cooperation - Sach Kahoon Punjabi
ਰੱਖਿਆ ਸਹਿਯੋਗ ਵਧਾਉਣ ਲਈ ਉਪਾਅ ਬਾਰੇ ਵਿਚਾਰ ਵਟਾਂਦਰੇ ਕੀਤੇ
ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਬੈਂਕਾਕ ਵਿੱਚ ਏਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ-ਪਲੱਸ (ਏਡੀਐਮਐਮ-ਪਲੱਸ) ਦੌਰਾਨ ਅਮਰੀਕੀ ਰੱਖਿਆ ਮੰਤਰੀ ਮਾਰਕ ਟੀ. ਐਸਪਰ ਨਾਲ ਮੁਲਾਕਾਤ ਕੀਤੀ ਅਤੇ ਸਥਾਨਕ ਸੁਰੱਖਿਆ ਅਤੇ ਰੱਖਿਆ ਸਹਿਯੋਗ ਵਧਾਉਣ ਲਈ ਉਪਾਅ ਬਾਰੇ ਵਿਚਾਰ ਵਟਾਂਦਰੇ ਕੀਤੇ। India
ਭਾਰਤ ਅਤੇ ਅਮਰੀਕਾ ਦਰਮਿਆਨ ਵਧ ਰਹੇ ਰਿਸ਼ਤਿਆਂ ‘ਤੇ ਖੁਸ਼ੀ ਜ਼ਾਹਰ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਅਤੇ ਸੁਰੱਖਿਆ, ਆਰਥਿਕਤਾ, ਊਰਜਾ, ਅੱਤਵਾਦ ਵਿਰੋਧੀ ਅਤੇ ਆਮ ਲੋਕਾਂ ਦਰਮਿਆਨ ਸਬੰਧਾਂ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਮਜ਼ਬੂਤ ​​ਹੋ ਰਹੇ ਹਨ। India
ਭਾਰਤ ਦੇ ਵਿਚਾਰ ਅਨੁਸਾਰ, ਇੰਡੋ-ਪ੍ਰਸ਼ਾਂਤ ਇੱਕ ਅਜਿਹਾ ਖੇਤਰ ਹੋਣਾ ਚਾਹੀਦਾ ਹੈ ਜੋ ਅਜ਼ਾਦ ਅਤੇ ਖੁੱਲਾ, ਸ਼ਾਂਤਮਈ, ਖੁਸ਼ਹਾਲ ਅਤੇ ਸੰਮਿਲਿਤ ਹੋਵੇ, ਜਿਸਦੀ ਪਾਲਣਾ ਇੱਕ ਕਾਨੂੰਨ ਦੀ ਪਾਲਣਾ ਕਰਨ ਵਾਲੀ ਪ੍ਰਣਾਲੀ ਦੁਆਰਾ ਕੀਤੀ ਜਾ ਸਕਦੀ ਹੈ ਅਤੇ ਸਰਵ ਵਿਆਪੀਵਾਦ ਅਤੇ ਖੇਤਰੀ ਏਕਤਾ ਦੇ ਸਤਿਕਾਰ ਨਾਲ ਕੀਤੀ ਜਾਵੇ। ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ ਭਾਰਤ-ਪ੍ਰਸ਼ਾਂਤ ਪ੍ਰਤੀ ਭਾਰਤ ਦੇ ਪਹੁੰਚ ਉੱਤੇ ਕੇਂਦਰਤ ਹੈ।
