needy family - Sach Kahoon Punjabi
ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ’ਚ ਸਹਿਯੋਗ ਕੀਤਾ
ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ’ਚ ਸਹਿਯੋਗ ਕੀਤਾ (Needy Family)
(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਸਰਸਾ ਬਲਾਕ ਬਠਿੰਡਾ ਦੇ ਏਰੀਆ ਜਨਤਾ ਨਗਰ ਦੀ ਸਾਧ-ਸੰਗਤ ਨੇ ਗੋਪਾਲ ਨਗਰ ਦੇ ਵਾਸੀ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਜ਼ਰੂਰਤ ਦਾ ਸਮਾਨ ਦੇ ਕੇ ਮੱਦਦ ਕੀਤੀ ਹੈ। ਇਸ ਸਬੰਧੀ 45 ਮੈਂਬਰ ਪੰਜਾਬ ਭੈਣ ਚਰਨਜੀਤ ਕੌਰ ਇੰਸਾਂ, ਏਰੀਆ ਭੰਗੀਦਾਸ ਡਾ. ਕਮਲੇਸ਼ ਇੰਸਾਂ ਅਤੇ ਭੰਗੀਦਾਸ ਭੈਣ ਸ਼ੰਕੁਤਲਾ ਇੰਸਾਂ ਨੇ ਦੱਸਿਆ ਕਿ ਮਹਾਂਨਗਰ ਬਠਿੰਡਾ ਦੇ ਇਲਾਕੇ ਗੋਪਾਲ ਨਗਰ ’ਚ ਰਹਿਣ ਵਾਲੀ ਆਰਤੀ ਪਤਨੀ ਸਵ. ਕੁਲਦੀਪ ਸਿੰਘ ਦੀ ਲੜਕੀ ਰਿੰਪੀ ਦੀ ਸ਼ਾਦੀ ਰੱਖੀ ਹੋਈ ਹੈ ਅਤੇ ਅੱਜ ਸਾਧ-ਸੰਗਤ ਵੱਲੋਂ ਉਸ ਦੀ ਸ਼ਾਦੀ ’ਚ ਘਰੇਲੂ ਵਰਤੋਂ ਦਾ ਸਮਾਨ ਦੇ ਕੇ ਮੱਦਦ ਕੀਤੀ ਗਈ ਹੈ। (Needy Family)
ਉਨ੍ਹਾਂ ਦੱਸਿਆ ਆਰਤੀ ਦੇ 4 ਬੱਚੇ ਹਨ ਜਿੰਨ੍ਹਾਂ ਵਿੱਚੋਂ ਰਿੰਪੀ ਸਾਰਿਆਂ ਤੋਂ ਵੱਡੀ ਹੈ ਜੋ ਕਿ ਵਿਆਹੁਣਯੋਗ ਸੀ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਸਾਧ-ਸੰਗਤ ਨੇ ਜ਼ਰੂਰਤ ਦਾ ਸਾਮਾਨ ਦੇ ਕੇ ਲੜਕੀ ਦੀ ਸ਼ਾਦੀ ’ਚ ਮੱਦਦ ਕੀਤੀ ਹੈ। ਸੇਵਾਦਾਰਾਂ ਵੱਲੋਂ ਕੀਤੀ ਗਈ ਇਸ ਮੱਦਦ ਲਈ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ। ਇਲਾਕਾ ਨਿਵਾਸੀਆਂ ਨੇ ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਭਰਪੂਰ ਸਲਾਹੁਤਾ ਕੀਤੀ ਇਸ ਮੌਕੇ 15 ਮੈਂਬਰ ਮਨੋਜ ਇੰਸਾਂ, ਬਲਜੀਤ ਇੰਸਾਂ, ਸੁਜਾਣ ਭੈਣ ਨਿਸ਼ਾ ਇੰਸਾਂ, ਜਸਵੰਤ ਇੰਸਾਂ, ਲੰਗਰ ਸੰਮਤੀ ਜਿੰਮੇਵਾਰ ਸੇਵਾਦਾਰ ਆਸਾ ਰਾਮ ਇੰਸਾਂ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ ਦਿੱਤਾ ਜ਼ਰੂਰਤ ਦਾ ਸਾਮਾਨ
ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ ਦਿੱਤਾ ਜ਼ਰੂਰਤ ਦਾ ਸਾਮਾਨ
(ਸੱਚ ਕਹੂੰ ਨਿਊਜ਼) ਪਿਹੋਵਾ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਜ਼ਰੂਰਤ ਦਾ ਸਾਮਾਨ ਦੇ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਬਲਾਕ ਪਿਹੋਵਾ ਦੇ ਭੰਗੀਦਾਸ ਸੰਤੋਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੇਵਾਦਾਰਾਂ ਨੂੰ ਪਤਾ ਲੱਗਿਆ ਕਿ ਪਿੰਡ ਸੁਰਮੀ ਦੇ ਇੱਕ ਪਰਿਵਾਰ ’ਚ ਲੜਕੀ ਵਿਆਹ ਦੇ ਯੋਗ ਹੋ ਰਹੀ ਹੈ ਸੇਵਾਦਾਰਾਂ ਨੇ ਵਿਚਾਰ ਕੀਤਾ ਕਿ ਇਸ ਲੜਕੀ ਦੇ ਵਿਆਹ ਆਰਥਿਕ ਮਦਦ ਕੀਤੀ ਜਾਵੇ।
ਸੇਵਾਦਾਰਾਂ ਨੇ ਨਾਮ ਚਰਚਾ ਘਰ ’ਚ ਲੜਕੀ ਨੂੰ ਵਿਆਹ ਦਾ ਜ਼ਰੂਰੀ ਸਾਮਾਨ ਦਿੱਤਾ ਗਿਆ, ਜਿਸ ’ਚ ਡਬਲ ਬੈਡ, ਗੱਦੇ, ਮੇਜ ਕੁਰਸੀਆਂ ਅਤੇ ਇਲੈਕਟਿ੍ਰਨਿਕਸ ਦੇ ਸਾਮਾਨ ਤੋਂ ਇਲਾਵਾ ਸੂਟ ਵੀ ਸਨ ਇਸ ਮੌਕੇ ’ਤੇ ਲੜਕੀ ਦੇ ਪਿਤਾ ਨੇ ਡੇਰਾ ਸੱਚਾ ਸੌਦਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ, ਜਿਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਸੇਵਾਦਾਰਾਂ ਇਸ ਤਰ੍ਹਾਂ ਨੇਕ ਕਾਰਜ ਕਰਦੇ ਰਹਿਦੇ ਹਨ ਇਸ ਮੌਕੇ ਸੇਵਾਦਾਰਾਂ ਗੁਰਪ੍ਰੀਤ, ਸਰੋਜ, ਮੰਗਤੀ, ਛਿੰਦਰ ਨਿਰਮਲ, ਬਲਵੀਰ ਰੰਗਾ, ਬੀਰਾਰਾਮ, ਸੋਨੂੰ, ਵਾਸੂਦੇਵ, ਪ੍ਰੀਕਸ਼ਿਤ ਅਤੇ ਹੋਰ ਸੇਵਾਦਾਰ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਕੀਤੀ ਮੱਦਦ
ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਕੀਤੀ ਮੱਦਦ
(ਕ੍ਰਿਸ਼ਨ ਭੋਲਾ) ਬਰੇਟਾ। ਬਰੇਟਾ ਮੰਡੀ ਦੀ ਸਾਧ-ਸੰਗਤ ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿੱਚ ਜ਼ਰੂਰਤ ਅਨੁਸਾਰ ਸਾਮਾਨ ਦੇ ਕੇ ਮੱਦਦ ਕੀਤੀ ਗਈ। ਸ਼ਹਿਰੀ ਭੰਗੀਦਾਸ ਟੇਕ ਚੰਦ ਇੰਸਾਂ ਨੇ ਦੱਸਿਆ ਕਿ ਡੇਰਾ ਸ਼ਰਧਾਲੂ ਸੁਰਤੂ ਸਿੰਘ ਇੰਸਾਂ ਦੀ ਲੜਕੀ ਦੇ ਵਿਆਹ ਵਿੱਚ ਜ਼ਰੂਰਤ ਅਨੁਸਾਰ ਸਾਮਾਨ ਜਿਵੇਂ ਕਿ ਕੂਲਰ, ਫਰਿੱਜ, ਬੈੱਡ ਦੇ ਗੱਦੇ ਅਤੇ ਮੇਜ਼ ਕੁਰਸੀਆਂ ਆਦਿ ਦਿੱਤਾ ਗਿਆ। ਇਸ ਮੌਕੇ ਸ਼ਾਮ ਲਾਲ ਇੰਸਾਂ, ਸਤਿਗੁਰ ਸਿੰਘ ਇੰਸਾਂ, ਹਰਪਾਲ ਸਿੰਘ ਇੰਸਾਂ, ਜਿਲ੍ਹਾ ਸੁਜਾਨ ਭੈਣਾਂ ਕਾਂਤਾ ਇੰਸਾਂ, ਅਨੀਤਾ ਇੰਸਾਂ, ਸੁਜਾਨ ਭੈਣਾਂ ਸੁਨੀਤਾ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਸਵਰਨਾ ਇੰਸਾਂ ਅਤੇ ਸੱਤਪਾਲ ਕੌਰ ਇੰਸਾਂ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਿਰਾਏ ’ਤੇ ਰਹਿੰਦੇ ਵਿਅਕਤੀ ਨੂੰ ਇੱਕ ਦਿਨ ’ਚ ਮਿਲਿਆ ਨਵਾਂ ਬਣਿਆ-ਬਣਾਇਆ ਪੱਕਾ ਮਕਾਨ
ਕਿਰਾਏ ’ਤੇ ਰਹਿੰਦੇ ਵਿਅਕਤੀ ਨੂੰ ਇੱਕ ਦਿਨ ’ਚ ਮਿਲਿਆ ਨਵਾਂ ਬਣਿਆ-ਬਣਾਇਆ ਪੱਕਾ ਮਕਾਨ
ਚੁੱਘੇ ਕਲਾਂ (ਮਨਜੀਤ ਨਰੂਆਣਾ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਣਾ ਨਾਲ ਪੂਰੇ ਵਿਸ਼ਵ ’ਚ ਚਲਾਏ ਜਾ ਰਹੇ 135 ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ’ਚ ਸ਼ਾਮਲ ‘ਆਸ਼ਿਆਨਾ ਮੁਹਿੰਮ’ ਤਹਿਤ ਬਲਾਕ ਚੁੱਘੇ ਕਲਾਂ ਦੀ ਸਾਧ-ਸੰਗਤ ਵੱਲੋਂ ਪਿੰਡ ਨਰੂਆਣਾ ਵਿਖੇ ਆਰਥਿਕ ਤੰਗੀਆਂ ਨਾਲ ਜੂਝ ਰਹੇ ਇਕ ਜ਼ਰੂਰਤਮੰਦ ਵਿਅਕਤੀ ਨੂੰ ਕੁੱਝ ਘੰਟਿਆਂ ’ਚ ਹੀ ਪੱਕਾ ਮਕਾਨ ਬਣਾ ਕੇ ਦਿੱਤਾ ਗਿਆ। ਸ਼ਰਧਾਂਲੂਆਂ ਦੇ ਇਕ ਨੇਕ ਕਾਰਜ ਦੀ ਸਮੁੱਚੇ ਪਿੰਡ ’ਚ ਭਰਪੂਰ ਸ਼ਲਾਘਾ ਹੋਈ।
