border - Sach Kahoon Punjabi
Operation Sandoor: ਪਾਕਿ ਸਾਹਮਣੇ ਕਿਲ੍ਹਾ ਸਾਬਤ ਹੋਇਆ S-400
Operation Sandoor: ਮਿਜ਼ਾਈਲ ਸਿਸਟਮ ਅਤੇ ਰਾਫੇਲ ਜੈੱਟ ਹੋਏ ਮਹੱਤਵਪੂਰਨ ਸਾਬਤ : S-400
ਡਰ ਨਾਲ ਕੰਬ ਰਹੇ ਦੁਸ਼ਮਣ
ਨਵੀਂ ਦਿੱਲੀ (ਏਜੰਸੀ)। 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤੀ ਫੌਜ ਨੇ ‘ਆਪ੍ਰੇਸ਼ਨ ਸੰਧੂਰ’ ਰਾਹੀਂ ਪਾਕਿਸਤਾਨ ਅਤੇ ਪੀਓਕੇ ਵਿੱਚ ਨੌਂ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਭਾਰਤੀ ਹਥਿਆਰਬੰਦ ਫੌਜਾਂ ਦੀ ਇਸ ਕਾਰਵਾਈ ਤੋਂ ਘਬਰਾਏ ਪਾਕਿਸਤਾਨ ਨੇ ਵੀਰਵਾਰ ਰਾਤ ਨੂੰ ਐੱਲਓਸੀ ਅਤੇ ਸਰਹੱਦੀ ਇਲਾਕਿਆਂ ’ਤੇ ਮਿਜ਼ਾਈਲਾਂ, ਡਰੋਨ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਪਰ ਭਾਰਤੀ ਫੌਜਾਂ ਨੇ ਪਾਕਿਸਤਾਨ ਦੇ ਸਾਰੇ ਹਵਾਈ ਹਮਲਿਆਂ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ। ਉਨ੍ਹਾਂ ਦੀ ਇੱਕ ਵੀ ਮਿਜ਼ਾਈਲ ਭਾਰਤੀ ਇਲਾਕੇ ਵਿੱਚ ਨਹੀਂ ਡਿੱਗੀ। ਕੁਝ ਦਿਨ ਪਹਿਲਾਂ ‘ਆਪ੍ਰੇਸ਼ਨ ਸੰਧੂਰ’ ਰਾਹੀਂ ਭਾਰਤੀ ਹਥਿਆਰਬੰਦ ਬਲਾਂ ਨੇ ਸਰਹੱਦ ਪਾਰ ਮੁੱਖ ਅੱਤਵਾਦੀ ਟਿਕਾਣਿਆਂ ’ਤੇ ਨਿਸ਼ਾਨਾ ਬਣਾ ਕੇ ਅਤੇ ਸਟੀਕ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਕੁਸ਼ਲਤਾ ਨਾਲ ਤਬਾਹ ਕਰ ਦਿੱਤਾ।
Operation Sandoor
ਇਸ ਕਾਰਵਾਈ ਨੇ ਦੁਨੀਆ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਭਾਰਤ ਨਾ ਸਿਰਫ਼ ਆਪਣੇ ਅਸਮਾਨ ਨੂੰ ਸੁਰੱਖਿਅਤ ਕਰ ਰਿਹਾ ਹੈ, ਸਗੋਂ ਦੁਸ਼ਮਣ ਦੇ ਹਵਾਈ ਖੇਤਰ ਵਿੱਚ ਸਟੀਕਤਾ ਨਾਲ ਦਾਖਲ ਹੋ ਕੇ ਜਵਾਬੀ ਕਾਰਵਾਈ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀਆਂ ਵਿੱਚ ਸੁਧਾਰ ਦਾ ਸਿਹਰਾ ਨਰਿੰਦਰ ਮੋਦੀ ਸਰਕਾਰ ਨੂੰ ਦਿੱਤਾ ਜਾ ਸਕਦਾ ਹੈ, ਜਿਨ੍ਹਾਂ ਨੇ ਘਟਦੇ ਜੰਗੀ ਭੰਡਾਰਾਂ ਨੂੰ ਸਾਫ਼ ਕਰਕੇ ਅਤੇ ਬੇੜੇ ਵਿੱਚ ਨਵੇਂ, ਵਿਸ਼ਵ ਪੱਧਰੀ ਹਥਿਆਰਾਂ ਨੂੰ ਸ਼ਾਮਲ ਕਰਕੇ ਸੁਰੱਖਿਆ ਉਪਕਰਨਾਂ ਨੂੰ ਸੁਧਾਰਨ ’ਤੇ ਆਪਣਾ ਧਿਆਨ ਕੇਂਦਰਿਤ ਰੱਖਿਆ।
Read Also : India Pakistan Attack News: ਭਾਰਤੀ ਫੌਜ ਨੇ ਸਰਸਾ ‘ਚ ਇਸ ਜਗ੍ਹਾ ਪਾਕਿਸਤਾਨੀ ਮਿਜ਼ਾਈਲ ਕੀਤੀ ਤਬਾਹ
ਰੂਸੀ ਐੱਸ-400 ਮਿਜ਼ਾਈਲ ਸਿਸਟਮ ਅਤੇ ਰਾਫੈਲ ਜੈੱਟ ਪਾਕਿਸਤਾਨੀ ਹਵਾਈ ਹਮਲਿਆਂ ਨੂੰ ਨਾਕਾਮ ਕਰਨ ਲਈ ਭਾਰਤ ਲਈ ਮਹੱਤਵਪੂਰਨ ਸਾਬਤ ਹੋਏ ਹਨ। ਦਿਲਚਸਪ ਗੱਲ ਇਹ ਹੈ ਕਿ ਰੂਸੀ ਐੱਸ-400 ਮਿਜ਼ਾਈਲ ਸਿਸਟਮ ਅਤੇ ਰਾਫੇਲ ਜੈੱਟ ਐੱਨਡੀਏ ਸਰਕਾਰ ਦੇ ਅਧੀਨ ਭਾਰਤ ਦੀ ਰੱਖਿਆ ਪ੍ਰਣਾਲੀ ਦਾ ਹਿੱਸਾ ਬਣੇ। ਹਥਿਆਰਬੰਦ ਫੌਜਾਂ ਵੱਲੋਂ ਦਿਖਾਈ ਗਈ ਤੇਜ਼, ਤਾਲਮੇਲ ਵਾਲੀ ਪ੍ਰਤੀਕਿਰਿਆ ਉਨ੍ਹਾਂ ਦੇ ਹਵਾਈ ਰੱਖਿਆ ਪ੍ਰਣਾਲੀਆਂ ਦੇ ਕਾਰਨ ਸੀ, ਜੋ ਕਿ ਮੋਦੀ ਸਰਕਾਰ ਦੇ ਅਧੀਨ ਪਿਛਲੇ 11 ਸਾਲਾਂ ਵਿੱਚ ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤੀ ਗਈ ਸੀ।
