Marriage - Sach Kahoon Punjabi
Punjab: ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ’ਚ ਵਿਆਹ ਤੋਂ ਬਾਅਦ ਜਦੋਂ ਲਾੜੀ ਪੈਲੇਸ ’ਚ ਜਾ ਰਹੀ ਸੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ ਜੋ ਲਾੜੀ ਦੇ ਮੱਥੇ ’ਤੇ ਲੱਗੀ। ਲਾੜੀ ਨੂੰ ਜ਼ਖ਼ਮੀ ਹਾਲਤ ’ਚ ਫਿਰੋਜ਼ਪੁਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਲਾੜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੌਕੇ ’ਤੇ ਪੁੱਜੇ ਡੀਐਸਪੀ ਸੁਖਵਿੰਦਰ ਸਿੰਘ ਤੇ ਥਾਣਾ ਸਦਰ ਫਿਰੋਜ਼ਪੁਰ ਦੇ ਐਸਐਚਓ ਜਸਵੰਤ ਸਿੰਘ ਨੇ ਦੱਸਿਆ।
ਇਹ ਖਬਰ ਵੀ ਪੜ੍ਹੋ : Punjab Holiday News: ਪੰਜਾਬ ’ਚ ਇਸ ਹਫਤੇ ਇਕੱਠੇ ਕਈ ਛੁੱਟੀਆਂ, ਬੰਦ ਰਹਿਣਗੇ ਸਕੂਲ ਤੇ ਦਫ਼ਤਰ, ਜਾਣੋ
ਕਿ ਕਰੀਬ 25 ਸਾਲਾ ਬਲਜਿੰਦਰ ਕੌਰ ਪੁੱਤਰੀ ਬਾਜ ਸਿੰਘ ਵਾਸੀ ਪਿੰਡ ਹਸੰਧੂ ਦਾ ਅੱਜ ਵਿਆਹ ਸੀ। ਜਦੋਂ ਲਾੜੀ ਦੀ ਡੋਲੀ ਉਥੋਂ ਰਵਾਨਾ ਹੋਣ ਲੱਗੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ ਜੋ ਲਾੜੀ ਦੇ ਮੱਥੇ ’ਤੇ ਲੱਗੀ। ਉਨ੍ਹਾਂ ਦੱਸਿਆ ਕਿ ਲਾੜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਿਆਹ ਦੀ ਬਾਰਾਤ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ ਤੋਂ ਆਈ ਸੀ। ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਗੋਲੀ ਕਿਸ ਨੇ ਚਲਾਈ ਹੈ।
ਬਿਲਾਸਪੁਰ (ਏਜੰਸੀ)। Treading News: ਲਗਾਤਾਰ ਵਿਕਸਤ ਹੋ ਰਹੀਆਂ ਨਵੀਆਂ ਤਕਨੀਕਾਂ ਹਰ ਖੇਤਰ ’ਚ ਕ੍ਰਾਂਤੀ ਲਿਆ ਰਹੀਆਂ ਹਨ। ਇੰਟਰਨੈੱਟ ਤੇ ਆਨਲਾਈਨ ਤਕਨਾਲੋਜੀ ਨੇ ਦੁਨੀਆਂ ਨੂੰ ਬਦਲ ਦਿੱਤਾ ਹੈ। ਇਸ ਤਕਨੀਕ ਨੇ ਸਮੇਂ ਤੇ ਦੇਸ਼ਾਂ ਵਿਚਲੀ ਦੂਰੀ ਵੀ ਮਿਟਾ ਦਿੱਤੀ ਹੈ। ਅਜਿਹੀ ਹੀ ਇੱਕ ਉਦਾਹਰਣ ਇੱਥੇ ਵੀ ਵੇਖਣ ਨੂੰ ਮਿਲੀ, ਜਿੱਥੇ ਆਨਲਾਈਨ ਵਿਆਹ ਭਾਵ ਨਿਕਾਹ ਨੇ ਮੁਸਲਿਮ ਲਾੜੇ-ਲਾੜੀ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ, ਦੋ ਦਿਲਾਂ ਨੂੰ ਜੋੜਿਆ ਤੇ ਦੋ ਪਰਿਵਾਰਾਂ ਦੀ ਦੁਬਿਧਾ ਵੀ ਦੂਰ ਕੀਤੀ।
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ਦੇ ਇਸ ਸ਼ਹਿਰ ਦੀ ਹੋਵੇਗੀ ਮੌਜ਼, ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ
ਇਸ ਆਨਲਾਈਨ ਵਿਆਹ ਨੇ ਜਿੱਥੇ ਇੱਕ ਇਤਿਹਾਸ ਰਚਿਆ ਹੈ, ਉੱਥੇ ਹੀ ਇਸ ਤੇਜ਼ੀ ਨਾਲ ਬਦਲਦੇ ਸੰਸਾਰ ’ਚ ਸਮੇਂ ਦੀ ਕਮੀ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਵਿਆਹ ਕਰਵਾਉਣ ਦਾ ਇੱਕ ਨਵਾਂ ਤਰੀਕਾ ਵੀ ਦਿੱਤਾ ਹੈ। ਕਹਾਣੀ ਇਹ ਹੈ ਕਿ ਬਿਲਾਸਪੁਰ ਸ਼ਹਿਰ ਦੇ ਰੌਦਾ ਸੈਕਟਰ-3 ਦੇ ਰਹਿਣ ਵਾਲੇ ਮੁਹੰਮਦ ਰਫੀ ਦਾ ਪੁੱਤਰ ਅਦਨਾਨ ਤੁਰਕੀ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਹੈ। ਉਸ ਦਾ ਵਿਆਹ ਦੁਗਰਾਂ-ਮੰਡੀ ਦੀ ਇੱਕ ਮੁਸਲਿਮ ਲੜਕੀ ਨਾਲ ਤੈਅ ਹੋਇਆ ਸੀ। ਵਿਆਹ ਤਾਂ ਤੈਅ ਹੋ ਗਿਆ ਪਰ ਲੜਕੇ ਨੂੰ ਇਹ ਵਿਆਹ ਕਰਨ ਲਈ ਘਰ ਆਉਣ ਦੀ ਛੁੱਟੀ ਨਹੀਂ ਮਿਲੀ। ਦੂਜੇ ਪਾਸੇ ਲੜਕੀ ਦੇ ਦਾਦਾ ਜੀ ਦੀ ਤਬੀਅਤ ਠੀਕ ਨਹੀਂ ਸੀ। Treading News
ਦਾਦਾ ਜੀ ਜ਼ਿੰਦਾ ਰਹਿੰਦਿਆਂ ਆਪਣੀ ਪੋਤੀ ਦਾ ਵਿਆਹ ਵੇਖਣਾ ਚਾਹੁੰਦੇ ਸਨ। ਦੋਵਾਂ ਧਿਰਾਂ ਦੀ ਦੁਚਿੱਤੀ ਦਾ ਹੱਲ ਆਧੁਨਿਕ ਤਕਨੀਕ ਰਾਹੀਂ ਲੱਭਿਆ ਗਿਆ ਤੇ ਦੋਵਾਂ ਧਿਰਾਂ ਦਾ ਆਨਲਾਈਨ ਵਿਆਹ ਕਰਵਾਉਣ ਦਾ ਹੱਲ ਲੱਭਿਆ ਗਿਆ। ਦੋਵਾਂ ਧਿਰਾਂ ਨੇ ਆਪਣੇ ਰਿਸ਼ਤੇਦਾਰਾਂ ਤੇ ਕਾਜ਼ੀ ਨਾਲ ਗੱਲਬਾਤ ਕੀਤੀ ਤੇ ਆਨਲਾਈਨ ਵਿਆਹ ਲਈ ਸਹਿਮਤੀ ਲੈਣ ਤੋਂ ਬਾਅਦ ਵਿਆਹ ਕਰਵਾਇਆ ਗਿਆ। ਹਾਲਾਂਕਿ ਬਿਲਾਸਪੁਰ ਤੋਂ ਵਿਆਹ ਦਾ ਜਲੂਸ ਪੂਰੀ ਰੀਤੀ-ਰਿਵਾਜਾਂ ਨਾਲ ਦੁਗਰੇਨ-ਮੰਡੀ ਗਿਆ ਤੇ ਉਥੇ ਲਾੜੇ ਦਾ ਆਨਲਾਈਨ ਵਿਆਹ ਹੋਇਆ।
ਕਾਜ਼ੀ ਨੇ ਵਿਆਹ ਕਰਵਾਇਆ ਤੇ ਲਾੜੇ ਨੇ ਤਿੰਨ ਵਾਰ ‘ਕਬੁਲ ਹੈ-ਕਬੁਲ ਹੈ’ ਦੁਹਰਾ ਕੇ ਆਨਲਾਈਨ ਵਿਆਹ ਨੂੰ ਸਵੀਕਾਰ ਕਰ ਲਿਆ। ਲਾੜੀ ਨੇ ਗਵਾਹਾਂ ਦੀ ਮੌਜ਼ੂਦਗੀ ’ਚ ਵਿਆਹ ਨੂੰ ਸਵੀਕਾਰ ਕਰ ਲਿਆ। ਲਾੜੇ ਮੁਹੰਮਦ ਅਦਨਾਨ ਦੇ ਚਾਚਾ ਚਾਰਟਰਡ ਅਕਾਊਂਟੈਂਟ ਅਕਰਮ ਮੁਹੰਮਦ ਨੇ ਦੱਸਿਆ ਕਿ ਇਹ ਵਿਆਹ ਖੁਸ਼ੀ-ਖੁਸ਼ੀ ਸੰਪੰਨ ਹੋਇਆ ਤੇ ਦੋਵਾਂ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੇ ਨਾਲ-ਨਾਲ ਜਾਮਾ ਮਸਜਿਦ ਬਿਲਾਸਪੁਰ ਦੇ ਮੁਖੀ ਮੁਹੰਮਦ ਹਾਰੂਨ ਨੇ ਵੀ ਇਸ ਵਿਆਹ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। Treading News
ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ, ਲਾਡ਼ੇ ਦੀ ਹੋ ਗਈ ਅਚਾਨਕ ਮੌਤ
ਦਿਲ ਦਾ ਦੌਰਾ ਪੈਣ ਕਾਰਨ ਹੋਈ ਲਾੜੇ ਦੀ ਮੌਤ (Sad News)
(ਸੱਚ ਕਹੂੰ ਨਿਊਜ਼) ਜਲੰਧਰ। ਨਵਾਂ ਸ਼ਹਿਰ ’ਚ ਵਿਆਹ ਸਮਾਗਮ ਦੀਆਂ ਖੁਸ਼ੀਆਂ ਉਦੋਂ ਮਾਤਮ ’ਚ ਬਦਲ ਗਈਆਂ ਜਦੋਂ ਲਾਡ਼ੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲਾੜਾ ਸਟੇਜ ‘ਤੇ ਆਪਣੀ ਲਾੜੀ ਨੂੰ ਮਾਲਾ ਪਾਉਣ ਲਈ ਸਟੇਜ ‘ਤੇ ਪਹੁੰਚਿਆ ਤਾਂ ਉਸ ਨੇ ਅਚਾਨਕ ਕਿਹਾ ਕਿ ਉਸ ਨੂੰ ਛਾਤੀ ‘ਚ ਦਰਦ ਹੋ ਰਿਹਾ ਹੈ। ਕੁਝ ਦੇਰ ਵਿਚ ਹੀ ਉਹ ਮੁੜ ਸੋਫੇ ‘ਤੇ ਡਿੱਗ ਪਿਆ। ਵਿਪਨ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਵਿਆਹ ਸਮਾਗਮ ਦੀਆਂ ਖੁਸ਼ੀਆਂ ਮਾਤਮ ’ਚ ਬਦਲ ਗਈਆਂ। ਬੇਟੇ ਦੀ ਮੌਤ ਦੀ ਖਬਰ ਮਿਲਦੇ ਹੀ ਮਾਂ ਦੀ ਹਾਲਤ ਵਿਗੜ ਗਈ, ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। Sad News
ਇਹ ਵੀ ਪੜ੍ਹੋ: ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਨੂੰ ਮਿਲੀ ਹਸਪਤਾਲ ’ਚੋਂ ਛੁੱਟੀ
ਦੱਸ ਦੇਈਏ ਕਿ ਐਨਆਰਆਈ ਵਿਪਨ ਸੱਲਣ ਕਰੀਬ ਪੰਜ ਮਹੀਨੇ ਪਹਿਲਾਂ ਵਿਆਹ ਲਈ ਅਮਰੀਕਾ ਤੋਂ ਭਾਰਤ ਆਇਆ ਸੀ। ਉਸ ਦੇ ਪਰਿਵਾਰਕ ਮੈਂਬਰ ਵੀ ਅੱਜ ਬੰਗਾ ਦੇ ਬਜਾਜ ਰਿਜ਼ੋਰਟ ਵਿੱਚ ਵਿਆਹ ਲਈ ਪੁੱਜੇ। ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਸਭ ਰਿਸ਼ਤੇਦਾਰ ਨੱਚ ਗਾ ਕੇ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਸਨ। ਜਦੋਂ ਲਾਡ਼ਾ ਨੇ ਲਾਡ਼ੀ ਨੂੰ ਵਰ ਮਾਲਾ ਪਹਿਨਾਉਣੀ ਸੀ ਤਾਂ ਉਦੋਂ ਅਚਾਨਕ ਹੀ ਲਾਡ਼ੇ ਦੇ ਦਿਲ ਦਾ ਦੌਰਾ ਪੇੈ ਗਿਆ ਤੇ ਉੱਥੇ ਥੱਲੇ ਡਿੱਗ ਪਿਆ। ਉਸ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਲਾਡ਼ੇ ਦੀ ਮੌਤ ਹੋ ਚੁੱਕੀ ਸੀ।  Sad News
ਵਿਆਹ ਦੇ ਤਿੰਨ ਮਹੀਨੇ ਬਾਅਦ ਵਿਆਹੁਤਾ ਵੱਲੋਂ ਖੁਦਕੁਸ਼ੀ, ਪਤੀ ਗ੍ਰਿਫ਼ਤਾਰ
(ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ ’ਚ ਇੱਕ ਵਿਆਹੁਤਾ ਵੱਲੋਂ ਵਿਆਹ ਦੇ ਤਿੰਨ ਮਹੀਨਿਆਂ ਬਾਅਦ ਹੀ ਖੁਦਕੁਸ਼ੀ ਕਰ ਲਏ ਜਾਣ ਦੇ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ’ਚ ਹਰਬੰਸ ਸਿੰਘ ਵਾਸੀ ਬੇਗੋਵਾਲ ਨੇ ਦੱਸਿਆ ਕਿ 13 ਦਸੰਬਰ 2023 ਨੂੰ ਉਸਨੇ ਆਪਣੀ ਧੀ ਸੰਦੀਪ ਕੌਰ (31) ਦਾ ਵਿਆਹ ਜਗਦੀਪ ਸਿੰਘ ਨਾਲ ਕੀਤਾ ਸੀ। ਜਿਸ ਨੂੰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸਹੁਰਾ ਪਰਿਵਾਰ ਹੋਰ ਦਹੇਜ ਲਿਆਉਣ ਲਈ ਆਖਣ ਲੱਗ ਪਿਆ। Ludhiana News