ਬਲਾਕ ਦੇ ਪੰਦਰ੍ਹਾਂ ਮੈਂਬਰ ਜਸਪਾਲ ਸਿੰਘ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਰਤਾਰ ਸਿੰਘ ਕਿਰਾਏ ਦੇ ਮਕਾਨ ’ਚ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਸੀ, ਉਸ ਨੇ ਮਕਾਨ ਬਣਾਉਣ ਤੋਂ ਆਸਮਰੱਥਾ ਜਾਹਰ ਕਰਦਿਆਂ ਡੇਰਾ ਸ਼ਰਧਾਲੂਆਂ ਨੂੰ ਮਕਾਨ ਬਣਾਉਣ ਲਈ ਅਰਜ਼ ਕੀਤੀ, ਬਲਾਕ ਦੀ ਕਮੇਟੀ ਵੱਲੋਂ ਕਰਤਾਰ ਸਿੰਘ ਦੀ ਸਥਿਤੀ ਨੂੰ ਵੇਖਦਿਆਂ ਮਕਾਨ ਬਣਾਉਣ ਦਾ ਫੈਸਲਾ ਕੀਤਾ ਗਿਆ।
ਸ਼ਰਧਾਂਲੂਆਂ ਵੱਲੋਂ ਇੱਕ ਵੱਡਾ ਕਮਰਾ ਤੇ ਚਾਰਦੀਵਾਰੀ ਕੁਝ ਘੰਟਿਆਂ ’ਚ ਹੀ ਬਣਾ ਕੇ ਕਰਤਾਰ ਸਿੰਘ ਨੂੰ ਦੇ ਦਿੱਤੀ। ਮਕਾਨ ਤੇ ਸਾਰਾ ਖ਼ਰਚ ਸਾਧ-ਸੰਗਤ ਵੱਲੋਂ ਆਪਣੀ ਦਸਾਂ ਨਹੁੰਆਂ ਦੀ ਕਮਾਈ ’ਚੋਂ ਕੀਤਾ ਗਿਆ। ਪੰਦਰ੍ਹਾਂ ਮੈਂਬਰ ਜਗਤਪ੍ਰੀਤ ਇੰਸਾਂ ਨੇ ਦੱਸਿਆ ਕਿ ਹੁਣ ਤੱਕ ਬਲਾਕ ਦੀ ਸਾਧ-ਸੰਗਤ ਵੱਲੋਂ ਦਰਜਨਾਂ ਜ਼ਰੂਰਤਮੰਦ ਵਿਅਕਤੀਆਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ।
ਮਕਾਨ ਬਣਾਉਣ ਦਾ ਕਾਰਜ ਸ਼ੁਰੂ ਕਰਨ ਤੋਂ ਪਹਿਲਾ ਸਮੁੱਚੇ ਸ਼ਰਧਾਲੂਆਂ ਵੱਲੋਂ ਪਵਿੱਤਰ ਅਰਦਾਸ ਬੇਨਤੀ ਦਾ ਸ਼ਬਦ ਬੋਲਿਆ ਗਿਆ। ਇਸ ਮੌਕੇ ਪੰਤਾਲੀ ਮੈਂਬਰ ਭੈਣ ਬਿਮਾਲਾ ਰਾਣੀ ਇੰਸਾਂ ਬਹਿਮਣ, ਜ਼ਿਲ੍ਹਾ ਕਮੇਟੀ ਮੈਂਬਰ ਗੁਰਤੇਜ ਸਿੰਘ ਇੰਸਾਂ ਦਿਓਣ, ਪੰਦਰ੍ਹਾਂ ਮੈਂਬਰ ਜਸਪਾਲ ਸਿੰਘ ਇੰਸਾਂ ਮੁਲਤਾਨੀਆਂ, ਗੁਰਮੇਲ ਸਿੰਘ ਇੰਸਾਂ ਤਿਉਣਾ, ਜਗਤਪ੍ਰੀਤ ਇੰਸਾਂ ਬੱਲੂਆਣਾ, ਨਿਰਮਲ ਸਿੰਘ ਦਿਓਣ, ਅਜੇਪਾਲ ਇੰਸਾਂ, ਭੰਗੀਦਾਸ ਸੁਰੇਸ਼ ਕੁਮਾਰ ਨਰੂਆਣਾ, ਸੁਖਦੇਵ ਸਿੰਘ ਨਰੂਆਣਾ, ਸਰਪੰਚ ਕਿਰਨਜੀਤ ਕੌਰ ਦੇ ਪਤੀ ਜਥੇਦਾਰ ਤੇਜਾ ਸਿੰਘ ਸਰਾਂ, ਪੰਚ ਮਹਿੰਦਰ ਸਿੰਘ, ਸ਼ਾਹ ਸਤਿਨਾਮ ਜੀ ਗਰੀਨ ਐੱਸ.ਵੈੱਲ ਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਰਧਾਲੂ ਮੌਜ਼ੂਦ ਸਨ।
ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ : ਕਰਤਾਰ ਸਿੰਘ
ਇਸ ਮੌਕੇ ਕਰਤਾਰ ਸਿੰਘ ਨੇ ਦੱਸਿਆ ਕਿ ਆਰਥਿਕ ਤੰਗੀ ਕਾਰਨ ਉਸਨੇ ਕਦੇ ਸੋਚਿਆ ਤੱਕ ਨਹੀਂ ਸੀ ਕਿ ਉਹ ਪੱਕਾ ਮਕਾਨ ਬਣਾ ਲਵੇਗਾ ਪਰ ਡੇਰਾ ਸਰਧਾਂਲੂਆਂ ਨੇ ਸਿਰਫ ਕੁੱਝ ਘੰਟਿਆਂ ’ਚ ਹੀ ਉਸ ਨੂੰ ਪੱਕਾ ਮਕਾਨ ਬਣਾ ਕੇ ਦੇ ਦਿੱਤਾ, ਜਿਸ ਲਈ ਧੰਨਵਾਦ ਕਰਨ ਵਾਸਤੇ ਉਸ ਕੋਲ ਕੋਈ ਸ਼ਬਦ ਨਹੀਂ ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਗੇ ਅਰਦਾਸ ਕੀਤੀ ਕਿ ਜੋ ਡੇਰਾ ਸ਼ਰਧਾਂਲੂ ਉਸ ਲਈ ਮਸੀਹਾ ਬਣ ਕੇ ਬਹੁੜੇ ਹਨ, ਉਸੇ ਤਰ੍ਹਾਂ ਉਹ ਹੋਰਨਾ ਲਈ ਵੀ ਇਸੇ ਤਰ੍ਹਾਂ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿਣ।
ਡੇਰਾ ਸਰਧਾਂਲੂਆਂ ਨੇ ਬਹੁਤ ਨੇਕ ਕਾਰਜ ਕੀਤਾ : ਜਥੇ. ਤੇਜਾ ਸਿੰਘ
ਪਿੰਡ ਦੀ ਸਰਪੰਚ ਕਿਰਨਜੀਤ ਕੌਰ ਦੇ ਪਤੀ ਜਥੇਦਾਰ ਤੇਜਾ ਸਿੰਘ ਨੇ ਡੇਰਾ ਸਰਧਾਂਲੂਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਨੇਕ ਕਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਦਾਰਥਵਾਦੀ ਯੁੱਗ ’ਚ ਕੋਈ ਆਪਣੇ ਪਿੰਡੇ ਦੀ ਜੂੰ ਤੱਕ ਕਿਸੇ ਨੂੰ ਨਹੀਂ ਦਿੰਦਾ, ਇਹ ਸ਼ਰਧਾਂਲੂ ਆਪਣੇ ਕੋਲੋ ਹਜ਼ਾਰਾਂ ਰੁਪਿਆ ਲਗਾ ਕੇ ਕਿਸੇ ਲਈ ਪੱਕਾ ਮਕਾਨ ਬਣਾ ਕੇ ਦਿੰਦੇ ਹਨ, ਇੰਨ੍ਹਾਂ ਦਾ ਜਜਬਾ ਕਾਬਿਲੇ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਕਿਸੇ ਦੂਸਰੇ ਵਿਅਕਤੀ ਦਾ ਦਰਦ ਸੁਣਨ ਲਈ ਇਕ ਮਿੰਟ ਦਾ ਵੀ ਸਮਾਂ ਨਹੀਂ ਹੈ ਪ੍ਰੰਤੂ ਡੇਰਾ ਸ਼ਰਧਾਲੂ ਇੱਕ ਜ਼ਰੂਰਤਮੰਦ ਵਿਅਕਤੀ ਲਈ ਮੱਦਦ ਲਈ ਪਹੁੰਚਦੇ ਹਨ ਇਹ ਬਹੁਤ ਵੱਡੀ ਗੱਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਯੂਥ ਵੀਰਾਂਗਨਾਏ ਨੇ ਦਿੱਤਾ ਲੋੜਵੰਦ ਪਰਿਵਾਰ ਨੂੰ ਇਕ ਮਹੀਨੇ ਦਾ ਰਾਸ਼ਨ