ਮਨੁੱਖ ਰਹਿਤ ਏਰੀਅਲ ਸਿਸਟਮ (ਯੂਏਐੱਸ) ਗਰਿੱਡ, ਟਰਾਇੰਫ ਏਅਰ ਡਿਫੈਂਸ ਸਿਸਟਮ, ਬਰਾਕ-8 ਮਿਜ਼ਾਈਲ, ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਅਤੇ ਡੀਆਰਡੀਓ ਦੀ ਡਰੋਨ ਵਿਰੋਧੀ ਤਕਨਾਲੋਜੀਆਂ ਨੇ ਮਿਲ ਕੇ ਇੱਕ ਹਵਾਈ ਢਾਲ ਬਣਾਈ, ਜਿਸ ਨੇ ਭਾਰਤ ਵਿੱਚ ਫੌਜੀ ਟਿਕਾਣਿਆਂ ’ਤੇ ਹਮਲਾ ਕਰਨ ਦੀਆਂ ਪਾਕਿਸਤਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਜਦੋਂ ਭਾਰਤ ਨੇ ‘ਆਪ੍ਰੇਸ਼ਨ ਸੰਧੂਰ’ ਦੇ ਤਹਿਤ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀ ਕੈਂਪਾਂ ’ਤੇ ਹਮਲਾ ਕੀਤਾ, ਤਾਂ ਭਾਰਤੀ ਫੌਜ ਨੇ ਲਾਹੌਰ ਵਿੱਚ ਚੀਨ ਦੁਆਰਾ ਸਪਲਾਈ ਕੀਤੇ ਗਏ ਐੱਚਕਿਊ-9 ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਅਤੇ ਮੁੱਖ ਰਾਡਾਰ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਾਇਆ।
Operation Sandoor
ਦਰਅਸਲ, 2014 ਤੋਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਯੋਜਨਾਬੱਧ ਢੰਗ ਨਾਲ ਅਪਗ੍ਰੇਡ ਕੀਤਾ ਹੈ ਅਤੇ ਮਹੱਤਵਪੂਰਨ ਰੱਖਿਆ ਪ੍ਰਾਪਤੀਆਂ ਕੀਤੀਆਂ ਹਨ। 2018 ਵਿੱਚ, ਪੰਜ ਐੱਸ-400 ਟਰਾਇੰਫ ਸਕੁਐਡਰਨ ਲਈ 35,000 ਕਰੋੜ ਰੁਪਏ ਦਾ ਸੌਦਾ ਕੀਤਾ ਗਿਆ ਸੀ। ਤਿੰਨ ਸਕੁਐਡਰਨ ਹੁਣ ਚੀਨ ਅਤੇ ਪਾਕਿਸਤਾਨ ਸਰਹੱਦਾਂ ’ਤੇ ਤਾਇਨਾਤ ਹਨ। 2017 ਵਿੱਚ ਭਾਰਤ ਨੂੰ ਇਜ਼ਰਾਈਲ ਨਾਲ 2.5 ਬਿਲੀਅਨ ਡਾਲਰ ਦੇ ਸੌਦੇ ਦੇ ਤਹਿਤ ਬਰਾਕ-8 ਮੱਧਮ ਦੂਰੀ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ (ਐੱਮਆਰ-ਐੱਸਏਐੱਸ) ਪ੍ਰਾਪਤ ਹੋਈ। ਉਹ ਹੁਣ ਬਠਿੰਡਾ ਵਰਗੇ ਫਰੰਟਲਾਈਨ ਸਥਾਨਾਂ ਦੀ ਰਾਖੀ ਕਰ ਰਹੇ ਹਨ।
ਬੀਐੱਸਐੱਫ ਜਵਾਨਾਂ ਨੇ ਸਰਹੱਦ ਨੇੜਿਓਂ ਹੈਰੋਇਨ ਕੀਤੀ ਬਰਾਮਦ
(ਸਤਪਾਲ ਥਿੰਦ) ਫਿਰੋਜ਼ਪੁਰ। ਭਾਰਤ-ਪਾਕਿ ਸਰਹੱਦ ਕੋਲੋਂ ਸਰਚ ਅਪ੍ਰੇਸ਼ਨ ਦੌਰਾਨ ਬੀਐਸਐਫ ਜਵਾਨਾਂ ਨੇ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦਾ ਵਜ਼ਨ 480 ਗ੍ਰਾਮ ਪਾਇਆ ਗਿਆ ਹੈ, ਜਿਸ ਦੀ ਕੀਮਤ ਦੋ ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ । (Heroin)
ਇਹ ਵੀ ਪੜ੍ਹੋ : ਡੀਜ਼ਲ ਦੀ ਕਿੱਲਤ : ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ
ਜਾਣਕਾਰੀ ਅਨੁਸਾਰ ਬੀਐੱਸਐਫ ਜਵਾਨਾਂ ਨੂੰ ਸਰਹੱਦ ਦੇ ਨੇੜੇ ਪਿੰਡ ਐੱਲਐੱਸ ਵਾਲਾ ਦੇ ਇਲਾਕੇ ਵਿੱਚ ਬੀਤੀ ਰਾਤ ਡਰੋਨ ਦੀ ਹਲਚਲ ਦੇਖੀ ਗਈ, ਜਿਸ ਤੋਂ ਬਾਅਦ ਜਵਾਨਾਂ ਵੱਲੋਂ ਇਲਾਕੇ ਵਿੱਚ ਸਰਚ ਅਪ੍ਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਜਵਾਨਾਂ ਨੂੰ ਡਰੋਨ ਦੁਆਰਾ ਸੁੱਟਿਆ ਗਿਆ ਪੀਲੇ ਰੰਗ ਦਾ ਇੱਕ ਪੈਕਟ ਮਿਲਿਆ, ਜਿਸ ਨੂੰ ਖੋਲ੍ਹ ਕੇ ਚੈੱਕ ਕਰਨ ’ਤੇ ਪੈਕਟ ਵਿਚੋਂ ਹੈਰੋਇਨ ਬਰਾਮਦ ਹੋਈ।
ਡਰੋਨ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਇੱਕ ਲੱਖ ਰੁਪਏ ਦਾ ਇਨਾਮ
(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਪੰਜਾਬ ਸਰਕਾਰ ਤੇ ਡੀਸੀ ਦਫਤਰ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਰਹੱਦ ਪਾਰ ਡਰੋਨ ਦੀ ਰਿਕਵਰੀ ਕਰਵਾਉਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਦਿੱਤੀ। (Drone)
https://twitter.com/DGPPunjabPolice/status/1674366047212941312?ref_src=twsrc%5Etfw%7Ctwcamp%5Etweetembed%7Ctwterm%5E1674366047212941312%7Ctwgr%5E4132659a4d76bf5f230cd49740137e50bc17044a%7Ctwcon%5Es1_c10&ref_url=https%3A%2F%2Fpublish.twitter.com%2F%3Fquery%3Dhttps3A2F2Ftwitter.com2FDGPPunjabPolice2Fstatus2F1674366047212941312widget%3DTweet