ਇਹ ਵੀ ਪੜ੍ਹੋ: ਪੈਟਰੋਲ ਪੰਪ ’ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਕਾਬੂ
ਉਨਾਂ ਅੱਗੇ ਦੱਸਿਆ ਕਿ 22 ਮਾਰਚ ਨੂੰ ਸਵੇਰੇ 8 ਵਜੇ ਸੰਦੀਪ ਕੌਰ ਨੇ ਆਪਣੀ ਮਾਤਾ ਪਰਮਜੀਤ ਕੌਰ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਹੋਰ ਦਹੇਜ ਲਿਆਉਣ ਲਈ ਉਸਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਕੁਝ ਸਮੇਂ ਬਾਅਦ ਹੀ ਉਨਾਂ ਨੂੰ ਜਾਣਕਾਰੀ ਮਿਲੀ ਕਿ ਸੰਦੀਪ ਕੌਰ ਨੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਹਰਬੰਸ ਸਿੰਘ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੇ ਪਤੀ ਜਗਦੀਪ ਸਿੰਘ, ਸਹੁਰੇ ਮੁਖਤਿਆਰ ਸਿੰਘ ਅਤੇ ਸੱਸ ਪਰਮਜੀਤ ਕੌਰ ਦੇ ਖਿਲਾਫ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਗਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਮੁਖਤਿਆਰ ਸਿੰਘ ਅਤੇ ਪਰਮਜੀਤ ਕੌਰ ਦੀ ਤਲਾਸ਼ ਕੀਤੀ ਜਾ ਰਹੀ ਹੈ। Ludhiana News
ਲੜਕੀ ਦੇ ਵਿਆਹ ’ਚ ਆਰਥਿਕ ਤੌਰ ’ਤੇ ਕੀਤੀ ਮੱਦਦ
(ਭੂਸ਼ਨ ਸਿੰਗਲਾ) ਪਾਤੜਾਂ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਆਏ ਦਿਨ ਮਾਨਵਤਾ ਭਲਾਈ ਕਾਰਜਾਂ ਵਿੱਚ ਨਵੀਆਂ ਪੁਲਾਂਘਾਂ ਪੁੱਟ ਰਹੇ ਹਨ। ਇਸੇ ਲੜੀ ਤਹਿਤ ਬਲਾਕ ਸ਼ੁਤਰਾਣਾ ਵੱਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਆਰਥਿਕ ਤੌਰ ’ਤੇ ਮੱਦਦ ਕੀਤੀ ਗਈ ਹੈ। Welfare Work
ਇਹ ਵੀ ਪੜ੍ਹੋ: ਸੇਵਾਦਾਰ ਸ਼ਿਮਲਾ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਇਸ ਸਬੰਧੀ ਬਲਾਕ ਦੇ ਜਿੰਮੇਵਾਰਾਂ ਨੇ ਆਖਿਆ ਕਿ ਸਾਧ-ਸੰਗਤ ਵੱਲੋਂ ਜਗਿੰਦਰੋ ਦੇਵੀ ਪਤਨੀ ਬੁਜਾ ਰਾਮ ਗੁਲਜਾਰਪੁਰਾ ਠੱਰੂਆ ਬਲਾਕ ਸ਼ੁਤਰਾਣਾ ਦੀ ਬੇਟੀ ਦੀ ਸ਼ਾਦੀ ਵਿੱਚ ਆਰਥਿਕ ਮੱਦਦ ਕੀਤੀ ਗਈ ਹੈ ਅਤੇ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਉਨਾਂ ਵੱਲੋਂ ਇਹ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਕੀਤਾ ਗਿਆ ਹੈ। Welfare Work
ਮੀਤ ਹੇਅਰ ਦੀ ਹੋਣ ਵਾਲੀ ਪਤਨੀ ਦੀ ਤਸਵੀਰ ਆਈ ਸਾਹਮਣੇ
(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਬੰਧਨ ’ਚ ਬੱਝਣ ਜਾ ਰਹੇ ਹਨ। 29 ਅਕਤੂਬਰ ਨੂੰ ਮੀਤ ਹੇਅਰ ਅਤੇ ਗੁਰਵੀਨ ਕੌਰ ਮੰਗਣੀ ਕਰਵਾਉਣਗੇ। ਇਹ ਜੋੜਾ 7 ਨਵੰਬਰ ਨੂੰ ਵਿਆਹ ਬੰਧਨ ’ਚ ਬੱਝੇਗਾ। ਕੈਬਨਿਟ ਮੰਤਰੀ ਮੀਤ ਹੇਅਰ ਦੀ ਹੋਣ ਵਾਲੀ ਪਤਨੀ ਗੁਰਵੀਨ ਕੌਰ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ। ਇਹ ਤਸਵੀਰ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਆਪਣੇ ਫੇਸਬੁੱਕ ’ਤੇ ਸ਼ੇਅਰ ਕਰਕੇ ਵਧਾਈ ਦਿੱਤੀ ਹੈ। ਨੀਲ ਗਰਗ ਨੇ ਲਿਖਿਆ ਕਿ ਛੋਟੇ ਭਰਾ ਅਤੇ ਪੰਜਾਬ ਕੈਬਿਨੇਟ ਮੰਤਰੀ ਮੀਤ ਹੇਅਰ ਜੀ ਜੋ ਆਪਣੇ ਜੀਵਨ ਦਾ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਹਨ, ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਹਮੇਸ਼ਾ ਖੁਸ਼ੀਆਂ ਬਖਸ਼ੇ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕੈਬਨਿਟ ਮੰਤਰੀ ਮੀਤ ਹੇਅਰ ਦੇ ਵਿਆਹ ’ਚ ਆਮ ਆਦਮੀ ਪਾਰਟੀ ਦੇ ਦਿੱਗਜ਼ ਆਗੂ ਵੀ ਪਹੁੰਚਣਗੇ। (Marriage)
