Worship - Sach Kahoon Punjabi
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਸੇਵਾ ਕਰਨਾ, ਭਗਤੀ-ਇਬਾਦਤ ਕਰਨਾ ਆਪਣੇ ਆਪ ‘ਚ ਬੇਮਿਸਾਲ ਹੈ ਹਰ ਇਨਸਾਨ ਇਹ ਨਹੀਂ ਕਰ ਸਕਦਾ ਕਦੇ ਮਨ ਹਾਵੀ ਹੋ ਜਾਂਦਾ ਹੈ, ਮਨ ਸ਼ਾਂਤ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਮਨਮਤੇ ਲੋਕਾਂ ਦੀ ਸੋਹਬਤ ਹੋ ਜਾਂਦੀ ਹੈ ਅਤੇ ਫਿਰ ਤੋਂ ਮਨ ਇਨਸਾਨ ਨੂੰ ਦਬਾ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਸਤਿਸੰਗੀ ਹੋਵੇ ਅਤੇ ਅੱਲ੍ਹਾ, ਵਾਹਿਗੁਰੂ ਦੀ ਚਰਚਾ ਕਰੇ, ਉਸਦੀ ਹੀ ਸੋਹਬਤ ਕਰੋ ਇਸ ਸੰਸਾਰ ‘ਚ ਦਿਸਣ ‘ਚ ਬਹੁਤੇ ਲੋਕ ਅੱਲ੍ਹਾ, ਵਾਹਿਗੁਰੂ ਨੂੰ ਯਾਦ ਕਰਦੇ ਹਨ। (Saint Dr MSG)
ਉਨ੍ਹਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਇਨ੍ਹਾਂ ਤੋਂ ਇਲਾਵਾ ਮਾਲਕ ਨਾਲ ਜ਼ਿਆਦਾ ਪਿਆਰ ਕਰਨ ਵਾਲਾ ਹੋਰ ਕੋਈ ਨਹੀਂ ਹੈ ਪਰ ਇਹ ਜ਼ਰੂਰੀ ਨਹੀਂ ਕਿ ਜੋ ਦਿਸਦਾ  ਹੈ ਉਹੀ ਹੁੰਦਾ ਹੈ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਹੁੰਦੇ ਹਨ ਅੱਜ ਦੇ ਯੁੱਗ ‘ਚ ਜ਼ਿਆਦਾਤਰ ਲੋਕ ਆਪਣਾ ਉੱਲੂ ਸਿੱਧਾ ਕਰਨ ‘ਚ ਲੱਗੇ ਹੋਏ ਹਨ ਲੋਕਾਂ ਨੂੰ ਬੁੱਧੂ ਬਣਾ ਦਿੰਦੇ ਹਨ, ਹੌਲੀ-ਹੌਲੀ ਗੱਲਾਂ ਹੀ ਗੱਲਾਂ ‘ਚ ਇਨਸਾਨ ਨੂੰ ਗੁੰਮਰਾਹ ਕਰ ਦਿੰਦੇ ਹਨ ਤਾਂ ਅਜਿਹੇ ਲੋਕਾਂ ਤੋਂ ਬਚੋ, ਸੇਵਾ ਕਰੋ ਅਤੇ ਸਿਮਰਨ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿਸੇ ਵੀ ਜੀਵ ਨੂੰ ਆਪਣੀਆਂ ਗਲਤੀਆਂ ਨਜ਼ਰ ਨਹੀਂ ਆਉਂਦੀਆਂ, ਆਪਣੀਆਂ ਕਮੀਆਂ ਨਜ਼ਰ ਨਹੀਂ ਆਉਂਦੀਆਂ ਸਗੋਂ ਜ਼ਿਆਦਾਤਰ ਲੋਕ ਆਪਣੀਆਂ ਕਮੀਆਂ ਨੂੰ ਨਜ਼ਰਅੰਦਾਜ਼ ਕਰਕੇ ਅੱਲ੍ਹਾ, ਵਾਹਿਗੁਰੂ, ਰਾਮ ‘ਚ ਕਮੀ ਕੱਢਦੇ ਰਹਿੰਦੇ ਹਨ। (Saint Dr MSG)
Read This : ਰੂਹਾਨੀਅਤ : ਬਚਨਾਂ ’ਤੇ ਅਮਲ ਕਰੋ ਤਾਂ ਸਭ ਹਾਸਲ ਹੁੰਦਾ ਹੈ
ਇੱਕ ਨਾ ਇੱਕ ਦਿਨ ਉਨ੍ਹਾਂ ਦਾ ਹਾਲ ਬੁਰਾ ਹੋਣਾ ਹੀ ਹੁੰਦਾ ਹੈ ਇਨਸਾਨ ਆਪਣੀਆਂ ਕਮੀਆਂ ਨਹੀਂ ਕੱਢਦਾ ਅਸੀਂ ਬਹੁਤਿਆਂ ਨੂੰ ਵੇਖਿਆ ਹੈ, ਉਨ੍ਹਾਂ ਨੂੰ ਆਪਣੀ ਕਮੀ ਨਜ਼ਰ ਨਹੀਂ ਆਉਂਦੀ ਉਹ ਸਿਰਫ਼ ਉਸ ਮਾਲਕ ਦੀਆਂ ਬੁਰਾਈਆਂ ਕਰਨ ‘ਚ ਲੱਗਾ ਰਹਿੰਦਾ ਹੈ ਮਾਲਕ ਨੇ ਅਜਿਹਾ ਕਿਉਂ ਕੀਤਾ, ਮਾਲਕ ਨੇ ਉਹੋ ਜਿਹਾ ਕਿਉਂ ਕੀਤਾ ਆਦਿ ਭਾਈ! ਮਾਲਕ ਦੇ ਭਗਤ, ਮਾਲਕ ਦੇ ਸੰਤ, ਪੀਰ-ਫਕੀਰ ਤਾਂ ਦੱਸਦੇ ਰਹਿੰਦੇ ਹਨ ਕਿ ਅਜਿਹਾ ਕਰੋ, ਉਂਝ ਕਰੋ ਪਰ ਇਨਸਾਨ ਉਹੋ ਜਿਹਾ ਨਾ ਕਰੇ ਤਾਂ ਫਕੀਰਾਂ ਦਾ ਇਸ ‘ਚ ਕੀ ਕਸੂਰ ਉਨ੍ਹਾਂ ਦਾ ਕੰਮ ਤਾਂ ਸਭ ਨੂੰ ਸੱਚੀ ਸਿੱਖਿਆ ਦੇਣਾ ਅਤੇ ਅੱਲ੍ਹਾ, ਵਾਹਿਗੁਰੂ ਦੇ ਰਾਹ ‘ਤੇ ਚਲਾਉਣਾ ਹੈ, ਪਰ ਜੇਕਰ ਇਨਸਾਨ ਹੀ ਉਨ੍ਹਾਂ ਦੇ ਦਿਖਾਏ ਰਾਹ ‘ਤੇ ਨਾ ਚੱਲੇ, ਮਨਮਤੇ ਕਰਦਾ ਰਹੇ ਅਤੇ ਆਪਣੀ ਮਨਮਰਜ਼ੀ ਕਰਦਾ ਰਹੇ। (Saint Dr MSG)
ਤਾਂ ਆਉਣ ਵਾਲੇ ਸਮੇਂ ‘ਚ ਦੁੱਖ ਜਾਂ ਪਰੇਸ਼ਾਨੀਆਂ ਆਉਣ ਅਤੇ ਤੁਹਾਨੂੰ ਬੋਝ ਚੁੱਕਣਾ ਪਵੇ ਤਾਂ ਦੋਸ਼ ਸੰਤਾਂ ‘ਤੇ ਲੱਗਦਾ ਹੈ ਸੰਤਾਂ ਨੇ ਕੁਝ ਕਹਿਣਾ ਥੋੜ੍ਹੇ ਹੀ ਹੈ ਪਤਾ ਨਹੀਂ ਕਿੰਨੇ ਹੀ ਲੋਕ ਅਜਿਹੇ ਹਨ ਜਿਨ੍ਹਾਂ ਨੇ ਖ਼ੁਦ ਕੁਝ ਨਹੀਂ ਕਰਨਾ ਅਤੇ ਆਪਣਾ ਦੋਸ਼ ਮਾਲਕ ‘ਤੇ ਲਾ ਦਿੰਦੇ ਹਨ ਭਾਵ ਨਾਚ ਨਾ ਜਾਣੇ ਆਂਗਣ ਟੇਢਾ ਲੋਕ ਆਪਣੇ ਆਪ ‘ਚ ਕੋਈ ਸੁਧਾਰ ਕਰਦੇ ਨਹੀਂ ਪਰ ਉਸ ਅੱਲ੍ਹਾ, ਵਾਹਿਗੁਰੂ, ਸੰਤ, ਪੀਰ-ਫਕੀਰ ਨੂੰ ਦੋਸ਼ ਦਿੰਦੇ ਰਹਿੰਦੇ ਹਨ ਤਾਂ ਇਨਸਾਨ ਕਿਵੇਂ ਭਗਤੀ ‘ਚ ਅੱਵਲ ਹੋਵੇਗਾ, ਉਸ ‘ਤੇ ਕਿਵੇਂ ਮਾਲਕ ਦੀ ਕਿਰਪਾ ਹੋਵੇਗੀ ਇਸ ਲਈ ਭਾਈ, ਆਪਣੇ ਅੰਦਰ ਦੀਆਂ ਕਮੀਆਂ ਨੂੰ ਕੱਢੋ ਤਦ ਤੁਸੀਂ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣੋਗੇ ਅਤੇ ਤਦ ਤੁਹਾਡੇ ‘ਤੇ ਮਾਲਕ ਦਾ ਰਹਿਮੋ-ਕਰਮ ਵਰ੍ਹੇਗਾ। (Saint Dr MSG)
ਬੁਰੀਆਂ ਆਦਤਾਂ ਛੱਡ ਕੇ ਮਾਲਕ ਦੀ ਭਗਤੀ ਕਰੋ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਰਾਮ-ਨਾਮ, ਅੱਲ੍ਹਾ, ਮਾਲਕ ਦੀ ਭਗਤੀ-ਇਬਾਦਤ ਕਰਨਾ ਇਨਸਾਨ ਨੂੰ ਚੰਗਾ ਨਹੀਂ ਲੱਗਦਾ ਹੋਰ-ਹੋਰ ਗੱਲਾਂ ਜਿਨ੍ਹਾਂ ‘ਚ ਜੀਵ ਦਾ ਅਕਾਜ ਹੁੰਦਾ ਹੈ, ਅਜਿਹੀਆਂ ਗੱਲਾਂ ਦਿਨ-ਰਾਤ ਕਰਨ ‘ਚ ਮਜ਼ਾ ਆਉਂਦਾ ਹੈ, ਖੁਸ਼ੀ ਆਉਂਦੀ ਹੈ ਇਨਸਾਨ ਦਿਨ-ਰਾਤ ਕੰਮ-ਧੰਦੇ ‘ਚ ਲੱਗੇ ਰਹਿੰਦੇ ਹਨ, ਚੁਗਲੀ-ਨਿੰਦਿਆ, ਦੂਜਿਆਂ ਦੀਆਂ ਬੁਰਾਈਆਂ ਗਾਉਂਦੇ ਹਨ ।
ਜਦੋਂ ਕਿ ਇਸ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ ਸਗੋਂ ਜੋ  ਆਪਣੇ ਕੋਲ ਹੈ ਉਹ ਚਲਾ ਜਾਂਦਾ ਹੈ ਫਿਰ ਵੀ ਲੋਕ ਦਿਨ-ਰਾਤ , ਲੱਤ ਖਿਚਾਈ, ਇੱਕ-ਦੂਜੇ ਦੀ ਨਿੰਦਿਆ-ਚੁਗਲੀ, ਬੁਰਾਈਆਂ ਆਮ ਗਾਉਂਦੇ ਨਜ਼ਰ ਆਉਂਦੇ ਹਨ ਤਾਂ ਇਨ੍ਹਾਂ ਬੁਰਾਈਆਂ ‘ਚ ਟਾਈਮ ਬਰਬਾਦ ਹੋ ਰਿਹਾ ਹੈ ਤੇ ਲੋਕ ਇਹੀ ਕਹਿੰਦੇ ਹੋਏ ਉੱਠਦੇ ਹਨ ਕਿ ਵਧੀਆ ਟਾਈਮ ਪਾਸ ਹੋ ਗਿਆ, ਜਦੋਂ ਕਿ ਇਹ ਕੋਈ ਨਹੀਂ ਕਹਿੰਦਾ ਕਿ ਟਾਈਮ ਬਰਬਾਦ ਹੋ ਗਿਆ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕਈ ਇਨਸਾਨ ਕਹਿੰਦੇ ਹਨ।