ਇਹ ਵੀ ਪੜ੍ਹੋ : ਬਿਜਲੀ ਚੋਰਾਂ ਨੂੰ ਲਗਾਤਾਰ ਭਾਜੜਾਂ ਪਵਾ ਰਿਹੈ ਪਾਵਰਕੌਮ
ਫਿਰੋਜ਼ਪੁਰ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕਿਤੇ ਵੀ ਡਰੋਨ ਦਿਸੇ ਜਾਂ ਕਿਸੇ ਦੇ ਖੇਤਾਂ ’ਚ ਮਿਲਦਾ ਹੈ ਤਾਂ ਉਸ ਦੀ ਸੂਚਨਾ ਤਰੁੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਪਾਕਿਸਤਾਨ ਵੱਲੋਂ ਆਪਣੇ ਨਾਪਾਕ ਇਰਾਦਿਆਂ ਨੂੰ ਨਾਕਾਮ ਕੀਤਾ ਜਾਵੇ। ਪੰਜਾਬ ਪੁਲਿਸ ਲੋਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਚੌਕਸ ਹੈ।
ਸਰਕਾਰ ਨੇ ਮੰਨਿਆ ਕਿ ਚੀਨ ਪਿਛਲੇ ਕਈ ਮਹੀਨਿਆਂ ਤੋਂ ਕਰ ਰਿਹਾ ਹੈ ਘੁਸਪੈਠ
ਚੀਨ ਨਾਲ ਵਿਵਾਦ ਸ਼ਾਂਤੀ ਨਾਲ ਹੱਲ ਕਰਨ ਲਈ ਵਚਨਬੱਧ
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਭਾਰਤ ਨੇ ਚੀਨ ਨੂੰ ਅੱਜ ਸੰਸਦ ਤੋਂ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਪੂਰਬੀ ਲੱਦਾਖ ਦੇ ਸਰਹੱਦੀ ਖੇਤਰਾਂ ਦੀ ਸਥਿਤੀ ‘ਚ ਇਕਤਰਫੇ ਬਦਲਾਅ ਸਬੰਧੀ ਉਸ ਦੀਆਂ ਕੋਸ਼ਿਸ਼ਾਂ ਕਿਸੇ ਵੀ ਸੂਰਤ ‘ਚ ਮਨਜ਼ੂਰ ਨਹੀਂ ਹੈ ਭਾਰਤ ਇਸ ਮਾਮਲੇ ਦਾ ਹੱਲ ਗੱਲਬਾਤ ਰਾਹੀਂ ਕਰਨਾ ਚਾਹੁੰਦਾ ਹੈ ਪਰ ਆਪਣੀ ਖੁਦਮੁਖਤਿਆਰੀ ਅਤੇ ਪ੍ਰਾਦੇਸ਼ਿਕ ਅਖੰਡਤਾ ਦੀ ਰੱਖਿਆ ਕਰਨ ਲਈ ਹਰ ਸਥਿਤੀ ਲਈ ਤਿਆਰ ਵੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਲਾਈਨ ‘ਤੇ ਚੀਨੀ ਫੌਜ ਨਾਲ ਵਿਵਾਦ ‘ਤੇ ਲੋਕ ਸਭਾ ‘ਚ ਦਿੱਤੇ ਬਿਆਨ ‘ਚ ਚੀਨ ਅਤੇ ਕੌਮਾਂਤਰੀ ਭਾਈਚਾਰੇ ਨੂੰ ਦੋ ਟੂਕ ਸ਼ਬਦਾਂ ‘ਚ ਕਿਹਾ
ਕਿ ਚੀਨ ਨੇ ਅਸਲ ਕੰਟਰੋਲ ਲਾਈਨ ‘ਤੇ ਇਕਪਾਸੜ ਬਦਲਾਅ ਦੇ ਇਰਾਦੇ ਨਾਲ ਅਪਰੈਲ ਤੋਂ ਫੌਜ ਵਧਾਉਣਵ ਸ਼ੁਰੂ ਕੀਤੀ ਅਤੇ ਫਿਰ ਭਾਰਤੀ ਫੌਜ ਦੀ ਲਗਾਤਾਰ ਗਸ਼ਤ ਨੂੰ ਪ੍ਰਭਾਵਿਤ ਕੀਤਾ ਸਿੰਘ ਨੇ ਕਿਹਾ, ‘ਚੀਨੀ ਪੱਖ ਨੇ ਅਸਲ ਕੰਟਰੋਲ ਲਾਈਨ ‘ਤੇ ਅਤੇ ਅੰਦਰੂਨੀ ਇਲਾਕਿਆਂ ‘ਚ ਵੱਡੀ ਗਿਣਤੀ ‘ਚ ਫੌਜੀ ਟੁਕੜੀਆਂ ਅਤੇ ਗੋਲਾ ਬਾਰੂਦ ਇਕੱਠਾ ਕੀਤਾ ਹੋਇਆ ਹੈ ਪੂਰਬੀ ਲੱਦਾਖ ਅਤੇ ਗੋਗਰਾ, ਕੋਂਗਕਾ ਲਾਅ ਅਤੇ ਪੇਂਗਾਂਗ ਝੀਲ ਦਾ ਉੱਤਰੀ ਅਤੇ ਦੱਖਣੀ ਤੱਟਾਂ ‘ਤੇ ਕਈ ਟਕਰਾਅ ਦੇ ਬਿੰਦੂ ਹਨ ਚੀਨ ਦੀ ਕਾਰਵਾਈ ਦੇ ਜਵਾਬ ‘ਚ ਸਾਡੀ ਹਥਿਆਰਬੰਦ ਫੌਜਾਂ ਨੇ ਵੀ ਇਨ੍ਹਾਂ ਇਲਾਕਿਆਂ ‘ਚ ਭਰਪੂਰ ਜਵਾਬੀ ਤਾਇਨਾਤੀ ਕੀਤੇ ਹਨ ਤਾਂਕਿ ਭਾਰਤ ਦੇ ਸੁਰੱਖਿਆ ਹਿੱਤ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ।
ਪ੍ਰਧਾਨ ਮੰਤਰੀ ਨੇ ਚੀਨ ਮਾਮਲੇ ‘ਚ ਗੁਮਰਾਹ ਕੀਤਾ: ਰਾਹੁਲ
ਰੱਖਿਆ ਮੰਤਰੀ ਦੇ ਸੰਸਦ ‘ਚ ਬਿਆਨ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ‘ਤੇ ਵਰ੍ਹੇ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਰੱਖਿਆ ਮੰਤਰੀ ਦੇ ਬਿਆਨ ਤੋਂ ਸਾਫ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ‘ਚ ਗੁਮਰਾਹ ਕੀਤਾ ਹੈ ਰਾਹੁਲ ਨੇ ਲਿਖਿਆ ਹੈ ਕਿ ਸਾਰਾ ਦੇਸ਼ ਫੌਜ ਨਾਲ ਖੜਾ ਹੈ ਪਰ ਮੋਦੀ ਜੀ ਕਦੋਂ ਖੜੇ ਹੋਣਗੇ? ਉਨ੍ਹਾਂ ਲਿਖਿਆ ਕਿ ਮੋਦੀ ਜੀ ਚੀਨ ਦਾ ਨਾਂਅ ਲੈਣ ਤੋਂ ਨਾ ਡਰਨ।
ਜਯਾ ਬੱਚਨ ਨੇ ਰਾਜ ਸਭਾ ‘ਚ ਕਿਹਾ, ‘ਜਿਸ ਥਾਲੀ ਮੇਂ ਖਾਤੇ ਹੈ, ਉਸੀ ਮੇਂ ਛੇਦ ਕਰਤੇ ਹੈ’
ਬਾਲੀਵੁੱਡ ‘ਚ ਡਰੱਗ ਵਿਵਾਦ ‘ਤੇ ਹੁਣ ਸਮਾਜਵਾਦੀ ਪਾਰਟੀ ਦੀ ਸਾਂਸਦ ਜਯਾ ਬੱਚਨ ਅਤੇ ਭਾਜਪਾ ਸਾਂਸਦ ਰਵੀ ਕਿਸ਼ਨ ਅਤੇ ਅਦਾਕਾਰਾ ਕੰਗਨਾ ਰਣੌਤ ਆਹਮੋ-ਸਾਹਮਣੇ ਆ ਗਏ ਹਨ ਰਾਜ ਸਭਾ ਸਾਂਸਦ ਜਯਾ ਬੱਚਨ ਨੇ ਕਿਹਾ, ਜਿਨ੍ਹਾਂ ਵਿਅਕਤੀਆਂ ਨੇ ਫਿਲਮ ਇੰਡਸਟਰੀ ਤੋਂ ਨਾਂਅ ਕਮਾਇਆ, ਉਹ ਇਸ ਨੂੰ ਗਟਰ ਦੱਸ ਰਹੇ ਹਨ ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਹ ਅਜਿਹੇ ਲੋਕਾਂ ਨੂੰ ਕਹੇ ਕਿ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਨਾ ਕਰਨ ਉਨ੍ਹਾਂ ਨੇ ਇੱਕ ਸਮੇਂ ਅਜਿਹੇ ਲੋਕਾਂ ਲਈ ਕਿਹਾ ਕਿ ‘ਜਿਸ ਥਾਲੀ ਮੇਂ ਖਾਤੇ ਹੈਂ, ਉਸੇ ਮੇਂ ਛੇਦ ਕਰਤੇ ਹੈਂ’।
ਜਯਾ ਬੱਚਨ ਦੇ ਬਿਆਨ ‘ਤੇ ਕੰਗਨਾ ਰਣੌਤ ਨੇ ਟਵੀਟ ਕਰਕੇ ਕਿਹਾ ਕਿ ‘ਜਯਾ ਜੀ ਕੀ ਤੁਸੀਂ ਉਦੋਂ ਵੀ ਇਹੀ ਕਹਿੰਦੀ, ਜੇਕਰ ਮੇਰੀ ਜਗ੍ਹਾ ਤੁਹਾਡੀ ਬੇਟੀ ਸਵੇਤਾ ਨੂੰ ਟੀਏਜ਼ ‘ਚ ਕੁੱਟਿਆ ਗਿਆ ਹੁੰਦਾ, ਡਰੱਗ ਦਿੱਤੇ ਗਏ ਹੁੰਦੇ ਅਤੇ ਸੋਸ਼ਣ ਹੁੰਦਾ ਕੀ ਤੁਸੀਂ ਉਦੋਂ ਵੀ ਇਹੀ ਕਹਿੰਦੀ ਜੇਕਰ ਅਭਿਸ਼ੇਕ ਲਗਾਤਾਰ ਬੁਲੀਂਗ ਅਤੇ ਸੋਸ਼ਣ ਦੀ ਗੱਲ ਕਰਦੇ ਵੇਖੇ ਅਤੇ ਇੱਕ ਦਿਨ ਫਾਂਸੀ ਨਾਲ ਝੂਲਦੇ ਪਾਏ ਜਾਂਦੇ? ਥੋੜੀ ਹਮਦਰਦੀ ਸਾਡੇ ਨਾਲ ਵੀ ਵਿਖਾਓ’।
ਐਸ ਡੀ ਐਮ ਪੂਨਮ ਸਿੰਘ ਤੇ ਤਹਿਸੀਲਦਾਰ ਮੈਡਮ ਨੀਲਮ ਵਲੋਂ ਬਾਰਡਰ ਪੱਟੀ ਦਾ ਕੀਤਾ ਗਿਆ ਦੌਰਾ
ਐਸ ਡੀ ਐਮ ਪੂਨਮ ਸਿੰਘ ਤੇ ਤਹਿਸੀਲਦਾਰ ਮੈਡਮ ਨੀਲਮ ਵਲੋਂ ਬਾਰਡਰ ਪੱਟੀ ਦਾ ਕੀਤਾ ਗਿਆ ਦੌਰਾ
ਗੁਰੂਹਰਸਹਾਏ (ਵਿਜੈ ਹਾਂਡਾ) ਉਪ ਮੰਡਲ ਗੁਰੂਹਰਸਹਾਏ ਦੇ ਐਸ ਡੀ ਐਮ ਪੂਨਮ ਸਿੰਘ ਤੇ ਤਹਿਸੀਲਦਾਰ ਮੈਡਮ ਨੀਲਮ ਵੱਲੋਂ ਬਾਰਡਰ ਪੱਟੀ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹਨਾਂ ਵੱਲੋਂ ਬੀ ਐਸ ਐਫ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਦੋਨਾ ਮੱਤੜ , ਗੱਟੀ ਮੱਤੜ , ਰਾਜਾ ਰਾਏ ਦੇ ਨਾਲ ਲੱਗਦੇ ਸਤਲੁਜ ਦਰਿਆ ਅਤੇ ਦਰਿਆ ਤੋਂ ਪਾਰ ਜਾ ਕੇ ਕੰਡਿਆਲੀ ਤਾਰ ਦੇ ਨਾਲ ਖੇਤੀ ਕਰਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ। ਇਸ ਮੌਕੇ ਸੁਪਰਡੈਂਟ ਕੇਵਲ ਕਿਸ਼ਨ, ਕਨੂੰਨਗੋ ਰਮੇਸ਼ ਢੀਂਗਰਾ, ਜਸਵਿੰਦਰ ਸਿੰਘ ਪਟਵਾਰੀ, ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਪੁਲਿਸ ਨੇ ਹਾਸਲ ਕੀਤੀ ਵੱਡੀ ਸਫ਼ਲਤਾ, 6 ਲੱਖ ਕੈਸ਼, 2 ਵਾਕ-ਟਾਕੀ, ਕਈ ਹਥਿਆਰ ਅਤੇ 1 ਕਾਰ ਜ਼ਬਤ
ਹਥਿਆਰਾਂ ਦੀ ਕੀਤੀ ਜਾ ਰਹੀ ਸੀ ਪੰਜਾਬ ‘ਚ ਤਸਕਰੀ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਖ਼ਦਸ਼ਾ
ਕਸ਼ਮੀਰ ‘ਚ ਧਾਰਾ 370 ਦੇ ਹਟਣ ਤੋਂ ਬਾਅਦ ਪਾਕਿਸਤਾਨ ਨੇ ਸ਼ੁਰੂ ਕੀਤੀ ਡ੍ਰੋਨ ਦੀ ਵਰਤੋਂ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਪਾਕਿਸਤਾਨ ਵਾਲੇ ਪਾਸਿਓ ਤੋਂ ਆਏ 2 ਡ੍ਰੋਨ, ਵੱਡੀ ਗਿਣਤੀ ਵਿੱਚ ਹਥਿਆਰ, 6 ਲੱਖ ਕੈਸ਼, 2 ਵਾਕੀ ਟਾਕੀ ਅਤੇ 1 ਕਾਰ ਨੂੰ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਨਾਲ ਹੀ ਇਸ ਸਮਾਨ ਨੂੰ ਲੈਣ ਲਈ ਸਰਹੱਦ ਨੇੜੇ ਬੈਠੇ 3 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿੱਚ ਇੱਕ ਫੌਜ ਦਾ ਜਵਾਨ ਵੀ ਸ਼ਾਮਲ ਹੈ।
ਇਹ ਖ਼ੁਲਾਸਾ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕੀਤਾ ਹੈ। ਉਹ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ।