ਇਹ ਵੀ ਪੜ੍ਹੋ : ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਬੱਝਣਗੇ ਵਿਆਹ ਬੰਧਨ ’ਚ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਈ ਆਗੂ ਸੱਤਾ ‘ਚ ਆਉਣ ਤੋਂ ਬਾਅਦ ਵਿਆਹ ਬੰਧਨ ’ਚ ਬੱਝ ਚੁੱਕੇ ਹਨ ਜਿਨਾਂ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਬੈਂਸ,ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਵਿਧਾਇਕ ਨਰਿੰਦਰ ਕੌਰ ਭਰਾਜ ਵਿਆਹ ਬੰਧਨ ’ਚ ਬੱਝ ਚੁੱਕੇ ਹਨ। (Marriage)
ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਬੱਝਣਗੇ ਵਿਆਹ ਬੰਧਨ ’ਚ
(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਬੰਧਨ ’ਚ ਬੱਝਣ ਜਾ ਰਹੇ ਹਨ। 29 ਅਕਤੂਬਰ ਨੂੰ ਮੀਤ ਹੇਅਰ ਅਤੇ ਗੁਰਵੀਨ ਕੌਰ ਮੰਗਣੀ ਕਰਵਾਉਣਗੇ। ਇਹ ਜੋੜਾ 7 ਨਵੰਬਰ ਨੂੰ ਵਿਆਹ ਬੰਧਨ ’ਚ ਬੱਝੇਗਾ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕੈਬਨਿਟ ਮੰਤਰੀ ਮੀਤ ਹੇਅਰ ਦੇ ਵਿਆਹ ’ਚ ਆਮ ਆਦਮੀ ਪਾਰਟੀ ਦੇ ਦਿੱਗਜ਼ ਆਗੂ ਵੀ ਪਹੁੰਚਣਗੇ। (Marriage)
ਇਹ ਵੀ ਪੜ੍ਹੋ : ਜੇਕਰ ਬਦਲਦੇ ਮੌਸਮ ’ਚ ਤਵੱਚਾ ਦੀ ਖੁਸ਼ਕੀ ਤੋਂ ਹੋਂ ਪਰੇਸ਼ਾਨ, ਤਾਂ ਅਪਣਾਓ ਇਹ ਘਰੇਲੂ ਨੁਸਖੇ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਈ ਆਗੂ ਸੱਤਾ ‘ਚ ਆਉਣ ਤੋਂ ਬਾਅਦ ਵਿਆਹ ਬੰਧਨ ’ਚ ਬੱਝ ਚੁੱਕੇ ਹਨ ਜਿਨਾਂ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਬੈਂਸ,ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਵਿਧਾਇਕ ਨਰਿੰਦਰ ਕੌਰ ਭਰਾਜ ਵਿਆਹ ਬੰਧਨ ’ਚ ਬੱਝ ਚੁੱਕੇ ਹਨ। (Marriage)
ਰੀਤੀ ਰਿਵਾਜਾਂ ਤੇ ਵਿਆਹ ਸਬੰਧਾਂ ’ਚ ਵੱਖਰਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨਾਲ ਸਾਂਝੇ ਸਿਵਲ ਕੋਡ ਦੀ ਚਰਚਾ ਸ਼ੁਰੂ ਹੋ ਗਈ ਹੈ ਪ੍ਰਧਾਨ ਮੰਤਰੀ ਨੇ ਦਲੀਲ ਦਿੱਤੀ ਹੈ ਕਿ ਇੱਕ ਪਰਿਵਾਰ ਇੱਕ ਤੋਂ ਵੱਧ ਕਾਨੂੰਨ ਨਾਲ ਨਹੀਂ ਚੱਲ ਸਕਦਾ ਤਾਂ ਦੇਸ਼ ਕਿਵੇਂ ਚੱਲ ਸਕਦਾ ਹੈ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਸੰਵਿਧਾਨ ਅੰਦਰ ਵੀ ਇੱਕ ਕਾਨੂੰਨ ਨੂੰ ਆਦਰਸ਼ ਵਜੋਂ ਪੇਸ਼ ਕੀਤਾ ਗਿਆ ਇਹ ਮਸਲਾ ਹੈ ਤਾਂ ਪਰਿਵਾਰਕ ਅਤੇ ਸਮਾਜਿਕ ਪਰ ਇਸ ਨੂੰ ਧਾਰਮਿਕ ਰੰਗਤ ਜ਼ਿਆਦਾ ਦਿੱਤੀ ਜਾ ਰਹੀ ਹੈ ਜਦੋਂਕਿ ਇਸ ਦੇ ਧਾਰਮਿਕ ਸਰੋਕਾਰਾਂ ਬਾਰੇ ਵੀ ਕੋਈ ਇੱਕਮਤ ਤੇ ਵਿਵਸਥਾ ਨਹੀਂ ਹੈ ਅਸਲ ’ਚ ਵਿਆਹ, ਤਲਾਕ, ਬੱਚਾ ਗੋਦ ਲੈਣਾ ਤੇ ਜਾਇਦਾਦ ਦਾ ਹੱਕ, ਇਹ ਜੀਵ ਵਿਗਿਆਨਕ, ਸਮਾਜ ਵਿਗਿਆਨਕ ਤੇ ਕਾਨੂੰਨ ਵਿਗਿਆਨਕ ਮਸਲੇ ਹਨ।
ਜਿਨ੍ਹਾਂ ਦਾ ਧਰਮਾਂ ਨਾਲ ਸਿੱਧਾ ਕੋਈ ਸਬੰਧ ਨਹੀਂ ਹੈ ਚੰਗਾ ਕੰਮ ਤੇ ਧਰਮ ਦੋ ਵੱਖ-ਵੱਖ ਚੀਜ਼ਾਂ ਹੋ ਕੇ ਇੱਕ-ਦੂਜੇ ਨਾਲ ਜੁੜੀਆਂ ਹਨ ਪਰ ਵਿਆਹ ਨੂੰ ਸ਼ੁੱਧ ਧਾਰਮਿਕ ਮਸਲਾ ਵੀ ਨਹੀਂ ਮੰਨਿਆ ਜਾ ਸਕਦਾ ਵਿਆਹ ਕਾਰਜ ਇੱਕ ਸੰਸਥਾ ਵਾਂਗ ਹੈ ਤੇ ਧਰਮ ਕਿਸੇ ਵੀ ਕਾਰਜ ਲਈ ਇੱਕ ਪ੍ਰੇਰਨਾ, ਸ਼ਕਤੀ ਦੇ ਰੂਪ ’ਚ ਆਦਰਸ਼ ਦੀ ਪ੍ਰਾਪਤੀ ਦਾ ਰਾਹ ਵਿਖਾਉਂਦਾ ਹੈ ਮਿਸਾਲ ਵਜੋਂ ਇੱਕ ਬੱਚੇ ਨੇ ਸਕੂਲ ਪੇਪਰ ਦੇਣ ਜਾਣਾ ਹੈ ਜਾਂ ਖਿਡਾਰੀ ਨੇ ਟੂਰਨਾਮੈਂਟ ’ਚ ਹਿੱਸਾ ਲੈਣਾ ਹੈ ਤਾਂ ਉਹ ਸ਼ੁਰੂਆਤ ’ਚ ਆਪਣੇ-ਆਪਣੇ ਧਰਮ ਦੇ ਅਕੀਦੇ ਤੇ ਵਿਧੀ ਅਨੁਸਾਰ ਪ੍ਰਾਰਥਨਾ/ਅਰਦਾਸ/ ਪ੍ਰੇਅਰ ਕਰਦਾ ਹੈ।