ਦੋਵੇਂ ਦੇਸ਼ ਸਮੁੰਦਰੀ ਸੁਰੱਖਿਆ, ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਤੋਂ ਛੁਟਕਾਰਾ (ਐਚ.ਏ.ਡੀ.ਆਰ.) ਦੇ ਸੰਚਾਲਨ ਅਤੇ ਸਮੁੰਦਰੀ ਜਾਗਰੂਕਤਾ ਵਰਗੇ ਸਾਂਝੇ ਅਭਿਆਸਾਂ ਦੇ ਖੇਤਰਾਂ ਵਿੱਚ ਮਿਲ ਕੇ ਕੰਮ ਕਰ ਰਹੇ ਹਨ। ਦੋਵਾਂ ਮੰਤਰੀਆਂ ਨੇ ਖੇਤਰੀ ਸੁਰੱਖਿਆ ਅਤੇ ਦੁਵੱਲੇ ਰੱਖਿਆ ਸਹਿਯੋਗ ਨਾਲ ਜੁੜੇ ਹੋਰ ਕਈ ਮੁੱਦਿਆਂ ਉੱਤੇ ਵੀ ਵਿਚਾਰ ਵਟਾਂਦਰੇ ਕੀਤੇ। ਮੀਟਿੰਗ ਸਕਾਰਾਤਮਕ ਮਾਹੌਲ ਵਿੱਚ ਸਮਾਪਤ ਹੋਈ। ਦੋਵੇਂ ਮੰਤਰੀ ਵਾਸ਼ਿੰਗਟਨ ਵਿੱਚ ਅਗਲੇ ਮਹੀਨੇ ਗੱਲਬਾਤ ਦੀ ਉਮੀਦ ਕਰ ਰਹੇ ਹਨ। ਰੱਖਿਆ ਮੰਤਰੀ ਨੇ ਟਵੀਟ ਕਰਕੇ ਅਮਰੀਕੀ ਰੱਖਿਆ ਮੰਤਰੀ ਨਾਲ ਆਪਣੀ ਮੁਲਾਕਾਤ ਨੂੰ ਸ਼ਾਨਦਾਰ ਦੱਸਿਆ। ਉਨ੍ਹਾਂ ਕਿਹਾ, ‘ਅਸੀਂ ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਸਹਿਯੋਗ ਵਧਾਉਣ ਦੇ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਤੇ ਜਿਨਪਿੰਗ ਨੇ ਕੀਤੀ ਸਹਿਯੋਗ ਵਧਾਉਣ ਦੀ ਕਵਾਇਦ
ਮੋਦੀ ਤੇ ਜਿਨਪਿੰਗ ਨੇ ਕੀਤੀ ਸਹਿਯੋਗ ਵਧਾਉਣ ਦੀ ਕਵਾਇਦ Modi and Jinping
ਮਹਾਬਲੀਪੁਰਮ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿਗ ਵਿਚਕਾਰ ਸ਼ਨਿੱਚਰਵਾਰ ਨੂੰ ਇੱਥੇ ਹੋਈ ਪ੍ਰਤੀਨਿਧੀ ਮੰਡਲ ਪੱਧਰ ਦੀ ਬੈਠਕ ‘ਚ ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਵਧਾਉਣ ਦੀ ਵਕਾਲਤ ਕੀਤੀ।
ਦੋਵਾਂ ਦੇਸ਼ਾਂ ਵਿਕਚਾਰ ਸ਼ੁਰੂ ਹੋਈ ਪ੍ਰਤੀਨਿਧੀ ਮੰਡਲ ਪੱਧਰ ਦੀ ਬੈਠਕ ਦੀ ਸ਼ੁਰੂਆਤ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਚੈਨੱਈ ਾਰਤ ਅਤੇ ਚੀਨ ਵਿਕਚਾਰ ਰਿਸ਼ਤਿਆਂ ਦਾ ਸਾਕਸ਼ੀ ਬਣਿਆ ਹੈ ਅਤੇ ਇਸ ਬੈਠਕ ਨਾਲ ਦੋਵਾਂ ਦੇਸ਼ਾਂ ਵਿਚਕਾਰ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ।
