਲੀਡਰਾਂ ਦੇ ਨਾਲ ਹੀ ਪੰਜਾਬ ‘ਚ ਅਮਰਿੰਦਰ ਸਿੰਘ ਦਾ ਹੀ ਕਾਫ਼ੀ ਜਿਆਦਾ ਕ੍ਰੇਜ ਹੈ, ਇਸ ਲਈ ਜ਼ਿਆਦਾਤਰ ਪ੍ਰਚਾਰ ਦਾ ਜਿੰਮਾ ਅਮਰਿੰਦਰ ਸਿੰਘ ਦੇ ਸਿਰ ‘ਤੇ ਹੀ ਹੋਏਗਾ। ਇਸ ਲਈ ਹਰ ਉਮੀਦਵਾਰ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਉਣ ਲਈ ਵੀ ਅਮਰਿੰਦਰ ਸਿੰਘ ਖ਼ੁਦ ਜਾ ਰਹੇ ਹਨ।
ਉਨ੍ਹਾਂ ਨਵਜੋਤ ਸਿੱਧੂ ਬਾਰੇ ਕਿਹਾ ਕਿ ਉਹ ਕੌਮੀ ਸਟਾਰ ਪ੍ਰਚਾਰਕ ਹਨ ਤੇ ਉਨ੍ਹਾਂ ਦਾ ਪ੍ਰੋਗਰਾਮ ਕੌਮੀ ਪੱਧਰ ‘ਤੇ ਤੈਅ ਹੁੰਦਾ ਹੈ, ਇਸ ਲਈ ਉਹ ਨਵਜੋਤ ਸਿੱਧੂ ਬਾਰੇ ਜਿਆਦਾ ਕੁਝ ਵੀ ਨਹੀਂ ਕਹਿ ਸਕਦੇ ਹਨ ਤੇ ਪ੍ਰੋਗਰਾਮ ਬੰਨ੍ਹਣ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ-ਪ੍ਰਿਅੰਕਾ ਦਾ ਰੋਡ ਸ਼ੋਅ, ਜਾਮ ਨੇ ਕੀਤਾ ਹਾਲ-ਬੇਹਾਲ
ਲਖਨਊ | ਉੱਤਰ ਪ੍ਰਦੇਸ਼ ਕਾਂਗਰਸ ‘ਚ ਜਾਨ ਫੂਕਣ ਲਈ ਅੱਜ ਨਵਾਬ ਨਗਰੀ ਪਹੁੰਚੀ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ ਜਨਰਲ ਸਕੱਤਰ ਵਜੋਂ ਸਰਗਰਮ ਸਿਆਸਤ ‘ਚ ਕਦਮ ਰੱਖਣ ਵਾਲੀ ਪ੍ਰਿਅੰਕਾ ਦਾ ਇਸਤਕਬਾਲ ਲਖਨਊ ਦੇ ਬਸ਼ਿੰਦਿਆਂ ਨੇ ਗਰਮਜ਼ੋਸੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਹਾਲਾਂਕਿ ਰੋਡ ਸ਼ੋਅ ਕਾਰਨ ਜਮ੍ਹਾਂ ਭੀੜ ਤੇ ਰੂਟ ਡਾਇਵਰਜਨ ਦੌਰਾਨ ਆਵਾਜਾਈ ਪ੍ਰਭਾਵਿਤ ਹੋ ਗਈ ਚੌਧਰੀ ਚਰਨ ਸਿੰਘ ਹਵਾਈ ਅੱਡੇ ‘ਤੇ ਲਗਭਗ 12:45 ਵਜੇ ਪਹੁੰਚੀ ਪ੍ਰਿਅੰਕਾ ਦੇ ਸਵਾਗਤ ਲਈ ਪ੍ਰਦੇਸ਼ ਕਾਂਗਰਸ ਦਾ ਆਮ ਤੋਂ ਲੈ ਕੇ ਖਾਸ ਵਰਕਰ ਸਵੇਰੇ ਅੱਠ ਵਜੇ ਤੋਂ ਹੀ ਉਡੀਕ ‘ਚ ਖੜ੍ਹੇ ਸਨ ਕਾਂਗਰਸੀ ਨੇਤਰੀ ਦੀ ਇੱਕ ਝਲਕ ਪਾਉਣ ਲਈ ਬੇਕਰਾਰ ਵਰਕਰਾਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਬਲਾਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ ਚਿਹਰੇ ‘ਤੇ ਮੁਸਕਾਨ ਲਿਆ ਕੇ ਨਾਲ ਪ੍ਰਿਅੰਕਾ ਨੇ ਹਵਾਈ ਅੱਡੇ ‘ਤੇ ਮੌਜ਼ੂਦ ਆਗੂਆਂ ਤੇ ਵਰਕਰਾਂ ਦਾ ਸਵਾਗਤ ਸਵੀਕਾਰ ਕੀਤਾ, ਜਿਸ ਤੋਂ ਬਾਅਦ ਉਹ ਆਪਣੇ ਭਾਈ ਤੇ ਕਾਂਗਰਸ ਪ੍ਰਧਾਨ ਰਾਹੁਲਵ ਾਂਧੀ ਤੇ ਪਾਰਟੀ ਜਨਰਲ ਸਕੱਤਰ ਜੋਤੀਤਾਰਾਦਿੱਤਿਆ ਸਿੰਧੀਆ ਦੇ ਨਾਲ ਰੋਡ ਸ਼ੋਅ ਲਈ ਤਿਆਰ ਵਾਹਨ ਦੀ ਛੱਤ ‘ਤੇ ਸਵਾਰ ਹੋ ਗਈ ਅਮੌਸੀ ਤੋਂ ਪਾਰਟੀ ਦੇ ਪ੍ਰਦੇਸ਼ ਦਫ਼ਤਰ ਦਰਮਿਆਨ 14 ਕਿਮੀ ਦੇ ਤੈਅ ਰੂਟ ਦੇ ਦੋਵੇਂ ਪਾਸਿਓਂ ਪਾਰਟੀ ਹਮਾਇਤੀ ਢੋਲ ਦੇ ਨਾਲ ਸਵੇਰੇ ਤੋਂ ਹੀ ਸੜਕ ਦੇ ਦੋਵੇਂ ਪਾਸੇ ਖੜ੍ਹੇ ਸਨ ਤੇ ਪੁਲਿਸ ਨੇ ਕਾਂਗਰਸ ਦੇ ਰੋਡ ਸ਼ੋਅ ਦੇ ਚੱਲਦੇ ਸਵੇਰੇ 10 ਵਜੋਂ ਤੋਂ ਕਈ ਥਾਵਾਂ ‘ਤੇ ਮਾਰਗ ਬਦਲ ਦਿੱਤੇ ਜਿਸ ਦੇ ਚੱਲਦੇ ਦਫ਼ਤਰ ਤੇ ਵਪਾਰਕ ਸਥਾਨਾਂ ‘ਤੇ ਜਾਣ ਵਾਲੇ ਪੇਸ਼ੇਵਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੀ ਪ੍ਰਿਅੰਕਾ ਕਰ ਸਕੇਗੀ ਕਾਂਗਰਸ ਦਾ ਬੇੜਾ ਪਾਰ?
ਪੂਨਮ ਆਈ ਕੌਸ਼ਿਸ਼