ਇਹ ਵੀ ਪੜ੍ਹੋ : ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਮੱਥਾ ਟੇਕਦਾ ਹੈ ਤੇ ਪ੍ਰਸ਼ਾਦ ਗ੍ਰਹਿਣ ਕਰਦਾ ਹੈ ਪਰ ਪੇਪਰਾਂ ਜਾਂ ਖੇਡਾਂ ’ਚ ਸਫਲਤਾ ਲਈ ਇੱਕ ਪੁੂਰਾ ਅਤੇ ਵੱਖਰਾ ਸਿਸਟਮ ਹੈ ਜਿਸ ਦਾ ਪ੍ਰਬੰਧ ਤੇ ਨਿਯਮਾਂਵਲੀ ਦਾ ਆਪਣਾ ਮਹੱਤਵ ਹੈ ਸਹੀ, ਇਸੇ ਤਰ੍ਹਾਂ ਵਿਆਹ ਤਾਂ ਮਰਦ-ਇਸਤਰੀ ਦੇ ਰਿਸ਼ਤੇ ਦੀ ਸ਼ੁਰੂਆਤ ਹੈ ਇਸ ਵਿੱਚ ਧਾਰਮਿਕ ਰਸਮਾਂ ਦਾ ਸਬੰਧ ਮਨੁੱਖ ਨੂੰ ਨੇਕ, ਪਰਉਪਕਾਰੀ, ਜਿੰਮੇਵਾਰ, ਸਹਿਯੋਗੀ ਬਣਨ ਦੀ ਪੇ੍ਰਰਨਾ ਦਿੰਦਾ ਹੈ ਨੇਕ ਰਸਤੇ ’ਤੇ ਚੱਲਦਿਆਂ ਚੰਗੇ ਵਿਹਾਰ ’ਤੇ ਜ਼ੋਰ ਦਿੰਦਾ ਹੈ ਜਿੱਥੋਂ ਤੱਕ ਤਲਾਕ ਜਾਂ ਦੂਜੇ ਵਿਆਹ ਦਾ ਸਬੰਧ ਹੈ।
ਇਹਨਾਂ ਚੀਜ਼ਾਂ ਦਾ ਧਰਮ ਨਾਲ ਕੋਈ ਸਬੰਧ ਨਜ਼ਰ ਨਹੀਂ ਆਉਂਦਾ ਇਹ ਚੀਜ਼ਾਂ ਇਤਿਹਾਸਕ ਪਰਸਥਿਤੀਆਂ, ਸਮਾਜ ਅਤੇ ਜੀਵ ਵਿਗਿਆਨਕ ਪੱਖਾਂ ਨਾਲ ਜੁੜੀਆਂ ਹੋਈਆਂ ਹਨ ਜੇਕਰ ਵਿਆਹ ਜਾਂ ਤਲਾਕ ਦੇ ਨਿਯਮਾਂ ਨੂੰ ਧਰਮਾਂ ਨੇ ਤੈਅ ਕੀਤਾ ਹੁੰਦਾ ਤਾਂ ਪੂਰੀ ਦੁਨੀਆ ’ਚ ਹਿੰਦੂਆਂ ਲਈ ਇੱਕੋ-ਇੱਕ ਪ੍ਰਣਾਲੀ ਤੇ ਮੁਸਲਮਾਨਾਂ ਤੇ ਈਸਾਈਆਂ ਲਈ ਇੱਕ-ਇੱਕ ਪ੍ਰਣਾਲੀ ਤੈਅ ਹੰੁਦੀ ਮੁਸਲਮਾਨ ਦੁਨੀਆ ਦੇ ਦਰਜਨਾਂ ਮੁਲਕਾਂ ’ਚ ਵੱਸਦੇ ਹਨ ਪਰ ਇਹਨਾਂ ਲਈ ਤਲਾਕ ਦਾ ਇੱਕ ਨਿਯਮ ਨਹੀਂ ਹੈ ਪਾਕਿਸਤਾਨ ਸਮੇਤ ਬਹੁਤ ਸਾਰੇ ਮੁਸਲਮਾਨ ਬਹੁਲ ਮੁਲਕਾਂ ’ਚ ਤਿੰਨ ਤਲਾਕ ਦੀ ਪ੍ਰਥਾ ਨਹੀਂ ਹੈ ਜਦੋਂਕਿ ਭਾਰਤੀ ਮੁਸਲਮਾਨਾਂ ’ਚ ਇਹ ਪ੍ਰਥਾ ਸਦੀਆਂ ਤੱਕ ਰਹੀ ਹੈ ਜੇਕਰ ਤਿੰਨ ਤਲਾਕ ਇਸਲਾਮ ’ਚ ਪ੍ਰਵਾਨਿਤ ਹੁੰਦਾ ਹੈ ਤਾਂ ਸਾਰੇ ਮੁਲਕਾਂ ਲਈ ਇਹ ਜ਼ਰੂਰੀ ਹੋਣਾ ਸੀ।
ਇਹ ਵੀ ਪੜ੍ਹੋ : Jagannath Yatra : ਬਿਜ਼ਲੀ ਦੀਆਂ ਹਾਈ ਟੈਂਸ਼ਨ ਤਾਰਾਂ ਨਾਲ ਟਕਰਾਇਆ ਰੱਥ, 7 ਦੀ ਮੌਤ
ਧਰਮਾਂ ਨੇ ਰੱਬ ਨੂੰ ਯਾਦ ਕਰਨ ਦੇ ਤਰੀਕੇ ਅਰਦਾਸ/ਨਮਾਜ/ ਪ੍ਰਾਰਥਨਾ/ਪ੍ਰੇਅਰ/ਦੁਆ ਕਰਨ ਦੇ ਨਾਲ-ਨਾਲ ਦਾਨ-ਪੁੰਨ, ਬੋਲਣ, ਵਿਹਾਰ ਤੇ ਫਰਜਾਂ ਸਬੰਧੀ ਹਦਾਇਤਾਂ ਦਿੱਤੀਆਂ ਹਨ ਪਰ ਵਿਆਹਾਂ ਬਾਰੇ ਕੁਝ ਨਹੀਂ ਕਿਹਾ ਮਨੁੱਖ ਦੀ ਸਮਾਜਿਕ ਜ਼ਿੰਦਗੀ ਖਾਸ ਕਰਕੇ ਨਕਾਰਾਤਮਕ ਪੱਖਾਂ ’ਤੇ ਧਰਮ ਦਾ ਠੱਪਾ ਲਾਉਣਾ ਸਹੀ ਨਹੀਂ ਧਰਮ ਬਰਾਬਰਤਾ, ਸਹਿਯੋਗ ਕਰਨ ਅਤੇ ਕਿਸੇ ਦਾ ਹੱਕ ਨਾ ਖਾਣ ਦੀ ਸਿੱਖਿਆ ਦਿੰਦਾ ਹੈ ਜੇਕਰ ਜਾਇਦਾਦ ਦੇ ਵਾਰਸ ਜਾਂ ਹੱਕ ਲਈ ਕਾਨੂੰਨ ਦੀ ਤਜਵੀਜ਼ ਬਣਾਉਣੀ ਹੈ ਤਾਂ ਧਰਮ ਦੀ ਉਪਰੋਕਤ ਸਿੱਖਿਆ ਦੇ ਪ੍ਰਕਾਸ਼ ’ਚ ਨਿਯਮ ਬਣ ਸਕਦੇ ਹਨ ਕੁਪ੍ਰਥਾਵਾਂ ਖ਼ਤਮ ਹੋਣੀਆਂ ਚਾਹੀਦੀਆਂ ਹਨ ਸਮੇਂ ਨਾਲ ਨੇਕ ਬਦਲਾਅ ਨੂੰ ਰੋਕਣਾ ਨਹੀਂ ਚਾਹੀਦਾ ਸਮਾਜ ਦੇ ਅੰਦਰੋਂ ਵੀ ਤਬਦੀਲੀ ਦੀ ਲਹਿਰ ਉੱਠਦੀ ਹੈ ਜੇਕਰ ਇਸ ਦਾ ਕਾਨੂੰਨੀ ਉਪਾਅ ਬਣ ਜਾਂਦਾ ਹੈ ਤਾਂ ਇਹ ਸਮਾਜ ਤੇ ਦੇਸ਼ ਦੇ ਹਿੱਤ ’ਚ ਹੋਵੇਗਾ ਰਾਜਨੀਤਿਕ ਸਵਾਰਥਾਂ ਨੂੰ ਛੱਡ ਕੇ ਸੋਚਣਾ ਪਵੇਗਾ।
ਵਿਆਹ ’ਚ ਭਾਨ ਸੁੱਟਣਾ
ਵਿਆਹ ’ਚ ਭਾਨ ਸੁੱਟਣਾ
ਵਿਆਹਾਂ ਵਿੱਚ ਇੱਕ ਰਸਮ ਹੁੰਦੀ ਸੀ, ਡੋਲੀ ਤੁਰਨ ਵੇਲੇ ਲੜਕੇ ਦੇ ਪਿਓ ਅਤੇ ਮਾਮੇ ਵੱਲੋਂ ਉਸ ਉੱਤੋਂ ਦੀ ਪੈਸੇ (ਭਾਨ) ਵਰ੍ਹਾਉਣਾ, ਹੁੰਦੀ ਤਾਂ ਅੱਜ ਵੀ ਹੈ, ਪਰ ਜੋ ਚਾਅ ਬੱਚਿਆਂ ਨੂੰ ਡੋਲੀ ਤੋਂ ਪੈਸੇ ਲੁੱਟਣ ਦਾ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ, ਮੈਨੂੰ ਲੱਗਦਾ ਹੁਣ ਨਹੀਂ ਰਿਹਾ ਉਨ੍ਹਾਂ ਸਮਿਆਂ ਵਿੱਚ ਤਾਂ ਸਾਰੇ ਪਿੰਡ ਦੇ ਬੱਚਿਆਂ ਨੇ ਸ਼ਾਮ ਨੂੰ ਜਿਸ ਦੇ ਘਰ ਕੁੜੀ ਦਾ ਵਿਆਹ ਹੋਣਾ ਉੱਥੇ ਇਕੱਠੇ ਹੋ ਜਾਣਾ ਪੈਸੇ ਲੁੱਟਣ ਲਈ ਉਦੋਂ ਬੱਚਿਆਂ ਨੂੰ ਘਰੋਂ ਜੇਬ੍ਹ ਖਰਚਾ ਘੱਟ ਹੀ ਮਿਲਦਾ ਸੀ, ਇਸ ਕਰਕੇ ਉਨ੍ਹਾਂ ਨੂੰ ਲਾਲਚ ਵੀ ਹੁੰਦਾ ਸੀ।