ਸ੍ਰੀ ਜਿਨਪਿੰਗ ਨੇ ਕਿਹਾ ਕਿ ਪਿਛਲੇ ਸਾਲ ਵੁਹਾਨ ‘ਚ ਹਈ ਪਹਿਲੀ ਗੈਰ ਰਸਮੀ ਬੈਠਕ ਕਾਫ਼ੀ ਸਾਕਾਰਾਤਮਕ ਸੀ। ਉਨ੍ਹਾਂ ਕਿਹਾ ਕਿ ਮੈਂ ਭਾਰਤ ‘ਚ ਸਵਾਗਤ ਤੋਂ ਪ੍ਰਭਾਵਿਤ ਹੋਇਆ ਹਾਂ ਅਤੇ ਉਨ੍ਹਾਂ ਦਾ ਇਹ ਭਾਰਤੀ ਦੌਰਾ ਯਾਦਗਾਰ ਰਹੇਗਾ। ਸ੍ਰੀ ਜਿਨਪਿੰਗ ਨੇ ਕਿਹਾ ਕਿ ਗੈਰ ਰਸਮੀ ਗੱਲਬਾਤ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਗਰਮਾਹਟ ਆਈ ਹੈ। ਭਾਰਤ ਅਤੇ ਚੀਨ ਵਿਚਕਾਰ ਆਪਸੀ ਸਹਿਯੋਗ ਵਧਿਆ ਹੈ। ਇਹ ਅੱਗੇ ਵੀ ਜਾਰੀ ਰਹੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਟਿਸ ਅਤੇ ਖਾਲਿਦ ਅੱਤਿਆਹ ਦਰਮਿਆਨ ਚਰਚਾ
ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਦਾਨਾ ਵਾਈਟ ਨੇ ਦਿੱਤੀ ਜਾਣਕਾਰੀ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਕਸ਼ਾ ਮੰਤਰੀ ਜੇਮਸ ਮੈਟਿਸ ਨੇ ਕਤਰ ਦੇ ਉਪ-ਪ੍ਰਧਾਨ ਮੰਤਰੀ ਖਾਲਿਦ ਅੱਤਿਆਹ ਨਾਲ ਮੁਲਾਕਾਤ ਕਰ ਕੇ ਅਫਗਾਨਿਸਤਾਨ ‘ਚ ਸਹਿਯੋਗ ਅਤੇ ਦੁਵੱਲੀ ਫੌਜੀ ਹਿੱਸੇਦਾਰੀ ਨੂੰ ਲੈ ਕੇ ਚਰਚਾ ਕੀਤੀ। ।  ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਦਾਨਾ ਵਾਈਟ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਨੇਤਾਵਾਂ ਨੇ ਰੱਖਿਆ ਮੁੱਦਿਆਂ ‘ਤੇ ਫੈਲੀਆਂ ਚਰਚਾਵਾਂ ਦੀਆਂ ਜਿਸ ਵਿੱਚ ਅਫਗਾਨਿਸਤਾਨ ਵਿੱਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਮਿਸ਼ਨ ਲਈ ਕਤਰ ਦਾ ਸਮਰਥਨ ਅਤੇ ਅਲ ਉਦੀਦ ਫੌਜੀ ਹਵਾਈ ਅੱਡਿਆਂ ‘ਚ ਸੁਧਾਰ ਵੀ ਸ਼ਾਮਲ ਹੈ।
ਸ਼੍ਰੀ ਵਹਾਇਟ ਨੇ ਦੱਸਿਆ ਕਿ ਸ਼੍ਰੀ ਮੈਟਿਸ ਅਤੇ ਸ਼੍ਰੀ ਅੱਤਿਆਹ ਜੋ ਕਤਰ ਦੇ ਰੱਖਿਆ ਮੰਤਰਾਲੇ ਦੀ ਵੀ ਅਗੁਵਾਈ ਕਰਦੇ ਹਨ,  ਨੇ ਅਮਰੀਕਾ ਅਤੇ ਕਤਰ  ਦੇ ਵਿੱਚ ਰਣਨੀਤੀਕ ਸੁਰੱਖਿਆ ਸਾਂਝ ਦੀ ਪੁਸ਼ਟੀ ਕੀਤੀ। ਸ਼੍ਰੀ ਵਾਈਟ ਨੇ ਕਿਹਾ ਕਿ ਸ਼੍ਰੀ ਮੈਟਿਸ ਨੇ ਖਾੜੀ ਖੇਤਰ ਵਿੱਚ ਅਮਰੀਕੀ ਬਲਾਂ ਦੀ ਮੇਜਬਾਨੀ ਵਿੱਚ ਲਗਾਤਾਰ ਮਹਿਮਾਨਨਵਾਜ਼ੀ ਲਈ ਕਤਰ ਦਾ ਧੰਨਵਾਦ ਕੀਤਾ ਤੇ ਜਾਰੀ ਸੁਰੱਖਿਆ ਸਹਿਯੋਗ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬ੍ਰਾਜੀਲ, ਰੂਸ, ਭਾਰਤ,  ਚੀਨ ਅਤੇ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀਆਂ ਨੇ ਲਿਆ ਹਿੱਸਾ
ਮਾਸਕੋ,  ਏਜੰਸੀ।
ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਇਤਰ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਅੰਤਰਰਾਸ਼ਟਰੀ ਮੰਚਾਂ ‘ਤੇ ਸਹਿਯੋਗ ਨੂੰ ਲੈ ਕੇ ਸਹਿਮਤੀ ਪ੍ਰਗਟ ਕੀਤੀ ਗਈ। ਰੂਸੀ ਵਿਦੇਸ਼ ਮੰਤਰਾਲੇ ਦੀ ਰਿਪੋਰਟ ਅਨੁਸਾਰ ਨਿਊਯਾਰਕ ‘ਚ ਵੀਰਵਾਰ ਨੂੰ ਹੋਈ ਬੈਠਕ ‘ਚ ਬ੍ਰਿਕਸ ਦੇਸਾਂ ਬ੍ਰਾਜੀਲ, ਰੂਸ, ਭਾਰਤ,  ਚੀਨ ਅਤੇ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀਆਂ ਨੇ ਹਿੱਸਾ ਲਿਆ। ਮੰਤਰੀਆਂ ਨੇ ਸ਼ਾਂਤੀ ਅਤੇ ਸੁਰੱਖਿਆ ਸਥਾਪਨਾ, ਆਰਥਿਕ ਅਤੇ ਵਿੱਤੀ ਸਥਿਰਤਾ ਅਤੇ ਸਤਤ ਵਿਕਾਸ ਦੀਆਂ ਸਮੱਸਿਆਵਾਂ ‘ਤੇ ਚਰਚਾ ਕੀਤੀ। ਉਹਨਾਂ ਨੇ ਬਹੁਪੱਖਵਾਦ ਦੇ ਸਿਧਾਂਤਾਂ ਅਤੇ ਇੱਕ ਬਿਹਤਰ ਅਤੇ ਜ਼ਿਆਦਾ ਨਿਆਂ ਸੰਗਤ ਵਿਸ਼ਵ ਵਿਵਸਥਾ ਦੇ ਗਠਨ ਲਈ ਵਚਨਬੱਧਤਾ ਦੇ ਆਧਾਰ ‘ਤੇ ਅੰਤਰਰਾਸ਼ਟਰੀ ਮੰਚਾਂ ‘ਤੇ ਤਾਲਮੇਲ ਬਣਾਉਣ ਦੇ ਆਪਣੇ ਦੇਸ਼ਾਂ ਦੇ ਇਰਾਦੇ ਦੀ ਪੁਸ਼ਟੀ ਕੀਤੀ ਜਿੱਥੇ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਮੁੱਖ ਭੂਮਿਕਾ ਨਿਭਾਵੇਗਾ।
