Hockey - Sach Kahoon Punjabi
Bhagwant Mann: CM ਮਾਨ ਨਹੀਂ ਜਾ ਸਕਣਗੇ ਪੈਰਿਸ, ਕੇਂਦਰ ਨੇ ਨਹੀ ਦਿੱਤੀ ਮਨਜ਼ੂਰੀ, Hockey
ਓਲੰਪਿਕ ਵੇਖਣ ਪੈਰਿਸ ਜਾਣਾ ਚਾਹੁੰਦੇ ਸਨ CM ਮਾਨ | Hockey
ਦੇਰੀ ਨਾਲ ਅਪਲਾਈ ਕਰਨ ’ਤੇ ਵਿਦੇਸ਼ ਮੰਤਰਾਲੇ ਦਾ ਇਜਾਜ਼ਤ ਤੋਂ ਇਨਕਾਰ | Bhagwant Mann
Bhagwant Mann News : ਚੰਡੀਗੜ੍ਹ (ਸੱਚ ਕਹੂੰ ਨਿਊਜ਼)। Hockey : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਲ ਹਾਕੀ ਟੀਮ ਦਾ ਹੌਂਸਲਾ ਵਧਾਉਣ ਲਈ ਹੁਣ ਪੈਰਿਸ ਨਹੀਂ ਜਾ ਸਕਣਗੇ। ਵਿਦੇਸ਼ ਮੰਤਰਾਲੇ ਨੇ ਮੁੱਖ ਮੰਤਰੀ ਨੂੰ ਸਿਆਸੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਤਰਕ ਦਿੱਤਾ ਹੈ ਕਿ ਸੀਐੱਮ ਦਫਤਰ ਵੱਲੋਂ ਦੇਰੀ ਨਾਲ ਅਰਜ਼ੀ ਲਾਈ ਗਈ ਹੈ। ਦਰਅਸਲ, ਭਗਵੰਤ ਮਾਨ ਨੇ 3 ਤੋਂ 9 ਅਗਸਤ ਤੱਕ ਪੈਰਿਸ ਓਲੰਪਿਕ ਜਾਣ ਲਈ ਇਛਾ ਜਤਾਈ ਸੀ ਤੇ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਮੰਗੀ ਸੀ। ਪਰ ਕੇਂਦਰ ਨੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। Bhagwant Mann
ਮਿਲੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਹੀ ਵਿਦੇਸ਼ ਮੰਤਰਾਲੇ ਤੋਂ ਸੀਐੱਮ ਦਫਤਰ ਨੂੰ ਇਸ ਦਾ ਸੰਦੇਸ਼ ਮਿਲਿਆ। ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਓਲੰਪਿਕ ’ਚ ਹਾਕੀ ਮੈਚ ਵੇਖਣ ਲਈ ਨਹੀਂ ਜਾ ਸਕਣਗੇ। ਸੀਐੱਮ ਮਾਨ ਨੇ ਇੱਕ ਇੰਟਰਵਿਊ ’ਚ ਕਿਹਾ ਕਿ ਉਹ ਆਪਣੀ ਜੇਬ ਤੋਂ ਪੈਸੇ ਖਰਚ ਕਰਕੇ ਹਾਕੀ ਟੀਮ ਦਾ ਹੌਂਸਲਾ ਵਧਾਉਣ ਲਈ ਵਿਦੇਸ਼ ਜਾਣਾ ਚਾਹੁੰਦੇ ਸਨ। ਇਸ ਹਾਕੀ ਟੀਮ ’ਚ 10 ਖਿਡਾਰੀ ਪੰਜਾਬ ਦੇ ਹਨ। ਉਨ੍ਹਾਂ ਦੀ ਡਿਊਟੀ ਬਣਦੀ ਹੈ ਕਿ ਉਹ ਉਨ੍ਹਾਂ ਦਾ ਹੌਂਸਲਾ ਵਧਾਉਣ ਜਾਣ, ਜਦੋਂ ਉਹ ਵੱਡੇ ਮੈਚ ਖੇਡ ਰਹੇ ਹਨ। Hockey
Read This : CM Bhagwant Mann ਦਾ ਵੱਡਾ ਫੈਸਲਾ, ਸਰਕਾਰੀ ਦਫਤਰਾਂ ਦਾ ਸਮਾਂ ਬਦਲਿਆ
ਕੋਰਟ ਜਾ ਸਕਦੇ ਹਨ ਮੁੱਖ ਮੰਤਰੀ | Bhagwant Mann
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜ਼ਰੀਵਾਲ ਨੂੰ ਸਿੰਗਾਪੁਰ ਜਾਣ ਲਈ ਤੇ ਗੋਪਾਲ ਰਾਏ ਨੂੰ ਯੂਐੱਸ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਪਰੀਮ ਕੋਰਟ ਜਾਣਾ ਪਿਆ ਸੀ। ਕੀ ਭਾਜਪਾ ਸਰਕਾਰ ’ਚ ਹਰ ਕਦਮ ਲਈ ਉਨ੍ਹਾਂ ਨੂੰ ਸੁਪਰੀਮ ਕੋਰਟ ਜਾਣਾ ਪਵੇਗਾ। Bhagwant Mann
ਮਸਕਟ (ਏਜੰਸੀ)। 2023 FIFA Women’s World Cup: ਭਾਰਤੀ ਮਹਿਲਾ ਹਾਕੀ ਟੀਮ ਨੇ FIH ਹਾਕੀ 5s ਮਹਿਲਾ ਵਿਸ਼ਵ ਕੱਪ ਵਿੱਚ ਪੂਲ ਸੀ ਦੇ ਦੂਜੇ ਮੈਚ ਵਿੱਚ ਅਮਰੀਕਾ ਨੂੰ 7-3 ਦੇ ਵੱਡੇ ਫਰਕ ਨਾਲ ਜਿੱਤ ਲਿਆ ਹੈ। ਬੁੱਧਵਾਰ ਨੂੰ ਖੇਡੇ ਗਏ ਟੂਰਨਾਮੈਂਟ ‘ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਹਿਲੇ ਮੈਚ ‘ਚ ਪੋਲੈਂਡ ਨੂੰ 5-4 ਨਾਲ ਹਰਾਇਆ ਅਤੇ ਫਿਰ ਦੇਰ ਰਾਤ ਦੂਜੇ ਮੈਚ ‘ਚ ਪੱਛੜ ਕੇ ਵਾਪਸੀ ਕਰਦੇ ਹੋਏ ਅਮਰੀਕਾ ਨੂੰ 7-3 ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਲਈ ਮਹਿਮਾ ਚੌਧਰੀ ਨੇ 17ਵੇਂ ਮਿੰਟ ‘ਚ, ਮਾਰੀਆਨਾ ਕੁਜੂਰ ਨੇ 20ਵੇਂ, 22ਵੇਂ ਮਿੰਟ, ਦੀਪਿਕਾ ਸੋਰੇਂਗ ਨੇ 23ਵੇਂ, 25ਵੇਂ ਮਿੰਟ, ਮੁਮਤਾਜ਼ ਖਾਨ ਨੇ 27ਵੇਂ ਮਿੰਟ ਅਤੇ ਅਜ਼ਮੀਨਾ ਕੁਜੂਰ ਨੇ 29ਵੇਂ ਮਿੰਟ ਵਿੱਚ ਗੋਲ ਕੀਤੇ। Women’s World Cup