ਉਦੋਂ ਅਮੀਰ-ਗਰੀਬ ਦੇ ਬੱਚਿਆਂ ਵਿਚ ਕੋਈ ਜ਼ਿਆਦਾ ਫ਼ਾਸਲਾ ਨਹੀਂ ਸੀ ਹੁੰਦਾ, ਇਹੋ-ਜਿਹੇ ਕੰਮਾਂ ਲਈ ਲਗਭਗ ਸਾਰੇ ਹੀ ਬਰਾਬਰ ਸਨ ਕਈ ਤਾਂ ਐਨੇ ਢੀਠ ਹੁੰਦੇ ਸੀ ਕਿ ਦਸ-ਵੀਹ ਪੈਸਿਆਂ ਲਈ ਨਾਲੀਆਂ ਵਿੱਚ ਹੱਥ ਮਾਰਨ ਤੋਂ ਵੀ ਗੁਰੇਜ਼ ਨਹੀਂ ਸਨ ਕਰਦੇ ਕਈ ਸ਼ਰਾਰਤੀ ਮੇਰੇ ਵਰਗੇ ਮਾੜੇ ਬੰਦੇ ਤੋਂ ਜ਼ਬਰਦਸਤੀ ਖੋ ਕੇ ਵੀ ਭੱਜ ਜਾਂਦੇ ਸੀ। ਕਈ ਵਾਰ ਕਈਆਂ ਦਾ ਗੱਡੀ ਦੇ ਟਾਇਰ ਥੱਲੇ ਹੱਥ ਵੀ ਆ ਜਾਂਦਾ ਸੀ ਤਾਂ ਵੀ ਕੋਈ ਪਰਵਾਹ ਨਹੀਂ ਸੀ ਕਰਦੇ। ਇੱਕ ਸੀਨ ਹੋਰ ਵੀ ਹੁੰਦਾ ਸੀ ਜੋ ਮੈਂ ਆਪਣੀ ਵੇਖਿਆ ਕਿ ਵਿਆਹ ਵਿੱਚ ’ਕੱਠੀਆਂ ਹੋਈਆਂ ਬੀਬੀਆਂ ਵੀ ਅੱਖ ਬਚਾ ਕੇ ਪੈਸੇ ਪੈਰ ਥੱਲੇ ਦੱਬ ਲੈਂਦੀਆਂ ਸਨ ਆਪਣੇ ਬੱਚਿਆਂ ਨੂੰ ਦੇਣ ਲਈ।
ਇੱਕ ਸਾਡਾ ਆੜੀ ਹੁੰਦਾ ਸੀ ਟੀਟੂ, ਉਹਨੂੰ ਬੜਾ ਚਾਅ ਸੀ ਡੋਲੀ ਵਾਲੀ ਕਾਰ ਤੋਂ ਪੈਸੇ ਲੁੱਟਣ ਦਾ ਉਹ ਹਰੇਕ ਵਿਆਹ ’ਚ ਜਾਂਦਾ ਸੀ ਪੈਸੇ ਲੁੱਟਣ ਲਈ ਪਰ ਕਦੇ ਕੁੱਝ ਹੱਥ ਨਹੀਂ ਸੀ ਲੱਗਦਾ ਪਰ ਸਿਆਣੇ ਕਹਿੰਦੇ ਨੇ ਕਿ ਜਦੋਂ ਰੱਬ ਦਿੰਦਾ ਛੱਤ ਪਾੜ ਕੇ ਦਿੰਦਾ ਸਾਡੇ ਗੁਆਂਢੀਆਂ ਦੀ ਕੁੜੀ ਦਾ ਵਿਆਹ ਸੀ ਜਦੋਂ ਬਰਾਤ ਬੈਂਡ ਵਾਜਿਆਂ ਦੇ ਨਾਲ ਰੋਟੀ ਖਾਣ ਲਈ ਕੁੜੀ ਵਾਲਿਆਂ ਦੇ ਘਰ ਭੰਗੜਾ ਪਾਉਂਦੀ ਆ ਰਹੀ ਸੀ ਤਾਂ ਮੁੰਡੇ ਦੇ ਪਿਓ ਨੇ ਭਾਨ ਵਾਲੀ ਪੋਟਲੀ ਕੱਢੀ ਅਤੇ ਵਰ੍ਹਾਉਣ ਲੱਗ ਪਿਆ।
ਉਸ ਸਮੇਂ ਉੱਥੇ ਪੈਸੇ ਲੁੱਟਣ ਲਈ ਜ਼ਿਆਦਾ ਬੱਚੇ ਨਹੀਂ ਸਨ, ਟੀਟੂ ਸਮੇਤ ਪੰਜ ਕੁ ਜਣੇ ਟੀਟੂ ਨੂੰ ਤਾਂ ਜਿਵੇਂ ਕੁਬੇਰ ਦਾ ਖਜ਼ਾਨਾ ਲੱਭ ਗਿਆ ਹੋਵੇ ਉਹਦੇ ਕੋਲੋਂ ਪੈਸੇ ਇਕੱਠੇ ਨਾ ਹੋਣ ਉਸ ਦਿਨ ਟੀਟੂ ਨੇ ਦਸ ਰੁਪਏ ਦੀ ਭਾਨ ਇਕੱਠੀ ਕਰ ਲਈ ਸੀ ਉਹ ਦਸ ਰੁਪਏ ਵੀ ਅੱਜ ਦੇ ਸੌ ਰੁਪਏ ਦੇ ਬਰਾਬਰ ਸਨ। ਪਤਾ ਨਹੀਂ ਇਹ ਰਸਮਾਂ ਚੰਗੀਆਂ ਹਨ ਜਾਂ ਬੁਰੀਆਂ ਪਰ ਉਦੋਂ ਦੇ ਬੱਚਿਆਂ ਦੇ ਮਨ ਨੂੰ ਤਾਂ ਬਹੁਤ ਭਾਉਂਦੀਆਂ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨੌਜਵਾਨਾਂ ਨੂੰ ਕਰਵਾਇਆ ਗਿਆ ਹਸਪਤਾਲ ‘ਚ ਭਰਤੀ
ਪਟਿਆਲਾ। ਪੰਜਾਬ ‘ਚ ਗੁੰਡਾਗਰਦੀ ਰੁਕਣ ਦਾ ਨਾਂਅ ਨਹੀਂ ਲੈ ਰਹੀ। ਆਏ ਦਿਨ ਗੁੰਡਾਗਰਦੀਆਂ ਦੀ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਸੂਬੇ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਰਾਤ ਨੂੰ ਲੋਕ ਘਰ ਤੋਂ ਬਾਹਰ ਨਿਕਲਣ ਲਈ ਵੀ ਡਰਦੇ ਹਨ। ਪੰਜਾਬ ‘ਚ ਇੱਕ ਗੁੰਡਾਗਰਦੀ ਦੀ ਇੱਕ ਵਾਰਦਾਤ ਹੋਰ ਸਾਹਮਣੇ ਆਈ ਹੈ। ਦੇਰ ਸ਼ਾਮ ਵਿਆਹ ਤੋਂ ਆ ਰਹੇ 2 ਨੌਜਵਾਨਾਂ ‘ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। Shot
ਇਹ ਪਟਿਆਲਾ ਦਾ ਹੈ। ਦੋਵਾਂ ਨੌਜਵਾਨਾਂ ਦੀਆਂ ਲੱਤ ‘ਚ ਗੋਲੀਆਂ ਲੱਗੀਆਂ। ਲੱਤ ‘ਚ ਗੋਲੀਆਂ ਲੱਗਣ ਕਾਰਨ ਦੋਵੇਂ ਨੌਜਵਾਨ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਹਰਪ੍ਰੀਤ ਸਿੰਘ ਨਿਵਾਸੀ ਦੂਧਨਸਾਧਾਂ ਅਤੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਡੀ. ਐੱਸ. ਪੀ. ਸਿਟੀ-2 ਸੌਰਵ ਜਿੰਦਲ ਅਤੇ ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਹੈਰੀ ਬੋਪਾਰਾਏ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ। ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Shot
ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਆਪਣੇ ਇਕ ਹੋਰ ਦੋਸਤ ਨਾਲ ਕਿਸੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਤੋਂ ਬਾਅਦ ਪਰਤ ਰਹੇ ਸਨ। ਵਾਪਸੀ ਵੇਲੇ ਕੁਝ ਅਣਪਛਾਤਿਆਂ ਨੇ ਕਾਰ ਨੂੰ ਘੇਰ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਲੱਤ ‘ਚ ਗੋਲੀ ਲੱਗਣ ਕਾਰਨ ਗੁਰਵਿੰਦਰ ਜ਼ਖਮੀ ਹੋ ਗਿਆ ਅਤੇ ਹਰਪ੍ਰੀਤ ਦੇ ਕਈ ਸੱਟਾਂ ਵੱਜੀਆਂ। ਹਮਲਾਵਰ ਫਾਇਰਿੰਗ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ।
ਇਸ ਵਾਰਦਾਤ ਦੀ ਪੁਸ਼ਟੀ ਕਰਦਿਆਂ ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਹੈਰੀ ਬੋਪਾਰਾਏ ਨੇ ਦੱਸਿਆ ਕਿ ਫਿਲਹਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਤੋਂ ਪੂਰੀ ਘਟਨਾ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸਭ ਕੁੱਝ ਜਾਂਚ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਤਲ ਕੇਸ ਦਾ ਕੈਦੀ ਬੱਝਿਆ ਵਿਆਹ ਦੀ ਉਮਰ ਕੈਦ ‘ਚ
ਤਰੁਣ ਕੁਮਾਰ ਸ਼ਰਮਾ/ਨਾਭਾ। ਪੰਜ ਗੈਂਗਸਟਰਾਂ ਅਤੇ ਇੱਕ ਅੱਤਵਾਦੀ ਦੇ ਫਿਲਮੀ ਸਟਾਈਲ ਵਿੱਚ ਭੱਜਣ ਤੋਂ ਬਾਅਦ ਸੁਰੱਖੀਆਂ ਵਿੱਚ ਆਈ ਨਾਭਾ ਮੈਕਸੀਮਮ ਸਕਿਊਰਟੀ ਜ਼ੇਲ੍ਹ ਉਸ ਸਮੇਂ ਮੁੜ ਪ੍ਰਸਿੱਧ ਹੋ ਗਈ ਜਦੋਂ ਜ਼ੇਲ੍ਹ ਵਿੱਚ ਦੋਹਰੇ ਕਤਲ ਦੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇੱਕ ਗੈਂਗਸਟਰ ਵਿਆਹ ਦੀ ਉਮਰ ਕੈਦ ਵਿੱਚ ਕੈਦ ਹੋ ਗਿਆ। ਅਜਿਹਾ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ ਜਦੋਂ ਸੂਬੇ ਦੀ ਜ਼ੇਲ੍ਹ ਵਿੱਚ ਵਿਆਹ ਦੀਆਂ ਸ਼ਹਿਨਾਈਆ ਵੱਜੀਆਂ ਹੋਣ।
ਜ਼ਿਕਰਯੋਗ ਹੈ ਕਿ ਮੋਗਾ ਦਾ ਵਾਸੀ ਮਨਦੀਪ ਸਿੰਘ ਦੋਹਰੇ ਕਤਲ ਵਿੱਚ ਨਾਭਾ ਮੈਕਸੀਮਮ ਸਕਿਊਰਟੀ ਜ਼ੇਲ੍ਹ ਵਿੱਚ ਉਮਰ ਕੈਦ ਕੱਟ ਰਿਹਾ ਹੈ ਜਿਸ ‘ਤੇ ਸਰਪੰਚ ਅਤੇ ਉਸ ਦੇ ਗੰਨਮੈਨ ਦੇ ਕਤਲ ਦੇ ਗੰਭੀਰ ਦੋਸ਼ਾਂ ਤੋਂ ਇਲਾਵਾ 08 ਹੋਰ ਮੁਕੱਦਮੇ ਵੀ ਦਰਜ ਹਨ। ਦੋਹਰੇ ਕਤਲ ਕਾਂਢ ਦੀ ਸਜਾ ਭੁਗਤ ਰਹੇ ਮਨਦੀਪ ਸਿੰਘ ਨਾਮੀ ਗੈਂਗਸਟਰ ਨੇ ਆਪਣੀ ਸ਼ਾਦੀ ਲਈ ਮਾਣਯੋਗ ਹਾਈਕੋਰਟ ਵਿੱਚ ਇੱਕ ਮਹੀਨੇ ਦੀ ਛੁੱਟੀ ਲਈ ਬੇਨਤੀ ਕੀਤੀ ਸੀ ਜਿਸ ‘ਤੇ ਮਾਣਯੋਗ ਅਦਾਲਤ ਨੇ ਜੇਲ ਅੰਦਰ ਹੀ ਸਥਿੱਤ ਧਾਰਮਿਕ ਸਥਾਨ ‘ਤੇ ਉਸ ਦੇ ਵਿਆਹ ਦੇ ਕਾਰਜ ਨੂੰ ਸੰਪੰਨ ਕਰਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ।
ਅੱਜ ਸਵੇਰ ਤੋਂ ਹੀ ਜੇਲ ਦੇ ਅੰਦਰ ਅਤੇ ਬਾਹਰ ਸਾਰੇ ਖੇਤਰ ਨੂੰ ਸੀਲ ਕਰਕੇ ਪੰਜਾਬ ਪੁਲਿਸ ਵੱਲੋਂ ਡੀਐਸਪੀ ਵਰਿੰਦਰਜੀਤ ਸਿੰਘ ਅਤੇ ਥਾਣਾ ਕੋਤਵਾਲੀ ਇੰਚਾਰਜ ਗੁਰਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਦੋ ਦਰਜ਼ਨ ਜਵਾਨਾਂ ਨੂੰ ਸੁਰੱਖਿਆ ਵਜੋਂ ਤਾਇਨਾਤ ਕਰਕੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬ੍ਰਿਜਾ ਲਾਲ ਸਜੀ ਧਜੀ ਕਾਰ ਵਿੱਚ ਸਜ ਧੱਜ ਕੇ ਕੈਦੀ ਦੀ ਲਾੜੀ ਆਪਣੇ ਮਾਪਿਆਂ ਸਣੇ ਜੇਲ ਅੰਦਰ ਮੌਜ਼ੂਦ ਧਾਰਮਿਕ ਸਥਾਨ ‘ਤੇ ਪੁੱਜੀ ਅਤੇ ਜ਼ੇਲ੍ਹ ਵਿੱਚੋਂ ਲਾੜੇ ਮਨਦੀਪ ਸਿੰਘ ਨੂੰ ਧਾਰਮਿਕ ਸਥਾਨ ‘ਤੇ ਲਿਆਂਦਾ ਗਿਆ।