ਤਾਸ ਸੰਵਾਦ ਸਮਿਤੀ ਨੇ ਆਪਣੀ ਵੈਬਸਾਈਟ ‘ਤੇ ਕਿਹਾ ਕਿ ਵਿਦੇਸ਼ ਮੰਤਰੀਆਂ ਨੇ ਜੋਹਾਨਸਬਰਗ ‘ਚ 25 ਤੋਂ 27 ਜੁਲਾਈ ਦਰਮਿਆਨ ਹੋਏ ਬ੍ਰਿਕਸ ਦੇ 10ਵੇਂ ਸ਼ਿਖਰ ਸੰਮੇਲਨ ‘ਚ ਲਏ ਗਏ ਫੈਸਲੇ ਨੂੰ ਲਾਗੂ ਕਰਨ ਦੇ ਉਪਾਵਾਂ ‘ਤੇ ਵੀ ਚਰਚਾ ਕੀਤੀ। ਰੂਸੀ ਵਿਦੇਸ਼ ਮੰਤਰਾਲੇ ਅਨੁਸਾਰ ਬੈਠਕ ‘ਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਵੀ ਹਿੱਸਾ ਲਿਆ। ਬੈਠਕ ‘ਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀਰਵਾਰ ਨੂੰ ਪਾਕਿਸਤਾਨ ‘ਤੇ ਅਪ੍ਰਤੱਖ ਤੌਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਅਤੇ ਹੱਕਾਨੀ ਨੈਟਵਰਕ ਵਰਗੇ ਅੱਤਵਾਦੀ ਸਮੂਹ ਸਰਕਾਰੀ ਸਮਰਥਨ ਨਾਲ ਫਲ ਫੁਲ ਰਹੇ ਹਨ ਅਤੇ ਅਜਿਹੇ ਅੱਤਵਾਦੀ ਸੰਗਠਨਾਂ ਦੇ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨਾ ਅੱਤਵਾਦ ਨਾਲ ਲੜਨ ਦੀ ਦਿਸ਼ਾ ‘ਚ ਪਹਿਲਾ ਕਦਮ ਹੋਵੇਗਾ। ਉਹਨਾ ਕਿਹਾ ਕਿ ਲਸ਼ਕਰ-ਏ-ਤਾਇਬਾ, ਆਈਐਸਆਈਐਸ, ਅਲ-ਕਾਇਦਾ, ਜੈਸ਼-ਏ-ਮੁਹੰਮਦ, ਤਾਲਿਬਾਨ ਅਤੇ ਹੱਕਾਨੀ ਨੈਟਵਰਕ ਸਰਕਰੀ ਸਮਰਥਨ ਨਾਲ ਵਧਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਜਪਾਨ ਪਰਮਾਣੂ ਸਹਿਯੋਗ ਸਮਝੌਤਾ ਹੋਇਆ ਲਾਗੂ
ਵਿਦੇਸ਼ ਸਕੱਤਰ ਜੈ ਸ਼ੰਕ ਤੇ ਜਪਾਨ ਦੇ ਰਾਜਦੂਤ ਕੇ.ਜੀ ਹਿਰਾਮਾਤਸੂ ਨੇ ਕੀਤਾ ਦਸਤਾਂਵੇਜ਼ਾਂ ਦਾ ਅਦਾਨ ਪ੍ਰਦਾਨ
ਨਵੀਂ ਦਿੱਲੀ:ਭਾਰਤ ਅਤੇ ਜਪਾਨ ਦਰਮਿਆਨ ਪਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਸਬੰਧੀ ਬੀਤੇ ਸਾਲ ਟੋਕੀਓ ‘ਚ ਹੋਇਆ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਵਿਦੇਸ਼ ਸਕੱਤਰ ਐਸ.ਜੈਸ਼ੰਕਰ ਅਤੇ ਭਾਰਤ ‘ਚ ਜਪਾਨ ਦੇ ਰਾਜਦੂਤ ਕੇਂਜੀ ਹਿਰਾਮਾਤਸੂ ਨੇ ਇਸ ਸਮਝੌਤੇ ਨੂੰ ਲਾਗੂ ਕਰਨ ਸਬੰਧੀ ਦਸਤਾਵੇਜ਼ਾਂ ਦਾ ਇੱਥੇ ਅਦਾਨ-ਪ੍ਰਦਾਨ ਕੀਤਾ