ਦਿਨਕਰ ਗੁਪਤਾ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਣ ਤੋਂ ਬਾਅਦ ਬਾਰਡਰ ਨਾਲ ਜੁੜੇ ਪੰਜਾਬ ਦੇ ਇਲਾਕੇ ਵਿੱਚ ਕੁਝ ਸਰਗਰਮੀ ਨਜ਼ਰ ਆ ਰਹੀਂ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿੱਚ ਆਪਣੇ ਪੱਧਰ ‘ਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਸਨ। ਇਸ ਦੌਰਾਨ ਪਿਛਲੇ ਦਿਨਾਂ ਤੋਂ ਡ੍ਰੋਨ ਦੀ ਹਰਕਤ ‘ਤੇ ਵੀ ਨਜ਼ਰ ਰੱਖੀ ਜਾ ਰਹੀਂ ਸੀ। ਉਨਾਂ ਦੱਸਿਆ ਕਿ ਕਸ਼ਮੀਰ ਵਿੱਚ ਧਾਰਾ 370 ਹਟਣ ਤੋਂ ਬਾਅਦ ਡ੍ਰੋਨ ਦੀ ਵਰਤੋਂ ਜਿਆਦਾ ਹੋਣ ਲਗ ਪਈ ਸੀ, ਜਦੋਂ ਕਿ ਇਸ ਤੋਂ ਪਹਿਲਾਂ ਡ੍ਰੋਨ ਰਾਹੀਂ ਕੋਈ ਵੀ ਹਰਕਤ ਨੋਟਿਸ ਵਿੱਚ ਨਹੀਂ ਸੀ।
ਉਨਾਂ ਦੱਸਿਆ ਕਿ ਰਾਤ ਵੇਲੇ ਆਉਣ ਵਾਲੇ ਇਸ ਡ੍ਰੋਨ ਨੂੰ ਫੜਨਾ ਕਾਫ਼ੀ ਔਖਾ ਸੀ
ਫਿਰ ਵੀ ਪੰਜਾਬ ਪੁਲਿਸ ਨੇ ਇਸ ਤਰਾਂ ਦੀ ਨਾਪਾਕ ਹਰਕਤ ‘ਤੇ ਨਜ਼ਰ ਰੱਖਦੇ ਹੋਏ ਹੋਰ ਸਖ਼ਤੀ ਕਰ ਦਿੱਤੀ ਸੀ।
ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਹੱਥ 2 ਡ੍ਰੋਨ ਲਗੇ ਹਨ,
ਜਿਸ ਵਿੱਚ 12 ਬੈਟਰੀ, 1 ਵਾਕੀ-ਟਾਕੀ (ਵਾਇਰਲੈਸ ਫੋਨ), 6 ਲੱਖ ਰੁਪਏ ਕੈਸ਼ ਅਤੇ 1 ਕਾਰ ਵੀ ਬਰਾਮਦ ਕੀਤੀ ਹੈ।
ਇਸ ਨਾਲ ਵੱਡੀ ਮਾਤਰਾ ਵਿੱਚ ਨਸ਼ਾ ਵੀ ਫੜਿਆ ਗਿਆ ਹੈ।
ਉਨਾਂ ਦੱਸਿਆ ਕਿ ਡ੍ਰੋਨ ਰਾਹੀਂ ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਵੀ ਕੀਤੀ ਜਾ ਹੈ
ਇਨਾਂ ਡ੍ਰੋਨ ਦੇ ਨਾਲ ਹੀ ਹਥਿਆਰਾਂ ਨੂੰ ਵੀ ਫੜਨ ਵਿੱਚ ਪੰਜਾਬ ਪੁਲਿਸ ਨੇ ਸਫ਼ਲਤਾ ਹਾਸਲ ਕੀਤੀ ਹੈ।
ਉਨਾਂ ਦੱਸਿਆ ਕਿ ਇਨਾਂ ਸਾਰਾ ਸਮਾਨ ਫੜਨ ਦੇ ਨਾਲ ਹੀ ਉਨਾਂ ਦੀ ਗ੍ਰਿਫਤ ਵਿੱਚ 3 ਲੋਕ ਵੀ ਆਏ ਹਨ,
ਜਿਨਾਂ ਵਿੱਚ ਇੱਕ ਫੌਜ ਦਾ ਜਵਾਨ ਵੀ ਸ਼ਾਮਲ ਹੈ।
ਰੈਫਰੰਡਮ 2020 ਨਾਲ ਨਹੀਂ ਐ ਕੋਈ ਲਿੰਕ
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਡ੍ਰੋਨ ਰਾਹੀਂ ਆਏ ਹਥਿਆਰਾਂ ਅਤੇ ਹੋਰ ਸਮਾਨ ਦੀ ਕਿਸੇ ਵੀ ਤਰੀਕੇ ਨਾਲ ਰੈਫਰੰਡਮ 2020 ਨਾਲ ਕੋਈ ਵੀ ਲਿੰਕ ਨਹੀਂ ਹੈ। ਇਨਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਕੋਈ ਵੀ ਇਹੋ ਜਿਹਾ ਤੱਥ ਸਾਹਮਣੇ ਨਹੀਂ ਆਇਆ ਹੈ, ਜਿਸ ਰਾਹੀਂ ਰੈਫਰੰਡਮ 2020 ਬਾਰੇ ਕੁਝ ਕਿਹਾ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੰਮੂ-ਕਸ਼ਮੀਰ ਦੇ ਪੂੰਛ ਜ਼ਿਲ੍ਹੇ ਵਿਚ  ਪਾਕਿਸਤਾਨੀ ਫੌਜ ਨੇ ਕੀਤੀ ਗੋਲੀਬਾਰੀ
ਜੰਮ। ਪਾਕਿਸਤਾਨੀ ਸੈਨਾ ਨੇ ਐਤਵਾਰ ਨੂੰ ਇੱਕ ਵਾਰ ਫਿਰ ਜੰਮੂ-ਕਸ਼ਮੀਰ ਦੇ ਪੂੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ‘ਤੇ ਇਕ ਵਾਰ ਫਿਰ ਪਾਕਿਸਤਾਨੀ ਫੌਜ ਨੇ ਗੋਲੀਬਾਰੀ ਕੀਤੀ ਅਤੇ ਜੰਗਬੰਦੀ ਦੀ ਉਲੰਘਣਾ ਕੀਤੀ। ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਾਕਿ ਸੈਨਾ ਨੇ ਪੁੰਛ ਜ਼ਿਲੇ ਦੇ ਸ਼ਾਹਪੁਰ ਖੇਤਰ ਵਿਚ ਸਵੇਰੇ 10 : 15 ਵਜੇ ਬਿਨਾਂ ਕਿਸੇ ਭੜਕਾਹਟ ਦੇ ਜੰਗਬੰਦੀ ਦੀ ਉਲੰਘਣਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਪਾਕਿਸਤਾਨੀ ਸੈਨਾ ਦੀ ਗੋਲੀਬਾਰੀ ਦਾ ਜਵਾਬ ਦੇ ਰਹੀ ਹੈ। ਗੋਲੀਬਾਰੀ ਵਿਚ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ 13 ਨਵੰਬਰ ਨੂੰ ਰਾਜੌਰੀ ਜ਼ਿਲੇ ਦੇ ਕੇਰੀ ਸੈਕਟਰ ‘ਤੇ ਬਿਨਾਂ ਕਿਸੇ ਭੜਕਾਹਟ ਤੋਂ ਫਾਇਰਿੰਗ ਕੀਤੀ ਸੀ ਅਤੇ ਇਸ ਤੋਂ ਪਹਿਲਾਂ 8 ਨਵੰਬਰ ਨੂੰ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ ਜਿਸ ਵਿਚ ਇਕ ਸਿਪਾਹੀ ਸ਼ਹੀਦ ਹੋ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Pakistan, Violates, Ceasefire, Border
