Accidental - Sach Kahoon Punjabi
13 ਜਣਿਆਂ ਦੀ ਮੌਤ
ਮੱਧ ਅਮਰੀਕੀ ਦੇਸ਼ ਹੋਂਡੁਰਾਸ ਪ੍ਰਸ਼ਾਸਨ ਨੇ ਵੱਖ-ਵੱਖ ਥਾਈਂ ਹੋਏ ਹਾਦਸਿਆਂ ਦੀ ਸੂਚਨਾ ਜਾਰੀ ਕੀਤੀ
ਤੇਗੁਸਿਗਾਲੱਪਾ (ਏਜੰਸੀ)। ਮੱਧ ਅਮਰੀਕੀ ਦੇਸ਼ ਹੋਂਡੁਰਾਸ ‘ਚ ਕ੍ਰਿਸਮਸ Christmas ਸਮਾਰੋਹ ਦੌਰਾਨ ਘੱਟ ਤੋਂ ਘੱਟ 13 ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਪ੍ਰਸ਼ਾਸਨ ਮੁਤਾਬਿਕ ਜ਼ਿਆਦਾਤਰ ਮੌਤਾਂ ਸੜਕ ਹਾਦਸਿਆਂ ਕਾਰਨ ਹੋਈਆਂ ਹਨ। ਹੋਡੁਰਾਸ ਦੇ ਸੜਕ ਤੇ ਆਵਾਜਾਈ ਡਾਇਰੈਕਟੋਰੇਟ ਦੇ ਉੱਪ ਨਿਰੀਖਕ ਜੋਸ ਕਾਲੋਰਸ ਲਾਗੋਸ ਨੇ ਦੱਸਿਆ ਕਿ ਇਹ ਮੌਤਾਂ ਮੰਗਲਵਾਰ ਤੋਂ ਬੁੱਧਵਾਰ ਤੱਕ ਕ੍ਰਿਸਮਸ ਸਮਾਰੋਹ ਦੌਰਾਨ ਹੋਈਆਂ। ਅੱਠ ਜਣਿਆਂ ਦੀ ਮੌਤ ਸੜਕ ਹਾਦਸੇ ਕਾਰਨ ਹੋਈ। ਇਹ ਸੜਕ ਹਾਦਸੇ ਕੋਮਾਯਾਗੁਆ, ਖਾੜੀ ਦੀਪ ਅਤੇ ਸਾਂਤਾ ਬਾਰਬਰਾ ਖ਼ੇਤਰ ‘ਚ ਹੋਈਆਂ। ਪ੍ਰਸ਼ਾਸਨ ਮੁਤਾਬਿਕ 24 ਦਸੰਬਰ ਦੀ ਰਾਤ ਨੂੰ ਆਤਿਸ਼ਬਾਜੀ ਕਾਰਨ ਅੱਠ ਜਣੇ ਜਖ਼ਮੀ ਵੀ ਹੋਏ। ਪੁਲਿਸ ਦੀ ਰਿਪੋਰਟ ਮੁਤਾਬਿਕ ਇਸ ਮਿਆਦ ਦੌਰਾਨ ਕੁੱਲ 275 ਜਣਿਆਂ ਦੇ ਕਥਿਤ ਤੌਰ ‘ਤੇ ਵੱਖ-ਵੱਖ ਅਪਰਾਧਾਂ ਲਈ ਹਿਰਾਸਤ ‘ਚ ਲਿਆ ਗਿਆ ਹੈ ਅਤੇ 40 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਦਸੇ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਦੀ ਮੌਤ
ਵਿਆਹ ਤੋਂ ਆ ਰਹੇ ਸਨ ਵਾਪਸ
ਬਟਾਲਾ। ਬੀਤੀ ਰਾਤ ਅਣਪਛਾਤੇ ਵਾਹਨ ਦੀ ਫੇਟ ਲੱਗਣ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਬੰਧੀ ਐੱਸ. ਐੱਸ. ਓ. ਕਾਦੀਆਂ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੁਨੀਲ ਉਰਫ ਸਾਗਰ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਬਸਰਾਵਾਂ ਅਤੇ ਵਰਿਆਮ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਤਰਖਾਨਾਂਵਾਲੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਵਿਆਹ ਤੋਂ ਵਾਪਸ ਆ ਰਹੇ ਸਨ। ਇਸੇ ਦੌਰਾਨ ਪਿੰਡ ਭਾਗੀਨੰਗਲ ਦੇ ਨਜ਼ਦੀਕ ਅਣਪਛਾਤੇ ਵਾਹਨ ਨੇ ਉਕਤ ਦੋਵਾਂ ਨੂੰ ਟੱਕਰ ਮਾਰ ਦਿੱਤੀ, Death