ਕਿ ਰਾਮ ਦਾ ਨਾਮ ਨਹੀਂ ਲਿਆ ਜਾਂਦਾ ਤਾਂ ਕਿਉਂ ਨਹੀਂ ਲਿਆ ਜਾਂਦਾ? ਤੁਸੀਂ ਸੁਬ੍ਹਾ-ਸਵੇਰੇ ਪੈਦਲ ਘੁੰਮ ਰਹੇ ਹੋ, ਘੁੰਮਦੇ ਰਹੋ, ਅੱਖਾਂ ਖੁੱਲ੍ਹੀਆਂ ਰੱਖੋ ਤੇ ਜੀਭ-ਖ਼ਿਆਲਾਂ ਨਾਲ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈਂਦੇ ਰਹੋ ਤੁਸੀਂ ਕਿਤੇ ਬੱਸ ‘ਚ ਸਫ਼ਰ ਕਰ ਰਹੇ ਹੋ ਅੱਖਾਂ ਖੁੱਲ੍ਹੀਆਂ ਰੱਖੋ ਤੇ ਜੀਭ ਨਾਲ ਜਾਂ ਆਪਣੇ ਖਿਆਲਾਂ ਨਾਲ ਮਾਲਕ ਦਾ ਨਾਮ ਲੈਂਦੇ ਰਹੋ ਪਰ ਤੁਸੀਂ ਬੱਸ ‘ਚ ਚੜ੍ਹਦੇ ਹੀ ਇਹ ਦੇਖਦੇ ਹੋ ਕਿ ਕੀ ਕੋਈ ਅਜਿਹਾ ਸਾਥੀ ਬੈਠਾ ਹੈ, ਜਿਸ ਨਾਲ ਗੱਪਸ਼ੱਪ ਮਾਰ ਕੇ ਟਾਈਮ ਪਾਸ ਕਰ ਲਈਏ ਇਹ ਨਹੀਂ ਸੋਚਦੇ ਕਿ ਕੋਈ ਨਾ ਹੀ ਮਿਲੇ ਤਾਂ ਚੰਗਾ ਹੈ ਇਹ ਸੋਚੋ ਕਿ ਅਰਾਮ ਨਾਲ ਬੈਠ ਕੇ ਅੱਲ੍ਹਾ, ਵਾਹਿਗੁਰੂ ਦਾ ਨਾਮ ਜਪਾਂਗੇ ਪਰ ਕੋਈ ਨਾ ਵੀ ਮਿਲੇ ਤਾਂ ਵੀ ਤੁਸੀਂ ਰਾਮ ਦਾ ਨਾਮ ਨਹੀਂ ਲੈਂਦੇ।
ਇੱਧਰ-ਉੱਧਰ ਦੇਖਦੇ ਹੋ ਕਿ ਮਕਾਨ ਬੜਾ ਚੰਗਾ ਹੈ, ਕਾਸ਼! ਮੇਰੇ ਕੋਲ ਹੁੰਦਾ ਕੋਈ ਕੋਲੋਂ ਗੱਡੀ ਲੰਘ ਗਈ, ਸੋਚਦਾ ਹੈ ਕਿ ਐਨੀ ਵਧੀਆ ਗੱਡੀ ਮੇਰੇ ਕੋਲ ਵੀ ਹੁੰਦੀਇਨ੍ਹਾਂ ਖੂਬਸੂਰਤੀਆਂ ‘ਚ ਇਨਸਾਨ ਗੁਆਚਿਆ ਰਹਿੰਦਾ ਹੈ ਕਿਸੇ ਦੀ ਫ਼ਸਲ ਚੰਗੀ ਦੇਖੀ ਤਾਂ ਕਹਿੰਦਾ ਹੈ ਕਿ ਵਾਹ ਯਾਰ! ਕੀ ਫ਼ਸਲ ਹੈ, ਸਾਡੇ ਕਿਉਂ ਨਹੀਂ ਹੁੰਦੀ ਤਾਂ ਆਦਮੀ ਇਸ ਤਰ੍ਹਾਂ ਸੜਦਾ-ਬਲ਼ਦਾ ਰਹਿੰਦਾ ਹੈ ਤੇ ਦੇਖਦਾ ਰਹਿੰਦਾ ਹੈ ਕੁਦਰਤ ਦਾ ਮਜ਼ਾ ਲੈਣ ਵਾਲਾ ਤਾਂ ਕੋਈ-ਕੋਈ ਹੁੰਦਾ ਹੈ ਜ਼ਿਆਦਾਤਰ ਤਾਂ ਇਸੇ ਤਾਣੇ-ਬਾਣੇ ‘ਚ ਉਲਝੇ ਰਹਿੰਦੇ ਹਨ।
ਜੇਕਰ ਉਸ ਸਮੇਂ ‘ਚ ਅੱਲ੍ਹਾ, ਵਾਹਿਗੁਰੂ, ਗੌਡ, ਰਾਮ ਦਾ ਨਾਮ ਲਿਆ ਜਾਵੇ, ਤਾਂ ਸਫ਼ਰ ਵੀ ਸੁਹਾਵਣਾ ਬਣ ਜਾਵੇ ਤੇ ਮਾਲਕ ਦੀ ਭਗਤੀ-ਇਬਾਦਤ ਨਾਲ ਆਤਮਾ ਦਾ ਵੀ ਬੇਇੰਤਹਾ ਭਲ਼ਾ ਹੁੰਦਾ ਚਲਿਆ ਜਾਵੇ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਮਾਲਕ ਦਾ ਨਾਮ ਜਪਿਆ ਕਰੋ ਜਿਵੇਂ-ਜਿਵੇਂ ਪਰਮਾਤਮਾ ਦੀ ਭਗਤੀ-ਇਬਾਦਤ ਕਰਦੇ ਜਾਓਗੇ, ਉਵੇਂ-ਉਵੇਂ ਮਾਲਕ ਦੇ ਨੇੜੇ ਹੁੰਦੇ ਜਾਓਗੇ ਅਤੇ ਉਸ ਦੀਆਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਜਾਓਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧਾਰਮਿਕ ਪੂਜਾ-ਪਾਠਾਂ ਮੌਕੇ ਯਕੀਨੀ ਹੋਣ ਸੁਰੱਖਿਆ ਪ੍ਰਬੰਧ
ਮੱਧ ਪ੍ਰਦੇਸ਼ ਵਿਚ ਗਣੇਸ਼ ਚਤੁਰਥੀ ‘ਤੇ ਮੂਰਤੀ ਤਾਰਨ ਦੇ ਸਮੇਂ ਬੇੜੀ ਪਲਟ ਜਾਣ ਨਾਲ ਲਗਭਗ 11 ਲੋਕਾਂ ਦੀ ਮੌਤ ਹੋ ਗਈ ਪਿਛਲੇ ਸਾਲ ਅੰਮ੍ਰਿਤਸਰ ਵਿਚ ਦਸਹਿਰੇ ਦੇ ਸਮੇਂ ਭੀੜ ਰਾਵਣ ਨੂੰ ਸਾੜਨ ਵਿਚ ਇੰਨਾ ਗੁਆਚੀ ਹੋਈ ਸੀ ਕਿ ਉਨ੍ਹਾਂ ਨੂੰ ਰੇਲਵੇ ਲਾਈਨਾਂ ਦਾ ਵੀ ਖਿਆਲ ਨਹੀਂ ਰਿਹਾ ਉਸ ‘ਤੇ ਲੰਘ ਰਹੀ ਰੇਲ ਤੋਂ ਉਹ ਅਣਜਾਣ ਰਹੇ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਸਨ ਤੇ ਸੌ ਦੇ ਕਰੀਬ ਜਾਨ ਗੁਆ ਬੈਠੇ ਇਸੇ ਤਰ੍ਹਾਂ ਸਾਲ 2013 ਵਿਚ ਰਤਨ ਮਾਤਾ ਮੰਦਰ, ਜਿਲ੍ਹਾ ਦਤੀਆ ਵਿਚ ਪੂਜਾ ਲਈ ਜਾ ਰਹੇ ਭਗਤਾਂ ਦੀ ਭੀੜ ਸੜਕ ਹਾਦਸੇ ਵਿਚ ਦਰੜੀ ਗਈ ਉਦੋਂ ਵੀ 90 ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਜਿਹੀਆਂ ਦਰਜ਼ਨਾਂ ਘਟਨਾਵਾਂ ਹਨ ਜਿੱਥੇ ਕਿਸੇ ਧਾਰਮਿਕ ਪ੍ਰੋਗਰਾਮ ਦੇ ਚਲਦੇ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਭਾਰਤ ਵਿਚ ਹਰ ਮਹੀਨੇ ਤਿਉਹਾਰ, ਧਾਰਮਿਕ ਪੂਜਾ-ਪਾਠ ਹੁੰਦੇ ਰਹਿੰਦੇ ਹਨ ਇਸੇ ਵਜ੍ਹਾ ਨਾਲ ਬਿਨਾ ਜ਼ਿਆਦਾ ਸੁਰੱਖਿਆ ਇੰਤਜਾਮ ਦੇ ਹਜ਼ਾਰਾਂ ਮਰਦ-ਔਰਤਾਂ ਪੂਜਾ ਦੌਰਾਨ ਆਪਣੀ ਜਿੰਦਗੀ ਸੰਕਟ ਵਿਚ ਪਾ ਲੈਂਦੇ ਹਨ ਦੇਸ਼ ਭਰ ਵਿਚ ਵਪਾਰਕ ਸਥਾਨਾਂ ਬਜ਼ਾਰ, ਮਾਲ, ਵੱਡੀਆਂ ਕੰਪਨੀਆਂ ਦੇ ਦਫ਼ਤਰ, ਸਕਰਾਰੀ ਸੰਸਥਾਵਾਂ ਵਿਚ ਸੁਰੱਖਿਆ ਪ੍ਰਬੰਧ ਅਤੇ ਸੁਰੱਖਿਆ ਮਿਆਰਾਂ ਵਿਚ ਕਾਫ਼ੀ ਸੁਧਾਰ ਹੋਇਆ ਹੈ ਪਰ ਧਾਰਮਿਕ ਖੇਤਰ ਹਾਲੇ ਵੀ ਆਪਣੇ ਪੁਰਾਣੇ ਮੁਕਾਮ ‘ਤੇ ਹੀ ਹੈ ਇੱਥੇ ਵੀ ਜ਼ਿਆਦਾ ਸਿਰਦਰਦੀ ਨਹੀਂ ਲੈਂਦਾ ਕਿਉਂਕਿ ਧਾਰਮਿਕ ਪ੍ਰੋਗਰਾਮ ਪ੍ਰਬੰਧਕ ਪ੍ਰਸ਼ਾਸਨ ਨੂੰ ਸੁਰੱਖਿਆ ਦਾ ਭਰੋਸਾ ਦੇ ਦਿੰਦੇ ਹਨ, ਅਜਿਹੇ ਆਯੋਜਕ ਜ਼ਿਆਦਾਤਰ ਰੱਬ ਆਸਰੇ ਜਾਂ ਸ਼ਰਧਾਲੂਆਂ ਦੀ ਖੁਦ ਦੀ ਜਿੰਮੇਵਾਰੀ   ਦੇ ਭਰੋਸੇ ਰਹਿੰਦੇ ਹਨ, ਜਦੋਂ ਹਾਦਸਾ ਵਾਪਰ ਜਾਂਦਾ ਹੈ ।
