indigo - Sach Kahoon Punjabi

IndiGo: ਇੰਡੀਗੋ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਅਲਰਟ
ਟਾਇਲਟ ’ਚੋਂ ਮਿਲਿਆ ਪੱਤਰ | IndiGo

IndiGo: ਕੋਲਕਾਤਾ (ਏਜੰਸੀ)। ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸ਼ਨਿੱਚਰਵਾਰ ਸਵੇਰੇ ਸ਼ਿਲਾਂਗ ਜਾ ਰਹੀ ਇੰਡੀਗੋ ਦੀ ਫਲਾਈਟ 6ਈ 7304 ’ਤੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਹੰਗਾਮਾ ਹੋ ਗਿਆ। ਯਾਤਰੀਆਂ ਦੇ ਜਹਾਜ ’ਚ ਚੜ੍ਹਨ ਤੋਂ ਪਹਿਲਾਂ ਟਾਇਲਟ ਦੇ ਅੰਦਰ ਇੱਕ ਹੱਥ ਲਿਖਤ ਨੋਟ ਮਿਲਿਆ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਜਹਾਜ ’ਚ ਬੰਬ ਮੌਜ਼ੂਦ ਹੈ। IndiGo

ਇਹ ਖਬਰ ਵੀ ਪੜ੍ਹੋ : US Military Strike: ਕੈਰੇਬੀਅਨ ਸਾਗਰ ’ਚ ਨਸ਼ਾ ਤਸਕਰ ਜਹਾਜ਼ ’ਤੇ ਅਮਰੀਕਾ ਦਾ ਹਮਲਾ, ਤਿੰਨ ਦੀ ਮੌਤ

ਜਹਾਜ ਨੂੰ ਆਈਸੋਲੇਸ਼ਨ ਬੇ ’ਚ ਭੇਜਿਆ ਗਿਆ

ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਅਨੁਸਾਰ, ਸਵੇਰੇ ਇੱਕ ਚਾਲਕ ਦਲ ਦੇ ਮੈਂਬਰ ਨੇ ਇਹ ਨੋਟ ਵੇਖਿਆ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਸੁਚੇਤ ਕਰ ਦਿੱਤਾ ਗਿਆ। ਸਾਵਧਾਨੀ ਵਜੋਂ, ਜਹਾਜ ਨੂੰ ਆਈਸੋਲੇਸ਼ਨ ਬੇ ’ਚ ਤਬਦੀਲ ਕਰ ਦਿੱਤਾ ਗਿਆ ਹੈ, ਮਿਆਰੀ ਸੰਚਾਲਨ ਪ੍ਰਕਿਰਿਆਵਾਂ ਅਨੁਸਾਰ ਸਾਰੇ ਸੁਰੱਖਿਆ ਉਪਾਅ ਕੀਤੇ ਗਏ।

ਜਹਾਜ ਦੀ ਤਲਾਸ਼ੀ ਜਾਰੀ | IndiGo

ਅਧਿਕਾਰੀਆਂ ਨੇ ਦੱਸਿਆ ਕਿ ਬੰਬ ਸਕੁਐਡ ਤੇ ਸੁਰੱਖਿਆ ਏਜੰਸੀਆਂ ਜਹਾਜ ਦੀ ਪੂਰੀ ਤਲਾਸ਼ੀ ਲੈ ਰਹੀਆਂ ਹਨ। ਹੁਣ ਤੱਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਸੁਰੱਖਿਆ ਜਾਂਚ ਇਸ ਸਮੇਂ ਚੱਲ ਰਹੀ ਹੈ, ਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਜਰੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।

ਫਲਾਈਟ ’ਚ ਪਸੀਨਾ! ਕਾਂਗਰਸੀ ਨੇਤਾ ਦਾ ਇੰਡੀਗੋ ’ਚ ਮੁਸ਼ਕਿਲ ਹੋਇਆ ਜੀਣਾ!
ਬਿਨਾ ਏਸੀ ਦੇ ਇੰਡੀਗੋ, ਪੈਸੇਂਜ਼ਰਸ ਪੁੱਛਣ ਅਜਿਹਾ ਕਿਉਂ! | Indigo

ਸ਼ਨਿੱਚਰਵਾਰ ਨੂੰ ਪੰਜਾਬ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੰਡੀਗੋ ਫਲਾਈਟ (Indigo) ਦੀ ਯਾਤਰਾ ਕੀਤੀ, ਜਿਸ ਦਾ ਤਜ਼ਰਬਾ ਉਨ੍ਹਾਂ ਨੇ ਸਭ ਤੋਂ ਭਿਆਨਕ ਦੱਸਿਆ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਜੈਪੁਰ ਦੀ 90 ਮਿੰਟ ਦੀ ਯਾਤਰਾ ਨੇ ਉਨ੍ਹਾਂ ਦਾ ਜਿਉਣਾ ਦੁੱਭਰ ਕਰ ਦਿੱਤਾ।

ਉਨ੍ਹਾਂ ਦੇ ਨਾਲ ਹੀ ਉਸ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਉਨ੍ਹਾਂ ਦੱਸਿਆ ਕਿ ਫਲਾਈਟ ’ਚ ਬਿਨਾ ਏਸੀ ਦੇ ਸਫ਼ਰ ਕਰਨਾ ਕਿੰਨਾ ਮੁਸ਼ਕਿਲਾਂ ਭਰਿਆ ਹੁੰਦਾ ਹੈ, ਇਹ ਇੰਡੀਗੋ ਫਲਾਈਟ ’ਚ ਸਫ਼ਰ ਕਰਕੇ ਉਨ੍ਹਾਂ ਨੂੰ ਅਹਿਸਾਸ ਹੋਇਆ, ਜਿਸ ’ਚ ਯਾਤਰੀ ਟਿਸ਼ੂ ਪੇਪਰ ਨਾਲ ਪਸੀਨਾ ਪੂੰਝਦੇ ਨਜ਼ਰ ਆਏ। ਇਸ ਪ੍ਰੇਸ਼ਾਨੀ ਭਰੇ ਸਫ਼ਰ ਦੀ ਕਾਂਗਰਸੀ ਨੇਤਾ ਨੇ ਵੀਡੀਓ ਵੀ ਸੋਸ਼ਲ ਮੀਡੀਆ’ਤੇ ਸ਼ੇਅਰ ਕੀਤੀ ਹੈ, ਜੋ ਕਿ ਇੰਡੀਗੋ 6ਏ7261 ਫਲਾਈਟ ਦਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਤਾਂ ਯਾਤਰੀਆਂ ਨੂੰ 10-15 ਮਿੰਟ ਭਿਆਨਕ ਗਰਮੀ ’ਚ ਲਾਈਨ ’ਚ ਇੰਤਜਾਰ ਕਰਨਾ ਪਿਆ ਅਤੇ ਬਾਅਦ ’ਚ ਬਿਨਾ ਏਸੀ ਵਾਲੀ ਫਲਾਈਟ ’ਚ ਉਨ੍ਹਾਂ ਨੂੰ ਸਫ਼ਰ ਕਰਨਾ ਪਿਆ।

