Buried - Sach Kahoon Punjabi
ਸਿੱਖਿਆ ਵਿਭਾਗ ਵੱਲੋਂ ਈ ਟੈਂਡਰ ਰਾਹੀਂ 11 ਲੱਖ ਵਿਦਿਆਰਥੀਆਂ ਨੂੰ ਵਰਦੀ ਸਪਲਾਈ ਕਰਨ ਦਾ ਦਿੱਤਾ ਗਿਆ ਸੀ ਆਰਡਰ
ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬ ‘ਚ ਇਸੇ ਸਾਲ ਹੋਇਆ ਸਕੂਲੀ ਵਰਦੀਆਂ ਦਾ ਬਹੁ ਕਰੋੜੀ ‘ਸਕੈਮ’ ਸਿੱਖਿਆ ਵਿਭਾਗ ਨੇ ਕਬਰ ‘ਚ ਦਫ਼ਨ ਕਰ ਦਿੱਤਾ ਹੈ। ਇਸ ਬਹੁ-ਕਰੋੜੀ ‘ਸਕੈਮ’ ਦੀ ਅੱਜ ਤੱਕ ਨਾ ਤਾਂ ਜਾਂਚ ਮੁਕੰਮਲ ਹੋਈ ਹੈ ਅਤੇ ਨਾ ਹੀ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ, ਜਿਸ ਤੋਂ ਬਾਅਦ ਸਿੱਖਿਆ ਵਿਭਾਗ ‘ਤੇ ਹੀ ਉਂਗਲੀ ਉੱਠਣੀ ਸ਼ੁਰੂ ਹੋ ਗਈ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਹਨ, ਜਿਨ੍ਹਾਂ ਦਾ ਲਿੰਕ ਸਰਕਾਰ ਦੇ ਹੀ ਇੱਕ ਮੰਤਰੀ ਨਾਲ ਨਿਕਲ ਕੇ ਸਾਹਮਣੇ ਆ ਗਿਆ ਸੀ।
ਇਸ ਬਹ-ੁਕਰੋੜੀ ‘ਸਕੈਮ’ ਨੂੰ ਹੱਲ ਕਰਨ ਦੀ ਥਾਂ ਸਿੱਖਿਆ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਨੇ ਇਸ ਮਾਮਲੇ ‘ਚ ਹੁਣ ਗੱਲ ਕਰਨ ਤੋਂ ਵੀ ਟਾਲ਼ਾ ਵੱਟਣਾ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਸਿੱਖਿਆ ਵਿਭਾਗ ਦੀ ਇਸ ‘ਸਕੈਮ’ ਦਾ ਪਰਦਾਫ਼ਾਸ਼ ਦੀ ਮਨਸ਼ਾ ‘ਤੇ ਵੀ ਸੁਆਲ ਉੱਠਣੇ ਸ਼ੁਰੂ ਹੋ ਗਏ ਹਨ। ਜਾਣਕਾਰੀ ਅਨੁਸਾਰ ਪਿਛਲੇ ਸਾਲ ਸਿੱਖਿਆ ਵਿਭਾਗ ਵੱਲੋਂ ਲਗਭਗ 11 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਗਰਮੀਆਂ ਤੇ ਸਰਦੀਆਂ ਦੀ ਸਕੂਲੀ ਡਰੈੱਸ ਸਪਲਾਈ ਕਰਨ ਲਈ ਅਧਿਆਪਕਾਂ ਨੂੰ ਸਿੱਧੇ ਪੈਸੇ ਦੇਣ ਦੀ ਥਾਂ ਇੱਕ ਟੈਂਡਰ ਦੀ ਮੰਗ ਕੀਤੀ ਸੀ ਤਾਂ ਕਿ ਡਰੈੱਸ ਦੀ ਸਪਲਾਈ ਇੱਕੋ ਹੀ ਕੰਪਨੀ ਤੋਂ ਕਰਵਾਈ ਜਾਏ।
