Aircraft - Sach Kahoon Punjabi
ਨਵੀਂ ਦਿੱਲੀ। ਏਅਰ ਇੰਡੀਆ ਮੰਗਲਵਾਰ ਨੂੰ ਕੈਕਸੀਬੋਟ ਦੇ ਜ਼ਰੀਏ ਯਾਤਰੀਆਂ ਨਾਲ ਵਿਮਾਨ ਨੂੰ ਰਨਵੇ ‘ਤੇ ਲਿਆਉਣ ਵਾਲੀ ਦੁਨੀਆਂ ਦੀ ਪਹਿਲੀ ਏਅਰਲਾਈਨ ਬਣ ਗਈ। ਟੈਕਸੀਬੋਟ ਦਾ ਇਸਤੇਮਾਲ ਵਿਮਾਨ ਨੂੰ ਪਾਰਕਿੰਗ-ਬੇ ਤੋਂ ਰਨਵੇ ਤੱਕ ਲੈ ਜਾਣ ‘ਚ ਕੀਤਾ ਜਾਂਦਾ ਹੈ।
ਇਹ ਇੱਕ ਪਾਇਲਟ ਨਿਯੰਰਿਤ ਸੈਮੀ-ਰੋਬੋਟਿਕ ਏਅਰਕ੍ਰਾਫਟ ਟ੍ਰੈਕਟਰ ਹੈ। ਏਅਰ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੋਹਾਨੀ ਮੰਗਲਵਾਰ ਸਵੇਰੇ ਉੜਾਨ ਸੰਖਿਆ ਏਅਰਬਸ ਏ-320 ਨੂੰ ਟੈਕਸੀਬੋਟ ਦੇ ਜ਼ਰੀਏ ਪਾਰਕਿੰਗ-ਬੇ ਤੋਂ ਰਨਵੇ ਤੱਕ ਲਿਆਇਆ ਗਿਆ।
ਇਸ ਦੌਰਾਨ ਲੋਹਾਨੀ ਨੇ ਕਿਹਾ ਕਿ ਦੁਨੀਆਂ ਭਰ ‘ਚ ਕਿਸੇ ਵੀ ਏਅਰਬਸ ਵਿਮਾਨ ‘ਤੇ ਟੈਕਸੀਬੋਟ ਦੇ ਇਸਤੇਮਾਲ ਦਾ ਇਹ ਪਹਿਲਾ ਇਸਤੇਮਾਲ ਹੈ। ਇਸ ਉਪਲਬਧੀ ਅਸੀਂ ਮਾਣ ਮਹਿਸੂਸ ਕਰਦੇ ਹਾਂ। ਵਾਤਾਵਰਣ ਨੂੰ ਸਾਫ਼ ਰੱਖਣ ਦੀ ਦਿਸ਼ਾ ‘ਚ ਇਹ ਇੱਕ ਵੱਡਾ ਕਦਮ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਐਨ-32 ਜਹਾਜ਼ ਹਾਦਸਾ: ਮ੍ਰਿਤਕਾਂ ਦੀਆਂ ਲਾਸ਼ਾਂ ਦੀ ਭਾਲ ਜਾਰੀ
ਏਐਨ-32 ਜਹਾਜ਼ ਹਾਦਸਾ: ਮ੍ਰਿਤਕਾਂ ਦੀਆਂ ਲਾਸ਼ਾਂ ਦੀ ਭਾਲ ਜਾਰੀ
ਨਵੀਂ ਦਿੱਲੀ, ਏਜੰਸੀ। ਅਰੁਣਾਂਚਲ ਪ੍ਰਦੇਸ਼ ਦੇ ਵੇਸਟ ਸਿਆਂਗ ਜ਼ਿਲ੍ਹੇ ‘ਚ ਭਾਰਤੀ ਹਵਾਈ ਫੌਜ ਦੇ 11 ਦਿਨ ਪਹਿਲਾਂ ਲਾਪਤਾ ਹੋਏ ਏਐਨ-32 ਜਹਾਜ਼ ਦਾ ਮਲਬਾ ਮਿਲਣ ਤੋਂ ਬਾਅਦ ਖਰਾਬ ਮੌਸਮ ਦੇ ਬਾਵਜੂਦ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਬਚਾਅ ਅਭਿਆਨ ਜਾਰੀ ਰਿਹਾ ਅਤੇ ਹੁਣ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਤਲਾਸ਼ ਜਾਰੀ ਹੈ। ਅਸਮ ਦੇ ਜੋਰਹਾਟ ਤੋਂ ਅਰੁਣਾਂਚਲ ਪ੍ਰਦੇਸ਼ ਦੇ ਮੇਚੁਕਾ ਅਡਵਾਂਸ ਲੈਂਡਿੰਗ ਗ੍ਰਾਊਂਡ ਲਈ ਤਿੰਨ ਜੂਨ ਨੂੰ ਉਡਾਨ ਭਰਨ ਤੋਂ ਬਾਅਦ ਅੱਧੇ ਘੰਟੇ ਬਾਅਤ ਜ਼ਹਾਜ਼ ਲਾਪਤਾ ਹੋ ਗਿਆ ਸੀ। ਅੱਠ ਦਿਨ ਦੀ ਭਾਲ ਤੋਂ ਬਾਅਦ ਹਵਾਈ ਫੌਜ ਦੇ ਐਮਆਈ-17 ਹੈਲੀਕਾਪਟਰ ਨੇ 11 ਜੂਨ ਨੂੰ ਜਹਾਜ਼ ਦਾ ਮਲਬਾ ਖੋਜਿਆ ਸੀ। ਏਐਨ-32 ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਸਮੇਤ 13 ਜਣੇ ਸਵਾਰ ਸਨ। ਹਵਾਈ ਫੌਜ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਉਹਨਾਂ ‘ਚੋਂ ਕੋਈ ਵੀ ਜਿਉਂਦਾ ਨਹੀਂ ਹੈ। ਹੁਣ ਉਹਨਾਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਵਾਈ ਜਹਾਜ਼ਾਂ ਦੇ ਮਾਡਲਾਂ ਦਾ ਸ਼ੋਅ ਤੇ ਮੋਟਰ ਸਾਈਕਲ ਸਵਾਰਾਂ ਦੇ ਕਰਤੱਬ ਬਣੇ ਖਿੱਚ ਦਾ ਕੇਂਦਰ
ਵਿਦਿਆਰਥੀ ਦੇਸ਼ ਸੇਵਾ ਲਈ ਭਾਰਤੀ ਫ਼ੌਜ ‘ਚ ਸੇਵਾਵਾਂ ਦੇਣ ਲਈ ਅੱਗੇ ਆਉਣ: ਮੇਜਰ ਜਨਰਲ ਜੇ. ਐਸ. ਸੰਧੂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਹੈਰੀਟੇਜ ਫੈਸਟੀਵਲ-2019 ਦੇ ਅੱਜ ਦੂਜੇ ਦਿਨ ਇੱਥੇ ਸੰਗਰੂਰ ਰੋਡ ‘ਤੇ ਸਥਿਤ ਸਿਵਲ ਐਵੀਏਸ਼ਨ ਕਲੱਬ ਵਿਖੇ ਵੱਖ-ਵੱਖ ਹਵਾਈ ਜਹਾਜ਼ਾਂ ਦੇ ਮਾਡਲਾਂ ਅਤੇ ਮੋਟਰ ਸਾਈਕਲ ਸਵਾਰਾਂ ਵੱਲੋਂ ਦਿਖਾਏ ਗਏ ਜਾਂਬਾਜ ਕਰਤੱਬ ਖਿੱਚ ਦਾ ਕੇਂਦਰ ਬਣੇ। ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ‘ਚ ਭਰਤੀ ਹੋਣ ਲਈ ਪ੍ਰੇਰਤ ਕਰਨ ਵਾਸਤੇ ਕਰਵਾਏ ਇਸ ਸਮਾਰੋਹ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਥਾਨਕ ਵਸਨੀਕਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕਰਕੇ ਇਨ੍ਹਾਂ ਕਰਤੱਬਾਂ ਦਾ ਆਨੰਦ ਮਾਣਿਆ।
ਇਸ ਸਮੇਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪਟਿਆਲਾ ਸਥਿਤ ਭਾਰਤੀ ਫ਼ੌਜ ਦੀ ਪਹਿਲੀ ਆਰਮਡ ਡਿਬ ਦੇ ਕਮਾਂਡਰ ਮੇਜਰ ਜਨਰਲ ਸ੍ਰੀ ਜੇ. ਐਸ. ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਲਈ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਅਤੇ ਭਾਰਤੀ ਫ਼ੌਜ ਅਜਿਹੇ ਸਮਾਰੋਹਾਂ ਲਈ ਹਰ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਸੇਵਾ ਲਈ ਭਾਰਤੀ ਫ਼ੌਜ ‘ਚ ਸੇਵਾਵਾਂ ਦੇਣ ਲਈ ਅੱਗੇ ਆਉਣ।
ਇਸ ਪ੍ਰਦਰਸ਼ਨੀ ਦੌਰਾਨ ਐਵੀਏਸ਼ਨ ਕਲੱਬ ਪਟਿਆਲਾ ਦੇ ਚੀਫ਼ ਫ਼ਲਾਇੰਗ ਇੰਸਟ੍ਰਕਟਰ ਕੈਪਟਨ ਮਲਕੀਅਤ ਸਿੰਘ ਨੇ ਸੈਸਨਾ 172 ਵੀਟੀ ਪੀਬੀਸੀ ਜਹਾਜ਼ ਦੇ ਕਰਤੱਬ ਦਿਖਾਏ। ਜਦੋਂਕਿ ਏਅਰੋ ਮਾਡਲਿੰਗ ਕਲੱਬ ਪਟਿਆਲਾ ਦੇ ਪ੍ਰਧਾਨ ਸ਼ਿਵਰਾਜ ਸਿੰਘ ਡਿੰਪੀ ਘੁੰਮਣ ਸਮੇਤ ਮਾਡਲ ਏਵਿਉਨਿਕਸ ਕਲੱਬ ਲੁਧਿਆਣਾ ਦੇ ਮਨਜੀਵ ਭੋਗਲ ਨੇ ਪੰਜਾਬ ‘ਚ ਪਹਿਲੀ ਵਾਰ ਐਕਸ ਕੈਲੀਬਰ ਟਰਬਾਇਨ ਵਾਲੇ ਜਹਾਜ਼ ਦੇ ਮਾਡਲ ਦੇ ਕਰਤੱਬ ਦਿਖਾਏ। ਇਸ ਮੌਕੇ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ‘ਤੇ ਆਏ ਉਪਿੰਦਰ ਰੂਬੀ ਔਲਖ ਨੇ ਰੈਪਟਰ ਵੀ ਟੂ, ਸੰਤ ਮਠਾੜੂ ਨੇ ਰੈੱਡ ਬੁਲ ਰੇਸ ਵਾਲੇ ਜਹਾਜ ਦੇ ਮਾਡਲ, ਗੁਰਜੀਤ ਬਿਰਦੀ ਨੇ ਮੈਟ ਹਾਲ, ਹੈਲੀਕਾਪਟਰ, ਬੋਇੰਗ, ਸਪੇਸ ਵਾਕਰ, ਆਦਿ ਦੇ ਮਾਡਲਾਂ ਦੇ ਲੂਪ, ਰੋਲ, ਲੋਅ ਪਾਸ, ਨਾਇਫ਼ ਐਜ਼ ਅਤੇ ਕਈ ਹੋਰ ਕਰਤੱਬ ਦਿਖਾਏ।
ਜਦੋਂਕਿ ਟੀਮ ਡਿਊ ਕਿੰਗ ਦੇ ਮੋਟਰ ਸਾਈਕਲ ਸਵਾਰਾਂ ਰਾਣਾ ਪ੍ਰਤਾਪ ਪਟਿਆਲਾ, ਮੌਂਟੀ ਤੇ ਰਵੀ ਦਿੱਲੀ ਤੇ ਲੱਖੀ ਹੁਸ਼ਿਆਰਪੁਰ ਵੱਲੋਂ ਅਪਾਚੀ, ਕੇ.ਟੀ.ਐਮ. 250 ਅਤੇ ਹੌਂਡਾ ਦੀ ਸਕੂਟੀ ਸਮੇਤ ਸਾਈਕਲ ‘ਤੇ ਜਾਂਬਾਜ ਕਰਤੱਬ ਦਿਖਾਏ ਅਤੇ ਦਰਸ਼ਕਾਂ ਦੀਆਂ ਖੂਬ ਤਾੜੀਆਂ ਬਟੋਰੀਆਂ।  ਇਸ ਦੌਰਾਨ ਸੁਸਾਇਟੀ ਫਾਰ ਵੈਲਫੇਅਰ ਆਫ਼ ਹੈਂਡੀਕੈਪਡ ਦੇ ਡੈਫ਼ ਐਂਡ ਡੰਬ ਸਕੂਲ, ਸਰਕਾਰੀ ਸਕੂਲ ਪਸਿਆਣਾ, ਸ਼ੇਰ ਮਾਜਰਾ, ਵਜੀਦਪੁਰ, ਰਣਬੀਰਪੁਰਾ, ਬੁੱਢਾ ਦਲ ਪਬਲਿਕ ਸਕੂਲ, ਵਾਈ.ਪੀ.ਐਸ. ਸਕੂਲ ਸਮੇਤ ਪੀ.ਪੀ.ਐਸ. ਨਾਭਾ ਦੇ ਵਿਦਿਆਰਥੀ ਤੇ ਅਧਿਆਪਕ ਸਮੇਤ ਵੱਡੀ ਗਿਣਤੀ ‘ਚ ਪਟਿਆਲਾ ਵਾਸੀਆਂ ਤੇ ਹੋਰ ਪਤਵੰਤਿਆਂ ਨੇ ਇਨ੍ਹਾਂ ਕਰਤੱਬਾਂ ਦਾ ਅਨੰਦ ਮਾਣਿਆ। ਇਸ ਮੌਕੇ ਗੁਰਪਾਲ ਸਿੰਘ, ਜੈ ਸ਼ੇਰਗਿੱਲ ਮਿਲਟਰੀ ਹਸਪਤਾਲ ਕਮਾਂਡੈਂਟ ਬ੍ਰਿਗੇਡੀਅਰ ਮੈਡਮ ਅਰੁਣਾ ਮੈਨਨ, ਡਿਪਟੀ ਜੀ.ਓ.ਸੀ. ਬ੍ਰਿਗੇਡੀਅਰ ਏ.ਐਸ. ਰਾਠੌੜ, ਆਰਮੀ ਦੇ ਬੇਸ ਕਮਾਂਡਰ ਕਰਨਲ ਅਕਸ਼ੇ, ਕੈਪਟਨ ਭਾਰਤੀ, ਐਸ.ਡੀ.ਐਮ. ਦੁਧਨ ਸਾਧਾਂ ਅਜੇ ਅਰੋੜਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਾਪਤਾ ਮਲੇਸ਼ਿਆਈ ਜਹਾਜ਼ ਐਮਐਚ 370 ਨੂੰ ਲੈ ਕੇ ਦਾਇਰ ਮੁਕੱਦਮਾ ਰੱਦ