ਏਅਰ ਹੋਸਟੇਸ ਲੋਕਾਂ ਨੂੰ ਟਿਸ਼ੂ ਪੇਪਰ ਵੰਡਦੀ ਹੋਈ ਨਜ਼ਰ ਆਈ | Indigo

ਉਨ੍ਹਾਂ ਇੰਡੀਗੋ ਫਲਾਈਟ ’ਚ ਸਫ਼ਰ ਕਰਨ ਦੀ ਪ੍ਰੇਸ਼ਾਨੀ ਭਰੀ ਦਾਸਤਾਨ ਸ਼ੇਅਰ ਕਰਦੇ ਹੋਏ ਕਿਹਾ ਕਿ ਸਾਰੇ ਯਾਤਰੀ ਪ੍ਰਸ਼ਾਨ ਹੁੰਦੇ ਰਹੇ ਪਰ ਕੋਈ ਵੀ ਯਾਤਰੀ ਇਸ ’ਤੇ ਆਵਾਜ਼ ਚੁੱਕਦਾ ਨਜ਼ਰ ਨਹੀਂ ਆਇਆ। ਦੂਜੇ ਪਾਸੇ ਏਅਰ ਹੋਸਟੇਸ ਲੋਕਾਂ ਨੂੰ ਟਿਸ਼ੂ ਪੇਪਰ ਵੰਡਦੀ ਹੋਈ ਨਜ਼ਰ ਆਈ, ਤਾਂ ਕਿ ਲੋਕ ਆਪਣਾ ਪਸੀਨਾ ਪੂੰਝ ਸਕੇ ਅਤੇ ਲੋਕ ਵੀਡੀਓ ’ਚ ਪੱਖੀਆਂ ਝੱਲਦੇ ਨਜ਼ਰ ਆ ਰਹੇ ਹਨ। ਕਾਂਗਰਸੀ ਨੇਤਾ ਨੇ ਡਾਇਰੈਕਟੋਰੇਟ ਜਰਲ ਆਫ਼ ਸਿਵਲ ਐਵੀਏਸ਼ਨ ਅਤੇ ਏਅਰਪੋਰਟ ਅਧਾਰਟੀ ਆਫ਼ ਇੰਡੀਆ ਨੂੰ ਟਵੀਟ ਦੇ ਜ਼ਰੀਏ ਟੈਗ ਕਰਦੇ ਹੋਏ ਵੀਡੀਓ ਪੋਸਟ ਕੀਤੀ ਹੈ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਭੂਚਾਲ ਨਾਲ ਹਿੱਲੀ ਦੁਨੀਆਂ, ਆ ਸਕਦੀ ਐ ਮਹਾਂ ਪਰਲੋ?

ਜਾਣਕਾਰੀ ਅਨੁਸਾਰ ਇੰਡੀਗੋ ਫਲਾਈਟ ’ਚ ਟੈਕਨੀਕਲ ਖਰਾਬੀ ਦਾ ਇਹ ਤਰੀਕਾ ਮਾਮਲਾ ਹੈ। ਸ਼ੁੱਕਰਵਾਰ ਨੂੰ ਵੀ ਦਿੱਲੀ ਜਾ ਰਹੀ ਇੱਕ ਇੰਡੀਗੋ ਦੀ ਹੀ ਫਲਾਈਟ ਦੀ ਪਟਨਾ ’ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ। ਫਲਾਈਟ ਦੇ ਟੇਕ ਆਫ਼ ਕਰਨ ਦੇ 3 ਮਿੰਟ ਬਾਅਦ ਹੀ ਇੰਜਣ ’ਚ ਖਰਾਬੀ ਆਉਣ ਕਾਰਨ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ। ਇਸੇ ਤਰ੍ਹਾਂ ਦਿੱਲੀ ਤੋਂ ਰਾਂਚੀ ਪਰਤ ਰਹੀ ਇੱਕ ਹੋਰ ਫਲਾਈਟ ’ਚ ਵੀ ਟੈਕਨੀਕਲ ਪਰੇਸ਼ਾਨੀ ਕਾਰਨ ਟੇਕਆਫ਼ ਦੇ ਅੱਧੇ ਘੰਟੇ ਬਾਅਦ ਹੀ ਫਲਾਈਟ ਨੂੰ ਵਾਪਸ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਲਿਜਾਇਆ ਗਿਆ।