ਅਮਰੀਕਾ ਲਈ ਮੈਚ ਦੌਰਾਨ ਜੈਕਲੀਨ ਸਮਫੇਸਟ ਨੇ 4ਵੇਂ ਅਤੇ 18ਵੇਂ ਮਿੰਟ ਵਿੱਚ ਅਤੇ ਕਪਤਾਨ ਲਿਨੀਆ ਗੋਂਜਾਲੇਸ ਨੇ 14ਵੇਂ ਮਿੰਟ ਵਿੱਚ ਗੋਲ ਕੀਤੇ। ਅਮਰੀਕਾ ਦੀ ਤਰਫੋਂ ਜੈਕਲੀਨ ਸਮਫੇਸਟ ਨੇ ਪਹਿਲੇ ਹਾਫ ਦੇ ਚੌਥੇ ਮਿੰਟ ‘ਚ ਰਿਵਰਸ ਸ਼ਾਟ ਨੂੰ ਗੋਲ ‘ਚ ਬਦਲ ਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਦੂਜੇ ਹਾਫ ਵਿੱਚ ਕਪਤਾਨ ਲਿਨੀਆ ਗੋਂਜਾਲੇਸ ਨੇ 14ਵੇਂ ਮਿੰਟ ਵਿੱਚ ਗੋਲ ਕਰਕੇ ਅਮਰੀਕਾ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। Women’s World Cup
ਇਹ ਵੀ ਪੜ੍ਹੋ: Aman Arora : ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ, ਪੜ੍ਹੋ ਕੋਰਟ ਨੇ ਕੀ ਕਿਹਾ
ਦਬਾਅ ਵਿੱਚ ਖੇਡਦਿਆਂ ਮਹਿਮਾ ਚੌਧਰੀ ਨੇ 17ਵੇਂ ਮਿੰਟ ਵਿੱਚ ਭਾਰਤ ਲਈ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਮਾਰੀਆਨਾ ਕੁਜੂਰ ਨੇ 20ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਕੁਜੂਰ ਨੇ 22ਵੇਂ ਮਿੰਟ ਵਿੱਚ ਫਿਰ ਗੋਲ ਕਰਕੇ ਬੜ੍ਹਤ 3-2 ਕਰ ਦਿੱਤੀ। ਦੀਪਿਕਾ ਨੇ 23ਵੇਂ ਅਤੇ 25ਵੇਂ ਮਿੰਟ ਵਿੱਚ ਅਤੇ ਮੁਮਤਾਜ਼ ਖਾਨ ਨੇ 27ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ 7-3 ਦੇ ਫਰਕ ਨਾਲ ਜਿੱਤ ਦਿਵਾਈ। ਭਾਰਤੀ ਮਹਿਲਾ ਹਾਕੀ ਟੀਮ ਅੱਜ ਨਾਮੀਬੀਆ ਨਾਲ ਭਿੜੇਗੀ।
ਇੱਕ ਲਾਈਨ ਹਾਕੀ ਖੇਡ ’ਚ ਸੁਖਰੀਤ ਸਿੰਘ ਨੇ ਹਾਸਲ ਕੀਤਾ ਗੋਲਡ ਮੈਡਲ
ਮਾਊਟ ਲਿਟਰਾ ਜੀ ਸਕੂਲ ਦੇ ਖਿਡਾਰੀ ਸੁਖਰੀਤ ਸਿੰਘ ਨੂੰ ਮਿਲ ਰਹੀਆਂ ਨੇ ਵਧਾਈਆ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਖਿਡਾਰੀ ਖੇਡਾਂ ਵਿੱਚ ਮੱਲ੍ਹਾਂ ਮਾਰ ਰਹੇ ਹਨ ਅਤੇ ਆਪਣੀਆਂ ਕਾਬਲੀਅਤ ਨਾਲ ਸ਼ਹਿਰ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ’ਚ ਹੋ ਰਹੀ 61ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਪੀਅਨਸ਼ਿਪ ਅੰਡਰ 14 ਵਿੱਚ ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ ਦੀ ਟੀਮ ਵਿੱਚ ਭਾਗ ਲੈਂਦਿਆਂ ਇੱਕ ਲਾਈਨ ਹਾਕੀ ਖੇਡ ’ਚ ਵਿਰੋਧੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ। Hockey
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਟੀਮ ਦੇ ਮਾਊਟ ਲਿਟਰਾ ਜੀ ਸਕੂਲ ਪਟਿਆਲਾ ਤੋਂ ਖਿਡਾਰੀ ਸੁਖਰੀਤ ਸਿੰਘ ਪੁੱਤਰ ਕੁਲਦੀਪ ਸਿੰਘ (ਥਾਪਰ) ਵਾਸੀ ਰਣਜੀਤ ਨਗਰ ਪਟਿਆਲਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪੰਜਾਬ ਰੋਲਰ ਸਕੇਟਿੰਗ ਐਸੋਸੀਏਸਨ ਨੇ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਚੱਲ ਰਹੀਂ 61ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਪੀਅਨਸਿਪ ’ਚ ਭਾਗ ਲੈਂਦਿਆਂ ਆਪਣੀ ਵਿਰੋਧੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ। Hockey
ਇਹ ਵੀ ਪੜ੍ਹੋ : ਪਰਾਲੀ ਸਾੜੇ ਬਿਨਾਂ ਬੀਜੀ ਕਣਕ ਦੀ ਫ਼ਸਲ ’ਤੇ ਸੁੰਡੀ ਦਾ ਹਮਲਾ
ਉਨ੍ਹਾਂ ਦੱਸਿਆ ਕਿ ਇਸ ਟੀਮ ’ਚ ਪਟਿਆਲਾ ਜ਼ਿਲ੍ਹੇ ਤੋਂ ਤਿੰਨ ਖਿਡਾਰੀਆਂ ਨੇ ਭਾਗ ਲਿਆ। ਸੁਖਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ ਉਹ ਜ਼ਿਲ੍ਹੇ ਪੱਧਰ ’ਤੇ ਗੋਲਡ ਮੈਡਲ ਅਤੇ ਸਟੇਟ ਪੱਧਰ ’ਤੇ ਬਰੋਨਜ ਅਤੇ ਹੁਣ ਨੈਸ਼ਨਲ ਪੱਧਰ ’ਤੇ ਗੋਲਡ ਮੈਡਲ ਪ੍ਰਾਪਤ ਕਰ ਚੁੱਕਿਆ ਹੈ। ਸੁਖਰੀਤ ਸਿੰਘ ਵੱਲੋਂ ਗੋਲਡ ਮੈਡਲ ਪ੍ਰਾਪਤ ਕਰਨ ’ਤੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਮਾਪਿਆਂ ’ਚ ਭਾਰੀ ਖੁਸ਼ੀ ਪਾਈ ਗਈ, ਹਰ ਕੋਈ ਉਸਦੀ ਪ੍ਰਸੰਸ਼ਾ ਕਰਦਾ ਨਹੀਂ ਥੱਕ ਰਿਹਾ।
ਕ੍ਰਿਕਟ ਤੋਂ ਇਲਾਵਾ ਦੂਜੀਆਂ ਖੇਡਾਂ ਨੂੰ ਵੀ ਮਿਲੇ ਹੱਲਾਸ਼ੇਰੀ