ਜਿਸ ਦੇ ਚੱਲਦਿਆਂ ਉਹ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਸਾਗਰ ਦੀ ਮੌਤ ਹੋ ਗਈ ਜਦਕਿ ਵਰਿਆਮ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਣ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਉਥੇ ਉਸਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਇਸ ਸੰਬੰਧ ਵਿਚ ਥਾਣਾ ਕਾਦੀਆਂ ਵਿਚ ਬਣਦੀਆਂ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ। Death
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਖੜ ਬੋਲੇ ਦਿ ਐਕਸੀਡੈਂਟਲ ਪਰਧਾਨ ਮੰਤਰੀ ਫਿਲਮ ਬਾਰੇ
ਮਨਮੋਹਨ ਸਿੰਘ ਫਰਖ-ਏ-ਹਿੰਦ ਦੇ ਨਾਅ ਨਾਲ ਕੀਤਾ ਸੰਬੋਧਨ
ਅੰਮਰਿਤਸਰ। ਅੰਮਰਿਤਸਰ ਵਿਖੇ ਪਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਾਂਸਦ ਸੁਨੀਲ ਜਾਖੜ ਨੇ ਪਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ‘ਤੇ ਬਣੀ ਫਿਲਮ ‘ਦਿ ਐਕਸੀਡੈਂਟਲ ਪਰਾਈਮ ਮਨਿਸਟਰ’ ਬਾਰੇ ਬੋਲੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਡਾ. ਮਨਮੋਹਨ ਸਿੰਘ ਨੂੰ ਐਕਸੀਡੈਂਟਲ ਪਰਧਾਨ ਮੰਤਰੀ ਕਹਿਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਡਾ. ਮਨਮੋਹਨ ਸਿੰਘ ਵਰਗਾ ਪਰਧਾਨ ਮੰਤਰੀ ਕੋਈ ਨਹੀਂ ਹੈ। ਇਸ ਦੇ ਨਾਲ ਉਨ੍ਹਾਂ ਡਾ. ਮਨਮੋਹਨ ਸਿੰਘ ਨੂੰ ਫਖਰ-ਏ-ਕੌਮ ਨਾਲ ਸੰਬੋਧਨ ਕੀਤਾ ਹੈ। ਜਾਖੜ ਨੇ ਕਿਹਾ ਕਿ ਜਿਸ ਮੌਕੇ ਸਮੁੱਚੀ ਦੁਨੀਆ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਡੱਗਮਗਾ ਗਈ ਸੀ ਉਸ ਮੌਕੇ ਦੀ ਡਾ. ਮਨਮੋਹਨ ਸਿੰਘ ਨੇ ਆਪਣੀ ਸੂਝਬੂਝ ਨਾਲ ਦੇਸ਼ ਦੀ ਆਥਵਿਵਸਥਾ ਨੂੰ ਸੰਭਾਲੀ ਰੰਖਿਆ। ਉਨਾਂ ਕਿਹਾ ਕਿ ਜਿਸ ਮੌਕੇ ਵਿਸ਼ਵ ‘ਚ ਅਰਥਵਿਵਸਥਾ ਦਾ ਸੰਕਟ ਖੜ੍ਹਾ ਹੋਇਆ ਸੀ। ਉਨ੍ਹਾਂ ਕਿਹਾ ਕਿ ਜਿਸ ਮੌਕੇ ਵਿਸ਼ਵ ‘ਚ ਅਰਥ ਵਿਵਸਥਾ ਦਾ ਸੰਕਟ ਖੜਾ ਹੋਇਆ ਸੀ । ਉਸ ਮੌਕੇ ਸਮੁੱਚੀ ਦੁਨੀਆ ਦੇ ਅਰਥ ਸ਼ਾਸਤਰੀ ਉਨ੍ਹਾਂ ਕੋਲੋਂ ਸਲਾਹ ਲੈ ਕੇ ਪੈਰ ਪੁੱਟ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਿਲਮ ਵਿਵਾਦ : ਕਾਂਗਰਸ ਨੇ ਫਿਲਮ ਦੇ ਕੰਟੈਂਟ ‘ਤੇ ਇਤਾਰਜ਼ਗੀ ਪ੍ਰਗਟਾਈ
ਪੰਜਾਬ ‘ਚ ਨਹੀਂ ਲੱਗੇਗਾ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ‘ਤੇ ਬੈਨ
ਭੋਪਾਲ | ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ‘ਤੇ ਅਧਾਰਿਤ ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦ ਦੀ ਸਥਿਤੀ  ਬਣ ਗਈ ਹੈ ਕਾਂਗਰਸ ਨੇ ਸ਼ੁੱਕਰਵਾਰ ਨੂੰ ਇਸ ਫਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਹੋਣ ਤੋਂ ਬਾਅਦ ਇਸ ‘ਤੇ ਇਤਰਾਜ਼ਗੀ ਪ੍ਰਗਟਾਉਂਦਿਆਂ ਨਿਰਮਾਤਾ ਡਾਇਰੈਕਟਰ ਨਾਲ ਇਤਰਾਜ਼ਯੋਗ ਦ੍ਰਿਸ਼ ਤੇ ਗੱਲਬਾਤ ਹਟਾਉਣ ਦੀ ਮੰਗ ਕੀਤੀ ਹੈ