ਅਧਿਕਾਰਕ ਤੌਰ ‘ਤੇ ਪ੍ਰਿਅੰਕਾ ਵਾਡਰਾ ਨੇ ਕਾਂਗਰਸ ‘ਚ ਐਂਟਰੀ ਕਰ ਲਈ ਹੈ ਤੇ ਉਨ੍ਹਾਂ ਨੂੰ ਪੂਰਬੀ ਉੱਤਰ ਪ੍ਰਦੇਸ਼ ਕਾਂਗਰਸ ਦੀ ਜਨਰਲ ਸਕੱਤਰ ਬਣਾਇਆ ਗਿਆ ਹੈ ਤੇ ਉਨ੍ਹਾਂ ਦੇ ਪਾਰਟੀ ‘ਚ ਆਉਣ ਨਾਲ ਕਾਂਗਰਸ ‘ਚ ਇੱਕ ਨਵੀਂ ਜਾਨ ਆਈ ਹੈ, ਹਾਲਾਂਕਿ ਹਾਲ ਹੀ ‘ਚ ਕਾਂਗਰਸ ਨੇ ਤਿੰਨ ਸੂਬਿਆਂ ‘ਚ ਜਿੱਤ ਦਰਜ਼ ਕੀਤੀ ਸੀ ਉੱਤਰ ਪ੍ਰਦੇਸ਼ ‘ਚ ਕਾਂਗਰਸ ਵਰਕਰਾਂ ਦੇ ਹੌਂਸਲੇ ਬੁਲੰਦ ਹਨ ਕਿਉਂਕਿ ਕਾਂਗਰਸ ਨੇ 440 ਬੋਲਟ ਦਾ ਝਟਕਾ ਭਾਵ ਬ੍ਰਹਮ-ਅਸਤਰ ਚਲਾ ਦਿੱਤਾ ਹੈ ਭਾਵ ਪ੍ਰਿਅੰਕਾ ਨੇ ਸਰਗਰਮ ਸਿਆਸਤ ‘ਚ ਐਂਟਰੀ ਕਰ ਦਿੱਤੀ ਹੈ ਹੁਣ ਤੱਕ ਪ੍ਰਿਅੰਕਾ ਵੱਲੋਂ ਸਿਆਸਤ ‘ਚ ਆਉਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ ਤੇ ਉਹ ਆਪਣੀ ਮਾਂ ਸੋਨੀਆ ਦੇ ਚੋਣ ਹਲਕੇ ਰਾਏਬਰੇਲੀ ਤੇ ਭਰਾ ਰਾਹੁਲ ਦੇ ਚੋਣ ਹਲਕੇ ਅਮੇਠੀ ‘ਚ ਚੋਣ ਪ੍ਰਚਾਰ ਦੀ ਇੰਚਾਰਜ਼ ਰਹੀ ਪਰ ਹੁਣ ਉਹ ਸਿਆਸੀ ਮੋਰਚੇ ‘ਤੇ ਲੜਨ ਲਈ ਤਿਆਰ ਹੈ।
2017 ‘ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਦ ਉਹ ਕਾਂਗਰਸ ਦੀਆਂ ਸਿਆਸੀ ਮੀਟਿੰਗਾਂ ‘ਚ ਹਿੱਸਾ ਲੈਂਦੀ ਰਹੀ ਉਸ ਵੱਲੋਂ ਉਮੀਦਵਾਰਾਂ ਦੀ ਚੋਣ ‘ਚ ਤੇ ਚੋਣ ਪ੍ਰਚਾਰ ‘ਚ ਰਾਹੁਲ ਦੀ ਮੱਦਦ ਕੀਤੀ ਜਾਂਦੀ ਰਹੀ ਹੈ ਕਾਂਗਰਸ ਦੇ ਨੌਜਵਾਨ ਆਗੂਆਂ ਤੇ ਸੀਨੀਅਰ ਆਗੂਆਂ ਦਰਮਿਆਨ ਮੱਤਭੇਦਾਂ ਨੂੰ ਘੱਟ ਕਰਨ ‘ਚ ਮੱਦਦ ਕਰਦੀ ਰਹੀ ਤੇ ਪਾਰਟੀ ਨੂੰ ਚੋਣਾਂ ‘ਚ ਧਿਆਨ ਕੇਂਦਰਿਤ ਕਰਨ ‘ਚ ਆਪਣੀ ਊਰਜਾ ਲਾਉਂਦੀ ਰਹੀ ਪਾਰਟੀ ਨੇ 47 ਸਾਲਾ ਪ੍ਰਿਅੰਕਾ ਨੂੰ ਸਰਗਰਮ ਸਿਆਸਤ ‘ਚ ਉਤਾਰਿਆ ਹੈ ਜੋ ਨਹਿਰੂ ਗਾਂਧੀ ਪਰਿਵਾਰ ਦੀ ਸਿਆਸਤ ‘ਚ ਆਖਰੀ ਸੇਵਕ ਹਨ ਤੇ ਉਨ੍ਹਾਂ ਨੂੰ ਸਿਆਸਤ ‘ਚ ਲਿਆਉਣ ਦਾ ਕਾਰਨ ਇਹ ਹੈ?