ਇਸ ਸਮਝੌਤੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਪਾਨ ਦੌਰੇ ਦੌਰਾਨ ਉਨ੍ਹਾਂ ਦੀ ਮੌਜ਼ੂਦਗੀ ‘ਚ 11 ਨਵੰਬਰ 2016 ਨੂੰ ਦਸਤਖ਼ਤ ਕੀਤੇ ਗਏ ਸਨ ਇਸ ਸਮਝੌਤੇ ਦੇ ਲਾਗੂ ਹੋਣ ਦੇ ਨਾਲ ਹੀ ਭਾਰਤ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਲਈ ਤਕਨੀਕ ਅਤੇ ਅਤਿਆਧੁਨਿਕ ਜਪਾਨੀ ਉਪਕਰਨਾਂ ਦੀ ਸਪਲਾਈ ਦਾ ਰਾਹ ਖੁੱਲ੍ਹ ਗਿਆ ਹੈ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਇੱਥੇ ਰੋਜ਼ਾਨਾ ਬ੍ਰੀਫਿੰਗ ‘ਚ ਇਹ ਜਾਣਕਾਰੀ ਦਿੱਤੀ ਉਨ੍ਹਾਂ ਨੇ ਕਿਹਾ ਕਿ ਪਰਮਾਣੂ ਸਹਿਯੋਗ ਕਰਾਰ ਭਾਰਤ ਜਪਾਨ ਰਣਨੀਤਿਕ ਸਾਂਝੇਦਾਰੀ ਦਾ ਪਰਿਚਾਅਕ ਹੈ ਅਤੇ ਇਸ ਨਾਲ ਸਵੱਛ ਊਰਜਾ ਅਤੇ ਊਰਜਾ ਸੁਰੱਖਿਆ ਦੇ ਖੇਤਰ ‘ਚ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ‘ਚ ਵਾਧੇ ਦਾ ਰਾਹ ਪੱਧਰ ਹੋਵੇਗਾ ਇਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਪਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਅਤੇ ਵਿਕਾਸ ਨੂੰ ਲੈ ਕੇ ਇੱਕ ਸਥਿਰ ਅਤੇ ਭਰੋਸੇਯੋਗ ਆਧਾਰ ‘ਤੇ ਪੂਰਨ ਸਹਿਯੋਗ ਸੰਭਵ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨਾਲ ਰੱਖਿਆ ਸਹਿਯੋਗ ਵਧਾਵੇਗਾ ਅਮਰੀਕਾ
621.5 ਅਰਬ ਡਾਲਰ ਦਾ ਰੱਖਿਆ ਖਰਚ ਬਿਲ ਪਾਸ
ਵਾਸਿੰਗਟਨ: ਅੱਤਵਾਦ ਤੇ ਦੱਖਣੀ ਏਸ਼ੀਆ ‘ਚ ਸ਼ਕਤੀ ਸੰਤੁਲਨ ਬਣਾਏ ਰੱਖਣ ਲਈ ਅਮਰੀਕਾ ਤੇ ਭਾਰਤ ਪਿਛਲੇ ਕਾਫ਼ੀ ਸਮੇਂ ਤੋਂ ਯਤਨ ਕਰ ਰਿਹਾ ਹੈ ਹੁਣ ਇਸ ਕੜੀ ‘ਚ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਕੁਝ ਕਦਮ ਹੋਰ ਉਠਾਏਗਾ ਅਮਰੀਕਾ ਦੀ ਪ੍ਰਤਨਿਧੀ ਸਭਾ ਨੇ 621.5 ਅਰਬ ਡਾਲਰ ਦਾ ਰੱਖਿਆ ਖਰਚ ਬਿਲ ਪਾਸ ਕੀਤਾ ਹੈ ਜਿਸ ‘ਚ ਭਾਰਤ ਨਾਲ ਰੱਖਿਆ ਸਹਿਯੋਗ ਵਧਾਏ ਜਾਣ ਦਾ ਪ੍ਰਸਤਾਵ ਰੱਖਿਆ ਗਿਆ ਹੈ