ਚੀਨ ਬਾਰਡਰ ਕੋਲ ਐਡਵਾਂਸ ਗ੍ਰਾਊਂਡ ਬਣਾਵਾਂਗੇ : ਸੇਨਾ ਪ੍ਰਮੁੱਖ ਰਾਵਤ
ਸੀਮਾਵਰਤੀ ਇਲਾਕਿਲਾਂ ‘ਚ ਕਨੈਕਟੀਵਿਟੀ ਨੂੰ ਵਧਾਉਣ ਲਈ ਸਾਡੇ ਫੌਜ ਉਤਰਾਖੰਡ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਂਗੇ : ਰਾਵਤ
ਟਿਹਰੀ। ਫੌਜ ਪ੍ਰਮੁੱਖ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਉਤਰਾਖੰਡ ‘ਚ ਚੀਨ ਸੀਮਾ ਦੇ ਕਰੀਬ ਏਅਰਫੀਲਡ ਬਨਾਉਣ ਦਾ ਕੰਮ ਤੇਜੀ ਨਾਲ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ‘ਚ ਐਡਵਾਂਸ ਲੈਂਡਿੰਗ ਗ੍ਰਾਉਂਡ ਬਨਾਉਣਗੇ।  ਸਾਡੇ ਲਈ ਸੇਨਾਵਾਂ ਦੇ ਸੰਪਰਕ ਦੇ ਸੂਤਰਾਂ ਨੂੰ ਵਿਕਸਿਤ ਕਰਨਾ ਪ੍ਰਾਥਮਿਕਤਾ ਹੈ।
ਰਾਵਤ ਨੇ ਕਿਹਾ ”ਸੀਮਾਵਰਤੀ ਇਲਾਕਿਲਾਂ ‘ਚ ਕਨੈਕਟੀਵਿਟੀ ਨੂੰ ਵਧਾਉਣ ਲਈ ਸਾਡੇ ਫੌਜ ਉਤਰਾਖੰਡ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਂਗੇ”। ਉਨ੍ਹਾਂ ਕਿਹਾ ”ਹਾਲ ਹੀ ‘ਚ ਮੇਰੀ ਮੁਲਾਕਾਤ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਦੀ ਸਿੰਘ ਰਾਵਤ ਨਾਲ ਹੋਈ। ਉਨ੍ਹਾਂ ਕਿਹਾ ਕਿ ਚੀਨ ਸੀਮਾ ਨਾਲ ਜੁੜੇ ਇਲਾਕਿਆਂ ‘ਚ ਐਡਵਾਂਸ ਗ੍ਰਾਊਂਡ ਜਾਂ ਏਅਰਫੀਲਡ ਬਣਾਏ ਜਾਣੇ ਚਾਹੀਦੇ ਹਨ। ਇਸ ‘ਤੇ ਮੈਂ ਕਿਹਾ ਕਿ ਸੇਨਾ ਇਸ ‘ਤੇ ਕੰਮ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ। ਭਾਰਤੀ ਫੌਜ ਪਹਾੜੀ ਇਲਾਕਿਆਂ ਵਿਚ ਪਾਕਿਸਤਾਨ ਅਤੇ ਚੀਨ ਤੋਂ ਹਵਾਈ ਘੁਸਪੈਠ ਨੂੰ ਰੋਕਣ ਲਈ ਆਕਾਸ਼ ਮਿਜ਼ਾਈਲ ਤੈਨਾਤ ਕਰੇਗੀ। ਰੱਖਿਆ ਮੰਤਰਾਲੇ ਸੈਨਾ ਦੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਜਾ ਰਿਹਾ ਹੈ। ਰੱਖਿਆ ਮੰਤਰਾਲਾ ਕਰੀਬ 10 ਹਜ਼ਾਰ ਕਰੋੜ ਦੇ ਪ੍ਰਸਤਾਵ ‘ਤੇ ਵਿਚਾਰ ਕਰੇਗਾ। ਇਸ ਰਾਸ਼ੀ ਨਾਲ, ਆਕਾਸ਼ ਮਿਜ਼ਾਈਲ ਪ੍ਰਣਾਲੀ ਦੀਆਂ ਦੋ ਰੈਜਮੈਂਟਸ 15,000 ਫੁੱਟ ਤੋਂ ਉੱਚੇ ਖੇਤਰਾਂ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ। ਆਕਾਸ਼ ਮਿਜ਼ਾਈਲ ਦੀ ਨਵੀਂ ਪ੍ਰਣਾਲੀ ਪਹਿਲਾਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੈ।
ਇਸ ਨੂੰ ਲੱਦਾਖ ਵਿੱਚ ਤਾਇਨਾਤ ਕਰਨ ਦੀ ਯੋਜਨਾ ਹੈ, ਜਿਥੇ ਪਾਕਿਸਤਾਨ ਅਤੇ ਚੀਨ ਦੋਵਾਂ ਦੀਆਂ ਸਰਹੱਦਾਂ ਹੋਣਗੀਆਂ।  ਜਾਣਕਾਰੀ ਮੁਤਾਬਕ “ਰੱਖਿਆ ਮੰਤਰਾਲਾ ਲਗਭਗ 10,000 ਕਰੋੜ ਰੁਪਏ ਦੇ ਆਰਮੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਰਿਹਾ ਹੈ। ਇਸ ਨਾਲ ਆਕਾਸ਼ ਪ੍ਰਾਈਮ ਦੀਆਂ ਦੋ ਰੈਜਮੈਂਟਸ ਬਣਨਗੀਆਂ। ਆਕਾਸ਼ ਮਿਜ਼ਾਈਲ ਪ੍ਰਣਾਲੀ ਨੂੰ ਭਾਰਤ ਵਿੱਚ ਰੱਖਿਆ ਖੋਜ ਅਤੇ ਵਿਕਾਸ ਪਰਿਸ਼ਦ (ਡੀਆਰਡੀਓ) ਦੁਆਰਾ ਤਿਆਰ ਕੀਤਾ ਗਿਆ ਹੈ। ਹੁਣ ਤੱਕ ਇਹ ਮਿਜ਼ਾਈਲ ਫੌਜ ਵਿਚ ਬਹੁਤ ਸਫਲ ਰਹੀ ਹੈ। ਫੌਜ ਕੋਲ ਪਹਿਲਾਂ ਹੀ ਆਪਣੀਆਂ ਦੋ ਰੈਜਮੈਂਟ ਹਨ। ਹੁਣ ਸੈਨਾ ਨਵੇਂ ਆਕਾਸ਼ ਪ੍ਰਧਾਨ ਦੀਆਂ ਦੋ ਹੋਰ ਰੈਜਮੈਂਟਾਂ ਨੂੰ ਸ਼ਾਮਲ ਕਰਨਾ ਚਾਹੁੰਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਰੋਨ ਤੋਂ ਬਾਅਦ ਸਰਹੱਦੀ ਇਲਾਕਿਆਂ ‘ਚ ਚਲਾਏ ਜਾ ਰਹੇ ਸਰਚ ਅਪ੍ਰੇਸ਼ਨ
