Navodaya - Sach Kahoon Punjabi
JNVST: ਨਵੋਦਿਆ ਸਕੂਲਾਂ ਲਈ ਰਜਿਸਟ੍ਰੇਸ਼ਨ ਸ਼ੁਰੂ | How to apply in Jawahar Navodaya Vidyalaya
How to apply in Jawahar Navodaya Vidyalaya
ਮਾਪਿਆਂ ਨੂੰ ਹਮੇਸ਼ਾ ਚਿੰਤਾ ਰਹਿੰਦੀ ਹੈ ਕਿ ਆਪਣੇ ਬੱਚਿਆਂ ਦਾ ਐਡਮਿਸ਼ਨ ਕਿੱਥੇ ਕਰਵਾਇਆ ਜਾਵੇ, ਜਿੱਥੇ ਫੀਸ ਨਾ ਦੇ ਬਰਾਬਰ ਲੱਗੇ ਅਤੇ ਪੜ੍ਹਾਈ ਵੀ ਚੰਗੀ ਮਿਲੇ। ਅਜਿਹਾ ਹੀ ਇੱਕ ਸਕੂਲ ਹੈ ਨਵੋਦਿਆ ਸਕੂਲ। ਇਹ ਦੇਸ਼ ਦੇ ਬਿਹਤਰੀਨ ਸਕੂਲਾਂ ’ਚੋਂ ਇੱਕ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦਾ ਐਡਮਿਸ਼ਨ ਇੱਥੇ ਕਰਵਾਉਣਾ ਚਾਹੁੰਦੇ ਹੋ, ਤਾਂ ਇਸ ਲਈ JNVST ਦੀ ਪ੍ਰੀਖਿਆ ਨੂੰ ਪਾਸ ਕਰਨੀ ਹੁੰਦੀ ਹੈ। ਇਸ ਨੂੰ ਬਿਨਾਂ ਪਾਸ ਕੀਤੇ ਇੱਥੇ ਐਡਮਿਸ਼ਨ ਮਿਲਣਾ ਮੁਸ਼ਕਲ ਹੈ। ਜੇਐਨਵੀਐਸਟੀ ਲਈ ਬਿਨੈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਐਡਮਿਸ਼ਨ ਲਈ ਜਵਾਹਰ ਨਵੋਦਿਆ ਸਕੂਲ ਲਈ ਅਪਲਾਈ ਕਰ ਰਹੇ ਹੋ, ਤਾਂ ਹੇਠਾਂ ਦਿੱਤੀਆਂ ਗਈਆਂ ਗੱਲਾਂ ਨੂੰ ਧਿਆਨ ਨਾਲ ਪੜ੍ਹੋ।
ਨਵੋਦਿਆ ਸਕੂਲ ਕਮੇਟੀ ਨੇ 17 ਜੁਲਾਈ 2024 ਤੋਂ ਜਵਾਹਰ ਨਵੋਦਿਆ ਸਕੂਲ ਚੋਣ ਪ੍ਰੀਖਿਆ 2025 ਲਈ ਰਜਿਸ਼ਟੇ੍ਰਸ਼ਨ ਸ਼ੁਰੂ ਕਰ ਦਿੱਤੀ ਹੈ। ਉਮੀਦਵਾਰ ਜੋ ਵੀ ਜੇਐਨਵੀਐਸਟੀ 2025 ਲਈ ਬਿਨੈ ਕਰਨ ਦੇ ਇੱਛੁਕ ਅਤੇ ਯੋਗ ਹਨ, ਉਹ ਨਵੋਦਿਆ ਸਕੂਲ ਦੀ ਅਧਿਕਾਰਕ ਵੈੱਬਸਾਈਟ navodaya.gov.in ਜ਼ਰੀਏ ਵਿੱਦਿਅਕ ਸੈਸ਼ਨ 2025-26 ਲਈ ਨਵੋਦਿਆ ਸਕੂਲ ’ਚ ਜ਼ਮਾਤ 6 ’ਚ ਐਡਮਿਸ਼ਨ ਲਈ ਅਪਲਾਈ ਕਰ ਸਕਦੇ ਹਨ। (JNVST)
Also Read : ਢਾਈ ਸਾਲ ਕਾਰਜਕਾਲ ਵਾਲੇ ਸ਼ੀਤਲ ਅੰਗੁਰਾਲ ਨੂੰ ਮਿਲੇਗੀ 6-7 ਵਾਰ ਦੇ ਵਿਧਾਇਕਾਂ ਬਰਾਬਰ 83 ਹਜ਼ਾਰ Pension