ਅੱਠ ਨਵੰਬਰ 2014 ਨੂੰ  ਲਾਪਤਾ ਹੋਇਆ ਸੀ ਜਹਾਜ਼
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਇੱਕ ਜੱਜ ਨੇ ਸਾਲ 2014 ‘ਚ ਲਾਪਤਾ ਹੋਏ ਮਲੇਸ਼ਿਆਈ Aircraft Mh370 ਦੇ ਸਬੰਧ ‘ਚ ਬੋਇੰਗ, ਏਲਿਆਜ ਐਸਈ ਅਤੇ ਮਲੇਸ਼ੀਆ ਏਅਰਲਾਇੰਸ ਖਿਲਾਫ਼ ਦਾਇਰ ਮੁਕੱਦਮੇ ਨੂੰ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ। ਜੱਜ ਕੇਤਨਜੀ ਬ੍ਰਾਨ ਜੈਕਸਨ ਨੇ ਕਿਹਾ ਕਿ ਇਹ ਮਾਮਲਾ ਮਲੇਸ਼ੀਆ ਏਅਰਲਾਇੰਸ ਦੁਆਰਾ ਸੰਚਾਲਿਤ ਇੱਕ ਯਾਤਰੀ ਜਹਾਜ਼ ਦੇ ਅਪ੍ਰਤੱਖ ਤੌਰ ‘ਤੇ ਲਾਪਤਾ ਹੋਣ ਨਾਲ ਜੁੜਿਆ ਹੋਇਆ ਹੈ। ਅਮਰੀਕਾ ‘ਚ ਜਹਾਜ਼ ਐਮਐਚ 370 ਆਪਦਾ ਨਾਲ ਸਬੰਧਿਤ ਮੁਕੱਦਮਾ ਅਸੁਵਿਧਾਜਨਕ ਹੈ। ਜਿਕਰਯੋਗ ਹੈ ਕਿ ਅੱਠ ਨਵੰਬਰ 2014 ਨੂੰ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਤੋਂ ਚੀਨ ਦੀ ਰਾਜਧਾਨੀ ਬੀਜਿੰਗ ਲਈ ਰਵਾਨਾ ਹੋਇਆ ਜਹਾਜ਼ ਐਮਐਚ 370 ਦਾ ਉਡਾਨ ਭਰਨ ਦੇ ਅੱਧੇ ਘੰਟੇ ਤੋਂ ਘੱਟ ਸਮੇਂ ‘ਚ ਹੀ ਰਡਾਰ ਨਾਲੋਂ ਸੰਪਰਕ ਟੁੱਟ ਗਿਆ ਸੀ। ਇਸ ਜਹਾਜ਼ ‘ਚ 227 ਯਾਤਰੀ ਅਤੇ ਚਾਲਕ ਦਲ ਦੇ 12 ਮੈਂਬਰ ਸਵਾਰ ਸਨ। ਬਾਅਦ ‘ਚ ਇਸ ਜਹਾਜ਼ ਦੇ ਕਈ ਟੁਕੜੇ ਵੱਖ-ਵੱਖ ਥਾਵਾਂ ਤੋਂ ਮਿਲੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਿਲੀਪੀਂਸ ਦੀ ਮੱਦਦ ਲਈ ਅਸਟਰੇਲੀਆ ਭੇਜੇਗਾ ਨਿਗਰਾਨੀ ਜਹਾਜ਼