ਉਸ ਸਮੇਂ ਹਾਲਾਤ ਭਾਜੜ ਵਾਲੇ ਹੋ ਜਾਂਦੇ ਹਨ ਅਤੇ ਥੋੜ੍ਹੀ-ਬਹੁਤ ਸੁਰੱਖਿਆ ਪ੍ਰਬੰਧ ਸੰਭਾਲ ਰਹੇ ਲੋਕ ਵੀ ਪੱਲਾ ਝਾੜ ਲੈਂਦੇ ਹਨ ਪਰ ਦੇਸ਼ ਭਰ ਵਿਚ ਧਾਰਮਿਕ ਪ੍ਰੋਗਰਾਮਾਂ ਵਿਚ ਵਧ ਰਹੇ ਹਾਦਸਿਆਂ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਰਾਸ਼ਟਰੀ ਪੱਧਰ ‘ਤੇ ਇੱਕ ਸੁਰੱਖਿਆ ਗਾਈਡਲਾਈਨ ਜਾਰੀ ਕੀਤੀ ਜਾਵੇ ਪ੍ਰਸ਼ਾਸਨ ਦੀ ਜਿੰਮੇਵਾਰੀ ਹੋਵੇ ਕਿ ਉਹ ਰਾਸ਼ਟਰੀ ਸੁਰੱਖਿਆ ਗਾਈਡਲਾਈਨ  ਨੂੰ ਅਸਲ ‘ਚ ਲਿਆਵੇ ਪ੍ਰੋਗਰਾਮ ਵਾਲੀ ਥਾਂ, ਉੱਥੇ ਜੁੜਨ ਵਾਲੇ ਲੋਕਾਂ ਦੀ ਅੰਦਾਜ਼ਨ ਗਿਣਤੀ, ਪ੍ਰੋਗਰਾਮ ਵਾਲੀ ਥਾਂ ਦੇ ਨੇੜੇ ਮੌਜ਼ੂਦ ਖ਼ਤਰੇ ਭਾਵ ਨਦੀ, ਨਾਲੇ, ਉੱਚੀ-ਨੀਵੀਂ ਥਾਂ, ਭੀੜੇ ਰਸਤੇ, ਜਲਣਸ਼ੀਲ ਪਦਾਰਥਾਂ ਦੀ ਮੌਜ਼ੂਦਗੀ, ਲੋੜੀਂਦੀ ਹਵਾ, ਰੌਸ਼ਨੀ ਦੇ ਮਾਪਦੰਡ ਤੈਅ ਹੋਣ ਉਸ ਤੋਂ ਬਾਅਦ ਲੋਕਾਂ ਦੇ ਬੈਠਣ, ਖਾਣ-ਪੀਣ, ਇਲਾਜ਼, ਪਖ਼ਾਨੇ ਦਾ ਸਮੁੱਚਾ ਪ੍ਰਬੰਧ, 20 ਤੋਂ 25 ਲੋਕਾਂ ‘ਤੇ ਇੱਕ ਸਵੈਸੇਵਕ ਅਤੇ ਸੁਰੱਖਿਆ ਮੁਲਾਜ਼ਮ, ਆਦਿ ਹੋਣ ਤਾਂ ਕਿ ਲੋਕ ਸ਼ਾਂਤੀਪੂਰਨ ਪੂਰੀ ਸੁਰੱਖਿਆ ਵਿਚ ਰਹਿ ਕੇ ਆਪਣੇ ਧਾਰਮਿਕ ਪੂਜਾ-ਪਾਠਾਂ ਨੂੰ ਪੂਰਾ ਕਰ ਸਕਣ ਨਹੀਂ ਤਾਂ ਇਸ ਵਾਰ ਜਿਸ ਤਰ੍ਹਾਂ ਬਟਾਲਾ ਵਿਚ ਪਟਾਕਾ ਫੈਕਟਰੀ ਵਿਚ ਧਮਾਕਾ ਅਤੇ ਮੱਧ ਪ੍ਰਦੇਸ਼ ਵਿਚ ਗਣੇਸ਼ ਚਤੁਰਥੀ ‘ਤੇ ਬੇੜੀ ਪਲਟਣ ਨਾਲ ਲੋਕਾਂ ਦੀ ਜਾਨ ਗਈ ਹੈ ਉਸ ਨੂੰ ਦੇਖਦੇ ਹੋਏ ਅਗਲੇ ਦਿਨੀਂ ਤਿਉਹਾਰਾਂ ‘ਤੇ ਲੋਕਾਂ ਅਤੇ ਪ੍ਰਸ਼ਾਸਨ ਲਈ ਇਸ ਤੋਂ ਵੀ ਗੰਭੀਰ ਹਾਲਾਤ ਬਣ ਸਕਦੇ ਹਨ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਆਸ-ਪਾਸ ਜਾਂ ਘਰਾਂ ‘ਚ ਹੀ ਧਾਰਮਿਕ ਪੂਜਾ-ਪਾਠਾਂ ਵਿਚ ਹਿੱਸਾ ਲੈਣ  ਇਸ ਨਾਲ ਜਿੱਥੇ ਜ਼ਿਆਦਾ ਭੀੜ ਵੀ ਇਕੱਠੀ ਨਹੀਂ ਹੋਵੇਗੀ ਉੱਥੇ ਧਾਰਮਿਕ ਪ੍ਰੋਗਰਾਮ ਦਾ ਵੀ ਪੂਰਾ ਅਨੰਦ  ਆਉਂਦਾ ਹੈ ਜੇਕਰ ਪ੍ਰੋਗਰਾਮ ਸਥਾਨ ਖੁੱਲ੍ਹੇ ਅਤੇ ਸੁਰੱਖਿਅਤ ਹਨ ਉਦੋਂ ਪਰਿਵਾਰ ਸਮੇਤ ਅਜਿਹੇ ਪ੍ਰੋਗਰਾਮ ਵਾਲੀਆਂ ਥਾਂਵਾਂ ‘ਤੇ ਕੁਝ ਸਮੇਂ ਲਈ ਹੀ ਜਾਇਆ ਜਾਣਾ ਚਾਹੀਦਾ ਹੈ ਅਤੇ ਅਜਿਹੀਆਂ ਥਾਵਾਂ ‘ਤੇ ਵੀ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਮਹੱਤਵ ਦਿੱਤਾ ਜਾਵੇ ਅਤੇ ਕੋਈ ਵੀ ਅਜਿਹੇ ਹਾਲਾਤ ਨਾ ਬਣਨ ਦਿੱਤੇ ਜਾਣ ਜਿਸ ਨਾਲ ਭਾਜੜ ਪਵੇ ਜਾਂ ਕੋਈ ਹਾਦਸਾ ਵਾਪਰੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦ੍ਰਿੜ ਵਿਸ਼ਵਾਸ ਨਾਲ ਪ੍ਰਭੂ-ਭਗਤੀ ਕਰੋ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਸਿਮਰਨ ਕਰਦਾ ਜਾਂਦਾ ਹੈ, ਉਹ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਜਾਂਦਾ ਹੈ ਜਦੋਂ ਤੱਕ ਤੁਸੀਂ ਦ੍ਰਿੜ ਵਿਸ਼ਵਾਸ ਦੇ ਨਾਲ ਸਿਮਰਨ ਨਹੀਂ ਕਰੋਗੇ ਉਦੋਂ ਤੱਕ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਨਹੀਂ ਬਣ ਸਕੋਗੇ ਜੇਕਰ ਤੁਸੀਂ ਸਿਮਰਨ ਕਰੋ, ਦ੍ਰਿੜ ਵਿਸ਼ਵਾਸ ਬਣਾ ਲਓ ਤਾਂ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ ਤਾਂ ਹੀ ਉਸਦੇ ਦਰਸ਼-ਦੀਦਾਰ ਦੇ ਕਾਬਲ ਬਣੋਗੇ ਸਾਰਿਆਂ ਨੂੰ ਚਾਹੀਦਾ ਹੈ ਕਿ ਪ੍ਰਭੂ, ਪਰਮਾਤਮਾ ਦਾ ਸਿਮਰਨ ਕਰਨ, ਉਸਦੀ ਭਗਤੀ-ਇਬਾਦਤ ਕਰਨ ਕੰਮ-ਧੰਦਾ ਕਰਦੇ ਹੋਏ। (Saint Dr MSG)
ਚਲਦੇ ਹੋਏ, ਲੇਟ ਕੇ ਜਿੰਨਾ ਤੁਸੀਂ ਸਿਮਰਨ ਕਰੋਗੇ ਓਨੀ ਹੀ ਤੁਹਾਡੇ ‘ਤੇ ਮਾਲਕ ਦੀ ਦਇਆ-ਰਹਿਮਤ ਵਰਸੇਗੀ ਮਾਲਕ ਦਾ ਰਹਿਮੋ-ਕਰਮ ਮੋਹਲੇਧਾਰ ਵਰਸ ਰਿਹਾ ਹੈ ਪਰ ਉਸ ਰਹਿਮਤ ਦਾ ਅਹਿਸਾਸ ਉਸਨੂੰ ਹੁੰਦਾ ਹੈ ਜੋ ਸਤਿਸੰਗ ਵਿਚ ਆ ਕੇ ਸੁਣ ਕੇ ਅਮਲ ਕਰਦਾ ਹੈ ਸਤਿਸੰਗ ਵਿਚ ਕਿਹਾ ਜਾਂਦਾ ਹੈ ਕਿ ਨਾਮ ਜਪੋ ਅਤੇ ਮਾਲਕ ਦੀ ਬਣਾਈ ਗਈ ਔਲਾਦ ਨਾਲ ਨਿਸਵਾਰਥ ਭਾਵਨਾ ਨਾਲ ਪਿਆਰ ਕਰੋ ਸਭ ਦਾ ਭਲਾ ਕਰੋ, ਸਭ ਦਾ ਭਲਾ ਮੰਗੋ ਜੋ ਜੀਵ ਬਚਨਾਂ ‘ਤੇ ਅਮਲ ਕਰਦੇ ਹਨ, ਸੁਣ ਕੇ ਮੰਨਿਆ ਕਰਦੇ ਹਨ ਉਨ੍ਹਾਂ ‘ਤੇ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸਦੀ ਹੈ ਜੋ ਬਚਨ ਸੁਣਦੇ ਹਨ, ਅਮਲ ਨਹੀਂ ਕਰਦੇ, ਮੰਨਦੇ ਨਹੀਂ ਤਾਂ ਉਹ ਕੋਰੇ ਰਹਿ ਜਾਂਦੇ ਹਨ। (Saint Dr MSG)
ਇਹ ਵੀ ਪੜ੍ਹੋ : ‘ਆਪ’ ’ਚ ਲੋਕ ਸਭਾ ਚੋਣਾਂ ਲਈ ਟਿਕਟ ਦੇ ਚਾਹਵਾਨਾਂ ਵੱਲੋਂ ਸਰਗਰਮੀਆਂ ਤੇਜ਼
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਆਉਣਾ ਆਪਣੇ-ਆਪ ਵਿਚ ਬਹੁਤ ਵੱਡੀ ਗੱਲ ਹੈ ਇਸ ਕਲਿਯੁਗ ਵਿਚ ਭਾਗਾਂ ਵਾਲੇ ਜੀਵ ਸਤਿਸੰਗ ਸੁਣਦੇ-ਸੁਣਦੇ ਓੜ ਨਿਭਾ ਜਾਂਦੇ ਹਨ ਅਜਿਹੇ ਜੀਵ ਬਹੁਤ ਹੀ ਭਾਗਾਂ ਵਾਲੇ ਹੁੰਦੇ ਹਨ ਕਿਉਂਕਿ ਇਹ ਘੋਰ ਕਲਿਯੁਗ ਹੈ ਇੱਥੇ ਮਨ ਅਤੇ ਮਨਮਤੇ ਲੋਕਾਂ ਦਾ ਟੋਲਾ ਚਾਰੇ ਪਾਸੇ ਘੁੰਮ ਰਿਹਾ ਹੈ ਜਿਵੇਂ ਫੁੱਲਾਂ ‘ਤੇ ਮੱਖੀਆਂ ਮੰਡਰਾਉਂਦੀਆਂ ਹਨ ਉਸੇ ਤਰ੍ਹਾਂ ਭਗਤਾਂ ਦੇ ਆਲੇ-ਦੁਆਲੇ ਮਨ ਅਤੇ ਮਨਮਤੇ ਲੋਕਾਂ ਦੇ ਟੋਲੇ ਘੁੰਮਦੇ ਰਹਿੰਦੇ ਹਨ ਤਾਂ ਕਿ ਇਨਸਾਨ ਦਾ ਦਿਲੋ-ਦਿਮਾਗ ਖ਼ਰਾਬ ਕਰਨ, ਅੱਲ੍ਹਾ, ਵਾਹਿਗੁਰੂ, ਰਾਮ ਤੋਂ ਦੂਰ ਕੀਤਾ ਜਾਵੇ ਬਹੁਤ ਸਾਰੇ ਲੋਕਾਂ ਦੀਆਂ ਦਿਨ-ਰਾਤ ਇਹੀ ਕੋਸ਼ਿਸ਼ਾਂ ਰਹਿੰਦੀਆਂ ਹਨ। (Saint Dr MSG)