ਲਗਭਗ 65 ਕਰੋੜ ਰੁਪਏ ਦੇ ਇਸ ਟੈਂਡਰ ਨੂੰ ਹਾਸਲ ਕਰਨ ਤੋਂ ਬਾਅਦ ਇਸ ਸਪਲਾਈ ਕਰਨ ਵਾਲੀ ਕੰਪਨੀ ਨੇ ਡਰੈੱਸ ਸਕੂਲਾਂ ‘ਚ ਭੇਜ ਤਾਂ ਦਿੱਤੀ ਪਰ ਪਹਿਲੇ ਦਿਨ ਤੋਂ ਹੀ ਇਸ ਦੀ ਸ਼ਿਕਾਇਤ ਆਉਣੀ ਸ਼ੁਰੂ ਹੋ ਗਈ ਕਿ ਸਾਈਜ਼ ਕਾਫ਼ੀ ਜ਼ਿਆਦਾ ਛੋਟਾ ਹੈ ਤਾਂ ਕਿਸੇ ਥਾਂ ‘ਤੇ ਸਾਈਜ਼ ਕਾਫ਼ੀ ਵੱਡਾ ਸੀ ਅਤੇ ਕੁਆਲਿਟੀ ਅਨੁਸਾਰ ਵੀ ਕੱਪੜਾ ਕਾਫ਼ੀ ਜ਼ਿਆਦਾ ਖ਼ਰਾਬ ਸੀ, ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਇਸ ਡਰੈੱਸ ਸਪਲਾਈ ਮਾਮਲੇ ‘ਚ ਜਾਂਚ ਦੇ ਆਦੇਸ਼ ਜਾਰੀ ਕਰਦੇ ਹੋਏ ਪਾਈਪ ਕੰਪਨੀ ਦੀ ਅਦਾਇਗੀ ‘ਤੇ ਰੋਕ ਲਾ ਦਿੱਤੀ ਸੀ।
ਫਿਰ ਵੀ ਇੱਕ ਮੰਤਰੀ ਦੇ ਦਖਲ ਨਾਲ ਡਰੈੱਸ ਸਪਲਾਈ ਕਰਨ ਵਾਲੇ ਨੂੰ ਲਗਾਤਾਰ ਅਦਾਇਗੀ ਹੁੰਦੀ ਰਹੀ। ਜਾਂਚ ਦੇ ਨਾਲ ਹੀ ਡਰੈੱਸ ਕੁਆਲਿਟੀ ਚੈਕ ਕਰਨ ਲਈ ਡਰੈੱਸ ਦੇ ਸੈਂਪਲ ਲੈਬਾਰਟਰੀ ‘ਚ ਵੀ ਭੇਜ ਦਿੱਤੇ ਗਏ ਸਨ ਇਸ ਮਾਮਲੇ ਵਿੱਚ ਅਪਰੈਲ ਦੇ ਆਖ਼ਰੀ ਹਫ਼ਤੇ ‘ਚ ਇਸ ਤਰ੍ਹਾਂ ਦੇ ਆਦੇਸ਼ ਜਾਰੀ ਹੋਏ ਸਨ ਪਰ 10 ਮਹੀਨੇ ਬੀਤਣ ਨੂੰ ਹੋ ਚੁੱਕੇ ਹਨ ਪਰ ਹੁਣ ਤੱਕ ਨਾ ਹੀ ਜਾਂਚ ਮੁਕੰਮਲ ਹੋਈ ਹੈ ਅਤੇ ਨਾਲ ਹੀ ਲੈਬਾਰਟਰੀ ਤੋਂ ਸੈਂਪਲ ਦੀ ਰਿਪੋਰਟ ਵਿਭਾਗ ਵੱਲੋਂ ਜਨਤਕ ਕੀਤੀ ਗਈ ਹੈ, ਜਿਸ ਤੋਂ ਸਾਫ਼ ਹੈ ਕਿ ਇਸ 65 ਕਰੋੜ ਰੁਪਏ ਦੇ ਬਹੁ-ਕਰੋੜੀ ‘ਸਕੈਮ’ ਨੂੰ ਸਿੱਖਿਆ ਵਿਭਾਗ ਕਬਰ ‘ਚ ਦਫ਼ਨ ਕਰਨ ‘ਚ ਲੱਗਿਆ ਹੋਇਆ ਹੈ। ਇਸ ਸਬੰਧੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਗੱਲਬਾਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।
ਪਾਈਪ ਬਣਾਉਣ ਵਾਲੀ ਫੈਕਟਰੀ ਨੂੰ ਮਿਲਿਆ ਸੀ ਵਰਦੀ ਬਣਾਉਣ ਦਾ ਠੇਕਾ
ਟੈਂਡਰ ਨੂੰ ਲੈਣ ਲਈ ਇੱਕ ਪਾਈਪ ਬਣਾਉਣ ਵਾਲੀ ਫੈਕਟਰੀ ਨੇ ਸਫ਼ਲਤਾ ਹਾਸਲ ਕਰਦੇ ਹੋਏ ਪਾਈਪ ਦਾ ਕੰਮ ਛੱਡ ਕੇ ਪਹਿਲੀ ਵਾਰ ਡਰੈੱਸ ਸਪਲਾਈ ਦਾ ਕੰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਪਾਈਪ ਫੈਕਟਰੀ ਦਾ ਮਾਲਕ ਇੱਕ ਮੰਤਰੀ ਦਾ ਖ਼ਾਸਮ ਖਾਸ ਹੈ ਤੇ ਸਿੱਖਿਆ ਵਿਭਾਗ ਨੇ ਇਸੇ ਕਰਕੇ ਹੀ ਉਸ ਨੂੰ ਟੈਂਡਰ ਵੀ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿੰਡ ਭੋਤਨਾ ਵਿਖੇ ਕਰਜ਼ੇ ਹੇਠ ਦੱਬੇ ਪਰਿਵਾਰ ਦੇ ਆਖਰੀ ਚਿਰਾਗ ਨੇ ਵੀ ਦਿੱਤੀ ਜਾਨ
ਕਰਜ਼ੇ ‘ਚ ਫਸੇ ਪਰਿਵਾਰ ‘ਚ ਪਹਿਲਾਂ ਵੀ ਹੋ ਚੁੱਕੀਆਂ ਨੇ 4 ਖੁਦਕੁਸ਼ੀਆਂ
ਬਰਨਾਲਾ (ਜਸਵੀਰ ਸਿੰਘ)। ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਵਿਖੇ ਇੱਕੋ ਪਰਿਵਾਰ ‘ਚ ਕਰਜ਼ੇ ਕਾਰਨ ਪੰਜਵੀਂ ਖ਼ੁਦਕੁਸ਼ੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਪਤਾ ਲੱਗਾ ਹੈ ਕਿ ਪਰਿਵਾਰ ਦੇ ਇਕਲੌਤੇ ਪੁੱਤਰ ਨੇ ਵੀ ਆਪਣੇ ਸਿਰ ਚੜ੍ਹੇ ਕਰਜ਼ੇ ਦਾ ਭਾਰ ਨਾ ਸਹਾਰਦਿਆਂ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਖ਼ੇਤੀਬਾੜੀ ਕਰਕੇ ਆਪਣੇ ਪਰਿਵਾਰ ਨੂੰ ਚਲਾ ਰਿਹਾ ਸੀ ਤੇ ਪਰਿਵਾਰ ‘ਚ ਤਿੰਨ ਪੀੜ੍ਹੀਆਂ ਦੀਆਂ ਕਰਜ਼ੇ ਕਾਰਨ ਹੋਈਆਂ ਮੌਤਾਂ ਕਰਕੇ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਰਕੇ ਬੀਤੇ ਕੱਲ੍ਹ ਲਵਪ੍ਰੀਤ ਨੇ ਆਪਣੇ ਖ਼ੇਤ ਜਾ ਕੇ ਸਪਰੇਅ ਪੀ ਲਈ। (Sucide)
ਪਰਿਵਾਰ ਨੇ ਤੁਰੰਤ ਉਸਨੂੰ ਡੀਐਮਸੀ ਲੁਧਿਆਣਾ ਦਾਖ਼ਲ ਕਰਵਾਇਆ, ਜਿੱਥੇ ਅੱਜ ਲਵਪ੍ਰੀਤ ਸਿੰਘ (22) ਦੀ ਮੌਤ ਹੋ ਗਈ ਮ੍ਰਿਤਕ ਆਪਣੇ ਪਿੱਛੇ ਮਾਂ, ਛੋਟੀ ਭੈਣ ਅਤੇ ਦਾਦੀ ਨੂੰ ਛੱਡ ਗਿਆ ਸਰਪੰਚ ਬੁੱਧ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਸਿਰ ਅਜੇ ਵੀ 10 ਲੱਖ ਦੇ ਕਰੀਬ ਬੈਂਕਾਂ ਅਤੇ ਸ਼ਾਹੂਕਾਰਾਂ ਦਾ ਕਰਜ਼ਾ ਹੈ ਇਸ ਤੋਂ ਪਹਿਲਾਂ ਲਵਪ੍ਰੀਤ ਦਾ ਪਿਤਾ ਕੁਲਵੰਤ ਸਿੰਘ, ਦਾਦਾ ਤਾਇਆ ਭਗਵਾਨ ਸਿੰਘ, ਦਾਦਾ ਨਾਹਰ ਸਿੰਘ ਅਤੇ ਪੜਦਾਦਾ ਜੋਗਿੰਦਰ ਸਿੰਘ ਵੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਏ ਸੀ ਖੇਤੀ ਵਿੱਚ ਪਏ ਘਾਟਿਆਂ ਕਾਰਨ ਪਰਿਵਾਰ ‘ਚ ਮੌਤਾਂ ਹੁੰਦੀਆਂ ਗਈਆਂ ਪਰ ਕਿਸੇ ਵੀ ਸਮੇਂ ਦੀ ਸਰਕਾਰ ਨੇ ਇਸ ਪਰਿਵਾਰ ਦੀ ਬਾਂਹ ਨਹੀਂ ਫ਼ੜੀ, ਜਿਸ ਕਰਕੇ ਅੱਜ ਪਰਿਵਾਰ ਦਾ ਆਖ਼ਰੀ ਚਿਰਾਗ਼ ਵੀ ਬੁੱਝ ਗਿਆ। (Sucide)
22 ਦਸੰਬਰ ਤੋਂ ਲਾਪਤਾ ਸੀ ਜਿਮੀਂਦਾਰ
ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ
ਸਨੌਰ| ਬੀਤੇ ਸਾਲ ਦੀ 22 ਦਸੰਬਰ ਤੋਂ ਪਿੰਡ ਨਿਆਮਤਪੁਰ ਦੇ ਲਾਪਤਾ ਜਿਮੀਂਦਾਰ ਜਗੀਰ ਸਿੰਘ ਦੇ ਕਤਲ ਦੀ ਗੁੱਥੀ ਨੂੰ ਅੱਜ ਥਾਣਾ ਜੁਲਕਾਂ ਦੀ ਪੁਲਿਸ ਨੇ ਸੁਲਝਾ ਲਿਆ ਹੈ, ਜਿਸ ਨੂੰ ਕਿ ਪਿੰਡ ਨੇੜਲੇ ਇੱਕ ਡੇਰੇ ਦੇ ਜਿਮੀਂਦਾਰ ਲੱਖਾ ਸਿੰਘ ਦੇ ਨੌਕਰ ਰਾਜ ਕੁਮਾਰ ਉਰਫ ਛੋਟੂ ਵਾਸੀ ਰਾਣੀਗੰਜ ਬਿਹਾਰ ਨੇ ਮਾਰ ਕੇ ਰੂੜੀ ਵਿੱਚ ਦੱਬ ਦਿੱਤਾ ਸੀ, ਜਿਸ ਦੀ ਲਾਸ਼ ਨੂੰ ਅੱਜ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਤੇ ਉਪ ਪੁਲਿਸ ਕਪਤਾਨ ਗੁਰਦੇਵ ਸਿੰਘ ਧਾਲੀਵਾਲ ਤੇ ਥਾਣਾ ਜੁਲਕਾਂ ਦੇ ਮੁਖੀ ਗੁਰਪ੍ਰੀਤ ਸਿੰਘ ਭਿੰਡਰ ਦੀ ਮੌਜੂਦਗੀ ‘ਚ ਰੂੜੀ ‘ਚੋਂ ਕੱਢ ਕੇ ਪੋਸਟ ਮਾਰਟਮ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿੰਡ ਨਿਆਮਤਪੁਰ ਦਾ ਜਗੀਰ ਸਿੰਘ (54) ਪੁੱਤਰ ਹਰਨਾਮ ਸਿੰਘ ਬੀਤੇ ਸਾਲ ਦੀ 22 ਦਸੰਬਰ ਨੂੰ ਸ਼ਾਮ ਦੇ 7 ਵਜੇ ਤੋਂ ਬਾਅਦ ਭੇਦ ਭਰੇ ਹਾਲਾਤ ਵਿਚ ਲਾਪਤਾ ਹੋ ਗਿਆ ਸੀ, ਜਿਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਗੁੰਮਸ਼ੁਦਗੀ ਦੀ ਸੂਚਨਾ ਥਾਣਾ ਜੁਲਕਾਂ ਦੀ ਪੁਲਿਸ ਨੂੰ ਦਿੱਤੀ ਸੀ ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਿਸ ਨੇ ਧਾਰਾ 346 ਤਹਿਤ 4 ਜਨਵਰੀ ਨੂੰ ਮਾਮਲਾ ਦਰਜ ਕਰਕੇ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ। ਉਪ ਪੁਲਿਸ ਕਪਤਾਨ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਥਾਣਾ ਜੁਲਕਾਂ ਦੀ ਪੁਲਿਸ ਨੇ ਉਸ ਦੀ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਆਖਰੀ ਸਮੇਂ ਦੀਆਂ ਮੋਬਾਇਲ ਕਾਲਾਂ ਕੱਢਣ ਤੋਂ ਬਾਅਦ ਪਿੰਡ ਦੇ ਨੇੜਲੇ ਡੇਰਾ ਲੱਖਾ ਸਿੰਘ ਦੇ ਨੌਕਰ ਰਾਜ ਕੁਮਾਰ ਉਰਫ ਛੋਟੂ ‘ਤੇ ਜਾਂਚ ਦੀ ਸੂਈ ਘੁਮਾਉਂਦੇ ਹੋਏ ਜਦੋਂ ਉਸ ਤੋਂ ਡੂੰਘਾਈ ਤੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ। ਨੌਕਰ ਨੇ ਮੰਨਿਆ ਕਿ ਜਗੀਰ ਸਿੰਘ ਵੱਲੋਂ ਉਸ ਦੇ ਮਾਲਕ ਲੱਖਾ ਸਿੰਘ ਦੇ ਪਰਿਵਾਰ ਪ੍ਰਤੀ ਮੰਦੀ ਭਾਸ਼ਾ ਵਰਤਣ ਕਾਰਨ ਗੁੱਸੇ ‘ਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸ ਨੇ ਜਗੀਰ ਸਿੰਘ ਨਾਲ ਸ਼ਾਮ ਨੂੰ ਸ਼ਰਾਬ ਪੀਤੀ ਤੇ ਬਾਅਦ ‘ਚ ਟਰੈਕਟਰ ਦੀ ਡਰਾਅਬਾਰ (ਡਰਾਫਟ) ਉਸ ਦੇ ਸਿਰ ‘ਚ ਮਾਰ ਕੇ ਉਸ ਨੂੰ ਮਾਰ ਦਿੱਤਾ ਤੇ ਲਾਸ਼ ਨੂੰ ਘਰ ਦੇ ਨਾਲ ਹੀ ਪਈ ਰੂੜੀ ਵਿੱਚ ਦੱਬ ਦਿੱਤਾ ਸੀ। ਉਪ ਪੁਲਿਸ ਕਪਤਾਨ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਨੌਕਰ ਰਾਜ ਕੁਮਾਰ ਛੋਟੂ ਦੀ ਨਿਸ਼ਤਾਨਦੇਹੀ ‘ਤੇ ਅੱਜ ਕਤਲ ਵਾਲੀ ਜਗ੍ਹਾ ਤੋਂ ਮਾਰਨ ਲਈ ਵਰਤੀ ਗਈ ਡਰਾਅਬਾਰ (ਡਰਾਫਟ) ਬਰਾਮਦ ਕਰਨ ਤੋਂ ਬਾਅਦ ਜਿਮੀਂਦਾਰ ਦੀ ਲਾਸ਼ ਨੂੰ ਰੂੜੀ ‘ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਧਾਲੀਵਾਲ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਨੇ ਨਵੇਂ ਸਾਲ ਦਾ ਇਹ ਦੂਜਾ ਅੰਨ੍ਹਾ ਕਤਲ ਸੁਲਝਾਇਆ ਹੈ, ਜਦ ਕਿ ਪਿਛਲੇ ਸਾਲ 17 ਅੰਨ੍ਹੇ ਕਤਲਾਂ ਤੋਂ ਪਰਦਾ ਉਠਾਇਆ ਗਿਆ ਸੀ। ਥਾਣਾ ਜੁਲਕਾਂ ਦੀ ਪੁਲਿਸ ਨੇ ਮੁਲਜ਼ਮ ਰਾਜ ਕੁਮਾਰ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।