ਖੇਡਾਂ ਦਾ ਜੀਵਨ ’ਚ ਮਹੱਤਵਪੂਰਨ ਸਥਾਨ ਹੈ ਸਾਡੇ ਸਮਾਜ ’ਚ ਖੇਡਾਂ ਦਾ ਇੱਕ ਵਿਸ਼ੇਸ਼ ਮਹੱਤਵ ਵੀ ਹੈ ਖੇਡਾਂ ਮੁਕਾਬਲੇ ਦੀ ਭਾਵਨਾ ਨੂੰ ਜਿੰਦਾ ਰੱਖਣ ਦਾ ਇੱਕ ਵੱਡਾ ਤਰੀਕਾ ਹੈ ਕ੍ਰਿਕਟ ਦਾ ਤਾਂ ਭਾਰਤ ’ਚ ਇੱਕ ਜਨੂੰਨ ਵੀ ਹੈ, ਜੋ ਖੇਡ ਦੇ ਨਾਲ-ਨਾਲ ਮਨੋਰੰਜਨ ਦਾ ਵੀ ਹਿੱਸਾ ਹੈ ਅੱਜ ਭਾਰਤ ਅਤੇ ਅਸਟਰੇਲੀਆ ਵਿਚਕਾਰ ਵਰਲਡ ਕੱਪ ਦਾ ਫਾਈਨਲ ਮੁਕਾਬਲਾ ਹੈ, ਜੋ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ ਇਸ ਮੁਕਾਬਲੇ ਨੂੰ ਦੇਖਣ ਲਈ ਅਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਉੱਥੋਂ ਦਾ ਵਫਦ ਵੀ ਸਟੇਡੀਅਮ ’ਚ ਮੌਜੂਦ ਹੋਵੇਗਾ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸਮੇਤ ਲਗਭਗ 8 ਸੂਬਿਆਂ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ, ਕਈ ਵੱਡੇ ਉਦਯੋਗਪਤੀ, ਵਾਲੀਵੁੱਡ ਦੇ ਵੱਡੇ ਅਦਾਕਾਰ ਵੀ ਪਹੁੰਚ ਰਹੇ ਹਨ ਸਾਡੇ ਦੇਸ਼ ’ਚ ਕ੍ਰਿਕਟ ਪ੍ਰਤੀ ਇੱਕ ਦੀਵਾਨਗੀ ਹੈ। (Cricket)
ਇਹ ਵੀ ਪੜ੍ਹੋ : ਵਿਸ਼ਵ ਕੱਪ ’ਚ ਸਭ ਤੋਂ ਵੱਡੀ ਜੰਗ ’ਚ ਭਿੜਨਗੇ ਭਾਰਤ ਤੇ ਅਸਟਰੇਲੀਆ
ਮੈਚ ਦੌਰਾਨ ਦੇਸ਼ ’ਚ ਇੱਕ ਐਣਐਲਾਨਿਆ ਕਰਫਿਊ ਜਿਹਾ ਹੋ ਜਾਂਦਾ ਹੈ ਬਜ਼ਾਰ ਸੁੰਨੇ ਹੋ ਜਾਂਦੇ ਹਨ ਲੋਕ ਆਪਣੇ-ਆਪਣੇ ਘਰਾਂ ’ਚ ਜਾਂ ਕਿਸੇ ਵੱਡੇ ਹਾਲ ਆਦਿ ’ਚ ਵੱਡੀਆਂ-ਵੱਡੀਆਂ ਸਕਰੀਨਾਂ ’ਤੇ ਖੇਡ ਦਾ ਅਨੰਦ ਲੈਂਦੇ ਹਨ ਜੋ ਲੋਕ ਸਫ਼ਰ ’ਚ ਹੁੰਦੇ ਹਨ, ਉਨ੍ਹਾਂ ਦੇ ਹੱਥਾਂ ’ਚ ਮੋਬਾਇਲ ਫੋਨ ’ਤੇ ਮੈਚ ਹੀ ਚੱਲ ਰਿਹਾ ਹੁੰਦਾ ਹੈ ਹਾਕੀ ਸਾਡੇ ਦੇਸ਼ ਦੀ ਰਾਸ਼ਟਰੀ ਖੇਡ ਹੈ ਹਾਕੀ ਨੂੰ ਸਾਡੇ ਦੇਸ਼ ਦੀ ਸ਼ਾਨ ਮੰਨਿਆ ਜਾਂਦਾ ਹੈ ਹਾਕੀ ’ਚ ਅਸੀਂ ਦੁਨੀਆ ਦੇ ਸਿਰਮੌਰ ਰਹੇ ਹਾਂ ਪਰ ਹਾਕੀ ਦੀ ਦੇਸ਼ ’ਚ ਐਨੀ ਹਰਮਨਪਿਆਰਤਾ ਨਹੀਂ ਜਿੰਨੀ ਕ੍ਰਿਕਟ ਦੀ ਹੈ ਕਬੱਡੀ, ਕੁਸ਼ਤੀ, ਮੁੱਕੇਬਾਜ਼ੀ ਆਦਿ ਬਹੁਤ ਅਜਿਹੀਆਂ ਖੇਡਾਂ ਹਨ। (Cricket)
ਜਿਨ੍ਹਾਂ ’ਚ ਭਾਰਤ ਦੁਨੀਆ ਦਾ ਜੇਤੂ ਹੈ, ਪਰ ਇਨ੍ਹਾਂ ਸਾਰੀਆਂ ਖੇਡਾਂ ਦੀ ਹਰਮਨਪਿਆਰਤਾ ਕ੍ਰਿਕਟ ਦੇ ਮੁਕਾਬਲੇ ਨਾਮਾਤਰ ਹੈ ਇੱਥੋਂ ਤੱਕ ਕਿ ਮਹਿਲਾ ਕ੍ਰਿਕਟ ਵੀ ਐਨੀ ਹਰਮਨਪਿਆਰੀ ਨਹੀਂ ਹੋ ਸਕੀ ਪੁਰਸ਼ ਕ੍ਰਿਕਟ ’ਚ ਪੈਸਾ ਬਹੁਤ ਹੈ ਜਿਸ ਕਾਰਨ ਇਸ ਖੇਡ ਨੂੰ ਪ੍ਰਚਾਰ ਵੀ ਮਿਲਦਾ ਹੈ ਹਾਲਾਂਕਿ ਇਸ ’ਚ ਕੋਈ ਬੁਰਾਈ ਨਹੀਂ ਹੈ ਫਿਰ ਵੀ ਹੋਰ ਖੇਡਾਂ ਅਤੇ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਵੀ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ, ਉਨ੍ਹਾਂ ਨੂੰ ਵੀ ਕ੍ਰਿਕਟ ਵਾਂਗ ਬਰਾਬਰ ਮੌਕਾ ਮਿਲੇ ਇਸ ਲਈ ਸਰਕਾਰ ਅਤੇ ਖੇਡ ਸੰਘਾਂ ਨੂੰ ਯਤਨ ਕਰਨੇ ਚਾਹੀਦੇ ਹਨ। (Cricket)
ਵਿਸ਼ਵ ਹਾਕੀ ਫਾਈਵ ‘ਏ’ ਸਾਈਡ ਇਵੈਂਟ ’ਚ ਹਿੱਸਾ ਲਵੇਗਾ ਭਾਰਤ
ਵਿਸ਼ਵ ਹਾਕੀ ਫਾਈਵ ‘ਏ’ ਸਾਈਡ ਹਾਕੀ ਇਵੈਂਟ 11-12 ਸਤੰਬਰ ਨੂੰ ਲੁਸਾਨੇ ’ਚ ਖੇਡਿਆ ਜਾਵੇਗਾ
ਏਜੰਸੀ, ਲੁਸਾਨੇ। ਕੌਮਾਂਤਰੀ ਹਾਕੀ ਮਹਾਸੰਘ (ਐਫਆਈਐਚ) ਨੇ ਐਲਾਨ ਕੀਤਾ ਕਿ ਪਹਿਲਾ ਸੀਨੀਅਰ ਵਿਸ਼ਵ ਹਾਕੀ ਫਾਈਵ ‘ਏ’ ਸਾਈਡ ਹਾਕੀ ਇਵੈਂਟ ਆਗਾਮੀ 11-12 ਸਤੰਬਰ ਨੂੰ ਸਵਿੱਟਜਰਲੈਂਡ ਦੇ ਲੁਸਾਨੇ ’ਚ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ’ਚ ਭਾਰਤ ਉਨ੍ਹਾਂ ਪੰਜ ਦੇਸ਼ਾਂ ’ਚ ਸ਼ਾਮਲ ਹੋਵੇਗਾ, ਜੋ ਇਸ ਟੂਰਨਾਮੈਂਟ ’ਚ ਹਿੱਸਾ ਲੈਣਗੇ ਟੂਰਨਾਮੈਂਟ ’ਚ ਪੁਰਸ਼ ਅਤੇ ਮਹਿਲਾ ਵਰਗਾਂ ’ਚ ਪੰਜ-ਪੰਜ ਮਜ਼ਬੂਤ ਟੀਮਾਂ ਹਿੱਸਾ ਲੈਣਗੀਆਂ।
ਭਾਰਤ ਤੋਂ ਇਲਾਵਾ, ਜੋ ਹੋਰ ਦੇਸ਼ ਆਪਣੀ ਕੌਮੀ ਟੀਮ ਭੇਜਣਗੇ, ਉਨ੍ਹਾਂ ’ਚ ਸਵਿੱਟਜਰਲੈਂਡ, ਇੰਗਲੈਂਡ, ਜਰਮਨੀ ਤੇ ਮਲੇਸ਼ੀਆ ਹਨ, ਜਦੋਂਕਿ ਮਹਿਲਾ ਵਰਗ ’ਚ ਸਵਿੱਟਜਰਲੈਂਡ, ਇੰਗਲੈਂਡ, ਜਰਮਨੀ, ਦੱਖਣੀ ਅਫਰੀਕਾ ਅਤੇ ਭਾਰਤ ਦੀਆਂ ਕੌਮੀ ਟੀਮਾਂ ਖਿਤਾਬ ਲਈ ਭਿੜਨਗੀਆਂ।
ਅਰਜਨਟੀਨਾ ਖਿਲਾਫ ਸਾਡਾ ਪ੍ਰਦਰਸ਼ਨ ਉਤਸ਼ਾਹ ਵਧਾਉਣ ਵਾਲਾ: ਮਨਦੀਪ
ਬੈਂਗਲੁਰੂ ਭਾਰਤੀ ਹਾਕੀ ਟੀਮ ਦੇ ਫਾਰਵਰਡ ਮਨਦੀਪ ਸਿੰਘ ਨੇ ਕਿਹਾ ਕਿ ਓਲੰਪਿਕ ਚੈਂਪੀਅਨ ਅਰਜਨਟੀਨਾ ਖਿਲਾਫ ਹਾਲ ਹੀ ਦਾ ਪ੍ਰਦਰਸ਼ਨ ਉਤਸ਼ਾਹ ਵਧਾਉਣ ਵਾਲਾ ਰਿਹਾ ਤੇ ਟੀਮ ਟੋਕੀਓ ਓਲੰਪਿਕ ਲਈ ਚੰਗੀ ਤਰ੍ਹਾਂ ਤਿਆਰੀ ਕਰ ਰਹੀ ਹੈ। ਭਾਰਤ ਨੇ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੇ ਦੋਵਾਂ ਮੈਚਾਂ ’ਚ ਅਰਜਨਟੀਨਾ ਨੂੰ ਹਰਾਇਆ ਤੇ 4 ਅਭਿਆਸ ਮੈਚਾਂ ’ਚੋਂ 2 ’ਚ ਜਿੱਤ ਹਾਸਲ ਕੀਤੀ ਸੀ। ਇਹ ਮੈਚ 6 ਤੋਂ 14 ਅਪਰੈਲ ਵਿਚਾਲੇ ਖੇਡੇ ਗਏ ਮਨਦੀਪ ਨੇ ਕਿਹਾ, ਓਲੰਪਿਕ ਸੋਨ ਤਮਗਾ ਜੇਤੂ ਖਿਲਾਫ ਚੰਗਾ ਪ੍ਰਦਰਸ਼ਨ ਯਕੀਨੀ ਤੌਰ ’ਤੇ ਸਾਡੇ ਲਈ ਉਤਸ਼ਾਹ ਵਧਾਉਣ ਵਾਲਾ ਰਿਹਾ।
ਅਸੀਂ ਜਰਮਨੀ ਤੇ ਗ੍ਰੇਟ ਬਿ੍ਰਟੇਨ ਖਿਲਾਫ ਵੀ ਬਹੁਤ ਚੰਗੀ ਖੇਡ ਦਿਖਾਈ ਤੇ ਇਸ ਤੋਂ ਬਾਅਦ ਅਰਜਨਟੀਨਾ ਦਾ ਸਫਲ ਦੌਰਾ ਸ਼ਾਨਦਾਰ ਰਿਹਾ। ਅਸੀਂ ਆਪਣੇ ਪਿਛਲੇ ਦੋ ਦੌਰਿਆਂ ’ਚ ਵਧੀਆ ਲੈਅ ਹਾਸਲ ਕੀਤੀ ਤੇ ਹੁਣ ਕੁਝ ਪਹਿਲੂਆਂ ’ਤੇ ਕੰਮ ਕਰ ਰਹੇ ਹਾਂ। ਅਰਜਨਟੀਨਾ ਤੇ ਯੂਰਪ ਦੇ ਦੌਰਿਆਂ ’ਚ ਖਿਡਾਰੀਆਂ ਵਿਚ ਆਪਸੀ ਤਾਲਮੇਲ ਟੀਮ ਦੇ ਲਈ ਸਭ ਤੋਂ ਮਹੱਤਵਪੂਰਨ ਪਹਿਲੂ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
44ਵਾਂ ਆਲ ਇੰਡੀਆ ਲਿਬਲਰਜ਼ ਹਾਕੀ ਟੂਰਨਾਮੈਂਟ ਧੂਮ-ਧੜੱਕੇ ਨਾਲ ਸ਼ੁਰੂ
ਪਹਿਲੇ ਦਿਨ ਹੋਏ ਮੁਕਾਬਲਿਆਂ ‘ਚ ਅੰਮ੍ਰਿਤਸਰ ਅਤੇ ਲੁਧਿਆਣਾ ਦੀਆਂ ਟੀਮਾਂ ਜੇਤ
ਤਰੁਣ ਕੁਮਾਰ ਸ਼ਰਮਾ/ਨਾਭਾ। ਭਾਰਤੀ ਹਾਕੀ ਸੰਘ ਵੱਲੋਂ ਏ ਗ੍ਰੇਡ ਪ੍ਰਵਾਨਿਤ 44ਵਾਂ ਆਲ ਇੰਡੀਆ ਲਿਬਲਰਜ਼ ਹਾਕੀ ਟੂਰਨਾਮੈਂਟ ਅੱਜ ਸਥਾਨਕ ਰਿਪੁਦਮਨ ਕਾਲਜ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਟੂਰਨਾਮੈਂਟ ਦੇ ਪਹਿਲੇ ਦਿਨ ਉਦਘਾਟਨ ਕਰਨ ਲਈ ਮੁੱਖ ਮੰਤਰੀ ਪੰਜਾਬ ਦੇ ਰਾਜਨੀਤੀਕ ਸਲਾਹਕਾਰ ਕੈਪਟਨ ਸੰਦੀਪ ਸੰਧੂ ਪੁੱਜੇ।
ਦਿਨ ਦੇ ਖੇਡੇ ਗਏ ਪਹਿਲੇ ਮੈਚ ਵਿੱਚ ਐਸ ਜੀ ਪੀ ਸੀ ਅੰਮ੍ਰਿਤਸਰ ਅਤੇ ਚੰਡੀਗੜ ਇਲੈਵਨ ਦੀਆਂ ਟੀਮਾਂ ਦਾ ਮੁਕਾਬਲਾ ਦੇਖਣ ਨੂੰ ਮਿਲਿਆ। ਮੈਚ ਦੌਰਾਨ ਦੋਵੇਂ ਟੀਮਾਂ ਪਹਿਲੇ ਅੱਧ ਤੱਕ ਬਰਾਬਰ ‘ਤੇ ਰਹੀਆ। ਇਸ ਤੋਂ ਬਾਅਦ ਜਦੋਂ ਦੂਜੇ ਹਾਫ ਦੀ ਖੇਡ ਸ਼ੁਰੂ ਹੋਈ ਤਾਂ ਐਸ ਜੀ ਪੀ ਸੀ ਟੀਮ ਦੇ ਖਿਡਾਰੀ ਪੁਸ਼ਪਿੰਦਰਪਾਲ ਸਿੰਘ ਰਾਹੀ ਨੇ ਮੈਚ ਦੇ 44ਵੇਂ ਮਿੰਟ ਵਿੱਚ ਗੋਲ ਦਾਗ ਕੇ ਆਪਣੀ ਟੀਮ ਨੂੰ ਜਿਉਂ ਹੀ ਅੱਗੇ ਕੀਤਾ ਤਾਂ ਚੰਡੀਗੜ੍ਹ ਇਲੈਵਨ ਦੀ ਟੀਮ ਦੇ ਖਿਡਾਰੀ ਲਵਪ੍ਰੀਤ ਸਿੰਘ ਨੇ ਮੈਚ ਦੇ 48ਵੇਂ ਮਿੰਟ ਵਿੱਚ ਗੋਲ ਦਾਗ ਕੇ ਮੁਕਾਬਲਾ ਫਿਰ ਬਰਾਬਰੀ ‘ਤੇ ਲਿਆਂਦਾ।
ਇਸ ਤੋਂ ਬਾਅਦ ਹੋਈ ਖੇਡ ਦੌਰਾਨ ਐਸ ਜੀ ਪੀ ਸੀ ਟੀਮ ਦੇ ਖਿਡਾਰੀ ਗੁਰਵਿੰਦਰ ਸਿੰਘ ਨੇ ਖੇਡ ਦੇ 54ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਮਿਲੇ ਮੌਕੇ ਦਾ ਫਾਇਦਾ ਉਠਾਉਂਦਿਆ ਆਪਣੀ ਟੀਮ ਨੂੰ 2-1 ਦੀ ਲੀਡ ਦਿਵਾ ਕੇ ਜੇਤੂ ਬਣਾ ਦਿੱਤਾ। ਦਿਨ ਦਾ ਦੂਜਾ ਮੁਕਾਬਲਾ ਪੀਐਚਐਲ ਰੈਡ ਲੁਧਿਆਣਾ ਅਤੇ ਹਾਕੀ ਪਟਿਆਲਾ ਇਲੈਵਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।
ਇੰਟਰਨੈਸ਼ਨਲ ਖਿਡਾਰੀ ਪ੍ਰਦੀਪ ਮੋਰ ਰਾਹੀ
ਪਟਿਆਲਾ ਇਲੈਵਨ ਦੀ ਟੀਮ ਨੇ ਮੈਚ ਦੇ 14ਵੇਂ ਮਿੰਟ ਵਿੱਚ ਅਰਸ਼ਦੀਪ ਸਿੰਘ ਨਾਮੀ ਖਿਡਾਰੀ ਰਾਹੀਂ ਗੋਲ ਦਾਗ ਕੇ ਵਾਧਾ ਦਰਜ ਕੀਤਾ। ਇਸ ਤੋਂ ਬਾਦ ਪੀਐਚਐਲ ਦੇ ਲੜਕਿਆਂ ਨੇ ਜੁਝਾਰੂ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੈਚ ਦੇ 16ਵੇਂ ਮਿੰਟ ਇੱਕ ਪੈਨਲਟੀ ਕਾਰਨਰ ਨੂੰ ਦਿਲਜੋਤ ਸਿੰਘ ਨਾਮੀ ਖਿਡਾਰੀ ਰਾਹੀਂ ਗੋਲ ਦਾਗ ਕੇ ਮੁਕਾਬਲਾ ਬਰਾਬਰ ਕਰ ਦਿੱਤਾ। ਇਸ ਤੋਂ ਬਾਦ ਦੋਵਾਂ ਟੀਮਾਂ ਵਿਚਕਾਰ ਗੋਲ ਦਾਗਣ ਨੂੰ ਲੈ ਕੇ ਜੂਝਾਰੂ ਖੇਡ ਚੱਲਦੀ ਰਹੀ ਅਤੇ ਮੈਚ ਦੇ 38ਵੇਂ ਮਿੰਟ ਵਿੱਚ ਲੁਧਿਆਣਾ ਦੀ ਟੀਮ ਨੇ ਇੰਟਰਨੈਸ਼ਨਲ ਖਿਡਾਰੀ ਪ੍ਰਦੀਪ ਮੋਰ ਰਾਹੀ ਇੱਕ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਆਪਣੀ ਟੀਮ ਨੂੰ 2-1 ਨਾਲ ਜਿੱਤ ਦਿਵਾ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ 5-1 ਨਾਲ ਦਰੜਿਆ
ਏਜੰਸੀ/ਭੁਵਨੇਸ਼ਵਰ। ਭਾਰਤੀ ਮਹਿਲਾ ਹਾਕੀ ਟੀਮ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਅਮਰੀਕਾ ਨੂੰ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਮੈਚ ‘ਚ 5-1 ਨਾਲ ਹਰਾ ਕੇ 2020 ਦੇ ਟੋਕੀਓ ਓਲੰਪਿਕ ‘ਚ ਜਗ੍ਹਾ ਬਣਾਉਣ ਲਈ ਆਪਣੀ ਦਾਅਵੇਦਾਰੀ ਪੁਖਤਾ ਕਰ ਲਈ ਰਾਣੀ ਰਾਮਪਾਲ ਦੀ ਅਗਵਾਈ ‘ਚ ਨੌਂਵੀਂ ਰੈਂਕਿੰਗ ਵਾਲੀ ਮਹਿਲਾ ਟੀਮ ਨੇ 13ਵੇਂ ਨੰਬਰ ਦੀ ਟੀਮ ਅਮਰੀਕਾ ਨੂੰ ਆਖਰੀ ਦੋ ਕੁਆਰਟਰ ‘ਚ ਤਾਰੇ ਵਿਖਾ ਦਿੱਤੇ ਭਾਰਤ ਨੇ ਤੀਜੇ ਅਤੇ ਚੌਥੇ ਕੁਆਰਟਰ ‘ਚ 11 ਮਿੰਟਾਂ ਦੇ ਫਰਕ ‘ਚ ਚਾਰ ਗੋਲ ਕਰਕੇ ਅਮਰੀਕਾ ਦਾ ਸਾਰਾ ਸੰਘਰਸ਼ ਸਮਾਪਤ ਕਰ ਦਿੱਤਾ ਅਮਰੀਕਾ ਨੇ ਆਖਰੀ ਮਿੰਟਾਂ ‘ਚ ਆਪਣਾ ਇੱਕੋ-ਇੱਕ ਗੋਲ ਕੀਤਾ ਭਾਰਤੀ ਮਹਿਲਾ ਟੀਮ ਦਾ ਆਖਰੀ ਵਾਰ ਅਮਰੀਕਾ ਨਾਲ ਮੁਕਾਬਲਾ 2018 ਦੇ ਮਹਿਲਾ ਵਿਸ਼ਵ ਕੱਪ ‘ਚ ਹੋਇਆ ਸੀ, ਜਿੱਥੇ ਭਾਰਤ ਨੇ 1-1 ਨਾਲ ਡਰਾਅ ਖੇਡਿਆ ਸੀ।  Hockey
ਪਰ ਇਸ ਮੁਕਾਬਲੇ ‘ਚ ਭਾਰਤ ਦੇ ਤੂਫਾਨੀ ਪ੍ਰਦਰਸ਼ਨ ਦਾ ਅਮਰੀਕਾ ਕੋਲ ਕੋਈ ਜਵਾਬ ਨਹੀਂ ਸੀ ਭਾਰਤ ਦੀ ਇਸ ਸ਼ਾਨਦਾਰ ਜਿੱਤ ‘ਚ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਦੋ ਗੋਲ ਕੀਤੇ ਪਹਿਲਾ ਕੁਆਰਟਰ ਗੋਲਰਹਿਤ ਰਹਿਣ ਤੋਂ ਬਾਅਦ ਲਿਲਿਮਾ ਮਿੰਜ ਨੇ 28ਵੇਂ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ ਵਾਧਾ ਦਿਵਾ ਦਿੱਤਾ ਅੱਧੇ ਸਮੇਂ ਤੱਕ ਭਾਰਤ 1-0 ਨਾਲ ਅੱਗੇ ਸੀ ਸ਼ਰਮਿਲਾ ਦੇਵੀ ਨੇ 40ਵੇਂ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ‘ਤੇ ਸਕੋਰ 2-0 ਕਰ ਦਿੱਤਾ ਜਦੋਂਕਿ ਗੁਰਜੀਤ ਕੌਰ ਨੇ 42ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਸਕੋਰ 3-0 ਕਰ ਦਿੱਤਾ ਨਵਨੀਤ ਕੌਰ ਨੇ 46ਵੇਂ ਮਿੰਟ ‘ਚ ਮੈਦਾਨੀ ਗੋਲ ਨਾਲ ਭਾਰਤ ਨੂੰ 4-0 ਨਾਲ ਅੱਗੇ ਕਰ ਦਿੱਤਾ ਭਾਰਤ ਨੂੰ 51ਵੇਂ ਮਿੰਟ ‘ਚ ਪੈਨਲਟੀ ਸਟ੍ਰੋਕ ਮਿਲਿਆ ਅਤੇ ਗੁਰਜੀਤ ਨੇ ਭਾਰਤ ਦਾ ਪੰਜਵਾਂ ਗੋਲ ਕਰਨ ‘ਚ ਕੋਈ ਗਲਤੀ ਨਹੀਂ ਕੀਤੀ ਅਮਰੀਕਾ ਦਾ ਇੱਕੋ-ਇੱਕ ਗੋਲ 54ਵੇਂ ਮਿੰਟ ‘ਚ ਮਿਲੇ ਸਟਰੋਕ  ‘ਤੇ ਏਰਿਨ ਮੈਟਸਨ ਨੇ ਕੀਤਾ ਅਤੇ ਹਾਰ ਦਾ ਫਰਕ ਘੱਟ ਕੀਤਾ ।  Hockey
ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਦਾ ਦੂਜੀ ਵਾਰ ਓਲੰਪਿਕ ਖੇਡਣ ਦਾ ਸੁਫਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਇਸ ਕੁਆਲੀਫਾਇਰ ਦਾ ਦੂਜਾ ਮੈਚ ਸ਼ਨਿੱਚਰਵਾਰ ਨੂੰ ਕਲਿੰਗਾ ਸਟੇਡੀਅਮ ‘ਚ ਹੀ ਖੇਡਿਆ ਜਾਵੇਗਾ ਭਾਰਤ ਨੂੰ ਟੋਕੀਓ ਦੀ ਟਿਕਟ ਹਾਸਲ ਕਰਨ ਲਈ ਸਿਰਫ ਇਹ ਮੈਚ ਡਰਾਅ ਕਰਵਾਉਣ ਦੀ ਜ਼ਰੂਰਤ ਹੋਵੇਗੀ ਦੂਜੇ ਪਾਸੇ ਅਮਰੀਕਾ ਨੂੰ ਆਪਣੀਆਂ ਉਮੀਦਾਂ ਲਈ ਨਾ ਸਿਰਫ ਵੱਡੀ ਜਿੱਤ ਹਾਸਲ ਕਰਨੀ ਹੋਵੇਗੀ ਸਗੋਂ ਗੋਲਾਂ ‘ਚ ਭਾਰਤ ਦੀ ਬਰਾਬਰੀ ਕਰਨੀ ਹੋਵੇਗੀ ਤਾਂ ਕਿ ਅੰਕਾਂ ਅਤੇ ਗੋਲਾਂ ਦੇ ਬਰਾਬਰ ਰਹਿਣ ਦੀ ਸਥਿਤੀ ‘ਚ ਸ਼ੂਟ ਆਊਟ ਦਾ ਸਹਾਰਾ ਲਿਆ ਜਾ ਸਕੇ।