ਯੂਥ ਵੀਰਾਂਗਨਾਏ ਨੇ ਦਿੱਤਾ ਲੋੜਵੰਦ ਪਰਿਵਾਰ ਨੂੰ ਇਕ ਮਹੀਨੇ ਦਾ ਰਾਸ਼ਨ
ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਅੱਜ ਲੁਧਿਆਣਾ ਦੇ ਢੋਲੇਵਾਲ ਏਰੀਏ ’ਚ ਰਹਿੰਦੇ ਇੱਕ ਲੋੜਵੰਦ ਪਰਿਵਾਰ ਨੂੰ ਯੂਥ ਵੀਰਾਂਗਨਾਏ ਨੇ ਪੂਰਾ ਇੱਕ ਮਹੀਨੇ ਦਾ ਰਾਸ਼ਨ ਦਿੱਤਾ। ਯੂਥ ਵੀਰਾਂਗਨਾਏ ਪਰਮਿੰਦਰ ਕੌਰ, ਹਰਜਿੰਦਰ ਕੌਰ ਅਤੇ ਸੰਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਅੱਜ ਲੋੜਵੰਦ ਪਰਿਵਾਰ ਨੂੰ ਰਾਸ਼ਨ ਦਿੱਤਾ ਅਤੇ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਡੇਢ ਮਹੀਨੇ ਤੋਂ 5 ਲੋੜਵੰਦ ਪਰਿਵਾਰਾਂ ਨੂੰ ਮਹੀਨੇ ਮਹੀਨੇ ਭਰ ਦਾ ਰਾਸ਼ਨ ਦੇ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਕੋਵਿਡ-19 ਮਹਾਂਮਾਰੀ ਜਿਆਦਾ ਫੈਲੀ ਹੋਈ ਸੀ ਉਸ ਦੌਰਾਨ ਉਨ੍ਹਾਂ ਆਪਣੀ ਸਾਰੀ ਟੀਮ ਨਾਲ ਮਿਲ ਕੇ ਲੋੜਵੰਦਾਂ ਦੀ ਬਹੁਤ ਸਹਾਇਤਾ ਕੀਤੀ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੌਰਾਨ ਉਨ੍ਹਾਂ ਨੇ ਕਾਫੀ ਮਾਤਰਾ ਦੇ ਵਿੱਚ ਲੰਗਰ ਬਣਾ ਕੇ ਲੋੜਵੰਦਾਂ ਨੂੰ ਛਕਾਇਆ ਸੀ ਤੇ ਖੂਨਦਾਨ ਕੈਪਾਂ ਵਿੱਚ ਵੀ ਸਹਿਯੋਗ ਕੀਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਸੱਚ ਕਹੂੰ ਨਿਊਜ਼, ਸਰਸਾ: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ‘ਚ ਆਰਥਿਕ ਸਹਿਯੋਗ ਦਿੱਤਾ ਗਿਆ। ਵਾਲਮੀਕੀ ਚੌਂਕ ਕੋਲ ਸਕੂਲ ਦੇ ਨੇੜੇ, 22 ਜੀ ਵਾਲੀ ਗਲੀ ਨਿਵਾਸੀ ਪ੍ਰਭੂ ਕਾਂਤ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ।
ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਐ ਲੜਕੀ ਦਾ ਪਿਤਾ
ਉਸਦੇ ਤਿੰਨ ਲੜਕੀਆਂ ਹਨ, ਜਿਨ੍ਹਾਂ ‘ਚੋਂ ਇੱਕ ਲੜਕੀ ਦਾ ਵਿਆਹ 19 ਮਈ ਨੂੰ ਹੋਇਆ। ਪ੍ਰਭੂ ਕਾਂਤ ਨੇ ਬੜੀ ਮਿਹਨਤ ਨਾਲ ਆਪਣੀ ਲੜਕੀ ਨੂੰ ਬੀਕਾਮ ਤੱਕ ਦੀ ਪੜਾਈ ਕਰਵਾਈ ਪਰ ਹੁਣ ਲੜਕੀ ਦਾ ਵਿਆਹ ਕਰਨ ‘ਚ ਉਸਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਸ ਗੱਲ ਦੀ ਸੂਚਨਾ ਜਿਉਂ ਹੀ ਸਰਸਾ ਬਲਾਕ ਦੇ ਜ਼ਿੰਮੇਵਾਰਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਪ੍ਰਭੂ ਕਾਂਤ ਦਾ ਸਹਿਯੋਗ ਕੀਤਾ ਤੇ ਉਸਦੀ ਲੜਕੀ ਦੇ ਵਿਆਹ ‘ਚ ਬੈੱਡ, ਪੇਟੀ, ਬਿਸਤਰ, ਮੇਜ਼, ਕੁਰਸੀ, ਬਰਤਨ ਆਦਿ ਸਮਾਨ ਦਿੱਤਾ।
ਇਸ ‘ਤੇ ਪ੍ਰਭੂ ਕਾਂਤ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਬਲਾਕ ਦੇ ਜ਼ਿੰਮੇਵਾਰ ਸੁਰੇਸ਼ ਮੌਂਗਾ ਇੰਸਾਂ, ਨਰੇਸ਼ ਕੋਚਰ ਇੰਸਾਂ ਤੋਂ ਇਲਾਵਾ ਹੋਰ ਜ਼ਿੰਮੇਵਾਰ ਮੌਜੂਦ ਸਨ ।
ਜਿ਼ਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾਂ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚਲਦੀ ਹੋਈ ਸਾਧ-ਸੰਗਤ 130 ਮਾਨਵਤਾ ਭਲਾਈ ਦੇ ਕਾਰਜ ਰਹੀ ਹੈ। ਇਸ ਤੋਂ ਜਿੱਥੇ ਕਿਤੇ ਵੀ ਕਿਸੇ ਮਰੀਜ਼ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਹ ਸੇਵਾਦਾਰ ਉਸ ਨੂੰ ਖੂਨ ਦਾਨ ਕਰਕੇ ਉਸ ਦੀ ਮੱਦਦ ਕਰਦੇ ਹਨ। ਇਸ ਤੋਂ ਇਲਾਵਾ ਸੇਵਾਦਾਰਾਂ ਵੱਲੋਂ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ, ਭੁੱਖੇ ਨੂੰ ਖਾਣਾ, ਲੋੜਵੰਦ ਪਰਿਵਾਰਾਂ ਨੂੰ ਅਨਾਜ ਆਦਿ ਭਲਾਈ ਕਾਰਜ ਕੀਤੇ ਜਾ ਰਹੇ ਹਨ।