ਚਾਰਾ ਪਾਉਂਦੇ ਹਨ ਅਤੇ ਮੁੱਖ ਰੂਪ ਨਾਲ ਚਾਰਾ ਮਾਇਆ ਰਾਣੀ, ਰੁਪਇਆ, ਪੈਸਾ ਹੈ ਜਿਸ ਲਈ ਲੋਕ ਪਾਗ਼ਲ ਹਨ ਅਸੀਂ ਦੇਖਿਆ ਹੈ ਕਿ ਜੋ ਜ਼ਿੰਦਗੀ ਉਸ ਅੱਲ੍ਹਾ, ਵਾਹਿਗੁਰੂ, ਰਾਮ ਲਈ ਕੁਰਬਾਨ ਹੁੰਦੀ ਹੈ ਅਤੇ ਉਨ੍ਹਾਂ ਹੀ ਲੋਕਾਂ ਦਾ ਜ਼ਰਾ ਜਿੰਨੀ ਗੱਲ ਲਈ ਦ੍ਰਿੜ ਵਿਸ਼ਵਾਸ ਨਹੀਂ ਰਹਿੰਦਾ ਜਿੱਥੋਂ ਸਭ ਕੁਝ ਹਾਸਲ ਕੀਤਾ ਹੋਵੇ, ਸਭ ਚੀਜ਼ਾਂ ਹਾਸਲ ਕੀਤੀਆਂ, ਸਾਰੀਆਂ ਨਿਆਮਤਾਂ ਜਿੱਥੋਂ ਮਿਲੀਆਂ ਹਨ ਫਿਰ ਵੀ ਇਨਸਾਨ ਵਿਸ਼ਵਾਸ ਗੁਆ ਦਿੰਦਾ ਹੈ ਤਾਂ ਅਜਿਹੇ ਵਿਚ ਮਾਲਕ ਦੇ ਉਹ ਤੋਹਫ਼ੇ ਵੀ ਭਖ਼ਦੇ ਹੋਏ ਅੰਗਿਆਰ ਬਣ ਜਾਇਆ ਕਰਦੇ ਹਨ ਜੇਕਰ ਮਾਲਕ ਦੇ ਸਕਦਾ ਹੈ ਤਾਂ ਲੈ ਵੀ ਸਕਦਾ ਹੈ ਅਜਿਹਾ ਹੋ ਰਿਹਾ ਹੈ ਅਤੇ ਹੁੰਦਾ ਰਹੇਗਾ। (Saint Dr MSG)
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ ’ਚ ਛਾਏ, ਬਠਿੰਡਾ-ਮਾਨਸਾ ਦੇ ਜਾਏ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਲੋਕਾਂ ਨੇ ਮਾਲਕ ਨੂੰ ਖਿਡੌਣਾ ਸਮਝ ਰੱਖਿਆ ਹੈ ‘ਲੋਗਨ ਰਾਮ ਖਿਲੌਨਾ ਜਾਨਾ’ ਪਰ ਉਹ ਮਾਲਕ ਖਿਡੌਣਾ ਨਹੀਂ ਹੈ, ਉਹ ਦਇਆ ਦਾ ਸਾਗਰ, ਰਹਿਮਤ ਦਾ ਦਾਤਾ, ਬੇਇੰਤਹਾ ਖੁਸ਼ੀਆਂ ਬਖ਼ਸ਼ਣ ਵਾਲਾ ਹੈ ਕਿਸੇ ਵੀ ਜੀਵ ਨੂੰ ਮਾਲਕ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਛੱਡਦਾ ਉਹ ਮਾਲਕ, ਉਹ ਦਇਆ ਦਾ ਸਾਗਰ ਹਮੇਸ਼ਾ ਰਹਿਮੋ-ਕਰਮ ਨਾਲ ਨਿਵਾਜ਼ਦਾ ਰਹਿੰਦਾ ਹੈ ਇਸ ਲਈ ਬਚਨਾਂ ‘ਤੇ ਰਹਿੰਦੇ ਹੋਏ ਤੁਸੀਂ ਸਿਮਰਨ ਕਰੋ ਸਭ ਦਾ ਭਲਾ ਮੰਗੋ, ਸਭ ਦਾ ਭਲਾ ਕਰੋ ਦ੍ਰਿੜ ਵਿਸ਼ਵਾਸ ਰੱਖੋ, ਦ੍ਰਿੜ ਯਕੀਨ ਰੱਖੋ ਤੁਸੀਂ ਅੰਦਰੋਂ-ਬਾਹਰੋਂ ਮਾਲਕ ਦੀ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਜਾਓਗੇ ਸਭ ਕਮੀਆਂ ਦੂਰ ਹੋ ਜਾਣਗੀਆਂ ਅਤੇ ਜ਼ਿੰਦਗੀ ਖੁਸ਼ਹਾਲ ਜ਼ਰੂਰ ਬਣ ਜਾਵੇਗੀ। (Saint Dr MSG)
ਸ੍ਰੀਨਗਰ ਤੇ ਕਈ ਹੋਰ ਥਾਂਵਾਂ ‘ਤੇ ਪਹੁੰਚੇ ਐਨਐਸਏ ਅਜੀਤ ਡੋਭਾਲ
ਮੁਸਲਿਮ ਭਾਈਚਾਰੇ ਨੇ ਇੱਕ-ਦੂਜੇ ਨੂੰ ਗਲੇ ਲਾ ਕੇ ਤੇ ਮਠਿਆਈਆਂ ਵੰਡ ਕੇ ਮਨਾਇਆ ਈਦ ਦਾ ਤਿਉਹਾਰ
ਨਵੀਂ ਦਿੱਲੀ (ਏਜੰਸੀ)। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਉੱਥੋਂ ਦੇ ਹਾਲਾਤ ਚਿੰਤਾਜਨਕ ਹਨ ਅੱਜ ਜੰਮੂ-ਕਸ਼ਮੀਰ ‘ਚ ਸ਼ਾਂਤੀਪੂਰਨ ਈਦ ਮਨਾਈ ਗਈ ਸੂਤਰਾਂ ਨੇ ਦੱਸਿਆ ਕਿ ਜ਼ਿਆਦਾਤਰ ਵੱਡੀਆਂ ਮਸਜਿਦਾਂ ‘ਚ ਈਦ ਦੇ ਨਮਾਜ ਦੀ ਆਗਿਆ ਨਹੀਂ ਦਿੱਤੀ ਗਈ ਛੋਟੀਆਂ-ਛੋਟੀਆਂ ਮਸਜਿਦਾਂ ‘ਚ ਈਦ ਦੀ ਨਮਾਜ ਕੀਤੀ ਗਈ ਜੰਮੂ-ਕਸ਼ਮੀਰ ਪੁਲਿਸ ਨੇ ਟਵਿੱਟਰ ਤੇ ਕਿਹਾ, ‘ਘਾਟੀ ਦੇ ਕਈ ਹਿੱਸਿਆਂ ‘ਚ ਈਦ ਦੀ ਨਮਾਜ਼ ਸ਼ਾਂਤਮਈ ਢੰਗ ਨਾਲ ਅਦਾ ਕੀਤੀ ਗਈ ਹੁਣ ਤੱਕ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ ਖ਼ਬਰਾਂ ਮੁਤਾਬਕ ਅਧਿਕਾਰੀਆਂ ਨੇ ਵੱਖ-ਵੱਖ ਮਸਜਿਦਾਂ ‘ਚ ਮਠਿਆਈਆਂ ਵੀ ਵੰਡੀਆਂ ਦੱਸਿਆ ਗਿਆ ਹੈ ਕਿ ਅਨੰਤਨਾਗ, ਬਾਰਾਮੂਲਾ, ਬੜਗਾਮ, ਬਾਂਦੀਪੁਰ ਵਿਚ ਬਿਨਾਂ ਕਿਸੇ ਮਾੜੀ ਘਟਨਾ ਸਾਰੀਆਂ ਮਸਜਿਦਾਂ ਵਿਚ ਸ਼ਾਂਤਮਈ ਢੰਗ ਨਾਲ ਈਦ ਦੀ ਨਮਾਜ਼ ਅਦਾ ਕੀਤੀ ਗਈ।
ਬੁਲਾਰੇ ਮੁਤਾਬਕ ਜੰਮੂ ਦੀ ਈਦਗਾਹ ਵਿਚ 4500 ਤੋਂ ਵੱਧ ਲੋਕਾਂ ਨੇ ਨਮਾਜ਼ ਅਦਾ ਕੀਤੀ ਈਦ ਮੌਕੇ ਘਾਟੀ ਵਿਚ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਸੀ ਤਾਂ ਕਿ ਲੋਕ ਤਿਉਹਾਰ ਵਿਚ ਖ਼ਰੀਦਦਾਰੀ ਕਰ ਸਕਣ ਖ਼ਬਰਾਂ ਮੁਤਾਬਕ ਕੁੱਝ ਥਾਵਾਂ ‘ਤੇ ਵਿਰੋਧ ਦੀਆਂ ਮਾਮੂਲੀ ਘਟਨਾਵਾਂ ਵਾਪਰੀਆਂ ਕਿਹਾ ਗਿਆ ਹੈ ਕਿ ਮੀਡੀਆ ਵਿਚ ਸੁਰੱਖਿਆ ਬਲਾਂ ਦੁਆਰਾ ਗੋਲੀਬਾਰੀ ਅਤੇ ਕੁੱਝ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ ਉਧਰ, ਬੁਲਾਰੇ ਨੇ ਕਿਹਾ ਕਿ ਰਾਜ ਵਿਚ ਗੋਲੀਬਾਰੀ ਦੀ ਕੋਈ ਘਟਨਾ ਨਹੀਂ ਵਾਪਰੀ ਸੁਰੱਖਿਆ ਬਲਾਂ ਨੇ ਨਾ ਤਾਂ ਕੋਈ ਗੋਲੀ ਚਲਾਈ ਅਤੇ ਨਾ ਹੀ ਕੋਈ ਜ਼ਖ਼ਮੀ ਹੋਇਆ।
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਲਗਾਤਾਰ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ‘ਚ ਨਜ਼ਰ ਆਹੇ  ਡੋਭਾਲ ਸੂਬੇ ‘ਚ ਸੁਰੱÎਖਿਆ ਹਲਾਤਾਂ ਦਾ ਜਾਇਜ਼ਾ ਲੈਂਦੇ ਦਿਸੇ ਉਹ ਸੂਬੇ ਦੇ ਕਈ ਹਿੱਸਿਆਂ ‘ਚ ਲੋਕਾਂ ਨੂੰ ਮਿਲੇ ਡੋਭਾਲ ਨੇ ਅੱਜ ਸ੍ਰੀਨਗਰ, ਸੌਰਾ, ਪੰਪੋਰਾ, ਲਾਲ ਚੌਕ, ਹਜਰਬਲ, ਬੜਗਾਮ ਤੇ ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ, ਅੰਵਤੀਪੋਰਾ ‘ਚ ਲੋਕਾਂ ਨੂੰ ਮਿਲੇ ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਜੰਮੂ ਕਸ਼ਮੀਰ ‘ਚ ਲੋਕ ਨਮਾਜ ਅਦਾ ਕਰਨ ਲਈ ਵੱਡੀ ਗਿਣਤੀ ‘ਚ ਬਾਹਰ ਨਿਕਲੇ ਸ੍ਰੀਨਗਰ ਤੇ ਸੋਪੀਆਂ ‘ਚ ਮੁੱਖ ਮਸਜਿਦਾਂ ‘ਚ ਨਮਾਜ਼ ਪੜ੍ਹੀ ਗਈ ਘਾਟੀ ‘ਚ ਸੁਰੱਖਿਆ ਬਲ ਪੂਰੀ ਤਰ੍ਹਾਂ ਮੁਸਤੈਦ ਹਨ।
ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਇੱਥੇ ਈਦ ਮਨਾਈ ਗਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕਸ਼ਮੀਰ ਵਾਸੀਆਂ ਨੂੰ ਵਧਾਈ ਦਿੱਤੀ ਨੈਸ਼ਨਲ ਕਾਨਫਰੰਸ ਦੇ ਜੰਮੂ ਪ੍ਰਧਾਨ ਦੇਵੇਂਦਰ ਸਿੰਘ ਰਾਣਾ ਨੇ ਕਿਹਾ ਕਿ ਇਹ ਪੂਰਬ ਜੰਮੂ ਕਸ਼ਮੀਰ ‘ਚ ਸ਼ਾਂਤੀ ਤੇ ਖੁਸ਼ਹਾਲੀ ਲਿਆਏਗਾ ਅਨੰਤਨਾਗ, ਬਾਰਾਮੁਲਾ, ਬੜਗਾਮ, ਬਾਂਦੀਪੋਰ ਦੇ ਸਾਰੇ ਸਥਾਨਕ ਮਸਜਿਦਾਂ ‘ਚ ਈਦ ਦੀ ਨਮਾਜ ਬਿਨਾ ਕਿਸੇ ਘਟਨਾ ਦੇ ਅਦਾ ਕੀਤੀ ਗਈ ਪੁਰਾਣੇ ਸ਼ਹਿਰ ਬਾਰਾਮੁੱਲਾ ਦੇ ਜਾਮੀਆ ਮਸਜਿਦ ‘ਚ ਲਗਭਗ 10,000 ਲੋਕਾਂ ਨੇ ਨਮਾਜ ਅਦਾ ਕੀਤੀ।
ਜੰਮੂ-ਕਸ਼ਮੀਰ ਦੇ ਲੋਕਾਂ ਦਾ ਹੋਵੇਗਾ ਵਿਕਾਸ : ਪੀਐੱਮ
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਆਪਣੇ ਪਹਿਲੇ ਇੰਟਰਵਿਊ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਸਬੰਧੀ ਕਈ ਅਹਿਮ ਗੱਲਾਂ ਕਹੀਆਂ ਹਨ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਪੀਐਮ ਮੋਦੀ ਨੇ ਕਿਹਾ ਕਿ ਸੂਬੇ ਤੋਂ ਧਾਰਾ 370 ਹਟਾਉਣ ਦਾ ਫੈਸਲਾ ਬਹੁਤ ਸੋਚ-ਵਿਚਾਰ ਤੋਂ ਬਾਅਦ ਲਿਆ ਗਿਆ ਸੀ ਮੋਦੀ ਨੇ ਕਿਹਾ ਕਿ ਸਾਡੇ ਇਸ ਫੈਸਲੇ ਨਾਲ ਘਾਟੀ ਦੇ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ ਤੇ ਉੱਥੋਂ ਦੇ ਵਿਕਾਸ ਨੂੰ ਉਤਸ਼ਾਹ ਮਿਲੇਗਾ।
ਪਾਕਿਸਤਾਨ ਨੇ ਸਰਹੱਦ ‘ਤੇ ਤਾਇਨਾਤ ਕੀਤੇ ਜੰਗੀ ਜਹਾਜ਼
ਪਾਕਿਸਤਾਨ ਲੱਦਾਖ ਨਾਲ ਲੱਗਦੇ ਪਾਕਿਸਤਾਨ ਸਕਾਰਦੂ ਹਵਾਈ ਅੱਡੇ ‘ਤੇ ਜੰਗੀ ਜਹਾਜ਼ ਤਾਇਨਾਤ ਕਰ ਰਿਹਾ ਹੈ ਸਰਕਾਰੀ ਸੂਤਰਾਂ ਨੇ ਦੱਸਿਆ ਕਿ ‘ਪਾਕਿਸਤਾਨ ਹਵਾਈ ਫੌਜ ਦੇ ਤਿੰਨ ਸੀ-130 ਜਹਾਜ਼ਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਹੱਦ ਕੋਲ ਪਾਕਿਸਤਾਨ ਦੇ ਸਕਾਰਦੂ ਹਵਾਈ ਅੱਡੇ ‘ਤੇ ਤਾਇਨਾਤ ਕੀਤਾ ਗਿਆ ਹੈ ਹਾਲਾਂਕਿ ਭਾਰਤ ਦੀਆਂ ਏਜੰਸੀਆਂ ਪਾਕਿਸਤਾਨ ਦੀ ਹਰ ਇੱਕ ਚਾਲ ‘ਤੇ ਨਜ਼ਰ ਰੱਖ ਰਹੀਆਂ ਹਨ।
ਭਾਰਤ ਨਾਲ ਮਤਭੇਦ ਨੂੰ ਵਿਵਾਦ ਨਹੀਂ ਬਣਨ ਦਿਆਂਗੇ : ਚੀਨ
ਕਸ਼ਮੀਰ ਮਸਲੇ ‘ਤੇ ਭਾਰਤ ਤੇ ਪਾਕਿਸਤਾਨ ‘ਚ ਜਾਰੀ ਤਣਾਅ ਦਰਮਿਆਨ ਚੀਨ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਦੌਰਾਨ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਕੋਈ ਵੀ ਦੁਵੱਲੇ ਮਤਭੇਦ ਵਿਵਾਦ ਦਾ ਕਾਰਨ ਨਹੀਂ ਬਣਨਾ ਚਾਹੀਦਾ ਚੀਨ ਨੇ ਕਿਹਾ ਕਿ ਭਾਰਤ ਤੇ ਪਾਕਿ ਦਰਮਿਆਨ ਜਾਰੀ ਤਣਾਅ ‘ਤੇ ਉਸ ਦੀ ਬਾਜ ਨਜ਼ਰ ਹੈ।
ਭਗਤੀ ਰਾਹੀਂ ਮਿਲਦੀ ਹੈ ਆਤਮਿਕ ਸ਼ਾਂਤੀ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਦੁਨੀਆਂ ‘ਚ ਕਿਉਂ ਆਉਂਦਾ ਹੈ? ਜ਼ਿੰਦਗੀ ਦਾ ਕੀ ਮਕਸਦ ਹੈ? ਕੀ ਹਾਸਲ ਕਰਨਾ ਹੈ? ਕੀ ਖ਼ਤਮ ਕਰਨਾ ਹੈ, ਇਹ ਜਾਣਨਾ ਜ਼ਰੂਰੀ ਹੈ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਪ੍ਰਭੂ ਵੱਲੋਂ ਮਨੁੱਖੀ ਸਰੀਰ ਨੂੰ ਬਣਾਉਣ ਦਾ ਸਭ ਤੋਂ ਵੱਡਾ ਉਦੇਸ਼ ਇਹ ਹੈ ਕਿ ਮਨੁੱਖੀ ਸਰੀਰ ‘ਚ ਆਈ ਹੋਈ ਆਤਮਾ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖ਼ੁਦਾ, ਰੱਬ, ਉਸ ਸੁਪਰੀਮ ਪਾਵਰ ਦੀ ਭਗਤੀ ਕਰੇ, ਜਿਸ ਨਾਲ ਇਸ ਮਾਤ ਲੋਕ ‘ਚ ਮਾਲਕ ਦੇ ਦਰਸ਼ਨ ਹੋ ਸਕਣ ਅਤੇ ਭਗਤੀ ਨਾਲ ਆਤਮ ਵਿਸ਼ਵਾਸ਼ ਬਣਿਆ ਰਹੇ, ਜਿਸ ਨਾਲ ਆਦਮੀ ਹਰ ਚੰਗੇ-ਨੇਕ ਖੇਤਰ ‘ਚ ਤਰੱਕੀ ਹਾਸਲ ਕਰ ਸਕੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ‘ਚ ਜਦੋਂ ਤੱਕ ਆਤਮ ਬਲ ਨਹੀਂ ਹੁੰਦਾ, ਸਭ ਕੁਝ ਹੁੰਦੇ ਹੋਏ ਵੀ ਉਹ ਕੰਗਾਲ ਹੁੰਦਾ ਹੈ ਆਤਮਿਕ-ਸ਼ਾਂਤੀ ਆਤਮ ਵਿਸ਼ਵਾਸ ਨਾਲ ਹੀ ਸੰਭਵ ਹੈ ਅਤੇ ਆਤਮਿਕ ਸ਼ਾਂਤੀ ਨਾਲ ਇਨਸਾਨ ਚੈਨ, ਸਕੂਨ ਦੀ ਜ਼ਿੰਦਗੀ ਜੀ ਲੈਂਦਾ ਹੈ ਜਿਨ੍ਹਾਂ ਦੇ ਅੰਦਰ ਆਤਮਿਕ-ਸ਼ਾਂਤੀ ਨਹੀਂ ਹੁੰਦੀ, ਉਹ ਕਦੇ ਵੀ ਚੈਨ, ਆਨੰਦ ਨੂੰ ਮਹਿਸੂਸ ਨਹੀਂ ਕਰ ਸਕਦੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਦਮੀ ਅੱਜ ਵੀ ਦੌੜਦਾ ਹੈ ਅਤੇ ਪਹਿਲਾਂ ਵੀ ਦੌੜਦਾ ਸੀ, ਸਿਰਫ਼ ਦੌਲਤ ਲਈ 99 ਫੀਸਦੀ ਲੋਕ ਅੱਜ ਮਾਇਆ ਲਈ ਪਾਗਲ ਹਨ ਠੱਗੀ, ਬੇਈਮਾਨੀ, ਰਿਸ਼ਵਤਖੋਰੀ, ਭ੍ਰਿ੍ਰਸ਼ਟਾਚਾਰ ਹਰ ਪਾਸੇ ਨਜ਼ਰ ਆਉਂਦਾ ਹੈ ਅਤੇ ਇਨਸਾਨ ਸੋਚਦਾ ਹੈ ਕਿ ਇਸ ਨਾਲ ਉਸ ਨੂੰ ਸੁਖ ਮਿਲੇਗਾ ਪੈਸਾ ਹੈ ਤਾਂ ਸਭ ਕੁਝ ਹੈ ਅਤੇ ਪੈਸਾ ਨਹੀਂ ਤਾਂ ਕੁਝ ਵੀ ਨਹੀਂ ਪਰ ਅਸੀਂ ਬਹੁਤੇ ਅਮੀਰ ਲੋਕਾਂ ਨੂੰ ਵੇਖਿਆ ਹੈ ਜੋ ਅਮੀਰੀ ‘ਚ ਨੰਬਰ ਰੱਖਦੇ ਹਨ, ਉਨ੍ਹਾਂ ਨੂੰ ਸਤਿਸੰਗ ‘ਚ ਆ ਕੇ ਰੋਂਦੇ ਵੇਖਿਆ ਹੈ, ਕਿਉਂਕਿ ਉਹ ਬੇਚੈਨ ਹਨ ਇਹ ਸਭ ਸੰਤ ਵੀ ਕਹਿੰਦੇ ਹਨ ਕਿ ਸਾਰੀ ਤ੍ਰਿਲੋਕੀ ਦਾ ਰਾਜਾ ਵੀ ਦੁਖੀਆ ਹੈ ਜੇਕਰ ਉਸ ਅੰਦਰ ਆਤਮਿਕ-ਸ਼ਾਂਤੀ ਨਹੀਂ ਹੈ ਘਾਹ-ਫੂਸ ਦੀ ਝੌਂਪੜੀ ‘ਚ ਰਹਿਣ ਵਾਲਾ ਇਨਸਾਨ ਸੁਖੀ ਹੈ ਜਿਸ ਨੂੰ ਆਤਮਿਕ ਸ਼ਾਂਤੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਤਮਿਕ-ਸ਼ਾਂਤੀ ਸਿਮਰਨ, ਭਗਤੀ-ਇਬਾਦਤ ਨਾਲ ਪ੍ਰਾਪਤ ਹੁੰਦੀ ਹੈ ਜੋ ਲੋਕ ਚੱਲਦੇ, ਲੇਟ ਕੇ, ਬੈਠ ਕੇ, ਕੰਮ-ਧੰਦਾ ਕਰਦੇ ਹੋਏ ਮਾਲਕ ਦੀ ਭਗਤੀ ਕਰਦੇ ਹਨ, ਉਹ ਹੀ ਆਤਮਿਕ ਸ਼ਾਂਤੀ ਨਾਲ ਸਰਾਬੋਰ ਰਹਿੰਦੇ ਹਨ ਇਸ ਲਈ ਆਤਮਿਕ-ਸ਼ਾਂਤੀ ਹਾਸਲ ਜ਼ਰੂਰ ਕਰਨੀ ਚਾਹੀਦੀ ਹੈ ਇਹ ਕਿਤੇ ਬਾਹਰੋਂ ਨਹੀਂ ਖ਼ਰੀਦਣੀ ਜਿਸ ਤਰ੍ਹਾਂ ਦੁੱਧ ‘ਚ ਘਿਓ ਅਤੇ ਫੁਲਾਂ ‘ਚ ਖ਼ੁਸ਼ਬੂ, ਧਰਤੀ ‘ਚ ਪਾਣੀ ਅਤੇ ਸਰ੍ਹੋਂ ‘ਚ ਤੇਲ ਹੁੰਦਾ ਹੈ ਉਸੇ ਤਰ੍ਹਾਂ ਉਹ ਰਾਮ ਅਤੇ ਆਤਮ ਵਿਸ਼ਵਾਸ਼ ਦਾ ਟੌਨਿਕ ਹਰ ਕਿਸੇ ਦੇ ਅੰਦਰ ਹੈ, ਜਿਸ ਨੂੰ ਅੰਮ੍ਰਿਤ, ਹਰੀ ਰਸ, ਆਬੋ ਹਯਾਤ ਕਹਿੰਦੇ ਹਨ ਹੁਣ ਇਹ ਇਨਸਾਨ ‘ਤੇ ਨਿਰਭਰ ਕਰਦਾ ਹੈ ਕਿ ਇਨਸਾਨ ਉਸ ਟਾਨਿਕ ਨੂੰ ਪੀਂਦਾ ਹੈ ਜਾਂ ਇੰਝ ਹੀ ਮੌਤ ਦੇ ਸਮੇਂ ਆਪਣੇ ਨਾਲ ਹੀ ਲੈ ਜਾਂਦਾ ਹੈ, ਕਿਉਂਕਿ ਜੇਕਰ ਉਸ ਟਾਨਿਕ ਨੂੰ ਪੀਓ ਤਾਂ ਇੱਥੇ ਹੀ ਨਹੀਂ ਸਗੋਂ ਦੋਵਾਂ ਜਹਾਨਾਂ ‘ਚ ਖੁਸ਼ੀਆਂ ਮਿਲਦੀਆਂ ਹਨ ਇਸ ਲਈ ਹਰ ਕਿਸੇ ਨੂੰ ਆਪਣੇ ਅੰਦਰ ਦਾ ਅੰਮ੍ਰਿਤ, ਹਰੀ ਰਸ, ਆਬੋ ਹਯਾਤ ਚੱਖਣਾ ਚਾਹੀਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਅੰਮ੍ਰਿਤ, ਹਰੀ ਰਸ, ਆਬੋ ਹਯਾਤ ਚੱਖਣ ਲਈ ਕੁਝ ਵੀ ਨਹੀਂ ਛੱਡਣਾ ਪੈਂਦਾ ਕੋਈ ਘਰ-ਬਾਰ, ਨੌਕਰੀ ਨਹੀਂ ਛੱਡਣੀ ਪੈਂਦੀ ਕੋਈ ਪੈਸਾ ਨਹੀਂ ਦੇਣਾ ਪੈਂਦਾ ਕਿਉਂਕਿ ਜਦੋਂ ਭਗਵਾਨ ਪੈਸਾ ਨਹੀਂ ਲੈਂਦੇ ਤਾਂ ਸੰਤ ਕਿਉਂ ਲੈਣ ਇਸ ਲਈ ਕਿਸੇ ਪੈਸੇ, ਚੜ੍ਹਾਵੇ ਦੀ ਲੋੜ ਨਹੀਂ ਲੋੜ ਹੈ ਤਾਂ ਸਿਰਫ਼ ਹਿਰਦਾ ਪਾਕ-ਪਵਿੱਤਰ ਕਰਨ ਦੀ, ਆਪਣਾ ਸ਼ੁੱਧੀਕਰਨ ਕਰਨ ਦੀ ਜੇਕਰ ਅੰਦਰੋਂ ਸ਼ੁੱਧੀਕਰਨ ਹੈ, ਵਿਚਾਰ ਪਵਿੱਤਰ ਹਨ ਤਾਂ ਤੁਸੀਂ ਪਰਮ ਪਿਤਾ ਪਰਮਾਤਮਾ ਦੇ ਹਰੀ ਰਸ ਨੂੰ ਚੱਖ਼ ਸਕਦੇ ਹੋ ਅਤੇ ਉਸ ਨੂੰ ਚੱਖਣ ਨਾਲ ਮਾਲਕ ਦੇ ਨੂਰੀ ਸਵਰੂਪ ਦੇ ਦਰਸ਼ਨ ਸ਼ੁਰੂ ਹੋ ਜਾਂਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਸਤਿਸੰਗ ‘ਚ ਚੱਲ ਕੇ ਆਉਂਦੇ ਹਨ, ਸੁਣ ਕੇ ਅਮਲ ਕਮਾਉਂਦੇ ਹਨ ਤੇ ਵਿਸ਼ਵਾਸ ਲਿਆਉਂਦੇ ਹਨ ਤਾਂ ਉਨ੍ਹਾਂ ਨੂੰ ਅੰਦਰੋਂ-ਬਾਹਰੋਂ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ ਸੱਚੇ ਦਾਤਾ ਰਹਿਬਰ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਇਹ ਪਾਕ-ਪਵਿੱਤਰ ਬਚਨ ਹਨ ਕਿ ਜੇਕਰ ਸੱਚਾ ਸੌਦਾ ਦਾ ਮੁਰੀਦ ਬਚਨਾਂ ‘ਤੇ ਪੱਕਾ ਰਹੇ, ਸੇਵਾ-ਸਿਮਰਨ ਕਰਦਾ ਰਹੇ ਤਾਂ ਉਸ ਨੂੰ ਨਾ ਅੰਦਰ ਕਮੀ ਰਹੇ ਤੇ ਨਾ ਬਾਹਰ ਕਮੀ ਰਹੇ ਅੱਜ ਤੱਕ ਕਰੋੜਾਂ ਲੋਕਾਂ ਨੂੰ ਦੇਖਿਆ ਹੈ ਉਨ੍ਹਾਂ ਨੂੰ ਕੋਈ ਕਮੀ ਨਹੀਂ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਜਿਹੇ ਲੋਕ ਵੀ ਹੁੰਦੇ ਹਨ ਜੋ ਸਾਰਾ ਸੁਣ ਕੇ ਵੀ ਖਾਲੀ ਰਹਿ ਜਾਂਦੇ ਹਨ, ਕਿਉਂਕਿ ਜਿਸ ਦਾ ਘੜਾ ਹੀ ਉਲਟਾ ਹੋ ਜਾਵੇ ਉਸ ‘ਤੇ ਬਚਨਾਂ ਦਾ ਅਸਰ ਨਹੀਂ ਹੁੰਦਾ ਇਹ ਵੱਖਰੀ ਗੱਲ ਹੈ ਕਿ ਮਾਲਕ ਉਸ ਦਾ ਨਿਗਾਹਬਾਨ ਜ਼ਰੂਰ ਬਣਿਆ ਰਹਿੰਦਾ ਹੈ ਜੇਕਰ ਸਤਿਗੁਰੂ ਪੂਰਾ ਹੈ ਤਾਂ ਮੁਰੀਦ ਚਾਹੇ ਕਿਹੋ ਜਿਹਾ ਵੀ ਹੋਵੇ ਸਤਿਗੁਰੂ ਉਸ ਦੀ ਸੰਭਾਲ ਜ਼ਰੂਰ ਕਰਦਾ ਹੈ, ਪਰ ਮੁਰੀਦ ਅਮਲ ਨਹੀਂ ਕਰਦਾ, ਆਪਣੇ ਹੰਕਾਰ, ਖੁਦੀ ‘ਚ , ਆਪਣੇ ਮਨ ਹੇਠਾਂ ਦਬਿਆ ਰਹਿੰਦਾ ਹੈ ਤਾਂ ਉਹ ਇਸ ਜਹਾਨ ‘ਚ ਖੁਸ਼ੀਆਂ ਹਾਸਲ ਨਹੀਂ ਕਰ ਸਕਦਾ ਆਦਮੀ ਵਾਰ-ਵਾਰ ਗ਼ਲਤੀ ਕਰਦਾ ਹੈ, ਮਨ ਵਾਰ-ਵਾਰ ਉਕਸਾਉਂਦਾ ਹੈ, ਮਾਫ਼ੀਆਂ ਮੰਗਦਾ ਹੈ ਤੇ ਮੁੜ ਗ਼ਲਤੀਆਂ ਕਰਦਾ ਹੈ, ਜਿੰਨੀਆਂ ਗ਼ਲਤੀਆਂ ਕਰਦਾ ਹੈ ਓਨੇ ਹੀ ਪੈਬੰਦ ਲੱਗਦੇ ਜਾਂਦੇ ਹਨ ਲਗਾਤਾਰ ਸਿਮਰਨ ਕਰੋ, ਭਗਤੀ ਕਰੋ, ਪਰਮਾਰਥ ਕਰੋ ਤਦ ਜਾ ਕੇ ਕਿਤੇ ਇੱਕਸਾਰ ਹੁੰਦਾ ਹੈ ਨਹੀਂ ਤਾਂ ਲੱਗੇ ਹੋਏ ਪੈਬੰਦਾਂ ‘ਚੋਂ ਦਇਆ-ਮਿਹਰ ਰਹਿਮਤ ਚਲੀ ਜਾਂਦੀ ਹੈ ਤੇ ਆਦਮੀ ਕੋਰਾ ਰਹਿ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਮਝਾਉਣਾ ਸੰਤਾਂ ਦਾ ਫਰਜ਼ ਹੈ ਮੰਨਣਾ ਜਾਂ ਨਾ ਮੰਨਣਾ ਇਨਸਾਨ ਦੀ ਮਰਜ਼ੀ ਹੈ ਕਿਉਂਕਿ ਹਰ ਕੋਈ ਮਰਜ਼ੀ ਦਾ ਮਾਲਕ ਹੈ ਜੋ ਡਿੱਗ ਜਾਂਦੇ ਹਨ ਉਹ ਬੜੇ ਹੀ ਢੀਠ ਹੋ ਜਾਂਦੇ ਹਨ ਉਨ੍ਹਾਂ ਲਈ ਦੀਨ-ਇਮਾਨ, ਧਰਮ, ਮਜ਼ਹਬ ਕੁਝ ਨਹੀਂ ਰਹਿੰਦਾ, ਗੁਰੂ, ਪੀਰ-ਫ਼ਕੀਰ ਦੀਆਂ ਗੱਲਾਂ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ ਉਹ ਆਪਣੇ ਮਨ ਦੀਆਂ ਗੱਲਾਂ ਅਨੁਸਾਰ ਚਲਦੇ ਰਹਿੰਦੇ ਹਨ ਤੇ ਕਦਮ–ਕਦਮ ‘ਤੇ ਠੋਕਰਾਂ ਖਾਂਦੇ ਰਹਿੰਦੇ ਹਨ ਇੱਕ ਮੁਰੀਦ ਉਹ ਹੁੰਦਾ ਹੈ ਜੋ ਆਪਣੇ ਪੀਰੋ, ਮੁਰਸ਼ਿਦੇ-ਕਾਮਲ ਨਾਲ ਮੁਹੱਬਤ ਕਰਦਾ ਰਹਿੰਦਾ ਹੈ , ਸੇਵਾ-ਪਰਮਾਰਥ ਕਰਦਾ ਹੈ ਤਾਂ ਉਹ ਕਿਸੇ ‘ਤੇ ਨਿਰਭਰ ਨਹੀਂ ਰਹਿੰਦਾ ਤੇ ਆਪਣੀ ਸੇਵਾ ‘ਚ ਲੀਨ ਰਹਿੰਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਮੇਸ਼ ਠਾਕੁਰ
ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਿਲਕੁਲ ਨਾਲ ਲੱਗਦੇ ਸ਼ਹਿਰ ਨੋਇਡਾ ‘ਚ ਖੁੱਲ੍ਹੇ ਵਿਚ ਨਮਾਜ਼ ਪੜ੍ਹਨ ਦੀ ਸਥਾਨਕ ਪ੍ਰਸ਼ਾਸਨ ਦੀ ਮਨਾਹੀ ਤੋਂ ਬਾਦ ਵਿਸ਼ੇਸ਼ ਧਰਮ ਦੇ ਲੋਕਾਂ ਨੇ ਧੱਕੇ ਨਾਲ ਨਮਾਜ਼ ਪੜ੍ਹ ਕੇ ਧਾਰਮਿਕ ਹਿੰਸਾ ਫੈਲਾਉਣ ਦੀ ਹਿਮਾਕਤ ਕੀਤੀ ਭਲਾ ਇਸ ਗੱਲ ਦਾ ਰਿਹਾ ਕਿ ਉਨ੍ਹਾਂ ਦੀ ਉਸ ਇਸ ਹਰਕਤ ਨੂੰ ਦੂਜੇ ਧਰਮ ਦੇ ਲੋਕਾਂ ਨੇ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ, ਜੇਕਰ ਲਿਆ ਹੁੰਦਾ ਤਾਂ ਮਾਮਲਾ ਬੇਕਾਬੂ ਹੋ ਸਕਦਾ ਸੀ ਦਰਅਸਲ ਸਥਾਨਕ ਪ੍ਰਸ਼ਾਸਨ ਵੱਲੋਂ ਬਕਾਇਦਾ ਉੱਥੇ ਚੱਲ ਰਹੀਆਂ ਕੰਪਨੀਆਂ ਨੂੰ ਆਦੇਸ਼ ਦੇਣ ਦੇ ਨਾਲ ਕੰਧਾਂ ‘ਤੇ ਵੀ ਇਸ਼ਤਿਹਾਰ ਲਾ ਕੇ ਸੰਦੇਸ਼ ਦਿੱਤਾ ਸੀ ਜਿਸ ਵਿਚ ਸਾਫ਼ ਕਿਹਾ ਸੀ ਕਿ ਉਕਤ ਜਗ੍ਹਾ ‘ਤੇ ਕੰਪਨੀਆਂ ‘ਚ ਕੰਮ ਕਰਨ ਵਾਲੇ ਮੁਸਲਿਮ ਕਰਮਚਾਰੀ ਨਮਾਜ਼ ਨਹੀਂ ਪੜ੍ਹ ਸਕਦੇ ਤੇ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਪ੍ਰੋਗਰਾਮ ਨਾ ਕੀਤੇ ਜਾਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ ਉਕਤ ਸਰਕਾਰੀ ਆਦੇਸ਼ ਇੱਕ ਧਰਮ ਲਈ ਨਹੀਂ, ਸਗੋਂ ਸਾਰੇ ਧਰਮਾਂ ਲਈ ਇੱਕੋ ਜਿਹਾ ਸੀ ਗੌਤਮ ਬੁੱਧ ਨਗਰ ਦੇ ਐਸਐਸਪੀ ਨੇ ਘਟਨਾ ਤੋਂ ਦੋ ਦਿਨ ਪਹਿਲਾਂ ਹੀ ਉੱਥੋਂ ਦੀਆਂ ਸਾਰੀਆਂ ਕੰਪਨੀਆਂ ਦੇ ਮਾਲਕਾਂ ਨੂੰ ਇਸ ਬਾਰੇ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਸੀ ਕਿ ਆਦੇਸ਼ ਦਾ ਪਾਲਣ ਕੀਤਾ ਜਾਵੇ, ਜੇਕਰ ਕੋਈ ਉਲੰਘਣ ਕਰਦਾ ਹੈ ਤਾਂ ਉਸ ਕੰਪਨੀ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਇਸ ਸਭ ਦੇ ਬਾਵਜੂਦ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਪੂਰੇ ਮਾਮਲੇ ‘ਚ ਕੁਝ ਲੋਕਾਂ ਨੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਧਰਮ ਦੇ ਨਾਂਅ ‘ਤੇ ਲੋਕਾਂ ਨੂੰ ਆਪਸ ਵਿਚ ਲੜਾਉਣ ਵਾਲੇ ਆਗੂਆਂ ਦੀ ਨਾਪਾਕ ਸੋਚ ਐਕਸਪੋਜ਼ ਹੋਣੀ ਚਾਹੀਦੀ ਹੈ ਨਮਾਜ਼ ਕਾਂਡ ਵਿਚ ਵੀ ਇਹੀ ਹੋਇਆ ਨਮਾਜ਼ ਪੜ੍ਹਨ ਦੇ ਮਾਮਲੇ ਨੂੰ ਵੀ ਆਗੂਆਂ ਨੇ ਸਿਆਸੀ ਜਾਮਾ ਪਹਿਨਾ ਦਿੱਤਾ ਧਰਮਾਂ ਨੂੰ ਆਪਸ ਵਿਚ ਲੜਾ ਕੇ ਸਿਆਸਤ ਕਰਨ ਵਾਲਿਆਂ ਨੂੰ ਸਿਰਫ਼ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਧਰਮ ਕਿਸੇ ਨੂੰ ਪ੍ਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹਿੰਦੁਸਤਾਨ ਬਹੁਤ ਹੀ ਧਾਰਮਿਕ ਮੁਲਕ ਹੈ ਸਾਰੇ ਧਰਮਾਂ ਦੀਆਂ ਮਾਨਤਾਵਾਂ ਵੱਖ-ਵੱਖ ਹਨ ਧਰਮ ਸਾਰੇ ਨਾਗਰਿਕਾਂ ਨੂੰ ਆਪਸ ਵਿਚ ਭਾਈਚਾਰੇ ਨਾਲ ਰਹਿਣ ਦੀ ਵਕਾਲਤ ਕਰਦਾ ਹੈ ਇਸ ਲਿਹਾਜ਼ ਨਾਲ ਜੇਕਰ ਕੋਈ ਧਰਮ ਦੇ ਨਾਂਅ ‘ਤੇ ਹਿੰਸਾ ਜਾਂ ਕਬਜ਼ਾ ਕਰਦਾ ਹੈ ਤਾਂ ਉਸਦੀ ਇਜਾਜ਼ਤ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਨੋਇਡਾ ਪ੍ਰਸ਼ਾਸਨ ਨੇ ਵੀ ਅਜਿਹੀ ਸੰਭਾਵਿਤ ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਲੱਗਾ ਕਿ ਉਕਤ ਸਥਾਨ ਨੂੰ ਜਨਤਾ ਲਈ ਫ਼੍ਰੀਹੋਲਡ ਰੱਖਣਾ ਚਾਹੀਦਾ ਹੈ, ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਨਾ ਹੋਵੇ ਤਾਂ ਇਸ ਵਿਚ ਮਾੜਾ ਕੀ ਹੈ? ਸਾਨੂੰ ਸਮਝਣਾ ਚਾਹੀਦਾ ਹੈ ਕਿ ਉਹ ਮਾਨਤਾ ਕਿਸ ਕੰਮ ਦੀ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਹੋਣ ਨਮਾਜ਼ ਹੋਵੇ ਜਾਂ ਪੂਜਾ  ਅਰਚਨਾ ਅਸੀਂ ਬੰਦ ਕਮਰੇ ‘ਚ ਵੀ ਕਰ ਸਕਦੇ ਹਾਂ ਤੇ ਕੀਤੀ ਵੀ ਜਾਂਦੀ ਹੈ ਈਸ਼ਵਰ ਹੋਵੇ ਜਾਂ ਅੱਲ੍ਹਾ ਉਹਨੂੰ ਮਨ ਵਿਚ ਯਾਦ ਕਰਕੇ ਵੀ ਖੁਸ਼ ਕਰ ਸਕਦੇ ਹਾਂ ਬੱਸ ਇਸ ਲਈ ਸਾਡਾ ਮਨ ਪਵਿੱਤਰ ਤੇ ਸਾਫ਼ ਹੋਣਾ ਚਾਹੀਦਾ ਹੈ ਸੋਚ ਸਮਾਜਿਕ ਹੋਣੀ ਚਾਹੀਦੀ ਹੈ, ਸਿਆਸੀ ਨਹੀਂ ।
ਮਾਮਲਾ ਉਦੋਂ ਵਿਗੜਿਆ ਜਦੋਂ ਨੋਇਡਾ ਦੇ ਸੈਕਟਰ-58 ਵਿਚ ਪ੍ਰਸ਼ਾਸਨ ਦੇ ਆਦੇਸ਼ ਨੂੰ ਛਿੱਕੇ ਟੰਗਦੇ ਹੋਏ ਵੱਡੀ ਗਿਣਤੀ ‘ਚ ਮੁਸਲਿਮ ਕਬੀਲੇ ਦੇ ਲੋਕ ਖੁੱਲ੍ਹੇ ਪਾਰਕ ਵਿਚ ਇਕੱਠੇ ਹੋ ਗਏ ਤੇ ਜੁੰਮੇ ਦੀ ਨਮਾਜ਼ ਅਦਾ ਕਰਨ ਲੱਗੇ ਭੀੜ ਵਿਚ ਕੰਪਨੀਆਂ ਦੇ ਕਰਮਚਾਰੀਆਂ ਤੋਂ ਇਲਾਵਾ ਬਾਹਰੀ ਲੋਕਾਂ ਦੀ ਗਿਣਤੀ ਜਿਆਦਾ ਸੀ ।
ਸਵਾਲ ਉੱਠਦਾ ਹੈ ਇੰਨੇ ਘੱਟ ਸਮੇਂ ‘ਚ ਬਾਹਰੀ ਲੋਕ ਉੱਥੇ ਕਿਵੇਂ ਪਹੁੰਚ ਗਏ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਵਿਚ ਕੋਈ ਵੱਡੀ ਪਲਾਨਿੰਗ ਕੀਤੀ ਗਈ ਸੀ ਇਸ ਗੱਲ ਦਾ ਪਤਾ ਜਦੋਂ ਸਥਾਨਕ ਪ੍ਰਸ਼ਾਸਨ ਨੂੰ ਲੱਗਾ ਤਾਂ ਪ੍ਰਸ਼ਾਸਨਿਕ ਅਮਲਾ ਮੌਕੇ ‘ਤੇ ਪਹੁੰਚ ਗਿਆ ਨਮਾਜ਼ ‘ਚ ਵਿਘਨ ਨਹੀਂ ਪਾਇਆ ਤੇ ਨਮਾਜ਼ ਖਤਮ ਹੋਣ ਦਾ ਇੰਤਜ਼ਾਰ ਕਰਨ ਲੱਗੇ ਨਮਾਜ਼ ਖਤਮ ਹੋਣ ਤੋਂ ਬਾਦ ਪ੍ਰਸ਼ਾਸਨ ਨੇ ਲੋਕਾਂ ਨੂੰ ਸਵਾਲ ਕੀਤੇ ਤਾਂ ਨਮਾਜ਼ੀਆਂ ਨੇ ਅਫ਼ਸਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਵਾਜ਼ ਪੜ੍ਹਨ ਨੂੰ ਕਿਹਾ ਗਿਆ ਸੀ ਮਤਲਬ ਸਾਫ਼ ਹੈ ਕਿ ਉਨ੍ਹਾਂ ਨੂੰ ਧਰਮ ਦਾ ਸਹਾਰਾ ਲੈ ਕੇ ਬਲ਼ਦੀ ਭੱਠੀ ‘ਚ ਧੱਕਣ ਦੀ ਫਿਰਾਕ ਸਿਆਸੀ ਤਾਕਤਾਂ ਨੇ ਕੀਤੀ ਭਾਈਚਾਰੇ ਨੂੰ ਵਿਗਾੜਨ ਦਾ ਪੂਰਾ ਇੰਤਜਾਮ ਕੀਤਾ ਗਿਆ ਸੀ ਪਰ ਸਮਾਂ ਰਹਿੰਦਿਆਂ ਪ੍ਰਸ਼ਾਸਨ ਤੇ ਸਥਾਨਕ ਸ਼ਾਂਤੀਪਸੰਦ ਲੋਕਾਂ ਨੇ ਆਪਣੀ ਸਿਆਣਪ ਤੋਂ ਕੰਮ ਲੈਂਦਿਆਂ ਮਾਹੌਲ ਨੂੰ ਮੈਨੇਜ਼ ਕੀਤਾ ਗੌਤਮ ਬੁੱਧ ਨਗਰ ਪੁਲਿਸ ਪ੍ਰਸ਼ਾਸਨ ਦੀ ਭਾਈਚਾਰੇ ਤੇ ਸ਼ਾਂਤੀ ਵਿਵਸਥਾ ਦੀ ਅਪੀਲ ਨੂੰ ਜ਼ਿਆਦਾਤਰ ਲੋਕਾਂ ਨੇ ਸਮੱਰਥਨ ਕੀਤਾ ਪਰ ਕੁਝ ਲੋਕਾਂ ਨੇ ਦੂਜਾ ਰੰਗ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ ਪਰ ਉਸ ਸਮੇਂ ਤਾਂ ਮਾਮਲਾ ਸ਼ਾਂਤ ਹੋ ਗਿਆ ਸੀ ਪਰ ਬਾਦ ‘ਚ ਪੂਰੇ ਮਾਮਲੇ ਨੇ ਸਿਆਸੀ ਰੂਪ ਲੈ ਲਿਆ ਇਸ ਸਮੇਂ ਚਾਰੇ ਪਾਸੇ ਇਹੀ ਮੁੱਦਾ ਗਰਮ ਹੈ ।