ਨਵੇਂ ਫਾਰਮੇਟ ਦੇ ਹਿਸਾਬ ਨਾਲ ਓਲੰਪਿਕ ਕੁਆਲੀਫਾਇਰ ‘ਚ ਦੋ ਮੈਚ ਹੋਣੇ ਹਨ ਜਿਸ ‘ਚ ਅੰਕਾਂ ਦੇ ਆਧਾਰ ‘ਤੇ ਫੈਸਲਾ ਹੋਵੇਗਾ ਕਿ ਕਿਹੜੀ ਟੀਮ ਅਗਲੇ ਸਾਲ ਟੋਕੀਓ ਓਲੰਪਿਕ ‘ਚ ਖੇਡੇਗੀ ਜਿੱਤਣ ‘ਤੇ ਤਿੰਨ ਅੰਕ ਅਤੇ ਡਰਾਅ ਰਹਿਣ ‘ਤੇ ਇੱਕ ਅੰਕ ਮਿਲੇਗਾ ਜੇਕਰ ਅੰਕ ਬਰਾਬਰ ਰਹਿੰਦੇ ਹਨ ਤਾਂ ਫਿਰ ਗੋਲ ਔਸਤ ਵੇਖੀ ਜਾਵੇਗੀ ਅਤੇ ਜੇਕਰ ਗੋਲ ਵੀ ਬਰਾਬਰ ਰਹਿੰਦੇ ਹਨ ਤਾਂ ਸ਼ੂਟ ਆਉਟ ਦਾ ਸਹਾਰਾ ਲਿਆ ਜਾਵੇਗਾ ਜੇਕਰ ਸ਼ੂਟ ਆਊਟ ਬਰਾਬਰ ਰਹਿੰਦਾ ਹੈ ਤਾਂ ਸਡਨ ਡੈਥ ਨਾਲ ਓਲੰਪਿਕ ‘ਚ ਜਾਣ ਵਾਲੀ ਟੀਮ ਦਾ ਫੈਸਲਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਰਜੀਤ ਹਾਕੀ ਟੂਰਨਾਮੈਂਟ : ਤੀਜੇ ਦਿਨ ਦੇ ਦੋਵੇਂ ਮੈਚ 1-1 ਨਾਲ ਰਹੇ ਬਰਾਬਰ
ਪੰਜਾਬ ਪੁਲਿਸ ਤੇ ਭਾਰਤੀ ਰੇਲਵੇ, ਇੰਡੀਅਨ ਆਇਲ ਮੁੰਬਈ ਅਤੇ ਓਐਨਜੀਸੀ ਦਿੱਲੀ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਮੈਚ
ਸੁਖਜੀਤ ਮਾਨ/ਜਲੰਧਰ  । ਸੁਰਜੀਤ ਹਾਕੀ ਟੂਰਨਾਮੈਂਟ ਦੀ ਸਾਬਕਾ ਜੇਤੂ ਪੰਜਾਬ ਪੁਲਿਸ ਅਤੇ ਭਾਰਤੀ ਰੇਲਵੇ ਦੀਆਂ ਟੀਮਾਂ 1-1 ਗੋਲ  ਨਾਲ ਬਰਾਬਰੀ ਤੇ ਰਹੀਆਂ  ਲੀਗ ਦੌਰ ਵਿੱਚ ਦੋਵਾਂ ਟੀਮਾਂ ਨੂੰ 1-1 ਅੰਕ ਨਾਲ ਸਬਰ ਕਰਨਾ ਪਿਆ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਹੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਤੀਸਰੇ ਦਿਨ ਦੇ ਪਹਿਲੇ ਲੀਗ ਮੈਚ ਵਿੱਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਪੂਲ ਬੀ ਦੇ ਇਸ ਮੈਚ ਦੇ ਪਹਿਲੇ ਅੱਧ ਵਿੱਚ ਦੋਵੇਂ ਟੀਮਾਂ ਕੋਈ ਵੀ ਗੋਲ ਨਾ ਕਰ ਸਕੀਆਂ ।
ਤੀਸਰੇ ਕਵਾਰਟਰ ਦੇ 36ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਕੌਮਾਂਤਰੀ ਖਿਡਾਰੀ ਸਰਵਣਜੀਤ ਸਿੰਘ ਨੂੰ ਰੇਲਵੇ ਦੇ ਰੱਖਿਆ ਪੰਕਤੀ ਦੇ ਖਿਡਾਰੀਆਂ ਨੇ ਗਲਤ ਤਰੀਕੇ ਨਾਲ ਰੋਕਿਆ ਜਿਸ ਕਰਕੇ ਪੁਲਿਸ ਟੀਮ ਨੂੰ ਪੈਨਲਟੀ ਸਟਰੋਕ ਮਿਲਿਆ ਤਾਂ ਸਰਵਣਜੀਤ ਸਿੰਘ ਨੇ ਗੋਲ ਕਰਨ ਵਿੱਚ ਕੋਈ ਗਲਤੀ ਨਹੀਂ ਕੀਤੀ ਖੇਡ ਦੇ ਚੌਥੇ ਕਵਾਰਟਰ ਦੇ 55ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਪ੍ਰਦੀਪ ਸਿੰਘ ਨੇ ਗੋਲ ਕਰਕੇ ਬਰਾਬਰੀ ਕੀਤੀ ਮੈਚ ਬਰਾਬਰ ਰਹਿਣ ਕਰਕੇ ਲੀਗ ਦੌਰ ਵਿੱਚ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਅੱਜ ਦੇ ਮੈਚਾਂ ਸਮੇਂ ਇਕਬਾਲ ਸਿੰਘ ਸੰਧੂ, ਬੌਬ ਕੁਲਾਰ (ਯੂਕੇ) ਰਾਮ ਪ੍ਰਤਾਪ, ਗੁਰਚਰਨ ਸਿੰਘ ਏਅਰ ਇੰਡੀਆ, ਓਲੰਪੀਅਨ ਦਵਿੰਦਰ ਸਿੰਘ ਗਰਚਾ, ਐਨ ਕੇ ਅਗਰਵਾਲ, ਓਲੰਪੀਅਨ ਸੰਜੀਵ ਕੁਮਾਰ, ਰਿਪੁਦਮਨ ਕੁਮਾਰ ਸਿੰਘ, ਗੁਰਿੰਦਰ ਸਿੰਘ ਸੰਘਾ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਪ੍ਰੋ. ਕ੍ਰਿਪਾਲ ਸਿੰਘ ਮਠਾਰੂ, ਐਚ ਐਸ ਸੰਘਾ ਤੇ ਮਲਕੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਦੂਜੇ ਮੈਚ ਵਿਚ ਇੰਡੀਅਨ ਆਇਲ ਮੁੰਬਈ ਅਤੇ ਓਐਨਜੀਸੀ ਦਿੱਲੀ ਦੀਆਂ ਟੀਮਾਂ ਵੀ 1-1 ਨਾਲ ਬਰਾਬਰ ਰਹੀਆਂ  ਇਨ੍ਹਾਂ ਦੋਵਾਂ ਟੀਮਾਂ ਨੂੰ ਵੀ ਇੱਕ-ਇੱਕ ਅੰਕ ਮਿਲਿਆ।  ਪਹਿਲੇ ਅੱਧ ਵਿੱਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਖੇਡ ਦੇ ਤੀਸਰੇ ਕਵਾਰਟਰ ਦੇ 35ਵੇਂ ਮਿੰਟ ਵਿੱਚ ਓਐਨਜੀਸੀ ਦੇ ਸਰਬਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। ਦੋ ਮਿੰਟ ਬਾਅਦ ਹੀ ਇੰਡੀਅਨ ਆਇਲ ਵੱਲੋਂ ਕੌਮਾਂਤਰੀ ਖਿਡਾਰੀ ਤਲਵਿੰਦਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਮੈਚ ਬਰਾਬਰੀ ਤੇ ਲਿਆਂਦਾ।