ਇਸ ਤੋਂ ਬਾਅਦ ਦੋਨਾਂ ਧਿਰਾਂ ਦੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਸਮੇਤ ਪੁਲਿਸ ਜਵਾਨਾਂ ਦੀ ਹਾਜ਼ਰੀ ਵਿੱਚ ਦੋਨਾਂ ਦਾ ਵਿਆਹ ਸੰਪੰਨ ਕਰਵਾਇਆ ਗਿਆ। ਜ਼ੇਲ੍ਹ ਅੰਦਰ ਸੰਪੰਨ ਹੋਏ ਵਿਆਹ ਵਿੱਚ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਪਰੋਕਤ ਵਿਆਹ ਨੂੰ ਦੇਖਣ ਲਈ ਭਾਵੇਂ ਪ੍ਰੈਸ ਨੂੰ ਇਜਾਜਤ ਨਹੀਂ ਦਿੱਤੀ ਗਈ ਪਰੰਤੂ ਜੇਲ ਅੰਦਰ ਹੋਏ ਵਿਆਹ ਦੀ ਵੀਡੀਉਜ਼ ਪਲਾਂ ਵਿੱਚ ਹੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਡੀਐਸਪੀ ਨਾਭਾ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੀ ਹਦਾਇਤਾਂ ਅਨੁਸਾਰ ਅੱਜ ਦੋ ਦਰਜ਼ਨ ਜਵਾਨਾਂ ਨੂੰ ਸੁਰੱਖਿਆ ਵਜੋਂ ਜੇਲ੍ਹ ਦੇ ਅੰਦਰ ਅਤੇ ਬਾਹਰ ਤਾਇਨਾਤ ਕੀਤਾ ਗਿਆ ਕਿਉਂਕਿ ਅੱਜ ਜੇਲ੍ਹ ਅੰਦਰ ਹੀ ਸਥਿੱਤ ਧਾਰਮਿਕ ਸਥਾਨ ‘ਤੇ ਗੈਂਗਸਟਰ ਦਾ ਵਿਆਹ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਗਾ। ਮੋਗਾ ਨਿਵਾਸੀ ਇਕ ਔਰਤ ਨੇ ਬਾਘਾਪੁਰਾਣਾ ਨਿਵਾਸੀ ਆਪਣੀ ਸਹੇਲੀ ਪੂਜਾ ‘ਤੇ ਉਸ ਦੀ ਛੋਟੀ ਭੈਣ ਨੂੰ ਚੰਗੇ ਘਰ ‘ਚ ਵਿਆਹ ਕਰਵਾ ਕੇ ਭੇਜਣ ਦਾ ਝਾਂਸਾ ਦੇ ਕੇ ਹਰਿਆਣਾ ਦੇ ਇੱਕ ਵਿਅਕਤੀ ਨੂੰ ਢਾਈ ਲੱਖ ਰੁਪਏ ‘ਚ ਵੇਚਣ ਦਾ ਦੋਸ਼ ਲਾਇਆ ਹੈ। ਇਸ ਸਬੰਧ ‘ਚ ਪੁਲਸ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ‘ਚ ਪੀੜਤਾ ਦੀ ਭੈਣ ਨੇ ਦੱਸਿਆ ਕਿ ਸਾਡੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਇੱਕ ਭੈਣ ਹੈ।
ਮੈਂ ਉਸਦਾ ਵਿਆਹ ਕਿਸੇ ਚੰਗੇ ਘਰ ‘ਚ ਕਰਨਾ ਚਾਹੁੰਦੀ ਸੀ, ਜਿਸ ‘ਤੇ ਮੈਂ ਆਪਣੀ ਸਹੇਲੀ ਪੂਜਾ ਪਤਨੀ ਟਿੱਡਾ ਨਿਵਾਸੀ ਮਹੰਤਾਂ ਵਾਲੀ ਗਲੀ ਮੋਗਾ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਉਹ ਉਸ ਦੀ ਭੈਣ ਦਾ ਵਿਆਹ ਕਿਸੇ ਚੰਗੇ ਘਰ ‘ਚ ਕਰਵਾ ਦੇਵੇਗੀ। ਉਸ ਨੇ ਕਿਹਾ ਕਿ ਮੈਂ ਇਕ ਲੜਕੇ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਤੇ ਮੇਰੀ ਪੂਰੀ ਗਾਰੰਟੀ ਹੈ, ਜਿਸ ਕਾਰਨ ਮੈਂ ਆਪਣੀ ਸਹੇਲੀ ‘ਤੇ ਯਕੀਨ ਕਰ ਲਿਆ ਤੇ ਉਸ ਨੇ ਮੇਰੀ ਭੈਣ ਨੂੰ ਆਪਣੇ ਘਰ ‘ਚ ਰੀਤੀ ਰਿਵਾਜਾਂ ਦੇ ਬਾਅਦ ਮਾਰਚ 2019 ਨੂੰ ਸੁਲੀਨ ਨਿਵਾਸੀ ਪਿੰਡ ਬੰਗਾਲੀ ਹਿਸਾਰ (ਹਰਿਆਣਾ) ਦੇ ਨਾਲ ਭੇਜ ਦਿੱਤਾ।
ਵਿਆਹ ਤੋਂ ਬਾਅਦ ਜਦ ਇੱਕ ਮਹੀਨਾ ਮੇਰੀ ਭੈਣ ਨੇ ਮੇਰੇ ਨਾਲ ਕੋਈ ਸੰਪਰਕ ਨਾ ਕੀਤਾ ਤਾਂ ਮੈਂ ਆਪਣੇ ਨਾਲ ਸਾਬਕਾ ਸਰਪੰਚ ਜਗਸੀਰ ਸਿੰਘ ਪਿੰਡ ਬਲਖੰਡੀ ਤੇ ਕੁਲਵੰਤ ਕੌਰ ਪ੍ਰਧਾਨ ਮਹਿਲਾ ਮੰਡਲ ਨੂੰ ਲੈ ਕੇ ਆਪਣੀ ਭੈਣ ਦੇ ਸਹੁਰੇ ਘਰ ਬੰਗਾਲੀ ਪੁੱਜੇ। ਜਿਥੇ ਉਸ ਦੀ ਭੈਣ ਦੇ ਪਤੀ ਸੁਲੀਨ ਨੇ ਮੇਰੀ ਭੈਣ ਨੂੰ ਸਾਡੇ ਨਾਲ ਭੇਜਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਉਸ ਨੇ ਕਿਹਾ ਕਿ ਮੈਂ ਤੁਹਾਡੀ ਭੈਣ ਨੂੰ ਢਾਈ ਲੱਖ ਰੁਪਏ ‘ਚ ਪੂਜਾ ਤੋਂ ਖਰੀਦਿਆ ਹੈ। ਇਸ ਲਈ ਮੈਂ ਉਸ ਨੂੰ ਤੁਹਾਡੇ ਘਰ ਨਹੀਂ ਭੇਜ ਸਕਦਾ, ਤੁਸੀਂ ਜਦ ਚਾਹੋਂ ਉਸ ਨਾਲ ਮਿਲ ਸਕਦੇ ਹੋ।
ਇਸ ਤਰ੍ਹਾਂ ਮੇਰੀ ਸਹੇਲੀ ਨੇ ਹੀ ਮੇਰੀ ਭੈਣ ਨੂੰ ਢਾਈ ਲੱਖ ਰੁਪਏ ‘ਚ ਵੇਚ ਕੇ ਧੋਖਾ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਹੁਕਮ ‘ਤੇ ਇਸ ਦੀ ਜਾਂਚ ਡੀ. ਐੱਸ. ਪੀ. ਸਿਟੀ ਮੋਗਾ ਵੱਲੋਂ ਕੀਤੀ ਗਈ। ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਪਰ ਕਥਿਤ ਦੋਸ਼ੀ ਮਹਿਲਾ ਪੂਜਾ ਤੇ ਸੁਲੀਨ ਨੂੰ ਵਾਰ-ਵਾਰ ਬਲਾਉਣ ‘ਤੇ ਜਾਂਚ ‘ਚ ਸ਼ਾਮਲ ਨਹੀਂ ਹੋਏ ਤੇ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਬਾਘਾਪੁਰਾਣਾ ਪੁਲਿਸ ਵੱਲੋਂ ਪੂਜਾ ਤੇ ਸੁਲੀਨ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਇਸ ਮਾਮਲੇ ਦੀ ਅਗਲੀ ਜਾਂਚ ਸਹਾਇਕ ਥਾਣੇਦਾਰ ਬਲਵੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ,ਜਿਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।