ਕਿ ਵੱਖ-ਵੱਖ ਰਾਇਸ਼ੁਮਾਰੀ ‘ਚ ਉੱਤਰ ਪ੍ਰਦੇਸ਼ ‘ਚ ਵੋਟਰਾਂ ਦਾ ਕਾਂਗਰਸ ਪ੍ਰਤੀ ਮੋਹਭੰਗ ਵਿਖਾਇਆ ਜਾ ਰਿਹਾ ਸੀ ਤੇ ਸਪਾ-ਬਸਪਾ ਦੇ ਗਠਜੋੜ ਤੇ ਮੋਦੀ ਭਾਜਪਾ ‘ਚ ਮੁਕਾਬਲੇ ਦਰਮਿਆਨ ਕਾਂਗਰਸ ਦਾ ਸੂਬੇ ‘ਚ ਸਫਾਇਆ ਹੋਣ ਦੇ ਅਸਾਰ ਸਨ ਤੇ ਹੁਣ ਆਸ ਕੀਤੀ ਜਾ ਰਹੀ ਹੈ ਕਿ ਉਹ ਡਿੱਕ-ਡੋਲੇ ਖਾਂਦੀ ਪਾਰਟੀ ‘ਚ ਨਵੀਂ ਜਾਨ ਪਾਵੇਗੀ ।
ਇਸ ਤੋਂ ਸਵਾਲ ਉੱਠਦਾ ਹੈ ਕਿ ਪ੍ਰਿਅੰਕਾ ਦੀ ਸਿਆਸੀ ਭਰੋਸੇਯੋਗਤਾ ਕੀ ਹੈ ਕੀ ਉਹ ਦੇਰੀ ਨਾਲ ਸਿਆਸਤ ‘ਚ ਆਈ? ਕੀ ਉਨ੍ਹਾਂ ਕੋਲ ਸਿਆਸੀ ਔਕੜਾਂ ਦਾ ਮੁਕਾਬਲਾ ਕਰਨ ਤੇ ਆਪਣੇ ਪਤੀ ਰਾਬਰਟ ਵਾਡਰਾ ਨਾਲ ਜੁੜੇ ਨਿੱਜੀ ਵਿਵਾਦਾਂ ਦਾ ਮੁਕਾਬਲਾ ਕਰਨ ਦਾ ਹੌਂਸਲ ਹੈ? ਕੀ ਉਹ ਆਪਣੀ ਦਾਦੀ ਇੰਦਰਾ ਗਾਂਧੀ ਵਾਂਗ ਸਿਆਸਤ ‘ਚ ਤੂਫਾਨ ਲਿਆਵੇਗੀ? ਕੀ ਵੰਸ਼ਵਾਦ ਕਾਂਗਰਸ ਲਈ ਰਾਮਬਾਣ ਤੇ ਦੇਸ਼ ਲਈ ਬੁਰਾ ਹੈ?  ਪ੍ਰਿਅੰਕਾ ਦੀ ਵਿਰਾਸਤ ਖੁਸ਼ਹਾਲ ਹੈ ਨਹਿਰੂ ਗਾਂਧੀ ਪਰਿਵਾਰ ਨੇ ਦੇਸ਼ ਨੂੰ ਉਨ੍ਹਾਂ ਦੇ ਨਾਨਾ ਨਹਿਰੂ, ਦਾਦੀ ਇੰਦਰਾ ਗਾਂਧੀ ਤੇ ਪਿਤਾ ਰਾਜੀਵ ਦੇ ਰੂਪ ‘ਚ ਤਿੰਨ ਪ੍ਰਧਾਨ ਮੰਤਰੀ ਦਿੱਤੇ ਤੇ ਉਨ੍ਹਾਂ ਦੀ ਮਾਂ ਸੋਨੀਆ ਦਸ ਸਾਲ ਦੇ ਸ਼ਾਸਨ ‘ਚ ਪਾਰਟੀ ਪ੍ਰਧਾਨ ਰਹੀ ਹੈ ਤੇ ਉਨ੍ਹਾਂ ਨੂੰ ਹੀ ਅਸਲੀ ਤਾਕਤ ਮੰਨਿਆ ਜਾਂਦਾ ਰਿਹਾ ਇਸ ਤੋਂ ਇਲਾਵਾ ਪ੍ਰਿਅੰਕਾ ਦੀ ਸ਼ਕਲ ਆਪਣੀ ਦਾਦੀ ਇੰਦਰਾ ਗਾਂਧੀ ਨਾਲ ਮਿਲਦੀ ਹੈ ਤੇ ਕਾਂਗਰਸੀ ਆਗੂ ਮੰਨਦੇ ਹਨ ਕਿ ਉਸ ਕੋਲ ਪਾਰਟੀ ਦਾ ਬੇੜਾ ਪਾਰ ਕਰਨ ਦੀ ਸਮਰੱਥਾ ਹੈ ਤੇ ਭਾਜਪਾ ਵੱਲੋਂ ਅਗੜੀ ਜਾਤੀ ‘ਚ ਗਰੀਬ ਲੋਕਾਂ ਲਈ 10 ਫੀਸਦੀ ਰਾਖਵਾਂਕਰਨ ਕੋਟਾ ਦੇਣ ਤੋਂ ਬਾਦ ਪਾਰਟੀ ‘ਚ ਨਵੀਂ ਜਾਨ ਫੂਕ ਸਕਦੀ ਹੈ ਤੇ ਨਹਿਰੂ ਗਾਂਧੀ ਪਰਿਵਾਰ ਦੀ ਅਗਵਾਈ ਕਰ ਸਕਦੀ ਹੈ ਇੰਦਰਾ ਵਾਂਗ ਉਨ੍ਹਾਂ ਦੇ ਵਿਚਾਰਾਂ ‘ਚ ਸਪੱਸ਼ਟਤਾ ਹੈ ਤੇ ਆਤਮ-ਵਿਸ਼ਵਾਸ ਹੈ ਨਾਲ ਹੀ ਉਹ ਅਸਾਨੀ ਨਾਲ ਜਨਤਾ ਨਾਲ ਜੁੜ ਜਾਂਦੀ ਹੈ ਉਸ ਵੱਲੋਂ ਪਹਿਲਾਂ ਹੀ ਮੋਦੀ ‘ਤੇ ਤੰਜ ਕੀਤਾ ਜਾ ਰਿਹਾ ਹੈ ਕਿ ਦੇਸ਼ ਨੂੰ ਚਲਾਉਣ ਲਈ 56 ਇੰਚ ਦਾ ਸੀਨਾ ਨਹੀਂ ਸਗੋਂ ਇੱਕ ਵੱਡੇ ਦਿਲ ਦੀ ਜ਼ਰੂਰਤ ਹੁੰਦੀ ਹੈ ਪਿਛਲੇ ਸਾਲਾਂ ‘ਚ ਕਈ ਵਾਰ ਸੋਨੀਆ ਨੇ ਕਾਂਗਰਸੀ ਆਗੂਆਂ ਵੱਲੋਂ ਪ੍ਰਿਅੰਕਾ ਨੂੰ ਪਾਰਟੀ ‘ਚ ਸ਼ਾਮਲ ਕਰਨ ਦੀ ਮੰਗ ਨੂੰ ਖਾਰਜ ਕੀਤਾ ਕਾਰਨ ਸਪੱਸ਼ਟ ਸੀ ਕਿ ਉਨ੍ਹਾਂ ਦੀ ਲੜਕੀ ਦੀ ਸ਼ਖਸੀਅਤ ਕਰਿਸ਼ਮਈ ਹੈ ਤੇ ਉਹ ਸਿਆਸਤ ‘ਚ ਵੀ ਮੁਹਾਰਤ ਹਾਸਲ ਹੈ ਉਹ ਆਸਨੀ ਨਾਲ ਮੀਡੀਆ ਦੀਆਂ ਨਜ਼ਰਾਂ ‘ਚ ਵੀ ਆ ਜਾਂਦੀ ਹੈ ਤੇ ਉਹ ਸਿਆਸੀ ਨਜ਼ਰੀਏ ਤੋਂ ਆਪਣੇ ਵਿਰੋਧੀਆਂ ਨੂੰ ਪਛਾੜ ਸਕਦੀ ਹੈ ।
2009 ‘ਚ ਪਾਰਟੀ ਨੇ ਉੱਤਰ ਪ੍ਰਦੇਸ਼ ‘ਚ 21 ਸੀਟਾਂ ਜਿੱਤੀਆਂ ਸਨ ਜਿਨ੍ਹਾਂ ‘ਚੋਂ 15 ਸੀਟਾਂ ਪੂਰਬੀ ਉੱਤਰ ਪ੍ਰਦੇਸ਼ ਤੋਂ ਸਨ ਪਰ 2014 ‘ਚ ਅਮੇਠੀ ਤੇ ਰਾਏਬਰੇਲੀ ਤੋਂ ਇਲਾਵਾ ਪਾਰਟੀ ਕੋਈ ਸੀਟ ਨਹੀਂ ਜਿੱਤ ਸਕੀ ਪ੍ਰਿਅੰਕਾ ਦੇ ਸਿਆਸਤ ‘ਚ ਦਾਖਲ ਹੋਣ ਨਾਲ ਤਿੰਨ ਗੱਲਾਂ ਸਪੱਸ਼ਟ ਹਨ ਉਨ੍ਹਾਂ ਦੀ ਐਂਟਰੀ ਨਾਲ ਉੱਤਰ ਪ੍ਰਦੇਸ਼ ਦੇ ਵੋਟਰਾਂ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਸੂਬੇ ‘ਚ ਪਾਰਟੀ ਹਾਸ਼ੀਏ ‘ਤੇ ਨਹੀਂ ਹੈ ਉੱਤਰ ਪ੍ਰਦੇਸ਼ ਦੇਸ਼ ਦਾ ਸਿਆਸੀ ਨਜ਼ਰੀਏ ਨਾਲ ਸਭ ਤੋਂ ਮਹੱਤਵਪੂਰਨ ਸੂਬਾ ਹੈ ਜਿੱਥੋਂ ਲੋਕ ਸਭਾ ਲਈ 80 ਮੈਂਬਰ ਚੁਣ ਕੇ ਆਉਂਦੇ ਹਨ ਸੂਬੇ ‘ਚ ਭੂਆ ਮਾਇਆਵਤੀ ਤੇ ਭਤੀਜਾ ਅਖਿਲੇਸ਼ ਦੇ ਗਠਜੋੜ ‘ਚ ਉਨ੍ਹਾਂ ਨੂੰ ਥਾਂ ਨਹੀਂ ਦਿੱਤੀ ਗਈ ਤੇ ਭਾਜਪਾ ਦੀ ਸਥਿਤੀ ਵੀ ਮਜ਼ਬੂਤ ਹੈ ਅਤੇ ਹੁਣ ਪਾਰਟੀ ਸੂਬੇ ‘ਚ ਇੰਨੀ ਗੰਭੀਰ ਹੈ ਕਿ ਉਸ ਨੇ ਆਪਣਾ ਮੇਨ ਪੱਤਾ ਚੱਲਣ ਦਾ ਫੈਸਲਾ ਕਰ ਦਿੱਤਾ ਹੈ ਪਾਰਟੀ ਨੇ ਉੱਤਰ ਪ੍ਰਦੇਸ਼ ਤੋਂ ਬਾਹਰ ਦੀ ਜਨਤਾ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਇੱਕ ਹੋਰ ਗਾਂਧੀ ਦੀ ਸਿਆਸਤ ‘ਚ ਐਂਟਰੀ ਨਾਲ ਰਾਹੁਲ ਦੀ ਜਿੰਮੇਵਾਰੀ ਵਧ ਗਈ ਹੈ ਤੀਜਾ ਰਾਹੁਲ ਤੇ ਪ੍ਰਿਅੰਕਾ ਦੋਵੇਂ ਮਿਲ ਕੇ ਔਰਤਾਂ ਤੇ ਨੌਜਵਾਨਾਂ ਨਾਲ ਜੁੜ ਸਕਦੇ ਹਨ ਤੇ ਉਹ ਸੂਬੇ ਲਈ ਨਵੇਂ ਵਿਚਾਰ ਦੇ ਸਕਦੇ ਹਨ ਪਰ ਕੀ ਰਾਹੁਲ ਵੱਲੋਂ ਆਪਣੀ ਭੈਣ ਨੂੰ ਅਧਿਕਾਰਕ ਤੌਰ ‘ਤੇ ਸਿਆਸਤ ‘ਚ ਐਂਟਰੀ ਦਿਵਾਉਣ ਨਾਲ ਉੱਤਰ ਪ੍ਰਦੇਸ਼ ‘ਚ ਸਿਆਸੀ ਨਜ਼ਰੀਏ ‘ਚ ਬਦਲਾਅ ਆਵੇਗਾ? ਇਹ ਤਾਂ ਸਮਾਂ ਹੀ ਦੱਸੇਗਾ ਪਰ ਸੂਬੇ ‘ਚ ਭੂਆ-ਭਤੀਜੇ ਦੇ ਗਠਜੋੜ ਦੇ ਮੱਦੇਨਜ਼ਰ ਪਾਰਟੀ ਦੀ ਸਥਿਤੀ ਚੰਗੀ ਨਹੀਂ ਹੈ ਪ੍ਰਿਅੰਕਾ ਦੀ ਸਿਆਸਤ ‘ਚ ਐਂਟਰੀ ਨਾਲ ਨਾ ਸਿਰਫ ਪਾਰਟੀ ਵਰਕਰਾਂ ਦੇ ਹੌਂਸਲੇ ਬੁਲੰਦ ਹੋਣਗੇ ਸਗੋਂ ਪਾਰਟੀ ਅਗਵਾਈ ‘ਚ ਨਹਿਰੂ ਗਾਂਧੀ ਪਰਿਵਾਰ ਦੀ ਪਕੜ ਵੀ ਮਜ਼ਬੂਤ ਹੋਵੇਗੀ ਤੇ ਉਹ ਪਾਰਟੀ ਦੇ ਭਵਿੱਖ ਬਾਰੇ ਆਪਣੀ ਭੂਮਿਕਾ ਨਿਭਾ ਸਕੇਗੀ ਪਰ ਜੇਕਰ ਉਹ ਰਾਹੁਲ ‘ਤੇ ਭਾਰੀ ਪਈ ਤੇ ਸੱਤਾ ਦਾ ਕੇਂਦਰ ਰਹੀ ਤਾਂ ਇਹ ਪਾਰਟੀ ਲਈ ਤਬਾਹਕਾਰੀ ਹੋਵੇਗਾ ਕਿਉਂਕਿ ਇੱਕ ਮਿਆਨ ‘ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਤੇ ਇਸ ਖੇਡ ‘ਚ ਪ੍ਰਿਅੰਕਾ ਜਿੱਤ ਜਾਵੇਗੀ ਹੁਣ ਵੇਖਣਾ ਇਹ ਹੈ ਕਿ ਕੀ ਉਹ ਭੀੜ ਨੂੰ ਖਿੱਚ ਸਕਦੀ ਹੈ ਜੋ ਲੋਕਾਂ ਦਾ ਨਜ਼ਰੀਆ ਬਦਲਣ ‘ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਉੱਤਰ ਪ੍ਰਦੇਸ਼ ਦੇ ਇੱਕ ਸੀਨੀਅਰ ਕਾਂਗਰਸੀ ਆਗੂ ਅਨੁਸਾਰ ਵੇਖਣਾ ਇਹ ਹੈ ਕਿ ਕੀ ਉਹ ਵੋਟਰਾਂ ਦੇ ਮਨ ‘ਤੇ ਛਾ ਜਾਂਦੀ ਹੈ ਜਾਂ ਨਹੀਂ ਉਨ੍ਹਾਂ ਦੀ ਮੌਜ਼ੂਦਗੀ ਨਾਲ ਕਾਂਗਰਸੀ ਉਮੀਦਵਾਰਾਂ ਨੂੰ ਲਾਭ ਹੋਵੇਗਾ ਅਸੀਂ ਘੱਟ ਗਿਣਤੀਆਂ, ਅਗੜੀ ਜਾਤੀਆਂ, ਗੈਰ-ਜਾਟ, ਦਲਿਤਾਂ, ਗੈਰ-ਯਾਦਵ, ਹੋਰ ਪੱਛੜੇ ਵਰਗਾਂ ਲਈ ਬਦਲ ਬਣਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਇਹ ਵੋਟ ਬੈਂਕ ਭਾਜਪਾ, ਸਪਾ ਤੇ ਬਸਪਾ ਲਈ ਹਾਰ ਚੁੱਕੇ ਹਾਂ ਤੇ ਪ੍ਰਿਅੰਕਾ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਪ੍ਰਿਅੰਕਾ ਤੋਂ ਪਾਰਟੀ ਵਰਕਰਾਂ ਨੂੰ ਵੱਡੀਆ ਉਮੀਦਾਂ ਹਨ ਇਸ ਲਈ ਉਨ੍ਹਾਂ ਦਾ ਟੀਚਾ ਸਪੱਸ਼ਟ ਹੈ ਤੇ ਉਨ੍ਹਾਂ ਦੀ ਅਗਵਾਈ ਸਮਰੱਥਾ ਦਾ ਮੁਲਾਂਕਣ ਚੁਣਾਵੀ ਜਿੱਤ ਨਾਲ ਹੀ ਹੋਵੇਗਾ ਤੇ ਉਨ੍ਹਾਂ ਦੀ ਚੁਣੌਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 2014 ਦੀਆਂ ਚੋਣਾਂ ‘ਚ ਕਾਂਗਰਸ ਨੇ ਉੱਤਰ ਪ੍ਰਦੇਸ਼ ਤੋਂ ਸਿਰਫ ਦੋ ਸੀਟਾਂ ਜਿੱਤੀਆਂ ਸਨ ਤੇ ਮੋਦੀ ਵਿਰੋਧੀ ਕੋਈ ਵਿਚਾਰਧਾਰਾ ਨਹੀਂ ਬਣ ਸਕੀ ਜਾਂ ਇੱਕ ਚੁਣਾਵੀ ਬਦਲ ਨਹੀਂ ਬਣ ਸਕਿਆ ਕਿਉਂਕਿ ਹੁਣ ਕਾਂਗਰਸ ਕੋਲ ਸੂਬੇ ‘ਚ ਭਰੋਸੇਯੋਗ ਵੋਟਰ ਨਹੀਂ ਰਹਿ ਗਏ ਹਨ।
ਪ੍ਰਿਅੰਕਾ ਦੀ ਸਿਆਸਤ ‘ਚ ਐਂਟਰੀ ਨਾਲ ਪਾਰਟੀ ‘ਚ ਬਦਲਾਅ ਆ ਸਕਦਾ ਹੈ ਕਿਉਂਕਿ ਹਾਲੇ ਤੱਕ ਦੋਵਾਂ ਭਰਾ-ਭੈਣ ‘ਚ ਚੰਗੇ ਸਬੰਧ ਹਨ ਤੇ ਉਹ ਰਾਹੁਲ ਦੀ ਮੱਦਦ ਕਰਨ ‘ਚ ਕਦੇ ਕਸਰ ਨਹੀਂ ਛੱਡੇਗੀ ਉਨ੍ਹਾਂ ਦੀ ਬੌਧਿਕ ਸਮਰੱਥਾ ਦਾ ਵੀ ਅਜੇ ਪ੍ਰੀਖਣ ਨਹੀਂ ਹੋਇਆ ਹੈ ਹਾਲਾਂਕਿ ਉਹ ਆਪਣੇ ਪਰਿਵਾਰ ਦੇ ਗੜ੍ਹ ‘ਚ ਸਫਲ ਰਹੀ ਹੈ ਇੱਕ ਨਵੇਂ ਭਾਰਤ ‘ਚ ਜਿੱਥੇ 50 ਫੀਸਦੀ ਤੋਂ ਜ਼ਿਆਦਾ ਵੋਟਰ 18 ਤੋਂ 35 ਸਾਲ ਦੇ ਹਨ ਤੇ ਚੰਗੀ ਜੀਵਨਸ਼ੈਲੀ ਮਹੱਤਵਪੂਰਨ ਹੈ ਨਾ ਕਿ ਕਿਸੇ ਵਿਅਕਤੀ ਦੀ ਸ਼ਖਸੀਅਤ ਇਹੀ ਨਹੀਂ ਪ੍ਰਿਅੰਕਾ ਆਪਣੇ ਪਤੀ ਦੇ ਵਿਵਾਦਪੂਰਨ ਜ਼ਮੀਨ ਸੌਦਿਆਂ ਤੇ ਗਲਤ ਤਰੀਕੇ ਨਾਲ ਬਣੀ ਜਾਇਦਾਦ ਦਾ ਬਚਾਅ ਕਰਦੀ ਰਹੀ ਹੈ ਕੋਈ ਵੀ ਵਿਅਕਤੀ ਪਰਿਵਾਰ ਦਾ ਨਾਂਅ ਲੈ ਕੇ ਚੋਣ ਜਿੱਤ ਸਕਦਾ ਹੈ ਪਰ ਕਿੰਨੀਆਂ ਚੋਣ ਤੇ ਕਦੋਂ ਤੱਕ? ਉਨ੍ਹਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਅਜਿਹੀ ਆਗੂ ਹੈ ਜੋ ਪਾਰਟੀ ‘ਚ ਨਵੀਂ ਜਾਨ ਪਾ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।