ਸਤਪਾਲ ਥਿੰਦ/ਫਿਰੋਜ਼ਪੁਰ। ਭਾਰਤ-ਪਾਕਿ ਸਰਹੱਦ ‘ਤੇ ਸੋਮਵਾਰ ਦੀ ਰਾਤ ਪਾਕਿ ਪਾਸਿਓਂ ਆਏ ਡਰੋਨ ਦੇਖੇ ਗਏ ਤੇ ਇਸ ਤੋਂ ਬਾਅਦ ਮੰਗਲਵਾਰ ਦੀ ਰਾਤ ਨੂੰ ਫਿਰ ਸਰਹੱਦ ‘ਤੇ ਡਰੋਨ ਦੇਖੇ ਗਏ ਅਤੇ ਇਸ ਸਬੰਧੀ ਕੁਝ ਲੋਕਾਂ ਵੱਲੋਂ ਉੱਡਦੇ ਡਰੋਨ ਦੀ ਵੀਡੀਓ ਵੀ ਬਣਾਈ ਗਈ। ਡਰੋਨ ਦਿਖਣ ਦੀ ਚਰਚਾ ‘ਤੋਂ ਬਾਅਦ ਸਰਹੱਦੀ ਇਲਾਕਿਆਂ ‘ਚ ਪੁਲਿਸ ਅਤੇ ਬੀਐੱਸਐਫ ਦੀਆਂ ਚੱਲ ਰਹੀਆਂ ਕਰਵਾਈਆਂ ਨੂੰ ਲੈ ਕੇ ਇੱਥੇ ਰਹਿੰਦੇ ਲੋਕਾਂ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਸਰਹੱਦ ਨਾਲ ਲੱਗਦੇ ਪਿੰਡ ਹਜ਼ਾਰਾ ਸਿੰਘ ਵਾਲਾ ‘ਚ ਡਰੋਨ ਦਿਸਿਆ ਜੋ ਬਾਅਦ ‘ਚ ਟੇਂਡੀ ਵਾਲਾ ਪਿੰਡ ਕੋਲ ਸਰਹੱਦ ‘ਤੇ ਦੇਖਿਆ ਗਿਆ। ਡਰੋਨ ਦੇਖੇ ਜਾਣ ਦੀ ਸੂਚਨਾ ਮਿਲਣ ‘ਤੇ ਬਾਅਦ ਜ਼ਿਲ੍ਹਾਂ ਪੁਲਿਸ ਵੱਲੋਂ ਸਰਹੱਦੀ ਇਲਾਕਿਆਂ ਦੀ ਛਾਣਬੀਣ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਡਰੋਨ ਭਾਰਤ ਇਲਾਕੇ ‘ਚ ਕੱਝ ਸੁੱਟ ਕੇ ਤਾਂ ਨਹੀਂ ਗਏ, ਜਿਸ ਨੂੰ ਲੈ ਕੇ ਬੀਐੱਸਐਫ ਅਤੇ ਪੁਲਿਸ ਵੱਲੋਂ ਵੱਖ-ਵੱਖ ਥਾਈਂ ਸਰਚ ਅਪ੍ਰੇਸ਼ਨ ਚਲਾਏ ਜਾ ਰਹੇ ਹਨ। ਉੱਧਰ ਤਿਓਹਾਰਾਂ ਦੇ ਦਿਨਾਂ ‘ਚ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਬੀਤੇ ਦਿਨ ਤੋਂ ਫਿਰੋਜ਼ਪੁਰ ਸਰਹੱਦ ‘ਤੇ ਬੇਕਾਬੂ ਡਰੋਨਾਂ ਦੀ ਹਲਚਲ ਅੱਗੇ ਪੁਲਿਸ ਵੀ ਬੇਵੱਸ ਦਿਸ ਰਹੀ ਅਤੇ ਸੁਰੱਖਿਆ ਨੂੰ ਲੈ ਕੇ ਅਲਰਟ ਜਾਰੀ ਕੀਤੇ ਹੋਏ ਹਨ। ਦੂਜੇ ਪਾਸੇ ਇਹ ਚਰਚਾ ਵੀ ਹੁੰਦੀ ਰਹੀ ਕਿ ਹੋ ਸਕਦਾ ਕਿ ਡਰੋਨਾਂ ਰਾਹੀਂ ਸੁਰੱਖਿਆ ਏਜੰਸੀਆਂ ਨੂੰ ਗੁੰਮਰਾਹ ਹੀ ਕੀਤਾ ਜਾ ਰਿਹਾ ਹੋਵੇ ਤਾਂ ਜੋ ਸਾਰਾ ਧਿਆਨ ਇੱਧਰ ਲੱਗਾ ਰਹੇ।
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ‘ਚ ਡਰੋਨ ਦੀ ਵਰਤੋਂ ‘ਤੇ ਲਗਾਈ ਪਾਬੰਦੀ
ਸਰਹੱਦ ‘ਤੇ ਡਰੋਨਾਂ ਦੀ ਚਰਚਾ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਚੰਦਰ ਗੈਂਦ ਵੱਲੋਂ ਧਾਰਾ 144 ਸੀਆਰਪੀਸੀ 1973 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫਿਰੋਜ਼ਪੁਰ ਦੇ ਇੰਟਰਨੈਸ਼ਨਲ ਬਾਰਡਰ ਅਤੇ ਹੋਰ ਵੱਖ-ਵੱਖ ਸਥਾਨਾਂ ‘ਤੇ ਮਨਾਏ ਜਾ ਰਹੇ ਵਿਆਹ ਸਮਾਗਮਾਂ, ਧਾਰਮਿਕ ਪ੍ਰੋਗਰਾਮਾਂ ਅਤੇ ਹੋਰ ਪ੍ਰੋਗਰਾਮਾਂ ਵਿਚ ਡਰੋਨ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਹੱਦ ਪਾਕਿਸਤਾਨ ਨਾਲ ਲਗਦੀ ਹੈ। ਪਿਛਲੇ ਦਿਨੀਂ ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬ (ਭਾਰਤ) ਵਿੱਚ ਕਿਸੇ ਅਣਸੁਖਾਵੀਂ ਘਟਨਾ ਦੇ ਮਕਸਦ ਨਾਲ ਡਰੋਨ ਦੀ ਵਰਤੋਂ ਕੀਤੀ ਗਈ ਹੈ। ਇਸ ਲਈ ਇਸ ਖੇਤਰ ਵਿੱਚ ਵੀ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਲਈ ਡਰੋਨ ਦੀ ਵਰਤੋਂ ਵਿਦੇਸ਼ੀ ਧਰਤੀ ਤੋਂ ਕੀਤੀ ਜਾ ਸਕਦੀ ਹੈ। ਸੁਰੱਖਿਆ ਦੇ ਮੱਦੇਨਜ਼ਰ ਡਰੋਨ ਦੀ ਵਰਤੋਂ ‘ਤੇ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ। ਇਹ ਹੁਕਮ 30 ਨਵੰਬਰ 2019 ਤੱਕ ਲਾਗੂ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਮ੍ਰਿਤਸਰ । ਅਟਾਰੀ ਬਾਰਡਰ ਕੋਲ ਪਿੰਡ ਮੋਹਾਵਾ ਵਿਚ ਅੱਜ ਇਕ ਹੋਰ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਇਕ ਸ਼ਖਸ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਇਹ ਡ੍ਰੋਨ ਸਟੇਟ ਸਪੈਸ਼ਲ ਸੈੱਸਲ ਦੀ ਟੀਮ ਵੱਲੋਂ ਅੱਤਵਾਦੀ ਸ਼ੁੱਭਦੀਪ ਸਿੰਘ ਦੀ ਨਿਸ਼ਾਨਦੇਹੀ ‘ਤੇ ਅਟਾਰੀ ਬਾਰਡਰ ਦੇ ਨੇੜਲੇ ਪਿੰਡ ਮੋਹਾਵਾ ਤੋਂ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪਿਲਸ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਅੱਤਵਾਦੀਆਂ ਵੱਲੋਂ ਹੋਰ ਡਰੋਨ ਤਾਂ ਨਹੀਂ ਲੁਕਾ ਕੇ ਰੱਖੇ ਗਏ ਹਨ। Pakistani Drone