ਭਾਰਤੀ-ਅਮਰੀਕੀ ਸਾਂਸਦ ਅਮੀ ਬੇਰਾ ਦੁਆਰਾ ਇਸ ਸਬੰਧ ‘ਚ ਪੇਸ਼ ਕੀਤੇ ਗਏ ਸੰਸ਼ੋਧਨ ‘ਚ ਸਦਨ ਨੇ ਹਾਰਨੈਸ਼ਨਲ ਡਿਫੈਂਸ  ਆਥੋਰਾਈਜੇਸ਼ਨ ਐਕਟ (ਐੱਨਡੀਏਏ) 2018 ਦੇ ਭਾਗ ਦੇ ਰੂਪ ‘ਚ ਬੈਂਚ ਦੀ ਥਾਪ ਨਾਲ ਪਾਸ ਕੀਤਾ ਇਹ ਕਾਨੂੰਨ ਇਸ ਸਾਲ ਇੱਕ ਅਕਤੂਬਰ ਤੋਂ ਲਾਗੂ ਹੋ ਜਾਵੇਗਾ ਐੱਨਡੀਏਏ-2018 ਨੂੰ ਸਦਨ ਨੇ 81 ਦੇ ਮੁਕਾਬਲੇ 344 ਵੋਟਾਂ ਨਾਲ ਪਾਸ ਕੀਤਾ ਸੀ ਸਦਨ ਦੁਆਰਾ ਪਾਸ ਕੀਤੇ ਭਾਰਤ ਸਬੰਧੀ ਸੰਸੋਧਨ ‘ਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀ ਦੇ ਨਾਲ ਸਲਾਹ ਮਸ਼ਵਰਾ ਕਰਕੇ ਰੱਖਿਆ ਮੰਤਰੀ ਅਮਰੀਕਾ ਤੇ ਭਾਰਤ ਦੇ ਵਿਚਕਾਰ ਰੱਖਿਆ ਸਹਿਯੋਗ ਵਧਾਉਣ ਲਈ ਰਣਨੀਤੀ ਬਣਾਉਣਗੇ
ਬੇਰਾ ਨੇ ਕਿਹਾ ਕਿ ਅਮਰੀਕਾ ਦੁਨੀਆ ਦੀ ਸਭ ਤੋਂ ਪੁਰਾਣੀ ਤੇ ਭਾਰਤ ਸਭ ਤੋਂ ਵੱਡੀ ਲੋਕਤੰਤਰਿਕ ਵਿਵਸਥਾ ਹੈ ਇਹ ਮਹੱਤਵਪੂਰਨ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਵਧਾਉਣ ਲਈ ਰਣਨੀਤੀ ਵਿਕਸਿਤ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਮੈਂ ਧੰਨਵਾਦੀ ਹਾਂ ਕਿ ਇਸ ਸੰਸੋਧਨ ਨੂੰ ਪਾਸ ਕੀਤਾ ਗਿਆ ਹੈ ਮੈਂ ਸਾਂਝੀ ਸੁਰੱੱਖਿਆ ਚੁਣੌਤੀਆਂ, ਸਹਿਯੋਗੀਆਂ ਦੀ ਭੂਮਿਕਾ ਤੇ ਵਿਗਿਆਨ ਤੇ ਖੋਜ ਦੇ ਖੇਤਰ ‘ਚ ਸਹਿਯੋਗ ਜਿਹੇ ਅਹਿਮ ਮਾਮਲਿਆਂ ਸਬੰਧੀ ਰੱਖਿਆ ਮੰਤਰਾਲੇ ਦੀ ਰਣਨੀਤੀ ਦਾ ਇੰਤਜ਼ਾਰ ਕਰ ਰਿਹਾ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚ ਕਹੂੰ ਨਿਊਜ਼, ਸਰਸਾ: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ‘ਚ ਆਰਥਿਕ ਸਹਿਯੋਗ ਦਿੱਤਾ ਗਿਆ। ਵਾਲਮੀਕੀ ਚੌਂਕ ਕੋਲ ਸਕੂਲ ਦੇ ਨੇੜੇ, 22 ਜੀ ਵਾਲੀ ਗਲੀ ਨਿਵਾਸੀ ਪ੍ਰਭੂ ਕਾਂਤ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ।
ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਐ ਲੜਕੀ ਦਾ ਪਿਤਾ
ਉਸਦੇ ਤਿੰਨ ਲੜਕੀਆਂ ਹਨ, ਜਿਨ੍ਹਾਂ ‘ਚੋਂ ਇੱਕ ਲੜਕੀ ਦਾ ਵਿਆਹ 19 ਮਈ ਨੂੰ ਹੋਇਆ। ਪ੍ਰਭੂ ਕਾਂਤ ਨੇ ਬੜੀ ਮਿਹਨਤ ਨਾਲ ਆਪਣੀ ਲੜਕੀ ਨੂੰ ਬੀਕਾਮ ਤੱਕ ਦੀ ਪੜਾਈ ਕਰਵਾਈ ਪਰ ਹੁਣ ਲੜਕੀ ਦਾ ਵਿਆਹ ਕਰਨ ‘ਚ ਉਸਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਸ ਗੱਲ ਦੀ ਸੂਚਨਾ ਜਿਉਂ ਹੀ ਸਰਸਾ ਬਲਾਕ ਦੇ ਜ਼ਿੰਮੇਵਾਰਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਪ੍ਰਭੂ ਕਾਂਤ ਦਾ ਸਹਿਯੋਗ ਕੀਤਾ ਤੇ ਉਸਦੀ ਲੜਕੀ ਦੇ ਵਿਆਹ ‘ਚ ਬੈੱਡ, ਪੇਟੀ, ਬਿਸਤਰ, ਮੇਜ਼, ਕੁਰਸੀ, ਬਰਤਨ ਆਦਿ ਸਮਾਨ ਦਿੱਤਾ।
ਇਸ ‘ਤੇ ਪ੍ਰਭੂ ਕਾਂਤ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਬਲਾਕ ਦੇ ਜ਼ਿੰਮੇਵਾਰ ਸੁਰੇਸ਼ ਮੌਂਗਾ ਇੰਸਾਂ, ਨਰੇਸ਼ ਕੋਚਰ ਇੰਸਾਂ ਤੋਂ ਇਲਾਵਾ ਹੋਰ ਜ਼ਿੰਮੇਵਾਰ ਮੌਜੂਦ ਸਨ ।
ਜਿ਼ਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾਂ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚਲਦੀ ਹੋਈ ਸਾਧ-ਸੰਗਤ 130 ਮਾਨਵਤਾ ਭਲਾਈ ਦੇ ਕਾਰਜ ਰਹੀ ਹੈ। ਇਸ ਤੋਂ ਜਿੱਥੇ ਕਿਤੇ ਵੀ ਕਿਸੇ ਮਰੀਜ਼ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਹ ਸੇਵਾਦਾਰ ਉਸ ਨੂੰ ਖੂਨ ਦਾਨ ਕਰਕੇ ਉਸ ਦੀ ਮੱਦਦ ਕਰਦੇ ਹਨ। ਇਸ ਤੋਂ ਇਲਾਵਾ ਸੇਵਾਦਾਰਾਂ ਵੱਲੋਂ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ, ਭੁੱਖੇ ਨੂੰ ਖਾਣਾ, ਲੋੜਵੰਦ ਪਰਿਵਾਰਾਂ ਨੂੰ ਅਨਾਜ ਆਦਿ ਭਲਾਈ ਕਾਰਜ ਕੀਤੇ ਜਾ ਰਹੇ ਹਨ।