ਕਾਂਗਰਸ ਦੀ ਮੀਡੀਆ ਵਿਭਾਗ ਦੀ ਮੁਖੀ ਸ਼ੋਭਾ ਓਝਾ ਨੇ ਕਿਹਾ ਕਿ ਇਸ ਫਿਲਮ ਦਾ ਟ੍ਰੇਲਰ ਵੇਖਿਆ ਗਿਆ ਹੈ ਕਾਂਗਰਸ ਨਿਰਮਾਤਾ ਡਾਇਰੈਕਟਰ ਤੋਂ ਮੰਗ ਕਰਦੀ ਹੈ ਕਿ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਪਾਰਟੀ ਦੇ ਜ਼ਿੰਮੇਵਾਰ ਆਗੂਆਂ ਨੂੰ ਦਿਖਾਇਆ ਜਾਵੇ ਟ੍ਰੇਲਰ ‘ਚ ਹੀ ਕੁਝ ਇਤਰਾਜਯੋਗ ਦ੍ਰਿਸ਼ ਤੇ ਗੱਲਬਾਤ ਹੈ, ਜਿਸ ਤੋਂ ਲੱਗਦਾ ਹੈ ਕਿ ਇਸ ਦੇ ਰਾਹੀਂ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਛਵੀ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਦ੍ਰਿਸ਼ ਤੇ ਗੱਲਬਾਤ ਫਿਲਮ ‘ਚ ਨਹੀਂ ਹੋਣੀ ਚਾਹੀਦੀ ਮੱਧ ਪ੍ਰਦੇਸ਼ ‘ਚ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ‘ਤੇ ਬੈਨ ਦੀਆਂ ਖਬਰਾਂ ਦਰਮਿਆਨ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਪੱਸ਼ਟ ਕੀਤਾ ਕਿ ਸੂਬੇ ‘ਚ ਫਿਲਮ ‘ਤੇ ਬੈਨ ਨਹੀਂ ਲਾਇਆ ਜਾਵੇਗਾ ਪੰਜਾਬ ‘ਚ ਕਾਂਗਰਸ ਇਸ ਦੇ ਜਵਾਬ ‘ਚ ਪ੍ਰਧਾਨ ਮੰਤਰੀ ਮੋਦੀ ‘ਤੇ ਫਿਲਮ ਬਣਾਏਗੀ ਅੰਮ੍ਰਿਤਸਰ ਪੱਛਮ ਤੋਂ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਇਸ ਫਿਲਮ ਦੇ ਵਿਰੋਧ ‘ਓ ਪ੍ਰਧਾਨ ਮੰਤਰੀ ਮੋਦੀ ‘ਤੇ ਫਿਲਮ ਬਣਾਉਣ ਦਾ ਐਲਾਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਮਲਾ ਗਏ ਸੈਲਾਨੀਆਂ ਨਾਲ ਵਾਪਰਿਆ ਹਾਦਸਾ
ਕਾਰ ਖੱਡ ‘ਚ ਡਿੱਗਣ ਨਾਲ ਹੋਈਆਂ 4 ਮੌਤਾਂ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਠਿਓਗ ਨੇੜੇ ਅੱਜ ਇੱਕ ਕਾਰ ਨਾਲ ਖਾਈ ‘ਚ ਡਿੱਗ ਪਈ ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਕਾਰ ਸੈਨਾਨੀਆਂ ਦੀ ਸੀ ਜਿਸ ਵਿੱਚ 6 ਲੋਕ ਸਵਾਰ ਸਨ, ਮ੍ਰਿਤਕਾਂ ਨੂੰ ਫਾਇਰਬ੍ਰਿਗੇਡ ਦੀ ਮਦਦ ਨਾਲ ਕੱਢਿਆ ਗਿਆ।। ਮ੍ਰਿਤਕਾਂ ਦੇ ਪਛਾਣ ਜਗਪ੍ਰੀਤ, ਦੀਪਕ, ਅਜੈ ਤੇ ਲੋਕੇਸ਼ ਵਜੋਂ ਹੋਈ ਹੈ। ਜਦਕਿ ਜ਼ਖ਼ਮੀਆਂ ਦੇ ਨਾਂ ਰਾਹੁਲ ਤੇ ਰੋਹਤਾਸ਼ ਦੱਸਿਆ ਜਾ ਰਿਹਾ ਹੈ।। ਇਹ ਹਰਿਆਣਾ ਦੇ ਫਰੀਦਾਬਾਦ ਦੇ ਨਿਵਾਸੀ ਦੱਸੇ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।