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵੱਲੋਂ ਹਥਿਆਰਾਂ ਦੀ ਖੇਪ ਨਾਲ ਭੇਜਿਆ ਗਿਆ ਡਰੋਨ ਕ੍ਰੈਸ਼ ਹੋ ਕੇ ਡਿੱਗ ਗਿਆ ਸੀ। ਪੰਜਾਬ ਪੁਲਸ ਦੀ ਖੁਫੀਆ ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਕਿ ਕਰੈਸ਼ ਹੋਇਆ ਡ੍ਰੋਨ 15 ਕਿੱਲੋ ਤੋਂ ਜ਼ਿਆਦਾ ਭਾਰ ਨਹੀਂ ਸੀ ਚੁੱਕ ਸਕਦਾ, ਜਿਸ ਦਿਨ ਡ੍ਰੋਨ ਕਰੈਸ਼ ਹੋਇਆ, ਉਸ ‘ਤੇ ਜ਼ਿਆਦਾ ਭਾਰ ਵਾਲੀ ਹਥਿਆਰਾਂ ਦੀ ਖੇਪ ਲੱਦ ਦਿੱਤੀ ਗਈ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਅੱਗ ਲੱਗਣ ਨਾਲ ਡ੍ਰੋਨ ਦੀ ਬੈਟਰੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਜ਼ਿਆਦਾ ਭਾਰ ਕਾਰਨ ਡ੍ਰੋਨ ਦੀ ਮੋਟਰ ਵਿਚ ਅਚਾਨਕ ਅੱਗ ਲੱਗ ਗਈ ਤੇ ਉਹ ਭਾਰਤ ਦੇ ਝਬਾਲ ਖੇਤਰ ਦੇ ਨਾਲ ਲੱਗਦੇ ਸਰਹੱਦੀ ਇਲਾਕੇ ਵਿਚ ਡਿੱਗ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਖਵਾਂਕਰਨ ਲਈ ਕੰਟਰੋਲ ਰੇਖਾ ਤੇ ਕੌਮਾਂਤਰੀ ਹੱਦ ਦਾ ਭੇਦ ਖਤਮ ਕੀਤਾ
ਤੁਰੰਤ ਪ੍ਰਭਾਵ ਨਾਲ ਜੰਮੂ-ਕਸ਼ਮੀਰ ਦੇ ਵਾਂਝੇ ਲੋਕਾਂ ਨੂੰ ਮਿਲੇਗਾ 10 ਫੀਸਦੀ ਰਾਖਵਾਂਕਰਨ ਦਾ ਲਾਭ
ਨਵੀਂ ਦਿੱਲੀ | ਸਰਕਾਰ ਨੇ ਜੰਮੂ-ਕਸ਼ਮੀਰ ‘ਚ ਰਾਖਵਾਂਕਰਨ ਸਬੰਧੀ ਇਤਿਹਾਸਕ ਕਦਮ ਚੁੱਕਦਿਆਂ ਕੰਟਰੋਲ ਰੇਖਾ ਤੇ ਕੌਮਾਂਤਰੀ ਹੱਦ ਦਾ ਭੇਦ ਖਤਮ ਕਰਕੇ ਡੇਢ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਚੱਲੀ ਆ ਰਹੀ ਅਸਮਾਨਤਾ ਤੇ ਭੇਦਭਾਵ ਨੂੰ ਦੂਰ ਕੀਤਾ ਹੈ ਨਾਲ ਹੀ ਉਸ ਨੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਤਰੱਕੀ ‘ਚ ਰਾਖਵਾਂਕਰਨ ਦੇ ਲਾਭ ਤੋਂ ਵਾਂਝੇ ਇਸ ਸੂਬੇ ਦੇ ਅਨੁਸੂਚਿਤ ਜਾਤੀ ਤੇ ਜਨਜਾਤੀ ਭਾਈਚਾਰੇ ਨੂੰ ਇਸ ਦਾ ਫਾਇਦਾ ਦੇਣ ਦਾ ਮਾਰਗ ਸਾਫ਼ ਕੀਤਾ ਹੈ ਜੰਮੂ ਕਸ਼ਮੀਰ ‘ਚ ਆਮ ਵਰਗ ਦੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਵੀ ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ 10 ਫੀਸਦੀ ਰਾਖਵਾਂਕਰਨ ਦਾ ਲਾਭ ਤੁਰੰਤ ਪਹੁੰਚਾਉਣ ਲਈ ਕਦਮ ਚੁੱਕਿਆ ਗਿਆ ਹੈ
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ‘ਚ ਕੌਮਾਂਤਰੀ ਹੱਦ ਨਾਲ ਲੱਗਦੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਵੀ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਨਾਲ ਓਨੀ ਹੀ ਦੁਸ਼ਵਾਰੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿੰਨੀ ਕੰਟਰੋਲ ਰੇਖਾ ਨਾਲ ਲੱਗਦੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਕੰਟਰੋਲ ਰੇਖਾ ਦੇ 6 ਕਿਲੋਮੀਟਰ ਦੇ ਦਾਇਰੇ ‘ਚ ਰਹਿਣ ਵਾਲੇ ਪੁੰਛ, ਰਾਜੌਰੀ, ਕਸ਼ਮੀਰ ਤੇ ਲੱਦਾਖ ਖੇਤਰ ਦੇ ਲੋਕਾਂ ਨੂੰ ਸਾਲ 2004 ਤੋਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ‘ਚ ਦਾਖਲੇ ‘ਚ 3 ਫੀਸਦੀ ਰਾਖਵਾਂਕਰਨ ਦਾ ਲਾਭ ਦਿੱਤਾ ਜਾ ਰਿਹਾ ਸੀ ਜਦੋਂਕਿ ਕੌਮਾਂਤਰੀ ਹੱਦ ਨਾਲ ਲੱਗਦੇ ਜੰਮੂ, ਸਾਂਬਾ ਤੇ ਕਠੂਆ ਜ਼ਿਲ੍ਹਿਆਂ ਦੇ ਲੋਕਾਂ ਨੂੰ ਪਿਛਲੇ ਡੇਢ ਦਹਾਕੇ ਤੋਂ ਇਸ ਤੋਂ ਵਾਂਝਾ ਰੱਖਿਆ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।