ਦਰਅਸਲ ਨੋਇਡਾ ‘ਚ ਸਾਲਾਂ ਤੋਂ ਇੱਕ-ਦੋ ਹੀ ਮਸੀਤਾਂ ਹਨ ਜੋ ਨਮਾਜ ਪੜ੍ਹਨ ਲਈ ਸਥਾਨਕ ਲੋਕਾਂ ਤੇ ਕੰਪਨੀਆਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਬਹੁਤ ਹੋਇਆ ਕਰਦੀਆਂ ਸਨ ਪਰ ਹੁਣ ਉਹ ਜਗ੍ਹਾ ਘੱਟ ਪੈ ਗਈ ਵਜ੍ਹਾ ਬੀਤੇ ਕੁਝ ਹੀ ਸਾਲਾਂ ‘ਚ ਬੇਤਹਾਸ਼ਾ ਵਧੀ ਅਬਾਦੀ ਜਿਸਨੇ ਜਗ੍ਹਾ ਦੀ ਕਮੀ ਦਾ ਅਹਿਸਾਸ ਕਰਵਾ ਦਿੱਤਾ ਇਸ ਕਾਰਨ ਨਮਾਜ਼ੀ ਹੁਣ ਨਮਾਜ਼ ਪੜ੍ਹਨ ਲਈ ਜਨਤਕ ਥਾਵਾਂ ਦਾ ਇਸਤੇਮਾਲ ਕਰਨ ਲੱਗੇ ਹਨ ਇਹ ਸਭ ਦੇਖ ਕੇ ਇੱਕ ਗੱਲ ਪ੍ਰਤੀਤ ਹੁੰਦੀ ਹੈ ਕਿ ਅਬਾਦੀ ਕਾਨੂੰਨ ਦੀ ਮੰਗ ਨੂੰ ਹੁਣ ਅਸਲੀ ਜਾਮਾ ਪਹਿਨਾਉਣ ਦੀ ਲੋੜ ਹੈ ਕੇਂਦਰ ਸਰਕਾਰ ਦੇ ਸਲੋਗਨ ‘ਹਮ ਦੋ ਹਮਾਰੇ ਦੋ’ ‘ਤੇ ਕੁਝ ਜਾਤਾਂ ਨੇ ਗੰਭੀਰਤਾ ਨਾਲ ਅਮਲ ਕੀਤਾ ਹੈ ਪਰ ਵਿਸ਼ੇਸ਼ ਧਰਮ ਨੇ ਪੂਰੀ ਤਰ੍ਹਾਂ ਨਕਾਰਿਆ ਉਨ੍ਹਾਂ ਦੀ ਆਬਾਦੀ ਪਹਿਲਾਂ ਵਾਂਗ ਤੇਜ਼ੀ ਨਾਲ ਵਧ ਰਹੀ ਹੈ ਇਹ ਉਨ੍ਹਾਂ ਲਈ ਵੀ ਸਹੀ ਨਹੀਂ ਹੈ ਅਤੇ ਨਾ ਹੀ ਦੂਸਰਿਆਂ ਲਈ ਵਧਦੀ ਅਬਾਦੀ ਤੋਂ ਅੱਜ ਸਾਡਾ ਸਮਾਜ ਬਹੁਤ ਚਿੰਤਤ ਹੈ, ਤੇ ਹੋਣਾ ਵੀ ਚਾਹੀਦੈ ਪਰ ਜੇਕਰ ਆਲਮ ਇਹੀ ਰਿਹਾ, ਤਾਂ ਸਾਡੇ ਸਭ ਲਈ ਭਾਰਤ ਦੀ ਧਰਤੀ ‘ਤੇ ਜੀਣਾ ਮੁਸ਼ਕਲ ਹੋ ਜਾਵੇਗਾ ਉਹ ਸਮਾਂ ਦੂਰ ਨਹੀਂ ਜਦੋਂ ਇਨਸਾਨ ਇੱਕ-ਇੱਕ ਗਜ਼ ਜਗ੍ਹਾ ਲਈ ਆਪਸ ਵਿਚ ਲੜਨਗੇ ਅਜਿਹੀ ਨੌਬਤ ਆਉਣ ਤੋਂ ਪਹਿਲਾਂ ਹੀ ਸਾਨੂੰ ਹੱਲ ਕਰਨਾ ਚਾਹੀਦਾ ਹੈ ਇਸ ਸਬੰਧੀ ਸਾਨੂੰ ਹਿੰਦੂ ਮੁਸਲਿਮ ਨਾ ਹੋ ਕੇ ਇਨਸਾਨੀ ਸੋਚ ਨਾਲ ਗੰਭੀਰਤਾ ਨਾਲ ਗੌਰ ਕਰਨ ਦੀ ਲੋੜ ਹੈ ਅਮਨ-ਚੈਨ ਨਾਲ ਰਹਿਣ ਲਈ ਅਬਾਦੀ ‘ਤੇ ਰੋਕ ਲਾਉਣੀ ਚਾਹੀਦੀ ਹੈ ਭਾਰਤ ਦੀ ਮਿੱਟੀ ਸਾਰੇ ਧਰਮ ਨੂੰ ਆਪਸ ਵਿਚ ਭਾਈਚਾਰੇ ਨਾਲ ਰਹਿਣ ਦੀ ਵਕਾਲਤ ਕਰਦੀ ਹੈ ਇਸ ਪਰੰਪਰਾ ਨੂੰ ਸਾਨੂੰ ਜਿਉਂਦਾ ਰੱਖਣ ਦੀ ਲੋੜ ਹੈ ਅਜਿਹੇ ਮਾਮਲਿਆਂ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ।
ਮੁਸਲਮਾਨਾਂ ਨੂੰ ਇੱਕ ਗੱਲ ‘ਤੇ ਗੌਰ ਕਰਨ ਦੀ ਲੋੜ ਹੈ ਦਰਅਸਲ ਵੋਟ ਬੈਂਕ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਵਿਸ਼ੇਸ਼ ਧਰਮ ਨੂੰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਫੁੱਟਬਾਲ ਸਮਝਦੀਆਂ ਆਈਆਂ ਹਨ ਪਰ ਹੁਣ ਸਮੇਂ ਦੀ ਦਰਕਾਰ ਹੈ ਕਿ ਉਨ੍ਹਾਂ ਨੂੰ ਖੁਦ ਆਪਣੇ ਦਿਮਾਗ ਨਾਲ ਫੈਸਲਾ ਲੈਣਾ ਚਾਹੀਦੈ ਮੁਸਲਮਾਨਾਂ ਦੇ ਰਹਿਨੁਮਾ ਹੋਣ ਦੀ ਦੁਹਾਈ ਦੇਣ ਵਾਲੇ ਜ਼ਿਆਦਾਤਰ ਮੁਸਲਮਾਨ ਆਗੂ ਵੀ ਸਿਆਸਤ ‘ਚ ਵੜ ਕੇ ਮਿੱਠੀ ਚਾਸਣੀ ਚੱਟ ਕੇ ਸਭ ਕੁਝ ਭੁੱਲ ਜਾਂਦੇ ਹਨ ਅਜਿਹੇ ਲੋਕਾਂ ਦੀ ਮੁਸਲਮਾਨਾਂ ਨੂੰ ਪਹਿਚਾਣ ਕਰਨੀ ਚਾਹੀਦੀ ਹੈ ਆਗੂ ਉਨ੍ਹਾਂ ਨੂੰ ਉਕਸਾ ਕੇ ਅੱਜ ਨਮਾਜ਼ ਦੇ ਨਾਂਅ ‘ਤੇ ਲੜਾਉਣ ਦੀ ਕੋਸ਼ਿਸ ਕਰ ਰਹੇ ਹਨ, ਕੱਲ੍ਹ ਅਜਿਹਾ ਨਾ ਹੋਵੇ ਕਿ ਭਾਸ਼ਾ ਮਜ਼ਹਬ ਦੇ ਨਾਂਅ ‘ਤੇ ਵੀ ਉਨ੍ਹਾਂ ਨੂੰ ਵੰਡ ਦੇਣ ਸਮਾਜ ਬਦਲ ਰਿਹਾ ਹੈ, ਉਨ੍ਹਾਂ ਨੂੰ ਵੀ ਆਪਣੀ ਸੋਚ ਬਦਲਣ ਲੋੜ ਹੈ ਇਹ ਗੱਲ ਕਿਸੇ ਤੋਂ ਨਹੀਂ ਲੁਕੀ ਕਿ ਭਾਰਤ ‘ਚ  ਮੁਸਲਮਾਨਾਂ ਦੀ ਸਥਿਤੀ ਜ਼ਿਆਦਾ ਚੰਗੀ ਨਹੀਂ ਹੈ ਉਹ ਅਜ਼ਾਦੀ ਤੋਂ ਸਿਰਫ਼ ਸਿਆਸੀ ਮੋਹਰਾ ਮਾਤਰ ਬਣਦੇ ਆ ਰਹੇ ਹਨ ਸਿਆਸੀ ਲੋਕ ਉਨ੍ਹਾਂ ਨੂੰ ਧਰਮ ਦੇ ਨਾਂਅ ‘ਤੇ ਲੜਾਉਂਦੇ ਆ ਰਹੇ ਹਨ ।
ਹਿੰਦੂ ਮੁਸਲਮਾਨ ਏਕਤਾ ਅੱਜ ਵੀ ਵਿਰਾਟ ਹੈ ਉਨ੍ਹਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਦਹਾਕਿਆਂ ਤੋਂ ਹੁੰਦੀ ਰਹੀ ਹੈ ਗੰਗਾ-ਜਮੁਨੀ ਤਹਿਜ਼ੀਬ ਦੀ ਤਾਕਤ ਹੈ ਜਦੋਂ ਮੁਸਲਮਾਨ ਨਮਾਜ ਪੜ੍ਹਦੇ ਹਨ, ਤਾਂ ਉਸ ਵਕਤ ਹਿੰਦੂ ਆਪਣੇ ਸਾਰੇ ਪ੍ਰੋਗਰਾਮ ਇਸ ਲਈ ਰੋਕ ਦਿੰਦੇ ਹਨ ਤਾਂ ਕਿ ਉਨ੍ਹਾਂ ਦੀ ਇਬਾਦਤ ਵਿਚ ਕੋਈ ਵਿਘਨ ਨਾ ਪਵੇ ਕੇਰਲ ਦੀ ਤਸਵੀਰ ਸਾਡੇ ਸਭ ਦੇ ਸਾਹਮਣੇ ਹੈ ਹੁਣ ਉੱਥੇ ਹੜ੍ਹ ਆਇਆ ਤਾਂ ਮਸੀਤ ਹੜ੍ਹ ਦੇ ਪਾਣੀ ‘ਚ ਰੁੜ੍ਹ ਗਈ ਉਸ ਤੋਂ ਬਾਦ ਹਿੰਦੂਆਂ ਨੇ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਲਈ ਮੰਦਰਾਂ ‘ਚ ਸੱਦਿਆ ਇਸ ਤੋਂ ਇਲਾਵਾ ਵੀ ਜਦੋਂ ਕਿਤੇ ਵੀ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਹਿੰਦੂ ਆਪਣੇ ਮੰਦਰਾਂ ‘ਚ ਨਮਾਜ਼ੀ ਨੂੰ ਨਮਾਜ਼ ਪੜ੍ਹਨ ਲਈ ਗੇਟ ਖੋਲ੍ਹ ਦਿੰਦੇ ਹਨ ਦਰਅਸਲ ਇਹੀ ਸਾਡੀ ਭਾਰਤੀ ਮਜ਼ਹਬੀ ਤਾਕਤ ਹੈ ਪਰ ਕੁਝ ਸਿਆਸੀ ਲੋਕ ਇਸਨੂੰ ਤੋੜਨਾ ਚਾਹੁੰਦੇ ਹਨ ਤਾਂ ਅਜਿਹੇ ਲੋਕਾਂ ਤੋਂ ਬਚਣਾ ਚਾਹੀਦੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।