13 ਅਕਤੂਬਰ ਦੇ ਮੈਚ
ਪੰਜਾਬ ਨੈਸ਼ਨਲ ਬੈਂਕ ਦਿੱਲੀ ਬਨਾਮ ਭਾਰਤੀ ਨੇਵੀ : ਸ਼ਾਮ 4:30 ਵਜੇ
ਆਰਮੀ ਇਲੈਵਨ ਬਨਾਮ ਓਐਨਜੀਸੀ ਦਿੱਲੀ : ਸ਼ਾਮ 6:00 ਵਜੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਾਲਸਾ ਕਾਲਜ ਸੁਧਾਰ ਬਣਿਆ ਪੰਜਾਬ ਯੂਨੀਵਰਸਿਟੀ ਹਾਕੀ ਚੈਂਪੀਅਨ
ਰਾਮ ਗੋਪਾਲ ਰਾਏਕੋਟੀ/ਰਾਏਕੋਟ। ਵਿੱਦਿਅਕ ਅਤੇ ਖੇਡ ਖੇਤਰ ਵਿਚ ਵਿਸ਼ੇਸ਼ ਨਾਮਣਾ ਖੱਟਣ ਵਾਲੀ ਪ੍ਰਸਿੱਧ ਵਿੱਦਿਅਕ ਸੰਸਥਾ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਇਸ ਵਾਰ ਫਿਰ ਪੰਜਾਬ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਜਿੱਤ ਕੇ ਯੂਨੀਵਰਸਿਟੀ ਚੈਂਪੀਅਨ ਬਣਿਆ। ਪਿਛਲੇ ਲਗਾਤਾਰ 12 ਸਾਲਾਂ ਵਿਚੋਂ 11 ਸਾਲ ਇਹ ਚੈਂਪੀਅਨਸ਼ਿਪ ਸਧਾਰ ਕਾਲਜ ਦੇ ਨਾਂਅ ਹੀ ਰਹੀ ਹੈ।
ਇਸ ਵਾਰ ਖ਼ਾਲਸਾ ਕਾਲਜ ਸੁਧਾਰ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਨੂੰ 12-0, ਜੀ.ਐਨ.ਕਾਲਜ, ਨਾਰੰਗਵਾਲ 16-1 ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26 ਨੂੰ 2-1 ਦੇ ਫ਼ਰਕ ਨਾਲ ਮਾਤ ਦੇ ਕੇ ਇਹ ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ।
ਖੇਡ ਵਿਭਾਗ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਪ੍ਰਿੰਸੀਪਲ ਜਸਵੰਤ ਸਿੰਘ ਨੇ ਹਾਕੀ ਕੋਚ ਮਲਕੀਤ ਸਿੰਘ ਗਿੱਲ, ਵਿਭਾਗ ਮੁਖੀ ਪ੍ਰੋ. ਤੇਜਿੰਦਰ ਸਿੰਘ ਸਮੇਤ ਸਮੂਹ ਖਿਡਾਰੀਆਂ ਅਤੇ ਵਿਭਾਗ ਨੂੰ ਮੁਬਾਰਕਬਾਦ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਕੀ ਜੂਨੀਅਰ ਪੁਰਸ਼ ਕੈਂਪ ਲਈ 33 ਸੰਭਾਵਿਤ ਐਲਾਨ
ਨਵੀਂ ਦਿੱਲੀ (ਏਜੰਸੀ)। ਹਾਕੀ ਇੰਡੀਆ ਨੇ ਜੂਨੀਅਰ ਪੁਰਸ਼ ਹਾਕੀ ਟੀਮ ਦੇ ਕੌਮੀ ਕੈਂਪ ਲਈ 33 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ ਹੈ ਭਾਰਤੀ ਜੂਨੀਅਰ ਪੁਰਸ਼ ਟੀਮ ਦਾ ਚਾਰ ਹਫਤੇ ਤੱਕ ਚੱਲਣ ਵਾਲਾ ਕੈਂਪ ਭਾਰਤੀ ਖੇਡ ਅਥਾਰਟੀ ਬੰਗਲੌਰ ‘ਚ ਸੋਮਵਾਰ ਤੋਂ ਸ਼ੁਰੂ ਹੋ ਕੇ  ਸੱਤ ਅਕਤੂਬਰ ਤੱਕ ਚੱਲੇਗਾ ਖਿਡਾਰੀ ਇਸ ਕੈਂਪ ‘ਚ ਮਲੇਸ਼ੀਆ ‘ਚ ਹੋਣ ਵਾਲੇ ਨੌਵੇਂ ਸੁਲਤਾਨ ਜੋਹੋਰ ਕੱਪ ਦੀਆਂ ਤਿਆਰੀਆਂ ਕਰਨਗੇ ਜੋਹੋਰ ਕੱਪ 12 ਅਕਤੂਬਰ ਤੋਂ ਸ਼ੁਰੂ ਹੋਵੇਗਾ ਜਿਸ ‘ਚ ਅਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਜਪਾਨ, ਭਾਰਤ ਅਤੇ ਮੇਜ਼ਬਾਨ ਮਲੇਸ਼ੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ ਇਸ ਕੈਂਪ ਲਈ ਗੋਲਕੀਪਰ ਦੇ ਰੂਪ ‘ਚ ਪਵਨ, ਪ੍ਰਸ਼ਾਂਤ ਕੁਮਾਰ ਚੌਹਾਨ ਅਤੇ ਸਾਹਿਲ ਕੁਮਾਰ ਨਾਇਕ ਨੂੰ ਸੰਭਾਵਿਤਾਂ ‘ਚ ਜਗ੍ਹਾ ਦਿੱਤੀ ਗਈ ਹੈ। (Hockey Junior Camp)
ਜਦੋਂਕਿ ਡਿਫੈਂਡਰ ‘ਚ ਸੁਮਨ ਬੇਕ, ਪ੍ਰਤਾਪ ਲਾਕੜਾ, ਸੰਜੈ, ਯਸ਼ਦੀਪ ਸਿਵਾਚ, ਮਨਦੀਪ ਮੋਰ, ਪਰਮਪ੍ਰੀਤ ਸਿੰਘ, ਦਿਨਾਚੰਦ ਸਿੰਘ ਮੋਈਰਾਂਗਥੇਮ, ਨਵੀਨ ਕੁਜੁਰ, ਸ਼ਾਰਦਾ ਨੰਦ ਤਿਵਾੜੀ, ਨੀਰਜ ਕੁਮਾਰ ਵਾਰੀਬਮ ਨੂੰ ਸ਼ਾਮਲ ਕੀਤਾ ਗਿਆ ਹੈ ਮਿਡਫੀਲਡਰਜ਼ ਦੇ ਤੌਰ ‘ਤੇ ਸੁਖਮਾਨ ਸਿੰਘ, ਗ੍ਰੇਗੋਰੀ ਜੈਸ, ਅੰਕਿਤ ਪਾਲ, ਆਕਾਸ਼ਦੀਪ ਸਿੰਘ, ਵਿਸ਼ਣੂੰ ਕਾਂਤ ਸਿੰਘ, ਗੋਪੀ ਕੁਮਾਰ ਸੋਨਕਰ, ਵਿਸ਼ਾਲ ਅੰਤਿਲ, ਸੂਰਿਆ ਐਨਐਮ, ਮਨਿੰਦਰ ਸਿੰਘ ਅਤੇ ਰਵੀਚੰਦਰ ਸਿੰਘ ਮੋਈਰਾਂਗਥੇਮ ਨੂੰ ਸੰਭਾਵਿਤਾਂ ‘ਚ ਜਗ੍ਹਾ ਦਿੱਤੀ ਗਈ ਹੈ ਫਾਰਵਰਡ ‘ਚ ਸੁਦੀਪ ਚਿਰਮਾਕੋ, ਰਾਹੁਲ ਕੁਮਾਰ ਰਾਜਭਰ, ਉੱਤਮ ਸਿੰਘ, ਐਸ ਕਾਰਤੀ, ਦਿਲਪ੍ਰੀਤ ਸਿੰਘ, ਅਰਾਈਜੀਤ ਸਿੰਘ ਹੁੰਡਲ, ਅਮਨਦੀਪ ਸਿੰਘ, ਪ੍ਰਭਜੋਤ ਸਿੰਘ, ਸ਼ਿਵਮ ਆਨੰਦ ਅਤੇ ਅਰਸ਼ਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। (Hockey Junior Camp)