ਜੇਐਨਵੀਐਸਟੀ 2025 ਐਡਮਿਸ਼ਨ ਲਈ ਬਿਨੈ ਪ੍ਰਕਿਰਿਆ 16 ਸਤੰਬਰ ਤੱਕ ਜਾਰੀ ਰਹੇਗੀ। ਉਮੀਦਵਾਰਾਂ ਦਾ ਜਨਮ 1 ਮਈ, 2013 ਅਤੇ 31 ਜੁਲਾਈ, 2015 ਵਿਚਕਾਰ ਹੋੋਣਾ ਚਾਹੀਦਾ ਹੈ। ਐਡਮਿਸ਼ਨ ਚਾਹੁਣ ਵਾਲੇ ਬਿਨੈਕਾਰ ਜਮਾਤ ਰਿਪੀਟਰ ਨਹੀਂ ਹੋਣੇ ਚਾਹੀਦੇ ਅਰਥਾਤ ਵਿੱਦਿਅਕ ਸੈਸ਼ਨ 2024-25 ਤੋਂ ਪਹਿਲਾਂ ਜਮਾਤ 6 ਪਾਸ ਨਹੀਂ ਹੋਣੀ ਚਾਹੀਦੀ। (JNVST)
ਹੁਣ 51 ਹਜ਼ਾਰ ਹੋ ਜਾਵੇਗੀ ਸੀਟਾਂ ਦੀ ਗਿਣਤੀ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਸੋਮਵਾਰ ਨੂੰ ਨਵੋਦਿਆ ਸਕੂਲਾਂ ‘ਚ ਪੰਜ ਹਜ਼ਾਰ ਸੀਟਾਂ ਵਧਾਉਣ ਦਾ ਐਲਾਨ ਕੀਤਾ।
ਸ੍ਰੀ ਜਾਵੇਡਕਰ ਨੇ ਕਿਹਾ ਕਿ ਸਰਕਾਰ ਨੇ ਪੇਂਡੂ ਖ਼ੇਤਰਾਂ ਦੀ ਸਕੂਲ ਵਿਵਸਥਾ ਨੂੰ ਮਜ਼ਬੂਤ ਬਣਾਉਣ ਤੇ ਨਿਰਧਨ ਪ੍ਰਤੀਭਾਵਾਂ ਨੂੰ ਸਿੱਖਿਆ ਦਾ ਮੌਕਾ ਦੇਣ ਲਈ ਇਹ ਕਦਮ ਚੁੱਕਿਆ ਹੈ।
ਇੱਥੇ ਜਾਰੀ ਇੱਕ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਪਿਛਲੇ ਚਾਰ ਸਾਲਾਂ ‘ਚ ਨੌ ਹਜ਼ਾਰ ਸੀਟਾਂ ਵਧਾਈਆਂ ਜਾ ਚੁੱਕੀਆਂ ਹਨ। ਹੁਣ ਕੁੱਲ ਵਾਧਾ 14 ਹਜ਼ਾਰ ਹੋ ਜਾਵੇਗਾ। ਅਗਲੇ ਚਾਰ ਸਾਲਾਂ ‘ਚ 32 ਹਜ਼ਾਰ ਸੀਟਾਂ ਦੇ ਵਧਣ ਦੀ ਸੰਭਾਵਨਾ ਹੈ। ਹੁਣ ਤੱਕ ਨਵੋਦਿਆ ਵਿਦਿਆਲਿਆ ‘ਚ 46 ਹਜ਼ਾਰ ਵਿਦਿਆਰਥੀ ਪੜ੍ਹਦੇ ਹਨ। ਹੁਣ 2019-20 ‘ਚ ਪੰਜ ਹਜ਼ਾਰ ਵਿਦਿਆਰਥੀਆਂ ਦੀਆਂ ਸੀਟਾਂ ਵਧਣ ਨਾਲ ਕੁੱਲ ਵਿਦਿਆਰਥੀਆਂ ਦੀ ਗਿਣਤੀ 51 ਹਜ਼ਾਰ ਹੋ ਜਾਵੇਗੀ।
ਨਵੋਦਿਆ ਵਿਦਿਆਲਿਆ ‘ਚ ਮੁਕਾਬਲਿਆਂ ਦੇ ਜ਼ਰੀਏ ਛੇਵੀਂ ਕਾਲਜ ‘ਚ ਦਾਖ਼ਲੇ ਹੁੰਦੇ ਹਨ ਅਤੇ ਹੋਸਟਲ ਸਮੇਤ ਸਕੂਲ ਹੁੰਦੇ ਹਨ। ਨਵੋਦਿਆ ਵਿਦਿਆਲਿਆ ਦੇਸ਼ ਦੀ ਇੱਕ ਮਾਤਰ ਸਕੂਲੀ ਪ੍ਰਣਾਲੀ ਹੈ ਜਿਸ ‘ਚ ਦਾਖ਼ਲਾ ਪ੍ਰੀਖਿਆ ਦੇ ਆਧਾਰ ‘ਤੇ ਹੁੰਦਾ ਹੈ। ਸਾਲ 2001 ‘ਚ ਸਾਢੇ ਪੰਜ ਲੱਖ ਵਿਦਿਆਰਥੀਟਾਂ ਨੇ ਪ੍ਰੀਖਿਆ ਦਿੱਤੀ ਸੀ ਹੁਣ ਸਾਲ 2019 ‘ਚ ਇਹ ਗਿਣਤੀ ਵਧ ਕੇ 31 ਲੱਖ ਹੋਣ ਦੀ ਉਮੀਦ ਹੈ। (Navodaya)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।