ਏਜੰਸੀ, ਸਿਡਨੀ: ਇਸਲਾਮਿਕ ਅੱਤਵਾਦੀਆਂ ਨਾਲ ਲੜ ਰਹੇ ਫਿਲੀਪੀਂਸ ਦੀ ਮੱਦਦ ਲਈ ਅਸਟਰੇਲੀਆ ਦੋ ਫੌਜ ਨਿਗਰਾਨੀ ਜਹਾਜ਼ ਭੇਜੇਗਾ ਅਸਟਰੇਲੀਆ ਦੇ ਰੱਖਿਆ ਮੰਤਰੀ ਮੈਰਿਸ ਪਾਅਨੇ ਨੇ ਕਿਹਾ ਕਿ ਫਿਲੀਪੀਂਸ ਸਰਕਾਰ ਨੇ ਆਪਣੇ ਹਥਿਆਰਬੰਦ ਫੋਰਸਾਂ ਨੂੰ ਨਿਗਰਾਨੀ ਸਹਾਇਤਾ ਪ੍ਰਦਾਨ ਕਰਨ ਲਈ ਦੋ ਅਸਟਰੇਲਿਆਈ ਏਪੀ-3 ਸੀ ਓਰੀਅਨ ਜਹਾਜ਼ ਦੀ ਅਸਟਰੇਲੀਆ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ
ਸੁਰੱਖਿਆ ਫੋਰਸਾਂ ਅਤੇ ਬੀਆਈਐਫਐਫ ਅੱਤਵਾਦੀਆਂ ਦਰਮਿਆਨ  ਜਾਰੀ ਹੈ ਸੰਘਰਸ਼
ਫਿਲੀਪੀਂਸ ਦੇ ਦੱਖਣ-ਪੂਰਬ ਮਾਰਾਵੀ ‘ਚ ਸੁਰੱਖਿਆ ਫੋਰਸਾਂ ਅਤੇ ਬੀਆਈਐਫਐਫ ਅੱਤਵਾਦੀਆਂ ਦਰਮਿਆਨ 23 ਮਈ ਤੋਂ ਸੰਘਰਸ਼ ਜਾਰੀ ਹੈ ਸੁਰੱਖਿਆ ਫੋਰਸਾਂ ਨੇ ਮੋਰੋ ਇਸਲਾਮਿਕ ਲਿਬਰੇਸ਼ਨ ਫਰੰਟ (ਐਮਆਈਐਲਐਫ) ਨਾਲ ਵਿਚਾਰਕ ਮੱਤਭੇਦਾਂ ਕਾਰਨ ਅਲੱਗ ਹੋਏ ਬੀਆਈਐਫਐਫ ਨੂੰ ਫਿਲੀਪੀਂਸ ਦਾ ਇੱਕ ਵਿਦਰੋਹੀ ਸਮੂਹ ਕਰਾਰ ਦਿੱਤਾ ਹੈ ਬੀਆਈਐਫਐਫ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਸਮਰਥਕ ਹੈ
ਪਾਅਨੇ ਨੇ ਕਿਹਾ ਕਿ ਆਈਐੱਸ ਅਤੇ ਵਿਦੇਸ਼ੀ  ਲੜਾਕਿਆਂ ਨਾਲ ਇਸ ਖੇਤਰ ਨੂੰ ਅੱਤਵਾਦ ਦੇ ਖਤਰੇ ਨੂੰ ਵੇਖਦਿਆਂ ਇਹ ਫੈਸਲਾ ਅਸਟਰੇਲੀਆ ਦੇ ਹਿੱਤ ‘ਚ ਹੈ ਅਧਿਕਾਰਕ ਅੰਕੜਿਆਂ ਮੁਤਾਬਕ ਮਾਰਾਵੀ ‘ਤੇ ਕਬਜ਼ੇ ਨੂੰ ਲੈ ਕੇ ਚੱਲ ਰਹੇ ਸੰਘਰਸ਼ ‘ਚ ਹੁਣ ਤੱਕ 369 ਵਿਅਕਤੀਆਂ ਦੀ ਮੌਤ ਹੋ ਗਈ ਅਮਰੀਕਾ ਨੇ ਵੀ ਇਸ ਸ਼ਹਿਰ ਨੇੜੇ ਫੌਜੀਆਂ ਨੂੰ ਤਾਇਨਾਤ ਕੀਤਾ ਹੈ, ਹਾਲਾਂਕਿ ਇਹ ਉੱਥੇ ਨਹੀਂ ਲੜ ਰਹੇ ਹਨ, ਪਰ ਸੰਘਰਸ਼ ‘ਚ ਫਿਲੀਪੀਂਸ ਦੀ ਸਹਾਇਤਾ ਲਈ ਇੱਕ ਪੀ-3 ਨਿਗਰਾਨੀ ਜਹਾਜ਼ ਵੀ ਦਿੱਤਾ ਹੈ