ਹਾਕੀ: ਭਾਰਤ ਨੇ ਰੂਸ ਨੂੰ 10-0 ਨਾਲ ਹਰਾਇਆ
ਭੁਵਨੇਸ਼ਵਰ। ਮੇਜ਼ਬਾਨ ਭਾਰਤ ਨੇ ਐੱਫ. ਆਈ. ਐੱਚ. ਵਰਲਡ ਸੀਰੀਜ਼ ਹਾਕੀ ਫਾਈਨਲਸ ਵਿਚ ਤੂਫਾਨੀ ਸ਼ੁਰੂਆਤ ਕਰਦਿਆਂ ਰੂਸ ਨੂੰ ਪੂਲ-ਏ ਦੇ ਮੁਕਾਬਲੇ ਵਿਚ 10-0 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਭਾਰਤ ਨੂੰ ਹਾਲਾਂਕਿ ਪਹਿਲੇ ਗੋਲ ਲਈ 13 ਮਿੰਟ ਤਕ ਇੰਤਜ਼ਾਰ ਕਰਨਾ ਪਿਆ ਪਰ ਪਹਿਲੇ ਹਾਫ ਵਿਚ ਤਿੰਨ ਗੋਲ ਕਰਨ ਤੋਂ ਬਾਅਦ ਭਾਰਤ ਨੇ ਦੂਜੇ ਹਾਫ ਵਿਚ 7 ਗੋਲ ਕੀਤੇ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 32ਵੇਂ ਤੇ 48ਵੇਂ ਅਤੇ ਸਟ੍ਰਾਈਕਰ ਆਕਾਸ਼ਦੀਪ ਸਿੰਘ ਨੇ 41ਵੇਂ ਤੇ 55ਵੇਂ ਮਿੰਟ ਵਿਚ ਗੋਲ ਕੀਤੇ। ਨੀਲਾਕੰਤ ਸ਼ਰਮਾ ਨੇ 13ਵੇਂ, ਸਿਮਰਨਜੀਤ ਸਿੰਘ ਨੇ 19ਵੇਂ, ਅਮਿਤ ਰੋਹਿਦਾਸ ਨੇ 20ਵੇਂ, ਵਰੁਣਾ ਕੁਮਾਰ ਨੇ 33ਵੇਂ, ਗੁਰਸਾਹਿਬਜੀਤ ਸਿੰਘ ਨੇ 38ਵੇਂ ਤੇ ਵਿਵੇਕ ਸਾਗਰ ਪ੍ਰਸਾਦ ਨੇ 45ਵੇਂ ਮਿੰਟ ਵਿਚ ਗੋਲ ਕੀਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੈਲਜੀਅਮ ਨੇ 56ਵੇਂ ਮਿੰਟ ਂਚ ਕੀਤਾ ਬਰਾਬਰੀ ਦਾ ਗੋਲ
ਭਾਰਤੀ ਰੱਖਿਆ ਕਤਾਰ ਦੇ ਵਰੁਣ ਰਹੇ ਮੈਨ ਆਫ਼ ਦ ਮੈਚ
ਏਜੰਸੀ,
ਭੁਵਨੇਸ਼ਵਰ, 2 ਦਸੰਬਰ
ਭਾਰਤ ਨੇ ਦੂਸਰੇ ਅੱਧ ‘ਚ ਸ਼ਾਨਦਾਰ ਵਾਪਸੀ ਕਰਦੇ ਹੋਏ ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜ਼ੀਅਮ ‘ਤੇ 2-1 ਦਾ ਵਾਧਾ ਬਣਾ ਲਿਆ ਸੀ ਪਰ 56ਵੇਂ ਮਿੰਟ ‘ਚ ਗੋਲ ਖਾਣ ਕਾਰਨ ਮੇਜ਼ਬਾਨ ਭਾਰਤੀ ਟੀਮ ਨੂੰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦਾ ਇਹ ਮੁਕਾਬਲਾ 2-2 ਨਾਲ ਡਰਾਅ ਖੇਡਣ ਲਈ ਮਜ਼ਬੂਰ ਹੋਣਾ ਪਿਆ ਬੈਲਜ਼ੀਅਮ ਲਈ ਅਲੈਕਜੈਂਡਰ ਹੈਂਡਰਿਕਸ ਨੇ 8ਵੇਂ ਮਿੰਟ ਅਤੇ ਸਾਇਮਨ ਗੌਗਨਾਰਡ ਨੇ 56ਵੇਂ ਮਿੰਟ ‘ਚ ਗੋਲ ਕੀਤੇ ਜਦੋਂਕਿ ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 40ਵੇਂ ਅਤੇ ਸਿਮਰਨਜੀਤ ਸਿੰਘ ਨੇ 47ਵੇਂ ਮਿੰਟ ‘ਚ ਗੋਲ ਕੀਤੇ
ਮੈਚ ‘ਚ ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਿਖਾਈ ਭਾਰਤ ਪਹਿਲੇ ਕੁਆਰਟਰ ‘ਚ ਭਾਵੇਂ ਹੀ ਪੱਛੜ ਗਿਆ ਸੀ ਪਰ ਦੂਸਰੇ ਅੱਧ ‘ਚ ਨੌਜਵਾਨਾਂ ਨੇ ਸ਼ਾਨਦਾਰ ਖੇਡ ਦਿਖਾਈ ਭਾਰਤੀ ਰੱਖਿਆ ਕਤਾਰ ‘ਚ ਵੀ ਪਹਿਲੇ ਅੱਧ ਤੋਂ ਬਾਅਦ ਸੁਧਾਰ ਦੇਖਿਆ ਗਿਆਭਾਰਤੀ ਟੀਮ ਜ਼ਿਆਦਾਤਰ ਕਾਉਂਟਰ ਹੀ ਖੇਡੀ ਪਰ ਚੌਥੇ ਕੁਆਰਟਰ ‘ਚ ਲੀਡ ਹਾਸਲ ਕਰਨ ਦੇ ਬਾਵਜ਼ੂਦ ਟੀਮ ਉਸਨੂੰ ਬਰਕਰਾਰ ਨਾ ਰੱਖ ਸਕੀ
ਬਿਹਤਰ ਗੋਲ ਔਸਤ ਨਾਲ ਗਰੁੱਪ ਸੂਚੀ ‘ਚ ਭਾਰਤ ਟਾੱਪ ‘ਤੇ
ਭਾਰਤ ਖਿਡਾਰੀ ਮੈਚ ਦੇ ਆਖ਼ਰੀ ਪਲਾਂ ‘ਚ ਬੈਲਜ਼ੀਅਮ ਦੇ ਗੋਲਕੀਪਰ ਦੀ ਗੈਰਮੌਜ਼ੂਦਗੀ ‘ਚ  ਘੇਰੇ ‘ਚ ਵੀ ਪਹੁੰਚੇ ਪਰ ਗੋਲ ਕਰਨ ‘ਚ ਨਾਕਾਮ ਰਹੇ
ਗਰੁੱਪ ਸੀ ‘ਚ ਦੋਵਾਂ ਟੀਮਾਂ ਦੇ ਹੁਣ ਬਰਾਬਰ ਅੰਕ ਹਨ ਪਰ ਬਿਹਤਰ ਗੋਲ ਔਸਤ ਨਾਲ ਭਾਰਤ ਟਾੱਪ ‘ਤੇ ਹੈ
ਬੈਲਜੀਅਮ ਨੇ ਗੋਲਕੀਪਰ ਨੂੰ ਬਾਹਰ ਬਿਠਾ, ਖਿਡਾਇਆ ਐਕਸਟਰਾ ਖਿਡਾਰੀ, ਹੋਏ ਕਾਮਯਾਬ
ਮੈਚ ਦੇ ਸਮਾਪਤੀ ਦੇ ਨਜ਼ਦੀਕ 2-1 ਨਾਲ ਪੱਛੜ ਰਹੇ ਬੈਲਜ਼ੀਅਮ ਨੇ ਮੈਚ ਦੇ ਆਖ਼ਰੀ ਚਾਰ ਮਿੰਟ ‘ਚ ਗੋਲਕੀਪਰ ਵਿੰਸੇਟ ਵਾਨਾਸ਼ ਨੂੰ ਹਟਾ ਕੇ ਇੱਕ ਐਕਸਟਰਾ ਖਿਡਾਰੀ ਨੂੰ ਮੈਦਾਨ ‘ਤੇ ਉਤਾਰਿਆ ਜਿਸ ਦਾ ਉਸਨੂੰ ਫਾਇਦਾ ਮਿਲਿਆ ਅਤੇ 56ਵੇਂ ਮਿੰਟ ‘ਚ ਬੈਲਜੀਅਮ ਦੇ ਸਾਈਮਨ ਨੇ ਫੀਲਡ ਗੋਲ ਕਰਕੇ ਟੀਮ ਦੀ ਮੈਚ ‘ਚ ਵਾਪਸੀ ਕਰਵਾ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।