ਇੰਡੀਗੋ ਦੇ ਜਹਾਜ਼ ਦਾ ਇੰਜਨ ਹੋਇਆ ਫੇਲ
ਵੱਡੇ ਹਾਦਸੇ ਤੋਂ ਰਿਹਾ ਬਚਾਅ

ਮੁੰਬਈ: ਭਾਰਤ ਦੀ ਉਡਾਣ ਕੰਪਨੀ ਇੰਡੀਗੋ ਦੇ ਜਹਾਜ਼ ਨਾਲ ਇੱਕ ਦੁਰਘਟਨਾ ਵਾਪਰ ਗਈ, ਪਰ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ। ਉਡਾਣ ਸਮੇਂ ਇੰਡੀਗੋ ਦੇ ਏਅਰਬੱਸ ਏ320ਨਿਓ ਜਹਾਜ਼ ਦਾ ਇੰਜਣ ਧਮਾਕੇ ਨਾਲ ਫੇਲ੍ਹ ਹੋ ਗਿਆ।। ਘਟਨਾ ਮਗਰੋਂ ਜਹਾਜ਼ ਨੂੰ ਸੁਰੱਖਿਅਤ ਜ਼ਮੀਨ ‘ਤੇ ਉਤਾਰ ਲਿਆ ਗਿਆ।। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਜਨਵਰੀ ਨੂੰ ਚੇਨਈ ਤੋਂ ਕੋਲਕਾਤਾ ਲਈ ਇੰਡੀਗੋ ਦੇ ਜਹਾਜ਼ ਨੇ ਉਡਾਣ ਭਰੀ ਪਰ ਕੁਝ ਹੀ ਸਮੇਂ ਬਾਅਦ ਹੀ ਹਵਾ ਵਿੱਚ ਧਮਾਕੇ ਨਾਲ ਇੰਜਣ ਠੱਪ ਹੋ ਗਿਆ ਤੇ ਜਹਾਜ਼ ਜ਼ਬਰਦਸਤ ਤਰੀਕੇ ਨਾਲ ਕੰਬਣ ਲੱਗਾ। ਜਹਾਜ਼ ਨੂੰ ਮੁੜ ਚੇਨਈ ਹਵਾਈ ਅੱਡੇ ‘ਤੇ ਉਤਾਰ ਲਿਆ ਗਿਆ।। ਕੰਪਨੀ ਮੁਤਾਬਕ ਇਹ ਕੋਈ ਹੰਗਾਮੀ ਹਾਲਤ ਨਹੀਂ ਸੀ ਤੇ ਪਹਿਲ ਦੇ ਆਧਾਰ ‘ਤੇ ਹੀ ਲੈਂਡਿੰਗ ਕੀਤੀ ਗਈ।। ਜਾਣਕਾਰੀ ਮਤਾਬਕ ਕੇਂਦਰੀ ਹਵਾਬਾਜ਼ੀ ਸਕੱਤਰ ਆਰਐਨ ਚੌਬੇ ਨੇ ਦੱਸਿਆ ਕਿ ਮੰਤਰਾਲਾ ਇਸ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ ਤੇ ਸਰਕਾਰ ਦੀ ਏਪੇਕਸ ਏਅਰਕ੍ਰਾਫਟ ਇਨਵੈਸਟੀਗੇਸ਼ਨ ਬੌਡੀ ਜਾਂਚ ਕਰ ਰਹੀ ਹੈ।। ਏਏਆਈਬੀ ਬੀਤੀ 10 ਦਸੰਬਰ ਨੂੰ ਇੰਡੀਗੋ ਦੀ ਜੈਪੁਰ ਉਡਾਨ ਵਿੱਚ ਧੂੰਆਂ ਆਉਣ ਦੀ ਜਾਂਚ ਵੀ ਕਰ ਰਹੀ ਹੈ । ਜ਼ਿਕਰਯੋਗ ਹੈ ਕਿ ਦੇਸ਼ ਦੀਆਂ ਦੋ ਕਿਫਾਇਤੀ ਏਅਰਵਾਈਨਜ਼ ਇੰਡੀਗੋ ਤੇ ਗੋਏਅਰ ਪੀ ਐਂਡ ਡਬਲਿਊ ਇੰਜਣ ਨਾਲ ਚੱਲਣ ਵਾਲੇ ਏਅਰਬੱਸ ਹਵਾਈ ਜਹਾਜ਼ਾਂ ਦੀ ਵਰਤੋਂ ਕਰਦੀਆਂ ਹਨ। ਜਦਕਿ ਏਅਰ ਇੰਡੀਆ ਤੇ ਵਿਸਤਾਰਾ ਸੀਐਫਐਮ ਇੰਜਣਾਂ ਵਾਲੇ ਜਹਾਜਾਂ ਦੀ ਵਰਤੋਂ ਕਰਦੀ ਹੈ।। ਪੀ ਐਂਡ ਡਬਲਿਊ ਇੰਜਣ ਵਾਲੇ ਜਹਾਜ਼ ਲੰਮੇ ਸਮੇਂ ਤੋਂ ਤਕਨੀਕੀ ਪ੍ਰੇਸ਼ਾਨੀਆਂ ਦੇ ਰਹੇ ਹਨ।। ਕੰਪਨੀ ਦਾ ਇਨ੍ਹਾਂ ਘਟਨਾਵਾਂ ‘ਤੇ ਇਹੋ ਕਹਿੰਦੀ ਹੈ ਕਿ ਉਹ ਮੁਸਾਫ਼ਰਾਂ ਦੀ ਸੁਰੱਖਿਅਤਾ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।